Beautiful and safe track adventure Ghudda veer ji beautiful pahadi greenery view and waterfall view beautiful River view beautiful sikander de singing beautiful vlog veer ji Sat shri akal sare Veera nu 🙏🙏
Sare chhote veeran nu SSA Waheguru ji tuhade saareine te hamesha di terah mehar rakhan poore safar vich. Sikander de geet fir sunan nu milenge. Hasde vasde reho sare ❤
Amrit, Dev, Sikander, Reshamte arash bete sarian noo bahut bahut piar beta jiajj de vlog vich kudrat de nazaare jharne , paharte nadi de nazaare bahut vadhia lagge keep it up beta ji god bless both of you👍👍👍👍👍👍👍👍❤❤❤❤❤❤❤ Lakhwinder Kaur from gurdaspur
ਦੇਵ ਬਾਈ ਤੇ ਘੁੱਦੇ ਬਾਈ ਦੀ ਮੱਠੀ ਮੱਠੀ ਨੋਕਝੋਕ ਤੇ ਸਿਕੰਦਰ ਬਾਈ ਦੇ ਮਿੱਠੇ ਮਿੱਠੇ ਗੀਤ ਕਸ਼ਮੀਰ ਦੀਆਂ ਵਾਦੀਆਂ ਨੂੰ ਹੋਰ ਵੀ ਸੋਹਣਾ ਪੇਸ਼ ਕਰ ਰਹੇ ਹਨ ❤,ਅਨੰਦ ਮਾਣ ਰਹੇ ਹਾਂ ਰੱਜ ਕੇ।
ਗਰ ਫਿਰਦੌਸ ਬਾਰ ਰੁਏ ਜ਼ਮੀ ਅਸਤ , ਹਮੀ ਅਸਤੋ ਹਮੀ ਅਸਤੋ ਹਮੀ ਅਸਤ" (ਜੇ ਧਰਤੀ ਉੱਤੇ ਸਵਰਗ ਹੈ, ਇਹ ਇੱਥੇ ਹੈ, ਇਹ ਇੱਥੇ ਹੈ, ਇਹ ਇੱਥੇ ਹੈ)।
❤🎉
Very nice
❤👍
amir khusro de eh words....bhut shaandar ne
👍
ਸਤਿ ਸ਼੍ਰੀ ਆਕਾਲ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ
ਸਿਕੰਦਰ ਨੂੰ ਸੁਣ ਸਕੂਨ ਮਿੱਲਦੇ,ਜਿਉਦੇ ਵੱਸਦੇ ਰਹੋ,,,
Group ਵਿਚ ਸੌਖੀ ਦੀ ਕਮੀ ਮਹਿਸੂਸ ਹੋਈ
ਸਿਕੰਦਰ ਦੇ ਗੀਤ ਤੇ ਦੇਵ ਦੀਆਂ ਗੱਲਾਂ ਸੁਣਕੇ ਅਨੰਦ ਆ ਗਿਆ 👌👌👌👍ਬਾਕੀ ਸਾਰੇ ਵੀਰਾ ਨੂੰ ਸਫ਼ਰ ਦੀਆਂ ਸੁਬਕਾਮਨਾਵਾ 🙏
ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਜੀਉ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਨਵੀਂ ਤੋ ਨਵੀਂ ਜਗ੍ਹਾ ਦੇ ਦਰਸ਼ਨ ਕਰਵਾਉਂਦੇ ਰਹੋ
ਸਿਕੰਦਰ ਵੀਰ ਜੀ ਬਹੁਤ ਸੋਹਣਾ ਗਾਉਂਦੇ ਆ ਸੱਚੀ ਬਹੁਤ ਮਿੱਠੀ ਅਵਾਜ ਆ ਸਵਾਦ ਆ ਗਿਆ ਸਵੇਰੇ ਸਵੇਰੇ ਅਵਾਜ ਸੁਣਕੇ ਸਕੂਨ ਮਿਲ ਗਿਆ 😊😊😊😊😍😍😍❤❤❤❤
Sikandar singh nal journey vdiya ban jandi aa....es to pahla jaipur wala tour vdiya c
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਵਾਕਿਆ ਈ ਸਵਰਗ ਦਿਖਾ ਰਹੇ ਹੋ ਬਾਈ ਅਮ੍ਰਿਤਪਾਲ ਜੀ .ਬਾਕੀ ਕਲਾਕਾਰਾਂ ਦੀ ਚੰਗੀ ਵਾਹਵਾ ਗਿਣਤੀ ਆ ਇਸ ਵਾਰ 🙏👍👍💕❤️
ਸਤਿ ਸ੍ਰੀ ਅਕਾਲ ਅਮਿੰਤਪਾਲ ਸਿੰਘ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ🙏🙏🙏❤❤
ਬਹੁਤ ਹੀ ਵਧੀਆ ਵਲੌਗ, ਨਜ਼ਾਰਾ ਆ ਗਿਆ ਘੁੱਦਾ ਵੀਰ ਜੀ। ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।
ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ 🙏🙏ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ 🙏❤
ਸਾਰੇ ਵੀਰਾਂ ਸਤਿ ਸ੍ਰੀ ਆਕਾਲ ਘੁੱਦੇ ਬਾਈ ਅਸੀਂ ਤੁਹਾਡੇ ਸਾਰੇ ਟੂਰ ਬਲੋਗ ਵੇਖ ਦੇ ਐ ਬਾਈ ਮੈਂ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਹਾਂ ਰੇਸ਼ਮ ਸਿੰਘ ਬਾਈ ਨੂੰ ਸਪੈਸ਼ਲ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ 🙏🙏🙏🙏🙏
ਵਾਹਿਗੁਰੂ ਆਪਣੀ ਮਿਹਰ ਬਣਾਈ ਰੱਖਣ 🙏🏼🙏🏼🙏🏼🙏🏼
ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਗੁਰਿੰਦਰ ਸਿੰਘ ਫਿਰੋਜ਼ਪੁਰ ਤੋਂ ਪਿੰਡ ਹਾਮਦ
ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ😍😍🙏🙏🌲💐💐
ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ ❣️🙏
ਜਿੰਦਗ਼ੀ ਜ਼ਿੰਦਾਬਾਦ🙏❣️
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੈਰੀ ਨਾਈਸ ਰਾਜ ਸਿੱਧੂ ਫਾਜ਼ਿਲਕਾ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਬਾਈ ਸਿਕੰਦਰ ਬਾਈ ਬਲਦੇਵ ਬਾਈ ਅਰਸ਼ ਅਤੇ ਬਾਈ ਰੇਸ਼ਮ ਸਿੰਘ ਜੀ। ਬਹੁਤ ਹੀ ਵਧੀਆ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸਵਰਗ ਵਰਗਾ ਇਲਾਕਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤
ਹਸਦੇ ਵੱਸਦੇ ਰਹੋ ਜੀ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਮੇਰੇ ਭਰਾਵਾਂ ਨੂੰ ਚੜਦੀ ਕਲਾ ਵਿਚ ਰਹੋ ਜੀ
ਸਕੰਦਰ ਬਾਈ ਰੋਣਕੀ ਬੰਦਾ 🎉🎉🎉
ਬਹੁਤ ਵਧੀਆਂ ਧਰਤੀ ਤੇ ਧਰਤੀ ਦੇ ਪੁਤਰੋ ਬਹੁਤ ਬਹੁਤ ਪਿਆਰ ॥
ਸਤਿ ਸ੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ
Sikander bete tu bahut vadhia gaunda aa. Keep it up.
ਬਹੁਤ ਬਹੁਤ ਧੰਨਵਾਦ ਵੀਰ, ਸਵਰਗ ਦਿਖਾਉਣ ਲਈ
ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਨਵੇਂ ਸਫ਼ਰਾਂ ਦਿਆਂ ਲੱਖ ਲੱਖ ਵਧਾਇਆਂ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੰਡਿਓ
Waheguru ji 🙏🏻🙏🏻🙏🏻 love you sidhu mosewala forever 😘😘😘
ਸਤਿ ਸੀ੍ ਅਕਾਲ ਸਾਰਿਆਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
ਵਾਹਿਗੁਰੂ ਮੇਹਰਬਾਨ
ਜਿਉਂਦੇ ਵਸਦੇ ਰਹੋ ਮੇਰੇ ਪੰਜਾਬ ਦੇ ਸੋਹਣੇ ਗਭਰੂ ਔ
Like ਨੰਬਰ 11 ਤੇ ਚਾਅ ਚੜ ਜਾਂਦਾ ਥੋੱਡੇ ਵਲੌਗ ਦੀ ਨੋਟੀਫਿਕੇਸ਼ਨ ਦੇਖਕੇ, ਵਲੌਗ ਤਾਂ ਹਾਲੇ ਮੈਂ ਦੇਖ ਨਹੀਂ ਸਕਦਾ ਜਿੰਮ ਦੀ ਡਿਓਟੀ 'ਤੇ ਹੋਣ ਕਰਕੇ 🙏🏻 ਜਿਓਂਦੇ ਵਸਦੇ ਰਹੋ ਘੁੱਦੇ ਬਾਈ ਸਾਨੂੰ ਏਨੀਆਂ ਸੋਹਣੀਆਂ ਥਾਵਾਂ ਦਿਖਾਉਣ ਲਈ ਤਹਿ ਦਿਲ ਤੋਂ ਧੰਨਵਾਦ ਭਰਾ 😍
ਬਹੁਤ ਸੋਹਣੀ ਗੱਲਬਾਤ ਬਾਈ
ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਦਾ ਬਹੁਤ ਦਿਲਕਸ਼ ਨਜ਼ਾਰਾ ❤️
ਬਹੁਤ ਵਧੀਅਾ ਵੀਰ
ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏
ਨਵੇਂ ਸਫਰਾਂ ਦੀਆਂ ਸ਼ੁਭਕਾਮਨਾਵਾਂ ਜਵਾਨੋ ਵਾਹਿਗੁਰੂ ਸਫਰ ਸੋਹਣਾ ਕਰੇ 🙏🎉💐🎊
ਚੜਦੀ ਕਲਾ ਵੀਰੇ ਬਹੁਤ ਬਹੁਤ ਸੋਹਣੇ ਝਾਕੇ ਦਿਖਾਉਣ ਲਈ ਧੰਨਵਾਦ ❤🙏🏻
8:28 ਰੱਬੀ ਕੰਡੋਲਾ ਬਾਈ ਦਾ ਨਾਮ😅
ਜਸਪਾਲ ਸਿੰਘ❤❤❤❤❤👍✌🙏👌🙏✌👍✌🙏👌🙏✌👍✌🙏👌🙏✌👍✌🙏👌👌✌✌👍✌🙏👌
ਬਹੁਤ ਵਧੀਆ🎉❤❤
ਵਾਹਿਗੁਰੂ ਵੀਰਾ ਨੂੰ ਚੜਦੀ ਕਲਾ ਚ ਰੱਖੇ।
ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰਨ ਜੀ 🎉🎉🎉
Moja moja Yery nice Lal Germany
Beautiful and safe track adventure Ghudda veer ji beautiful pahadi greenery view and waterfall view beautiful River view beautiful sikander de singing beautiful vlog veer ji Sat shri akal sare Veera nu 🙏🙏
ਜਿਉਂਦੇ ਵਸਦੇ ਰਹੋ ਵੀਰੋਂ।
Ghudha and team,You guys are brilliant.Its always pleasure watching your videos. It's. not only informative but encouraging.
ਘੁੱਦਾ ਅਤੇ ਟੀਮ, ਤੁਸੀਂ ਲੋਕ ਪ੍ਰੇਰਨਾਦਾਇਕ, ਬਹਾਦਰ ਅਤੇ ਮਨੋਰੰਜਕ ਹੋ। ਤੁਹਾਡੇ ਵੀਡੀਓਜ਼ ਨੂੰ ਦੇਖ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ। ਇਹ ਨਾ ਸਿਰਫ਼ ਜਾਣਕਾਰੀ ਭਰਪੂਰ ਹੈ ਸਗੋਂ ਉਤਸ਼ਾਹਜਨਕ ਵੀ ਹੈ
Sat shiri Akal bai ji sare veeran nu Parmatma chardikala bakhse 👍🙏🏻❤️
ਖੁਸ਼ ਨੁਮਾ ਮਹੌਲ! ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ 🙏🙏🙏🙏🙏
ਵੀਰ ਅਮ੍ਰਿਤਪਾਲ ਸਿੰਘ ਘੁੱਦਾ ਸਿੰਘ ਜੀ ਸੱਤ ਸ਼੍ਰੀ ਆਕਾਲ ਜੀ ਵੱਲੋਂ ਜਗਮੇਲ ਸਿੰਘ ਖ਼ਾਲਸਾ। ਬਾਕੀ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਵੀ ਸਾਂਝੀ ਸੱਤ ਸ਼੍ਰੀ ਆਕਾਲ ਜੀ।
ਸਤਿ ਸ੍ਰੀ ਅਕਾਲ ਬਾਈ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਵੀਰਾਂ ਨੂੰ
22 gudhe sare Veera nu waheguru ji ka Khalsa waheguru ji ki Fateh ji Trek is good dev veer nal hor vi ronka bad gaiaa
ਸਿਕੰਜਦਰਾ ਤੇਰੇ ਗਾਣੇ ਯਾਦ ਕਰਦਾ ਸੀ ਸੋ ਮੁਰਾਦ ਪੁਰੀ ਹੋ ਗਈ ਸਾਰਿਆਂ ਨੂੰ ਪਿਆਰ ❤❤❤🎉🎉🎉
ਟਰੈਕ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਘੁੱਦੇ ਵੀਰ
Sat shri akal bir ji Jasbirkaur Ambala City very nice Beautiful video ❤
ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਪ੍ਰਮਾਤਮਾ ਭਲਾ ਕਰੇ 🙏🙏
ਜਿਓਂਦੇ ਵਸਦੇ ਰਹੋ ਵੀਰੋ ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ
ਕਿਆ ਬਾਤ
ਸੋਹਣਾ ਮਾਹੌਲ
ਸੁਪਬ ਕੰਮ ਹੋਇਆ ਪਿਆ 🧡🌄
Beautiful track God bless you always....
ਵਾਹ ਵੀਰਿਓ❤❤
maggi da halwa......new dish invented by sardar ghudda singh ji,good vlog 22 ji
ਇੱਕ ਗੱਲ ਹੋਰ ਵੇਖੀ ਹੈ ਬਾਈ ਜੀ। ਚਰਾਂਧਾ ਬਹੁਤ ਨੇ ਇੱਧਰ ,, ਮਾਲ ਡੰਗਰ ਨੂੰ ਕੱਖ ਕੰਡੇ ਦੀ ਕੋਈ ਥੋੜ ਨਹੀਂ
Love you aaa bahi tanu yara da yaar Ghudda veer love you aa soo much ❤❤❤❤❤❤❤❤❤❤❤❤❤ baba ada e gude chade rakhe tuhadi bahi ji
🙏🙏 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ 🙏🙏
ਸਾਰੇ ਟ੍ਰੈਕ ਮੈਂਬਰਾਨ ਨੂੰ ਸਤਿ ਸ੍ਰੀ ਅਕਾਲ, ਅਕਾਲ ਪੁਰਖ ਤੰਦਰੁਸਤ ਰੱਖਣ, ਕੁਦਰਤ ਦੇ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਗੱਲਬਾਤ ਬਹੁਤ ਵਧੀਆ ਲੱਗੀ ,ਬੇਜੁਵਾਨ ਦੀ ਸੇਵਾ ਦਾ ਜਰੂਰ ਖਿਆਲ ਰੱਖਿਓ ।
ਬਹੁਤ ਖੂਬ, ਵੀਰਿਓ
bahut wadia jawano, balle balle
very nice, felt like travelling with u on beautiful track
ਸਤਿ ਸ੍ਰੀ ਅਕਾਲ,,ਵੀਰਾ ਨੂੰ God bless you veere,,
ਬਹੁਤ ਵਧੀਆ
Bht wadiya vlogging
😊 very nice
ਵਾਹਿਗੁਰੂ 🙏🙏
ਸਫ਼ਰ ਦੇ ਪਹਿਲੇ ਦਿਨ ਦੀਆਂ ਸ਼ੁਭਕਾਮਨਾਵਾਂ. ਘੁੱਦੇ ਦੇਵ ਸਾਰੀਆਂ ਕਿਤਾਬਾਂ ਪੜ੍ਹ ਕੇ ਮੁੜ ਵੀ ਆਇਆ ke ਖੋਹਲੀਆਂ ਈ ਨਹੀਂ.
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤
ਬਾਈ ਸਾਰੀਆ ਨੂੰ ਸ਼ੁਭ ਕਾਮਨਾਵਾ ਘੁੱਦਾ ਵੀਰ ਤੇ ਬਲਦੇਵ ਵੀਰ
So beautiful track Veer ji🙏🙏🌹🌹🙏🙏
Sare chhote veeran nu SSA
Waheguru ji tuhade saareine te hamesha di terah mehar rakhan poore safar vich.
Sikander de geet fir sunan nu milenge.
Hasde vasde reho sare ❤
ਵਾਹਿਗੁਰੂ ਜੀ
ਸਤਿ ਸ੍ਰੀ ਆਕਾਲ ਵੀਰਾਂ ਨੂੰ ਬੇਨਤੀ ਹੈ ਵੀਰ ਜੀ ਬਲੋਗ ਦਾ ਸਮਾਂ ਵਦਾ ਦਿੱਤਾ ਜਾਵੇ ਜੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ 🙏🙏🙏🙏🙏
ਟੈਂਟ ਵੀ ਵਧੀਆ ਥਾਂ ਤੇ ਲਾਏ ਨੇ ਬਾਈ ਜੀ
ਮੀਂਹ ਜ਼ਰੂਰ ਥੋੜ੍ਹਾ ਜਿਹਾ ਪੈ ਰਿਹਾ
ਚੜ੍ਹਦੀ ਕਲਾ 🙏🙏
ਜੁੱਗ ਜੁੱਗ ਜੀਓ ਵੀਰੋ ❤️❤️❤️👍🏻👍🏻👍🏻
Amrit, Dev, Sikander, Reshamte arash bete sarian noo bahut bahut piar beta jiajj de vlog vich kudrat de nazaare jharne , paharte nadi de nazaare bahut vadhia lagge keep it up beta ji god bless both of you👍👍👍👍👍👍👍👍❤❤❤❤❤❤❤ Lakhwinder Kaur from gurdaspur
Thanks beta ji god bless both of you👍👍👍👍👍👍👍❤❤❤❤❤ Lakhwinder Kaur from gurdaspur
ਜਿਉਂਦੇ ਵੱਸਦੇ ਰਹੋ ਬਾਈ
Waheguru ji gbu enjoy
Song bhut pyara c
Bhai ji beautiful trick 👌
ਬਹੁਤ ਵਧੀਆ ਘੁੱਦੇ ਵੀਰ
ਬਹੁਤ ਹੀ ਵਧੀਆ ❤❤🎉🎉
ਸਤਿ ਸ੍ਰੀ ਅਕਾਲ ਜੀ ਤਹੁਡਾ ਟਰੈਕ👣👣👣 ਵਧੀਆ ਨਿਕਲੇ
Good to see you together,,,,now you r full trekkers,,,,hardcore,,,
Very nice Vlog aa beta ji waheguru ji Lame Umer bxen saareaaa nu❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ
ਬਹੁਤ ਵਧੀਆ ਗਾਉਣ ਆ ਬਾਈ ਸਿੰਕਦਰ ਦਾ
ਸਤਿ ਸ੍ਰੀ ਆਕਾਲ ਜੀ ਸਭ ਵੀਰਾ ਨੂੰ ਜੀ ❤
Veera vlog ta pura 1 number sira kita pya UA-cam ta Ida hi vedio upload krda rho
Satguru ji app sab noo chardi cala ch rakhe 👌🏾👌🏾