ਸਲੀਮ ਅਲਬੇਲਾ ਤੇ ਗੋਗਾ ਨੇ ਅੱਧੀ ਰਾਤ ਨੂੰ ਲਾਇਆ ਸਿਰਾ

Поділитися
Вставка
  • Опубліковано 21 лис 2024

КОМЕНТАРІ • 520

  • @rakeshsippri3521
    @rakeshsippri3521 16 годин тому +30

    ਬਾਬਾ ਨਾਨਕ ਸਭ ਲਹਿੰਦੇ ਚੜਦੇ ਵੀਰਾਂ ਨੂੰ ਖੁਸ਼ ਰੱਖੇ।🎉🎉🎉🎉🎉🎉🎉🎉🎉🎉🎉

  • @jaswiderjassaljaswiderjass8219
    @jaswiderjassaljaswiderjass8219 18 годин тому +38

    ਵਾਹ ਟਹਿਣਾ ਜੀ ਸੁਖਾਂ ਸੁਖ ਕੇ ਵੇਲਾ ਆਇਆ ਕੇ ਸਾਡਾ ਪੰਜਾਬ ਇਕਠੇ ਹੋ ਬੈਠ ਗਿਆ। ਅਸੀਂ ਬਾਈ ਜੀ ਨਾਸਿਰ,ਅਜੁਮ,ਸੱਮੀ,ਹੈਦਰ, ਵਿਕਾਸ,ਰਾਣਾ,ਜੇਬੀ ਹੰਜਰਾ, ਨਾਲ ਤੁਹਾਨੂੰ ਬੈਠੇ ਦੇਖ ਵਿਚਾਰਾਂ ਦੀ ਸਾਂਝ ਪਾਉਂਦੇ ਮਨ ਬਹੁਤ ਖੁਸ਼ ਹੋਇਆ। ਧੰਨਵਾਦ ਟਹਿਣਾ ਸਾਹਿਬ

  • @SatnamSingh-mf9di
    @SatnamSingh-mf9di 18 годин тому +28

    ਪੰਜਾਬੀ ਮਾਂ ਬੋਲੀ ਨੂੰ ਕੋਟਿ ਕੋਟਿ ਪ੍ਰਣਾਮ
    ਬਹੁਤ ਹੀ ਵਧੀਆ ਪ੍ਰੋਗਰਾਮ ਹੈ
    ਹਿੰਦ ਤੇ ਪਾਕ ਸਿਤਾਰੇਆਂ ਦਾ ਬਹੁਤ ਬਹੁਤ ਧੰਨਵਾਦ 🙏🌹👃❤️🙏🌹👃❤️

  • @Navone619
    @Navone619 15 годин тому +32

    ਮੈਂ ਯੂਕੇ ਰਹਿੰਦਾ ਪਿਛਲੇ 25 ਸਾਲਾਂ ਤੋਂ ਤੇ ਹਮੇਸ਼ਾ ਜਿੱਥੇ ਅੰਗਰੇਜ਼ੀ ਓਥੇ ਅੰਗਰੇਜ਼ੀ ਤੇ ਜਿੱਥੇ ਪੰਜਾਬੀ ਉਥੇ ਹਮੇਸ਼ਾ ਪੰਜਾਬੀ ਬੋਲਣ ਤੇ ਲਿਖਣ ਚ ਮਾਣ ਮਹਿਸੂਸ ਕੀਤਾ ਹੈ।

  • @SURJITSINGH-jm3dp
    @SURJITSINGH-jm3dp 14 годин тому +17

    ਬਹੁਤ ਬਹੁਤ ਵਧਾਈਆਂ ਜੀ ਦੋਵੇਂ ਪੰਜਾਬਾਂ ਦੀਆਂ ਸ਼ਖ਼ਸੀਅਤਾਂ ਮਿਲ ਬੈਠੀਆਂ ਨੇ।

  • @rajbirkaur6503
    @rajbirkaur6503 19 годин тому +23

    ਬਹੁਤ ਵਧੀਆ ਗੱਲ ਬਾਤ ਅਤੇ ਬਹੁਤ ਵਧੀਆ ਮਾਹੌਲ ਬਿਲਕੁਲ ਇੰਝ ਲੱਗ ਰਿਹਾ ਜਿਵੇਂ ਘਰ ਬੈਠੇ ਹੋਣ ਸਾਰੇ। ਪਾਕਿਸਤਾਨੀ ਵੀਰਾਂ ਦਾ ਇੰਨੇ ਪਿਆਰ ਲਈ ਦਿਲੋਂ ਧੰਨਵਾਦ। ਰੱਖਬ ਰਾਜੀ ਰੱਖੇ

  • @jamadesigallan5356
    @jamadesigallan5356 20 годин тому +25

    ਸਤਿਕਾਰਯੋਗ ਭਾਜੀ ਬਹੁਤ ਬਹੁਤ ਤੁਹਾਡਾ ਦਿਲ ਦੀ ਗਹਿਰਾਈ ਚੋਂ ਧੰਨਵਾਦੀ ਹਾਂ ਤੁਸੀਂ ਮਹਾਨ ਹਸਤੀਆਂ ਦੇ ਦਰਸ਼ਨ ਕਰਵਾ ਦਿੱਤੇ ਇੰਝ ਲੱਗਦਾ ਜਿਵੇਂ ਪਾਕਿਸਤਾਨ ਦੇ ਵਿੱਚ ਬੈਠ ਕੇ ਸੁਣ ਰਹੇ ਹਾਂ,ਪੰਜਾਬੀ ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ

  • @rampal33e65
    @rampal33e65 День тому +36

    ਪੰਜਾਬੀ ਭਾਸ਼ਾ ਦੀ ਪ੍ਰਭੁਲਤਾ ਲਈ ਵਧੀਆ ਉਪਰਾਲਾ ਹੈ ਜੀ। ਟਹਿਣਾ ਸਾਹਿਬ ਜੀ ਦੀ ਅਤੇ ਗੋਗਾ ਅਲਬੇਲਾ ਜੀ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।

    • @shinderbrar
      @shinderbrar 12 годин тому +1

      ❤❤❤❤🙏🙏🙏👌✌👍🌹🌹🌹🌹🌹🌹🌹

  • @jarnailsingh8301
    @jarnailsingh8301 22 години тому +30

    ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਦਿਲੋਂ ♥️♥️ ਸਲਾਮ ਅਤੇ ਸਤਿ ਸ੍ਰੀ ਆਕਾਲ ਜੀ 🙏🙏🙏 ਸਾਰੇ ਸੰਸਾਰ ਵਿੱਚ ਵਸਦੇ ਪੰਜਾਬੀਆਂ ਨੂੰ ਦਿਲੋਂ ਮੁਹੱਬਤ ਸਤਿਕਾਰ ♥️ ਸਲਾਮ 👍👍👍👌👌👌👌✅✅✅✅

  • @SandeepSinghSingh-wi4xy
    @SandeepSinghSingh-wi4xy 21 годину тому +22

    ਬਹੁਤ ਹੀ ਵਧੀਆ ਟਹਿਣਾ ਪਾਜੀ ਤੇ ਭੈਣ ਹਰਮਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਰੱਬ ਵਰਗੀਆ ਰੂਹਾਂ ਦੇ ਦਰਸ਼ਨ ਕਰੇ ਗੋਗਾ ਪਾਜੀ ਸਲੀਮ ਬਹੁਤ ਫੈਨ ਵਾ

  • @jarnailsingh8301
    @jarnailsingh8301 22 години тому +41

    ਮੇਰੇ ਪੁਰਖੇਆਂ ਦੀ ਜਨਮ ਭੂਮੀ ਨੂੰ ਸੱਜਦਾ ਕਰਦਾ ਹਾਂ ♥️🙏🙏🙏🌹🌹🌹

  • @RtoJeie
    @RtoJeie 20 годин тому +18

    ਤੁਹਾਨੂੰ ਸਾਰੇ ਭਰਾਵਾ ਨੂੰ ਲੈਂਦੇ ਪੰਜਾਬ ਵਾਲੀਆ ਨੂੰ ਸਾਡਾ ਸਲਾਮ ਸਤਸਿਰੀ ਅਕਾਲ ਜੀ 😊

  • @kulbirsingh-go2xs
    @kulbirsingh-go2xs 13 годин тому +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @KuldeepKumar-uw2ko
    @KuldeepKumar-uw2ko 23 години тому +24

    ਬਹੁਤ ਹੀ ਵਧੀਆ ਪ੍ਰੋਗਰਾਮ ਕਿੱਤਾ ਟਹਿਣਾ ਸਹਿਬ 🙏🙏🙏

  • @HarwinderSingh-rr1jk
    @HarwinderSingh-rr1jk 4 години тому +1

    ਪਰਮਾਤਮਾ ਤਹਾਨੂੰ ਚੱੜਦੀ ਕਲਾ ਵਿੱਚ ਰੱਖੈ ਟਹਿਣਾ ਜੀ

  • @bpeo9578
    @bpeo9578 22 години тому +76

    ਮੇਰੇ ਪੁਰਖਿਆਂ ਦੀ ਜੰਮਣ ਭੌੰ ਤੈਨੂੰ ਲੱਖ ਵਾਰ ਸੱਜਦਾ ਕਰਦਾ ਹਾਂ 🙏🙏🙏 ਜੀ ਸਾਰੇ ਪੰਜਾਬੀਆਂ ਨੂੰ

    • @karamsingh1020
      @karamsingh1020 21 годину тому +3

      ਬਹੁਤ ਵਧੀਆ ਪੰਜਾਬੀ ਭਾਸ਼ਾ

    • @daljitsingh7980
      @daljitsingh7980 20 годин тому +3

      ਘੁੰਮਣ ਸਰ ਜੀ 🙏❤️

    • @parminderkamboj8685
      @parminderkamboj8685 18 годин тому +5

      ਸਾਡੇ ਪੁਰਖਿਆਂ ਦੀ ਜਨਮ ਭੂਮੀ ਵੇਖਣ ਨੂੰ ਜੀਅ ਕਰਦਾ

    • @bpeo9578
      @bpeo9578 12 годин тому

      @@karamsingh1020 ਧੰਨਵਾਦ ਜੀ

    • @bpeo9578
      @bpeo9578 12 годин тому

      @@daljitsingh7980 🙏🙏🙏 ਜੀ ਸੰਧੂ ਸਾਹਬ

  • @sarbjitsingh5862
    @sarbjitsingh5862 20 годин тому +14

    ਦਿਲੋਂ ਸਲਾਮ ਆ ਤੁਹਾਨੂੰ ਸਬ ਵੀਰਾ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰਹੋ 👌👌🙏👌🌹🌹🌹🙏🙏

  • @vikrantmehta4800
    @vikrantmehta4800 10 годин тому +3

    ਬਹੁਤ ਚੰਗਾ ਲੱਗਿਆ ਤੁਹਾਨੂੰ ਸਾਰੀਆਂ ਨੂੰ ਪੰਜਾਬੀ ਮਾਂ ਬੋਲੀ ਲਈ ਇੱਕਠੇ ਦੇਖ ਕੇ

  • @ShamsherSingh-wt6lo
    @ShamsherSingh-wt6lo 19 годин тому +8

    ਟਹਿਣਾ ਸਾਬ ਬੜੀ ਖੁਸ਼ੀ ਹੋਈ ਵੇਖਕੇ ਮੇਰੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂ ਨਹੀਂ ਰੁਕ ਰਹੇ।

  • @devinderpali4575
    @devinderpali4575 16 годин тому +5

    We love Punjabi
    Pakistani and Indian Friends sitting together
    ਕਿੰਨਾ ਸੋਹਣਾ ਲਗਦੇ ।
    ਜਿਉਂਦੇ ਰਹੋ
    ਪਾਕਿਸਤਾਨ ਦੇਖਣ ਨੂੰ ਦਿਲ ਕਰਦੇ

  • @baljindersingh4630
    @baljindersingh4630 День тому +15

    ਬਹੁਤ ਵਧੀਆ ਕੰਮ ਕਰ ਰਹੇ ਓ ਟਹਿਣਾ ਸਾਹਿਬ ਜੀ।❤❤❤❤❤❤❤❤❤❤❤❤❤

  • @jagmaanbrar9090
    @jagmaanbrar9090 22 години тому +11

    ਬਹੁਤ ਬਹੁਤ ਧੰਨਵਾਦ ਟਹਿਣਾ ਵੀਰ ਜੀ ਤੇ ਹਰਮਨ ਭੈਣ ਜੀ ਤੇ ਪਾਕਿਸਤਾਨ ਵਾਲੇ ਵੀਰ ਜੀ ਜਿਊਂਦੇ ਵੱਸਦੇ ਰਹੋ

  • @SukhwinderKaurBhatti-p6y
    @SukhwinderKaurBhatti-p6y 15 годин тому +10

    ਮੇਰਾ ਵੀ ਦਿਲ ਕਰਦਾ ਮੈਂ ਵੀ ਇਸ ਕਾਨਫਰੰਸ ਵਿੱਚ ਆਉਦੀ ਇਸ ਤਰ੍ਹਾਂ ਰਲਕੇ ਬੈਠਣ ਦਾ ਮਜਾ ਈ ਕੁਝ ਹੋਰ ਹੈ।

  • @dalbarasingh7649
    @dalbarasingh7649 9 годин тому +1

    ਟਹਿਣਾ ਸਾਹਬ ਜੀ, ਵਾਕਿਆ ਹੀ ਤੁਸੀਂ ਮਹਾਨ ਹੋ ਜੀ,ਜੋ ਤੁਸੀਂ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਵਾ ਰਹੇ ਹੋ ਜੀ,।। ਧੰਨ ਵਾਹਿਗੁਰੂ ਸਾਹਿਬ ਜੀ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਤੇ ਲੰਮੀਆਂ ਉਮਰਾਂ ਬਖਸ਼ਣ ਜੀ, ਵਲੋਂ ਘਨੌਲੀ ਰੋਪੜ ਤੋਂ ਜੀ 🙏👏

  • @ShamsherSingh-wt6lo
    @ShamsherSingh-wt6lo 19 годин тому +14

    ਟਹਿਣਾ ਸਾਬ ਜੀ ਜਿੱਦਣ ਦਾ ਪ੍ਰੋਗਰਾਮ ਚੱਲ ਰਿਹਾ ਮੈਂ ਉਸ ਦਿਨ ਤੋਂ ਜਿਹਨੇ ਵੀ ਚੜਦੇ ਜਾਂ ਲਹਿੰਦੇ ਪੰਜਾਬ ਦੇ ਵਲੌਗਰ ਵਲੌਗ ਬਣਾ ਰਹੇ ਹਨ ਮੈਂ ਸਾਰੇ ਹੀ ਬੜੀ ਸ਼ਿੱਦਤ ਨਾਲ ਵੇਖ ਰਿਹਾ ਹਾਂ।

    • @singhtmzh
      @singhtmzh 17 годин тому +1

      ਮੈਂ ਤਾਂ ਆਪ ਬਾਈ ਪਿਛਲੇ 2 ਦਿਨਾਂ ਤੋਂ 5 ਬਲੋਗਰਾਂ ਜੋ ਨਵੇਂ ਆ ਸਬਸਕਰਾਇਬ ਕੀਤਾ ਸਿਰਫ ਵੇਖਣ ਵਾਸਤੇ ,ਇਹਨਾਂ ਕਰਕੇ ਆਪਣੀ 7 ਘੰਟੇ ਦੀ ਨੀਂਦ ਮੈਂ 5 ਘੰਟੇ ਕੀਤੀ ਆ

  • @BaldevSingh-p3x
    @BaldevSingh-p3x 17 годин тому +3

    ਸੀਲਮ ਜੀ ਗੋਗਾ ਜੀ ਸਤ ਸ਼੍ਰੀ ਕਾਲ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਬੋਹਤ ਹੀ ਵਧੀਆ ਢੰਗ ਨਾਲ ਪਿਆਰ ਨਾਲ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ

  • @BalwinderSingh-ms4by
    @BalwinderSingh-ms4by 5 годин тому +2

    ਟਹਿਣਾ ਸਾਹਿਬ ਮੈ ਸਲੀਮ ਅਲਬੇਲਾ ਤੇ ਗੋਗਾ ਦੀ ਵੀਡੀਓ ਰੋਜ ਦੇਖਦਾ ਹਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਰਿਆਂ ਦੇ ਦਰਸ਼ਨ ਕਰਵਾਇਆ।

  • @navdeepsingh4649
    @navdeepsingh4649 19 годин тому +4

    Satnam waheguru ji satnam waheguru ji satgur kirpa karan ji bahut sunder ji

  • @GurmukhSingh-t1s
    @GurmukhSingh-t1s День тому +136

    ਵੀਹ ਕਰੋੜ ਤੋਂ ਵੱਧ ਪੰਜਾਬੀ ਪਾਕਿਸਤਾਨ ਵਿੱਚ ਪੰਜਾਬੀ ਬੋਲਦੇ ਹਨ ਤਿੰਨ ਕਰੋੜ ਚੜਦੇ ਪੰਜਾਬ ਵਿੱਚ,,, ਤਕਰੀਬਨ ਦੋ ਕਰੋੜ ਬਾਕੀ ਦੁਨੀਆਂ ਵਿੱਚ ਪੰਜਾਬੀ ਬੋਲੀ ਬੋਲਣ ਵਾਲੇ ਹਨ ਜੀ💕❤🎉

    • @chhindasinghaulakh6815
      @chhindasinghaulakh6815 17 годин тому +2

      Bhai Ji Eh Bi Tohada Beham Hai, Ke Pakistan Bich Beeh Carode Log Panjabi bolde Ne, Bhai Ji Pakistan Bich panjabi Boli Nu Bolna ik Gaal De Barabar ditta, Sharm mande Ne panjabi Bolan Lage Pakistani, Mai Khud Apaniya Akhan Naal Dekheya Hai Te kana Naal suneya Hai, Te Is pidi To Baad agali pidi Tak Pakistan Bich panjabi Bolan Wala labna okha Ho Jana Hai, Ha Je Eho Je program Hunde Rehan Ta Kuch behtri Ho sakdi Hai.

    • @chhindasinghaulakh6815
      @chhindasinghaulakh6815 17 годин тому

      Gurmukh Singh Ji Bhai Jime Apne Wale Panjab Bich Aapa haje stand lai laine Ha Apni Panjabi boli Layi, Par Pakistan waleya Ne panjabi Nu Sikha Di juwan kehke nafrat Di Boli Bana Dita.Nahi Ta oh Apne nalo kite Badh prachar prasar Kar sakde si Panjabi Da, othe ta school syllabus Bich panjabi Nahi padhayi jandi

    • @ranasidhu3219
      @ranasidhu3219 16 годин тому

      Fir Kamal wali gal ni 25 crore loka di boli ik h...te ahna kol apna desh ni hega...90 lakh loka kol Israel desh h..

    • @techtipsbyfateh4992
      @techtipsbyfateh4992 16 годин тому +1

      ਕਿੰਨੀ ਰੌਣਕ ਲਾਈ ਪੰਜਾਬੀਆਂ ਨੇ |ਇੱਕ ਇੱਕ ਗੱਲ ਚਾਲੀ ਸੇਰੀ ਆ |

    • @GurmukhSingh-t1s
      @GurmukhSingh-t1s 13 годин тому +1

      @@ranasidhu3219 ਹਾਂ ਜੀ ਇਹ ਸਾਨੂੰ ਮਿਲ ਜਾਣਾ ਸੀ ਪਰ,,, ਸਾਡੇ ਧਰਮ ਦੇ ਠੇਕੇਦਾਰ ਕੋਈ ਫੈਸਲਾ ਨਹੀਂ ਲੈ ਸਕੇ

  • @KashmirSingh-se9ej
    @KashmirSingh-se9ej 10 годин тому +2

    Mera dil krda ji babe nankane dee dharthi jo bhian bhra bajurg tey matava ann ek ek de charnon tho tho k peevan mere wahe guru ji

  • @sandeepsinghbatth805
    @sandeepsinghbatth805 15 годин тому +3

    Wah tehna bhaji, sade nasir, saroya, and all bhaji ❤️ ❤️

  • @gurcharansingh-sf4jg
    @gurcharansingh-sf4jg 19 годин тому +4

    Anjum Jnab Tahina Saheb Sat Shri Akal ❤

  • @usmankhizar01
    @usmankhizar01 14 годин тому +3

    ਦਿਲ ਖੁਸ਼ ਹੋ ਗਿਆ ਵੀਰ ਜੀ ਸਾਰੇ ਵੀਰਾਂ ਦਾ ਧੰਨਵਾਦ ਜੀ❤❤❤

  • @MohinderSingh-y4g
    @MohinderSingh-y4g 7 годин тому +1

    ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਹੀਰਿਆਂ ਦੀ ਸਭਾ ਬਹੁਤ ਵਧੀਆ ਲੱਗੀ
    ਇਸ ਵਿੱਚ ਉੱਘਾ ਯੋਗਦਾਨ
    ਟਹਿਣਾ ਸਾਹਿਬ
    ਫਰੀਦਕੋਟ

  • @Bakhshishsingh-sn6hh
    @Bakhshishsingh-sn6hh 11 годин тому +2

    Nasir. Ji. Tohadi. Soch. Nu. Salute. Ha. Bahot. Uchi. Soch. Ha. Ke. Payar. Vadhe. Ikk. Dooje. Te. Iljam. Laone. Chhad. Ke. Charde. Lehnde. Sanjhian. Sathan. Laon. Te. Hadan. Torh. Deo

  • @sukhmandersingh788
    @sukhmandersingh788 8 годин тому +2

    ਟਹਿਣਾ ਜੀ ਗੋਗਾ ਜੀ ਸਲੀਮ ਜੀ ਪ੍ਰੋਗਰਾਮ ਦੇਖ ਕੇ ਨਜਾਰਾ ਆ ਗਿਆ। ਦੋਨੋ ਹੀ ਪੰਜਾਬ ਬਹੁਤ ਵਧੀਆ ਨੇ।

  • @NarinderKaur-o1f
    @NarinderKaur-o1f 15 годин тому +2

    ਵੀਰੇ ਚੜਦੀ ਕਲਾ ਰਵੇ ਇਸੇ ਤਰ੍ਹਾਂ ਮਹਿਫਲਾਂ ਸੱਜਣ ਦੋਵਾਂ ਮੁਲਕਾਂ ਦੀਆਂ ਕਿਤੇ ਇੱਕ ਹੋ ਜਾਣਾ ਅੱਜ ਹੀ ਹੋ ਜਾਣ ਦੁਬਾਰਾ ਮਿਟ ਜਾਣ ਸਾਰੀਆਂ

  • @SinghGurpreet87070
    @SinghGurpreet87070 12 годин тому +2

    Wah ji wah
    Mera baba Sialkot shehar toh hai ji
    Tuhanu sach dassa te Dil ni enna sukoon vadde vadde kaarobar, vaddiya gaddiya , vadde Ghar , sohne parivaar lai ke nai Hoya ji ,
    Jinna ajj Hoya
    Sadke Java tuhaade saareya
    Sadke Java
    Shukar shukar shukar

  • @RajpalSingh-l4m
    @RajpalSingh-l4m 16 годин тому +2

    ਵਾਹਿਗੂਰੁ ਮੇਹਰ ਕਰੇ ਦੋਵੋ ਪੰਜਾਬਾਂ ਤੇ

  • @Dhillon-o6h
    @Dhillon-o6h День тому +14

    Dhan Dhan Guru Nanak Dev Ji

  • @RupinderGahla
    @RupinderGahla День тому +21

    ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
    ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ।
    ਗੋਦੀ ਜਿਦ੍ਹੀ 'ਚ ਪਲਕੇ ਜਵਾਨ ਹੋਇਓਂ,
    ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ ।
    ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
    ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ ।
    ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ,
    ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ।
    ਸਾਰਿਆਂ ਲਈ ਦੁਆਵਾਂ 🤲🏻🤲🏻

  • @Baljit-e1q
    @Baljit-e1q 56 хвилин тому

    🙏🏻💐 ਧੰਨ ਧੰਨ ਵਾਹਿਗੁਰੂ ਜੀ ਭਲਾ ਕਰਨ ਜੀ 💐🙏🏻 ਸਾਰੇ ਵੀਰਾਂ ਦਾਂ 👍👍 ਬਹੁਤ ਬਹੁਤ ਵਧੀਆ ਧੰਨਵਾਦ ਜੀ 👍👍🙏🏻🙏🏻

  • @rajpalsingh-ws1gx
    @rajpalsingh-ws1gx 11 годин тому

    ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਿੱਚ ਮਸ਼ਰੂਫ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਹੀ ਨਹੀਂ, ਬਲਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦੀਆਂ ਮਹਾਨ ਸਖਸ਼ੀਅਤਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖਾਂ ਵਾਰ ਸੈਲਿਊਟ ਹੈ ਜੀ। ਵਾਹਿਗੁਰੂ ਤੁਹਾਨੂੰ ਲੋਕ ਗੀਤਾਂ ਜਿੰਨੀ ਉਮਰ ਬਖਸ਼ਿਸ਼ ਕਰੇ 🎉🎉🎉🎉🎉🎉

  • @kamaljit5534
    @kamaljit5534 10 годин тому +1

    ਗੋਗੇ ਹੋਣਾ ਦੀ ਕਮੇਡੀ ਬਹੁਤ ਵਧੀਆ love you

  • @GurmukhSingh-t1s
    @GurmukhSingh-t1s День тому +5

    ਟਹਿਣਾ ਸਾਹਬ ਸਤਿ ਸ੍ਰੀ ਅਕਾਲ ਜੀ❤❤❤❤❤

  • @jagroopsingh7987
    @jagroopsingh7987 19 годин тому +2

    ਟਾਹਿਣਾ ਸਿੰਘ ਤੇ ਲਹਿੰਦੇ ਪੰਜਾਬ ਵਾਲੇ ਵਿਰਾ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ

  • @alamsandhu5956
    @alamsandhu5956 25 хвилин тому

    ਟਹਿਣਾ ਸਾਹਿਬ ਤੁਹਾਡਾ ਕਿਵੇਂ ਸਤਿਕਾਰ ਕਰਾਂ ਤੁਹਾਨੂੰ ਅਦਬ ਦੀ ਕਿਹੜੀ ਮਾਲਾ ਪਹਿਨਾਵਾਂ
    ਤੁਹਾਡੀ ਤਰਫਦਾਰੀ ਵਿਚ ਹਰ ਸ਼ੈ ਅਦਲੀ ਜਹੀ ਲਗਦੀ ਹੈ
    ਵਾਹ ਵਾਹ ਵਾਹ,, ਬਹੁਤ ਬਹੁਤ ਮੇਹਰਬਾਨੀ ਜੀ

  • @jagatkamboj9975
    @jagatkamboj9975 22 години тому +3

    Love you pak Punjabi veero te bhaino khush raho Allah waheguru khushiyan bakshey 🙏🫶🙏

    • @chopaal7259
      @chopaal7259 22 години тому

      RAB SLAMT REKHY,,,,,,,CHERDEY WALEO

  • @BalwinderSingh-pi3bm
    @BalwinderSingh-pi3bm 4 години тому

    ਸਾਡੀ ਮਾਂ ਬੋਲੀ ਸ਼ਹਿਦ ਨਾਲੋਂ ਮਿੱਠੀ ਸਾਡਾ ਸੀ੍ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਪੰਜਾਬੀ ਸਾਡੇ ਪਿਆਰੇ ਬਾਬਾ ਫਰੀਦ ਸਾਹਿਬ ਜੀ ਸਾਡੇ ਬਾਬਾ ਬੁੱਲ੍ਹੇ ਸ਼ਾਹ ਜੀ ਪੰਜਾਬੀ ਸਾਡੇ ਵਾਰਿਸ ਸ਼ਾਹ ਜੀ ਪੰਜਾਬੀ ਹੀਰ ਰਾਂਝਾ ਪੰਜਾਬੀ ਸਾਡੀ ਪੰਜ ਦਰਿਆਵਾਂ ਦੀ ਧਰਤੀ ਵਰਗਾਂ ਜਨਤਾ ਤਾਂ ਹੋਰ ਕਿਤੇ ਨਹੀਂ ਟਹਿਣਾ ਸਾਹਿਬ ਅਤੇ ਪੂਰੇ ਲਹਿੰਦੇ ਪੰਜਾਬੀਆਂ ਦਾ ਧੰਨਵਾਦ ਰੱਬਾ ਸਾਡੇ ਦੋਹਾਂ ਪੰਜਾਬਾਂ ਨੂੰ ਇਕ ਵਾਰ ਫਿਰ ਮਿਲਾਦੇ

  • @happyjindal4049
    @happyjindal4049 19 годин тому +10

    ਮੇਰੇ ਦਾਦਾ ਜੀ ਹੋਰੀਂ ਤਿੰਨੇ ਭਰਾ ਵੀ ਹੁੱਕਾ ਪੀਂਦੇ ਸੀ
    ਓਹ ਇੱਕ ਹੁੱਕਾ ਸਾਰਿਆਂ ਨੂੰ ਇਕੱਠੇ ਰੱਖਦਾ ਸੀ ਓਹ ਗਲੀ ਵਿੱਚ ਬੈਠੇ ਹੁੱਕਾ ਭਰ ਕੇ ਬੈਠਦੇ ਸੀ ਅੱਧੇ ਪਿੰਡ ਵਾਂਗੂ ਓਹਨਾਂ ਦੇ ਆਲੇ ਦੁਆਲੇ ਬੈਠੇ ਦੇਖੇ ਆ ਮੈਂ
    ਬਹੁਤ ਵਧੀਆ ਵਕਤ ਸੀ ਓਹ । ਹੁਣ ਓਹ ਸਮਾਂ ਕਿੱਥੇ

  • @trilochansinghrehsi9354
    @trilochansinghrehsi9354 9 годин тому

    ਬਹੁੱਤ ਵਧੀਆ ਪਰੋਗਰਾਮ ਹੈ ਜੀ ਸਾਰਿਆਂ ਨੂੰ ਪਿਆਰੀ ਪਿਆਰੀ ਸਲਾਮ ਜੀ

  • @happyjindal4049
    @happyjindal4049 19 годин тому +3

    ਜਦੋਂ ਦੀਆਂ ਹਿੰਦੀ, ਅੰਗਰੇਜ਼ੀ, ਚਾਇਨਾ ਵਾਲੀਆਂ ਫ਼ਿਲਮਾਂ ਦੀ ਪੰਜਾਬੀ ਡੱਬਈਇੰਗ ਕੀਤੀ ਏ ਦੇਖਣ ਦਾ ਸਵਾਦ ਈ ਆ ਰਿਹਾ 🎉
    ਗਰੇਟ ਕਲਾਕਾਰ ਪਾਕਿਸਤਾਨੀ ਮੁਹੱਬਤ ਤੇ ਸਤਿਕਾਰ ਕਰਨ ਵਾਲੇ 🎉

  • @JaswinderBrar-u8i
    @JaswinderBrar-u8i 11 годин тому

    ਚੜ੍ਹਦਾ ਲਹਿੰਦਾ ਪੰਜਾਬ ਜੁੜ ਬੈਠਾ ਵੇਖ ਮਨ ਬਹੁਤ ਖੁਸ਼ ਹੋਇਆ ਜੀ ਧੰਨਵਾਦ 🙏🏼🙏🏼🙏🏼🙏🏼🌴

  • @davindersingh6422
    @davindersingh6422 17 годин тому

    ਬਹੁਤ ਵਧੀਆ ਜੀ ❤

  • @Kawaljitsingh8538
    @Kawaljitsingh8538 11 годин тому +1

    ਮੇਰੇ ਵੀਰ ਬਹੁਤ ਸਮੇਂ ਤੋਂ ਤੁਹਾਡੀਆ ਵੀਡੀਓ ਵੇਖ ਰਹੇ ਆ ਪਰ ਸਾਡੇ ਭਰਾਵਾਂ ਸਾਡੇ ਵੀਰਾ ਦੇ ਬੋਲ ਨਾਲ ਤੁਹਾਡੇ ਮਿਠੇ ਬੋਲ ਇਹਨਾਂ ਅੱਜ ਜੋ ਸਾਨੂੰ ਮਹਿਸੂਸ ਕਰਾ ਦਿੱਤਾ ਵੀਰ ਜੀ ਬੋਲ ਕੇ ਨਾ ਲਿਖ ਕੇ ਦੱਸ ਨਹੀਂ ਸਕਦੇ ਤੁਹਾਡਾ ਸਾਰੇ ਮੇਰੇ ਵੀਰਾ ਦਾ ਤੇ ਭੈਣ ਥਿੰਦ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏

  • @KarajSingh-br2fv
    @KarajSingh-br2fv День тому +5

    ਟਹਿਣਾ ਸਹਿਬ ਜੀ ਦਾ ਧਨਵਾਦ ਤੇ ਲੈਦੇ ਪਜਾਬ ਦੇ ਇਨੇ ਭਰਾਵੇ ਦਾ ਧਨਵਾਦ

  • @manjitbhandal595
    @manjitbhandal595 6 годин тому

    ਵਾ ਜੀ ਟਹਿਣਾ ਸਾਹਿਬ ਇਟਾਲੀਆ ਤੋ ਦੇਖ ਰਹੇ ਪ੍ਰੋਗਰਾਮ ❤ਧੰਨਵਾਦ 😊

  • @Tangovlog_CHD
    @Tangovlog_CHD 10 годин тому +2

    Tehna Ji Hun gurdas Maan Dey Jo tushi boleyah sey ohh Hun Na bolnaa ma boli Da pura bojh hai AAP Ji Tey ohh Tey ajanseya Day esarey Tey bayan deynda hai 😊

  • @GurmukhSinghKhalsa-o3z
    @GurmukhSinghKhalsa-o3z 22 години тому +6

    ਕਰਾਈਂ ਕਦੇ ਮੇਲ ਰੱਬਾ ਅੰਮ੍ਰਿਤਸਰ ਤੇ ਲਾਹੌਰ ਦਾ❤

  • @paramjitsinghsingh251
    @paramjitsinghsingh251 18 годин тому

    ਬਹੁਤ ਵਧੀਆ ਜੀ ❤️❤️

  • @sarbjitdhillon9160
    @sarbjitdhillon9160 11 годин тому +1

    Bahut Sohne vichar Salim ji

  • @kuljitsingh763
    @kuljitsingh763 39 хвилин тому

    ਬਹੁਤ ਹੀ ਵਧੀਆ ਮੈਸੇਜ ਵੀਰੇ ਸਾਰੀ ਟੀਮ ਨੂੰ ਦਿਲ ਦੀਆ ਗਹਿਰਾਈਆ ਤੋਂ ਸਲੂਟ ਹੈ ਕੁਦਰਤ ਆਪ ਜੀ ਨੂੰ ਤੰਦਰੁਸਤੀ ਬਕਸ਼ੇ ਸਦਾ ਖੁਸ਼ ਰੱਖੇ ਤਰੱਕੀਆਂ ਕਰੋ ਜੀ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੋ ਜੀ ਸਤਿ ਸ੍ਰੀ ਅਕਾਲ

  • @5911Wala-zs5md
    @5911Wala-zs5md 19 годин тому +2

    ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਰੂਹ ਖੁਸ਼ ਹੋਗੀ ਸਾਰੇ ਵੀਰਾਂ ਦੇ ਦਰਸ਼ਨ ਕਰਕੇ ਅਤੇ ਪੰਜਾਬੀ ਬੋਲੀ ਦੇ ਨਾਲ ਪਾਕਿਸਤਾਨ ਅਤੇ ਪੰਜਾਬ ਦੇ ਵੀਰਾਂ ਦੇ ਵਿਚਾਰ ਸੂਨ ਕੇ ਜੀ ਧੰਨਵਾਦ ਸਾਰੇ ਵੀਰਾਂ ਦਾ ਜੀ

  • @kuldipkumar5322
    @kuldipkumar5322 14 годин тому

    ਬਹੁਤ ਵਧੀਆ ਟਹਿਣਾ ਸਾਹਿਬ , ਤੁਸੀਂ ਪੰਜਾਬੀ ਬੋਲੀ ਨੂੰ ਸਾਰੇ ਪਾਸੇ ਫੈਲਾਉਣ ਲਈ ਬਹੁਤ ਵਧੀਆ ਯਤਨ ਕਰ ਰਹੇ ਹੋ ,ਸਾਰੇ ਭਰਾ ਰਲ ਕੇ ਬੈਠੇ ਹੋ , ਬਹੁਤ ਵਧੀਆ ਲੱਗਾ, ਧੰਨਵਾਦ ਜੀ ।❤

  • @satwantsingh3067
    @satwantsingh3067 21 годину тому +2

    ਲੰਮੀਆਂ ਲੰਮੀਆਂ ਉਮਰਾਂ ਹੋਣ ਸਾਰੇ ਵੀਰਾਂ ਦੀਆਂ ਇਸੇ ਤਰ੍ਹਾਂ ਮਹਿਫ਼ਿਲਾਂ ਲੱਗਦੀਆਂ ਰਹਿਣ ਜੀ

  • @HarjitHarjit-n1q
    @HarjitHarjit-n1q 12 годин тому +1

    Sarea nu dilo pyar par tenu nu tehna g sidhu moseala jindabab

  • @RtoJeie
    @RtoJeie 20 годин тому +4

    ਰੱਬ ਕਰੇ ਅਲਾ ਕਰੇ ਸਾਡੇ ਪੰਜ਼ਾਬ ਇਕ ਹੋ ਜਾਣ

  • @sangammusic2871
    @sangammusic2871 10 годин тому

    Very very very very nice work 👍 keep it up up up with regards Dr Pannalal Mustafabadi

  • @windersingh9211
    @windersingh9211 14 хвилин тому

    ਸਾਡੀ ਪਿਆਰੀ ਪੰਜਾਬੀ ਜ਼ੁਬਾਨ ਜਿਉਂਦੀ ਰਹੇ ਰਹਿੰਦੀ ਦੁਨੀਆਂ ਤੱਕ ❤❤❤❤❤❤❤❤

  • @jagirjosan4521
    @jagirjosan4521 14 годин тому +1

    Bahut maza a gia tuhadi galbat sun kay,jeeonday raho

  • @adnanmaher8609
    @adnanmaher8609 9 годин тому

    Allah Pak is tara hi Saaanjh bnai Rakhy ... Ameen Bohat Acha Laga App logo ko Lahore Me dekh k ♥♥♥♥♥♥♥

  • @charanjitsingh4437
    @charanjitsingh4437 11 годин тому +1

    ❤❤❤❤❤❤❤ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ❤❤❤❤❤❤ਲਵ❤️😘❤️😘❤️😘 ਟਹਿਣਾਂ ਸਾਬ

  • @jagtarsingh6090
    @jagtarsingh6090 11 годин тому

    ਵਾਹ ਜੀ ਵਾਹ ਕਿਆ ਬਾਤਾਂ ਰੂ ਖੁਸ਼ ਹੋ ਗਈ ਸਵਰਨ ਸਿੰਘ ਜੀ. ਜਿਉਂਦੇ ਵਸਦੇ ਰਹੋ.

  • @rattanraj1176
    @rattanraj1176 6 годин тому

    TEHNA SAHIB G AAP G D GALLBAAT (WORDING)BAUT KHOOBSOORT HA G. WAHEGURU G.

  • @baljitrandhawa8705
    @baljitrandhawa8705 18 годин тому +2

    Salam te sat Shri akal mere Punjabi viron nu ❤❤

  • @bahadarsingh4425
    @bahadarsingh4425 17 годин тому +1

    Tihaana. Saab. Tuci. Sache. Suche. Word. Vich. Bahut. hi. Iin. Artists. Ko. Thank. Welcome. Aur. Jo. B. Yehh. Deserve. Karde. C. Inko. Satkaar. Diyea
    Jio. Tihana. Saab. ,❤❤❤❤❤❤

  • @BalvinderSingh-vj8dm
    @BalvinderSingh-vj8dm 12 годин тому

    ਟਹਿਣਾ ਸਾਬ ਤੇ ਉਂਗਲਾਂ ਤੇ ਕੁੱਝ ਕੁ ਗਿਣੇ ਜਾਂਦੇ ਮਸ਼ਹੂਰ ਲੋਕ ਪੰਜਾਬੀ ਮਾਂ ਜ਼ਿੰਦਾ ਰੱਖਣ ਸਹਿਯੋਗ ਦੇ ਰਹੇ ਨੇ। ਬਾਕੀ ਚੜਦੇ ਪੰਜਾਬ ਚ ਸਕੂਲਾਂ ਵਾਲਿਆਂ ਨੇ ਪੰਜਾਬੀ ਨੂੰ ਖਤਮ ਚ ਕੋਈ ਕਸਰ ਨਹੀਂ ਛੱਡੀ।
    ਲਹਿੰਦੇ ਪੰਜਾਬ ਦੇ ਭੈਣ ਭਰਾਵਾਂ ਨੇ ਪੰਜਾਬੀ ਮਾਂ ਨੂੰ ਸਿਰ ਮੱਥੇ ਬਿਠਾ ਰਖਿਆ ਹੈ।
    ਗੋਗਾਂ ਜੀ ਤੇ ਅਲਬੇਲਾ ਜੀ ਨੂੰ ਚੜ੍ਹਦੇ ਪੰਜਾਬ ਵਾਲੇ ਬਹੁਤ ਰੀਝ ਨਾਲ ਵੇਖਦੇ ਨੇ।

  • @lakhwindersinghlakha3732
    @lakhwindersinghlakha3732 11 годин тому

    ਬਹੁਤ ਪਿਆਰ ਮਾਲੇਰਕੋਟਲਾ ਤੋਂ, ਟਹਿਣਾ ਸਾਹਿਬ

  • @balbirsingh8485
    @balbirsingh8485 10 годин тому +1

    ਸਾਂਝਾ ਪੰਜਾਬ ਪੁਰਾਤਨ ਪੰਜਾਬ ਮੇਰਾ ਹੱਸਦਾ ਪੰਜਾਬ

  • @ShahbazWarraich-r5j
    @ShahbazWarraich-r5j 19 годин тому +2

    Love❤❤n respect from samundri layalpur sanjha Punjab

  • @BituKumar-ou3vi
    @BituKumar-ou3vi 6 годин тому +1

    ਕਹਿਣਾ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਲੱਗਾ ਪਾਕਿਸਤਾਨ ਨਾਸਰ ਬਾਈ ਸਤਿ ਸ਼੍ਰੀ ਅਕਾਲ ਬਹੁਤ ਵਧੀਆ

  • @gpanand7659
    @gpanand7659 21 годину тому +1

    My solute you all pakistani and indian brothers. I see all the CONFRECE. Sadi Punjabi Boli mahaan ha. MY granddaughter live in USA she speaks pnjabi. She is a Doctor. Tehna Ji na bhut traki kiti ha .Bhut hard worker han. Parmatma in ko khush rakhe'

  • @amansidhu1562
    @amansidhu1562 11 годин тому

    ਵਾਹਿਗੁਰੂ ਜੀ ਇਸੇ ਤਰ੍ਹਾਂ ਲਹਿੰਦੇ ਪੰਜਾਬ ਤੇ ਚੜਦੇ ਪੰਜਾਬ ਦੀ ਧਰਤੀ ਨੂੰ ਭਾਗ ਲਾਉਣ ❤❤ਆਪਸ ਵਿੱਚ ਪ੍ਰੇਮ ਪਿਆਰ ਵਧਾਉਣ ਸਚੇ ਪਾਤਸ਼ਾਹ ਜੀ ❤

  • @JyotihappyDhanda
    @JyotihappyDhanda 19 годин тому +2

    Bohat sohni video laggi 22 ji

  • @Njmodelmaker
    @Njmodelmaker 17 годин тому +1

    ਸ਼ਾ ਗਏ ਬਈ ਸਾਰੇ ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤ ਨਾਂ ਕਿਸੇ ਦਾ ਨਹੀਂ ਲੈਣਾਂ ਸਾਰੇਆਂ ਦਾ ਬਹੁੱਤ ਯੋਗਦਾਨ ਹੈ ਮਾਂ ਬੋਲੀ ਪੰਜਾਬੀ ਵਾਸਤੇ

  • @lokgeetgidhabolian
    @lokgeetgidhabolian 20 годин тому +2

    ਬਹੁਤ ਵਧੀਆ ਵੀਰੇ ,ਮਨ ਖੁਸ਼ ਹੋ ਗਿਆ ਗੱਲਾਂ ਸੁਣ ਕੇ 👌🏻👌🏻

  • @S1n6341
    @S1n6341 9 годин тому

    SHAH MOHAMMADA HOYE PUNJAB EKATHI BANIYA SHADI DA MAHOL MIA , PUNJABIA BARGI NA KOM KOI EH HUNDE NEI DIL DE BARYAM MIA . BERA GARK HOVE ENA FRANGIA DA KITA DESH PUNJAB DO FAR MIA , BABE NANAK TE BABE FARID BARIS ASI ASI KIO HIYE BARBAD MIA , PUNJABI BARGI NA MITHE KOI JAVAN KOI GUM KEI DIKHYA SARA JAHAN MIA , RABBA SACHIYA DIE MAT SANU NA KEIYE EK DUJE NU BARBAD MIA ., BHAJI keep it up , you are doing the great work, you are creating a harmony love affection and happiness in Punjabi community on both side of our Punjab, divided by the biggest conspiracists in the world called FRANGI in Punjabi.

  • @ParkashSingh-nh6op
    @ParkashSingh-nh6op 21 годину тому +1

    Thena sahib bhut vedia uprala app da Waheguru app nu chardikala vich rakhan

  • @BalbirSingh-jv8un
    @BalbirSingh-jv8un 23 години тому +1

    SHANDAR PROGRAM 👌
    SEYLUT HAI SAREYA NU 🙏

  • @SukhdevSingh-up7ed
    @SukhdevSingh-up7ed 10 годин тому

    ਬਹੁਤ ਵਧੀਆ ਜਾਣਕਾਰੀ ਟਹਿਣਾ ਸਾਹਿਬ

  • @gurdevsingh7348
    @gurdevsingh7348 23 години тому +1

    ਬਹੁਤ ਵੱਡਾ ਉਪਰਾਲਾ ਕਰ ਰਹੇ ਹੋ। ਸਾਰੇ ਪੰਜਾਬੀਆਂ ਨੂੰ ਵਧਾਈਆਂ!

    • @chunilal3717
      @chunilal3717 22 години тому

      ਬਾਈ ਜੀ ਪੰਜਬੀ ਨੂੰ ਪ੍ਰਫੁੱਲਤ ਕਰਨ ਦਾ ਵਧੀਆ ਉਪਰਾਲਾ ਹੈ ਵਧਾਈ ਦੇ ਪਾਤਰ ਹਨ। ਪਰ ਸਾਡੇ ਸਿਆਸਤਦਾਨਾ ਇਹ ਨਹੀਂ ਚਾਹੁੰਦੇ ਕਿ ਲੋਕ ਰਲਕੇ ਬੈਠਣ

  • @SatbirrSingh
    @SatbirrSingh 12 годин тому +2

    #PROUD_TO_PUNJABI👍💪
    #ਪੰਜਾਬੀ_ਹੋਣ_ਤੇ_ਮਾਣ_ਹੈ 👍💪

  • @ravigodara887
    @ravigodara887 15 годин тому

    Lots of love tehana sahab and sister thind ji te Pakistani veeran nu bhot sara pyar i haven't words

  • @dalipsinghdhaliwal7971
    @dalipsinghdhaliwal7971 4 години тому

    ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਸੋਚ ਮੁਤਾਬਿਕ ਜੇਕਰ ਪੁਆਧੀ ਬੋਲੀ ਵਾਲਾ ਵੀਰਾ ਵੀ ਕੋਈ ਨਾਲ ਹੁੰਦਾ

  • @pmtindia6245
    @pmtindia6245 9 годин тому

    ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਰੇ ਇਕੱਠੇ ਜੁਡ਼ੇ ਵੀਰਾਂ ਭੈਣਾਂ ਨੂੰ ਮੇਰੇ ਵਲੋਂ ਅਤੇ ਮੇਰੇ ਸਾਰੇ ਪਰਿਵਾਰ ਵਲੋਂ ਸੱਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
    ਵਾਹਿਗੁਰੂ ਜੀ ਆਪ ਸੱਭ ਨੂੰ ਚੜ੍ਹਦੀਆਂ ਕਲਾਂ ਚ ਰੱਖਣ ਜੀ.... ਗੁਰਮੀਤ ਸਿੰਘ ਕਲਸੀ ਅਤੇ ਸਾਰਾ ਪਰਿਵਾਰ ...ਚੜ੍ਹਦਾ ਪੰਜਾਬ . ਪਿੰਡ.. ਪੋਤਾ ( ਮੁਕੇਰੀਆਂ ) ਜ਼ਿਲਾ... ਹੁਸ਼ਿਆਰਪੁਰ ਪੰਜਾਬ ਭਾਰਤ

  • @jagjeetsidhu4279
    @jagjeetsidhu4279 12 годин тому

    ਟਹਿਣਾ ਸਹਿਬ ਬਹੁਤ ਬਹੁਤ ਧੰਨਵਾਦ ਜੀ

  • @bahadursingh9718
    @bahadursingh9718 9 годин тому

    ਵੀਰ ਦੀ ਆਵਾਜ਼ ਬਹੁਤ ਹੀ ਵਧੀਆ ਹੈ।

  • @kaurkharoud899
    @kaurkharoud899 День тому +8

    ਸਾਰਿਆਂ ਨੂੰ ਸਲਾਮ

  • @jeetDomeli
    @jeetDomeli 7 годин тому

    buht khoob Punjabi bhraa pyar da sunega de rahe aa nafrat ta har koi chkki firda kush raho sare

  • @JaswindersidhuSidhu-ou4li
    @JaswindersidhuSidhu-ou4li 17 годин тому +2

    ਟਹਿਣਾ ਸਾਬ ਇਕ ਬੰਦਾ ਰਹਿ ਗਿਆ ਜੋ ਗੋਲ ਪੱਗ ਬੰਨ੍ਹ ਦਾ ਦਾੜੀ ਮੁਛਾ ਕਲੀਮ ਸੇਫ ਰੱਖ ਦਾ ਉਹ ਵੀ ਪਾਕਿਸਤਾਨ ਦਾ ਰਹਿਣ ਵਾਲਾ ਉਸ ਦੀ ਵੀ ਇੰਟਰਵਿਊ ਜਰੂਰ ਕਰਨਾ ਧੰਨਵਾਦੀ ਹੋਵਾਂਗੇ