ਠੱਗਣੀ ਨੂੰਹ | new punjabi movie 2023 |Punjabi Natak|Punjabi Short Film |Mansa @PenduVirsaMansa ​

Поділитися
Вставка
  • Опубліковано 8 жов 2024

КОМЕНТАРІ • 577

  • @Dutt-ff
    @Dutt-ff 9 місяців тому +30

    ਸਹੀ ਗੱਲ ਜੀ ਸ਼ੌਂਕ ਪੂਰੇ ਕਰਨੇ ਹਨ ਤਾਂ ਆਪਣੀ ਮਿਹਨਤ ਨਾਲ ਕਰੋ ਕਿਸੇ ਦਾ ਪੱਕਾ ਵੇਖ ਕੇ ਆਪਣਾ ਕੱਚਾ ਨੀਂ ਢਹੁੰਣਾ ਚਾਹੀਦਾ ਨਹੀਂ ਤਾਂ ਜਿੰਨਾਂ ਪਰਮਾਤਮਾ ਨੇ ਦਿੱਤਾ ਹੈ ਓਨੇ ਵਿੱਚ ਹੀ ਪਰਮਾਤਮਾ ਦਾ ਸ਼ੁਕਰ ਮਨਾਓ ਨਹੀਂ ਤਾਂ ਬਹੁਤਾ ਖਾਂਦੀ ਥੋੜੇ ਤੋਂ ਵੀ ਜਾਂਦੀ ਉਹ ਗੱਲ ਹੋ ਜਾਂਦੀ ਹੈ। ਧੰਨਵਾਦ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @rajendersingh6416
    @rajendersingh6416 10 місяців тому +4

    ਰਾਜੇਂਦਰ ਸਿੰਘ ਸੋਢੀ ਫਾਜਿਲਕਾ ਤੋਂ। ਬਹੁਤ ਵਧੀਆ ਹੈ ਜੀ ਵੀਡਿਓ ਵਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ❤

    • @JassaSukhpal
      @JassaSukhpal  10 місяців тому

      ਧੰਨਵਾਦ ਜੀ 🙏

  • @GurpreetSingh-q6s7y
    @GurpreetSingh-q6s7y 10 місяців тому +2

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਲੰਗੇਆਣਾ

  • @porandhaliwal4330
    @porandhaliwal4330 Рік тому +7

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ

  • @jagdevsingh8335
    @jagdevsingh8335 Рік тому +4

    ਜੱਸੇ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਪਰ ਹਮੇਸ਼ਾ ਆਪ ਛੋਟੇ ਵੱਲ ਦੇਖ ਕੇ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਪਰ ਸਭ ਤੋਂ ਵੱਡਾ ਅਮੀਰ ਉਹ ਹੁੰਦਾ ਹੈ ਜਿਸ ਦੇ ਕੋਲ ਪਰਮਾਤਮਾ ਦਾ ਨਾਂ ਹੁੰਦਾ ਹੈ ਸੁਖਪਾਲ ਭੈਣ ਜੀ ਕਿਸੇ ਰੀਸ ਨਹੀਂ ਕਰੀਦੀ ਹਮੇਸ਼ਾ ਰੱਬ ਕੋਲੋਂ ਮੰਗਣਾ ਚਾਹੀਦਾ ਹੈ ਪੇਂਡੂ ਵਿਰਸਾ ਚੈਨਲ ਵਾਲਿਓ ਹਸਦੇ ਵਸਦੇ ਰਹੋ ਸਾਰੇ ਵੀਰਾਂ ਅਤੇ ਭੈਣਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ

  • @parmjeet5653
    @parmjeet5653 Рік тому +4

    ਬਹੁਤ ਹੀ ਜਿਆਦਾ ਵਧੀਆ ਮੈਸੇਜ ਦਿਤਾ ਗਿਆ ਵੀਰ ਜੀ ਤੁਹਾਡੀਆਂ ਵੀਡੀਓਜ ਮੈਨੂੰ ਬਹੁਤ ਹੀ ਜਿਆਦਾ ਵਧੀਆ ਲੱਗਦੀਆਂ ਪਰਮਜੀਤ ਕੌਰ ਲੁਧਿਆਣਾ

  • @prabhjitkaurdhillon9032
    @prabhjitkaurdhillon9032 Рік тому +10

    ਬਹੁਤ ਮਿਹਨਤ ਕਰਦੇ ਹੋ ਜੀ ਵੀਡੀਓ ਬਣਾਉਣ ਲਈ ਜੀ ਸਹੀ ਗੱਲ ਏ ਜੋ ਸੁੱਖ ਸ਼ਾਂਤੀ ਸਕੂਨ ਵਿੱਚ ਹੈ ਉਹ ਪੈਸੇ ਵਿੱਚ ਨਹੀਂ ਅਮੀਰੀ ਨਾਲ਼ੋਂ ਆਈ ਚਲਾਈ ਚੱਲੀ ਜਾਵੇ ਉਹ ਬਹੁਤ ਵਧੀਆ ਜੇ ਪਿਆਰ ਹੋਵੇ ।ਅੰਗਦ ਸਿੰਘ ਔਜਲਾ ਬਰੈਂਪਟਨ ਕੈਨੇਡਾ

  • @amarjitsingh1946
    @amarjitsingh1946 Рік тому +5

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਬਹੁਤ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯

  • @ManjotKaur-d3o
    @ManjotKaur-d3o Рік тому +12

    ਬਿਲਕੁਲ ਸ਼ਹੀ ਗੱਲ ਆ ਵੀਰ ਜੀ ਸਦਾ ਰੱਬ ਦਾ ਸ਼ੁਕਰ ਕਰਨਾ ਚਾਹੀਦਾ 👌

  • @sarabjitsekhon1107
    @sarabjitsekhon1107 Рік тому +6

    ਬਹੁਤ ਸੋਹਣੀ ਸਟੋਰੀ ਹੈ ਜੀ

  • @jugrajjatana3525
    @jugrajjatana3525 11 місяців тому +3

    ਸੁਖਪਾਲ ਭੈਣ ਜੀ ਦਾ ਵੈਰੀ ਨਾਈਸ ਰੋਲ 🙏♥️♥️🙏

  • @SukhwinderSingh-wq5ip
    @SukhwinderSingh-wq5ip Рік тому +8

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BeantSingh-ih1sn
    @BeantSingh-ih1sn Рік тому +19

    ਬਹੁਤ ਵਧੀਆ ਵੀਡੀਓ ਹੈ।
    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @SandeepSingh-re4qw
    @SandeepSingh-re4qw Рік тому +3

    ਜੱਸੇ ਬਾਈ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਇਸ ਵੀਡੀਓ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਪਬਲਿਕ ਨੂੰ

  • @kaurtejay2803
    @kaurtejay2803 Рік тому +6

    ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਸੁਨੇਹਾ ਹੈ 🙏👌♥️ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @jagseerchann1173
    @jagseerchann1173 Рік тому +4

    ਸੂਖਪਾਲ ਦਾ ਰੋਲ ਬਹੁਤ ਵਧੀਆ ਹੈ ਜੀ

  • @HarpreetkaurPreet-op3bb
    @HarpreetkaurPreet-op3bb Рік тому +2

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤

  • @swaraninsan2804
    @swaraninsan2804 Рік тому +1

    ਬਹੁਤ ਹੀ ਵਧੀਆ ਵੀਡਿਓ ਵੀਰ ਜੀ mubrak

  • @sukhchainsingh-qp9oz
    @sukhchainsingh-qp9oz 11 місяців тому +1

    ਸੁਖਚੈਨ ਸਿੰਘ ਮਨਜੀਤ ਕੌਰ
    ਕਨੇਡਾ
    ਵਹਿਗੁਰ ਸਭ ਨੂੰ ਚੜਦੀਕਲਾ ਚ ਰੱਖਣ

  • @bikkarmatti6359
    @bikkarmatti6359 Рік тому +6

    ਵੀਰ ਜੀ ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਬਣਾਈ ਹੈ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੀ ਟੀਮ ਨੂੰ ਵਧਾਈਆਂ।

  • @sukhmansidhu9594
    @sukhmansidhu9594 Рік тому +2

    ਬਹੁਤ ਵਧੀਆ ਜੀ ਰੱਬ ਆਪ ਨੂੰ ਤਰੱਕੀ ਬਖਸ਼ੇ ਖੁਸ਼ ਸਿੱਧੂ ਮਾਨਵਾਲਾ ਬਠਿੰਡਾ

  • @sukhmansidhu9594
    @sukhmansidhu9594 Рік тому +6

    Veer ji bhut vadia video aa rbb hamesha khush rakhe God bless you ❣️

  • @rameshthind2842
    @rameshthind2842 Рік тому +8

    ਬਹੁਤ ਵਧੀਆ ਵੀਡੀਓ ਹੈ ਜੀ‌ ਧੰਨਵਾਦ ਜੱਸੇ‌ ਵੀਰੇ ਥੋਡੀ ਸਾਰੀ‌ ਟੀਮ ਦਾ‌ ਵਾਹਿਗੁਰੂ ਥੋਨੂੰ ਚੜਦੀ ਕਲਾ ਵਿਚ ਰੱਖੇ ਧੰਨਵਾਦ ਜੀ 🙏🙏🙏👍👍👍 ਰਮੇਸ ਸੁਨਾਮ ਤੋਂ

  • @premmittal7111
    @premmittal7111 Рік тому +7

    ਠੱਗੀ ਨੂੰਹ do not be greedy ਮਿਹਨਤ ਕਰੋ ਇਨਸਾਨੀਅਤ , ਪ੍ਰਮਾਤਮਾ ਤੇ ਵਿਸ਼ਵਾਸ਼ ਕਰੋ ਵਧੀਆ ਫਿਲਮ ਵਧੀਆ ਜਾਣਕਾਰੀ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ

    • @premmittal7111
      @premmittal7111 Рік тому

      ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @AmandeepKaur-vo2gn
    @AmandeepKaur-vo2gn Рік тому +4

    Sukhpal di tuhade video aj dekhi a done kyuki Mera riste ch kuj loka ne frk pata Mera jide nl sagn pea c oh v bdl gya man bhut dukhi rehda Sukhpal di tuhade video bhut shoni hundi a

  • @lakhvirjangra6560
    @lakhvirjangra6560 Рік тому +3

    ਬਹੁਤ ਵਧੀਆ ਵੀਡੀਓ ਵਾਹਿਗੁਰੂ ਚੜਦੀ ਕਲਾ ਰੱਖੇ sਲਖਵੀਰ j

  • @RajwinderKaur-ty7dl
    @RajwinderKaur-ty7dl Рік тому +6

    ਬੰਦੇ ਦੀ ਨੀਅਤ ਨਹੀਂ ਰਜਦੀ ਜਿਨ੍ਹਾਂ ਮਰਜ਼ੀ ਪੈਸਾ ਮਿਲ ਜਾਵੇ ਸਬਰ ਵਿਚ ਹੀ ਅਮੀਰੀ ਹੈ ਜੀ

  • @GURINDERSINGH-vo2mo
    @GURINDERSINGH-vo2mo Рік тому +4

    Bahut vadiya bai g best off luck sari team nu

  • @gurjeetkaurdhaliwal3559
    @gurjeetkaurdhaliwal3559 Рік тому +2

    ਬਾਹੁਤ ਵਧੀਆ ਵੀਡੀਓ ਐ ਬਾਈ ਜੀ 👌🏼👌🏼👌🏼👌🏼👌🏼👌🏼

  • @satinderkaur1431
    @satinderkaur1431 Рік тому +2

    ਬਹੁਤ ਵਧੀਆ ਵੀਡੀਓ

  • @SukhdevSingh-oj9xi
    @SukhdevSingh-oj9xi Рік тому +1

    ਬਹੁਤ ਵਧੀਆ ਜੀ। ਸੁਖਦੇਵ ਸਿੰਘ ਜੇਠੂਕੇ

  • @studywithgarry6427
    @studywithgarry6427 Рік тому +4

    Very nice video veer ji and Didi God bless you Manpreet Kaur Mann Nabha ❤️❤️

  • @virpalkaur980
    @virpalkaur980 Рік тому +5

    Bht vdya vedio g virpal mansa

  • @manjeetsinghsukhanand2473
    @manjeetsinghsukhanand2473 Рік тому +10

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਜੋ ਕਰਦੇ ਸਭ ਚੰਗਾ ਕਰਦੇ ਵਾਹਿਗੁਰੂ ਜੀ ਤੋਂ ਸਰਬੱਤ ਦਾ ਭਲਾ ਮੰਗਿਆ ਕਰੋ 🙏🙏 ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਦੈ ਪਿੰਡ ਸੁਖਾਨੰਦ

  • @DeepakSharma22794
    @DeepakSharma22794 Рік тому +1

    ਬਹੁਤ ਵਧੀਆ ਪੇਸ਼ਕਸ਼

  • @prabhkaur-xx1pb
    @prabhkaur-xx1pb Рік тому +1

    bhout vadai video veer g

  • @gamdoorsingh1397
    @gamdoorsingh1397 Рік тому +4

    ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ

  • @rachhpalsingh78466
    @rachhpalsingh78466 Рік тому +6

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਬਹੁਤ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @PartapSingh-x9r
    @PartapSingh-x9r Рік тому +1

    Very very nice video veer ji partap kohar shakot

  • @RajwinderKaur-ty7dl
    @RajwinderKaur-ty7dl Рік тому +90

    ਕੈਨੇਡਾ ਅਮਰੀਕਾ ਵਾਲੇ ਹੀ ਅਮੀਰ ਨਹੀਂ ਹੁੰਦੇ ਜੀ ਅਮੀਰ ਤਾਂ ਉਹ ਹੈ ਜਿਸਦੀ ਔਲਾਦ ਅੱਜ ਦੇ ਸਮੇਂ ਵਿੱਚ ਕਹਿਣੇ ਵਿਚ ਹੋਵੇ ਜਿਸਦੇ ਸਿਰ ਤੇ ਕੋਈ ਕਰਜ਼ਾ ਨਾ ਹੋਵੇ ਸਰੀਰ ਤੰਦਰੁਸਤ ਹੋਵੇ ਸਿਰ ਤੇ ਛੱਡ ਤੇ ਰੱਜ ਕੇ ਰੋਟੀ ਖਾਣ ਨੂੰ ਹੋਵੇ

  • @ramanturna5434
    @ramanturna5434 Рік тому +2

    Bhut shoni video 👍👍👌.bhut Shona msg.

  • @deepmohal1222
    @deepmohal1222 Рік тому +1

    Vada video

  • @Kuldeepsingh-xg1zy
    @Kuldeepsingh-xg1zy Рік тому +3

    ਪ੍ਰਮਾਤਮਾ ਬਹੁਤਾ ਦੇਵੇ
    ਚੜ੍ਹਦੀ ਕਲਾ ਵਿਚ ਰਹੋ
    ਖੁਸ਼ ਰਹੋ 🙏🙏🙏🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🙏🌹🙏🌹🙏🌹🙏

  • @ekamdhaliwal6235
    @ekamdhaliwal6235 Рік тому +1

    Very nice video JASDEEP Singh wander Moga

  • @navdeepkaur6748
    @navdeepkaur6748 Рік тому +9

    ਬੁਹਤ ਵਦੀਆ ਵੀਰ ਜੀ। ਬੁਹਤ ਵਦੀਆ ਰੋਲ ਕਰਦੇ o ਤੁਸੀਂ ਸਭ ।, ਵਾਹਿਗੁਰੂ ਮੇਹਰ ਕਰੇ ।🤗🤗🤗

  • @sunitasethi717
    @sunitasethi717 Рік тому +2

    Priyanka insa sethi bahut vadia video h ji goluwala

  • @karnveersinghbhathalbhathal
    @karnveersinghbhathalbhathal Рік тому +6

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ 🙏🏾🙏🏾👌🤗

  • @SukhdevSingh-kb7er
    @SukhdevSingh-kb7er 5 місяців тому +1

    ਸਖਦੇਵਸਿਘ ਨਬਰਦਾਰ।ਪਿੰਡ। ਮੜਮੱਲੂ।ਜਿਲਾ।ਸੀ।ਮੁਕਤਸਰ।ਸਹਿਬ

  • @rachhpalsingh78466
    @rachhpalsingh78466 Рік тому +19

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @SimranKaur-gw8iv
    @SimranKaur-gw8iv Рік тому +2

    Sukhpal didi green color da suit bohat sona laga tohanu

  • @kuldipsandhu6228
    @kuldipsandhu6228 Рік тому +1

    Very nice video manjinder Sandhu village tibba sangur

  • @jujharsingh9451
    @jujharsingh9451 Рік тому +1

    ਬਹੁਤ ਬਹੁਤ ਹੀ ਗੱਲ ਕਹੀ ਸੁਖਪਾਲ ਭੈਣ ਬਹੁਤ ਬਹੁਤ ਹੀ ਵਧੀਆ ਵੀਡੀਓ ਬਣਾਉਦੇ ਹੋ ਭੈਣ ਤੇ ਵੀਰ ਜੱਸੇ ਸਹੀ ਗੱਲ ਕਹੀ ਸੁਖਪਾਲ ਭੈਣ

  • @jaismeenkaur2208
    @jaismeenkaur2208 Рік тому +2

    Bhoot vidiya video aa ji rab tahano hamecha kush rake

  • @neetugold6136
    @neetugold6136 Рік тому +4

    ਵਾਹ ਸੁਖਪਾਲ ਸੁਪਨੇ ਵਿਚ ਬਹੁਤੀ ਅਮੀਰ ਹੋ ਗਈ ।

  • @gurmitsingh2752
    @gurmitsingh2752 Рік тому +9

    ਗੁਸਾ ਨਾ ਮਨਾਉਣਾ ਜੱਸੇ ਵੀਰ ਤੁਸੀਂ ਚਾਹ ਬਹੁਤ ਪੀਦੇ ਹੋ ਜਾ ਸੁਖਪਾਲ ਚਾਹ ਬਣਾਕੇ ਲਿਆ ਚੰਗਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਧੰਨ ਹੈ

    • @devil.com1070
      @devil.com1070 6 місяців тому

      ਕਦੀ ਪੀਂਦੇ ਦੇਖਿਆ ਓਹ just act kar rahe hai Eve bs

  • @gurjeet.singhparmar.bappia3389

    ਬਹੁਤ ਵਧੀਆ ਬਣੀ ਐ ਸਟੋਰੀ

  • @inderjitkaur4820
    @inderjitkaur4820 Рік тому +6

    God bless you 🌺🌺pendu virsa teem nu

  • @butter7583
    @butter7583 Рік тому +19

    ਵਾਹਿਗੁਰੂ ਜੀ ਨੇ ਜੋ ਸਾਨੂੰ ਦੇ ਦਿੱਤਾ ਉਸ ਵਿੱਚ ਸਬਰ ਸੰਤੋਖ ਕਰੋ ਨਾਲ ਕੁਝ ਵੀ ਨਹੀਂ ਜਾਣਾ ਆਪਣੇ ਇਸ ਦੁਨੀਆ ਤੋਂ ਸਬਰ ਵਿਚ ਹੀ ਸਕੂਨ ਏ 🙏🏻🙏🏻

  • @jasvirkaur2008-y6v
    @jasvirkaur2008-y6v Рік тому +1

    Bahut ghaint video.
    Jasvir kaur Sangotha

  • @virpalkaur980
    @virpalkaur980 Рік тому +1

    ਲਾਲਚ ਬੁਰੀ ਬਲਾ ਹੈ😍virpal mansa

  • @sukhpalkaur7527
    @sukhpalkaur7527 Рік тому +1

    ਬਹੁਤ ਵਧੀਆ ਵੀਡੀਓ ਸਿਰਾ ਏ 👌👌👌👌🙏🙏😁😁😁😁

  • @swarnjeetkaur3966
    @swarnjeetkaur3966 Рік тому +5

    Very nice video god bless you waheguru Ji Mehar karo sab te sukhnanad

  • @GurpreetKaur-jr7wv
    @GurpreetKaur-jr7wv Рік тому +1

    Bahut vadhia te different story lagi ji.sada tarrakian karo

  • @manpreetsinghmani7086
    @manpreetsinghmani7086 Рік тому +3

    Gurdeep Singh pind lalton kalan...
    God bless you🙏🙏

  • @angrejangrej4354
    @angrejangrej4354 Рік тому +12

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤਰੱਕੀ ਆ ਬਖਸ਼ਣ ਸਾਰੀ ਟੀਮ ਨੂੰ ❤❤❤❤

  • @kamalveerkaur5538
    @kamalveerkaur5538 Рік тому +1

    Very nice video🌹🌹🌹🌹 good bless you all wehaguru ji🙏🙏 sari teem nu khush rakhe

  • @ravinderchopra3930
    @ravinderchopra3930 Рік тому +1

    Bahot.badia.natek.bari.good

  • @Anitarani.........
    @Anitarani......... Рік тому +2

    Very nice video g God bless you all family members

  • @kulwinderknagra3640
    @kulwinderknagra3640 Рік тому +11

    ਸੁਖਪਾਲ ਭੈਣ ਜੀ ਦਾ ਵੈਰੀ ਨਾਈਸ ਰੋਲ 🙏❤🙏

  • @usharani-rr7od
    @usharani-rr7od Рік тому +1

    बहुत सुंदर है उषा शर्मा दिल्ली आपके स्टोरी बहुत अच्छी होती हैं

  • @goldhusky6946
    @goldhusky6946 Рік тому +2

    Bahut vaadiya video aa by navjot singh sidhu

  • @enjoy-videos
    @enjoy-videos Рік тому

    Real videos
    Lage rho
    Faridabad. Haryana
    Village. sherpur

  • @GurpreetKaur-pc3lu
    @GurpreetKaur-pc3lu Рік тому +2

    ਕੱਲੀ ਨੇ ਕਿੱਥੋ ਪਰਬੰਧ ਕੀਤਾ 😆😆😆🤣🤣🤣

  • @ramandeepmaan9545
    @ramandeepmaan9545 Рік тому +2

    bhut vdiya video g nyc acting sukhpal

  • @sukhmansidhu031
    @sukhmansidhu031 Рік тому +7

    ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਡੀ ਸਾਰੀ ਟੀਮ ਦੀ ਲੰਮੀ ਉਮਰ ਕਰੇ ✅❤ (ਜੱਗਾ ਸਰਪੰਚ ਮਾਨਵਾਲਾ ਗੁਰਪ੍ਰੀਤ ਸਿੱਧੂ ਮਾਨਵਾਲਾ ਸੁਖਮਨ ਸਿੱਧੂ ਮਾਨਵਾਲਾ)

  • @ramangill2550
    @ramangill2550 7 місяців тому +1

    Very nice video Raman Gill jmmu sa hua bhai 👌 😀 😊 😄 👍

    • @JassaSukhpal
      @JassaSukhpal  7 місяців тому

      ਧੰਨਵਾਦ ਜੀ🙏

  • @BJasjsj
    @BJasjsj Рік тому

    ਵਧੀਆ ਵੀਰੇ

  • @karamjeetkaur3466
    @karamjeetkaur3466 Рік тому +2

    Bhaut bhaut vadhia vedio

  • @SukhdevSingh-to9xh
    @SukhdevSingh-to9xh Рік тому +1

    Very nice vedeo
    Thanks to all your team.
    Dr Sukhdev Singh Bham Canada

  • @SukhwinderSingh-ls3gh
    @SukhwinderSingh-ls3gh Рік тому +2

    ਵਾਹ ਬਈ ਵਾਹ ਅਮੀਰ ਹੋਣ ਦਾ ਕਿੰਨਾ ਵੱਡਾ ਡਰਾਮਾ ਕੀਤਾ

  • @GurpreetKaur-pc3lu
    @GurpreetKaur-pc3lu Рік тому +1

    ਬਹੁਤ ਵਧੀਆ👍💯 ਵੀਡੀਓ ਹੈ 👍

  • @harveersingh1595
    @harveersingh1595 Рік тому +3

    Bhut sohni video aw ji.

  • @JagjeetSingh-bq4og
    @JagjeetSingh-bq4og Рік тому

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਬਾਈ ਜੀ ਮੈਂ ਜਗਜੀਤ ਸਿੰਘ ਸੁਖਾਨੰਦ ਤੋਂ

  • @satnamkaur9618
    @satnamkaur9618 Рік тому +1

    Satnam Kaur rara sihb very nice video ji 🌹🙏🌹

  • @AmarjitKaur-sb5ev
    @AmarjitKaur-sb5ev Рік тому +5

    Very nice vedio

  • @pinkychopra640
    @pinkychopra640 Рік тому +1

    Bhot nice video g pinky chopra in jalandhar

  • @Aishna_kamboj
    @Aishna_kamboj Рік тому +2

    bhut vdia g bhut vadia acting kiti g
    aishna kamboj abohar khuian Sarwar

  • @gagandeepkaur-ll4hg
    @gagandeepkaur-ll4hg Рік тому +1

    Buth vadia video a ji wmk

  • @satinderkaurtiwana5772
    @satinderkaurtiwana5772 Рік тому +2

    Gud team work, ,nice msg.gbu all

  • @mandeepnoor735
    @mandeepnoor735 Рік тому +3

    bhout vadia g gbu keep smiling always khush rakhe waheguru ji,,,mahal singh,,,,ash brar,ansh brar,,, kohinoor brar pind mallan 👍🏻👍🏻👍🏻

  • @MandeepKaur-px6sc
    @MandeepKaur-px6sc Рік тому +3

    Very nice Ji god bless you 👍🏻👍🏻❤️

  • @gurpreetsingh-nh4nu
    @gurpreetsingh-nh4nu Рік тому +2

    ਬਹੁਤ ਵਧੀਆ

  • @krishangarg9616
    @krishangarg9616 Рік тому +4

    Nice

  • @Deepkiran1235
    @Deepkiran1235 Рік тому

    Jassa veera very nice ji "" kirn barnala

  • @akashdk5686
    @akashdk5686 Рік тому +1

    Very nice video Gurjeet kaler dhudike moga all teem nu sat Sri akal ji god bless you rab thanu hemasa khus rakhe lamiea umara bakshe

  • @kavisherranjitsinghchohla3254

    ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ

  • @jassygirn2973
    @jassygirn2973 Рік тому +1

    Veery nice y g jassi italy

  • @dukhihirdamansamjaona1557
    @dukhihirdamansamjaona1557 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BaljinderSingh-qu8do
    @BaljinderSingh-qu8do Рік тому

    ਜੱਸੇ ਵੀਰ ਇਹ ਵੀਡੀਓ ਤੁਸੀਂ ਬਹੁਤ ਵਧੀਆ ਬਣਾਈ ਹੈ

  • @khushdeepsingh2926
    @khushdeepsingh2926 Рік тому

    Bhout sona video g happy bajakhana