ਧੀ ਦਾ ਅਸਲੀ ਦਾਜ | new punjabi movie 2023 |Punjabi Natak|Punjabi Short Film |Mansa @PenduVirsaMansa ​

Поділитися
Вставка
  • Опубліковано 11 вер 2024
  • ਧੀ ਦਾ ਅਸਲੀ ਦਾਜ | new punjabi movie 2023 |Punjabi Natak|Punjabi Short Film |Mansa @PenduVirsaMansa ​
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    story : sarbjeet kaur madahar
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #boliyaan
    #pind
    #pindawale
    #jatt
    #jattlife
    #jattmind
    #punjabi
    #punjab
    #punjabisong
    #punjabisuit
    #punjabiwhatsappstatus
    #punjabisongstatus
    #punjabpolice
    #punjabioldsongs
    #kheti
    #khetibadi
    #khet
    #harayanvi
    #harayanvisong
    #punjabivlogger
    #punjabinews
    #punjabivlogs
    #punjabivlogging

КОМЕНТАРІ • 761

  • @BeantSingh-ih1sn
    @BeantSingh-ih1sn Рік тому +52

    ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ

  • @darshankaur4761
    @darshankaur4761 Місяць тому +5

    ਬਹੁਤ ਸੋਹਣੀ ਵੀਡੀਓ ਵੀਰ ਜੀ ਸੁਖਪਾਲ ਭੈਣ ਜੀ ਚੰਗੇ ਸੰਸਕਾਰ ਸਭ ਤੋ ਵੱਡਾ ਦਾਜ ਆ

  • @daljitcheema838
    @daljitcheema838 Рік тому +9

    ਸ਼ਾਬਾਸ਼ ਪੁੱਤਰੋ ਥੋਡੀਆਂ ਸਾਰੀਆਂ ਵੀਡੀਓ ਦੇਖੀਦੀਆਂ ਨੇ ਜੋ ਸਮਾਜਿਕ ਸੁਧਾਰਾਂ ਵੱਲ ਵੱਡੀਆਂ ਪੁਲਾਂਗਾਂ ਹੁੰਦੀਆਂ ਨੇ।ਰੱਬ ਥੋਨੂੰ ਖੁਸ਼-ਆਬਾਦ ਰੱਖੇ ਤੇ ਕਾਮਯਾਬੀਆਂ ਦੀਆਂ ਬੁਲੰਦੀਆਂ ਛੂਹੋਂ।
    ਦਲਜੀਤ ਸਿਓਂ ਨੰਬਰਦਾਰ-ਪਿੰਡ ਕਾਲ਼ਖ (ਲੁਧਿਆਣਾ)

  • @suderkanta6014
    @suderkanta6014 Рік тому +1

    Very.nise

  • @user-ys7yl2xq7o
    @user-ys7yl2xq7o 6 місяців тому +1

    Bhut vadia video hai ji (chand singh bachhoana) ❤❤❤❤❤

  • @avtarsingh7702
    @avtarsingh7702 Рік тому +2

    ਆਪਸ ਵਿੱਚ ਪਿਆਰ ਰੱਖਣ ਲਈ ਸਮਾਜ ਨੂੰ ਇੱਕ ਬਹੁਤ ਵਧੀਆ ਸਨੇਹ ਹੈ। ਸਹਾਰਨ ਮਾਜਰਾ।

  • @parminderkaur2137
    @parminderkaur2137 Рік тому +2

    ਬਹੁਤ ਵਧੀਆ ਵੀਡੀਓ ਹੈ ਧੰਨਵਾਦ ਜੀ ਪਰਵਿੰਦਰ ਕੌਰ ਕਲਕੱਤਾ

  • @lakhveersinghgill4807
    @lakhveersinghgill4807 Рік тому +10

    ਜਸੇ ਵੀਰ ਤੂੰ ਕਰਮਾ ਵਾਲਾ ਹੈ ਤੈਨੂੰ ਸੁਖਪਾਲ ਵਰਗੀ ਸਾਥਣ ਮਿਲਗੀ ਤੁਹਾਡੀ ਵੀਡੀੳ ਵਿੱਚ ਪੇਂਡੂ ਵਿਰਸਾ ਦੀ ਝਲਕ ਦਿਸਦੀ ਹੈ ਜਸੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਟਰਾਟੋ ਕੈਨੇਡਾ

  • @manjeetsinghsukhanand2473
    @manjeetsinghsukhanand2473 Рік тому +4

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਨੇ ਧੀਆਂ ਨੂੰ ਦਾਜ਼ ਦਾ ਮੈਸੇਜ ਵਿਦਿਆ ਦਾ ਦਾਜ਼ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਬਹੁਤ ਵਧੀਆ ਸਿਖਿਆ ਦਿੱਤੀ

  • @user-sg4oh9ti8v
    @user-sg4oh9ti8v Рік тому

    ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ

  • @GurwinderSingh-eu1gg
    @GurwinderSingh-eu1gg Рік тому

    Very very nice so beautiful this video

  • @shabadsangeet4196
    @shabadsangeet4196 Рік тому +1

    ਬਹੁਤ ਖੂਬ।।।। ਆ ਫੁਕਰੇ ਵਾਲੀ ਗੱਲ ਤੇ ਮੈਂ ਕਦੇ ਸੋਚੀ ਨਹੀਂ ਸੀ।।।ਵੀਰ ਜੀ ਫੁਕਰਿਆ ਤੋਂ ਤਾਂ ਰੱਬ ਬਚਾਵੇ।।

  • @boharsinghmatharu2645
    @boharsinghmatharu2645 Рік тому

    ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ

  • @harjeetkaurliveinmodicare8959

    Vah bahut vadia dehaj hai sab nu enj karna chahida

  • @jatinderkaur4685
    @jatinderkaur4685 11 місяців тому

    Very nice good Message all da best wishes 🙏❤👌👍💯✌

  • @jashanpreetsandhu3443
    @jashanpreetsandhu3443 Рік тому

    ਬਹੁਤ ਵਧੀਆ ਵੀਡੀਓ

  • @HarpreetKaur-st8fn
    @HarpreetKaur-st8fn Рік тому

    Very good msg Harpreet kaur Tiwana USA California

  • @daljeetparmar6303
    @daljeetparmar6303 Рік тому +8

    Very great great thought I salute you guys for making awareness love you all !❤❤❤❤❤❤

  • @swaraninsan2804
    @swaraninsan2804 Рік тому

    Very very good ਦਾਜ਼

  • @skkirtanmandligrp2317
    @skkirtanmandligrp2317 Рік тому

    बहुत सुंदर जी very very nice 👌

  • @guddiyeskaur3202
    @guddiyeskaur3202 Рік тому

    Daaj bahut hi wadiya sikheya diti ji 👌👌👌👌🤗🤗

  • @bindersinghbhattal
    @bindersinghbhattal Рік тому

    ਬਹੁਤ ਵਧੀਆ ਬਿੰਡੋ ਹੇ ਵਾਈ ਜੀ। ਮੇ ਸਾਰੀਆ ਬਿੰਡੋ ਦੇਖ ਹਾ। ਕੀ ਹਾਲ ਹੇ ਵਾਈ ਜੱਸੇ

  • @premsharma1075
    @premsharma1075 Рік тому

    Sari team ke acting bahat acchi ha good story bibi ji ke acting bahat acchi ha God bless u my lovely lovely sister ji

  • @sandeepkumarsonusharma1202
    @sandeepkumarsonusharma1202 Місяць тому

    ਬਹੁਤ ਸੋਹਣੀ ਵੀਢੀਓ ਅਾ ਜੱਸੇ ਵੀਰੇ❤❤❤❤❤❤❤

  • @rummyverma3110
    @rummyverma3110 Рік тому

    Very nice video thanks so much Rummy Verma canada

  • @ajaibsingh6044
    @ajaibsingh6044 Рік тому +4

    ਬਹੁਤ ਵਧੀਆ 👌 ਸੁਖਪਾਲ ਦਾ ਨਾਂ ਬਦਲਕੇ ਸੁਖਪਾਲ ਚਾਹ ਵਾਲੀ ਰੱਖਣਾ ਪੈਣਾ ਆ
    ਅਜਾਇਬ ਸਿੰਘ ਧਾਲੀਵਾਲ

  • @kavisherranjitsinghchohla3254

    ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ

  • @jasbirkaur1620
    @jasbirkaur1620 Рік тому

    Bahut vadiya video mera tan rona aa gya

  • @paramjitsingh6513
    @paramjitsingh6513 Рік тому

    ਬਹੁਤ ਹੀ ਵਧੀਆ ਜੱਸੇ ਬਾਈ ਕਮਾਲ ਦਾ ਮੈਸਜ ਪਰਮਜੀਤ ਬਰਾੜ ex army faridkot

  • @amritdhaliwal2963
    @amritdhaliwal2963 Рік тому

    Bhut vidiy video 📷 hundi aa sodi aa veere god bless you 🥳🥳🥳🎉🎉

  • @GhulamRasool-ej1pt
    @GhulamRasool-ej1pt Місяць тому +1

    Ghulam Rasool Bhatti Pakistani Muscat Oman se❤❤❤❤🎉🎉🎉🎉🎉

  • @singhjagjeet6171
    @singhjagjeet6171 Рік тому +1

    ਬਹੁਤ ਵਧੀਆ ਸੁਝਾਅ ਦਿੱਤਾ ਹੈ ਬਾਈ ਜੀ ਲੋਕਾਂ ਨੂੰ ਜਗਜੀਤ ਸੁਖਾਨੰਦ ਤੋਂ

  • @kashmirkhan6083
    @kashmirkhan6083 Рік тому

    Very good ji. Kashmir khan❤ sehbaaz❤ Khan. Rifi.khan❤ jakhepal❤❤👍👍👍👍

  • @ranalehri952
    @ranalehri952 Рік тому +4

    Bhut vadia sukhpal didi God bless you 👌👌👌👌👌👌

  • @chamkaurchamkaur8077
    @chamkaurchamkaur8077 Рік тому

    ਬਹੁਤ ਵਧੀਆ ਵੀਡੀਓ ਜੀ

  • @manjitkaurfaridkot2888
    @manjitkaurfaridkot2888 Рік тому

    Bhuat vadia video aa ji

  • @manjitkaur5642
    @manjitkaur5642 10 місяців тому

    Wahe guru ji

  • @RashpalSingh-he6mn
    @RashpalSingh-he6mn Рік тому +2

    Boht vdia suneha Dita very nice 👍

  • @manjitkaurfaridkot2888
    @manjitkaurfaridkot2888 Рік тому

    Bhuat bhuat sukrana jio tuhada

  • @jagmohansingh-tk8xd
    @jagmohansingh-tk8xd Рік тому

    Bhut badhiya hai good ❤❤❤❤

  • @pindadalifestyle682
    @pindadalifestyle682 Рік тому +8

    ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @satinderkaurtiwana5772
    @satinderkaurtiwana5772 Рік тому

    Very very nucd mdg.gyd team work.gbu all

  • @HARSH_GAMER337
    @HARSH_GAMER337 7 місяців тому +1

    Nice all videos ❤❤❤❤❤

    • @JassaSukhpal
      @JassaSukhpal  7 місяців тому

      ਧੰਨਵਾਦ ਜੀ🙏

  • @mapreetsingh188
    @mapreetsingh188 Рік тому

    ਕਾਲੀ ਗਾਗਾ ਬਹੁਤ ਵਧੀਆ ਜੀ

  • @pawanpreet2545
    @pawanpreet2545 8 місяців тому

    ਬਹੁਤ ਵਧੀਆ ਹੈ ਜੀ ਵੀਡੀਓ ਮਾਲਕ ਸਾਰੀ ਟੀਮ ਤੇ ਮੇਹਰ ਕਰੇ

    • @JassaSukhpal
      @JassaSukhpal  8 місяців тому

      ਧੰਨਵਾਦ ਜੀ 🙏

  • @jagroopsinghnewhollandcnh7369

    ਬਹੁਤ ਵਧੀਆ ਵੀਡੀਓ ਆ

  • @shardapoply5133
    @shardapoply5133 Рік тому +1

    Kasi story banà leta ho bahut bahut sundar wehguru Maher kre

  • @jaswinderdhillon2649
    @jaswinderdhillon2649 Рік тому +1

    ਹਲੋ ਬਾਈ ਜੀ ਤੁਹਾਡੀਆਂ ਵੀਡਿੳਿ ਬਹੁਤ ਸੋਹਣੀਆਂ ਹੁੰਦੀਆਂ ਹਨ I love ਪੇਂਡੂ ਵਿਰਸਾ

  • @harjinderpurba8170
    @harjinderpurba8170 Рік тому

    Baut baut wadai g baut sohni vedio veere talwandi bhai fzr

  • @jaspalkaur4135
    @jaspalkaur4135 Рік тому

    bhut wadhia vedio ji

  • @muhammadazeeazee4137
    @muhammadazeeazee4137 Рік тому +1

    So nice video apny video buhat achi bnayi asi video or b bnayn iss min girls ki education ko eppiciate buhat achy Sy kia apny warna mohashry min girl ki education sy zada Kam tarjiy di jati ha or kha jata ha k phar lik k kia krna girl NY apki iss video Sy shead logo ko samj aye or un ki soch. Badal jy very nice video

  • @malkitsinghsaini9360
    @malkitsinghsaini9360 Рік тому +19

    ਪੂਰੀ ਪੰਜਾਬੀ ਠਾਠ ਵਾਟ ਆਮ ਪਿੰਡਾਂ ਵਾਂਗ ਘਰਾਂ ਦੀ ਰਹਿਣੀ ਬਹਿਣੀ ਅਤੇ ਬਾਖੂਬੀ ਗਲ ਬਾਤ ਅਤੇ ਸੂਝ ਬੂਝ, ਸਭ ਕਲਾਕਾਰਾਂ ਨੂੰ ਵਧਾਈਆਂ ਖੂਬ ਤਰੱਕੀਆਂ ਕਰੋ

    • @rahulpb2034
      @rahulpb2034 Рік тому +2

      👌👌👌👌👌👌👌👍👍👍👍❤️❤️❤️❤️❤️🌹

  • @bikkarmatti6359
    @bikkarmatti6359 Рік тому +3

    ਬਹੁਤ ਵਧੀਆ ਸਿੱਖਿਆਦਾਇਕ ਲਿਖਤ ਅਤੇ ਬਹੁਤ ਵਧੀਆ ਪੇਸ਼ਕਾਰੀ,ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਹੈ। ਧੰਨਵਾਦ ਸਾਰੀ ਟੀਮ ਦਾ ।

  • @RajdeepKaur-zf6sx
    @RajdeepKaur-zf6sx Рік тому

    ❤️❤️❤️❤️bhut vedia videos ne sariya hi

  • @balwinderkaursembhi803
    @balwinderkaursembhi803 10 місяців тому +2

    ਬਹੁਤ ਬਹੁਤ ਵਧਾਈਆਂ ਪੁੱਤ ਕਿੰਨੀ ਸਿਆਣੀ ਨੋ ਬੀਬੀ ਜੀ ਦੀ ਬਹੁਤ ਲੋਕਾ ਨੂੰ ਸੋਜੀ ਆਓਗੀ ਕਿ ਇਹ ਚਾਰ ਚੀਜ਼ਾਂ ਹੀ ਦਾਜ ਹੈ ਪੈਸੇ ਸੋਨੇ ਗੱਡੀਆਂ ਤੋ ਕੀ ਲੈਣਾ ਜਦੋ ਘਰ ਵਿਚ ਛਾਨਤੀ ਨਹੀ ਪੁੱਤ ਰਸਪਾਲ ਵੀਡੀਓ ਬਹੁਤ ਵਧੀਆ ਵਾਹਿਗੁਰੂ ਤੁਹਾਡੀ ਸਾਰੀ ਟੀਮ ਦੀ ਚੜਦੀ ਕੱਲਾ ਦੀ ਅਰਦਾਸ ਕਰਦੇਆ 👌👌👍👍⭐️❤️🙏🙏

  • @jagdevsingh8335
    @jagdevsingh8335 Рік тому +15

    ਜੱਸੇ ਵੀਰ ਜੀ ਐਂ ਫ਼ਿਲਮ ਵੇਖ ਕੇ ਤਾਂ ਮੇਰਾ ਮਨ ਖ਼ੁਸ਼ ਹੋ ਗਿਆ ਹੈ ਸਾਰੇ ਕਲਾਕਾਰਾਂ ਨੇ ਬਾਖੂਬੀ ਰੋਲ ਅਦਾ ਕੀਤੇ ਹਨ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਮੇਰੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਸਦਾ ਜੁਆਨੀਆਂ ਮਾਣੋ ਅਤੇ ਹਮੇਸ਼ਾ ਖੁਸ਼ ਰਹੋ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @tejbrar7709
    @tejbrar7709 Рік тому

    👌

  • @zafarali6202
    @zafarali6202 Рік тому

    Zabardast sir g Zabardast UK 🇬🇧

  • @ruchitasuneja6724
    @ruchitasuneja6724 Рік тому +1

    ATI ATI ATI Sundar story aisi hi Shiksha har ladki Ko DJ outstanding ⭐⭐⭐⭐⭐⭐⭐⭐⭐⭐⭐📿📿📿🙏🙏🙏🙏🙏

  • @BaljeetSingh-mw6ec
    @BaljeetSingh-mw6ec Рік тому

    Best video

  • @gulzarsingh975
    @gulzarsingh975 Рік тому +2

    ਬਹੁਤ. ਵਧੀਆ. ਹੈ ਜੀ ਰੱਬ. ਚਰੜੀ ਕਲਾ ਵਿੱਚ ਰਖੇ

  • @jujharsingh9451
    @jujharsingh9451 Рік тому +1

    A video ta sav tu soane a sukpal de boot boot boot he videa ji ਅੱਖਾਂ ਭਰ ਆਈਆਂ

  • @jannatpreet8462
    @jannatpreet8462 Рік тому

    Buhat vadiya g ..

  • @ramrakhagarg8261
    @ramrakhagarg8261 Рік тому

    Bhoot Soni,veer,ji, very nice 👍 ji

  • @mastaansingh9598
    @mastaansingh9598 Рік тому

    Bahut Soni video Banai god bless you

  • @user-xh8wj4sv5u
    @user-xh8wj4sv5u Рік тому

    ਬਹੁਤ ਵਧੀਆ ਵੀਡੀਓ ਹੈ ਜਗਦੀਪ ਕੌਰ

  • @Khangura08
    @Khangura08 8 місяців тому +2

    ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀ ਅੱਜ ਕੱਲ ਦੇ ਲੋਕਾਂ ਨੂੰ 😊 ਹਮੇਸ਼ਾ ਖੁਸ਼ ਰਹੋ ''''' ਤੁਸੀ ਆਪਣਾ ਕੰਮ ਬਹੁਤ ਲਗਨ ਅਤੇ ਦ੍ਰਿੜ੍ਹਤਾ ਨਾਲ ਕਰ ਰਹੇ ਹੋ '''' ਪਰਮਾਤਮਾ ਥੋਨੂੰ ਤਰੱਕੀਆਂ ਬਖਸ਼ੇ '''' ਹਮੇਸ਼ਾ ਖੁਸ਼ ਰਹੋ
    Love from latala ❤

    • @JassaSukhpal
      @JassaSukhpal  8 місяців тому +1

      ਧੰਨਵਾਦ ਜੀ 🙏

  • @jathedarharnathsinghjalalp7604

    ਬਹੁਤ ਹੀ ਵਧੀਆ ਅਤੇ ਸਮਾਜ ਨੂੰ ਚੰਗਾ ਸੁਨੇਹਾ ਦਿੱਤਾ ਗਿਆ ਹੈ।
    ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ।

  • @nirmalsingh2581
    @nirmalsingh2581 Рік тому +1

    👍👍

  • @Harjotboutique
    @Harjotboutique Рік тому

    Bahut vadia g

  • @sarbjitmadahar7168
    @sarbjitmadahar7168 Рік тому

    Awesome

  • @GOAT23768
    @GOAT23768 Рік тому

    Oh my gosh very interested story

  • @tajinderkaurgurudatta1632
    @tajinderkaurgurudatta1632 7 місяців тому

    Very nice waheguruji blees you all be happy with your family and friends 😀 ❤ 🎉🎉❤❤

    • @JassaSukhpal
      @JassaSukhpal  7 місяців тому

      ਧੰਨਵਾਦ ਜੀ🙏

  • @balivinderkaur8883
    @balivinderkaur8883 Рік тому +6

    ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੁਹਾਡੀਆਂ ਵੀਡੀਓ ਤੋਂ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏

  • @ManpreetSingh-ui2uk
    @ManpreetSingh-ui2uk Рік тому +5

    ਸਾਬਾਸ ਜੀ ਬਹੁਤ ਹੀ ਵਧੀਅਾ ਹੈ ਜੀ🙏

  • @premmittal7111
    @premmittal7111 Рік тому +1

    ਦੀ ਦਾ ਅਸਲੀ ਦਾਜ ਬਹੁਤ ਬਹੁਤ ਵਧੀਆ ਮੂਵੀ ਵਧੀਆ ਸਿਖਿਅਕ ਵੱਡਾ ਦਹੇਜ਼ ਰੂਪੀ ਦੈਂਤ ਨੂੰ ਤਿਆਗੋ ਸੁਖਪਾਲ ਕੌਰ ਭੈਣ ਵਰਗਾ ਦਾਜ਼ ਦਿਉ ਵਧੀਆ ਫਿਲਮ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਬਾਦ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @NaveedAsif-l6x
    @NaveedAsif-l6x Рік тому

    V v v good

  • @manjinderdeol7471
    @manjinderdeol7471 Рік тому

    ਬਹੁਤ ਵਧੀਆ ਵੀਡੀਓ ਹੈ ਵੀਰ

  • @meenakshisharma9926
    @meenakshisharma9926 Рік тому

    Bahut jyada vadyea vido tuhadi

  • @baljitkaur6940
    @baljitkaur6940 Рік тому +2

    Shi gai aa jasse veer. Dhee da Ali daaj usde parents vallon ditte hoe sanskar e hunda hai.very very nice video.

  • @gorasingh1318
    @gorasingh1318 11 місяців тому

  • @kaursukhidhillon9272
    @kaursukhidhillon9272 Рік тому +12

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤

  • @smitrasharma-xg7cb
    @smitrasharma-xg7cb Рік тому

    👌👍

  • @parampreetkhangura9909
    @parampreetkhangura9909 Рік тому

    🙏very very nice video 🙏🙏👌🏼👌🏼💖

  • @gurjeetkaur1717
    @gurjeetkaur1717 Рік тому

    Very very very very very nice video

  • @paramjeetkaur5992
    @paramjeetkaur5992 Рік тому +3

    ਬਹੁਤ ਵਧੀਆ ਵੀਡਿਓ ਵੀਰ ਜੀ ਰੱਬ ‌ਤੁਹਾਨੂੰ ਹਮੇਸ਼ਾ ‌ਖੁਸ‌ ਰੱਖੇ

  • @sunnyuppal2374
    @sunnyuppal2374 Рік тому +1

    varey goog bai gurdeep deharka

  • @rajendersingh6416
    @rajendersingh6416 10 місяців тому +1

    ਬਹੁਤ ਵਧੀਆ ਹੈ ਜੀ ਵੀਡਿਓ ਮਾਲਕ ਸਾਰੀ ਟੀਮ ਤੇ ਮੇਹਰ ਕਰੇ ਬਹੁਤ ਹੀ ਵਧੀਆ ਹੈ ਜੀ। ਰਾਜੇਂਦਰ ਸਿੰਘ ਫ਼ਜ਼ਲਕਾ ਤੋ

  • @jagdevbrar9973
    @jagdevbrar9973 Рік тому +3

    ਜਗਦੇਵ ਬਰਾੜ ਲਖਮੀਰੇਆਣਾ ਬਹੁਤ ਵਧੀਆ ਵੀਡੀਓ ਜੱਸੇ ਬਾੲੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @jantijawanda667
    @jantijawanda667 Рік тому

    Very nice video g 👌👌👌👌👌👌👌👌👌👌

  • @lovebrar2015
    @lovebrar2015 Рік тому

    Very nice vedeo

  • @surjitsinghsingh3210
    @surjitsinghsingh3210 Рік тому

    Super video

  • @gurparwindersingh2394
    @gurparwindersingh2394 Рік тому

    very nice msg ji

  • @BaljeetKaur-du4xs
    @BaljeetKaur-du4xs Рік тому

    😘😘😘😘

  • @paramkaur4565
    @paramkaur4565 Рік тому

    Nice msg

  • @BaljinderKaur-767
    @BaljinderKaur-767 7 днів тому

    ਬਹੁਤ ਵਧੀਆ ❤❤❤❤❤❤

  • @SanjeevKumar-fm7tr
    @SanjeevKumar-fm7tr Рік тому

    Boooot vadia vedio ❤❤

  • @pawandeepkaur4221
    @pawandeepkaur4221 Рік тому

    Very good topic

  • @kamaldhesi4555
    @kamaldhesi4555 Рік тому

    Your great 👍👍👍

  • @ravibisht8684
    @ravibisht8684 Рік тому

    Sahi gal hain