ਸੁਖਪਾਲ ਦੇ ਪੇਕਿਆਂ ਦਾ ਸੀਰੀ EP 38 | new punjabi movie 2023| |Punjabi Short Film|

Поділитися
Вставка
  • Опубліковано 8 жов 2024
  • ਸੁਖਪਾਲ ਦੇ ਪੇਕਿਆਂ ਦਾ ਸੀਰੀ EP 38 | new punjabi movie 2023|Punjabi Natak|Punjabi Short Film|Mansa @PenduVirsaMansa ​
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    story : sarbjeet kaur madahar
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

КОМЕНТАРІ • 625

  • @kostascharalampous7063
    @kostascharalampous7063 Рік тому +144

    Sade ghar v mare nankyaa to seri aayaa c same sade ghar di story aa 😂😂😂😂😂😂

  • @rachhpalsingh78466
    @rachhpalsingh78466 Рік тому +8

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @ranikaur3882
    @ranikaur3882 Рік тому +8

    ਵੀਰ ਜੱਸੇ ਦਾ ਸੀਨ ਬਹੁਤ ਸੋਹਣਾ ਸੀ ਵੀਰੇ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਹਮੇਸ਼ਾ🥰😊😇🤗🤗

  • @jasveersingh-zs5tv
    @jasveersingh-zs5tv Рік тому +7

    ਬਹੁਤ ਵਧੀਆ ਫਿਲਮ ਹੈ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ

  • @amarjitsingh1946
    @amarjitsingh1946 Рік тому +8

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ਜੀ। ਪਿੰਡ ਕਰਮਗੜ ਜਿਲਾ ਬਰਨਾਲਾ ਜੀ ਅਮਰਜੀਤ ਸਿੰਘ ਚਹਿਲ

  • @parmindersingh3839
    @parmindersingh3839 Рік тому +5

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ.
    Love you ਟਰੱਕ ਭਰ ਕੇ
    Parminder singh prtc
    Vill. ਰੰਘੇੜਾ ਖੁਰਦ

  • @bhadarsingh1871
    @bhadarsingh1871 Рік тому +4

    Whaheguru ji very good video he thanks all team nu and ਸੁਖਪਾਲ and ਜੱਸਾ good luck 😊 ❤ 🎉

  • @arashdhillon1234
    @arashdhillon1234 Рік тому +4

    ਰਿਸ਼ਤੇਦਾਰ ਤੋਂ ਤਾ ਕੋਈ ਵੀ ਬੰਦਾ ਨਾ ਲਵੇ 👌👌👌✌✌✌✌✌💯💯💯💯🙏🙏🙏🙏🙏

  • @Grewalp13
    @Grewalp13 Рік тому +8

    ਮੈਂ ਤਾਂ ਸੱਚੀ ਜਮਾਂ ਈ ਭੁੱਲ ਗੀ ਬੀ ਏਹ ਐਕਟਿੰਗ ਏ 🤣🤣ਰਾਣੀ ਭੇਣ ਤੇ ਚਾਚੀ ਜੀ ਮੱਜਾ ਆ ਗਯਾ ਸੱਸ ਨੁੰ ਦੀ ਨੋਕ ਝੋਕ ਦੇਖ ਕੇ ਫੁੱਲ ਰੌਣਕਾ 👌👌👌❤❤❤

  • @amanrandhawa7900
    @amanrandhawa7900 Рік тому +8

    Sukhpal di nd jassa veer vry nice y ji ♥️♥️ acting attt sarya di 😍😍 seeri ne taa jma Serra ee krta y ji ♥️🌹 god bless you Bhai ji 🙏🙏

  • @KamaljeetKaur-kh8jw
    @KamaljeetKaur-kh8jw Рік тому +21

    ਸੁਖਪਾਲ ਨੇ ਪੋਲੇ ਜੇ ਮੂੰਹ ਨਾਲ ਕਹਿ ਤਾਂ ਮਾਲ ਮਾੜਾ ਹੋਣਾ😂😂😂😂ਮੈਨੂ ਬਹੁਤ ਹਾਸਾ ਆਇਆ 😂😂

    • @jectes816
      @jectes816 Рік тому

      😂😂😂😂😂😂

  • @jaspalkaur4135
    @jaspalkaur4135 Рік тому +3

    ਸੁਖਪਾਲ ਤਾ ਵੀਚਾਰੀ ਫਸਗੀ ਸੀਰੀ ਨੂੰ ਬੁਲਾ ਕੇ ਬਹੁਤ ਵਧੀਆ ਵੀਡੀਓ ਜੀ ਜਸਪਾਲ ਕੌਰ ਮਲੇਰਕੋਟਲਾ

  • @chamkaursingh7868
    @chamkaursingh7868 Рік тому +2

    ਤੁਸੀਂ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਵਿਡੀਉ ਬਣੋਨੇ ਹੋ ਜੀ ਪਿੰਡ ਛਾਹੜ ਜ਼ਿਲ੍ਹਾ ਸੰਗਰੂਰ

    • @JassaSukhpal
      @JassaSukhpal  Рік тому

      ਸ਼ੁਕਰੀਆ ਚਮਕੋਰ ਸਿੰਘ ਜੀ 🙏

  • @subegsinghbrar7144
    @subegsinghbrar7144 Рік тому +3

    ਬਹੁਤ ਵਧੀਆ ਹੈ ਬਾਈ ਜੀ ਅਪ ਦੀ ਸਟੋਰੀ ਬਹੁਤ ਬਹੁਤ ਵਧੀਆ ਲੱਗੀ ਚੱਕ ਦੇ ਫਟੇ ਸਿਰੀ ਦੇ

  • @MajorSingh-vs8vz
    @MajorSingh-vs8vz 3 місяці тому +1

    ਅਜੇਹੇ ਰਿਸ਼ਤੇ ਦਾਰਾ ਦੇ ਸੀਰੀ ਨਾਲੋਂ ਦਿਹਾੜੀਆਂ ਸੌ ਗੁਣਾਂ ਚੰਗਾ ਹੈ

  • @manjeetsinghsukhanand2473
    @manjeetsinghsukhanand2473 Рік тому +10

    ਬਹੁਤ ਵਧੀਆ ਵੀਡੀਓ ਬਾਈ ਜੀ ਸੀਰੀ ਨਾਲੋ ਤਾਂ ਦਿਹਾੜੀਆ ਚੰਗਾ ਸੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ 😂

  • @dhandeepsingh3811
    @dhandeepsingh3811 Рік тому +55

    ਮੈਂ ਸੁਖਦੇਵ ਸਿੰਘ ਪਿੰਡ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ, ਸੁਖਪਾਲ ਅਤੇ ਜੱਸੇ ਬਾਈ ਸਾਰੀ ਹੀ ਟੀਮ ਨੂੰ ਪਿਆਰ ਭਰੀ 🙏🙏 ਸਤਿ ਸ੍ਰੀ ਆਕਾਲ ਜੀ, ਅਸੀਂ ਸ਼ੁਰੂ ਤੋਂ ਹੀ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਅਤੇ ਬਹੁਤ ਹੀ ਵਧੀਆ ਹੁੰਦੀਆਂ ਹਨ ਅਤੇ ਬਹੁਤ ਹੀ ਉਡੀਕ ਰਹਿੰਦੀ ਹੈ, ਪ੍ਰਮਾਤਮਾ ਸਾਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ, ਅਗਲੀ ਵੀਡੀਓ ਵਿੱਚ ਨਾਂ ਜਰੂਰ ਲੈਣਾ ਜੀ ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੋਂ

  • @santdhaliwal6224
    @santdhaliwal6224 Рік тому +2

    ਬਹੁਤ ਵਧੀਆ ਵੀਡੀਓ। ਜੰਟੇ ਨੂੰ ਤਾਂ ਐਂ ਸੀ ਨਜ਼ਾਰੇ ਨਾਲ ਖਾਵਾਂ ਪੀਵਾਂ। ਸਾਰੇ ਪਰਿਵਾਰ ਨੂੰ ਉਂਗਲਾਂ ਤੇ ਨਚਾਂਵਾਂਗੇ । ***** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @GURJEETSINGH-ky1je
    @GURJEETSINGH-ky1je Рік тому +7

    ਬਹੁਤ ਵਧੀਆ, ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ।

  • @amarsingh9657
    @amarsingh9657 Рік тому +5

    ਸਤਿਕਾਰ ਸਹਿਤ ਸ੍ਰੀ ਆਕਾਲ ਜੀ।ਟੀਮ ਬਹੁਤ ਵਧੀਆ। ਗੁੱਸਾ ਨਾ ਕਰਨਾ। ਸੁਖਪਾਲ ਤੇਰੇ ਵਰਗੀ ਮੈਨੂੰ ਜੀਵਨ ਸਾਥਣ ਨਹੀਂ ਮਿਲੀ।

  • @premmittal7111
    @premmittal7111 Рік тому +2

    ਸੁਖਪਾਲ ਦੇ ਪੇਕਿਆਂ ਦਾ ਸੀਰੀ new idia vadhia film congratulations veer singh parmar (jassa) singh and pendu virsa team ji Prem singh Mittal retire dc office Mansa

  • @SidhumonuSidhumonu-kn3bc
    @SidhumonuSidhumonu-kn3bc Рік тому +5

    ❤❤❤ ਬਹੁਤ ਸੋਹਣੀ ਵੀਡੀਊ ਏ ,ਬਹੁਤ ਹਾਸੇ ਲੱਗੇ ਵੀਡੀਊ ਵਿੱਚ ,ਸੀਰੀ ਨੇ ਕੱਮ ਦੇ ਫੱਟੇ ਚੱਕ ਦੇ ਆ , ਬਹੁਤ ਕੱਮ ਕੀਤਾ ਏ ਸੀਰੀ ਨੇ ,ਸੀਰੀ ਥੋੜਾ ਆਇਆ ਸੀ ਪਰੋਣਾ ਬੱਣ ਕੇ ਆਇਆ ਸੀ 😂 ਮਾਲ ਮਾੜਾ ਮਿਲ ਗੇਆ ਨੀ ਤਾ ਕੱਮ ਬਹੁਤ ਕੱੱਰਨਾ ਸੀ ਸੀਰੀ ਨੇ ਨਾ ਦਾਰੂ ਚੱਗੀ ਮੀਲੀ ਸੀਰੀ ਨੂੰ

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦੇ

  • @balwinderkaursembhi803
    @balwinderkaursembhi803 Рік тому +2

    ਪੁਤ ਬਹੁਤ ਵਧੀਆ ਤੁਹਾਡੀਆਂ ਵੀਡੀਓ ਸਾਰੀਆ ਵੇਖਦੀਆਂ ਲੋਕਾਂ ਨੂੰਬਹੁਤ ਵਧੀਆ ਸੇਧ ਦਿਦੇਆ ਵਾਹਿਗੁਰੂ ਚੱੜਦੀ ਕਲਾ ਰੱਖੇ🙏🙏

  • @kulwimdersingh1379
    @kulwimdersingh1379 Рік тому

    ਬਾਈ ਢੁਹੀ ਦੀ ਤਕਲੀਫ਼ ਬਹੁਤ ਤੰਗ ਕਰਦੀਆਂ ਇਹ ਨਾ ਕਿਸੇ ਦੀ ਦੁੱਖੇ ਮੇਰੇ ਵੀ ਪੱਟੇ ਲੱਗੇ ਆ ਜੱਸੇ

  • @JaspreetKaur-yl9eb
    @JaspreetKaur-yl9eb Рік тому +3

    Meri favorite bebe da dialogue ho gya tenu third bahut hassa aaya.sarya ne bhaut vadhiya kam kitta. Nice story 👍🏻👍🏻 parmatama tuhanu sab nu tandrusti bakshe.🙏🏻🙏🏻

  • @rajwindershergill9251
    @rajwindershergill9251 Рік тому +2

    ਬਹੁਤ ਵਧੀਆ ਵੀਡੀਓ ਬਣਾ ਦੇ ਮੈਂ ਤਾਂ ਇਕ ਦੇਖੀਂ ਪਰ ਫਿਰ ਨਾਂ ਛੱਡ ਹੋਵੇ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ

  • @BalwinderSingh-ec9kj
    @BalwinderSingh-ec9kj Рік тому +2

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

    • @JassaSukhpal
      @JassaSukhpal  Рік тому

      ਮਿਹਰਬਾਨੀ ਬਲਵਿੰਦਰ ਜੀ🙏

  • @rajindersinghdhillon2278
    @rajindersinghdhillon2278 Рік тому +1

    ਬਹੁਤ ਹੀ ਵਧੀਆ ਆਆਆਆਆਆਆ

  • @Amankaur-rw4vz
    @Amankaur-rw4vz Рік тому +3

    ਬਹੁਤ ਵਧੀਆ ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ🙏🙏😊😊❤

  • @Amandeepkaur-bm4qi
    @Amandeepkaur-bm4qi 3 місяці тому

    ਹੈਲੋ ਜੱਸੇ ਵੀਰੇ ਸੁਖਪਾਲ ਦੀ ਸਤਿ ਸ੍ਰੀ ਆਕਾਲ ਮੈ ਇਹ ਵੀਡੀਓ ਦੋ ਤਨ ਵਾਰ ਦੇਖੀ ਬੁਹਤ ਵਧੀਆ ਹਾਸਾ ਵੀ ਆਇਆ ਜੱਸੇ ਵੀਰ ਲੱਕ ਦਾ ਦਰਦ ਬੁਹਤ ਬੁਰਾ ਦਰਦ ਵਿਚ ਤੁਸੀਂ ਸਿਰੀ ਨੂੰ ਕੁੱਟੀ ਜਾਂਦੇ ਕੰਮ ਕੁੱਟ ਖਾਣ ਵਾਲਾ ਕੀਤਾ ਖੁਸ਼ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @sandhu-kp9qp
    @sandhu-kp9qp Рік тому +1

    Pandu virsa team bhut vida

  • @gurpreetkaur3024
    @gurpreetkaur3024 Рік тому +3

    ਬਹੁਤ ਬਹੁਤ ਮੁਬਾਰਕਾਂ ਜੀ ਵੀਡੀਓ ਬਹੁਤ ਵਧੀਆ ਲੱਗੀ ਜੀ 🙏👌👏🌹

  • @kulwimdersingh1379
    @kulwimdersingh1379 Рік тому +2

    ਬਹੁਤ ਵਧੀਆ ਵੀਡੀਓ ਜੱਸੇ ਬਾਈ ਇਹੋ ਜਿਹੀਆਂ ਵੀਡੀਓ ਬਣਾਇਆ ਕਰੋ ਬਹੁਤ ਹਾਸਾ ਆਉਂਦਾ ਬਾਈ ਵੀਡੀਓ ਦੇਖ ਕੇ

  • @JaswinderKaur-tx7sy
    @JaswinderKaur-tx7sy Рік тому +2

    ਪੰਜਾਬੀ ਵਿਚ ਪੱਕਾ ਬੰਦਾ ਮਿਲਦਾ ਨੀ ਹੁੰਦਾ ਮਿਲਤਾ ਨੀ ਹੁੰਦਾ

  • @HardeepKaur-ew6oj
    @HardeepKaur-ew6oj Рік тому +7

    Nice video ❤❤ਬਹੁਤ ਵਧੀਆ ਸੁਨੇਹਾ ਦਿੱਤਾ ਬਸਰਾਉ

    • @lif173
      @lif173 Рік тому

      Dhee apde pekia de hethi ni hon dindi

  • @ranjeetbrar377
    @ranjeetbrar377 11 місяців тому

    ਸੁਖਪਾਲ ਭੈਣੇ ਤੇ ਜੱਸੇ ਬਾਈ ਤੁਹਾਡਾ ਘਰ ਬਹੁਤ ਚੰਗਾ ਲੱਗਦਾ ਖੇਤਾਂ ਦਾ ਨਜ਼ਾਰਾ ਵੱਖਰਾ ਲੱਗਦਾ

  • @harpreetsidhu3333
    @harpreetsidhu3333 Рік тому

    ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ

  • @romydhindsa33
    @romydhindsa33 5 місяців тому +1

    Boht ghaint ❤
    Puri vdia motivational story 🎉
    Beautiful story
    Koi shabad eh ni film bare❤
    ❤️💯
    Jassa and sukhpal ❤️💯
    Ghaint story
    Motivational
    Interesting story
    Thanks💯

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @lakhwinderdhaliwal6308
    @lakhwinderdhaliwal6308 Рік тому +2

    ਬਹੁਤ ਖੂਬ ਵੀਡੀਓ ਬਾਈ ਜੀ ਲੱਖਾਂ ਧਾਲੀਵਾਲ ਅਤੇ ਗੱਗੂ ਧਾਲੀਵਾਲ ਰਾਮੇਆਣਾ

  • @sukhdevrupana
    @sukhdevrupana Рік тому +2

    ਬਹੁਤ ਖੂਬ

  • @mehakkaur-cm5tz
    @mehakkaur-cm5tz Рік тому +8

    ਇਹ ਵੀਡੀਓ ਸਾਨੂ ਬਹੁਤ ਵਧੀਆ ਲੱਗੀ ਤੇ ਤੁਹਾਡੀ ਸਾਰੀ ਵੀਡੀਓਆ ਬਹੁਤ ਈ ਵਧੀਆ ਹੁੰਦੀਆ ਨੇ ਵਾਹਿਗੁਰੂ ਤੁਹਾਨੂ ਚੜਦੀ ਕਲਾ ਚ ਰੱਖੇ .ਪਿੰਡ ਪੰਜੌਲਾ . ਤਰਨਵੀਰ

  • @parmjeetkaur6247
    @parmjeetkaur6247 Рік тому

    ਬਹੁਤ ਜ਼ਿਆਦਾ ਵਧੀਆ ਵੀਡੀਓ ਹੁੰਦੀਆਂ ਨੇ ਜੀ ਮੈਂ ਲੌਂਗੋਵਾਲ

  • @abhisekhon2896
    @abhisekhon2896 Рік тому +1

    Bhout vdia video lgi god bless u all family

  • @gurwinderffgamer9328
    @gurwinderffgamer9328 Рік тому

    ਬਹੁਤ ਵਧੀਆ ਕਹਾਣੀ ਲੱਗੀ ਜੀ ਸਭ ਤੋਂ ਵਧੀਆ ਕਹਾਣੀ (ਹਰਬੰਸ ਸਿੰਘ ਪਿੰਡ ਬੁਰਜ)

  • @tarsemkotra6528
    @tarsemkotra6528 Рік тому

    ਵਧੀਆ ਜੀ

  • @harpreetsharma4125
    @harpreetsharma4125 Рік тому +3

    ਬਹੁਤ ਵਧੀਆ ਵੀਡੀਓ ਹੈ ਜੱਸੇ ਵੀਰੇ ਤੁਹਾਡੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ

  • @ਸੁਖਦੇਵਸਿੰਘ-ਮ8ਸ
    @ਸੁਖਦੇਵਸਿੰਘ-ਮ8ਸ 3 місяці тому

    ਸੁਖਦੇਵ ਸਿੰਘ ਵਿੱਰਕ ਪਿੰਡ ਚੱਕ ਬਧਾਈ ਉਰਫ ਸੋਹਣੇ ਵਾਲਾ ਜਿੱਲਾ ਸ੍ਰੀ ਮੁਕਤਸਰ ਸਾਹਿਬ ਬਾਈ ਜੱਸੇ ਸੀਰੀ ਦੀ ਬਹੁਤ ਸੇਵਾ ਕੀਤੀ ਵੀਡੀਓ ਬਹੁਤ ਵਧੀਆ ਹੈ

  • @jasbirvirdi6653
    @jasbirvirdi6653 Рік тому

    ਬਹੁਤ ਵਧੀਆ ਪਤਾ ਨਹੀ ਕਿਥੋ ਕਹਾਣੀ ਲਭ ਲੈਦੇ ਆ ਬਹੁਤ ਵਧੀਆ ਲੱਗਦਾ ਖੁਸ਼ ਰਹੋ

  • @MuhammadRamzan-gq4ot
    @MuhammadRamzan-gq4ot Рік тому +1

    Sukh palll Siree dekh k mein sab la lyaa c k aye sare e km muqaa de ga t nale Sukh pall di hr gai aa

  • @JamnaDevi-l2i
    @JamnaDevi-l2i 6 місяців тому

    ਬਲਦੇਵ ਸਿੰਘ ਬਿਆਸ ਤੋਂ

  • @BeantSingh-ih1sn
    @BeantSingh-ih1sn Рік тому +5

    ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ

  • @GurwinderSingh-k7u
    @GurwinderSingh-k7u Рік тому

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਜੀ

  • @geetkarkalakhanpuri4277
    @geetkarkalakhanpuri4277 Рік тому +8

    ਜੱਸੇ ਵੀਰ ਤੁਹਾਡੀ ਹਰ ਮੂਵੀ ਵੇਖੀਦੀ ਹੈ ਬਹੁਤ ਵਧੀਆ ਕੰਮ ਹੈ

  • @nishagoel9168
    @nishagoel9168 Рік тому

    ਬਹੁਤ ਹੀ ਵਧੀਆ ਵੀਡੀਓ ਹੈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @SukhjeetSingh-wy1ou
    @SukhjeetSingh-wy1ou Рік тому +1

    ਬਹੁਤ ਵਧੀਆ ਵੀਡੀਓ

  • @sairasyed2122
    @sairasyed2122 Рік тому +1

    MashAllah ji very nice Play
    Tohano tee tohadi family no kaadi vi thaakevan na aae hamesha fresh ravo
    joonde hasde vasde ravo

  • @kiranpal3847
    @kiranpal3847 Рік тому +3

    Pendu virsa family 😊😊😊😊😊😊😊😊keep up good work job 😊😊😊🇨🇦 canda

  • @sdeol6522
    @sdeol6522 Рік тому +1

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ

  • @modansingh5915
    @modansingh5915 Рік тому +1

    Nice video ਮੋਦਨ ਗਿੱਲ

    • @modansingh5915
      @modansingh5915 Рік тому +1

      ਮੋਦਨ ਗਿੱਲ ਪਿੰਡ ਲੂਠੇਰਾ

  • @sarabjeetkaur-rd8kd
    @sarabjeetkaur-rd8kd Рік тому +1

    Bahut sohani video hai ji tuhadi taĺwandi Sabo damdma sahib

  • @virpalkaur980
    @virpalkaur980 Рік тому +1

    Bht vdya vedio g 👍🏻🌹virpal mansa

  • @anitasood1826
    @anitasood1826 Рік тому +3

    Bhut wdia video h veer ji parmatma tuhanu khush rakhe Rajesh Kumar Rajpura Punjab

  • @kaurbalbir8786
    @kaurbalbir8786 Рік тому +5

    Waheguru jee aap nu chardi kala vich rakhe # A jyoti maan family

  • @kuljitkaur1375
    @kuljitkaur1375 Рік тому +5

    ਸੀਰੀ ਤਾਂ ਬਹੁਤ ਮਹਿੰਗਾ ਪਿਆ , ਜੱਸੇ ਵੀਰ ਨੂੰ 😍 ਅੱਜ ਕੱਲ੍ਹ ਭਲੇਮਾਣਸ ਬੰਦੇ ਦਾ ਟਾਇਮ ਨਹੀਂ।

    • @amarjitkaur7704
      @amarjitkaur7704 Рік тому

      ਸਤਿ ਸੀ੍ ਆਕਾਲ। ਮੰਗੇ ਕੁਤੇ ਸਿਕਾਰ ਨੀ ਮਾਰਦੇ।ਇਹ ਪਹਿਲੇ ਲੋਕਾ ਵਿਚ ਇਜਤ ਦੀ ਭਾਵਨਾ ਹੂਦੀ ਸੀ ਕੇ ਕੁੜੀ ਦੇ ਸੋਹਰੇ ਕੁੜੀ ਨੂੰ ਲਾਭਾਂ ਨਾ ਮਾਰਨ ਅਮਰਜੀਤ ਕੌਰਬਠਿੰਡਾ ਈ ਪੀ‌ਐਫ

  • @baljeetkaur152
    @baljeetkaur152 Рік тому +1

    😂😂😂😂😂Sukhpal bhaine tere pekiyan de seeri ne taa att hi kraditti aa. Bahut hassa aayea. Rooh khush karti ajj.Baljeet kaur Bhangu from Italy ❤❤❤❤🎉

  • @khushdeepsingh2926
    @khushdeepsingh2926 Рік тому +1

    Vry nice video g happy bajakhana👌

  • @jaspinderbrar9022
    @jaspinderbrar9022 Рік тому

    ਬਹੁਤ ਹੀ ਵਧੀਆ ਵੀਡੀਓ ਜੱਸੇ ਬਈ ਸੱਚ ਬਿਆਨ ਕੀਤਾ ਮੈਂ ਜਸਪਿੰਦਰ ਸਿੰਘ ਬਰਾੜ ਫਰੀਦਕੋਟ

  • @rupindersharma7238
    @rupindersharma7238 Рік тому +2

    Very nice video veer ji and bhain ji

  • @premsharma1075
    @premsharma1075 Рік тому +1

    Sareya de acting bahat acchi very nice episode vee ji video dekh ki bahat hassa aya janta veera ta good work kar rahea ha sahi, gal a janta ke kare bahat bahat hassa aya next video ke wait hai

  • @navmaan7619
    @navmaan7619 3 місяці тому +1

    Patni nl gl krda😂😂very funny😂

  • @M___10____KING514
    @M___10____KING514 Рік тому +1

    ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ। ਸ਼ੀਰੀਂ ਦੀ ਬੜੀ ਸੇਵਾ ਕੀਤੀ। ਓਹ ਤਾਂ ਨਸ਼ਾ ਕਰਨ ਆਇਆ ਸੀ। ਪਿੰਡ ਸਦੋਹਾ ਰਮਨਦੀਪ ਕੌਰ

  • @ripkulbirnaruana7399
    @ripkulbirnaruana7399 Рік тому

    😂😂 ਬਹੁਤ ਸੋਹਣੀ ਵੀਡੀਓ ਆ ਜੀ ।ਅਮਰਦੀਪ ਸਿੰਘ ਤਲਵੰਡੀ ਭਾਈ

  • @ParamjitKaur-wc2ot
    @ParamjitKaur-wc2ot Рік тому +1

    Very good story.thanks for all the team .stay blessed all of you .pammi New York .thanks

  • @amanjudge8795
    @amanjudge8795 Рік тому

    ਸੁਖਪਾਲ ਤੇ ਜੱਸੇ ਦਾ ਰੋਲ ਸਾਨੂੰ ਬਹੁਤ ਵਧੀਆ ਲੱਗਦੇ ਆ

  • @bhupinderrai3122
    @bhupinderrai3122 Рік тому

    ਜੱਸੇ ਸੀਰੀ ਦਾ ਕੰਮ very good . 4:02 Bhupinder Rai. sandaur

  • @JaspreetSingh-ss2zc
    @JaspreetSingh-ss2zc Рік тому

    Hahahaha. Eh ki mull vikde ne vala dilogue bot hase vala c.najara aa gya video dekh k

  • @JagtarSingh-ho9fj
    @JagtarSingh-ho9fj Рік тому +2

    ਬਹੁਤ ਵਧੀਆ ਵੀਡੀਓ ਲੱਗੀ ਜੀ ਮੇਰੇ ਵੱਲੋਂ ਸਾਰੀ‌‌ ਟੀਮ ਨੂੰ ਸਤਿ। ਸ੍ਰੀ ਅਕਾਲ ਅਸੀਂ ਸੀਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਬਹੁਤ ਹੀ ਵਧੀਆ ਲੱਗਦੀਆਂ ਨੇ ਸੁਖਪਾਲ ਭੈਣ ਦਾ ਕੁਟਾਪੇ ਵਾਲਾ ਰੋਲ ਬਹੁਤ ਸੋਹਣਾ ਲੱਗਦਾ ਹੈ ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ ❤❤❤

  • @rajveertoor6795
    @rajveertoor6795 Рік тому +5

    Jasse veere thodi acting bhut vadia si thodi hor sari team di vi bhut vadia acting si 😊☺️

  • @taranftw5190
    @taranftw5190 Рік тому

    Bai ji bhot vdia video si ji tohadi, Ainak wali Mata ji bina adhura ja lagda ,Jaspal Sidhu ping joganand

  • @akashdeepsharma5047
    @akashdeepsharma5047 Рік тому

    NYC VEER JI BAHUT VAIDA VIDEO JI

  • @ramgill1741
    @ramgill1741 Рік тому +3

    ਬਹੁਤ ਵਧੀਆ ਜੀ ❤❤

  • @DeshRaj-oi8pg
    @DeshRaj-oi8pg 3 місяці тому

    Bhut badhiya video congratulations to all

  • @jagtarmalaysia9666
    @jagtarmalaysia9666 Рік тому

    Bahot bahot vadia video ji 🙏🙏🙏🙏♥️♥️♥️♥️

  • @vijaysanyukta
    @vijaysanyukta Рік тому +1

    V nice enjoyed well v Bal jalndhar

  • @jasvirkaur49
    @jasvirkaur49 Рік тому

    ਇਹੋ ਜਿਹਾ ਸ਼ੀਰੀਂ ਨਾਲੋਂ ਤਾਂ ਆਪਣੇ ਪਿੰਡ ਵਿਚੋਂ ਦਿਹਾੜੀਦਾਰ ਲਾਕੇ ਕੰਮ ਕਰਾਂ ਲੈਣਾ ਚੰਗਾ ਸੀ

  • @HarpreetKaur-ew3ny
    @HarpreetKaur-ew3ny Рік тому +3

    Bht vdia starcast ,, bilkul natural play ,, God bless you all 😊😊

  • @rajkaur3269
    @rajkaur3269 Рік тому +1

    ਦਹਾੜੀ ਤੋਂ ਮਹਿੰਗਾ ਪਿਆ

    • @JassaSukhpal
      @JassaSukhpal  Рік тому

      ਬਿਲਕੁਲ ਰਾਜ ਜੀ 😂

  • @karamjeetkaur997
    @karamjeetkaur997 Рік тому +1

    Very nice pendu virsa karmjeet dharmpura 👌👌👌

  • @Kaurbh123Kaurbh12
    @Kaurbh123Kaurbh12 Рік тому

    ਮੈਨੂੰ ਸੁਖਪਾਲ ਦੀਦੀ ਦੀ ਐਕਟਿੰਗ ਬਹੁਤ ਵਧੀਆ ਲਗਦੀ (ਮੈ ਗੁਰਪ੍ਰੀਤ ਕੌਰ ਜਿਲ੍ਹਾ ਫਿਰੋਜ਼ਪੁਰ ਪਿੰਡ ਬੁੱਕਣ ਵਾਲਾ ❤❤

  • @manjitkaurfaridkot2888
    @manjitkaurfaridkot2888 Рік тому

    Bhuat vadia seeri c pekeya da sukhpal sanu v labh ke dyo

  • @kulwimdersingh1379
    @kulwimdersingh1379 Рік тому

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @manjeetkaur4056
    @manjeetkaur4056 Рік тому +2

    Bhuat vadeya video aw g 👍👍♥️♥️

  • @angrajssingh2276
    @angrajssingh2276 Рік тому

    Bahut vahdia bai ji

  • @jassmann1637
    @jassmann1637 Рік тому

    ਬਹੁਤ ਵਧੀਆ ਗੱਲ ਹੈ ਬਹੁਤ ਸੋਹਣੀ ਵੀਡੀਓ ਹੈ

  • @gurpreetdhillon5805
    @gurpreetdhillon5805 Рік тому

    Very nice ਵੀਡੀਓ ਗੁਰਪ੍ਰੀਤ ਕੌਰ ਰਾਏ ਸਿੰਘ ਵਾਲਾ ਭਵਾਨੀਗੜ

  • @pavitersinghboparai1343
    @pavitersinghboparai1343 Рік тому +3

    Ghudani kalan ldh tuhade sare epesode dekhde Han vadia lagde ne ❤

  • @BalrajSingh-uy4um
    @BalrajSingh-uy4um Рік тому

    Nic video sukhpal g good 👍 👌

  • @jotveerkaur254
    @jotveerkaur254 Рік тому +1

    V̊e̊r̊ẙ n̊i̊c̊e̊
    ̊

  • @ParwinderKaur-xw1db
    @ParwinderKaur-xw1db Рік тому +3

    Uncle ji aunti ji mnu thodi videos bahut jyada pasand na dil khush ho Jada dekh ka rab thonu buhut jyada tarakiyan bakshe ❤❤