ਲਾਲਚੀ ਭੈਣਾਂ| lalchi bhena | new punjabi movie 2022 | Punjabi Natak Short Film|Mansa @Pendu Virsa ​

Поділитися
Вставка
  • Опубліковано 8 жов 2024
  • ਲਾਲਚੀ ਭੈਣਾਂ| new punjabi movie 2022 | Punjabi Natak |Punjabi Short Film |Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    ਚੋਰਨੀ ਨੂੰਹ -
    • ਚੋਰਨੀ ਨੂੰਹ |new punjab...
    ਵੱਡੀ ਭਾਬੀ ਮਾਂ ਵਰਗੀ -
    • ਵੱਡੀ ਭਾਬੀ ਮਾਂ ਵਰਗੀ |ne...
    ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
    • ਬਾਂਝ ਨੂੰਹ ਦਾ ਦੁਸ਼ਮਣ ਬਣਿ...
    ਛੜਾ ਜੇਠ -
    • ਛੜਾ ਜੇਠ | Shadaa jeth ...
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
    • ਭੈਣ ਜਾਂ ਡੈਣ ਭੈਣ ਨੇ ਕੀਤ...
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • Розваги

КОМЕНТАРІ • 1 тис.

  • @harpreetsharma4125
    @harpreetsharma4125 Рік тому +22

    ਬਹੁਤ ਵਧੀਆ ਵੀਡੀਓ ਜੱਸੇ ਅਤੇ ਸੁਖਪਾਲ ਦਾ ਰੋਲ ਵਧੀਆ ਹੁੰਦਾ ਹੈ ਭੈਣਾਂ ਦੇ ਭਰਾ ਠੀਕ ਰਹਿਣ ਰੱਬ ਖੁਸ਼ ਰੱਖੇ

    • @PenduVirsaMansa
      @PenduVirsaMansa  Рік тому +3

      ਧੰਨਵਾਦ ਹਰਪ੍ਰੀਤ ਜੀ 🙏🙏

  • @kulwindersingh3773
    @kulwindersingh3773 Рік тому +8

    ਬਹੁਤ ਵਧੀਆ ਕਹਾਣੀ ਆ ਜੀ ਤੁਹਾਡੀ ਹਰ ਕਹਾਣੀ ਵਿਚ ਕੋਈ ਨਾ ਕੋਈ ਮੈਸੇਜ ਹੁੰਦਾ ਤੁਹਡੀ ਸਾਰੀ ਟੀਮ ਦਾ ਧੰਨਵਾਦ

    • @PenduVirsaMansa
      @PenduVirsaMansa  Рік тому +3

      ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ 🙏🙏

  • @Kuldeepsingh-xg1zy
    @Kuldeepsingh-xg1zy Рік тому +4

    ਬਾਈ ਜੀ ਇਸ ਵੀਡੀਓ ਨੇ ਬਹੁਤ ਹੀ ਭਾਵੁਕ ਕੀਤਾ/
    ਵਾਹਿਗੁਰੂ ਜੀ
    ਅੱਜ ਕੱਲ ਤਾਂ ਦੁਨੀਆਂ ਵਿੱਚ ਲਾਲਚੀ ਪਰਿਵਾਰ ਬਹੁਤ ਨੇ
    ਭੈਣ ਭਰਾ ਦੇ ਰਿਸ਼ਤੇ ਨੂੰ ਕਲੰਕ
    ਵਾਹਿਗੁਰੂ ਜੀ ਬਖਸ਼ੀ ਇਹੋ ਜਿਹੇ ਲੋਕਾਂ ਨੂੰ
    ਪੇਂਡੂ ਵਿਰਸਾ ਦੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
    ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਪਿੰਡ ਰਾਜਗੜ੍ ਜ਼ਿਲ੍ਹਾ ਲੁਧਿਆਣਾ

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਕੁਲਦੀਪ ਜੀ 🙏🙏

  • @jobanpreet4935
    @jobanpreet4935 Рік тому

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ
    ਪੇਂਡੂ ਵਿਰਸੇ ਦੀ ਤਾਂ ਬੱਲੇ ਬੱਲੇ ਆ

  • @gurtejsinghrinku8710
    @gurtejsinghrinku8710 Рік тому +7

    ਬੂਟੇ ਵੀਰ ਵਾਹੇਗੁਰੂ ਜੀ ਮਹੇਰ ਕਰਨ ਜੀ ਸੱਭ ਤੇ ਐਡ ਪਾਲਟੀ ਤੇ ਜੀ 🙏🙏🙏🙏🙏🙏🙏🙏

  • @sukhjeetsingh4093
    @sukhjeetsingh4093 Рік тому +1

    ਬਾਈ ਜੀ ਬਹੁਤ ਵਧੀਆ ਵੀਡਓ ਹੁੰਦੀਆਂ ਤੁਹਾਡੀਆਂ ਬਾਈ ਜੀ
    ਪਿੰਡ ਲੰਡੇ ਤਹਿਸੀਲ ਬਾਘਾ ਪੁਰਾਣਾ

  • @HappySingh-db8ix
    @HappySingh-db8ix Рік тому +2

    ਸੱਚੀ ਬਹੁਤ ਸੋਹਣੀ ਵੀਡੀਓ ਆ ਜੀ ਰੋਣਾ ਆ ਗਿਆ ਦੇਖ ਕੇ ਹੈਪੀ ਅੱਚਲ‌ ਤੋਂ ਨਾਭੇ ਕੋਲ

  • @sandeepsinghsekhon1675
    @sandeepsinghsekhon1675 11 місяців тому

    ਬਹੁਤ ਵਧੀਆ ਵੱਡੇ ਵੀਰ ਜੀ। ਵਧੀਆ ਜਾਣਕਾਰੀ ਦਿੱਤੀ ਆ ਤੁਸੀਂ

  • @jaspalkaur4135
    @jaspalkaur4135 Рік тому +8

    ਵਾਹਿਗੁਰੂ ਸਭ ਨੂੰ ਖੁਸੀਆ ਬਖਸੇ ਬਹੁਤ ਵਧੀਆ ਵੀਡੀਓ ਜੀ

  • @ajaibsingh6044
    @ajaibsingh6044 Рік тому

    ਬਹੁਤ ਵਧੀਆ ਵੀਡੀਓ
    ਅਜਾਇਬ ਸਿੰਘ ਧਾਲੀਵਾਲ

  • @KamaljeetKaur-kh8jw
    @KamaljeetKaur-kh8jw Рік тому +4

    ਬਹੁਤ ਵਧੀਆ ਸਟੋਰੀ ਸੀ ਵਾਹਿਗੁਰੂ ਮੇਹਰ ਭਰਿਆ ਹੱਥਰੱਖਣ

  • @bhadarsingh1871
    @bhadarsingh1871 Рік тому +2

    Very good video he thanks all team nu ਜੱਸੇ and ਸੁਖਪਾਲ good luck

  • @gurdevsingh1847
    @gurdevsingh1847 Рік тому +24

    ਰਿਸ਼ਤਿਆਂ ਦੀ ਪਛਾਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ, ਬਹੁਤ ਹੀ ਵਧੀਆ ਮੂਵੀ ਬਣਾਈਂ ਹੈ। ਬਹੁਤ ਬਹੁਤ ਧੰਨਵਾਦ ਜੀ। ਆਮ ਤੌਰ ਤੇ ਰਾਣੀ ਨੂੰ ਕੂਮੈਟਾਂ ਵਿੱਚ ਬਹੁਤ ਘੱਟ ਸਲਾਹਿਆ ਜਾਂਦਾ ਹੈ, ੳ ਭਾਈ ਵੀਰੋ ਜਦੋਂ ਜਦੋਂ ਵਿਚਾਰੀ ਨੂੰ ਰੋਲ਼ ਹੀ ਉਸ ਤਰਾਂ ਦਾ ਮਿਲਦਾ ਹੈ,। ਉਹ ਆਪਣੇ ਰੋਲ ਨੂੰ ਬਾਖੂਬੀ ਨਿਭਾਉਂਦੀਂ ਹੈ, ਇਸ ਲਈ ਸਾਰੀ ਟੀਮ ਦਾ ਹੀ ਧੰਨਵਾਦ ਕਰਨਾ ਬਣਦਾ ਹੈ।

    • @PenduVirsaMansa
      @PenduVirsaMansa  Рік тому +1

      ਬਹੁਤ ਬਹੁਤ ਧੰਨਵਾਦ ਗੁਰਦੇਵ ਜੀ🙏

  • @sarbjitsinghkahlon2484
    @sarbjitsinghkahlon2484 Рік тому

    ਬਹੁਤ ਹੀ ਵਧੀਆ ਫਿਲਮਾਂ ਹੁੰਦਿਆ,

  • @jasveersingh-zs5tv
    @jasveersingh-zs5tv Рік тому +5

    ਬਹੁਤ ਭਾਵੁਕ ਤੇ ਦਰਦ ਭਰੀ ਫਿਲਮ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @harpreet_aulakh9
    @harpreet_aulakh9 Рік тому

    ਨਾਿੲਸ ਵੀਡੀੳ। ਵਹਿਗੁਰੂ ਚੜਦੀਕਲਾ ਚ ਰੱਖੇ ਵੀਰ ਸਿੰਘ parmer jassa stay tune

  • @gurjeet.singhparmar.bappia3389

    ਬਹੁਤ ਵਧੀਆ, ਤੇਜੇ ਬਹੁਤ ਵਧੀਆ। ਇੱਥੇ ਹੀ ਰਹਿ।

  • @ਸੱਚੀਸਲਾਹ
    @ਸੱਚੀਸਲਾਹ Рік тому +2

    ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਨੇ ਸਾਰੀਆਂ ਨਲੇ ਪਰਿਵਾਰਕ ਹੁੰਦੀਆਂ ਨੇ

  • @Bschitar.Kammonke
    @Bschitar.Kammonke Рік тому +20

    ਬਹੁਤ ਵਧੀਆਂ ਮੂਵੀ ਆਪਣੇ ਬਗਾਨਿਆਂ ਦੀ ਪਰਖ ਕਰਾ ਗਿਆ ਧੰਨਵਾਦ ਸਾਰੀ ਟੀਮ ਦਾ❤❤❤❤❤ 🙏🙏🙏🙏🙏

    • @PenduVirsaMansa
      @PenduVirsaMansa  Рік тому +1

      ਬਹੁਤ ਬਹੁਤ ਧੰਨਵਾਦ ਬਚਿੱਤਰ ਜੀ 🙏🙏

    • @Indra-cg4ib
      @Indra-cg4ib Рік тому

      ​@@PenduVirsaMansaCT y

  • @gurjotsinghcheema4083
    @gurjotsinghcheema4083 Рік тому +1

    ਬਹੁਤ ਹੀ ਵਧੀਆ ਵੀਡੀਓ ਆ ਵੀਰ ਜੀ ਸੁੱਖੀ ਸਾਹਨੇਵਾਲ ਤੋਂ 🙏🙏🙏🙏

  • @swaraninsan2804
    @swaraninsan2804 Рік тому +4

    ਬਹੁਤ ਵਧੀਆ ਇਨਸਾਨ ਹੋ ਆਪ, ਸਭ ਪਰਮਾਤਮਾ ਤੂਹਾਨੂੰ ਤਰੱਕੀ ਦੇਵੇ

  • @sunnyuppal2374
    @sunnyuppal2374 Рік тому

    sukhpal didi yary good waheguru taraki bakhse jase bai

  • @darshnarani8760
    @darshnarani8760 Рік тому +4

    ਬਹੁਤ ਵਧੀਆ ਸਟੋਰੀ ਵਹਿਗੁਰੂ ਚੜ੍ਹਦੀ ਕਲਾ ਵਿਚ ਰਖੇ

    • @PenduVirsaMansa
      @PenduVirsaMansa  Рік тому

      ਧੰਨਵਾਦ ਦਰਸ਼ਨਾ ਜੀ 🙏🙏

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ 🙏🙏

  • @999sachdev
    @999sachdev Рік тому +10

    ਬਹੁਤ ਵਧੀਆ ਲੱਗੀ ❤ from 🇨🇦

  • @akwinderkaurkaur4228
    @akwinderkaurkaur4228 Рік тому

    Verry.good.sukhpal.sister.wmk

  • @HarpreetkaurPreet-op3bb
    @HarpreetkaurPreet-op3bb Рік тому +2

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਦਿਲੋ ਸਲੂਟ ਤੁਹਾਡੀ ਟੀਮ ਨੂੰ ਵਾਹਿਗੁਰੂ ਕਿਰਪਾ ਕਰਨ ❤❤❤

  • @603karanvirsinghdhaliwal4
    @603karanvirsinghdhaliwal4 Рік тому +1

    ਬਹੁਤ ਜ਼ਿਆਦਾ ਵਧੀਆ ਵੀਡੀਓ ਜਸੇ ਵੀਰ ਜੀ ਅਤੇ ਸੁਖਪਾਲ ਭੈਣ ਕਰਨਵੀਰ ਸਿੰਘ ਧਾਲੀਵਾਲ ਅੜੈਚਾਂ ਰਿਸ਼ਤਿਆਂ ਦੀ ਪਹਿਚਾਣ ਕਰਵਾ ਦਿੱਤੀ

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਕਰਨਵੀਰ ਜੀ 🙏🙏

  • @rachhpalsingh78466
    @rachhpalsingh78466 Рік тому +4

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦਾ ਬਹੁਤ ਹੀ ਬੇਸਬਰੀ ਇੰਤਜ਼ਾਰ ਰਹੇਗਾ ( ਰਛਪਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਰਛਪਾਲ ਜੀ 🙏🙏

  • @rameshbansal1991
    @rameshbansal1991 Рік тому +2

    ਬਹੁਤ ਸ਼ਾਨਦਾਰ ਕਹਾਣੀ ਬਹੁਤ ਵਧੀਆ ਐਕਟਿੰਗ

  • @bhupinderkaur2704
    @bhupinderkaur2704 Рік тому +14

    ਭੈਣਾ ਭਾੲੀ ਦਾ ਰਿਸ਼ਤਾ ਹੀ ਅਲੱਗ ਹੁੰਦਾ।ਚੜਦੀ ਕਲਾ ਚ ਰਹੇ ਸਾਰੀ ਟੀਮ ਅਸਟਰੇਲੀਅਾ ਤੋ

  • @UshaRani-vr8iw
    @UshaRani-vr8iw Рік тому

    ਬਹੁਤ ਵਧੀਆ ਹੈ ਭੈਣ ਭਰਾ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ ਊਸ਼ਾ ਰਾਣੀ ਕਾਲਾਂਵਾਲੀ ਸਿਰਸਾ

  • @Virk-2022
    @Virk-2022 Рік тому +6

    ਅੱਜ ਤਾਂ ਬਹੁਤ ਵਧੀਆ ਕਹਾਣੀ ਹੈ 👍👍
    🙏🙏

  • @HarbhajanSingh-ek7vl
    @HarbhajanSingh-ek7vl Рік тому +2

    ਬਹੁਤ ਹੀ ਚੰਗੀ ਲਗੀ ਵਿਡੀਉ। ਹਰ ਨਵੀਂ ਵਿਡੀਉ ਵਿਚ ਕੋਈ ਨ ਕੋਈ ਨਵਾਂ ਸੁਨੇਹਾਂ ਹਂਦਾ ਹੈ।ਜੱਸਾ ਸਿੰਘ ਅਤੇ ਸੁਖਪਾਲ ਦੀ ਏਕਟਿਂਗ ਬਹੁਤ ਹੀ ਵਧੀਆ ਹੁੰਦੀ ਹੈ।ਪ੍ਰਮਾਤਮਾ ਤੁਹਾਨੂ ਬਹੁਤ ਬਹੁਤ ਖੁਸ਼ੀਆਂ ਦੇਵੇ।

    • @HarbhajanSingh-ek7vl
      @HarbhajanSingh-ek7vl Рік тому

      ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਹਰਭਜਨ ਜੀ 🙏🙏

  • @jagdevsingh8335
    @jagdevsingh8335 Рік тому +11

    ਪੇਂਡੂ ਵਿਰਸਾ ਵਿੱਚ ਕੰਮ ਕਰਨ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਬਹੁਤ ਬਹੁਤ ਵਧਾਈਆਂ ਤੁਹਾਡੀ ਬੋਲੀ ਬਹੁਤ ਵਧੀਆ ਹੈ ਮੈਨੂੰ ਬਹੁਤ ਪਸੰਦ ਹੈ ਪਰਮਾਤਮਾ ਆਪ ਸਭ ਨੂੰ ਤੰਦਰੁਸਤੀ ਬਖ਼ਸ਼ੇ ਜੀ ਮੇਰੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਆਪ ਸਭ ਨੂੰ ਖੁਸ਼ ਰੱਖੇ 🙏🙏🙏🙏

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਜਗਦੇਵ ਜੀ 🙏🙏

  • @navrojkaur8748
    @navrojkaur8748 Рік тому +5

    ਬੇਟੇ ਵੀਡੀਓ ਵੇਖ ਕੇ ਮਨ ਭਰ ਆਇਆ ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਨੇ ਸਦਾ ਖੁਸ਼ ਰਹੋ ਬੇਟਾ ਜੀ 👌🏻👌🏻😭

    • @PenduVirsaMansa
      @PenduVirsaMansa  Рік тому +1

      ਬਹੁਤ ਬਹੁਤ ਧੰਨਵਾਦ ਨਵਰੋਜ ਜੀ 🙏🙏

  • @kulwinderknagra3640
    @kulwinderknagra3640 Рік тому +26

    ਭਰਾ ਸਦਾ ਹਸਦੇ ਵਸਦੇ ਰਹਿਣ ਭੈਣੇ🙏🙏

    • @PenduVirsaMansa
      @PenduVirsaMansa  Рік тому

      ਧੰਨਵਾਦ ਕੁਲਵਿੰਦਰ ਜੀ 🙏

  • @boharsinghmatharu2645
    @boharsinghmatharu2645 Рік тому

    ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ

  • @inderjitkaur4820
    @inderjitkaur4820 Рік тому +3

    Parmatma hamesha sab nu tundrusti bakshe 🙏🙏 nice video

  • @Karmjit448
    @Karmjit448 Рік тому +2

    ਬਹੁਤ ਹੀ ਵਧੀਆ ਵੀਡੀਓ ਆ ਜੱਸੇ ਵੀਰੇ 👍👍❤️❤️❤️❤️❤️❤️

  • @bipandhaliwal3025
    @bipandhaliwal3025 Рік тому +4

    Very nice video aa veer g ਭੈਣਾ ਨੂੰ ਐਵੇ ਨੀ ਕਰਨਾ ਚਾਹੀਦਾ ਮਾਪਿਆ ਤੋ ਬਾਅਦ ਪੇਕੇ ਭਾਈਆ ਨਾਲ ਹੀ ਹੁੰਦੇ ਆ

  • @manjotkaur9523
    @manjotkaur9523 Рік тому +4

    ਬਹੁਤ ਵਧੀਆ 👌

    • @PenduVirsaMansa
      @PenduVirsaMansa  Рік тому

      ਧੰਨਵਾਦ ਮਨਜੋਤ ਜੀ 🙏🙏

  • @kaursukhidhillon9272
    @kaursukhidhillon9272 Рік тому +11

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤❤❤

  • @daljeetjeeti383
    @daljeetjeeti383 Рік тому

    ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ

  • @harmailsingh1553
    @harmailsingh1553 Рік тому +4

    ਬਹੁਤ ਵਧੀਆ, ਸਟੋਰੀ ਲੱਗੀ👌✌❤

  • @ramansidhu2245
    @ramansidhu2245 Рік тому +3

    ਵਾਹਿਗੁਰੂ ਜੀ ਸੁੱਖ ਰੱਖੀ ਸਭ ਤੇ🙏🙏🙏🙏

  • @rachhpalsingh78466
    @rachhpalsingh78466 Рік тому +3

    ਬਹੁਤ ਹੀ ਭਾਵੁਕ ਵੀਡੀਓ ਹੈ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਇਸ ਲਈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਰਛਪਾਲ ਜੀ 🙏🙏

  • @mamtabhardwaj6833
    @mamtabhardwaj6833 5 місяців тому

    Waheguru ji pendu virsa de sare klakara te apni mehar bnai rakhi🕉🙏🕉

  • @manshahiajk6135
    @manshahiajk6135 Рік тому +5

    ਬਹੁਤ ਵਧੀਆ ਵਡਿਓ ਆ ਸੁਖਪਾਲ ਦੀਦੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ 👌👌👌

    • @PenduVirsaMansa
      @PenduVirsaMansa  Рік тому

      ਧੰਨਵਾਦ ਮਾਨਸ਼ਾਹੀਆ ਸਾਬ 🙏

  • @singhgurpreet2069
    @singhgurpreet2069 Рік тому

    ਸੁਖਪਾਲ ਕੌਰ ਜੀ ਸੋਡਾ ਫੋਨ ‍ਕਿੰਨੵਾਂ ਹੈ ਬਹੁਤ ਵਧੀਆ ਅਦਾਕਾਰੀ ਦਾ ਤਰੀਕਾ ਹੈ ਸੋਨੂੰ

    • @PenduVirsaMansa
      @PenduVirsaMansa  Рік тому

      ਧੰਨਵਾਦ ਗੁਰਪ੍ਰੀਤ ਜੀ 🙏🙏

  • @gurcharansingh9139
    @gurcharansingh9139 Рік тому +3

    ਸਤਿ ਸ੍ਰੀ ਅਕਾਲ ਸੁਖਪਾਲ ਭੈਣ ਜੀ ਸਾਰੀ ਟੀਮ ਨੂੰ ਜੀ 🙏👍 ਗੁਰਚਰਨ ਬਰਾੜ ਲੰਗੇਆਣਾ ਮੋਗਾ

  • @Nadha-i6y
    @Nadha-i6y Рік тому

    Bhut vdia khani.. Asi sari family kthe thudiya videos dekhde aa👌👌👏👏

  • @paramjitsingh6513
    @paramjitsingh6513 Рік тому +3

    ਵੀਰ ਜੀ ਇਹ ਤਾ ਵੀਡੀਓ ਬਹੁਤ ਸਿਰਾ ❤❤🎉🎉ਪਰਮਜੀਤ ਬਰਾੜ ਫੌਜੀ ਗੋਲੇਵਾਲੀਆ

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਪਰਮਜੀਤ ਜੀ 🙏🙏

  • @sukhpalkaur7527
    @sukhpalkaur7527 Рік тому

    ਜੱਸੇ ਵੀਰ ਜੀ ਸੁਖਪਾਲ ਭੈਣ ਜੀ ਨਹੀ ਰੀਸਾ ਤੁਹਾਡੀਆਂ ਬਣਾਇਆ ਵੀਡੀਓ ਦਿਆ ਬਹੁਤ ਵਧੀਆ ਲੱਗੀ ਵੀਡੀਓ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਪਰਮਾਤਮਾ ਤੁਹਾਨੂੰ ਸਾਰੇ ਦੁੱਖਾਂ ਤੋਂ ਬਚਾਉਣ ਕੀ ਸਿਫਤ ਕਰਾ ਲਫਜ ਹੀ ਖਤਮ ਨੇ

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਸੁਖਪਾਲ ਜੀ🙏🙏

  • @simrankaur41
    @simrankaur41 Рік тому +3

    Very nice God bless you family 👌🏻👌🏻👌🏻👌🏻👌🏻🙏🙏🙏🙏

  • @palsaab9116
    @palsaab9116 Рік тому +1

    ਸਭ ਰਿਸ਼ਤਿਆਂ ਵਿੱਚੋ ਭੈਣ ਤੇ ਭਰਾ ਦਾ ਰਿਸ਼ਤਾ ਸਭ ਤੋਂ ਪਵਿੱਤਰ ਹੈ ਭਰਾਵਾਂ ਭਰਜਾਈਆਂ ਦਾ ਮਾਣ ਕਰੋ ਉਨ੍ਹਾਂ ਦੇ ਲਈ ਕੋਈ ਲਾਲਚ ਨਾ ਰੱਖੋ ਸਮੇਂ ਦੇ ਹਿਸਾਬ ਨਾਲ ਉਹ ਤੁਹਾਡੀ ਇੱਜ਼ਤ ਜ਼ਰੂਰ ਬਣਾਉਣਗੇ ਬਹੁਤ ਵਧੀਆ ਵੀਡੀਓ

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਪਾਲ ਜੀ 🙏🙏

  • @manpreetgill4576
    @manpreetgill4576 Рік тому +3

    ਪਰ ਭੈਣੇ ਪਰਮਾਤਮਾ ਵੀਰਾ ਨੂੰ ਤੰਦਰੁਸਤੀ ਦੇਵੇ ਪਰ ਇਲਾਜ ਹੈ ਹਰ ਬਿਮਾਰੀ ਦਾ 🙏🙏🙏🙏

    • @PenduVirsaMansa
      @PenduVirsaMansa  Рік тому

      ਧੰਨਵਾਦ ਮਨਪ੍ਰੀਤ ਜੀ 🙏🙏

  • @Jyoti-i1d
    @Jyoti-i1d Рік тому

    Sare ghr pind dek k khoo ha da scene dek k vdia lgda eh sb drish ta sade chotte humde dekn nu milde c

  • @paramjitdhaliwal5648
    @paramjitdhaliwal5648 Рік тому +5

    ਬਹੁਤ ਬਹੁਤ ਗੁੱਡ ਜੀ👌👌👌👌👌👍

  • @tanutanu5326
    @tanutanu5326 Рік тому

    ਭੈਣਾਂ ਤਾਂ ਸਦਾ ਹੀ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ , ਭੈਣਾਂ ਨੂੰ ਜ਼ਮੀਨ ਜਾਇਦਾਦ ਨੀ ਚਾਹੀਦੀ ਹੁੰਦੀ ਓਹਨਾਂ ਨੂੰ ਤਾਂ ਭਰਾਵਾਂ ਦੀ ਤੰਦਰੁਸਤੀ ਚਾਹੀਦੀ ਹੁੰਦੀ ਆ । ਕਈ ਭੈਣਾਂ ਲਾਲਚੀ ਵੀ ਹੁੰਦੀਆਂ ਓਹਨਾਂ ਵਲੋ ਭਰਾਵਾਂ ਨੂੰ ਜੋ ਮਰਜੀ ਹੋਈ ਜਾਵੇ 😢😢 ਭਰਾਵਾਂ ਬਿਨਾ ਭੈਣਾਂ ਦਾ ਕੋਈ ਦੁੱਖ ਵੀ ਨੀ ਸੁਣਦਾ 😢
    😢😢
    ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ, ਵੀਰ ਮੇਰੇ ਰਹਿਣ ਵੱਸਦੇ 🙏❤️

  • @jaspalkaur1552
    @jaspalkaur1552 Рік тому +5

    ਬਹੁਤ, ਬਹੁਤ ਹੀ ਵਧੀਆ ਵੀਡੀਓ ਬਣਾਈ ਹੈ, ਤੁਹਾਡੀਆਂ ਸਾਰੀਆਂ ਵੀਡੀਓ ਅਲੱਗ ਅਤੇ ਬਹੁਤ ਵਧੀਆ ਹੁੰਦੀਆਂ ਹਨ।

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਜਸਪਾਲ ਜੀ 🙏

  • @ManjitKaur-bf2jw
    @ManjitKaur-bf2jw Рік тому +1

    Buhat h vadiya dhang nal rishta di ahmiat vare samjaya jaidad kade v ban sakdi aa bhain bhrashtaachaar nal de jane nhi mile salam all team

  • @Punjabi..vegcorner
    @Punjabi..vegcorner Рік тому +3

    Nice video
    Waheguru ji meher karn

  • @jaskiran8622
    @jaskiran8622 Рік тому +1

    Veera nu hamesha hasda vasda rakhi

  • @gurtejsinghrinku8710
    @gurtejsinghrinku8710 Рік тому +3

    ਰਿਸਤਾਆ ਦੇ ਦਰਦ ਨੇ ਵੀਰ ਜੀ 😭😭😭😭

  • @surinderkaur3042
    @surinderkaur3042 Рік тому +2

    Boota Acting as Sharabi Excellent. 👍👍

  • @randeepmaan5004
    @randeepmaan5004 Рік тому +4

    ਜੱਸੇ ਵੀਰ ਦੀ ਸੋਚ ਬਹੁਤ ਵਧੀਆ

    • @PenduVirsaMansa
      @PenduVirsaMansa  Рік тому

      ਧੰਨਵਾਦ ਰੰਦੀਪ ਜੀ 🙏🙏

  • @SukhdevSingh-io8ke
    @SukhdevSingh-io8ke Рік тому

    ਬਹੁਤ ਵਧੀਆ ਮੂਵੀ ਹੈ ਜੀ ਸੁੱਖਾ ਤੁੰਗਵਾਲੀ

    • @PenduVirsaMansa
      @PenduVirsaMansa  Рік тому

      ਧੰਨਵਾਦ ਸੁਖਦੇਵ ਜੀ 🙏🙏

  • @M___10____KING514
    @M___10____KING514 Рік тому +17

    ਵੀਡੀਓ ਬਹੁਤ ਵਧੀਆ ਸੀ ! ਮੇਰੇ ਡੈਡੀ ਨੂੰ ਵੀ ਕੈਂਸਰ ਦੀ ਬਿਮਾਰੀ ਸੀ ਕਾਸ਼ ਓਦੋਂ ਵੀ ਕੋਈ ਚਮਤਕਾਰ ਹੋ ਜਾਂਦਾ। ਪਿੰਡ ਸੋਦੋਹਾ ਰਮਨਦੀਪ।

  • @veerpalkaurbrar13
    @veerpalkaurbrar13 Рік тому +2

    ਵੀਰਾ ਦੀ ਲੰਬੀ ਉਮਰ ਹੋਵੇ ਬਾਬਾ

  • @Amandeepkaur-bm4qi
    @Amandeepkaur-bm4qi 4 місяці тому +3

    ਵੀਡਿਓ ਦੇਖ ਕੇ ਅੱਖਾਂ ਬਰ ਗੀਆ ਜੱਸੇ ਵੀਰ ਜੀ ਸੁਖਪਾਲ ਦੀ ਵੀਰਾ ਨੂੰ ਕੁਝ ਨਾ ਹੋਵੇ ਜੱਸੇ ਵੀਰ ਜੀ ਸਾਡਾ ਵੀ ਇਕ ਉ ਵੀਰ ਸੀ ਵੀਡਿਓ ਦੇਖ ਵੀਰ ਦੀ ਜਾਦ ਆ ਗਈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਹਮੇਸ਼ਾ ਸਤਿ ਸ੍ਰੀ ਆਕਾਲ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @gurtejsinghrinku8710
    @gurtejsinghrinku8710 Рік тому +1

    ਸਿਸਟਰ ਜੀ ਸਹੀ ਗੱਲ ਐ ਦੀਦੀ ਜੀ ਪੈਣ ਪਰਾ ਦਾ ਰਿਸ਼ਤਾ ਬਹੁਤ ਮੁਜਬੁਤ ਹੁੰਦਾ ਦੀਦੀ ਸੁਖਪਾਲ q😭😭😭😭🙏🙏🙏🙏🙏🙏

  • @kulwinderknagra3640
    @kulwinderknagra3640 Рік тому +4

    ਸ਼ਰਾਬ ਕੋਈ ਹਲ ਨਹੀ ਹੈ ਵੀਰੇ ਦਵਾਈ ਖਾਓ🙏🙏

  • @daljeetjeeti383
    @daljeetjeeti383 Рік тому +1

    ਵਧੀਆ ਕੀਤਾ ਰਾਣੀ ਨੂੰ ਘਰੋ ਕਡ ਦਿੱਤਾ ਹੈ ਰਾਣੀ ਨੂੰ ਆਪਣੇ ਭਰਾ ਦਾ ਪਿਆਰ ਨਾ ਆਇਆ

  • @manshahiajk6135
    @manshahiajk6135 Рік тому +10

    ਸੱਸ ਨੂੰਹ ਨੂੰ ਦੁੱਖ ਵੰਡਾਵਣ ਵਾਸਤੇ ਨੀਂ ਭੇਜਦੀ ਜ਼ਮੀਨ ਦੇ ਲਾਲਚ ਨੂੰ ਭੇਜਿਆ ਹਿੱਸਾ ਤਾਂ ਹੱਕ ਦਾ ਹੀ ਰਾਸ ਆਉਂਦਾ 🙏🙏

  • @happy_harman9725
    @happy_harman9725 Рік тому +2

    ਬਹੁਤ ਸੋਹਣੀ ਵੀਡੀਓ👍👍👌👌

  • @jastaviakautjassbadesha894
    @jastaviakautjassbadesha894 Рік тому +5

    Always very good good 👍

  • @toxicfire47
    @toxicfire47 11 місяців тому

    Bhut vadia bhi ji ☺️🥰🙏 mera ta Ron Mikel gai good sms bhii

  • @sunnymaursamarmaur9088
    @sunnymaursamarmaur9088 Рік тому +3

    ਬਹੁਤ ਵਧੀਆ ਜੀ ਵੀਡੀਓ 👍👍

  • @ajaibsingh6069
    @ajaibsingh6069 Рік тому +1

    ⚘️⚘️🙏🙏⚘️⚘️ VERY GOOD VERY NICE VIDEO THANK YOU ~ਅਜੈਬ ਸਿੰਘ ਔਲਖ ਭਲਵਾਨ ⚘️⚘️🙏🙏⚘️⚘️

  • @tajinderkaur6010
    @tajinderkaur6010 Рік тому +4

    Waheguru sukh rakhe

  • @kulwinder169
    @kulwinder169 Рік тому +2

    ਬੂਟੇ ਦੀ ਐਕਟਿੰਗ ਬਹੁਤ ਵਧੀਆ ਹੈ

  • @kamaljitkaur9722
    @kamaljitkaur9722 Рік тому +3

    jasse tere barge ghar ghar putt hon tan maava kde bhi dukhi na hon eh meri jindgi नाल raldi story hai ❤😢😢

  • @mandeepkaur8340
    @mandeepkaur8340 Рік тому +1

    ਸਤਿ ਸ੍ਰੀ ਅਕਾਲ ਭੈਣੇ ਰੱਬ ਸਾਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਲਵ😍💞😍💞😍💞😍💞😍💞 ਯੂ ਭੈਣੇ

    • @PenduVirsaMansa
      @PenduVirsaMansa  Рік тому

      ਸਤਿ ਸ੍ਰੀ ਅਕਾਲ ਮਨਦੀਪ ਜੀ 🙏🙏ਧੰਨਵਾਦ

  • @gurtejsinghrinku8710
    @gurtejsinghrinku8710 Рік тому +4

    Waheguru ji mher Karn ji sab te 🙏

  • @kiranpal3847
    @kiranpal3847 Рік тому +1

    Keep up good job 😊😊😊😊😊😊😊😊😊😊 pendu virsa😮😅😅😊😊 best🇨🇦canda

  • @jyotiwalia8044
    @jyotiwalia8044 Рік тому

    Video dekh ke ronaa aa gya wait for next video ji brother hamesh Kush raho God bless you my sister ji

  • @jastaviakautjassbadesha894
    @jastaviakautjassbadesha894 Рік тому +4

    VERY nice video 👍

  • @ManjitChahal16
    @ManjitChahal16 Рік тому

    ਕਾਸ਼ ਰੱਬ ਸਭ ਦੀਆਂ ਸੱਧਰਾਂ ਐਵੇਂ ਈ ਪੂਰੀਆ ਕਰੇ..

  • @pindadalifestyle682
    @pindadalifestyle682 Рік тому +4

    ਵਾਹਿਗੁਰੂ ਜੀ ਮੇਹਰ ਕਰਨ ਜੀ

  • @meghasingh160
    @meghasingh160 Рік тому

    ਬਾਈ ਤੁਹਾਡੀ ਐਕਟਿੰਗ ਵੇਖ ਕੇ ਹਿੰਦੀ ਫ਼ਿਲਮਾਂ ਫੇਲ ਹਨ ਪੰਜਾਬ ਦੀ ਸਹੀ ਤਸਵੀਰ ਮੈ ਵੀ ਥੀਏਟਰ ਨਾਲ ਜੁੜਿਆ ਹੋਇਆਂ ਮੇਘਾ ਸਿੰਘ ਸਿੱਧੂ ਕਲਕੱਤਾ

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਸਿੱਧੂ ਸਾਬ 🙏🙏

  • @dukhihirdamansamjaona1557
    @dukhihirdamansamjaona1557 Рік тому +7

    Waheguru ji

  • @HarpreetSharma2213
    @HarpreetSharma2213 Рік тому +2

    ਬਹੁਤ ਵਧੀਆ ਬਾਈ

    • @PenduVirsaMansa
      @PenduVirsaMansa  Рік тому

      ਧੰਨਵਾਦ ਹਰਪ੍ਰੀਤ ਜੀ 🙏

  • @balvinderkaurdhami9238
    @balvinderkaurdhami9238 Рік тому +4

    Vry vry vry nyc ji bahut vadia video si vese ina bimariya nal Sanu eh pta chl janda aa kon aapda te kon begana aa bahut vadia message dita aap ji ne Waheguru ji edai khush rakhn aap ji nu or aap ji di family nu 🥰♥️

  • @carfans7755
    @carfans7755 Рік тому

    ਬਹੁਤ ਵਧੀਆ ਐਕਟਿੰਗ

  • @kiranjitkaur9977
    @kiranjitkaur9977 Рік тому +3

    Very nice story 👌🏻👌🏻💕💕

  • @vickymasna102
    @vickymasna102 Рік тому +1

    ਬਹੁਤ ਸੋਹਣੀ video

  • @lovi427
    @lovi427 Рік тому +4

    First comment ❤️👍

  • @jonykambo812
    @jonykambo812 Рік тому +2

    Very nice video g 👍 God bless you all team members 🙏 Good massage 🙏❤️

  • @GurpreetKaur-sy8wx
    @GurpreetKaur-sy8wx Рік тому +6

    Waheguru ji kise nu dukh na devin 😭😭