ਬੇਬੇ ਦੀ ਚੜਦੀ ਕਲਾ بابے کی چڑھنے کی مہارت | new punjabi movie 2023 |movies |Mansa @PenduVirsaMansa ​

Поділитися
Вставка
  • Опубліковано 8 жов 2024
  • ਬੇਬੇ ਦੀ ਚੜਦੀ ਕਲਾ | new punjabi movie 2023 |Punjabi Natak|Punjabi Short Film |Mansa @PenduVirsaMansa ​
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    story : sarbjeet kaur madahar
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #boliyaan
    #pind
    #pindawale
    #jatt
    #jattlife
    #jattmind
    #punjabi
    #punjab
    #punjabisong
    #punjabisuit
    #punjabiwhatsappstatus
    #punjabisongstatus
    #punjabpolice
    #punjabioldsongs
    #kheti
    #khetibadi
    #khet
    #harayanvi
    #harayanvisong
    #punjabivlogger
    #punjabinews
    #punjabivlogs
    #punjabivlogging

КОМЕНТАРІ • 616

  • @asifpervaiz7450
    @asifpervaiz7450 Рік тому +11

    Bohat vadiha video. Sari team da kum Bohat vadiha. Mukhan Singh Bhaagh Ghia. From, Sohdra, Wazirabad, Pakistan.

  • @Gurvberkuar
    @Gurvberkuar 6 місяців тому +4

    ❤❤❤❤❤❤❤

  • @JohnCena-fy5pb
    @JohnCena-fy5pb Рік тому +7

    ਜੱਸੇ ਵੀਰੇ ਸੁਖਪਾਲ ਭੈਣ ਦੀ ਮੰਨੀ ਚੱਲ ਤੁਸੀ ਚੜ੍ਹਦੀ ਕਲਾ ਵਿੱਚ ਹੀ ਰਹੋਗੇ 👍👍👍👍👍

  • @SukhdeepkaurGill-f8w
    @SukhdeepkaurGill-f8w 10 днів тому +2

    👍👍

  • @ekamveersinghgandaekamveer2313

    Nice story- aj kll eve e hunda ji--veham ਤੇ tension --deep ਨਾਭਾ

  • @jagdishkaur9755
    @jagdishkaur9755 Рік тому +13

    ਸੋਹਣਾ ਕੰਮ ਕਰ ਰਹੇ ਹੋ। ਰੱਬ ਰੰਗ ਭਾਗ ਲਾਵੇ।

  • @Harjinder_x01
    @Harjinder_x01 Рік тому +2

    Bahut sohni video aa ji hasa v bahut aya video dekh k God bless you all Harjinder kaur ( Ghuman kalan)

  • @meetokaur6000
    @meetokaur6000 Рік тому

    ਬਹੁਤ ਹੀ ਸੋਹਣਾ ਕੀਤਾ ਭੂਤ ਚਲੜਾ nice ਵੀਡੀਓ uk

  • @darshankaur4761
    @darshankaur4761 2 місяці тому

    ਬਹੁਤ ਸੋਹਣੀ ਵੀਡੀਓ ਆ ਸੁਖਪਾਲ ਭੈਣ ਜੀ ਵਹਿਮ ਕੱਢਣ
    ਦਾ ਵਧੀਆ ਤਰੀਕਾ ਅਪਣਾਇਆ ਮੈ
    ਪਿੰਡ ਘਲੋਟੀ ਜਿਲਾ ਲੁਧਿਆਣਾ ਤੋਂ

  • @chamkaursingh3990
    @chamkaursingh3990 Рік тому +2

    ਜੱਸੇ ਬਾਈ ਜੀ ਕਾਲਫ ਅੱਜ ਤਾਜੀ ਕਰੀ ਲਾਗਦੀ ਆ👍👍👌👌

  • @jagtarmalaysia9666
    @jagtarmalaysia9666 Рік тому +1

    Bahot bahot vadia video ji 🙏🙏🙏🙏🙏🙏♥️♥️♥️♥️♥️♥️👌👌👌👌👌👌

  • @SimranKaur-gw8iv
    @SimranKaur-gw8iv Рік тому +2

    Ah jede mata g baba g banea ena di me boht vadi fan aa..peri pendia mata g .tohadi acting boht vadia 🙏🙏

  • @manjeetsinghsukhanand2473
    @manjeetsinghsukhanand2473 Рік тому +4

    ਬਹੁਤ ਵਧੀਆ ਵੀਡੀਓ ਬਾਈ ਜੀ ਇੱਕ ਤਾਂ ਬੰਦਾ ਬਿਮਾਰ ਹੁੰਦਾ ਇਕ ਪੂਛਣ ਵਾਲੇ ਤਾਂ ਇਦਾ ਲਹੂ ਪੀ ਲੈਂਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @gurlalsinghaulakhgurlalsin9374

    ਵਾਕਿਆ ਪਿੰਡਾਂ ਵਾਲਾ ਵਿਰਸਾ ਏ ਵਾਹਿਗੁਰੂ ਚੜਦੀ ਕਲਾ ਰੱਖੇ ਗੁਰਲਾਲ ਔਲਖ ਮਾਂਣੇਂ ਵਾਲੀਆ

  • @sarvjeetjhajj940
    @sarvjeetjhajj940 Рік тому +1

    Satshri analysis je very nice video sukpal Jessa veerje

  • @monusidhu8066
    @monusidhu8066 Рік тому

    ਨਾਈਸ ਵੀਡੀਓ ਏ। ਮੋਨੂੰ ਼ਪਿੰਡ ਵਰਕਸਲਾਮ ,ਫਿਰੋਜਪੁਰ ਤੋ

  • @jagseerchann1173
    @jagseerchann1173 Рік тому

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @sonubajwa2108
    @sonubajwa2108 Рік тому +1

    Bohat vadiya vedio ai.

  • @surinderkumarsharma5479
    @surinderkumarsharma5479 Рік тому

    Bahut badhia surinder amloh

  • @sonudhillon3059
    @sonudhillon3059 8 місяців тому +1

    Bahut vdiya video

    • @JassaSukhpal
      @JassaSukhpal  8 місяців тому

      ਧੰਨਵਾਦ ਜੀ🙏

  • @hundalsehaj6537
    @hundalsehaj6537 Рік тому +1

    Bahut vadea video banodi j geode rho amarjeet up

  • @swarnbhullar4967
    @swarnbhullar4967 Рік тому +1

    Bahut vadia story vahma bharma chon kadan da vadia treeke mamy te makhan da vadia role makhan da role kamal piar nal samja dinde vadia lagda rishte bache rahnde akhar dhohta si bhai bharda khair

  • @ishantjindal9335
    @ishantjindal9335 Рік тому +2

    Bahut sohnia sohnia video pane oo bhai, hamesha lage rahio from Mansa

  • @harveersingh1595
    @harveersingh1595 Рік тому +1

    Very nyc video good job 👍👍 hamesha chaddhi kala vich rho.

  • @mohindersingh-uf5xe
    @mohindersingh-uf5xe Рік тому +1

    ਸੁਖਪਾਲ ਭੈਣ ਤੇਰੀ ਜਿੰਨੀ ਤਾਰੀਫ ਕਰੀਏ ਉਨੀ ਥੋੜੀ ਹੈ ਬਹੁਤ ਵਧੀਆ ਵੀਡੀਉ ਲੱਗਦੀਆ ਹਨ ਮਹਿੰਦਰ ਸਿੰਘ ਉੱਭੀ ਬੋਪਾ ਰਾਏ ਕਲਾਂ ਲਧਿਆਣਾ 🙏🙏🙏

  • @nachhatar_dhaliwal4020
    @nachhatar_dhaliwal4020 Рік тому +1

    ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੁਹਾਡੀ ਇੱਕਲੀ ਇੱਕਲੀ ਗੱਲ ਦਾ ਅਰਥ ਸਹੀ ਹੈ ਜੀ ਵੱਲੋਂ ਨੱਛਤਰ ਸਿੰਘ ਧਾਲੀਵਾਲ ਪਿੰਡ ਸਭਰਾਂ

  • @jassakular5597
    @jassakular5597 Рік тому +2

    Good ji ver ji

  • @DaljitSahota-br6zo
    @DaljitSahota-br6zo Рік тому

    Bahut wadhia story hundi aa ji gurdaspur Bariar

  • @jasnoorbrar47brar29
    @jasnoorbrar47brar29 Рік тому +1

    ਬਹੁਤ ਵਧੀਆ ਵੀਡੀਓ ਵੀਰ ਜੀ ਰੱਬ ਤੁਹਾਨੂੰ ਤਰੱਕੀ ਬਖ਼ਸ਼ਏ

  • @ajmersinghuppal1614
    @ajmersinghuppal1614 Рік тому

    ਬਹੁਤ ਬਦੀਅਾ ਬੀਡੀਓ ਜੱਸੇ ਵੀਰ ਵਾਹਿਗੁਰੂ ਚੱਲਦੀ ਕਲਾ ਰੱਖੇ ਪੇਂਡੂ ਵਿਰਸਾ ਟੀਮ ਨੂੰ ਅਜਮੇਰ ਸਿੰਘ ਬਿਸੰਨਗੜ ਜਿਲਾ ਮਲੇਰਕੋਟਲਾ

  • @labhimahal6412
    @labhimahal6412 Рік тому +1

    Very nice 👌👌🥰 veerij amandeep kaur waheguru ji waheguru ji waheguru ji

  • @baljeetkaur152
    @baljeetkaur152 Рік тому +1

    😂😂😂😂 Bebe theek hogi. Baljeet kaur Bhangu From Italy 🎉❤

  • @divyasharmaartist
    @divyasharmaartist Рік тому

    Hun ta bebe Chad di kala che ha 😃😃😃bahot vdiya g ,Divya Manoj Sharma, Ludhiana.

  • @balwindersingh8367
    @balwindersingh8367 Рік тому

    Buht vadiya ji 👌👌 balwinder Singh nangla

  • @gursimrankaur8346
    @gursimrankaur8346 Рік тому +12

    ਬਹੁਤ ਵੱਧਿਆ ਲੱਗਦਿਆਂ ਹਨ ਤੁਹਾਡੀਆਂ ਵਿਡਿਓ। ਰੱਬ ਸਾਰੇ ਟੀਮ ਨੂੰ ਹਮੇਸ਼ਾਂ ਖੁਸ਼ ਰੱਖੇ ਸੁਖਾਨੰਦ ਪਿੰਡ ਬਾਲੇਵਾਲ👌👌👌👌👌👌👌👍👍👍👍👍👍👍👍🙏🙏🙏🙏🙏🙏🙏🙏🙏

  • @inderjeetkaur6273
    @inderjeetkaur6273 Рік тому

    Bahut sohni story bebe chardi kala

  • @mandeepnoor735
    @mandeepnoor735 Рік тому

    bhout vadia video aa g bhout vadia massage deta ❤️❤️🙏🏻🙏🏻👍🏻👍🏻👍🏻👍🏻

  • @akashdk5686
    @akashdk5686 Рік тому

    Very nice video Gurjeet kaler dhudike moga all teem nu sat Sri akal ji god bless you rab thanu hemasa khus rakhe lamiea umara bakshe 🎂🎂🎁🎁

  • @MandeepKaur-px6sc
    @MandeepKaur-px6sc Рік тому +1

    Very nice Ji god bless you 👍🏻👍🏻❤️

  • @Firefire.143
    @Firefire.143 Рік тому +2

    Bohat vadia video 🥰👍

  • @akashdeepsingh3391
    @akashdeepsingh3391 Рік тому +1

    Very very beautiful story 🙏 God bless you all team 🙏 nice movie 👌

  • @dikshagarg3655
    @dikshagarg3655 Рік тому +2

    Bhut vdea video ji best of luck i am Ludhiana ji

  • @abdulrazzaq7745
    @abdulrazzaq7745 Рік тому +2

    Real and True Village Life, agr is kardaar ka beta aur Bahoo ho to Waldain badey Khushqismat hottey hein

  • @SukhdevSingh-hz5cg
    @SukhdevSingh-hz5cg 19 днів тому

    ❤❤

  • @sukhrajkaurgrewal3782
    @sukhrajkaurgrewal3782 Рік тому

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਪਿੰਡ ਟਹਾਲੀਵਾਲਾ ਜੱਟਾ

  • @jonykambo812
    @jonykambo812 Рік тому +1

    Very nice video g God bless you

  • @amritdhiman2541
    @amritdhiman2541 Рік тому +2

    Boht sohni video veere well done✔rbb evi chd di kla ch rkhe thodi sari team nu

  • @angelverma2715
    @angelverma2715 Рік тому

    Bahut vadiya video hai ji

  • @sukhdhaliwal3853
    @sukhdhaliwal3853 Рік тому +1

    Sachi bot vadia vedio ne tuhodi mere parents bot shonk nal dekhde aa te smile krde ne thank gg

  • @nirmalsingh-he9if
    @nirmalsingh-he9if Рік тому

    ਸੁਖਪਾਲ।ਬੇਟੇ।ਰਬ।ਚੜਦੀ।ਕਲਾ।ਰਖੇ।ਹਰ।ਬੜੀਓ।ਬਹੁਤ।ਹੀ।ਵਧੀਆ।ਹੁੰਦੀ।ਹੈ।ਨਿਰਮਲ।ਸਿੰਘ।ਸਿੰਕਦਰ।ਪੁਰਾ।ਮਲੇਰ।ਕੋਟਲਾ

  • @kuldipkaur2440
    @kuldipkaur2440 Рік тому +1

    Very nice Video god bless you all team members 🙏🙏 kuldip kaur kaleke Baggapurana

  • @sandeep-rm8xg
    @sandeep-rm8xg Рік тому

    ਬੋਹਤ ਬਧੀਆ ਭੁਤਪਰੇਤ ਕੋਈ ਕੁਸਨੀ ਹੁੰਦਾ ਮਨ ਦੇ ਬੇਹਮ ਨੇ ਬਾਈ ਜੱਸੇ

  • @Baldevpatiala72
    @Baldevpatiala72 Рік тому

    Bhut sohni video veer jii parasdeep Singh from patiala

  • @KuldipSingh-jr4bb
    @KuldipSingh-jr4bb Рік тому

    Bahut badia acting

  • @rocklizer4760
    @rocklizer4760 Місяць тому

    Bahut badiya video nice message

  • @laddipooja1891
    @laddipooja1891 Рік тому

    ਵੀਡੀਓ ਬਹੁਤ ਵਧੀਆ ਹੈ

  • @rajsingh2776
    @rajsingh2776 Рік тому +1

    Very nice story and god bless you and your all team

  • @gurnoormaan6359
    @gurnoormaan6359 Рік тому

    Bahut vadiya video bai

  • @smcsema
    @smcsema Рік тому +1

    ਜੱਸਾ ਬਾਈ ਅਤੇ ਸੁਖਪਾਲ ਭੈਣ ਜਿਉਦੇਰਹੋ ਬਹੁਤ ਵਧੀਆ ਸਹੇਨੇ ਦਿੰਦੇ ਹੋ ਆਪਣੀਆ ਵਿਉਡੀਓ ਵਿਚ ,,,ਮੇਰਾ ਮੰਨਣਾ ਇਹ ਸਾਰੇ ਮੈਸੇਜ ਸਰਪੰਚਨੀ ਬੇਬੇ ਦੇ ਲੱਗਦੇ ਆ ,,ਬੇਬੇ ਦੀਆ ਸਲਾਹਾ ਤੋ ਮੈਨੂ ਲੱਗਦਾ ਕਿ ਬੇਬੈ ਸੱਚੀ ਮੁੱਚੀ ਵੀ ਆਪਣ ਜੀਵਨ ਵਿਚ ਇਸ ਤਰਾ ਦੇ ਫੈਸਲੇ ਕਰਦੀ ਹੋਵੇਗੀ

  • @virpalkaur980
    @virpalkaur980 Рік тому

    Bht vdya vedio g😍virpal mansa

  • @manpreetkaurbrarbrar1264
    @manpreetkaurbrarbrar1264 Рік тому +1

    Very nice video a sis and veerji god bless you 🙏🙏❤️👍👍🙏🙏❤️❤️

  • @gaganjashan5211
    @gaganjashan5211 Рік тому +1

    Bhut vdia video veer ji and bhenji satwinder from bathinda

  • @rajsingh2776
    @rajsingh2776 Рік тому

    Very good. Raj. Avtar and his faimely kheeve meeha singh wala mansa

  • @baljeetkaur2072
    @baljeetkaur2072 Рік тому

    Bahut khoob ji

  • @JyotiJyotirani1234
    @JyotiJyotirani1234 3 місяці тому

    ਬਹੁਤ ਵਧੀਆ ਰੀਲ ਸੀ ਮੇਰੇ ਪਿੰਡ ਵਾਲੇ ਤਾ ਕਮਾਲ ਕਲਦੇ ਆ ਪਿੰਡ ਕੋਟ ਧਰਮੂ

  • @navrojkaur8748
    @navrojkaur8748 Рік тому

    ਸੁਖਪਾਲ ਬੇਟੇ ਬਹੁਤ ਹੀ ਸੋਹਣੀ ਆ ਵੀਡੀਓ 👌🏻👌🏻👌🏻👌🏻🥰🥰🥰🥰। ਫ਼ਰੀਦਕੋਟ ਤੋਂ

  • @sukhdhalimanderdhaliwal3179

    Bhut vdia jasse Jari rukho Sukhwinder Singh Dhaliwal Takhtupura

  • @shardapoply5133
    @shardapoply5133 Рік тому +1

    Jai shree krishna ji very very good

  • @championgamemap6485
    @championgamemap6485 Рік тому +1

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸੋਨੂੰ

  • @gsps6583
    @gsps6583 Рік тому +3

    Bhut vdia jasse veer and sukhpal bhabi ji thode bhut badde prasansak ha thodi a sariyan videos bhut jiada vdia hundia ne sanu bhut intzar rehnda thodi a videos da

  • @harrykamboj7562
    @harrykamboj7562 Рік тому +1

    Bhut sohni video hundi a tuhadi love from uk. Harry kamboj

  • @BalrajSingh-uy4um
    @BalrajSingh-uy4um Рік тому

    Nic video sukhpal g

  • @Hundal_vkogs6129
    @Hundal_vkogs6129 Рік тому +2

    Jiunde raho jasa Veer te bibi sukhpal ki Jodi te waheguru mehar kare ji 🙏👍🙏🙏

  • @Irfankhan-hp2wg
    @Irfankhan-hp2wg Рік тому +1

    Very. Good video comment from Irfan khan

  • @manpreetkaur-lx7nr
    @manpreetkaur-lx7nr Рік тому

    Bahut vdia g ( vill sidhwan)

  • @PreetinderSingh-nl1kw
    @PreetinderSingh-nl1kw Рік тому

    Very nice video God bless you all team preetinder

  • @sehbajbeniwal4411
    @sehbajbeniwal4411 Рік тому

    ਬਹੁਤ ਵਧੀਆ ਵਡੀਉ ਹੈ ਜੱਸੇ ਵੀਰ ਜੀ
    ਸੁਰਜੀਤ ਸਿੰਘ ਚੱਠਾ ਗੋਬਿੰਦ ਪੂਰਾ

  • @manpreetkaur5902
    @manpreetkaur5902 Рік тому

    bahut hi sohni vidhaji ik wadiya msg naal

  • @kamalkur1590
    @kamalkur1590 Рік тому

    Kamalgeet kaur khatarwan very nice video

  • @renukaurmanisinghr7579
    @renukaurmanisinghr7579 Рік тому

    Very nice video sukhpal aati village ranike attri badr

  • @swarnjeetkaur3966
    @swarnjeetkaur3966 Рік тому +4

    Very nice video god bless you waheguru ji 🙏 Maher karo sab te sukhnanad

  • @inderjitkaur4820
    @inderjitkaur4820 Рік тому +1

    Bahut vadhia 👌👌👌👌👌

  • @JagtarSingh-qs5mv
    @JagtarSingh-qs5mv Рік тому +1

    ਜੱਸੇ ਵੀਰ ਜੀ ਜੇਕਰ ਤੂਹਾਡੇ ਵਾਲਾ ਇਲਾਜ ਬਹਿਮ ਪਾਉਣ ਵਾਲਿਆਂ ਨਾਲ ਇੰਦਾ ਹੀ ਹੋਣੀ ਚਾਹੀਦੀ ਹੈ ਮਰੀਜ਼ ਨੂੰ ਦਵਾਈ ਦੇ ਨਾਲ ਹੋਸਲੇ ਦੀ ਲੋੜ ਜ਼ਿਆਦਾ ਹੁੰਦੀ ਹੈ ਧੰਨਵਾਦ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ ਪਿੰਡ ਰੱਲੀ

  • @M___10____KING514
    @M___10____KING514 Рік тому +1

    ਬਹੁਤ ਸੋਹਣੀ ਲੱਗੀ ਵੀਡੀਓ। ਸੱਚੀ ਬੇਬੇ ਬਿਮਾਰ ਲਗਦੇ ਨੇ। ਤੰਦਰੁਸਤ ਰਹੋ ਸਾਰੇ ਨਾਲੇ ਚੜ੍ਹਦੀ ਕਲਾ ਵਿਚ ਰਹੋ ਜੱਸੇ ਵੀਰ ਜੀ ਚਾਹ ਘੱਟ ਪੀਆ ਕਰੋ। ਪਿੰਡ ਸਦੋਹਾ ਰਮਨਦੀਪ ਕੌਰ

  • @sonubajwa2108
    @sonubajwa2108 Рік тому +1

    Jasse veer tuhadia saria vedio bohat vadiya hundia ne.

  • @ramandeepkaur867
    @ramandeepkaur867 Рік тому

    Nice video nice ramn Gill Tajo ke

  • @ashaangora977
    @ashaangora977 Рік тому

    Bahut vadia video veer ji. God bless you all ji

  • @rashvindersingh7130
    @rashvindersingh7130 Рік тому

    Very nice vedio ji god bless you 🌹🌹🌹🌹🌹🌹🌹 chhinder pal sri ganganagar

  • @jasbirvirdi6653
    @jasbirvirdi6653 Рік тому

    Az bebe bauht vadiha akting kari

  • @Rekharani-rf1kz
    @Rekharani-rf1kz Рік тому +1

    Very good message di

  • @manpreetnehal4899
    @manpreetnehal4899 Рік тому

    ਬਹੁਤ ਹੀ ਸੋਹਣੀ ਵੀਡੀਉ ਬਣਾਈ ਹੈ ਵੀਰ ਜੀ ਦਿਲ ਖੁਸ਼ ਕਰਤਾ ਮੈਂ ਮਨਪ੍ਰੀਤ ਸਿੰਘ ਪਿੰਡ ਨਮੋਲ ਜ਼ਿਲਾ ਸੰਗਰੂਰ ਤੋਂ

  • @ramandeepmaan9545
    @ramandeepmaan9545 Рік тому +1

    bhut vdiya video g tuhdea sariya video bhut sohniya hundea mza aaunda❤❤ dekh k

  • @guriguri1283
    @guriguri1283 Рік тому +1

    Bot vadia message from pendu virsa

  • @sunnymaursamarmaur9088
    @sunnymaursamarmaur9088 Рік тому +1

    Bohat vadia ji 👌👍👍👌

  • @RanjeetRanjeet-fy6ef
    @RanjeetRanjeet-fy6ef Рік тому

    Very very nice video Ranjeetsinghuppal ❤️❤️❤️

  • @mamtabhardwaj6833
    @mamtabhardwaj6833 5 місяців тому

    Bohat vdiya massage dita tusi is pendu virsa de zriye🙏😊

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

    • @mamtabhardwaj6833
      @mamtabhardwaj6833 5 місяців тому

      @@JassaSukhpal 🙏jai hind jai bhaat🫡🫡🫡

  • @jujsingh1885
    @jujsingh1885 Рік тому +6

    ਬਹੁਤ ਵਧੀਆ ਸਚੀ ਪਿੰਡਾਂ ਵਿਚ ਇਹੋ ਕੁਝ ਹੀ ਹੁੰਦਾ ਏ , ਅਖਿਰ ਤੇ ਬੜਾ ਮਜਾ ਆਇਆ ਜਦੋ ਬੇਬੇ ਜੁਤੀਆ ਮਾਰਦੀ ਮੇਰਾ ਤਾ ਹਾਸਾ ਨਹੀ ਰੁਕ ਰਹਿਆ , ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਚੜਦੀਕਲਾ ਵਿਚ ਰਖੇ ।

  • @porandhaliwal4330
    @porandhaliwal4330 Рік тому +2

    ਬਹੁਤ ਵਧੀਆ ਬਾਈ ਜੀ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ

  • @khushdeepsingh2926
    @khushdeepsingh2926 Рік тому

    Vry nice g happy bajakhana

  • @jagrajsingh8722
    @jagrajsingh8722 11 місяців тому

    Bahut hi badia story see yaar