ਗਾਂ ਮੱਝ ਗੱਭਣ ਨਾ ਹੋਣਾ cow or buffalo uterus health management

Поділитися
Вставка
  • Опубліковано 20 жов 2024

КОМЕНТАРІ • 113

  • @mandeepdairyfarm108
    @mandeepdairyfarm108 Рік тому +53

    ਸਰ ਜੀ ਇਕ ਬੇਨਤੀ ਆ ਜੀ ਫੀਡ ਦੇ ਮਸਲੇ ਤੇ ਇਕ ਵੀਡੀਓ ਬਣਾਓ ਕਿਉੰ ਕਿ ਮਾਰਕੀਟ ਵਿੱਚ ਫੀਡ ਕੰਪਨੀਆਂ ਦਾ ਏਨਾ ਮੁਕਾਬਲਾ ਜੀ ਕਿ ਆਮ ਕਿਸਾਨ ਇਸੇ ਪਰੇਸ਼ਾਨੀ ਵਿੱਚ ਆ ਕੇ ਕਿਹੜੀ ਫੀਡ ਆਪਣੇ ਪਸ਼ੂਆਂ ਵਾਸਤੇ ਸਹੀ ਆ ਇਦੇ ਵਿੱਚ ਕੰਪਨੀਆਂ ਦੇ ਏਜੰਟ ਬਹੁਤ ਗੁੰਮਰਾਹ ਕਰਦੇ ਨੇ

  • @harpreetjawandha5839
    @harpreetjawandha5839 Рік тому +11

    ਪਰਗਟ ਵੀਰ ਜੀ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ ਜੋ ਤੁਸੀਂ Dr ਜੀਵਨ ਗੁਪਤਾ ਜੀ ਦੇ ਨਾਲ ਕਾਫੀ ਬੇਸ਼ਕੀਮਤੀ ਗੱਲਾਂ ਕਰਦੇ ਹੋ ਜੀ ਇੱਕ ਬੇਨਤੀ ਹੈ ਜੀ ਵੀਡਿਓ ਦਾ ਟਾਈਮ ਵਧਾਇਆ ਜਾਵੇ ਜੀ ਧੰਨਵਾਦ। ਜੀ

  • @manpreetbrar8040
    @manpreetbrar8040 Рік тому +6

    ਸਿਰਾ ਜਾਣਕਾਰੀ ਡਾਕਟਰ ਸਾਹਿਬ ਜੀ 👍👍🌹🌹

  • @KuldeepSingh-vv6dm
    @KuldeepSingh-vv6dm 11 місяців тому +8

    ਬਹੁਤ ਵਧੀਆ ਪ੍ਰਗਟ ਸਿੰਘ ਤੇ ਡਾਕਟਰ ਸਾਹਿਬ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @gurindersingh1031
    @gurindersingh1031 Рік тому +12

    ਡਾ ਸਾਬ ਨੇ।ਤਾ ਸਾਡੀਆ ਅਖਾ।ਖੋਲ।ਦਿਤੀਆਂ ਜੇ ਡਾ ਸਾਬ ਦੀ ਸੌ ਵੀਡੀਓ ਬਣਾਈ ਜਾਵੇ ਤਾ ਵੀ ਘਟ ਹੈ

  • @lakhwindersinghvirk2528
    @lakhwindersinghvirk2528 Рік тому +2

    ਬਹੁਤ ਵਧੀਆ ਜਾਣਕਾਰੀ

  • @nirbhaisingh3844
    @nirbhaisingh3844 13 днів тому

    ਜੋ ਹੋਮਿਓਪੈਥੀ ਦਵਾਈਆਂ ਦੱਸੀਆਂ ਹਨ ਉਹ ਕਦੋਂ ਦੇਣੀਆਂ ਸ਼ੁਰੂ ਕਰਨੀਆਂ ਹਨ ਜੀ

  • @MakingnewCreativity
    @MakingnewCreativity Рік тому +6

    Very awesome knowledge

  • @pargat-Randhawa
    @pargat-Randhawa Рік тому +6

    Very nice information ❤

  • @satnamcheema4034
    @satnamcheema4034 10 місяців тому

    ਬਹੁਤ ਵਧੀਆ ਡਾਕਟਰ ਸਾਹਿਬ

  • @gurbajsingh6609
    @gurbajsingh6609 10 місяців тому

    ਵੀਰ ਜੀ ਅਸੀਂ ਕਦੇ ਵੀ ਜੇਰ ਨਹੀਂ ਕਢਵਾਉਂਦੇ ਅਸੀਂ 250 ਗਰਾਮ ਕੈਲਸ਼ੀਅਮ ਮੈੱਨਕਿੰਡ ਕੰਪਨੀ ਦਾ ਸੁਰੂ ਕਰ ਦੇਦੇਂ ਹਾਂ 7 ਦਿੰਨਾ ਵਿੱਚ ਜੇਰ ਨਿਕਲ ਜਾਂਦੀ ਹੈ ਅਤੇ40 ਦਿਨਾਂ ਬਾਅਦ ਪਸ਼ੂ ਨਵੇਂ ਦੁੱਧ ਹੋ ਜਾਂਦਾ ਹੈ ਪਸ਼ੂ 100ਪਰਸੈਟ ਰਹੇਗਾ

  • @PetaSohi
    @PetaSohi Рік тому +5

    ਸਰ ਜੀ ਕਾਰਗਿਲ , ਟਿਵਾਣਾ,ਡੀ ਹਾਉਜ‌ ਇਨ੍ਹਾਂ ਵਿਚੋਂ ਸਭ ਤੋਂ ਵੱਧ ਬਿਸ਼ਟ ਫੀਡ ਕਿਹੜੀ ਆ ਜੀ

  • @dhillondairyfarm
    @dhillondairyfarm Рік тому +4

    Very good information

  • @amandeep6617
    @amandeep6617 Рік тому +6

    Buffer vinegar kiwe taiyar kriye ji esdi composition dso

    • @gurjaaps47
      @gurjaaps47 Рік тому

      Yes details ch dso??

    • @prabhjitsinghbal
      @prabhjitsinghbal Рік тому

      ਫੀਡ ਫੈਕਟਰੀ ਤੋਂ ਮਿਲੇਗਾ ਘਰ ਨਹੀਂ ਤਿਆਰ ਹੋਣਾ ਬਫਰ ਵਿਨੇਗਰ

  • @satpalram9341
    @satpalram9341 Рік тому +7

    ਸਰ ਜੀ ਸਤਿ ਸ੍ਰੀ ਅਕਾਲ ਜੀ❤❤❤

  • @DilrajSingh-c1k
    @DilrajSingh-c1k Рік тому

    ਬਹੁਤ ਹੀ ਵਧੀਆ ਗੱਲ ਹੈ

  • @balkarpunia4227
    @balkarpunia4227 11 місяців тому +1

    ਇਸ ਤਰ੍ਹਾਂ ਦੇ ਝੋਲਾ ਛਾਪ ਡਾਕਟਰ ਬਸ ਪੈਸੇ ਤੱਕ ਮਤਲਬ ਰੱਖਦੇ ਹਨ ਉਨ੍ਹਾਂ ਨੂੰ ਕੋਈ ਮਤਲਬ ਨੀ ਪਸ਼ੂ ਮਰੇ ਚਾਹੇ ਜਿਵੇਂ

  • @DhaliwalDairyfarm6866
    @DhaliwalDairyfarm6866 Рік тому +3

    Good information sir

  • @GurtajBrar-fd9pv
    @GurtajBrar-fd9pv 5 місяців тому

    ਆਲਸੀ ਕਿੰਨਾ ਟਾਈਮ ਤੱਕ ਦੇਣੀ ਆ ਜੀ

  • @jagjeet9966
    @jagjeet9966 9 місяців тому

    ਪਰਗਟ ਸਿੰਘ ਜੀ ਅਲਸੀ ਟੀਕਾ ਭਰਨ ਤੋਂ ਬਾਅਦ ਦੇਣੀ

  • @gurpreetdhaliwal491
    @gurpreetdhaliwal491 Рік тому +2

    Good information Dr saab 🙏

  • @rajindersingh711
    @rajindersingh711 Рік тому +1

    Dr. Sahib homeopathy medicine de use karaan de tareke dasso

  • @Harmanpreet-ml2jl
    @Harmanpreet-ml2jl Місяць тому

    Very nice

  • @MalikHathoa
    @MalikHathoa 2 місяці тому

    Thanks sir g

  • @parvindersingh2095
    @parvindersingh2095 11 місяців тому

    Thanks sir ji for the precious knowledge

  • @pushpindersingh3048
    @pushpindersingh3048 Рік тому +5

    Good

  • @HarpalSingh-sm3xl
    @HarpalSingh-sm3xl 11 місяців тому +1

    Good information 👍🐃🐄

  • @dramanvirk6014
    @dramanvirk6014 Рік тому +1

    ਰਿਪੋਰਟਰ ਸਾਬ੍ਹ ਜ਼ਿਆਦਾ ਸਿਆਣੇ ਬਣਨ ਦੇ ਚੱਕਰ ਵਿੱਚ ਤੁਸੀਂ ਪ੍ਰਾਈਵੇਟ ਡਾਕਟਰਾਂ ਨੂੰ ਮਾੜਾ ਕਹਿਣ ਨਾਲੋਂ ਫਾਰਮਰ ਨੂੰ ਪਸੂਆਂ ਦੀ ਖ਼ੁਰਾਕ ਬਾਰੇ ਸਮਜਾਊ ਡਾਕਟਰ ਜਬਰਦਸਤੀ ਟੀਕਾ ਲਾਉਣ ਨੀ ਜਾਂਦਾ ਲੋੜ੍ਹ ਹੋਵੇਂ ਤਾਂ ਲਾਉਂਦਾ

    • @Dhindsa518
      @Dhindsa518 Рік тому +2

      ਝੋਲੀ chak doctor ਕਿਸਾਨਾਂ ਨੂੰ ਗੁੰਮਰਾਹ ਕਰਦੇ baouth katt ਨੇ ਵਧੀਆ doctor

    • @dramanvirk6014
      @dramanvirk6014 Рік тому

      @@Dhindsa518 Bai ji market vich tin tra da sman hunda vadia theek thak jiha te ghatia ohde vicho apan khud chuse krna hunda kayi Baar apa thek thak chus kar ke ohde to Aas vadia Vali Karn lag Jane Han Farmar nu siyana hona paina samj di Ghat nal apa Thage javage oh eklha Dairy de kitte di gall ni roj de ghrelu kam kaj vich vi

  • @Sidhudairyfarm5210
    @Sidhudairyfarm5210 11 місяців тому

    Alsi kle gaban passu nu denia g

  • @jagmitsidhu6436
    @jagmitsidhu6436 10 місяців тому

    Very good information sir g

  • @sukhdeepsinghladdisingh8038
    @sukhdeepsinghladdisingh8038 11 місяців тому

    Nice information Dr Sahib

  • @HimanshuSharma-ps8uo
    @HimanshuSharma-ps8uo 6 місяців тому

    SIR JI.. Dr saab neih jo boleya PH waste.. Ki Gobar ch Jala nah honda howe aur 2 inch da ponda howe.. Is gaal gi Hindi ch type krke Like sir.. Samaj nahi aayi qoh wali gal sir di.

  • @JaspreetKaur-y3e8r
    @JaspreetKaur-y3e8r Рік тому

    Sar ji Katt khana khan ta pashu da Katt galla karn da karn pl juror dasso

  • @ਚਮਕਦੀਪਸਿੰਘਹਰਿਆਓ-ਫ5ਦ

    ਗੋਹੇ ਵਿੱਚ ਜਾਲੇ ਨੂੰ ਦੂਰ ਕਰਨ ਲਈ ਕੀ ਕੀਤਾ ਜਾਵੇ

  • @tarachandrathore1862
    @tarachandrathore1862 Рік тому +2

    Good information

  • @sukhjindersingh1675
    @sukhjindersingh1675 Рік тому +3

    ਵੀਰ ਜੀ ਕੁਝ breeder ਕਹਿੰਦੇ ਹਨ ਕਿ ਛੋਟੇ calf ਨੂੰ 2 ਮਹੀਨੇ ਪਾਣੀ ਨਹੀ ਦੇਣਾ ਕਹਿੰਦੇ calf ਨੂੰ ਪਾਣੀ ਦੇਣ ਨਾਲ calf ਦਾ ਪੇਟ ਵੱਧ ਜਾਂਦਾ ਹੈ ਇਸ ਬਾਰੇ ਵੀ ਦੱਸੋ

  • @Crazyboyso777o
    @Crazyboyso777o 10 місяців тому

    Natural treatment well in good health 💯 💯💯🙏🙏🙏

  • @davindersingh-sx9xv
    @davindersingh-sx9xv 10 місяців тому

    God bless you

  • @baljit_1984.
    @baljit_1984. 11 місяців тому +1

    sir,maaj,nu,saran,a,koi,hal,deso

  • @BalwantSingh-xl5wb
    @BalwantSingh-xl5wb 11 місяців тому

    Nice knowledge ji🙏🙏🙏

  • @gurwindersingh6802
    @gurwindersingh6802 Рік тому +4

    ❤❤

  • @gurindersingh1031
    @gurindersingh1031 Рік тому +2

    ਡਾ ਸਾਬ ਇਕ ਗਲ ਦਸੋ ਵਧੀਆ ਫੀਡ ਕਿਸ ਕੋਪਨੀ ਜਾ ਅਪਣੀ ਬਣਾ ਕੇ ਪਾਈ ।ਜਾਵੇ

  • @Gurdeep.Singh_Dhaliwal
    @Gurdeep.Singh_Dhaliwal Рік тому +7

    ਵਾ ਕਮਾਲ ਜਾਣਕਾਰੀ ਐ

  • @MohitSharma-lw7xx
    @MohitSharma-lw7xx Рік тому +1

    Nice knowledge

  • @tegveertegveer6635
    @tegveertegveer6635 5 місяців тому

    Sir I don't use pickle

  • @GursewakSingh-nr3wy
    @GursewakSingh-nr3wy Рік тому +1

    Njara lya ta bai jankari ch ❤

  • @KuldeepSingh-un8fp
    @KuldeepSingh-un8fp Рік тому +2

    Good work y

  • @babbubajwa4761
    @babbubajwa4761 Рік тому

    ਜੇਰ ਦੀ ਦਵਾਈਆਂ ਦੇ ਨਾਂਮ ਲਿਖ ਦਿਉ

  • @manjitbhullar6279
    @manjitbhullar6279 Рік тому

    Burred vinigar milda nhe

  • @rajumaan97804
    @rajumaan97804 Рік тому +1

    Good 👍😊

  • @Rinkalatwalvlogs_
    @Rinkalatwalvlogs_ Рік тому

    Doctor sahab ji meri marji ke doctor ke bacchedani which wala

  • @cheema995
    @cheema995 11 місяців тому

    Video start 4.40

  • @JaspreetSingh-cx4ne
    @JaspreetSingh-cx4ne Рік тому +3

    👌👌👌

  • @manpreetsingh-zr4ye
    @manpreetsingh-zr4ye Рік тому

    Paji is vaar mere pashu vi gabban nahi ho rahe ji

  • @gurmeetsamra9685
    @gurmeetsamra9685 Рік тому

    Gud

  • @jassferozepuriapb0550
    @jassferozepuriapb0550 Рік тому

    Good job

  • @GurdeepSingh-tq4oc
    @GurdeepSingh-tq4oc 6 місяців тому

    Kuch bacho v ae dso

  • @drsukhchainsran600
    @drsukhchainsran600 Рік тому

    Good 👍

  • @nimrtdhillon7449
    @nimrtdhillon7449 Рік тому +1

    👍👍👍👍👍❤️❤️

  • @KuldeepSingh-hc3mj
    @KuldeepSingh-hc3mj Рік тому

    Sir book jaldi jrur likho g

  • @vickyromana77
    @vickyromana77 Рік тому

    👍👍

  • @laddidhaliwal7803
    @laddidhaliwal7803 Рік тому

    ਗਾਵਾਂ ਦੀ ਜੇਰ ਕਢਵਾਉਣੀ ਪਈ ਆ ਕੀ ਉਹ ਗੱਭਣ ਰਿਹ ਜਾਣਗੀਆਂ ਜੀ ਤਿੰਨ ਗਾਵਾਂ ਐ ਟਰਆਇਜਮ ਫੀਡ ਵੀ ਪਾਈ ਐ

    • @HarvinderSingh-qx5sw
      @HarvinderSingh-qx5sw Рік тому

      ਬਿਲਕੁਲ ਰਹਿਣ ਗੀਅਆ

    • @laddidhaliwal7803
      @laddidhaliwal7803 Рік тому

      @@HarvinderSingh-qx5sw ਵੀਰ ਮੈਨੂੰ ਕੲਈ ਲੋਕਾਂ ਨੇ ਵਹਿਮ ਪਿਤਾ ਜੇਰ ਉਡਾਉਣ ਵਾਲੀਆਂ ਗਾਵਾਂ ਗੱਭਣ ਨਹੀਂ ਰਹਿੰਦੀਆਂ ਮੈਂ ਵੇਚਣ ਲੱਗਾ ਸੀ

    • @punjabpunjabyiada5776
      @punjabpunjabyiada5776 Рік тому

  • @JatinderSingh-hv6uh
    @JatinderSingh-hv6uh Рік тому +3

    Je 18 ghante pashu agge pathe te vand pa ke rakhya ta pashu jugali kado karega? Jehde ruminant pashu aa unha de pathe jugali karan naal hajam hone eh gall ta yaar anpdh bande nu vi pata।
    Te dujji gall pashu nu ni pata hunda ki kinna khaana। Je asi quental patte ikk time vich pa devanga ta unha ne saare kha jaane। Te agle time nu pashu da pet kharab ho jaana te agle din ohne patheya vall muh vi ni karna

    • @drjiwangupta
      @drjiwangupta Рік тому +3

      We will discuss this veer🙏🙏🙏

    • @JatinderSingh-hv6uh
      @JatinderSingh-hv6uh Рік тому

      @@drjiwangupta ok ji🙏

    • @satnamgill5768
      @satnamgill5768 Рік тому

      Nahi veer Holi Holi pshu nu laguna painda
      Baki khuli gau vadi rahindi es vidi nal

    • @JatinderSingh-hv6uh
      @JatinderSingh-hv6uh Рік тому

      @@satnamgill5768 khulli rakhana alag gall hai। Par har time khurli kakha di bhar ke rakhna koi fayedemand nhi

  • @HappySandhu-cs6pr
    @HappySandhu-cs6pr Рік тому

    Nice

  • @KamaldeepKamal-f6b
    @KamaldeepKamal-f6b Рік тому +2

    🎉🎉

  • @LakhwinderBrar-jh3px
    @LakhwinderBrar-jh3px Рік тому +1

    Good bro

  • @kulveersidhuagricultural1859

    ਜੇਰ ਵਲੂਮ ਦਵਾਈਆਂ ਦੇ ਨਾਮ ਲਿਖ ਕ ਪਾਇਓ

  • @RajanSandhu-ut7nl
    @RajanSandhu-ut7nl 10 місяців тому

    Dood

  • @ieltscomfort355
    @ieltscomfort355 Рік тому

    1 kg gud daily worst information

  • @Jassa_sidhu_1313
    @Jassa_sidhu_1313 11 місяців тому

    Doc saab da number send kryo g

  • @HarjinderSingh-mv8ix
    @HarjinderSingh-mv8ix 9 місяців тому

    Dr Saab, mobile number send karo ji

  • @jodhabajwa7899
    @jodhabajwa7899 Рік тому +4

    Dr sir ji Phone number send kro

    • @gurpreetsinghtoor8928
      @gurpreetsinghtoor8928 Рік тому +2

      ਡਾਕਟਰ ਜੀਵਨ ਗੁਪਤਾ ਦਾ ਚੈਨਲ ਖੋਲੋ

  • @ranjodhsingh731
    @ranjodhsingh731 7 місяців тому

    Excellent

  • @naveengehlot3478
    @naveengehlot3478 11 місяців тому

    Very nice information ❤

  • @lakhwinderkaur1057
    @lakhwinderkaur1057 11 місяців тому

    Nice information

  • @dilshankhosa7788
    @dilshankhosa7788 Рік тому +2

    Good

  • @kuldeepnain7362
    @kuldeepnain7362 Рік тому +1

    Very good information

  • @HardeepSingh-pj7tu
    @HardeepSingh-pj7tu 6 місяців тому

    ❤❤❤❤

  • @jassadhesi730
    @jassadhesi730 11 місяців тому

    Very good

  • @jasdevsingh7802
    @jasdevsingh7802 Рік тому +1

    ❤❤