Lakhbir Landa ਦੀ ਪੁਲਿਸ ਨੂੰ ਕਥਿਤ ਆਡੀਓ ਕਾਲ, ਕਿਹਾ... | News18 Punjab

Поділитися
Вставка
  • Опубліковано 6 вер 2024
  • ਅੱਤਵਾਦੀ ਲੰਡਾ ਦੀ ਕਥਿਤ ਆਡੀਓ ਕਾਲ ਸਾਹਮਣੇ ਆਈ ਹੈ। ਤਰਨਤਾਰਨ ਦੇ ਪੁਲਿਸ ਅਫ਼ਸਰ ਨੂੰ ਲਾਇਆ ਫੋਨ। ਲੋਕਾਂ ਨੂੰ ਨਾਜਾਇਜ਼ ਤੰਗ ਨਾ ਕਰਨ ਦੀ ਦਿੱਤੀ ਧਮਕੀ। ਆਡੀਓ ਵਿੱਚ ਲੰਡਾ ਕਹਿ ਰਿਹਾ ਹੈ ਕਿ ਜਿਵੇਂ ਪੁਲਿਸ ਚੱਲੇਗੀ, ਉਵੇਂ ਅਸੀਂ ਚੱਲਾਂਗੇ। ਪੁਲਿਸ ਅਫ਼ਸਰ ਤੋਂ ਮੰਗਿਆ SSP ਦਾ ਨੰਬਰ। ਨਿਊਜ਼18 ਕਥਿਤ ਆਡੀਓ ਦੀ ਨਹੀਂ ਕਰਦਾ ਪੁਸ਼ਟੀ।
    #lakhbirlanda #punjabpolice #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 171

  • @shahji6138
    @shahji6138 Рік тому +10

    ਸਹੀ ਕਹਿੰਦਾ ਲੰਡਾ ਵੀਰ ਧੱਕਾ ਕੀਤਾ ਜੇ

  • @bachitersandhu8295
    @bachitersandhu8295 Рік тому +38

    ਮਾ ਦਾ ਕੀ ਗਨਾਹ ਵਚਾਰੀ ਦਾ ਜਿਸ ਨੂੰ ਡਾਗਾ ਮਾਰਦੇ ਜੇ edA ਸਗੋ ਕਮ ਭੜਕਨਾ ਵਾ ਕੰਮ ਸਹੀ ਨੀ ਹੋਣਾ ਖਰਾਬ ਹੋਣਾ police ena ਤਸ਼ੱਦਦ ਨਾ ਕਰੇ ਕੋੲੀ ਘਰ ਸ਼ੱਡ ਨਾ ਭੱਜਣ

    • @virlgaming5821
      @virlgaming5821 Рік тому +2

      ਵੀਰ ਸਿੱਧੂ ਮੂੱਸੇ ਵਾਲੇ ਤੇ ਜੋ ਮੁੰਡਾ ਨਕੋਦਰ ਦੁਕਾਨ ਕਰਦਾ ਸੀ ਉਨਾ ਦੇ ਮਾ ਬਾਪ ਤੇ ਬੱਚਿਆ ਦਾ ਕੀ ਕਸੂਰ

  • @pssandhu7942
    @pssandhu7942 Рік тому +64

    ਨਜਾਇਜ਼ ਤੇ ਪੁਲਿਸ ਕਰ ਰਹੀ ਜਿਨ੍ਹਾਂ ਨੂੰ ਗੈਗਸਟਰ ਕਹਿ ਰਹੇ ਹੋ ਉਹ ਤਾਂ ਬਿਲਕੁਲ ਸਹੀ ਕਿਹਾ ਲੰਡੇ ਵੀਰ ਨੇ
    ਨਾਲੇ ਨਜਾਇਜ਼ ਕੁੱਟਨਾ ਪਰਚੇ ਦਰਜ ਕਰਨੇ ਇਹ ਤਾਂ ਪੁਲੀਸ ਦਾ
    ਪਹਿਲੇ ਨੰਬਰ ਦਾ ਕੰਮ ਏ

  • @baloursingh1085
    @baloursingh1085 Рік тому +20

    ਬਾਈ ਜੀ ਜਦੋਂ ਡਰਗ ਦੇ ਕੇਸ ਵਿੱਚ ਮਜੀਠੀਆ ਭਕੋੜਾ ਸੀ ਫਿਰ ਤੁਸੀਂ ਤਾਂ ਉਸ ਦੀ ਘਰਵਾਲੀ ਜਾ ਮਾਂ ਕਿਉਂ ਨਹੀਂ ਚੁਕ ਕਰ ਲਿਆਂਦਾ।ਤੁਸੀਂ ਮਜੀਠੀਆਂ ਤੋਂ ਡਰਦੇ ਮੋਕ ਮਾਰਦੇ।ਥੋੜਾ ਇਨਸਾਨੀਅਤ ਵਰਤੋ।ਗਰੀਬ ਫੜਲੋ ਅਮੀਰ ਤੋਂ ਡਰਦੇ।

  • @IndiaVibe
    @IndiaVibe Рік тому +15

    Landa veer is right 👍

  • @KuldeepSingh-yt2fi
    @KuldeepSingh-yt2fi Рік тому +69

    ਲੰਡਾ ਵੀਰ ਸਹੀ ਕਹਿ ਰਿਹਾ ਹੈ ਜਿੰਦਾਬਾਦ

    • @virlgaming5821
      @virlgaming5821 Рік тому +6

      ਵੀਰ ਜਦੋ ਇਹ ਕਿਸੇ ਦੇ ਪੁੱਤਰ ਨੂੰ ਮਾਰਦੇ ਪੈਸੇ ਲਈ ਉਨਾ ਦੀਆ ਮਾਵਾ ਤੇ ਕੀ ਬੀਤਦੀ ਸਾਰੀ ਜਿੰਦਗੀ ਦਿਨ ਰਾਤ ਨਹੀ ਸੋਦੇ ਜਾਕੇ ਸਿੱਧੂ ਮੂੱਸੇ ਵਾਲੇ ਤੇ ਕੀ ਬੀਤਦੀ ਜੋ ਮੁੰਡਾ ਅਪਣੀ ਦੁਕਾਨ ਕਰਦਾ ਸੀ ਉਸ ਦੇ ਛੋਟੇ ਛੋਟੇ ਬੱਚੇ ਤੇ ਮਾ ਬਾਪ ਤੇ ਕੀ ਬੀਤਦੀ ਜੇ ਇਨਾ ਦੇ ਘਰ ਵਾਲੀਆ ਤੋ ਪੁੱਛ ਗਿੱਛ ਕਰ ਲਈ ਹੁੱਣ ਇਨਾ ਦੀ ਫੱਟ ਰਹੀ ਉਹ ਮੁੰਡੇ ਇਸ ਦੇ ਕਹੇ ਤੇ ਕੰਮ ਹੀ ਨਹੀ ਕਰਦੇ ਤਾ ਇਹ ਲੱਡਰ ਲੰਡਾ ਨੂੰ ਕੀ ਤਕਲੀਫ ,

    • @deepkuldeep8813
      @deepkuldeep8813 Рік тому +1

      @@virlgaming5821 o prava sanu te koi marda nai koi dhamki dinda jad tusi kam ohi j krugo te szaa milogi na

    • @virlgaming5821
      @virlgaming5821 Рік тому +1

      @@deepkuldeep8813 ਵੀਰ ਤੇਰਾ ਲੱਖਾ ਕਰੋੜਾਂ ਦਾ ਬਿਜਨਸ ਨਹੀ ਹੋਣਾ ਜੋ ਮੁੰਡਾ ਨਕੋਦਰ ਵਿਖੇ ਕੱਪੜੇ ਦੀ ਦੁਕਾਨ ਕਰਦਾ ਸੀ ਉਹ ਕਿਉ ਮਾਰੀਆ

    • @JagdeepSingh-bx2oq
      @JagdeepSingh-bx2oq Рік тому

      @@virlgaming5821 oh ja chalja barwa jine dhakka krna marne nu ana agle nu ohdi pooja thodi krni ohnu marna e a agle ne

    • @Kuldeepsingh-wx9ps
      @Kuldeepsingh-wx9ps 7 місяців тому

      ...

  • @dildeepsinghpb0367
    @dildeepsinghpb0367 Рік тому +12

    🙏🏻🙏🏻🙏🏻🙏🏻🙏🏻 waheguru ji Maher karo ji

  • @tejindersinghgurdaspuria8638
    @tejindersinghgurdaspuria8638 Рік тому +19

    Landa bai zindabad 🔥👊💕💪👑

  • @bikramgoraya8707
    @bikramgoraya8707 Рік тому +11

    Jide te bnda parcha kro pr ona di family nu tang na kro ona da k kasor a. Fr khande eh gangstar a🙏

  • @arshjudge9586
    @arshjudge9586 Рік тому +57

    ਚੋਰ ਤਾ ਪੁਲਿਸ ਆ

  • @funkyclothes7994
    @funkyclothes7994 Рік тому +28

    Chitta bechan wali police 👌

  • @gagansangha7672
    @gagansangha7672 Рік тому +4

    ਨਜਾਇਜ ਤੇ ਪੁਲਿਸ ਕਰਦੀ

  • @rockchahal2508
    @rockchahal2508 Рік тому +6

    ਪੁਲਿਸ ਗ਼ਲਤ ਕਰਦੀਆਂ

  • @jatt.isjatt
    @jatt.isjatt Рік тому +6

    04:09 ਕਿੰਨੀ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਹੈ,, ਪੁਲਿਸ ਵਾਲਾ ਅਹੇ ਲੰਡੇ ਵੀਰ ਤਰਨ ਤਾਰਨ ਜ਼ਿਲਾ ਛੱਡਦੇ,,ਹੋਰ ਸਾਰੇ ਪੰਜਾਬ ਚ ਜੋ ਮਰਜੀ ਕਰੀ ਜਾਓ,,
    ਪਮਿਆਂ ਤੈਨੂੰ ਬੰਦਾ ਪੁੱਛੇ ਕੇ ਜਦੋਂ ਭਰਤੀ ਹੋਇਆ ਸੀ। ਤੇ ਸੌਹ ਇੱਕਲੇ ਤਰਨ ਤਾਰਨ ਦੀ ਖਾਦੀ ਸੀ,,। 😂😂

  • @virlgaming5821
    @virlgaming5821 Рік тому +9

    ਵੀਰ ਲੋਕਾਂ ਦੇ ਪੁੱਤਰ ਮਾਰਨ ਗੇ ਉਨਾ ਦੀਆ ਮਾਵਾ ਦੇ ਦਿਲ ਤੇ ਕੀ ਬੀਤਦੀ ਜੈਕਰ ਗੰਦਾ ਦੀ ਮਾ ਤੋ ਪੁੱਛ ਗਿੱਛ ਕਰ ਲਈ ਤਾ ਹੁੱਣ ਤੁਹਾਡੀ ਗਾਡ ਫੱਟਦੀ

  • @jobansighvirk
    @jobansighvirk Рік тому +4

    Good job 👌

  • @mandeepsandhu7811
    @mandeepsandhu7811 Рік тому +6

    ਸਾਡੇ area ਚ ਕਰਿਆਨੇ ਦੀ ਦੁਕਾਨ ਤੇ ਚਿੱਟਾ ਵਿੱਕ ਰਿਹਾ ਪੁਲਸ ਦੀ ਮਦਦ ਨਾਲ

    • @virlgaming5821
      @virlgaming5821 Рік тому

      ਵੀਰ ਇੱਕ ਵਾਰ ਵੀਡੀਓ ਬਣਾ ਕੇ ਜਾ ਫਿਰ ਇਸ ਤਰਾ ਹੀ ਮਾਨ ਦੇ ਕੁਰੱਪਸ਼ਨ ਟੋਲ ਫਰੀ ਨੰਬਰ ਤੇ ਸਿਕਾਇਤ ਕਰੋ

    • @mandeepsandhu7811
      @mandeepsandhu7811 Рік тому +1

      @@virlgaming5821 ਅਸੀਂ ਤਾਂ ਬੰਦੇ v ਫੜ੍ਹਕੇ ਦਿੱਤੇ c ਪੁਲਸ ਨੂੰ ਉਹਨਾ ਫਿਰ ਪੈਸੇ ਲੈ ਕੇ ਛੱਡ ਤੇ

    • @virlgaming5821
      @virlgaming5821 Рік тому

      @@mandeepsandhu7811 ਵੀਰ ਇਸ ਸਰਕਾਰ ਦੀ ਗੱਲ ਹੈ

    • @virlgaming5821
      @virlgaming5821 Рік тому +1

      ਅਸੀ ਫੜਾਏ ਸੀ ਪੁਲਿਸ ਨੂੰ ਹੁੱਣ ਤੱਕ ਨਹੀ ਛੱਡੇ 2,3 ਕੇਸ ਹੋਰ ਬਣਾਏ ਪੁਲਿਸ ਨੇ ਉਹ ਬੰਦੇ ਸਾਡੇ ਨਾਲ ਝਗੜ ਵੀ ਸੀ ਤੇ ਅਸੀ ਵੀਡੀਓ ਬਣਾ ਲਈ ਸੀ ਅਸੀ ਦੱਸ ਦਿੱਤਾ ਸੀ ਪੁਲਿਸ ਨੂੰ ਕੇ ਨਹੀ ਤਾ ਤੁਹਾਡੇ ਤੇ ਕਾਰਵਾਈ ਹੋਏਗੀ ਹੁਣ ਉਸ ਪਰਿਵਾਰ ਦੇ ਸਾਰੇ ਮੈਬਰ ਅੰਦਰ ਨੇ 2 ਬੰਦੇ ਤੇ ਇੱਕ ਔਰਤ

    • @gurdeepkhosa5459
      @gurdeepkhosa5459 Рік тому

      @@virlgaming5821 bikramjit majathiea chita vechda sare punjab ch teri police te teri sarkar ne ki kita das?

  • @poojarai9129
    @poojarai9129 Рік тому +5

    Landa Sira Veer g Dhaka bada hunda

  • @MandeepSingh-rj5jd
    @MandeepSingh-rj5jd Рік тому +15

    Landa good 👍

  • @tejindersinghgurdaspuria8638
    @tejindersinghgurdaspuria8638 Рік тому +18

    baki jinda mrji police wala dar gya lagda galla to pata lagda

  • @GurpreetSingh-to7jj
    @GurpreetSingh-to7jj Рік тому +10

    Tarn taran Tu bahar janvar rehne de va apne Naukri da dar va is Tu patta chalda va tusi kine Punjab de rakhe karde hoon Punjab police vich kine yoddha police wale ne sanu is Tu patta lagda va jehre sirf loka da nahi soch de par apni jaan te naukri da kina dar va is police wale nu sanmaan karna chaheda va kide vadde soch da malik va salute va mera ta 😁😁😁😁😁😁

    • @SukhaWaraich-cj4vq
      @SukhaWaraich-cj4vq Рік тому

      Oh bai yar tusi kedi duniya vich reh rhe ho yr tuhanu recording sunke vi nhi pta chlya ki ah fake va, hadd ho gyi tuadi loka vali

  • @jasschahal325
    @jasschahal325 Рік тому +5

    Phla bnda jeda police nu murre la rakhya😂😂😂😂

  • @Punjab13164
    @Punjab13164 Рік тому +1

    A audio ta ma net te 15 din pehla v suni a tuhanu aaj mili

  • @kawalsajan944
    @kawalsajan944 Рік тому

    Jindabad nice

  • @ShellyGupta-ji
    @ShellyGupta-ji Рік тому +4

    Etthe te police alle he galat lagg rhe ne.... Ohh khe reha maa da ki kasoor to aggo thulla khenda maa da kasoor ehh haii ki ohh odda beta haii.... Lakh laanat police alleyya di aisi soch te....

  • @vishalkadian9860
    @vishalkadian9860 Рік тому +5

    Aaho ehh gangster ohh Africa toh bharti karke le ke aaya si.😅😅😅

  • @InderjitSingh-jr3vq
    @InderjitSingh-jr3vq Рік тому +5

    Police wale vi milya hoya a kida bol rya tu police nu kuj na keh nale Tarn taran Chad de

  • @kawalsajan944
    @kawalsajan944 Рік тому +3

    Landa harika jindabad

  • @PunjabBlodaRAJ
    @PunjabBlodaRAJ Рік тому +4

    ਲੰਡਾ ਤੋਂ ਸੁਧਾਰਾਂਜਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ

    • @pinkysaggu1311
      @pinkysaggu1311 Рік тому

      Landa kithe galat hai police wale galat ah

  • @1236......
    @1236...... 11 місяців тому +1

    Maa wali gall te lande ne dil jit leya yr aah hundi aannkh wali gall... Kehnda mard aa ta marda tak rho jnaniya tusi tahi munde di maa nu chak leya...

  • @virlgaming5821
    @virlgaming5821 Рік тому +4

    ਲੰਡਾ ਪਹਿਲਾ ਇਸੇ ਪੁਲਿਸ ਵਾਲੇ ਪੰਮੇ ਨੂੰ ਖਰਾਬ ਦੱਸਦਾ ਸੀ ਹੁੱਣ ਵੀਰ ਵੀਰ ਆਖਦਾ

  • @yadwindersinghsidhu190
    @yadwindersinghsidhu190 Рік тому +6

    Police na tang kare ghare

  • @arsharshdeep749
    @arsharshdeep749 Рік тому

    nice

  • @pinkysaggu1311
    @pinkysaggu1311 Рік тому +1

    Gud job landa

  • @jobansighvirk
    @jobansighvirk Рік тому

    Cool my brother

  • @jagbirsinghgill3166
    @jagbirsinghgill3166 11 місяців тому

    War war ohi audio call repeat kri jande o

  • @sultaansandhu3650
    @sultaansandhu3650 Рік тому +2

    Janani chukan da ki matlb hoya

  • @tejindersinghgurdaspuria8638
    @tejindersinghgurdaspuria8638 Рік тому +2

    eh ta recorning 5 din pehla di aa gyi c thude kolo aj ayi ae main pehla sun lyi c awaz punjab chanal te

  • @HarpreetSingh-nj7ml
    @HarpreetSingh-nj7ml Рік тому

    👌👌👌🤟🤟🤟

  • @yadwindersinghsidhu190
    @yadwindersinghsidhu190 Рік тому +2

    Fer ene ki galt keha

  • @roadqueenrajdhanihsp.6516
    @roadqueenrajdhanihsp.6516 11 місяців тому

    sare punjab de lok eda di soch rakhn police di himmant ni vadha kre

  • @santokhsingh-ss6hl
    @santokhsingh-ss6hl 11 місяців тому

    ਐਸ ਐਚ ਓ ਨਵਦੀਪ ਸਿੰਘ ਥੋਡੇ ਹੱਥ ਨਹੀਂ ਆਇਆ ਓਦੇ ਘਰਵਾਲੀ ਕਿਓ ਨਹੀਂ ਚਕੀ

  • @sammysapra963
    @sammysapra963 Рік тому

    Sahi keha hon police de gar

  • @baljitsingh9283
    @baljitsingh9283 11 місяців тому

    ਪੁਲੀਸ ਵਾਲੇ ਸੈਣੀ ਦੇ ਘਰਦੇ ਕਿਓ ਨਈਂ ਚੱਕਦੇ ਰਾਜਜੀਤ ਦਾ ਪਰਿਵਾਰ ਕਿਓ ਨਈਂ ਚੱਕਦੇ

  • @GuriSingh-ib9cj
    @GuriSingh-ib9cj Рік тому +4

    Police wale v corrupt hi aa ralio aa gangstera naal (kime gall kar riha jida ehda purana dost Hove)

  • @inderjeetsinghsidhu4455
    @inderjeetsinghsidhu4455 8 місяців тому

    Right lande

  • @SubhdeepSingh-cr3ix
    @SubhdeepSingh-cr3ix 5 місяців тому

    ਲੰਡਾ ਸਹੀ ਏ, ਪੁਲਿਸ ਧੱਕਾ ਕਰਦੀ ਏ

  • @princeprince5638
    @princeprince5638 Рік тому +1

    Hon Punjab nu gagstar sudarnge legda

  • @himanshukarandhar
    @himanshukarandhar 11 місяців тому

    I support landa veer

  • @kawalsajan944
    @kawalsajan944 Рік тому

    Jann

  • @ravindervirdi5448
    @ravindervirdi5448 11 місяців тому

    Landa 22 sahi keh reha police hagi sitera de like a

  • @bagichasingh5866
    @bagichasingh5866 Рік тому

    Sai.keai.landa.ji

  • @jasschahal325
    @jasschahal325 Рік тому +1

    Oda jo km chli jnda kri ja waahh kya baat khai aa police wale ne 🤮

  • @jagroopsinghjagga1513
    @jagroopsinghjagga1513 7 місяців тому

    ਪੁਲਿਸ ਵਾਲਾ ਕਹਿੰਦੇ ਜੋ ਮਰਜੀ ਕੰਮ ਕਰੀ ਜਾ ਪਰ ਪੁਲਿਸ ਵਾਲਿਆਂ ਤੇ
    ਰੌਕਿਟ ਨਾ ਮਾਰੀਂ ।

  • @princeprince5638
    @princeprince5638 Рік тому +2

    Police wala be melya ha

  • @rickyrinwa8246
    @rickyrinwa8246 Рік тому

    Landa harike bilkul sahi banda h

  • @user-mc5ce7ss1v
    @user-mc5ce7ss1v 6 місяців тому

    Dhamki ni .sai keha lande ne

  • @mandeeprehel6641
    @mandeeprehel6641 Рік тому +2

    Awaaz lande di hi aa

  • @pankajarora191
    @pankajarora191 Рік тому

    Atwadi kitho ho gea

  • @harinderrehal2512
    @harinderrehal2512 Рік тому +2

    Police da answer dekh lo munde di Maa ah kehnda koi apni Maa nu Daske krda kuj ohda ki ksur yr sab to gNdi police Punjab di

  • @JagtarSingh-sp9bi
    @JagtarSingh-sp9bi 11 місяців тому

    Old video

  • @reetchahal7155
    @reetchahal7155 11 місяців тому

    Es chez ch koi shak ne police walea ne vich loka te nzaz prche kr ke ona nu gangstar bna te jehde sire de playar c ona nu gangstar bna ta

  • @rickyrinwa8246
    @rickyrinwa8246 Рік тому +1

    Landa harike ❤❤❤❤❤❤❤❤ police wala dekho kitna mtlbhi h kahta hamare sahar me kuch mat kro baki jo marji karo kahi 😢

  • @jattpunjabi818
    @jattpunjabi818 Рік тому

    Je police naa hatti tan ena de bachyia nu barni pani aa fe hun munde ki karan jad police hut di ni fe end tey police de puchyia nu pay karna pena

  • @Sidhumoose1637
    @Sidhumoose1637 Рік тому

    Yr

  • @ladditibba1556
    @ladditibba1556 Рік тому

    Police wala keh riha tarntarn shadde hor jithe marzi kr punjab vch ik city ondina tarntarn usto bina ni koi. Crime kite v kre glt a police ala v suspended hona chahida

  • @devinderkaur3283
    @devinderkaur3283 11 місяців тому

    har Maa ne he chuadi ka Mara puttar gullunt kara.maa janam Dadi ha Karam ne Dadi..

  • @Luckyredio
    @Luckyredio Рік тому

    SsP nu phone kar reha a shea lagda akalidal karva reha

  • @rajbirmaan7776
    @rajbirmaan7776 Рік тому

    Jhjj

  • @user-kp1ht4sl3f
    @user-kp1ht4sl3f 11 місяців тому

    Shi gl va agr munda galt va ta maa di koi glti nhi va munde nu fardo ghr deya nu tang na karya karo yrrrrr

  • @GurpreetSingh-bx5lb
    @GurpreetSingh-bx5lb Рік тому

    Je pushti ni karda fer news kyon denda.

  • @jotijoti1949
    @jotijoti1949 Рік тому +3

    😂😂😂😂 police nu dhmki police e fuddu aa punjab d

  • @piyushsharma-zk7sx
    @piyushsharma-zk7sx Рік тому +3

    Police is real chor

  • @babbarsher2065
    @babbarsher2065 Рік тому +2

    Bum. Suten Lae bnay ne. Police 👮‍♀️ dhaka Ker de hey. 😂🤣🇮🇳👁

  • @JagdeepSingh-bx2oq
    @JagdeepSingh-bx2oq Рік тому

    Dhakka na karo police

  • @narindersingh4750
    @narindersingh4750 Рік тому +2

    Kina maada haal ho geya yaar Punjab daa

  • @CANADATv2023
    @CANADATv2023 Рік тому +9

    ਝੰਡੇ ਸ਼ਰਾਬੀ ਦੇ ਰਾਜ ਚ ਆਹੀ ਗੰਦ ਪੈਣਾ

    • @4x4_jattz
      @4x4_jattz Рік тому

      Ki Gand pea gea oyea…..? Akali congrs dea raj ch bhout full digde c ?

    • @satojsatoj3208
      @satojsatoj3208 Рік тому +1

      ਓ ਕਿ ਕਰੇ ਦੱਸ 🙏

    • @chamkaursingh1739
      @chamkaursingh1739 Рік тому

      Badala da paya gand

    • @4x4_jattz
      @4x4_jattz Рік тому +1

      @@satojsatoj3208 police nu v chaida jo doshi oste karwai kre na k kise nirdosh tea

    • @pinkysaggu1311
      @pinkysaggu1311 Рік тому

      Gand badalan ne suru kitta

  • @babbusidhu4725
    @babbusidhu4725 Рік тому +1

    Jaisa police krdi aw hun appi bhrdi aw gi

  • @Sanjeevkumar-xz5en
    @Sanjeevkumar-xz5en 11 місяців тому

    Sare befkuuf ....intna tima nahi honda

  • @vickyjatt3168
    @vickyjatt3168 Рік тому +3

    Punjab Gandhi rajniti ne barbaad karta

  • @chakmimandeer9040
    @chakmimandeer9040 Рік тому

    Attwadi ki hunda aa oye pag bni aa tu shrm krla eve na atwadi bna deya kro har ik nu

  • @user_8276
    @user_8276 11 місяців тому

    Punjab da putt ਅੱਤਵਾਦੀ ae 😡😡😡😡😡

  • @ranjetbal2202
    @ranjetbal2202 11 місяців тому

    rajjit di ma nu nvdeep di ma nu v liao

  • @sodhi1532
    @sodhi1532 Рік тому +2

    police dhaka kardi aa

  • @pabloescobar-cj3mk
    @pabloescobar-cj3mk Рік тому

    Pusti kar k news dikhaya Karo Bhai Saab kyu loka nu pagal bana rahe

  • @piyushsharma-zk7sx
    @piyushsharma-zk7sx Рік тому +3

    Police wale Asli gundai aa

  • @gurmitsingh7503
    @gurmitsingh7503 11 місяців тому

    Landathumarnaha

  • @savindersingh4173
    @savindersingh4173 11 місяців тому

    .

  • @user-mc5ce7ss1v
    @user-mc5ce7ss1v 10 місяців тому

    Police v chor aa nzayz krde jaila bhari jande apnia feetia de chkr ch

  • @AmritSingh-xj9en
    @AmritSingh-xj9en Рік тому

    punjab police jhuuthe prche case njeaj krn ch mahir a kuj k i vich chnge ne jo mde afsra thle gndia srkra de thle lge rnde a

  • @jobansighvirk
    @jobansighvirk Рік тому

    Landa ver cool p

  • @jasschahal325
    @jasschahal325 Рік тому

    Hun koi police da muuh modan alla aya 🫡

  • @simerjeetsingh945
    @simerjeetsingh945 Рік тому

    Sarkar ta landa hona di aaaa aap di nhi phir

  • @parvindersingh3122
    @parvindersingh3122 Рік тому

    Ena da knda kdna pena jada hi gangstar bne hoye ya sale

  • @darasinghpolice5014
    @darasinghpolice5014 11 місяців тому +1

    Landa de jutyan marnyan chahida tusi lok Landa jindabad kehinde jis din tuhadi bod ta pta lage ga

  • @SukhaWaraich-cj4vq
    @SukhaWaraich-cj4vq Рік тому

    Eh fake recording h ok but police vala kde vi eho ji gal nhi krega ,, bomb suute 😂😂 , tarn taarn chad de 😂😂 , tera km chlda chlai ja 😂😂 chite da, , asi ta bnde di boond dekhke das diye ede nanke kithe va,,, ok te ah recording bcha vi sunke das du ki ah fake recording va ok

  • @naibsingh7218
    @naibsingh7218 Рік тому

    PP chor aa

  • @sohnasingh3149
    @sohnasingh3149 Рік тому

    Gangster bande nahi police bna undi hai, Singha de kharku time sme vi police julam kite ,Asli gangster ate attwadi police hai ,Aurangzeb di asli aulaad ohh han,ihna de bache vi haraami hunde han

  • @Majhail_jatt_6522
    @Majhail_jatt_6522 7 місяців тому

    Landa landa hoi pye a

  • @sandeepladoia9148
    @sandeepladoia9148 Рік тому

    Police NAL NAA PANGE LEE......janta nu looto maroo.......OK🙏🌹