Mukdi Gal Live । ਹਰਵਿੰਦਰ ਰਿੰਦਾ ਹੈ ਜ਼ਿੰਦਾ, abp ਸਾਂਝਾ ‘ਤੇ ਮੋਸਟ ਵੌਂਟੇਡ । Harvinder Rinda On Abp Sanjha

Поділитися
Вставка
  • Опубліковано 28 вер 2024
  • Mukdi Gal Live । ਹਰਵਿੰਦਰ ਰਿੰਦਾ ਹੈ ਜ਼ਿੰਦਾ, abp ਸਾਂਝਾ ‘ਤੇ ਮੋਸਟ ਵੌਂਟੇਡ । Harvinder Rinda On Abp Sanjha
    #PunjabNews #HarvinderRinda #TerroristHarvinderRinda #jagvinderPatial #JagvinderPatialaInterview #punjabGangster #HarvinderRindaExclusiveInterview
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

КОМЕНТАРІ • 719

  • @vtoor6362
    @vtoor6362 Рік тому +60

    Ram rahim ਬਲਾਤਕਾਰੀ wale question te ਅਖੋਤੀ patrkaar nu koi jawab nhi Aya

  • @shellysarao6743
    @shellysarao6743 Рік тому +20

    ਆਵਾਜ਼ ਤਾਂ ਬਿਲਕੁੱਲ ਰਿੰਦੇ ਦੀ ਹੀ ਆ, ਕੋਈ ਸ਼ੱਕ ਨੀ।

  • @singhhardeep5094
    @singhhardeep5094 Рік тому +68

    ਪੱਤਰਕਾਰ ਲੀਡਰਾ ਨੂੰ ਮਾੜਾ ਕਿਉ ਨਹੀ ਕਹਿੰਦੇ? ਇਹ ਸਮਜ ਨਹੀ ਆਉਂਦੀ!🙏

  • @SansarSingh-ou8sr
    @SansarSingh-ou8sr 7 місяців тому +14

    ਪ੍ਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਹੁੰਦੀ

  • @sardarvikramjitsingh7420
    @sardarvikramjitsingh7420 Рік тому +19

    rinda buht vadiya gall krda pya

  • @shamshersingh8697
    @shamshersingh8697 Рік тому +43

    ਜੇ ਪੇਸ਼ ਹੋ ਜਾਵੇ ਫੇਰ ਸਰਕਾਰ ਨਾਲ ਲੜਾਈ ਕਿਵੇਂ ਲੜੀ ਜਾਵੇਗੀ ।

  • @navjeettoor4718
    @navjeettoor4718 Рік тому +26

    Patarkar sahib kithe aw india ch kaida Kanon, 84 ton lea k 96 tak punjab ch kithe c kaida Kanon, jdo bhrava peo nu ohna dea kudia otte paea odo thde vrge reporter kithe c

  • @AvtarA-xh1wd
    @AvtarA-xh1wd 6 місяців тому +5

    ਪੱਤਰਕਾਰ ਜੀ ਕਾਂਉਕੇ ਵਾਲਾ ਕੇਸ਼ ਹੀ ਵੇਖ ਲਵੋ, ਜੇ ਬਚ ਜਾਂਦਾ ਜਾਂ ਫਰਾਰ ਹੋਣ ਜੋਗਾ ਹੁੰਦਾ ਤਾਂ ਉਹ ਬਦਲਾ ਤਾਂ ਲੈਂਦਾ, ਕੀ ਨਹੀਂ ਕੀਤਾ ਉਨ੍ਹਾਂ ਨਾਲ ਪੁਲਿਸ ਨੇ

  • @gurnamsingh4605
    @gurnamsingh4605 6 місяців тому +5

    ਕਨੂੰਨ ਨਾਲ ਦੀ ਪੰਜਾਬ ਵਿੱਚ ਕੋਈ ਚੀਜ਼ ਨਹੀਂ ਬੇਕਾਰ ਹੈ

  • @gskalirao
    @gskalirao Рік тому +165

    ਜਦੋਂ ਰਿੰਦਾ ਕੋਈ ਸਵਾਲ ਪੁੱਛਦਾ ਤਾਂ ਇਹ ਸਰਕਾਰੀ ਪੱਤਰਕਾਰ ਗੱਲ ਬਦਲ ਦਿੰਦਾ , ਇਹ ਬਹੁਤ ਵੱਡੀ ਹਰਾਮਜਾਦਗੀ ਹੁੰਦੀ ਐ

    • @jasssingh9052
      @jasssingh9052 Рік тому +8

      Main b jikar kita k tu c j janta lai bna rehe o video ohde pakh te beep kyu media da kam hunda sach samne rakhna ehh ta dare ohe bande nu hor darra rahe ne
      Baise ta main waheguru bina kise hor to nai darda khul k khen bhai amritpal ji nal aa
      Sirf ek family karke rukea aa nai main b punjab aa k ohna nal e ho jana te wife te bete nu ghardea kol bej dena try laga karn hun lag jana visa te main pujab fir chahe jail jana pawe ja goli waj je jad guru nu apna pariwar man leya ohna api mera parivar b deakh lena
      Waheguru ji ka khalsa waheguru ji ki fateh

    • @Jassu_brar55
      @Jassu_brar55 Рік тому +2

      Nice ji

    • @rs_rs996
      @rs_rs996 Рік тому +3

      Sahi gall patarkar bot shatir hai

    • @SukhwinderSingh-pi1fh
      @SukhwinderSingh-pi1fh Рік тому +4

      BJP da taut ah eh patarkar dalha eh👍

    • @rusikumari2716
      @rusikumari2716 Рік тому +2

      Right bro

  • @SandeepSingh-pz7zu
    @SandeepSingh-pz7zu Рік тому +17

    Rinda good man

  • @gurjeetkumar2382
    @gurjeetkumar2382 Рік тому +11

    rinda bai sira gl bat bai di

  • @BalwinderKaur-nx4kv
    @BalwinderKaur-nx4kv Рік тому +7

    ਪਤਰਕਾਰ ਤਾਂ ਲਗਦਾ ਪੰਜਾਬ ਚ ਹੋ ਰਹੇ ਘਾਨ ਬਾਰੇ ਬਿਲਕੁਲ ਅੰਜਾਨ ਆ ਜਾਂ ਅੱਖਾਂ ਬੰਦ ਰਖਨਾ ਚਾਹੁੰਦਾ ।

  • @kaurparminder6643
    @kaurparminder6643 Рік тому +10

    ਗੈਂਗਸਟਰ ਰਿੰਦੇ ਵੀਰੇ ਹੋਣੇ ਨਹੀ
    ਬਲਕਿ ਗੈਂਗਸਟਰ ਤਾਂ ਤੁਹਾਡੇ ਵਰਗੇ ਪੱਤਰਕਾਰ ਹੀ ਗੈਂਗਸਟਰ ਨੇ

  • @dharmbirgill8064
    @dharmbirgill8064 Рік тому +16

    ਰਿੰਦਾਂ ਗੱਲ ਸਹੀ ਕਰ ਹੈ

  • @manpreetsidhu1244
    @manpreetsidhu1244 Рік тому +9

    ਜਦੋਂ ਓ ਸਰਕਾਰੀ ਸਮਗਲਰਾਂ ਦੇ ਨਾਂ ਲੈਦਾ ਫੇਰ ਅਵਾਜ਼ ਬੰਦ ਕਰਿ ਦਿੰਦਾ

  • @azadbharat0933
    @azadbharat0933 Рік тому +16

    Rinda 22 ur right

  • @simranjeetsinghjeet3992
    @simranjeetsinghjeet3992 Рік тому +11

    Sahi keha renda veer ne

  • @narindersingh8794
    @narindersingh8794 Рік тому +9

    Right 👍👍. Broo. 👏👏👏👏

  • @tonysingh-ft9ki
    @tonysingh-ft9ki Рік тому +7

    Sikhs are strong and brave enough true speaking

  • @abhitajsingh6999
    @abhitajsingh6999 Рік тому +7

    Sikh kom jindabad

  • @modhsultan6779
    @modhsultan6779 Рік тому +17

    Love you rinda bai

  • @SukhwinderSingh-qn4rj
    @SukhwinderSingh-qn4rj 3 місяці тому +2

    Very good rinda veer

  • @jatindersingh1809
    @jatindersingh1809 Рік тому +7

    ਬੰਦੀ ਸਿੰਘ ਰਹਾ ਕਿਹੁ ਨਹੀਂ ਕੀਤੇ ਅਜੇ ਤਕ ਰਾਜਨੀਤੀ ਨੇ

  • @GurpreetSingh-ok6cz
    @GurpreetSingh-ok6cz Рік тому +13

    Guru da Sher eee rindaa rinda yu eee bro es di awaz ma pehla pro tv te ve Sunni c rinda yu eee

  • @singhcali7283
    @singhcali7283 Рік тому +11

    What the heck, you silenced his voice when he said the names..

    • @OhiSandhu
      @OhiSandhu Рік тому +2

      Sahi h phla kehke tusi dsso bad ch awaz ni chlayi..ghtya kam
      Gangsters r more humble n loyal thn media

  • @kulwantkaur9913
    @kulwantkaur9913 Рік тому +5

    Well done Rinde god bless you putt

  • @manjodhsingh6585
    @manjodhsingh6585 Рік тому +27

    Rinda is right

  • @Chatha21
    @Chatha21 Рік тому +3

    Bilkul right RINDA

  • @gurnamsingh4605
    @gurnamsingh4605 6 місяців тому +2

    ਸੜਕਾਂ ਟੁਲ ਟੇਕਸ ਤੋਂ ਬਣਿਆ ਨੇਂ ਠੇਕੇ ਆਦੀ ਕਮੇਟੀ ਤੋਂ ਨਹੀਂ

  • @gurwindersingh-ox9gl
    @gurwindersingh-ox9gl Рік тому +3

    RINDA E AA EHH BAI G 👌👌👌👌👌🔥🔥🔥🔥🔥

  • @sonudhandwar9753
    @sonudhandwar9753 Рік тому +10

    Media v apna kam kare godi media de ine himat nahe kise bjp da kise v mla ja mp nu swal kare india da media bhaut dangrus ha india lae

  • @sukhshah5907
    @sukhshah5907 Рік тому +7

    Majhe de poori boli bolda majhe da majhail

  • @navkhangura8918
    @navkhangura8918 Рік тому +12

    Repotr govt da dalla hai ,ek tarf di gal krda ,ehne govt dya aj tak galtya vare bolya eh repotr

  • @kulwantkaur9913
    @kulwantkaur9913 Рік тому +2

    Carry on

  • @JasvirSingh-ix3ev
    @JasvirSingh-ix3ev Рік тому +5

    ਜਾਗਦੀ ਜਮੀਰ ਵਾਲਾ ਰਿੰਦਾ ਹੈ ਜਿੰਦਾ ਗੁਰੂ ਸਾਹਿਬ ਚੜਦੀ ਕਲਾ ਵਿਚ ਰੱਖਣ

  • @gurkiratkaurnatt7065
    @gurkiratkaurnatt7065 Рік тому +4

    Report secorty len de chakr vich lagda

  • @BalwinderKaur-nx4kv
    @BalwinderKaur-nx4kv Рік тому +1

    ਲੁਧਿਆਣਾ ਫਲਾਈਓਵਰਾਂ ਦੀਆਂ ਸੜਕਾਂ ਦਾ ਹਾਲ ਦੇਖਲੋ

  • @nareshthakur-kn5by
    @nareshthakur-kn5by Рік тому +1

    Gud job done by you pattiyal saab proud on u hun eh dusso Himachal ch kitho belong kerdy ho jeve mein palampur kangra to belong kerda ha te born ferozpur da ha

  • @ManrajSingh-m6x
    @ManrajSingh-m6x 13 днів тому

    ਤੂੰ ਹੀ ਦੱਸ ਤੇ ਬਿਸ਼ਨੋਈ ਨਾਲ ਕੀ ਰਿਸ਼ਤਾ ਹੈ ਜੋ ਤੂੰ ਦੁਜਿਆ ਤੋਂ ਪੁੱਛ ਰਿਹਾ ਏਂਂ

  • @sanjeevbobby8538
    @sanjeevbobby8538 Рік тому

    Ik ik gal da jwab vadiya dhang nal ditta

  • @falwindersingh6490
    @falwindersingh6490 3 місяці тому +1

    ਅੰਸਾਰੀ ਦਾ ਵੀ ਵਾਲ ਵਿੰਗਾ ਨਹੀਂ ਹੋਇਆ ਉਹ ਵੀ ਜੇਲ੍ਹ ਵਿਚ ਸੀ

  • @gurmeetkaur9145
    @gurmeetkaur9145 Рік тому +2

    Waheguru Rindey es Bachey noo help kro Marg Darshan krao Es noo App ji the Blessings the jaroorat hai waheguru ji 🙏🏻mehar kro es opper kisi ma the Beta hai mehar kro es opper 🙏🏻🙏🏻

  • @GurpreetSingh-eu9lf
    @GurpreetSingh-eu9lf Рік тому +11

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @kantatakhar8436
      @kantatakhar8436 Рік тому

      fateh teri ammi ki chut sale khalistani aantki k samrthn main bol rha h tujhe rahna nhi h kya is desh mein ??

  • @bikarjitsingh34bikarjitsin10
    @bikarjitsingh34bikarjitsin10 Місяць тому +1

    ਇਹ ਪੱਤਰਕਾਰ ਸਿੱਖਾਂ ਨੂੰ ਬਦਨਾਮ ਕਰਨ ਤੇ ਹੀ ਰਹਿੰਦਾ ਹੈ ਇਹਨੇ ਕਦੇ ਕਿਸੇ ਨੇਤਾ ਨੂੰ ਅਜਿਹੇ ਸਵਾਲ ਨਹੀਂ ਕਰੇ ਇਹਨੂੰ ਇੰਟਰਵਿਊ ਦੇਣੀ ਨਹੀਂ ਚਾਹੀਦੀ

  • @OhiSandhu
    @OhiSandhu Рік тому +3

    Chitte ton baad aj police n medical mafia signature capsule bika rhi h..
    Rinda sahi khnda h...
    Sadkan tax nal bn dia tn toll tax kyo laaye jnde..tax bhukki feem theke ton double aau daru nalo

  • @AngrejSingh-v7r
    @AngrejSingh-v7r 19 днів тому

    Good

  • @GurdeepSingh-uu3pb
    @GurdeepSingh-uu3pb Рік тому +3

    Justice For Sidhu Moose Wala Vir

    • @levisonwood1206
      @levisonwood1206 Рік тому

      Fed up from this what type of justice do you want?

  • @preetlaadi1992
    @preetlaadi1992 Рік тому

    ਪੱਤਰਕਾਰ ਸਾਹਬ , ਜਦੋਂ ਕਾਲ ਆਈ , ਪਤਾ ਨੀ ਚਲਿਆ k ਕਿੱਥੋਂ ਦਾ Number ਹੈਗਾ |

  • @gurmeetcheema7732
    @gurmeetcheema7732 Рік тому +3

    Khalstan jindabad

  • @charnsinghwehaguru5413
    @charnsinghwehaguru5413 2 місяці тому

    Veer je

  • @dharmindersingh4419
    @dharmindersingh4419 Рік тому +2

    Rinda thek keh riha

  • @HarjinderSingh-hk1iv
    @HarjinderSingh-hk1iv 3 місяці тому

    💯

  • @AngrejSingh-v7r
    @AngrejSingh-v7r 19 днів тому

    💪

  • @Game-xm5bf
    @Game-xm5bf 3 місяці тому

    Rinda Bai Right Gaggu 🤘

  • @HarjinderSingh-hk1iv
    @HarjinderSingh-hk1iv 3 місяці тому

    👍

  • @ranasurjit1977
    @ranasurjit1977 Рік тому +17

    Rinda and reporter are both are right.. difference is only thoughts

  • @varindersinghdhaliwal4305
    @varindersinghdhaliwal4305 Рік тому +2

    ਗੈਂਗਸਟਰ ਪੁਲਿਸ ਬਣਾਉਂਦੀ ਹੈ ਨੌਜਵਾਨਾਂ ਤੇ ਝੂਠੇ ਪਰਚੇ ਪਾ ਕੇ ਜੇਲਾ ਵਿੱਚ ਪੁਲਿਸ ਵਾਲੇ ਚਿੱਟਾ ਸਮੈਕ ਗੋਲੀਆ ਜਰਦਾ ਬੀੜੀ ਆਪ ਵੇਚਦੇ ਨੇ ਚੌਗੁਣੇ ਰੇਟ ਤੇ ਰਿੰਦਾਂ ਸੰਧੂ ਇੱਕ ਕੌੜਾ ਸੱਚ ਬਿਆਨ ਕਰਕੇ ਗਿਆ ਜੋ ਪੰਜਾਬ ਵਿੱਚ ਜਿਆਦਾਤਰ ਲੋਕਾਂ ਨੂੰ ਪਤਾ ਪਰ ਕੋਈ ਸਰਕਾਰਾਂ ਦੇ ਤੇ ਪੁਲਿਸ ਤੇ ਸਿਸਟਮ ਦੇ ਖ਼ਿਲਾਫ਼ ਕੋਈ ਬੋਲ ਨਹੀਂ ਸਕਦਾ ਕਿਉਕਿ ਝੂਠੇ ਮੁਕੱਦਮੇ ਦਰਜ ਕਰ ਦੇਣਗੇ ਜੇਲਾ ਵਿੱਚ ਕੁਝ ਸੁਪਰਡੈਂਟ ਚੰਗਾ ਪੈਸਾ ਬਣਾ ਰਹੇ ਨੇ

  • @amjadAkram-v3w
    @amjadAkram-v3w 5 місяців тому

    Rinda❤❤❤❤

  • @SumitKumar-pg9dm
    @SumitKumar-pg9dm 10 місяців тому

    ਸਾਰੇ ਗੈਂਗਸਟਰ ਇਹਨੂੰ ਹੀ ਕਿਉਂ ਇੰਟਰਵਿਊ ਦਿੰਦੇ ਆਹ ਕੋਈ ਹੋਰ ਪੱਤਰਕਾਰ ਕਿਉਂ ਨੀ?

  • @manmohansarao941
    @manmohansarao941 Рік тому +1

    ਜਦੋਂ ਅਗਲਾ ਨਾਮ ਦੱਸਦਾ ਤਾਂ ਤੁਹਾਡੀ ਬੀਪ ਵੱਜ ਗਈ। ਮੋਕ ਨਾ ਮਾਰੋ ਹੁਣ

  • @khushwantsingh7193
    @khushwantsingh7193 Рік тому +2

    Even after the age 50 u can.t try to change system. Wbat is the use of u r knoedge?

  • @hardeepsingh-j4n
    @hardeepsingh-j4n Рік тому +3

    Hahah partkaar drr v reha rinde veer kolo

  • @manpreetsingh4393
    @manpreetsingh4393 Рік тому +5

    Khalistan zindabaad

  • @rahulranarana3132
    @rahulranarana3132 Рік тому +1

    ❣️❣️❣️❣️

  • @muhammadashfaq2346
    @muhammadashfaq2346 Рік тому +4

    You are very good reporter and you always doing best interview, well done 👌 👌 👌

  • @jattwaad5263
    @jattwaad5263 Рік тому

    Waah singh saab

  • @baljeetbrar9109
    @baljeetbrar9109 Рік тому

    Nice

  • @ekamjeet5657
    @ekamjeet5657 Рік тому +3

    Repoter di bond band krti rinda ne

  • @tonysingh-ft9ki
    @tonysingh-ft9ki Рік тому

    Sikhs are strong and brave enough true really

  • @amanpreetsingh7588
    @amanpreetsingh7588 Рік тому +3

    Rinda da supna-(main eda da ki kra ki log mainu gabbar kehan 😄

    • @gameover-zy4nj
      @gameover-zy4nj 7 місяців тому +1

      @amanpreetsingh7588 ਘੂਸੇ ਤੇਰਾ ਸੁਪਨਾ ਇਹ ਆ ਕਿ ਤੂੰ ਰਿੰਦੇ ਦਾ ਸਾਲਾ ਬਣਨਾ ਜਾਂ ਉਸ ਨੂੰ ਆਪਣਾ ਜਵਾਈ ਬਣਾਉਣਾ ਨਾਂ ਪਿੱਛੇ ਸਿੰਘ ਲਾਈ ਫਿਰਦਾ ਤੂੰ ਰਿੰਦਾ ਕੀ ਚੀਜ਼ ਆ ਪਤਾ ਸਰਕਾਰ ਨੂੰ ਜਿਸ ਕਿਸੇ ਨਾਲ ਵੀ ਕੁੱਝ ਗਲਤ ਹੋਊਗਾ ਸਰਕਾਰ ਜਾਂ ਪ੍ਰਸ਼ਾਸ਼ਨ ਵੱਲੋਂ ਉਹ ਰਿੰਦਾ ਹੀ ਬਣੂਗਾ

  • @sukhvindersinghjohal1006
    @sukhvindersinghjohal1006 Рік тому

    👌

  • @mahjatvwale325
    @mahjatvwale325 Рік тому +2

    ਇਹਨੇ ਕਿਹੜਾ ਹੱਕ ਲੈਣਾ ਵਾ ,

  • @jaswindergalib
    @jaswindergalib 6 місяців тому +1

    ਇਹ ਪਾਕਿਸਤਾਨੀ ਆਰਮੀ ਬਾਰੇ ਬੋਲ ਰਿਹਾ ਹੈ ਜੋ ਸਰਕਾਰ ਬਣਾਉਂਦੀ ਹੈ

  • @kingloud
    @kingloud 8 днів тому

    🎉

  • @tonysingh-ft9ki
    @tonysingh-ft9ki Рік тому +3

    Sikhs are strong and brave enough speaking true

  • @partapdhillon9026
    @partapdhillon9026 7 місяців тому

    Good ਰਿੰਦਾ

  • @preetdil9918
    @preetdil9918 Рік тому

    Rinda bai bilkul theek keh riha

  • @jankarchouhan7825
    @jankarchouhan7825 Рік тому +1

    Rinda bhai tu kand tyra fun ho gya

  • @RameshKumar-ok1in
    @RameshKumar-ok1in 7 місяців тому

    Okg😢❤

  • @bovypinki98783
    @bovypinki98783 Рік тому +1

    🌏🌏🌏🌏🙏

  • @SugrivKumar-td6to
    @SugrivKumar-td6to 5 місяців тому

    Rinda bilkul sahi hai

  • @sonagarcha3822
    @sonagarcha3822 Рік тому +3

    ਪੱਤਰਕਾਰ 😂 ਜਦੋ ਰਿੰਦਾ ਕਹਿ ਰਿਹਾ ਚਿੱਟਾ ਸ਼ਰਾਬ ਬੰਦ ਕਰਨੇ ਤਾਂ ਪੱਤੜਤਾੜ ਸਿਰਫ ਪਾਕਿਸਤਾਨ ਪਾਕਿਸਤਾਨ

  • @rajanbajwa0264
    @rajanbajwa0264 Рік тому

    jithe kise da name dsda odo beep kyu layi

  • @sangatsingh4850
    @sangatsingh4850 6 місяців тому

    Rinda bilkul thike hain

  • @kakasingh1405
    @kakasingh1405 11 місяців тому

    ਸਰਕਾਰ ਨੇ ਤਾ ਮੀਡੀਆ ਨੂੰ ਵੀ ਖੁੱਲਕੇ ਬੋਲਣ ਦੀ ਹਿੰਮਤ ਨਹੀਂ ਦਿੱਤੀ ਜਾਂਦੀ,, ਪੱਤਰਕਾਰਾਂ ਨੂੰ ਵੀ ਪੈਸੇ ਚਾਹੀਦੇ ਹਨ?

  • @simranjeetsinghjeet3992
    @simranjeetsinghjeet3992 Рік тому

    Name ds ta hi

  • @jograj8168
    @jograj8168 Рік тому

    ਜਿਹੜੀ ਗੱਲ ਰਿੰਦਾ ਕਰਦਾ ਪ੍ਰੈੱਸ ਰਿਪੋਰਟ ਸਾਹਬਿ ਉਹ ਵੀ ਸੁਣੋ ਕੀ
    ਹੁਣ ਬਰਮਪੁਰਾ ਤੇ ਕਾਰਵਾਈ ਕਰੋਗੇ?

  • @khalsa7332
    @khalsa7332 Рік тому +2

    IRAN-Afghanistan ਚ ਗੋਲੀ ਚਲਾ ਕੇ revolution ਆਇਆ
    (ਤੇ RAW ਦਾ ਕੀ ਕੰਮ ਐ --ਅਕਾਲ ਤਖਤ ਸਾਹਿਬ ਤੇ ਹਮਲਾ ਕਰਨਾ)-???

  • @jograj8168
    @jograj8168 Рік тому +60

    ਪੱਤਰਕਾਰ ਸਾਹਬਿ ਜੀ ਤੁਸੀਂ ਕਿਸੇ ਮੰਤਰੀ ਜਾਂ ਕਿਸੇ ਪੁਲਿਸ ਅਫ਼ਸਰ ਦੀ ਇੰਟਰਵਿਊ ਕੀਤੀ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ।

  • @gurlallali4451
    @gurlallali4451 Рік тому +91

    ਪੱਤਰਕਾਰ ਸਰਕਾਰ ਦੀ ਪੂਰੀ ਚਾਪਲੂਸੀ ਕਰ ਰਿਆ

    • @throttlebeasts8841
      @throttlebeasts8841 5 місяців тому +2

      Eda peo beante nal Marya c tan zehar bhraya ede Sikha lyi

    • @Reckless5115Mohie
      @Reckless5115Mohie 5 місяців тому

      @@throttlebeasts8841 ਭਰਾ ਸਰਕਾਰੀ ਭੇਸ ਚ ਗੁੰਡਾ ਵਾ ਪੱਤਰਕਾਰੀ ਤਾਂ 180ਦੇਸ਼ਾਂ ਤੋਂ 168 rank aw ਖਤਮ ਹੋਗੀ ਡੈਮੋਕਰੇਸੀ

  • @jashandeepaujla5448
    @jashandeepaujla5448 Рік тому +53

    Guru da sher a rinda bai

  • @mahjatvwale325
    @mahjatvwale325 Рік тому +40

    ਚੈਨਲ ਵਾਲਿਆਂ ਤੂੰ ਹੀ ਰੋਲਾ ਪਾਯਾ ਸੀ ਹੁਣ ਸੱਚਾ ਹੋ ਰਿਹਾ ਤੂੰ

  • @jatindersingh1809
    @jatindersingh1809 Рік тому +27

    ਬੰਦੀ ਸਿੰਘ ਰਹਾ ਕਿਹੁ ਨਹੀਂ ਅਜੇ ਤੱਕ ਹੋਏ ਲਾ ਕਮ ਇਹੀ ਕਰਨਾ ਪੈਣਾ ਆਹ ਭਾਈ ਸੱਚ ਕਹਿੰਦਾ ਜੀ

  • @gskalirao
    @gskalirao Рік тому +38

    ਰਿੰਦਾ ਠੀਕ ਐ

  • @balvirslnghsahokesingh7446
    @balvirslnghsahokesingh7446 Рік тому +15

    ਬਿਲਕੁੱਲ ਜੀ, ਹਰ ਖ਼ਬਰ ਨੂੰ ਪਾਕਿਸਤਾਨ ਨਾਲ ਜੋੜ ਦਿੰਦੇ ਨੇ, ਪਾਕਿਸਤਾਨ ਤੋਂ ਆਪਣੇ ਆਪ ਨਹੀਂ ਸਾਂਭ ਹੁੰਦਾ ਤਾਂ ਫਿਰ ਇਹੋ ਜਿਹੇ ਮੋਸਟ ਵਾਂਟਿਡ ਬੰਦੇ ਨੂੰ ਕਿਉਂ ਸੰਭਾਲੇਗਾ.

  • @pargatsingh8611
    @pargatsingh8611 Рік тому +15

    ਰਿੰਦਾਂ ਠੀਕ ਕੀਦਾ

  • @MANPREETMOHIE71
    @MANPREETMOHIE71 Рік тому +82

    ਇਥੇ ਰੱਖ ਰਿੰਦਾ ਹੈ ਜਿੰਦਾ 👏🚩🚩

  • @DaljitSingh-zv2ir
    @DaljitSingh-zv2ir Рік тому +68

    ਸ਼ਰਾਬ ਬੰਦ ਨਾ ਕਰੋ ਚਿੱਟਾ ਬੰਦ ਕਰੋ ਅਫੀਮ ਭੁੱਕੀ ਸ਼ੁਰੂ ਕਰੋ 🙏

  • @ਮਨੀਮਾਨ
    @ਮਨੀਮਾਨ Рік тому +10

    ਇਹ ਪੱਤਰਕਾਰ ਸਿੱਧੂ ਨੂੰ ਵੀ ਕਹਿੰਦਾ ਸੀ ਕੇ ਤੁਸੀਂ ਗਨ ਕਲਚਰ ਤੇ ਗਾਣੇ ਨਾ ਗਾਓ ਗੈਂਗਸਟਰ ਖਤਮ ਹੋ ਜਾਣਗੇ , ਨਾਂ ਹੁਣ ਸਿੱਧੂ ਵੀਰ ਰਿਹਾ ਨਾ ਹੁਣ ਗਨ ਕਲਚਰ ਦੇ ਸਬੰਧ ਚ ਗਾਣੇ ਆ ਰਹੇ ਕੀ ਹੁਣ ਗੈਂਗਵਾਰ ਖਤਮ ਹੋਗੀ...???? ਜਵਾਬ ਦਈਂ ਪੱਤਰਕਾਰਾ

    • @BalwinderSingh-xq6sb
      @BalwinderSingh-xq6sb 7 місяців тому

      Ase nay sadey alley nu deep sidhu bhote swall kitey fear Anu laa kay sitiea Anu beakar paterkar a a hun morchey vich ve giea se adi beajti kar kay kaddiea 😂😂vadda paterkar