ਗੱਡੀ ਦਿੱਤੀ ਯਸੂ ਨੇ' ਗੀਤ ਗਾਉਣ ਵਾਲਾ ਗਾਇਕ | 'Gaddi Deti Yassu Ne' | Aasa Singh Gill

Поділитися
Вставка
  • Опубліковано 2 гру 2024

КОМЕНТАРІ • 707

  • @Divine_Rakesh_0
    @Divine_Rakesh_0 2 місяці тому +162

    ਜਿੰਨੂ ਕਰੇਂ ਖੂਦਾਵੰਦ ਉਚਾ ਉਹ ਨੀਵਾਂ ਨਹੀਂ ਰਹਿ ਸਕਦਾ

  • @gillsaab9886
    @gillsaab9886 Місяць тому +73

    ਜ਼ਬੂਰ 113/
    7 ਜਿਹੜਾ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ, 8 ਕਿ ਉਹ ਨੂੰ ਪਤਵੰਤਾਂ ਵਿੱਚ, ਸਗੋਂ ਉਹ ਦੇ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ, Hallelujah ✝️🤲❤

  • @JatinderPal-rf4zb
    @JatinderPal-rf4zb 2 місяці тому +98

    ਪਰਮੇਸ਼ਵਰ ਸੱਚੇ ਬੰਦਿਆਂ ਨੂੰ ਉਠਾਉਂਦਾ ਹੈ ਸਹੀ ਗੱਲ ਹੈ ਗਰੀਬੀ ਵਿੱਚ ਚੁੱਕ ਕੇ ਸੱਚੇ ਬੰਦਿਆਂ ਨੂੰ ਉਠਾਇਆ ਸੋਨਾ ਗਾਣਾ ਗਾਇਬ ਵੱਡੇ ਵੀਰ ਨੇ ਪਰਮਾਤਮਾ ਨੂੰ ਬਹੁਤ ਤਰੱਕੀ ਦੇਵੇ

  • @PreetKaur-x8o
    @PreetKaur-x8o Місяць тому +39

    ❤❤ ਪ੍ਰਭੂ ਯੇਸੂ ਮਸੀਹ ਨੇ ਬਰਕਤ ਦਿੱਤੀ

  • @DaljitSingh.5911
    @DaljitSingh.5911 2 місяці тому +133

    ਬਿਲਕੁਲ ਸੱਚਾ ਤੇ ਭਲਾ ਮਾਣਸ ਬੰਦਾ ਬਹੁਤ ਵਧੀਆ ਵਾਹਿਗੁਰੂ ਤਰੱਕੀ ਦੇਵੇ ਤੁਹਾਨੂੰ

    • @GagandeepSingh-ub4lu
      @GagandeepSingh-ub4lu Місяць тому

      🙏💞🙏💞🙏 very good 👍 God bless you 🙏 And Your All Family Members 💗💗🙏 Oh Akaal purakh 😢😢 Parmeshwar ji Tuhaanu Tandrusti Bakhshan 🌷🌹🌹🌹🌹 From 💗💗 Sandhu 💞💞 Ferozepuria 🍀🍀🍀🌿🙏

    • @khambrachulovejesus3813
      @khambrachulovejesus3813 Місяць тому

      Praise the Lord ❤️

  • @SunnyRai.u.s.a
    @SunnyRai.u.s.a Місяць тому +48

    ਜੇ ਯਿਸੂ ਨੇ ਲਾਜ ਰੱਖੀ ਤਾਂ ਫਿਰ ਪ੍ਰਵਾਹ ਨਾ ਕਮੈਂਟ ਕਰਨ ਦੇ ਜਿਵੇਂ ਕਰਦੇ ਦੁਨੀਆਂ ਦੀ ਪ੍ਰਵਾਹ ਨਾ ਕਰ ਤੇ ਤੂੰ ਦੱਬ ਕੇ ਰੱਖ ਆਓਣ ਪਾਰਟ ਟੂ ਏਦੋਂ ਬਾਅਦ ਪਾਰਟ ਥ੍ਰੀ ਵੀ ਆਓਣ ਦੇ ਪਰਮੇਸ਼ੁਰ ਨੇ ਤੈਨੂੰ ਇਸੇ ਗੀਤ ਚੋਂ ਅਸ਼ੀਸ਼ ਦੇਣੀ ਐ, ਪਿਤਾ ਯਿਸੂ ਮਸੀਹ ਦੇ ਨਾਮ ਚ ਅਮੀਨ 🙏✝️ ਅਮੀਨ 🙏✝️ ਅਮੀਨ 🙏✝️ ਔਰ ਅਮੀਨ 🙏✝️🌹🙏🌷🙏🥀🙏✝️🙏✝️🙏

    • @GagandeepSingh-ub4lu
      @GagandeepSingh-ub4lu Місяць тому

      🙏🌹💗🙏 God bless you all men 🙏 ameen 💞 Ameen 🙏 ameen

  • @greatnesssunnysukhpalANM
    @greatnesssunnysukhpalANM Місяць тому +30

    Hallelujah ✝️ PRAISE THE LORD
    ਧੰਨਵਾਦ ਪ੍ਰਭੂਆਂ ਦੇ ਪ੍ਰਭੂ, ਪ੍ਰਭੂ ਯਿਸ਼ੂ ਮਸੀਹ ਜੀ ਦਾ।
    ਯਿਸ਼ੂ ਮਸੀਹ ਜੀ ਨੇ ਕਿਹਾ ਰਾਹ,ਸੱਚ ਅਤੇ ਜੀਵਨ ਮੈਂ ਹਾਂ hallelujah ✝️
    God Bless You Abundantly 😇

  • @HarryMeet-g6x
    @HarryMeet-g6x 2 місяці тому +83

    ਬਹੁਤ ਵਧੀਆ ਮੁਲਾਕਾਤ ਐ, ਸਾਰੇ ਧਰਮ ਚੰਗੇ ਨੇ, ਸਾਰੇ ਰਲ ਕੇ ਰਹੋ, ਵਾਹਿਗੁਰੂ ਮੇਹਰ ਕਰਨ, ਗੀਤਕਾਰ ਮੀਤ ਸਫੀਪੁਰ ਕਲਾ

    • @AshwaniBawa-ik1kp
      @AshwaniBawa-ik1kp 2 місяці тому +1

      Prabu tanu barkat deve paji

    • @rajajogi5648
      @rajajogi5648 Місяць тому +1

      God bless you 🙏
      Veer ji 🙏

    • @GaganDeep-w3h
      @GaganDeep-w3h Місяць тому

      ਵਧੀਆ ਗੱਲ ਕੀਤੀ ਵੀਰ ਤੁਸੀ

    • @jattforlife6087
      @jattforlife6087 Місяць тому +2

      Par sikha da parshad jinu nu shaitan da parshad lga oh dharm kina k chnga ho skda

    • @AshwaniBawa-ik1kp
      @AshwaniBawa-ik1kp Місяць тому

      @@jattforlife6087 shaitan da kihe ne kia tuhi aap kahi jane o

  • @GaganGagan-xq2qy
    @GaganGagan-xq2qy Місяць тому +35

    ਬਹੁਤ ਵਧੀਆ ਇਨਸਾਨ ਨੇ ਆਸ਼ਾ ਗਿੱਲ ਜੀ
    ਖੁਦਾ ਇਹਨਾਂ ਨੂੰ ਹੋਰ ਵੀ ੳੱਚਾ ਕਰੇ ਬਰਕਤ ਦੇਵੇ

  • @jagroopsingh5279
    @jagroopsingh5279 Місяць тому +16

    ਖੁਦਾ ਤੁਹਾਨੂੰ ਬਹੁਤ ਬਰਕਤ ਦੇ ਵੀਰਾ ਜੀ ਧੰਨਵਾਦ ਵੀਰਾ ਜੀ ਤਸੀ ਇਹਨਾ ਦੀ ਇੰਟਰਵਿਊ ਕੀਤੀ ਬਹੁਤ ਚੰਗਾ ਲੱਗਾ ਖੁਦਾ ਤੁਹਾਨੂੰ ਵੀ ਬਹੁਤ ਬਰਕਤ ਦੇ

  • @vajindersingh8095
    @vajindersingh8095 Місяць тому +29

    ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ। ਅਤੇ ਸੰਸਾਰ ਦੇ ਤੁਛ ਅਤੇ ਤਿਆਗੇ ਹੋਇਆ ਨੂੰ ਨਾਲੇ ਉਹਨਾਂ ਨੂੰ ਜਿਹੜੇ ਹੇ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਭਈ ਉਨ੍ਹਾਂ ਨੂੰ ਜਿਹੜੇ ਹਨ ਵਿਅਰਥ ਕਰੇ।
    1 ਕੁਰਿੰਥੀ 1:27-28

  • @SeemaRani-sm4jq
    @SeemaRani-sm4jq Місяць тому +8

    ਬਹੁਤ ਵਧੀਆ ਵੀਰ ਪ੍ਰਭੂ ਤੈਨੂੰ ਤਰੱਕੀਆ ਬਖਸ਼ੇ

  • @Stpatraschurch
    @Stpatraschurch Місяць тому +16

    ਆਸਾ ਜੀ ਜੈ ਮਸੀਹ ਦੀ ਮੇਰੀ ਪ੍ਰਧਨਾ ਯਿਸੂ ਤੁਹਾਨੂੰ ਹੋਰ ਤਰੱਕੀ ਦੇਵੇ ਪਰਗਟ ਸਭਰਾਵਾਂ ਤੋਂ

  • @buttamantri6087
    @buttamantri6087 Місяць тому +28

    ਯਿਸ਼ੂ ਮਸੀਹ ਤੇਰਾ ਧੰਨਵਾਦ ਆਮੀਨ

  • @Itlywalayar
    @Itlywalayar Місяць тому +22

    ਫੱਕਰ ਬੰਦਾ ਆ ਰੱਬ ਮੇਹਰ ਕਰੇ 🙏

  • @praisethelord3829
    @praisethelord3829 Місяць тому +67

    ਪ੍ਰਭੂ ਯਿਸ਼ੂ ਆਪ ਜੀ ਨੂੰ ਅਸ਼ੀਸ਼ਤ ਕਰਨ 🎉

  • @anuduggal8009
    @anuduggal8009 Місяць тому +14

    Es bnde nu prbhu hor ucha uthaeo 😇😇😇 Praise the Jesus lord 😇

  • @rajwindergill8563
    @rajwindergill8563 Місяць тому +12

    ਬਾਈ ਜੀ ਜਿਹੜੇ ਇਹ ਵੱਡੀ ਗਵਾਹੀ ਦੇ ਗੀਤ ਦਾ ਮਜ਼ਾਕ ਉਡਾਉਂਦੇ ਨੇ ਉਨ੍ਹਾਂ ਦੀ ਪ੍ਰਵਾਹ ਨਾ ਕਰੋ ਬਾਈ ਜੀ ਤੁਸੀਂ ਅੱਗੇ ਵਧੋ ਬਹੁਤ ਵਧੀਆ ਗੀਤ ਹੈ ਅਨੰਦ ਆਉਂਦਾ ਸੁਣ ਕੇ ਅਗਲਾ ਗੀਤ ਤਿਆਰ ਕਰੋ‌ ਪ੍ਰਭੂ ਤੁਹਾਨੂੰ ਹੋਰ ਵੀ ਬੁੱਧ ਤੇ ਗਿਆਨ ਦੇਵੇ ਹਾਲੇਲੂਇਆ

  • @Inderjitsingh001
    @Inderjitsingh001 Місяць тому +7

    ਪ੍ਰਭੂ ਯਿਸੂ ਤੁਹਾਨੂੰ ੳੱਚਾ ਕਰੇ

  • @sonubhatti3483
    @sonubhatti3483 Місяць тому +9

    ਪੱਤਰਕਾਰ ਵੀਰ ਦਾ ਵੀ ਸੁਬਾਹ ਵੀ ਵਧੀਆ ਹੈ

  • @jashan9252
    @jashan9252 Місяць тому +6

    GOD bless you barder kuhda aap ko aur aap ko bada choka hai❤❤ yes ameen 🙌🙌

  • @VoiceofGod61
    @VoiceofGod61 Місяць тому +12

    ਬਿਲਕੁਲ ਬਾਈ ਜੀ ਲੱਗੇ ਰਹੋ ਪ੍ਰਭੂ ਯਸੂ ਤੁਹਾਨੂੰ ਤਰੱਕੀ ਬਖਸ਼ੇ ਕਿਸੇ ਦੀ ਪਰਵਾਹ ਨਾ ਕਰੋ 🎉❤

  • @pindabuttarmusic
    @pindabuttarmusic Місяць тому +10

    ਸਪੋਟ ਕਰਨੀ ਚਾਹੀਦੀ ਆ ❤❤❤

  • @JotKaur999
    @JotKaur999 Місяць тому +17

    ਪ੍ਰਮਾਤਮਾ ਦਾ ਨਾਮ ਲੈਣ ਵਾਲੇ ਨੂੰ ਲੋਕ ਮਾੜਾ ਕਿਵੇਂ ਕੇਹ ਸਕਦੇ ਆ

  • @mithasingh4484
    @mithasingh4484 Місяць тому +6

    ਧਰਮ ਕੋਈ ਵੀ ਬੁਰਾ ਨਹੀਂ ਪਰਮਾਤਮਾ ਸਾਨੂੰ ਪੈਦਾ ਕਰਦਾ ਹੈ ਉਸ ਨੂੰ ਪਤਾ ਹੈ ਕਿ ਅਸੀਂ ਕਿਸ ਧਰਮ ਦੇ ਲਾਇਕ ਹਾਂ ਉਸ ਧਰਮ ਵਿੱਚ ਸਾਨੂੰ ਜ਼ਨਮ ਦੇਂਦਾ ਹੈ ਧਰਮ ਰੱਬ ਚੁਣ ਸਕਦੇ ਬੰਦਾ ਨਹੀਂ ਜਿਸ ਵੀ ਧਰਮ ਵਿੱਚ ਜ਼ਨਮ ਹੋਏ ਉਸਦੇ ਵਿੱਚ ਰਹਿਣਾ ਚਾਹੀਦਾ ਹੈ

  • @Surinder_Bazida
    @Surinder_Bazida Місяць тому +6

    ਵਿਸ਼ਵਾਸ ਨਾਲ ਸਭ ਕੁੱਝ ਸੰਭਵ ਹੈ ❤

  • @KirnaRani-v3c
    @KirnaRani-v3c Місяць тому +10

    ਜੈ❤ਮਸੀਹ ❤ਦੀ❤

  • @KirnaRani-v3c
    @KirnaRani-v3c Місяць тому +14

    ਧੰਨਵਾਦ ❤ਧੰਨਵਾਦ ❤ਧੰਨਵਾਦ ❤ਧੰਨਵਾਦ ❤ਧੰਨਵਾਦ ❤ਧੰਨਵਾਦ ❤ਧੰਨਵਾਦ ❤ਧੰਨਵਾਦ ❤

  • @DavinderSingh-ls7zt
    @DavinderSingh-ls7zt Місяць тому +7

    ਵੀਰ ਜੀ ਜਿਨ੍ਹਾਂ ਲੋਕ ਮਜ਼ਾਕ ਉਡਾਉਣ ਗੇ ਰੱਬ ਉਨ੍ਹਾਂ ਹੀ ਉੱਚਾ ਕਰੇਗਾ

  • @robinpriti4647
    @robinpriti4647 Місяць тому +5

    ਪ੍ਰਭੂ ਯਿਸ਼ੂ ਮਸੀਹ ਬਰਕਤ ਦੇਵੇ ਵੀਰ ਨੂੰ

  • @KaranMaan-xd3om
    @KaranMaan-xd3om Місяць тому +2

    ਸੱਭ ਧਰਮਾਂ ਨੂੰ ਮੇਰਾ ਨਿਮਾਣੇ ਦਾ
    ਨਿਮਰਤਾ ਸਹਿਤ
    ਪ੍ਰਣਾਮ
    🙏

  • @jesusfamily-hl4tc
    @jesusfamily-hl4tc Місяць тому +4

    Bhut kuch sikhan nu mileya is veer g to ....god bless u veer g

  • @narindernarinder592
    @narindernarinder592 Місяць тому +5

    ਜਿੰਨੂ ਯਿਸੂ ਉਚਾ ਕਰੇ ਉਨਾ ਨੀਵਾ ਨੇ ਹਰ ਸਕਦਾ

  • @user-bc6lf7tn9e
    @user-bc6lf7tn9e Місяць тому +3

    Praise the lord❤

  • @RaniEurope
    @RaniEurope Місяць тому +4

    ਸਾਨੂੰ ਤਾਂ ਸਭ ਕੁਝ ਦਿੱਤਾ ਯਿਸ਼ੂ ਮਸੀਹ ਜੀ ਨੇ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਮੇਰੇ ਪਿਆਰੇ ਖੁਦਾ

  • @kavyasharma3725
    @kavyasharma3725 Місяць тому +6

    ਧੰਨਵਾਦ ਪ੍ਰਭ ਜੀ ਦਾ

  • @meenusahotau2445
    @meenusahotau2445 Місяць тому +4

    OH vachn Pura ho gya..ehna li...Bhawe Rona raat nu tike ..Pr swer nu Jai Jai Kar howegi...Amen...

  • @jagroopuddat5746
    @jagroopuddat5746 2 місяці тому +10

    ਤਰੱਕੀਆਂ ਬਖਸ਼ੇ ਪ੍ਰਮਾਤਮਾ

  • @victormasihamritsar9299
    @victormasihamritsar9299 Місяць тому +5

    ਵੈਰੀ ਗੁਡ ਵੀਰ ਜੀ,🎉

  • @deepakmehrafilms1076
    @deepakmehrafilms1076 Місяць тому +7

    व्यवस्थाविवरण 28:7 में कहा गया है, “जब तेरे शत्रु तुझ पर आक्रमण करेंगे, तब यहोवा उन पर विजय प्राप्त करेगा। वे एक दिशा से तुझ पर आक्रमण करेंगे, परन्तु तेरे सामने से सात दिशाओं में तितर-बितर हो जाएंगे!” yeh vachan bai jivan vich pura ho gya thank you jesus 🙌 reporter saab good reportring
    jesus tuhanu v bless kare

  • @rajwindergill8563
    @rajwindergill8563 Місяць тому +4

    ਧੀਆਂ ਦਾ ਗੀਤ ਵੀ ਬਹੁਤ ਵਧੀਆ ਬਾਈ‌ ਜੀ

  • @kevinvinod7086
    @kevinvinod7086 Місяць тому +16

    ਮੇਰੀ ਸਾਰਿਆਂ ਨੂੰ ਬੇਨਤੀ ਹੈ ਸਾਰੇ ਸਸਟੇਟਸ ਆਪਣੇ ਮੋਬਾਇਲ ਉਤੇ ਲਾਉਣਸਾਨੂੰ ਗੱਡੀ ਦੇ ਤੀ, ਯਿਸੂ ਨੇ

    • @harisingh3985
      @harisingh3985 Місяць тому +3

      Keo। Bond mari toahdi sale jasu dai

    • @SimisharmaSimran
      @SimisharmaSimran Місяць тому

      ​@@harisingh3985ਸ਼ਰਮ ਕਰ ਕੁਜ

    • @JaspreetKaur-qp9oh
      @JaspreetKaur-qp9oh Місяць тому +1

      ​@@harisingh3985Macho jina machea janda😂

    • @HarishKumar-nv4li
      @HarishKumar-nv4li Місяць тому

      @@harisingh3985uneducated person ❤❤🇨🇦🇨🇦🍁🍁

    • @abhishekgill1612
      @abhishekgill1612 Місяць тому +1

      @@harisingh3985thde dharm di sikhya ehi aa😊

  • @navjotjoyti8484
    @navjotjoyti8484 Місяць тому +6

    Waheguru g bless u veer g

  • @MrThomasDeen
    @MrThomasDeen 2 місяці тому +7

    Respected Reporter sir i Salute 🫡 you....

  • @jamesmasih9841
    @jamesmasih9841 Місяць тому +3

    Very nice song bro.God bless you and your family. Love you so much. Song sun k rooh nihal ho gi.veer ji

  • @JaspalSingh-kb8sl
    @JaspalSingh-kb8sl Місяць тому +2

    Asa Gill Bai Nay Saday Naal Bahut Kaam Kiya Hay Congratulations Asa Bai God Bless You 🌹💐💗💞❤️💗💞💖🌺🥀💕😍💐🌹💔💞💗💜💗💜💜❤️❤️🥀🌺💖🥀👍👍👍👍👍👍👍👍👍👍👍👍👍👍👍👍👍👍👍👍

  • @Boss55-888
    @Boss55-888 2 місяці тому +6

    ਬਹੁਤ ਵਧੀਆ ਮੁਲਾਕਾਤ ਜੀ

  • @SanjeevKumar-x3d9q
    @SanjeevKumar-x3d9q Місяць тому +4

    ਧੰਨਵਾਦ ਪ੍ਰਭੂ ਯਿਸ਼ੂ ਮਸੀਹ ਜੀ❤✝️🙏

  • @AvninderKaur-n7i
    @AvninderKaur-n7i Місяць тому +4

    God bless you brother ji amen

  • @palkaur5163
    @palkaur5163 Місяць тому +2

    God bless you brother ji hallelujah hallelujah hallelujah Amen Amen Amen🙏🙏🙏✝️✝️✝️✝️❤❤❤❤❤❤❤

  • @harjohal482
    @harjohal482 Місяць тому +1

    ਬਹੁਤ ਵਧੀਆ g❤❤❤❤

  • @gurmailgill9666
    @gurmailgill9666 12 днів тому

    ਧੰਨਵਾਦ ਪ੍ਰਭੂ ਯਿਸ਼ੂ ਦਾ । ❤❤

  • @Surinderkaur-ex5ie
    @Surinderkaur-ex5ie Місяць тому +1

    God bless you Veer , Parmeshwar tuhanu bahut jyada aashishit kare, bahut badhiya bhajan h, Parmeshwar tuhanu ese Taran apni mahima de layi use kare

  • @sarwanmaseeh1614
    @sarwanmaseeh1614 2 місяці тому +7

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @Pandher47-f9i
    @Pandher47-f9i Місяць тому +1

    ਬਹੁਤ ਸਹੀ ਸਲਾਹ ਅਗਲਾ ਸਰਪੰਚ ਚੁਣੋ ।।

  • @khambrachulovejesus3813
    @khambrachulovejesus3813 Місяць тому +1

    Hallelujah ✝️ very nice song 🎵 God bless you brother and all 🎉

  • @surinder923
    @surinder923 Місяць тому +2

    Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah

  • @shardasolanki3296
    @shardasolanki3296 Місяць тому +1

    God bless u brother nice bhajan amen, yashu ki jai ❤❤❤

  • @anjlaiblessed
    @anjlaiblessed Місяць тому +4

    Me hindu parivar to ha meri gbahi bohat badi a me hr bele boldi a mere khudawand yesu barga koi nhi mera sona rabh meri pita yesu mahis proud to we a converted Christian ✝️ ❤

  • @anjalibharti4647
    @anjalibharti4647 Місяць тому +3

    ਓਹਨਾ ਦਾ ਬਲ ਬੜਾ ਊਚਾ ਹੈ
    ਜਿਨਾ ਦੇ ਵੱਲ ਹੈ ਯਹੋਵਾ।

  • @VikramShotra
    @VikramShotra Місяць тому +3

    Jai masihe ki ❤❤❤❤

  • @RavinderSingh-vr5ic
    @RavinderSingh-vr5ic Місяць тому +1

    God bless you brother 🙌🏻

  • @MalkeetSinghSahota-z9f
    @MalkeetSinghSahota-z9f Місяць тому +1

    God. Bless you. Veerji🎉🎉❤❤

  • @videosandviews
    @videosandviews Місяць тому +1

    God bless you bro

  • @SannaMasih-v3c
    @SannaMasih-v3c Місяць тому +2

    Khuda da bhoot bhoot thx god bles u bro

  • @fajalmasih6021
    @fajalmasih6021 Місяць тому +1

    Rabb da banda a vichara dil da saaf ❤❤❤

  • @judgemasih9814
    @judgemasih9814 Місяць тому +2

    Praise the lord jai masih ki brother
    Bahut big chamtkar hai God bless you brother yeh khuda rajea dea rajea prabu Jesu masih di jojna hai prabu nea ap nu famus Krna si jo tusi bol Rhea ho thik hai asi visvas rakhna safai nhi deani jis nea jo Krna kar lvea

  • @Comedyfunnyvideos14
    @Comedyfunnyvideos14 Місяць тому +3

    35 sal maire dukh grebi ch biti fer koi achank mainu church le gya bhla howe o sis da ajj menge to menga sman maire ghr ch hai te sukhi Jevan hai maira har jnm yeshu de nam howe ameen

  • @rravirravi-f7k
    @rravirravi-f7k Місяць тому +2

    ❤ਆਮੀਨ❤❤❤❤🎉🎉🎉🎉

  • @SunnyRai.u.s.a
    @SunnyRai.u.s.a Місяць тому +2

    ਜੇ ਤੇਰੇ ਕੋਲ ਹੈ ਨਹੀ ਤਾਂ ਆਈ ਫਿਰ, 🙏✝️ਅਮੀਨ 🙏✝️ ਅਮੀਨ 🙏✝️ ਔਰ ਅਮੀਨ 🙏✝️🌹🙏🌷🙏🌴🙏🥀🙏✝️🙏✝️🙏

  • @sumandeep7388
    @sumandeep7388 Місяць тому

    Buht sohna song hai bro god bless you es tra hi gaunde rahu muchde hai jo ohna nu muchde rehn do lok tuhade song te nhi god te muchde hai oh ape dekhloga

  • @balraj1828
    @balraj1828 Місяць тому +1

    ਬੰਦਾਂ ਭਲਾਮਾਣਸ ਆ🙏 wmk ਭਰਾ ਤੇ❤

  • @RakeshKumarAmen
    @RakeshKumarAmen Місяць тому +1

    Very nice song and Jesus bless you and family ❤❤❤❤❤❤

  • @sarbjit2287
    @sarbjit2287 Місяць тому +1

    Amen 🛐 hallelujha 🙌
    GOD bless you always brother ji prbhu prmeshwsr hor barkat de we

  • @MandeepKumar-kv4nf
    @MandeepKumar-kv4nf Місяць тому

    Bahut badiya bhi ji. Apka geet sunker muje bhi rona aa gya😢😢hum bhi pahle bahut muskil se jate thy.hme bhi jesus ne apne gaddi ke sath blass kiya

  • @poojachaaria9279
    @poojachaaria9279 Місяць тому +1

    tuhade song to bhut sare loka de muh te yeshu da nam aaya hai khush howo tuhade song nal bht parchar hoiya hai jesus bless you

  • @novalkhokhar3312
    @novalkhokhar3312 Місяць тому +2

    Waw pagi ❤️❤️ Rab ne Tanu barkat deti pagi Bhut vdia bajan a g

  • @rommibhau6382
    @rommibhau6382 Місяць тому +1

    God bless u 🙏 asa gill bhai 😮

  • @jojafmasih6574
    @jojafmasih6574 Місяць тому +2

    Gown wale Veer nu aata patrakaar patrakaar Veer nu parmeshwar badi Ashish aur Barkat de amen

  • @Ebnezare
    @Ebnezare Місяць тому +1

    Jabrdast song kya baat hai brother

  • @RajeshMehra1234
    @RajeshMehra1234 Місяць тому +1

    Waheguru ji 🙏🙏❤️❤️⚔️⚔️🗡️🗡️🛡️🛡️.

  • @baldevmasih7904
    @baldevmasih7904 2 місяці тому +2

    God bless you brother ji ..ji masih ki ji

  • @YahamaMajitha
    @YahamaMajitha Місяць тому +4

    God bless you ✝️🎉🎉🎉

  • @EkamWkam
    @EkamWkam 23 дні тому

    God bless you brother ji 🙏🙏👍👍

  • @ParveenKaur-pe1xk
    @ParveenKaur-pe1xk Місяць тому +1

    God bless you sir

  • @AmanatMasih-ut6kq
    @AmanatMasih-ut6kq Місяць тому +2

    ਜੀਉਂਦਾ ਰਹਿ ਵੀਰ

  • @manjitkaur9423
    @manjitkaur9423 Місяць тому

    Hallelujah Hallelujah Hallelujah 🙌 🙏 👏

  • @New_Movie402
    @New_Movie402 Місяць тому +1

    ❤❤🎉🎉❤❤

  • @mejarsingh2005
    @mejarsingh2005 Місяць тому +1

    God bless you amen amen

  • @SahilSahil-sw7no
    @SahilSahil-sw7no 2 місяці тому +1

    ਬੁਹਤ ਹੀ ਵਧੀਆ ਗਾਇਆ ਬਾਈ ਜੀ ਨੇ

  • @RaviHans-i4k
    @RaviHans-i4k Місяць тому

    Paji god tenu bless kre ji

  • @AkashdeepSingh-xm9wf
    @AkashdeepSingh-xm9wf Місяць тому

    Glory to god🎉🎉🎉thank you Jesus hallelujah amen ❤🙌🏻god bless you

  • @jagtardhillon3651
    @jagtardhillon3651 Місяць тому +1

    Very nice parmeshwar tuhanu hor v vadhave thank you Jesus

  • @DavinderKaur-ej6fb
    @DavinderKaur-ej6fb Місяць тому

    Very nice veer ji god bless you veere

  • @amanrai3877
    @amanrai3877 Місяць тому +2

    Hallelujah praise the lord

  • @KuldeepKaur-jt3kj
    @KuldeepKaur-jt3kj Місяць тому +1

    Hallelujah praise the lord Thankyou God

  • @VickyKaryal
    @VickyKaryal 2 місяці тому +1

    Very nice voice and God bless you all team members

  • @KarmanSandhu-i7o
    @KarmanSandhu-i7o 2 місяці тому +1

    God bless you Khuda tuhanu aasish te barkat deve bro ji ❤❤❤❤

  • @CartonssHindi-vv6lo
    @CartonssHindi-vv6lo Місяць тому

    Hallelujah jinho kary khudawand ucha oh niwa ni reh skda

  • @aarpaarsattaking9790
    @aarpaarsattaking9790 28 днів тому

    God bless you Assa singh ji 🙏