Gurditiwaliya's New Song Gaddi Deti Yassu Ne is a GAME CHANGER!

Поділитися
Вставка
  • Опубліковано 10 січ 2025

КОМЕНТАРІ • 1,6 тис.

  • @jagdeepmasih1718
    @jagdeepmasih1718 3 місяці тому +675

    7 ਸਾਲ ਪੁਰਾਣਾ ਗੀਤ ਹੈ ਤੇ ਵਾਇਰਲ ਹੁਣ ਹੋਇਆ । ਓਸ ਸਮੇ ਚ ਏਵੇਂ ਦੇ ਗੀਤ ਹੀ ਲੋਕ ਵਧੀਆ ਸਮਝਦੇ ਸੀ ਬਾਕੀ ਮਜ਼ਾਕ ਬਣਾਉਣ ਵਾਲਿਆਂ ਦਾ ਧੰਨਵਾਦ । ਚਲੋ ਓਹਦਾ ਗੀਤ ਤਾ ਵਾਇਰਲ ਹੋ ਗਿਆ

    • @sukhjinderwalia5985
      @sukhjinderwalia5985 3 місяці тому +20

      Veer g majaaaak tuc khud bnaa rhe oo...baaki gal rahi geet di es geet ch kuj mjaak wala ta haini ...agle ne apne rabb di gall kri aa ...me ik bot vaddi church ch gya mother Fatima de wich ...me othe apne punjab de loka wangu pakhand ne dekhya ...bade bdia prsy krde aa ...ik dum shaanti c haaal ch ...bot bdia lagge menu ehe lok ...pr apne lok eda cheeka marde ke nal wale nu draa k rkh dinde ...

    • @BalpreetMaan-qo3mx
      @BalpreetMaan-qo3mx 3 місяці тому +11

      @@sukhjinderwalia5985veer oh jo marji karan ehde nal tuhanu ki oh apne church ch karde ne tuhade ghar ch ta nhi aake karde had aa tuhade wali

    • @1824records-
      @1824records- 3 місяці тому +4

      ਜਦੋਂ ਰੱਬ ਚਾਵੇ ਓਦੋਂ ਕੁੱਝ ਵੀ ਕਰ ਸੱਕਦਾ ਬਾਈ ਜਿਉਂਦਾ ਰਹਿ ਸੱਚੀ ਜੱਸੂ ਮਸੀਹ ਜੀ ਨੇ ਕਿਰਪਾ ਕਰਤੀ ਆ ਤੇਰੇ ਤੇ ਹੁਣ ਲਵੋ ਨਜ਼ਾਰੇ ❤

    • @shivaa_rana_0150
      @shivaa_rana_0150 3 місяці тому +1

      har ik chiz da ik time aunda…❤

    • @Panjabi22
      @Panjabi22 3 місяці тому

      😂😂😂😂😂

  • @Aman-by9tj
    @Aman-by9tj 3 місяці тому +284

    ਅਸਲੀ ਗੁਵਾਈ ਆ ਜਿੰਦਗੀ ਦੀ ਬਹੁਤ ਵਧੀਆ ਵੀਰ ਆਪਣੇ ਗੁਰੂ ਦੀ ਵਡਿਆਈ ਕਰਨੀਂ ਕੋਈ ਮਾੜਾ ਕੰਮ ਨਹੀਂ ਭਾਜੀ ਬਹੁਤ ਬਹੁਤ ਧੰਨਵਾਦ ਪ੍ਰਭੂ ਯਿਸੂ ਮਸੀਹ ਦਾ ,,,

    • @malakbhatti2513
      @malakbhatti2513 2 місяці тому +5

      Very nice voice and song. God bless you brother ji

  • @writerjassal
    @writerjassal 3 місяці тому +320

    God Bless you.
    ਹੁਣ ਸਮਾਂ ਆ ਗਿਆ ਬਾਈ,
    ਰੂੜੀ ਤੋਂ ਚੱਕ ਕੇ ਤਖ਼ਤ ਬਿਠਾਉਗਾ ਯਿਸ਼ੂ

    • @VikramShotra
      @VikramShotra 3 місяці тому +3

      Amen ❤❤❤❤

    • @harpreetsaini833
      @harpreetsaini833 3 місяці тому +3

      🙏🙏🙏

    • @Panjabi22
      @Panjabi22 3 місяці тому +4

      😂😂😂😂 waha late ho geya , jassu bahar geya hona , hun panjab aya hona check krn

    • @jamesshergill3938
      @jamesshergill3938 3 місяці тому

      ​@@Panjabi22ਤੇਰੇ ਮਿਰਚਾਂ ਕਿਉਂ ਲੜਦੀਆਂ

    • @Panjabi22
      @Panjabi22 3 місяці тому +3

      @@jamesshergill3938 mircha sade kyun ladn mircha ohna de ladan jehde dogale aaa , guru de shareek bande ,

  • @SonuKumar-ff2nz
    @SonuKumar-ff2nz 2 місяці тому +57

    ਪ੍ਰਭੂ ਇਹ ਬਰਦਰ ਨੂੰ ਬਹੁਤ ਸਾਰੀ ਆਸ਼ੀਸ਼ ਬਰਕਤ ਦੇ ਕਿਉਂਕਿ ਜੋ ਸੌਂਗ ਹ ਇਹ ਜ਼ਿੰਦਗੀ ਦੀ ਅਸਲੀਅਤ ਹ ਮ ਕ ਹਕੀਕਤ ਵਿੱਚ ਇਹ ਸੌਂਗ ਆਇਆ ਹੋਇਆ ਸੱਚ ਮੁੱਚ ਜਦੋਂ ਇਨਸਾਨ ਦੇ ਹਾਲਾਤ ਇੰਨੇ ਵਿਗੜ ਜਾਂਦੇ ਆ ਨਾ ਤੇ ਜਦੋਂ ਪ੍ਰਭੂ ਯੇਸੂ ਮਸੀਹ ਜ਼ਿੰਦਗੀ ਵਿੱਚ ਆ ਜਾਂਦਾ ਹੈ ਨਾ ਤੇ ਜ਼ਿੰਦਗੀ ਦੇ ਹਾਲਾਤ ਬਦਲ ਜਾਂਦੇ ਆ ਪ੍ਰਭੂ ਇਹ ਇਸ ਬਰਦਰ ਨੂੰ ਪ੍ਰਭੂ ਬਹੁਤ ਸਾਰੀ ਆਸ਼ੀਸ਼ ਬਰਕਤ ਦਵੇ

    • @Tvpoohla
      @Tvpoohla Місяць тому +2

      Amen 🙏🙏🙏🙏

  • @ranjitchristy7758
    @ranjitchristy7758 3 місяці тому +183

    ਪ੍ਰਭੂ ਦੀ ਮਹਿਮਾ ਹੋਵੇ । ਦੇਖੋ ਸੱਤ ਸਾਲ ਪਹਿਲਾ ਗਾਇਆ ਗਿਆ ਗੀਤ ਅੱਜ ਵੀ ਪ੍ਰਭੂ ਦੀ ਮਹਿਮਾ ਕਰਵਾ ਰਿਹਾ ਹੈ । ਅਗਰ ਕੋਈ ਮਜ਼ਾਕ ਬਣਾ ਵੀ ਰਿਹਾ ਹੈ ਉਹ ਵੀ ਪ੍ਰਭੂ ਜੀ ਦਾ ਨਾਮ ਲੈ ਰਿਹਾ ਹੈ। ਯਿਸ਼ੂ ਸਹਾਇ।

    • @luckytanda
      @luckytanda 3 місяці тому +3

      Right

    • @seemapuri5340
      @seemapuri5340 3 місяці тому +2

      Praise the lord ❤❤ hallelujah ❤❤

    • @Deepaudiobookhindi-c3w
      @Deepaudiobookhindi-c3w 3 місяці тому

      Yar tu kussa va sala kiho jiya gla karda hai pagal aa tu

    • @DEFAULTERFOJI357
      @DEFAULTERFOJI357 2 місяці тому

      😂😂bhra Hallelujah bolo aa yeshu shaaye,, sikha da coy kr lya aa aa akaal sahaye to,, hadd ee aa

    • @chanasingh3844
      @chanasingh3844 8 днів тому +1

      🥰👍🌷

  • @kevinitalian4850
    @kevinitalian4850 3 місяці тому +37

    ਪ੍ਰਮੇਸਵਰ ਦੀ ਮਹਾਨ ਕ੍ਰਿਪਾ ਦੇ ਨਾਲ ਕੱਲ ਨਵੀਂ ਗੱਡੀ ਲਈ,,,,,ਧੰਨਵਾਦ ਪ੍ਰਮੇਸਵਰ ਦਾ,,,,,,,,,,,,ਤੇ ਕੱਲ ਦਾ ਹੀ ਰਪੀਟ ਤੇ ਗਾਣਾ ਚੱਲ ਰਿਹਾ ਹੈ Kewal Singh from Italy

    • @sandytoni100
      @sandytoni100 2 місяці тому +2

      Hallelujah. Khuda hor barkat dave veer. Jameen to chukk k asman te Nathan vala hai Yeshu Prabhu

    • @kevinitalian4850
      @kevinitalian4850 2 місяці тому +1

      @@sandytoni100 Thanks Paji🙏

  • @BrotherSiddhantSharma
    @BrotherSiddhantSharma 3 місяці тому +137

    Wonderful song…. True words…. God bless you brother

    • @ShamsherBlessed
      @ShamsherBlessed 3 місяці тому +3

      Yes ameen hallelujah hallelujah hallelujah

    • @Bro.Saqib777
      @Bro.Saqib777 3 місяці тому +4

      Bhai Ap es ko Gao meeting Mai

    • @ANMfollowers-
      @ANMfollowers- 3 місяці тому +1

    • @Gillassa
      @Gillassa 3 місяці тому +1

      Thanks ❤

    • @BalbirSingh-qm3bq
      @BalbirSingh-qm3bq 2 місяці тому

      1 Corinthians 15:19 ਜੇ ਮਸੀਹ ਵਿੱਚ ਸਾਡੀ ਆਸ ਸਿਰਫ਼ ਇਸ ਧਰਤੀ ਦੇ ਜੀਵਨ ਦੀ ਹੱਦ ਤੱਕ ਹੀ ਸੀਮਿਤ ਹੈ, ਤਾਂ ਲੋਕਾਂ ਨੂੰ, ਜਿਨ੍ਹਾਂ ਉਹ ਸਾਰਿਆਂ ਉੱਤੇ ਤਰਸ ਕਰਦੇ ਹਨ, ਉਸਤੋਂ ਵੱਧ ਤਰਸ ਸਾਡੇ ਉੱਤੇ ਵਿਖਾਉਣਾ ਚਾਹੀਦਾ ਹੈ।

  • @JagdishRai-x8g
    @JagdishRai-x8g 3 місяці тому +174

    ਕਰ ਕੇ ਦੁਆਂਵਾਂ ਸਭ ਕੁਝ ਪਾਇਆ, ਆਮੀਨ ✝️🛐

  • @WorshipperPeterMasih
    @WorshipperPeterMasih 3 місяці тому +108

    Tell your testimony like this ….. God bless you brother ❤

  • @godisjesuscrist2471
    @godisjesuscrist2471 2 місяці тому +26

    ਗੀਤ ਤਾਂ ਬਹੁਤ ਵਧੀਆ ਹੈ ਪਰ ਓਹਨਾ ਲੋਕਾਂ ਦਾ ਧੰਨਵਾਦ ਜਿਹੜੇ ਮਜ਼ਾਕ ਕਰਦੇ ਨੇ

  • @SunilSunil-hm1yh
    @SunilSunil-hm1yh 3 місяці тому +70

    ਵੀਰ ਜੀ … ਅਸੀਂ ਤੇਰੇ ਨਾਲ ਆ …
    ਪ੍ਰਭੂ ਵੀ ਤੇਰੇ ਨਾਲ …. Amen 🙏🏽🇺🇸🇺🇸🇺🇸🇺🇸🇺🇸

  • @gursewakmehra3013
    @gursewakmehra3013 Місяць тому +60

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ❤

    • @Mangalockyr-j7t3n
      @Mangalockyr-j7t3n Місяць тому

      Ham gu 💩💩💩 granth ko gu 💩💩💩 ko nahi maantey jo khud tatti ch marr gaye atey tuhada peyo yeshu jinda eee

    • @ramandeepramandeep811
      @ramandeepramandeep811 4 дні тому

      Dhan Guru Granth ji 🙏🙏❤️

  • @manjeet-zn1rs
    @manjeet-zn1rs 2 місяці тому +64

    3 ਗੱਡੀਆਂ ਦੇ ਤੀਆਂ ਯਿਸੂ ਮਸੀਹ ਨੇ ਮੈਨੂੰ 😊😊❤

  • @Raakhi.ibrahimwal
    @Raakhi.ibrahimwal 2 місяці тому +19

    Jdo mai dekhya k lokk es Geet da mzaak udda rhe aa.ta mai os din bhut dukhi hoyi.fr preyar kiti.es brother lyi.mai new scootry nl bless hoyi.3din baad mai socheya v ni c k eda oni.thank u jejus.ik gl smj aa gyi k lokk dekh k v Anne aa

  • @petergurcharan3294
    @petergurcharan3294 3 місяці тому +88

    ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਹਰ ਇਕ ਗੱਲ ਦਾ ਸਮਾਂ ਹੈ ਅੱਜ ਇਸ ਗੀਤ ਦਾ ਸਮਾਂ ਸੀ ਸੋ ਪਰਮੇਸ਼ਰ ਨੇ ਸੰਗੀਤ ਨੂੰ ਵੈਰਲ ਕਰਨਾ ਸੀ ਖੁਦਾ ਇਸ ਬੰਦੇ ਨੂੰ ਆਸ਼ੀਸ਼ ਦੇਵੇ ਔਰ ਉਸ ਬੰਦੇ ਨੂੰ ਵੀ ਅਸ਼ੀਸ਼ ਦੇਵੇ ਜਿਸਨੇ ਮਜ਼ਾਕ ਵਿੱਚ ਇਸਨੂੰ ਵਾਇਰਲ ਕੀਤਾ ਕਿ ਖੁਦਾ ਉਸ ਦੇ ਜੀਵਨ ਨੂੰ ਬਦਲ ਦੇਵੇ ਹਾਲੇਲੁਈਆ

  • @magalsingh5383
    @magalsingh5383 3 місяці тому +31

    ਜੇ ਮਸੀ ਦੀ ਵੀਰ ਜੀ ਨੇ ਬੁਹਤ ਵਧੀਆ ਸ਼ਬਦ ਗਾਈਆਂ ਤੇਨੂੰ ਪ੍ਰਭੂ ਜੀਦਗੀ ਦੁਗਣੀ ਦੇਵੇ ਵੀਰ ਜੀ

  • @Loveboparai1313
    @Loveboparai1313 3 місяці тому +54

    ਵਾਹਿਗੁਰੂ ਜੀ ਮਿਹਰ ਕਰਨ ਜੀ 🙏 ਬਹੁਤ ਸੋਹਣਾ ਸ਼ਬਦ ਆ ਜੀ ਪਰਮਾਤਮਾ ਸਾਰਿਆਂ ਨੂੰ ਸੁਮੱਤ ਬਖਸ਼ੇ ਜੀ 🙏 ਸਭ ਇੱਕ ਨੇ ਦੂਜ਼ਾ ਕੋਈ ਨਹੀਂ

  • @tieksecure6634
    @tieksecure6634 2 місяці тому +14

    God bless you bro .. parbu ne hr insan di life ch ikk tym rakhia hoya usnu uchha krn da hun iss bro da tym c iss li 7 sal purana song hun sahmne aya
    ❤❤❤❤

  • @SunnyGill-dz6iq
    @SunnyGill-dz6iq 7 років тому +28

    Very NYC veer g

  • @BhupinderSingh-zn2pg
    @BhupinderSingh-zn2pg 3 місяці тому +34

    ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ🎉🎉🎉🎉

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਸਭ ਧਰਮਾ ਦਾ ਸਤਿਕਾਰ ਕਰੋ ਜਾਤਾ ਪਾਤਾ ਆਪਾ ਹੀ ਬਣਾਇਆ ਰਬ ਇਕ ਆ ਬਹੁਤ ਵਧੀਆ ਗੀਤ

  • @anm126
    @anm126 3 місяці тому +19

    7 sal purani mehnat ...Masih ch ki gyi mehnat vyarth nhi jaundi❤

  • @SajanGill-w4t
    @SajanGill-w4t 3 місяці тому +97

    ਗੱਡੀ ਦੇਤੀ ਕਲਗੀਧਰ ਨੇ, ਸਿੰਘ ਹੋਲੇ ਮਹੱਲੇ ਤੇ ਅਨੰਦਪੁਰ ਲੈ ਕੇ ਜਾਂਦੇ ਆ🙏🙏🙏🙏🙏

    • @davidfighter5516
      @davidfighter5516 3 місяці тому +18

      Pehla te tuhi lok mazak kar rahe se hun copy kar rahe ho 😂

    • @DamanSingh-ff8ic
      @DamanSingh-ff8ic 3 місяці тому

      Shi gl hai brother ji​@@davidfighter5516

    • @Humanityisthefirstservice
      @Humanityisthefirstservice 3 місяці тому +4

      Jesus is alpha and omega ,beginning and end that’s why 70% people of the world believe in him and soon whole world will be bow down and that believe that Jesus Christ is the only God❤✝️🙏❤

    • @RahulBhagat-ll2jy
      @RahulBhagat-ll2jy 3 місяці тому +6

      Gaddi de ti kalgidar ne daru de theke le ke janey a tuhada eh song a😮😮

    • @sukhwinder1996
      @sukhwinder1996 3 місяці тому +1

      God bless you brother

  • @Pankaj_Yeremiah_Yoseph
    @Pankaj_Yeremiah_Yoseph 3 місяці тому +32

    Sawaaad Aagya Baai ji Sun ke ❤️🙌 Full support 🙏 Hor Eda De Track Leke Aao , Jesus Tuhanu Hor Bless krn 🙌

  • @horriblehub8698
    @horriblehub8698 3 місяці тому +15

    Hallelujah amen ❤ jine v song nu sunke is gawahi te vishwas kitti ohnu v prabhu ashish de 😊

  • @Babita_84379
    @Babita_84379 3 місяці тому +43

    Khamba church waliyon like karo

  • @SUKHWINDERmasih-v4m
    @SUKHWINDERmasih-v4m 2 місяці тому +4

    ਬਹੁਤ ਵਧੀਆ ਮਸੀਹ ਸੋਗ ਗੱਡੀ ਦੇ ਤੀ ਯਿਸੂ ਨੇ ਅਸੀਂ ਬੰਦਗੀ ਤੇ ਲੈਕੇ ਜਾਨੇ ਆ 🙏🙏🙏🇬🇧🇬🇧🇬🇧🇬🇧✝️🕺

  • @greatnesssunnysukhpalANM
    @greatnesssunnysukhpalANM 3 місяці тому +12

    Hallelujah ✝️ Praise The Lord 🙏
    ਧੰਨਵਾਦ ਯਿਸ਼ੂ ਦਾ
    God Bless You

  • @prophetgurpreetjohnelijahm9046
    @prophetgurpreetjohnelijahm9046 3 місяці тому +4

    BEAUTIFUL SONG 🎉🎉🎉 BEAUTIFUL LYRICS🎉🎉🎉GOD BLESS YOU BROTHER JI 🎉

  • @sarbkaur5625
    @sarbkaur5625 3 місяці тому +17

    ਬਹੁਤ ਬਹੁਤ ਸੈਹਣਾ ਗੀਤ ਵੀਰ ਜੀ🙏✝️🙏✝️

  • @DeepakKumar-vg3iq
    @DeepakKumar-vg3iq 3 місяці тому +12

    ਲੈ ਬਾਈ ਸੁਣ ਲਈ ਤੇਰੀ ਯਿਸੂ ਨੇ 😇😇🙏🙏🙏 Most viral song on internet after Sagar di voti! 🎉🎉

  • @kiransabharwal5224
    @kiransabharwal5224 3 місяці тому +13

    Hallelujah 🙌🙌

    • @YusafKesar
      @YusafKesar 3 місяці тому +1

      God bless u sis ❤❤

    • @itz_thomas0933
      @itz_thomas0933 2 місяці тому

      God bless you sis khush raho 🎉❤❤

  • @gsmobilegaming2846
    @gsmobilegaming2846 3 місяці тому +5

    2:23 Hallelujah Hallelujah Hallelujah Hallelujah Hallelujah Hallelujah Hallelujah

  • @ibadat20220
    @ibadat20220 3 місяці тому +9

    Hallelujah parmeshwar Ji di mahima hove brother bohat sohna song gaya hai tusi sara di sunde v aa gaunde v aa parmeshwar tuhanu barkat De Ameeeeeeen

  • @DavinderSingh-nf3sb
    @DavinderSingh-nf3sb 3 місяці тому +10

    Yeshu di kirpa hi kirpa rehni aa praise the Lord hallelujah 🙌 god bless you veer ji yeshu di mehma kiti aa song ch god bless you

  • @DeepakKumar-q8s9x
    @DeepakKumar-q8s9x 5 днів тому

    Ameen hallelujah Praise the lord Thank you Jesus

  • @navjotgill1630
    @navjotgill1630 3 місяці тому +6

    Shukar khudawand tuhada bhut bhut jadah mainu uchaa chuknn laye.May LORD Bless you brother ji.Really Blessed geet in the name of JESUS CHRIST OF NAZARETH.

    • @Gillassa
      @Gillassa 3 місяці тому

      Thanks 🙏🙏

  • @anusharma6072
    @anusharma6072 16 днів тому +1

    22 ji sira dil khush ho gaya
    jai maish

  • @ramankaur-i9w
    @ramankaur-i9w 2 місяці тому +10

    ਧੰਨ ਧੰਨ ਬਾਬਾ ਸ਼ਹੀਦ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਸ਼ਹੀਦ ਬਾਬਾ ਬੰਦਾ ਸਿੰਘ ਜੀ।
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।
    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।
    ਵਾਹਿਗੁਰੂ ਜੀ
    🙏🙏🙇‍♀️🙇‍♀️😊🙇‍♀️🙇‍♀️

    • @sangotralove
      @sangotralove 2 місяці тому

      Hallelujah

    • @dashamsawaria6295
      @dashamsawaria6295 2 місяці тому +2

      Saleyo jmeer vech tah
      Ehna tah tahanu v pta​@@sangotralove

    • @sangotralove
      @sangotralove 2 місяці тому

      @@dashamsawaria6295 kehre jameer di gal karda veer tu

    • @dashamsawaria6295
      @dashamsawaria6295 2 місяці тому

      @@sangotralove jehda vech ke converted hunde oo tusi fuddu lok

    • @ramankaur-i9w
      @ramankaur-i9w 22 дні тому +1

      ਧਨ ਜਿਗਰਾ ਕਲਗੀਆ ਵਾਲੇ ਦਾ ਪੁੱਤ ੪ ਧਰਮ ਤੋਂ ਵਾਰ ਗਿਆ।
      ਪੌਹ ਦੇ ਮਹੀਨੇ ਵਿੱਚ,
      ਸ਼ਹੀਦ ਹੋਏ ਗੁਰੂ ਦੇ ਸਿੰਘਾ- ਸਿੰਘਣੀਆਂ ਨੂੰ ਕੋਟੀ ਕੋਟੀ ਪੑਣਾਮ।। 🪯🪯🙏🙏🙏

  • @Jasminekaur-i2s
    @Jasminekaur-i2s 2 місяці тому +11

    Bhut vdia song… thank you jesuussss✝️✝️✝️✝️✝️

  • @golry_of_god
    @golry_of_god 3 місяці тому +4

    God bless you ਰੱਬ ਹੋਰ ਵੀ ਆਸ਼ੀਸ਼ ਦੇ ਤੂੰਹਾਨੂੰ ❤

  • @RahulBhagat-ll2jy
    @RahulBhagat-ll2jy 2 дні тому

    ਗੱਡੀ ਦੇ ਤੀ ਯਿਸ਼ੂ ਨੇ ਵਧੀਆ ਗੱਲ ਆ ਪਰ ਜੇ ਗੱਡੀ ਨਾ ਦਿੰਦਾ ਫਿਰ ਬੰਦਗੀ ਵਿਚ ਨਹੀਂ ਸੀ ਜਾਣਾ

  • @NavjotKaurKaur-m6b
    @NavjotKaurKaur-m6b 3 місяці тому +7

    Bahut vadiya a sachyi a geet vich k kinda khuda sanu ocha chuk da a prabu aya e toshh ta niva lokka li❤🎉

  • @JassKalia-ux7xo
    @JassKalia-ux7xo 8 днів тому

    ਬਹੁਤ ਵਾਦੀਆਂ ਗਾਣਾ ਜੀ❤❤

  • @KhushbooDasika-hw8tp
    @KhushbooDasika-hw8tp 3 місяці тому +8

    Brother ji God bless you aap ne jo bi geet prabh ke mahima Li Gaya hai app is geet aur next geet jo apaka 2 a reha wo super bless hoga God bless you brother sach me ye testimony really hai app bless ho

  • @ingodwetrust7197
    @ingodwetrust7197 3 місяці тому +5

    Veer ji tusi hun star bann gye ho. Khuda da shukar kro tusi har jagah te viral ho😊😊😊❤❤❤🎉🎉🎉🎉

  • @labbusaidpur2376
    @labbusaidpur2376 3 місяці тому +8

    Jihnu kare khudawand ucha oh niwa nhi reh sakda god bless you veere ❤❤

  • @eshbaanrandhawa9549
    @eshbaanrandhawa9549 4 дні тому

    Amen Praise the Lord Thanks Jesus Papa Hallelujah Thanks Jesus Papa

  • @MalookMasih-t5n
    @MalookMasih-t5n 3 місяці тому +4

    ਯਿਸੂ ਮਸੀਹ ਤੇਰੀ ਕਿਰਪਾ ਸਦਾ ਬਨੀਂ ਰਹੇ ਸੱਭ ਭੈਣਾਂ ਤੇ ਭਰਾਵਾਂ ਤੇ ਤੇਰੇ ਦੁਸਰੇ ਆਗਮਨ ਤੱਕ ਸਲਾਮਤ ਬਣੀਂ ਰਹੇ ਜੈ ਮਸੀਹ ਕੀ ਜਿਸ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਮੇਰੇ ਵਿਨਾ ਕੋਈ ਪਿਤਾ ਕੋਲ ਨਹੀ ਜਾ ਸਕਦਾ ਮੇਰੇ ਵਿਨਾ ਕੋਈ ਸੁਰਗ ਵਿੱਚ ਨਾ ਵੜੇਗਾ ਆਮੀਨ ਜੈ ਮਸੀਹ ਕੀ ❤ਤੋ

  • @komalYosephmasih
    @komalYosephmasih 3 місяці тому +2

    Wow what a wonderful song...✝️✝️😇😇

  • @zarathustratata834
    @zarathustratata834 2 місяці тому +5

    I am going to buy Car in Jesus name.. Amen🎉❤.. This song motivate me to buy new car.. ❤❤Feeling Good listening this song.. ❤

  • @gsmobilegaming2846
    @gsmobilegaming2846 3 місяці тому +2

    God bless you brother ji very beautiful song

  • @RinkuHedon-kl8mq
    @RinkuHedon-kl8mq 3 місяці тому +4

    God bless you bro tuhade a song karke Jesus da parchar ho reha hallelujah 🙏

  • @sohi_sardar02
    @sohi_sardar02 3 місяці тому +2

    Congratulations bro 🎉👏 thank you Jesus 🙏 ameen ameen ameen 🙏❤

  • @AbhiMasih-op1uo
    @AbhiMasih-op1uo 3 місяці тому +6

    God bless u veer ji❤❤❤ ❤️ 4:00 👌❤❤❤

  • @shamlal8944
    @shamlal8944 12 днів тому +1

    very nice paji 🙏🙏🙏🌹🌹

  • @DilpreetGill-wp9ql
    @DilpreetGill-wp9ql 2 місяці тому +3

    Mai sikh dharm cho aa but Veer bhut vadia song❤ respect all dharam

  • @RanjitKumar-ch9rx
    @RanjitKumar-ch9rx 17 днів тому

    Bhut wadia bhra apne guru peer di wadaiya kede a Jai maseh du

  • @sandhudhariwal1602
    @sandhudhariwal1602 3 місяці тому +8

    God bless uh Brother ❤ boht sohna eh 7 saal purana gana hai so os time de hisab nal naa te loka kol wachan di ohni samajh c te nahi jaagrukta par jiwe v aa likhan wale ne apni gwahi likhi hai ❤ parmeshwar har bachya wrge dil nu psnd krda hai kehnde akalaan wale turge etho Khali palyaan naal m rabb ghumda dekheya ethe jhal mulaleyaa naal so ... Parmeshwar tuhanu bht barkat dewe tuc apni gwahi usdi aradhna krke diti hai

  • @akashgill9382
    @akashgill9382 3 місяці тому

    Yes Amen 🙌🙏 Bhut vadaiya Song Bro 💯 God bless you always 💖

  • @ManseeratKaur-x4q
    @ManseeratKaur-x4q 3 місяці тому +14

    ਮੇਰੇ ਬੇਟੇ ਨੂੰ ਜ਼ਸੂ ਨੇ ਪੀਆਰ ਬਣਾਇਆ ਤੇ ਹੋਣ ਸਿਟੀਜਨ ਬਣਾਇਆ ਕੋਈ ਨੀ ਵੀਰ ਆਪਾ ਸਿੱਖ ਪੰਥ ਨੂੰ ਮੰਨਦੇ ਸੀ ਪਿਹਲਾ ਹੁਣ ਜ਼ਿਸੂ ਪਾਪਾ ਨੂੰ ਲਵ ਯੂ ਜੀਸਸ

  • @SamuelSamBhatti
    @SamuelSamBhatti 3 місяці тому +5

    Thank you Jesus.. Great testimony brother. God bless you ❤ ✝️ 🙏🏼

  • @mannuProduction
    @mannuProduction 3 місяці тому +2

    ❤❤❤❤❤❤❤ਬਹੁਤ ਵਧੀਆ ਵੀਰ ਜੀ

  • @sonupawar8147
    @sonupawar8147 3 місяці тому +8

    Sada parmeshwar mahan hai jisne 8 sal bad bless keta is singer nu

  • @madhusahota7948
    @madhusahota7948 3 місяці тому +2

    Amen hallelujah thankyou jesus prabhuji praise the lord 🙏🙏🙏🙌❤️❤️❤️ hallelujah hallelujah hallelujah hallelujah amen i love you Jesus my lord ❤️🙏 my love ❤❤ Amen

  • @gillrajan6139
    @gillrajan6139 3 місяці тому +6

    Bht sohna song veer g thanku jejus veer g nu viral karn valeya da

  • @geetagharu6823
    @geetagharu6823 Місяць тому

    Congratulations 🎊 bro god bless you Parmeshver har ek wish poori kre aur hamehsha hi khush rakhe Best of luck

  • @Vicky-kf4vu
    @Vicky-kf4vu 3 місяці тому +5

    very Good brother 👏 jo Fukre hamesa MJAK he karde te jo samjadar hunde oh spot karde
    loka ne ta raab nu mada keh dita ci tusi ta fir insan ho bro god bless you rab tuhade nal hove

  • @villychettri6420
    @villychettri6420 3 місяці тому

    Praise the Lord.. Bro.. We love you❤❤❤ God bless everyone. Amen Amen🙏🙏

  • @Gurjant782
    @Gurjant782 3 місяці тому +8

    Hallelujah praise the lord 🙌🏼🙏🏼😇❤️

  • @geetkars.ssandhu9598
    @geetkars.ssandhu9598 Місяць тому +1

    GOD BLESS YOU❤
    PRAISE THE LORD

  • @LaxmiLaxmi-qj7dv
    @LaxmiLaxmi-qj7dv 3 місяці тому +4

    Jai Mashi De Brother g Very nice song Hallelujah

  • @RanjeetKaur-yf2oc
    @RanjeetKaur-yf2oc 3 місяці тому

    Yes Amen Hallelujah Thanku Lord Jesus 🥰 Blessed worship song God bless you virji 💐💐💐💐💐💐💐

  • @AnkitKumar-kg2bl
    @AnkitKumar-kg2bl 3 місяці тому +5

    Very very blessed song in Jesus name ❤

  • @mintusingmehra
    @mintusingmehra 14 днів тому +1

    Good bless you ❤❤❤😊😊

  • @thomas_christ4272
    @thomas_christ4272 3 місяці тому +3

    Bahut Sohna geet Prabhu Satya nu nai gaddi nal blessed kre❤️✝️

  • @AnnoyedLagoon-tf6zg
    @AnnoyedLagoon-tf6zg 2 місяці тому +1

    Bhut Sohna geet a ehde vich jo bolya oh sb kuj sach a parmeshwar de Kamm hamesha hi vdde hunde a jo loka di smj to Bahr hunde a Jai masih ki ❤❤❤

  • @Nahar-ul8qw
    @Nahar-ul8qw 3 місяці тому +4

    God bless you brother ji 🙏🙏🙏

  • @SonuSonu-ve7qp
    @SonuSonu-ve7qp 15 днів тому +1

    Amen amen amen amen amen amen amen amen amen amen amen amen amen amen amen ❤❤

  • @godgrace7131
    @godgrace7131 3 місяці тому +5

    such a true line's.he define a past . Thank you Jesus for everything 💞

  • @geetagharu6823
    @geetagharu6823 Місяць тому +1

    Jai Masih di ❤hallelujah Hallelujah thanku God thanku lord thanku Jesus ❤

  • @nirmaldass3589
    @nirmaldass3589 2 місяці тому +3

    ਗੋਡ ਬਲੈੱਸ ਯੂ ਆਮੀਨ

  • @thakredaxa
    @thakredaxa 2 місяці тому +1

    I Love U So So So So Much My Jesus Christ ❤

  • @manpreetSingh-bw6ck
    @manpreetSingh-bw6ck 3 місяці тому +4

    God bless you Brother ji hallelujah hallelujah hallelujah hallelujah Thank you Jesus hallelujah hallelujah

  • @Seema-e4y5i
    @Seema-e4y5i Місяць тому

    Very beautiful song,praise the lord,I am blessed after I listen to this song, Hallelujah,praise the Lord!!! 🙏

  • @amansinghchandigarh1455
    @amansinghchandigarh1455 3 місяці тому +3

    Waah gill saab ... Jatt kaum nu maan a tuhade utte ...

    • @sangotralove
      @sangotralove 2 місяці тому

      @@amansinghchandigarh1455 soch Hove tuhade ਵਰਗੀ ਵੀਰ ਜੀ

  • @luckymasih274
    @luckymasih274 28 днів тому

    My favourite masih song God bless you brother ji congratulations 🎉🎉🎉🎉🎉🎉

  • @NEERAJGODGRACE
    @NEERAJGODGRACE 3 місяці тому +6

    Hallelujah de naarre loone hallelujah de naarre loonee road te jado chalone aaaa sanu gadi deti yeshu ne....

  • @KuldeepSingh-ew3in
    @KuldeepSingh-ew3in 2 місяці тому +2

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah 💥💥💥💥💥💥

  • @ManseeratKaur-x4q
    @ManseeratKaur-x4q 3 місяці тому +4

    ਬੋਹੁਤ ਵਦੀਆ ਮੈਨੂੰ ਬੋਤ ਕੋਜ਼ ਦਿੱਤਾ ਵੀਰ ਜੀ ਲੋਕ ਬੋਕਦੇ ਬੋਤ ਆਪਾ ਨੀ ਡਰਨਾ

  • @ArtiSharma-kl2nu
    @ArtiSharma-kl2nu 2 місяці тому +4

    You are bless brother je 😇😍 best song🎵 yessu de lhu de je🎉

  • @Raeessharma
    @Raeessharma 16 днів тому +1

    Hallelujah hallelujah hallelujah hallelujah hallelujah

  • @AnilKumar-pe2ek
    @AnilKumar-pe2ek 3 місяці тому +7

    God Bless You Brother Ji...Mazak Banaun Waleya Nu Khuda Maaf Kre But Thanks Una Da Veer Da Song Viral Karan Lai Apostle Ankur Narula Ji Sahi Kehnde Ae Lok Sade Nokar Aaa Jithe Tak Sada Naam Nahi Janda Uthe Tak Ae Leke Jaande Aaa😊😊😊

    • @kantarani4097
      @kantarani4097 3 місяці тому +2

      God bless you brother ji ❤

    • @SinghJagtar-c2h
      @SinghJagtar-c2h 3 місяці тому

      😂😂😂😂😂😂😂😂😂😂😂😂😂😂😂😂😂bus karo

  • @sarbjit2287
    @sarbjit2287 3 місяці тому +1

    ਸਾਨੂੰ ਵੀ ਗੱਡੀ ਦੇ ਤਿ ਯਿਸੂ ਨੇ ਅਸੀ ਵੀ ਬੰਦਗੀ ਤੇ ਲਏ ਕੇ ਜਾਂਦੇ ਆ 🎉❤

  • @YAHOWA777
    @YAHOWA777 3 місяці тому +4

    Gaddi deti yeshu ne asi bandgi te lai k jane ha❤✝️

  • @yunasmasih5121
    @yunasmasih5121 Місяць тому

    Bahut badhiya Bhai ❤❤❤ God bless you brother ❤❤

  • @sanaamassey1369
    @sanaamassey1369 3 місяці тому +5

    Best song, this is the testimony.❤❤Hallelujah. Truly Jesus raises poor from the dust.Psalm 113:7

  • @SagarKalyan-pm3ib
    @SagarKalyan-pm3ib 2 місяці тому +2

    ਬਹੁਤ ਵਧੀਆ 22❤

  • @meenusahotau2445
    @meenusahotau2445 3 місяці тому +7

    Prabhu tuhanu v jaldi e Gddi nal bless kre Brother ji...Interview ch tuc dsea k Tuc kise di testimony share kri a...Pr jaldi e Prabhu ji Tuhanu v denge...In Jesus name..amen

  • @DaveDsauja
    @DaveDsauja 2 місяці тому

    Praise the lord .. Amen ..Super hit song ...