ਕਿਸਾਨਾਂ ਲਈ ਹਿੰਦੂ ਪਰਿਵਾਰ ਦਾ ਐਲਾਨ, ਭਾਵੇਂ ਘਰ ਵੇਚਣੇ ਪੈ ਜਾਣ, ਪਿੱਛੇ ਨੀ ਹੱਟਦੇ | Akhar

Поділитися
Вставка
  • Опубліковано 26 січ 2025

КОМЕНТАРІ • 7 тис.

  • @satgurmarahar566
    @satgurmarahar566 11 місяців тому +41

    ਧੰਨਵਾਦ ਇਸ ਹਿੰਦੂ ਵੀਰ ਦਾ ਮਾਣ ਹੈ ਇਸ ਵੀਰ ਤੇ ਇਹ ਹੈ ਪੰਜਾਬ ਦਾ ਮਾਣ ਹਿੰਦੂ ਵੀਰ ਜਿੰਦਾਵਾਦ ਜਿਸ ਨੇ ਕਿਸਾਨਾ ਦਾ ਦਰਦ ਸਮਜਦਾ ਤੇ ਮਾਣ ਇਸ ਛੋਟੀ ਭੈਣ ਤੇ ਜੋ ਦਰਦ ਸਮਜਦੇ ਨੇ।

  • @jaswantsingh-li5lf
    @jaswantsingh-li5lf 11 місяців тому +38

    ਧੰਨਵਾਦ ਮੇਰੇ ਹਿੰਦੂ ਵੀਰ ਅਤੇ ਹਿੰਦੂ ਭੈਣ ਜੀ ਦੇ ਜੋ ਕਿਸਾਨਾਂ ਦੇ ਹੱਕ ਵਿੱਚ ਆਏ

  • @Harpreet-tp4ok
    @Harpreet-tp4ok 11 місяців тому +67

    ਇਹ, ਹੈ,, ਅਸਲੀ, ਇਨਸਾਨੀਅਤ,, ਸਾਰੇ, ਧਰਮਾਂ ਦਾ ਸਤਿਕਾਰ ਕਰਨਾ, ਸਿਖਾਇਆ, ਸਾਡੇ, ਗੁਰੂ ਗ੍ਰੰਥ ਸਾਹਿਬ ਜੀ, ਨੇ,,,,ਜੁੱਗ,ਜੁੱਗ,,ਜੀਉਣ,,,, ਐਸੇ,ਵੀਰ,,, ਗੁਰੂ ਨਾਨਕ ਸਾਹਿਬ, ਚੜਦੀ ਕਲਾ,,ਰੱਖਣ,ਇਸ, ਪਰਿਵਾਰ, ਤੇ, ਮੇਹਰ,ਬਣਾਈ, ਰੱਖੀ, ਮੇਰੇ ਮਾਲਕਾਂ,,,,,,

  • @BalwinderSingh-sn8gr
    @BalwinderSingh-sn8gr 11 місяців тому +83

    ਮਾਣ ਹਿੰਦੂ ਪਰਿਵਾਰ ਤੇ🙏🙏ਵੀਰ ਜੀ ਤੁਹਾਨੂੰ ਸਲੂਟ ਆ,ਧੰਨਵਾਦ🙏🙏

  • @harbinderrandhawa7036
    @harbinderrandhawa7036 4 роки тому +67

    ਮਨ ਖੁਸ਼ ਹੋ ਗਿਆ ਤੁਹਾਡੇ ਅਨਮੋਲ ਵਿਚਾਰ ਸੁਣ ਕੇ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਚੜਦੀ ਕਲਾ ਵਿੱਚ ਰਖਣ

  • @JasveerSingh-ji4sl
    @JasveerSingh-ji4sl 11 місяців тому +32

    ਵਾਹ ਜੀ ਵਾਹ ਵੀਰ ਜੀ ਤੁਹਾਡੇ ਵਰਗੇ ਵੀਰਾਂ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ ਬਹੁਤ ਧੰਨਵਾਦ ਜੀ
    ਆਓ ਵੀਰੋ ਅਜੇ ਵੀ ਜਾਗ ਜਾਈਏ ਆਪਣੇ ਕੌਮੀ ਫਰਜ਼ਾਂ ਨੂੰ ਪਹਿਚਾਣੀਏ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਆਖਰੀ ਹੱਲ ਖਾਲਿਸਤਾਨ ਹੀ ਹੈ

  • @parwindersingh8860
    @parwindersingh8860 4 роки тому +119

    ਪੰਜਾਬ ਨੂੰ ਇਹੋ ਜਿਹੋ ਹਿੰਦੂ ਭਰਾਵਾਂ ਦੀ ਬਹੁਤ ਲੋੜ ਹੈ ।...ਸਲੂਟ to whole family 👍🏻👍🏻👍🏻🙏🙏🙏

  • @jindersinghjindersingh8402
    @jindersinghjindersingh8402 Місяць тому +9

    ਜਿਉਂਦਾ ਰਹਿ ਵੀਰੇ ਰੱਬ ਤੈਨੂੰ ਲੰਮੀ ਉਮਰ ਬਖਸ਼ੇ ਬਹੁਤ ਸੋਣਾ ਪਰਿਵਾਰ ਏ ਤੇ ਉਸ ਤੋ ਵੀ ਵੱਧੀਆਂ ਥੋਡੀ ਸੋਚ ਜਿਉਂਦੇ ਰਹਿ ਸੱਚ ਬੋਲਣ ਲਈ

  • @GurFathe-b4l
    @GurFathe-b4l 11 місяців тому +35

    ਦਿਲੋਂ ਸਲਾਮ ਵੀਰੇ ਤੁਹਾਡੀ ਪੁਰੀ ਫੈਮਲੀ ਨੂੰ 🙏🙏

  • @amarjitboparai7583
    @amarjitboparai7583 4 роки тому +24

    ਏ ਆ ਅਸਲੀ ਹਿੰਦੂ ਸਲੂਟ ਏ ਪਰਿਵਾਰ ਨੂੰ
    ਪਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @bhupindersinghdhillon9609
    @bhupindersinghdhillon9609 11 місяців тому +22

    ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੋ ਅਸੀ ਸਾਰੇ ਇੱਕ ਹਾਂ ਇਹ ਸਰਕਾਰਾਂ ਪਾੜੇ ਪਾ ਕੇ ਸਾਨੂੰ ਵੱਖ ਕਰਨਾ ਚਾਹੁੰਦੇ ਹਨ

  • @pritpalsingh7180
    @pritpalsingh7180 11 місяців тому +19

    ਹਿੰਦੂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ

  • @prabhnoortiwana1482
    @prabhnoortiwana1482 11 місяців тому +24

    ਧੰਨਵਾਦ ਵੀਰੇ ਇਹ ਨੇ ਅਸਲ ਹਿੰਦੂ ਜੋ ਕਿਸਾਨਾ ਜਾਂ ਸਿੱਖਾ ਨਾਲ ਖੜੇ ਹਨ ਜੀਸ਼ਾਬਾਸ਼ ਵੀਰੇ

  • @nareshkant1607
    @nareshkant1607 4 роки тому +599

    ਅਜਿਹੇ ਹਿੰਦੂ ਨੂੰ ਦੇਖ ਕੇ ਮੈਨੂੰ ਆਪਣੇ ਹਿੰਦੂ ਹੋਣ ਤੇ ਗਰਵ ਹੋਇਆ ਹੈ। ਸੱਚੀ ਵੀਰ ਜੀ ਤੁਸੀ ਗ੍ਰੇਟ ਹੋ।

    • @jajbirsinghboparai5952
      @jajbirsinghboparai5952 4 роки тому +26

      ਵੀਰ ਜੀ ਕੌਈ ਵੀ ਧਰਮ ਮਾੜਾ ਨਹੀ ਹੁੰਦਾ!ਸਗੌ ਕੁਝ ਗੰਦੇ ਬੰਦਿਆ ਕਰਕੇ ਧਰਮ ਬਦਨਾਮ ਹੁੰਦਾ ਹੈ!

    • @rupinderkaur6755
      @rupinderkaur6755 4 роки тому +17

      ਕੋਈ ਧਰਮ ਮਾੜਾ ਨਹੀਂ,, ਬਸ ਧਰਮ ਦੇ ਠੇਕੇਦਾਰ ਹੀ ਲੜਾ ਰਹੇ ਨੇ

    • @mruncle5347
      @mruncle5347 4 роки тому +17

      J HAR HINDU DI AJEHI SOCH HOWE
      KOI SIKH V KHALISTAAN ZINDABAAD DE NAARE NA LAAWE
      SARA INDIA HI KHALISTAAN HAI
      KHALISTAAN MEANS PURE
      WHERE TRUTH LIVES AND ALL HELP EACH OTHER NOT ONLY A SIKH STATE.
      Kissan Ekta zindabaad
      A great Hindu Family.
      SALUTE TO U.

    • @GurminderSinghSandhu
      @GurminderSinghSandhu 4 роки тому +11

      Saanu vi bhaut maaan hai apne Hindu praaawa te...Assi ik aa Ik hi Rawange...🤝

    • @ravinder1194
      @ravinder1194 4 роки тому +5

      waheguru ji

  • @kiratmaan1681
    @kiratmaan1681 4 роки тому +58

    ਬਾਈ ਜੀ ਤੁਸੀਂ ਸੱਚੇ ਪੰਜਾਬੀ ਹੋਣ ਦਾ ਸਬੂਤ ਦਿੱਤਾ। ਜੁੱਗ ਜੁੱਗ ਜੀਵੇ ਬਾਈ। ਰੱਬ ਤੁਹਾਨੂੰ ਹਮੇਸਾ ਚੜਦੀਕਲਾ ਚ ਰੱਖੇ

  • @jindersinghjindersingh8402
    @jindersinghjindersingh8402 11 місяців тому +46

    ਜਿਉਂਦਾ ਰਹਿ ਵੀਰਾਂ ਰੱਬ ਤੈਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਤੇਰੇ ਕੰਮਾਂ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇਰੇ ਪਰਿਵਾਰ ਤੇ ਪਰਮਾਤਮਾ ਆਪਣਾ ਸਦਾ ਹੱਥ ਰੱਖੇ 🙏🙏🙏🙏🙏👍

  • @manjitmaan7327
    @manjitmaan7327 4 роки тому +26

    ਹਿੰਦੂ ਵੀਰ ਨੂੰ ਸਲੂਟ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ🙏

  • @manjinderkalsi6462
    @manjinderkalsi6462 4 роки тому +23

    ਸਲੂਟ ਆ ਵੀਰ ਜੀ ਤੁਹਾਡੀ ਸੋਚ ਨੂੰ🖖
    ਜਿਉਂਦੇ ਵਸਦੇ ਰਹੋ, ਵਾਹਿਗੁਰੂ ਆਪਨੂੰ ਦੁਨੀਆ ਦੀਆ ਸਾਰੀਆਂ ਖੁਸ਼ੀਆਂ ਦੇਵੇਂ ।
    ਬੁਹਤ ਉੱਚੇ ਸੰਸਕਾਰ ਦਿੱਤੇ ਨੇ ਤੁਸੀ ਆਪਣੇ ਬੱਚਿਆਂ ਨੂੰ । ਵਾਹਿਗੁਰੂ ਏਦਾ ਹੀ ਮਿਹਰ ਬਣਾਈ ਰੱਖਣ ਤੁਹਾਡੇ ਪਰਿਵਾਰ ਤੇ🙏🙏🙏🙏

  • @KuldeepSingh-eu9gk
    @KuldeepSingh-eu9gk 4 роки тому +956

    ਇਸ ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਵੀਰ ਦੇ ਬੱਚਿਆਂ ਨੂੰ ਪ੍ਰਮਾਤਮਾ ਹਰ ਸੁੱਖ ਦੇਵੇ

  • @Sukh0080
    @Sukh0080 4 роки тому +38

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਇਸ ਪਰਿਵਾਰ ਨੂੰ

  • @bhupindersinghdhillon9609
    @bhupindersinghdhillon9609 11 місяців тому +48

    ਵੀਰ ਤੁਹਾਨੂੰ ਕੁੱਝ ਨਾ ਵੇਚਣਾ ਪਵੇ ਪਰਮਾਤਮਾ ਤੁਹਾਨੂੰ ਖੂਬ ਤਰੱਕੀ ਬਖਸ਼ੇ

  • @sunilgrover6242
    @sunilgrover6242 4 роки тому +185

    ਸਾਰੇ ਹਿੰਦੂ ਵੀਰ ਕਿਸਾਨ ਵੀਰਾਂ ਦੇ ਨਾਲ ਖੜੇ ਹੈ ਭਾਵੇਂ ਸਾਨੂੰ ਆਪਣੇ ਘਰ ਕਿਊ ਨਾ ਵੇਚਣੇ ਪੈ ਜਾਣ

  • @Gagandeep-rz2tl
    @Gagandeep-rz2tl 4 роки тому +320

    Salute a brother tuhadi soch nu
    ਧਰਮ ਬਾਅਦ ਵਿੱਚ ਐ ਪਹਿਲਾਂ ਇਨਸਾਨੀਅਤ ਐ respect for your whole family

  • @sandeepsekhon535
    @sandeepsekhon535 4 роки тому +21

    ਸਲਾਮ ਆ ਵੀਰ ਤੋਹਾਨੂੰ ਤੇ ਤੋਹਾਡੇ ਪਰਿਵਾਰ ਨੂੰ

  • @amritpal8082
    @amritpal8082 4 роки тому +133

    ਅਸੀਂ ਸਾਰੇ ਪੰਜਾਬੀ ਹਾਂ।" ਸਾਰੇ ਪਰਵਾਰ ਤੇ ਮਾਣ ਹੈ"।

  • @channimaan5302
    @channimaan5302 4 роки тому +137

    ਬਾਈ ਜੀ ਸਿਰ ਝੁਕਦਾ ਤੁਹਾਡੇ ਅੱਗੇ ਤੇ ਤੁਹਾਡੀ ਸੋਚ ਅੱਗੇ ....ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ

  • @sukhpalsingh1207
    @sukhpalsingh1207 4 роки тому +207

    ਜਿਉਂਦਾ ਰਹਿ ਵੀਰਾ, ਰੱਬ ਤੈਨੂੰ ਤੇ ਤੇਰੇ ਪ੍ਰੀਵਾਰ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰੱਖੇ

    • @RajinderSingh-bo7wt
      @RajinderSingh-bo7wt 4 роки тому +3

      Very Good bro 🙏🏻

    • @ajaibsinghdhesa9136
      @ajaibsinghdhesa9136 4 роки тому +2

      ਜਿਉਂਦਾ ਰਹਿ ਵੀਰੇ ਰਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾਂ 2 ਚੜੂਦੀ ਕਲਾ ਵਿੱਚ ਰਖੇ very very nice

  • @harpreetsinghrandhawa9659
    @harpreetsinghrandhawa9659 11 місяців тому +6

    ਬਹੁਤ ਸੋਹਣੀ ਆ ਗੱਲਾਂ ਕਿਤੇ ਆ ਸਲੋਟ ਵੀਰ ਨੂੰ ਵਾਹਿਗੁਰੂ ਕਿਰਪਾ ਕਰੇ ਇਸ ਪਰਿਵਾਰ ਤੇ 🙏🙏🙏❤️

  • @pashminderkaur9947
    @pashminderkaur9947 4 роки тому +77

    ਵੀਰ ਨੇ ਸਹੀ ਕਿਹਾ ,
    ਅਗਰ GST ਵੇਲੇ ਲੋਕਾਂ ਨੇ ਅਵਾਜ਼ ਬੁਲੰਦ ਕੀਤੀ ਹੁੰਦੀ , 370 ਧਾਰਾ ਮਾਮਲੇ ਸਭ ਨੇ ਅਵਾਜ਼ ਬੁਲੰਦ ਕੀਤੀ ਹੁੰਦੀ ਤਾਂ ਅੱਜ ਸਭ ਨੂੰ ਰੋਣਾ ਨਾ ਪੈਂਦਾ ।

  • @balvirdhaliwal6440
    @balvirdhaliwal6440 4 роки тому +51

    ਬਾਈ ਜੀ ਤੇਰਾਂ ਦਿਲੋਂ ਚੰਗੇ ਹੋਣ ਦਾ ਸਬੂਤ ਮਿਲ ਗਿਆ ਹੈ ਇਸ ਟਾਈਮ ਤੇਰੇ ਬੱਚੇ ਤੇਰੇ ਨਾਲ ਖੜੇ ਹਨ। ਪਰਮਾਤਮਾ ਆਪ ਨੂੰ ਅਤੇ ਆਪ ਦੇ ਪਰਿਵਾਰ ਨੂੰ ਤੰਦਰੁਸਤੀ ਅਤੇ ਲੰਬੀਆ ਉਮਰਾ ਬਖਸ਼ੇ। ਇਹੋ ਜਿਹੇ ਕੰਮ ਜਾਗ ਦੀਆਂ ਜਮੀਰਾ ਵਾਲੇ ਕਰਦੇ ਹਨ। ਧੰਨਵਾਦ ਕਿਸਾਨ ਭਰਾਵਾਂ ਦਾ ਸਾਥ ਦੇਣ ਲਈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ।

  • @Singh-mj2eq
    @Singh-mj2eq 4 роки тому +277

    ਸਾਡਾ ਹਿੰਦੂ ਨਾ ਕੋਈ ਵੈਰ ਨਹੀਂ ਇਹ ਵੀ ਆਪਣਾ ਏ ਕੋਈ ਗੈਰ ਨਹੀਂ 🙏🌽🌾💪

    • @SukhjinderAlfaaz
      @SukhjinderAlfaaz 4 роки тому +1

      Wah

    • @paramjitbrar4768
      @paramjitbrar4768 4 роки тому +3

      ਬੱਲੇ ਵੀਰ ਜਗਰਾਉਂ ਵਾਲਿਓ ਨਹੀਂ ਰੀਸਾਂ ਮੇਰੇ ਪੰਜਾਬ ਦੀਆਂ 🙏🙏🙏🙏🙏

    • @Lovepreetlpreet
      @Lovepreetlpreet 4 роки тому

      🥰😍😍

  • @satgurmarahar566
    @satgurmarahar566 11 місяців тому +4

    ਮਾਣ ਹੈ ਇਸ ਵੀਰਾਂ ਤੇ ਛੋਟੀ ਭੈਣ ਤੇ ਅੱਖਾਂ ਵਿਚ ਹੱਝੂ ਆ ਗਏ ਦਰਦ ਸਮਝਦੇ ਨੇ ਹਿੰਦੂ ਵੀਰ ਧੰਨਵਾਦ ਵੀਰਾਂ ਤੇ ਛੋਟੀ ਬੱਚੀ ਤੇ ਮਾਣ ਹੈ।

  • @harsingh4917
    @harsingh4917 4 роки тому +102

    ਜਿਉਂਦੇ ਵੱਸਦੇ ਰਹੋ ਗੱਲਾਂ ਸਿੱਖ ਹਿੰਦੂ ਦੀ ਨਹੀਂ ਜਾਗਦੀਆਂ ਜ਼ਮੀਰਾਂ ਦੀ ਆ ਤੇ ਤੁਹਾਡੀ ਜ਼ਮੀਰਾਂ ਜਾਗਦੀਆਂ ਨੇ ❤️🙏🏽

  • @nachhattarsingh592
    @nachhattarsingh592 4 роки тому +208

    ਇਸ ਪਰਿਵਾਰ ਨੇ ਦਿਲ ਖੁਸ਼ ਕਰ ਦਿੱਤਾ। ਇਹ ਪਰਿਵਾਰ ਜੁੱਗ ਜੁੱਗ ਜੀਵੇ।

  • @Bbrave6868
    @Bbrave6868 4 роки тому +23

    ਵੀਰ ਜੀ ਮੇਰੇ ਕੋਲ ਸ਼ਬਦ ਨਹੀ ਜਿੰਨਾ ਨਾਲ ਮੈ ਤੁਹਾਡਾ ਧੰਨਵਾਦ ਕਰ ਸਕਾਂ ਵਾਹਿਗੁਰੂ ਜੀ ਇਸ ਵੀਰ ਦੇ ਪਰਿਵਾਰ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ ਐ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਤਹਿ ਦਿਲੋਂ ਧੰਨਵਾਦ ਕਿਸਾਨ ਏਕਤਾ ਜਿਦੰਬਾਦ

  • @GurvinderSingh-v8e
    @GurvinderSingh-v8e 11 місяців тому +5

    ਜੋ ਵੀ ਪੰਜਾਬੀ ਰਹਿੰਦਾ ਪਹਿਲਾਂ ਪੰਜਾਬੀ ਜੇ ਜੇ ਸਾਰੇ ਧਰਮਾਂ ਦੇ ਲੋਕ ਇਮੇਂ ਈ ਪੰਜਾਬੀ ਹੋਣ ਦਾ ਫਰਜ ਨਿਭਾਉਣ ਤਾਂ ਪੰਜਾਬ ਹਮੇਸ਼ਾਂ ਆਪਣੀ ਪਹਿਚਾਣ ਬੁਲੰਦੀਆਂ ਤੇ ਰੱਖਦਾ ਆਪਣੇ ਨਿਸ਼ਾਨ ਝੂਲਾਉਂਦਾ ਰਹੇ ਗਾ। ਬਹੁਤ ਬਹੁਤ ਧੰਨਵਾਦ ਇਨ੍ਹਾਂ ਭਰਾਵਾਂ ਦਾ

  • @jugrajbatala8883
    @jugrajbatala8883 4 роки тому +182

    ਨਾ ਕੋਈ ਹਿੰਦੂ ਨਾ ਕੋਈ ਮੁਸਲਮ ਨਾ ਕੋਈ ਸਿੱਖ ਈਸਾਈ ਅਸੀਂ ਸਾਰੇ ਆ ਭਾਈ ਭਾਈ ਵਾਹਿਗੁਰੂ ਜੀ

    • @polaram2987
      @polaram2987 4 роки тому +2

      सिख मुसलमान बन सकता है मुसलमान सिख नहीं बनेगा कभी

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому +4

      @@polaram2987 ਵੀਰਜੀ ਸਿੱਖ ਕਿਸੇ ਨੂੰ ਓਹਦੀ ਮਰਜੀ ਤੋਂ ਬਿਨਾਂ ਸਿੱਖ ਬਣਾਉਂਦਾ ਵੀ ਨਹੀਂ।

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому

      @@razziwarraich6172 ਰਾਇਟ bro

    • @kewalkumar4687
      @kewalkumar4687 4 роки тому +2

      Asi tan shuru tu hi ikathe si, han.. te rab kare ikathe hi rahiaay, bus eh siasi log dharam de naam te larwande rhe wakh krde rhe...veeron aapsi bhaaichara bnai rakho.. Rab mehar kare. 🙏🙏🙏

  • @GurmeetSingh-hm3rv
    @GurmeetSingh-hm3rv 4 роки тому +214

    ਵੀਰ ਜੀ, ਜਗਰਾਉਂ ਵਾਲਿਓ ਤੁਸੀਂ ਧੰਨ ਹੋ। ਤੁਸੀਂ ਸਹੀ ਅਰਥਾਂ ਵਿੱਚ ਹਿੰਦੂ ਧਰਮ ਦੀ ਤਰਜਮਾਨੀ ਕੀਤੀ ਹੈ। ਸ਼੍ਰੀ ਰਾਮ ਤੁਹਾਨੂੰ ਸੁਮੱਤ ਬਖਸ਼ੇ। ਵੱਲੋਂ ਮਾਸਟਰ ਗੁਰਮੀਤ ਸਿੰਘ ਧਾਲੀਵਾਲ (ਚੌਕੀਮਾਨ)

    • @harbanslalsharma4052
      @harbanslalsharma4052 4 роки тому +2

      'Hindu' di pribhasha ki hai? Eh shabad bharti hi nahin, 7th sadi vich arab ton aaya hai. Saadi kise pracheen pustak eh vich shabad nahin. Asin sab 'sanatani' haan jis diaan baad vich hor 'shakhaawan ho gyiaan.

    • @SatnamSingh-dn1og
      @SatnamSingh-dn1og 4 роки тому +4

      ਆਪਸੀ ਪਿਆਰ ਸਾਂਝ ਹਿੰਦੂ ਸਿੱਖ ਮੁਸਲਮਾਨ ਏਕਤਾ ਜਿੰਦਾਬਾਦ ਬਹੁਤ ਵਧੀਆ ਜੀ

    • @surinderkaur-xz6eq
      @surinderkaur-xz6eq 4 роки тому

      Bahut vdia jagraon alya ne bahut vdia kita othe jake 👍🏻👍🏻👍🏻from manuke (jagraon)

  • @searchpunjabtoday
    @searchpunjabtoday 4 роки тому +117

    ਜਾਗਦੀ ਜ਼ਮੀਰ ਵਾਲੇ ਇਸ ਵੀਰ ਦੀ ਪਰਿਵਾਰ ਸਮੇਤ ਤਨੋਂ ਮਨੋਂ ਕਿਸਾਨ ਅੰਦੋਲਨ ਦੀ ਹਮਾਇਤ ਅਤੇ ਸ਼ਮੂਲੀਅਤ ਨੂੰ ਸਲੂਟ। ਵਾਹਿਗੁਰੂ ਜੀ ਤੇਰੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਣ।

  • @BalwinderSingh-qx4lj
    @BalwinderSingh-qx4lj 11 місяців тому +6

    ਖੇਤੀ ਨੂੰ ਸਿਖਾਂ ਦਾ ਪੇਸ਼ਾ ਸਮਝ ਲਿਆ ਜਾਂਦਾ ਹੈ। ਜੇ ਸਿਖਾਂ ਦਾ ਪੇਸ਼ਾ ਵੀ ਹੈ ਤਾਂ ਵੀ ਇਸ ਨਾਲ ਸਮੂਹ ਪੰਜਾਬੀ ਹੀ ਜੁੜੇ ਹੋਏ ਹਨ ਰੋਜ਼ੀ ਰੋਟੀ ਸਾਂਝੀ ਕਮਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜੇ ਝੋਟਾ ਮਰ ਗਿਆ ਜੂੰਆਂ ਵੀ ਨਾਲ ਹੀ ਮਰ ਜਾਣਗੀਆਂ।ਇਸ ਹਿੰਦੂ ਪਰਿਵਾਰ ਨੇ ਅਸਲੀਅਤ ਨੂੰ ਸਮਝ ਲਿਆ ਜ਼ਮੀਰ ਜਾਗ ਪਈ ਇਹ ਹੀ ਪੰਜਾਬੀਅਤ ਹੈ।
    ਗੁਰੂ ਸਾਹਿਬਾਨ ਦੇ ਇਹ ਬਹਾਦਰ ਜ਼ਮੀਰ ਵਾਲੇ ਹਿੰਦੂ ਹੀ ਸਿੱਖ ਸਜੇ ਸਨ ਜਿਨ੍ਹਾਂ ਰਾਹੀਂ ਸਿਰਜਿਆ ਸਿਖ ਇਤਿਹਾਸ ਅਜ ਦੁਨੀਆਂ ਵਿੱਚ ਧਰੂ ਤਾਰੇ ਵਾਂਗ ਲਿਸ਼ਕ ਰਿਹਾ ਹੈ। ਅਜੇਹੇ ਜ਼ਮੀਰ ਵਾਲੇ ਬਹਾਦਰ ਹਿੰਦੂਆਂ ਦੀ ਅਸਲ ਜਗ੍ਹਾ ਸਿੱਖੀ ਧਰਮ ਹੀ ਹੈ।

  • @pritpalsingh4634
    @pritpalsingh4634 4 роки тому +95

    ਇਸ ਹਿੰਦੂ ਵੀਰ ਦੀ ਸੋਚ ਨੂੰ ਸਲਾਮ ।

    • @jaswindermann85jaswinder38
      @jaswindermann85jaswinder38 4 роки тому

      Hindu Sikh Muslim esaai ...
      By g sida likho insaniyaat..
      Jithye insaniyaat di gal chalhe..
      Uthye jaat pat di gal na kero....
      Kisaan mazdoor jwaan greeb ekta zindabaad 👳👳👳👳🚜🚜🚜🚜🚜⛳⛳⛳⛳

  • @surindersinghfauji9141
    @surindersinghfauji9141 4 роки тому +162

    ਅਸੀ ਸਾਰੇ ਭਰਾ ਭਰਾ ਹਾਂ। ਵੀਰੇ ਤੇਰੀਆਂ ਪਿਆਰ ਭਰੀਆਂ ਗਲਾ ਦਾ ਮੈ ਤੇ ਸਾਰੇ ਦੇਸ਼ ਦੇ ਕਿਸਾਨ ਧੰਨਵਾਦ ਕਰਦੇ ਹਨ।

  • @european06jatt
    @european06jatt 4 роки тому +67

    ਅੱਜ ਪੰਜਾਬੀ ਹੋਣ ਤੇ ਮਾਣ ਏ । ਵਾਹਿਗੁਰੂ ਤੇਰਾ ਸੁਕਰ ਏ

  • @rajdeepkaursidhu9247
    @rajdeepkaursidhu9247 11 місяців тому +7

    ਵਾਹਿਗੁਰੂ ਚੜਦੀ ਕਲਾ ਵਿਚ ਤੁਹਾਡੇ ਪਰਵਾਰ ਨੂ ਹਮੇਸਾ ਖੁਸ ਰਹੋ

  • @Chohan6943
    @Chohan6943 4 роки тому +84

    ਜਾਗਦੀ ਜ਼ਮੀਰ ਨੂੰ ਸਲਾਮ nice family 🙏🙏💕🌹

  • @HarjeetSingh-qf3kl
    @HarjeetSingh-qf3kl 4 роки тому +466

    ਬਾੲੀ ਬਹੁਤ ਵਦੀਆ ਗੱਲਾਂ ਕੀਤੀਆਂ ਤੁਸੀ ੲਿਕ ਗੱਲ ਪੱਕੀ ਆ ੲੇਸ ਕਿਸਾਨੀ ਅੰਦੋਲਨ ਨੇ ਆਮ ਲੋਕਾਂ ਦੀਆਂ ਜਮੀਰਾ ਜਗ੍ਹਾ ਦਿਤੀਆਂ ?

    • @gsromana5819
      @gsromana5819 4 роки тому +9

      ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ 🙏🙏

    • @bsstudiopb0253
      @bsstudiopb0253 4 роки тому +7

      ਵੀਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਕਿਸਾਨਾਂ ਦੀ ਜਮੀਰ ਵੀ ਮਰੀ ਹੋਈ ਸੀ, ਵੀਰ ਜਮੀਰਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਾਗਦੀਆ

    • @RajuRaju-qx2hl
      @RajuRaju-qx2hl 4 роки тому +3

      Par gobar waqt nu kon samjao

    • @HarjeetSingh-qf3kl
      @HarjeetSingh-qf3kl 4 роки тому +2

      ਮੈ ਲਾੲੀਕ ਕਰਨ ਵਾਲੇ ਤੇ ਜਿੰਦਾ ਜਮੀਰ ਰੱਖਣ ਵਾਲੇ ਸਾਰੇ ਵੀਰਾ ਭਰਾਵਾਂ ਦਾ ਧੰਨਵਾਦ ਕਰਦਾ ਹਰਜੀਤ ਸਿੰਘ ਮਾਝੇ ਅਮਿ੍ਤਸਰ ਸਾਹਿਬ ਤੋ ?

    • @HarjeetSingh-qf3kl
      @HarjeetSingh-qf3kl 4 роки тому +3

      @@RajuRaju-qx2hl ਰਾਜੂ ਵੀਰੇ ਉਨ੍ਹਾਂ ਨੂੰ ਸਮਝਾਉਣ ਦੀ ਲੋੜ ਨਹੀਂ ਗੱਲ ੲਿਥੇ ਆਪਣੇ ਭਾੲੀਚਾਰੇ ਨੂੰ ਸਮਝਣ ਦੀ ਜਿਆਦਾ ਲੋੜ ਆ ਬੜਾ ਚੰਗਾ ਲੱਗਾ ਕਿ ਆਪਣੇ ਲੋਕ ਵੀ ਡੂਗੀਆ ਗੱਲਾ ਸਮਝਣ ਲੱਗ ਪੲੇ ਆ ?

  • @geetubath4642
    @geetubath4642 4 роки тому +433

    ਜਿੳੁਂਦੇ ਰਹੇ ਵੀਰ ਰੱਬ ਤੇਰੀ ਵੱਡੀ ੳੁਮਰ ਕਰੇਂ

    • @SurjitSingh-fb4jr
      @SurjitSingh-fb4jr 4 роки тому +16

      ਬਾਈ ਜੀ ਬਹੁਤ ਬਹੁਤ ਧੰਨਵਾਦ ਸੇਵਾ ਕਰਨ ਦਾ ਤੁਹਾਡੇ ਵਿੱਚ ਇਨਸਾਨੀਅਤ ਜਾਗਦੀ ਹੈ

    • @satnamchand2326
      @satnamchand2326 4 роки тому +7

      Waheguruji

    • @father4989
      @father4989 4 роки тому +6

      NARULA FAMILY aa ehe ..inha da channel v a 🤗

    • @aagampreetsinghkhalsa1933
      @aagampreetsinghkhalsa1933 4 роки тому +3

      ਜਿਉਂਦੇ ਰਹੋ ਵੀਰੋ

    • @sukhyjaat4796
      @sukhyjaat4796 4 роки тому +3

      Sanu jani na tu bohta Kamjor delhiye
      Ni Nak Naake Wangu Dena Tera Mod Delhiye
      No farmer 👩‍🌾
      No Food 🍽🍪🥪🥕🍆
      Kisaan Ekta Zindabaad 💪💪💪💪
      Kisaan Ekta Zindabaad 👩‍🌾🌽💪💪Waheguru ji 🙏
      Waheguru ji 🙏
      Waheguru ji 🙏
      Waheguru ji 🙏Waheguru ji 🙏
      Waheguru ji 🙏
      Waheguru ji 🙏
      Waheguru ji 🙏Waheguru ji 🙏
      Waheguru ji 🙏
      Waheguru ji 🙏
      Waheguru ji 🙏Waheguru ji 🙏
      Waheguru ji 🙏
      Waheguru ji 🙏
      Waheguru ji 🙏Waheguru ji 🙏
      Waheguru ji 🙏
      Waheguru ji 🙏
      Waheguru ji 🙏Waheguru ji 🙏
      Waheguru ji 🙏
      Waheguru ji 🙏
      Waheguru ji 🙏Waheguru ji 🙏
      Waheguru ji 🙏
      Waheguru ji 🙏
      Waheguru ji 🙏

  • @SinghBh-mu8wv
    @SinghBh-mu8wv 11 місяців тому +3

    ਰੂਹ ਖੁਸ਼ ਹੋਗੀ ਭਰਾਵਾ ਕੌਮਾਂ ਕਦੇ ਨਹੀਂ ਮੁੱਕੀਆਂ ਤੁਸੀਂ ਸਾਡਾ ਦਰਦ ਸਮਝਿਆ ਜੀ ਆਇਆਂ ਨੂੰ ਮੋਦੀ ਪਾੜ ਪਾਉਂਦਾ ਹਿੰਦੂ ਸਿੱਖ ਚਾਚੇ ਤਾਏ ਮੋਰਚੇ ਤੇ ਇਕੱਠੇ ਹੋ ਕੇ ਆਏ

  • @sarbjeetsingh4415
    @sarbjeetsingh4415 4 роки тому +413

    👏👏👏ਆਹ ਤਾੜੀਆਂ ਵੀਰੋ ਏਸ ਪਰਿਵਾਰ ਲਈ

    • @kukusinghoffical1777
      @kukusinghoffical1777 4 роки тому +2

      Nice

    • @SandeepSingh-sl5km
      @SandeepSingh-sl5km 4 роки тому +2

      👏👏👏👏👏👏👏👏👏🌾🌾🌾🌾🌾🌾💯💯💯💯💯

    • @avneetsandhu5230
      @avneetsandhu5230 4 роки тому +1

      👏👏👏👏👏👏👏👏👏👏

    • @avneetsandhu5230
      @avneetsandhu5230 4 роки тому +1

      👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @varinderkaur7894
    @varinderkaur7894 4 роки тому +58

    ਬਹੁਤ ਵਧੀਆ ਸੋਚ ਆ ਅੰਕਲ ਜੀ ਤੁਹਾਡੀ ਰੱਬ ਚੜਦੀ ਕਲਾ ਵਿਚ ਰੱਖੇ ਤੁਹਾਡੇ ਵਰਗੇ ਪਰਿਵਾਰਾਂ ਨੂੰ

  • @pb29vlogs74
    @pb29vlogs74 4 роки тому +105

    ਬਹੁਤ ਵਧੀਅਾ ਵੀਚਾਰ ਹਿਦੂ ਵੀਰ ਨੇ ਹਮਿਤ ਕਰਨ ਤੇ ਇਨਾ ਸਤਸੀਕਲ
    ਭਾਰਤ ਕਿਸਾਨ ਯੁਨੀਅਨ ਮਜਦੂਰ ਇਕਤਾ ਜਿਦਾਬਾਦ

  • @palgill9220
    @palgill9220 4 роки тому +8

    ਜਿਉਦਾ ਰਹਿ ਵੀਰਾ ਅਕਲ ਤੇ ਸਮਝਦਾਰੀ ਦੀ ਗੱਲ ਕੀਤੀ ਹੈ

  • @rubbygillgill3496
    @rubbygillgill3496 4 роки тому +168

    SALUTE AA ES ਪਰਿਵਾਰ NU... JEYONDE RAHO ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋ.... 🙏🙏🙏

    • @sukhyjaat4796
      @sukhyjaat4796 4 роки тому +3

      No farmer 👩‍🌾
      No Food 🍽🍪🥪🥕🍆
      Kisaan Ekta Zindabaad 💪💪💪💪
      Kisaan Ekta Zindabaad 👩‍🌾🌽💪💪

    • @SandeepSingh-sl5km
      @SandeepSingh-sl5km 4 роки тому +2

      👌👌👍👍🌾🌾🌾🌾🌾

  • @jassbirthind8703
    @jassbirthind8703 4 роки тому +62

    ਇਸ ਪਰਿਵਾਰ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਵੀਰ ਜੀ ਅਸੀ ਇਸ ਵੇਲੇ ਨਾ ਪੰਜਾਬੀ ਨਾ ਹਰਿਆਣਵੀ ਨਾ ਕੋਈ ਧਰਮ ਨਾ ਕੋਈ ਜਾਤ ।ਅਸੀ ਸਾਰੇ ਇਸ ਮੋਰਚੇ ਦੇ ਸਿਪਾਹੀ ਹਾ

  • @tariveer4605
    @tariveer4605 4 роки тому +231

    ਡਿਸਲਾਈਕ ਕਰਨ ਵਾਲੇ 243 ਮੁਗਲਿਆ ਦੀ ਔਲਾਦ ਹਨ..ਇਸ ਹਿੰਦੂ ਵੀਰ ਦੀ ਜਮੀਰ ਜਾਗਦੀ ਹੈ ਸਲਾਮ ਹੈ ਵੀਰ ਤੈਨੂੰ..

    • @desimusicpb1110
      @desimusicpb1110 4 роки тому +2

      ❤️❤️

    • @amarjoot58
      @amarjoot58 4 роки тому +1

      🙏🏽🙏🏽

    • @oneandonly001
      @oneandonly001 4 роки тому +3

      ਤੂੰ ਕਿਸੇ ਨੂੰ ਗਲਤ ਬੋਲਣ ਤੋਂ ਪਹਿਲਾਂ ਆਪਣੀ ਪਛਾਣ ਵੀ ਦੱਸ ਕਿ ਤੂੰ ਕਿਰਸਾਣੀ ਦਾ ਹਿਮਾਇਤੀ ਐਂ ਜਾਂ ਸਿੱਖ ਕਿਰਸਾਣੀ ਦਾ? ਤੇਰਾ ਜਮੀਰ ਕੀ ਕਹਿੰਦੈ?

    • @raj228100
      @raj228100 4 роки тому +1

      Galt gal ni kari di veerey. Har ik community ch changey, marey lok Hundey ney

    • @avtarchand6465
      @avtarchand6465 4 роки тому +1

      ਹਿੰਦੂ ਮੁਸਲਮਾਨ ਸਿੱਖ ਇਸਾਈ ਸਾਰੇ ਸਾਡੇ ਭਾਈ ਭਾਈ

  • @onkarsingh1313R
    @onkarsingh1313R 11 місяців тому +8

    ਵਾਹਿਗੁਰੂ ਇਸ ਪਰਿਵਾਰ ਤੇ ਇਹਨਾ ਵਰਗੇ ਲੱਖਾਂ ਪਰਿਵਾਰਾਂ ਤੇ ਮਹਿਰਾਂ ਪ੍ਰਿਆ ਹੱਥ ਰੱਖੇ ❤

  • @baljitsidhu8912
    @baljitsidhu8912 4 роки тому +117

    ਉਹ ਜੀਂਦਾ ਰਹਿ ਸ਼ੇਰ ਜੁਵਾਨਾ ਤੂੰ ਸੱਚਾ ਇਨਸਾਨ ਹੈਂ।ਐਸੇ ਇਨਸਾਨਾਂ ਦਾ ਵੀਰ ਕਾਲ ਪੈ ਗਿਆ ਹੈ। ਸ਼ਾਬਾਸ਼ ਬਾਬਾ ਨਾਨਕ ਤੈਨੂੰ ਅਤੇ ਕਿਸਾਨਾਂ ਨੂੰ ਕਾਮਯਾਬੀ ਬਖ਼ਸ਼ੇ

  • @nirmal196
    @nirmal196 4 роки тому +69

    ਇਹ ਹਨ ਅਸਲੀ ਭਾਰਤੀ ਲੋਕ 👍👍

  • @ksbains187
    @ksbains187 4 роки тому +123

    ਮੈਨੂੰ ਪੰਜਾਬੀ ਹੋਣ ਤੇ ਮਾਣ ਹੈ ਕਿ ਮੈਂ ਪੰਜਾਬ ਵਿੱਚ ਜਨਮ ਲਿਆ 💪

    • @mehakp8736
      @mehakp8736 4 роки тому +3

      me to ......mai bhut proud feel krdi aa sikh fmly ch janm lai k

  • @amarjitboparai7583
    @amarjitboparai7583 4 роки тому +115

    ਜਗਰਾਉਂ ਦੇ ਨਾਲ ਲਗਦੇ ਇਲਾਕੇ ਦੇ ਸਿੱਖ ਭਰਾਵਾਂ ਨੂੰ ਬੇਨਤੀ ਏ ਜੇ ਇਸ ਪਰਿਵਾਰ ਦੀ ਦੁਕਾਨ ਏ ਪਲੀਜ ਸਾਰੇ ਇਨ੍ਹਾਂ ਦੀ ਦੁਕਾਨ ਤੇ ਹੀ ਜਾਓ

  • @jajbirsinghboparai5952
    @jajbirsinghboparai5952 4 роки тому +591

    ਏਹ ਸੇਰ ਪੰਜਾਬ ਦੇ ਸੇਰ ਹਨ !ਸੱਚੇ ਬੰਦੇ ਲੁਕੇ ਨਹੀ ਰਹਿੰਦੇ!

  • @singhranjodh689
    @singhranjodh689 4 роки тому +30

    ਸਲਾਮ ਆ ਜਗਰਾਓਂ ਵਾਲੇ ਭਰਾ ਦੀ ਸੋਚ ਨੂੰ..

  • @HarpreetSingh-ir7zp
    @HarpreetSingh-ir7zp 4 роки тому +45

    ਵੀਰ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀਆਂ ਕਲਾਂ ਚ ਰੱਖੇ ਦਿਲ ਖੁਸ਼ ho ਗਿਆ ਵੀਰ ਜੀ 🙏🙏🙏🙏🙏👌👌👌👌👌

  • @sukhdeep3286
    @sukhdeep3286 4 роки тому +3

    ਜਿਉਂਦਾ ਰਹੇ ਹਿੰਦੂ ਵੀਰ ਕਿਸਾਨ ਮਜਦੂਰ ਏਕਤਾ ਜਿਦਾਬਾਦ

  • @lovebatth9296
    @lovebatth9296 4 роки тому +469

    ਵਾ।ਸੈਰਾ।ਦਿਲ।ਖੁਸ।ਕਰਤਾ।ਜਾਗਦੀ।ਜਿਮੈਰ।ਵਾਲਾ।ਧੰਨਵਾਦ।ਲਾਲਾ।ਜੀ

  • @manjinderdhillon5953
    @manjinderdhillon5953 4 роки тому +362

    ਸਲੂਟ ਆ ਬਾਈ ਨੂੰ

  • @ranjitboparai1062
    @ranjitboparai1062 4 роки тому +25

    ਬਹੁਤ ਵਧੀਆ ਗੱਲ ਕਿ ਤੁਹਾਡਾ ਜਮੀਰ ਜਾਗਦਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ

  • @Rajkaur100-h9y
    @Rajkaur100-h9y Місяць тому +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਧੀਏ ਤੇਰੀ ਸੋਚ ਬਹੁਤ ਵਧੀਆ. ਚੜ੍ਹਦੀਕਲਾ ਦੇਵੇ ਵਾਹਿਗੁਰੂ. ❤

  • @geetkarrajkoirsinghwala1007
    @geetkarrajkoirsinghwala1007 4 роки тому +175

    ਵਾਹ ਬੱਬਰ ਸ਼ੇਰੋ, ਹਿੰਦੂ ਵੀਰੋ ਜਿਉਂਦੇ ਰਹੁ ਵੀਰ ।
    ਅਸੀਂ ਤੁਹਾਡੇ ਵਰਗੇ ਇਨਸਾਨਾਂ ਦਾ ਦੇਣਾ ਨਹੀ ਦੇ ਸਕਦੇ ।

  • @pritamsingh4743
    @pritamsingh4743 4 роки тому +28

    ਇਹ ਵੀਰ ਅਸਲੀ िਹੰਦੂੰ ਹੈ ਟੋDਰ ਮॅਲ ਨੇ ਵੀ ਸਾिਹਬ ਜਾिਦਅਾ ਲਈ ਸੋਨੇ ਦੀਅਾ ਮੋਹਰਾ ਦੇਕੇ ਜਮੀਨ ਖਰੀਦੀ ਸੀ ਸਸਕਾਰ ਕਰਨ ਵਾਸਤੇ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ

  • @ranjeetkaur6746
    @ranjeetkaur6746 4 роки тому +905

    ਮੇਰੇ ਸ਼ੇਰ ਪੰਜਾਬੀ 😍😍😍😍😍ਦੀਵਾਨ ਢੋਡਰ ਮਲ ਜੀ ਭਾਈ ਮੋਤੀ ਰਾਮ ਮਹਿਰਾ ਜੀ ਦੇ ਵਾਰਸੋ ਹੁਣ ਨਹੀਂ ਝੁਕਦਾ ਪੰਜਾਬ। ਨਾ ਪੁੱਤ ਹਿੰਦੂ ਵੀਰ ਵੀ ਬੜੇ ਪਿਆਰ ਵਾਲੇ, ਹਨ। 😍😍😍😍😍😍😎😎

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому +46

      Sister ਹਿੰਦੂ ਸਿੱਖਾਂ ਦਾ ਆਪਸ ਚ ਸਰਕਲ ਹੈਗਾ। ਸਾਡਾ ਵੀ ਹੈਗਾ ਥੋਡਾ ਵੀ ਹੋਵੇਗਾ ਬੋਹਤ ਪਿਆਰ ਨਾਲ ਰਹੀਦਾ। ਯੂ ਟਿਊਬ ਤੇ ਹੀ ਸਰਕਾਰੀ ਕੁੱਤੇ ਭੌਂਕਦੇ ਬਸ।

    • @sardarji633
      @sardarji633 4 роки тому +29

      @@ਕੌਰਨਾਲਟੌਹਰ ਸਰਕਾਰੀ ਕੁੱਤੇ ਨਫਰਤ ਫਲਾਉਦੇ ਨੇ ਸਾਰੇ ਪਿੰਡਾਂ ਵਿੱਚ ਹਿੰਦੂ ਭਰਾ ਰਹਿੰਦੇ ਨੇ

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому +13

      @@sardarji633 ਹਾਂਜੀ

    • @orknowledge2477
      @orknowledge2477 4 роки тому +16

      Chaar shaibzade mata gujar kaur nu dudh kon lai ke janda c moti raaam ja todar mall

    • @Ramandeepkaur-yw5mn
      @Ramandeepkaur-yw5mn 4 роки тому +15

      Sikh Hindu Muslim sub ek aa... Tordi sarkar aa.. Hindu tuhade nal aa 🙏🙏jo bolay so nihal sat shri akal...

  • @HardeepSingh-qk2vg
    @HardeepSingh-qk2vg 29 днів тому +1

    Veer ji
    So nice of you
    You delivered a great message to Indian masses and Indian state that you can Rule ,no more,
    with the policy of Divide and rule.
    ਸੱਚੇ ਪਾਤਸ਼ਾਹ ਵੀਰ ਜੀ ਦੇ ਪਰਿਵਾਰ ਨੂੰ ਹਮੇਸ਼ਾ ਤਰੱਕੀ ਤੇ ਚੜਦੀਕਲਾ ਵਿਚ ਰੱਖਣ

  • @banisingh8169
    @banisingh8169 4 роки тому +164

    Balle balle balle Mitra, swaad leyata interview ne, he’s true Hindu, huge respect 🙏

    • @kulvirminhas6449
      @kulvirminhas6449 4 роки тому +2

      Right

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому +4

      ਇਹ 1947 ਤੋਂ ਪਹਿਲਾਂ ਦਾ ਪੰਜਾਬ ਆ ਵੀਰਜੀ।
      ਵਾਹਿਗੁਰੂ ਜੀ ਭਾਈਚਾਰਾ ਬਣਾਈ ਰੱਖੇ 🙏

    • @kamaljitsingh9441
      @kamaljitsingh9441 4 роки тому +1

      Supr

    • @pizzaboy-do8ze
      @pizzaboy-do8ze 4 роки тому +2

      sada dharam hindu hai nasaal punjabiyat hai 22g jai jawaan jai kissan

    • @ਕੌਰਨਾਲਟੌਹਰ
      @ਕੌਰਨਾਲਟੌਹਰ 4 роки тому

      @@pizzaboy-do8ze 🙏🙏🙏🙏🙏🙏🙏 ਪੰਜਾਬ ਪੰਜਾਬੀ ਪਜਾਬੀਅਤ ਜਿੰਦਾਬਾਦ।

  • @punjab3878
    @punjab3878 4 роки тому +52

    ਪੰਜਬ ਪੰਜਾਬੀਆ ਦਾ ਪਿਆਰ ਸਭ ਦਾ💯👍

  • @babbibhullar4652
    @babbibhullar4652 4 роки тому +72

    ਇਹੌ ਜਿਹੇ ਹਿੰਦੂ ਵੀਰ ਸਾਡਾ ਹੋਸਲਾ ਵਧਾ ਦਿੰਦੇ ਨੇ ਸਲੂਟ ਆ ਵੀਰ ਜੀ ਤੁਹਾਡੇ ਵਰਗੇ ਹਿੰਦੂ ਵੀਰਾਂ ਦਾ

  • @ParminderSingh-yg1qh
    @ParminderSingh-yg1qh 11 місяців тому +4

    ਬਹੁਤ ਬਹੁਤ ਧੰਨਵਾਦ ਕਰਦਿਆਂ ਇਨ ਵੀਰਾਂ ਦਾ ਰੰਬ ਇਨ ਨੂੰ ਬਹੁਤ ਬਹੁਤ ਸ਼ਕਤੀਆਂ ਬਖਸ਼ੇ 🌹🙏 ਸਾਡੇ ਜਗਰਾਉਂ ਦਾਂ ਪਰਿਵਾਰ ਹੈ ਇਹ 🌹🥀🙏

  • @whitegameryt3700
    @whitegameryt3700 4 роки тому +53

    ਹਿੰਦੂ, ਮੁਸਲਿਮ ਇੱਕ ਹੋ ਗਏ ਨੇ।
    ਇਕ ਇਸਾਈ ਤੇ ਸਿੱਖ ਹੋ ਗਏ ਨੇ।
    ਇਨਸਾਨੀਅਤ ਜਿੰਦਾਬਾਦ।
    ਕਿਸਾਨ ਮਜਦੂਰ ਏਕਤਾ ਜਿੰਦਾਬਾਦ।
    ਲੋਕਾਂ ਦਾ ਏਕਾ ਜਿੰਦਾਬਾਦ।

  • @lakhijunglepunjabisath7814
    @lakhijunglepunjabisath7814 4 роки тому +62

    ਜਦੋਂ ਲੋਕਾਂ ਵਿੱਚ ਪਿਆਰ, ਏਕਤਾ ਹੋਵੇ, ਉਹਨਾਂ ਦੀ ਸਫਲਤਾ ਯਕੀਨੀ ਹੁੰਦੀ ਹੈ ।

  • @rupindersingh4916
    @rupindersingh4916 4 роки тому +132

    ਮੇਰੇ ਕੋਲ ਅਲਫਾਜ ਮੁੱਕ ਚੱਲੇ ਨੇ ਤੁਹਾਡੀ ਤਾਰੀਫ ਕਰਦੇ ਕਰਦੇ ..ਤੁਹਾਡਾ ਬਹੁਤ ਬਹੁਤ ਧੰਨਵਾਦ ਹੱਕ ਸੱਚ ਦੀ ਗੱਲ ਕਰਨ ਲਯੀ

  • @hardeephapey9287
    @hardeephapey9287 4 роки тому +9

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ.

  • @kamaljeetkaurbal4082
    @kamaljeetkaurbal4082 4 роки тому +18

    ਵਾਹਿਗੁਰੂ ਜੀ ਵੀਰੇ ਤੈਨੂੰ ਤੇਰੇ ਸਾਰੇ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ

  • @BalwinderSingh-vx8te
    @BalwinderSingh-vx8te 4 роки тому +98

    I am very proud of my Indian community. My big salute from USA army Doctor Balwinder Singh.

  • @parmjitkaur1986
    @parmjitkaur1986 4 роки тому +59

    ਵੀਰ ਜੀ ਮੇਰੀਆਂ ਅੱਖਾਂ ਵਿਚ ਹੰਝੂ ਆ ਗ ਏ ਵੀਰੇ ਸਲਾਮ ਹੈ ਤੈਨੂੰ

  • @745sran_vlogs
    @745sran_vlogs 11 місяців тому +4

    ਕਿਸਾਨਾਂ ਤੇ ਹਿੰਦੂਆਂ ਦਾ ਨੌਹ ਮਾਸ਼ ਦਾ ਰਿਸ਼ਤਾ ।

  • @lakhvirsandhu266
    @lakhvirsandhu266 4 роки тому +144

    Aaj sab nu ik hona paina Veer ji. Eh Sarkara nu dasna paina hun. Jionde rho Veer g 🙏💖🌾🌾🌾🌾Sadi ekta zindabad 🚩🚩🚩🚩🚩🚩🚩

  • @jobandeepsingh7024
    @jobandeepsingh7024 4 роки тому +30

    ਵਾਹਿਗੁਰੂ
    ਵੀਰ ਦੀ ਲੰਮੀ ਉਮਰ ਕਰੇ। ਦਿਲੋ respect ਆ u ਲਈ

  • @manjitsinghsaini1426
    @manjitsinghsaini1426 4 роки тому +110

    Tuhade jaise piara veeran te sanu maan ha. Tusi veero Sade sirr da Taj ho

  • @Kamaljitkaurwm5hg5sg4e
    @Kamaljitkaurwm5hg5sg4e 28 днів тому +1

    ਧੰਨਵਾਦ ਹਿੰਦੂ ਵੀਰੇ ਐਂਡ ਭੈਣੋ ਇਨਸਾਨੀਅਤ ਦਿਖਾਣ ਲਈ

  • @gulwinderbrar5290
    @gulwinderbrar5290 4 роки тому +217

    ਬਾਈ ਜੀ ਮੇਰੇ ਕੋਲ ਸ਼ਬਦ ਨਹੀਂ ਧੰਨਵਾਦ ਕਰਨ ਲਈ
    BJP ਭਾਰਤ ਜਲਾਓ ਪਾਰਟੀ ਮੁਰਦਾਬਾਦ

  • @MALIKA-ie6yd
    @MALIKA-ie6yd 4 роки тому +104

    My grandfather was a Farmer. I support Farmers.

  • @gurmitsingh3039
    @gurmitsingh3039 4 роки тому +118

    He is true Hindu. His thinking is pure Goodness. Dhan dhan sahib shri GURU TEG BAHADUR JI.

    • @kaurmanpreet5617
      @kaurmanpreet5617 4 роки тому +1

      Right

    • @itzaman7905
      @itzaman7905 4 роки тому +4

      Yr ki hindu hindu lya pya , saare insaan aa .

    • @pradeepchawla3202
      @pradeepchawla3202 4 роки тому

      Dhan Dhan Hind Di Chadar Shri Guru Teg Bahadur Sahib Ji Maharaj🙏🙏

    • @gurmitsingh3039
      @gurmitsingh3039 4 роки тому

      @@itzaman7905 hi govt says farmers agitation is only Punjabi Sikhs. He participate us.due to we are appreciated him.

  • @KulwinderSingh-tp1ho
    @KulwinderSingh-tp1ho 11 місяців тому +4

    ਅਪਣੀ ਕੋਈ ਨਿੱਜੀ ਚੀਜ਼ ਜਾਂ ਅਪਣੀ ਜ਼ਮੀਨ ਅਪਣਾ ਕੋਈ ਕਾਰੋਬਾਰ ਦਾਅ ਤੇ ਲਗਾਉਣ ਦੀ ਬਿਲਕੁੱਲ ਲੋੜ ਨਹੀਂ ਹੈ ਵੀਰ ਜੀ ਬਸ ਤੁਸੀਂ ਸੰਘਰਸ਼ੀ ਲੋਕਾਂ ਦੇ ਨਾਲ ਨਾਲ ਖੜੇ ਹੋਂ ਇਹੀ ਸਭ ਤੋਂ ਵੱਡਾ ਧਰਮ ਹੈ ਜੀ

  • @cherryrehal2258
    @cherryrehal2258 4 роки тому +27

    Bhaji I belong to Sikh family and living in Canada since 1985. Your and your family make me cry. Million thanks from bottom of my heart. We all are brothers and sisters and follow Guru Nanak Dev philosophy.

  • @harpalkaur3645
    @harpalkaur3645 4 роки тому +39

    A very big salute to the family......stay blessed.....thnx for the support.....true Punjabi

  • @harwantsingh4324
    @harwantsingh4324 4 роки тому +44

    Aha hunde aa seth todar mall ji de
    Asli waris. Thanks Bro 🙏🙏🙏

  • @tarsemsinghtarsam1731
    @tarsemsinghtarsam1731 11 місяців тому +4

    ਅਸੀ ਵੀ ਸਿੱਖ ਆ ਇਹ ਧਰਤੀ ਗੁਰੂਆਂ ਪੀਰਾ ਦੇਵੀਂ ਦੇਵਤਿਆਂ ਦੀ ਏ ਸੁਕਰ ਕਰੋ ਸਾਡਾ ਜਨਮ ਇਸ ਧਰਤੀ ਤੇ ਹੋਇਆ ਏ ਸਾਰਿਆਂ ਧਰਮਾ ਦਾ ਸਤਿਕਾਰ ਕਰਿਆ ਕਰੋ ਕਿਸਾਨ ਜਿੰਦਾਬਾਦ

  • @bablusing6749
    @bablusing6749 4 роки тому +280

    ਵੀਰਾ ਨਜ਼ਾਰਾ ਆਗਿਆ ਈ। ਸਾਨੂੰ ਅੱਜ ਪੰਜਾਬੀ ਹੋਣ ਦਾ ਮਾਣ ਮਹਿਸੂਸ ਹੋ ਰਿਹਾ ਹੈ। ਜੀਉਂਦਾ ਰਹਿ ਵੀਰਾ।

  • @birbalsingh2119
    @birbalsingh2119 4 роки тому +35

    ਅਾਹ ਜਿਹੜੇ ਹਰਾਮਜਾਦੇ ਪਸੰਦ ਨਹੀ ਕਰਦੇ ਲਗਦਾ ਮੋਦੀ ਤੇ ਮੂਹਰਲੇ ਨੇ ਦੱਲੇ ...ਜਿੳੁਦੇ ਰਹੋ ਵੀਰੋ ਵਾਹਿਗੁਰੂ ਚੜਦੀ ਕਲਾ ਚੋ ਰੱਖੇ

  • @hindcondelhi
    @hindcondelhi 4 роки тому +37

    मै इस परिवार का जज्बा और प्यार देख सुनकर भावुक हो गया जहाँ ऐसी कोम बसती है धन्य है वह धरती 🙏🙏

  • @sacha94869
    @sacha94869 11 місяців тому +2

    Thank you EAL punjabi veer !!