ਮਹਾਰਾਸ਼ਟਰ ਦੀਆਂ ਧੀਆਂ ਨੌਕਰੀਆਂ ਛੱਡ ਆਈਆਂ, ਦਿੱਲੀ 'ਚ ਕੀਤੀਆਂ ਦਿਲ ਜਿੱਤਣ ਵਾਲੀਆਂ ਗੱਲਾਂ | Akhar

Поділитися
Вставка
  • Опубліковано 2 січ 2025

КОМЕНТАРІ • 853

  • @gaggidhillon4653
    @gaggidhillon4653 4 роки тому +46

    ਮਹਾਰਾਸ਼ਟਰ ਤੋ ਆਈਆਂ ਭੈਣਾਂ ਨੂੰ ਦਿਲੋਂ ਧੰਨਵਾਦ

  • @garysidhu5127
    @garysidhu5127 4 роки тому +158

    ਪੂਰਾ ਇੰਡੀਆ ਪੰਜਾਬ ਦੇ ਨਾਲ ਆ ...ਜੈ ਕਿਸਾਨ ਜੈ ਜਵਾਨ

  • @p-har9621
    @p-har9621 4 роки тому +51

    ਬਹੁਤ ਬਹੁਤ ਧੰਨਵਾਦ ਪਿਆਰਆਂ ਭੈਣਾਂ ਦਾ ਜੋ ਆਪਣਾ ਮਹਾਰਾਸ਼ਟਰ ਤੋਂ ਜੱਜਵਾਂ ਲੈਕੇ ਕਿਸਾਨ ਵੀਰਾਂ ਨਾਲ ਖਡ਼ੇ 🙏🏻🙏🏻🙏🏻

  • @simran1999ss
    @simran1999ss 4 роки тому +161

    ਬਹੁਤ ਹੀ ਵਧੀਅਾ ਭੈਣੋ ਸਲੂਟ ਹੈ ਅਾਪ ਕੋ ਸਾਰੇ ਭਾਰਤ ਵਾਸੀਓ ਦਿੱਲੀ ਅਾਜਾਓ ਗੁੰਡੇ ਲੀਡਰੋ ਨੂੰ ਪਾਰਲੀਮੈੰਟ ਚੋ ਬਾਹਰ ਕੱਡੀੲੇ ੴ ☬

  • @sukhwant_5911
    @sukhwant_5911 4 роки тому +34

    ਇਹ ਅਣਖੀ ਧੀਆਂ ਨੇ ਸਾਡੀਆਂ ਪਰਮਾਤਮਾ ਇਨ੍ਹਾਂ ਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ।

  • @sanjusinghkhalsa5099
    @sanjusinghkhalsa5099 4 роки тому +81

    ਦੇਸ਼ ਦੀ ਬਾਗਡੋਰ ਕਿਸਾਨਾਂ ਦੇ ਹਥ ਦਿਤੀ ਜਾਵੇ ।।।।।।। ਕਿਸਾਨ ਮਜਦੂਰ ਏਕਤਾ ਜਿਂਦਾਬਾਦ।।।।

  • @sawindersingh4851
    @sawindersingh4851 4 роки тому +10

    ਮਹਾਰਾਸ਼ਟਰ ਕੀ ਭੈਣਾਂ ਸਲੂਟ ਜਿੰਨ੍ਹਾਂ ਨੇ ਕਿਸਾਨ ਸੰਘਰਸ਼ ਨੂੰ ਆਪਣਾ ਸਮਝਕੇ ਕਿਸਾਨ ਸੰਘਰਸ਼ ਹਿੱਸਾ ਬਣੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ

  • @premsinghrajoke4927
    @premsinghrajoke4927 4 роки тому +155

    ਅੱਖਰ ਨੂੰ ਸਲੂਟ, ਜੋ ਕੁੜੀਆਂ ਦੀ ਏਨੀ ਸੋਹਣੀ ਇੰਟਰਵਿਊ ਕਰ ਰਿਹੈ। ਇਹ ਭੈਣਾਂ ਕਿਸਾਨਾਂ ਦਾ ਦਰਦ ਸਮਝ ਰਹੀਆਂ ਹਨ । ਪੰਜਾਬੀਆਂ ਤੋਂ ਬਹੁਤ ਖੁਸ਼ ਨੇ

    • @paramnoorkaur1513
      @paramnoorkaur1513 4 роки тому +5

      😇😇😇kissan bhaio jitne sant mahapurush sri sri ravishankar jaggi vasudev morari bappu devkinandan thakur yeh sb modi srkar ko chup rehkar smarthan kion de rhe inse swal kro ..students msg frwrd kro

    • @paramnoorkaur1513
      @paramnoorkaur1513 4 роки тому +3

      😇😇😇kissan bhaio jitne sant mahapurush sri sri ravishankar jaggi vasudev morari bappu devkinandan thakur yeh sb modi srkar ko chup rehkar smarthan kion de rhe inse swal kro ..students msg frwrd kro

  • @RanjeetSingh-jk9ds
    @RanjeetSingh-jk9ds 4 роки тому +1

    ਮਹਾਰਾਸ਼ਟਰ ਦੀਆ ਬੀਬੀਆਂ ਭੈਣਾਂ ਦਾ ਧੰਨਵਾਦ ਜੇ ਆਏ ਤਾਂ ਹੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਖੀ ਦਾ ਪਰੇਮ ਦੇਖਿਆ। ਸਾਰੇ ਭਾਰਤ ਵਿਚ ਹੀ ਨਹੀ ਸਾਰੇ ਸੰਸਾਰ ਦੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖ ਧਰਮ ਬਚਿਆ ਦਾ ਸਤਿਕਾਰ ਵਧਿਆ ਹੈ। ਬਲਿਓ ਸਟਾਰ ਨਾਲ ਸਿਖ ਸਾਰੇ ਸੰਸਾਰ ਵਿੱਚ ਫੈਲੇ ਦਿਲੀ ਸੱਤਿਆਗ੍ਰਹਿ ਨਾਲ ਪੂਰੀ ਦੁਨੀਆ ਵਿਚ ਪੰਜਾਬੀ ਆ ਦੀ ਸੇਵਾ ਹੌਸਲੇ ਬੁਲੰਦ ਦੀਆਂ ਗਲਾਂ ਹੋ ਰਹੀਆਂ। ਚੰਗੇ ਕੰਮਾਂ ਲਈ ਕੁਰਬਾਨੀਆਂ ਤਾਂ ਦੇਣੀਆਂ ਹੀ ਪੈਦੀਆ ਸਮਾ ਪੈਸਾ ਜਾਨਾਂ ਲਗਦੀਆਂ ਹੀ ਹਨ। ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਵਾਹਿਗੁਰੂ।

  • @gurjasssingh0466
    @gurjasssingh0466 4 роки тому +243

    👌👌👌👌ਧੰਨਵਾਦ ਭੈਣੋ. ਵਾਹਿਗੁਰੂ ਜੀ ਤੁਹਾਨੂੰ ਚੜਦੀ ਵਿਚ ਰੱਖਣ

    • @gurnaamsingh266
      @gurnaamsingh266 4 роки тому +8

      👌🙏👏👏👏

    • @bobbysahota1361
      @bobbysahota1361 4 роки тому +3

      Jai Maharashtra nice sis

    • @paramnoorkaur1513
      @paramnoorkaur1513 4 роки тому +1

      😇😇😇kissan bhaio jitne sant mahapurush sri sri ravishankar jaggi vasudev morari bappu devkinandan thakur yeh sb modi srkar ko chup rehkar smarthan kion de rhe inse swal kro ..students msg frwrd kro

    • @amarjitkaur7202
      @amarjitkaur7202 4 роки тому

      @@bobbysahota1361 AAÀ no I'm no

  • @simran1999ss
    @simran1999ss 4 роки тому +104

    ਵਾਹਿਗੁਰੂ ਜੀ ਅਾਪਣੇ ਨਾਲ ਹੈ ਕਿਸਾਨ ਮਜਦੂਰ ੲੇਕਤਾ ਜਿੰਦਾਵਾਦ ☬

  • @balbirsakhon6729
    @balbirsakhon6729 4 роки тому +86

    👍❤️ਤੁਸੀ ਬਹੁਤ ਹੀ ਪਿਆਰੀਆਂ ਲੱਗ
    ਰਹੀ ਹੋ ਤੁਸੀ ਵੀ ਸਾਡੀਆਂ ਹੀ ਧੀਆਂ ਹੋ
    ਜਦੋ ਆਪ ਬੋਲ ਰਹੀ ਆਂ ਤਾਂ ਬਹੁਤ ਸੁੰਦਰ
    ਲੱਗ ਰਹੀ ਆਪ ਸੱਭ ਪੱਤਰਕਾਰ ਵੀਰ ਨੂੰ ਤੇ
    ਆਪ ਸਾਰਿਆਂ ਨੂੰ ਸੱਤ ਸ੍ਰੀ ਅਕਾਲ ਧੰਨਵਾਦ ❤️

  • @sarbjeetkaursandhu7392
    @sarbjeetkaursandhu7392 4 роки тому +57

    ਸਹੀ ਕਿਹਾ ਬੇਟੀ

  • @RajinderKaur.7604
    @RajinderKaur.7604 4 роки тому +2

    ਵੀਰ ਪੱਤਰਕਾਰ ਤੇ ਸਾਡੀਆਂ ਭੈਣਾਂ ਬੈਠਿਆ ਗੱਲਾਂ ਕਰਦਿਆਂ ਬਹੁਤ ਪਿਆਰੀਆਂ ਲੱਗਦੀਆਂ ਸੀ👌👌 ਪਰਮਾਤਮਾ ਸਾਡੇ ਸਾਰੇ ਭੈਣ-ਭਰਾਵਾਂ ਦਾ ਏਕਾ ਪਿਆਰ ਬਣਾਈ ਰੱਖੇ ਖੂਣ ਪੀਣੀਆਂ ਜੋਕਾਂ ਤੋਂ ਬਚਾ ਕੇ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🙏🙏 ਸਾਰੇ ਭੈਣਾਂ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ 💐💐🙏🙏

  • @lakhvindersinghmaan6141
    @lakhvindersinghmaan6141 4 роки тому +48

    Good ji thanks ji 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊ ਇਨਕਲਾਬ ਜ਼ਿੰਦਾਬਾਦ EVM ਸਰਕਾਰ ਮੁਰਦਾਬਾਦ ਧੰਨਵਾਦ ਜੀ 🙏

  • @balbirsakhon6729
    @balbirsakhon6729 4 роки тому +71

    ਕਿਸਾਨ ਮਜਦੂਰ ਏਕਤਾ ਜਿੰਦਬਾਦ👌👍

  • @dharmindersinghdharminders3095
    @dharmindersinghdharminders3095 4 роки тому +15

    ਹਾਜੀ ਪੰਜਾਬ ਵੱਲੋਂ ਆਪ ਨੂੰ ਤੇ ਸਾਰੇ ਸੂਬਿਆਂ ਨੂੰ ਤੇ ਸਾਰੇ ਪ੍ਰਾਤਾ ਨੂੰ ਪੰਜਾਬ ਵੱਲੋਂ ਜੀ ਆਇਆਂ ਜਦੋ ਮਰਜ਼ੀ ਪੰਜਾਬ ਆਉ

  • @amarjitsingh95
    @amarjitsingh95 4 роки тому +81

    Sisters salut he sab ko .

  • @nickbanwait6041
    @nickbanwait6041 4 роки тому +49

    This is Entire India Protest. These girls are 1000% correct

  • @toorfamilyvlog617
    @toorfamilyvlog617 4 роки тому +273

    ਲੀਡਰਾਂ ਦਾ ਵੀ ਕੋਈ ਅੱਡ ਨਾ ਹੋਣਾ ਚਾਹੀਦਾ ਹੈ ਜਿਵੇਂ ਕਿਸਾਨਾ ਨੂੰ ਖਾਲੀਸਤਾਨੀ ਕਿਹੰਦੇ ਨੇ ਇਹਨਾ ਨੂੰ ਵੀ ਖੂਨ ਪੀਨੀ ਜੋਕ ਕਹਿਣਾ ਚਾਹੀਦਾ ਹੈ

    • @4kshortscanadian536
      @4kshortscanadian536 4 роки тому +2

      Ehna nu kehna chahida gadaar

    • @dharamjitkaura5712
      @dharamjitkaura5712 4 роки тому +2

      ਝੂੱਠਸਤਾਨੀ ਹੋਣਾ ਚਾਹੀਦਾ।

    • @paramnoorkaur1513
      @paramnoorkaur1513 4 роки тому +1

      😇😇😇kissan bhaio jitne sant mahapurush sri sri ravishankar jaggi vasudev morari bappu devkinandan thakur yeh sb modi srkar ko chup rehkar smarthan kion de rhe inse swal kro ..students msg frwrd kro

    • @amarjitsinghkhalsa4218
      @amarjitsinghkhalsa4218 4 роки тому

      Vikau midia aur vikda modi

    • @haripaulsharma9319
      @haripaulsharma9319 4 роки тому

      @@dharamjitkaura5712 Best Name👍

  • @sarbjitsidhu3620
    @sarbjitsidhu3620 4 роки тому +180

    ਬਚਪਨ ਵਿਚ ਘਰਦਿਆਂ ਨੇ ਕਿਹਾ ਸੀ ਕਿ ਇਕ ਵੱਡੀ ਦਾੜੀ ਵਾਲਾਂ ਬਾਬਾ ਆਊਂਗਾ ਤੇ ਸਭ ਕੁਝ ਖੋ ਕੇ ਲੈਜੂਗਾ,,,, ਪਰ ਇਹ ਨਹੀਂ ਪਤਾ ਸੀ ਕਿ ਉਸਦੇ ਦਰਸ਼ਨ ਇਸ ਉਮਰ ਵਿੱਚ ਹੋਣਗੇ 😂😂😂😂😂

  • @GurdevSingh-jr1ln
    @GurdevSingh-jr1ln 4 роки тому +6

    ਵਾਹਿਗੁਰੂ ਜੀ ਇਸ ਭੈਣਾਂ ਤੇ ਧੀਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nickbanwait6041
    @nickbanwait6041 4 роки тому +44

    These are the lioness of Maharashters. Great Job Daughters Merry Chrismas

  • @GurwinderSingh-id2sm
    @GurwinderSingh-id2sm 4 роки тому

    ਸਲੂਟ ਹੈ ਇਹਨਾਂ ਭੈਣਾਂ ਨੂੰ ਭਾਰਤ ਏਕਤਾ ਜਿੰਦਾਂਬਾਦ ਧੰਨਵਾਦ

  • @dildiyasadran2582
    @dildiyasadran2582 4 роки тому

    ਭੈਣਾਂ ਦਾ ਧੰਨਵਾਦ ਹੈਂ ਜੀ ਜੋ ਪੰਜਾਬ ਦੇ ਲੋਕਾਂ ਦੀ ਸਪੋਟ ਇੰਟਰਨੈਸ਼ਨਲ ਪਛਾਨ ਬਣਗੀ ਹੈ ਪੰਜਾਬੀਆਂ ਦੇ ਸਪੋਟ ਵਿਚ ਭਾਰਤ ਵਾਸੀਆਂ ਦੀ ਜੋੜੀ ਤੋੜੇ ਸੇ ਵੀ ਟੁੱਟੇ ਨਾਂ ਭਾਰਤ ਵਾਸੀਆਂ ਦੀ ਇਹ ਜੋੜੀ

  • @JoginderSingh-fc3rh
    @JoginderSingh-fc3rh 4 роки тому

    ਬਹੁਤ ਵਧੀਆ ਇਸ ਬੈਟੀ ਨੂੰ ਸਲਾਮ ਜੈ ਜਵਾਨ ਜੈ ਕਿਸਾਨ ਜੈ ਭਾਰਤ

  • @sukhbeerbrar5423
    @sukhbeerbrar5423 16 днів тому

    ਬਹੁਤ ਬਹੁਤ ਧੰਨਵਾਦ ਜੀ ਆਪ ਸਾਰਿਆਂ ਨੂੰ

  • @gorasabdhu5854
    @gorasabdhu5854 4 роки тому

    ਸਾਡੀਆਂ ਬਹੁਤ ਹੀ ਪਿਆਰੀਆਂ ਧੀਆਂ ਬਹੁਤ ਬਹੁਤ ਧੰਨਵਾਦ ਬਹੁਤ ਚੰਗੇ ਵਿਚਾਰ ਤੁਹਾਡੇ ਤੁਸੀਂ ਕਿਸਾਨਾਂ ਦਾ ਦਰਦ ਆਪਣਾ ਦਰਦ ਸਮਝਿਆ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ

  • @zeeshanakram3718
    @zeeshanakram3718 4 роки тому +39

    Sikh veer zindabad sistars zindabad ya Allah in ki madad farma ameen kisan veer zindabad

  • @NareshKumar-bc8xw
    @NareshKumar-bc8xw 4 роки тому +8

    ਜੋ ਵੀ ਕਿਸਾਨਾਂ-ਮਜ਼ਦੂਰਾਂ ਦੇ ਨਾਲ ਆਂ, ਸਭ ਦਾ ਸਤਿਕਾਰ ਹੈ🙏🏼🙏🏼
    🗣ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ-ਜਿੰਦਾਬਾਦ 💪🏼💪🏼

  • @sukhwant_5911
    @sukhwant_5911 4 роки тому +7

    ਪੂਰੇ ਦੇਸ਼ ਦਾ ਫ਼ਿਕਰ ਕਰਨ ਵਾਲੇ ਲੋਕ ਹੀ ਇਸ ਦੇਸ਼ ਦੀਸੱਤਾ ਦੇ ਅਸਲੀ ਹੱਕਦਾਰ ਹਨ।

  • @lakhijunglepunjabisath7814
    @lakhijunglepunjabisath7814 4 роки тому +5

    वाह क्या बात है, कराती किसान में प्यार, जीत
    में विश्वास, बढ़िया गलबात, बढ़िया वार्तालाप ।

  • @harjotsingh9873
    @harjotsingh9873 4 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਵਾਦ ਜੀ ਤੁਹਾਡਾ ਸਾਥ ਦੇਣ ਦਾ ਕਿਸਾਨ ਦਾ

  • @shifaayurveda5305
    @shifaayurveda5305 4 роки тому

    ਪਰਮਾਤਮਾ ਲੰਮੀਆਂ ਉਮਰਾਂ ਕਰੇ ਭੈਣੋਂ। ਜਿੱਤਾਂ ਗੇ ਜਰੂਰ ਜੰਗ ਜਾਰੀ ਰਖਿਓ। ਇਨਕਲਾਬ ਜ਼ਿੰਦਾਬਾਦ।

  • @BaljitKaur-gg6os
    @BaljitKaur-gg6os 4 роки тому +1

    ਬਹੁਤ ਹੀ ਪਿਆਰੀਆ ਬੱਚੀਆ ਬਹੁਤ ਵਧੀਆ ਗੱਲਬਾਤ ਕੀਤੀ ਸੁਣਕੇ ਦਿੱਲ ਬਾਗੋਬਾਗ ਹੋ ਗਿਆ ਜਿਉਦੀਆ ਵੱਸਦੀਆ ਰਹੋ ਰੱਬ ਰਾਖਾ 🙏💪🤝👍💞

  • @AvtarSingh-wx7uy
    @AvtarSingh-wx7uy 4 роки тому +13

    ਸਤਿ ਸ੍ਰੀ ਅਕਾਲ girls you are great,god bless you from Canada

  • @SatnamSingh-bq6gp
    @SatnamSingh-bq6gp 4 роки тому +12

    रिलायंस के प्रधान मंत्री मोदी के काले कानून की वजह से भारत एक हो रहा है, महाराष्ट्र की बेटीओ को सलाम किसानो के समर्थन के लिए धन्यवाद

  • @sarvjitdeol9622
    @sarvjitdeol9622 4 роки тому

    🙏💐🥀🕉️ੴ 🥀💐🙏
    🇮🇳🇮🇳🇮🇳🇮🇳🇮🇳🇮🇳🇮🇳
    ਮੇਰੇ ਦੇਸ਼ ਦੀਆਂ ਬਹਾਦਰ ਬੇਟੀਆਂ
    ਸੱਚੇਪਾਤਸ਼ਾਹ ਇੰਨਾ ਨੂੰ ਚੱੜਦੀ ਕਲਾ ਵਿੱਚ ਰੱਖਣ
    🇮🇳🇮🇳🇮🇳🇮🇳🇮🇳🇮🇳🇮🇳

  • @JagjeetSingh-vy3iq
    @JagjeetSingh-vy3iq 4 роки тому +3

    "जीत के जाएंगे" सलाम बेटियो

  • @bawasinghbhangu12
    @bawasinghbhangu12 4 роки тому +1

    ਇਨ੍ਹਾਂ ਬੇਟੀਆਂ ਨੂੰ ਬਹੁਤ ਬਹੁਤ ਪਿਆਰ।ਵਾਹਿਗੁਰੂ ਇਨ੍ਹਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਿਸ਼ ਕਰਨ।

  • @dalwindersingh6323
    @dalwindersingh6323 4 роки тому +2

    ਕਰਨ ਸ਼ਰਮਾ ਤੇ ਤੁਹਾਡੀ ਸਾਰੀ ਟੀਮ ਸ਼ੁਭ ਕਰਮ ਵਿੱਚ ਅਹੂਤੀ ਦੇ ਰਹੀ ਹੈ, ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਤੇ ਤਹਿ ਦਿਲੋਂ ਧੰਨਵਾਦ ਜੀ ।👌👍👍👍👍🙏🙏🙏🙏🙏

  • @jagdeep324
    @jagdeep324 4 роки тому +40

    God bless you guys.

  • @GursewakSingh-dg7yl
    @GursewakSingh-dg7yl 4 роки тому +9

    Well educated girls
    I salute you 🙏🙏🙏🙏🙏

  • @ARNEETKAUR-kc7bm
    @ARNEETKAUR-kc7bm 4 роки тому +7

    Lots respect my dear sisters 🙏🙏🙏🙏

  • @malkitsingh8730
    @malkitsingh8730 4 роки тому +11

    Saloot hai ji Sisters ji tuhanu. Waheguru Ji tuhanu Sda Chardicla Vich Rakhe Ji. Kisan Majdoor Ekta Zindabad. Jai Jawan Jai Kisan. Pattarkar Veer Karan ji tuhada bahut bahut Thanks.

  • @GurdeepSingh-by4kd
    @GurdeepSingh-by4kd 4 роки тому +2

    ਦਿਲ ਦੀਆਂ ਗਹਿਰਾਈਆਂ ਚੌਂ ਬਹੁਤ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ 🙏🙏🙏🙏🙏🌹🌹🌹

  • @charanjitbains2233
    @charanjitbains2233 4 роки тому +31

    जीओ।भाइी भेहिनो। जे हे पडे लिखे। समारट जिनहे कनुन समज आ गिया कि देस मे किया हो रहा है

  • @shifaayurveda5305
    @shifaayurveda5305 4 роки тому +2

    ਅੱਖਰ ਵਾਲਿਆਂ ਨੂੰ ਦਿਲ ਤੋਂ ਸਲੂਟ।

  • @GurdeepSingh-oi1qy
    @GurdeepSingh-oi1qy 4 роки тому +13

    Thanks sister's

  • @daljitgarcha
    @daljitgarcha 4 роки тому +23

    Thank you so much for joining Kisan adolan. God bless you.

  • @dilpreetsidhu9014
    @dilpreetsidhu9014 4 роки тому +4

    ਧੰਨਵਾਦ ਭੈਣੋ।

  • @harpreetsahota4072
    @harpreetsahota4072 4 роки тому +1

    ਧੰਨ ਵਾਦ ਭੈਣੋ ਤੁਹਾਡਾ 🙏🙏🙏🙏🙏🙏🙏

  • @indirad1876
    @indirad1876 4 роки тому +38

    Bless you girls, you are so beautiful and doing very good

  • @partaphdstudiodhandal3245
    @partaphdstudiodhandal3245 4 роки тому +73

    ਪਾ ਦਿੱਤੀ ਠੰਡ ਭੈਣਾ ਨੇ ਲੱਖ ਲਾਹਨਤ ਮੋਦੀ ਗੋਦੀ ਨੂੰ

  • @MalkeetSingh-mn7tf
    @MalkeetSingh-mn7tf 4 роки тому +9

    Very good sister ji 🙏 Waheguru ji 🙏

  • @Alpha6max
    @Alpha6max 4 роки тому +4

    Salute to these beautiful young ladies!

  • @gagandeepchahal9694
    @gagandeepchahal9694 4 роки тому +9

    All the revolutions arised from Punjab time to time... be continue we will win.

  • @yaarrangile2808
    @yaarrangile2808 4 роки тому +7

    Thanks sisters you're great job God bless you

  • @malkiatathwal2466
    @malkiatathwal2466 4 роки тому +24

    Hello Girls you are great,May God bless you all the best in uoir futre Good Luck from Canada

  • @tarakaurvirk1870
    @tarakaurvirk1870 4 роки тому +9

    Very beautiful brave girls very nice proud of you

  • @DaljeetSingh-nv7xi
    @DaljeetSingh-nv7xi 4 роки тому +23

    WaheGuru 🌾🌾 good

  • @villagersboy2769
    @villagersboy2769 4 роки тому +19

    Great job sisters ...gbu ,🙏❤️🙏

  • @ਸਿੰਘਅਬਰਾਵਾ
    @ਸਿੰਘਅਬਰਾਵਾ 4 роки тому

    ਸਿੱਖ ਕੌਮ ਮਰਜੀਵੜ੍ਹਿਆ ਦੀ ਕੌਮ ਹੈ ਸਮੂਹ ਪੰਜਾਬੀ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਪੂਰੇ ਭਾਰਤ ਦੇਸ਼ ਦੀਆ ਧੀਆਂ ਅੱਜ ਦਿੱਲੀ ਕਿਸਾਨ ਅੰਦੋਲਨ ਵਿੱਚ ਜੂਝਣ ਲਈ ਪਹੁੰਚ ਰਹੀਆਂ ਹਨ। ਸਾਡੀਆ ਈਨਾ ਧੀਆ ਦੀ ਇੱਜ਼ਤਾ ਦੀ ਰਾਖੀ ਕਰਨਾ ਪੰਜਾਬੀ ਨੌਜਵਾਨਾਂ ਦੀ ਬਹੁਤ ਵੱਡੀ ਜਿੰਮੇਵਾਰੀ ਬਣ ਗਈ ਹੈ। ਸੋ ਮੇਰੇ ਕਹਿਣ ਦਾ ਭਾਵ ਧੀਆ ਦੀ ਆਬਰੂ ਵੱਲ ਕੋਈ ਉਗਲ ਨਾ ਕਰ ਜਾਵੇ। ਇਹ ਜਿੰਮੇਵਾਰੀ ਵੀ ਪੰਜਾਬੀ ਨੌਜਵਾਨਾਂ ਦੇ ਮੋਢਿਆਂ ਤੇ ਹੈ। ਜਿਉਂਦੇ ਵਸਦੇ ਰਹੋ ਨੌਜਵਾਨੋ ਅੱਜ ਪੂਰੇ ਦੇਸ਼ ਦੀਆ ਆਸਾ ਤੁਹਾਡੇ ਤੇ ਲੱਗੀਆ ਹੋਈਆ ਹਨ।

  • @bawa407
    @bawa407 4 роки тому +3

    Thank you so much sisters for your heartily support ,

  • @laaljotsingh6141
    @laaljotsingh6141 4 роки тому +5

    THANKS FOR HELP GOD BLESS ALL OF YOU

  • @harminderbola7318
    @harminderbola7318 4 роки тому +9

    Well done girl 🇨🇦

  • @sonubassi6952
    @sonubassi6952 4 роки тому +10

    Wahegur waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @deepikafullfun
    @deepikafullfun 4 роки тому +2

    Bht vadia ,, waheguru ji mahar krngy 🙏🙏,, jai jawaan jai kisaan,,

  • @gagandeepchahal9694
    @gagandeepchahal9694 4 роки тому +7

    You are educating our people through AKHAR very thanks for your great services.

  • @kojostar3696
    @kojostar3696 4 роки тому +9

    Punjabi zindabad jai Maharashtra
    Punjab ❤ Maharashtra

  • @kuldip503
    @kuldip503 4 роки тому +1

    Bilkul Sahi Kaha jeet my all brother and sister father and mother jai kisan jai Javan 🙏🙏

  • @ChamailSingh-l8z
    @ChamailSingh-l8z 3 дні тому

    ਮਹਾਂਰਾਸ਼ਟਰ ਦੀਆਂ ਬੇਟੀਆਂ ਦਾ ਕਿਸਾਨ ਮੋਰਚੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ 🎉ਸ਼ਾਬਾਸ਼ ❤

  • @nirmaldhaliwal8644
    @nirmaldhaliwal8644 4 роки тому +4

    Waheguru ji very nice 🙏🙏🙏🇨🇦🇨🇦🇨🇦

  • @SurinderSingh-ih1dk
    @SurinderSingh-ih1dk 4 роки тому +1

    SHABBASH SHRADDHA G.......SALUTE HAI G AAPKO OR AAPKEE TEAM KO......AAP SAB PUNE SE AAYE..... .OR KISSANO KO SUPPORT KARNE KE LIYE DHANYAWAD

  • @kamaljitsekhon6818
    @kamaljitsekhon6818 4 роки тому +3

    This is my true, beloved motherland

  • @varindergrewal5113
    @varindergrewal5113 4 роки тому +4

    Maharashtra waleo salute aa ji

  • @surindermundi7969
    @surindermundi7969 4 роки тому +10

    God bless you

  • @gurvinderthiara8848
    @gurvinderthiara8848 4 роки тому +5

    Jai kisans. God bless kisans 🙏

  • @GurmeetSingh-ds9nn
    @GurmeetSingh-ds9nn 4 роки тому +7

    Be united and Jai jawan Jai kishan

  • @tarsemnath627
    @tarsemnath627 4 роки тому

    Ana Bhena Nu Saliut Aa ji Waheguru ji Ana De Sare Pariwar nu Hamesan khus Te Chardi Kla Vich Rakhan ji God bless you

  • @jagmeetdhaliwal8239
    @jagmeetdhaliwal8239 4 роки тому +1

    ਅੱਜ ਪੂਰੀ ਕਾਇਨਾਤ ਅਕਠੀ ਹੋਈ ਆ ਰੱਬਾ ਪੂਰੀ ਮੇਹਰ ਕਰਨੀ

  • @sandhushab6074
    @sandhushab6074 4 роки тому +2

    Wah sister g Wah. App sabi ka sath, Kishano ke jeet paki, Pichay nahi hona. App jeeto gay

  • @Dhillonpreetpb29
    @Dhillonpreetpb29 4 роки тому +1

    ਜਿਉਂਦੇ ਵਸਦੇ ਰਹੋ ਭੈਣ 🙏🙏🙏

  • @joginderpal4323
    @joginderpal4323 4 роки тому +2

    Very nice. youth jindabad.

  • @sohail226522
    @sohail226522 4 роки тому +17

    Respect 🙏🙏🙏🙏

  • @dalvirjassal4450
    @dalvirjassal4450 4 роки тому +1

    सलूउट है आप सब को हमारा
    हम सब ऐक है। वहिगूरु जी का खालसा
    वहिगूरु जी की फते

  • @nirmalnirmal6809
    @nirmalnirmal6809 4 роки тому +35

    Sadia sister hun sher

  • @dilbagkaur6634
    @dilbagkaur6634 4 роки тому +1

    Very good 🙏 Jai Jawan Jai Kisan 👍

  • @duke3640
    @duke3640 4 роки тому +4

    Thanks too you girls to sports farmers your the future of the country keep up don't give up 🙏

  • @SurjitSingh-ji9xc
    @SurjitSingh-ji9xc 4 роки тому +9

    Great my sister🙏🙏🙏

  • @bsjosan1639
    @bsjosan1639 4 роки тому +2

    Waheguru ji mehar rakhan thde te

  • @kuljitkaur7866
    @kuljitkaur7866 4 роки тому +2

    ਵਾਓ ਸੌ ਨਾਈਸ 🤗🤗🤗🤗

  • @lakhveersinghnagra7909
    @lakhveersinghnagra7909 4 роки тому +1

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ Good Thanks ji 👌👌👌👍👍👍✊✊✊✌✌✌👋👋👋

  • @waheguruwaheguru5797
    @waheguruwaheguru5797 4 роки тому

    ਬਹੁਤ ਬਹੁਤ ਧੰਨਵਾਦ ਇੰਨਾ ਭੈਣਾਂ ਦਾ ਬਹੁਤ ਵਧੀਆ ਵਿਚਾਰ ਦਿੱਤੇ

  • @gurtejkhosa3034
    @gurtejkhosa3034 4 роки тому +13

    Good sister

  • @singhjasveer2001
    @singhjasveer2001 4 роки тому +5

    Very genuine thoughts of young girls.

  • @GursewakSingh-dg7yl
    @GursewakSingh-dg7yl 4 роки тому +2

    Thankyou Sisters

  • @gorasingh1413
    @gorasingh1413 4 роки тому +4

    Good job kisan mazdoor ekta jindabad 🙏🙏🙏🙏🙏🌾🌾🌾🌾🌾🌾🌾🌾🌾🌾

  • @ranjitchahal4286
    @ranjitchahal4286 4 роки тому +24

    Beautiful says woman

  • @paramjitsingh3722
    @paramjitsingh3722 4 роки тому +7

    V good comments.