Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਾਹੁਤ ਵਧੀਆ ਐਸ ਪੀ ਭੈਣ ਹੁਣ ਤੁਹਾਡੀ ਆ ਆਖੀਆਂ ਗੱਲਾਂ ਤੇ ਪਹਿਰਾ ਦੇਣ ਦੀ ਲੋੜ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸਲੂਟ ਹੈ ਇਸ ਬੀਬਾ ਜੀ ਨੂੰ ਬੁਹਤ ਹੀ ਵਧੀਆਂ ਗੱਲਾਂ ਦੱਸੀਆ ਹਨ ਏਕਤਾ ਜਿੰਦਾਂਬਾਦ ਜਾਰੀ ਜੰਗ ਰੱਖਿਓ ਜਿੱਤਾਂਗੇ ਜਰੂਰ ਧੰਨਵਾਦ
Modi Teri maa day fuddaa
Sp krunajeet Kaur ji ਅੱਖਾਂ ਹੰਝੂਆਂ ਨਾਲ ਭਰ ਕੇ ਪਿਆਰ ਭਰਿਆ ਸਲੂਟ ਹੈ ਆਪ ਜੀ ਨੂੰ।
Bless you putt
Mere wlo v salute hai meri is sister nu
You are brave my daughter.
Salute sister ji🙏
ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਭੈਣ ਤੈਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ
ਵਾਹ ਨੀ ਪੰਜਾਬ ਦੀਏ ਸ਼ੇਰ ਜੱਟੀਏ। ਪ੍ਰਮਾਤਮਾ ਤੈਨੂੰ ਚੜਦੀ ਕਲਾ ਵਿਚ ਰਖੇ ।।ਆਪਣੇ ਪੰਜਾਬ ਲਈ ਇਨ੍ਹਾਂ ਦਰਦ।। 💐💐
🙏🙏
🙏🏻Satnam ji Waheguru ji 🙏🏻
Wahe guru ji
ਪੰਜਾਬ ਦੀਏ ਜੱਟੀਏ ਨਹੀਂ ! " ਪੰਜਾਬ ਦੀਏ ਸ਼ੇਰਨੀਏ ਧੀਏ " ! ਜਾਤਾਂ ਤੱਕ ਸੀਮਤ ਰਹਿ ਜਾਣਾਂ : " ਗੁਰੂ ਸਾਹਿਬਾਂ " ਦੀ ਸੋਚ ਤੋਂ ਕੋਹਾਂ ਦੂਰ ਵਾਲ਼ੀ ਗੱਲ ਹੈ !ਇਸ ਮਾਰ ਤੋਂ ਤੁਸੀਂ ਵੀ ਬਚੋ ਤੇ ਹੋਰਨਾਂ ਨੂੰ ਵੀ ਬਚਾਓ ਜੀ !
🙏🏻🙏🏻🙏🏻🙏🏻🌾🌾🌾💕
ਬਹੁਤ ਹੀ ਵਧੀਆ ਗੱਲਾਂ ਮੈਂ ਪਹਿਲਾ ਵੀ ਦੂਸਰੀ ਸਟੇਜ ਤੌ ਸੁਣੀਆਂ ਸੀ , ਹਰ ਇਕ ਭੈਣ ਨੂੰ ਇਹੋ ਜਿਹਾ ਜਜ਼ਬਾ ਤੇ ਤਾਲੀਮ ਰੱਖਣੀ ਚਾਹੀਦੀ ਹੈ|
🙏
ਭੈਣ ਜੀ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
ਧੰਨਵਾਦ ਭੈਣ ਪਰਮਾਤਮਾ ਤਹਾਨੂੰ ਲੰਬੀ ਉਮਰ ਦੇ ਜਾਗ ਜਮੀਰ ਏ ਤੁਹਾਡੀ
ਭੈਣ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ 🙏 ਇਹ ਸਭ ਗੱਲਾਂ ਦੱਸਣ ਲਈ ।।
ਬਹੁਤ ਉੱਚੀ ਤੇ ਸੁੱਚੀ ਸੋਚ ਆ ਜੀ ਤੁਹਾਡੀ ।
ਬਹੁਤ ਚੰਗੇ ਵਿਚਾਰ ਹੈ
ਬਹੁਤ ਮਾਣ ਐ ਐਹੋ ਜਿਹੀਆਂ ਧੀਆਂ ਭੈਣਾਂ ਤੇ
ਇਹੋ ਜਿਹੀ ਆ ਧੀਈਆਂ ਦੀ ਲੋੜ ਆ ਪੰਜਾਬ ਨੂੰ ਫਿਰ ਪੰਜਾਬ ਦਾ ਬੁਰਾ ਸੋਚ ਕੇ ਦੇਖੇ ਸਰਕਾਰ
ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਲੂਟ ਕਰਦੇਆ ਐਸ ਪੀ ਮੈਡਮ ਜੀ ਧੰਨਵਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਵਾਹਿਗੁਰੂਜੀ ਚੜ੍ਹਦੀ ਕਲਾ ਵਿੱਚ ਰੱਖਣਾ
ਬਹੁਤ ਵਧੀਆ ਜਾਣਕਾਰੀ ਦਿੱਤੀ 👍
ਜੀਉਂਦੇ ਵੱਸਦੇ ਰਹੋ ਭੈਣਜੀ 🙏
ਇਸ ਤਰ੍ਹਾਂ ਦੀਆਂ ਦਲੇਰ ਭੈਣਾਂ ਨੂੰ ਵੱਧ ਵੱਧ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ
Bilkul right
@@schoolgam5106 ਵਵਵਵਵਵ
Sadia satkar jog bhena nu apna ek grup bana ke punjab deea saria girls youth nu apne naal add karke educate karan ta ke ek educate punjab hove
ਬਹੁਤ ਬਹੁਤ ਧੰਨਵਾਦ ਬੀਬਾ ਜੀ
Good misg sister
ਸਲੂਟ ਹੈ ਇਸ ਐਸ਼ ਪੀ ਭੈਣ ਨੂੰ ਪ੍ਰਮਾਤਮਾ ਇਸ ਭੈਣ ਨੂੰ ਚੜ੍ਹਦੀ ਕਲਾ ਵਿਚ ਰੱਖੇ
ਵਾਹ ਐਡਵੋਕੇਟ ਐੱਸ ਪੀ ਸਾਹਬਾਂ ਬਹੁਤ ਹੀ ਖ਼ੂਬਸੂਰਤ ਬੋਲ ਸਚਾਈ ਦੇ ਬੋਲ, ਬੋਲਣ ਦਾ ਬਹੁਤ ਬਹੁਤ ਧੰਨਵਾਦ ਹੈ ਜੀ । ਵਾਹਿਗੁਰੂ ਜੀ ਤੁਹਾਡੇ ਤੇ ਰਹਿਮਤ ਬਣਾਈ ਰੱਖਣ ਜੀ !
ਬਹੁਤ ਵਧੀਆ ਅੈਸਪੀ ਸਾਹਿਬ ਜੀ। ਜੇ ਹੋ ਸਕੇ ਤਾਂ ਇਹਨਾਂ ਚੋਰ ਮੰਤਰੀਆਂ ਨੂੰ ਜਬਰਦਸਤੀ ਖਿੱਚ ਕੇ ਰਿਟਾਇਰ ਕਰ ਦਿਓ। ਖੁਦ ਨੋਕਰੀ ਤੋਂ ਅਸਤੀਫਾ ਦੇ ਦਿੱਤਾ। ਇਹਨਾਂ ਚੋਰ ਮੰਤਰੀਆਂ ਨੇ ਰਲਮਿਲ ਕੇ ਸਾਡੇ ਦੇਸ਼ ਦਾ ਸਿਸਟਮ ਬਹੁਤ ਖਰਾਬ ਕੀਤਾ ਹੋਇਆ ਹੈ।
ਬਹੁਤ ਬਹੁਤ ਧੰਨਵਾਦ ਬੀਬਾ ਜੀ 🌾🌾🌾🌾👏🏽👏🏽👏🏽👏🏽
Sluiter madam ji
ਸਲਾਮ ਏ ਬੀਬਾ ਜੀ ਦੀ ਹਿੰਮਤ ਨੂੰ
Yes... You are right ji
ਪੰਜਾਬ ਦੀ ਸ਼ੇਰਨੀ ਧੀ ਕਮਾਲ ਕਰਤੀ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਪੰਜਾਬ ਦੀ ਧੀ ਨੇ। ਇਸ ਧੀ ਦੇ ਮਾ ਿਪੳੁ ਨੂੰ ਵੀ ਸਲੂਟ ਕਰਦੇ ਹਾਂ ਵਾਹਿਗੁਰੂ ਜੀ ਧੀਆਂ ਹੋਣ ਤਾਂ ਇਹੋ ਜਿਹੀਆਂ
Intelligent young Lady, describes the kale Kahoon in simple words for easy understanding
ਵਾ ਬੇਟੇ ਜੀ ਵਾ ਵਾਹਿਗੁਰੂ ਜੀ ਮੇਹਰ ਕਰਨ ਜੀ
ਵਾਹ ਭੈਣ ਜੀ ਧਨਫਾਦ
ਇਸ ਕੁੜੀ ਦੀਆਂ ਗੱਲਾਂ ਸੁਣ ਕੇ ਮੋਦੀ ਸਰਕਾਰ ਨੂੰ ਭਜਾਉਣ ਦੀ ਲੋੜ ਹੈ ਆਪ ਸਭ ਨੂੰ 🙏
ਬੇਟਾ ਸ਼ਬਾਸ਼ ਤੁਹਾਡੇ ਕਮਾਲ ਕਰਤੀ ਬੁਹਤ ਹੀ ਵੱਡੇ ਹੋਂਸਲੇ ਵਾਲੇ ਹੋ
ਸਾਡੀ ਭੈਣ ਨੂੰ ਤਹਿ ਦਿਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀ ਮਾਈ ਭਾਗੋ ਦੀਆ ਵਾਰਸਾਂ ਹੋ। ਭੈਣੋ ਤੁਸੀਂ ਇਕੱਠੀਆਂ ਹੋ ਕੇ ਸ਼ਘੰਰਸ ਨੂੰ ਤੇਜ ਕਰੋ ।ਤਾਂਕਿ ਅਸੀਂ ਸਾਰੇ ਇਕੱਠੇ ਹੋ ਕੇ ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਈਏ।
ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਜੀ ਸਾਡੀਆਂ ਇਹੋ ਜਿਹੀਆਂ ਭੈਣਾ ਨੂੰ ਤੇ ਸਭ ਨੂੰ ਉੱਚੀ ਸੁੱਚੀ ਸੋਚ ਦੇਣ ਤੇ ਕਿਸਾਨ ਜੱਥੇਬੰਦੀਆਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਮੋਰਚਾ ਫ਼ਤਿਹ ਕਰਵਾਉਣ ਲਈ ਅਸੀਂ ਸਭ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ 🙏🙏🙏🙏
ਇਹ ਤਾਂ ਸਿਰਫ ਤੇ ਸਿਰਫ ਜੀ ਨੂੰ ਮਾਨਯੋਗ ਜੱਜ ਸ੍ਰੀ ਅਕਾਲ ਜੀ ਦਾ ਸਤਿਕਾਰ
ਧੰਨਵਾਦ ਛੋਟੀ ਭੈਣ ਜੀ ਪੰਜਾਬ ਦੇ ਦਰਦ ਨੂੰ ਆਪਣਾ ਦਰਦ ਸਮਝਿਆ ਅਸੀਂ ਆਪਜੀ ਦਾ ਸਾਥ ਦਿੱਤਾ ਸੀ ਤੁਹਾਡੇ ਨਾਲ ਜਦੋਂ ਘਟਨਾ ਵਾਪਰੀ ਸੀ।ਇਜਤ ਸਭ ਤੋਂ ਵੱਡਾ ਸਰਮਾਇਆ ਹੁੰਦਾ। ,,,,ਬੱਲੂ ਰਟੈਂਡਾ,,,,
ਜੋ ਨੋਕਰੀ ਇਹਨਾਂ ਨੇ ਛੱਡੀ ਹੈ ।ਇਹ ਵੀ ਸਾਡੇ ਦੇਸ਼ ਦੇ ਚੋਰ ਮੰਤਰੀਆਂ ਦੇ ਖਰਾਬ ਕੀਤੇ ਸਿਸਟਮ ਦਾ ਇੱਕ ਨਮੂਨਾ ਹੈ। ਇਹਦੀਆਂ ਗੱਲ ਸੁਣ ਕੇ ਮੇਰਾ ਵੀ ਦਿਲ ਭਰ ਆਇਆ।
ਜਾਗ ਜਾਣ ਜਦ ਅੱਕੇ ਲੋਕ.. ਬੰਬ ਬੰਦੂਕਾਂ ਸਕਣ ਨਾ ਰੋਕ.. ..... ਜੰਗ ਜਿੱਤਾਂਗੇ ਜਰੂਰ ਜੰਗ ਜਾਰੀ ਰੱਖਿਓ.... ਬਹੁਤ ਵਧੀਆ ਵਿਚਾਰ ਭੈਣ ਜੀ ਅਸਲ ਦੁਸ਼ਮਨ ਸਰਮਾਏਦਾਰ ਆ
ਇਸ ਭੈਣ ਜੀ ਦੇ ਜ਼ਜ਼ਬੇ, ਜਾਣਕਾਰੀ ਅਤੇ ਸੇਵਾ ਭਾਵਨਾ ਨੂੰ ਸਲਾਮ.....ਬੋਲੇ ਸੋ ਨਿਹਾਲ.....ਸਤਿ ਸ੍ਰੀ ਅਕਾਲ.....ਵਾਹਿਗੁਰੂ ਜੀ ਕਾ ਖਾਲਸਾ....ਵਾਹਿਗੁਰੂ ਜੀ ਕੀ ਫਤਹਿ.........🇮🇳ਜੈ ਹਿੰਦ🇮🇳........🇮🇳ਜੈ ਕਿਸਾਨ ਅੰਦੋਲਨ🇮🇳
Canada ਭੈਣ ਤਹਾਨੂੰ ਸਲੂਟ ਹੈ ਪਰਮਾਤਮਾ ਤਹਾਡੀ ਓੁਮਰ ਲੰਬੀ ਕਰੇ ਤਹਾਡੀਸਪੀਚ ਸੁਣ ਕੇ ਮਨ ਖੁਸ ਹੋ ਗਿਅਾ ੲੇਦਾ ਹੀ ਤੁਸੀ ਹੋਰ ਮਿਲਕੇ ੲਿਦੋਨਲ ਤੀਖਾ ਕਰੋ ਜਿਤ ਦੂਰ ਨਹੀ ਨੇੜ੍ਹੇ ਹੈ ਪਰਮਾਤਮਾ ਤਹਾਡੇ ਨਾਲ ਹੈ
ਸ਼ੇਰਨੀ ਨੂੰ ਗਿੱਦੜ ਸੰਭਾਲਣ, ਦਿਓ ਜਵਾਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ, ਇਸ ਨੂੰ ਨਾ ਮੰਨਣਾ ਖ਼ਤਰੇ ਤੋਂ ਖਾਲੀ ਨਹੀਂ ਹੈ 👍👍👍👍👍👍
ਐਸੀ ਬੱਚੀ ਨੂ ਸ਼ਿਆਸਤ ਚ ਆਉਣਾ ਚਾਹਿਦਾ
She will definitely join politics.
ਵਾਹ ਨੀ ਪੰਜਾਬ ਦੀਏ ਸ਼ੇਰ ਜੱਟੀਏ। ਪ੍ਰਮਾਤਮਾ ਤੈਨੂੰ ਚੜਦੀ ਕਲਾ ਵਿਚ ਰਖੇ ।।ਆਪਣੇ ਪੰਜਾਬ ਲਈ ਇਨ੍ਹਾਂ ਦਰਦ।। 💐💐Putt Waheguru tuhanu sadda chardikla wich rakhay
Very good and strong speech from my Respected sister wish you all the best in your future life. Best wishes from satvinder singh Jubail industrial city saudiarabia.
ਸ਼ਾਬਾਸ਼ ਮੇਰੀਏ ਭੈਣੇ,ਇੱਕ ਇੱਕ ਗੱਲ ਇੱਕ ਇੱਕ ਲੱਖ ਦੀ ਆ।ਇਸ ਕੁੜੀ ਨੂੰ ਯੂਨੀਅਨ ਦੀ ਪ੍ਰਧਾਨ ਬਣਾਓ।ਬਹੁਤ ਵਧੀਆ ਸਪੀਕਰ ਹੈ।very good
ਜਦੋ ਸਾਡੀ ਭੈਣ ਦਾ ਐਨਾ ਵੱਡਾ ਹੋਸਲਾ ਹੁਣ ਆਪਾ ਜਿੱਤ ਕੇ ਜਾਵਾਗੇ
Kisan Ekta 🚩🚩🚩 zindabad 🌾🌾
ਬੀਬੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਬਲਕਿ ਬਹੁਤ ਵਧੀਆ ਢੰਗ ਨਾਲ ਦੱਸਿਆ ਹੈ
ਬਹੁਤ ਵਧੀਆ ਗੱਲਾ ਭੈਣ ਦੀਆ
Shabas biba good job doing Waheguru bless u
ਇਸ ਧੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਿਸਾਨਾਂ ਨੂੰ ਸਮਝਾਇਆ ਗਿਆ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ
Very brave lady officer. I watch her interview after resigned. 👍👍👍👍👍👍👍👍👍👍👍
ਬਹੁਤ ਵਧੀਆ ਵਿਸਥਾਰ ਨਾਲ ਜਾਣਕਾਰੀ ਦਿੱਤੀ ।ਸ਼ੁਕਰੀਆ ।
Biba ji very good I am watching live from California this time.
Bole so Nihaal Sat Sri Akaal !!Proud of you Shukrana Rab Ji da .. aap Ji tey mihir banee raheyYour seva ,your dedication... bows to that 🙏🏽🙏🏽🙏🏽🙏🏽
Sister jadon tusi sp c oswele v tuhada dukh sanu pata lageya c aaj v aap ji nu suneya god bless u dear
ਐਸ ਪੀ ਬੀਬਾ ਜੀ ਨੇ ਬੜੇ ਸੋਹਨੇ ਢੰਗ ਨਾਲ ਕਾਲੇ ਕਨੂੰਨਾਂ ਬਾਰੇ ਦਸਿਆ ਹੈ। ਵਕੇ ਹੀ ਸਾਡੀ ਲੜਾਈ ਅੰਡਾਨੀ, ਅੰਬਾਨੀ ਤੇ ਹੋਰ ਵੱਡੇ ਵੱਡੇ ਸਰਮਾਏਦਾਰਾਂ ਦੇ ਨਾਲ ਹੈ। ਇਹ ਕਾਲੇ ਕਾਨੂੰਨ ਹਰ ਹਾਲਤ ਚ ਵਾਪਸ ਹੋਣੇ ਚਾਹੀਦੇ ਨੇ। ਸੰਗਤੋ ਡਟੇ ਰਹੋ। ਕਾਮਯਾਬੀ ਹਰ ਹਾਲਤ ਚ ਮਿਲੇਗੀ। ਜੈ ਜਵਾਨ ਜੈ ਕਿਸਾਨ।
very gud beta ji
Thank good speachWaheguru hor vi chardi kla bakhshe
ਸਲਾਮ ਇਸ ਭੈਣ ਨੂੰ
ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਨ
when Walmart in America can't do good for American farmers how Ambani and Adani can do it for farmers in India
hji
Good
ਵਾਹ ਵਾਹ ਇਸੇ ਤਰ੍ਹਾਂ ਦੀਆਂ ਸ਼ੇਰ ਧੀਆਂ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
Welldone IPS sister, salute to u..
ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ ਆਫ਼ਰੀਨ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਤੁਹਾਡੇ ਵਰਗੀ ਪੜ੍ਹੀ ਲਿਖੀ ਸੋਚ ਵੀ ਸ਼ਾਮਿਲ ਹੋ ਜਾਵੇ ਤਾਂ ਬਹੁਤ ਲਾਭਦਾਇਕ ਹੈ
A big salute to this woman for educating every tralley one by one. ❤️❤️❤️🙏🙏
ਇਹੋ ਜਿਹੇ ਉੱਦਮ ਨੂੰ ਸਿਰ ਝੁਕਦਾ ਹੈ, ਗੁਰੂ ਸਾਹਿਬ ਮਿਹਰ ਕਰਨ 🙏
ਵੈਰੀ ਗੁਡ ਭੈਣ ਜੀ ਬਹੁਤ ਵਧੀਆ ਹੁਣ ਪੰਜਾਬ ਦੀਆਂ ਧੀਆਂ ਸੇਰਨੀਆਂ ਜਾਗ ਗੀਆਂ ਹੁਣ ਮੋਦੀ ਦੀ ਖੈਰ ਨਹੀ
Good job 👍 and good luck
ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।
Kisan zindabad 👍✌️❤️ From Pakistan 🇵🇰
Aap ji ka behad Shukria Rashid Jutt saab
@@pritpalsingh4634 Shukria sardar sb ❤️💕
Thanks Jatt saab ji
Thanks veer ji
🙏🙏🙏🙏🇨🇦🇨🇦🇨🇦🇨🇦
ਵਾਹਿਗੁਰੂ ਬੀਬੀ ਭੈਣ ਜੀ ਦੇ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਧੰਨਵਾਦ ਕਰਦੇ ਹਾ ਜੀ ਵਾਹਿਗੁਰੂ।
God bless you sister g
ਵਾਹਿਗੁਰੂ ਜੀ ਮੇਰੀ ਭੈਣ ਨੂੰ ਸਦਾ ਚੜਦੀ ਕਲਾ ਵਿਚ ਰੱਖੇ
ਵੈਰੀ ਗੁੱਡ ਭੈਣ ਜੀ ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਨੇ ਸਲੂਟ ਕਰਦਾਂ ਤੇਰੀ ਸੋਚ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ
Bahut vadia g msg dita
ਸਤਿ ਸ੍ਰੀ ਆਕਾਲ ਭੈਣ ਜੀ ਬੁਹੋਤ। ਬਹੁਤ ਵਧੀਆ ਗੱਲ ਕਹੀ ਹੈ ਜੀ
Our brave sister,God bless you 🙏🏻🙏🏻🙏🏻🙏🏻💪💪💪💪💪💪💪💪👍👍👍👍Kisan ekta jindabad 🙏🏼🙏
👍👍👍👍ਸਲੂਟ ਆ ਭੈਣ ਮੇਰੀ ਏ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
JO BOLE SO NIHAL SATSRI AKAL WAHEGURU JI KA KHALSHA WAHEGURU JI KI FATHE
ਜਿਓਦੀ ਰਹੇ ਭੈਣ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
Bhut vadiya ji. Samjo sare jane...
ਵਾਹ ਨੀ ਪੰਜਾਬ ਦੀਆਂ ਸ਼ੇਰਨੀਆ ਧੀਆਂ ਭੈਣਾ ਅੱਜ ਦੇਸ਼ ਦਾ ਕਿਸਾਨਾ ਨੂੰ ਤੁਹਾਡੀ ਬਹੁਤ ਲੋੜ ਹੈ
Shabaash betaSahi bole tussi👍🙏
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ ਦੇਸ ਦੇ ਸਾਰੇ ਕਿਸਾਨਾਂ ਦਾ ਏਕਾ ਜਿੰਦਾ ਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
Very good sister
ਸਹੀ ਐ ਜੀ, ਪੰਜਾਬ ਦੀਆੰ ਅਜਿਹੀਆਂ ਸ਼ੇਰਨੀਆਂ ਕੁੜੀਆਂ ਤੇ ਮਾਣ ਮਹਿਸੂਸ ਹੁੰਦਾ। ਆਪਣੀ ਸਪੀਚਾਂ ਹਿੰਦੀ ਵਿਚ ਵੀ ਜ਼ਰੂਰ ਦਿਓ,ਤਾਂ ਕਿ ਗੋਦੀ ਮੀਡੀਆ ਵੀ ਸਹੀ ਸੋਚਣ ਲਈ ਮਜ਼ਬੂਰ ਹੋਏ।🙏🙏🙏🔥🔥🔥
Ssaji Saddee very highly principled BETI jiExceptionally good, well said jiFacts jiJo boley so nihal sat siri akaal ji GURUNANAKJI ANGSANG ji
I solute to the boldness and clarity of this lady advocate.
Very good speach sister
ਸਲੂਟ ਕਰਦੇ ਹਾਂ ਜੈ ਕਿਸਾਨ ਜੈ ਜਵਾਨ ਵਾਹਿਗੁਰੂ ਜੀ ਇੰਨਾ ਚੜਦੀ ਕਲਾ ਰੱਖੇ
I proud of you my dear Sister, May you live long
Jai hind sister bahut vadhia bola
Gbu sister
ਬਹੁਤ ਖੂਬ ਬੇਟਾ ਜੀ। ਇਸ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹੋ। God Bless You.
Sister I have heard of you before. Your speech is very informative. Your doing an excellent job.
God bless you 🙏
Very good job sister g
Buland hosle kisan zindabad
ਮੋਦੀ ਦਾ ਕਾਰਪੋਰੇਟ ਨੇ ਬਰੇਨ ਵਾਸ਼ ਕੀਤਾ ਹੋਇਆ ਹੈ । ਇਹਦਾ ਅਪਣਾ ਕੋਈ ਦਿਮਾਗ ਨਹੀਂ ।
ਸਾਨੂੰ ਸਾਰਿਆਂ ਨੂੰ ਏਸ ਬੀਬੀ ਦੀ ਗੱਲ ਮੰਨਣੀ ਚਾਹੀਦੀ ਹੈ
ਸਾਨੂੰ ਪਤਾ ਇਸ ਭੈਣ ਨੂੰ ਕਿੰਨਾ ਸਰਵਿਸ ਦੌਰਾਨ ਜਲੀਲ ਕੀਤਾ, ਇਸ ਦੀ ਕਹਾਣੀ ਜਰੂਰ ਸੁਣਿਉ।
Bai manu v pata main janda changi tara main v foji ha
ਵੀਰੇ ਮੈ ਵੀ itbp ਵਿੱਚ ਆ ਤੇ ਮੈਨੂੰ ਭੈਣ ਜੀ ਨੂੰ ਕਿੰਨੇ ਬੁਰੇ ਦਿਨਾ ਵਿਚੋ ਨਿਕਲਣਾ ਪਿਆ, ਪਰ ਭੈਣ ਜੀ ਨੇ ਮੁਸ਼ਕਿਲਾ ਦਾ ਡਟ ਕੇ ਮੁਕਾਬਲਾ ਕੀਤਾ ਤੇ ਨੌਕਰੀ ਛੱਡ ਦਿੱਤੀ ਆਪਣੀ ਇੱਜਤ ਲਈ
@@ਰੱਬਦਾਬੰਦਾ-ਖ4ਤ ਵੀਰ ਜੀ ਠੀਕ ਕਿਹਾ
Ehna bhain g di kahani kive ate kitho sun skde ha veer
ਬਹਤ ਬਹੁਤ ਧੰਨਵਾਦ ਬੀਬਾ ਜੀ ਚੜਦੀ ਕਲਾ ਵਿੱਚ ਰਹੋ
Bhut vdia keha sister ne,, naal hi manegment v dhyan deve ki ene vdia bulareya nu time vad deya kro
Very good job
ਬਾਹੁਤ ਵਧੀਆ ਐਸ ਪੀ ਭੈਣ ਹੁਣ ਤੁਹਾਡੀ ਆ ਆਖੀਆਂ ਗੱਲਾਂ ਤੇ ਪਹਿਰਾ ਦੇਣ ਦੀ ਲੋੜ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸਲੂਟ ਹੈ ਇਸ ਬੀਬਾ ਜੀ ਨੂੰ ਬੁਹਤ ਹੀ ਵਧੀਆਂ ਗੱਲਾਂ ਦੱਸੀਆ ਹਨ ਏਕਤਾ ਜਿੰਦਾਂਬਾਦ ਜਾਰੀ ਜੰਗ ਰੱਖਿਓ ਜਿੱਤਾਂਗੇ ਜਰੂਰ ਧੰਨਵਾਦ
Modi Teri maa day fuddaa
Sp krunajeet Kaur ji ਅੱਖਾਂ ਹੰਝੂਆਂ ਨਾਲ ਭਰ ਕੇ ਪਿਆਰ ਭਰਿਆ ਸਲੂਟ ਹੈ ਆਪ ਜੀ ਨੂੰ।
Bless you putt
Mere wlo v salute hai meri is sister nu
You are brave my daughter.
Salute sister ji🙏
ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਭੈਣ ਤੈਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ
ਵਾਹ ਨੀ ਪੰਜਾਬ ਦੀਏ ਸ਼ੇਰ ਜੱਟੀਏ। ਪ੍ਰਮਾਤਮਾ ਤੈਨੂੰ ਚੜਦੀ ਕਲਾ ਵਿਚ ਰਖੇ ।।ਆਪਣੇ ਪੰਜਾਬ ਲਈ ਇਨ੍ਹਾਂ ਦਰਦ।। 💐💐
🙏🙏
🙏🏻Satnam ji Waheguru ji 🙏🏻
Wahe guru ji
ਪੰਜਾਬ ਦੀਏ ਜੱਟੀਏ ਨਹੀਂ ! " ਪੰਜਾਬ ਦੀਏ ਸ਼ੇਰਨੀਏ ਧੀਏ " ! ਜਾਤਾਂ ਤੱਕ ਸੀਮਤ ਰਹਿ ਜਾਣਾਂ : " ਗੁਰੂ ਸਾਹਿਬਾਂ " ਦੀ ਸੋਚ ਤੋਂ ਕੋਹਾਂ ਦੂਰ ਵਾਲ਼ੀ ਗੱਲ ਹੈ !
ਇਸ ਮਾਰ ਤੋਂ ਤੁਸੀਂ ਵੀ ਬਚੋ ਤੇ ਹੋਰਨਾਂ ਨੂੰ ਵੀ ਬਚਾਓ ਜੀ !
🙏🏻🙏🏻🙏🏻🙏🏻🌾🌾🌾💕
ਬਹੁਤ ਹੀ ਵਧੀਆ ਗੱਲਾਂ ਮੈਂ ਪਹਿਲਾ ਵੀ ਦੂਸਰੀ ਸਟੇਜ ਤੌ ਸੁਣੀਆਂ ਸੀ , ਹਰ ਇਕ ਭੈਣ ਨੂੰ ਇਹੋ ਜਿਹਾ ਜਜ਼ਬਾ ਤੇ ਤਾਲੀਮ ਰੱਖਣੀ ਚਾਹੀਦੀ ਹੈ|
🙏🙏
🙏
ਭੈਣ ਜੀ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
ਧੰਨਵਾਦ ਭੈਣ ਪਰਮਾਤਮਾ ਤਹਾਨੂੰ ਲੰਬੀ ਉਮਰ ਦੇ ਜਾਗ ਜਮੀਰ ਏ ਤੁਹਾਡੀ
ਭੈਣ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ 🙏 ਇਹ ਸਭ ਗੱਲਾਂ ਦੱਸਣ ਲਈ ।।
ਬਹੁਤ ਉੱਚੀ ਤੇ ਸੁੱਚੀ ਸੋਚ ਆ ਜੀ ਤੁਹਾਡੀ ।
ਬਹੁਤ ਚੰਗੇ ਵਿਚਾਰ ਹੈ
ਬਹੁਤ ਮਾਣ ਐ ਐਹੋ ਜਿਹੀਆਂ ਧੀਆਂ ਭੈਣਾਂ ਤੇ
ਇਹੋ ਜਿਹੀ ਆ ਧੀਈਆਂ ਦੀ ਲੋੜ ਆ ਪੰਜਾਬ ਨੂੰ ਫਿਰ ਪੰਜਾਬ ਦਾ ਬੁਰਾ ਸੋਚ ਕੇ ਦੇਖੇ ਸਰਕਾਰ
ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਲੂਟ ਕਰਦੇਆ ਐਸ ਪੀ ਮੈਡਮ ਜੀ ਧੰਨਵਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਵਾਹਿਗੁਰੂਜੀ ਚੜ੍ਹਦੀ ਕਲਾ ਵਿੱਚ ਰੱਖਣਾ
ਬਹੁਤ ਵਧੀਆ ਜਾਣਕਾਰੀ ਦਿੱਤੀ 👍
ਜੀਉਂਦੇ ਵੱਸਦੇ ਰਹੋ ਭੈਣਜੀ 🙏
ਇਸ ਤਰ੍ਹਾਂ ਦੀਆਂ ਦਲੇਰ ਭੈਣਾਂ ਨੂੰ ਵੱਧ ਵੱਧ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ
Bilkul right
@@schoolgam5106 ਵਵਵਵਵਵ
Sadia satkar jog bhena nu apna ek grup bana ke punjab deea saria girls youth nu apne naal add karke educate karan ta ke ek educate punjab hove
ਬਹੁਤ ਬਹੁਤ ਧੰਨਵਾਦ ਬੀਬਾ ਜੀ
Good misg sister
ਸਲੂਟ ਹੈ ਇਸ ਐਸ਼ ਪੀ ਭੈਣ ਨੂੰ ਪ੍ਰਮਾਤਮਾ ਇਸ ਭੈਣ ਨੂੰ ਚੜ੍ਹਦੀ ਕਲਾ ਵਿਚ ਰੱਖੇ
ਵਾਹ ਐਡਵੋਕੇਟ ਐੱਸ ਪੀ ਸਾਹਬਾਂ ਬਹੁਤ ਹੀ ਖ਼ੂਬਸੂਰਤ ਬੋਲ ਸਚਾਈ ਦੇ ਬੋਲ, ਬੋਲਣ ਦਾ ਬਹੁਤ ਬਹੁਤ ਧੰਨਵਾਦ ਹੈ ਜੀ । ਵਾਹਿਗੁਰੂ ਜੀ ਤੁਹਾਡੇ ਤੇ ਰਹਿਮਤ ਬਣਾਈ ਰੱਖਣ ਜੀ !
ਬਹੁਤ ਵਧੀਆ ਅੈਸਪੀ ਸਾਹਿਬ ਜੀ। ਜੇ ਹੋ ਸਕੇ ਤਾਂ ਇਹਨਾਂ ਚੋਰ ਮੰਤਰੀਆਂ ਨੂੰ ਜਬਰਦਸਤੀ ਖਿੱਚ ਕੇ ਰਿਟਾਇਰ ਕਰ ਦਿਓ। ਖੁਦ ਨੋਕਰੀ ਤੋਂ ਅਸਤੀਫਾ ਦੇ ਦਿੱਤਾ। ਇਹਨਾਂ ਚੋਰ ਮੰਤਰੀਆਂ ਨੇ ਰਲਮਿਲ ਕੇ ਸਾਡੇ ਦੇਸ਼ ਦਾ ਸਿਸਟਮ ਬਹੁਤ ਖਰਾਬ ਕੀਤਾ ਹੋਇਆ ਹੈ।
ਬਹੁਤ ਬਹੁਤ ਧੰਨਵਾਦ ਬੀਬਾ ਜੀ 🌾🌾🌾🌾👏🏽👏🏽👏🏽👏🏽
Sluiter madam ji
ਸਲਾਮ ਏ ਬੀਬਾ ਜੀ ਦੀ ਹਿੰਮਤ ਨੂੰ
Yes... You are right ji
ਪੰਜਾਬ ਦੀ ਸ਼ੇਰਨੀ ਧੀ ਕਮਾਲ ਕਰਤੀ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਪੰਜਾਬ ਦੀ ਧੀ ਨੇ। ਇਸ ਧੀ ਦੇ ਮਾ ਿਪੳੁ ਨੂੰ ਵੀ ਸਲੂਟ ਕਰਦੇ ਹਾਂ ਵਾਹਿਗੁਰੂ ਜੀ ਧੀਆਂ ਹੋਣ ਤਾਂ ਇਹੋ ਜਿਹੀਆਂ
Intelligent young Lady, describes the kale Kahoon in simple words for easy understanding
ਵਾ ਬੇਟੇ ਜੀ ਵਾ ਵਾਹਿਗੁਰੂ ਜੀ ਮੇਹਰ ਕਰਨ ਜੀ
ਵਾਹ ਭੈਣ ਜੀ ਧਨਫਾਦ
ਇਸ ਕੁੜੀ ਦੀਆਂ ਗੱਲਾਂ ਸੁਣ ਕੇ ਮੋਦੀ ਸਰਕਾਰ ਨੂੰ ਭਜਾਉਣ ਦੀ ਲੋੜ ਹੈ ਆਪ ਸਭ ਨੂੰ 🙏
ਬੇਟਾ ਸ਼ਬਾਸ਼ ਤੁਹਾਡੇ ਕਮਾਲ ਕਰਤੀ ਬੁਹਤ ਹੀ ਵੱਡੇ ਹੋਂਸਲੇ ਵਾਲੇ ਹੋ
ਸਾਡੀ ਭੈਣ ਨੂੰ ਤਹਿ ਦਿਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀ ਮਾਈ ਭਾਗੋ ਦੀਆ ਵਾਰਸਾਂ ਹੋ। ਭੈਣੋ ਤੁਸੀਂ ਇਕੱਠੀਆਂ ਹੋ ਕੇ ਸ਼ਘੰਰਸ ਨੂੰ ਤੇਜ ਕਰੋ ।ਤਾਂਕਿ ਅਸੀਂ ਸਾਰੇ ਇਕੱਠੇ ਹੋ ਕੇ ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਈਏ।
ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਜੀ ਸਾਡੀਆਂ ਇਹੋ ਜਿਹੀਆਂ ਭੈਣਾ ਨੂੰ ਤੇ ਸਭ ਨੂੰ ਉੱਚੀ ਸੁੱਚੀ ਸੋਚ ਦੇਣ ਤੇ ਕਿਸਾਨ ਜੱਥੇਬੰਦੀਆਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਮੋਰਚਾ ਫ਼ਤਿਹ ਕਰਵਾਉਣ ਲਈ ਅਸੀਂ ਸਭ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ 🙏🙏🙏🙏
ਇਹ ਤਾਂ ਸਿਰਫ ਤੇ ਸਿਰਫ ਜੀ ਨੂੰ ਮਾਨਯੋਗ ਜੱਜ ਸ੍ਰੀ ਅਕਾਲ ਜੀ ਦਾ ਸਤਿਕਾਰ
ਧੰਨਵਾਦ ਛੋਟੀ ਭੈਣ ਜੀ ਪੰਜਾਬ ਦੇ ਦਰਦ ਨੂੰ ਆਪਣਾ ਦਰਦ ਸਮਝਿਆ ਅਸੀਂ ਆਪਜੀ ਦਾ ਸਾਥ ਦਿੱਤਾ ਸੀ ਤੁਹਾਡੇ ਨਾਲ ਜਦੋਂ ਘਟਨਾ ਵਾਪਰੀ ਸੀ।ਇਜਤ ਸਭ ਤੋਂ ਵੱਡਾ ਸਰਮਾਇਆ ਹੁੰਦਾ।
,,,,ਬੱਲੂ ਰਟੈਂਡਾ,,,,
ਜੋ ਨੋਕਰੀ ਇਹਨਾਂ ਨੇ ਛੱਡੀ ਹੈ ।ਇਹ ਵੀ ਸਾਡੇ ਦੇਸ਼ ਦੇ ਚੋਰ ਮੰਤਰੀਆਂ ਦੇ ਖਰਾਬ ਕੀਤੇ ਸਿਸਟਮ ਦਾ ਇੱਕ ਨਮੂਨਾ ਹੈ। ਇਹਦੀਆਂ ਗੱਲ ਸੁਣ ਕੇ ਮੇਰਾ ਵੀ ਦਿਲ ਭਰ ਆਇਆ।
ਜਾਗ ਜਾਣ ਜਦ ਅੱਕੇ ਲੋਕ.. ਬੰਬ ਬੰਦੂਕਾਂ ਸਕਣ ਨਾ ਰੋਕ.. ..... ਜੰਗ ਜਿੱਤਾਂਗੇ ਜਰੂਰ ਜੰਗ ਜਾਰੀ ਰੱਖਿਓ.... ਬਹੁਤ ਵਧੀਆ ਵਿਚਾਰ ਭੈਣ ਜੀ ਅਸਲ ਦੁਸ਼ਮਨ ਸਰਮਾਏਦਾਰ ਆ
ਇਸ ਭੈਣ ਜੀ ਦੇ ਜ਼ਜ਼ਬੇ, ਜਾਣਕਾਰੀ ਅਤੇ ਸੇਵਾ ਭਾਵਨਾ ਨੂੰ ਸਲਾਮ.....ਬੋਲੇ ਸੋ ਨਿਹਾਲ.....ਸਤਿ ਸ੍ਰੀ ਅਕਾਲ.....ਵਾਹਿਗੁਰੂ ਜੀ ਕਾ ਖਾਲਸਾ....ਵਾਹਿਗੁਰੂ ਜੀ ਕੀ ਫਤਹਿ.........🇮🇳ਜੈ ਹਿੰਦ🇮🇳........🇮🇳ਜੈ ਕਿਸਾਨ ਅੰਦੋਲਨ🇮🇳
Canada ਭੈਣ ਤਹਾਨੂੰ ਸਲੂਟ ਹੈ ਪਰਮਾਤਮਾ ਤਹਾਡੀ ਓੁਮਰ ਲੰਬੀ ਕਰੇ ਤਹਾਡੀਸਪੀਚ ਸੁਣ ਕੇ ਮਨ ਖੁਸ ਹੋ ਗਿਅਾ ੲੇਦਾ ਹੀ ਤੁਸੀ ਹੋਰ ਮਿਲਕੇ ੲਿਦੋਨਲ ਤੀਖਾ ਕਰੋ ਜਿਤ ਦੂਰ ਨਹੀ ਨੇੜ੍ਹੇ ਹੈ ਪਰਮਾਤਮਾ ਤਹਾਡੇ ਨਾਲ ਹੈ
ਸ਼ੇਰਨੀ ਨੂੰ ਗਿੱਦੜ ਸੰਭਾਲਣ, ਦਿਓ ਜਵਾਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ, ਇਸ ਨੂੰ ਨਾ ਮੰਨਣਾ ਖ਼ਤਰੇ ਤੋਂ ਖਾਲੀ ਨਹੀਂ ਹੈ 👍👍👍👍👍👍
ਐਸੀ ਬੱਚੀ ਨੂ ਸ਼ਿਆਸਤ ਚ ਆਉਣਾ ਚਾਹਿਦਾ
She will definitely join politics.
ਵਾਹ ਨੀ ਪੰਜਾਬ ਦੀਏ ਸ਼ੇਰ ਜੱਟੀਏ। ਪ੍ਰਮਾਤਮਾ ਤੈਨੂੰ ਚੜਦੀ ਕਲਾ ਵਿਚ ਰਖੇ ।।ਆਪਣੇ ਪੰਜਾਬ ਲਈ ਇਨ੍ਹਾਂ ਦਰਦ।। 💐💐
Putt Waheguru tuhanu sadda chardikla wich rakhay
Very good and strong speech from my Respected sister wish you all the best in your future life. Best wishes from satvinder singh Jubail industrial city saudiarabia.
ਸ਼ਾਬਾਸ਼ ਮੇਰੀਏ ਭੈਣੇ,ਇੱਕ ਇੱਕ ਗੱਲ ਇੱਕ ਇੱਕ ਲੱਖ ਦੀ ਆ।ਇਸ ਕੁੜੀ ਨੂੰ ਯੂਨੀਅਨ ਦੀ ਪ੍ਰਧਾਨ ਬਣਾਓ।ਬਹੁਤ ਵਧੀਆ ਸਪੀਕਰ ਹੈ।very good
ਜਦੋ ਸਾਡੀ ਭੈਣ ਦਾ ਐਨਾ ਵੱਡਾ ਹੋਸਲਾ ਹੁਣ ਆਪਾ ਜਿੱਤ ਕੇ ਜਾਵਾਗੇ
Kisan Ekta 🚩🚩🚩 zindabad 🌾🌾
ਬੀਬੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਬਲਕਿ ਬਹੁਤ ਵਧੀਆ ਢੰਗ ਨਾਲ ਦੱਸਿਆ ਹੈ
ਬਹੁਤ ਵਧੀਆ ਗੱਲਾ ਭੈਣ ਦੀਆ
Shabas biba good job doing Waheguru bless u
ਇਸ ਧੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਿਸਾਨਾਂ ਨੂੰ ਸਮਝਾਇਆ ਗਿਆ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ
Very brave lady officer. I watch her interview after resigned. 👍👍👍👍👍👍👍👍👍👍👍
ਬਹੁਤ ਵਧੀਆ ਵਿਸਥਾਰ ਨਾਲ ਜਾਣਕਾਰੀ ਦਿੱਤੀ ।ਸ਼ੁਕਰੀਆ ।
Biba ji very good I am watching live from California this time.
Bole so Nihaal
Sat Sri Akaal !!
Proud of you
Shukrana Rab Ji da .. aap Ji tey mihir banee rahey
Your seva ,your dedication... bows to that
🙏🏽🙏🏽🙏🏽🙏🏽
Sister jadon tusi sp c oswele v tuhada dukh sanu pata lageya c aaj v aap ji nu suneya god bless u dear
ਐਸ ਪੀ ਬੀਬਾ ਜੀ ਨੇ ਬੜੇ ਸੋਹਨੇ ਢੰਗ ਨਾਲ ਕਾਲੇ ਕਨੂੰਨਾਂ ਬਾਰੇ ਦਸਿਆ ਹੈ। ਵਕੇ ਹੀ ਸਾਡੀ ਲੜਾਈ ਅੰਡਾਨੀ, ਅੰਬਾਨੀ ਤੇ ਹੋਰ ਵੱਡੇ ਵੱਡੇ ਸਰਮਾਏਦਾਰਾਂ ਦੇ ਨਾਲ ਹੈ। ਇਹ ਕਾਲੇ ਕਾਨੂੰਨ ਹਰ ਹਾਲਤ ਚ ਵਾਪਸ ਹੋਣੇ ਚਾਹੀਦੇ ਨੇ। ਸੰਗਤੋ ਡਟੇ ਰਹੋ। ਕਾਮਯਾਬੀ ਹਰ ਹਾਲਤ ਚ ਮਿਲੇਗੀ। ਜੈ ਜਵਾਨ ਜੈ ਕਿਸਾਨ।
very gud beta ji
Thank good speach
Waheguru hor vi chardi kla bakhshe
ਸਲਾਮ ਇਸ ਭੈਣ ਨੂੰ
ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਨ
when Walmart in America can't do good for American farmers how Ambani and Adani can do it for farmers in India
hji
Good
ਵਾਹ ਵਾਹ ਇਸੇ ਤਰ੍ਹਾਂ ਦੀਆਂ ਸ਼ੇਰ ਧੀਆਂ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
Welldone IPS sister, salute to u..
ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ ਆਫ਼ਰੀਨ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਤੁਹਾਡੇ ਵਰਗੀ ਪੜ੍ਹੀ ਲਿਖੀ ਸੋਚ ਵੀ ਸ਼ਾਮਿਲ ਹੋ ਜਾਵੇ ਤਾਂ ਬਹੁਤ ਲਾਭਦਾਇਕ ਹੈ
A big salute to this woman for educating every tralley one by one. ❤️❤️❤️🙏🙏
ਇਹੋ ਜਿਹੇ ਉੱਦਮ ਨੂੰ ਸਿਰ ਝੁਕਦਾ ਹੈ, ਗੁਰੂ ਸਾਹਿਬ ਮਿਹਰ ਕਰਨ 🙏
ਵੈਰੀ ਗੁਡ ਭੈਣ ਜੀ ਬਹੁਤ ਵਧੀਆ ਹੁਣ ਪੰਜਾਬ ਦੀਆਂ ਧੀਆਂ ਸੇਰਨੀਆਂ ਜਾਗ ਗੀਆਂ ਹੁਣ ਮੋਦੀ ਦੀ ਖੈਰ ਨਹੀ
Good job 👍 and good luck
ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।
Kisan zindabad 👍✌️❤️
From Pakistan 🇵🇰
Aap ji ka behad Shukria Rashid Jutt saab
@@pritpalsingh4634 Shukria sardar sb ❤️💕
Thanks Jatt saab ji
Thanks veer ji
🙏🙏🙏🙏🇨🇦🇨🇦🇨🇦🇨🇦
ਵਾਹਿਗੁਰੂ ਬੀਬੀ ਭੈਣ ਜੀ ਦੇ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਧੰਨਵਾਦ ਕਰਦੇ ਹਾ ਜੀ ਵਾਹਿਗੁਰੂ।
God bless you sister g
ਵਾਹਿਗੁਰੂ ਜੀ ਮੇਰੀ ਭੈਣ ਨੂੰ ਸਦਾ ਚੜਦੀ ਕਲਾ ਵਿਚ ਰੱਖੇ
ਵੈਰੀ ਗੁੱਡ ਭੈਣ ਜੀ ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਨੇ ਸਲੂਟ ਕਰਦਾਂ ਤੇਰੀ ਸੋਚ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ
Bahut vadia g msg dita
ਸਤਿ ਸ੍ਰੀ ਆਕਾਲ ਭੈਣ ਜੀ ਬੁਹੋਤ। ਬਹੁਤ ਵਧੀਆ ਗੱਲ ਕਹੀ ਹੈ ਜੀ
Our brave sister,God bless you 🙏🏻🙏🏻🙏🏻🙏🏻💪💪💪💪💪💪💪💪👍👍👍👍Kisan ekta jindabad 🙏🏼🙏
👍👍👍👍ਸਲੂਟ ਆ ਭੈਣ ਮੇਰੀ ਏ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
JO BOLE SO NIHAL SATSRI AKAL WAHEGURU JI KA KHALSHA WAHEGURU JI KI FATHE
ਜਿਓਦੀ ਰਹੇ ਭੈਣ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
Bhut vadiya ji. Samjo sare jane...
ਵਾਹ ਨੀ ਪੰਜਾਬ ਦੀਆਂ ਸ਼ੇਰਨੀਆ ਧੀਆਂ ਭੈਣਾ ਅੱਜ ਦੇਸ਼ ਦਾ ਕਿਸਾਨਾ ਨੂੰ ਤੁਹਾਡੀ ਬਹੁਤ ਲੋੜ ਹੈ
Shabaash beta
Sahi bole tussi👍🙏
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ ਦੇਸ ਦੇ ਸਾਰੇ ਕਿਸਾਨਾਂ ਦਾ ਏਕਾ ਜਿੰਦਾ ਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
Very good sister
ਸਹੀ ਐ ਜੀ, ਪੰਜਾਬ ਦੀਆੰ ਅਜਿਹੀਆਂ ਸ਼ੇਰਨੀਆਂ ਕੁੜੀਆਂ ਤੇ ਮਾਣ ਮਹਿਸੂਸ ਹੁੰਦਾ। ਆਪਣੀ ਸਪੀਚਾਂ ਹਿੰਦੀ ਵਿਚ ਵੀ ਜ਼ਰੂਰ ਦਿਓ,ਤਾਂ ਕਿ ਗੋਦੀ ਮੀਡੀਆ ਵੀ ਸਹੀ ਸੋਚਣ ਲਈ ਮਜ਼ਬੂਰ ਹੋਏ।🙏🙏🙏🔥🔥🔥
Ssaji
Saddee very highly principled BETI ji
Exceptionally good, well said ji
Facts ji
Jo boley so nihal sat siri akaal ji GURUNANAKJI ANGSANG ji