Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਿਲਕੁਲ ਸਹੀ ਵੀਰਾ, ਇਨਾਂ ਸਾਰਿਆਂ ਨੂੰ ਇਕੱਠੇ ਕਰੋ ਹੱਥ ਜੋੜ ਕੇ ਬੇਨਤੀ ਆ ਇਨ੍ਹਾਂ ਅੱਗੇ
ਇਹ ਓਹੀ ਭਾਨਾ ਜਿਹੜਾ ਡਰ ਦਾ ਮਾਰਾ ਭਗਵੰਤ ਮਾਨ ਖ਼ਿਲਾਫ਼ ਬੋਲਦਾ ਨੀ। ਅੱਜ ਲੀਡਰੀ ਦੀ ਭਾਲ਼ ਚ ਟਿਕਟ ਲੈਣ ਦਾ ਮਾਰਾ ਪਹਿਲੀਆਂ ਚ ਆ ਗਿਆ ਘਰੋਂ ਬਾਹਰ 😂
@@BoSS-tu1dfਉ ਜਾ ਉਏ ਵੱਡਿਆਂ ਸਿਆਣੇਆ ਤੇਰੇ ਕੂਚੀ ਵਾਲੇ ਭੰਡ ਨੇਂ ਪਿਛੇ ਵਾਲਾ ਜੋਰ ਵੀ ਲਾਲਿਆ ਸੀ ਭਾਣੇ ਦੀ ਜ਼ੁਬਾਨ ਬੰਦ ਕਰਵਾਉਣ ਲਈ ਬਬਰ ਸ਼ੇਰ ਫਿਰ ਵੀ ਜੇਲ੍ਹ ਵਿਚੋਂ ਬਾਹਰ ਔਂਦੇ ਸਾਰ ਰੌਲ਼ਾ ਪਾ ਕੇ ਲੋਕਾਂ ਨੂੰ ਦੱਸਿਆ ਕੇ ਕਿਧਾ ਇਸ ਬੁੱਚੜ ਭੰੜ ਨੇ ਪੁਲਿਸ ਵੱਡੇ ਵੱਡੇ ਅਫਸਰਾਂ ਤੋਂ ਡਾਂਗ ਫਿਰਵਾਈ ਤੇ ਕਿਹਾ ਤੂੰ ਭੰਡ ਖਿਲਾਫ ਨਹੀਂ ਬੋਲਨਾ ਪਰ ਭਾਨੇ ਨੇ ਸਾਰੇ ਕੱਚੇ ਚਿੱਠੇ ਖੋਲ੍ਹੇ ਬਾਹਰ ਆਕੇ। ਜਮੀਰ ਨੂੰ ਜਗਾਉ ਬਾਈ ਬੇਗੈਰਤ ਨਾ ਬਣੋਂ
❤❤❤❤❤❤❤❤🎉🎉🎉🎉🎉🎉🎉🎉🎉🎉🎉🎉
ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਵਾਰਿਸ ਪੰਜਾਬ ਦੇ ਪਾਰਟੀ ਦਾ ਵੱਧ ਤੋਂ ਵੱਧ ਸਾਥ ਦੇਈਏ
ਭਾਨਾ 🎉🎉🎉🎉🎉❤❤❤ਸਿੱਧੂ ਬਾਈ ਜ਼ਿੰਦਾਬਾਦ
ਭਾਨਾ ਸਿਧ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
_❤ ਭਾਈ ਅੰਮ੍ਰਿਤਪਾਲ ਸਿੰਘ, ❤_ _❤ ਬੰਦੀ-ਸਿੰਘ ਰਿਹਾਈ ਲਈ ❤_ _❤ ਮੋਹਾਲੀ ਵਿੱਚ ਲੱਗੇ ਮੋਰਚੇ ❤_ _❤ ਵਿੱਚ ਵਧ ਚੜ੍ਹਕੇ ਪਹੁੰਚੋ ਜੀ ❤_
ਬਹੁਤ ਚੰਗੀ ਸੋਚ ਭਾਣਾ ਸਿੱਧੂ ਜ਼ਿੰਦਾਬਾਦ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ
ਬਾਈ ਭਾਨੇ ਸਿੱਧੂ ਤੇਰੀ ਬਹੁਤ ਵਧੀਆ ਸਪੀਚ ਆ ਐ ਹੀ ਠੰਡਾ ਰਹਿ ਗਿਆ ਸਪੀਚ ਦਿੰਦਾ ਰਿਹਾ ਸਰਕਾਰ ਬਣ ਜੂ
ਭਾਨਾਂ ਸਿੱਧੂ ਵੀਰ ਨੇ 1001 ਪਰਸੈਂਟ ਸੱਚੀ ਗੱਲ ਕੀਤੀ ਹੈ ❤❤❤❤❤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਦਾ ਸਾਥ ਦੇਣ ਦੀ ਬਹੁਤ ਸਮੇਂ ਦੀ ਲੋੜ ਹੈ
❤ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ❤ ❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤ ਕਿਸਾਨ-ਮਜ਼ਦੂਰ ਨਿਹੰਗ-ਸਿੰਘ ਜ਼ਿੰਦਾਬਾਦ ਅਕਾਲੀ-ਦਲ ਵਾਰਿਸ ਪੰਜਾਬ ਦੇ ਜ਼ਿੰਦਾਬਾਦ
ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਨੂੰ ਬੇਨਤੀ ਕਰਦੇ ਹਾਂ ਬਾਈ ਭਾਨੇ ਸਿੱਧੂ ਨੂੰ ਚੋਣ ਜ਼ਰੂਰ ਲੜਾਉਣ
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਬਾਦਲ ਮਸੰਦ ਹੈ ਬਾਦਲ ਪਰਿਵਾਰ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
_❤ ਭਾਨਾ ਸਿੱਧੂ ਜ਼ਿੰਦਾਬਾਦ ❤_ _❤ ਲੱਖਾ ਸਿਧਾਣਾ ਜ਼ਿੰਦਾਬਾਦ ❤_ _❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_ _❤ਸਿੱਖੀ-ਜ਼ਿੰਦਾਬਾਦ, ਪੰਜਾਬ-ਜ਼ਿੰਦਾਬਾਦ❤_
💯 ਸੱਚੀਆ ਗੱਲਾਂ
ਵਾਹਿਗੁਰੂ ਜੀ ਵਾਹਿਗੁਰੂ ਜੀ
_❤United PANJAB ਜ਼ਿੰਦਾਬਾਦ❤_ _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ-ਪੰਜਾਬ, ਪੱਛਮੀ-ਯੂਪੀ, ਉੱਤਰੀ ਰਾਜਸਥਾਨ ਏਕ ਕਰੋ_
ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇ ਹਨ 💥 ਅਤੇ ਇੱਕ ਹੋਕੇ ਰਹਿਣਗੇ 💥
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
ਬਾਪੂ ਡੱਲੇਵਾਲ ਸਾਹਿਬ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਭਾਨਾ ਸਿੰਘ ਸਿੱਧੂ ਜ਼ਿੰਦਾਬਾਦ
ਲੱਖ ਪਰਸੈਟ ਸੱਚੀ ਗੱਲ ਹੈ ਬਾਈ ਜੀ ਲਵ ਯੂ ਪਰ ਸਰਕਾਰ ਗ਼ਦਾਰ ਹੈ
❤ਭਾਈ ਅਮਿ੍ੰਤਪਾਲ ਸਿੰਘ ❤ਬੰਦੀ ਸਿੰਘਾਂ ਦੀ ਰਿਹਾਈ ਲਈ ❤
Bilkul sehi Gala ji
ਭਾਨਾ ਸਿੱਧੂ ਜਿੰਦਾਬਾਦ
ਹੀਰਾ ਬੰਦਾ। ਚੋਣਾਂ ਜ਼ਰੂਰ ਲਵੋ ਵੀਰ ਜੀ ❤❤
ਭਾਨਾ ਸਿੱਧੂ waheguru ji mehar
ਕਿਸੇ ਦੀ ਨਿੰਦਿਆ ਨਾ ਕਰੋ ਜਿਸ ਤਰਾ ਸਤਵੰਤ ਸਿੰਘ ਦੇ ਭਤੀਜੇ ਬਿਆਨ ਦਿਦੇ ਹਨ ਉਸ ਤਰਾਂ ਰਹੋ
Behi Ji,GOOD❤❤❤❤❤❤❤❤❤❤❤❤❤
ਵਿੰਰ ਭਾਨਾਂ ਸਿੰਧੂ ਜ਼ਿੰਦਾਬਾਦ ਪੰਜਾਬ ਦੇ ਨੌਜਵਾਨਾਂ ਨੂੰ ਇੰਕਠੇ ਹੋ ਕੇ ਵਿੰਰ ਭਾਨੇ ਸਿੰਧੂ ਦਾ ਸਾਥ ਦੇਣਾ ਚਾਹੀਦਾ ਹੈ ❤❤❤❤🙏
ਭਾਨਾ ਵੀਰ ਜੀ ਗੁਡ ਬੰਦਾ
ਭਾਨਾ ਸਿੱਧੂ ਜ਼ਿੰਦਾਬਾਦ ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਭਾਨਾ ਸਿੱਧੂ ਵੀਰ ਜਿੰਦਾਬਾਦ 🙏
ਪੰਜਾਬ ਗੁਰੂਆਂ ਦੀ ਕ੍ਰਿਪਾ ਨਾਲ ਚੱਲਦਾ।।। ਐਵੀ ਹਵਾ ਦਾ ਰੁੱਖ ਦੇਖਕੇ ਬਦਲ ਜਾਣ ਵਾਲੇ ਓ ਤੁਸੀਂ।।
True brother
Sahi veer ji
Waheguru
ਇੰਨਾ ਨੂੰ ਆਨੇ ਦੀ ਅਕਲ ਨੀ ਜੇਡੇ ਅੱਗੇ ਹੋਈ ਜਾਂਦੇ ਨੇ
Sahi
ਭਾਨੇ ਪੱਗ ਸੋਹਣੀ ਲੱਗਦੀ ਐ ਬੰਨਿਆਂ ਕਰ ਛੋਟੇ ਵੀਰ
ਪੰਜਾਬ ਵੱਸਦਾ ਗੁੱਰਾ ਦੇ ਨਾਮ ਤੇ ਤੁੱਸੀ ਸੱਭ ਆਪਣੇ ਨਿੱਜ ਲਈ ਲੱੜਾਈ ਕੱਰ ਰੱਹੇ ਤੇ ਅਮੀਰ ਹੋ ਰੱਹੇ ਪੰਜਾਬ ਚੱਲਦਾ ਆਇਆ ਤੇ ਚੱਲੀ ਜਾਣਾ
ਵੀਰ ਜੀ ਤੇਰੇ ਵਿਚਾਰ ਦੀ ਕੀ ਕੀ ਸਿਫ਼ਤ ਕਰਾਂ ਬਿਲਕੁਲ ਸਹੀ ਲਿਖਿਆ ਤੁਸੀਂ ਜੀ
ਬਿੱਲਕੁੱਲ ਸਹੀ ਅੱਜ ਭਾਨੇ ਹੋਣੀ ਵੀ ਖਾਲਿਸਤਾਨੀ ਹੋਗੇ ਆ
☬ 💯 SIKHISM ZINDABAD 💯 ☬ __________________________________
ਸਹੀ ਬਾਈ ਜੀ
ਲੋਕਾਂ ਨੂੰ ਅਪੀਲ ਹੈ, ਜਿਥੋਂ ਵੀ ਭਾਨਾ ਸਿੱਧੂ ਚੋਣ ਲੜਦਾ ਹੈ, ਵੱਧ ਤੋਂ ਵੱਧ ਵੋਟਾਂ ਪਾ ਕੇ ਮੰਤਰੀ ਮੰਡਲ ਵਿੱਚ ਭੇਜੋ, ਤਾਂ ਜ਼ੋ ਪੰਜਾਬ ਦਾ ਭਲਾ ਹੋ ਸਕੇ।
ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਖਾਲਿਸਤਾਨ ਤੇ ਖੜੀ ਹੈ ਪਰ ਭਾਨੇ ਸਿੱਧੂ ਜਾ ਲੱਖੇ ਸਿਧਾਣੇ ਦੇ ਮੂੰਹੋਂ ਅਜੇ ਖਾਲਿਸਤਾਨ ਨਾ ਦਾ ਸ਼ਬਦ ਨਹੀਂ ਸੁਣਿਆ
ਵਾਹ ਪੁੱਤਰ ਜੀ ਉਠਿਆ
Full support aa bhane sidhu bai je new party join krde aa ❤
❤❤❤❤
💯💯💯💯💯
Very good job
ਪਹਿਲਾਂ ਭਾਣੇ ਹੋਰੀ ਲੁੱਚੀਆਂ ਫਿਲਮਾਂ ਬਣਾਉਂਦੇ ਰਹੇ ਪ੍ਰੋਡਿਊਸਰ dxx ਨਾਲ ਹੁਣ ਸਿੰਘ ਬਣ ਗਏ 😮
ਬੱਹੁਤ ਉੱਚੇ ਵੀਚਾਰ ਬੇਟਾਂ ਜੀ❤❤❤❤❤
Sukhbir badal ta sarkari nalka hi bn gya . Jis da dil krda ohi gaid k lng jnda😂😂
Very good nice ji
ਇਹਨੂੰ ਬਣਾ ਲਓ ਐਮਐਲਏ ਇਹਦੀ ਵਰਗਾ ਪ੍ਰਚਾਰਕ ਨਹੀਂ ਲੱਭਣਾ ਕਿਤੇ ਪੰਜਾਬ ਨੂੰ ਪੰਜਾਬ ਦੇ ਮੁੱਦੇ ਉਠਾਉਣ ਲਈ ਪੰਜਾਬ ਦੀ ਇੱਕ ਵੱਖਰੀ ਵਿਧਾਨ ਸਭਾ ਹੋਣੀ ਚਾਹੀਦੀ ਹੈ ਇੱਕ ਕਿੱਥੋਂ ਕੱਢ ਕੇ ਲਿਆਏ ਦੇ ਲੀਡਰ
ਸਹੀ ਕਿਹਾ
ਇਹ ਚੁੱਕਣ ਗਏ ਪੰਜਾਬ ਦੇ ਮੁੱਦੇ
God blass veer ji
Full Support 💪
Waheguru ji sab te mehar kari
BhNe veer tere pag bani bhot sohni lagdi aa ...
Amritpal veer sade dila vich wasda 👏🏼❤️
Waheguru waheguru waheguru
Bhana sinduhona chahida MLA❤❤
Pana Sidhu very good people
ਭਾਈ ਜਿਸ ਪੰਜਾਬ ਦੇ ਵਿੱਚ ਮਜ਼ਦੂਰ ਵਰਗ ਵੀ ਰਹਿੰਦਾ ਤੇ ਹੋਰ ਬਹੁਤ ਕਸ਼ਟਾਂ ਰਹਿੰਦੀਆਂ ਨੇ ਪਰ ਕਦੇ ਤੁਸੀਂ ਇਹ ਸੋਚੇ ਕਿ ਮਜ਼ਦੂਰਾਂ ਦੇ ਘਰੇ ਰੋਟੀ ਬਹੁਤ ਮੁਸ਼ਕਿਲ ਨਾਲ ਪੱਕਦੀ ਹੈ ਕਦੇ ਕਣਕ ਦੇ ਰੇਟਾਂ ਤੇ ਗੱਲ ਕੀਤੀ ਵੀ ਉਹਦਾ ਰੇਟ ਵੀ ਸਸਤਾ ਕੀਤਾ ਜਾਵੇ
A loki dhram di rajneeti krn lge ne bro sare varga nu naal lai ke chli da na thnu hindu vote milni na hi thnu chritchsen vote nai milni
Best of luck bro
Bhana Sidhu veer bahut vadia vichar han
ਇਹ ਟਿਕਟ ਮਗਰ ਫ਼ਿਰਦਾ ਹੈ ਪੇਹ੍ਲਾਂ ਆਮ ਪਾਰਟੀ ਮੰਗਰ ਫ਼ਿਰਦਾ ਸੀ ਉਦਰ ਨਹੀਂ ਮਿਲ਼ੀ ਕੀ ਪਤਾਂ ਆਂਦਰੇ ਟਿਕਟ ਦੇਣ ਮਾਲਾ ਟਿਕਟ ਦਾ ਹੈ ਜੀ
Pana Veer jindabad
Bahut bdiya bro
ਬਾਈ ਜੀ ਸਰਕਾਰਾ ਨੂੰ ਚੰਗੇ ਕੰਮ ਕੀਤੇ ਚੰਗੇ ਨਹੀ ਲੱਗਦੇ
👌👌👌👌👌👍👍👍👍🙏🙏🙏🙏🙏
Very good 👍
Very good speech sidhu Saab jii
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
❤❤❤❤❤ good 💯💯💯💯💯💯
Bhana.sidhu.jinda.bad.punjab.khus.karta
Yahoo
ਬਾਈ
MP Panna Sidhu jindabad
🙏🙏
Bhana v sirra hi kraunda😅Raj ke jlel krda 😅
ਨਹੀ ਖੁਸਹਾਲ ਕੀ ਕਰਨਾ ਸੀ ਇਰਨਾ ਨੇ ਤਾਂ ਹੋਰ ਬਰਬਾਦ ਕਰ ਦਿੱਤਾ
Khalsa raaj puri dunia te Raaj kar sakda.ji Sikh sare dhrma da stikar karde ne. ❤
ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ
Sidhu sahi banda
ਤੁਸੀ ਸੁਖਬੀਰ ਸਿੰਘ ਬਾਦਲ ਮਗਰ ਲੱਗੇ ਰਹੋ ਼। ਸਰਕਾਰ ਕਾਂਗਰਸ ਨੇ ਬਣਾ ਜਾਣੀ।।।।। ਉਨ੍ਹਾਂ ਖਿਲਾਫ ਕਿਸੇ ਨੀ ਬੋਲਣਾ
ਅ ਬਾਈ ਇਹ ਬੰਦੇ ਨੂੰ ਬੜਾ ਤਜਰਬਾ ਪਹਿਲਾਂ ਗੰਦੀਆਂ ਰੀਲਾਂ ਬਣਾਵਣਾ ਪੈਸੇ ਬਣਾਏ ਫੇਰ ਉਹ ਉਹ ਫਿਰ ਵੀਜ਼ਾ ਲਵਾਉਣ ਵਾਲਿਆਂ ਨਾਲ ਲੜਕੇ ਸੁਰਖੀਆਂ ਜਿਹੀਆਂ ਚ ਆ ਗਿਆ ਤੇ ਹੁਣ ਬਈ ਪੱਗ ਚ ਸਿਰ ਫਸਾ ਲਿਆ ਵਾਹ ਤੇਰੇ ਰੱਬਾ
🙏🙏🙏🙏🙏❤️❤️❤️❤️❤️
❤
💪💪💪💪💪👍👍👍👍👍
ਤੂੰ ਭਾਨੇ ਦੇ ਪੈਰ ਵਰਗਾ ਵੀ ਨਹੀਂ ਦੱਲਿਆ
Veery.good.bhana.gi
ਭਾਨਾ ਸਿੱਧੂ ਸਾਬ ਜੀ ਜਿੰਦਾਬਾਦ,,,, ਪਰ ਦੁਬਈ ਵਾਲਾ ਟੱਬਰ ਦੀ ਸਪੋਟ ਨਾ ਕਰਿਉ,,,,,ਇਹ ਟੱਬਰ ਆਮ ਆਦਮੀ ਪਾਰਟੀ ਤੋਂ ਮਾੜਾ ਨਿਕਲੋ,,,,,ਬਾਪੂ ਪਿਉ ਪੁੱਤ ਕੋਈ ਸਟੈਡ ਨਹੀਂ ਰਿਹਾ ਹੁਣ ਜੀ,,,,
,🙏🙏❤️
Bahi amritpal singh jindabad Waheguru bahna ji jindabad
Bai banda kaim aa ehee
Bhai amritpal zindabaad
Appa Appa MATLAB Lai sub kuch ho raha hai
Amritpal Singh khalsa ji da sath duo ji most welcome ji
2027 vich sarkar a Khalsa akali dal varis Punjab de 117 MLA Punjab de putt hon gae Bhai amritpal Singh Khalsa ji CM jarur banava ge Punjab vich punjabio sath deo
ਭਗਵੰਤ ਮਾਨ ਤੋਂ ਜੀ ਉਤਰ ਗਿਆ ਬੜੇ ਚਾਅ ਨਾਲ ਸਿਫ਼ਤਾਂ ਕਰਦੇ ਹੁੰਦੇ ਸਨ।
ua-cam.com/video/vV3DZrYGilY/v-deo.htmlfeature=shared 🎉
ਭਾਨਾ ਸਿੱਧੂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
Jehri garib di Jamin dabi ferda ohs bare wi das
Bhai amrit singh khalsa jindabaad
🙏🌹🧙♀️
ਬਿਲਕੁਲ ਸਹੀ ਵੀਰਾ, ਇਨਾਂ ਸਾਰਿਆਂ ਨੂੰ ਇਕੱਠੇ ਕਰੋ ਹੱਥ ਜੋੜ ਕੇ ਬੇਨਤੀ ਆ ਇਨ੍ਹਾਂ ਅੱਗੇ
ਇਹ ਓਹੀ ਭਾਨਾ ਜਿਹੜਾ ਡਰ ਦਾ ਮਾਰਾ ਭਗਵੰਤ ਮਾਨ ਖ਼ਿਲਾਫ਼ ਬੋਲਦਾ ਨੀ। ਅੱਜ ਲੀਡਰੀ ਦੀ ਭਾਲ਼ ਚ ਟਿਕਟ ਲੈਣ ਦਾ ਮਾਰਾ ਪਹਿਲੀਆਂ ਚ ਆ ਗਿਆ ਘਰੋਂ ਬਾਹਰ 😂
@@BoSS-tu1dfਉ ਜਾ ਉਏ ਵੱਡਿਆਂ ਸਿਆਣੇਆ ਤੇਰੇ ਕੂਚੀ ਵਾਲੇ ਭੰਡ ਨੇਂ ਪਿਛੇ ਵਾਲਾ ਜੋਰ ਵੀ ਲਾਲਿਆ ਸੀ ਭਾਣੇ ਦੀ ਜ਼ੁਬਾਨ ਬੰਦ ਕਰਵਾਉਣ ਲਈ ਬਬਰ ਸ਼ੇਰ ਫਿਰ ਵੀ ਜੇਲ੍ਹ ਵਿਚੋਂ ਬਾਹਰ ਔਂਦੇ ਸਾਰ ਰੌਲ਼ਾ ਪਾ ਕੇ ਲੋਕਾਂ ਨੂੰ ਦੱਸਿਆ ਕੇ ਕਿਧਾ ਇਸ ਬੁੱਚੜ ਭੰੜ ਨੇ ਪੁਲਿਸ ਵੱਡੇ ਵੱਡੇ ਅਫਸਰਾਂ ਤੋਂ ਡਾਂਗ ਫਿਰਵਾਈ ਤੇ ਕਿਹਾ ਤੂੰ ਭੰਡ ਖਿਲਾਫ ਨਹੀਂ ਬੋਲਨਾ ਪਰ ਭਾਨੇ ਨੇ ਸਾਰੇ ਕੱਚੇ ਚਿੱਠੇ ਖੋਲ੍ਹੇ ਬਾਹਰ ਆਕੇ। ਜਮੀਰ ਨੂੰ ਜਗਾਉ ਬਾਈ ਬੇਗੈਰਤ ਨਾ ਬਣੋਂ
❤❤❤❤❤❤❤❤🎉🎉🎉🎉🎉🎉🎉🎉🎉🎉🎉🎉
ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਵਾਰਿਸ ਪੰਜਾਬ ਦੇ ਪਾਰਟੀ ਦਾ ਵੱਧ ਤੋਂ ਵੱਧ ਸਾਥ ਦੇਈਏ
ਭਾਨਾ 🎉🎉🎉🎉🎉❤❤❤ਸਿੱਧੂ ਬਾਈ ਜ਼ਿੰਦਾਬਾਦ
ਭਾਨਾ ਸਿਧ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
_❤ ਭਾਈ ਅੰਮ੍ਰਿਤਪਾਲ ਸਿੰਘ, ❤_
_❤ ਬੰਦੀ-ਸਿੰਘ ਰਿਹਾਈ ਲਈ ❤_
_❤ ਮੋਹਾਲੀ ਵਿੱਚ ਲੱਗੇ ਮੋਰਚੇ ❤_
_❤ ਵਿੱਚ ਵਧ ਚੜ੍ਹਕੇ ਪਹੁੰਚੋ ਜੀ ❤_
ਬਹੁਤ ਚੰਗੀ ਸੋਚ ਭਾਣਾ ਸਿੱਧੂ ਜ਼ਿੰਦਾਬਾਦ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ
ਬਾਈ ਭਾਨੇ ਸਿੱਧੂ ਤੇਰੀ ਬਹੁਤ ਵਧੀਆ ਸਪੀਚ ਆ ਐ ਹੀ ਠੰਡਾ ਰਹਿ ਗਿਆ ਸਪੀਚ ਦਿੰਦਾ ਰਿਹਾ ਸਰਕਾਰ ਬਣ ਜੂ
ਭਾਨਾਂ ਸਿੱਧੂ ਵੀਰ ਨੇ 1001 ਪਰਸੈਂਟ ਸੱਚੀ ਗੱਲ ਕੀਤੀ ਹੈ ❤❤❤❤❤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਦਾ ਸਾਥ ਦੇਣ ਦੀ ਬਹੁਤ ਸਮੇਂ ਦੀ ਲੋੜ ਹੈ
❤ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ❤
❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤
ਕਿਸਾਨ-ਮਜ਼ਦੂਰ ਨਿਹੰਗ-ਸਿੰਘ ਜ਼ਿੰਦਾਬਾਦ
ਅਕਾਲੀ-ਦਲ ਵਾਰਿਸ ਪੰਜਾਬ ਦੇ ਜ਼ਿੰਦਾਬਾਦ
ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਨੂੰ ਬੇਨਤੀ ਕਰਦੇ ਹਾਂ ਬਾਈ ਭਾਨੇ ਸਿੱਧੂ ਨੂੰ ਚੋਣ ਜ਼ਰੂਰ ਲੜਾਉਣ
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਬਾਦਲ ਮਸੰਦ ਹੈ ਬਾਦਲ ਪਰਿਵਾਰ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
_❤ ਭਾਨਾ ਸਿੱਧੂ ਜ਼ਿੰਦਾਬਾਦ ❤_
_❤ ਲੱਖਾ ਸਿਧਾਣਾ ਜ਼ਿੰਦਾਬਾਦ ❤_
_❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_
_❤ਸਿੱਖੀ-ਜ਼ਿੰਦਾਬਾਦ, ਪੰਜਾਬ-ਜ਼ਿੰਦਾਬਾਦ❤_
💯 ਸੱਚੀਆ ਗੱਲਾਂ
ਵਾਹਿਗੁਰੂ ਜੀ ਵਾਹਿਗੁਰੂ ਜੀ
_❤United PANJAB ਜ਼ਿੰਦਾਬਾਦ❤_
_ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ-ਪੰਜਾਬ, ਪੱਛਮੀ-ਯੂਪੀ, ਉੱਤਰੀ ਰਾਜਸਥਾਨ ਏਕ ਕਰੋ_
ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇ ਹਨ
💥 ਅਤੇ ਇੱਕ ਹੋਕੇ ਰਹਿਣਗੇ 💥
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
ਬਾਪੂ ਡੱਲੇਵਾਲ ਸਾਹਿਬ ਜ਼ਿੰਦਾਬਾਦ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ
ਭਾਨਾ ਸਿੰਘ ਸਿੱਧੂ ਜ਼ਿੰਦਾਬਾਦ
ਲੱਖ ਪਰਸੈਟ ਸੱਚੀ ਗੱਲ ਹੈ ਬਾਈ ਜੀ ਲਵ ਯੂ ਪਰ ਸਰਕਾਰ ਗ਼ਦਾਰ ਹੈ
❤ਭਾਈ ਅਮਿ੍ੰਤਪਾਲ ਸਿੰਘ ❤ਬੰਦੀ ਸਿੰਘਾਂ ਦੀ ਰਿਹਾਈ ਲਈ ❤
Bilkul sehi Gala ji
ਭਾਨਾ ਸਿੱਧੂ ਜਿੰਦਾਬਾਦ
ਹੀਰਾ ਬੰਦਾ। ਚੋਣਾਂ ਜ਼ਰੂਰ ਲਵੋ ਵੀਰ ਜੀ ❤❤
ਭਾਨਾ ਸਿੱਧੂ waheguru ji mehar
ਕਿਸੇ ਦੀ ਨਿੰਦਿਆ ਨਾ ਕਰੋ ਜਿਸ ਤਰਾ ਸਤਵੰਤ ਸਿੰਘ ਦੇ ਭਤੀਜੇ ਬਿਆਨ ਦਿਦੇ ਹਨ ਉਸ ਤਰਾਂ ਰਹੋ
Behi Ji,GOOD❤❤❤❤❤❤❤❤❤❤❤❤❤
ਵਿੰਰ ਭਾਨਾਂ ਸਿੰਧੂ ਜ਼ਿੰਦਾਬਾਦ ਪੰਜਾਬ ਦੇ ਨੌਜਵਾਨਾਂ ਨੂੰ ਇੰਕਠੇ ਹੋ ਕੇ ਵਿੰਰ ਭਾਨੇ ਸਿੰਧੂ ਦਾ ਸਾਥ ਦੇਣਾ ਚਾਹੀਦਾ ਹੈ ❤❤❤❤🙏
ਭਾਨਾ ਵੀਰ ਜੀ ਗੁਡ ਬੰਦਾ
ਭਾਨਾ ਸਿੱਧੂ ਜ਼ਿੰਦਾਬਾਦ ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਭਾਨਾ ਸਿੱਧੂ ਵੀਰ ਜਿੰਦਾਬਾਦ 🙏
ਪੰਜਾਬ ਗੁਰੂਆਂ ਦੀ ਕ੍ਰਿਪਾ ਨਾਲ ਚੱਲਦਾ।।। ਐਵੀ ਹਵਾ ਦਾ ਰੁੱਖ ਦੇਖਕੇ ਬਦਲ ਜਾਣ ਵਾਲੇ ਓ ਤੁਸੀਂ।।
True brother
Sahi veer ji
Waheguru
ਇੰਨਾ ਨੂੰ ਆਨੇ ਦੀ ਅਕਲ ਨੀ ਜੇਡੇ ਅੱਗੇ ਹੋਈ ਜਾਂਦੇ ਨੇ
Sahi
ਭਾਨੇ ਪੱਗ ਸੋਹਣੀ ਲੱਗਦੀ ਐ
ਬੰਨਿਆਂ ਕਰ ਛੋਟੇ ਵੀਰ
ਪੰਜਾਬ ਵੱਸਦਾ ਗੁੱਰਾ ਦੇ ਨਾਮ ਤੇ ਤੁੱਸੀ ਸੱਭ ਆਪਣੇ ਨਿੱਜ ਲਈ ਲੱੜਾਈ ਕੱਰ ਰੱਹੇ ਤੇ ਅਮੀਰ ਹੋ ਰੱਹੇ ਪੰਜਾਬ ਚੱਲਦਾ ਆਇਆ ਤੇ ਚੱਲੀ ਜਾਣਾ
ਵੀਰ ਜੀ ਤੇਰੇ ਵਿਚਾਰ ਦੀ ਕੀ ਕੀ ਸਿਫ਼ਤ ਕਰਾਂ ਬਿਲਕੁਲ ਸਹੀ ਲਿਖਿਆ ਤੁਸੀਂ ਜੀ
ਬਿੱਲਕੁੱਲ ਸਹੀ ਅੱਜ ਭਾਨੇ ਹੋਣੀ ਵੀ ਖਾਲਿਸਤਾਨੀ ਹੋਗੇ ਆ
☬ 💯 SIKHISM ZINDABAD 💯 ☬
__________________________________
ਸਹੀ ਬਾਈ ਜੀ
ਲੋਕਾਂ ਨੂੰ ਅਪੀਲ ਹੈ, ਜਿਥੋਂ ਵੀ ਭਾਨਾ ਸਿੱਧੂ ਚੋਣ ਲੜਦਾ ਹੈ, ਵੱਧ ਤੋਂ ਵੱਧ ਵੋਟਾਂ ਪਾ ਕੇ ਮੰਤਰੀ ਮੰਡਲ ਵਿੱਚ ਭੇਜੋ, ਤਾਂ ਜ਼ੋ ਪੰਜਾਬ ਦਾ ਭਲਾ ਹੋ ਸਕੇ।
ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਖਾਲਿਸਤਾਨ ਤੇ ਖੜੀ ਹੈ ਪਰ ਭਾਨੇ ਸਿੱਧੂ ਜਾ ਲੱਖੇ ਸਿਧਾਣੇ ਦੇ ਮੂੰਹੋਂ ਅਜੇ ਖਾਲਿਸਤਾਨ ਨਾ ਦਾ ਸ਼ਬਦ ਨਹੀਂ ਸੁਣਿਆ
ਵਾਹ ਪੁੱਤਰ ਜੀ ਉਠਿਆ
Full support aa bhane sidhu bai je new party join krde aa ❤
❤❤❤❤
💯💯💯💯💯
Very good job
ਪਹਿਲਾਂ ਭਾਣੇ ਹੋਰੀ ਲੁੱਚੀਆਂ ਫਿਲਮਾਂ ਬਣਾਉਂਦੇ ਰਹੇ ਪ੍ਰੋਡਿਊਸਰ dxx ਨਾਲ ਹੁਣ ਸਿੰਘ ਬਣ ਗਏ 😮
ਬੱਹੁਤ ਉੱਚੇ ਵੀਚਾਰ ਬੇਟਾਂ ਜੀ❤❤❤❤❤
Sukhbir badal ta sarkari nalka hi bn gya . Jis da dil krda ohi gaid k lng jnda😂😂
Very good nice ji
ਇਹਨੂੰ ਬਣਾ ਲਓ ਐਮਐਲਏ ਇਹਦੀ ਵਰਗਾ ਪ੍ਰਚਾਰਕ ਨਹੀਂ ਲੱਭਣਾ ਕਿਤੇ ਪੰਜਾਬ ਨੂੰ ਪੰਜਾਬ ਦੇ ਮੁੱਦੇ ਉਠਾਉਣ ਲਈ ਪੰਜਾਬ ਦੀ ਇੱਕ ਵੱਖਰੀ ਵਿਧਾਨ ਸਭਾ ਹੋਣੀ ਚਾਹੀਦੀ ਹੈ ਇੱਕ ਕਿੱਥੋਂ ਕੱਢ ਕੇ ਲਿਆਏ ਦੇ ਲੀਡਰ
ਸਹੀ ਕਿਹਾ
ਇਹ ਚੁੱਕਣ ਗਏ ਪੰਜਾਬ ਦੇ ਮੁੱਦੇ
God blass veer ji
Full Support 💪
Waheguru ji sab te mehar kari
BhNe veer tere pag bani bhot sohni lagdi aa ...
Amritpal veer sade dila vich wasda 👏🏼❤️
Waheguru waheguru waheguru
Bhana sinduhona chahida MLA❤❤
Pana Sidhu very good people
ਭਾਈ ਜਿਸ ਪੰਜਾਬ ਦੇ ਵਿੱਚ ਮਜ਼ਦੂਰ ਵਰਗ ਵੀ ਰਹਿੰਦਾ ਤੇ ਹੋਰ ਬਹੁਤ ਕਸ਼ਟਾਂ ਰਹਿੰਦੀਆਂ ਨੇ ਪਰ ਕਦੇ ਤੁਸੀਂ ਇਹ ਸੋਚੇ ਕਿ ਮਜ਼ਦੂਰਾਂ ਦੇ ਘਰੇ ਰੋਟੀ ਬਹੁਤ ਮੁਸ਼ਕਿਲ ਨਾਲ ਪੱਕਦੀ ਹੈ ਕਦੇ ਕਣਕ ਦੇ ਰੇਟਾਂ ਤੇ ਗੱਲ ਕੀਤੀ ਵੀ ਉਹਦਾ ਰੇਟ ਵੀ ਸਸਤਾ ਕੀਤਾ ਜਾਵੇ
A loki dhram di rajneeti krn lge ne bro sare varga nu naal lai ke chli da na thnu hindu vote milni na hi thnu chritchsen vote nai milni
Best of luck bro
Bhana Sidhu veer bahut vadia vichar han
ਇਹ ਟਿਕਟ ਮਗਰ ਫ਼ਿਰਦਾ ਹੈ ਪੇਹ੍ਲਾਂ ਆਮ ਪਾਰਟੀ ਮੰਗਰ ਫ਼ਿਰਦਾ ਸੀ ਉਦਰ ਨਹੀਂ ਮਿਲ਼ੀ ਕੀ ਪਤਾਂ ਆਂਦਰੇ ਟਿਕਟ ਦੇਣ
ਮਾਲਾ ਟਿਕਟ ਦਾ ਹੈ ਜੀ
Pana Veer jindabad
Bahut bdiya bro
ਬਾਈ ਜੀ ਸਰਕਾਰਾ ਨੂੰ ਚੰਗੇ ਕੰਮ ਕੀਤੇ ਚੰਗੇ ਨਹੀ ਲੱਗਦੇ
👌👌👌👌👌👍👍👍👍🙏🙏🙏🙏🙏
Very good 👍
Very good speech sidhu Saab jii
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
❤❤❤❤❤ good 💯💯💯💯💯💯
Bhana.sidhu.jinda.bad.punjab.khus.karta
Yahoo
ਬਾਈ
MP Panna Sidhu jindabad
🙏🙏
Bhana v sirra hi kraunda😅
Raj ke jlel krda 😅