ماشاءاللہ خوش ہوتا ہوں اپ لوگوں کو ساتھ میں دیکھ کے 1947 میں جو ونڈو ہوئی تھی ایسا لگتا تھا کہ ہم کبھی نہیں ملیں گے سوشل میڈیا نے دوبارہ ہماری خوشیوں کو بحال کر دیا جنوبی پنجاب رحیم یار خان سے🤗❤️🇵🇰
Dil Bahut khus hunda apne ਵਿਛੜੇ bhrava nu vekh k❤ Bahut Dil krda hai apne lehnde Punjab jan nu te pakistan ( Punjab) ghuman nu .......me from - MANSA ( PUNJAB) Bai Sidhu moosewala di city Mansa to ji 🌹
ਸ਼ੁਕਰਿਆ ਲਹਿੰਦੇ ਪੰਜਾਬ ਵਾਲੇ ਭਰਾਵੋ, ਜਿਓੰਦੇ ਵੱਸਦੇ ਰਹੋ❤❤
0:33
ਲਹਿੰਦੇ ਵਾਲੇ ਪੁਰਾਣਾਂ ਵਿਰਸਾ ਸਾਂਭੀ ਬੈਠੇ ਆ ਬਹੁਤ ਵਧੀਆ ਲੱਗਾ ਵੇਖ ਕੇ ❤🙏
ਵਿ❤❤
ਹਾਏ ਓਏ ਰੱਬਾ ਸਾਡਾ ਲਹਿੰਦਾ ਪੰਜਾਬ ਕਿਉ ਸਾਡੇ ਦੋ ਵੱਖ ਕਰਤਾ,,, ਬਾਈ ਰਿੱਪਨ ਖੁਸ਼ੀ ਨੇ ਸਾਡਾ ਦਿਲ ਜਿੱਤ ਲਿਆ ,, ਤੇ ਨਾਲ ਸੰਮੀ ਜੱਟ ਤੇ ਨਾਸਿਰ ਦਿਲੋਂ ਨੇ। ਸਾਡਾ ਦਿਲ ਜਿੱਤ ਲਿਆ ,, ਅਸੀਂ ਚੜਦੇ ਪੰਜਾਬ ਤੋਂ
ਬਿਲਕੁੱਲ ਸਹੀ
ਰਿਪਨ ਭਰਾ ਇਹ ਪਾਕਸਿਤਾਨ ਵਾਲੇ ਵੀਰ ਦਾ ਵਿਆਹ ਤਾ ਪੂਰੀ ਦੁਨੀਆ ਚ ਮਸ਼ਹੂਰ ਕਰਤਾ ❤️🙏
ਵੇਖ ਕੇ ਬਹੁਤ ਰੂਹ ਨੂੰ ਸਕੂਨ ਆਇਆ ❤❤❤❤❤❤❤❤❤❤❤❤❤ ਲਹਿੰਦੇ ਪੰਜਾਬ ਵਾਲਿਆਂ ਵੀਰਾਂ ਨੂੰ ਦਿਲੋਂ ਸਲੂਟ ਚੜਦੇ ਪੰਜਾਬ ਵੱਲੋਂ
ਬਹੁਤ ਵਧੀਆ ਲੱਗਦਾ ਰਿਪਨ ਵੀਰੇ ਜਦੋਂ ਜਦ ਤੁਸੀਂ ਪਾਕਿਸਤਾਨ ਦੇ ਵਿੱਚ ਜਾਂਦੇ ਪੰਜਾਬੀਆਂ ਦਾ ਮਾਣ ਵਧਾਉਂਦੇ ਤੇ ਸਾਡੇ ਪੰਜਾਬ ਦਾ ਮਾਣ ਵਧਾਉਂਦੇ ਬਹੁਤ ਵਧੀਆ ਲੱਗਦਾ ਅਸੀਂ ਉਡੀਕਦੇ ਰਹਿੰਦੇ ਹਾਂ ਤੁਹਾਡਾ ਬਲਾਉਕ ਬਹੁਤ ਖੁਸ਼ੀ ਵਾਲੀ ਗੱਲ ਹੈ ਬਹੁਤ ਮਾਣ ਵਾਲੀ ਗੱਲ ਹੈ ਇਦਾ ਹੀ ਦੁਨੀਆ ਘੁਮਾਉਂਦੇ ਰਹੋ ਲੋਕਾਂ ਨੂੰ
Simpallife❤kang
Sare mail noo viah de lakh lKh wdhaee hove god ess you all including couple
ਮਾਲਕ ਸਾਡੇ ਲਹਿੰਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ, Lot’s of ❤ From Charda Punjab🙏🙏
ਵਾਹ ਵਾਹ ਕਿੰਨਾ ਸੋਹਣਾ ਸਵਾਗਤ ਕੀਤਾ ਤੁਹਾਡਾ ਵੀਰ ਜੀ ਇਹਨਾਂ ਨੇ ਇਹਨੂੰ ਕਹਿੰਦੇ ਨੇ ਇਹ ਇੱਜਤ ਕਰਨੀ
ਸ਼ਾਮੀ ਹਰ ਮੌਕੇ ਤੇ ਚਾਰ ਚੰਨ ਲਾ ਦਿੰਦਾ ਸੱਚੀ ਯਾਰ ਰੂਹ ਤਾਂ ਉਧਰ ਹੀ ਰਹਿਗੀ ❣️
Sare pakistania da thanks jinha ne veer Ripan ji da marriage vich welcome kita❤❤❤🎉🎉🎉
ਵਾਹ ਉਏ ਪੰਜਾਬੀਓ ਅਲਾ ਤਾਲਅ ਚੜਦੀ ਕਲਾ ਵਿਚ।ਰਖੇ ਜੀ । ਤੁਹਾਡੇ ਪਿਆਰ ਨੂੰ ਦੇਖਕੇ ਮਨ ਪ੍ਰਸਨ ਹੋ ਜਾਂਦਾ ਹੈ । ਅਦਾ ਵਰਜ
80 -90 ਦੇ ਦਹਾਕੇ ਵਿੱਚ ਆਪਣੇ ਞੀ ਇਹ ਸਭ ਕੁਝ ਹੁੰਦਾ ਸੀ।
😅❤
Sahi gal vir ji
Bhi g English me comment Kia kro hm KO smjh nhi ATI kya Likha hi plz,
ਬਹੁਤ ਵਧੀਆ ਲੱਗਿਆ ਪੈਸੇ ਹੇਠਾਂ ਨੀ ਡਿੱਗਣ ਦਿੱਤੇ ਵੀਰੇ
ਖੁਸ਼ੀ ਰਿਪਨ ਪੁੱਤਰ ਜੀ ਪਿਛਲੇ ਸਮੇਂ ਦਾ ਵਿਆਹ ਯਾਦ ਆ ਗਿਆ ਚੜਦੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦਾ ਵਿਆਹ ਹੁੰਦਾ ਸੀ ਨਾਸਿਰ ਢਿਲੋ ਪੁੱਤਰ ਦਾ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਇੱਧਰ ਬੈਠਿਆ ਨੂੰ ਸਭ ਕੁੱਝ ਦਿਖਾਇਆ ❤
ਰਿਪਨ ਜੀ ਤੁਸੀਂ ਸਾਨੂੰ ਪਾਕਿਸਤਾਨ ਦੇ ਵਿਆਹ ਦੀਆਂ ਰੌਣਕਾਂ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਨਜ਼ਾਰਾ ਆਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
❤❤ bai ji tuhadi izzat tn pyar da naal poore chrde punjab nu pyaar miliya hai
ਰੀਪਣ ਵੀਰ ਤੁਸੀਂ ਅੱਜ ਪਾਕਿਸਤਾਨ ਦਾ ਵਿਆਹ ਦਿਖਾਇਆ ਪਰ ਤੁਹਾਡੇ ਤਾਂ ਵਿਦੇਸ਼ਾਂ ਵਿੱਚ ਰੋਜ਼ ਹੀ ਵਿਆਹ ਬੀਤਦੇ ਹਨ ਵਧੀਆ ਲੱਗਿਆ ਪਾਕਿਸਤਾਨ ਵਿੱਚ ਜੋਂ ਅਜੇ ਵੀ ਉਹੀ ਚਲ ਰਿਹਾ ਜਿਹੜਾ ਭਾਰਤੀ ਪੰਜਾਬ ਵਿੱਚ ਅੱਜ ਤੋਂ 30ਕੁ ਸਾਲ ਪਹਿਲਾਂ ਚਲਦੇ ਸੀ
They never invited them
@@drkhalidismailveer kita c invite sab ne tahi gye yar😂
Very nice ji
Rippan veera jo viah bachpan ch dekda c tusi bilkul ohi dikha ta asi v thuda nal bhut enjoy kita❤
Very nice blog god blessed my blessings are always with you keep going on god blessed again ❤❤❤❤❤❤❤❤❤❤❤❤❤❤❤❤❤❤
Pasa jatt tai pure parivaar noo marriage dian bahut bahut Mubarakbad ji kuda sabh tai rehemat bakhshe
Pakistan Wale bro bhut jyada ijjat te Maan karde ne Sade chade Punjab waliya da dill bahut jyada khush hunda a tuhanu dekh ke
❤❤❤ love you veer g
@AhsanAli-sy1jn thanks 🙏🏾🙏🏾🙏🏾🙏🏾🙏🏾🙏🏾 veere
ਅਸਲ ਚ ਪਿਆਰ ਕਰਨ ਵਾਲੇ ਲੋਕ ਹੀ ਲਹਿੰਦੇ ਪੰਜਾਬ ਚ ਨੇ ❤ from punjab india 🇮🇳
Hasde wasde rho mere lehnde Punjab wale veero love u all
ਕਿਤੇ ਕਿਤੇ ਖੁਸ਼ੀ ਵੀ ਸਿਰਾਂ ਲਾਉਂਦੀ ਹੈ ਹਾਏ ਪਿੰਕ ਰਸਗੁੱਲਾ😂😂😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤
Sahi 😂😂😂😂😂😂😂😂
ਮੈਂ ਚਾਹੁੰਦਾ ਕਿ ਸਾਡੇ ਪੰਜਾਬੀ ਕਲਾਕਾਰ ਕੁਝ ਪੰਜਾਬੀ ਫ਼ਿਲਮਾਂ ਲਹਿੰਦੇ ਪੰਜਾਬ ਵਿੱਚ ਵੀ ਬਣਾਉਣ, ਲਾਹੌਰ, ਫੈਸਲਾਬਾਦ, ਸਿਆਲਕੋਟ, ਗੁਜਰਾਂਵਾਲਾ, ਸ਼ੇਖ਼ੂਪੁਰਾ, ਸਰਗੋਧਾ, ਮੁਲਤਾਨ ਤੇ ਹੋਰ ਵੀ ਲਹਿੰਦੇ ਪੰਜਾਬ ਦੇ ਬਹੁਤ ਇਲਾਕੇ ਹਨ ਜਿੱਥੇ ਪੰਜਾਬੀ ਫ਼ਿਲਮਾਂ ਬਣ ਸਕਦੀਆਂ ਹਨ ❤️❤️
ਪਾਕਿਸਤਾਨ ਵਿੱਚ ਵਸਦੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤
ripan paji ਕਿਨਾ ਆਦਰ ਸਤਕਾਰ ਕਰਦੇ ਨੇ ਪਾਕਿਸਤਨ ਵਾਲੇ ❤ GBU ❤
ਵਾਧਾਈਆਂ।ਜੀ।ਬਹੁਤ। ਬਹੁਤ। ਰਿਪਨ। ਜੀ।ਦਾ।ਬਹੁਤ। ਵਧੀਆ। ਸਵਾਗਤ। ਹੋਇਆ। ❤❤❤
Ripan veer de aaun di jayda khusi a Pakistan veera nu viah nalu ❤❤ 😊😊
ਬਹੁਤ ਹੀ ਵਧੀਆ ਲੱਗਿਆ ਲਹਿੰਦੇ ਪੰਜਾਬ ਦਾ ਵਿਆਹ ਵੇਖ ਕੇ । ਸ਼ੁਰੂ ਵਿੱਚ ਨੋਟ ਵਾਰਨ ਦਾ ਤਰੀਕਾ ਸਲਾਹੁਣਯੋਗ ਸੀ ਪਰ ਬਾਅਦ ਵਿੱਚ……………
ਲੋਕ ਸਾਰੇ ਹੀ ਮਜ਼ਾਕੀਆ ਸੁਭਾਅ ਵਾਲੇ ਹਨ ।
ਆਪਣਾਂ ਪੁਰਾਣਾਂ ਵਿਰਸਾ ਯਾਦ ਕਰਾਂ ਤਾਂ ਬਾਈ ਜੀ 🙏 ਵੀਡੀਓ ਬਹੁਤ ਵਧੀਆ ਨੇਂ ਸਾਰੀਆਂ ਹੀ
ਪਾਸ਼ਾ ਸਾਹਿਬ ਦਿਲਦਾਰ ਸ਼ਖਸ਼ੀਅਤ ਨੇ❤🙏🏻😍👌🏻
❤ good
ਮਾਝੇ ਦੇ ਸਾਰੇ same ਰਿਵਾਜ ਆ 90ਦਾ ਵੇਲਾ ਯਾਦ ਆ ਗਿਆ ਰਿਪਨ ਪੁੱਤ ਜਿਉਂਦੇ ਵਸਦੇ ਰਹੋ ❤❤
हमारे भी राजस्थान में श्रीगंगानगर जिले में जीबी है 43 बीबी 44 बीबी 50 जीबी एसजीबी है
Sadke ji aye Pakistan 🇵🇰 walea de❤❤❤❤dili pyar de❤❤❤gbu to all
ਜਿਉਂਦੇ ਵਸਦੇ ਰਹੋ ਮੁਹੱਬਤਾਂ ਕਾਇਮ ਰਹਿਣ ❤❤❤
Jehre othe rehnde ne sardar ohna nu v ena e pyar milda
Bilkul milda hai
Bilkul sanu thori pta Hunda k Pakistan ya india dy wesy v sardar tanu pta sirf 10,15 hazar ny 🙂
Sardara di Paag dekh k sb Peyar kardy ny paag tu ki pta lagda hy k ay Pakistan tu hy k ind tu ❤❤
Yr aye tey saday mehman nay
idr afghani sardar hen zyada bro
baaki sb to india hi hen
ماشاءاللہ خوش ہوتا ہوں اپ لوگوں کو ساتھ میں دیکھ کے 1947 میں جو ونڈو ہوئی تھی ایسا لگتا تھا کہ ہم کبھی نہیں ملیں گے سوشل میڈیا نے دوبارہ ہماری خوشیوں کو بحال کر دیا جنوبی پنجاب رحیم یار خان سے🤗❤️🇵🇰
Eh ki likhiya wa ji ?????
Pray to God, let us all come together again. May God hear our prayers 🥹🥺🙏🤲
@@rajkarnsingh7951ਇਹ ਲਿਖਿਆ ਜੀ ਮਾਸ਼ਾ ਅੱਲ੍ਹਾ, ਮੈਂ ਤੁਹਾਨੂੰ 1947 ਵਿੱਚ ਇਕੱਠੇ ਦੇਖ ਕੇ ਖੁਸ਼ ਹਾਂ, ਅਜਿਹਾ ਲਗਦਾ ਹੈ ਕਿ ਅਸੀਂ ਦੁਬਾਰਾ ਕਦੇ ਨਹੀਂ ਮਿਲਾਂਗੇ।
ਇੰਝ ਲਗਦਾ ਹੈ ਕਿ ਇਕ ਪਾਸੇ ਰੂਹ ਤੇ ਦੂਜੇ ਪਾਸੇ ਸਰੀਰ ਰਹਿ ਗਿਆ ਹੋਵੇ।
haey
❤❤❤❤❤💯
ਕਿਸੀ ਡੂੰਘੀ ਗੱਲ ਕੀਤੀ ਵੀਰ ।
ਸਿਆਣੇ ਕਹਿੰਦੇ ਦੂਰ ਦੇ ਢੋਲ ਵੱਜਦੇ ਸੋਹਣੇ ਲੱਗਦੇ ਨੇ. 🤔
Sahi gal tuhadi bilkul Chrda Lehnda Punjab sanjha punjab❤❤❤❤❤🙏🙏🙏🙏🙏🙏👏👏👏👏👏👏
'ਤੇਰੇ ਸਿਹਰੇ ਨੂੰ ਸਜ਼ਾਵਾਂ, ਲਾ ਲਾ ਫੁੱਲ ਕਲੀਆਂ". ਚੰਦਰੇ ਸਮੇਂ ਨੇ ਤਰੇੜ੍ਹਾਂ ਪਾ ਦਿੱਤੀਆਂ ਸੀ ਨਹੀਂ ਤਾਂ ਸਾਡੇ ਦੋਵਾਂ ਪਾਸਿਆ ਵਿੱਚ ਕੋਈ ਵਖਰੇਵਾਂ ਨਹੀਂ.ਦੋਵੀਂ ਪਾਸੀਂ ਇੱਕੋ ਜਿਹੇ ਲੋਕ, ਲੋਕ ਗੀਤ ਤੇ ਰਿਵਾਜ਼ ਵੀ ਇੱਕੋ ਹੀ ਆ.
ਸ਼ਮੀ ਤੁਸੀ ਤਾ ਜਿੱਥੇ ਬਹਿੰਦੇ ਮਹਿਫਲ ਸਜ਼ਾ ਲੈਦੇ ਖੁਸ਼ ਕਰ ਦੇਦੇ ਓ ਤੁਹਾਡਾ ਨਾਮ ਤਾ ਰੌਣਕੀ ਰਾਮ ਹੀ ਰੱਖ ਦੇਣ।
Sare pakistan valiya da dil to dhanwad chrda lehnda punjab nai hun sanjha punjab a❤❤❤ from Amritsar Punjab near Darbar Sahib❤❤
ਸੋਹਣਾ ਲੱਗਿਆ ਵੀਰ ਜੀ ਪੰਜਾਬੀ ਕਲਚਰ ❤❤
Meri jindagi di saab to suhni video paji thanks Maja aa gya ❤❤
ਪੰਜਾਬ ਦੇ ਪਿੰਡਾਂ ਦੇ ਵਿਆਹ ਵੇਖਣ ਨੂੰ ਮਿਲ ਹੀ ਗੲਏ ਚੰਗਾ ਲੱਗਦਾ ਹੈ।
ਪੰਜਾਬੀ ਰੀਤੀ ਰਿਵਾਜ਼ ਦੀ ਇੱਕ ਬਹੁਤ ਸੋਹਣੀ ਝਲਕ ਦਿਖਾਈ ਆ 🙏🏻
❤❤❤❤ ਇਦਾਂ ਹੀ ਦਿਲਾਂ ਚ ਪਿਆਰ ਰਹਿੰਦਾ ਰਵੇ ਲੈਂਦੇ ਪੰਜਾਬ ਨੂੰ ਆਈ ਲਵ ਯੂ ਸਿੱਖਾਂ ਵੱਲੋਂ
Same Culture Both Sides only Name Different 🎉🎉
ਬਹੁਤ ਵਧੀਆ ਲੱਗਦਾ ਪੰਜਾਬੀ ਵਿਰਸਾ ਲਿਹੰਦੇ ਪੰਜਾਬ ਵਾਲਿਆਂ ਦਾ❤❤❤❤❤❤❤
ਲਹਿੰਦੇ ਵਾਲੇ ਪੁਰਾਣਾਂ ਵਿਰਸਾ ਸਾਂਭੀ ਬੈਠੇ ਆ ਬਹੁਤ ਵਧੀਆ ਲੱਗਾ ਵੇਖ ਜੀ❤🎉
ਬਹੁਤ ਵਧੀਆ ਲੱਗਾ ਵਿਆਹ ਮੱਝਾਂ ਬਹੁਤ ਆਇਆ। ਜਿਉਂਦੇ ਵਸਦੇ ਰਹੋ ਸਾਡੇ ਭਰਾ ਮੁਸਲਮਾਨ ਭਾਈਚਾਰੇ ਦੇ ਭਰਾ
Thanks my sikh brother
ਮੱਝਾਂ.... ਨਹੀਂ ਵੀਰ ਜੀ... ਮਜ਼ਾ ਬਹੁਤ ਆਇਆ
sami ਦਿਲ ਦਾਰ ਬੰਦਾ ਰੋਨਕੀ ਬੰਦਾ ❤❤
ਰਿਪਨ ਵੀਰ ਤੇਰਾ ਧੰਨਵਾਦ ਤੂੰ ਸਾਨੂੰ ਘਰੇ ਬੈਠਿਆਂ ਨੂੰ ਦੁਨੀਆਂ ਦਿਖਾਉਂਦਾ ਏਂ ਪਰ ਤੂੰ ਕਹਿ ਰਿਹਾ ਏਂ ਕਿ ਇਹ ਭੰਡ ਹੁਣ ਸਾਡੇ ਨਹੀਂ ਰਹਿ ਗਏ ਸਿਰਫ ਪਾਕਿਸਤਾਨ ਚ ਦਿਸਦੇ ਨੇ ਤਾਂ ਵੀਰ ਤੂੰ ਕਦੀ ਮਾਝੇ ਦੇ ਕਿਸੇ ਪਿੰਡ ਦਾ ਵਿਆਹ ਦੇਖੀਂ ਤੈਨੂੰ ਉਥੇ ਭੰਡ ਨਜ਼ਰ ਆ ਜਾਣਗੇ ਪਰ ਯਾਰ ਤੂੰ ਪਾਕਿਸਤਾਨ ਦੇ ਪਿੰਡਾਂ ਚ ਜਾ ਕੇ ਆਪਣੇ ਪੰਜਾਬ ਨੂੰ ਭੰਡਿਆ ਨਾ ਕਰ ਕਿ ਸਾਰਾ ਕੁਝ ਇਥੇ ਹੀ ਆ ਸਾਡੇ ਕੋਲ ਤਾਂ ਕੁਝ ਨਹੀਂ ਰਹਿ ਗਿਆ ।
@@surajsinghnatt1984 je Aini hi talked hundi hai tenu na dekh fer vlog.
Asi ta dekhe ni Kade Bhand Chad de Punjab ch
@Sf-ker445g7l8p tenu puchyea kise ne apne kam naal kam rakh
ਵਾ ਉ ਮੇਰਿਆ ਮੌਲਾ ਤੇਰੇ ਕੈਸੇ ਰੰਗ ਨਿਆਰੇ ❤
ਵੀਰ ਜੀ ਵਿਆਹ ਵਿਚ ਬੱਚੇ ਦੇਖ ਕੇ ਬਚਪਨ ਯਾਦ ਆ ਗਿਆ ਕਦੇ ਅਸੀਂ v eda ਜਾਂਦੇ ਸੀ
❤ waheguru mehar kare har ik insaan nu akal bakshe country koi v hove respect karni chahidi aa insaaniyat dharam zindabad
ਰੱਬਾ ਸਾਡਾ ਪੰਜਾਬ ਇਕੱਠਾ ਕਰਦੋ 🙏🙏❤️❤️
ਚੜਦਾ ਪੰਜਾਬ 🤝🫶❤️ ਲਹਿੰਦਾ ਪੰਜਾਬ ਬਹੁਤ ਸਾਰਾ ਪਿਆਰ ਕਾਸ਼ ਆਪਾ ਦੁਵਾਰਾ ਤੋਂ ਫ਼ਿਰ ਇਕੱਠੇ ਹੋ ਜਾਈਏ 🥺🙏
ਰਿਪਨ ,ਸੈਮੀ ,ਨਾਸਰ ਬਾਈ ਦਿਲ ਕਰਦਾ ਮੈ ਵੀ ਆਪ ਜੀ ਦੇ ਨਾਲ ਹੁੰਦਾ,ਸਵਾਦ ਆ ਗਿਆ
Dil Bahut khus hunda apne ਵਿਛੜੇ bhrava nu vekh k❤ Bahut Dil krda hai apne lehnde Punjab jan nu te pakistan ( Punjab) ghuman nu .......me from - MANSA ( PUNJAB) Bai Sidhu moosewala di city Mansa to ji 🌹
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਪਾਕਿਸਤਾਨ ਵਿਚਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਲਹਿੰਦੇ ਪੰਜਾਬ ਦਾ ਵਿਆਹ ਦੇਖ ਕੇ ਬਹੁਤ ਖੁਸ਼ੀ ਹੋਈ
ਰਿਪਨ ਅਤੇ ਖੁਸ਼ੀ ਨੂੰ ਬੇਨਤੀ ਹੈ ਕਿ ਨਾਸਿਰ ਢਿੱਲੋਂ ਛਮੀ ਜੱਟ ਅਤੇ ਹੋਰ ਮਿੱਤਰਾਂ ਨੂੰ ਚੜਦੇ ਪੰਜਾਬ ਵਿੱਚ ਆਉਣ ਦਾ ਸੱਦਾ ਦਿਓ ਅਸੀਂ ਇਹਨਾਂ ਦਾ ਸਵਾਗਤ ਕਰਨਾ ਹੈ ਅਸੀਂ ਬਹੁਤ ਉਤਾਵਲੇ ਹਾਂ।
Dilli government will never grant visa .
ਮੈਨੂੰ ਲਗਦਾ ਰਿਪਨ ਬਾਈ ਦੇ ਘਰ ਵਧਾਈਆਂ ਹੋਣ ਵਾਲੀਆਂ 🎉
ਬਹੁਤ ਸੋਹਣਾ ਵਿਆਹ
Balaa maan karde aa yaar Sardaar bande da. ❤ khush hogya .. wahh 🎉
THANKS FOR SEE PAKISTAN VILLAGE MARRIAGE IN PAKISTAN 🇵🇰 😀 😊 👍 😍 ❤️
Nasir veere dhanwad tera veere tere karan hi e lende te charde punjab di sanjh phir ton Surjit hoi hai jinda hoyi hai rab tenu lambi umar dewe
1:25 aa pyar, welcome kde aapne punjab ch ni milna 🙏thanks lhnde punjab aalo 🙏🙏
Ripnkhusi, Nashir, Sami great work bro God bless you 🙏🙏🙏👌👍👌👍👌🇳🇪🇵🇰🇳🇪🇵🇰🇳🇪🇵🇰
Khusi is pregnant
ਅਸੀਂ ਵੀ ਛੋਟੇ ਹੁੰਦੇ ਲੰਮੇ ਪੈਕੇ ਪੈਸੇ ਚੁੱਕ ਦੇ ਹੁੰਦੇ ਸੀ😂😂😂😂😂😂
ਅਸੀ ਵੀ ਇਹ ਸਾਰੀਆਂ ਰੀਤਾ ਰਸਮਾਂ ਵੇਖਿਆ ਹਨ ਆਪਣੇ ਪਿੰਡ ਰਾਮਪੁਰੇ ।ਖਾਸੇ ਲਾਗੇ ਅੰਮ੍ਰਿਤਸਰ ਜਿਲੇ ਵਿੱਚ ,1977 ਤੋਂ 1982,83 ਤੱਕ ।
ਵਾ ਰੀਪਾਂ ਬਾਈ ਜੀ ਜਮਾ 30 ਸਾਲ ਪਹਿਲਾ ਦੀ ਯਾਦ ਆ ਗਈ ਗੂੜ👍👍😂❤
ਖੁਸ਼ੀ ਰਿਪਨ ਜੀ ਬਹੁਤ ਵਧੀਆ ਜੀ ਪਰ ਭੰਡ ਪੰਜਾਬ ਚੜਦੇ ਵਿੱਚ ਵੀ ਬਹੁਤ ਨੇ ਬਹੁਤ ਸੁੰਦਰ ਗਾਉਂਦੇ ਨੇ ਤੁਸੀਂ ਪੰਜਾਬ ਘੱਟ ਰਹਿੰਦੇ ਹੋ ਕਿਤੇ ਮਾਝੇ ਵੱਲ ਆਇਓ ਚੜਦੇ ਤੋ ਚੜਦੋ ਭੰਡ ਨੇ ਧੰਨਵਾਦ ਜੀ ਸਬ ਦਾ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਲਹਿੰਦੇ ਪੰਜਾਬ ਦਾ ਵਿਆਹ ਵਿਖਾਇਆ ਹੈ ਇਸ ਲਈ ਦਿਲੋਂ ਧੰਨਵਾਦ ਕਰਦੇ ਹਾਂ ਤੇ ਲਹਿੰਦੇ ਪੰਜਾਬ ਵਾਲਿਆ ਭਰਾਵਾਂ ਦੀ ਮਹਿਮਾਨ ਨਵਾਜ਼ੀ ਬਹੁਤ ਵਧੀਆ ਲੱਗਦੀ ਹੈ
Big Heart ❤️ people's of Pakistan Punjab ❤❤🎉🎉
ਬਹੁਤ ਵਧੀਆ ਰਿੱਪਨ ਖਿੱਚ ਕੇ ਰੱਖੋ ਕੰਮ,from ਖੱਡੂਰ ਸਾਹਿਬ ਤਰਨ ਤਾਰਨ,ਪੰਜਾਬ
Punjabi Zindabad....Waheguru G
ਵਾਹ ਜੀ ਵਾਹ ਮਜ਼ਾ ਆ ਗਿਆ ਲਹਿੰਦੇ ਪੰਜਾਬ ਦਾ ਵਿਆਹ ਦੇਖ ਕੇ ❤
0sady punjab me sari shadia aisy he hoti hen every village me. But city me shadia peles me ya shadi hall me hoti hy .
ਬਾਈ ਕੰਪਲ ਬੀਰ ਜੀ ਬਹੁਤ ਸੋਹਣਾ ਬੀਆਹ ਬਹੂਤ ਸੌਹਣਾ 🙏🙏🙏🙏🙏👍👍👍👍👍🙏🌹🙏👌👌👌🙏🙏🙏👍😊
Look like ripan da Viah hon laga
Kisy kisy , nu khushi zyda hundi a. 😂😂
Tusi kithy rendy o
Lots of love ❤❤from Sheri Fatehgarh Sahib ji ❤❤🎉🎉🎉🎉🎉🎉gbu to all ❤❤❤🎉🎉🎉🎉
❤❤❤❤❤Ripan kushi Naser ਢਿਲੋਂ sami jatt ਸਤਿ ਸ੍ਰੀ ਅਕਾਲ Bhikhiwind tarn taran punjab tu ❤❤❤❤❤❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤🎉
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਮੈਨੂੰ ਤਾਂ ਸਮੀ ਇਸ ਤਰਾਂ ਲਗਦਾ ਜਿਵੇ ਵਿਆਹ ਰਿਪਨ ਖੁਸ਼ੀ ਦਾ ਹੋਵੇ🌹
Baki gallan tan chlo sira ne...par paise fadn wale di speed tan lit🔥😂aa
ਵੀਰ ਜੀ, ਬਹੁਤ ਵਧੀਆ vlog ਬਣਾਇਆ ਹੈ, ਸਿਰਾ ਲਾ ਦਿੱਤਾ ਏ, ਸਾਡੇ ਵੀਰ ਲਹਿੰਦੇ ਪੰਜਾਬ ਵਾਲ਼ੇ, ਪੰਜਾਬੀਆ ਨੇਂ
Inj lgda fer india te Pakistan iktha ho gya❤❤wahh bhut vdiya lgya
India Pakistan ❌panjab ✅
❤PUNJAB 🔥PUNJAB 💪
Very nice bro. Kash lehnda Punjab v sade Punjab vich hunda. Bahut vdia bande h. 😢😢
Bas twada buht shukria . Sadi government ne jo kita sanu alag kr dita . Tusi sunao kithy rendy
Appa ek hi te hain
Kya baat a ay viyah ty asi lahore aly v pul gye aan dill khush ho gya apny bachpan warga viyah dekh k ❤
ਬਹੁਤ ਵਧੀਆ ਲੱਗਿਆ ਵੀਰ ਜੀ ❤❤❤🎉🎉
🫂🤱soon !Congratulations veer ji Babhi Ji 🤗 waheguru ji mehr rhkn hamasa
Duniya mein agar koi gumne ke liye jagah hai to wo Pakistan hai ❤❤
ਜੇਕਰ ਭਾਰਤ ਅਤੇ ਪਾਕਿਸਤਾਨ ਮੁੜ ਇਕੱਠੇ ਹੋ ਜਾਣ। ਨਜਾਰਾ ਆ ਜਾਉਗਾ।
ਬਹੁਤ ਵਧੀਆ ਰਿਪਨ ਵੀਰ,, ਬਾਈ ਨਾਸਿਰ ਢਿੱਲੋਂ ਜੀ ਦਾ ਬਹੁਤ ਬਹੁਤ ਧੰਨਵਾਦ
God bless you veer g Amit Punjabi hona chahie dai 🎉🙏🙏
bai jeaunde rho sammi jatt, Nasir Dhillon te sare pakistani bhhra and Ripan and khushi bai also.
Punjab Punjabi and punjabiyat zindabad
پاکستان میں سکھ بہت مہمان نواز ہیں، شکریہ
ਜੇ ਬੁਲੋਗ ਵਿਚ ਸੈਮੀ ਜੱਟ ਨਾ ਹੁੰਦਾ ਤਾਂ ਬਲੋਗ ਵਿੱਚ ਰੌਣਕੀ ਨਾ ਹੁੰਦੀ
❤❤
ਬਹੁਤ ਵਧੀਆ ਲੱਗਿਆ ਦੇਖ ਕੇ ਨਜ਼ਾਰਾ ਆ ਗਿਆ
Bai ji shammi ni vija dyo yaar. He is more Indian than us. Such a lovely guy.
ਬਹੁਤ ਵਧੀਆ ਲੱਗ ਰਿਹਾ ਹੈ
ਰੱਬ ਕਰੇ ਪੰਜਾਬ ਇਕ ਹੋ ਜਾਵੇ ।