ਅੱਖਾਂ ਖੋਲ ਦੇਵੇਗੀ ਇਹ ਵੀਡੀਓ | Anandpur Sahib History | Punjab Siyan | Guru Gobind Singh Ji

Поділитися
Вставка
  • Опубліковано 4 лют 2025
  • #sikhhistory #anandpursahib #gurugobindsinghji
    Anandpur Sahib Full History in Punjabi On Punjab Siyan Channel
    Chakk Nanaki was Formed by Guru Teg Bahadar Sahib Ji in 1675
    Ananpur Sahib was Formed by Guru Gobind Singh ji After Returning from Battle of Bhangani in 1689
    Guru Gobind Singh Ji Build Forts In Anandpur Sahib
    Qila Anandgarh Sahib Started in 1689
    Qila Lohgarh Sahib
    Qila Agamgarh Sahib/Qila Holgarh Sahib
    Qila Fatehgarh Sahib
    Qila Taragarh Sahib
    Gurudwaras of Anandpur Sahib
    Takht Shri Keshgarh Sahib
    Gurdwara Guru ke mehal
    Gurdwara Sheesh Ganj
    ਅਨੰਦਪੁਰ ਸਾਹਿਬ ਦਾ ਪੂਰਾ ਇਤਿਹਾਸ
    1675 ਚ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ ਵਸਾਇਆ ਤੇ
    1689 ਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਸਾਇਆ
    ਤੇ 5 ਕਿਲ੍ਹੇ ਉਸਾਰੇ
    ਕਈ ਇਤਿਹਾਸਕਾਰ 6 ਕਿਲ੍ਹੇ ਲਿਖਦੇ ਹਨ
    ਕਿਲ੍ਹਾ ਅਨੰਦਗੜ੍ਹ ਸਾਹਿਬ
    ਕਿਲ੍ਹਾ ਲੋਹਗੜ੍ਹ ਸਾਹਿਬ
    ਕਿਲ੍ਹਾ ਅਗੰਮਗੜ੍ਹ / ਹੋਲਗੜ੍ਹ ਸਾਹਿਬ
    ਕਿਲ੍ਹਾ ਫਤਹਿਗੜ੍ਹ ਸਾਹਿਬ
    ਕਿਲ੍ਹਾ ਤਾਰਾਗੜ੍ਹ ਸਾਹਿਬ
    Punjab Siyan Channel is Dedicated to Sikh History and Punjab History
    Waheguru Ji Ka Khalsa
    Waheguru Ji Ki Fateh

КОМЕНТАРІ • 665

  • @balkarchauhan
    @balkarchauhan 8 місяців тому +81

    ਵੀਰ ਜੀ ਸਾਨੂੰ ਸਾਡਾ ਇਤਿਹਾਸ ਦੱਸਣ ਲਈ ਥੋਡਾ ਕਿਦਾਂ ਸ਼ੁਕਰ ਕਰਾਂ ਜਦੋਂ ਵੀ ਤੁਸੀਂ ਸਾਨੂੰ ਇਤੀਹਾਸ ਦੱਸੇਂ ਹੋ ਸਾਡੀਆਂ ਅੱਖਾਂ ਵਿੱਚੋ ਹੰਜੂਆ ਨਾਲ ਭੱਰ ਜਾਂਦੇ ਨੇ 🙏🙏🥹⛳

  • @ravimaan.9414
    @ravimaan.9414 8 місяців тому +33

    ਮੈ ਅਨੰਦਪੁਰ ਸਾਹਿਬ ਰਹਿਣ ਵਾਲਾ ਹਾਂ ਜੀ
    ਮੇਰੀ ਗੁਰੂ ਨਗਰੀ ਸ਼ੀ੍ ਅਨੰਦਪੁਰ ਸਾਹਿਬ.🙏
    ਵਾਹਿਗੁਰੂ ਜੀ ਦਾ ਖਾਲਸਾ
    ਸ਼ੀ੍ ਵਾਹਿਗੁਰੂ ਜੀ ਦੀ ਫਤਿਹ.🙏

  • @parminderkaurgill2848
    @parminderkaurgill2848 8 місяців тому +28

    ਸਚਮੁੱਚ ਭਾਈ ਸਾਹਿਬ ਤੁਸੀਂ ਬਹੁਤ ਮਿਹਨਤ ਕਰਦੇ ਹੋ। ਬਾਬਾ ਜੀ ਚੜ੍ਹਦੀ ਕਲਾ ਵਿਚ ਰੱਖਣ।

  • @GurjantSinghBanda
    @GurjantSinghBanda 8 місяців тому +20

    ਬਹੁਤ ਸੋਹਣੀ ਜਾਨਕਾਰੀ ਭਰਪੂਰ ਵੀਡੀਓ

  • @jasveerkaur4219
    @jasveerkaur4219 8 місяців тому +33

    ਵੀਰ ਜੀ ਗੁਰੂ ਸਾਹਿਬਾਨਾਂ ਦਾ ਇਤਿਹਾਸ ਤੋਂ ਅਨੰਦਪੁਰ ਸਾਹਿਬ ਦੇ ਬਾਰੇ ਦੱਸਣ ਦਾ ਬਹੁਤ ਬਹੁਤ ਧੰਨਵਾਦ 🙏🙏

  • @googleuser747
    @googleuser747 8 місяців тому +106

    ਧੰਨਵਾਦ ਵੀਰ ਜੀ, ਤੁਸੀਂ ਸੱਚ ਕਿਹਾ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦਾ ਪਰਿਵਾਰ ਅੱਜ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਜੀ!ਅਤੇ ਰਹਿੰਦੀ ਦੁਨੀਆਂ ਤੱਕ ਰਹੇਗਾ ਜੀ!ਪਰ ਸਾਡੇ ਪਿਤਾ ਦਸ਼ਮੇਸ਼ ਜੀ ਅਤੇ ਸਾਡੀ ਮਾਤਾ ਸਾਹਿਬ ਕੌਰ ਜੀ ਦੇ ਪਰਿਵਾਰ ਨੂੰ ਖਤਮ ਕਰਨ ਦੀ ਸੋਚ ਰੱਖਣ ਵਾਲਿਆਂ ਦਾ ਪਰਿਵਾਰ ਕਿੱਥੇ ਹੈ ਜੀ!ਮਾਤਾ ਸਾਹਿਬ ਕੌਰ ਜੀ ਦੇ ਪੁੱਤ ਅਸੀਂ ਅੱਜ ਵੀ ਆਪਣੇ ਜਨਮ ਦਿੰਨ ਤੇ ੧੩ ਅਪ੍ਰੈਲ ਵਿਸਾਖੀ ਨੂੰ ਸਭ ਭਰਾ ਇਕੱਠੇ ਹੋ ਕੇ ਧੂਮ ਧਾਮ ਨਾਲ ਖਾਲਸੇ ਦਾ ਜਨਮ ਦਿਹਾੜਾ ਮਨਾਉਦੇ ਹਾਂ ਜੀ!ਅਤੇ ਰਹਿੰਦੀ ਦੁਨੀਆ ਤੱਕ ਮਨਾਉਂਦੇ ਰਹਾਂਗੇ ਜੀ।

    • @bsghumaan8501
      @bsghumaan8501 8 місяців тому +8

      ਵੀਰ ਜੀਓ
      ਖਾਲਸੇ ਦਾ ਜਨਮ ਨ੍ਹੀ ਬਲਕਿ ਖਾਲਸੇ ਦਾ ਪ੍ਰਕਾਸ਼ ਦਿਹਾੜਾ
      " ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ "
      ਦਸ਼ਮੇਸ਼ ਪਿਤਾ ਜੀ

    • @googleuser747
      @googleuser747 8 місяців тому +1

      ਸਤਿ ਬਚਨ ਵੀਰ ਜੀ ਹੋ ਸਕਦਾ ਹੈ ਜੀ ਮੇਰੀ ਜਾਣਕਾਰੀ ਗਲਤ ਹੋਵੇ ਜੀ,ਪਰ ਮੇਰੀ ਇੱਕ ਸ਼ੰਕਾ ਹੈ ਜੀ, ਤੁਹਾਡੇ ਵਰਗਾ ਗਿਆਨੀ ਵਿਦਵਾਨ ਗੁਰਮੁੱਖ ਗੁਰਮੱਤ ਵਾਲਾ ਹੀ ਮੇਰੀ ਸ਼ੰਕਾ ਦੂਰ ਕਰ ਸਕਦਾ ਹੈ ਜੀ! ਮੈਨੂੰ ਸ਼ੰਕਾ ਇਹ ਹੈ ਜੀ ਗੁਰੂ ਪਿਆਰੀਉ ਕੇ ਪ੍ਰਕਾਸ਼ ਦਿਹਾੜੇ ਦਾ ਮਤਲਬ ਸ਼ਾਇਦ ਇਹ ਹੁੰਦਾ ਹੈ ਕੇ ਜਿਸ ਦਿਨ ਜਿਸ ਨੂੰ ਕਿਸੇ ਵਾਰੇ ਪ੍ਰਕਾਸ਼ ਹੋਵੇ ਜੀ ਜਾਣੀ ਕੇ ਕਿਸੇ ਚੀਜ ਦੀ ਸੋਝੀ ਆਉਣਾ ਜਾਣੀ ਕੇ ਕਿਸੇ ਚੀਜ ਵਾਰੇ ਜਾਣਕਾਰੀ ਹੋਣਾ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਣਾ! ਅਤੇ ਜਿਸ ਦਿਨ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਉਸ ਦਿਨ ਨੂੰ ਪ੍ਰਕਾਸ਼ ਦਿਹਾੜਾ ਕਿਹਾ ਦਿੰਦਾ ਹੈ ਮੇਰੀ ਜਾਣਕਾਰੀ ਮੁਤਾਬਕ ਜੀ! ਹੋ ਸਕਦਾ ਹੈ ਕੇ ਸ਼ਾਇਦ ਮੈ ਗਲਤ ਹੋਵਾਂ ਤੁਸੀਂ ਇਸ ਤੇ ਪ੍ਰਕਾਸ਼ ਜਰੂਰ ਪਾਉਣਾ ਜੀ।ਬਾਕੀ ਵੀਰ ਜੀ ਸਿੱਖਾਂ ਨੂੰ ਪ੍ਰਕਾਸ਼ ਉਸ ਦਿਨ ਹੀ ਹੋ ਗਿਆ ਸੀ ਜਿਸ ਦਿਨ ਸਿੱਖ ਗੁਰੂਬਾਣੀ ਅਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਤੁਰਨ ਲੱਗ ਪਏ ਸਨ ਜੀ! ਇਸ ਕਰਕੇ ਇਸ ਨੂੰ ਅਸੀਂ ਇਹ ਤਾਂ ਨਹੀਂ ਕਿਹ ਸਕਦੇ ਕੇ ੧੩ ਅਪ੍ਰੈਲ ਵਿਸਾਖੀ ਵਾਲੇ ਦਿਨ ਹੀ ਸਿੱਖਾਂ ਨੂੰ ਪ੍ਰਕਾਸ਼ ਹੋਈਆਂ ਸੀ ਜੀ!ਉਸ ਤੋ ਪਹਿਲਾਂ ਸਿੱਖਾਂ ਨੂੰ ਪ੍ਰਕਾਸ਼ ਨਹੀਂ ਸੀ ਜੀ!ਹਾਂ ਉਸ ਦਿਨ ਸਿੱਖਾਂ ਦਾ ਨਵਾਂ ਜਨਮ ਜਰੂਰ ਹੋਈਆਂ ਸੀ ਜੀ ! ਨਵਾਂ ਬਾਣਾ,ਨਵਾਂ ਸਰੂਪ,ਨਵੀਂ ਰਹਿਤ ਮਰਿਆਦਾ,ਇਕ ਨਵਾਂ ਖਾਲਸੇ ਦਾ ਜਾਮਾ ਬਖਸ਼ਿਆ ਦਸ਼ਮੇਸ਼ ਪਿਤਾ ਜੀ ਨੇ ਜੀ ਅਤੇ ਖਾਲਸਾ ਪੈਂਦਾ ਕੀਤਾ!ਨਵਾਂ ਜਾਮਾ ਜਿਸ ਦਿਨ ਮਿਲਿਆ ਉਸ ਨੂੰ ਨਵਾਂ ਜਨਮ ਹੋਣਾ ਹੀ ਕਹਾਂਗੇ ਜੀ ਪ੍ਰਕਾਸ਼ ਹੋਣਾ ਨਹੀਂ !ਅਤੇ ਉਸ ਦਿਨ ਨੂੰ ਜਨਮ ਹੋਣ ਵਾਲਾ ਦਿਨ ਹੀ ਕਿਹਾ ਜਾਵੇਗਾ ਜੀ ਪ੍ਰਕਾਸ਼ ਦਿਨ ਨਹੀਂ !ਵੀਰ ਜੀ ਮੈਂਨੂੰ ਨਹੀਂ ਪਤਾ ਤੁਸੀਂ ਇਹਨਾਂ ਸ਼ਬਦਾਂ ਦਾ ਮਤਲਬ ਕਿਸ ਤਰ੍ਹਾਂ ਸਮਝ ਰਿਹੇ ਹੋ ਜੀ!ਜਾਂ ਕਿਸ ਕੋਲੋਂ ਇਹ ਸ਼ਬਦ ਸੁਣੇ ਨੇ ਅਤੇ ਉਸ ਨੇ ਕੀ ਸਮਝਾਇਆ ਹੈ ਪਤਾ ਨਹੀਂ ਜੀ!ਪਰ ਅੱਜਕਲ੍ਹ ਕੁਝ ਪ੍ਰਚਾਰਕ ਕੁਝ ਧਰਮ ਦੇ ਠੇਕੇਦਾਰ ਨਵੇਂ ਸ਼ਬਦ ਲੈ ਕੇ ਆਉਂਦੇ ਨੇ ਜਿਨਾਂ ਦਾ ਮਤਲਬ ਕੁਝ ਹੋਰ ਹੁੰਦਾ ਅਰਥ ਕੁੱਛ ਹੋਰ ਹੁੰਦੇ ਨੇ ਅਤੇ ਦੱਸ ਦੇ ਕਿਸੇ ਹੋਰ ਸੰਦਰਭ ਵਿੱਚ ਹਨ ਜੀ!ਬਾਕੀ ਵੀਰ ਜੀ ਮੈ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਜੀ ਕੇ ਮੇਰੀ ਮੱਤ ਛੋਟੀ ਹੈ ਜੀ! ਜੇਕਰ ਕੁੱਝ ਗਲਤ ਕਿਹਾ ਗਿਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ ਜੀ!ਤੁਸੀਂ ਮੇਰੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹੋ ਜੀ ਪ੍ਰਕਾਸ਼ ਦਿਹਾੜੇ ਅਤੇ ਜਨਮ ਦਿਹਾੜੇ ਵਿੱਚਲੇ ਸਹੀ ਫਰਕ ਨੂੰ ਦੱਸ ਕੇ ਜੀ ਮੈਨੂੰ ਬੜਾ ਮਾਣ ਮਹਿਸੂਸ ਹੋਵੇਗਾ ਜੀ ਤੁਹਾਡੇ ਤੋ ਜਾਣਕਾਰੀ ਹਾਸਿਲ ਕਰ ਕੇ ਵੀਰ ਜੀ।

    • @GurjitSingh-ib6vb
      @GurjitSingh-ib6vb 8 місяців тому +1

      Waheguru ji 🙏🙏🌹🌺

    • @Jupitor6893
      @Jupitor6893 7 місяців тому

      ਵਾਹਿਗੁਰੂ ਜੀ ਹਮੇਸ਼ਾਂ ਚੜੵਦੀ ਕਲਾ ਬਖਸ਼ਣ ਖਾਲਸਾ ਪੰਥ ਨੂੰ🙏

    • @GurmukhSingh-lz2hc
      @GurmukhSingh-lz2hc 7 місяців тому

      5/😊😊😊 06

  • @HarpreetSingh-ny6hr
    @HarpreetSingh-ny6hr 2 місяці тому +5

    ਸਭ ਤੋਂ ਵੱਡੀ ਗੱਲ ਤਾਂ ਇਹ ਆ ਬਾਈ ਦੇਖਣ ਵਾਲੀ ਵੀ ਰੱਬ ਆਮ ਲੋਕਾਂ ਚ ਬੈਠਾ ਸੀ ਜਿਹਨੂੰ ਲੋਕ ਅੱਜ ਪਾਉਣ ਵਾਸਤੇ ਕਿੰਨੇ ਕੁ ਮੱਥੇ ਟੇਕਦੇ ਨੇ ਕਿੰਨੀ ਹੀ ਭਗਤੀ ਕਰਦੇ ਨੇ ਉਸ ਟਾਈਮ ਉਹ ਲੋਕਾਂ ਚ ਆਪ ਬੈਠਾ ਸੀ ਕਿੰਨਾ ਵਧੀਆ ਟਾਈਮ ਹੋਊ ਬਈ ਉਹ

  • @gurvindersinghbawasran3336
    @gurvindersinghbawasran3336 4 місяці тому +4

    ਬਾਈ ਜੀ ਮੈ ਬੋਲਣਾ ਨਹੀ ਚਾਹੁੰਦਾ ਪਰ ਹਿੰਦੂਆ ਨੇ ਵੀ ਸਾਡੇ ਨਾਲ ਘੱਟ ਨੀ ਕੀਤੀ ਗੁਰੂ ਸਾਹਿਬ ਜੀ ਨੇ ਤਾਂ ਹਮੇਸਾ ਇਹਨਾ ਨੂੰ ਆਪਣਾ ਸਮਜੀਆ ਪਰ ਅਫਸੋਸ ਇਹਨਾ ਨੇ ਵੀ ਕੋਈ ਅਹਿਸਾਨ ਨਹੀਂ ਸਮਜ਼ੀਆ ਜਿਹੜੇ ਸਾਨੂੰ ਸਿੱਖਾ ਨਾਲ ਨੌਹ ਮਾਸ ਦਾ ਰਿਸ਼ਤਾ ਜੋੜਦੇ ਹਨ। ਮੁਸਲਮਾਨ ਤਾਂ ਦੁਸ਼ਮਣ ਸੀ ਸਾਡੇ ਹਿੰਦੂਆ ਲਈ ਤਾਂ ਹਮੇਸਾ ਗੁਰੂ ਸਾਹਿਬਾਨ ਨੇ ਆਪਣੇ ਸਮਜ ਸ਼ਹੀਦੀਆਂ ਦਿੱਤੀਆਂ 😢

  • @NishanSingh-jc2in
    @NishanSingh-jc2in 5 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਹਰ ਇੱਕ ਨੂੰ ਸਮੱਤ ਬਖਸ਼ਣ ਜੀ ਧੰਨਵਾਦ ਵੀਰ ਜੀ ਤੁਹਾਡਾ ਵੀ ਬਹੁਤ ਸਾਰਾ ਧੰਨਵਾਦ ਜੀ ਇਤਿਹਾਸ ਦੱਸਣ ਵਾਸਤੇ 🙏♥️

  • @GS71Singh
    @GS71Singh 8 місяців тому +26

    ਸਿੱਖ ਇਤਿਹਾਸ ਨੂੰ ਸਾਂਝਾ ਕਰਨ ਲਈ ਧੰਨਵਾਦ। ਬਹੁਤ ਸੁਚੱਜੇ ਢੰਗ ਨਾਲ ਇਤਿਹਾਸ ਨੂੰ ਸਾਂਝਾ ਕੀਤਾ ਹੈ।
    ਦਾਸ:- ਗੁਰਪਾਲ ਸਿੰਘ
    ਅੰਸ ਬੰਸ ਸ਼ਹੀਦ ਭਾਈ ਰਾਮ ਸਿੰਘ ਜੀ ਚਾਉਰ ਬਰਦਾਰ (ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ)
    ਨਿਰਮੋਹਗੜ੍ਹ ਸਾਹਿਬ ਦੇ ਸ਼ਹੀਦ
    ਮੌਜੂਦਾ ਸਮੇਂ ਲੁਧਿਆਣਾ ਵਿੱਚ ਰਹਿ ਰਿਹਾ ਹਾਂ।

    • @AmritpalSingh-tl2uk
      @AmritpalSingh-tl2uk 8 місяців тому +4

      ਵਾਹਿਗੁਰੂ ਜੀ ਕਾ .ਖਾਲਸਾ ਵਾਹਿਗੁਰੂ ਜੀ ਕੀ .ਫਤਹ 🙏🙏🙏

    • @GS71Singh
      @GS71Singh 8 місяців тому +1

      @@AmritpalSingh-tl2uk
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ 🙏

    • @KamaljitKaur-ty8cx
      @KamaljitKaur-ty8cx 8 місяців тому +1

      Veer ji bahut vadiya laga Anandpur Sahib de itihas bare jan ke
      Kirpa karke hor v gurdwara sahib ji da itihas sanjha karo ji

    • @KamaljitKaur-ty8cx
      @KamaljitKaur-ty8cx 8 місяців тому +2

      Amritsar de gurdwara sahib bare daso
      Ithey kai gurdwara sahib ne

  • @RupinderKhalsa
    @RupinderKhalsa 8 місяців тому +9

    ਵੀਰ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਤੇ ਬਹੁਤ ਹੀ ਸੋਹਣੀ ਵੀਡਿਓ ਬਣਾਉਂਦੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ 🙏🙏🙏🙏🙏🙏

  • @shankar_bpt3885
    @shankar_bpt3885 8 місяців тому +1

    Dhan Dhan guru Gobind Singh sahab ji Maharaj waheguru ji ka khalsa waheguru ji ki fateh 🙏🙏🙏🙏🙏

  • @HARSHMAANX
    @HARSHMAANX 4 місяці тому +4

    ਅਕਾਲ ਸਹਾਇ⛳🙏🏽

  • @RupinderKhalsa
    @RupinderKhalsa 8 місяців тому +9

    ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਨੂੰ ਕੋਟਿ ਕੋਟਿ ਪ੍ਰਣਾਮ🙏🙏🙏🙏🙏🙏

  • @Makhan-r1j
    @Makhan-r1j Місяць тому

    ❤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਦੱਸਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤

  • @manjitbhandal595
    @manjitbhandal595 8 місяців тому +6

    ਵਾਹਿਗੁਰੂ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਸੀ ਗੁਰੂ ਕੇ ਸਿੱਖ ਵਾਹਿਗੁਰੂ ਜੀ ੴ ❤❤❤❤❤❤❤❤❤

  • @mewasingh7238
    @mewasingh7238 7 місяців тому +1

    ਧੰਨਵਾਦ ਵੀਰ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਲੇ ਦੱਸਿਆ ਵਾਹਿਗੂਰੂ ਜੀ 🙏 ਮੇਹਰ ਕਰਨ ਜੀ ❤ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ

  • @gandhisidhu1469
    @gandhisidhu1469 8 місяців тому +6

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੇ ਜੀ

  • @KulwinderSingh-vj7jd
    @KulwinderSingh-vj7jd 8 місяців тому +7

    ਬਹੁਤ ਬਹੁਤ ਧੰਨਵਾਦ ਵੀਰ ਜੀ ਮੈਂ ਕੁਲਵਿੰਦਰ ਸਿੰਘ ਲੁਧਿਆਣਾ ਤੋਂ

  • @amansaini922
    @amansaini922 8 місяців тому

    Bhaji bot jada sohna uprala kita tusi Guru Sahib Jee de Ashirwaad da sadka.. well done.. Maharaj chardi kala ch rakhn🙏

  • @devpaulsingh182
    @devpaulsingh182 8 місяців тому +4

    Jeonde vasde raho punjab siaan

  • @ParamjitKaur-kd8hi
    @ParamjitKaur-kd8hi Місяць тому +1

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਜੀ

  • @GurpreetSINGHOZSIKH
    @GurpreetSINGHOZSIKH 8 місяців тому +1

    Wjkkwjkf ji .. ਭਾਈ ਸਾਹਿਬ ਜੀ ਤੁਹਾਡੀ ਖੋਜ ਦਾ ਬਹੁਤ ਬਹੁਤ ਸਤਿਕਾਰ ਹੈ ਪਰ ਗੁਰੂ ਸਾਹਿਬ ਜੋਤ ਰੂਪ ਹਨ ਜੋ ਪਰਮਾਤਮਾ ਵਾਂਗ ਹੀ ਸਰਬ ਵਿਆਪਕ ਹੈ । ਸਿਰਫ ਸਾਰੀ ਧਰਤੀ ਹੀ ਨਹੀਂ ਸਗੋਂ ਖੰਡਾਂ ਬ੍ਰਹਮੰਡਾਂ ਦੇ ਵੀ ਮਾਲਕ ਹਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ । ਗੁਰੂ ਸਾਹਿਬ ਜੀ ਨੇ ਇੱਥੇ ਆ ਕੇ ਜੋ ਕੌਤਕ ਵਰਤਾਏ ਉਹ ਉਹੀ ਜਾਣਦੇ ਨੇ ਅਸੀ ਛੋਟੇ ਜਿਹੇ ਦਿਮਾਗ , ਬੁੱਧੀ ਨਾਲ ਅਗਮ ਅਗੋਚਰ ਗੁਰੂ ਸਾਹਿਬ ਜੀ ਦੀਆਂ ਰਮਝਾਂ ਨਹੀ ਬੁੱਝ ਸਕਦੇ । ਆਪ ਜੀ ਦਾ ਵੀ ਧੰਨਵਾਦ ।🙏

  • @SainipablaPablasaab
    @SainipablaPablasaab 8 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏PB07 ਵਾਲੇ ❤️🌹🌹🌹🌹🌹❤️❤️🎉🎉🎉🎉🎉🎉🎉🎉🎉🎉❤️❤️🙏🙏

  • @sukhmanmusical9164
    @sukhmanmusical9164 8 місяців тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • @manmohankaur8890
    @manmohankaur8890 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਨੇ ਹਿਸਟਰੀ ਬਹੁਤ ਪਿਆਰੀ ਢੰਗ ਨਾਲ ਦੱਸ ਦਿੰਦੇ ਹੋ ਪਰ ਮੈਂ ਇਥੇ ਥੋੜਾ ਜਿਹਾ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿੱਥੇ ਕਸ਼ਮੀਰੀ ਪੰਡਿਤ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਪਹੁੰਚੇ ਸੀ ਉਸ ਅਸਥਾਨ ਦਾ ਨਾਮ ਫੈਸਲਾ ਥੜਾ ਸਾਹਿਬ ਹੈ ਜੀ ਤੇ ਉਥੇ ਉਸੇ ਬਾਹਰ ਨਾ ਸਾਰੀ ਹਿਸਟਰੀ ਲਿਖ ਕੇ ਲਗਾਈ ਹੋਈ ਹੈ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਭੋਰਾ ਸਾਹਿਬ ਦੇ ਹਦੂਦ ਦੇ ਅੰਦਰ ਹੈ ਗੁਰਦੁਆਰਾ ਭੋਰਾ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੋਰੇ ਚ ਬੈਠ ਕੇ ਤਪੱਸਿਆ ਕਰਦੇ ਸੀ ਉਸੇ ਹਦੂਦ ਦੇ ਅੰਦਰ ਥੜਾ ਸਾਹਿਬ ਹੈ ਜਿਥੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ।

  • @shivdevsingh3626
    @shivdevsingh3626 8 місяців тому +4

    ਗੁਰੂ ਸਾਹਿਬ ਦੇ ਇਤਿਹਾਸ ਬਾਰੇ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ | ਬਹੁਤ ਚੀਜਾਂ ਬਾਰੇ ਪਹਿਲਾਂ ਪਤਾ ਨਹੀਂ ਸੀ | ਬਹੁਤ ਧੰਨਵਾਦ ਜੀ | ਸ਼ਿਵਦੇਵ ਸਿੰਘ ਨਿਊ ਯੌਰਕ, ਅਮਰੀਕਾ |

  • @yaarBeligroup-fn7hb
    @yaarBeligroup-fn7hb 8 місяців тому +3

    ਬਹੁਤ ਵਧੀਆ ਬਾਈ ਜੀ ਗੁਰੂ ਸਾਹਿਬ ਚੜਦੀਕਲਾ ਵਿੱਚ ਰੱਖਣ ਜੀ

  • @gurnamkaurdulat3883
    @gurnamkaurdulat3883 8 місяців тому +3

    ਬਹੁਤ ਬਹੁਤ ਧੰਨਵਾਦ ਬੇਟਾ ਜੀ।

  • @rubalsingh4200
    @rubalsingh4200 8 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻Bro you doing good work telling great sikh history and getting Guru Sahib ji blessings

  • @binderaujla2819
    @binderaujla2819 8 місяців тому +1

    ਵੀਰ ਜੀ ਪਿੰਡ ਔਜਲਾ ਢੱਕ ਤਹਿ ਫਿਲੌਰ ਜਲੰਰ ਤੋਂ ਹਾਂ ਤੁਹਾਡੀਆਂ ਵੀਡੀਓ ਬਹੁਤ ਹੀ ਲਾਜਵਾਬ ਨੇ। ਧੰਨਵਾਦ ਵੀਰ ਜੀ ਬਹੁਤ ਬਹੁਤ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @ajitkaur3379
    @ajitkaur3379 Місяць тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏

  • @swarnsingh6145
    @swarnsingh6145 8 місяців тому +5

    ਬਹੁਤ ਵਧੀਆ ਲੱਗਿਆ ਜੀ ਆਪਣਾ ਸਿੱਖ ਇਤਿਹਾਸ ਜਾਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @GurpreetSingh-ii5le
    @GurpreetSingh-ii5le 8 місяців тому +6

    ਬਹੁਤ ਵਧੀਆ ਜਾਣਕਾਰੀ
    ਧੰਨਵਾਦ ਜੀ
    ਗੁਰਪ੍ਰੀਤ ਸਿੰਘ
    ਬੀਹਲਾ ( ਬਰਨਾਲਾ )

  • @rajugillgaziana6829
    @rajugillgaziana6829 8 місяців тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਸਰੀ ਕਨੇਡਾ

  • @harbhajansinghsidhu5704
    @harbhajansinghsidhu5704 8 місяців тому

    ਧੰਨ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @shindermannan1863
    @shindermannan1863 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਹਾਡਾ ਬਹੁਤ ਈ ਵਧੀਆ ਉਪਰਾਲਾ ਸ਼ਿੰਦਰ ਸਿੰਘ ਪਿੰਡ ਮੰਨਣ

  • @bnnn9859
    @bnnn9859 8 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਮਲਜੀਤ ਸਿੰਘ ਲੁਧਿਆਣਾ ਧੰਨਵਾਦ ਜੀ 🙏🏻🙏🏻🚩🚩

  • @Jeewansingh1994
    @Jeewansingh1994 Місяць тому

    ਬਹੁਤ ਵੱਡਾ ਉਪਰਾਲਾ ਭਾਈ ਸਾਬ ਜੀ ਦਾ🙏🙏⚔️

  • @gurmandersinghbrar5123
    @gurmandersinghbrar5123 8 місяців тому +1

    Waheguru Waheguru Dhan Guru Gobind Singh Sahib Ji 🙏🙏 Gurmander Singh Kitchener Ontario 🇨🇦Thank you For Sharing ❤❤❤❤

  • @surindersinghgill6719
    @surindersinghgill6719 8 місяців тому

    🙏🙏ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ👏👏

  • @sukh_photography66
    @sukh_photography66 4 місяці тому +1

    ਵੀਰ ਜੀ ਤਾਰਨਤਾਰ ਸਹਿਬ ਦੇ ਕੋਲ ਹੀ ਗੁਰਦੁਆਰਾ ਝੂਲਣੇ ਸਾਹਿਬ ਹੈ ਜਿਥੇ ਅੱਜ ਵੀ ਕੰਦ ਖੜੀਆ ਜੌ ਕੇ ਝੂਲਦੀਆ ਕਿਰਪਾ ਕਰ ਕੇ ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਦਸਨਾ

  • @user.DeepBrar
    @user.DeepBrar 8 місяців тому +1

    ਵੀਰ ਜੀ 18ਵੀ ਸਦੀ ਦੇ ਇਤਿਹਾਸ ਤੇ ਇਕ series ਸ਼ੁਰੂ ਕਰੋ, ਬਹੁਤ ਵਿਲੱਖਣ ਬਹਾਦਰੀ ਤੇ ਅਦੁੱਤੇ ਸ਼ਹੀਦਾਂ ਦਾ ਸਾਰੇ ਇਤਿਹਾਸ ਬਾਰੇ ਪੁਰੀ detail ਚ ਜਾਣਕਾਰੀ ਦਿਓ ਜੀ🙏

  • @KulwantSingh-h2u
    @KulwantSingh-h2u Місяць тому

    ਵਾਹਿਗੁਰੂ ਜੀ ਕਾ ਖਾਲਸਾ 🙏🙏🙏
    ਵਾਹਿਗੁਰੂ ਜੀ ਕੀ ਫਤਹਿ 🙏🙏🙏🙏
    ਅਪਣਾ ਇਲਾਕਾ ਅੰਬਾਲਾ ਹੈ ਵੀਰ ਜੀ

  • @emanjitsingh3512
    @emanjitsingh3512 8 місяців тому +1

    ਵਾਹਿਗੁਰੂ ਜੀ ਤੁਸੀਂ ਸਿੱਖ ਇਤਿਹਾਸ ਨੂੰ ਮੁੜ ਜਿਉਂਦਾ ਕਰ ਦਿੱਤਾ |

  • @GurjitSingh-ib6vb
    @GurjitSingh-ib6vb 8 місяців тому +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @surindersinghgill6719
    @surindersinghgill6719 8 місяців тому

    🙏🙏ਧੰਨ ਧੰਨ ਦਸਮੇਸ਼ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ👏👏

  • @ManjeetSingh-oq6jw
    @ManjeetSingh-oq6jw 8 місяців тому +1

    ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਟਿਆਲਾ ਘਨੌਰ ਤੋਂ ਜੀ ਆਪ ਜੀ ਦੀਆਂ ਵੀਡੀਓਜ਼ ਦਾ ਬਹੁਤ ਇੰਤਜਾਰ ਰਹਿੰਦਾ ਹੈ

  • @Dhansingh-f3h
    @Dhansingh-f3h Місяць тому

    🙏ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ 🙏

  • @luckykhokhar4668
    @luckykhokhar4668 7 місяців тому +1

    ਧਮਤਾਨ ਸਾਹਿਬ (ਜੀਂਦ) ❤ ਇਥੇ ਗੁਰੂ ਜੀ ਦੇ ਬਚਨ ਹਨ ਕਿ ਇੱਥੇ ਦੁੱਧ ਨਹੀ ਜੰਮ ਦਾ 🙏🏻

  • @ARSTUDIOS-1
    @ARSTUDIOS-1 3 місяці тому

    ਸਾਡੇ ਕਲਗੀਧਰ ਪਾਤਸ਼ਾਹ ਜੀ ਦੇ ਅਸਥਾਨ ਦਾ ਇਹਨਾਂ ਵਧੀਆ ਗਾਇਨ ਕਰਨ ਲਈ ਧੰਨਵਾਦ ਭਾਈ ਸਾਹਿਬ ਤੁਹਾਡਾ ਵਾਹਿਗੁਰੂ ਜੀ ਕਾ ਖ਼ਾਲਸਾ 🙏ਵਾਹਿਗੁਰੂ ਜੀ ਕੀ ਫ਼ਤਿਹ 🙏

  • @RanjitKaur-xp1ut
    @RanjitKaur-xp1ut 8 місяців тому +1

    Thanku Virji apji ne bhut achi Tarah explain kita 🙏🙏🙏🙏
    Ghar baithe hi Guruji di charan Choo parapat Asthaana de darshan hoo jande ne🙏🙏🙏
    I am watching this video from Canada 🙏

  • @NavdeepSingh-vp9cx
    @NavdeepSingh-vp9cx 8 місяців тому +2

    ਬਹੁਤ ਵਧੀਆ ਕਾਰਜ ਕਰ ਰਹੇ ਹੋ ਵੀਰ ਜੀ,

  • @Kulwinderkaur-m7y
    @Kulwinderkaur-m7y 8 місяців тому

    ਲਈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤️🌹🌹🌹🙏🙏🙏🙏

  • @charanneetkaur9653
    @charanneetkaur9653 8 місяців тому +1

    ਬਹੁਤ ਬਹੁਤ ਵਧੀਆ ਇਤਹਾਸ ਦੱਸਿਆ ਵੀਰ ਜੀ ਅਸੀਂ ਗੁਰਦਾਸਪੁਰ ਤੋਂ ਜੀ

  • @Kulwinder2025
    @Kulwinder2025 Місяць тому

    ਬਹੁਤ - ਬਹੁਤ ਧਨਵਾਦ ਵੀਰ ਜੀ (ਸ਼ਹੀਦ ਊਧਮ ਸਿੰਘ ਵਾਲਾ (ਸੁਨਾਮ)

  • @binderpalkaur9406
    @binderpalkaur9406 8 місяців тому

    Waheguru ji. Canada

  • @harmandeepsingh833
    @harmandeepsingh833 8 місяців тому +2

    ਬਹੁਤ ਬਹੁਤ ਧੰਨਵਾਦ ਵੱਡੇ ਵੀਰ ਜੀ

  • @ArjunSingh-pm1jj
    @ArjunSingh-pm1jj 21 день тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @BaljinderSingh-yg7pt
    @BaljinderSingh-yg7pt 7 місяців тому

    ਤਹਾਡੀ ਭਾਵਨਾ ਅਤੇ ਮਿਹਨਤ ਨੂੰ ਸਲਿਊਟ ਐ ਵੀਰ
    ਮਾਨਸਾ ਪੰਜਾਬ ਤੋ

  • @x_y_z1712
    @x_y_z1712 8 місяців тому +1

    ਵਾਹਿਗੁਰੂ ਜੀ, ਬਾਈ ਜੀ ਨੇ ਬਹੁਤ ਵਧੀਆ ਜਾਨਕਾਰੀ ਦਿੱਤੀ।🎉🎉🎉🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉

  • @sukhmandeepsingh7678
    @sukhmandeepsingh7678 5 місяців тому

    ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਵਸਦਾ ਰਹੇ ਮੇਰਾ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਵਸਦੀ ਰਹੈ ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਆਉ ਨੋਜਵਾਨੋ ਆਪਣੇ ਘਰੇ ਅਨੰਦਪੁਰ ਸਾਹਿਬ ਆਉ ਆਪਣੇ ਘਰੇ ਵੜਜਾਉ ਨਗਾਰੇ ਚੰੜਦੀ ਕਲਾ ਵਿੱਚ ਰਹੋ

  • @charanjitsingh4388
    @charanjitsingh4388 4 місяці тому

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ । ਸਿੱਖ ਕੌਮ ਦੇ ਤਿਹਾਸ ਬਹੁਤ ਵਧੀਆ ਹੈ ।

  • @ReshamSingh-nh2fd
    @ReshamSingh-nh2fd 8 місяців тому

    ਆਨੰਦਪੁਰ ਸਾਹਿਬ ਤੋਂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਤੁਹਾਡੀ ਹਰ ਇੱਕ ਵੀਡੀਓ ਵੇਖੀ ਦੀ ਏ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ❤

  • @JagdeepSingh-fn7ek
    @JagdeepSingh-fn7ek 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ❣🙏🙏🙏🙏❣

  • @JaspreetKaur-yi3dd
    @JaspreetKaur-yi3dd 5 місяців тому

    bahut vadiya ਜਾਨਕਾਰੀ ਦਿੱਤੀ ਹੈ beta ji.Waheguru aap nu chardi kala vich rakhan.

  • @amansaini922
    @amansaini922 8 місяців тому

    Waheguru Jee🙏
    Dhan Dhan Sarbansdaani Pita Shri Guru Gobind Singh Jee🙏🌷🌹👏❤️

  • @mangakumar1505
    @mangakumar1505 8 місяців тому +4

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹

  • @aabshaarmusic5841
    @aabshaarmusic5841 8 місяців тому

    ਵੀਰੇ ਤੁਹਾਡੀਆਂ। ਗੱਲਾਂ ਨਾਲ ਲੱਗਦਾ ਕਿ ਮੈਂ ਉਸੇ ਸਮੇਂ ਚ ਪਹੁੰਚ ਗਿਆ ਹੋਵਾ
    ਤੇ ਗੁਰੂ ਸਾਹਿਬ ਸਾਹਮਣੇ ਹੱਥ ਜੋੜ ਖੜਾ ਮੈ

  • @SukhwinderSingh-wq5ip
    @SukhwinderSingh-wq5ip 8 місяців тому

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤❤। ਧਮਧਾਨ ਸਾਹਿਬ ਦੇ ਕੋਲ ਜੀ ❤❤

  • @indersinghthind5259
    @indersinghthind5259 8 місяців тому

    ਪਰਮਾਤਮਾ ਦੀ ਮਿਹਰ ਸਦਕਾ ਸਿੰਘ ਸਾਹਿਬ ਲਾਜੁਆਬ ਇਤਿਹਾਸ ਦੱਸਦੇ ਹਨ। ਸਾਡਾ ਸੁਭਾਗ।

  • @BalwinderSingh-nw8un
    @BalwinderSingh-nw8un 8 місяців тому +3

    ਤਲਵੰਡੀ ਮਲਿਕ (ਸਮਾਨਾ) ਬਹੁਤ ਵਧੀਆਂ ਹੁੰਦੀਆਂ ਨੇ ਤੁਹਾਡੀਆਂ ਵੀਡਿਓ।

  • @BhupinderSingh-vi8kx
    @BhupinderSingh-vi8kx 8 місяців тому

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ , ਬਹੁਤ ਵਧੀਆ ਕਾਰਜ ਕਰ ਰਹੇ ਹੋ ਜੀ , ਆਕਾਲ ਪੁਰਖ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਜੀ sydney

  • @H.singh_kw
    @H.singh_kw 8 місяців тому +1

    ❤ ਵਾਹਿਗੁਰੂ❤ ਜੀ

  • @bikramjitsingh4720
    @bikramjitsingh4720 8 місяців тому +2

    ਬਹੁਤ ਵਧੀਆ ਪੰਜਾਬ ਸਿਆਂ।🙏🏻🙏🏻👌

    • @bikramjitsingh4720
      @bikramjitsingh4720 8 місяців тому +1

      ਪਰਥ ਅਸਟ੍ਰੇਲੀਆ ਜੀ।

  • @jagvirsinghbenipal5182
    @jagvirsinghbenipal5182 8 місяців тому +7

    ਸਤਿ ਸ਼੍ਰੀ ਆਕਾਲ ਵੀਰ ਜੀ 🙏🙏

  • @chalchalachal4942
    @chalchalachal4942 8 місяців тому +1

    ਬਹੁਤ ਹੀ ਵਧੀਆ ਘੋਖ ਕਰਨ ਤੋਂ ਬਾਅਦ ਤਿਆਰ ਕੀਤੀ ਜਾਣਕਾਰੀ ਹੈ। ਆਪ ਜੀ ਦਾ ਧੰਨਵਾਦ | ਵੀਡਿਓ ਵਿੱਚ ਤਸਵੀਰਾਂ ਸ਼ਾਮਿਲ ਕਰਨਾਂ ਰੋਚਕ ਹੋ ਜਾਂਦੀ ਹੈ ਵੀਡਿਓ ' l ਅੱਗੇ ਵਾਸਤੇ ਕੋਸ਼ਿਸ਼ ਕਰਿਓ ਕਿ ਨਕਸ਼ੇ ਅਤੇ ਡਰੋਨ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਜਾਂਣ ਅਤੇ ਇਤਿਹਾਸਿਕ ਸਰੋਤਾਂ ਦਾ ਵੇਰਵਾ ਵੀ ਦਿਆ ਕਰੋ ਜੀ l ਬਹੁਤ ਧੰਨਵਾਦ ਜੀ ' ਵਾਹਿਗੁਰੂ ਆਪ ਜੀ ਨੂੰ ਸਮਰੱਥਾ ਬਖ਼ਸ਼ੇ !
    ਗੁਰਜੀਤ ਸਿੰਘ ਜੋਸਨ ਪਿੰਡ ਸਨੌਰ ਜਿਲ੍ਹਾ ਪਟਿਆਲਾ

  • @JaswinderSingh-js7ri
    @JaswinderSingh-js7ri 8 місяців тому +9

    ਧੰਨ ਧੰਨ ਗੁਰੂ ਗੋਵਿੰਦ ਸਿੰਘ ਜੀ,,

  • @Bahadur-d3k
    @Bahadur-d3k 8 місяців тому +2

    Thanks bai Ji tusi v sikhi saroop AA gye

  • @sukhbhullarfzk3012
    @sukhbhullarfzk3012 8 місяців тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਰੇ ਸੰਸਾਰ ਦਾ ਭਲਾ ਕਰ ਦਿਓ

  • @sukhbirsinghsukhbirsidhu9910
    @sukhbirsinghsukhbirsidhu9910 8 місяців тому +1

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦਸਮੇਸ਼ ਪਿਤਾ ਸਰਬੰਸਦਾਨੀ ਸੱਚੇ ਪਾਤਸ਼ਾਹ,, ਵਾਹਿਗੁਰੂ ਜੀ ਵਾਹਿਗੁਰੂ ਜੀ,,

  • @hardhaliwal13
    @hardhaliwal13 8 місяців тому

    ਬਹੁਤ ਬਹੁਤ ਧੰਨਵਾਦ ਜੀ.
    ਮਹਾਨ ਇਤਿਹਾਸਿਕ ਜਾਣਕਾਰੀ ਸਾਂਝੀ ਕੀਤੀ।

  • @jagtarsingh1966
    @jagtarsingh1966 8 місяців тому

    ਬਹੁਤ ਬਹੁਤ ਧੰਨਵਾਦ ਸਰਦਾਰ ਜੀ

  • @rajvirsidhu351
    @rajvirsidhu351 8 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetbhaini1032
    @gurpreetbhaini1032 8 місяців тому +7

    ਵਾਹਿਗੁਰੂ ਜੀ 🙏

  • @gurmeetmangat279
    @gurmeetmangat279 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @jaspalsinghbains4045
    @jaspalsinghbains4045 8 місяців тому +1

    ਬਹੁਤ ਵਧੀਆ ਉਦਮ ਹੈ ਜੀ। Jaspal Singh Bains
    Axminster Devonshire
    England. Thanks

  • @gurpreetranouta5252
    @gurpreetranouta5252 8 місяців тому +1

    ਬਹੁਤ ਵਧੀਆ ਵੀਰ ਜੀਓ
    ਅਸੀਂ ਰਾਜੇਆਣਾ ਤੋਂ

  • @jasmersingh2556
    @jasmersingh2556 8 місяців тому

    ਵਾਹਿਗੁਰੂ ਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਜਸਮੇਰ ਸਿੰਘ ਕਨੇਡਾ ਤੋਂ।

  • @AmanDeep-p5m
    @AmanDeep-p5m 8 місяців тому

    ਪਤਾ ਨਹੀਂ ਕਿਉਂ ਇੰਝ ਲੱਗਦਾ k ਤੁਸੀਂ ਨਿਰਾ ਸੱਚ ਦਸ ਰਹੇ ਹੋ ਗੁਰੂ ਨਾਨਕ ਦੇਵ ਜੀ ਤੋ ਲੈ k ਸਾਰਾ ਸਿੱਖ ਇਤਿਹਾਸ ਕਲਮ ਬੰਦ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿਚ ਸੰਗਤਾਂ nu ਨਰੋਲ ਸੱਚ ਮਿਲੇ God bless u veere ji 🌹🌹⚔️🚩🚩🚩

  • @Waheguruji-du6xy
    @Waheguruji-du6xy 27 днів тому +1

    3:30 kamaaal hai bhai 😮😮😮suchi mein 🙏🏼💐🌹Dhan hai Shri Gurutegh Bhadur Sahib Maharaj Ji 🙏🏼👏🏼👏🏼👏🏼 itni unme sehan shakti thi ki choopkarke Shri Amritser Harminder Sahib se wapis chale gye itna unle sath miss behave😮😢 hua fr bhi ager koi saadhu dharmatma hota to apne ahankaar mein aaker shraap(Baduaa) dedeta ki mera apman kiya tune 🤥
    Dhan ho aap mere Dada Shri Gurutegh Bhadur Sahib Maharaj Ji 👏🏼👏🏼👏🏼👏🏼👏🏼🙏🏼🙏🏼💐🌹🌹🌹

  • @swaransingh483
    @swaransingh483 8 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ

  • @GagandeepSinghGill-sc8gk
    @GagandeepSinghGill-sc8gk 8 місяців тому +1

    ਦੇਗੋ ਤੇਗੋ ਫ਼ਤਿਹ ਨੁਸਰਤ ਬੇਦਰੰਗ
    ਯਹਿ ਫ਼ਤਿਹ ਨਾਨਕ ਗੁਰੂ ਗੋਬਿੰਦ ਸਿੰਘ

  • @SinghAmrik-lt7cv
    @SinghAmrik-lt7cv 4 місяці тому

    Bahot hi sohne dhang se naal tusi Anandapur Saheb da itihaas dasseya hai bahot bahot dhanyawad hai tuhada 🙏 waheguru ji ka khalsa waheguru ji ki Fateh 🙏😊

  • @kulvinderkalirai3319
    @kulvinderkalirai3319 8 місяців тому +1

    Thanks ji DHAN Guru Tagbhader sahib ji DHAN Guru Gobind Singh ji Waheguru ji

  • @harpalsinghsidhu6279
    @harpalsinghsidhu6279 8 місяців тому

    Dhanvad jee bhaut 2 app ji de mherbani ithaas di jaankari diti wahe guru jee kakhalsa wahe guru jeeki fathe (Harpal singh jamshedpur zharkhand

  • @NishaBrar-cw4zf
    @NishaBrar-cw4zf 6 місяців тому +1

    ❤dhan dhan guru Gobind Singh Ji 🙏❤️ waheguru ji ki fateh 🙏❤️

  • @MotiLal-qj9sp
    @MotiLal-qj9sp 8 місяців тому

    ਵੀਰ ਜੀ ਗੁਰੂ ਸਹਿਬਾਨਾਂ ਦੀ ਸੋਚ ਦੂਰ ਅੰਦੇਸੇ ਹੈ ਸਭ ਕੁਛ ਜਾਨੀ ਜਾਣ ਸਨ ਬਹੁਤ ਬਹੁਤ ਧੰਨਵਾਦ ਸਿੱਖ ਇਤਹਾਸ ਦੀ ਜਾਣਕਾਰੀ ਲਈ ਵਾਹਿਗੁਰੂ ਜੀ ਕਾਸ ਅੱਜ ਦੀ ਸਿੱਖ ਕੋਮ ਵੀ ਐਸੀ ਸੋਚ ਵਾਲੇ ਬਣਨ ਵਾਹਿਗੁਰੂ ਮੇਹਰ ਕਰਨ ਲੁਧਿਆਣੇ ਤੋਂ

  • @jaimalsidhu607
    @jaimalsidhu607 8 місяців тому

    ਧੰਨਵਾਦ ਬੇਟਾ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਬੇਟਾ।

  • @gulshanveersingh3366
    @gulshanveersingh3366 8 місяців тому

    Veer ji Sat Sri Akaal,, aj aap ji nu poore sikhi sawroop wich dekh ke mainu bahot khushi hoi hai dasam pita ji wi bahot khush hoi honge❤❤