7 ਬੈਂਡ IELTS ਵਾਲੀ ਨੂੰਹ ਕਰ ਗਈ ਅਜਿਹਾ !ਪ੍ਰੀਵਾਰ ਨੇ ਦੱਸੀਆਂ ਇਹ ਗੱਲ੍ਹਾਂ......! Punjab News

Поділитися
Вставка
  • Опубліковано 31 січ 2025

КОМЕНТАРІ •

  • @mrskaur539
    @mrskaur539 Рік тому +61

    ਕੁੜੀ ਵਾਲਿਆਂ ਦਾ ਬੇੜਾ ਗਰਕ ਹੋ ਜਾਵੇ 😭😭💔ਭਰਵਾ ਮੇਰੇ ਨਾਲ ਵੀ ਇਹ ਧੱਕਾ ਹੋਇਆ ਹੈ

    • @ਅਮ੍ਰਿਤਪਾਲਸਿੰਘਬੁੱਟਰ
      @ਅਮ੍ਰਿਤਪਾਲਸਿੰਘਬੁੱਟਰ Рік тому +9

      ਉਦੋ ਤੇ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਕੇ ਕੋਈ ਭਾਨੀ ਨਾ ਮਾਰ ਜੇ ਫਿਰ ਤੁਸੀਂ ਰੋਦੇ ਹੋ ਕਿਸੇ ਤੇ ਆਸ ਨਾ ਰੱਖੋ

    • @Unique97200
      @Unique97200 Рік тому +1

      @@ਅਮ੍ਰਿਤਪਾਲਸਿੰਘਬੁੱਟਰ bilkul shi keha

    • @Unique97200
      @Unique97200 Рік тому +1

      Mrs kaur thode naal kida hogya tysi kudi da rishta lya c😮

    • @Merapeo877
      @Merapeo877 Рік тому +1

      @@ਅਮ੍ਰਿਤਪਾਲਸਿੰਘਬੁੱਟਰ bhai ki kar sakde dunian hope te chal rahi aa galat karn valeya nu v akal chahidi

  • @arshdeepsingh-bi3yh
    @arshdeepsingh-bi3yh Рік тому +57

    ਐਨੇ ਥਾਂ 'ਤੇ ਧੋਖਾ ਹੋਇਆ ਹੈ ਲੋਕ ਫਿਰ ਨਹੀਂ ਹਟਦੇ ਪਤਾ ਨਹੀਂ ਕਦੋਂ ਅਕਲ ਆਵੇਗੀ

    • @goramander4164
      @goramander4164 Рік тому +1

      Dollar aa ne mat mar diti loka di

    • @amangill7786
      @amangill7786 Рік тому

      Hadd A

    • @bindasssimar9257
      @bindasssimar9257 Рік тому

      Har kudi galta nahi hundi par aji aa kudiya kr k sahiii kudiya nu ve munde wala galta samja de na 😡😡😡😡😡😡 Canada sarkar nu ada kr dena chahida ki jina time wife husband nu nahi bhulia di auna time Canada vich PR nahi hovo gye kudi fr ana bandari aa nu akal aajo sade wargye nu ve munde Galta samja de na fr ana bandari aa kr k😡😡😡😡😡😡😡😡😡

  • @amriksingh9589
    @amriksingh9589 Рік тому +14

    ਬਾਈ ਹੁਣ ਇਹ ਟਾਇਮ ਆ ਗਿਆ ਜੋ ਕੋਈ ਵੀ ਰਿਸ਼ਤੇ ਦਾਰ ਕਹਿਂਦਾ ਹੈ ਮੁਡੇ ਜਾ ਕੁੜੀ ਦਾ ਰਿਸ਼ਤਾ ਕਰਵਾ ਦਿਉ ਕਿਸ਼ੇ ਦਾ ਵਿਚੋਲਾ ਬਣਨ ਤੋ ਸਹੀ ਬੰਦਾ ਡਰਦਾ ਹੈ ਜਿਹੜੇ ਲਾਲਚੀ ਬੰਦੇ ਨੇ ਉਹੀ ਵਿਚੋਲੇ ਬਣਦੇ ਨੇ ਅੱਜ ਦਾ ਟਾਈਮ ਤਾ ਇਹੋ ਜਿਹਾ ਹੈ ਕਿ ਆਪਣੇ ਬੱਚਿਆਂ ਤੇ ਵੀ ਭਰੋਸਾ ਕਰਨਾ ਗਲਤ ਹੈ

  • @rickmaan1733
    @rickmaan1733 Рік тому +22

    ਏਥੇ ਮਿਹਨਤ ਕਰ ਲਓ ਵੀਰ। ਜਾ ilets ਮੁੰਡੇ ਆਪ ਕਰਨ ਕੋਈ ਗੱਲ ਨੀ ਜੇ ਪਹਿਲੀ ਵਾਰ ਨਹੀਂ ਬੈਂਡ ਆਉਂਦੇ 2 ਵਾਰ ਕਰ ਲਓ। ਪਰ ਸਾਡੇ ਪੰਜਾਬ ਦੇ ਮੁੰਡੇ ਦੂਜਿਆ ਉਤੇ ਆਸ ਜਲਦੀ ਰੱਖਦੇ ਨੇ। ਅਪਣੇ ਹੱਥ ਕਈ ਆਪ ਹੀ ਵੱਡ ਲੈਦੇ ਨੇ।

  • @yogeshsharma6078
    @yogeshsharma6078 Рік тому +13

    Iss veer nu insaaf milna chahida hai eh veer sach bol rha hai

  • @SINGH93706
    @SINGH93706 Рік тому +7

    BAHUT HI SIDDA JIHA PARIWAR A MUNDE WALE
    WAHEGURU KIRPA KARI EHNA TE

  • @Unique97200
    @Unique97200 Рік тому +6

    ਹੁਨ ਮੇਰੀ ਗੱਲ ਦਾ ਸੇਕ ਲੱਗਣਾ ਪਰ ਸੱਚ ਆ ਇਹ ਲੋਕ ਆਵਦੀ ਮਰਾਉਦੇ ਵੀ ਆਪ ਆ ਫੇਰ ਦੱਸਦੇ ਵੀ ਆਪ ਆ ਕਿ ਸਾਡੀ ਵੱਜ ਗਈ॥ ਲਗਾਉਣ ਲੱਗੇ ਪੈਸੇ ਨਹੀ ਸੀ ਪਤਾ ਕਿ ਕੀ ਹੋ ਰਿਹਾ ਉਹਦੋ ਪਰਵਾਹ ਨੀ ਸੀ ਹੁਣ ਕਿਓ ਪਰਵਾਹ ਕਰਦੇ ॥ 👎🏻👎🏻👎🏻👎🏻ਆਪਾ ਤਾ ਇਹਨਾ ਨੂੰ ਮਾੜਾ ਕਹਾਗੇ ਗਲਤੀ ਇਹਨਾ ਦੀ ਆ ਕਿਹੜਾ ਕੋਈ ਧੱਕੇ ਨਾਲ ਪੈਸੇ ਲਵਾਊਦਾ ਆਵਦੀ ਮਰਜੀ ਨਾਲ ਕੀਤ ਸੀ ਹੁਣ ਕਿਉ ਰੋਦੇ ॥ ਜਾ ਘਾਟਾ ਜਾ ਵਾਧਾ ਇੱਕ ਹੀ ਹੋਊ॥🙏🙏🙏

  • @mandeepsandhu7811
    @mandeepsandhu7811 Рік тому +77

    ਕਿਸੇ ਤੇ ਆਸ ਨਾ ਰੱਖੋ ਅਪਣੇ ਬੱਚਿਆਂ ਨੂੰ ਕਾਬਿਲ ਬਣਾਓ

  • @sarabjeetkaur2702
    @sarabjeetkaur2702 Рік тому +7

    Brother tusi sacche ho Waheguru thuhanu insaaf dawange

  • @HardeepkaurGill-uh9pf
    @HardeepkaurGill-uh9pf Рік тому +1

    Karvai karni chahiye

  • @AV-mm9we
    @AV-mm9we Рік тому +2

    ਕੈਨੇਡੀਅਨ ਸਰਕਾਰ ਨੂੰ ਜਗਾਉਣ ਦੀ ਲੋੜ ਹੈ। ਕਰਜ਼ਾ ਨਾ ਚੁੱਕੋ ਬੱਚਿਆਂ ਨੂੰ ਮਿਹਨਤ ਕਰਨੀ ਸਿਖਾਓ ਕੈਨੇਡਾ ਦੇ ਲਾਲਚ ਵਿੱਚ ਜੋ ਕੋਲ ਹੈ ਉਹ ਗਵਾਓ ਨਾ

  • @hdmsidhu2912
    @hdmsidhu2912 Рік тому +8

    Satnam Waheguru ji 🙏

  • @jagjitkaurgill3722
    @jagjitkaurgill3722 Рік тому +2

    ਕਿਸੇ ਤੇ ਕੋਈ ਆਸ ਨਾ ਕਰੋ। ਮੁੰਡੇ ਖ਼ੁਦ IELTS ਕਰੋ।ਇਕ ਵਾਰ ਨਹੀਂ ਪਾਸ ਹੋਵੇਗਾ ਦੁਜੀ ਬਾਰ ਤਾਂ ਪਾਸ ਹੋ ਹੀ ਜਾਉਗੇ।

  • @BaljitKaur-cr2ws
    @BaljitKaur-cr2ws Рік тому +9

    Waheguru ji😭😭😭

  • @ajmerdhillon3013
    @ajmerdhillon3013 Рік тому +28

    70%ਪੈਸੇ ਲਵਾ ਕੇ ਬਾਹਰ ਗਈਆਂ ਕੂੜੀਆ ਨੇ ਧੋਖਾ ਹੀ ਕਰਨਾ ਪਰ ਸੁਣਦਾ ਕੋਈ ਨਹੀਂ

  • @palwindersingh8808
    @palwindersingh8808 Рік тому +2

    Bhut vdia hoya

  • @GurwinderSingh-ys5ic
    @GurwinderSingh-ys5ic Рік тому +12

    ਬਾਈ ਜੀ ਕੁੜੀ ਦੀ ਇਸ ਵਿਚ ਕੋਈ ਵੀ ਗਲਤੀ ਨਹੀ ਹੈ ਗਲਤ ਤਾਂ ਤੁਸੀਂ ਆਪ ਹੋ 1740,000 ਜੋ ਕੁੜੀ ਦਾ ਭਰੇਆ ਉਹ 1740,000 ਹਜ਼ਾਰ ਆਵਦੇ ਕਿਸੇ ਕੰਮ ਤੇ ਲਾਉਂਦੇ ਐਨੇ ਪੈਸੇਆਂ ਨਾਲ ਕੋਈ ਵੀ ਕੰਮ ਚਲਾ ਸਕਦੇ ਹੋ ਨਾਲੇ ਆਵਦੇ ਮਾਂ ਪਿਓ ਦੇ ਕੋਲ ਆਪਣੇ ਹੀ ਘਰੇ ਰਹੋ ਬਾਹਰ ਜਾ ਕੇ ਨਾਲੇ ਸਾਰੇ ਆ ਨੂੰ ਹੀ ਪਤਾ ਕੇ ਦੇਹਾੜੀ ਹੀ ਕਰਨੀ ਆ ਪਰ ਫੇਰ ਵੀ ਲੋਕਾਂ ਨੂੰ ਅਕਲ ਨਹੀਂ ਆਉਦੀ ਜੋ ਵੀ ਹੋਈਆਂ ਬਹੁਤ ਵਧੀਆ ਹੋਈਆਂ

    • @SUKHDEVSingh-ve8me
      @SUKHDEVSingh-ve8me Рік тому

      N.R. i. ਨਹੀ ਬਨਣਾ ਸੀ। ਸਾਲੇ ਬਹੁਤੀ ਖਾਂਦੇ ਖਾਂਦੇ ਥੋੜੀ ਤੋ ਵੀ ਗੲੇ। ਠੀਕ ਕਮੈਟ ਹੈ। ਰੋਦੇ ਰਹੋ ਸਾਰੀ ਜਿਦਗੀ।

    • @PreetSingh-mj6vw
      @PreetSingh-mj6vw Рік тому +2

      Ena lokan nu akal nahi aa sakdi

    • @sukhchainbhullar7370
      @sukhchainbhullar7370 Рік тому

      Je tere varge de palle ni kush hega taan dooje mu na keh

  • @MohanSingh-gt9ks
    @MohanSingh-gt9ks Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SUKHDEVSingh-ve8me
    @SUKHDEVSingh-ve8me Рік тому +18

    ਬਹੁਤ ਵਧੀਅਾ ਹੋੲਿਅਾ ।

  • @bhoora3678
    @bhoora3678 Рік тому +9

    ਵੀਰ ਜੀ ਜਿਸ ਦੇਸ ਵਿਚ ਇਹ ਕੁੜੀ ਗੱਈ ਹੈ ਉਸ ਦੇਸ ਵਿਚ ਵਸਦੇ ਪੰਜਾਬੀ ਮੁੰਡਿਆਂ ਨੂੰ ਬੇਨਤੀ ਹੈ ਕਿ ਉਸ ਕੁੜੀ ਦੀ ਅੱਕਲ ਟਿਕਾਣੇ ਲਿਆਓ ਜਾ ਫਿਰ ਸੋਧਾ ਲਾਓ ਜੀ 🙏🏽🙏🏽🙏🏽🙏🏽🙏🏽

  • @gurindergrewal5450
    @gurindergrewal5450 Рік тому +1

    ਕਿਉਂ ਕਨੇਡਾ ਕਨੇਡਾ ਕਰਦੇ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ। ਕਿੰਨੇ ਪਰਿਵਾਰਾਂ ਨਾਲ ਧੋਖੇ ਹੋਏ।

  • @karamjitdhaliwal2672
    @karamjitdhaliwal2672 Рік тому +11

    ਬਾਹਰ ਜਾਣ ਤੇ ਕਿਸੇ ਤੇ ਪੈਸ਼ੇ ਲਾੳੁਣ ਨਾਲੋ
    ਖੂਹ ਿਵੱਚ ਸੁੱਟ ਦਿੳੁ

  • @amriksingh9589
    @amriksingh9589 Рік тому +8

    ਇਕ ਗੱਲ ਸਮਝ ਨਹੀਂ ਆਉਂਦੀ ਨਾਲੇ ਤਾ ਮੁਡੇ ਵਾਲੇ ਆ ਨੂੰ ਨੰਗ ਕਰ ਦੇਂਦੇ ਨੇ ਉਤੋ ਕੁੜੀ ਵਾਲੇ ਕਹਿਣ ਗੇ ਸਾਡੇ ਤੋ ਦਾਜ ਮੰਗਦੇ ਸੀ ਤਾ ਪਰਚਾ ਦਰਜ ਕਰਾਇਆ ਹੈ

  • @armylover5546
    @armylover5546 Рік тому

    ਹੁਣ ਤਾਂ ਬਹੁਤ ਦੇਰ ਤੋਂ ਏਹ ਸਭ ਕੁੱਝ ਹੋ ਰਿਹਾ ਬੰਦ ਕਰੋ ਕੁੜੀਆਂ ਦੇ ਪਿੱਛੇ ਲੱਗਣਾ... ਮੁੰਡੇ ਆਪ ਪੜ੍ਹੋ ਬੈਂਡ ਲਵੋਂ... ਬੇੜਾ ਗ਼ਰਕ ਕਰ ਦਿੱਤਾ ਇਹਨਾਂ ਕੁੜੀਆਂ ਨੇ ਪੰਜਾਬ ਦੇ ਮੁੰਡਿਆਂ ਦਾ

  • @mehra6889
    @mehra6889 Рік тому +3

    ਇੱਕ ਹੋਰ ਸਾਡੇ ਗਵਾਢ ਵਿਚ ਬਰਬਾਦ ਹੋਣ ਜਾ ਰਿਹਾ ਪੈਸੇ ਲਾਕੇ ਬਾਹਰ ਭੇਜ ਰਿਹਾ ਤੇ ਇੱਕ ਕੂੜੀ ਗਈ ਹੋਈ ਹੈ ਪਹਿਲਾ ਬਾਹਰ ਤਿੰਨ ਸਾਲ ਹੋ ਗਿਆ ਪਰਹੋਣਾ ਨੂੰ ਸੱਦਿਆ ਨੀ ਲੋਕ ਸਬ ਕੂਛ ਦੇਖ ਰਹੇ ਹੂੰਦੇ ਨੇ ਫੇਰ ਵੀ ਅਕਲ ਨਹੀ ਆਊਦੀ

  • @amriksingh9589
    @amriksingh9589 Рік тому +1

    ਲੁਟੇਰੀ ਦੁਲਹਨ ਉ ਮਾਈ ਗੋਡ ਕਿਵੇਂ ਬਚੇ ਇਨਾ ਕਲੈਣਿਆ ਤੋ ਕਿਸ ਤੇ ਭਰੋਸਾ ਕਰੂ ਕੋਈ ਇਹ ਗੱਲਾਂ ਸੁਣ ਬੱਚੇ ਵਿਆਹ ਕਰਾਉਣ ਤੋ ਵੀ ਡਰਨ ਲੱਗ ਜਾਣ ਗੇ

  • @harryturka643
    @harryturka643 Рік тому +1

    Tohada beta tan 26 din naal reha ,,,,meri wife ne tan 5 saal mere naal reh k caneda ja k cheet kar teya ,,ja k 2 month baad balok kar teya ,,,,jad k sade tan veaha nu bhi 5 saal ho gy se ,,,,, good morning tan sadi bhi 5 saal kardi rahi ,,,bakai ji ajj kall kise ty bhi bharosa na karo 🙏🙏🙏🙏

    • @ashirwad3693
      @ashirwad3693 Рік тому

      Very sad bhaji.. bachy bhi hain thy tuhade?? 5 sal baad koi ime bhi kr sakda believe ni hunda. Mada hal lokka da

    • @NavneetKaur-wn9hl
      @NavneetKaur-wn9hl 3 місяці тому

      5 saal tan bhut hunde ea veere
      Tuhanu kde shkk pya usde subah ton??
      Ki karn dssya une, v kyun kita??

  • @Lovenature-nt8zm
    @Lovenature-nt8zm Рік тому +1

    ਲਾਲਚ ਬੁਰੀ ਬਲਾ ਹੈ 🙏

  • @HappySingh-nt7uu
    @HappySingh-nt7uu Рік тому +2

    Bahut vadiya

  • @tonytony7169
    @tonytony7169 Рік тому +2

    ਆਪਦਾ ਮੁੰਡਾ ਨਲਾਇਕ ਸੀ ਬਹਾਰ ਭੇਜਣ ਲਈ ਤਾਂ ਹੀ iielts ਵਾਲੀ ਕੁੜੀ ਲੱਬੀ ਹੈ ਤੁਹਾਡੇ ਮੁੰਡੇ ਕੰਮਚੋਰ ਹਨ ਏਥੇ ਕੰਮ ਦਾ ਕੋਈ ਘਾਟਾ ਨਹੀਂ

    • @Unique_031girl
      @Unique_031girl Рік тому

      Ja labi c fr usda v fyda c munda da kalle da koi fyda da ni es ch sharm tan uhnu chida aww dub kar java kity ja ka kakh n rae Vivah da mzk bna k rakh dta Guru Granth Sahib but waheguru sab dikda aww aiva tym usda v

    • @tonytony7169
      @tonytony7169 Рік тому

      @@Unique_031girl 22g 25ਲੱਖ la k koi ਕਾਰੋਬਾਰ ਕਰਦਾ ਬਹਾਰ ਵੀ ਅੰਗਰੇਜਾਂ ਟੱਟੀ ਸਾਫ ਕਰਨੀ ਹੈ ਏਥੇ ਕੰਮ ਕਰਨ ਲੱਗਾ ਸ਼ਰਮ ਆਉਂਦੀ ਹੈ

    • @Unique_031girl
      @Unique_031girl Рік тому

      @@tonytony7169 dream ve koi cheez hundi a dear jurui ni eh kam he kity jan duniyaa cha hor bhut kam.hunde bhar ja k krn vale baki apo apni soch aw anpad v bhr j k vdia kam kr lainde a .. nala ethy business krka kal nu loss ho gya ghate pura krdaya n mar Jana but oh pura ni huna asi sare job krde tabbr pura satho ik lentr ni pa hunda roti chldi bs bhut kuch dikhna pinda tuda vrgi bakwas he kar skde hor kuch ni

    • @tonytony7169
      @tonytony7169 Рік тому

      @@Unique_031girl ਵੀਰ ਮੈ ਵੀ gov job krda 80 ਬੰਦੇ ਰਖਣੇ c department ਨੇ ਮੈ ਮੇਹਨਤ ਕੀਤੀ 4 ਨੰਬਰ ਤੇ ਆਇਆ ਮੇਰੀ job ਨੇ ਸਾਰਾ ਪਰਿਵਾਰ ਸੰਭਾਲ ਲਿਆ ਫੇਰ ਮੈ sister ਨੂੰ study karai ਉਹ LLB LLM ਹਨ JOB V ਮੀਲ ਗਈ ਫਰ BRO ਨੂੰ ਸੈਟ ਕੀਤਾ ਹੁਨ ਸੱਭ ਠੀਕ ਹੈ ਬਾਕੀ ਟਾਈਮ ਮਾ ਬਾਪ ਦੀ ਸੇਵਾ ਤੇ ਪਤਨੀ ਦੀ ਖੁਸ਼ੀ ਚ ਨਿਕਲ ਰਿਹਾ ਹੈ ਨਾਲੇ ਤੁਹਾਨੰ ਦਸਦਾ ਕਿ ਮੈ ਰੱਬ ਨੂ ਨਹੀ ਮੰਨਦਾ ਮੇਰੀ ਨਿਗਾਹ ਚ ਰੱਬ ਹੈਨੀ ਮੇਹਨਤ ਹੀ ਸੱਭ ਕੁਝ ਹੈ ਚਲੋ ਜ ਤੁਹਾਡੀ ਨਿਗਾਹ ਵਿੱਚ ਚ ਮੈ ਮਾੜੀ ਸੋਚ ਵਾਲਾ ਹਾ ਤਾਂ ਠੀਕ ਹੈ ਰੱਬ ਸਾਰਿਆ ਨੂੰ ਮੇਰੇ ਵਰਗਾ ਮਾੜੀ ਸੋਚ ਵਾਲਾ ਬਣਾ ਦੇਵੇ ਜ ਆਪ ਵੀ ਸੈਟ ਹੋਇਆ ਤੇ ਪਰਿਵਾਰ ਵੀ ਸੈਟ ਕਰ ਲਿਆ ਇਕ ਤੁਹਾਨੂੰ ਹੋਰ ਦੱਸਦਾ ਮੇਰੇ 2ਦੋਸਤ V ਮੈ ਸੈਟ ਕਰ ਲਏ

    • @tonytony7169
      @tonytony7169 Рік тому

      @@Unique_031girl ਪਹਿਲਾ ਤਾ ਅੰਗਰੇਜਾਂ ਨੂੰ ਇੰਡੀਆ ਚੋ ਬਾਹਰ ਕੀਤਾ ਕਹੰਦੇ ਅਜ਼ਾਦੀ ਮੀਲ ਗਈ ਹੁਨ ਫੇਰ ਅੰਗਰੇਜਾਂ ਥੱਲੇ ਜਾਂ ਕੇ ਲੱਗ ਗਏ ਫੇਰ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਕਿ ਲੋੜ ਸੀ

  • @lakhwinderkaur2753
    @lakhwinderkaur2753 Рік тому +1

    ਜੈਹੜਾ ਏਨਾ ਪੈਸਾ ਕੁੜੀ ਤੈ ਲਾਇਆ ਵਿਆਹ ਤੈ ਲਾਇਆ ਉਸ ਪੇਸੈ ਨਾਲ ਮੂੰਡਾ ਕੋਈ ਆਪ ਨਹੀ ਸੀ ਕੰਮ ਕਰ ਸਕਦਾ ਜਦੋ ਇਡੀਆ ਵਿਚ ਰਹਿ ਕੈ ਕੰਮ ਨਹੀ ਕਰਨਾ ਚਾਹੁਦੇ ਬਾਹਰ ਨੂੰ ਕਹਿਨੇ ਭੱਜ ਜਾਈਏ ਫਿਰ ਇਹੋ ਕੁਝ ਹੋਣਾ ਚਲੋ ਚੰਗਾ ਕੀਤਾ ਕੁੜੀ ਨੈ ਪਰ ਲੋਕ ਅਜੈ ਵੀ ਨਹੀ ਸੁਧਰ ਦੈ

  • @monupandit3444
    @monupandit3444 Рік тому +1

    Waheguru ,, jine tuhade paise khade ohnu v pachne nai

  • @kulbirkaur8032
    @kulbirkaur8032 Рік тому +1

    Waheguru ji 🙏 apne bacheya nu aap satend hon di sikheya deo ji aaj kl mahol khharab ho chuka ji

  • @narindersingh4750
    @narindersingh4750 Рік тому +3

    Punjab vich eh Dhanda chal peya

  • @jassapatwari
    @jassapatwari Рік тому +2

    ਬੱਚਿਆ ਪਰਵਰਿਸ਼ ਧਿਆਨ ਦੇਣਾ ਚਾਹੀਦਾ ਜੀ

  • @rajreet3347
    @rajreet3347 Рік тому +5

    Ina loka nu kade akal aundi ina case ho gya ielts waliya kudiya diya fr lok samjde ni

  • @AmritpalSingh-ep7sc
    @AmritpalSingh-ep7sc Рік тому

    Waheguru ji mehar karna ji sariyan te ji 🙏

  • @nobbydhillon1990
    @nobbydhillon1990 Рік тому +1

    Good👍

  • @balwinderaulakh836
    @balwinderaulakh836 Рік тому +7

    Sab nu sara pta hunda

  • @kaurnavu8250
    @kaurnavu8250 Рік тому +2

    Eda chahida eho jhe loka naal.. ielts wale rishte to Bina Loki gl e nai krde hun shi je 😏😏

  • @Rinkukhurdvlogs
    @Rinkukhurdvlogs Рік тому

    ਹੋਰ ਭੇਜੋ ਐਨਾ ਭੂਖੇ ਨੰਗੇ ਘਰਾਂ ਦੀਆਂ ਫੁਕਰੀਆਂ ਨੂੰ ਕਨੇਡਾ

  • @baldevmobilerepairqadian5659
    @baldevmobilerepairqadian5659 Рік тому +2

    ਇਹ ਵੀ ਕਿਸੇ ਦੇ ਆਸਰੇ ਬਾਹਰ ਦੇ ਝੁਟੈ ਲੈਣਾ ਚਹੁਦੇ ਸੀ

  • @gurmeetkaur-ox1nl
    @gurmeetkaur-ox1nl Рік тому +1

    Great family

  • @PB-id4py
    @PB-id4py Рік тому

    ਤੁਸੀਂ ਲੋਕ ਸਮਝਦੇ ਨੀ ਲੱਖਾਂ ਉਦਾਹਰਨਾਂ ਸਾਹਮਣੇ ਨੇ ਲੱਖਾਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਨੇ ਕਿ ਓ ਡੰਗਰ ਲੋਕੋ ਪੈਸੇ ਖਾਤਰ ਐਨੇ ਅੰਨੇ ਨਾ ਹੋਵੋ ਤੁਸੀਂ ਆਪਦੀ ਪਹੁੰਚ ਤੋਂ ਵਧਕੇ ਪੈਸੇ ਚੱਕਕੇ ਕਨੇਡਾ ਜਾਣ ਦੀ ਅੱਗ ਲੱਗੀ ਸੀ ਓਹੀ ਲਾਲਚ ਨੇ ਰਗੜਿਆ ਤੁਹਾਨੂੰ।ਜਦ ਆਰਥਿਕ ਤੌਰ ਤੇ ਗੁਜ਼ਾਰਾ ਚਲਾਉਣ ਦੀ ਔਕਾਤ ਐ ਫੇਰ ਤਾਂ ਤੁਹਾਡੀ ਆਪਣੀ ਗਲਤੀ ਐ।। ਤੁਸੀਂ ਲੋਕ ਜ਼ਿੰਦਗੀ ਭਰ ਭਿਖਾਰੀ ਬਣਕੇ ਰਹਿਣ ਨੂੰ ਤਿਆਰ ਹੋ ਪਰ ਕਨੇਡਾ ਜਾਣ ਖਾਤਰ ਤੁਸੀਂ ਘਰ ਬਾਰ ਵੇਚਣ ਨੂੰ ਤਿਆਰ ਓ।

  • @HarpreetKaur-pv9ff
    @HarpreetKaur-pv9ff Рік тому

    ਮੁੰਡੇ ਆਪ ਮਿਹਨਤ ਕਰਕੇ ਬਾਹਰ ਜਾਣ, ਹੁਣ ਕੁੜੀਆਂ ਵਾਲੇ ਧੋਖਾ ਦੇਣ ਵਿੱਚ ਮਾਹਰ ਹੈ

  • @kiranjotdhillon2961
    @kiranjotdhillon2961 Рік тому

    Great

  • @hlo-c8i
    @hlo-c8i Рік тому +1

    ਮੁੰਡਿਆ ਨੂੰ ਵੀ ਪੜ੍ਹਾਈ ਲਿਖਾਈ ਕਰਨੀ ਚਾਹੀਦੀ। ਨਹੀਂ ਤਾਂ ਲੋਕ ਨਹੀਂ ਬਖਸ਼ਦੇ।

  • @simrankaur8946
    @simrankaur8946 Рік тому


    ਭਾਈ ਜਿਹੜਾ ਸਤ ਬੈਡ ਵਾਲੀ ਕੁੜੀ ਲੱਭੀ ਆ ਫੜ ਲਓ ਹੁਣ ਮਾ ਬਾਪ ਜਾ ਕੁੜੀ ਲੋਕੀ ਅਨੇ ਹੋਇ ਪਏ ਰੋਈ ਜਾਓ ਹੁਣ

  • @GurjitSingh-oe6rd
    @GurjitSingh-oe6rd Рік тому +2

    adalta vich ja ke vekh lvo ja kite hor hr jga kuriya e glt kr rhiya munde 5/ te kuriya 95/glt a

  • @shamindersingh8360
    @shamindersingh8360 Рік тому +4

    Eda hi lok avi thuri viah tuo pahila khaandan dekhde ohna da khandan hi chora wala hona us kutte te case hona chahida hasda vasdi famliy nu Barbad kr dita sir tusi sache ho jittt hamesha sach di hundi A

  • @deepcheema9105
    @deepcheema9105 Рік тому +4

    Yr kider nu duniyna chali ae yr kuch samj ni lgda yr

  • @amanpreetkaur70824
    @amanpreetkaur70824 Рік тому

    Waheguru

  • @balveersing7534
    @balveersing7534 Рік тому

    Wahiguru ji

  • @baldevmobilerepairqadian5659
    @baldevmobilerepairqadian5659 Рік тому +1

    ਤੁਹਾਡੇ ਵਰਗਾ ,,,,,,,ਹੀ ਕੋਈ ਨਹੀ

  • @Pro-dm8dd
    @Pro-dm8dd Рік тому +2

    People should learn something,people are not learning!!

  • @untoldstories9734
    @untoldstories9734 Рік тому +2

    Lok ni smjde kini hundi lokan nal fir ni jande

  • @SUKHDEVSingh-ve8me
    @SUKHDEVSingh-ve8me Рік тому +5

    😂ਹੁਣ ਸ਼ਹਿਨਾਜ਼ ਵਾਲੀਅਾ ਰਾਹੀ ਕਿਸੁੇ ਹੋਰ ਨਾਲ ਠੱਗੀ ਮਾਰਨਗੇ। ਥੋੜਾ ਚੜਾਵਾ ਦੇੲੀ ਜਾਣਗੇ।

  • @balwinderaulakh836
    @balwinderaulakh836 Рік тому +1

    Everyone knw everything

  • @gurdevsaini9557
    @gurdevsaini9557 Рік тому

    Sade Lok ni samjde AAP hard work karde ni fir band walian kol fasde aa. Roj es tran de case aunde aa par........

  • @JaswinderKaur-td2er
    @JaswinderKaur-td2er Рік тому +2

    Ena kol ine pase kitho aye sochan di gall a ji

    • @Abhi-l8s3r
      @Abhi-l8s3r Рік тому +1

      ਵੀਰ ਡੈਕੋਰੈਸ਼ਨ ਵਿੱਚ ਕਮਾਈ ਬਹੁਤ ਹੈ ਮੈ ਪੇਲਿਸ ਵਿੱਚ ਰਹਿੰਦਾ ਹਾ ਮੈਨੂੰ ਪਤਾ ਹੈ

  • @bachitersandhu8295
    @bachitersandhu8295 Рік тому +7

    ਮੁੰਡਾ ਢਿੱਲਾ ਲਗਦਾ ਜੇ Ek ਮਹੀਨਾ ਰਹੀ 250 ਗਰਾਮ ਕਾਲਾ ਮਾਲ ਲੇਕੇ Auda ਫਿਰ ਮੁੰਡੇ ਨੂੰ ਸ਼ੱਡਕੇ ਨੀ ਸੀ ਜਾਦੀ

    • @Travllerxdbnv
      @Travllerxdbnv Рік тому +1

      😂😂😂 aaho

    • @bachitersandhu8295
      @bachitersandhu8295 Рік тому +2

      @Cool wala jina tinu gussa lga minu lgdA tere bhan honi jine a kmm keta

    • @technicalanuji802
      @technicalanuji802 Рік тому +1

      ਭੁੱਕੀ ਦਾ ਕੌਲਾ ਘੋਲ ਕੇ ਖਾਦੀ ਹੁੰਦੀ ਤੇ ਫੁੱਦੀ ਫਰਾਈ ਕੀਤੀ ਹੁੰਦੀ ਤਾ ਉਹ ਬਾਹਰਲੇ ਦੇਸ ਜਾਣਾ ਭੁੱਲ ਜਾਦੀ

  • @baljitsingh-ru3id
    @baljitsingh-ru3id Рік тому +2

    bahut bura hoya veer na...bai vichara thanda lagda..har roj eho jihe masle dekhan nu milde.lok phir ni talde..app ni try krde..loka diya kudiya te laye jande.ah

  • @karamjeetdhaliwal8898
    @karamjeetdhaliwal8898 Рік тому +11

    Veer tusi v bahar jann da lobh kita kuj v soch da nahi

    • @tarndeepsinghdhaliwal5105
      @tarndeepsinghdhaliwal5105 Рік тому

      ਸਾਰੀਆਂ ਕੁੜੀਆਂ ਗਲਤ ਨਹੀਂ ਹੂੰਦਾ ਆ ਮੇਰੀ ਬੇਟੀ ਨੇ ਵਿਆਹ ਕਰਵਾਉਣ ਤੋਂ ਬਾਅਦ ਗੲਈਆ

  • @Bailybande
    @Bailybande Рік тому +8

    ਬਾਈ ਤੇਰੇ ਚੋਂ ਹੀ ਦਮ ਨੀ ਲੱਗਦਾ ਬੋਲਦਾਂ ਤਾਂ ਤੂੰ ਕਿਸ਼ਤਾਂ ਤੇ ਆਂ ਕੁੜੀ ਬਹੁਤ ਗਲਤ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦਾ ਪਰ ਵੀਰ ਮਾੜੀ ਮੋਟੀ ਗੜਸ ਰੱਖੀ ਦੀ ਜਿਹੜੇ ਹਿਸਾਬ ਨਾਲ ਲੱਗਦਾਂ ਤੂੰ ਬਾਈ ਦੁਨੀਆਂਦਾਰੀ ਅੱਜ ਦੀ ਚੋਂ ਤੇਰੇ ਵਰਗੇ ਬੰਦੇ ਲਈ ਜਿੰਦਗੀ ਕੱਡਣੀ ਬਹੁਤ ਔਖੀ ਆ ਇਹ ਤਾਂ ਸਾਡੇ ਵਾਂਗੂ ਥੋੜੇ ਬਹੁਤ ਕੁੰਡਾਟੱਚ ਰੱਖਣੀ ਪੈਣੀ ਜੇ ਜਿੰਦਗੀ ਜਿਉੰਣੀ ਆਂ ਅੱਜ ਦੇ ਸਮੇੰ ਚੋਂ

    • @sarinasandhu411
      @sarinasandhu411 Рік тому

      ਬਲਦੀ ਤੇ ਹੋਰ ਤੇਲ ਪਾਉਣ ਦਾ ਕੰਮ ਚੰਗਾ ਨਹੀਂ

  • @navdeep7621
    @navdeep7621 Рік тому +10

    Ethia jatta nu km karna pasand nahi

  • @Unique_031girl
    @Unique_031girl Рік тому +1

    Guru granth sahib aga lava la k eh haal krdiya kuriya Sharm ni aundi ehna nu jhra Guru Granth Sahib daa ni ski oh Munda di ki hoju hadh aw koi gal tym ayu rab sab dikda uskolo kuch ni lukaya usdi maari hoi cheped bhul di ni fr dnt worry himaat honsla h sab kuch aa action lo pura

  • @sukhbirkaur7783
    @sukhbirkaur7783 Рік тому

    ਕੇ ਕਰੂ ਬੰਦਾ ਦਸ ਸਮਜ ਤੋਂ ਬਾਹਰ .....🙏

  • @littrajinder
    @littrajinder Рік тому

    ਬੇਟੇ ਤੁਸੀਂ ਆਪ band ਕਿਉਂ ਨਹੀਂ ਲਏ।

  • @amandeepkaur659
    @amandeepkaur659 Рік тому +1

    😂😂 ਮਿਹਨਤ ਕਰਨ ਤੋਂ ਡਰ ਲੱਗਦਾ, ਬੇੜੀ ਨਾਲ ਵੱਟਾਂ ਤਾਰੋਗੇ ਇਸ ਤਰ੍ਹਾਂ ਹੋਣਾ

  • @tarntarantvBawa
    @tarntarantvBawa Рік тому

    2095 ਤੋਂ ਕੰਮ ਕਰ ਰਿਹਾਂ ਮੁੰਡੇ ਦਾ ਪਿਓ ਕਹਿੰਦਾ

  • @thatwasyesterday
    @thatwasyesterday Рік тому +2

    420 da case toko kuddi ta ohdi family te

  • @harryrandhawa5611
    @harryrandhawa5611 Рік тому

    Eh loka ne ਪਾਖੰਡ ਬਣਾ ਲਿਆ va ielts khud kyu ni krde mere khud de
    ** Overall band 8** ਨੇ mai ਸਭ ਨੂੰ ਨੀ ਕਹਿੰਦਾ k mere jinhe leke ਆਓ ਪਰ band 6 ਕੋਈ ਔਖੇ ਨੀ ਆ ਮੇਰਾ ਦਾਵਾ ਆ ਮੁੰਡੇ band 7 v lai sakde ne

  • @jugrajsingh7325
    @jugrajsingh7325 Рік тому +4

    Keha kine v ielts v naal kro aap kro ilets aap bahar jao ajkl kudiya de dimaag bht khrb hogya

  • @sonychhina5185
    @sonychhina5185 Рік тому +1

    30-30 lakh nooha te layi jande o ethe koi kam no hunda,fir kehna dhukha ho gya

  • @nkvirk988
    @nkvirk988 Рік тому +1

    Why dependent on others
    Make your own children capable
    May be he or she

  • @GurpreetSingh-pv8cf
    @GurpreetSingh-pv8cf Рік тому +2

    ਗੁਰੂ ਦੀ ਮਰਯਾਦਾ ਤੋਰ ਕੇ ਨਕਲੀ ਵਿਆਹ ਕਰਦੇ ।
    ਰੱਬ ਵੀ ਸਜਾ ਦਿਉ

  • @sushmasushma5287
    @sushmasushma5287 Рік тому

    किसी पर भरोसा नहीं कर लिया करो

  • @gurmelsinghmalhi8684
    @gurmelsinghmalhi8684 Рік тому +1

    ਬਾਸੀ ਸ਼ੋਅ ਤੇ ਕੇਸ ਲਾਓ ਬਾਸੀ ਦਾ ਨੰਬਰ ਗੂਗ਼ਲ ਤੋਂ ਲਓ

  • @SunitaDevi-dv6tu
    @SunitaDevi-dv6tu Рік тому +4

    Bole bale log fash jande ne 😢

  • @saabsandhusandhu1379
    @saabsandhusandhu1379 Рік тому +3

    Pls contact bassi show saleya da jaloos kado chalo agr tuhanu lalach si ta ohna vi same hi si dhokha dena galt gal aa

  • @borntoshine1131
    @borntoshine1131 Рік тому +6

    फ़ूलों की दुकान
    2095 से कर रहे हैं 😂😂😂😂😂

  • @k.k1542
    @k.k1542 Рік тому +1

    Rab fir koi darbaja kholdu. Hosla rakho. Bahut nal dokhe hoge

  • @princeshahrandhawaprincesh3792

    Kuria te pasay na lagao punjab de loko jana te khud jao

  • @aadarshkumar2360
    @aadarshkumar2360 Рік тому +1

    ਤੁਸੀ ਵਿਆਹ ਥੋੜੀ ਕੀਤਾ,, ਡੀਲਿੰਗ ਕੀਤੀ ਸੀ

  • @narindersingh4750
    @narindersingh4750 Рік тому +3

    Is maamle vich saari galti kudi de maa baap de hundi aa. Kiuki sara kush kudi de maa baap de hath vich hunda a mere hisab naal. J kudi de maa baap chaahe taa kudi kade nee mukar sakdi

  • @GurpreetSingh-bh3xi
    @GurpreetSingh-bh3xi Рік тому +5

    ਦੁਨੀਆ ਹੁਲ ਗਈ ਬੁੰਡ ਮਰਵਾਕੇ ਭਾ ਪੁੱਛ ਰਹੇ

  • @Vijayzone03
    @Vijayzone03 Рік тому

    😊

  • @shivdevsingh8458
    @shivdevsingh8458 Рік тому

    ਕੁਲ ਮਿਲਾ ਕੇ ਸਭ ਨੂੰ ਲਾਲਚ ਬੁਰੀ ਬਲਾ ਵਾਲਾ ਸਬਕ ਮਿਲ ਰਿਹਾ। ਬਾਕੀ ਜਨਤਾ ਕੁਝ ਸਿਖ ਲੋ।

  • @ManinderSingh-ti3cd
    @ManinderSingh-ti3cd Рік тому +1

    Tecording ehnu sunandi c 😂😂❤ drama

  • @GurpalSingh678
    @GurpalSingh678 Рік тому +1

    Nri. Veera nu benti aa jo kise ਮੁੰਡਾ ya kudi bahar aa ke dhokha krde ohna nu na tan makan diyo na km diya kro jado km te makan dino tan tusi sirf paise de ho

  • @kaurpawi6853
    @kaurpawi6853 Рік тому +1

    Lok aje v ni tikke IELTS aale chhkr cho

  • @ninder-kv3py
    @ninder-kv3py Рік тому

    Khul ja sim sim💥💥💥💥

  • @rivinbrothers1196
    @rivinbrothers1196 Рік тому +5

    O pra taljo taljo aap e ielts kar k chale jao pra kise te paise kun laai jaane o

  • @sonnysingh859
    @sonnysingh859 Рік тому +1

    ਬਾਨੀਆਂ ਨੇ ਲੁੱਟੀਆਂ ਜੱਟਾਂ ਨੂੰ

  • @dhanasinghgill7580
    @dhanasinghgill7580 Рік тому +2

    Eh team ho gya a pr lok ni samajde kise te kyu paise lgaunde ho

  • @parveenbhardwaj1289
    @parveenbhardwaj1289 Рік тому +1

    Hun IELTS khaas karke kudiya nu kade v rishta na kro eho jihe kudiya de maa baap ne eh business bnaa rakhiyea,je Inna de koi v munde Valle kharcha na karen ta eh ithe india vich goha kuraa kardeyiea phiran Inna de apni koi hasiyat nahi hundi apne dum te other country te ke other district vich v nahi ja sakdiyea so hun oh wakt aa gia munde valliea Diya akhaa kholen lai Inna IELTS valliyea nu hun apne munde na becho please

  • @simranjitkaur1763
    @simranjitkaur1763 Рік тому

    Canada vich kug ni rakhia India vich v job kar skda koi appna km kar skda

  • @Rinkukhurdvlogs
    @Rinkukhurdvlogs Рік тому

    ਕੁੜੀਆਂ ਨਹੀਂ ਠੱਗਣੀ ਨੇ ਇੱਹ

  • @GurpalSingh678
    @GurpalSingh678 Рік тому +1

    ਧੋਖੇਵਾਜ਼ ਮੁੰਡਾ chahe kudi ਆ ਕਿਸੇ ਨੂੰ ਨਾ ਰਹਾਇਸ਼ ਦਿਯੋ ਨਾ ਕੰਮ diyo jo ajj kise nal dhokha ਕਰਦਾ ਕਲ oh kise hor nal bhi krda

  • @kuldipsingh4070
    @kuldipsingh4070 Рік тому

    ਦੋਨੋ ਪੀ੍ਵਾਰ ਲਾਲਚੀ ਸਾਬਤ ਹੋਏ।