116 ਸਾਲਾਂ ਬਾਪੂ ਨੇ ਦੱਸਿਆ ਜਿੰਦਗੀ ਜਿਉਣ ਦਾ ਢੰਗ | Punjabi Interview | New Punjabi Video | Punjabi Video

Поділитися
Вставка
  • Опубліковано 23 сер 2024
  • #punjabilatestvideo #punjabiinterview #nripunjabitv
    NRI Punjabi TV
    We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
    NRI ਪੰਜਾਬੀ ਟੀ.ਵੀ
    ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

КОМЕНТАРІ • 139

  • @user-sh1lz1df3p
    @user-sh1lz1df3p 7 місяців тому +11

    ਬੁਹਤ ਧੰਨਵਾਦ ਇਸ ਬਾਪੂ ਦਾ
    ਇਸ ਭੈਣ ਨੇ ਬਹੁਤ ਵਧੀਆ ਨਤੀਜੇ ਸਾਹਮਣੇ ਲਿਆਉਣ

  • @harbindersingh1220
    @harbindersingh1220 8 місяців тому +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhdevSingh-je2md
    @SukhdevSingh-je2md 8 місяців тому +7

    ਬਾਪੂ ਨੂ ਰੱਬ ਤਦਰੁਸਤੀ ਬਖਸੇ

  • @hardeepkaur6290
    @hardeepkaur6290 8 місяців тому +8

    Love you bapu g sara kuj sach keh rehe ne god bless you

  • @TalwinderSandhu-vh7wj
    @TalwinderSandhu-vh7wj 8 місяців тому +8

    ਵਾਹਿਗੁਰੂ ਬਾਪੂ ਜੀ ਤੰਦਰੁਸਤੀ ਬਖਸ਼ਣ । ਬੁਹਤ ਵਧੀਆ ਲੱਗਿਆ ਬਾਪੂ ਜੀ ਦੀਆਂ ਗੱਲਾਂ ਸੁਣਕੇ ।

  • @RavinderSingh-du3le
    @RavinderSingh-du3le 8 місяців тому +5

    ਬਾਪੂ ਜੀ
    ਕਮਾਲ ਕਰ ਦਿੱਤੀ
    ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ੇ.

  • @santhoksingh6584
    @santhoksingh6584 8 місяців тому +32

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਬਾਪੂ ਜੀ ਨੂੰ

  • @jarnaildhaliwal659
    @jarnaildhaliwal659 8 місяців тому +21

    ਲੱਗਦਾ ਨਹੀਂ ਉਮਰ ਤਾ 65 70 ਦੇ ਲਾਗੇ ਹੀ ਹੋਵੇਗੀ ਜੋ ਵੀ ਹੋਵੇ ਤੰਦਰੁਸਤੀ ਦੇਵੇ ਮਾਲਕ 🙏

  • @pavitarjeet
    @pavitarjeet 8 місяців тому +17

    ਬਾਪੁ ਜੀ ਹਾਲੇ ਵੀ ਬਹੁਤ ਵਧੀਆ ਵਧੀਆ ਅਵਾਜ਼ ਬਾਪੂ ਜੀ ਸਤਿ ਸ਼੍ਰੀ ਅਕਾਲ

  • @balvirlandra7727
    @balvirlandra7727 8 місяців тому +7

    ਵਾਹਿਗੁਰੂ ਜੀ

  • @harjinderkumar9066
    @harjinderkumar9066 8 місяців тому +11

    Great man on this earth.

  • @harjinderkaur103
    @harjinderkaur103 8 місяців тому +5

    100% sahi keha baba ji ne.

  • @NirwairVirk-qd3oh
    @NirwairVirk-qd3oh 8 місяців тому +3

    ਔਏਂ ਬਾਪੂ ਤੇਰੀ ਊਮਰ ਤਾਂ ਬਹੁਤ ਵਧੀਆ ਔਰ ਯਾਦਾਂ ਏਂ ਸਾੱਡੀ ਊਮਰ ਚ ਜਦੋਂ ਮਏਂਹੱ ਚੌਦੀਂਆਂ ਧਾਰ ਕੱਪੜੇ ਤੇ ਦੌਦੱ ਦੀ ਪੇ ਜਾਂਦੀ ਸੀ ਔਥੌ ਦਾਗ਼ ਨਹੀਂ ਮੇਟਦਾੱ ਸੀ ਕਪਟਾੱ ਪਾਟ ਜਾਂਦਾਂ ਸੀ ਪਰ ਅਜ ਘੀ ਚ ਕਪਟਏ ਡੋਬ ਲੌ ਦੌ ਮਿੰਟਾਂ ਵਿੱਚ ਨਾਂ ਨਿਸ਼ਾਨ ਔਡ ਜੇਂ ਗਾਂ ਧਨਵਾਦ ਜੀ

  • @simerjitkaur7908
    @simerjitkaur7908 8 місяців тому +2

    ਲੜਕੀ ਸੁੱਖ ਨਾਲ ਤਾ ਕਹੇ ਬਾਪੂ ਨੂੰ ਤਨੂ ਪਤਾ ਨਹੀਂ 🙏🏽🙏🏽🌹🌹👍👍💐💐🌺

  • @chamkaursidhu464
    @chamkaursidhu464 8 місяців тому +4

    Slam haa Bapu g nu

  • @SukhwinderSingh-wq5ip
    @SukhwinderSingh-wq5ip 8 місяців тому +10

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @ranranjit237
    @ranranjit237 8 місяців тому +3

    ਬਾਪੂ ਨੇ ਠੀਕ ਕਿਹਾ ਸਿਆਸਤ ਖਾ ਗੲੀ ਦੇਸ ਨੂੰ

    • @Gurwindersingh-zv9ud
      @Gurwindersingh-zv9ud 6 місяців тому

      ਸਿਆਸਤ ਤੇ ਧਰਮ ਦੋਨੋ ਖਾ ਗਏ।

  • @Ik-Sarb
    @Ik-Sarb 7 місяців тому +2

    Umra bakshi rabba . Badi lod bjurga di ❤

  • @charanjitsingh4388
    @charanjitsingh4388 8 місяців тому +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਾਪੁ ਜੀ ਦੀਆਂ ਗੱਲਾਂ ਸੋਲਾਂ ਆਨੇ ਸੱਚ ਹੈ । ਝੂਠ ਬੋਲ ਬੋਲ ਕੇ ਰਾਜ਼ ਕਰੀ ਜਾਂਦੇ ਨੇ । ਵਾਹਿਗੁਰੂ ਜੀ ਬਾਪੂ ਨੂੰ ਚੜ੍ਹਦੀਕਲਾ ਬਖਸ਼ੋ ਜੀ ।

  • @jaspreetkaur1097
    @jaspreetkaur1097 8 місяців тому +6

    Baba ji nu hor labi Umar deve.

  • @balvirlandra7727
    @balvirlandra7727 8 місяців тому +5

    ਸਾਈ ਮੀਆਂ ਮੀਰ ਜੀ

  • @PartapSingh-tb7yi
    @PartapSingh-tb7yi 8 місяців тому +4

    Waheguru.ji

  • @gurdevsinghaulakh7810
    @gurdevsinghaulakh7810 8 місяців тому +2

    Baba ji
    Very good human
    ਵਾਹਿਗੁਰੂ ਦੀ ਕ੍ਰਿਪਾ ਹੈ ਸਬ,

  • @user-mo8iy2yy6m
    @user-mo8iy2yy6m 4 дні тому

    waheguru ji ka Khalsa waheguru ji ki Fateh

  • @ministories_narinder_kaur
    @ministories_narinder_kaur 8 місяців тому +3

    ਸਤਿ ਸ੍ਰੀ ਅਕਾਲ ਪਾਪਾ ਜੀ
    ਇਸੇ ਤਰ੍ਹਾਂ ਹੀ ਜਿਉਂਦੇ ਵਸਦੇ ਰਹੋ ਜਿੱਥੇ ਵੀ ਰਹੋ
    ਧੰਨਵਾਦ

  • @malkeetkaur9876
    @malkeetkaur9876 8 місяців тому +7

    ❤❤❤❤ waheguru ji chardikalan ch rakhe bapu ji nu

  • @heavenrangi4911
    @heavenrangi4911 8 місяців тому +3

    Sachi gal keh reh ne baba ji

  • @puneetangral2383
    @puneetangral2383 8 місяців тому +4

    Chehre te poora noor hai

  • @TarsemSingh-ec9qo
    @TarsemSingh-ec9qo 7 місяців тому +1

    God bless you Bapu ji

  • @SureshKumar-uv4gi
    @SureshKumar-uv4gi 8 місяців тому +1

    V v nyc I m v v happy sir g aj te ruh khush ho gyi sir g

  • @kaurkhalsa6746
    @kaurkhalsa6746 8 місяців тому +4

    ਬਹੁਤ ਵਧੀਆ ਸਿਹਤ। ਵਾਹਿਗੁਰੂ ਜੀ ਮਿਹਰ ਕਰਨ।

  • @santokhsingh227
    @santokhsingh227 8 місяців тому +2

    Sukh raho Whaguru je Theun mehar kare veer

  • @nirmalsaini8301
    @nirmalsaini8301 8 місяців тому +2

    Weldone pita ji

  • @Dutt-ff
    @Dutt-ff 8 місяців тому +1

    ਵਾਹਿਗੁਰੂ ਜੀ 🙏🙏

  • @ArunSingh-mp9nu
    @ArunSingh-mp9nu 8 місяців тому +1

    Great man ne babbu ji

  • @BaldevSingh-qq9pp
    @BaldevSingh-qq9pp 8 місяців тому +1

    Bappu ji thanks for this nice information.thanks to channel

  • @sukhdevsinghaulakh5346
    @sukhdevsinghaulakh5346 7 місяців тому +1

    ਅਸੀ ਵੀ ਪਾਕਿਸਤਾਨ ਤੋ ਜਿਲਾ ਮਿਟਗੁਮਰੀ ਤੋ ਸਾਡੇ ਵੱਡੇ ਪਾਕਿਸਤਾਨ ਤੋ ਆਏ ਹਨ

  • @jatindersinghpandher
    @jatindersinghpandher 8 місяців тому +3

    80 years da lagda Babu 😊

  • @RaviSharma-jl4jn
    @RaviSharma-jl4jn 8 місяців тому +1

    Wah ...ji baba. Ji. ❤

  • @harjitlitt1375
    @harjitlitt1375 8 місяців тому +2

    Very good. God bless you

  • @user-kr5cw8jz7v
    @user-kr5cw8jz7v 8 місяців тому +6

    Waheguru jiii

  • @BalbirSingh-gq1zr
    @BalbirSingh-gq1zr 8 місяців тому +3

    ਇੰਟਰਵਿਊ ਲੈਂਣ ਵਾਲੀ ਬੀਬੀ ਨੂੰ ਚਾਹੀਦਾ ਸੀ ਕਿ ਘੱਟੋ ਘੱਟ ਸਿਰ ਤੇ ਢੱਕ ਲੈਂਦੀ, ਇਹ ਅਕਲ ਤੇ ਚਾਹੀਦੀ ਹੈ ਕਿ ਆਪਣੇ ਤੋਂ ਵੱਡੇ ਨਾਲ ਕਿਵੇਂ ਮਿਲੀਦਾ ਬਾਕੀ ਉਮਰ ਬਾਰੇ ਤੇ ਕੋਈ ਭਰੋਸਾ ਨਹੀਂ ਹੈ ਕਿ ਸਚਿਆਈ ਹੈ ਕਿ ਝੂਠ, ਚਲੋ ਜੇ ਬਜ਼ੁਰਗ ਸੱਤਰ ਅੱਸੀ ਦੇ ਲਾਗੇ ਚਾਗੇ ਹੋਵੇਗਾ ਤਾਂ ਵੀ ਚੰਗੀ ਗੱਲ ਹੈ ਕਿ ਤੰਦਰੁਸਤ ਹੈ, ਬਾਕੀ ਨਵੇਂ ਪੱਤਰਕਾਰਾਂ ਨੂੰ ਚਾਹੀਦਾ ਥਾਂ ਕੁ ਥਾਂ ਵੇਖਕੇ ਆਪਣੀ ਪੁਸ਼ਾਕ ਦਾ ਧਿਆਨ ਜਰੂਰ ਰੱਖਣ, ਧੰਨਵਾਦ ਸਹਿਤ🙏🙏

  • @kisaanunionzindabaad5057
    @kisaanunionzindabaad5057 8 місяців тому +1

    Very good bepu ji 🙏🙏🙏

  • @loveguru4554
    @loveguru4554 8 місяців тому +2

    Oh balle balle baba yar mai 70 saal ale kube turde vekhe par tu ta baba lgda nhi 116 da te je baba tu hun ave te jwani ch kini dhan dhan krayi honi😂😂😂😂

  • @user-dn6qp2fx2e
    @user-dn6qp2fx2e 7 місяців тому +1

    1:53 1:55

  • @krishanduggal4030
    @krishanduggal4030 8 місяців тому +4

    May you live long

  • @jaspreetkaur1097
    @jaspreetkaur1097 8 місяців тому +3

    Very nice video.sachea gallan ne.hun jooth fareb aa.

  • @anushpreetkaur4344
    @anushpreetkaur4344 8 місяців тому +5

    😢Baba g Nasir no kho ja mam g tusi pakistan wale Nasir dhilo g a video send kro g kho k Baba g nu pind milao

  • @Uggarsingh-ft9bk
    @Uggarsingh-ft9bk 8 місяців тому +4

    ਭਾਈ ਦੇਸਾ ਮਾਨਸਾ ਬੱਚੇ ਠੁਗ

  • @butasingh5914
    @butasingh5914 6 місяців тому +1

    ਇਹਨਾਂ ਦੀ ਉਮਰ ਏਨੀ ਨਹੀਂ ਲਗਦੀ ੍ਰਮੌਜੂਦਾ ਰਿਹਾਇਸ਼ ਦਾ ਪਤਾ ਨਹੀਂ ਪੁੱਛਿਆ ਜਿਥੇ ਇੰਟਰਵਿਊ ਕੀਤੀ ਗਈ ਹੈ।

  • @sevenriversrummi5763
    @sevenriversrummi5763 8 місяців тому +4

    Veetpal shergill 🤔( KAUR ) 🤔
    -----------------------------------------------
    DHAN GURU GOBIND SINGH G
    DHAN BABA ZORAWAR SINGH
    DHAN BABA AJIT SINGH
    DHAN FATEH SINGH
    DHAN BABA JUJHAR SINGH

  • @user-sh1lz1df3p
    @user-sh1lz1df3p 7 місяців тому +1

    ਛਿੰਦਰ ਸਿੰਘ ਲਾਲਕਾਂ ਸੰਗਰੂਰ

  • @jasmailsingh7520
    @jasmailsingh7520 8 місяців тому +1

    May God bless dear elder brother ji praying for more blessings 🙏🙏

  • @tarloksingh3636Dsp
    @tarloksingh3636Dsp 8 місяців тому +2

    Waheguru ji mehar Karn ji 🙏

  • @user-ib4hd5be3i
    @user-ib4hd5be3i 8 місяців тому +2

    👍

  • @amanpreetsingh1922
    @amanpreetsingh1922 7 місяців тому +1

    Bapu g de pariwaar nu vi le ke aande Umar Bina dase ptaa chal jaandi...

  • @kedarnath7791
    @kedarnath7791 6 місяців тому +1

    Anchor Biba ji Guna di Guthli ho ji Storyline is a very nice pics bahut hi Sohni Dono Murtiya hoo ji WADHAEYAJI GOD BLESS YOU always appreciate work on UA-cam Channel noo Lakh LAkh WADHAEYAJI

  • @manikular2768
    @manikular2768 8 місяців тому +3

    👌👌🙏🙏

  • @user-bd9yx1sl1u
    @user-bd9yx1sl1u 8 місяців тому +2

    ਮੇਰਾ ਪਿੰਡ ਵਲਟੋਹਾ ਤਹਿਸੀਲ ਪੱਟੀ ਜਿਲਾ ਤਰਨਤਾਰਨ ਹੈ

  • @jaspreetkaur45113
    @jaspreetkaur45113 6 місяців тому

    Gbu bapu g❤❤

  • @vikrantsingh1988
    @vikrantsingh1988 8 місяців тому +2

    Kini Sohni gal kiti Bappu ne Mai savere uth ke paath karda te phir Ram Ram vi kar lena. Sikhna chahida aaj kal de lokan nu.

  • @inderjitvirk7471
    @inderjitvirk7471 8 місяців тому +5

    116 saal di umar nhi aa baba g di...saaf pta lgda baba g di awaaz toh...

    • @tarankang298
      @tarankang298 8 місяців тому +1

      30ਜਾ35ਸੰਨ ਦੇ ਲਗਦੇ ਹਨ

    • @ksingh1560
      @ksingh1560 8 місяців тому

      Who knows

    • @ksingh1560
      @ksingh1560 8 місяців тому

      @@tarankang298 you never know

  • @tornadoblack4476
    @tornadoblack4476 8 місяців тому +2

    J baba ji 1947 vich 42 saal de c taah os hisaab naal baba ji di age bandi 118 saal te baba ji kendy 116 saal .
    Gaal pata ki va bohat purane bejuragan nu nahi pata hunda ohna di date of birth
    Same gaal meri nani nu ve nahi pata oh nu jado ve pushlo nani te age kine os ne 65 ku saal honi .
    Reality ch oh 75 de lage aa.
    Purane bejurag aate - sate umar dasde aa.
    Baki tusi sare ve siyane j 116 saal da banda bed te he milo ga edda cycle chalonda nahi .
    Nale awaaz vich enna dumm nahi renda bande . Gaal ve clear nahi hundi kyoo ki dand digg jande aa .
    Mera dada ji 89 saal de c pure fit paar awaaz ch enna dumm nahi c .

  • @loveguru4554
    @loveguru4554 8 місяців тому +1

    Eh babe ne sand vi pura gaddr rkhya hona aj kal 60,70 ale kahsi ho jande te eh ta kronda hona dhan dhan

  • @neelamarora5505
    @neelamarora5505 8 місяців тому +2

    🙏🙏

  • @SukhwinderSingh-qe2gj
    @SukhwinderSingh-qe2gj 8 місяців тому +2

    Bapu ji wahegur jimehar karn thodi lami omer tea ji

  • @saabsingh4313
    @saabsingh4313 8 місяців тому +2

    ❤❤❤ 🎉🎉🎉🎉

  • @loveguru4554
    @loveguru4554 8 місяців тому +1

    Baba thodi jehi umar saade sidhu moose ale veer nu de dinda rab chunda ta

  • @jbhaulers
    @jbhaulers 8 місяців тому +4

    ਝੂਠ ਉਮਰ ਦਾ। ਪੱਕੀ ਤਰੀਕ ਜੇ ਕੋਈ ਨਹੀ ਤੇ ਯਕੀਨ ਕਿੱਦਾ ਕਰੇ ਕੋਈ। ਸਰੀਰ ੭੦-੮੦ ਦਾ ਲਗਦਾ।

  • @ranranjit237
    @ranranjit237 8 місяців тому +1

    ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @wepunjabi_8430
    @wepunjabi_8430 8 місяців тому +1

    Full interview kro ji bapu ji di

  • @SherSingh-pw9rb
    @SherSingh-pw9rb 8 місяців тому +3

    ज़्यादा उम्र होना एक अभिशाप है बेशक वो तंदरुस्त ही क्यों नही हो 😂 आज का युग सतयुग की तरफ बेहतर ज्ञान के कारण अग्रसर हो रहा है 👍🙂

  • @sasam2165
    @sasam2165 8 місяців тому +2

    I feel he is gosping about his age .as the rivers were flowing of blood in 1947. I was10years at that time and seen the happenings .he may be of 90 round about.

  • @darshankang6310
    @darshankang6310 8 місяців тому +1

    Priwar di history daso g ta k jakin ho sakay umar da g

  • @JarnailSingh-jb8wb
    @JarnailSingh-jb8wb 7 місяців тому +1

    Papu.ji.putt.beatee.de.age

  • @darshankang6310
    @darshankang6310 8 місяців тому +2

    Gini book bich naam kio ni pia g

  • @JatinderKumar-wi2rx
    @JatinderKumar-wi2rx 6 місяців тому

    🙏🙏🙏🙏🙏👍👍👍👍👍👍

  • @malkeetkaur9876
    @malkeetkaur9876 8 місяців тому +4

    🙏🙏🙏🙏

  • @BhagwanDas-lh5de
    @BhagwanDas-lh5de 8 місяців тому +1

    🙏🙏🙏🙏🙏🙏

  • @user-vn4ey8vx6v
    @user-vn4ey8vx6v 8 місяців тому +1

    Oh bahpu aha Latha chokondirata nu

  • @CharanjeetSingh-qd4sc
    @CharanjeetSingh-qd4sc 6 місяців тому

    ਸਿੱਖਾ ਦਾ ਜੈਨੋਸੈਡ ਹੋਇਆ , ਸਿੱਖਾ ਦਾ ਨਾਮ ਹੀ ਨਹੀ ਲਿਆ, ਬਾਕੀ ਸੁਣਨ ਵਧੀਆ ਲੱਗਿਆ

  • @parmjitsingh3774
    @parmjitsingh3774 8 місяців тому +1

    Wmk

  • @shadowdarkness7336
    @shadowdarkness7336 8 місяців тому +1

    🙏🙏🙏🙏🙏

  • @SukhwinderKaur-me4ti
    @SukhwinderKaur-me4ti 8 місяців тому +1

    Bapu ji de umer 90 ja95 es toin jiada nhi

  • @jatinderbhandal5520
    @jatinderbhandal5520 8 місяців тому +1

    Impossible

  • @lovepreetdhillon136
    @lovepreetdhillon136 8 місяців тому +2

    ਪਿੰਡ ਤਾਂ ਦਸਿਆ ਨਹੀਂ

  • @maan-siingh
    @maan-siingh 8 місяців тому +2

    Maximum 90,95. Baki rabb jaandaaa..

  • @malkeetkaur9876
    @malkeetkaur9876 8 місяців тому +3

    😊😊😊😊😊❤❤❤❤❤❤

  • @surinderbrar4249
    @surinderbrar4249 8 місяців тому +4

    Lagda ni ehdi umar 116 saal jiven gallan kar riha, cycle chalonda, sunn da theek aa.

  • @thebustle5209
    @thebustle5209 7 місяців тому +1

    47 ch 42 saal da c ta hun kine saal da hoega baaba ji

  • @loveguru4554
    @loveguru4554 8 місяців тому +1

    Yar aj kal ta 80 saal de loka di awaj shi nhi nikldi te ah baba 116 saala ch balle bale krayi janda

  • @sarbjitkaur7814
    @sarbjitkaur7814 8 місяців тому +2

    🙏🏼🙏🏼

  • @PardeepKumar-kx3lj
    @PardeepKumar-kx3lj 8 місяців тому +2

    Bappu g d age 200 year hove🙏

  • @ravindergill6213
    @ravindergill6213 6 місяців тому +1

    80 to 85 de vich hovegi maximum

  • @tejindersingh1121
    @tejindersingh1121 8 місяців тому +1

    116 nahi h

  • @daman8926
    @daman8926 8 місяців тому +2

    Interview karn ton pailaa gl krni Sikh lai bibi

  • @gursharansingh6275
    @gursharansingh6275 8 місяців тому +2

    80 ਤੋ 90 ਦੇ ਲਗਭਗ ਲਗਦਾ

  • @BalveerSingh-on8wx
    @BalveerSingh-on8wx 8 місяців тому +1

    BABA KITHE RENDA HI JI

  • @kamdiyangallan5038
    @kamdiyangallan5038 8 місяців тому +1

    Wadh to wadh 80 hovega,,, view lain lae 116 keh rahe aa

  • @JarnailSingh-jb8wb
    @JarnailSingh-jb8wb 7 місяців тому +1

    Bapu ji age da proof