ਮਨਜੀਤ ਇੰਦਰਾ ਨੇ ਘਰਾਂ ਤੋਂ ਲੈ ਕੇ ਚਾਬੀਆਂ ਨਾਲ ਇਕ ਦੂਜੇ ਨਾਲ ਪਤਨੀਆਂ ਵਟਾਉਣ ਦੀਆ ਦੱਸੀਆਂ ਸੱਚਾਈਆਂ..

Поділитися
Вставка

КОМЕНТАРІ • 74

  • @ParamjitSingh-bj8xc
    @ParamjitSingh-bj8xc 3 дні тому +5

    ਦੇਖ ਪਰਾੲੀਅਾਂ ਚੰਗੀਅਾਂ ਮਾਂਵਾਂ ਭੈਣਾਂ ਧੀਅਾਂ ਜਾਣੈ ਗੁਰੂ ਸਾਹਿਬ ਮਾਨੁਖ ਨੂੰ ੳੁਚਾ ਸੁਚਾ ਕਰੈਕਟਰ ਰਖਣ ਲੲੀ ਹਮੇਸਾਂ ਬਾਰ ਬਾਰ ਪ੍ਰੇਰਿਤ ਕਰਨ ਲੲੀ ਸਿਖਿਅਾਂ ਦੇ ਦੇਦੇ ਹਨ

  • @punjabidecenthulk784
    @punjabidecenthulk784 День тому +4

    ਮੈਡਮ ਖੁਦ ਬਿਨਾ ਵਿਆਹ ਤੋਂ ਕਿਸੇ ਨਾਲ ਰਹੀ, ਪਰ ਅੱਜ ਕੱਲ ਦੇ ਜਵਾਕਾ ਨੂੰ ਅਕਲ ਦੇ ਰਹੇ ਨੇ, 😂😂, ਮੈਡਮ ਇਕ ਗੱਲ ਯਾਦ ਰੱਖੋ, ਪੀੜੀ ਦਰ ਪੀੜੀ ਨਸਲਾਂ ਚ ਸੋਚ ਦਾ ਫ਼ਰਕ ਪੈਂਦਾ, ਅੱਜ ਕੱਲ ਦੀ ਨਸਲ ਤੇ ਤੁਹਾਡੇ ਸਮੇਂ ਵਲੀ ਨਸਲ ਚ ਸੋਚ ਦਾ ਫ਼ਰਕ ਹੋਣਾ ਕੁਦਰਤੀ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ, ਤੇ ਤੀਹ ਸਾਲ ਬਾਅਦ ਦੀ ਨਸਲ ਚ ਤੇ ਅੱਜ ਦੀ ਨਸਲ ਚ ਬੀ ਸੋਚ ਦਾ ਫ਼ਰਕ ਹੋਣਾ, ਇਹ ਫ਼ਰਕ ਰਹਿਣਾ, ਨੇ ਸੋਚ ਚ ਫ਼ਰਕ ਨਾ ਹੁੰਦਾ ਤਾਂ ਅੱਜ ਕੰਪਿਊਟਰ car ਜਹਾਜ ਨਾ ਹੁੰਦੇ, ਹੱਲੇ ਬੀ ਸੌ ਸਾਲ ਪਹਿਲਾ ਦੇ ਲੋਕਾਂ ਵਾਂਗ ਬਲਦਾ ਤੇ ਸਫ਼ਰ ਕਰਦੇ, ਇਹ ਕੁਦਰਤ ਦਾ ਨਿਜਾਮ ਹੈ ਇਹਨੂੰ ਤੁਸੀ ਬਦਲ ਨਹੀਂ ਸਕਦੇ।।।

  • @NirmalSingh-bz3si
    @NirmalSingh-bz3si 9 днів тому +15

    ਮੈਡਮ ਜੀ ਬਹੁਤ ਵਧੀਆ ਵਿਚਾਰ ਤੁਹਾਡੇ ??ਸੱਚ ਸੁਣਨਾਂ ਵਧੀਆ ਲੱਗਦਾ??ਸਿਆਣਪ ਭਰੀਆਂ ਗੱਲਾਂ??ਬਹੁਤ ਵਧੀਆ ਸ਼ਾਇਦ ਟੀਚਰ ਰਿਟਾਇਰਡ ਨੇ ??ਮੈਂ ਥੋਡਾ ਪਹਿਲਾ ਵੀ ਐਪੀਸੋਡ ਦੇਖਿਆ ਸੀ ਅਤੇ ਆਪਣੀ ਮਿਸਿਜ ਨੂੰ ਵੀ ਸੁਣਾਇਆ ਸੀ ??ਕਿਉਕਿ ਇਹ ਸਿਆਣੇ ਨੇ??ਕੁੱਝ ਸਿੱਖਣ ਨੂੰ ਮਿਲਦਾ??ਸਸਅ

  • @Eastwestpunjabicooking
    @Eastwestpunjabicooking 9 днів тому +18

    ਮੈਡਮ ਸੱਚ ਬੋਲਣ ਦੀ ਜੁਰਅਤ ਹੋਵੇ ਤਾਂ ਆਪੇ ਬੇਬਾਕ ਨਿਕਲਦਾ ਏ। ਪਰ ਸਮਾਜ ਤ ਗਲਤ ਹੋ ਰਿਹਾ ਏ।

  • @prabjit7425
    @prabjit7425 9 днів тому +22

    ਮੈਡਮ ਜੀ ਇਹ ਗੱਲ ਬਿੱਲਕੁਲ ਸਹੀ ਹੈ ਕਿ ਕੰਮ ਤੇ ਜਾਣ ਵਾਲੀਆਂ ਨੱਬੇ ਪ੍ਰਤੀਸ਼ਤ ਔਰਤਾਂ ਘਰ ਆ ਕੇ ਇਕੱਲੀਆਂ ਰਸੋਈ ਦਾ ਜਾਂ ਹੋਰ ਘਰ ਦਾ ਕੰਮ ਵੀ ਕਰਦੀਆਂ ਹਨ । ਇਸ ਦੇ ਉਲਟ ਬੰਦਾ ਘਰ ਦੇ ਕੰਮ ਵਿੱਚ ਆਪਦੀ ਪਤਨੀ ਨਾਲ ਘਰ ਦਾ ਕੰਮ ਕਰਵਾਉਣ ਵਿੱਚ ਬੇਇੱਜ਼ਤੀ ਸ਼ਮਝਦੇ ਹਨ ਪਹ ਉਹੀ ਬੰਦੇ ਔਰਤ ਨੂੰ ਕਮਾਈ ਕਰਨ ਲਈ ਘਰੋਂ ਬਾਹਰ ਭੇਜਣ ਲੱਗੇ ਜ਼ਰਾ ਬੇਇੱਜ਼ਤੀ ਨਹੀਂ ਸਮਝਦੇ ।

    • @preetsomal9483
      @preetsomal9483 9 днів тому +2

      True ❤

    • @jaswinderuppal4852
      @jaswinderuppal4852 8 днів тому +2

      True

    • @sukhjindersingh3614
      @sukhjindersingh3614 2 години тому +1

      ਉਹ ਬੰਦਾ ਹੀ ਕਾਹਦਾ ਜੋ ਆਪਣੀ ਤੀਵੀਂ ਤੋਂ ਬਾਹਰ ਕੰਮ ਕਰਵਾਵੇ।

  • @meenableem8101
    @meenableem8101 9 днів тому +7

    ਕੌੜੀਆਂ ਪਰ ਸੱਚੀਆਂ ਗੱਲਾਂ ਇਹ ਗੱਲਾਂ ਕਰਨ ਵਾਸਤੇ ਵੀ ਹਿੰਮਤ ਚਾਹੀਦੀ ਹੈ ਤੇ ਸੁਣਨ ਵਾਸਤੇ ਜਿਗਰਾ

  • @jarnailsingh1731
    @jarnailsingh1731 8 днів тому +9

    ਮਨਜੀਤ ਇੰਦਰਾ ਜੀ ਨੇ ਸਾਰੀਆ ਗੱਲਾ ਸੱਚੀਆਂ ਕੀਤੀਆਂ ਹਨ। ਬੀਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @GurjeetsinghDhillon-jg6zd
    @GurjeetsinghDhillon-jg6zd 9 днів тому +13

    ਸਹੀ ਵੀ ਸੱਚ ਵੀ ਸ਼ਰਮ ਵੀ ਨਹੀ ਹੰਝਾ ਵੀ ਨਹੀ ਅਣੱਖ ਵੀ ਨਹੀ ਰਡੰਕ ਤੇ ਮੜੰਕ ਤੇ ਬੜੱਕ ਵੀ ਨਹੀ ਰਹਿ ਗਿਆ ਕੰਜਰ ਕਿੱਤਾ। ਗੱਲਾਂ ਬਹੁਤ ਨੇ ਜਗਾਹ ਥੋੜੀ ਏ ਮੈਡਮ ਸੁਣ ਚੰਗਾ ਲੱਗਾ ਜੀ।dhillon
    India 🇮🇳 punjab jindabad

  • @ParamjitSingh-bj8xc
    @ParamjitSingh-bj8xc 3 дні тому +2

    ਗੁਰਬਾਣੀ ਮਾਨੁਖ ਨੂੰ ੳੁਚਾ ਕਰੈਕਟਰ ਲੲੀ ਬਾਰ ਬਾਰ ਪ੍ਰੇੇਰਤ ਕਰਦੀ ਹੈ ਦੇਖ ਪਰਾੲੀਅਾਂ ਚੰਗੀਅਾਂ ਮਾਵਾਂ ਭੈਣਾਂ ਧੀਅਾਂ ਜਾਣੈ

  • @prabjit7425
    @prabjit7425 9 днів тому +16

    ਮਨਜੀਤ ਜੀ ਆਪ ਜੀ ਨੇ ਵਿਆਹ ਤੋਂ ਪਹਿਲਾਂ ਇਕੱਠਿਆਂ ਰਹਿਣ ਬਾਰੇ ਬਿੱਲਕੁਲ ਸੱਚ ਬਿਆਨ ਕੀਤਾ ਹੈ । ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਵਿਚਾਰ ਇਹ ਹਨ ਕਿ ਬਿਨਾਂ ਵਿਆਹ ਤੋਂ ਪਹਿਲਾਂ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਕੁੜੀਆਂ ਦੀਆਂ ਕਦੀ ਬਰਾਤਾਂ ਨਹੀਂ ਆਉਂਦੀਆਂ । ਇਸ ਦੇ ਉਲਟ ਵਿਆਹ ਤੋਂ ਪਹਿਲਾਂ ਹੋਰਾਂ ਕੁੜੀਆਂ ਨਾਲ ਰਹਿ ਚੁੱਕੇ ਮੁੰਡਿਆਂ ਦੇ ਵਿਆਹ ਬਹੁਤ ਆਸਾਨੀ ਨਾਲ ਹੋ ਜਾਂਦੇ ਹਨ ।

    • @shivanisharma5562
      @shivanisharma5562 9 днів тому +2

      ਆਪ ਨੇ ਸ਼ਹੀ ਕਿਹਾ ਹੈ ਜੀ

    • @user-lo6qn1mw8i
      @user-lo6qn1mw8i 9 днів тому +1

      Right

    • @baldevsidhu7719
      @baldevsidhu7719 6 днів тому

      ਇਹ ਸਿਰਫ East ਚ ਹੁਦਾ ਹੈ west ਚ ਸਾਰੇequal ! Quebec ਸੂਬੇ ਕਨੇਡਾ ਚ 75% ਅਨਵਿਹਾਏ couple ਹਨ ਸਿਰਫ 25% married ਪਰ ਦੋਨੇ ਕੰਮ ਕਰਦੇ ਹਨ ਹੁਣ ਅਨਵਿਆਹਿਆ ਨੂ ਵਿਆਹਿਆ ਵਾਲੇ ਹਕ ਮਿਲਦੇ ਹਨ ਮਤਲਬ property half and half

    • @baldevsidhu7719
      @baldevsidhu7719 6 днів тому +1

      ਇਹ ਸਿਰਫ East ਚ ਹੁਦਾ ਹੈ west ਚ ਸਾਰੇequal ! Quebec ਸੂਬੇ ਕਨੇਡਾ ਚ 75% ਅਨਵਿਹਾਏ couple ਹਨ ਸਿਰਫ 25% married ਪਰ ਦੋਨੇ ਕੰਮ ਕਰਦੇ ਹਨ ਹੁਣ ਅਨਵਿਆਹਿਆ ਨੂ ਵਿਆਹਿਆ ਵਾਲੇ ਹਕ ਮਿਲਦੇ ਹਨ ਮਤਲਬ property half and half

    • @baldevsidhu7719
      @baldevsidhu7719 6 днів тому +2

      ਇਹ ਸਾਰਾ ਕੁਝ ਸਿਖੀ ਤੂ ਦੂਰ ਜਾਣ ਦਾ ਖਿਆਮਜਾ

  • @Gurjeetbhangu3191
    @Gurjeetbhangu3191 8 днів тому +7

    ਤੁਸੀਂ ਲੇਖਕਾ ਨੇ ਵੀ ਸਮਾਜ ਨੂੰ ਸਰਮਾ ਸੰਗਾ ਛੱਡ ਕੇ ਖੁਲਾ ਗੰਦ ਪਾਉਣ ਲਈ ਪੑੇਰਿਤ ਕੀਤਾ ਹੈ
    ਅੱਜ ਕੱਲ ਦੇ ਗਾਣੇ ਫਿਲਮਾ ਵੀ ਬੱਚਿਆ ਨੂੰ ਮਾ ਬਾਪ ਤੋ ਬਾਗੀ ਹੋ ਕਿ ਅਣਖ ਇਜਤ ਰੋਲ ਕੇ ਮਾ ਬਾਪ ਦੇ ਪਿਆਰ ਨੂੰ ਪੈਰਾ ਚ ਮਿੰਦਣ ਲਈ ਪੑੇਰਿਤ ਕਰਦੇ ਹਨ। ਕਿਸੇ ਗੈਰ ਦੇ ਚਾਰ ਦਿਨਾ ਦੇ ਪਿਆਰ ਦੀ ਖਾਤਰ ਆਪਣੇ ਮਾ ਬਾਪ ਦੇ ਸੱਚੇ ਸੁੱਚੇ ਉੱਚੇ ਪਿਆਰ ਨੂੰ ਨਜਰਅੰਦਾਜ ਕਰਕੇ ਰੂੜੀਵਾਦੀ ਦੱਸ ਕੇ ਜਲੀਲ ਕਰ ਰਹੇ ਨੇ ਅੱਜ ਕੱਲ ਦੇ ਕਈ ਬੇਬਖੁਪ ਕੰਜਰ ਅਣਜਾਨਪੁਣੇ ਚ, ਗੈਰ ਸਿਰਫ ਜਿਸਮ ਦੀ ਖਾਤਰ ਪਿਆਰ ਦੇ ਡਰਾਮੇ ਕਰਦੇ ਹਨ।

    • @akshbrar1074
      @akshbrar1074 4 дні тому +1

      ਬਹੁਤ ਵਧੀਆ ਲਿਖਿਆ ਬਹੁਤ ਵਧੀਆ ਇਹ ਕਲਮਾਂ ਵਾਲ਼ੇ ਹੀ ਪੁੱਠੀ ਸਿੱਖਿਆ ਦਿੰਦੇ ਆ

  • @rajwinder1968
    @rajwinder1968 4 дні тому +4

    ਭੈਣ ਆਪਣੇ ਟਾਇਮ ਫੋਨ ਨਹੀ ਸੀ ਹੁੰਦੇ ਹੁਣ ਤੇ ਜਿੰਨੇ ਮੈਬਰ ਉਨੇ ਮੋਬਾਇਲ ਹਨ ਘਰ ਵਿੱਚ ਕੋਈ ਕੀ ਕਰੇ

  • @rajwinder1968
    @rajwinder1968 4 дні тому +1

    ਬਹੂਤ ਵਧੀਆ ਵਿਚਾਰ

  • @onkarsahota1677
    @onkarsahota1677 4 дні тому +2

    ਪੰਜਾਬ ਦੇ ਵਿੱਚ ਕਈ ਮਂਤਰੀ ਸੰਤਰੀ ਅਫੀਮ ਦੀ ਖੇਤੀ ਦੇ ਪੱਖ ਵਿੱਚ ਹਨ ਜੇ ਇਸ ਤਰ੍ਹਾਂ ਹੋਣ ਲੱਗੇ ਤਾਂ ਨੌਜਵਾਨ ਪੀੜ੍ਹੀ ਪੱਕੀ ਅਮਲੀ ਹੋਵੇਗੀ ਵਿਦੇਸ਼ਾਂ ਨੂੰ ਜਾਣ ਲੱਗੇ ਅਫੀਮ ਨਾਲ਼ ਨਹੀਂ ਲੈ ਜਾ ਸਕਦੇ ਫੇਰ ਅਫੀਮ ਛੁਟਕਾਰਾ ਸੇਂਟਰ ਵਿੱਚ ਭਰਤੀ ਹੋਣਗੇ।

  • @jandeepkaur2754
    @jandeepkaur2754 9 днів тому +4

    ਮੈਡਮ ਦੀ ਇਕ ਇਕ ਗੱਲ ਸੁਣਨ ਵਾਲੀ ਹੈ

  • @prabjit7425
    @prabjit7425 9 днів тому +1

    MOTHER'S LOVE IS PURE, ,UNCONDITIONAL AND PRICELESS. NO ONE CAN REPLACE MOTHER'S LOVE AT ANY COST ❤❤❤ .

  • @gurcharansinghkanwar6805
    @gurcharansinghkanwar6805 3 дні тому +2

    Jo lok apna ghar ni wsa ske,ohi lok janta nu tips dinde firde ai.ehnu kehde ai kalyug aa gya..

  • @tarsemrai4439
    @tarsemrai4439 9 годин тому

    ਅੰਮ੍ਰਿਤਾ ਜੀ ਨੇ ਪੰਜਾਬ ਦੇ 1980 ਤੋਂ 1995 ਤੀਕ ਕੁੱਛ ਭੀ ਨਹੀਂ ਲਿਖਿਆ

  • @SurinderSurinder-jf6mh
    @SurinderSurinder-jf6mh 4 дні тому

    Indra ji great personality of punjab

  • @Baljeet-uv9gs
    @Baljeet-uv9gs 9 днів тому +3

    ਸਹੀ ਕਿਹਾ

  • @adhityarai5670
    @adhityarai5670 9 днів тому +3

    Well said

  • @kanikasharma5932
    @kanikasharma5932 9 днів тому +1

    Very well said mam

  • @MrSingh-ii6yl
    @MrSingh-ii6yl 2 дні тому

    ਤੁਹਾਡੀ ਕੀ ਦੇਣ ਸਮਾਜ ਨੂੰ ਜਿਸ ਤੋਂ ਅੱਜ ਦੇ ਬੱਚੇ ਸੇਧ ਲੈਣ ਕਿਰਪਾ ਕਰਕੇ ਆਸਾਨ ਭਾਸ਼ਾ ਵਿਚ ਸਾਨੂੰ ਸਮਜਾਉ ਤੁਹਾਡਾ ਧੰਨਵਾਦ ਜੀ।

  • @gazalbhardwaj9967
    @gazalbhardwaj9967 9 днів тому +2

    मैडम आप सही बोल रहे हो, बहुत कुछ हो रहा है समाज मेँ

  • @s.k.haridas6726
    @s.k.haridas6726 6 днів тому +1

    भगवान के नाम का जाप करने से सारे दुख दूर हो जाते हैं

  • @ManjitSingh-fu2bg
    @ManjitSingh-fu2bg 4 дні тому

    'ਹਵਾਵਾਂ ਦੇ ਹਵਾਲੇ ਛੱਡਣ' ਵਾਲ਼ੀ ਗੱਲ ਕੋਈ ਪਾਏ ਦੀ ਨਹੀਂ ਹੋਈ ..

  • @hafeezhayat2744
    @hafeezhayat2744 8 днів тому

    ਬਹੁਤ ਵਧੀਆ ਗੱਲ ਬਾਤ

  • @HarvinderKaur-tq6nu
    @HarvinderKaur-tq6nu 3 дні тому

    Nice interview

  • @sukhkaran2285
    @sukhkaran2285 6 днів тому +5

    ਤੁਸੀ ਵੀ ਤਾ live in relationship ਵਿੱਚ ਸੀ

    • @SUKHPREETSINGH-hy2zp
      @SUKHPREETSINGH-hy2zp День тому +1

      Yes now she is saying key parties wrong 😅😅

    • @prabjit7425
      @prabjit7425 19 годин тому

      @@SUKHPREETSINGH-hy2zp You are absolutely right 💯.

  • @prabjit7425
    @prabjit7425 9 днів тому +3

    Manjit Indra ji I respect you due to telling the bitter truth of Indian society .

  • @KandharaSinghGill
    @KandharaSinghGill 9 днів тому +2

    Right

  • @JasPinder-gx3xs
    @JasPinder-gx3xs 6 днів тому

    MADM JI SHI GULLANKUR RHE HUN GOD BLESH YOU MADAM JI RS DHALIWALL FDK

  • @gurnamsinghdhillon4243
    @gurnamsinghdhillon4243 5 днів тому +1

    Madam da personal experience hai

  • @jaswinderuppal4852
    @jaswinderuppal4852 8 днів тому

    Manjit yes you are right

  • @s.k.haridas6726
    @s.k.haridas6726 6 днів тому +1

    इच्छाऐ मनुष्य को बर्बाद कर देती है

  • @amarjitsinghmavi5084
    @amarjitsinghmavi5084 4 дні тому

    ਸੱਚ ਕੋੜਾ ਹੁੰਦਾ
    ਭੈਣ ਜੀ ਨੇ ਸੱਚ ਬੋਲੀਆਂ।

  • @user-dk9er5tp6e
    @user-dk9er5tp6e 4 дні тому

    Good open mide

  • @birankaur8332
    @birankaur8332 8 днів тому

    Shi gal ha ji

  • @MohinderjerChauhan
    @MohinderjerChauhan 8 днів тому

    Madem ji ne sab kujh drusat keha ji

  • @harjeetkaur5559
    @harjeetkaur5559 16 годин тому

    Freedom da natiza hai rahi kasar phone ne poori kar diti hai

  • @premhand6639
    @premhand6639 8 днів тому

    Very nice and purely true happenings in modern Indian society .now a days
    In the marriage functions these days , mostly young friends of bridegroom have a bad intention on the bride and feel as if they are to enjoy with her later on.Similarly there are no old songs/ sithaniayan before marriage ceremony.JAGO at the marriage is done by ladies placing the matki lighten on head ,inviting the near by neighbours to remain awake in night for the bride ,by showing as if the bridegroom is unfit for marriage.Further due to late marriages due to education and unemployment these days mothers and mother in laws
    desire early pregency of bride.Certain changes in thinking and early employment of educated youths is required in society.

  • @user-lo6qn1mw8i
    @user-lo6qn1mw8i 9 днів тому

    Shi gll aa g,sb kuj old time tou Chl riha,hun bhr son lg piya but duniya ch andro ander bda kuj Chl riha,viheguru hi sumatt deve sb nu g

  • @s.k.haridas6726
    @s.k.haridas6726 6 днів тому

    Desires lead to sorrows

  • @amarbajwa6534
    @amarbajwa6534 3 дні тому

    Highly traumatic experiences interview.

  • @sarbysarvydhindsa3534
    @sarbysarvydhindsa3534 День тому

    Two year doughter rap phala v honda s parda vich s hun parda d upar h

  • @rajwinder1968
    @rajwinder1968 4 дні тому

    ਲੁੱਟ ਕੇ ਖਾ ਗੲਏ ਲੀਡਰ

  • @s.k.haridas6726
    @s.k.haridas6726 6 днів тому

    Charity begins at home

  • @Lucky26757
    @Lucky26757 5 днів тому

    This is the reality of Modernize life which isn't be Future anymore in marriage life.

  • @user-lo6qn1mw8i
    @user-lo6qn1mw8i 9 днів тому +1

    Kuriya,budiya nu hi dosh nhi ,sara aavva hi ootiya piya,family man kehnde khonde v hor ladies ja avdi dhee jidi kuri nl relations bnon tou bilkul v sharm nhi krde,kuriya ta nashar hi hi giya na,😰😰

  • @narinderpalsingh5349
    @narinderpalsingh5349 9 днів тому

    ਸੱਚ ❤

  • @user-pv1rq6el1d
    @user-pv1rq6el1d 8 днів тому

    Kalyug h ub iska end h

  • @harjeetkaur5559
    @harjeetkaur5559 16 годин тому

    Aurat jyada padhe theek hai par dimaag jaldi khraab ho janda hai

  • @shivlath843
    @shivlath843 3 дні тому

    ਸ਼ਰੂ ਵਿਚ ਹੀ ਬੰਦਾ ਬੋਰ ਹੋ ਜਾਦਾ ਹੈ

  • @SUKHPREETSINGH-hy2zp
    @SUKHPREETSINGH-hy2zp День тому +1

    1. You are laying, parkash singh badal never take pension in his life.
    2. You are go in live in and now saying key parties are wrong 😅😅
    3. You not answering main question why you go in marriage, why you not stay in live in ??

  • @harvindersingh4776
    @harvindersingh4776 8 днів тому +2

    Punjabi culture te khas karkey Sikh culture te lok dunia de sab ton girai hoe lok han . Ehna di ta shakal dekhni vi madi hai

    • @Seefull385
      @Seefull385 7 днів тому +4

      Thoda culture keda hai.sikh culture eh sikhe nhi dinda. Sab apni man Marzi karde sikhi nu tan lok sahi tarike nal follow hi nahi karde. Eh Kalyug da prbhav hai eh har jagah te ho riha te dino din hor bura hona hai.

  • @ikodapasara8143
    @ikodapasara8143 4 дні тому

    ਬੀਬੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਬਦਨਾਮ ਕਰ ਰਹੀ , ਹਾਹਾ ?