YUDH KARNE | SARABHA FILM | Hans Raj Hans | New Punjabi Songs 2023 | Releasing November 3rd, 2023
Вставка
- Опубліковано 15 жов 2024
- "Chalo Chaliye Desh Ma Yudh Karne" latest punjabi song sung by Hans Raj Hans in Punjabi film "SARABHA". The untold story of SHAHEED KARTAR SINGH SARABHA.
Film Releasing Worldwide "November 3rd, 2023" in Cinemas near you.
LIKE | COMMENT | SHARE | SUBSCRIBE
Singer: Hans Raj Hans
Lyrics: Kartar Singh Sarabha
Music: Onkar Minhas
Film Credits
Written & Directed by: Kavi Raz
Producers: Arvind Singla, Kuldeep Sharma, Veepasha Kashyap, Sarbjit Hundal, Anil Uppal, Anil Yadav, Jatinder Jay Minhas, Amrit Grewal Sarabha, Kavi Raz
Starring: Japtej Singh, Mukul Dev, Kavi Raz, Kanwar Grewal, Jasbir Jassi, Jaspinder Cheema, Malkeet Rauni, Mahabir Bhullar, Malkiat Meet, Jobanpreet Singh, Sumend Wankhande, Gurpreet Ratol, Amaninder Dhillon, Sameer Sharma, Akaash Yadav, Aman Randhawa, Sharhaan Singh, Kabir Gill, Baaz, Prithvi Raaj Singh Sidhu, Darren Tassell, Alex Reece
Special Appearance: Jobanpreet Singh
Executive Producer: Swaran Singh
Director of Photography (INDIA): Inderjit Bansel
Director of Photography (USA): Aaron C Smith
Music Director: Onkar Minhas
Editor: Harper Gahunia
Production Designer: Ashish Kaushal
Assit.Director: Vickey Kadam
Background Score: Shezan Sheikh
Costume Designer: Sunny Binning
#sarabha #kartarsinghsarabha #shaheedkartarsinghsarabha #sarabhamovie #sarabhatrailer #sarabhapunjabi #sarabhapunjabimovie #sarabhapunjabitrailer
New punjabi songs 2023
Latest punjabi songs 2023
punjabi songs 2023
Sarabha punjabi film trailer
Sarabha Punjabi Movie Trailer
Sarabha Trailer
Sarabha Punjabi trailer
Sarabha trailer punjabi
Kartar Singh Sarabha Movie trailer
Kartar Singh Sarabha Trailer
Punjabi Movie Sarabha
New Punjabi Trailer
Sarabha Trailer Punjabi Movie
ਅੱਜ ਦੇ ਸਮੇਂ ਵਿੱਚ ਇਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ਨੌਜਵਾਨ ਪੀੜ੍ਹੀ ਨੂੰ ਵਿਰਾਸਤ ਵੱਲ ਜੋੜਨ ਲਈ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਸਬ ਮਹਾਰਾਜ ਦੀ ਕਲਾ ਵਰਤ ਰਹੀ ਹੈ ❤❤❤
ਜਿਸ ਨੇ ਇਹ ਫਿਲਮ ਬਣਾਈ। ਪਰਮਾਤਮਾ ਉਸ ਤੇ ਮਿਹਰ ਭਰਿਆ ਹੱਥ ਰੱਖਣ
ਸਰਾਭਾ.ਬਾਬਾ ਜੀ ਕੀ ਲੋਕੀਂ ਸਾਨੂੰ ਯਾਦ ਕਰਨਗੇ? ਬਾਬਾ ਜੀ.. ਹਾਂ ਯਾਦ ਕਰਨਗੇ ਪਰ ਕਰਨਗੇ ਕੁੱਝ ਨਹੀਂ. ਸਰਾਭਾ ਮੂਵੀ ਦਾ ਡਾਇਲਾਗ ਸਰਾਭਾ ਲਹਿਰ Sarabha historical must watch movie 🥰🥰 ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾ ਚੋ ਨਾ ਭੁਲਾ ਜਾਣਾ
ਮੈਂ ਮਾਣ ਕਰਦਾ ਹਾਂ ਕਿ ਮੈਂ ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਤੋਂ ਹਾਂ,
Salute ae veer g kartar singh de sre pind vssie nu
ਬਹੁਤ ਵਧੀਆ ਜੀ!
ਖੂਨ ਨੂੰ ਗਰਮ ਕਰਕੇ ਦੇਸ਼ ਪ੍ਰਤੀ ਪਿਆਰ ਦੀ ਕੁਰਬਾਨੀ ਦੇਣ ਲਈ ਪ੍ਰੇਰਿਤ ਕਰਦਾ ਇਹ ਗੀਤ ਸੁਤੰਤਰਤਾ ਸੰਗਰਾਮੀਆਂ ਦੀ ਕੁਰਬਾਹੀਆ ਨੂੰ ਯਾਦ ਕਰਾਉਣੀ ਇਹ ਵੀਡੀਓ ਬਹੁਤ ਵਧੀਆ ਹੈ ਜੀ
❤❤❤❤❤❤
ਸ਼ੁਕਰ ਇਸ ਯੋਧੇ ਨੂੰ ਵੀ ਲੋਕਾਂ ਸਾਹਮਣੇ ਪੇਸ਼ ਕਰ िਰਹਾ ਕੋਈ िਫਲਮ ਰੂਪ ਚ
Eh Sabh to Wadda Yodha c
ਮੁਬਾਰਕਬਾਦ ਹੰਸ ਰਾਜ ਹੰਸ ਜੀ ਇਹ ਗੀਤ ਥੋੜੇ ਹਿਸੇ ਆਇਆ ਚਰਚਾਂਦ ਲੱਗੇ ਥੋੜੀ ਅਵਾਜ਼ ਨਾਲ ਤੁਸੀਂ ਆਪਣਾ ਸਨੀਅਰ ਕਲਾਕਾਰ ਹੋਣ ਦਾ ਸਬੂਤ ਦਿੱਤਾ ਹੈ ਜੀ
ਬਹੁਤ ਸ਼ਾਨਦਾਰ ਪ੍ਰਦਰਸ਼ਨ
ਬਹੁਤ ਵਧੀਆ 🙏🙏
ਤੇਰੇ ਤੇ ਕਦੇ ਉਹ ਦਿਨ ਵੀ ਜਿਦੋ ਪੱਤਾ ਪੱਤਾ ਸਿੰਘਾ ਦਾ ਵੈਰੀ ਗਾਇਆ ਸੀ ਹੁਣ ਤੇਰੀ ਨੀਤੀ ਇਸ ਗਾਣੇ ਤੋਂ ਉਲਟ ਏ
ਗੀਤ ਲਿਖਣ ਵਾਲੇ ਵੀਰ ਦਾ ਤਹਿ ਦਿਲੋਂ ਧੰਨਵਾਦ ਅਤੇ ਕਲਾਕਾਰ ਦਾ ਵੀ ਦਿਲੋਂ ਧੰਨਵਾਦ ਵਾਹਿਗੁਰੂ ਮੇਹਰ ਕਰੇ ਤਰੱਕੀ ਆਂ ਬਖਸ਼ੇ
Kartar Singh sarabha ji da khud da likhya hoya hai
Sarabhe diaan likhtan paran waliaan ne kehnde ohde jinna koi v azadi khulatiiaa tej ni c na koi Aina inteligent c pilot tk ban gyaa c bahut khat ummer ch
Beautiful song... call of the day. 💙💜💜
Millions of millions salute for this song.
🙏ਪ੍ਰਣਾਮ ਸ਼ਹੀਦਾਂ ਨੂੰ🙏
Pehla praa tu sardar kartar Singh srabeh bare pardh jaa k kun c oh punjab da hero aaa
Eh gal shi kahi c kurbani yaad krnge but krnge kuj ni ohi ess tim ho reya
Meinu ni lagda ess to vada koi balidan hoyu .. tnks kavi sahab eh Chij loka de sahmne liyon waste Eh song . no words 🤝🤝🤝🙌👍👍💝💝💝
Wah g wah
ਗੀਤ ਨਹੀ ਨੀਰੇ ਜਜਬਾਤ ਹਨ
Dil nu sakoon de dita veero❤️
ਜਿਹਦੀ ਸ਼ਕਲ ਪੰਜਾਬੀਆ ਨੂੰ ਸੋਹਣੀ ਨਹੀ ਲੱਗਦੀ ਉਹਦੀ ਆਵਾਜ਼ ਕਿਵੇ ਸੋਹਣੀ ਲੱਗ ਜਾਉਗੀ ਪੰਜਾਬੀਆ ਨੂੰ ਯੁੱਧ ਵਿਦੇਸ਼ ਨਾਲ ਕਰੋ ਦੇਸ਼ ਨਾਲ ਯੁੱਧ ਕਰੂੰਗੇ
ਤੁਸੀਂ ਗਾਣਾ ਗਾਇਕ ਦੀ ਸ਼ਕਲ ਵੇਖ ਕੇ ਸੁਣਦੇ ਓ
ਇਸ ਗੀਤ ਰਾਹੀਂ ਵਿਦੇਸ਼ਾ ਚ ਵਸਦੇ ਪੰਜਾਬੀ ਸਿੱਖਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਚਲੋ ਆਪਣੇ ਦੇਸ਼ ਵਾਪਸ ਚੱਲੀਏ ਆਪਣੇ ਸੋਹਣੇ ਦੇਸ਼ ਪੰਜਾਬ ਦੇ ਦੁਸ਼ਮਣਾ ਨਾਲ ਯੁੱਧ ਕਰਕੇ ਗੁਰੂਆਂ ਦੀ ਧਰਤੀ ਨੂੰ ਬਚਾਈਏ।।
ਪਿੱਛੇ ਤੇਰੀ ਭਾਰਤ ਮਾਤਾ ਦਾ ਝੰਡਾ ਲਾਇਆ
Awesome 🥰 superb👍👍👍👍👍👍
GOOD job Hans Raj ji
ਚਲੋ ਸ਼ੁਕਰ ਹੈ ਇਹ ਹੌਲੀ-ਹੌਲੀ ਪੰਜਾਬੀ ਕਲਚਰ ਦੇ ਨਾਲ, ਸਾਡੇ ਸ਼ਹੀਦਾਂ ਦੇ ਨਾਲ,ਸਿੱਖ ਇਤਿਹਾਸ ਦੇ ਨਾਲ ਹੌਲੀ-ਹੌਲੀ ਸਾਨੂੰ ਜੋੜਨ ਲਗੇ। ਬਹੁਤ ਵਧੀਆ
ਬਹੁਤ ਵਧੀਆ ਜੀ!
Bhoht bhoht wadiya ✔️✔️💯💯💯👌🏻👌🏻👌🏻👌🏻
ਬਹੁਤ ਵਧੀਆ ਗੀਤ । ਫਿਲਮ ਦੀ ਉਡੀਕ
bahut badhiya bhai g
Nice soch punjab nu bachalo punjabiyon
Superb 👍👍all the best young boy
ਬਹੁਤ ਦੁਆਵਾਂ ਤੇ ਉਮੀਦਾਂ 🙏
Very nice ❤❤
ਵਾਹ ਬਾਈ ਲਿਖਣ ਤੇ ਗਾਉਣ ਵਾਲਿਓ ਵਾਹ ❤
Uprala kitaa bht vadia gal hai but ek bht vadia plot hor v bht betr way nal presnt kitaa ja sakdaa c
May b budget te hor bht ji dikkt ho sakdi
Waheguru ji
ਗੀਤ ਲਿੱਖਣ ਵਾਲੇ ਕਮਾਲ ਲਿੱਖੇਆ
ਪਰ 19ਸਾਲ ਦੇ ਇੱਸ ਨੌ ਜਵਾਨ ਉੱਤੇ
65 ਸਾਲ ਦੇ ਗਾਇਕ ਦੀ ਅਵਾਜ ਨਹੀ
ਜੱਚ ਦੀ
Proud to Kartar Singh saraba ji
Bhot achha song h...❤️❤️
Very nice, best of luck ❤❤ 🎉🎉
Bhut khoob
Now American sikh will fight against Indian sikh
Bhaut wadiya
Traitor American Sikh
Same
Khalistaani
😂😂??
Great job 👏
Good ❤
ਇਹ ਹੰਸਰਾਜ ਹੰਸ ਦੀ ਆਵਾਜ ਹੁਣ ਗਈ-ਗੁਜਰੀ ਜਹੀ ਲਗਦੀ ਹੈ।ਕੋਈ ਰਸ ਨਹੀਂ ਆਊਂਦੇ ।ਬੱਸ ਏਸੇ ਗੀਤ ਤੇ ਫਿਲਮ ਫਲੋਪ ਹੋਣ ਦੀ ਸੰਭਾਵਨਾ ਹੈ।ਇਸ ਗੀਤ ਨੂੰ ਬਦਲ ਦਿਊ ਪਲੀਜ਼।
Maharaj kartar singh sarabha ji da khud da likhia geet aa eh
Slaaaam sardar KARTAR SINGH SARAbHA ji nu
❤❤❤❤❤
ਸਰਦਾਰ ਕਰਤਾਰ ਸਿੰਘ ਸਰਾਭਾ ਜੀ ਜਿੰਦਾਬਾਦ ❤❤❤❤
Best wishes ❤️
❤
❤❤❤❤❤❤ mera pind srabaha
Mein vee pind sarabhe da hee jaya haan jiiiiii mera us pind ch dera hai jithe jamya gadri baba c jihda naa kartar sarabha si
Meri beti ne sarabhe col. To bams kiti c asi 5-6saal jande rhe aa kartar singh sarabha agge sir jhuk janda c hun akhan meech k darshan kr k sir jhuka deida 👍👍👍🙏🙏🙏🙏🙏🙏 ohna d kurbani sdka ajj asi azad desh de vasi kahone aan
Boht khoob🎉
Shukrana sharabe de fillm🙏🙏🙏🌹🌹🌹 badhiya👌
Parnam shahidan nu
Bhut wdia kosis ji❤
Underrated......
Nice song ❤
❤❤ Great video 🙏🙏
Bauct vdiaa song 🙏🙏🙏🙏
Sardar kartar singh sarabha jindabaad ❤️❤️
We’re grateful for your support! Explore more on our website at cpics.tv/home
Slaute hans raj hans nice song slatue sardar katar singh ji sarabha freedom from the india 🇮🇳
Jaloos
ਇਹ ਗ਼ਦਰ ਲਹਿਰ ਦੀ ਕਵਿਤਾ ਹੈ
Very nice 🙏🙏. Songs
Chardi Kala fauj ❤️🙏
Proud of makers
ਬਾਕਮਾਲ 🙏🙏
💓💓💓
Great❤
Iproud to be Sarabha
❤❤❤❤ good ver
Great movie
Ahe sirf geet hi nahi hai Mera Viro aaj Punjab nu sach much bachaun di lod hai Mere perdesi Viro. 🙏🏻🙏🏻
Nahi ta Punjab lutiya jana kujh loka hatho . Save Punjab 🙏🏻
🙏🙏🙏🙏🙏🙏🙏🙏🙏💪💪💪💪💪💪💪💪💪
❤
Save punjab, save our mother earth!
Hans Raj Hans di voice nice
Jamme hi yudh kraan nuu sharrmm naal marrjjo
❤❤❤
Honestly speaking.... Superb lyrics....Mellifluous voice....acting and video is literally poor!!! The character of KSS is hardly able to be in perfect sync with legendary Hans Raj Hans!!!! Pardon me for my honest and straightforward approach.
The music director disrespected hans raj hans with autotune in the first verse
Very nice ver ❤
Superb 👌🏻
Sarabha zindabaad
Very nice ❤❤
👌👌👌👌👌
🎉
hans raaj hans ...The Singer of india..yud taa kee modi tudi cheek vee nahi nikalan devegaa....Raaj dand da raaj hai...loktanter daa katik...yud karna hai taa ....loktanter ... sweedaan nu bchon daa karn lok....G 20 modi 20 chel rehaa ae...te duniaa pujjipatiaa dee gulam hoon jaa rehi hai...one world one govt. One future....sab daa vinaas...howegaa...yud wod de bare ch sochnaa ae taa...apne log apni countery bechaa lo bus...😮😮😮
Nice ji 🙏🙏
👍👌🙏🎉❤
Mein v veerji mein v pind shaheed kartar singh sarabhe ton haan
Nice
😮
Nice❤❤❤❤❤❤
Jai hind Sahab ji
I love you veer j
Very nice j
👍👍👍👍👍👍👍👍👍👍👍👍👍👍👍👍👍👍
कांग्रेस पार्टी ओफिसरोकीतरफदारीकरतीहैयेदोनो पार्टी जवान।औरजेसीओकेहकमैंकामनहींकरती
बीजेपी भी हमेशा ओफिसरशाहीकीपक्षदरहैऔर। ऐसे ही कांग्रेस पार्टी है ये। दोनों पार्टियां जवान।औरजेसीओ।
को कीड़ा मकोड़ा समझते हैं ये पार्टी कभी भी फौजी जवान के हक़ में होती ही नहीं
Harvinder srahba
Sarabha was fighting for Punjab. Not India. Why is there indian flag?
Monu❤
wow!!!! simply awesome!!!
Very nice 🙏🏻🙏🏻🙏🏻
Up