I used this technique getting pregnant.. everyday telling my body my soul my mind that I’m pregnant even before conceiving .. speaking with my self that I’m pregnant, I have gotten my baby, God gifted me with beautiful healthy baby.. going out getting connected with Nature, Earth, sky, and to give Gratitude to dear God for gifting me with His blessing.. being always present to receive His grace outside under open sky.. believe me after 5 years of trying, conceived in between 3 months. God’s Grace baby is 15 months now. Thank you dear Lord. Believing is real. Just need to speak to our self and attach ourself back to nature and to supreme power as we used to do before in ancient time.🙏🙏just want to share my experience. Thank you 🙏
Anmol veer g main ehe episode bht pela dekh chuki a ..... i have pick only one thing from this epispde..... Ardasss for Tanrusti, chardi kla te safalta....... ehe 3 words ne he meri zindgi badal diti...... i am grateful..... tuc physically present ho k he nai bal k social media de through v seva he kr rahe o......, tuhadi ehe seva hor parfulat hove..... Thank you so much 🙏🙏🙏🙏
Eh concept Psychologist Sigmund Freud ne apni book vich pure details ch daseya hoya jo ki conscious aur subconscious 10:90 hunda h .....paaji bilkul sahi bol rahe h
Watching UA-cam since last 7-8 years but this was the most valuable concerning life and living things. You can cure yourself physically and mentally by following the thoughts of bhai harjinder ji emanating from GURBAANI. Thank you Bhai both of you spreading positivity in the world and saving humanity from worldly sufferings.
Unbelievable... What a mind relaxing Podcast... Sir dii sahi knowledge dii wjh nal bahut sare mind thoughts clear ho gye...Mental level ek dum calm or stable ho gya... Anmol Sir u doing gr8 job as a Podcaster.. Thanku so much har war ena acha or Knowledgeable content leke an lai.. Keep shine always with ur Positivity 🙏
Waheguru ji bilkul sahi keha bhai sahib ne aaj v eh sab baachyea nal kai schools vich ho reha nalayak bol ke ohna nu koi dhyan nhi dita janda kash schools vich v enj de teachers hon jo eh sab samjh sakan ta jo sade baachyea di subject lai jo v kami hoye door ho sake .
Veer ji nu 2019 ch milna da mauka miliya c mai te mere father flight ch c Delhi to Malaysia.eh majhi veer sade nal di seat te .boht vdia vichar ne ehna de.gurbani nal jorde .🙏
This is shocking and unbelievable. I wanted to meet harjinder veerji but my family didn’t allow me thinking that we only believe in Guru Granth sahib ji. But after watching this video. I have to tell everyone that this is pure science and Gurbani and nothing else.🎉
I can understand this ,Guru granth sahib ji nu guru man ke jdo ardas kiti ta manu vi bhut kush sikhn nu mileya te doosreya di sewa da moka vi mileya. I fully agree with this person.
Aaj tk di sbto best video 👌 Eh 2 ghante di video pura insan badlan di takat rakhdi aa Aa dove insan hi Anmol ne 👑 ek da ta naam hi Anmol aa ❤ Baiji ek hi vinti e pave mahine ch ek baar hi kro video pr kreo jarur 👍 Mera ta hun jee kr reha ki bs suni jawa ❤ Paramatma da sukar 🙏 ki me eh podcast dekya ❣️
ਭਾਈ ਹਰਜਿੰਦਰ ਸਿੰਘ ਮਾਝੀ ਸਾਹਿਬ ਧੰਨ ਹੈ। ਵਾਹਿਗੁਰੂ ਇਹਨਾਂ ਤੇ ਮੇਹਰ ਭਰਿਆ ਹੱਥ ਰੱਖਣ। ਐਵੇਂ ਹੀ ਨਹੀਂ ਗਲ਼ਾ ਵਿੱਚੋਂ ਲੌਕਟ ਲਹਾਏ। ਧੰਨ ਹੋ ਭਾਈ ਸਾਹਿਬ।
ਮੈਂ ਬਹੁਤ ਹੱਦ ਤੀਕਰ positive ਹਾਂ ਅਤੇ ਇਸ podcast ਨਾਲ ਹੌਸਲਾ ਬੁਲੰਦ ਹੋ ਗਿਆ ਹੈ ਜੀ। 80 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਅਤੇ stent ਪੈ ਗਿਆ ਸੀ ਅਤੇ ਹੁਣ 6 ਹਫਤੇ ਤੋਂ ਸਭ ਗੋਲੀਆਂ ਬੰਦ ਕਰਕੇ exercise ਅਤੇ ਸੈਰ / ਤੁਰਨ ਨਾਲ ਠੀਕ ਹੋਣ ਦਾ ਸੰਕਲਪ ਕਰ ਲਿਆ ਹੈ। ਬਿਮਾਰੀ ਅਤੇ ਮੌਤ ਦਾ ਡਰ ਛੱਡ ਕੇ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਗੁਰਬਾਣੀ ਅਤੇ ਬਾਈਬਲ ਅਤੇ ਧਾਰਮਿਕ ਸਾਸ਼ਤਰ ਤੋਂ ਜੀਵਨ ਸੇਧ ਮਿਲਦੀ ਹੈ।
Num pls
Jesus is great healer!
ਮਾਝੀ ਸਾਬ ਬਿਲਕੁਲ ਠੀਕ ਹੈ ਗੁਰਬਾਣੀ ਵਿੱਚ ਲਿਖਿਆ ਹੈ ਬਹੁਤਾ ਕਹੀਏ ਬਹੁਤਾ ਹੋਇ ਬਿਲਕੁਲ ਪੋਜਟਿਵ ਹੀ ਸੋਚਣਾ ਚਾਹੀਦਾ ਹੈ
😊@@gurmanraj2680
I had heard of Hypnotism but had witnessed it in this video. I feel week minded people are prone to it
ਡਟੇ ਰਹੋ, ਬੇਟਾ ਜੀ, ਖੁਸ਼ ਰਹੋ, ਖੁਸ਼ੀਆਂ ਵੰਡਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ..
ਸਰਦਾਰ ਹਰਜਿੰਦਰ ਸਿੰਘ ਮਾਝੀ ਜੀ ਤੁਸੀਂ ਇਹ ਜੋ ਵੀ ਕਰ ਕੇ ਦਿਖਾਇਆ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਉਂਕਿ ਬਹੁਤ ਲੋਕ ਵਹਿਮ ਭਰਮ ਵਿਚੋਂ ਨਿੱਕਲ ਜਾਣਗੇ। ਅਨਮੋਲ ਕਵਾਤਰਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ।
RAJINDER SINGH AUSTRIA
(VIENNA)
Hatji der jo app ka address
ਬਹੁਤ ਵਧੀਆ ਸੋਚ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਦੋਨਾਂ ਨੂੰ ਚੜਦੀ ਕਲਾ ਬਖਸ਼ੇ। ਜੁੱਗ ਜੁੱਗ ਜੀਓ ❤
ਬਹੁਤ ਵਧੀਆ
1 ਮਿੰਟ ਵੀ ਖਰਾਬ ਨਹੀ ਹੋਇਆ
ਇਕ ਵਾਰੀ ਹੋਰ ਬੁਲਾਉਣ ਵੀਰ ਜੀ ਨੂੰ ਧੰਨਵਾਦ ਜੀ
ਧੰਨਭਾਗ ਮੇਰਾ ਜੋ ਐਸੇ ਗੁਰੂ ਦੇ ਸਿੰਘ ਨੂੰ ਸੁਣਨ ਲਈ ਮਿਲਿਆ 🙏🙏🙏
ਵਾਹ। ਮੇਰਿਆ ਸੋਹਣਿਆਂ ਹੀਰਿਆ ਬੇਟਿਆ ਕੀ ਕਹਾਂ
ਧੰਨ ਆ ਉਹ ਮਾਂ ਜਿਸਨੇ ਇਹੋ ਜਿਹੇ ਅਨਮੋਲ ਗੁਰਸਿੱਖ ਤੇ ਬਹਾਦਰ ਪੁੱਤਰ ਨੂੰ ਜਨਮ ਦਿੱਤਾ ਦਿਲੋਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਪਰਮਾਤਮਾ ਕਰੇ ਆਪ ਜੀ ਦੀ ਉਮਰ ਲੰਮੀ ਹੋਵੇ ਆਪ ਅਤੇ ਆਪ ਜੀ ਦਾ
ਪ੍ਰੀਵਾਰ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ ❤❤🙏🙏ਚੈਨਲ ਵਾਲੇ ਵੀਰ ਵੀ ਬਹੁਤ ਚੰਗੇ ਇਨਸਾਨ ਹਨ
ਉਹਨਾਂ ਦਾ ਵੀ ❤❤ਧੰਨਵਾਦ 🙏🙏
ਭਾਈ ਸਾਹਿਬ ਜੀ ਨੂੰ ਸੁਣ ਕੇ ਆਨੰਦ ਆ ਗਿਆ। ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
ਅਨਮੋਲ ਜੀ ਆਪ ਜੀ ਦੇ ਸਾਰੇ ਪਰੋਗਰਾਮ ਨੂੰ ਪੂਰਾ ਸੁਣਿਆ ਹੈ ।ਦਿਲ ਨੂੰ ਬਹੁਤ ਹੀ ਖਸ਼ੀ ਹੋਈ
ਪਰਮਾਤਮਾ ਆਪ ਜੀ ਨੂੰ ਜੋ ਗੁਰਮੁਖ ਪਿਆਰੇ ਤ
ਤੁਹਾਡੇ ਨਾਲ ਗੱਲ ਬਾਤ ਕਰ ਰਹੇ ਸੀ ਆਪ ਦੋਨਾ
ਬੇਟਿਆਂ ਨੂੰ ਚੜਦੀ ਕਲਾ ਵਿਚ ਰੱਖੇ
ਹੋਰ ਬੇਨਤੀ ਇਹ ਹੈ ਕਿ ਤੁਸਾ ਆਪਣਾ ਅਤੇ
ਦੂਜਾ ਨੰਥਰ ਪ੍ਰਚਾਰਕ ਸਾਹਿਬ ਦਾ ਵੀ ਭੇਜਣਾ
ਬਹੁਤ ਅਸੀਸਾਂ ਸਹਿਤ
Capt Dalbir Singh
ਬਹੁਤ ਵਧੀਆ
Excellent analysis
ਭਲਾ ਭਲਾ ਭਲਾ ਤੇਰਾ ਰੂਪ।।ਅਤਿ ਸੁੰਦਰ ਅਪਾਰ ਅਨੂਪ।। ਮਨੁੱਖ ਦਾ ਮਨੁਖਤਾ ਲਈ ਨਿਸ਼ਕਾਮ ਸੇਵਾ ਸਚਿਆਰ ਜੀਵਨ ਰਬ ਦਾ ਰੂਪ ਹੈ।ਸਬਦੁ ਗੁਰੂ ਤੋੰ ਮੇਰੇ ਮਨੁ ਨੇ ਇਹ ਪਾਠ ਪੜਿਆ ਹੈ।
ਇੰਨਾਂ ਵਿਸ਼ਵਾਸ ਤੇ postivity Video ਨੂੰ ਸੁਣ ਕੇ ਆਪ ਮੁਹਾਰੇ ਮੂੰਹ ਚੋ ਵਾਹਿਗੁਰੂ ਨਿਕਲਿਆ🙏ਅਨਮੋਲ ਵੀਰੇ ਤੁਹਾਡਾ ਬਹੁਤ ਧੰਨਵਾਦ 🙏🙏ਚੜਦੀ ਕਲਾ
ਭਾਈ ਹਰਜਿੰਦਰ ਸਿੰਘ ਮਾਝੀ ਜੀ ਦਾ ਧੰਨਵਾਦ
Sir ji address daso ji.
ਬਹੁਤ ਹੀ ਤਾਰਕਿਕ, ਵਿਵੇਕਸ਼ੀਲ, ਲੋਜੀਕਲ ਤੇ ਉਦਾਹਰਨ ਦੇ ਕੇ ਬਹੁਤ ਹੀ ਸੋਹਣਾ ਸਮਝਾਉਣ ਦਾ ਧੰਨਵਾਦ ਵੀਰ ਜੀ।🙏
ਭਾਈ ਸਾਹਿਬ ਜੀ ਨੂੰ ਪਹਿਲੀ ਵਾਰ ਸੁਣਿਆ ਹੈ ਆਵਾਜ਼ ਭਾਈ ਪਿੰਦਰਪਾਲ ਜੀ ਨਾਲ ਮਿਲਦੀ ਹੈ ਵਿਚਾਰ ਬਓਤ ਹੀ ਵਧੀਆ ਨੇ.. ਇਸੇ ਤਰ੍ਹਾਂ ਦੀ ਕੋਸ਼ਿਸ਼ ਹੋਰ ਵੀ ਮਸ਼ਹੂਰ ਵੀਡੀਓ content ਬਣਾਂ ਵਾਲੇ ਵੀਰਾਂ ਨੂੰ ਕਰਨੀ ਚਾਹੀਦੀ ਹੈ
ਛੋਟੇ ਵੀਰ ਅਨਮੋਲ ਤੁਸੀਂ ਬਗੀਚਾ ਸਿੰਘ ਰੱਤਾ ਖੇੜਾ ਜੀ ਨਾਲ ਇੱਕ ਪੋਡਕਾਸਟ ਜ਼ਰੂਰ ਕਰੋ। ਉਹ ਹਿਪਨੋਟਾਇਜ਼ ਤੋਂ ਇਲਾਵਾ ਦੂਸਰਿਆਂ ਦੇ ਦਿਮਾਗ਼ ਨੂੰ ਪੜ੍ਹਨ ਦੀ ਗੱਲ ਵੀ ਕਰਦੇ ਹਨ। ਉਹ ਕਹਿੰਦੇ ਹਨ ਕਿ ਇਹ ਗੁਰਬਾਣੀ ਦੀ ਕ੍ਰਿਪਾ ਨਾਲ ਸੱਭ ਕੁੱਝ ਸੰਭਵ ਹੈ। ਪ੍ਰੰਤੂ ਕੁੱਝ ਨਿਯਮ ਤੇ ਸਿਧਾਂਤ ਹਨ। ਜਿਨ੍ਹਾਂ ਨਾਲ ਹਰ ਕੋਈ ਇਸ ਤਰ੍ਹਾਂ ਕਰਨਾ ਸਿੱਖ ਸਕਦਾ ਹੈ। ਤੁਸੀਂ ਇਸ ਸੁਨੇਹੇ ਤੇ ਜ਼ਰੂਰ ਗੌਰ ਕਰਓ । ਇਸ ਤਰ੍ਹਾਂ ਤਰ੍ਹਾਂ ਕਰਨ ਤੇ ਸਾਡੀ ਨਿਗਾਹ ਵਿੱਚ ਤੁਹਾਡਾ ਸਤਿਕਾਰ ਹੋਰ ਵੀ ਵੱਧ ਜਾਵੇਗਾ।
Waheguru thunu ijat vdaun da bal vakhse😂
Veer ji bagicha singh ji da no. Mil skda hai ji ohna naal bohut jruti km hai ji
Bagaicha singh naal contact Krna c g
@@raghuvirsingh7255 ਵੀਰ ਜੀ ਤੁਹਾਡਾ ਨਾਲ ਕਿਵੇਂ ਕੁਨਟਿਕਟ ਹੋ ਸਕਦਾ
Bagheechea eh ni kr saqda
ਬਹੁਤ ਸੋਹਣੀ ਗੱਲ ਬਾਤ ਲੋਕਾਂ ਨੂੰ ਐਜੂਕੇਟ ਕਰਦੇ ਰਹੋ ਇਮਾਨਦਾਰੀ ਨਾਲ ਆਪਣੇ ਰਸਤੇ ਤੇ ਚਲਦੇ ਰਹੋ
ਮਨਿ ਜੀਤੈ ਜਗਿ ਜੀਤੁ।। 🙌🌸❤
ਇਸ ਦਾ ਕੋਈ ਮਤਲਬ ਨਹੀਂ ਜੇ ਆਪਣਾ ਨੰਬਰ ਨਹੀਂ ਦੇਣਾ ਪ੍ਰੋਗਰਾਮ ਕੋਈ ਵੀ ਦਿਖਾਉ ਸਿਰਫ਼ ਦਿਖਾਵੇ ਹੀ ਕਰਨੇਂ ਹਨ ਭਾਈ ਸਾਹਿਬ ਦਾ ਨੰਬਰ ਵਾਰ ਵਾਰ ਦਸੋ ਸਕਰੀਨ ਤੇ ਲਿਖਣਾ ਚਾਹੀਦਾ ਹੈ
ਬਹੁਤ ਬਹੁਤ ਵਧੀਆ ਜਾਣਕਾਰੀ ਆਨੰਦ ਆ ਗਿਆ ਬਹੁਤ ਬਹੁਤ ਆਪ ਜੀ ਦਾਂ ਧਨਬਾਦ 🙏🌹🙏
ਵਾਹ ਪਾਜੀ ਰੂਹ ਖ਼ੁਸ਼ ਹੋ ਗਈ ਅੱਜ ਬਹੁਤ ਸੋਹਣੇ ਵੀਚਾਰ ਸੀ ਸੱਚਿਆਂ ਗਲਾਂ ਸਾਰਿਆਂ
ਵਹਿਗੁਰੂ ਜੀ ਭਲਾ ਕਰੇ ਸੱਭ ਦਾ
ਮੈਂ ਪਹਿਲਾਂ ਕਦੇ ਵੀ ਨਹੀਂ ਆ ਵੀਰ ਜੀ ਨੂੰ ਸੁਣਿਆ First ਵਾਰ ਸੁਣਿਆ ਬਹੁਤ ਜ਼ਿਆਦਾ ਵਧੀਆ ਲੱਗਾ ਧੰਨਵਾਦ ਕਰਦੇ ਹਾਂ ਜੀ ਤੁਹਾਡਾ
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
@lovenature: Je han Gurbani da Faisal’s hai
“Gaviye suniye mann rakhiye bhao”
ਧੰਨ ਧੰਨ ਗੁਰੂ ਗ੍ਰੰਥ ਸਹੇਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਤਾਕਤ ਹੈ ਵਾਹਿਗੁਰੂ ਜੀ ਵਾਹਿਗੁਰੂ ਰਾਖਾ ਸਭਨੀ ਥਾਂਈ 🙏💐 ਵਾਹੇਗੁਰੂ 🙏🙏 ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਚਾਰੁਕੋਈ
ਬਹੁਤ ਵਧੀਆ ਜਾਣਕਾਰੀ ਭਰਪੂਰ ਮੁਲਾਕਾਤ ਕੀਤੀ ਗਈ ਹੈ ਜੀ ਧਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ
The power of subconscious minde ਕਿਤਾਬ ਪੜ੍ਹੋ।
ਵਾਹਿਗੁਰੂ ਜੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ ਅਨਮੋਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਕਿ ਤੁਸੀਂ ਭਾਈ ਸਾਹਿਬ ਜੀ ਨੂੰ ਸਬ ਦੇ ਸਨਮੁੱਖ ਕੀਤਾ ਜੀ ਖੁਸੀ ਇਸ ਗੱਲ ਦੀ ਹੈ ਵੀਰ ਅਨਮੋਲ ਜੀ ਕਿ ਸਾਡੇ ਸਾਹੁਰੇ ਇਕੋ ਪਿੰਡ ਚ ਹਨ ਜੀ ❤❤❤❤❤❤❤
ਹਿੰਦੂ ਸਿੱਖ ਦਾ ਮਸਲਾ ਨਹੀਂ ਵੀਰ ਇਹ ਅਕਾਲ ਪੁਰਖ ਦੀ ਰਹਿਮਤ ਹੈ ਇਨਸਾਨੀਅਤ ਇੱਕੋ ਹੀ ਹੈ ਸਭ ਧਰਮਾ ਦਾ ਨਿਚੋੜ ਪ੍ਰੇਮ ਭਾਵਨਾ ਹੈ 👏👏
ਬਾਹਮਣ ਵਾਦ / ਸਨਾਤਨ / ਹਿੰਦੂ ਦੀ ਵਿਚਾਰਧਾਰਾ ਦਾ ਨਿਚੋੜ ** ਪੇੑਮ ਭਾਵਨਾ ** ਕਿਵੇਂ ਹੈਂ ?? ਜੇ ਹੈ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੀ ਨਸਲਕੁਸ਼ੀ ਕਰਨ ਲਈ ਹਰ ਵੇਲੇ ਘਾਤਕ ਹਮਲੇ ਕਿਉਂ ਕਰ ਰਿਹਾ ਹੈ ??
ਸਤਿਗੁਰੂ ਗੋਬਿੰਦ ਸਿੰਘ ਜੀ ਉੱਤੇ ੧੪ ਹਮਲੇ ਅਕਿੑਤਘਣ ਨਮਕ ਹਰਾਂਮੀ ਵਿਸ਼ਵਾਸ ਘਾਤੀ ਹਿੰਦੂਆਂ / ਰਾਜਪੂਤਾਂ ਨੇ ਹੀ ਕੀਤੇ ਸਨ ਜਾ ਨਹੀਂ ??
@@vaarispunjabdederabassi1403 ਵੀਰ ਜੀ ਕੋਣ ਚੰਗਾ ਕੋਣ ਮਾੜਾ ਇਹ ਸਾਰੀ ਪਰਮਾਤਮਾ ਦੀ ਖੇਡ ਹੈ।
ਪਰਮਾਤਮਾ ਆਪਣੀ ਮੌਜ ਚ ਵਰਤਦਾ ਹੈ ਜੋ ਦਿਖਾਈ ਦਿੰਦਾ ਜਾ ਮਹਿਸੂਸ ਹੁੰਦਾ ਉਹ ਸਾਰੀ ਪਰਮਾਤਮਾ ਦੇ ਹੀ ਹੁਕਮ ਚ ਹੁੰਦਾ ਹੈ।
@@gurpreetsinghsallpalahi3319 ਪੑਮਾਤਮਾ ਨੇ ਦਿਮਾਗ ਸਭ ਨੂੰ ਦਿੱਤਾ ਹੋਇਆ ਹੈ।। ਵੱਡੇ ਸਰੀਰ ਵਾਲੇ ਪਸ਼ੂਆਂ ਨੂੰ ਹੀ ਨਹੀਂ, ਉਡਣ ਵਾਲੇ ਛੋਟੇ ਜਿਹੇ ਪੰਛੀਆਂ ਨੂੰ ਵੀ ਦਿੱਤਾ ਹੋਇਆ ਹੈ, ਮਾਮੂਲੀ ਜਿਹੀ ਮੱਖੀਆਂ ਨੂੰ ਵੀ ਦਿੱਤਾ ਹੋਇਆ ਹੈ।। ਇਹ ਦਿਮਾਗ ਕਾਹਦੇ ਲਈ ਦਿੱਤਾ ਹੋਇਆ ਹੈ, ਦੱਸਣ ਦੀ ਖੇਚਲ ਕਰੋਗੇ,,,???
ਜਿਨ੍ਹਾਂ ਕੁਤੀੜ ਕਾਤਲ ਅਕਿੑਤਘਣ ਨਮਕ ਹਰਾਮੀਂ ਬੀਜ਼ ਹਿੰਦੂਆਂ ਦੀਆਂ ਜਨਾਨੀਆਂ ਬਦੇਸ਼ੀ ਧਾੜਵੀ ਲੁੱਟ ਲਿਜਾਇਆ ਕਰਦੇ ਸਨ ਪਰ ਸਿੱਖ ਕੌਮ ਉਨ੍ਹਾਂ ਨੂੰ ਛੁਡਵਾ ਕੇ ਘਰੋ ਘਰੀ ਪੁਚਾਂਉਂਦੀ ਰਹੀ ਪਰ ਅੱਜ ਬੇਇਮਾਨੀ ਬੇਸ਼ਰਮੀ ਧੋਖੇ ਨਾਲ ਰਾਜ ਸੱਤਾ ਉੱਤੇ ਕਾਬਜ਼ ਨੀਚ ਬਿਰਤੀ ਹਿੰਦੂ ਨੇ ਉਸ ਸਿੱਖ ਕੌਮ ਦੀਆਂ ਬੱਚੀਆਂ ਨਾਲ ਸਮੂਹਿਕ ਬਲਾਤਕਾਰ ਕੀਤੇ, ਸਿੱਖਾਂ ਦੇ ਗਲਾਂ ਵਿੱਚ ਸੜਦੇ ਟਾਇਰ ਪਾਏ, ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਲੱਖਾਂ ਸਿੱਖ ਕਤਲ ਕਰ ਦਿੱਤੇ, ਕੀ ਇਹ ਸਭ ਕੁਝ ਕੁਤੀੜ ਕਾਤਲ ਅਤਿਵਾਦੀ ਅਕਿੑਤਘਣ ਹਿੰਦੂਆਂ ਨੇ ਬਹੁਤ ਚੰਗਾ ਕੀਤਾ ਹੈ,,,,???
ਜੇ ਇਹ ਸਭ ਹਿੰਦੂਆਂ ਨੇ ਬਹੁਤ ਵਧੀਆ ਕੀਤਾ ਹੈ, ਤਾਂ ਮੱਸੇ ਰੰਘੜ ਦੀ ਵੱਡੀ ਧੋਣ ਨੂੰ ਕਿਹੜੇ ਖਾਤੇ ਪਾਏਂਗਾ,,,???
ਮੱਸਾ ਰੰਘੜ, ਔਰੰਗਜ਼ੇਬ, ਬਦੇਸ਼ੀ ਧਾੜਵੀ ਤਾਂ ਮਾੜੇ ਸਨ ਪਰ ਅਕਿੑਤਘਣ ਹਿੰਦੂ ਉਨ੍ਹਾਂ ਨਾਲੋਂ ਵੀ ਜਿਆਦਾ ਵਹਿਸ਼ੀਆਨਾ ਜੁਲਮ ਕਰਨ ਦੇ ਬਾਵਜੂਦ ਕੀ ਬਹੁਤ ਚੰਗਾ ਹੈ,,, ???
ਜਮੀਰ ਨੂੰ ਗਹਿਣੇ ਨਾ ਪਾਓ, ਸੱਚ ਦਾ ਸਾਹਮਣਾ ਕਰਨਾ ਸਿੱਖੋ।।
ਮੇਰੇ ਕਮੈਂਟਾ ਵਿਚਲੇ ਨੁਕਤਿਆਂ ਬਾਰੇ ਵਿਚਾਰ ਦਿਓ, ਕੀ ਮੈਂ ਉਹ ਝੂਠ ਲਿਖਿਆ ਹੈ,,,??? ਦਲੀਲ ਨਾਲ ਗੱਲ ਕਰੋ, ਅਕਿੑਤਘਣ ਨਮਕ ਹਰਾਮੀਂ ਬੀਜ਼ ਕਾਤਲ ਵਿਸ਼ਵਾਸ ਘਾਤੀ ਅਤਿਵਾਦੀ ਹਿੰਦੂਆਂ ਦੀ ਚਾਪਲੂਸੀ ਨਾ ਕਰੋ !!!
@@gurpreetsinghsallpalahi3319 ਜੇ ਚੰਗਾ ਮਾੜਾ ਸਭ ਪੑਮਾਤਮਾਂ ਦੀ ਖੇਡ ਹੈਂ ਤਾਂ ਪੑਮਾਤਮਾਂ ਨੇ ਮਨੁੱਖਾਂ ਨੂੰ ਅਜਿਹਾ ਦਿਮਾਗ ਕਿਉਂ ਦਿੱਤਾ ਜਿਹੜਾ ਚੰਗੇ ਮਾੜੇ ਦੀ ਪਰਖ ਕਰ ਸਕਦਾ ਹੈ ???
ਫੇਰ ਮੱਸੇ ਰੰਘੜ ਅਤੇ ਮਹੰਤ ਨਰੈਣੂ, ਮੌਜੂਦਾ ਦੌਰ ਦੇ ਕੁਤੀੜ ਗਾਂਧੀ, ਨਹਿਰੂ, ਇੰਦਰਾ, ਰਾਜੀਵ ਮੋਦੀ ਵਰਗਿਆਂ ਦਾ ਕੀ ਦੋਸ਼ ਜੋ ਸਾਰੇ ਆਪਣੀ ਸੰਵਿਧਾਨਕ ਡਿਊਟੀ ਕਰਨ ਦੀ ਥਾਂ ਸਿੱਖ ਕੌਮ ਨੂੰ ਧਰਤੀ ਉੱਤੋਂ ਮਿਟਾ ਦੇਣਾ ਚਾਹੁੰਦੇ ਹਨ। ਫਿਰ ਇਨ੍ਹਾਂ ਹਰਾਮੀਂ ਕੰਜਰਾਂ ਦਾ ਵਿਰੋਧ ਕਿਉਂ ?? ਖੁਦ ਹੀ ਆਪਣੀ ਇੱਜਤ ਇਨ੍ਹਾਂ ਨੂੰ ਪੇਸ਼ ਕਰ ਦਿਆ ਕਰੋ, ਸਭ ਪੑਮਾਤਮਾਂ ਦੀ ਖੇਡ ਜੋ ਹੈ।।
ਬਾਬੇ ਨਾਨਕ ਨੇ ਬਾਬਰ ਦੇ ਜੁਲਮਾਂ ਦੀ ਵਿਰੋਧਤਾ ਕਰਕੇ ਤੁਹਾਡੇ ਮੁਤਾਬਕ ਬਹੁਤ ਵੱਡੀ ਗਲਤੀ ਨਹੀਂ ਕੀਤੀ ???
ਸਿੱਧੀ ਤਰ੍ਹਾਂ ਕਹੋ ਕੇ ਬਾਹਮਣ ਦੀ ਗੁਲਾਮੀਂ ਦਾ ਗੂੰਹ ਖਾਣਾ ਹੀ ਅਸਲ ਜਿੰਦਗੀ ਹੈ, ਅਣਖ, ਗੈਰਤ, ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਬੇਕਾਰ ਗੱਲਾਂ ਹਨ ???
I used this technique getting pregnant.. everyday telling my body my soul my mind that I’m pregnant even before conceiving .. speaking with my self that I’m pregnant, I have gotten my baby, God gifted me with beautiful healthy baby.. going out getting connected with Nature, Earth, sky, and to give Gratitude to dear God for gifting me with His blessing.. being always present to receive His grace outside under open sky.. believe me after 5 years of trying, conceived in between 3 months. God’s Grace baby is 15 months now. Thank you dear Lord. Believing is real. Just need to speak to our self and attach ourself back to nature and to supreme power as we used to do before in ancient time.🙏🙏just want to share my experience. Thank you 🙏
❤❤❤❤❤
ਅਦਾਜਨ 20 ਕੁ.ਸਾਲ ਪਹਿਲੇ ਲੰਨਡਨ ਚ ਇਹ ਪੋਰਗਰਾਗ ਦੇਖਿਆ ਸੀ। ਤੇ ਮੈ ਲਭਦਾ ਰਿਹਾ ।ਅਜ ਤੁਹਾਡਾ ਪੋਰਗਰਾਗ ਦੇਖ ਕੇ ਬਹੁਤ ਖੁਸ਼ੀ ਹੋਈ ਮੇਕਾ ਲਗਣ ਤੇ ਫੋਨ ਕਰਾਂਗਾ। ਸ਼ੁਕਰੀਆ।
Lundun😂
ਪੰਜਾਬ ਵਿੱਚ ਅਗਰ ਕੋਈ ਜਿੰਦਗੀ ਬਾਰੇ ਵੀਡਿਉ ਰਾਹੀਂ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਅਨਮੋਲ ਭਾਜੀ ਦਾ ਚੈਨਲ ਮੇਰੀ ਜੌ ਸੋਚ ਹੈ ਦੂਸਰੇ ਨੰਬਰ ਤੇ ਹੈ
ਪਹਿਲੇ ਨੰਬਰ ਤੇ ਗੁਰੂ ਬਾਣੀ 🙏
ਵਾਹ ਅਨਮੋਲ ਜੀ, ਇਹ ਤੇ ਤੁਸੀਂ ਹੀਰਾ ਲੱਭਿਆ❤❤
ਭਾਈ ਸਾਹਿਬ ਬਹਤ ਸੂਜਵਾਨ ਹਨ। ਸੁਣਕੇ ਬੜਾ ਚੰਗਾ ਲੱਗਿਆ। ਦੁਬਾਰਾ poddcast ਕਰਿਓ 🙏🙏🙏🙏🙏🙏🙏
ਹੀਰਾ ਇਨਸਾਨ ਹਨ ਵੀਰ ਜੀ,ਦਿਮਾਗ ਨੂੰ ਖੋਲ ਕੇ ਰੱਖ ਦਿੱਤਾ ਕਿਆ ਬਾਤ ਹੈ ਜੀ , ਮੇਰੇ ਕੋਲ ਲਫ਼ਜ਼ ਹੀ ਨਹੀਂ ਜੌ ਵੀਰ ਜੀ ਦੇ ਸਤਕਾਰ ਵਿੱਚ ਲਿਖ ਸਕਾਂ,ਸਲੂਟ ਹੈ ਜੀ 🙏🙏🙏🌹🌹🌹🙏🙏🙏
ਬਹੁਤ ਵਧੀਆ ਵਤੀਰਾ ਲੋਕਾਂ ਨੂੰ ਸੁਚੇਤ ਕਰੋ ਅਨਮੋਲ ਬੇਟਾ ਧਨਵਾਦ ਇਹੋ ਜਿਹੀਆਂ ਸਖਸ਼ੀਤਾਂ ਨੂੰ ਲਿਆਇਆ ਕਰੋ
ਕਵਾਤਰਾ ਜੀ ਅਤੇ ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ।❤❤
ਅਨਮੋਲ ਜੀ ਅਤੇ ਭਾਈ ਸਾਹਿਬ ਜੀ ਬਹੁਤ, ਬਹੁਤ ਧੰਨਵਾਦ ਇਹੀ ਅਸਲ ਸਰਬੱਤ ਦਾ ਭਲਾ ਹੈ। (ਜਗਦੀਸ਼ ਪ੍ਰੀਤਮ)
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤
ਬੁਹਤ ਖੂਬਸੂਰਤ ਗਲਬਾਤ ਅਨਮੋਲ ਜੀ ਸਰਦਾਰ ਸਹਿਬ ਦੀਆ ਗਲਾ ਵਿਗਿਆਨਕ ਤੇ ਵੀ ਸਹੀ ਹਨ ਤੇ ਧਾਰਮਿਕ ਤੋਰ ਤੇ ਵੀ ਸਹੀ ਹਨ ਇਨਸਾਨੀਅਤ ਦੀ ਸਹੀ ਸੇਵਾ ਹੈ
🌹 सतनाम श्री वाहेगुरु 🙏
शत् शत् नमन् दशमेश पिता गुरु गोविंद सिंह महाराज जी को 🙏
@anmolkwatra veere ਪਤਾ ਨੀ ਪਰ ਖ਼ੁਸ਼ੀ ਨਾਲ ਅੱਖਾਂ ਚੋਂ ਹੰਜੂ ਨੀ ਸੀ ਰੁਕੇ ਤੁਹਾਡੀ ਸੋਚ ਦੇਖ ਕੇ ਤੇ ਬਾਕੀ ਜੋਂ ਵੀ ਗੁਰਬਾਣੀ ਨਾਲ ਜੁੜਨ ਦੇ ਫਾਇਦੇ ਦਸੇ ਸਚੀ ਕਹਿੰਦਾ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਵੀਰ ਤੇ ਕਦੇ ਵੀ ਤੁਹਾਡਾ ਵਾਲ਼ ਨਾ ਵਿੰਗਾ ਹੋਣ ਦੇਣ ਦਿਲੋ ਪਿਆਰ ਆ ਵੀਰੇ ਤੇਰੇ ਨਾਲ ❤❤❤❤❤
Meria khud akha pijj gyia last te yr
ਹੁਣ ਆਪਣੇ ਬੱਚਿਆਂ ਨੂੰ ਸਮਝ ਜਾਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਇਨ੍ਹਾਂ ਮਹਾਨ ਕਿਉਂ ਹੈ ਕਿਉਂਕਿ ਇਹ ਜ਼ਿੰਦਗੀ ਜਿਉਣ ਦੀ ਕਲਾ ਸਿਖਾਉਂਦੀ ਹੈ
ਕਿਸੀ ਕਾ ਰਾਮ ਅਖਵਾਏ,
ਕਿਸੀ ਕਾ ਰਹੀਮ,
ਕੌਣ ਜੋ ਦੋਨੋ ਬਨਾਏ,
ਮੇਰਾ ਮਨ ਬੱਸ ਵੋ ਨਿਰੰਕਾਰ ਮਨਾਏ,
ਮੇਰਾ, ਤੇਰਾ, ਤੇਰਾ, ਮੇਰਾ,ਬਾਜ਼ ਕਾ,
ਸਬਕਾ ਅਕਾਲ ਸਹਾਏ...
ਬਾਜ਼
😊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਖਾਲਸਾ ਜੀ ਸਰਦਾਰ ਹਰਜਿੰਦਰ ਸਿੰਘ ਮਾਝੀ ਜੀ ਵਾਹਿਗੁਰੂ ਜੀ ਤੁਹਾਡੇ ਅਤੇ ਬੇਟਾ ਅਨਮੋਲ ੳਪਰ ਮੇਹਰ ਕਰਨ ਜੀ ਅਜਿਹਾ ਭਲਾਈ ਦਾ ਕੰਮ ਕਰ ਰਹੇ ਹੋ ਜਿਉਂਦੇ ਵਸਦੇ ਰਹੋ ਖ਼ੂਬ ਬਹੁਤ ਵਧੀਆ ਪੌਡਕਾਸਟ ਹੈ ਸਭ ਕੁਝ ਠੀਕ ਹੋ ਰਿਹਾ ਹੈ ਤੁਸੀਂ ਜਿੳਦੇ ਵਸਦੇ ਰਹੋ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਹੈ ਤੁਹਾਡੇ ੳਪਰ ਲੱਗੇ ਰਹੋ ਸਪੁੱਤਰੋ ਵਾਹਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਹੈ ਚੰਗੇ ਭਾਗਾਂ ਵਾਲੇ ਅਸੀਂ ਵੀ ਜੋ ਤੁਹਾਡੇ ਪੋਡਕਾਸਟ ਦੇਖਦੇ ਹਾਂ ਬਹੁਤ ਬਹੁਤ ਧੰਨਵਾਦ ਜੀ
ਵੀਰ ਜੀ,
ਤੁਹਾਡੇ ਤੇ ਪ੍ਰਮਾਤਮਾ ਦੀ ਬਹੁਤ ਰਹਿਮਤ ਹੈ।
ਵੀਰ ਜੀ ਹੁਣ ਤੱਕ ਦਾ ਸਭ ਤੋਂ ਵਧੀਆ ਪੌਡਕਾਸਟ❤
❤
ਜਾਣਕਾਰੀ ਭਰਪੂਰ ਮਜ਼ਾ ਆ ਗਿਆ best
ਬਹੁਤ ਖੂਬ ਮੇਰੇ ਭਰਾਵੋ ਹੱਸਦੇ ਵੱਸਦੇ ਰਹੋ ਤੇ ਏਦਾਂ ਹੀ ਸਮਾਜ ਦੇ ਭਲੇ ਵਿੱਚ ਆਪਣਾ ਯੋਗਦਾਨ ਪਾਈ ਚੱਲੋ ❤🙏🏻
ਬਿਲਕੁਲ ਝੂਠ ਬਿਲਕੁਲ
ਐਵੇਂ nice ਤੇ gud ਨਾ ਲਿਖੀ ਜਾਓ ਬਿਲਕੁਲ ਝੂਠ ਜ ਤੁਸੀਂ ਵੀ ਸਿਆਣੇ ਜ ਸਾਰੇ ਕੁਲਜੁਗ ਦਾ ਟਾਈਮ ਏ ਸਾਡੇ ਗੁਰੂ ਏ ਕਰਦੇ ਸੀ ਜਾ ਸਿਖਾਉਂਦੇ ਨੇਂ ਫੁਦੂ ਬਣਾ ਰਹਾ ਨੇ ਓਹੋ ਜੇਹਾ ਕਵਾਤਰਾ ਏ ਸੂ ਸੀ ਵੇਖ ਕਰਦਾ hmmmm ਨੰਬਰ ਦਿਓ ਏਦਾ ਮੇਰੇ ਕਮੇਂਟ ਵਲ ਧਿਆਨ ਨਹੀਂ ਦੇਣਾ ਵੇਖਿਓ
ਝੂਠ ਸੂ ਸੀ ਟੁੱਕ 😅😅😅😅😂😂😂😂
Anmol veer g
main ehe episode bht pela dekh chuki a ..... i have pick only one thing from this epispde..... Ardasss for Tanrusti, chardi kla te safalta....... ehe 3 words ne he meri zindgi badal diti...... i am grateful..... tuc physically present ho k he nai bal k social media de through v seva he kr rahe o......, tuhadi ehe seva hor parfulat hove..... Thank you so much 🙏🙏🙏🙏
ਵੀਰ ਜੀ ਮੈਂ ਵੀ ਅਧਿਆਪਕ ਹਾਂ। ਵਿਦਿਆਰਥੀਆ ਵਾਲੀ ਗੱਲ ਬਿਲਕੁਲ ਸਹੀ ਹੈ।
ਭਾਈ ਸਾਹਿਬ ਨੂੰ ਫੇਰ ਬੁਲਾਉ ਅਨਮੋਲ ਵੀਰ।🙏🙏 Thank you for this amazing podcast🙏
ਵਾਹਿਗੁਰੂ ਜੀ ਬਹੁਤ ਵਧੀਆ ਬਹੁਤ ਸਵਾਲਾਂ ਦੇ ਜਵਾਬ ਮਿਲਗੇ thank you
Eh concept Psychologist Sigmund Freud ne apni book vich pure details ch daseya hoya jo ki conscious aur subconscious 10:90 hunda h .....paaji bilkul sahi bol rahe h
ਹੁਣ ਮੇਰਾ ਜਨਮ ਸਿੱਖਾਂ ਦੇ ਘਰ ਹੋਇਆ ਕੀ ਪਤਾ ਪਿਛਲਾ ਜਨਮ ਹਿੰਦੂ ਧਰਮ ਅਤੇ ਮੁਸਲਮਾਨਾਂ ਦੇ ਵੀ ਹੋਇਆ ਹੋਣਾ ਇਸੇ ਲਈ ਕੋਈ ਕਿਸੇ ਦਾ ਇੱਕ ਧਰਮ ਨਹੀਂ ਹੁੰਦਾ ਪਰਮਾਤਮਾ ਸਭ ਦਾ ਇਕੋ ਹੀ ਹੈ ਵੀਰੇ ਸਾਰੇ ਇੱਕ ਦੂਜੇ ਨੂੰ ਪਿਆਰ ਕਰੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂ ਬਹੁਤ ਹੱਦ ਤੀਕਰ positive ਹਾਂ ਅਤੇ ਇਸ podcast ਨਾਲ ਹੌਸਲਾ ਬੁਲੰਦ ਹੋ ਗਿਆ ਹੈ ਜੀ
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ
ਧੰਨਵਾਦ ਜੀ ਭਾਈ ਹਰਜਿੰਦਰ ਸਿੰਘ ਮਾਝੀ ਜੀ ਦਾ ਤੇ ਅਨਮੋਲ ਵੀਰ ਜੀ .. 😊😊😍😍🙏🙏🙏🙏
ਬਾਈ ਜੀ ਬਹੁਤ ਲੋੜ ਸੀ ਇਸ ਪੋਡਕਾਸਟ ਦੀ .
ਬਹੁਤ ਕੁੱਛ ਸਿਖਿਆ ਅੱਜ . ਬਾਈ ਜੀ ਦੇ ਇਕ ਦੋ ਹੋਰ ਪੋਡਕਾਸਟ ਕਰਿਓ ਜਰੂਰ . ਵਾਹਿਗੁਰੂ ਸਰਬੱਤ ਦਾ ਭਲਾ ਕਰੇ . ਬਹੁਤ ਪਿਆਰ ਬਾਈ ਜੀ ਸੋਨੂੰ ਜਿਉਂਦੇ ਵਸਦੇ ਰਹੋ .
ਅਨਮੋਲ ਵੀਰ ਏਹੋ ਜਿਹੇ ਪੋਡਕਾਸਟ ਕਰਦੇ ਰਹੋ ਬਹੁਤ ਵਧੀਆ ਸਿੱਖਣ ਨੂੰ ਮਿਲਦਾ ਜੀ
22g sachi es to pehla kde kise podcast da ena mza nhi aaya.... Rooh khush hogi.. Bhut kuj sikhan nu mileya....
ਵੀਰ ਜੀ ਇਸ ਤਰਾ ਦੇ ਜਿਆਦਾ ਪ੍ਰੋਗਰਾਮ ਦੀ ਲੋੜ ਹੈ ਦਵਾਈ ਦੀ ਵੀ,ਪਰ ਹਰ ਪਿੰਡ ਵਿਚ ਇਕ-ਇਕ ਭਾਈ ਸਾਹਿਬ ਜਿਹੇ ,ਜਿਹੜੇ ਦਿਮਾਗ ਵਾਲੀ ਗਲ ਸਮਝ ਕੇ,ਅਗੇ ਸਮਝਾ ਸਕਣ ਅਜ ਦੇ ਯੁੱਗ ਵਿਚ ਸਭ ਤੋ ਜਿਆਦਾ ਭਲੇ ਵਾਲੀ ਗੱਲ,ਅਨਮੋਲ ਜੀ ਤੁਹਾਡਾ ਤੇ ਭਾਈ ਸਾਹਿਬ ਦਾ ਦਿਲੋ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਗੱਲਬਾਤ ਕੀਤੀ ਦੋਨਾ ਨੇ। ਵਾਹਿਗੁਰੂ ਦੋਵਾ ਤੇ ਕਿਰਪਾ ਕਰੇ ਤੇ ਇਸੇ ਤਰਾਂ ਸੇਵਾ ਕਰਦੇ ਰਹੋ। ਰਾਜ ਸਿੰਘ USA ਤੋਂ
ਧੰਨ ਧੰਨ ਸਾਹਿਬ ਏ ਕਮਾਲ ਮੇਰੇ ਸੱਚੇ ਪਿਤਾ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਜੀ ਸਰਬੱਤ ਦਾ ਭਲਾ ਕਰੈ ਜੀ 🙏💐
ਗੁਰੂ ਸਾਹਿਬ ਸੱਭ ਨੂੰ ਤੰਦਰੁਸਤੀ ਬਖਸ਼ੇ ਜੀ
ਕਿਆ ਬਾਤਾਂ ਆ ਗੁਰੂ ਪਿਆਰੇਓ ਮਜ਼ਾ ਆ ਗਿਆ ਗਲ਼ ਬਾਤ ਸੁਣ ਕੇ 🙏
ਜੈ ਗੁਰੂਦੇਵ ਜੀ
ਧੰਨ ਗੁਰੂਦੇਵ ਜੀ 🙏
Dukhi loga di madad karde haho ji danvad
ਬਹੁਤ ਵਧੀਆ ਸਿਖੱਣ ਮਿਲੀ ਵਾਹਿਗੁਰੂ ਚੜੵਦੀ ਕਲਾ ਕਰੇ🙏🙏🙏🙏
ਵਾਹ ਜੀ ਵਾਹ ਜੀ ਵਾਹ ਜੀ ਵਾਹਿਗੁਰੂ ਜੀ ਕਿਰਪਾ ਕਰਨ👍👍👍👍❤❤❤❤❤❤
Watching UA-cam since last 7-8 years but this was the most valuable concerning life and living things. You can cure yourself physically and mentally by following the thoughts of bhai harjinder ji emanating from GURBAANI. Thank you Bhai both of you spreading positivity in the world and saving humanity from worldly sufferings.
Waheguru ji di bhot ਕਿਰਪਾ ਹੈ ਜੋ ਤੁਹਾਡੇ ਵਰਗੇ ਵੀਰ ਦੇ ਦਰਸ਼ਨ ਹੋਏ
Unbelievable... What a mind relaxing Podcast... Sir dii sahi knowledge dii wjh nal bahut sare mind thoughts clear ho gye...Mental level ek dum calm or stable ho gya... Anmol Sir u doing gr8 job as a Podcaster.. Thanku so much har war ena acha or Knowledgeable content leke an lai.. Keep shine always with ur Positivity 🙏
Number one podcast of my life please call this kind of people often on your show
ਏਹ ਕਲਾ ਹੋਰ ਜਿਨਾਂ ਨੂੰ ਮਰਜੀ ਸਿਖਾ ਦੀਓ ਪਰ ਕਿਸੇ ਵੀ ਰਾਜਨੀਤਕ ਖੇਤਰ ਵਿੱਚ ਕੰਮ ਕਰਨ ਵਾਲੇ ਨੂੰ ਤੇ ਕਿਸੇ ਵੀ ਡੇਰੇ ਵਾਲਿਆ ਬਾਬਿਆਂ ਨੂੰ ਕਿਤੇ ਭੁੱਲ ਕੇ ਵੀ ਨਾਂ ਸਿਖਾਉਣਾ
ਪੰਜਾਬ ਵਿੱਚ ਇਸਾਈ ਇਸੇ ਕਲਾ ਨੂੰ ਇਸਤੇਮਾਲ ਕਰਦੇ ਹਨ ਤੇ ਲੋਕਾਂ ਦਾ ਧਰਮ ਪਰਿਵਰਤਨ ਕਰਕੇ ਇਸਾਈ ਬਣਾਂ ਲੈਂਦੇ ਹਨ,, ਇਹ ਕਲਾ ਹੈ
@@onkarsahota1677 ਸਹੀ ਗੱਲ ਹੈ
Waheguru ji bilkul sahi keha bhai sahib ne aaj v eh sab baachyea nal kai schools vich ho reha nalayak bol ke ohna nu koi dhyan nhi dita janda kash schools vich v enj de teachers hon jo eh sab samjh sakan ta jo sade baachyea di subject lai jo v kami hoye door ho sake .
Dhan Dhan guru granth sahib ji waheguru ji
Anmol Ji aaj tuhade kerke mera man shant ho gaya thanks 🫂
ਬਹੁਤ ਵਧੀਆ ਜਾਣਕਾਰੀ ਆ ਇਸ ਤਰਾ ਦੀਆ ਵਿਡੀਉ ਜਰੂਰੀ ਨੇ ਤਾ ਜੋ ਲੋਕ ਠਗੇ ਨਾ ਜਾਣ
ਅਨਮੋਲ ਵੀਰੇ, ਇਕ request ਆ, ਅਗਲਾ ਵਿਸ਼ਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕਿਉਂ ਕੋਈ action ਨਹੀਂ ਲਿਆ, ਜੋ ਇਹ podcast ਚ thori ਗੱਲ ਹੋਈ ਸੀ ਉਹ ਅੱਗੇ ਜਰੂਰ ਕਰਿਓ ਇਹ ਬਾਬਾ ਜੀ ਨਾਲ਼,
ਬਹੁਤ ਹੀ ਸਕੂਨ ਭਰਿਆ ਸੀ ਅੱਜ ਦਾ podcast, ਬਹੁਤ ਸਾਰੀਆਂ ਨਵੀਆਂ ਸੋਚਾਂ/ਗੱਲਾਂ ਬਾਰੇ ਜਾਗਰੂਕਤਾ ਆਈ,
ਆਪ ਸੱਭ ਦਾ ਦਿਲੋਂ ਧੰਨਵਾਦ 🙏🙏🙏🙏🙏🙏😇😇😇😇
Bhai Harjinder singh maji veer ji bhut bhut thanbaad ,bhut postive hoye ajj . Thanks veer Anmkl kwatra
Veer ji nu 2019 ch milna da mauka miliya c mai te mere father flight ch c Delhi to Malaysia.eh majhi veer sade nal di seat te .boht vdia vichar ne ehna de.gurbani nal jorde .🙏
ਬਹੁਤ ਖੂਬ ਵੀਰ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ❤️🌼
First time podcast dekheyea, boht relief milyea mind nu.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਹਤ ਬਧਿਆ ਬਾਈ ਜੀ ਸੰਗਤ ਨੂੰ ਸੱਚਾ ਗਿਆਨ ਸੰਸਾਰ ਵਿੱਚ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਣਾ ਬੋਹਤ ਬਡੀ ਗੱਲ ਦਿਮਾਗ ਦੇ ਕਪਾਟ ਖੁੱਲ੍ਹ ਕੇ ਰਾਖਤੇ ਸਿੰਘ ਸਾਹਿਬ ਜੀ ਨੇਂ ਅੱਗੇ ਵੀ ਹੋਰ ਪੋਡ ਕਾਸਟ ਕਰੋ ਅਨਮੋਲ ਕਵਾਤ੍ਰਾ ਬਾਈ ਸੱਚੀ ਸੰਗਤ ਕਰਾਉ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਾਰਨ ਮਿਹਰ ਕਰਨ ❤️💛💖🙏🏻
ਬਹੁਤ ਵਧੀਆ ਜਾਣਕਾਰੀ ਵੀਰ ਜੀ ਹੋਰਾਂ ਨੇ ਦਿੱਤੀ ਐ।
ਬਹੁਤ ਬਹੁਤ ਧੰਨਵਾਦ ਜੀ।
This is shocking and unbelievable. I wanted to meet harjinder veerji but my family didn’t allow me thinking that we only believe in Guru Granth sahib ji.
But after watching this video. I have to tell everyone that this is pure science and Gurbani and nothing else.🎉
ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥ {ਪੰਨਾ 988}
बहुत ही अच्छा पॉडकास्ट था। बहुत ज्यादा डाउट क्लियर हुए धन्यवाद!❤❤❤
ਬਿਲਕੁੱਲ ਠੀਕ ਹੈ ਵਿਚੋਲੇ ਬਹੁਤ ਖਾ ਜਾਂਦੇ ਹਨ ਵਿਚੋਂ, ਸਿੱਧਾ ਸੰਪਰਕ ਕੀਤਾ ਜਾਣਾ ਚਾਹੀਦਾ ਹੈ
ਹਰਜਿੰਦਰ ਸਿੰਘ ਮਾਝੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪੋਡ ਕਾਸਟ ਕਰਨ ਲਈ, ਅਨਮੋਲ ਬਾਈ ਦੀ ਤੀਜੀ ਵਾਰ ਕਹੀ ਗੱਲ ਜਰੂਰ ਮੰਨੋ ਜੀ ਤੁਸੀ।
ਵੀਰ ਹਰਜਿੰਦਰ ਸਿੰਘ ਮਾਝੀ ਦਾ ਕੋਈ ਪਤਾ ਜਾਂ ਅਡਰੈਸ ਪਲੀਦ ਦੱਸੋ ਜੀ
Kmal hai,, positive bnde di sangat naal mind ch positivity aa gyi🙏
ਵੀਰ ਜੀ ਬੇਨਤੀ ਹੈ ਕਿ ਜਿਹੜੇ ਵੀ ਤੁਹਾਡੇ ਪੋਡਕਾਸਟ ਵਿੱਚ ਆਂਦੇ ਆ, ਓਹਨਾ ਦਾ ਨਾਮ ਕੈਪਸ਼ਨ ਵਿੱਚ ਜਰੂਰ ਲਿਖਿਆ ਜਾਵੇ, ਬਾਕੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ, ਵਾਹਿਗੁਰੂ ਤਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ 🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤
I can understand this ,Guru granth sahib ji nu guru man ke jdo ardas kiti ta manu vi bhut kush sikhn nu mileya te doosreya di sewa da moka vi mileya.
I fully agree with this person.
ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਇੱਕ ਨਿਵੇਕਲੀ ਉਸਾਰੂ ਸੋਚ ਜੋ ਕਿ ਤਰਕ ਅਤੇ ਸ਼ਰਧਾ ਨੂੰ ਸਮੇਂ ਦੀ ਲੋੜ ਅਨੁਸਾਰ ਸ਼ਪੱਸ਼ਟ ਕਰਦੀ ਹੈ ਜੀ, ਉਹ ਵੀ ਨਿਰੋਲ ਗੁਰਮਤਿ ਸਿਧਾਂਤਾਂ ਅਨੁਸਾਰ। ਦਿਲ ਦੀ ਗਹਿਰਾਈ ਤੋਂ ਸਲੂਟ ਕਰਦੇ ਹਾਂ ਵੀਰ ਜੀ। ਅਰਦਾਸ ਵੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ।
ਜਬ ਹਮ ਏਕੋ ਏਕੁ ਕਰਿ ਜਾਨਿਆ।।ਤਬ ਲੋਗਹਿ ਕਾਹੇ ਦੁਖੁ ਮਾਨਿਆ।।ਰਬ ਦਾ ਦਰਸ਼ਨ ਹੀ ਸਮਦਰਸੀ ਹੋਣਾ ਹੈ।ਪੂਰੀ ਦੁਨੀਆ ਨੂੰ ਇਹੀ ਜਪੁ ਤਪੁ ਕਿਹਾ ਹੈ।ਸਬਦੁ ਗੁਰੂ।ਸਗਲ ਸਮਗਰੀ ਤੁਮਰੈ ਸੂਤਰ ਧਾਰੀ।।ਸਾਰੀ ਸ੍ਰਿਸਟੀ ਦਾ ਸੂਤਰ ਇਕੋ ਹੀ ਹੈ।ਸਵਾਸ।ਇਸੇ ਮਾਲਾ ਵਿੱਚ ਪੂਰੀ ਦੁਨੀਆ ਪਰੋਈ ਹੋਈ ਹੈ।ਇਕੋ ਪਿਤਾ ਪਰਮੇਸਰੁ ਹੀ ਹੈ।
Wah .....ki naam aa aap ji da
vere contact no.dena please nahi ta pind dasdo
@@paramjitkaur3077 ਕੀ ਪੁਛਣਾ ਚਾਹੁੰਦੇ ਹੋ।ਲਿਖ ਸਕਦੇ ਹੋ।
Waheguru ji her time samna h jisko feel hota h boo kbii wrong nii ho skta life m .
ਦੋਹਾਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਆਕਾਲ ਤੇ ਨਮਸਕਾਰ ਬਹੁਤ ਵੀਚਾਰ ਸੋਹਣੇ ਸੁਣਾਏ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
❤️ਵਾਹਿਗੁਰੂ ਜੀ ਇੱਕ ਹੈ ਜੀ❤️
ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਹਮੇਸ਼ਾ ਚੰਗਾ ਸੋਚੋ ਜੀ ਚੰਗਾ ਹੋਵੇਗਾ ਜੀ🙏🏻ਬਾਣੀ ਕਹਿੰਦੀ ਹੈ ਬਹੁਤਾ ਮੰਗੇ ਬਹੁਤਾਂ ਹੋਵੇ ਜੀ 🙏🏻ਹਮੇਸਾਂ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਵੀਰ ਜੀ ਆਪ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੇਹਰ ਹੈ ਜੀ🙏🏻ਵਾਹਿਗੁਰੂ ਜੀ ਦੋਨੋ ਵੀਰਾਂ ਦੀ ਉਮਰ ਲੰਬੀ ਹੋਵੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
ਭਾਈ ਹਰਜਿੰਦਰ ਸਿੰਘ ਮਾਂਝੀ ਜੀ ਤੁਹਾਡੀ ਮੇਹਨਤ ਅਤੇ ਸੋਚ 1:15:01 ਨੂੰ ਵਾਹਿਗੁਰੂ ਹੋਰ ਸਰਚ ਕਰਨ ਦੀ ਤਾਕਤ ਬਖਸ਼ੇ ਅਤੇ ਤੰਦਰੁਸਤੀ ਬਖਸ ਕੇ ਕੌਮ ਦੀ ਸੇਵਾ ਕਰਾਵੇਂ
ਬਹੁਤ ਹੀ ਸੋਹਣਾ ਪੋਡਕਾਸਟ ❤
Virji ik gall kahaga main zindagi vich koi podcast dekhi oh eh .Hun tak jinne vi podcast hoye ne sab ton vadiya eh podcast ha dhanvad ji❤❤❤👏👏👏👏
ਹੋਰ ਪੋਡਕਾਸਟ ਕਰੋ ਸਿੰਘ ਸਾਭ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️💛🙏🏻
ਵਾਹ-ਵਾਹ ਭਾਈ ਸਾਹਿਬ ਜੀਉ ਰੂਹ ਖੁਸ਼ ਕਰ ਦਿੱਤੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ ਜੀ ਬਹੁਤ ਧੰਨਵਾਦ ਜੀ।🙏🙏🙏🙏🙏❤❤❤❤❤
WaheGuru ji , postivity must ji 🙏🏻🙏🏻
Aaj tk di sbto best video 👌
Eh 2 ghante di video pura insan badlan di takat rakhdi aa
Aa dove insan hi Anmol ne 👑 ek da ta naam hi Anmol aa ❤
Baiji ek hi vinti e pave mahine ch ek baar hi kro video pr kreo jarur 👍
Mera ta hun jee kr reha ki bs suni jawa ❤
Paramatma da sukar 🙏 ki me eh podcast dekya ❣️