Law of attraction ,ਕੁਦਰਤ ਝੋਲ਼ੀਆਂ ਭਰ ਦਿੰਦੀ ਹੈ,ਮੰਗਣਾ ਆਉਣਾ ਚਾਹੀਦਾ

Поділитися
Вставка
  • Опубліковано 13 тра 2024
  • Topic of the video : “What is the law of attraction/how to manifest”
    Instagram: anmolgrewal...
    #lawofattraction #manifestation #punjabi #punjabivideo #youtubeindia #amritsar #universe

КОМЕНТАРІ • 387

  • @kaurparveen50
    @kaurparveen50 25 днів тому +45

    ਮੈਨੂੰ ਇਸ ਗੱਲ ਵਿਚ ਵਿਸ਼ਵਾਸ ਤਾਂ ਹੈ ਕਿ ਜੇ ਰੱਬ ਦਾ ਸ਼ੁਕਰ ਕਰਦੇ ਰਹੀਏ ਤਾਂ ਸਭ ਠੀਕ ਹੁੰਦਾ ਰਹਿੰਦਾ ਹੈ ਪਰ ਫਿਰ ਵੀ ਤੁਹਾਡੇ ਕੋਲ਼ੋਂ ਸੁਣ ਕੇ ਹੋਰ ਪੱਕਾ ਹੋ ਗਿਆ। 👍👍👍👍🙏🏼🙏🏼🙏🏼🙏🏼

  • @dailynews3441
    @dailynews3441 29 днів тому +85

    ਜ਼ਿੰਦਗੀ ਵਿੱਚ ਸਿੰਪਲ ਤਰੀਕਾ ਜੋ ਚਾਹੋਗੇ ਉਹ ਮਿਲੇਗਾ Plan ਕਰੋ satrugle ਕਰੋ Action ਲਉ 👍 Sucesss

    • @punjabweatherupdates
      @punjabweatherupdates 28 днів тому +5

      👍👍👍👍💧💧💧💧💧

    • @wellplayed6787
      @wellplayed6787 26 днів тому +1

      First correct ur Spelling

    • @ktvDotca
      @ktvDotca 26 днів тому +1

      Start tuhade thoughts tonight hundi a jo ki believe krn nl hunda sab eh manovigyaan aa ..thats what he is trying to say in video

  • @Digitalbhvya
    @Digitalbhvya 25 днів тому +38

    Bani vich likheya hai ... ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ।। ❤

  • @Gill510
    @Gill510 Місяць тому +72

    ਇਸ ਮੁੰਡੇ ਦੀ ਪੰਜਾਬੀ ਚ 48 ਲਾਅ ਆਫ ਪਾਵਰ ਦੀ ਪਲੇਅ ਲਿਸਟ ਆ ਇਸਦੇ ਯੂਟਿਉਬ ਚੈਨਲ ਤੇ , ਕਮਾਲ ਦਾ ਕੰਮ ਕੀਤਾ ਹਰ ਇਕ ਨੂੰ ਉਹ ਸੀਰੀਜ ਦੇਖਣੀ ਚਾਹੀਦੀ ਹੈ

    • @baljitsinghCheema-xn4ez
      @baljitsinghCheema-xn4ez Місяць тому +2

      Veer ji video bhut vadia c bhut information c video vich but please ikk request c asci akal nhi hunda sat Shri akal hunda veer ji please next video vich gor karyo

  • @balramrathore2554
    @balramrathore2554 25 днів тому +24

    ਹਾ ਇਹ ਬਿਲਕੁਲ ਸੱਚਆਹ ,,,ਪਰ ਇੱਕ ਗੱਲ ਆਹ ਹੋਣਾ ਓਹੋ ਹੀ ਆਹ ਜੋ ਸ਼੍ਰੀ ਅਕਾਲਿ ਪੁਰਖ ਸਾਹਿਬ ਜੀ ਨੂੰ ਮਨਜ਼ੂਰ ਹੋਵੇਗਾ , ਹਰ ਬੰਦਾ ਚਹੁੰਦਾ ਕੇ ਮੇਰੇ ਨਾਲ ਚੰਗਾ ਹੋਵੇ , ਪਰ ਇਹ ਕੁਦਰਤ ਆਹ ਵੀਰੇ , ਸਭ ਤੋ ਵੱਡਾ ਫ਼ਿਲਾਸਫ਼ਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ ਨੇ ,ਜਪੁਜੀ ਸਾਹਿਬ ਦਾ ਪਾਠ ਬਹੁਤ ਦੁਨੀਆ ਕਰਦੀ ਆਹ ਪਰ ਅਰਥਾਂ ਸਮੇਤ ਵਿਚਾਰ ਕਰਕੇ ਵਿਰਲਾ ਹੀ ਬੰਦਾ ਕਰਦਾ ,,
    ਵੀਰਾ ਕਹਿੰਦਾ ਬੈਠੇ ਬਿਠਾਏ ਕੁਝ ਨਹੀ ਹੁੰਦਾ , ਪਰ ਸੱਚ ਜਾਣੀ ਮੈਂ ਬੈਠੇ ਬਿਠਾਏ ਲੋਕ ਧਨੀ ਹੁੰਦੇ ਦੇਖੇ ਹਨ ਰਿਸ਼ਤੇਦਾਰੀ ਆਹ ਮੁਕਤਸਰ ਸਾਹਿਬ ਹੁਣ ਨਾ ਨਹੀ ਲਿਖ ਸਕਦਾ , ਉਹਨਾਂ ਨੂੰ ਉਹਨਾਂ ਦੀ ਭੂਆ ਨੇ ਗੋਦ ਲੈ ਕੇ ਚਾਲੀ ਕਿੱਲੇ ਨਾ ਕਰਾ ਦਿੱਤੇ ਪਰ ਖੁੱਲੇ ਖ਼ਰਚੇ ਵਿਹਲੇ ਰਹਿਣਾ ਚਿੱਟੇ ਕੱਪੜੇ ਦਾਰੂ ਅਫੀਮ ਵੱਡੀਆਂ ਗੱਡੀਆਂ ਵੀਹ ਕਿੱਲੇ ਬਿਲੇ ਲਾ ਤੀ ਸਾਰੇ ਰਿਸ਼ਤੇਦਾਰ ਕਹਿਣ ਕੇ ਪਚੀ ਨਹੀ ਸਰਦਾਰੀ ਦਸ ਕ ਸਾਲ ਇੰਝ ਰਿਹਾ ਫੇਰ ਇੱਕ ਹੋਰ ਲਾਟਰੀ ਨਿੱਕਲ ਆਈ ,ਮਾਸੀ ਦੀ ਬਠਿੰਡੇ ਨੇੜੇ ਸ਼ਹਿਰੀ ਜ਼ਮੀਨ ਬਾਰਾਂ ਕਿੱਲੇ ਜਿਹੜੀ ਕੇ ਪੰਜਾਹ ਕਰੋੜ ਤੋਂ ਵੱਧ ਦੀ ਕੀਮਤ, ਕਲੋਨੀਆਂ ਵਾਲੀ ਜ਼ਮੀਨ ਹੱਥ ਲੱਗ ਗਈ , ਮਾਸੀ ਦੇ ਇੱਕ ਕੁੜੀ ਸੀ ਉਹਦੇ ਅਗਾਂਹ ਕੋਈ ਬੱਚਾ ਨਾ ਹੋਇਆ ਵਿਚਾਰੀ ਜਵਾਕ ਲੈਣ ਲਈ ਦਵਾਈ ਦਾਰੂ ਖਾਂਦੀ ਸੀ ਅਚਨਚੇਤ ਫ਼ਾਨੀ ਸੰਸਾਰ ਤੋਂ ਅਲਵਿਦਾ ਹੋ ਗਈ , ਮਾਸੀ ਇਹ ਮੁਕਤਸਰ ਵਾਲਾ ਇੱਕਲਾ ਭੈਣ ਦਾ ਮੁੰਡਾ ਭਾਣਜਾ ਸੀ , ਮਾਸੀ ਨੇ ਬੁਢਾਪਾ ਮੁਕਤਸਰ ਕੱਟਿਆਂ ਤੇ ਪੰਜਾਹ ਕਰੋੜ ਦੀ ਜਾਇਦਾਦ ਦੀ ਵਸੀਅਤ ਕਰਵਾ ਗਈ , ਹੋਰ ਵੀ ਬੜੀਆਂ ਕਹਾਣੀਆਂ ਹਨ , ਇਹ ਸੰਬੰਧ ਦੇਣ ਲੈਣ ਦੇ ਹਨ , ਸਭ ਅਕਲ ਉਸ ਅਕਾਲਿ ਤੋਂ ਆਈ , ਇਹ ਸਭ ਪਸਾਰਾ ਓਸ ਕਰਤੇ ਦੀ ਵਿਡਿਆਈ ਆਹ ,ਆਵਦੀ ਅਕਲ ਨਾਲ ਕਦੇ ਕੋਈ ਅਮੀਰ ਨਹੀ ਬਣਿਆ ਨਾ ਚੋਰ ਨਾ ਸਾਧ ਨਾ ਸੰਤ ਨਾ ਧਰਮੀ ਨਾ ਪਾਪੀ ਨਾ ਪੁਨੀਤ , ਇਹ ਬਹੁਤ ਡੂੰਘੀ ਤੇ ਨਾ ਸਮਝ ਆਉਣ ਵਾਲਾ ਕਰਤੇ ਦਾ ਪਸਾਰਾ , ਅਕਲੋ ਬਾਹਰ ਦੀਆਂ ਗੱਲਾਂ ਨੇ ,ਬਾਕੀ ਜਿਵੇ ਕਿਸੇ ਨੂੰ ਦਾਤੇ ਨੂੰ ਸਮਝ ਪਾਈ ਆਹ ,,, ਦਾਤਾ ਰਹਿਮਤ ਕਰੇ ਦਇਆ ਕਰੇ , ਸਭਨਾ ਤੇ ਰਹਿਮਤ ਕਰੀ ਪਰਮਾਤਮਾ ਜੀ , ਸਭ ਦਾ ਭਲਾ ਹੋਵੇ ,,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,,,

  • @waheguruwahegurutuheetu546
    @waheguruwahegurutuheetu546 24 дні тому +10

    ਜੇ ਬੰਦੇ ਦੇ ਸੋਚਣ ਨਾਲ ਸਭ ਕੁਝ ਹੁੰਦਾ ਫੇਰ ਬਾਣੀ ਝੂਠੀ ਹੋਗੀ
    ਏਹ੍ਹ ਬਾਣੀ ਕੋਈ ਝੂਠ ਨਹੀਂ ਜੋ ਜੋ ਬਾਣੀ ਚ ਦਰਜ ਹੈ ਓਹੀ ਸੱਚ ਹੈ❤
    ਕਈ ਕੋਟਿ ਕੀਏ ਧਨਵੰਤ ॥
    Many millions are created wealthy.
    ਕਈ ਕੋਟਿ ਮਾਇਆ ਮਹਿ ਚਿੰਤ ॥
    Many millions are engrossed in the anxiety of wealth.
    ਜਹ ਜਹ ਭਾਣਾ ਤਹ ਤਹ ਰਾਖੇ ॥
    Where-so-ever the Lord wills there He keeps the mortals.
    ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥
    Nanak everything is in the Lord's hands.

  • @gurjitkaur8601
    @gurjitkaur8601 29 днів тому +35

    ਬਾਣੀ ਵਿੱਚ ਲਿਖਿਆ ਹੈ ਜੈਸਾ ਸੇਵੇ ਤੈਸੋ ਹੋਇ

  • @charanjitkaur2734
    @charanjitkaur2734 25 днів тому +11

    ਡਰ ਵਾਲੀ ਗੱਲ 100% ਸਹੀ ਹੈ ਵੀਰ ਜੀ ਮੇਰੇ ਨਾਲ ਇਹ ਸਭ ਹੋਇਆ । ਜਿਸ ਨੇ ਮੇਰੀ ਜਿੰਦਗੀ ਚ ਦੁਁਖ ਹੀ ਆਏ।

  • @dharminderpourh4696
    @dharminderpourh4696 27 днів тому +8

    ਲਾਅ ਆਫ ਐਟਰੈਕਸ਼ਨ ਬਾਰੇ ਬਹੁਤ ਸੋਹਣਾ ਸਮਝਾਇਆ ਵੀਰ ਜੀ.. ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ❤️

  • @_down_to_earth
    @_down_to_earth Місяць тому +22

    ਕਿਆ ਬਾਤ veer ji ਬਹੁਤ ਸੋਹਣੀਆਂ ਗੱਲਾਂ ਕੀਤੀਆਂ
    ਇੰਨੀ ਸੋਹਣੀ ਵੀਡੀਓ ਤੁਹਾਡੀ ਲੱਗੀ ਮੈਨੂੰ ਸੋਚਣ ਤੇ ਮਜਬੂਰ ਕਰਤਾ ਮੇਰੇ ਕੋਲ ਹੁੰਦੇ ਤਾਂ ਜੱਫੀ ਪਾ ਲੈਣੀ ਸੀ ਘੁੱਟ ਕੇ LOVE YOU veer ji❤

  • @user-bi2yb9un2f
    @user-bi2yb9un2f 23 дні тому +3

    It is true,,jo v tuhada dream ae tan menifest kro k mera dream poora ho chuka ae,,and gratitude kro universe da rabb da eh cheejan likhnian shuru krdo happily,,thank you God you gave me this thing Jo v choune o.

  • @waheguruwahegurutuheetu546
    @waheguruwahegurutuheetu546 25 днів тому +7

    ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
    Every one has taken a jump, but what the Creator does, that alone comes to pass.

  • @rajveerkaurakku7675
    @rajveerkaurakku7675 Місяць тому +21

    ❤❤❤❤101% ਸਾਰੇ ਅਨਮੋਲ ਵੀਰ ਜ਼ਰੂਰ ਸੁਣਿਆ ਕਰੋ

  • @talwindersingh2507
    @talwindersingh2507 29 днів тому +14

    ਵੀਰੇ ਤੇਰੀ ਸਾਰੀਆਂ ਵਿਡੀਓੁ ਦੇਖਦਾ ਆਹ ਸਾਰੀਆਂ ਬੁਹਤ ਬਦੀਆਂ ਹੁੰਦੀਆਂ ਨੇ ਆ ਵਿਡੀਉ ਨੇ ਤਾ ਭਲੇਖੇ ਦੂਰ ਕਰਤੇ

  • @SukhwinderSingh-fy7vp
    @SukhwinderSingh-fy7vp Місяць тому +23

    ਮੇਰਾ ਪਸੰਦੀਦਾ ਵਿਸ਼ਾ ❤

  • @karan6335
    @karan6335 29 днів тому +8

    Asl vich law of attraction nal asi har chiz di positive thinking krde aa jis karke sanu har chiz possible lgdi te apne app oh goals achieve kr lene aa ❤

  • @user-wo9tg5nh8h
    @user-wo9tg5nh8h День тому +1

    Main bohot study kiti hai es low of act. Te. 100% sabh sach hai

  • @user-zs6ty8oy9t
    @user-zs6ty8oy9t 28 днів тому +8

    ਛੋਟੇ ਵੀਰ ਚੱਕੀ ਰੱਖ ਕੰਮ ਨੂੰ ਬਹੁਤ ਵਧੀਆ

  • @amarpreetsohal8408
    @amarpreetsohal8408 13 днів тому +2

    Grewal ji nice video👍👍. Tusi please🙏 telepathy bare kuj jaankari dvo

  • @-youtubechannel2677
    @-youtubechannel2677 26 днів тому +4

    ਬਹੁਤ ਵਧੀਆ ਢੰਗ ਨਾਲ ਸਮਝਾਇਆ ਤੁਸੀਂ ਮਜਾ ਆ ਗਿਆ ਸੁਣਕੇ

  • @Kuldeepsingh-ej2es
    @Kuldeepsingh-ej2es 25 днів тому +13

    Good bro 👌 veere mai 12 saal toh whell chair 💺 te aw reed di haddi te sutt laggi aw mai chal fer nhi sakdi. But menu 💯 yakeen aw waheguru te mai bilkul thik ho jana bahut jiyda bhorsa waheguru ji te .veere jad mere satt laggi c 29 may 2012 nu os time meri marriage hoi nu sirf 2 month hoe c .eda lagda c zindagi khatm ho gai. But nhi mere husband ne mera bahut sath dita. Mai wheel chair te koi baby nhi hai sade. But waheguru ji di kirpa nal asi khush aw life vadia gujar rahi aw. Veere mera eho supna mai thik hona bahut jiyda taraki karni aw menu baba ji te yakeen aw oh mera supna jarur pura karega. Please ਵੀਰੇ ਤੁਸੀ ਕੋਈ ਸੁਝਾਅ ਦਿਉ ਮੈ ਕਿਵੇ ਠੀਕ ਹੋ ਸਕਦੀ ਆ ।ਮੈਨੂੰ ਕੁਝ ਸਮਝ ਨਹੀ ਆ ਰਿਹਾ ਮੈ ਕਈ ਕਰਾ waheguru ji mehar kro ji apni bacchi sarbjeet Kaur nu tandrust kro ji 🙏 🙏🙏🙏

    • @kaurparveen50
      @kaurparveen50 25 днів тому +1

      ਰੱਬ ਅੱਗੇ ਅਰਜੋਈ ਕਰਦੇ ਹਾਂ ਤੁਹਾਡੇ ਲਈ ❤❤❤❤❤❤USA

    • @Kuldeepsingh-ej2es
      @Kuldeepsingh-ej2es 25 днів тому

      @@kaurparveen50 Dhanbad bhen 🙏🙏

    • @reenarr7099
      @reenarr7099 24 дні тому +2

      Waheguru ji tuhanu thik krn sister.

    • @Kuldeepsingh-ej2es
      @Kuldeepsingh-ej2es 24 дні тому

      @@reenarr7099 🙏🙏

    • @KuldeepSomal-eh2lh
      @KuldeepSomal-eh2lh 23 дні тому +2

      ਸਰਬਜੀਤ ਜੀ ਮੇਰੀ ਰੱਬ ਅੱਗੇ ਅਰਦਾਸ ਆ ਕੇ ਤੁਸੀਂ ਜਲਦੀ ਠੀਕ ਹੋ ਜਾਵੋਂ,, ਗੁਰੂ ਘਰ ਜਾਹ ਕੇ ਸੇਵਾ ਕਰ ਸਕੋ,, ਮੇਰਾ ਭੈਣੇ ਇੱਕ ਅਸੂਲ ਆ ਕੇ ਜਦੋਂ ਵੀ ਮੈਂ ਰੋਟੀ ਖਾਣ ਲੱਗਦਾ,, ਰੋਟੀ ਖਾਣ ਤੋਂ ਪਹਿਲਾਂ ਧਰਤੀ ਮਾਂ ਦਾ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਕਰੀਦਾ,, ਹੇ ਧਰਤੀ ਮਾਂ ਤੁਹਾਡਾ ਸ਼ੁਕਰਾਨਾ ਕੇ ਤੁਸੀਂ ਭੋਜਨ ਪਾਣੀ ਬਖਸ਼ਿਆ,, ਤੁਸੀਂ ਸਭ ਨੂੰ ਸਹਾਰਾ ਦਿੱਤਾ ਚਹੇ ਕੋਈ ਗਰੀਬ ਚਾਹੇ ਕੋਈ ਅਮੀਰ ਤੁਸੀਂ ਸਭ ਨੂੰ ਸਹਾਰਾ ਦਿੱਤਾ,, ਇਹ ਬੇ ਜ਼ੁਬਾਨ ਜੀਵ ਜੰਤੂਆਂ ਨੂੰ ਸਹਾਰਾ ਦਿੱਤਾ,,, ਹੇ ਧਰਤੀ ਮਾਂ ਕੋਈ ਵੀ ਜੀਵ ਭੁੱਖਾ ਨਾ ਰਹੇ,, ਚਾਹੇ ਮਨੁੱਖ ਪ੍ਰਾਣੀ ਆ ਚਾਹੇ ਬੇ ਜੁਬਾਨ ਪ੍ਰਾਣੀ ਆ,,, ਫ਼ੇਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਸਭ ਲਈ ਏਹੀ ਅਰਦਾਸ ਕਰਦਾ ਸਭ ਲਈ,,,, ਫ਼ੇਰ ਮੈਂ ਮਾਂ ਪਿਓ ਦਾ ਸ਼ੁਕਰੀਆ ਕਰਦਾ ਮਨੋ ਮਨੀ,, ਅੱਖਾਂ ਮੂਹਰੇ ਲਿਆ ਕੇ
      ਤੁਸੀਂ ਜਦੋਂ ਵੀ ਅਪਣੇ ਲਈ ਜਾ ਅਪਣੇ ਪਰਿਵਾਰ ਲਈ ਅਰਦਾਸ ਕਰਦੇ ਓ ਤਾਂ ਤੁਸੀਂ ਅਪਣੀਆਂ ਅੱਖਾਂ ਮੂਹਰੇ ਅਪਣੇ ਭਗਵਾਨ,, ਦੀ ਮੂਰਤੀ ਦਿਲ ਚ ਵਸਾਕੇ ਅਰਦਾਸ ਕਰਨੀ ਆ ਵੀ ਮੇਰੇ ਮੂਹਰੇ ਮੇਰੇ ਪਰਮਾਤਮਾ ਖੜ੍ਹੇ ਆ,,, ਮਨ ਚ ਇਹ ਅਹਿਸਾਸ ਕਰਨਾ ਕੇ ਪਰਮਾਤਮਾ ਮੈਨੂੰ ਖ਼ੁਦ ਅਸ਼ੀਰਵਾਦ ਦੇ ਰਹੇ ਨੇ,, ਖੁੱਲ੍ਹੀਆਂ ਅੱਖਾਂ ਸਾਹਮਣੇ ਵੀ ਇਹ ਅਹਿਸਾਸ ਕਰਨਾ ਕੇ ਪਰਮਾਤਮਾ ਮੇਰੇ ਮੂਹਰੇ ਖੜ੍ਹੇ ਆ ਕਣ ਕਣ ਚ ਪਰਮਾਤਮਾ ਬਿਰਾਜਮਾਨ ਆ 🙏🙏🙏 ਪਰਮਾਤਮਾ ਦਾ ਸ਼ੁਕਰੀਆ ਕਰੋ ਸੁਬਾਹ ਸ਼ਾਮ,,,

  • @AjeetSingh-mp2gw
    @AjeetSingh-mp2gw 17 днів тому +2

    Kini athhhah videos dekhiyan LOA di ...veer....punjabi ch swad e a gaya ....sariyan galan bot wadiya te sachhayi nal samjahai gaye....aewsome....subscribe hai ji...like hai ji.....

  • @aman_hxrry
    @aman_hxrry 25 днів тому +5

    Khush Reh Mera Veer ❤✨🌼 want to see you grow more ✨

  • @user-fy7ro9cw7r
    @user-fy7ro9cw7r 10 днів тому +2

    Ssa veere me v pichle 7 saal to es Law nu apnaya and am successful

  • @Ambar_kaur
    @Ambar_kaur 10 днів тому +4

    Love uh anmol ❤ ur voice is so smooth as always make me relax

  • @rubina3835
    @rubina3835 21 день тому +2

    Thank you veer ji...low of attraction bare kuch cheeza clear nhi c...oh tusi kr ditiaa... thank you so much veere❤❤

  • @gurleeninderschannel7355
    @gurleeninderschannel7355 18 днів тому +3

    ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @user-hb7qz8mt5e
    @user-hb7qz8mt5e 11 днів тому +2

    Bahut badhiya putrji jo khia o

  • @kuldeepsinghkhehra1889
    @kuldeepsinghkhehra1889 4 дні тому +1

    ਮੈਂ ੧੦੦℅ ਤੁਹਡੀ ਗੱਲਾਂ ਨਾਲ ਸਹਿਮਤ ਆ ਜੀ ਇਦਾਂ ਹੁੰਦਾ ਹਰ ਇੱਕ ਨਾਲ ਜੋ ਸੋਚੇਗਾ ਉਹੀ ਹੋਣਾ ਆ ਜੀ💯✔️

  • @amandhaliwalamandhaliwal1707
    @amandhaliwalamandhaliwal1707 Місяць тому +4

    Han ji Veer sat shri akaal main is chijon per thodi first video Instagram te dekhi fair mein book order kari. Te eh work kar rahi hai thank you so much Anmol Veer is cheese upar aur bhi videos bnao

  • @waheguruwahegurutuheetu546
    @waheguruwahegurutuheetu546 25 днів тому +6

    ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥
    The mortal sows poison and demands nectar, See, what sort of justice this is.

  • @Banniboutique
    @Banniboutique 15 днів тому +1

    Thanks alot veere . Baki km pura hou jdo odo v msg krke dsange

  • @suchasingh6296
    @suchasingh6296 12 днів тому +3

    ਬਹੁਤ ਵਧੀਆ ਵੀਰੇ

  • @ramandeepkaurboparai8898
    @ramandeepkaurboparai8898 Місяць тому +6

    Thnks brother .. bht low feel kr rhi c . Bht vdia topic te discuss krde tuc . Content bht vdia hunda Thoda

  • @punjabwargi001
    @punjabwargi001 Місяць тому +5

    Thank you 🤍🙏, ਬਹੁਤ ਵਧੀਆ video tuhaadi🌸

  • @gchahal6356
    @gchahal6356 9 днів тому +2

    Ita true main one week pehla apne office jhuth bol k leave lyi k minu fvr n vomiting loose motion ne after one week i get my karma now a days m suffering with fever vomiting n loose motion so i suggest k jo v muh cho kado hmesha positive kdo bcz aj nai ta kal oh sach hunda jo tuc muho kad de o

  • @gurleeninderschannel7355
    @gurleeninderschannel7355 18 днів тому +2

    ਵੀਰੇ ਤੁਹਾਡੀ ਗੱਲ ਬਿਲਕੁਲ ਠੀਕ ਆ ਮੈਂ ਇਹ ਹੁੰਦਾ ਦੇਖਿਆ

  • @user-py3lj7zo2e
    @user-py3lj7zo2e Місяць тому +8

    It's right bro,mera nl aas tara hi hoya hai ta mai aaj maara halta cho ajj Europe wich aa gya wa aa mera khaab c 😊

  • @velmenamv-gn7hh
    @velmenamv-gn7hh 27 днів тому +2

    Hnji veer g menu v waheguru g ne boht kuch ditti din rat ohda shukrana krida 0 level ton life start kiti c ajj waheguru g di kirpa nal jo sochia oh paya kafi der ton new car da vichar c mind vich os te focus kita mehnat kiti bs ho gyi wish poori so tuhadi gall bilkul shi aa jeha sochde aa ove hi hunda

  • @noblesinghraina
    @noblesinghraina Місяць тому +8

    Absolutely BhaJi🙏❤️💯
    Thank you so much for Sharing ❤

  • @Ramnit29
    @Ramnit29 Місяць тому +3

    Bhut nice veer waheguru tuhanu hamesha chardi kala ch rakhn......

  • @JaspreetKaur-pm4nv
    @JaspreetKaur-pm4nv 26 днів тому +2

    Chardi kalla ch raho bete love from uk 🇬🇧

  • @karansingh715
    @karansingh715 Місяць тому +3

    Really very good video. From last 2,3 times you talk about secret book. I personally bought n read it. Thanks for updating n your guidance :)❤

  • @hardeepdharni8697
    @hardeepdharni8697 24 дні тому +2

    ਬਹੁਤ ਵਧੀਆ ਬੇਟਾ ਜੀ❤❤❤❤❤🎉🎉🎉🎉🎉

  • @arora_saab
    @arora_saab 27 днів тому +3

    Dil lagdiya gallan kahiyan ne ❤️🙏🏼

  • @sandhuace5426
    @sandhuace5426 28 днів тому +2

    Bro boht vdia lgga tuhadi aa video vekh k apni language ch apne favorite topic te video vekh k boht vdia lgga god bless you

  • @lovepreetkaur603
    @lovepreetkaur603 26 днів тому +3

    Thanku so much sir ji 😊 eni knowledge video lyi ,sariya video best hundi a

  • @shikha1780
    @shikha1780 Місяць тому +2

    Thanks…😊i have an exam after 2 months! Hopefully, i would clear it🥲

  • @gurpreet9719
    @gurpreet9719 Місяць тому +4

    Bhut vidya video pra❤❤❤❤

  • @pritpalvirdee6753
    @pritpalvirdee6753 25 днів тому +1

    Sat shri akal ji. My message to everyone please take this informaton and work on it thanks to Anmol for his efforts for explaining in punjabi well done. It works be honest to yourself. Love you like you respect you.

  • @manjindersingh7379
    @manjindersingh7379 23 дні тому +2

    ਸਹੀ ਆ ਸਭ ਕੁਝ🎉

  • @kaurkuldeep2349
    @kaurkuldeep2349 Місяць тому +6

    Really bht motivated aaaa,, well done bro

  • @user-rz5id5bo1t
    @user-rz5id5bo1t Місяць тому +4

    ਬਹੁਤ ਵਧੀਆ ❤❤

  • @gurpreetsingh7790
    @gurpreetsingh7790 13 днів тому +2

    Very usefull infomation 22g

  • @princesaggu4657
    @princesaggu4657 21 день тому +2

    Bhut vadiya bro
    Keep it up ❤

  • @jugrajsingh7325
    @jugrajsingh7325 29 днів тому +3

    Secret book a 12 saal pehlan sanu sir ne dsya c ede bare and es naal menu bht kuch milya bilkul shi a

  • @SukhwinderKaur-lv8gm
    @SukhwinderKaur-lv8gm Місяць тому +3

    Bahut vdia vidio putttu ji 🙏

  • @HSSingh820
    @HSSingh820 27 днів тому +3

    Vre thodian videos bht vdia & helpful hundia ne god bless u and keep motivating us with such content

  • @baldeepsingh5901
    @baldeepsingh5901 Місяць тому +7

    Bahut badiya bro❤❤

  • @aao_kuch_sikhiye
    @aao_kuch_sikhiye 28 днів тому +4

    ਬਹੁਤ ਵਧੀਆ ਜਾਣਕਾਰੀ ਧਨਵਾਦ ਜੀ

  • @reenarr7099
    @reenarr7099 24 дні тому +3

    Waheguru ji tuhada sukar.

  • @mahanmann7672
    @mahanmann7672 29 днів тому +2

    Totally Agree Amnol Singh. Thank you for providing this valuable information.

  • @satnamji.3078
    @satnamji.3078 Місяць тому +7

    ਬਹੁਤ ਵਧੀਆ ਜੀ

  • @ShubneetKaur-fg9vt
    @ShubneetKaur-fg9vt Місяць тому +4

    Much needed video bro ❤❤❤
    Thankyou ✨✨

  • @VirenderKumar-sr8of
    @VirenderKumar-sr8of 13 днів тому +2

    Ek dum sach kaha yaar Yes nice veer Ji

  • @vishvsingh7878
    @vishvsingh7878 13 днів тому +2

    Awesome 👍

  • @arshmalhi3969
    @arshmalhi3969 26 днів тому +3

    Great video bro, very helpful. Need more videos like this

  • @sonuwarwal2x
    @sonuwarwal2x Місяць тому +3

    Bhut bhut vadiya Knowledge hai bai ji, tusi affirmations te vi Video banao

  • @gurpreet3279
    @gurpreet3279 19 днів тому +2

    Amazing work bro ❤

  • @kaurkuldeep2349
    @kaurkuldeep2349 Місяць тому +6

    ਬਹੁਤ ਵਧੀਆ bro

  • @sarbjeetsingh6632
    @sarbjeetsingh6632 Місяць тому +5

    ਧੰਨਵਾਦ ਵੀਰ ਜੀ ❤🙏🏻🙏🏻

  • @gurjapsinghbhullar1267
    @gurjapsinghbhullar1267 Місяць тому +5

    Thanks for a wonderful video..❤❤

  • @Radhika-bx1yg
    @Radhika-bx1yg 29 днів тому +3

    Bilkul brother chahidia thodia eda dia videos ede thru motivation mildi kafi

  • @Starstbilga
    @Starstbilga 28 днів тому +3

    Sach e menu miliya v e jo main sochi a poora focus karna painda " ok a video "

  • @rajjrajj1989
    @rajjrajj1989 27 днів тому +4

    Es da matlab sanu life ch hard work krn di lod aa.

  • @mamandeepkaur4870
    @mamandeepkaur4870 Місяць тому +6

    Bahut helpful video thanks veer Ji,,

  • @gaganbrar9670
    @gaganbrar9670 Місяць тому +7

    I will apply in my life immidiately

  • @AvtarSingh-ic6ou
    @AvtarSingh-ic6ou 8 днів тому

    ਬਹੁਤ ਵਧੀਆ ਜਾਣਕਾਰੀ

  • @nishasahota3028
    @nishasahota3028 27 днів тому +5

    Thnkuu sir for motivation ❤

  • @Mr-Mrs-Manes
    @Mr-Mrs-Manes Місяць тому +3

    Thanku bro for motivation

  • @harvinder312
    @harvinder312 Місяць тому +2

    Bhutt khoob thnx❤

  • @jasvirpanesar5669
    @jasvirpanesar5669 23 дні тому +1

    ਬਹੁਤ ਵਧੀਆ 🙏

  • @kaursardarni9371
    @kaursardarni9371 26 днів тому +3

    Thnku so much veer ji❤❤

  • @raziasharma3830
    @raziasharma3830 21 день тому +1

    Informative 👍 something different to learn Thank you I’ll work on it

  • @gurjindersingh956
    @gurjindersingh956 10 днів тому +1

    ਪਾਣੀ ਵਿੱਚ ਮਧਾਣੀ ਗੱਲ ਲਟਕਾਈ ਹੋਈ ਸ਼ੁਕਰ ਕਰੋ ਮਾਲਿਕ ਦਾ ਸਭ ਕੁਛ ਮਿਲੇਗਾ ਸ਼ਿਕਵੇ ਵਾਲੇ ਖਾਲੀ ਰਹਿ ਜਾਂਦੇ ਸ਼ੁਕਰਾਨੇ ਵਾਲੇ ਸਭ ਲੈ ਜਾਂਦੇ

  • @user-nb2ub2he5j
    @user-nb2ub2he5j 4 дні тому +1

    Boht vdia yr thank u so much for positivity❤

  • @gagandeepkaurchahal3875
    @gagandeepkaurchahal3875 29 днів тому +3

    Very beautiful msg ...

  • @PreetPreeet111
    @PreetPreeet111 14 днів тому +1

    LOA IS REALLY WORK ❤

  • @ranjitkaur2352
    @ranjitkaur2352 9 днів тому

    ਬਹੁਤ ਈ ਵਧੀਆ ਜਾਣਕਾਰੀ ਦਿੱਤੀ ਵੀਰ। ਪਰ ਅੰਦਰ ਨੈਗੇਟੀਵਿਟੀ ਵੀ ਜ਼ਿਆਦਾ ਤੇ ਖਾਹਿਸ਼ਾਂ ਵੀ ਬਹੁਤ ਆ। ਸਮਝ ਨੀ ਆਉਂਦੀ ਕਿਥੋਂ ਸ਼ੁਰੂਆਤ ਕਰੀਏ

  • @Shagan6726
    @Shagan6726 Місяць тому +6

    Really great brother❤❤

  • @khushyad12
    @khushyad12 27 днів тому +3

    Thanks paji motivate krn lyi🙏

  • @The_Gurbani_world
    @The_Gurbani_world Місяць тому +1

    Nhi veere kosish kru k yaad rkha...tc bht vdea smjande o...smj v lagdi h...or waheguru g da shukr h tuhada channel subscribe krea...waheguru ji tuhanu hmesha khush rkhn veer g.....🙏👏

  • @lifeofpunjab4476
    @lifeofpunjab4476 Місяць тому +6

    Thank you veere bhut vadia smjaea tuc ❤❤❤❤❤❤❤❤❤❤❤

  • @nasibsingh2761
    @nasibsingh2761 19 днів тому +2

    Yes bro

  • @ramanpurewal2880
    @ramanpurewal2880 Місяць тому +3

    🙏 ਧੰਨਵਾਦ

  • @narinsingh760
    @narinsingh760 Місяць тому +4

    Full knowledgeable video veer ji ❤❤❤❤❤❤❤

  • @vickybhatti5407
    @vickybhatti5407 Місяць тому +1

    Veer ji bhuat vadiya jankari dene ho tusit👍

  • @karanbajwa2177
    @karanbajwa2177 25 днів тому +2

    ਕੋਈ ਵੀ ਇੱਛਾ ਚਾਹੇ ਬੱਚਿਆਂ ਦੇ ਕੰਮਕਾਜ ਦੀ ਹੋਵੇ?tell me plz🎉

  • @user-wm2qh4ei3q
    @user-wm2qh4ei3q День тому +1

    Menu edda lgga k tusi sirf mere liye eh sab samjaya

  • @mewasinghkhalsa4280
    @mewasinghkhalsa4280 3 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਮਿਲਦਾ ਸੋੳਉਸਰੱਬਦਾਸੁਕਰਕਰਨਾਚਾਹੀਦਾਹੈ 13:17