taryia di loye loye ..ਤਾਰੇਆ ਦੀ ਲੋਏ ਲੋਏ ਤੁਰਦੇ ਮਟਕ ਨਾਲ.ਰਾਗੀ ਸਿੰਘਾ ਫਿਰ ਕੀਤਾ ਕਮਾਲ chamkila all hit songs

Поділитися
Вставка
  • Опубліковано 18 гру 2024

КОМЕНТАРІ • 256

  • @roohdigal1388
    @roohdigal1388 3 роки тому +12

    ਚਮਕੀਲਾ ਸਾਹਬ ਦਾ ਨਾ ਲਉ ਜਾ ਨਾਹ ਲਉ ਕੋਈ ਫਰਕ ਨਹੀਂ ਪੈਂਦਾ ਉਹ ਨਹੀਂ ਮਿਟਣਾ....ਪੱਥਰਟੇ ਲਕੀਰਾਂ ਵਾਂਗੂੰ ਹੈ

  • @SHAMSHERSINGH-iv3hp
    @SHAMSHERSINGH-iv3hp 3 роки тому +13

    ਅਮਰ ਸ਼ਹੀਦ ਬਾਬਾ ਚਮਕੀਲਾ ਜੀ

  • @yashsidhu3071
    @yashsidhu3071 4 роки тому +31

    ਅਮਰ ਸਿੰਘ ਚਮਕੀਲਾ ਜੋੜੀ
    ਸਟਾਰ ਜੋੜੀ ਨੂੰ ਸਲਾਮ ਪਰ ਰਾਗੀ ਜੀ ਉਹਨਾਂ ਦਾ ਨਾਮ ਲੈਣ ਚ ਕੀ ਹਰਜ ਆ ਐਵੇ ਨੀ ਡਰਦੇ ਰਿਹਾ ਕਰੋ

    • @RajKumar-fk1ql
      @RajKumar-fk1ql 2 роки тому

      Kute a sale
      By da name len to sharm mandea

  • @jaggibkheri9868
    @jaggibkheri9868 2 роки тому +11

    ਸਵ :ਅਮਰ ਸਿੰਘ ਚਮਕੀਲਾ ਵਾਕਈ ਅਮਰ ਆ ਆਪਣੇ ਗੀਤਾਂ ਕਰਕੇ,, ਪਾਣੀ ਦਿਆ ਬੁਲਬੁਲਿਆ,, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ,, ਤਲਵਾਰ ਮੈਂ ਕਲਗੀਧਰ ਦੀ ਹਾਂ,, ਵਰਗੇ ਗੀਤ ਅਜੋਕੇ ਸਮੇਂ ਵਿੱਚ ਸ਼ਾਇਦ ਹੀ ਕੋਈ ਗਾ ਅਤੇ ਲਿਖ ਸਕਦਾ,,,,,, ਸਲੂਟ ਆ ਅਮਰ ਸਿੰਘ ਚਮਕੀਲਾ ਜੀ ਦੀ ਕਲਮ ਨੂੰ ਅਜਿਹੇ ਗੀਤਾਂ ਕਰਕੇ 🙏

  • @avtarsingh2531
    @avtarsingh2531 2 роки тому +10

    ਅਮਰ ਸਿੰਘ ਚਮਕੀਲਾ ਰਹਿੰਦੀ ਦੁਨੀਆਂ ਤੱਕ ਚਮਕਣ ਵਾਲਾ ਹੀਰਾ ਹੈ , ਕਮਾਲ ਦੀ ਪੇਸ਼ਕਾਰੀ ਕੀਤੀ ਹੈ ਰਾਗੀ ਸਿੰਘਾਂ ਨੇ।
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @KuldeepSingh-qq9ds
    @KuldeepSingh-qq9ds 4 роки тому +12

    ਬਾਈ ਚਮਕੀਲੇ ਦਾ ਜ਼ਿਕਰ ਕਰਨਾ ਜ਼ਰੂਰੀ ਸੀ

  • @gurjindersingh3631
    @gurjindersingh3631 2 роки тому +14

    ਜੋ ਚਮਕੀਲੇ ਨੇ ਚੰਗਾ ਗਾਇਆ ਓਸ ਦੀ ਸੋਭਾ ਵੀ ਕਰਨੀ ਬਣਦੀ ਹੈ ਧੰਨਵਾਦ

  • @SHAMSHERSINGH-iv3hp
    @SHAMSHERSINGH-iv3hp 3 роки тому +8

    ਚਮਕੀਲਾ ਜੀ ਦੀ ਵਾਰ

  • @suchasingh7129
    @suchasingh7129 2 роки тому +4

    ਚਮਕੀਲੇ ਨੇ ਧਾਰਮਿਕ ਸ਼ਬਦ ਇਹੋ ਜਿਹੇ ਗਾਏ ਕਿ ਇਹੋ ਜਿਹੇ ਧਾਰਮਿਕ ਸ਼ਬਦ ਕਿਸੇ ਕੀਰਤਨੀਏ ਨੇ ਵੀ ਨਹੀਂ ਗਾਏ ਸਲਾਮ ਹੈ ਚਮਕੀਲੇ ਦੀ ਕ਼ਲਮ ਨੂੰ

  • @bajwaproduction1491
    @bajwaproduction1491 4 роки тому +17

    ਜੇਕਰ ਚਮਕੀਲੇ ਦਾ ਨਾਮ ਨਹੀਂ ਲੈਣਾ ਸੀ ਤਾਂ,,,, ਚਮਕੀਲੇ ਦੀ ਤਰਜ ਵੀ ਨਹੀਂ ਵਰਤਣੀ ਚਾਹੀਦੀ ਸੀ,,ਤਰਜ ਆਪਣੀ ਬਣਾਉਂਣੀ ਚਾਹੀਦੀ ਸੀ

  • @rashpalsingh3848
    @rashpalsingh3848 2 роки тому +9

    ਜਿਹੜਾ ਸੂਰਮਾ ਮੁਹਾਲਵੀ ਦੇ ਬੋਲਾਂ ਨੁੰ ਤੇ ਇਨੂੰ ਵੀ ਮਸ਼ਹੂਰ ਕਰ ਗਿਆ ਉਸ ਦੀ ਹੋਰ ਵੱਧਦੀ ਚੜਾਈ ਕੋਈ ਨਹੀ ਰੋਕ ਨਹੀ ਰੋਕ ਨਹੀ ਪਾਏਗਾ ਨਾਮ ਨਾ ਪਤਾ ਹੋਵੇ ਤਾਂ ੳਸ ਸੂਰਮੇ ਦਾ ਨਾਂ ਵੀ ਦੱਸ ਦਿੰਦਾ ਹਾਂ ੳਸ ਦਾ ਨਾਮ ਹੈ ਮਹਾਨ ਤੇ ਅਮਰ ਗਾਇਕ ਬਾਬਾ ਅਮਰ ਸਿੰਘ ਚਮਕੀਲਾ ਸਾਹਿਬ ਜੀ।

    • @jagsirsarao748
      @jagsirsarao748 3 місяці тому

      Amar singh chamkila bai ji

    • @harvinderlal
      @harvinderlal Місяць тому +1

      Eh naam lain ya na lain par jida Chamikale ne eh geet gaya vaakiaya hi geet dilon gaya. Sun k akhayian chon hanju aaa jaande aa

  • @SHAMSHERSINGH-iv3hp
    @SHAMSHERSINGH-iv3hp 3 роки тому +8

    ਚਮਕੀਲਾ ਜੀ ਦੇ ਬੋਲੇ ਹੋਏ ਸਾਂਗ ਅੱਜ ਵੀ ਹਿਟ ਨੇ ,
    ਏਸ ਤਰਾ ਓਸ ਦਾ ਨਾਮ ਬਹੁਤ ਉੱਚਾ ਹੁੰਦਾ ਪਿਆ ,

  • @SHAMSHERSINGH-iv3hp
    @SHAMSHERSINGH-iv3hp 3 роки тому +8

    ਚਮਕੀਲਾ ਜੀ ਦਾ ਵੀ ਨਾਓ ਲਾਉ ਜੀ ,

  • @jashanwrainch454
    @jashanwrainch454 2 роки тому +4

    Aman Singh chamkile ne be voht sohna gaeya c eh 🙏🙏🙏 te baba jiya ne be

  • @jaigopal3574
    @jaigopal3574 3 роки тому +24

    ਰਾਗੀ ਜੱਥਾ ਜੀ ਨੇ ਵੀ ਬਹੁਤ ਬਹੂਤ ਵਧੀਆ ਗਾਇਆ ਲਿਖਿਆ ਮੁਹਾਲਵੀ ਜੀ ਨੇ ਬਹੂਤ ਵਧੀਆ ਗਾਇਆ ਸਵਰਗ ਵਾਸੀ ਅਮਰ ਸਿੰਘ ਚਮਕੀਲਾ ਜੀ ਨੇ ਬਹੂਤ ਵਧੀਆ ਗਾਇਕ ਦਾ ਨਾਮ ਲੇਣਾ ਜਰੂਰੀ ਹੈ ਕੰਪੋਜਿਸ਼ਨ ਗਾਇਕ ਦੀ ਹੈ

    • @RajKumar-fk1ql
      @RajKumar-fk1ql 2 роки тому +3

      Ehna nu sharm ondea apne
      Pio da na len to
      Eh get chamkile na gaea ta mashhur hoea na k
      Lekhan nal
      Os varge tarj bnons aam gaik de vas de gall nhi c

  • @lovepreetsinghgill517
    @lovepreetsinghgill517 4 роки тому +22

    बहुत वधीया जी, अमर सिंग चमकीला अमर हो गिया, अज वी चमकीले दे गीतां दी सिफारश होणा चमकीले नू मारन वालियां दे मूंह ते संसार दा सभ तों वडा तमाचा है

  • @jagdishlal6220
    @jagdishlal6220 4 роки тому +43

    ਵੀਰ ਜੀ ਬਣਦਾ ਆਦਬ ਦੇਣਾ ਕੋਈ, ਗਲਤੀ, ਜਾਂ ਸ਼ਰਮਿੰਦਗੀ ਨਹੀਂ ( ਸਵ ਅਮਰ ਸਿੰਘ ਚਮਕੀਲਾ) ਜੀ ਨੇ ਗਾਇਆ ਸੀ ਤੁਸੀਂ ਉਹਨਾਂ ਦਾ ਨਾਮ ਨਹੀਂ ਲਿਆ ਪਰ ਮੈਨੂੰ ਤਾਂ ਉਹ ਹੀ ਲਾਊਡ ਸਪੀਕਰਾਂ ਵਿੱਚ ਸੁਣਿਆ ਯਾਦ ਆ ਗਿਆ ਤੁਹਾਨੂੰ ਸੁਣ ਕੇ ਜੀ ਧੰਨਵਾਦ

  • @harbindermohem
    @harbindermohem 3 роки тому +14

    ਚਮਕੀਲੇ ਨੇ ਵੀ ਬਹੁਤ ਵਧੀਆ ਗਾਇਆ ਸੀ ਇਹ ਗੀਤ ਸਲਿਉਟ ਏ ਜੀ

  • @SHAMSHERSINGH-iv3hp
    @SHAMSHERSINGH-iv3hp 3 роки тому +6

    ਏਸ ਸਾਂਗ ਦੀ ਕੰਪੋਜੀਸ਼ਨ ਚਮਕੀਲਾ ਜੀ ਨੇ ਤਿਆਰ ਕੀਤੀ ਸੀ ,

  • @amritchauhan5937
    @amritchauhan5937 4 роки тому +13

    ਬਾਈ ਜੀ ਜਿਨ੍ਹਾਂ ਵਧੀਆਂ ਚਮਕੀਲੇ ਨੇ ਗਾਇਆ ਉਹਨਾਂ ਵਧੀਆਨੀ

  • @jagdish4928
    @jagdish4928 4 роки тому +14

    ਚਮਕੀਲੇ ਦੀ ਯਾਦ ਆ ਗਈ ਵੀਰ ਤੁਸੀਂ ਵੀ ਬਹੁਤ ਸੋਹਣਾ ਗਾਇਆ

  • @singersatpalkingra
    @singersatpalkingra 4 роки тому +39

    ਬਹੁਤ ਵਧੀਆ ਲਿਖਿਆ ਹੈ ਜੀ ਕਰਮ ਸਿੰਘ ਮੁਹਾਲਵੀ ਨੇਂ ਚਮਕੀਲਾ ਜੀ ਨੇ ਗਾਇਆ ਵੀ ਵਧੀਆ ਹੈ ਜੀ

  • @amritajlodjaffikabbadijaff3653
    @amritajlodjaffikabbadijaff3653 4 роки тому +19

    ਅਮਰ ਸਿੰਘ ਚਮਕੀਲਾ ਦਾ ਗਾਣਾ ਤੁਹਾਨੂੰ ਮਸ਼ਹੂਰ ਕਰ ਗਿਆ

    • @sochpunjabdiofficial
      @sochpunjabdiofficial  4 роки тому +1

      ਸਾਇਦ ਤੁਹਾਨੂੰ ਨਾ ਪਤਾ ਹੋਵੇ
      ਇਹ ਗੀਤ ਤਾ ਹੁਣ ਗਾਉਣ ਲੱਗੇ ਆ
      ਪਰ ਦੁਨੀਆ ਕਈ ਸਾਲਾਂ ਤੋ ਜਾਣ ਦੀ ਇੰਨ੍ਹਾ ਨੂੰ

    • @lovepreetsinghgill517
      @lovepreetsinghgill517 4 роки тому +2

      @@sochpunjabdiofficial मैं इहना दा विरोधी नहीं, पर मैं तं जाणदा नहीं सी, नाले मैं संगीत दी दुनीयां ना सबंध रखदा हां

  • @punjabilokgeet71
    @punjabilokgeet71 3 роки тому +3

    ਤਰਜ ਅਮਰ ਸਿੰਘ ਚਮਕੀਲਾ ਦੀ ਹੈ , ਉਸ ਦਾ ਨਾਮ ਵੀ ਲੈਣਾ ਸੀ ।

    • @GurdeepSingh-yv3um
      @GurdeepSingh-yv3um 2 роки тому +1

      Sahi gal a veer
      But chamkila ta lagend si🙏🙏🙏

  • @InqlaabiBulletin
    @InqlaabiBulletin 4 роки тому +44

    ਚਮਕੀਲੇ ਦੇ ਸਿੱਧੇ ਤੌਰ ਤੇ ਨਾਂਅ ਲਵੋ ਜਾਂ ਨਾ ਲਵੋ ਕੋਈ ਗੱਲ ਨਹੀਂ
    ਲੋਕ ਸਮਝਦੇ ਹਨ....
    ਸ਼ੁਕਰਾਨੇ ਫ਼ਿਰ ਵੀ

    • @preetkoldhar8143
      @preetkoldhar8143 4 роки тому +2

      ਬਿਲਕੁਲ ਸਹੀ ਕਿਹਾ ਵੀਰ ਜੀ

    • @BaljinderSingh-kd3kj
      @BaljinderSingh-kd3kj 3 роки тому +2

      ਚਮਕੀਲਾ ਹੁੰਦਾ ਤਾਂ ਜੋ ਉਹ ਲੋਕ ਮੂੰਹਾਂ ਤੇ ਤਾਲੇ ਲਗਵਾ ਦਿੰਦਾ

  • @baljeetsingh1643
    @baljeetsingh1643 2 роки тому +6

    🙏🏽🙏🏽🙏🏽🙏🏽🙏🏽 ਕੋਟਾਨ ਕੋਟਾਨ ਪ੍ਰਣਾਮ ਸਿੰਘਾਂ ਸਿੰਘਣੀਆਂ ਭੁਝੰਗੀਆਂ ਸ਼ਹੀਦਾਂ ਨੂੰ
    ਧੰਨ ਧੰਨ ਮਾਤਾ ਗੁਜਰ ਕੌਰ ਜੀ

  • @BalwantSingh-xs4tb
    @BalwantSingh-xs4tb 4 роки тому +21

    ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹਿਣਗੇ।

    • @kuldeepchand6978
      @kuldeepchand6978 Рік тому

      ਬਹੁਤ ਵਧੀਆ ਸੀ ਪਿਆਰ ਕਰਨ ਵਾਲਾ ਸੀ ਪੰਜਾਬ ਦਾ ਪੰਜਾਬੀ ਕਲਾਕਾਰ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ

  • @rajbirsingh5011
    @rajbirsingh5011 4 роки тому +7

    ਚਮਕੀਲਾ ਅਤੇ ਅਮਰਜੋਤ ਅੱਜ ਦੇ ਸਿਗਰਾਂ ਨਾਲੇ ਤਾਂ ਚੰਗੇ ਸੀ ਹੁਣ ਥੋੜਾ ਗੰਦ ਪਾਇਆ ਸਿਗਰਾਂ ਨੇ ਹੁਣ ਤਾਂ ਗਾਣਿਆਂ ਦੀਆਂ ਵੀਡੀਓ ਵੀ ਕਿਨੀਆਂ ਗੰਦੀਆਂ ਹੁੰਦੀਆਂ ਨੇ।

  • @BaljeetSingh-xp9cl
    @BaljeetSingh-xp9cl 2 роки тому +4

    Top.Hero C.22.G.Chamkila

  • @kuldeepkaur9593
    @kuldeepkaur9593 4 роки тому +4

    Good.song.amar.singh.chamkila.ji.sada.amar.ne.tuhadi.ashi.soch.hai.👍

  • @balvirsingh4544
    @balvirsingh4544 2 роки тому +2

    ਰਾਗੀ ਸਾਹਿਬ ਜੀ ਕੀ ਗੱਲ ਚਮਕੀਲੇ ਦੇ ਨਾਮ ਤੋਂ ਸੰਗ ਲਗਦੀ ਹੈ ਉਝ ਤੁਹਾਡੀ ਸਿਫਤ ਕਰਦੇ ਹਾਂ

  • @SHAMSHERSINGH-iv3hp
    @SHAMSHERSINGH-iv3hp 3 роки тому +5

    ਅਮਨ ਭਾਜੀ ਨੇ ਵੀ ਚਮਕੀਲੇ ਜੀ ਦਾ ਨਾਮ ਬੜੇ ਤਰੀਕੇ ਨਾਲ ਇੰਟਰਵਿਊ ਨਾਲ ਅੱਗੇ ਲੈਕੇ ਆਦਾ ,

    • @sochpunjabdiofficial
      @sochpunjabdiofficial  3 роки тому

      ਗਾਲ੍ਹਾਂ ਵੀ ਬਹੁਤ ਖਾਦੀਆ ਲੋਕਾਂ ਤੋਂ...ਨੇਕੀ ਕਰ ਤੇ ਗਾਲ੍ਹਾ ਖਾ

    • @sochpunjabdiofficial
      @sochpunjabdiofficial  3 роки тому

      ਬਾਕੀ ਧੰਨਵਾਦ ਵੀਰ ਤੂੰ ਪਹਿਲ੍ਹਾ ਬੰਦਾ ਜਿਸਨੇ ਮੇਰੀ ਸਿਫਤ ਕੀਤੀ ਆ..ਜਿਉਦਾ ਰਹਿ

    • @SHAMSHERSINGH-iv3hp
      @SHAMSHERSINGH-iv3hp 3 роки тому

      Keep it up 😜

  • @aagyapalsinghgill5723
    @aagyapalsinghgill5723 4 роки тому +18

    ‌ਸਮਾਜ ਬੰਦੇ ਨੂੰ ਮਾਰ ਸਕਦਾ
    ਬੰਦੇ ਦੀ ਸੋਚ ਨੂੰ ਨਹੀਂ

  • @BalwinderSingh-rh8qd
    @BalwinderSingh-rh8qd 4 роки тому +17

    Chamkile bai ne Geeta Diya ajehia tarza bnayia Jo sda lyi Amar ho gyia. Kya baat h bhut khoob

    • @amritpal3879
      @amritpal3879 4 роки тому

      Bai ji chamkila ji de geeta dia tarja aj v use ho rahia wa aj kal de songs wich. Aj kal de jwaak use ohna dia tarja krde a pr fir v sale kamine kehnde ne khul k kise nu k chamkila e peo c likhan da gaun da te tarja banaun walea da

  • @gurmeetsoundchakbakhtudhal6047
    @gurmeetsoundchakbakhtudhal6047 4 роки тому +13

    wah g wah
    baba g chamkela sab de yad taja karte
    chamkela ji ajj nalo buht change c

  • @singpatatagoddmantriji8857
    @singpatatagoddmantriji8857 4 роки тому +4

    Vah cahmkila tur gea par nahi bulna rhendi dunia takk rahuga os da nam cahmkila

  • @tumbichamkiledi4801
    @tumbichamkiledi4801 2 роки тому +1

    Bhut wadiya g tusi chamkila g di tarj dekho kini sohni banai aa 🙏🙏🙏🙏 ustad chamkla g 🙏

  • @SonuSingh-jo3gc
    @SonuSingh-jo3gc Рік тому +1

    ਜੋ ਸ਼ਬਦ ਸਿੱਖੋ ਵੀਰੋ ਆਪ ਨੇ ਪੜ੍ਹਿਆ ਸਾਨੂੰ ਬਹੁਤ ਹੀ ਪਿਆਰ ਲੱਗਿਆਂ ਆਪ ਧੰਨਵਾਦ ਦੇ ਪਾਤਰ ਹੈ ਜਿਉਦੇ ਵਾਸਦੇ ਰਹੋ ਜ਼ਰੂਰ ਸੱਤ ਗੁਰੂ ਗੋਬਿੰਦ ਸਾਹਿਬ ਜੀ ਆਪ ਜੀ ਨੂੰ ਅਸੀਸ ਦੇਦੇ ਹੋਣਗੇ ਮਾਤਾ ਗੁਜਰੀ ਜੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਾਹਿਬ ਜੀ ਨੂੰ ਅਸੀਸ ਦਿੱਦੇ ਸੀ ਉਸ ਤਰ੍ਹਾਂ ਆਪ ਨੂੰ ਵੀ ਅਸ਼ੀਸ਼ ਮਿਲਣਗੀਆਂ 🙏🙏🌺🌺👍👍

  • @ghaintgaane1965
    @ghaintgaane1965 4 роки тому +24

    💓💓ਅਮਰ ਸਿੰਘ ਚਮਕੀਲਾ 💓💓

  • @surendrakumar-sf8lo
    @surendrakumar-sf8lo 4 роки тому +8

    Salute उस्ताद amar Singh chamkila aur biba amar jot kaur 🙏🙏🙏

  • @sidhurecords9290
    @sidhurecords9290 4 роки тому +13

    ਬਹੁਤ ਵਧੀਅਾ ਗੀਤ ਮੁਹਾਲਵੀ ਸਾਹਿਬ ਜੀ

  • @MalkitSingh-cl1fq
    @MalkitSingh-cl1fq 4 роки тому +9

    Chamkila yad aa gaye

  • @deepakumar8063
    @deepakumar8063 2 роки тому +2

    Amar Chand chamkila ji amar hai jindabaad bhut shona shabad aa

  • @theharshshow1253
    @theharshshow1253 4 роки тому +4

    Chamkila bhai zindabad

  • @dharampal7927
    @dharampal7927 4 роки тому +12

    ਚਮਕੀਲਾ ਘਰ ਘਰ ਨਹੀਂ ਜੰਮਣਾ

    • @gurmailsingh2438
      @gurmailsingh2438 4 роки тому

      Karhi. Yugg. Beet. Jaahhga. Par chamakila. Nehi. Jammahha. Ji

  • @sodhielectrical696
    @sodhielectrical696 4 роки тому +16

    ਸਤਿ ਨਾਮ ਸ੍ਰੀ ਵਾਹਿਗੁਰੂ ਜੀ
    ਇਹ ਗੀਤ ਚਮਕੀਲਾ ਸਾਹਿਬ ਦਾ ਹੈ

    • @dspasiana
      @dspasiana 4 роки тому

      "ਸਾਹਿਬ" ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ।

  • @sohnasingh8088
    @sohnasingh8088 4 роки тому +10

    ਬੋਤ ਵਧੀਆ ਗਾਇਆ ਧੰਨਵਾਦ ਜੀ

  • @tejinderpalsingh5229
    @tejinderpalsingh5229 4 роки тому +9

    Miss you bai chamkila

  • @deepakumar8063
    @deepakumar8063 3 роки тому +4

    Amar Chand chamkila jindabaad

  • @karamsingh3369
    @karamsingh3369 4 роки тому +18

    Chamkila Jindabad

  • @gorasingh3517
    @gorasingh3517 4 роки тому +8

    Miss you Chumkeela

  • @SurinderSingh-dp9ch
    @SurinderSingh-dp9ch 4 роки тому +4

    Amar Singh chamkila zindabad

  • @sarbjitsandhu2531
    @sarbjitsandhu2531 4 роки тому +4

    ਕਿਆ ਬਾਤਾਂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ

  • @gurmailsingh2438
    @gurmailsingh2438 4 роки тому +6

    Best. Song. Nice. Amar. Amar. Chamakila. Ji

  • @manjeetstudio1817
    @manjeetstudio1817 3 роки тому +3

    chamkila sahib da na ne bhul gyia 22 tu

  • @iqbalsidhu5043
    @iqbalsidhu5043 3 роки тому +3

    Salute he chamkila Ji nu

  • @binjaljot3633
    @binjaljot3633 26 днів тому +1

    Bapu chakela jendabad duggree wale amar singh+amarjot famous world wide ❤❤❤❤❤❤❤❤❤❤❤❤❤❤🎉🎉🎉🎉🎉🎉🎉🎉

  • @binderjassal2234
    @binderjassal2234 2 роки тому +1

    ਬਹੁਤ ਹੀ ਵਧੀਆ ਪੇਸ਼ਕਾਰੀ ਹੈ ।ਵਾਹਿਗੁਰੂ ਜੀ ਮੇਹਰ ਕਰਨ ਸਭ ਤੇ

  • @kulwinderkalwinder5274
    @kulwinderkalwinder5274 2 роки тому +1

    ਕਿਆ ਬਾਤ ਹੈ ਜੀ ਬਹੁਤ ਵਧੀਆ ਗਾਇਆ ਅਵਾਜ਼ ਵੀ ਬਾ ਕਮਾਲ

  • @JatinderKumar-zw8cj
    @JatinderKumar-zw8cj 4 роки тому +5

    Nice.chamkila amarjyot

  • @JagdeepSingh-ic6jq
    @JagdeepSingh-ic6jq 4 роки тому +14

    Miss u Chamkila ji

  • @opsharin2820
    @opsharin2820 4 роки тому +5

    All time supar duper hit amar singh chamkila ji I miss you

  • @tarakaurvirk1870
    @tarakaurvirk1870 4 роки тому +8

    I am not used to listen chmikla but I really like this sabad and voice thanks vaheguru ji

    • @amritpal3879
      @amritpal3879 4 роки тому +2

      Madam ji chamkile ne j sach likh k faa ditta ta tusi sunnna pasand ne krde chamkile nu????

  • @gurpiarsingh4937
    @gurpiarsingh4937 4 роки тому +1

    ਜੁਗ ਜੁਗ ਜੀਉ ਗੁਰੂ ਦਿਉ ਸੇਵਕੋ ਖੁਸੀਆਂ ਮਾਣੋ ਜੀ

  • @dspasiana
    @dspasiana 4 роки тому +3

    ਬਹੁਤ ਵਧੀਆ ਪੇਸ਼ਕਾਰੀ ਵੀਰ ਜੀ!

  • @DarshanSingh-xy7ek
    @DarshanSingh-xy7ek 4 роки тому +7

    Bahut nadia amar singh chamkila

  • @kuldeepgill4601
    @kuldeepgill4601 4 роки тому +7

    Mis bai chamkila

  • @mohindersingh4627
    @mohindersingh4627 4 роки тому +5

    very nice Bhai sarabjit singh ji

  • @NavjotSingh-su6op
    @NavjotSingh-su6op 4 роки тому +9

    Chamkila ji da naam len ton kiu dar lagda,ohde nam te mashoori tan har koi lai janda

  • @dsgurey123
    @dsgurey123 3 роки тому +2

    ਪ੍ਰਸੰਸਾ ਯੋਗ ਕਦਮ ।

  • @gurwinderaulakh7794
    @gurwinderaulakh7794 4 роки тому +5

    Only chamkila

  • @daljitsingh2470
    @daljitsingh2470 4 роки тому +5

    Amar Singh chamkila ji da eh song hai

  • @meregeet8834
    @meregeet8834 2 роки тому +1

    ਸਲਾਮ ਹੈ ਤੁਹਾਡੀ ਗਾਇਕੀ ਤੇ ਕਲਮ ਨੂੰ

  • @NirmalSingh-wn6bi
    @NirmalSingh-wn6bi 4 роки тому +3

    ਬਾ ਕਮਾਲ ਹੁੰਦਲ ਸਾਹਿਬ
    ਬਹੁਤ ਹੀ ਹਿੱਟ ਅਤੇ ਚੜ੍ਹਦੀ ਕਲਾ ਵਾਲਾ ਗੀਤ
    ਨਿਰਮਲ ਟਪਿਆਲਾ

  • @ratinderatwal1029
    @ratinderatwal1029 4 роки тому +13

    I miss you chmakila

  • @kewalrandhawa5216
    @kewalrandhawa5216 Рік тому +1

    ਚਮਕੀਲੇ ਦੇ ਗਾਣੇ ਰਾਗੀ ਸਿੰਘ ਗਾਉਣ ਲੱਗ ਪਏ ਏਦੋਂ ਵੱਡਾ ਕਲਾਕਾਰ ਕੀ ਹੋ ਸਕਦਾ

  • @ranikaur1945
    @ranikaur1945 3 роки тому +3

    ਬਹੁਤ ਦਰਦ ਭਰੀ ਕਵਿਤਾ ਆਪ ਜੀ ਨੇ ਬੜੇ ਪਿਆਰ ਨਾਲ ਗਾਇਨ ਕੀਤੀ ਪਿਆਰਿਓ। ਜਿਉਂਦੇ ਵਸਦੇ ਰਹੋ।

  • @AmritpalSingh-dj8ey
    @AmritpalSingh-dj8ey 3 місяці тому

    ਕਿਆ ਬਾਤ ਹੈ ਬਹੁਤ ਵਧੀਆ ਗਾਇਆ ਗਿਆ ਹੈ ਕਮਾਲ

  • @khushibaath3903
    @khushibaath3903 Рік тому

    Bahut khoobsoorat Awaaz ❤Bahut vadhia lyrics ♥️ 🎶 👌

  • @ranjodhsingj9588
    @ranjodhsingj9588 2 роки тому +1

    ਅਨੰਦ ਆ ਗਿਆ ਜੀ।

  • @narinderjaidka7429
    @narinderjaidka7429 2 роки тому +2

    Chamkila JINDABAD JINDABAD

  • @RatanSingh-uc2mq
    @RatanSingh-uc2mq 5 місяців тому

    ਚਮਕੀਲਾ ਦਾ ਨਾਮ ਜਿਆਦਾ
    ਰਾਗੀ ਸਿਘਾ ਦਾ ਨਾਮ ਘੱਟ

  • @sukhjindersingh7586
    @sukhjindersingh7586 5 місяців тому +1

    WAHEGURU 🙏 ❤

  • @Jass275
    @Jass275 2 роки тому

    Baqamaal, Waheguru tuhanu hmesha chardi kla vich rakhe ji 🙏 ♥️ ❤️

  • @ManjitSingh-kc3ps
    @ManjitSingh-kc3ps 4 роки тому +1

    Capt Manjit Singh
    I like khalsa gee,
    Vary nice

  • @jagpalshera5994
    @jagpalshera5994 2 роки тому

    ਕਿਆ ਬਾਤ ਆ ਵੀਰ ਜੀ ਬਹੁਤ ਬਹੁਤ ਵਧੀਆ 👌

  • @Singh-sv3ng
    @Singh-sv3ng 4 роки тому +4

    ਬਹੁਤ ਵਧੀਆ ਵਧੀਆ ਜੀ

  • @worldofartaccadmy
    @worldofartaccadmy 4 роки тому +5

    Jug jug jio

  • @RajKumar-yc1eo
    @RajKumar-yc1eo 4 роки тому +8

    Chamkila ji👍

  • @amarjitkaur1849
    @amarjitkaur1849 Рік тому

    Salute aa Amar Singh ji biba amarjot nu

  • @MohanSingh-pg1is
    @MohanSingh-pg1is 2 роки тому

    ਵਾਹਿਗੁਰੂ ਜੀ ਸਭ ਦਾ ਭਲਾ ਕਰਨ

  • @balwandhaliwal8647
    @balwandhaliwal8647 2 роки тому

    Bahot vadia shabad gaaien keta bahut vadia awaj noorpuri sahib 👌👌👌👌👍👍👍

  • @satwantkaur2941
    @satwantkaur2941 Рік тому

    kya baat hai baut hi vdeea gae g hor pana vedio g

  • @harbanssingh2716
    @harbanssingh2716 4 роки тому +15

    ਜੋ ਮਰਜ਼ੀ ਕਹੋ ਅਤੇ ਕਰੋ ਚਮਕੀਲੇ ਦੀ
    ਜਗਾਂ ਨਹੀਂ ਮਿਲਣੀ

    • @sochpunjabdiofficial
      @sochpunjabdiofficial  4 роки тому +2

      ਪਤਾ ਨੀ ਕੀ ਸੋਚ ਕੇ ਮੈਸਜ ਕਰ ਦੇ ਹੋ
      ਕੋਈ ਕਿਸੇ ਦੀ ਜਗ੍ਹਾ ਕਿਵੇ ਲੈ ਸਕਦਾ

    • @harbanssingh2716
      @harbanssingh2716 4 роки тому +2

      @@Bawarecordsofficial for eh geet muhalvi sahib ragi sigha no da dida ja koi kami pasi dasda
      Nam ban gia c jins chamkila chalia ona chalju

    • @sochpunjabdiofficial
      @sochpunjabdiofficial  4 роки тому +3

      ਨਾਲੇ ਬਾਈ ਜੀ ਮੁਹਾਲਮੀ ਸਾਬ੍ਹ ਨੇ ਗੀਤ ਚਮਕੀਲੇ ਨੂੰ ਨਹੀ ਦਿੱਤੇ ਸੀ,,ਚਮਕੀਲੇ ਨੇ ਹੋਰ ਕਲਾਕਾਰਾਂ ਤੋ ਲੈ ਕੇ ਗਾਏ ਨੇ ਇਹ ਗੀਤ...ਥੋੜੇ ਦਿਨ ਰੁੱਕੋ ਇੰਟਰਵਿਊ ਪਾਵਾਂ ਗੇ ਕਰਮ ਸਿੰਘ ਮੁਹਾਲਮੀ ਜੀ ਦੀ

  • @rajwinderkaur8157
    @rajwinderkaur8157 3 роки тому +7

    To all viewers,
    don't demotivate them.i never heard this composition before. So I'm feeling delightful to listen them . really appreciatable singing... No doubt it would be sung by other one also but we can't ignore respected Ragi Singh's work hard and dedication 💐💐💐💐lots of respect for their presentation.👍

    • @ulwindersingh3045
      @ulwindersingh3045 2 роки тому

      ੲਐੇ

    • @RanjeetSingh-bc7wh
      @RanjeetSingh-bc7wh Рік тому

      ਬੀਬਾ ਪੰਜਾਬੀ ਲਿਖਣ ਵਿਚ ਕੀ ਸ਼ਰਮ ਆ??

    • @rajwinderkaur8157
      @rajwinderkaur8157 Рік тому

      @@RanjeetSingh-bc7wh it's my wish .🙏if u have any problem with my comment, simply just ignore it🥱

    • @RanjeetSingh-bc7wh
      @RanjeetSingh-bc7wh Рік тому

      @@rajwinderkaur8157 ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰੋ ਜੇ ਰੱਬ ਨੇ ਥੋਨੂੰ ਚੰਗੀ ਸੋਝੀ ਬਖਸ਼ਸ ਕਰੀ ਤਾ ਮੇਰਾ ਆਹੀ ਕਹਿਣਾ ਹੈ ਬਾਕੀ ਅੰਗਰੇਜ਼ ਜਾਣ ਤੋਂ ਪਹਿਲਾ ਆਪਣੀ ਇਕ ਸੋਚ ਇਥੇ ਛੱਡ ਗਏ ਸੀ ਕੇ ਇਸ ਮੁਲਕ ਦੇ ਲੋਕ ਦੇਖਣ ਨੂੰ ਇਥੋਂ ਦੇ ਹੀ ਲਗਣ ਗੇ ਪਰ ਉਨ੍ਹਾਂ ਵਿਚ ਬੀ ਸਾਡਾ ਹੀ ਹੋਵੇਗਾ ਸੋਂ ਉਨ੍ਹਾਂ ਦੀ ਇਹੀ ਗੱਲ ਨੂੰ ਥੋਡੇ ਵਰਗੇ ਸਾਬਿਤ ਕਰ ਰਹੇ ਆ!🙏
      ਧੰਨਵਾਦ ਜੀ 🙏

    • @rajwinderkaur8157
      @rajwinderkaur8157 Рік тому

      @@RanjeetSingh-bc7wh ਤੁਸੀਂ ਪੰਜਾਬੀ ਭਾਸ਼ਾ ਦਾ ਕਿੰਨਾ ਕ ਸਤਿਕਾਰ ਕਰਦੇ ਹੋ ਇਹ ਤਾਂ ਤੁਹਾਡੀ ਲਿਖਤ ਤੋਂ ਪਤਾ ਲਗਦਾ ਹੈ ਜੀ। ਆਪਦੇ ਸ਼ਬਦ ਕਿਸੇ ਉਸਾਰੂ ਸੋਚ ਨੂੰ ਨਹੀਂ ਦਰਸਾਉਂਦੇ ਸਿਰਫ਼ ਤੁਹਾਡੀ ਬਿਮਾਰ ਮਾਨਸਿਕਤਾ ਦੀ ਝਲਕ ਲਿਖਾਉਂਦੇ ਹਨ। ਸੋ ਅੰਮ੍ਰਿਤੁ ਵੇਲੇ ਉੱਠ ਕੇ ਆਪਣੀ ਗਲਤ ਸ਼ਬਦਾਵਲੀ ਲਈ ਗੁਰੂ ਸਾਹਿਬ ਤੋਂ ਮਾਫ਼ੀ ਜ਼ਰੂਰ ਮੰਗ ਲਇਓ।

  • @kuldipbajwa8385
    @kuldipbajwa8385 4 роки тому +1

    ਬਹੁਤ ਵਧੀਆ ਅਵਾਜਾ ਨੂਰਪੁਰੀ

  • @damandeepsingh7323
    @damandeepsingh7323 2 роки тому

    Waheguru ji,dhan dhan mata gujari ji 👌👌👌👌👌🙏

  • @harbindermohem
    @harbindermohem 3 роки тому +1

    ਵਾਹ ਜੀ ਵਾਹ ਬਹੁਤ ਖੂਬ

  • @manjitsingh4631
    @manjitsingh4631 4 роки тому +19

    ਇਹ ਗੀਤ ਚਮਕੀਲੇ ਦੇ ਮੁਹੋ ਫਬਦਾ

    • @sochpunjabdiofficial
      @sochpunjabdiofficial  4 роки тому +4

      ਦੁਰ ਫਿਟੇ ਮੂੰਹ ਤੇਰੇ ਵਰਗੀ ਕਤੀੜ ਦੇ ਕਦੇ ਕੋਈ ਚੱਜ ਦਾ ਮੈਸਜ ਨਾ ਕਰੀ ....ਕੋਈ ਇੱਕ ਬੰਦਾ ਵੀ ਕਹਿ ਦੇਵੇ ਬਈ ਸਿੰਘਾ ਨੇ ਵਧੀਆ ਨਹੀ ਗਾਇਆ ਤੂੰ

  • @manrajmanraj7944
    @manrajmanraj7944 4 роки тому +8

    Chankila di koi Ress nahi kar sakda