ਤਾਰਿਆਂ ਦੀ ਲੋਏ ਲੋਏ ਅਮਰ ਸਿੰਘ ਚਮਕੀਲਾ ਸੁਪਰਹਿੱਟ ਧਾਰਮਿਕ ਗੀਤ | Tareyaan Di Loye Loye Amar Singh Chamkila

Поділитися
Вставка
  • Опубліковано 29 жов 2024

КОМЕНТАРІ • 187

  • @surjitsingh6142
    @surjitsingh6142 Рік тому +37

    ਪਤੀ ਦਿੱਤਾ ਪੁੱਤ ਗਿਆ ਪੋਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ। 🙏🙏

    • @tejinderbal3346
      @tejinderbal3346 Рік тому +1

      Wahégurú ji

    • @jagirsinghrampura7740
      @jagirsinghrampura7740 Рік тому +1

      @@tejinderbal3346 iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii

    • @indermalhi6598
      @indermalhi6598 Рік тому

      Good

    • @RanjitSingh-tw1zp
      @RanjitSingh-tw1zp Рік тому

      I’m

    • @JaspalSingh-ig9km
      @JaspalSingh-ig9km Рік тому

      0p

  • @ManmohanSingh-yf6km
    @ManmohanSingh-yf6km 6 місяців тому +2

    ਧੰਨ ਧੰਨ ਸ਼੍ਰੀ ਮਾਂ ਗੁਜਰੀ ਜੀ।
    ਚਮਕੀਲਾ ਜਿੰਦਾਂ ਰਹੇਗਾ ਅਪਣੇ ਗੀਤਾਂ ਵਿਚ।

  • @jakhmidil8114
    @jakhmidil8114 Рік тому +38

    ਸਿੱਧੂ ਮੂਸੇਵਾਲਾ ਤੇ ਅਮਰ ਸਿੰਘ ਚਮਕੀਲਾ ਹਮੇਸ਼ਾ ਸੜਕ ਤੇ ਪਏ ਕੱਚ ਵਾਂਗ ਚਮਕਦੇ ਰਹਿਣੇ ਆ ਸਿਵਿਆਂ ਦੇ ਵਿੱਚੋਂ ਵੀ ਸਾਰੇ ਗਾਇਕਾਂ ਦੀ ਬੋਲਤੀ ਬੰਦ ਕਰ ਰਹੇ ਆ।

    • @TiwanaMusicEvolution
      @TiwanaMusicEvolution  Рік тому +8

      ਬਿਲਕੁੱਲ ਸਹੀ ਕਿਹਾ ਵੀਰ ਜੀ ਤੁਸੀਂ ਸ਼ੁਕਰੀਆ।

    • @SurjitSingh-wz8nw
      @SurjitSingh-wz8nw Рік тому +1

      Kach nai!! Heerey 💎 Wang chamkde 🌟
      Rahnge eh Legends

  • @harwindersingh9562
    @harwindersingh9562 Рік тому +2

    ਭਾਵੇਂ ਚਮਕੀਲਾ ਗੰਦੇ ਗੀਤਾਂ ਲਈ ਜਾਣਿਆ ਜਾਂਦਾ ਸੀ ਪਰ ਧਾਰਮਿਕ ਗੀਤਾਂ ਵਿੱਚ ਵੀ ਚਮਕੀਲੇ ਦਾ ਕੋਈ ਗਾਇਕ ਕਦੇ ਵੀ ਮੁਕਾਬਲਾ ਨਹੀਂ ਕਰ ਸਕਦਾ

  • @LovepreetSingh-dp8lj
    @LovepreetSingh-dp8lj Рік тому +11

    Amar Singh Chamkila ji ਤੁਹਾਨੂੰ ਮਾਰਨ ਵਾਲੇ ਮਰ ਗਏ ਪ੍ਰੰਤੂ ਤੁਸੀ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਅਮਰ ਹਨ🙏🙏🙏🙏🙏

  • @seeradaudhar8436
    @seeradaudhar8436 Рік тому +27

    ਬਹੁਤ ਵਧਿਆ ਗੀਤ ਐਸੇ ਗੀਤਾ ਨੇ ਚਮਕੀਲੇ ਨੂੰ ਅਮਰ ਕੀਤਾ ਹੈ

  • @RajveerKaur-tp8xy
    @RajveerKaur-tp8xy Рік тому +6

    ਵਾਹ ਬਾਈ ਨਹੀਂ ਰੀਸਾਂ ਤੇਰੀਆਂ ਮਿੱਠੀਆਂ ਯਾਦਾਂ ਰਹਿ ਗੀਆ

  • @singhakal1867
    @singhakal1867 Рік тому +10

    ਬਹੁਤ ਹੀ ਵਧੀਆ ਗੀਤ ਗਾਉਂਦੇ ਸੀ ਧਾਰਮਿਕ ਗੀਤ 🙏🙏

  • @lakhbirsingh7485
    @lakhbirsingh7485 Рік тому +10

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਰਬੰਸਦਾਨੀ ਦਸਮੇਸ਼ ਪਿਤਾ ਜੀ

  • @janaksingh5653
    @janaksingh5653 Рік тому +20

    ਬਹੁਤ ਹੀ ਵਧੀਆ ਗੀਤ। ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ।

  • @jagdevsingh8335
    @jagdevsingh8335 Рік тому +7

    ਬਹੁਤ ਵਧੀਆ ਗੀਤ ਲੱਗਿਆ ਗਾਉਣ ਦਾ ਢੰਗ ਵਧੀਆ ਲੱਗਿਆ 🙏🙏🙏

  • @o.pgorakapoorpind6908
    @o.pgorakapoorpind6908 Рік тому +14

    ਸਰਦਾਰ ਅਮਰਜੀਤ ਸਿੰਘ ਚਮਕੀਲਾ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਹਿ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @kuldeepsomalsomal8120
    @kuldeepsomalsomal8120 Рік тому +43

    ਬਹੁਤ ਵਧੀਆ ਗੀਤ ਆ ਜੀ ਚਮਕੀਲਾ ਸਾਹਿਬ ਦਾ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਇਹ ਗੀਤ ਚਮਕੀਲਾ ਜੀ ਦੁਆਰਾ ਗਾਇਆ ਹੋਇਆ ਗੀਤ ਜੋਂ ਕੇ ਰਹਿੰਦੀ ਦੁਨੀਆਂ ਤੱਕ ਏਹ ਗੀਤ ਗੁਰੂ ਘਰਾਂ ਵਿੱਚ ਤੇ ਆਮ ਘਰਾਂ ਵਿੱਚ ਹੋਣ ਵਾਲੇ ਖੁਸ਼ੀ ਦੇ ਪ੍ਰੋਗਰਾਮ ਦੇ ਉੱਤੇ ਏਹ ਗੀਤ ਸਦਾ ਲਈ ਚਲਦਾ ਹੈ ਚਲਦਾ ਰਹੂਗਾ ਚਮਕੀਲਾ ਜੀ ਨੇ ਜਿੰਨੇ ਵੀ ਧਾਰਮਿਕ ਗੀਤ ਗਾਏ ਨੇ ਇੱਕ ਤੋਂ ਇੱਕ ਗੀਤ ਵਧ ਕੇ ਹੈ ਚਮਕੀਲਾ ਜੀ ਵਰਗਾ ਕੋਈ ਵੀ ਧਾਰਮਿਕ ਗੀਤ ਨਹੀਂ ਕੋਈ ਗਾਇਕ ਗਾ ਸਕਦਾ
    ਬਾਕੀ ਚਮਕੀਲਾ ਸਾਹਿਬ ਜੀ ਨੇ ਜੋਂ ਦੂਜੇ ਗੀਤ ਜਿਵੇਂ ਕਿ ਸੱਭਿਆਚਾਰ ਦੇ ਅਧਾਰਿਤ ਹੈ ਓਹ ਵੀ ਨੀ ਕੋਈ ਮਾਈ ਦਾ ਲਾਲ ਗਾ ਸਕਦਾ ਕਿਉਂਕਿ ਚਮਕੀਲਾ ਜੀ ਰੂਹ ਨਾਲ ਹੀ ਗੀਤ ਲਿਖਦਾ ਸੀ ਤੇ ਬਾਈ ਚਮਕੀਲਾ ਜੀ ਰੂਹ ਨਾਲ ਹੀ ਗੀਤ ਗਾਉਂਦਾ ਸੀ

    • @nabhaitepannu9288
      @nabhaitepannu9288 Рік тому +5

      Bilkul gal thik kiti bai tusi

    • @AmarjeetSingh-no5mk
      @AmarjeetSingh-no5mk Рік тому +3

      ਬਿਲਕੁਲ ਸਹੀ ਬਾਈ ਜੀ, ਲਵ ਯੂ ਅਮਰ ਚਮਕੀਲਾ ਤੇ ਅਮਰ ਜੋਤ 👍

    • @AmarjeetSingh-no5mk
      @AmarjeetSingh-no5mk Рік тому +3

      ਬਿਲਕੁਲ ਸਹੀ ਬਾਈ ਜੀ, ਲਵ ਯੂ ਅਮਰ ਚਮਕੀਲਾ ਤੇ ਅਮਰ ਜੋਤ 👍

    • @nachhatarsinghkajal6827
      @nachhatarsinghkajal6827 Рік тому +2

      Somal ji, Tahion ta Manak Varge sarde si,enna Lokan ne hi farautian de ke marwaiya Ushtad Chamkila ji nu.Fareh ta ni gai, Enna di Siyashi pahuch si.kharkubad ta aime hi badman karta.

    • @Nick-eb7up
      @Nick-eb7up Рік тому +2

      Bro Eh Casste Black ch Mili c Ambala City Ton

  • @basramufliswriter1751
    @basramufliswriter1751 Рік тому +7

    ਨਹੀਂ ਰੀਸਾਂ ਉਸਤਾਦ ਜੀ ਦੀਆਂ। ਕੋਈ ਵੀ ਚਮਕੀਲਾ ਨਹੀਂ ਬਣ ਸਕਦਾ।

  • @o.pgorakapoorpind6908
    @o.pgorakapoorpind6908 Рік тому +16

    ਚਮਕੀਲਾ ਜੀ ਜਿਦਾਂ ਬਾਦ ਅੱਜ ਤੱਕ ਕਿਸੇ ਵੀ ਕਲਾਕਾਰ ਤੋਂ ਇਨ੍ਹਾਂ ਜ਼ਿਆਦਾ ਵਧੀਆ ਧਾਰਮਿਕ ਗੀਤ ਨਹੀਂ ਗਾਇਆ ਗਿਆ ਹੈ ਸੋਚੋ ਤੇ ਵਿਚਾਰੋ

  • @ਜੋਗਿੰਦਰਸਿੰਘਸਿੰਘਜੋਗਿੰਦਰ

    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ 🌺🌺🌺

  • @gurlabhsra1998
    @gurlabhsra1998 Рік тому +5

    ਨਹੀ ਰੀਸ ਕੋਈ ਕਰ ਸਕਦਾ ਬਾਈ ਚੰਮਕੀਲੇ ਦੀ ਵਾਹਿਗੁਰੂ ਜੀ

  • @jakhmidil8114
    @jakhmidil8114 Рік тому +9

    ਅਮਰ ਸਿੰਘ ਚਮਕੀਲਾ ਤੇ ਸਿੱਧੂ ਮੂਸੇਵਾਲਾ ਕੋਈ ਨੀ ਬਣ ਸਕਦਾ।

    • @armaanranga6932
      @armaanranga6932 Рік тому

      ਅਮਰ ਸਿੰਘ ਚਮਕੀਲਾ ਨੀ ਕੋਈ ਬਣ ਸਕਦਾ

    • @mangjitsingh4606
      @mangjitsingh4606 Рік тому

      Chamkila 2 he c 22 ji

  • @GurmeetSingh-jq6mq
    @GurmeetSingh-jq6mq Рік тому +20

    ਬਹੁਤ ਵਧੀਆ ਗੀਤ

  • @bindusandhu6983
    @bindusandhu6983 Рік тому +5

    ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ

  • @sunitarani3073
    @sunitarani3073 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻❤️❤️❤️❤️❤️🙏🏻🙏🏻🙏🏻🙏🏻🙏🏻

  • @LovepreetSingh-dp8lj
    @LovepreetSingh-dp8lj Рік тому +10

    Legends are never die, Amar Singh Chamkila ji, Satnam Vaheguru Ji 🙏🙏🙏🙏🙏

  • @paramveerparam7207
    @paramveerparam7207 Рік тому +3

    Dhan dhan Mata gujari ji dhan dhan dasmesh pitta Sri Guru Gobind Singh Ji Maharaj Ji's ne Sara pariwar war ditta Sikh komm de lay

  • @gurmeetsinghdhaliwal802
    @gurmeetsinghdhaliwal802 Рік тому +8

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @GurmeetKaur-dt9cn
    @GurmeetKaur-dt9cn Рік тому +2

    ਨਹੀਂ ਰੀਸ। ਕੋਈ ਕਰ ਸਕਦਾ ਬਾਈ ਚਮਕੀਲਾ। ਦੀ

  • @SinghSingh-vd6my
    @SinghSingh-vd6my Рік тому +6

    Dhan Dhan baba deep singh Ji Waheguru Ji Waheguru Ji Waheguru Ji Waheguru Ji Waheguru Ji Waheguru Ji 👌👌👌👌👍👍👍🙏🙏🙏🙏⚔️⚔️⚔️⚔️⚔️⚔️⚔️⚔️🌹🌹🌹🌹🌹 ich liebe dich Vanessa Nachsel Papa Singh Reutlingen Deutschland 🇩🇪🌹🌹🌹

  • @hardeosingh3215
    @hardeosingh3215 Рік тому +11

    Music industry da asli hero.

  • @bikramsingh5167
    @bikramsingh5167 Рік тому +16

    The legend chamkila ji 🙏miss you 👍

  • @nabhaitepannu9288
    @nabhaitepannu9288 Рік тому +9

    Waheguru waheguru kinni dedication nal gaya Chamkila ji ne geet nu..!

    • @kuldeepsomalsomal8120
      @kuldeepsomalsomal8120 Рік тому +1

      ਬਿਲਕੁੱਲ nabhaita ਜੀ ਤੁਸੀਂ ਬਿਲਕੁੱਲ ਸਹੀ ਗੱਲ ਕੀਤੀ ਆ
      Wel come
      Shukriya
      Thanks ji

  • @gulabeharbans5310
    @gulabeharbans5310 Рік тому +4

    Waheguruji
    Very nice song
    Baba Chamkila ji

  • @balwinderrai9270
    @balwinderrai9270 Рік тому +8

    Nahi reesa bai ji Diya love you chamkila bai

  • @baljindersinghdhaliwal6654
    @baljindersinghdhaliwal6654 Рік тому +4

    ਬਹੁਤ ਵਧੀਆ

  • @ManjinderSingh-z5k
    @ManjinderSingh-z5k 4 місяці тому

    ਵਾਹ ਜੀ ਵਾਹ ਕਿਆ ਅਮਰ ਸਿੰਘ ਚਮਕੀਲਾ ਸਾਹਿਬ ਜੀ ❤❤❤❤❤

  • @DEON765
    @DEON765 Рік тому +6

    fine chmkla da Lakhi Deon wala

  • @hardeepbhullar5289
    @hardeepbhullar5289 Рік тому +1

    ਧੰਨ ਸੀ੍ ਸੋਡੀ ਕਮਾਂਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajinderrattu1053
    @rajinderrattu1053 Рік тому +8

    Waheguru waheguru 😭😭😭😭

  • @gurbajsingh6609
    @gurbajsingh6609 Рік тому +1

    ਚਮਕੀਲੇ ਨੂੰ ਮਾਰਨ ਵਾਲਿਆਂ ਨੇ ਆਹ ਗੀਤ ਨਹੀਂ ਸੀ ਸੁਣਿਆ

  • @bhurasingh1871
    @bhurasingh1871 Рік тому +2

    ਵਹਿਗੂਰ ਵਹਿਗੂਰ ਵਹਿਗੂਰ

  • @harikrishan6149
    @harikrishan6149 Рік тому +9

    Waheguru ji

  • @sewakdeon4134
    @sewakdeon4134 Рік тому +2

    ਵਾਹ ਜੀ ਵਾਹ ਨਹੀਂ ਰੀਸਾਂ

  • @SinghSingh-vd6my
    @SinghSingh-vd6my Рік тому +2

    Waheguru Ji Waheguru Ji Waheguru Ji Waheguru Ji 🙏🌺🌸🌺🌺🌺🌺🌺🌺🌺🌺 Vanessa Nachsel Papa Singh Reutlingen Deutschland 🇩🇪

  • @bhupindersingh-qs5jb
    @bhupindersingh-qs5jb Рік тому +6

    Chamkila Amarjot verga
    Na koy hona
    Na koy hovega
    Na koy hy.
    ,

  • @ranjitSingh-rw7se
    @ranjitSingh-rw7se Рік тому +9

    Waheguru ji 🙏

  • @Mahinderwrval.aug1982
    @Mahinderwrval.aug1982 Рік тому +1

    Dhan dhan Mata Gujri ji,Chamkila Bai ji Amar hai.🙏🙏🙏🙏🙏

  • @sitalbaghouranwala4742
    @sitalbaghouranwala4742 Рік тому +2

    Very very nice ji
    Parnam Shahidan nu

  • @BaljeetSingh-xp9cl
    @BaljeetSingh-xp9cl Рік тому +4

    Wa.G.Wa

  • @nirankarsingh8884
    @nirankarsingh8884 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baldevsingh9391
    @baldevsingh9391 Рік тому +4

    बहुत खूब सूरत गीत

  • @jagrajsinghjagga3609
    @jagrajsinghjagga3609 Рік тому +3

    ਚਮਕੀਲਾ ਚਮਕੀਲਾ ਸੀ

  • @JasveerSingh-ul5cs
    @JasveerSingh-ul5cs Рік тому

    ਬਹੁਤ ਵਧੀਆ 👍👍👍❤❤👌

  • @SurmukhsinhhShamma
    @SurmukhsinhhShamma 9 місяців тому

    Waheguru g Waheguru g
    Very nice 👌 chamkila g jio

  • @BaljeetSingh-xp9cl
    @BaljeetSingh-xp9cl Рік тому +3

    Top.Hero C.22.G.Chamkila

  • @krishandev3633
    @krishandev3633 Рік тому +2

    ਅਮਰ ਅਵਾਜ਼

  • @SurjitSingh-wz8nw
    @SurjitSingh-wz8nw Рік тому +1

    Sidhu mooße Wala Chamkeela, Dilshad Akhtar, paash, Teer Wala baba Punjab de proud puttat

    • @TiwanaMusicEvolution
      @TiwanaMusicEvolution  Рік тому

      ਬਿਲਕੁੱਲ ਸਹੀ ਕਿਹਾ ਤੁਸੀਂ ਅੱਜ ਦੀ ਪੀੜੀ ਨੂੰ ਵੈਸੇ ਪਾਸ਼ ਬਾਰੇ ਕੋਈ ਬਹੁਤੀ ਜਾਣਕਾਰੀ ਹੈ ਨਹੀਂ, ਸਭ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ, ਅਮਰ ਸਿੰਘ ਜੀ ਚਮਕੀਲਾ, ਪਾਸ਼, ਨਛੱਤਰ ਛੱਤਾ, ਦਿਲਸ਼ਾਦ ਅਖਤਰ, ਤੇ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਮਸ਼ਹੂਰੀ (famous) ਦੇ ਤੌਰ ਤੇ ਕਹਿ ਸਕਦੇ ਹਾਂ ਸਿੱਧੂ ਮੂਸੇਵਾਲਾ।

    • @SurjitSingh-wz8nw
      @SurjitSingh-wz8nw Рік тому

      @@TiwanaMusicEvolution Mai oh naan e laye c jihna da murder kar ditta kujh moorkh bandian ne.
      Unj te koi end e nai .

  • @BaljeetSingh-xp9cl
    @BaljeetSingh-xp9cl Рік тому +3

    Thanks Sir.G

  • @harjitsinghjheetajheeta4415

    Amar Singh Chamkila g da Amar geet Bahut Sunder gaeya

  • @SatnamSingh-mf9di
    @SatnamSingh-mf9di Рік тому +1

    Dhan Dhan Guru Gobind Singh Ji Maharaj ❤️👃🌹

  • @SinghSingh-vd6my
    @SinghSingh-vd6my Рік тому +1

    Waheguru Ji Waheguru Ji Waheguru Ji Waheguru Ji 🌹🙏🙏🌹🙏🌹🙏🌹 Sevreen Kaur Papa Singh Reutlingen Deutschland 🇩🇪🌹

  • @darshandigra4321
    @darshandigra4321 Рік тому

    chamkila hamesha amar rhega
    Eh nu marn wale da koi nam nishan nhi hai na koi ohna nu zad krda
    Chamkila lokan de dil di dhadkan hai
    Chamkila jindabad

  • @happykaler5301
    @happykaler5301 Рік тому +2

    Satnam Waheguru ji

  • @jandwalianath7279
    @jandwalianath7279 Рік тому +4

    Sda Bhar gaiakAmar Chumkila ji

  • @danpatsingh5861
    @danpatsingh5861 Рік тому +1

    Dhan Dhan Mata Gaugeri g

  • @driversaab4668
    @driversaab4668 Рік тому +2

    Miss you chhamkila Saab ji

  • @goria8631
    @goria8631 Рік тому

    👍👍👍👍❤️ ਗੋਰੀਆਂ,ਬਾਈ ਚਮਕੀਲਾ ਜੀਂਦਾ ਬਾਦ

  • @LuckySingh-ub7yn
    @LuckySingh-ub7yn Рік тому +3

    Wadia ji

  • @anantdeepsingh7000
    @anantdeepsingh7000 Рік тому

    😢😢ਵਾਹਿਗੁਰੂ ਜੀ 🙏

  • @ginderkaur6274
    @ginderkaur6274 Рік тому

    Bahut vadhia geet Dhan vaheguru ji

  • @harjindersinghbrar6461
    @harjindersinghbrar6461 Рік тому +3

    Very Nice

  • @sukhwindersharma8565
    @sukhwindersharma8565 Рік тому +2

    Wah ji wah ❤️🙏

  • @amarjit5925
    @amarjit5925 Рік тому +2

    ਬਾਈ chamkila ਜੋ ਗਾਇਆ ਕੋਈ ga sakda

  • @dsdhadwal1778
    @dsdhadwal1778 Рік тому

    Amar Singh Chamkila Zindabad.

  • @KuldeepSingh-hc3xk
    @KuldeepSingh-hc3xk Рік тому +1

    Very nice Late chamkila ji

  • @thehacker795
    @thehacker795 Рік тому +7

    Lyric karam Singh muhalwe

    • @TiwanaMusicEvolution
      @TiwanaMusicEvolution  Рік тому +2

      ਹਾਂ ਜੀ ਸਿੱਧੂ ਸਾਹਬ ਕਰਮ ਸਿੰਘ ਮੁਹਾਲਵੀ ਸਾਹਬ।

  • @arshdeepsinghmz6713
    @arshdeepsinghmz6713 Рік тому +1

    ਹੁਸਨਦੀਪ,ਪਿੰਡ,ਚੰਨਣਵਾਲ

  • @harmeetsingh7104
    @harmeetsingh7104 Рік тому +1

    Dhan dhan Mata GUJAR KAUR JI

  • @paramjitsinghpamma2320
    @paramjitsinghpamma2320 Рік тому +1

    Waheguru ji waheguru ji waheguru ji waheguru ji waheguru ji👏

  • @DEON765
    @DEON765 Рік тому +6

    good

  • @GagandeepSingh-ok5kf
    @GagandeepSingh-ok5kf Рік тому

    nothing can be better than this

  • @HarpalSingh-qd5lp
    @HarpalSingh-qd5lp Рік тому +1

    NYC g

  • @uggarsingh8894
    @uggarsingh8894 Рік тому +1

    V nice g

  • @dsdhadwal1778
    @dsdhadwal1778 Рік тому

    Wah Chamkila. Amar rhe.

  • @ravindersingh-sr1ml
    @ravindersingh-sr1ml Рік тому +1

    Super to v upper

  • @dinenathdinenath1434
    @dinenathdinenath1434 Рік тому

    Dharmik Geeta da badshah c chamkila

  • @kirpalsinghpanjabkirpalsin4517

    Chamkile bai varga legend koi hor nahi khudh jyada karke song likhna te khud gaona ajj likhda koi hai gaonda koi phir bi gana hit nahi hunda par chamkile bai da har gana gaya super hit hai sab to vadia bai ne dharmik geet hit gaye bakiyan nalon

  • @birbalnauhra3525
    @birbalnauhra3525 Рік тому +1

    Great song Great chamkila singer 👏

  • @ParminderSingh-zm5te
    @ParminderSingh-zm5te Рік тому +1

    Dhan. Dhan. Guru. Gobind. Singh. Ji

  • @inderjeetkhangura4953
    @inderjeetkhangura4953 Рік тому

    Kohinoor of punjabi music industry

  • @cheemagagan3948
    @cheemagagan3948 Рік тому

    waheguru g🙏🏼

  • @kuldeepsidhu8487
    @kuldeepsidhu8487 Рік тому

    Very nice I miss him always I see him live singing thanks

  • @sukhveer12numberdar
    @sukhveer12numberdar Рік тому +2

    Good।

  • @harvinderpappu1661
    @harvinderpappu1661 Рік тому +2

    Good, singer se,ji

  • @_preet_jattz_4590
    @_preet_jattz_4590 Рік тому +1

    Very nice song

  • @jashanjashan6370
    @jashanjashan6370 Рік тому

    Song bi amar ho singar bi amar ho gya

  • @amleeksingh7287
    @amleeksingh7287 Рік тому

    SATNAM SHIRI WAHEGURU JI

  • @RoshanLal-sr8rh
    @RoshanLal-sr8rh Рік тому +1

    wah

  • @sandeepkumardaunkalan2988
    @sandeepkumardaunkalan2988 Рік тому +1

    Waheguru sahib ji dharmik matter koi vi ni gaa sakda dugri waleya warga

  • @ਹਰਨੇਕਸਿੰਘਸਰਬਜੀਤਕੌਰ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagdishsingh3526
    @jagdishsingh3526 Рік тому

    Very nice 🙏

  • @nachhatarsinghkajal6827
    @nachhatarsinghkajal6827 Рік тому

    Bah Ustad ji, nehi reesan terian. I miss you.

  • @nemobile3078
    @nemobile3078 Рік тому +1

    chamkila.ji ki jai