ਚਮਕੀਲੇ ਦਾ ਗੀਤ "ਤਾਰੇਆਂ ਦੀ ਲੋਏ ਲੋਏ" ਗਾਉਣ ਵਾਲੇ ਰਾਗੀ ਸਿੰਘਾ ਨੇ ਫਿਰ ਕੀਤਾ ਕਮਾਲ ॥Peo Milge Kalgidhar warga

Поділитися
Вставка
  • Опубліковано 27 кві 2020
  • LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdil
    Twitter :- amandee75953781?s...
    Instagram :- instagram.com/
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE

КОМЕНТАРІ • 1,9 тис.

  • @dilbagbassi5952
    @dilbagbassi5952 2 роки тому +146

    ਅੱਖਾਂ ਵਿੱਚ ਹੰਝੂ ਆ ਗਏ ਸ਼ਾਬਾਸ਼ ਵੀਰ ਜੀ ਤੁਹਾਡੀ ਸੋਚ ਨੂੰ ਨਮਸਕਾਰ

  • @amanveerkaur4822
    @amanveerkaur4822 Рік тому +57

    waheguru ji 🙏
    ਤੁਹਾਡੇ ਜਥੇ ਨੂੰ ਚੜਦੀ ਕਲੇ ਚ ਰਖੇ🙏🙏

  • @jatindersingh-fj7vl
    @jatindersingh-fj7vl 2 роки тому +77

    ਭਾਈ ਸਾਹਿਬ ਜੀ ਇਸੇ ਤਰ੍ਹਾਂ ਅੱਗੇ ਵਧਦੇ ਰਹੋ ਗੂਰੁ ਮਹਾਰਾਜ ਪਾਤਸ਼ਾਹ ਦੀ ਬਹੁਤ ਕਿਰਪਾ ਹੋਵੇਗੀ ਬਹੁਤ ਸਕੂਨ ਮਿਲਿਆ ਸ਼ਬਦ ਸੁਣਕੇ ਧੰਨਵਾਦ ਜੀ

    • @JaswantSingh-lg3vc
      @JaswantSingh-lg3vc Рік тому +2

      ਬਹੁਤ ਵਧੀਆ ਲਿਖਿਆ ਅਤੇ ਵਧੀਆ ਅਵਾਜ਼ ਹੈ ਧੰਨਵਾਦ

    • @sukhwinderkaur5519
      @sukhwinderkaur5519 Рік тому +2

      Waheguru ji

    • @jagsirsingh7993
      @jagsirsingh7993 Рік тому

      ​@@JaswantSingh-lg3vc eihe v chamkile daa hee likheaa te gaeaa hoiyaa y pb13india..

  • @MandeepSingh-me2ui
    @MandeepSingh-me2ui 2 роки тому +18

    ਦਾਸ ਸ੍ਰੀ ਅਨੰਦਪੁਰ ਸਾਹਿਬ ਤੋਂ ਡਿਊਟੀ ਕੇਸਗੜ੍ਹ ਸਾਹਿਬ ਕਿਸਮਤ ਵਾਲਾਂ ਹਾਂ ਮੇਰੀ ਡਿਊਟੀ ਹੀ ਕੇਸਗੜ੍ਹ ਸਾਹਿਬ ਹੈ ਵਾਹਿਗੁਰੂ ਜਿੰਦਗੀ ਸਫ਼ਲ ਹੋ ਗਈ ਮੇਰੀ ਪਿਤਾ ਦੀ ਨਗਰੀ ਵਿੱਚ ਰਹਿੰਦਾ ਵੀਰ ਜੀ ਬਹੁਤ ਹੀ ਵਧੀਆ ਗਾਇਆ

    • @jassisingh8452
      @jassisingh8452 2 роки тому

      Wadiya gal veer g. Par jehre bande room booking di key Gathri Ghar ch rakhde ne ohna wal vi diyan devo

    • @sushilkaur4257
      @sushilkaur4257 Рік тому +1

      ਵਾਹਿਗੁਰੂ ਜੀ🌺🌺 🙏🙏

  • @DrGolanAyurvedic
    @DrGolanAyurvedic 4 роки тому +300

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
    ਸਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ

    • @sukhsingh9076
      @sukhsingh9076 2 роки тому

      lllll

    • @AngrejSingh-xl3xc
      @AngrejSingh-xl3xc Рік тому +1

      ਬਹੁਤ ਹੀ ਵਧੀਆ ਚਮਕੀਲਾ ਦਾ ਗੀਤ ਗਾਇਆ ਬਹੁਤ ਹੀ ਮਿੱਠੀ ਆਵਾਜ਼ ਵਿੱਚ ਵਹਿਗੁਰੂ ਮੇਹਰ ਕਰੇ ਜੀ

    • @bharpursidhu9504
      @bharpursidhu9504 Рік тому +1

      ਭਰਪੂਰ ਸਿੰਘ ਸਿੱਧੂ ਬਰਕੰਦੀ ਬਹੁਤ ਖੁਸ਼ੀ ਹੈ

  • @dkkhalsa1551
    @dkkhalsa1551 Рік тому +38

    ਬਾਜਾਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਹੀ ਐਨਾ ਸੋਹਣਾ ਐ ਕਿ ਵਾਰ ਵਾਰ ਸੁਣਦੇ ਹਾਂ ਤੇ ਸਕੂਨ ਮਿਲਦੈ ।।ਧੰਨ ਧੰਨ ਗੁਰੂ ਬਾਜਾਂ ਵਾਲੇ ਪਾਤਸ਼ਾਹ , ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਜਗਤ ਮਾਤਾ,ਮਾਤਾ ਗੁਜਰ ਕੌਰ ਜੀ
    ਧੰਨ ਧੰਨ ਧੰਨ ਧੰਨ

  • @DavinderSingh-sn2ut
    @DavinderSingh-sn2ut 2 роки тому +4

    ਆਨੰਦ ਆਉਂਦਾ ਬਾਬਾ ਜੀ ਤੁਹਾਡੀ ਸੁਰੀਲੀ ਅਵਾਜ ਸੁੱਕੇ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ

  • @AvtarSingh-vv6zu
    @AvtarSingh-vv6zu Рік тому +7

    ਕਮਾਲ ਹੀ ਕਰ ਦਿੱਤੀ
    ਰਾਗੀ ਸਿੰਘਾਂ ਨੂੰ ਸਲੂਟ ‌ ਚੜਦੀ ਕਲਾ ਵਿੱਚ ਰਹਿਣ

  • @SukhwinderSingh-rk4jz
    @SukhwinderSingh-rk4jz 3 роки тому +544

    ਤਬਲਾ ਵਜਾਉਣ ਦੇ ਨਾਲ ਨਾਲ ਗਾਉਣਾ ਬੜਾ ਔਖਾ ਹੈ। ਪਰ ਤੁਸੀਂ ਸੁਰ ਤਾਲ, ਮਿੱਠੀ ਆਵਾਜ਼ ਤੇ ਬੁਲੰਦ ਅਵਾਜ ਵਿੱਚ ਗਾਇਆ ਹੈ। ਹਰਮੋਨੀਅਮ ਵਾਲੇ ਵੀਰ ਜੀ ਵੀ ਬਾ ਕਮਾਲ 👍👍🙏🙏🙏

  • @balkarsingh9729
    @balkarsingh9729 4 роки тому +14

    ਸੋਲਾਂ ਕਲਾਂ ਸੰਪੂਰਨ ਕਲਾ

  • @kharkujatt5699
    @kharkujatt5699 Рік тому +21

    ਵਾਹ ਜੀ ਵਾਹ ਅਨੰਦ ਆ ਗਿਆ ਸੁਣ ਕੇ ਜੀ । wmk 🙏

    • @NirmalSingh-tl1uv
      @NirmalSingh-tl1uv Рік тому

      ਵਹਿਗੁਰ ਵਹਿਗੁਰ ਜੀਵਨ ਵਿਚ ਇਹੋ ਗੱਲ ਹੋਵੇ

    • @maghersinghmaan2857
      @maghersinghmaan2857 Рік тому

      Proud to be sikh baba jee sirra awaj

  • @satwinderpawar9532
    @satwinderpawar9532 Рік тому +11

    ਪਹਿਲਾਂ ਕਦੀ ਇਹ ਗੀਤ ਚਮਕੀਲੇ ਦੇ ਮੂੰਹੋਂ ਸੁਣਿਆ ਸੀ ਬਾਕਮਾਲ ਸੀ ਤੇ ਦੁਆਰਾ ਅੱਜ ਇਹਨਾਂ ਸਿੰਘਾ ਦੇ ਮੂੰਹੋਂ ਸੁਣਿਆ ਆਨੰਦ ਆ ਗਿਆ।

  • @SukhwinderSingh-fv6sy
    @SukhwinderSingh-fv6sy 4 роки тому +123

    ਇਸ ਗੀਤ ਦੇ ਗੀਤਕਾਰ ਕਰਮ ਸਿੰਘ ਮੁਹਾਲਵੀ ਜੀ ਤੁਸੀਂ ਮਹਾਨ ਹੋ।

  • @bhupindersingh-mk4ym
    @bhupindersingh-mk4ym 2 роки тому +99

    ਜਿਊਂਦੇ ਰਹੋ ਜੀ ਹੀਰਿਉ ,,,ਬਹੁਤ ਬਹੁਤ ਵਧੀਆ ਜੀ ਸੁਪਰ ਤੋਂ ਵੀ ਉਪਰ ਜੀ।ਤੱਬਲੇ ਵਾਲਾ ਵੀਰ ਜੀ ਕਿਆ ਬਾਤ ਹੈ ਜੀ।ਯੁੱਗ ਯੁੱਗ ਜੀਉ ਜੀ ਦਾਸ ਦੇ ਛੋਟੇ ਵੀਡਿਓ,,,ਵਾਹਿਗੁਰੂ ਜੀ ਏਦਾਂ (ਏਸੇ ਤਰਾਂ)ਹੀ ਚੜਦੀਆਂ ਕਲਾ ਵਿੱਚ ਰੱਖਣ ਜੀ।

  • @kskeepa9807
    @kskeepa9807 2 роки тому +25

    ਭਾਈ ਸਾਹਿਬ ਜੀ ਕਿਆ ਕਲਾ ਹੈ।ਕੀਰਤਨ ਤੇ ਗਾਇਕੀ ਹਰ ਬੰਦੇ ਦੇ ਵਸ ਦੀ ਗੱਲ ਨਹੀਂ।ਬਹੁਤ ਬਹੁਤ ਬਹੁਤ ਮੁਬਾਰਕਾਂ ਜੀ।

  • @ramanjitkaur9734
    @ramanjitkaur9734 Рік тому +8

    ਤੁਸੀਂ ਇਹ ਧਾਰਮਿਕ ਗੀਤ ਬਹੁਤ ਹੀ ਵਧੀਆ ਤੇ ਸੁਰੀਲੀ ਆਵਾਜ਼ ਵਿਚ ਤੇ ਪੂਰੀ ਸੁਰ ਤਾਲ ਨਾਲ ਗਾਇਆ ਹੈ। ਧੰਨ ਧੰਨ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਨੂੰ ਹੋਰ ਵੀ ਇਹੋ ਜਿਹੀ ਸੇਵਾ ਕਰਨ ਦੀ ਸਮਰੱਥਾ ਬਖ਼ਸ਼ੇ 🙏❤️

  • @jagtarsinghbhagiwander
    @jagtarsinghbhagiwander 2 роки тому +43

    ਭਾਈ ਸਾਹਿਬ ਬਹੁਤ ਬਖਸ਼ਿਸ਼ ਹੈ ਆਪਜੀ ਤੇ ਬਾਜਾਂ ਵਾਲੇ ਸਤਗੁਰਾਂ ਦੀ, ਬਹੁਤ ਆਨੰਦ ਆਇਆ ਜੀ ਸੁਣਕੇ, ਵਾਹਿਗੁਰੂ ਚੜਦੀ ਕਲਾ ਬਖਸ਼ੇ ਜਥੇ ਨੂੰ

  • @SamajikMuddeChannel
    @SamajikMuddeChannel 4 роки тому +119

    ਵਾਹਿਗੁਰੂ ਜੀ ਸਮੇਂ ਦੀ ਲੋੜ ਇਹ ਹੈ ਕਿ ਸਿੱਖ ਧਰਮ ਵਿੱਚੋਂ ਜਾਤ ਪਾਤ ਨੂੰ ਕੱਢਿਆ ਜਾਵੇ ਤੇ ਭਟਕ ਚੁੱਕੇ ਸਿਖਾਂ ਨੂੰ ਜੋੜਿਆ ਜਾਵੇ।
    ਬਹੁਤ ਖੂਬ 👌💕❤️

    • @onkarbangar4102
      @onkarbangar4102 2 роки тому +2

      Bahot khoob ji....jai bheem

    • @husanheera6867
      @husanheera6867 2 роки тому +3

      ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਰ ਜੀ, ਜਿਨ੍ਹਾਂ ਦੀਆਂ ਧੌਣਾਂ ਦੇ ਵਿਚ ਜਾਤਾਂ ਦਾ ਕਿੱਲਾ ਗੱਡਿਆ ਹੋਇਆ ਕੱਢ ਲੈਣਾ ਚਾਹੀਦਾ ਹੈ , ਨਹੀਂ ਤਾਂ ਉਹ ਪੱਕਾ ਕੌਮ ਦੇ ਗਰਦਾਰ ਹਨ, ਨਰਕਾਂ ਵਿਚ ਵੀ ਨਹੀਂ ਜਗਾ੍ਹ ਮਿਲਣੀ ਏਹੋ ਜਹੇ ਪਾਪੀਆਂ ਨੂੰ,,

    • @SukhdevSingh-mm2el
      @SukhdevSingh-mm2el 2 роки тому +1

      💯👌

    • @daljeetsingh6301
      @daljeetsingh6301 2 роки тому

      Sri waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

    • @kabalsingh1904
      @kabalsingh1904 2 роки тому +1

      Good vichar

  • @manpreetmalhi7779
    @manpreetmalhi7779 Рік тому +14

    ਵਾਹਿਗੁਰੂ ਜੀ ਸਿੱਖ ਕੌਮ ਦੀ ਚੜ੍ਹਦੀ ਕਲਾ ਰੱਖੇ 🙏🏿🙏🏿🙏🏿🙏🏿🙏🏿

  • @dilbagbassi5952
    @dilbagbassi5952 Рік тому +83

    ਸੁਣਨ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਥੇ ਨੇ ਤਾਂ ਕਮਾਲ ਹੀ ਕਰ ਦਿੱਤੀ ਚਮਕੀਲੇ ਜੀ ਦੀ ਯਾਦ ਆ ਗਈ

    • @simranjitbajwa5916
      @simranjitbajwa5916 Рік тому +2

      Darshan ta asi guru sahib ji de krne si par tusi chamkile de kri jande jo

  • @GurmeetSingh-dh7xz
    @GurmeetSingh-dh7xz 2 роки тому +24

    ਵਾਹ ਵੀਰ ਜੀ ਬਹੁਤ ਵਧੀਆ ਗਾਇਆ ਹੈ ਆਪ ਜੀ ਨੇ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਜੀ ਨੂੰ ਚੜਦੀ ਕਲਾ ਬਖਸ਼ਣ

  • @jassasingh633
    @jassasingh633 4 роки тому +86

    ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਫ਼ਤਾਂ ਦਾ ਗੁਣਗਾਨ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਕੀਤਾ ਹੈ । ਗੁਰੂ ਘਰ ਦੀਆਂ ਖੁਸ਼ੀਆਂ ਲੈਂਦੇ ਰਹੋ। ਸ਼ਾਬਾਸ਼।!

    • @rachhpalsingh1783
      @rachhpalsingh1783 2 роки тому

      Llllllllllllllllllllllllllllll

    • @AmrikSingh-pi4jo
      @AmrikSingh-pi4jo 2 роки тому +1

      ਵਾਹ ਵਾਹ ਭਾਈ ਸਾਹਿਬ ਜੀ ਸਤਿਗੁਰੂ ਦੀ ਮਹਾਨ ਕਿਰਪਾ ਹੈ ਆਪ ਜੀਆਂ ਤੇ ਸਨਦੀਪ ਸਿੰਘ ਜੀ ਤਬਲਾ ਵਜਾ ਕੇ ਗਾਉਣਾ ਬਹੁਤ ਔਖਾ ਪਰ ਆਪ ਨੇ ਤਾਂ ਕਮਾਲ ਕਰ ਦਿੱਤੀ very nice

  • @Parbhat_feri_Shabad
    @Parbhat_feri_Shabad Рік тому +1

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਕੁਰਬਾਨੀ ਤੇਰੀ ਤੁਹਾਡੇ ਵਰਗਾ ਨਾਂ ਕੋਈ ਹੋਇ ਤੇ ਨਾਂ ਕੋਈ ਹੋਣਾ

  • @jagatgururavidassji7
    @jagatgururavidassji7 2 роки тому +17

    ਅਮਰ ਸਿੰਘ ਚਮਕੀਲੇ ਦਾ ਲਿਖਿਆ ਤੇ ਗਾਇਆ ਹੋਇਆ ਤੁਸੀ ਬਹੁਤ ਵਧੀਆ ਨਿਭਾਇਆ ਬਾਬਾ ਜੀ,,,,ਕਿਆ ਬਾਤਾਂ ਚਮਕੀਲੇ ਦੀਆਂ,,,ਮਰ ਕੇ ਵੀ ਅਮਰ ਹੈ ਤੇ ਰਹਿੰਦੀ ਦੁਨੀਆ ਤਕ ਅਮਰ ਰਹੇਗਾ,,,,

    • @kulvinderkaurverygoodsarda5500
      @kulvinderkaurverygoodsarda5500 Рік тому +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ 🙏

    • @AmritpalSingh-id1fk
      @AmritpalSingh-id1fk Рік тому

      ਕੁਰਸੀ ਵਾਲੇ ਵੀਰੋ ਇਹ ਕੀਰਤਨ ਸੁਣ ਰਹੇ ਜੋ ਜਾ ਕੁਝ ਹੋਰ ਵੀਰੋ

  • @gurpindersinghdhillon.gurp7542
    @gurpindersinghdhillon.gurp7542 2 роки тому +96

    ਬਹੁਤ ਵਧੀਆ ਲਿਖਿਆ, ਅਤੇ ਗਾਇਆ, ਇਹ ਨੇ ਕੌਮ ਦੇ ਹੀਰੇ,

  • @amandeepsingh8284
    @amandeepsingh8284 2 роки тому +15

    ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @deepsingh2233
    @deepsingh2233 2 роки тому +1

    ਬਹੁਤ ਸੁਰੀਲੀ ਅਵਾਜ਼ ਹੈ ਜੀ। ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖਣ

  • @amarajitproductions3902
    @amarajitproductions3902 Рік тому +1

    ਵਾਹ - ਦਸਮੇਸ਼ ਦੇ ਸਾਰੇ ਵੱਡੇ ਪਰੀਵਾਰ ਦੀ ਮਹਿਮਾਂ, ਸੁਰਤਾਲ ਦੀ ਕਮਾਲ - ਜੀਉ ਖ਼ਾਲਸਾ, ਜੀਉ ✊✊✊✊✊

  • @PreetKaur-tm3fj
    @PreetKaur-tm3fj 2 роки тому +5

    ਬਹੁਤ ਵਧੀਆ ਹੈ ਰੱਬ ਤੁਹਾਨੂੰ ਤੰਦਰੁਸਤ ਰੱਖੇ

  • @MohanLal-ns9pz
    @MohanLal-ns9pz 2 роки тому +10

    ਬਹੁਤ ਹੀ ਵਧੀਆ ਸ਼ਬਦ ਗਾਇਆ ਜੀ
    ਪਰਮਾਤਮਾ ਚੜਦੀ ਕਲਾ ਬਖਸੇ਼ ਜੀ

  • @gurmukhsingh5262
    @gurmukhsingh5262 2 роки тому +1

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਜੀ

  • @singhbhullar7227
    @singhbhullar7227 2 роки тому +42

    ਮੈਨੂੰ ਸਿੱਖ ਹੋਣ ਤੇ ਬਹੁਤ ਫ਼ਖ਼ਰ ਹੈ।
    Proud to be a Sikh

    • @XxNight_bye
      @XxNight_bye Рік тому

      First you need to remove you surname bro. A Sikh doesn’t belong to any surname or caste.

  • @jagjeetkaur7596
    @jagjeetkaur7596 2 роки тому +9

    ਬਹੁਤ ਵਧੀਆ ਸ਼ਬਦ ਕੀਰਤਨ ਹੈ ਸੁਣ ਕੇ ਬਹੁਤ ਆਨੰਦ ਆਇਆ

  • @baljitsingh6957
    @baljitsingh6957 4 роки тому +10

    ਬਹੁਤ ਹੀ ਵਧੀਆ ਉਪਰਾਲਾ ਹੈ। ਬਹੁਤ ਵਧੀਆ ਰਚਨਾ ਪੇਸ਼ ਕੀਤੀ ਹੈ ਜੀ।

  • @JaswantSingh-yl1br
    @JaswantSingh-yl1br Рік тому +1

    ਅਨੰਦ ਆ ਗਿਆ ਜੀ ਸੁਣਕੇ

  • @Jasleen.photography
    @Jasleen.photography Рік тому +15

    ਧਾਰਮਿਕ ਬਾਕਮਾਲ ਲਿਖ ਗਿਆ ਚਮਕੀਲਾ ਸਾਰੇ ਧਾਰਮਿਕ ਗੀਤ ਸੁਣਨ ਤੋਂ ਬਾਅਦ ਲਗਦਾ ਕਿ ਇਤਿਹਾਸ ਨੂੰ ਕਿਨਾ ਜਾਣਦਾ ਸੀ, ਇਹ ਬੋਲ ਕਲਮ ਚੋਂ ਤਾਂ ਹੀ ਨਿਕਲੇ ਹਨ ਕਿਉਂਕਿ ੳਹਦੇ ਹਿਰਦੇ ਵਿੱਚ ਗੁਰੂ ਜੀ ਤੇ ਗੁਰੂ ਹਿਤਿਆਸ ਵਸਿਆ ਹੋਇਆ ਸੀ ❤❤❤❤

  • @pawandeep7328
    @pawandeep7328 3 роки тому +33

    ਗਿਆਨੀ ਜੀ ਰੂਹ ਖੁਸ਼ ਕਰਤੀ

  • @husanheera6867
    @husanheera6867 2 роки тому +3

    ਵੀਰ ਜੀ ਬਹੁਤ ਹੀ ਸੁਰੀਲੀ ਗਾਇਕੀ, ਸੁਆਦ ਆ ਗਿਆ ਸੁਣ ਕੇ, ਵਾਹਿਗੁਰੂ ਚੜਦੀ ਕਲਾ ਚ ਰੱਖੇ ,

  • @AvtarSingh-vv6zu
    @AvtarSingh-vv6zu Рік тому +12

    ਅਜ ਹੀ ਦਸ ਵਾਰ ਸੁਣਿਆ
    ਸਿੱਖ ਕੌਮ ਨੂੰ ਵਖਰ ਹੁਣਾ ਚਾਹਿਦਾ ਹੈ ਇਹ ਗੀਤ ਸੁਣਨ ਲਿਆ ੳਹ ਨਸ਼ੇ ਨੂੰ ਤਿਆਗ ਕੇ ਅੰਮ੍ਰਿਤ ਦੀ ਪੋਲ ਛਕ ਲੋ ਬੇਨਤੀ ਹੈ ਵੀਰਾਂ ਨੂੰ

  • @stepbystepmaths6439
    @stepbystepmaths6439 2 роки тому +21

    ਤੁਸੀਂ ਬਹੁਤ ਸੋਹਣਾ ਗਾਇਆ ਹੈ ਜੀ।
    ਬਹੁਤ ਅਨੰਦ ਆਇਆ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @parmindergrewal7291
    @parmindergrewal7291 2 роки тому +10

    ਬਹੁਤ ਈ ਵਧੀਆ ਨਿਭਾਇਆ ਭਾਈ ਸਾਬ

  • @jagtarsinghchahal219
    @jagtarsinghchahal219 Рік тому +1

    ਬਹੁਤ ਵਧੀਆ ਗੀਤ ਗਾਇਆ ਹੈ ਖਾਲਸਾ ਜੀ ਵਾਹਿਗੁਰੂ ਜੀ

  • @sahabsinghhanjra7129
    @sahabsinghhanjra7129 Рік тому +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @judhvirsingh9718
    @judhvirsingh9718 4 роки тому +21

    ਕਲਗੀਧਰ ਦਸਮੇਸ਼ ਪਿਤਾ ਜੀ ,ਜਥੇ ਤੇ ਕਿਰਪਾ ਬਣਾਏ ਰੱਖਣ ਜੀ।

  • @jikarmohammed5846
    @jikarmohammed5846 2 роки тому +25

    ਬਹੁਤ ਵਧੀਆ ਆਵਾਜ਼ ਜੀ ਜਿਉਂਦੇ ਰਹੋ🌹।

  • @gurpreetsinghgurpreetsingh9163
    @gurpreetsinghgurpreetsingh9163 2 роки тому +16

    Rooh kush hogi veer ji eh Sur sun ke sidda dil vich vajje ne eh bol waheguru ji di apar kirpa hai tuhde te jihdi ini vadiya awaz diti 🙏mein yaad kar ke sunaga baar baar is nu waheguru ji🙏🙏🙏🙏🙏🙏🙏

  • @NarinderSingh-dq6kq
    @NarinderSingh-dq6kq 4 роки тому +349

    ਮੈਨੂੰ ਸਿੱਖ ਹੋਣ ਤੇ ਬਹੁਤ ਫਖਰ ਹੈ ।
    Proud to be a Sikh

    • @RandyJ-cc7wp
      @RandyJ-cc7wp 2 роки тому +8

      ਬਾਈ ਜੀ ਨਾਲ ਨਾਲ ਸਿਖਾਂ ਵਾਲੇ ਕੰਮ ਵੀ ਜਰੂਰ ਆਪਾ ਕਰਨੇ ਨੇ। ਧੰਨਵਾਦ

    • @NarinderSingh-dq6kq
      @NarinderSingh-dq6kq 2 роки тому +4

      @@RandyJ-cc7wp ਜੀ , ਵੀਰ ਜੀ।

    • @pushwindersingh4637
      @pushwindersingh4637 2 роки тому +1

      ਬਹੁਤ ਸੋਹਣਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ

    • @jogajjogasingh8752
      @jogajjogasingh8752 2 роки тому +1

      @@NarinderSingh-dq6kql

    • @jagdisjagdisjohaljagdisjoh2541
      @jagdisjagdisjohaljagdisjoh2541 Рік тому +2

      Waheguru ji very nise

  • @kuldipbajwa8385
    @kuldipbajwa8385 4 роки тому +86

    ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @Gurpreet.singh9
    @Gurpreet.singh9 2 роки тому

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
    ਬਾ ਕਮਾਲ , ਤੁਹਾਡੇ ਹਰਮੋਨੀਅਮ ਨੇ ਚਰਨਜੀਤ ਆਹੂਜਾ ਦੇ ਸੰਗੀਤ ਦੀ ਯਾਦ ਦੁਆ ਦਿੱਤੀ

  • @Gur_Sikh_Piyara
    @Gur_Sikh_Piyara Рік тому +2

    ਬਹੁਤ ਵਧੀਆ ਖਾਲਸਾ ਜੀ 🙏🏻
    ਮੈਨੂੰ ਸਿੱਖ ਹੋਣ ਤੇ ਮਾਣ ਹੈ 🙏🏻

  • @AvtarSingh-hw3ed
    @AvtarSingh-hw3ed 2 роки тому +10

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵਾਹਿਗੁਰੂ ਜੀ 🙏🏽🙏🏽

    • @mangalsingh6240
      @mangalsingh6240 Рік тому

      ਵਾਹਿਗੁਰੂ ਜੀ ਵਾਹਿਗੁਰੂ ਏ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @semitonerecords788
    @semitonerecords788 4 роки тому +170

    ਵਾਹ ਜੀ ਵਾਹ ਸਿੰਘੋ ਬਾ-ਕਮਾਲ ਗਾਉਂਦੇ ਹੋ ਮਿੱਠਾ ਤੇ ਸੁਰੀਲਾ👌🏼👌🏼, ਸਤਿਗੁਰ ਦੀ ਮਿਹਰ ਹੈ ਆਪ ਤੇ । ਚੜ੍ਹਦੀ ਕਲਾ ਚ ਰਹੋ ਹਮੇਸ਼ਾ 😇😇😇

  • @kalastudiomehraj7228
    @kalastudiomehraj7228 2 роки тому +1

    ਬਹੁਤ ਸੋਹਣਾ ਰਾਗੀ ਭਾਈ ਨੇ ਬਿਆਨ ਕੀਤਾ।

  • @sarbjeetkaur561
    @sarbjeetkaur561 Рік тому +4

    ਵਾਹਿਗੁਰੂ ਜੀ ਤੁਹਾਡੀ ਅਵਾਜ਼ ਤੇ ਇਸ ਤਰ੍ਹਾਂ ਹੀ ਕਿਰਪਾ ਬਣਾਈ ਰਖਣ 🙏

  • @gurpreetsinghgopi2155
    @gurpreetsinghgopi2155 2 роки тому +29

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @sukhwinderwagha900
    @sukhwinderwagha900 2 роки тому +9

    🙏🏻ਧੰਨ ਵਾਹਿਗੁਰੂ ਸਾਹਿਬ ਜੀ🙏🏻

  • @jasvirsingh6721
    @jasvirsingh6721 Рік тому +1

    ਵਾਹ ਜੀ ਵਾਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @kalastudiomehraj7228
    @kalastudiomehraj7228 2 роки тому +1

    ਸੁਰੀਲੀ ਅਵਾਜ ਤੇ ਮੂਜਿਕ ਬਹੁਤ ਵਧੀਆ ply ਕੀਤਾ।

  • @snapchatcup9871
    @snapchatcup9871 4 роки тому +142

    ਸ਼ਹੀਦ ਪਿਤਾ ਜੀ ਦੇ ਪੁੱਤਰ
    ਸ਼ਹੀਦ ਪੁੱਤਰਾਂ ਜੀ ਦੇ ਪਿਤਾ।।
    ਧੰਨ ਸਰਬੰਸਦਾਨੀ

  • @navdeep7705
    @navdeep7705 4 роки тому +164

    ਵਾਹ ਬਾਬਾ ਜੀ ਚਮਕੀਲੇ ਦਾ ਰਹਿਦੀ ਤੇ ਦੁਨੀਆ ਨਾਮ ਰਹਿ ਗਿਆ

  • @kashmirdhanju756
    @kashmirdhanju756 Рік тому +1

    Wahegurugi tuhanu hamesha chardan Klan vich rakheji. Wahegurugi.

  • @KuldeepSingh-cs7tp
    @KuldeepSingh-cs7tp Рік тому +3

    Waheguru ji ka khalsa waheguru ji ki Fateh Ji

  • @sunnyfilms1990
    @sunnyfilms1990 2 роки тому +61

    ਵਾਹਿਗੁਰੂ ਜੀ ਆਨਂਦ ਆਗਯਾ ਮਨ ਭਾਵੁਕ ਹੋ ਗਿਆ ਉਸ ਮਹਾਨ ਪਿਤਾ ਜੀ ਦੀ ਵਡਿਆਈ ਸੁਣ ਕੇ ਵਾਹਿਗੁਰੂ ਮੇਹਰ ਕਰੇ ਚਡ਼ਦੀ ਕਲਾ ਰਖੇ ਜੀ

  • @Gurjitsingh-gt8wg
    @Gurjitsingh-gt8wg 2 роки тому +6

    ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਨੂੰ ਤਰੱਕੀਆ ਬਖਸੇ ਸਿੰਘ ਸਾਹਿਬ ਜੀ 🌹🙏🙏🌹

  • @yadwindersingh6185
    @yadwindersingh6185 Рік тому

    ਗਿਆਨੀ ਜੀ ਕਮਾਲ ਕਰ ਦਿੱਤੀ ਵਹਿਗੁਰੂ ਜੀ ਤੁਹਾਨੂੰ ਖ਼ੁਸ਼ੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਵਹਿਗੁਰੂ

  • @bittumonohar2238
    @bittumonohar2238 2 роки тому +5

    ਬਾਈ ਜੀ ਬਹੁੱਤ ਹੀ ਸੋਹਣਾ ਗਾਏਆ ☬☬☬☬☬☬☬☬☬☬ੴ

  • @makhandhanerjaibhart789
    @makhandhanerjaibhart789 2 роки тому +31

    ੲਹਿ ਗੀਤ ਲੋਕ ਗਾੲਿਕ ਜਸਵੰਤ ਸਿੰਘ ਸੰਦੀਲੇ ਦੀ ਅਵਾਜ਼ ਵਿੱਚ ਰੀਕੌਡ ਹੋ ਚੁੱਕਿਅਾ ਹੈ ਅਤੇ ਰਾਗੀ ਸਿੰਘਾਂ ਨੇ ਵੀ ਓਸੇ ਰੰਗ ਵਿੱਚ ਗਾਾਅਾ ਬੌਹਤ ਵਧੀਅਾ ਜੀ 👍🙏

    • @surjitsingh4588
      @surjitsingh4588 2 роки тому +2

      K S ਮੱਖਣ ਦੀ ਅਵਾਜ ਚ ਵੀ ਰਿਕਾਰਡ ਆ

    • @rashpalmohnirasila9512
      @rashpalmohnirasila9512 2 роки тому

      @@surjitsingh4588 ਪਹਿਲਾਂ ਜਸਵੰਤ ਸੰਦੀਲਾ ਨੇ ਰਿਕਾਰਡ ਕਰਵਾੲਿਅਾ

    • @SamsungGalaxy-ky6dr
      @SamsungGalaxy-ky6dr Рік тому

      Getkar s Karam singh mohalmi ji

  • @GurpreetSingh-km2ge
    @GurpreetSingh-km2ge 2 роки тому

    ਬਹੁਤ ਵਧੀਆ ਭਾਈ ਸਾਹਿਬ ਜੀ। ਪਰਮਾਤਮਾ ਤਰੱਕੀ ਬਖਸ਼ੇ।

  • @davinderbhullar941
    @davinderbhullar941 Рік тому

    ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਪਿਆਰੀ ਅਵਾਜ਼ ਤੇ ਲਿਖਿਆ ਵੀ ਵਧੀਆ ਹੈ ਸੁਆਦ ਆ ਗਿਆ ਸੁਣਕੇ ਵਧੀਆ ਨਿਭਾਇਆ ਹੈ ਸਿੰਘਾ ਨੇ

  • @jagjitsingh2760
    @jagjitsingh2760 4 роки тому +26

    ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
    ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
    ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥
    ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥

  • @ranagnz7442
    @ranagnz7442 2 роки тому +71

    ਵਾਹ ਜੀ ਵਾਹ ਬਾਬਾ ਜੀ ਅਨੰਦ ਅਾ ਗਿਅਾ ਜੀ। ਵਾਹਿਗੁਰੂ ਅਾਪ ਦੋਨਾ ਵੀਰਾਂ ਨੂੰ ਚੜਦੀ ਕਲਾ ਬਖ਼ਸ਼ੇ🙏

  • @binderjassal2234
    @binderjassal2234 Рік тому +1

    ਰੂਹ ਖੁਸ਼ ਹੋ ਗਈ ।ਵਾਹਿਗੁਰੂ ਜੀ ਮੇਹਰ ਕਰਨ ਸਭ ਤੇ

  • @ravindervirdi5448
    @ravindervirdi5448 2 роки тому

    ਵਾਹਿਗੁਰੂ ਵਾਹਿਗੁਰੂ ਬਹੁਤ ਹੀ ਸੋਹਣਾ ਗਾਇਆ ਵੀਰ ਜੀ

  • @paramjitsinghkhalsa521
    @paramjitsinghkhalsa521 2 роки тому +6

    ਬਹੁਤ ਖੂਬ , ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੀਸ ਕਰਨ।

  • @nareshsinghpall7141
    @nareshsinghpall7141 3 роки тому +13

    ਵਾਹਿਗੁਰੂ ਜੀ ਆਨਦ ਆ ਗਿਆ

  • @balwindersinghbalwinder8725

    ਬਹੁਤ ਵਧੀਆ ਜੀ ਤਹਾਨੂੰ ਲਖਾਂ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਵਿਚ ਰੱਖੇ

  • @bobyshergill7815
    @bobyshergill7815 2 роки тому +6

    Khush raho Sandeep singh ji waheguru ji chaddi Kala vich rakhe. Bahut time baad sunia tuhanu.

  • @sukhdevsingh-qg1pb
    @sukhdevsingh-qg1pb 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ

  • @mantujohal8393
    @mantujohal8393 4 роки тому +55

    ਭਾਜੀ ਬਹੁਤ ਹੀ ਵਧੀਆ ਜੀ ਸਲੂਟ ਤੁਹਾਡੀ ਅਵਾਜ ਨੂੰ ਬਹੁਤ ਸੁਰੀਲੀ ਅਵਾਜ਼ ਹੈ ਮਾਲਕ ਆਪ ਨੂੰ ਚੜ੍ਹਦੀ ਕਲ੍ਹਾ ਚਾ ਰੱਖੇ ।

  • @darasingh7660
    @darasingh7660 Рік тому +4

    Waheguru chardi kla vich Rakhe

  • @jagjeetsingh-vd3eo
    @jagjeetsingh-vd3eo Рік тому

    ਵਾਹ ਜੀ ਵਾਹ ਆਨੰਦ ਆਗਿਆ ਸੁਣ ਕੇ ਵੀਰੋ
    ਰੂਹ ਖੁਸ਼ ਕਰ ਦਿੱਤੀ

  • @sodhielectrical696
    @sodhielectrical696 4 роки тому +58

    ਸਤਿ ਨਾਮ ਸ੍ਰੀ ਵਾਹਿਗੁਰੂ ਜੀ
    ਪਰਮਾਤਮਾ ਮੇਹਰ ਕਰੇ ਤੰਦਰੁਸਤੀ ਬਕਸੇ
    ਇਸ ਕਰੋਨਾ ਮਹਾਮਾਰੀ ਨੂੰ
    ਸਾਰੀ ਦੁਨੀਆ ਤੋਂ ਦੂਰ ਕਰੋ ਜੀ
    ਸਤਿ ਨਾਮ ਸ੍ਰੀ ਵਾਹਿਗੁਰੂ ਜੀ

  • @hardeepsinghhardeep2808
    @hardeepsinghhardeep2808 4 роки тому +11

    ਭਾਈ ਸਹਿਬ ਜੀ ਬਹੁਤ ਮਿੱਠੀ ਅਵਾਜ ਏ ਅਾਪ ਜੀ ਦੀ

  • @user-qn2ei1fo8p
    @user-qn2ei1fo8p Рік тому +2

    ਵਾਹਿਗੁਰੂ ਜੀ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @ManjitSingh-ix8uw
    @ManjitSingh-ix8uw 2 роки тому

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ,ਨਾਮ ਬਾਣੀ ਬਾਣੇ ਵਿੱਚ ਅਲਿਪਤ ਰਹੋ ਇਹੀ ਅਰਦਾਸ

  • @manjitsingh9816
    @manjitsingh9816 4 роки тому +35

    ਬਹੁਤ ਵਧੀਆ ਜੀ ਬਹੁਤ ਵਧੀਆ, ਅੱਤ ਕਰਾ ਦਿੱਤੀ, ਵਾਹਿਗੁਰੂ ਜੀ ਦੀ ਮੇਹਰ ਹੈ

  • @kuljitsinghwarraich7479
    @kuljitsinghwarraich7479 2 роки тому +32

    ਵਾਹ ਬਈ ਵਾਹ ਬਹੁਤ ਵਧੀਆ ਗਾਇਆ ਜੀ ਰੂਹ ਤਾਈ ਅਨੰਦ ਆ ਗਿਆ ਭਾਈ ਸਾਬ ਕਲਗੀਧਰ ਦਸ਼ਮੇਸ਼ ਪਿਤਾ ਜਿਹਾ ਪਿਉ ਜੋ ਸਾਰੇ ਜਗਤ ਦਾ ਮਾਲਕ ਹੈ ਤੇ ਮਾਤਾ ਸ਼ਾਹਿਬ ਕੌਰ ਜੋ ਜਗਤ ਜਨਨੀ ਹੈ ਸਾਰੇ ਜਗਤ ਦੀ ਮਾ ਵਾਹਿਗੁਰੂ ਜੀ

  • @tarseemsingh8990
    @tarseemsingh8990 Рік тому

    । ਵੀਰ ਜੀ ।
    । ਬਹੁਤ ਬਹੁਤ ਧੰਨਵਾਦ ਜੀ ।
    । ਬਹੁਤ ਵਧੀਆ ਪ੍ਰਸੰਗ ਬੋਲਿਆ ।
    ----👍-------👍--------👍-----
    । 🙏🙏♥️♥️♥️🙏🙏 ।

  • @balwinderbath4184
    @balwinderbath4184 Рік тому +1

    ਬਹੁਤ ਸੁੰਦਰ ਸਲੀਕੇ ਨਾਲ ਸਾਜ ਤੇ ਆਵਾਜ਼ ਦਾ ਮੇਲ ਸਜਾਇਆ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏

  • @NirmalSingh-mh2fn
    @NirmalSingh-mh2fn 4 роки тому +13

    ਵਾਹ ਜੀ ਵਾਹ ਕਿਆ ਬਾਤ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ

  • @SatnamSingh-mf9di
    @SatnamSingh-mf9di 4 роки тому +98

    ਦਸ਼ਮੇਸ਼ ਪਿਤਾ ਜੀ ਧੰਨ ਹਨ
    ਗਾਇਆ ਅਤੇ ਲਿਖਿਆ ਵੀ ਬਹੁਤ ਵਧੀਆ ਜੀ

    • @deepasingh1455
      @deepasingh1455 2 роки тому +1

      Very. Good. Wahiguru. Ji

    • @mandeepsingh-tr2ky
      @mandeepsingh-tr2ky 2 роки тому

      Very nice video ji

    • @jagsirsinghaulakh6232
      @jagsirsinghaulakh6232 2 роки тому

      Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji kirpa c chamkila and amrjoot te gaon di

  • @AmritPalSingh-el4mq
    @AmritPalSingh-el4mq Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਮਿਹਰ ਕਰੇ ਵੀਰ ਜੀ, ਬਹੁਤ ਵਧੀਆ ਗਾਇਆ ਹੈ ਜੀ

  • @princekumarhanji164
    @princekumarhanji164 Рік тому +1

    Satnam waheguru ji

  • @GurcharanSingh-pt3iw
    @GurcharanSingh-pt3iw 4 роки тому +3

    ਬਹੁਤ ਹੀ ਜਿਆਦਾ ਵਧੀਆ

  • @BalwinderSingh-cw8ep
    @BalwinderSingh-cw8ep 2 роки тому +15

    ਬਹੁਤ ਵਧੀਆ ਰਚਨਾ ਜੀ, ਗਾਇਆ ਵੀ ਬਹੁਤ ਵਧੀਆ ਜੀ 💐
    ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 🙏

  • @punjabdjveervirk9086
    @punjabdjveervirk9086 2 роки тому

    Koi ਬੋਲ ਨਹੀਂ
    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਪ੍ਰਮਾਤਮਾ ਮੇਹਰ ਕਰੇ।

  • @kuldipsingh7690
    @kuldipsingh7690 Рік тому +5

    Very nice shabad dhan dhan shri guru Gobind Singh Sahib ji bhai Sahib your voice is very nice thanks

  • @anmolbrar3391
    @anmolbrar3391 3 роки тому +5

    ਮੁਹਾਲਵੀ ਬਾਈ ਜੀ, ਤੁਸੀਂ ਪੰਜਾਬੀਆਂ ਦੇ ਦਿਲ ਦੀ ਧੜਕਣ ਬਾਈ ਚਮਕੀਲੇ ਨੂੰ ਸਦਾ ਲਈ ਹੀ ਜਿਉਂਦਾ ਜਾਗਦਾ ਕਰਨ ਲਈ ਇਹ ਜਰੂਰੀ ਕੰਮ ਜਾਰੀ ਰਖਿਆ ਹੋਇਆ ਹੈ ਜੀ। ਧੰਨਵਾਦ ਜੀ ।

  • @gurpindersinghdhillon.gurp7542
    @gurpindersinghdhillon.gurp7542 2 роки тому +3

    ਵਾਹ ਜੀ, ਬਹੁਤ ਵਧੀਆ

  • @kirpaldhillon3037
    @kirpaldhillon3037 Рік тому +1

    Satnam Shri waheguru ji