Bahut wadhaia Bhai Saab.Purane Dhadi suan k Maza AA gea.. Waheguru ji tuhanu chardikala which rakhan te tuhanu lambi Umar bakshan te tuhanu khushian bakshan .
Bhai deiya Singh ji dilbar sahib Kya bat one of the best dhadi in the world ever came on the planar Waheguru bless his soul. Thank you brother for his video.
Khan sahib es tran di gaiki nu kavishri kiha janda chrhde punjab vich.. Eh jo ga rhe ne ehna nu dhadi kiha janda. Eh koi sant nhi hunde ji.. App da vedio bahut vdhia lggea
ਗੋਲਡ ਮੈਡਲਿਸਟ ਗਿਆਨੀ ਦਇਆਂ ਸਿੰਘ ਜੀ ਦਿਲਬਰ ਨਵਾਂ ਸਹਿਰ 🌹🙏
ਦਿਲਬਰ ਸਾਬ੍ਹ ਆਪਣੀ ਮਿਸਾਲ ਆਪ ਸਨ 🙏🌹
ਬਹੁਤ ਬਹੁਤ ਵਧਾਈਆਂ ਇਤਿਹਾਸ ਕਾਰ ਸਨ ਗਿਆਨੀ ਦਇਆ ਸਿੰਘ ਦਿਲਵਰ ਨਵਾਂਸ਼ਹਿਰ
ਬਹੁਤ ਬਹੁਤ ਧੰਨਵਾਦ ਮੇਰੇ ਲਹਿੰਦੇ ਪੰਜਾਬ ਦੇ ਭਰਾ ਦਾ ਜੋ ਗਿਆਨੀ ਦਇਆਂ ਸਿੰਘ ਜੀ ਨੂੰ ਬੜੇ ਪਿਆਰ ਨਾਲ ਸੁਣ ਵੀ ਰਹੇ ਨੇ ਤਾ ਪੇਸ ਵੀ ਕਰ ਰਹੇ ਨੇ 🌹🙏
ਖਾਨ ਸਹਿਬ ਤੁਹਾਡੀ ਬਹੁਤ ਮੇਹਰਬਾਨੀ ਕਿ ਤੁਸੀ ਬਹੁਤ ਵਧੀਆ ਇਤਹਾਸ ਸੁਣੀਆ
Khan saheb sukriya che. Jass gurusar Hanuman ghr
ਵਾਹ ਵਾਹ ਵਾਹਿਗੁਰੂ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। 💚🧡🩷🤎💜🩵💛💛💙
ਵੀਡੀਓ ਪਾਉਣ ਲਈ ਬਹੁਤ ਬਹੁਤ ਧੰਨਵਾਦ ❤❤❤❤❤❤❤❤❤
ਖਾਨ ਸਾਹਬ, ਬਹੁਤ ਵਧੀਆ ਕਵੀਸ਼ਰੀ ਜੀ,ਬਾ ਕਮਾਲ, ਚੜਦੇ ਪੰਜਾਬ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਲਬੀਰ ਸਿੰਘ ਚੈਨਲ ਖੁੰਢ ਪੰਜਾਬ ਦੇ ਤੌ
ਗਿਆਨੀਦਿਆ ਸਿੰਘ ਜੀਦਿਲਵਰ ਸਾਭ ਜੀ ਨਵਾ ਸ਼ਹਿਰ ਵਾਲੇ ਇਨਾ ਨੂੰ ਸਲਾਮ ਹੈ ਜੀ ਵਾਹਿਗੁਰੂ ਵਾਹਿਗੁਰੂ ਜੀ
ਢਾਢੀ ਬਹੁਤ ਵੇਖੇ ਸੁਨੇ ਹਨ. ਦਿੲਆ ਸਿੰਘ ਦਿਲਬਰ ਤੋਂ ਸਬ ਥਲੇ
ਢਾਡੀ ਜੱਥੇ ਦੀ ਬਹੁਤ ਵਧੀਆ ਵਾਰ।
ਬਹੁਤ ਬਹੁਤ ਧੰਨਵਾਦ ❤❤❤❤❤❤❤❤❤❤❤
ਬਹੁਤ ਅੱਛੀ ਲਗੀ ਔਰ ਬਹੁਤ ਸੱਚੀ ਅਤੇ ਹਸਾਇਆ ਬੀ ਵਧਿਆ
Bohot changa lgiya
ਖ਼ਾਨ ਜੀ ਇਸ ਗਾਇਨ ਨੂੰ ਕਵਿਸ਼ਰੀ ਕਿਹਾ ਜਾਂਦਾ ਹੈ ਤੇ ਗਾਉਣ ਵਾਲਿਆਂ ਨੂੰ ਕਵੀਸ਼ਰ ਜਾਂ ਢਾਡੀ ਜੱਥਾ ਵੀ ਕਿਹਾ ਜਾਂਦਾ ਹੈ ਇਤਿਹਾਸ ਦੀ ਜਾਣਕਾਰੀ ਲਈ ਸਭਤੋਂ ਵੱਧਦੀਆਂ ਸ੍ਰੋਤ ਹੈ ਤੁਹਾਡੇ ਯੋਗਦਾਨ ਦਾ ਧੰਨਵਾਦ ਜੀ
Very nice ji shabad satnam vaheguru ji
ਬਹੁਤ ਵਧੀਆ ਵਿਚਾਰ ਢਾਢੀ ਜਥਾ ਦਿਯਾ ਸਿੰਘ ਦਿਲਬਰ
Thanks broo.God bless you.Muslim bhrava lyi dill vich bahut izzat aa.salam
Bahut vadia pakistani paji ji
ਵਾਹਿਗੁਰੂ ਸਾਹਿਬ ਜੀ
DHADI DAYA SINGH DILBAR SAHIB JI KAUM DA HIRA DILBAR JI SADA WASTE JINDAHAI JINDA RAHEGA JINDA BADWAH JI WAH JI DEYA SINGH JI DILBAR JI
ਢਾਡੀ ਭਾਈ ਦਿਆ ਸਿੰਘ ਦਿਲਬਰ ਜਿੰਦਾਬਾਦ ਜਿੰਦਾਬਾਦ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਏਹ ਇਤਹਸ ਏ ਸਿੱਖੀ ਦਾ ਨਾ ਹਾਸਾ ਏ ਨਾ ਗੱਲ
Giani deya singh dilwar ji
Thanks ji
ਵਹਿਗ੍ਰਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਹੁਤ ਵਧੀਆ ਜੀ
ਧੰਨਵਾਦ ਵੀਰ ਬਹੁਤ ਵਧੀਆ ਪੇਸ਼ਕਾਰੀ ਕੀਤੀ।
Bhut Khub ji ਢਾਡੀ ਜਥੇ ਦਿਆ ਵਾਰਾ ❤❤❤❤
Very nice 🎉brother
Waheguru G... Tere te kirpa Karan..Khan Saab....
ਗਿ:ਦਇਆ ਸਿੰਘ ਦਿਲਬਰ ਦ ਢਾਡੀ ਜਥਾ ਨਵਾਂ ਸ਼ਹਿਰ
They was the best n they allways come to our village bachhauri
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਧੀਆ ਰਿਐਕਸ਼ਨ ਵੀਡੀਓ
ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਬਿਆਨ ਕੀਤੀ🙏
ਕੋਈ ਵੱਡਾ ਰੱਬ ਕੋਈ ਛੋਟਾ ਰੱਬ ਮੈਂ ਕੇਹੜਾ ਕੇਹੜਾ ਰੱਬ ਪੂਜਾ
Great Bai ji great ❤
Bahut wadhaia Bhai Saab.Purane Dhadi suan k Maza AA gea.. Waheguru ji tuhanu chardikala which rakhan te tuhanu lambi Umar bakshan te tuhanu khushian bakshan .
Waheguru ji ka Khalsa waheguru ji ki Fateh ji
Excellent Presentation (Ex Senior Pharmacy Officer Civil Hospital MOGA PB Bhaarat)
Bahut vadiya ji
I have listened to Daya Singh Dilbar in the USA in 2015. He was great famous Dhadi
Shukriya bhai ji 🙏
Meharbaani
Things you God luk God balssyou
So proud brother
ਵਾਹਿਗੁਰੂ ਜੀ
Sach e Asraf veer ji. Daya Singh Dilbar is Dhadi singer. It is a style of singing stories of Sikh brave men. First time I saw it. Very good.
GREAT
Good very good Broder pakstani
Ji Dhadi Diya Singh Dilwar da kavisree jatha
Bhai deiya Singh ji dilbar sahib Kya bat one of the best dhadi in the world ever came on the planar Waheguru bless his soul. Thank you brother for his video.
Very nice video thank you
Good.choose.molbie.ji
ਧੰਨਵਾਦ ਭਾਈ ਸਾਹਿਬ ਜੀ।
Dilbar singh ji te aap ji da bahut bahut sukriya ji waheguru ji
Good job 👍👍👍👍👍👍👍👍👏👏👏👏
good vedio bhai jaan keep it up god bless sawarn Singh from UK
❤❤❤❤❤❤wah
Waheguru ji
Bahut knowlage wali video ci
Excellent video ji
Assalam walekum satshiri akal bhai jaan
WA alikum aslam
True
Very nice for video 👌👌🙏🙏🙏🙏
Gyani ji❤ kash kade asi v live dekh lende 😢
Very nice ❤
Tuca da bot bot dhanwad 🙏🙏
Good sir ji
ਗਿਆਨੀ ਪੰਡਿਤ ਮੋਹਣ ਸਿੰਘ ਜੀ ਦੱਸਿਆ ਕਰਦੇ ਸਨ ਕਿ ਗਿਆਨੀ ਦਇਆ ਸਿੰਘ ਦਿਲਬਰ ਦਾ ਪਿੰਡ ਪਿੱਛੋਂ ਪਾਕਿਸਤਾਨ ਵਿੱਚ ਸਹਾਰੀ ਪਿੰਡ ਦੇ ਸਨ ਪੰਡਿਤ ਜੀ ਵੀ ਪਿੱਛੋਂ ਪਾਕਿਸਤਾਨ ਰਾਜੇ ਜੰਗਾਂ ਦੇ ਸਨ
Kripa vikhi shmji
Very good
Tusi share kiti thanks. Ki ajj de Sikh v iss nu share karan ge.
ਢਾਡੀ ਦਇਆ ਸਿੰਘ ਦਿਲਬਰ। ਅਸੀਂ ਵੇਖ ਲਈ ਵੀਡੀਓ । ਹੋ ਜੀ ਖਾਨ ਦੀ ਬੱਲੇ ਬੱਲੇ।।ਰੱਬ ਰਾਖਾ।
ਵਾਹ ਵਾਹ ਚੜ੍ਹਦੀ ਕਲਾ 🙏👍🌹♥️
Guru Gobind Singh Ji 1 Rab nu Manan da hukam karde ne Sikhaan nu ji 🙏🙏🙏
Good
Vèerji.diya.singh
Dilbert.dian.hor.bhi.caistan.sunau.dhanbad
G bilkul
Wah kia ਬਾਤ ਹੈ durlabh ਵੀਡੀਓ ਹੈ ਇਹ I
Greatful to Daya Singh ji for bringing the TRUTH out in the open. There should be more people like him.
His son was my classmate. He was same like his dad
Which school
Vary nice veer ji ❤
Good
Waheguru ji 🙏❤️🙏👍 ❤
Khan sahib es tran di gaiki nu kavishri kiha janda chrhde punjab vich.. Eh jo ga rhe ne ehna nu dhadi kiha janda. Eh koi sant nhi hunde ji.. App da vedio bahut vdhia lggea
Very nice video
Waheguru Sahib jio.🎉🎉❤❤❤❤❤❤❤🎉🎉
असि कृपाण खंडों खड़ग तूबक तरू अर तीर सैफ सिरोही सैहती यही हमारे पीर
❤❤🙏🙏
This was the best Dadhi Jatha. I heard this group many times, they were the best.
Thank you Ashrif ji
Koi shabad nahi aap ke liye
Ba kamaal ji
Great
Bahoot Hassa Hiya ji kamal kri jande o
👌👌👌
ਦਿਲਬਰ। ਦਿਲਬਰ ਹੀ ਸੀ ਜੀ
Daa singh dilber dhadi jhatha hai khan shab
Good ji
🙏
Thanks
ਤੁਹਾਡਾ ਨਾਂ ਪਤਾ ਨ੍ਹੀ ਮੈਨੂੰ, ਪਰ ਤੁਹਾਨੂੰ ਸਲਾਮ ਭੇਜਦਾ ਹਾਂ ਦਿਲ ਤੋਂ 🎉
❤❤❤❤❤
ਮੇਰੇ ਪਿੰਡ ਸੰਤ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੀ ਬਰਸੀ ਮਨਾਈ ਜਾਂਦੀ ਸੀ। ਬਰਸੀ ਮੌਕੇ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਗੁਰਦੁਆਰਾ ਸਾਹਿਬ ਵਿਖੇ ਯੋਧਿਆਂ ਦੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ । ਉਸ ਸਮੇਂ ਇਹ ਢਾਡੀ ਜੱਥਾ ਪੂਰੀ ਚੜਾਈ ਪਰ ਸੀ। ਇਹ ਗੱਲ ਸਾਲ 1973--74 ਦੀ ਹੈ। ਦਿਲਵਰ ਢਾਡੀ ਜਥੇ ਦੇ ਮੁਕਾਬਲੇ ਪੰਜਾਬ ਵਿੱਚ ਕੋਈ ਹੋਰ ਢਾਡੀ ਜੱਥਾ ਨਹੀਂ ਸੀ। s.s.chahal.