ਟੀਵੀ ਸੋਅ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰ ਰਹੇ ਸਨ ਨਕਲ। ਜਦੋਂ ਮੌਕੇ ਤੇ ਪਹੁੰਚ ਗਈਆ ਨਿਹੰਗ ਸਿੰਘ ਜਥੇਬੰਦੀਆਂ

Поділитися
Вставка
  • Опубліковано 8 вер 2024
  • ਟੀਵੀ ਸੋਅ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰ ਰਹੇ ਸਨ ਨਕਲ। ਜਦੋਂ ਮੌਕੇ ਤੇ ਪਹੁੰਚ ਗਈਆ ਨਿਹੰਗ ਸਿੰਘ ਜਥੇਬੰਦੀਆਂ ।
    #video ##news #live #virals #punjab

КОМЕНТАРІ • 2,2 тис.

  • @harpreetsingh4233
    @harpreetsingh4233 2 місяці тому +59

    ਇਹ ਕਿਹੜਾ ਪਹਿਲੀ ਸ਼ੂਟਿੰਗ ਸੀ, ਹਜ਼ਾਰਾਂ ਈ ਗਾਣੇ ਸ਼ੂਟ ਹੋਗੇ ਹਜ਼ਾਰਾਂ ਈ ਫ਼ਿਲਮਾਂ ਸ਼ੂਟ ਹੋਗੀਆਂ ਏਦਾਂ ਦਾ ਨਕਲੀ ਸੈੱਟ ਲਗਾਕੇ, ਉਦੋਂ ਦਾ ਕੋਈ ਨੀਂ ਬੋਲਿਆ, ਵੱਸ ਬੋਲਣ ਲਈ ਮੁੱਦਾ ਚਾਹੀਦਾ ਹੁੰਦਾ, ਹੋਰ ਗੱਲ ਕੁਝ ਨੀਂ l

  • @jaggajatt2524
    @jaggajatt2524 Місяць тому +55

    ਜਦੋਂ ਗੁਰੂ ਗ੍ਰੰਥ ਸਾਹਿਬ ਮੌਜੂਦ ਹੀ ਨਹੀ ਆ ਫੇਰ ਬੇਅਦਬੀ ਕਿਵੇ ? ਸਾਰਾ ਮੁੱਦਾ ਚਵਲ ਪੱਤਰਕਾਰ ਨੇ ਵਿਉ ਲੈਣ ਲਈ ਬਣਾਇਆ

  • @SaranJeet-lv5dc
    @SaranJeet-lv5dc Місяць тому +31

    ਬਾਈ ਸਭ ਕੁਝ ਸਹੀ ਕਰ ਰਹੇ ਹੋ ਦੇਖ ਰਹੇ ਹੋ ਸਹੀ ਕੀਤਾ ਤੁਸੀਂ ਨਹਿੰਗ ਸਾਹਿਬ ਜੀ ਚਿੱਟੇ ਵੱਲ ਵੀ ਧਿਆਨ ਦਿਓ ਇਸੇ ਤਰ੍ਹਾਂ ਹੀ ਛਾਪੇ ਮਾਰੋ ਇਹ ਵੀ ਤੁਹਾਡੀ ਜਿੰਮੇਵਾਰੀ ਹੈ ਛੋਟੇ ਛੋਟੇ ਬੱਚੇ ਚਿੱਟੇ ਤੇ ਲੱਗ ਰਹੇ ਨੇ ਪੰਜਾਬ ਦਾ ਬੁਰਾ ਹਾਲ ਹੋ ਰਿਹਾ ਹੈ ਸਭ ਤੋਂ ਵੱਡਾ ਨਸ਼ਾ ਜਰ ਬਾਈ ਨਿੰਗ ਸਾਹਿਬ ਉੱਥੇ ਕਿਉਂ ਨਹੀਂ ਜਾਂਦੇ ਚਿੱਟੇ ਦੇ ਖਿਲਾਫ ਧਰਨਾ ਕਿਉਂ ਨਹੀਂ ਲਾਉਂਦੇ ਮੈਨੂੰ ਤਾਂ ਸਮਝ ਹੀ ਨਹੀਂ ਆਈ ਅੱਜ ਤੱਕ

  • @jassbrar477
    @jassbrar477 2 місяці тому +27

    ਹਜ਼ਾਰਾਂ ਨਕਲ਼ੀ ਵਿਆਹ ਹੋ ਚੁੱਕੇ ਹਨ , ਓਦੋ ਤੁਸੀਂ ਕੋਈ ਕਦਮ ਕਿਉ ਨਹੀਂ ਚੁੱਕਿਆ

  • @SukhaSingh-vi3zk
    @SukhaSingh-vi3zk Місяць тому +14

    ਜੈ ਫਿਲਮਾਂ ਵਿਚ ਸੱਚੀ ਹੀ ਅਸਲੀ ਵਿਆਹ ਹੌਣ ਲੱਗ ਗੲਏ ਤਾਂ ਫੇਰ ਉਹ ਫ਼ਿਲਮ ਹੀ ਨਹੀਂ ਹੈ ਪੱਤਕਾਰ ਭਾਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੈ ਦੁਨੀਆਂ ਵਿੱਚ ਫ਼ਿਲਮ ਵਿਚ ਪੰਜਾਬੀ ਸਿੱਖ ਵਿਆਹ ਹੀ ਨਾਂਹ ਹੋਵੇ ਗਾ ਤੇ ਫਿਰ ਉਹ ਫ਼ਿਲਮ ਹੀ ਅਧੂਰੀ ਹੈ ਪੱਤਕਾਰ ਨੂੰ ਬੇਨਤੀ ਹੈ ਹਰ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨਾਂਹ ਕਹੁਆਂ ਕਰੋ ਇਸ ਤਰ੍ਹਾਂ ਦੇ ਸ਼ਬਦਾਂ ਨਾਲ ਗੁਰੂ ਮਹਾਰਾਜ ਜੀ ਦੀ ਬੇਅਬਦੀ ਜ਼ਰੂਰ ਹੁੰਦੀ ਹੈ ਧੰਨਵਾਦ ਸਹਿਤ ਜੈ ਵੱਧ ਘੱਟ ਲਿਖ ਹੋ ਗਿਆਂ ਤਾਂ ਮਾਫ਼ ਕਰਨਾ ਧੰਨਵਾਦ ਜੀ

  • @BaljindersinghBaljinder-gg9ur
    @BaljindersinghBaljinder-gg9ur 2 місяці тому +26

    ਬਾਹਰਲੇ ਮੁਲਕ ਨੂੰ ਜਾਣ ਵਾਲੇ ਮਾਮੇ ਚਾਚਿਆਂ ਨਾਲ ਭਾਈਆਂ ਨਾਲ ਨਕਲੀ ਵਿਆਹ,,ਅਸਲੀ ਗੁਰੂ ਘਰ ਵਿਚ ਅਨੰਦ ਕਾਰਜ ਕਰਵਾ ਕੇ ਜਾਂਦੇ ਹਨ ਉਨ੍ਹਾਂ ਤੇ ਕਾਰਵਾਈ ਕੌਣ ਕਰੂ

    • @jasschahal325
      @jasschahal325 2 місяці тому

      Ryt bilkul shai gl aa

    • @officialpb10
      @officialpb10 Місяць тому

      Ryt ji .te naale e kam sab to vadh Sikh means punjabiya vich hi ho rehahai

    • @dilshadbibi2479
      @dilshadbibi2479 Місяць тому +1

      Oh ehna de ne sare oh nhi dihkde ehma nu

  • @ramcharan7448
    @ramcharan7448 2 місяці тому +185

    ਅਸਲੀ ਗੁਰਦੁਆਰੇ ਵਿੱਚ ਨਕਲੀ ਵਿਆਹ ਕਰਵਾ ਕੇ ਬਾਹਰ ਜਾਂਦੇ ਨੇ ਉਨ੍ਹਾਂ ਦੋਵਾਂ ਪਰਿਵਾਰਾਂ ਤੇ ਵੀ ਧਾਰਾ 395A ਦਾ ਪਰਚਾ ਦਰਜ ਹੋਣਾ ਚਾਹੀਦਾ ਹੈ
    ਇਹ ਤਾਂ ਐਕਟਰ ਨੇ

    • @savneetsinghrairai6823
      @savneetsinghrairai6823 2 місяці тому +5

      💯✅✅✅

    • @hsReaction7863
      @hsReaction7863 2 місяці тому +7

      @@ramcharan7448 ਬਿਲਕੁਲ ਪਰ ਇਹੋ ਲੋਕ ਜੋ ਹੁਣ ਇਤਰਾਜ਼ ਕਰ ਰਹੇ ਨੇ ਇਸ ਮਸਲੇ ਤੇ ਆਜੇ ਤੱਕ ਕਿਸੇ ਨੇ ਗੱਲ ਕੀਤੀ ਇਹ ਦੋਗਲਾ ਪਨ ਸਮਝ ਨੀ ਆਉਂਦਾ

    • @balwantdhillon9449
      @balwantdhillon9449 2 місяці тому +4

      ਓਹ ਨਰਕਾਂ ਵਿੱਚ ਜਾਣਗੇ, ਪਰ ਸਿੱਖ ਮਸਲੇ ਵਿੱਚ ਗਜ਼ਨੀ ਬਾਜ਼ਾਰ ਟੰਗ ਨਾਂ ਫਸਾਉਣ

    • @Royalsidhu8175
      @Royalsidhu8175 Місяць тому +1

      ​@@balwantdhillon9449nice rply bro ,,,,gajni de beej bad comment krde

    • @Punjab731
      @Punjab731 Місяць тому +2

      ਅਸਲੀ ਗੁਰੂ ਘਰ ਵਿੱਚ ਨਕਲੀ ਵਿਆਹ ਕਿਵੇ ਹੁੰਦਾ ਵੀਰ

  • @ReshamSingh-oj7us
    @ReshamSingh-oj7us 2 місяці тому +80

    ਜੇ ਫ਼ਿਲਮਾਂ ਵਿਚ ਵਿਵਾਹ ਨਕਲੀ ਹੈ ਤੇ ਸ਼੍ਰੀ ਗੁਰੂ ਗੁਰੰਥ ਸਾਹਿਬ ਅਸਲੀ ਕਿਵੇਂ ਹੋ ਸਕਦਾ ਜੇ ਫ਼ਿਲਮਾਂ ਵਿਚ ਨਕਲੀ ਵਿਵਾਹ ਹੋਵੇ ਤਾ ਅਸਲੀ ਗੁਰੂ ਗੁਰੰਥ ਸਾਹਿਬ ਦੀਂ ਬੇਅਦਬੀ ਹੋਂਦੀ ਹੈ ਜੇ ਉਹ ਅਸਲੀ ਗੁਰੂ ਗੁਰੰਥ ਸਾਹਿਬ ਲਿਆਓਦੇ ਤਾ ਉਹ ਸਜ਼ਾ ਦੇ ਹੱਕਦਾਰ ਸਨ

    • @m4uteji
      @m4uteji Місяць тому +7

      Mere khyal nal tusi thik bol rahe ho

    • @amritpal9221
      @amritpal9221 Місяць тому +6

      sahi gll aaa veer
      eh kuj log jaan buj ke beadbi krwauna chahunde ne

    • @SurjitSingh-iy8gm
      @SurjitSingh-iy8gm 25 днів тому

      $$awe$1$$w2No. Jj#jit😂😂​@@m4uteji

    • @KulwantSingh-hu9nv
      @KulwantSingh-hu9nv 10 днів тому

      ❤😂Xfqxtq​@@amritpal9221

    • @user-ed4fe1ku7u
      @user-ed4fe1ku7u 2 дні тому

      Nai meri jaan eda ne hunda a bedbi aa eda v tusi ik vari soch k dekho kineaa movie huneya jerya eda viha hunda huna a fare ge a par band huna chai da a kam guru garanth sahib di bedbi aa eda veere kise seaa nu pushna veere ❤❤❤❤❤❤❤tahanu samja den ge

  • @Newjankarivlog
    @Newjankarivlog 28 днів тому +4

    ਇਹੋ ਜਿਹੇ ਚਵਲ ਪੱਤਰਕਾਰਾ ਨੇ ਪੰਜਾਬੀਆਂ ਦੇ ਦਿਲਾਂ ਚ ਜਹਿਰ ਘੋਲਿਆ ਹੋਇਆ ਹੈ

  • @user-xf8xu2ww9u
    @user-xf8xu2ww9u Місяць тому +123

    ਇਹ ਪੱਤਰਕਾਰ ਵੀਰ ਬਿਲਕੁਲ ਗਲਤ ਹਨ ਅਤੇ ਜੋ ਨਹਿੰਗ ਜਥੇਬੰਦੀਆਂ ਕਿਉਂਕਿ ਅਗਰ ਗੁਰੂ ਗ੍ਰੰਥ ਸਾਹਿਬ ਰੱਖਿਆ ਹੀ ਨੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸ ਤਰ੍ਹਾਂ

    • @DHALIWALAUTO
      @DHALIWALAUTO Місяць тому

      Ghuse.. eve ta koi v guru da naam use kri jauga.. tenu aam gal lgdi aa eh .. teri koi shkl bna k kaand krje koi.. tera moot nikal jana . V aa ki hogya..

    • @gurpartap1313
      @gurpartap1313 Місяць тому +6

      Veer usne beadbi di gal ni kiti
      Nakal kiti hai

    • @C5Punjab
      @C5Punjab Місяць тому +3

      J ehi nakli baghwant gitta da name de k pave vich sex vali book hove ja k gandi nalo vich sit den te kehn asi ta lakli geeta varti aa fer Das tera ki kehna gal asli nakli di nahi dekh di aa name di aa

    • @AmandeepSingh-ej3be
      @AmandeepSingh-ej3be Місяць тому +2

      Sman kithon aya fr jo dikha re a awe video ch

    • @HansaSingh-kd1mt
      @HansaSingh-kd1mt Місяць тому +1

      4❤​@@gurpartap1313😊 kmgh😢😢

  • @rsawan4992
    @rsawan4992 2 місяці тому +209

    ਵੀਰ ਜੀ ਆਪ ਨੇ ਵਧੀਆ ਕੰਮ ਕੀਤਾ ਹੈ ਇਦਾ ਹੀ ਵਿਦੇਸ਼ ਜਾਣ ਲਈ ਨਕਲ਼ੀ ਵਿਆਹ ਕਰਨ ਵਾਲੇ ਲੋਕਾਂ ਨੂੰ ਵੀ ਫੜੋ

    • @InderjitSingh-oi3gp
      @InderjitSingh-oi3gp 2 місяці тому +7

      ਬਿਲਕੁੱਲ ਏਥੇ ਤਾਂ ਚਲੋ setup ਹੀ ਬਣਾਇਆ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨਹੀ ਹਨ, ਓਹਨਾ ਦੀ ਕੀ ਕਰੋਗੇ ਜ਼ੋ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਨਕਲੀ ਵਿਆਹ ਕਰਵਾ ਰਹੇ ਹਨ, ਜ਼ੋ ਅਸਲੀ ਕਰਦੇ ਆ ਉਹ 3-3 ਵਜੇ ਆਨੰਦ ਕਾਰਜ ਕਰ ਰਹੇ ਹੁੰਦੇ ਨੇ ਓਹਨਾ ਦਾ,

    • @KamalpreetKaur-zd7ln
      @KamalpreetKaur-zd7ln 2 місяці тому

      Hanji

    • @luckystonesforyou2276
      @luckystonesforyou2276 2 місяці тому

      End daso bai ja dekho

    • @karamjitkaur2459
      @karamjitkaur2459 2 місяці тому

      ਜੇ ਇਹ ਨਕਲੀ ਸੀਨ ਵਿਖਾਉਣ ਦੀ ਬਜਾਏ ਕਿਸੇ ਦੇ ਅਸਲੀ ਵਿਆਹ ਵਾਲੇ ਦਿਨ ਦੀ ਵੀਡੀਉ ਵਿੱਚੋ ਪਰਿਵਾਰ ਦੀ ਸਹਿਮਤੀ ਨਾਲ ਲਾਵਾਂ ਦੇ ਸੀਨ ਲੈ ਕੇ ਫ਼ਿਲਮ ਜਾਂ ਨਾਟਕ ਵਿੱਚ ਸ਼ੇਅ ਕਰਨ ਸਬੰਧੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨਾਂ ਤੇ ਸਿੱਖ ਪੰਥ ਦੇ ਆਗੂਆਂ ਤੋਂ ਪਰਮਿਸਨ ਲੈਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਜੀ।
      ਜਾਂ ਇਸ ਸਬੰਧ ਵਿੱਚ ਸਿੱਖ ਪੰਥ ਤੋ ਨਿਯਮਾਂ ਮੁਤਾਬਕ ਹੁਕਮਨਾਮਾ ਸਾਹਿਬ ਲੈ ਕੇ ਸੇਧ ਲੈ ਲਈ ਜਾਵੇ ਜੀ। ਜਾਂ ਫਿਰ ਲਾਵਾਂ ਦਾ ਸੀਨ ਐਨੀਮੇਸਨ ਤਰੀਕੇ ਨਾਲ ਵਿਖਾਉਣ ਬਾਰੇ ਸਿੱਖ ਸੰਸਥਾਵਾਂ ਨਾਲ ਗੱਲ ਕਰ ਲਈ ਜਾਵੇ ਜੀ।
      ਮਾਣ ਮਰਿਆਦਾ ਸੰਬੰਧੀ ਰੂਲਜ ਬਾਰੇ ਧਾਰਮਿਕ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਗਿਆ ਲੈਣ ਦੀ ਪਰੋਵਿਜਨ ਹੋਵੇ। ਫ਼ਿਲਮ ਬਣਾਉਣ ਦਾ ਮਕਸਦ ਵੀ ਦੱਸਣਾ ਜ਼ਰੂਰੀ ਹੋਵੇ ਜੀ।

    • @DharamBadhur
      @DharamBadhur 25 днів тому

      Galti hai ehna di pura set kharab karta parcha dewo ehna landua tay

  • @kamaljitsingh5272
    @kamaljitsingh5272 2 місяці тому +205

    ਜੇ ਵਿਆਹ ਨਕਲੀ ਹੈ ਤੇ ਗੁਰੂ ਸਾਹਿਬ ਜੀ ਦਾ ਸਰੂਪ ਵੀ ਨਹੀ ਰੱਖਿਆ ਜਾ ਸਕਦਾ ਪਰਜੇ ਅਸੀ ਇਸ ਤਰ੍ਹਾਂ ਹਰ ਵਾਰੀ ਵਿਰੋਧ ਕਰਾਂਗੇ ਤਾਂ ਫਿਰ ਕਿਸੇ ਵੀ ਫ਼ਿਲਮ ਜਾਂ ਨਾਟਕ ਵਿੱਚ ਸਿੱਖ ਮਰਿਯਾਦਾ ਦੀਆਂ ਲਾਂਵਾਂ ਦਾ ਪ੍ਰਚਾਰ ਨਹੀ ਹੋਣਾ

    • @lssandhu9263
      @lssandhu9263 2 місяці тому +16

      ਵੀਰ ਜੀ ਇਸ ਤਰਾਂ ਦੇ ਪ੍ਰਚਾਰ ਦੀ ਲੋੜ ਵੀ ਨਹੀਂ

    • @jagrajsinghgill1183
      @jagrajsinghgill1183 2 місяці тому

      ਇਹ ਨੰਗੇ ਸਿਰ ਜੁਤੀਆ ਪਾ ਕੇ ਬੀੜੀਆ ਸਿਗਰਟਾ ਪੀਣ ਤੇ ਸਿੱਖ ਕੌਮ ਚੁੱਪ ਰਹੇ ਇਹ ਨਹੀ ਹੋ ਸਕਦਾ

    • @KuldeepSingh-ro7mq
      @KuldeepSingh-ro7mq 2 місяці тому +13

      ਮੇਰੇ ਵੀਰ! ਕੱਲ੍ਹ ਨੂੰ ਇਹ ਅੰਮ੍ਰਿਤ ਸੰਚਾਰ ( ਛਕਉਣ ) ਦੀ ਮਰਯਾਦਾ ਦੀ ਨਕਲ ਕਰਨ ਗੇ , ਇਹ ਸਭ ਗ਼ਲਤ ਹੋਰਿਹਾ ਹੈ

    • @deepsahotagagan969
      @deepsahotagagan969 2 місяці тому +5

      Ehda de parchar to Sikh Bina he change ne koi load nahi ehda de parchar di.. guru Granth sahib di naklli sroop rakh ke sigrate pe rahe ne Anand Karj ho rahe ne sharm kro tere idda de parchar apnebkoll rakh

    • @Sukhvirkaur-hz9lf
      @Sukhvirkaur-hz9lf 2 місяці тому

      Dur fite ਮੂੰਹ ਤੇਰੀ ਗੱਲ ਦੇ,ਆਪਣੀ ਧੀ ਦਾ ਕਰਲੀ ਨਕਲੀ ਵਿਆਹ ਤੂੰ

  • @nirpalsingh6735
    @nirpalsingh6735 2 місяці тому +39

    ਬਾਈ ਅਦਾਕਾਰ ਨੇ ਬਹੁਤ ਸਹੀ ਤਰੀਕੇ ਨਾਲ ਆਪਣਾ ਪੱਖ ਰੱਖਿਆ ਹੈ।

  • @dilbagbassi5952
    @dilbagbassi5952 2 місяці тому +24

    ਜਰਨੈਲ ਸਿੰਘ ਬਹੁਤ ਸੂਝਵਾਨ ਇਨਸਾਨ ਹੈ ਗੱਲ ਕਰਨ ਲੱਗੇ ਉਹਨਾਂ ਵਾਘਂ ਪਿਆਰ ਨਾਲ ਬੋਲਣਾ ਚਾਹੀਦਾ

  • @jassijassi6054
    @jassijassi6054 2 місяці тому +291

    ਟੀਵੀ ਤੇ ਆਉਂਦੇ ਡਰਾਮੇਆ ਵਿੱਚ ਪੰਜਾਬੀ ਲੋਕਾ ਨੂੰ ਤੇ ਸਿੱਖਾ ਨੂੰ ਬਹੁਤ ਗ਼ਲਤ ਵਿਖਾਇਆ ਜਾਂਦਾ ਹੈ

    • @jasha9sandhu
      @jasha9sandhu 2 місяці тому +4

      ਮੋਢੇ ਤੇ ਨੰਗੀ ਤਲਵਾਰ ਧਰ ਕੇ ਕਹਿੰਦੇ " ਮੇਰੀ ਇਕ ਬੇਨਤੀ" 😂😂😂😂 ਕੱਟੜ ਸੋਚ ਦੀ ਕੋਈ ਹੱਦ ਨਹੀਂ 😂😂😂

    • @jasha9sandhu
      @jasha9sandhu 2 місяці тому +6

      " ਬੇਅਬਦੀ ਬੇਅਬਦੀ" 😂😂😂
      ਬੇਅਦਬੀ ਹੁੰਦੀ ਧੂਤਿਓ 😂😂😂
      ਅਨਪੜ੍ਹ ਨਿਹੰਗਾਂ ਦੀ ਦਹਿਸ਼ਤ ਦਾ ਖ਼ਾਤਮਾ ਹੋਣਾ ਚਾਹੀਦਾ

    • @jasha9sandhu
      @jasha9sandhu 2 місяці тому +9

      ਨਿਹੰਗ ਸਿੰਘ tatoo ਬਣਾਈ ਫਿਰਦੇ। ਇਹ ਕਿੱਥੋਂ ਦੀ ਮਰਯਾਦਾ 😂😂😂

    • @BaljeetKaur-fs5hg
      @BaljeetKaur-fs5hg 2 місяці тому

      Hanji veer

    • @bhajmeetkour
      @bhajmeetkour 2 місяці тому +3

      Bhai jarnail singh keh re hn m kirpan paayi hai par una de hath da kadda kithe hai

  • @sudeshkumari7260
    @sudeshkumari7260 2 місяці тому +11

    ਇਨਾ ਦੀ ਬੇਅਦਬੀ ਪਤਾ ਨਹੀਂ ਕਿੱਥੇ ਹੋ ਗਈ ਨਕਲੀ ਵਿਆਹ ਤੇ ਨਕਲੀ ਲਾੜਾ ਲਾੜੀ ਸਿੱਖ ਵੈਸੇ ਕਿਨੀ ਕੁ ਮਰਯਾਦਾ ਭੈਣ ਭਰਾ ਨਕਲੀ ਵਿਆਹ ਕਰਕੇ ਕੈਨੇਡਾ ਜਾਂਦੇ ਓਦੋਂ

    • @husanheera6867
      @husanheera6867 2 місяці тому +2

      ਸਾਰੇ ਬਲਦੀ ਤੇ ਤੇਲ ਪਾਉਂਦੇ ਆ ਬਝਾਉਣ ਵਾਲਾ ਕੋਈ ਵੀ ਹੈ ਨਹੀਂ,ਯਾਰ ਵਿਆਹ ਕਿਹੜਾ ਅਸਲੀ ਸੀ ਇਹ, ਆਪਾਂ ਫਿਲਮਾਂ ਦੇਖਦੇ ਹਾਂ ਫਿਲਮਾਂ ਦੇ ਵਿੱਚ ਅਸਲੀ ਸਾਰਾ ਕੁਝ ਕੀਤਾ ਜਾਂਦਾ, ਭਾਗਵਤ ਗੀਤਾ ਰੱਖੀ ਜਾਂਦੀ ਗੀਤਾ ਪੜਦੇ ਆ ਪਾਠ ਪੜਦੇ ਆ, ਉਦੋਂ ਤਾਂ ਕੋਈ ਇਤਰਾਜ ਨਹੀਂ ਕਰਦਾ, ਉਦੋਂ ਪਾਠੀ ਸਿੰਘ ਕਿਹੜੇ ਹੁੰਦੇ ਜਦੋਂ ਭੈਣ ਭਰਾਵਾਂ ਦਾ ਵਿਆਹ ਕਰਕੇ ਬਾਹਰ ਭੇਜਦੇ ਆ, ਉਹਨਾਂ ਪਾਠੀ ਸਿੰਘਾਂ ਨੂੰ ਸਜ਼ਾ ਕਿਉਂ ਨਹੀਂ ਦਿੰਦੇ?

  • @randhawaboyz1635
    @randhawaboyz1635 2 місяці тому +226

    ਨਿਹੰਗ ਸਿੰਘ ਜਥੇਬੰਦੀਆਂ ਨੂੰ ਫ਼ਤਹਿ ਜੀ

    • @SinghBh-mu8wv
      @SinghBh-mu8wv 2 місяці тому +8

      ਇੱਕ ਜਰਨੈਲ ਸਿੰਘ ਇਹਨਾਂ ਦੀ ਟੀਮ ਵਿੱਚ ਹੈ ਅੰਮ੍ਰਿਤ ਛਕਿਆ ਹੋਇਆ ਕੀ ਕਹਿ ਰਿਹਾ ਕਿ ਸਭ ਕੁਝ ਡਮੀ ਬਣਾ ਕੇ ਅਸੀਂ ਕਰ ਰਹੇ ਸੀ ਬਾਣੀ ਪੜੋਗੇ ਲਾਵਾ ਪੜੋਗੇ ਉਹ ਵੀ ਕੀ ਡਮੀ ਹੋਵੇਗਾ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਸਰਗੁਣ ਮਹਿਤਾ ਡਾਰੈਕਟਰ ਪ੍ਰੋਡਿਊਸਰ ਵੀ ਸੁਣਿਆ ਉਹੀ ਹੈ ਇਹਨਾਂ ਨੂੰ ਚੇਤਾਵਨੀ ਮਿਲਣੀ ਚਾਹੀਦੀ ਸਭ ਬੰਦ ਕਰਵਾਓ ਇਹਨਾਂ ਦਾ ਤਾਮਜਾਮ

  • @guravtarrinku7787
    @guravtarrinku7787 Місяць тому +7

    ਭਾਈ ਜਰਨੈਲ ਸਿੰਘ ਜੀ ਨੇ ਬਹੁਤ ਵਧੀਆ ਸੁਝਾਵ ਦਿੱਤਾ

  • @user-fv8un1rs2g
    @user-fv8un1rs2g 2 місяці тому +15

    ਜਦੋਂ ਗੁਰੂਗ੍ਰੰਥ ਸਾਹਿਬ ਅੱਗੇ ਲਾਵਾਂ ਲੈਕੇ ਤਲਾਕ ਹੁੰਦੇ ਉਦੋਂ ਵੀ ਬੇਅਦਬੀ ਹੁੰਦੀ, ਜਦੋਂ ਗੁਰੂ ਗ੍ਰੰਥ ਸਾਹਿਬ ਗੱਡੀ ਚ ਲੈਕੇ ਜਾਂਦੇ ਅਪਣੇ ਪੱਟਾ ਤੇ ਰੱਖ ਕੇ ਲੈਜਾਂਦੇ ਉਦੋਂ ਵੀ ਬੇਅਦਬੀ ਹੁੰਦੀ,ਜਦੋਂ ਗੁਰੂਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬੱਕਰੇ ਝਟਕੇ ਜਾਂਦੇ ਉਦੋਂ ਵੀ ਬੇਅਦਬੀ ਹੁੰਦੀ, ਹੋਰ ਵੀ ਬਹੁਤ ਵਾਰ ਗਲਤੀ ਕਿੱਤੀ ਜਾਂਦੀ , , ,?ਬਾਹਰ ਜਾਣ ਲਈ ਨਕਲੀ ਵਿਆਹ ਹੁੰਦੇ ਸ਼ਰੇਆਮ ਓਹ ਬੇਅਦਬੀ ਨੀ ਹੁੰਦੀ, , ਸਿਮਰਨਜੀਤ ਵਰਗੇਆਂ ਨੇ ਸਕੀ ਭੈਣ ਨਾਲ ਲਾਵਾਂ ਲਈਆਂ ਬਾਹਰ ਜਾਣ ਲਈ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ,,,ਜਦੋਂ ਗੋਲਕਾਂ ਖਾਤਰ ਪ੍ਰਧਾਨਗੀ ਖਾਤਰ ਗੁਰੂਗ੍ਰੰਥ ਸਾਹਿਬ ਦੀ ਹਜੂਰੀ ਵਿਚ ਪੱਗਾਂ ਲਾਹ ਦਿੱਤੀਆਂ ਡਾਂਗਾਂ ਸੋਠੇ ਹੋ ਜਾਂਦੇ ਉਦੋਂ ਵੀ ਬੇਅਦਬੀ ਹੁੰਦੀ

    • @ManjotSingh-co9hu
      @ManjotSingh-co9hu 11 днів тому +1

      Bakra jhatka k koi beadbi ni hundi

    • @SurjeetSingh-fe7bo
      @SurjeetSingh-fe7bo 8 днів тому +1

      ਬਾਈ ਜੀ ਮਨ ਲਿਆ ਤੁਸੀਂ ਠੀਕ ਹੋ ਪਰ ਆਪਾਂ ਗਲਤੀਆਂ ਨੂੰ ਸੁਧਾਰਨਾ ਕੇ ਬੜਾਵਾ ਦੇਣਾ ਫੇਰ ਆਪਾਂ ਵੀ ਉਹਨਾਂ ਜਿਨੇਂ ਦੋਸ਼ੀ ਹਾਂ

  • @ppsingh3876
    @ppsingh3876 2 місяці тому +153

    ਸ਼ਰਮ ਆਉਂਦੀ ਨਹੀਂ ਐਸੇ ਨਕਲ਼ੀ ਸਿੱਖਾਂ ਨੂੰ ਜੌ ਐਸੇ ਕੰਮ ਕਰਾਅਦੇ ਹਨ ਜੀ ਇਨ੍ਹਾਂ ਨੂੰ ਸਜਾ ਮਿਲਨੀ ਚਾਹੀਦੀ ਹੈ

    • @bhupindersingh-jm7oz
      @bhupindersingh-jm7oz 2 місяці тому

      Tu salaa lagdha sikhi da,
      Tarry pehlaa bothy put- ni chahe de aa , salee puggan vich ser passaa ke rub de saale bune ferde aa.

  • @rakeshraswanta1312
    @rakeshraswanta1312 2 місяці тому +54

    ਜਰਨੈਲ ਸਿੰਘ ਜੀ ਨੇ ਬਹੁਤ ਵਧੀਆ ਗਲ਼ ਕੀਤੀ

  • @inderjeetsingh4163
    @inderjeetsingh4163 2 місяці тому +30

    ਆ ਸੀਨ ਨਹੀਂ ਹੋਣੇ ਚਾਹੀਦੇ ਨਾ ਨਾਟਕਾ ਤੇ ਨਾ ਫਿਲਮਾ ਵਿਚ.ਆ ਵੀਰਾਂ ਦਾ ਬਹੁਤ-ਬਹੁਤ ਧਨਵਾਦ

  • @Alfaazkaur
    @Alfaazkaur Місяць тому +2

    ਬਿਲਕੁਲ ਜ਼ਰੂਰੀ ਨੇ ਇਹ ਸੀਨ ਇਹ ਜਾਣਕਾਰੀ ਦਖਾਉਣਾ, ਸਿੱਖ ਧਰਮ ਤੋਂ ਬਾਹਰ ਤਾਹਿ ਪਤਾ ਲੱਗੇਗਾ ਕਿ ਸਿੱਖ ਮਰਯਾਦਾ ਦਾ
    ਠੰਡੇ ਦਿਮਾਗ ਨਾਲ਼ ਹੱਲ ਕਰੋ ਮਸਲਾ , ਨਹੀਂ tn ਗ਼ੈਰ ਸਿੱਖ ਬੰਦੇ ਡਰਨ ਲੱਗ ਜਾਣਗੇ ਸਿੱਖ ਧਰਮ ਤੋਂ 😢😢

  • @parmjitkaur9398
    @parmjitkaur9398 2 місяці тому +13

    ਵਾਹਿਗੁਰੂ ਵਾਹਿਗੁਰੂ ਜੀ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਨਾਮ ਜੀ

  • @balvirsingh9650
    @balvirsingh9650 2 місяці тому +162

    ਵਾਹਿਗੁਰੂ ਕਿੰਨੇ ਲੋਕ ਅੱਜ ਵਿਦੇਸ਼ਾਂ ਚ ਬੈਠੇ ਅਸਲੀ ਲਾਵਾਂ ਲੈਕੇ ਨਕਲੀ ਵਿਆਹ ਕਰਵਾਕੇ ਕਿਉਂ ਨਹੀਂ ਹੋਈ ਕਾਰਵਾਈ

    • @GuriSingh-hj9kd
      @GuriSingh-hj9kd 2 місяці тому +4

      Eda matlab ena nu kuch nhi kehna chahida si?

    • @GuriSingh-hj9kd
      @GuriSingh-hj9kd 2 місяці тому +4

      Oye anni deo tuhanu nhi lagda ke ena nu rokna chahida si.doojea diya latta khichde ho

    • @balvirsingh9650
      @balvirsingh9650 2 місяці тому +5

      @@GuriSingh-hj9kd ਸਿੰਘ ਸਾਬ੍ਹ ਖ਼ਬਰ ਧਿਆਨ ਨਾਲ ਸੁਣੋ ਗੁਰੂ ਗ੍ਰੰਥ ਸਾਹਿਬ ਤਾਂ ਉੱਥੇ ਮੌਜੂਦ ਨਹੀਂ ਸਨ

    • @beejumarwah6431
      @beejumarwah6431 2 місяці тому +7

      @balvorsingh: ਜਿੱਥੇ ਰੋਕਿਆ ਜਾ ਸਕਦਾ ਓਥੇ ਤਾ ਰੋਕੋ।

    • @Ashu-qs5rt
      @Ashu-qs5rt 2 місяці тому +1

      Bekufa wala swaal,kal nu eda e reela v banon lag jeya karniya

  • @diljeetsingh83
    @diljeetsingh83 2 місяці тому +54

    ਇਹਤਾਂ ਐਵੇ ਲੜਾਈ ਹੈ ਗੱਲਤਾਂ ਕੁਝ ਵੀ ਹੈਨੀ

    • @gurpalsingh6647
      @gurpalsingh6647 2 місяці тому +7

      O bai eh ta hrek chij vich pannge lane lagg pye, hrek chij nu eh beadvi da naam de dinnde ne. Koi gall hundi a yar , eh ta hrek chij nu hi beadvi bna lende ne.

    • @BalwinderKaur-mu9zb
      @BalwinderKaur-mu9zb 2 місяці тому +1

      ​@@gurpalsingh6647 ਇਹ ਜ਼ਰੂਰੀ ਨਹੀਂ ਕਿ ਫਿਲਮੀ ਵਿਆਹ ਸਿੱਖ ਰਹੁਰੀਤਾਂ ਨਾਲ ਹੀ ਕਰਨੇ ਹੁੰਦੇ ਹਨ। ਹੋਰ ਵੀ ਤਾਂ ਬਹੁਤ ਤਰੀਕੇ ਹੁੰਦੇ ਹਨ

    • @sippydhaliwal7184
      @sippydhaliwal7184 2 місяці тому +5

      ​@@BalwinderKaur-mu9zb.ਹੋਰ ਫੇਰ ਅਗਨੀ ਤੇ ਫੇਰੇ ਲੈਣ,,,ਫੇਰ ਤੁਸੀਂ ਕਹਿਣਾ ਕਿ ਪੱਗ ਬੰਨ ਕੇ ਬੇਅਦਬੀ ਕੀਤੀ ਹੈ

    • @gurpalsingh6647
      @gurpalsingh6647 2 місяці тому +1

      @@BalwinderKaur-mu9zb hor v saare tarikeya naal hunde ne kise nu koi koi problem ni.

    • @BalwinderKaur-mu9zb
      @BalwinderKaur-mu9zb 2 місяці тому

      ​@@sippydhaliwal7184 ਇਹ ਲੋਕ ਜਿੱਥੇ ਮਰਜ਼ੀ ਖੇਹ ਖਾਣ , ਪਰ ਨਕਲੀ ਗੁਰੂ ਗ੍ਰੰਥ ਸਾਹਿਬ ਬਣਾਉਣ ਦੀ ਘਟੀਆ ਹਰਕਤ ਨ੍ਹੀਂ ਸੀ ਕਰਨੀ ਚਾਹੀਦੀ । ਪੈਸੇ ਲਈ ਕਿਸੀ ਵੀ ਹੱਦ ਤੱਕ ਗਿਰ ਜਾਣਾ ਔਰ ਪੱਗਾਂ ਵਿੱਚ ਸਿਰ ਫਸਾਉਣਾ ਇਨਸਾਨੀਅਤ ਨ੍ਹੀਂ

  • @pardeepkumarpassi7241
    @pardeepkumarpassi7241 2 місяці тому +113

    ਸਾਰੀਆਂ ਪੰਜਾਬੀ ਫਿਲਮਾਂ ਵਿੱਚ ਆਨੰਦ ਕਾਰਜ ਕਰਕੇ ਮਹਾਰਾਜ ਦੀ ਬੇਅਦਬੀ ਸਭ ਤੋਂ ਵੱਧ ਹੁੰਦੀ ਹੈ

    • @jasha9sandhu
      @jasha9sandhu 2 місяці тому +6

      ਬਾਕੀਆਂ ਦੀ ਤਾਂ ਸ਼ਕਲ ਦਿਖਾ ਦਿੱਤੀ, ਗ੍ਰੰਥੀ ਦੀ blur ਕਰਤੀ। ਕੀ ਗੱਲ ਉਹਦੀ ਵੇਰ ਕੀ ਹੋ ਗਿਆ।

    • @jasha9sandhu
      @jasha9sandhu 2 місяці тому +10

      ਨਿਹੰਗ ਸਿੰਘ tatoo ਬਣਾਈ ਫਿਰਦੇ। ਇਹ ਕਿੱਥੋਂ ਦੀ ਮਰਯਾਦਾ 😂😂😂

    • @akshbrar1074
      @akshbrar1074 2 місяці тому +5

      ​@@jasha9sandhuਠੀਕ ਹੋ ਸਕਦਾ ਕੇ ਸਰੀਰ ਤੇ ਚਿਨ ਬਨੋਣੇ ਗਲਤ ਆ ਪਰ ਉਹਨਾਂ ਦੀ ਇਹਦੇ ਨਾਲ ਤੁਲਣਾ ਨੀ ਕੀਤੀ ਜਾ ਸਕਦੀ

    • @kulwinderkchahal
      @kulwinderkchahal 2 місяці тому +1

      Shi gl a

    • @khottasikka4700
      @khottasikka4700 2 місяці тому

      Sikh chaunde hi nhi ke duniya ehna da culture vekhe… fuddu koum.

  • @Japdeepjap5q4
    @Japdeepjap5q4 2 місяці тому +4

    Kon kon jarnal Singh g nal agree na asi t bikul agree hi ❤❤❤❤

  • @Avvy_x
    @Avvy_x Місяць тому +5

    ਇਸ ਗੱਲ ਦਾ ਕੋਈ ਮਤਲਬ ਨਹੀਂ ਹੈਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਵਿੱਚ ਨਹੀਂ ਹੈਗੇ ਤਾਂ ਇਹ ਕੋਈ ਬੇਦਬੀ ਨਹੀਂ ਹੋਈ ਨਾਲੇ ਜੋ ਗੁਰੂ ਸਾਹਿਬ ਦੀ ਹਜੂਰੀ ਵਿੱਚ ਨਕਲੀ ਵਿਹਾਅ ਕਰਵਾ ਕੇ ਬਾਹਰ ਜਾਂਦੇ ਨੇ ਉਹ ਬੇਦਬੀ ਨਹੀਂ ..!?

  • @AmanvirJakhlan-hc1jf
    @AmanvirJakhlan-hc1jf 2 місяці тому +4

    ਭਾਈ ਜਰਨੈਲ ਸਿੰਘ ਦੇ ਵਿਚਾਰ ਸਹੀ ਹਨ।
    ਪਤਰਕਾਰ ਸਾਹਿਬ ਤੋਹਾਡੇ ਪਿਛੇ ਨਿਹੰਗ ਸਿੰਘ ਚੋਰ ਸਾਹਿਬ ਨਾਲ ਕੀ ਕਰੀ ਜਾਂਦਾ ਹੈ
    ਬਾਈ ਜੀ ਐਂ ਲੱਗ ਰਿਹਾ ਕਿ ਸਿੱਖ ਧਰਮੀ ਫਿਲਮ ਆ ਵਿੱਚ ਵੀ ਮੰਦਰ ਦੇ ਵਿੱਚ ਫੇਰੇ ਹੁੰਦੇ ਦਿਖਾੲਏ ਜਾਣ ਗੇ

    • @Jaggi00786
      @Jaggi00786 10 днів тому

      Bilkul sahi

    • @Jaggi00786
      @Jaggi00786 10 днів тому

      Hona v eda hi aa bai ji ...apne sikh dharm ch Loki apne aap hi bahut kuch soch samjh lende ne te har kise di apni apni soch aa ethe sabh maha-Gyani bne hoye ne

  • @GurdevSingh-xd2jq
    @GurdevSingh-xd2jq 2 місяці тому +48

    ਮੈਨੂੰ ਲੱਗਦਾ ਹੈ ਕਿ ਸਿੱਖ ਸਰਦਾਰਾਂ ਨੂੰ ਅਜੇ ਐਜੂਕੇਸ਼ਨ ਦੀ ਬਹੁਤ ਲੋੜ ਆ

    • @gurmaildhaliwal9510
      @gurmaildhaliwal9510 2 місяці тому +1

      l

    • @user-yy9vq4xe6y
      @user-yy9vq4xe6y 2 місяці тому +3

      Tu ta boht pdeya likheya aa tere peyoo di koi dadii fadd ke bole ke tere wich damm aa sudaa.. Tu ja ta apni zmeer krke othe marjo ja tenu v ohh siter feroo😂😂wada education wala 2 tke da banda ja apni maa nu push tenu dudd apna dita ja bottle wala c 🦅🦅

    • @jasschahal325
      @jasschahal325 2 місяці тому +1

      Tu taa bdda ghaa double Phd kr k baitha aa

    • @BabaBaba-lj1ln
      @BabaBaba-lj1ln Місяць тому

      💯 💯 💯 💯

    • @DharmSingh-gp2pz
      @DharmSingh-gp2pz Місяць тому

      Jaar koi faida nahi ehna nhi smjna eh ta dekh hi rha aa k kehdi Kom de nihang singh bne hoye aa fir ehna ko ajokesan kitho honi

  • @GurdeepSingh-ck9ze
    @GurdeepSingh-ck9ze 2 місяці тому +17

    ਜਰਨੈਲ ਸਿੰਘ ਜੀ ਨੇ ਤਰਕ ਨਾਲ ਗੱਲ ਕੀਤੀ
    ਇਹ ਐਕਟ ਜ਼ਰੂਰ ਬਣਨਾ ਚਾਹੀਦਾ
    ਪਰ ਬੇਅਦਬੀ ਨਹੀਂ ਹੋਣੀ ਚਾਹੀਦੀ

  • @MandeepKaur-wi5sm
    @MandeepKaur-wi5sm 2 місяці тому +238

    ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਨਹੀਂ ਕਰ ਸਕਦਾ

    • @bainsfarm3100
      @bainsfarm3100 2 місяці тому +3

      ❤❤❤

    • @PargatMaan-ij2lf
      @PargatMaan-ij2lf 2 місяці тому +2

      ਹਾਂ ਜੀ ❤

    • @Singhs1964
      @Singhs1964 2 місяці тому +3

      @@MandeepKaur-wi5sm ਗੁਰੂਆਂ ਦੀ ਵੀ ਨਕਲ ਨਹੀਂ ਕਰ ਸਕਦਾ ਕੋਈ।

    • @khottasikka4700
      @khottasikka4700 2 місяці тому +1

      Tahi ta tuhanu lok Fuddu kehnde aa.

    • @msshergill1112
      @msshergill1112 2 місяці тому +1

      @@khottasikka4700ਤੂੰ ਆਪਣੀ ਪੀੜੀ ਥੱਲੇ ਸੋਟਾ ਮਾਰ

  • @rupindergandhigandhi3237
    @rupindergandhigandhi3237 2 місяці тому +27

    ਸਿੱਖ ਧਰਮ ਵਿੱਚ ਪੜ੍ਹੇ ਲਿਖੇ ਸਿੱਖ ਹੋਣੇ ਚਾਹੀਦੇ ਆ। ਜੇਹੜੇ ਪੜ੍ਹੇ ਲਿਖੇ ਛੇਤੀ ਗੱਲ ਨੂੰ ਸਮਝਣ।

  • @VarinderSingh-gr6gr
    @VarinderSingh-gr6gr 2 місяці тому +5

    ਮੇਨ ਗਲ ਜਰਨੈਲ ਸਿੰਘ ਦਲੀਲ ਨਾਲ ਗਲ ਕਰ ਰਹੇ ਤੇ ਦੂਜੇ ਮੂਰਖ ਨੇ ਭੰਗੀ

  • @user-og4in5yx2i
    @user-og4in5yx2i 2 місяці тому +73

    ਫ਼ਿਲਮਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿਖਾਉਣ ਉੱਪਰ ਪਾਬੰਦੀ ਲਗਾਉਣੀ ਚਾਹੀਦੀ ਹੈ

  • @happy4628
    @happy4628 2 місяці тому +79

    ਵਾਹਿਗੁਰੂ ਵਾਹਿਗੁਰੂ ਸਜਾ ਦੇ ਹੱਕਦਾਰ ਨੇ ਸਾਰੇ, SGPC ਚ੍ ਕਮੀ ਏ ਸਖਤ ਤੋ ਸਖਤ ਐਕਸਨ ਹੋਣਾ ਚਾਹੀਦਾ ਏ, ਨਹਿੰਗ ਸਿੰਘਾ ਤੇ ਪੱਤਰਕਾਰ ਵੀਰਾ ਦਾ ਧੰਨਵਾਦ,...

  • @randhirrandhawa9841
    @randhirrandhawa9841 2 місяці тому +86

    ਪੱਤਰਕਾਰ ਨੂੰ ਗੁਰੂ ਦੀ ਮਰਿਆਦਾ ੳ ਅ ਵੀ ਨਹੀ ਪਤਾ ਇਨਾਂ ਜਿਆਦਾ ਸਮਝਦਾਰ ਲੋਕਾਂ ਨੇ ਸਿਖੀ ਦਾ ਬੇੜਾ ਗਰਕ ਕਰਤਾ

    • @GuriSingh-hj9kd
      @GuriSingh-hj9kd 2 місяці тому +1

      Ki matlab tera dassi jra

    • @singhsandhu8651
      @singhsandhu8651 2 місяці тому +1

      ਤੈਨੂੰ ਪਤਾ ਆ

    • @historicpunjabi1539
      @historicpunjabi1539 2 місяці тому +7

      ਬਿਲਕੁਲ ਸਹੀ ਕਿਹਾ ਵੀਰੇ ਅਨਪੜ ਕੱਠੇ ਹੋਏ ਆ,, ਜਦੋਂ ਗੁਰਦਵਾਰੇ ਵਿੱਚ ਕੈਨਡਾ ਖਾਤਰ ਭੈਣ ਭਰਾ ਲਾਵਾਂ ਲੈਂਦੇ ਆ ਉਦੋਂ ਕਿਥੇ ਹੁੰਦੇ ਇਹ....!!ਜਦੋਂ ਰੱਬ ਨੇ ਬਣਾ ਦੀ ਜੋੜੀ ਫਿਲਮ ਵਿੱਚ ਦਰਬਾਰ ਸਾਹਿਬ ਦੇ ਅੰਦਰ ਸ਼ਾਹਰੁੱਖ ਖਾਨ ਦੇ ਪੈਰੀ ਹੱਥ ਲਵਾਏ ਗਏ ਉਦੋਂ ਕਿਥੇ ਸੀ ਮਰਯਾਦਾ

    • @hanibrar2067
      @hanibrar2067 2 місяці тому +2

      @randhirrandhawa9841 ehna samjdar lokan ne nahi.....tuhade varge moorkhan ne kita

    • @krishandev6584
      @krishandev6584 2 місяці тому

      Person given this comment is real and wise Sikh

  • @Lalli_Deol_Music
    @Lalli_Deol_Music Місяць тому +3

    ਪਿੱਛੇ ਨਿਹੰਗ ਸਿੰਘ ਚੌਰ ਸਾਹਿਬ ਦਾ ਬੜਾ ਸਤਿਕਾਰ ਕਰ ਰਿਹਾ 23.00 min

  • @harneksingh6544
    @harneksingh6544 Місяць тому +2

    ਸੰਗਤ ਜੀ,, ਜਦੋਂ ਚਾਰ ਸਾਹਿਬਜ਼ਾਦੇ ਫਿਲਮ ਬਣੀ ਕੀ ਉਸ ਵਿੱਚ ਨਕਲੀ ਨਹੀਂ... ਤਾਂ ਹੋਰ ਕੀ ਹੈ, ?ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫ਼ਿਲਮ ਬਣਾਈ ਗਈ ਕੀ ਉਹ ਅਸਲੀ ਹੈ,, ?ਪਰ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਨਹੀਂ ਬਣਾ ਸਕਦੇ,, ਅਤੇ ਨਾ ਹੀ ਨਕਲੀ ਕਹਿ ਸਕਦੇ ਹਾਂ,

  • @amrikpandorivlogs581
    @amrikpandorivlogs581 2 місяці тому +101

    ਵੀਰੋ ਫਿਲਮਾਂ ਚ v ਇਹੀ ਕੁਝ ਹੁੰਦਾ ਨਕਲੀ ਵਿਆਹ ਤੇ ਲਾਵਾਂ

    • @JaswinderSingh-o6y
      @JaswinderSingh-o6y 2 місяці тому

      Tu nakle dasda tu kuhdd nakle aa tu dasda aa kujj hunda f..l. Te sanu ve ptta aa kujj huda par sihk ni nakle hon dende

    • @JaswinderSingh-id4mt
      @JaswinderSingh-id4mt 2 місяці тому

      ਜਿਹੜੇ ਗੁਰਦੁਆਰਿਆਂ ਵਿੱਚ ਨਕਲੀ ਵਿਆਹ ਹੁੰਦੇ ਹਨ ਉਨ੍ਹਾਂ ਤੇ ਵੀ ਨਕੇਲ ਪਾਈ ਜਾਵੇ।

    • @akshbrar1074
      @akshbrar1074 2 місяці тому

      ਇਹ ਵੀ ਫਿਲਮ ਹੀ ਆ

  • @diljeetsingh83
    @diljeetsingh83 2 місяці тому +57

    ਜੇ ਅਸਲੀ ਹੁੰਦਾ ਤਾਂ ਬੇਅਦਵੀ ਹੁੰਦੀ

    • @manindersingh558
      @manindersingh558 2 місяці тому +2

      Sahi gal veere

    • @harbansinsan5132
      @harbansinsan5132 2 місяці тому +2

      hm g right

    • @windersingh9211
      @windersingh9211 2 місяці тому

      ਪਰ ਇਹ ਸਾਬਤ ਕੀ ਕਰਨਾਂ ਚਾਹੁੰਦੇ ਆ ਉਹ ਵੀ ਅਹਿਮੀਅਤ ਰੱਖਦੀ ਆ ਗੱਲ ਬਾਈ ਕੱਲ ਨੂੰ ਤਾਂ ਫਿਰ ਜਣਾਂ ਖਣਾਂ ਹੀ ਇਹ ਨਕਲਾਂ ਕਰਨ ਲੱਗ ਜਾਊ

    • @akshbrar1074
      @akshbrar1074 2 місяці тому +1

      ਕੁੱਝ ਹੋਰ ਰੱਖ ਕੇ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿਣਾਂ ਵੀ ਬੇਅਬਦੀ ਆ

  • @user-pv8sc6uh5x
    @user-pv8sc6uh5x 2 місяці тому +26

    ਬਿਲਕੁਲ ਗਲਤ, ਕਿਸੇ ਨੂੰ ਕੋਈ ਹੱਕ ਨਹੀ ਮਿਲਣਾ ਚਾਹੀਦਾ, ਪਹਿਲਾਂ ਮਸੰਦਾ ਨੇ ਸੋਭਾ ਸਿੰਘ ਨੂੰ ਫੋਟੋਆਂ ਬਣਾਉਣ ਲਈ ਇਜਾਜ਼ਤ ਦੇ ਕੇ ਗਲਤ ਕੀਤਾ। ਮਸੰਦ ਇਸ ਦਾ ਹੱਲ ਨਹੀ ਕਰ ਸਕਦੇ

  • @baljinderkaur9887
    @baljinderkaur9887 2 місяці тому +4

    ਗੁਰਦੁਆਰਾ ਸਾਹਿਬ ਵਿਖੇ ਸਕੇ ਭੈਣ ਭਰਾਵਾਂ ਦੀਆਂ ਲਾਵਾਂ ਹੁੰਦੀਆਂ,,ਮਾਮੇ ਭੂਆ ਦੇ ਧੀਆਂ ਪੁੱਤਰਾਂ ਦੀਆਂ ਵਿਦੇਸ਼ਾਂ ਵਿੱਚ ਜਾਣ ਲਈ ਉਦੋਂ ਵੀ ਧਿਆਨ ਰੱਖਿਆ ਕਰੋ

  • @All.f.1313
    @All.f.1313 2 місяці тому +3

    oh my god guru grahnt Saheb ji to tuhadi jeada pawr hy guru ji nu ki Smj Rkea ki oh tuhady nalo kmjor Aa Jo Sja ni dy Sakda tusi kohn ho

  • @BABA_5911
    @BABA_5911 2 місяці тому +8

    ਬਿਨਾਂ ਮਤਲਬ ਦਾ ਬਖੇੜਾ ਹੈ,, ਮੈ ਗਰੰਟੀ ਨਾਲ ਕਹਿ ਸਕਦਾ ਜਿਹੜੇ ਬਹੁਤਾ ਰੌਲਾ ਪਾ ਰਹੇ ਆ ਸਣੇ ਚੈਨਲ ਵਾਲੇ ਦੇ,, ਜਦੋਂ ਜਦੋਂ ਸਾਡੇ ਗੁਰੂ ਸਾਹਿਬਾਨ ਜੀ ਦੀ ਬੇਅਦਬੀ ਬਿੱਪਰ ਸਟੇਟ ਵਲੋਂ ਸ਼ਰੇਆਮ ਅਸਲ ਵਿਚ ਕਰਵਾਈ ਗਈ ਇਹਨਾਂ ਵਿਚੋਂ ਬਹੁਤੇ ਕਦੇ ਉਥੇ ਪ੍ਰਸ਼ਾਸ਼ਨ ਜਾਂ ਸਿਸਟਮ ਦੇ ਖਿਲਾਫ ਮੋਰਚੇ ਵਿੱਚ ਕਦੇ ਵੀ ਪਹੁੰਚੇ ਨੀ ਹੋਣੇ,?, ਇਹ ਤਾਂ ਇੱਕ ਨਾਟਕ ਦਾ ਸੀਨ ਆ,,, ਜੇ ਇਹੀ ਪੰਜਾਬੀ ਐਕਟਰ ਪੱਗਾਂ ਬੰਨ ਕੇ ਹਵਨ ਦੇ ਦੁਆਲੇ ਪੰਡਿਤਾਂ ਨਾਲ ਸੀਨ ਕਰ ਲੈਂਦੇ ਫ਼ਿਰ ਇਹਨਾ ਦੂਜੇ ਪਾਸੇ ਹੋ ਜਾਣਾ ਸੀ,, ਭਲਿਓ ਮਾਣਸੋ ਨਾਟਕ ਜਾਂ ਫਿਲਮ ਵਿਚ ਸੀਨ ਲੈਣ ਲਈ ਕੀ ਪੰਜਾਬੀ ਐਕਟਰ ਹੁਣ ਸਾਡੇ ਗੁਰੂ ਸਾਹਿਬ ਦੀਆ ਲਾਵਾਂ ਲੈਣ,, ਜਿਵੇਂ ਹਿੰਦੂ ਕਰਦੇ ਫਿਲਮਾਂ ਵਿੱਚ ?? ਇਸ ਤਰ੍ਹਾਂ ਤਾਂ ਹਰ ਫਿਲਮ ਬਣਾਉਣ ਲਈ ਐਕਟਰ - ਹੀਰੋਇਨ ਨੂੰ ਤਲਾਕ ਲੈਣਾ ਪਊ ਹਰ ਫ਼ਿਲਮ ਵਿੱਚ ਵਿਆਹ ਵਾਲਾ ਸੀਨ ਕਰਨ ਲਈ ਜਾਂ ਫਿਰ ਕਲੀਅਰ ਕਰ ਦੇਵੋ ਕਿ ਪੱਗਾਂ ਬੰਨ ਕੇ ਜੇ ਵਿਆਹ ਵਾਲਾ ਸੀਨ ਕਰਨਾ ਤਾਂ ਜਾਂ ਤਾਂ ਮੌਲਵੀ ਬੁਲਾ ਲਿਆ ਕਰਨ ਜਾਂ ਪੰਡਿਤ ?? ਰਹੀ ਗੱਲ ਸ਼ਰਮ ਦੀ ਜਿਹੜੇ ਸਿਰਫ ਬਾਹਰ ਜਾਣ ਲਈ ਸਾਡੇ ਗੁਰੂ ਸਾਹਿਬ ਕੋਲ ਲਾਵਾਂ ਲੈਂਦੇ ?? ਨਕਲੀ ਵਿਆਹ ਕਰਕੇ ਬਾਹਰ ਜਾਂਦੇ ?? ਬਹੁਤ ਕੁੱਸ਼ ਹੈ ਕੀ - ਕੀ ਲਿਖਾਂ,, ਜਦੋਂ ਅਸੀਂ ਆਪ ਹੀ ਆਪਣੀਆ ਫਿਲਮਾਂ ਦੁਆਰਾ ਦੁਨੀਆ ਨੂੰ ਸੰਦੇਸ਼ ਨਹੀਂ ਦੇਵਾਂਗੇ ਤਾਂ ਦੁਸ਼ਮਣ ਨੇ ਤਾਂ ਫਿਰ ਆਪਣੇ ਹਿਸਾਬ ਨਾਲ ਗਲਤ ਤਰੀਕੇ ਨਾਲ ਸਾਡੇ ਗੁਰੂ ਸਾਹਿਬ ਅਤੇ ਲਾਵਾ ਨੂੰ ਦੁਨੀਆਂ ਅੱਗੇ ਪੇਸ਼ ਕਰਕੇ ਲੋਕਾਂ ਨੂੰ ਮਗਰ ਲਾਉਣਾ ਹੀ ਆ,, ਨਿੱਜੀ ਤੌਰ ਉੱਤੇ ਮੈ ਸਿੱਧੂ ਮੂਸੇ ਵਾਲੇ ਦੇ ਗਾਣਿਆਂ ਤੋਂ ਇਲਾਵਾ ਕਦੇ ਬਹੁਤੇ ਗਾਣੇ ਵੀ ਨੀ ਸੁਣੇ ਕਿਸੇ ਦੇ ਫਿਲਮਾਂ ਨਾਟਕ ਤਾਂ ਬਹੁਤ ਦੂਰ ਦੀ ਗੱਲ,, ਚੰਗੀਆਂ ਇਤਿਹਾਸਿਕ ਫਿਲਮਾ ਦੇਖੀਆਂ ਵੀ ਤਾਂ ਫੋਨ ਉੱਤੇ ਹੀ,, ਇਹ ਮੇਰੇ ਨਿੱਜੀ ਵਿਚਾਰ ਹਨ ਕਿ ਇਹ ਕੋਈ ਗੱਲ ਨਹੀਂ ਬਣੀ ਜੋ ਬਣਾਈ ਜਾ ਰਹੀ ਆ,, ਸਾਡੇ ਇੱਥੇ ਖਾਲਸੇ ਦੇ ਪ੍ਰਗਟ ਅਸਥਾਨ ਉੱਤੇ ਜਦੋ ਇੱਕ ਦੁਸ਼ਟ ਨੇ ਬੇਅਦਬੀ ਕੀਤੀ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਮੋਰਚੇ ਵਿੱਚ ਤਾਂ ਫਿਰ ਵੀ ੬੦-੭੦ ਸਿੱਖ ਸਨ ਪਰ ਜਿਹੜਾ ਮੋਰਚਾ ਪ੍ਰਸ਼ਾਸ਼ਨ ਖਿਲਾਫ ਸੀ ਉਸ ਵਿੱਚ ਬਾਬਾ ਜਬਰਜੰਗ ਸਿੰਘ ਜੀ ਦੇ ਨਾਲ,,ਮੇਰੇ ਸਣੇ ਅਸੀਂ ਸਿਰਫ ੧੦ ਕੁ ਸਿੰਘ ਸਾਂ ਅਤੇ ਇੱਕ ਬੀਬੀ,, ਸਾਡੀ ਜੋ ਮੰਗ ਸੀ ਪ੍ਰਸ਼ਾਸ਼ਨ ਮੰਨਿਆ ਵੀ ਹਾਂ ਬਾਅਦ ਵਿੱਚ ਜਥੇਬੰਦੀਆ ਨੇ ਉਸ ਉੱਤੇ ਪ੍ਰਸ਼ਾਸ਼ਨ ਨਾਲ ਗੱਲ ਕੀਤੀ ਜਾਂ ਨਹੀਂ ਇਹ ਬਾਅਦ ਦੀ ਗੱਲ,, ਸੋ ਤਾਂ ਇਹ ਸੱਭ ਲਿਖਿਆ ਕਿ ਉਦੋ ਆਪਾ ਕਿੱਥੇ ਹੁੰਦੇ ਜਦੋਂ ਇੰਡੀਅਨ ਸਟੇਟ ਅਸਲ ਵਿੱਚ ਗੁਰੂ ਸਾਹਿਬ ਦੇ ਅੰਗਾਂ ਨੂੰ ਹੱਥ ਪਾਉਂਦੀ ??
    ਭੁੱਲ ਚੁੱਕ ਦੀ ਮੁਆਫ਼ੀ,,
    ਵਾਹਿਗੁਰੂਜੀਕਾਖਾਲਸਾ
    ਵਾਹਿਗੁਰੂਜੀਕੀਫਤਹਿ ।
    #ਅਕਾਲੀ

    • @harmanjeetsingh8308
      @harmanjeetsingh8308 2 місяці тому +3

      ਬਿਲਕੁਲ ਠੀਕ ਬਿਆਨ ਕੀਤਾ ਤੁਸੀਂ ਮੈਂ ਤੇ ਇਹ ਸੋਚਦਾ ਸਾਡੇ ਸਿੱਖ ਧਰਮ ਦਾ ਬਣੂੰ ਕੀ, ਜਿਨ੍ਹਾਂ ਫੇਸਬੁੱਕੀ ਵਿਦਵਾਨ ਸਾਡੇ ਵਿੱਚ ਪੈਦਾ ਹੋਗਿਆ ਹੋਰ ਕਿਸੇ ਵੀ ਧਰਮ ਵਿਚ ਨਜ਼ਰ ਨਹੀਂ ਆਉਂਦਾ ਅਸੀਂ ਅਪਣਿਆ ਦੀਆਂ ਹੀ ਲੱਤਾਂ ਖਿੱਚਣ ਲੱਗ ਜਾਂਦੇ ਹਾਂ ਮਸਲਾ ਕੋਈ ਵੀ ਹੋਵੇ ਇਹ ਵਿਦਵਾਨ ਉਥੇ ਝਟ ਆ ਜਾਂਦੇ ਨੇ,ਵੈਸੇ ਮੈਨੂੰ ਨਹੀ ਲੱਗਦਾ ਕੇ ਕੁਛ ਗਲਤ ਹੈ ਬਾਕੀ ਇਸ ਤਰ੍ਹਾਂ ਰੌਲ਼ਾ ਪਾਉਣ ਨਾਲ ਤੇ ਜਲੂਸ ਹੀ ਨਿਕਲ ਨਾ ਕੌਂਮ ਦਾ ਮਸਲਾ ਕੋਈ ਹੱਲ ਨੀ ਹੋਣਾ ਇਨ੍ਹਾਂ ਨੂੰ ਚਾਹੀਦਾ ਸੀ ਪਿਹਲਾ ਸਿਖ ਵਿਦਵਾਨਾ ਸੂਜਵਾਨ ਸਿਖਾਂ ਨਾਲ ਗੱਲ ਕਰਦੇ ਤੇ ਇਸ ਮਸਲੇ ਨੂੰ ਬੈਠ ਕੇ ਹਲ ਕਰਦੇ,ਪਰ ਆਹ ਜੋ ਵਿਉ ਸ਼ੇਅਰ ਵਾਲਾ ਤੇ ਨਾਲ ਦੀ ਨਾਲ ਮਸ਼ਹੂਰ ਹੋਣ ਦਾ ਰਿਵਾਜ ਚਲ ਰਿਹਾ ਇਹ ਸਾਡੀ ਸਿੱਖੀ ਲੱਈ ਬਹੁਤ ਈ ਜਾਂਦਾ ਖਤਰਨਾਕ ਹੈ ਇਸ ਵਰਤਾਰੇ ਨਾਲ ਸਾਡੇ ਸਿੱਖ ਧਰਮ ਦਾ ਰੱਜ ਕੇ ਜਲੂਸ ਨਿਕਲ ਰਿਹਾ ਕੋਈ ਨਹੀ ਸੋਚਦਾ ਕੇ ਜੇ ਕੋਈ ਮਸਲਾ ਹੈ ਉਸ ਨੂੰ ਕੈਮਰੇ ਤੋ ਪਾਸੇ ਰੱਖ ਕੇ ਹਲ ਕੀਤਾ ਜਾਵੇ ਪਰ ਮੈਨੂੰ ਨੀ ਲੱਗਦਾ ਕੇ ਇਸ ਤਰ੍ਹਾਂ ਹੋਵੇਂ ਗਾ ਦਿਨੋਂ ਦਿਨ ਨਿਘਾਰ ਵੱਲ ਵਧ ਰਹੇ ਹਾਂ

    • @AulakhVlogs_8386
      @AulakhVlogs_8386 Місяць тому

      ਵੀਰ ਇਹ ਪਤਰਕਾਰ ਅਗਰ ਦੂਸਰੀ ਜਗਾਹ ਨਹੀ ਗਏ ਬੇਅਦਬੀ ਦੇ ਟਾਈਮ ਤੇ ਏਦਾ ਮਤਲਬ ਇਹ ਨਹੀਂ ਕਿ ਏਥੇ ਭੀ ਨਾ ਆਉਣ ਨਾ ਦਿਖੌਣ

    • @BABA_5911
      @BABA_5911 25 днів тому

      @@AulakhVlogs_8386ਠੀਕ ਆ ਭਰਾ ਤੁਹਾਡਾ ਜਵਾਬ ਪਰ ਸਵਾਲ ਚਿੰਨ ਮੈ ਹੋਰ ਵੀ ਬਹੁਤ ਜਗ੍ਹਾ ਲਗਾਏ ਹਨ,, ਕੀ ਉਹਨਾਂ ਗੱਲਾਂ ਦਾ ਜਵਾਬ ਹੈ ਨੀ ਆਪਣੇ ਕੋਲ??

  • @sukhjinderjassar6780
    @sukhjinderjassar6780 2 місяці тому +68

    ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, sgpc ਇਸ ਕਾਰਵਾਈ ਤੇ ਜਲਦੀ ਐਕਸ਼ਨ ਲਵੇ, ਦੋਸ਼ੀਆਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ।

    • @PremSingh-hj4vs
      @PremSingh-hj4vs 2 місяці тому +1

      S g p c ਵਿੱਚ ਰਿਸ਼ਵਤ ਚਲਦੀ ਹੈ

    • @SukhwinderSingh-hc3mp
      @SukhwinderSingh-hc3mp 2 місяці тому +1

      ​@@PremSingh-hj4vstusi kini diti hai?

    • @GurdeepSingh-wr4dz
      @GurdeepSingh-wr4dz 2 місяці тому

      Sgpc ਨੇ ਤਾਂ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਖੁਰਦ ਬੁਰਦ ਕਰ ਦਿੱਤੇ ਉਹਨਾਂ ਨੂੰ ਕੋਈ ਸਜਾ ਨਹੀਂ। ਇੱਥੇ ਕਿਵੇਂ ਸਭ ਦਾ ਜ਼ੋਰ ਲੱਗੀ ਜਾਂਦਾ । ਉੱਥੇ ਕੋਈ ਨੀ ਬੋਲਦਾ ਇਹ ਤਾਂ ਸਭ ਨਕਲੀ ਸੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਫੇਰ ਇਹ ਕਿਵੇਂ ਬੇਅਦਬੀ ਹੋਗੀ । ਲਾਹਨਤਾਂ ਹੀ ਨੇ ਇਹਨਾਂ ਨੂੰ ਕਿਵੇਂ ਫੋਕੀਆਂ ਟੌਹਰਾਂ ਨੂੰ ਭੱਜੇ ਫਿਰਦੇ ਆ

  • @user-dt4le5ce8p
    @user-dt4le5ce8p 2 місяці тому +17

    ਬਾਦ ਚ ਪੀਲੀ ਪੱਗ ਵਾਲਾ ਵੀਰ ਤੁਹਾਨੂੰ ਗੱਲ ਨਹੀ ਕਕਨ ਦੇ ਕਿਹਾ ਉਹ ਬਿਲਕੁੱਲ ਗਲਤ ਬੰਦਾ

  • @Navi_saroya
    @Navi_saroya День тому

    ਇਕ ਗੱਲ ਮੈ ਨੋਟ ਕੀਤੀ ,ਕਿ ਸਾਰੇ ਸੂਟ ਵਾਲਿਆ ਨੇ ਕੋਈ ਗਲਤ ਨਹੀ ਕੀਤੀ ,ਪਰ ਪਤਰਕਾਰ ਬਹੁਤ ਗੱਲ ਵਧਾ ਰਿਹਾ,ਗਲਤ ਗੱਲ ਆ

  • @BaljindersinghBaljinder-gg9ur
    @BaljindersinghBaljinder-gg9ur 2 місяці тому +30

    ਬਹੁਤ ਗਿਆਨ ਹੈ ਡਰੈਕਟਰ ਸਾਬ੍ਹ ਨੂੰ

  • @baljitsingh9283
    @baljitsingh9283 2 місяці тому +63

    ਜੁਤੀਆਂ ਤੋਂ ਬਿਨਾ ਕੰਮ ਸੂਤ ਨਈਂ ਆਉਣਾ ਕਲਾਕਾਰ ਸਾਰਿਆ ਵਿਚੋ ਸਾਰੇ ਬੰਦੇ ਦੇ ਪੁਤ ਨਈਂ ਪੈਸੇ ਲਈ ਜ਼ਮੀਰ ਵੇਚ ਚੁਕੇ ਨੇ

  • @SKaur_multani
    @SKaur_multani 2 місяці тому +52

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Ak47xRaman-vm1ye
    @Ak47xRaman-vm1ye 2 місяці тому +23

    ਪਹਿਲਾ ਤਾਂ ਇਦੇ ਜੁਟਿਆ ਮਾਰੋ ਜੇਹੜਾ ਕਿਹਦਾ ਸਿਨ ਵੇਖਣਾ ਹੈ ਏਹਨਾ ਤੇ ਵੀ n s ਲਗਾਓ

  • @gorayaaudio
    @gorayaaudio 2 місяці тому +12

    ਜੇ ਫਿਲਮਾਂ ਵਾਲੇ ਸੀਨ ਮੰਦਰਾਂ ਚਰਚਾ ਵਿੱਚ ਹੋਣ ਲੱਗ ਪਏ ਤਾਂ ਫਿਰ ਕੀ ਜਵਾਬ ਹੈ ਇਹਨਾਂ ਕੋਲ

    • @user-li6ro2wx8d
      @user-li6ro2wx8d Місяць тому

      Nahi hone chaidey... Kyu ਧੱਜੀਆਂ ਉਡਾਉਂਦੇ ਹੋ ਆਪਣੇ ਆਪਣੇ ਧਰਮ ਦੀਆਂ

  • @Kingdom_of_Sikhism
    @Kingdom_of_Sikhism 2 місяці тому +21

    ਜਰਨੈਲ ਸਿੰਘ ਨੇ ਬਹੁਤ ਵਧੀਆ ਜਵਾਬ ਦਿੱਤਾ

    • @DhimanAgro
      @DhimanAgro 2 місяці тому

      ਜਵਾਬ ਕੀ ਦੇਣਾ ਇਸਨੇ ਸੈਟ ਵਾਲਿਆਂ ਦਾ ਬਚਾਅ ਕਰ ਰਿਹਾ

    • @DharmSingh-gp2pz
      @DharmSingh-gp2pz Місяць тому +2

      ​@@DhimanAgrojaar dimag hai nhi thodekol agla ki khi janda koi smj aundi aa k nhi je ena jmeer jagda Tera te jdo mastane move ch marasi Sikh bne c odo ta bdi bond chki firda c

    • @DhimanAgro
      @DhimanAgro Місяць тому

      @@DharmSingh-gp2pz ਉਹ ਪਹਿਲਾ ਗੱਲ ਸੁਣ ਲਾ ਅਨਪੜ ਬੰਦੇ ਕੀ ਕਿਹਾ ਮੈਂ ਤੇਰੇ ਵਰਗੇ ਅੰਨ ਭਗਤ ਮੂੰਹ ਚੱਕ ਕੇ ਆ ਜਾਂਦੇ ਆ ਮੈਂ ਇੱਥੇ ਕਿਸੇ ਫਿਲਮ ਦੇ ਬਾਰੇ ਗੱਲ ਨਹੀਂ ਕਰ ਰਿਹਾ ਤੇ ਨਾਮ ਹੈ ਮਸਤਾਨੇ ਦੇਖੀ ਆ ਸਮਝਿਆ ਸਾਲਾ ਫੁਦੂ।

  • @BalwinderKaur-yw1vt
    @BalwinderKaur-yw1vt 2 місяці тому +81

    ਸਿੱਖ ਨੂੰ ਪਤਾ ਹੈ ਵਿਆਹ ਦਾ ਫਿਲਮਾਂ ਵਿੱਚ ਦਿਖਾਉਣ ਦੀ ਕੀ ਲੋੜ ਹੈ

  • @user-sr5zq6ob8k
    @user-sr5zq6ob8k 2 місяці тому +47

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏🙏🙏🙏

  • @GurpreetSingh-jg8pw
    @GurpreetSingh-jg8pw 2 місяці тому +22

    Koi baddi gall nahi eve kattarbadi lok hamesa ldayi bhalde hn

    • @jatindersandhu516
      @jatindersandhu516 2 місяці тому

      ਤੁਸੀ ਗੁਰੂ ਦੋਖੀ ਹੋ ਓਹ ਕੱਟੜਵਾਦੀ ਨਹੀਂ, ਉਹ ਗੁਰੂ ਨਾਲ ਪਿਆਰ ਰੱਖਣ ਵਾਲੇ ਕਦੋਂ ਤੁਸੀ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਬੋਲੋ ਗਏ

  • @JaswinderSingh-xq3sk
    @JaswinderSingh-xq3sk День тому

    ਜਿਹੜੇ ਲੋਕ ਇਹ ਕਹਿੰਦੇ ਹਨ ਕਿ ਇਸ ਤੋਂ ਪਹਿਲਾਂ ਹਜਾਰਾਂ ਗਾਣੇ, ਫਿਲਮਾਂ ਬਣਾਈਆਂ ਗਈਆਂ ਹਨ ਤੇ ਓਹਨਾਂ ਨੂੰ ਮੇਰਾ ਕਹਿਣਾ ਹੈ ਕਿ ਇਸੇ ਕਰਕੇ ਹੀ ਅੱਜ ਗੁਰੂ ਸਾਹਿਬ ਜੀ ਤੇ ਲਗਾਤਾਰ ਹਮਲੇ ਹੋ ਰਹੇ ਹਨ। ਤੇ ਤੁਹਾਡੇ ਵਰਗੇ ਹਿਜੜੇ ਜੋਂ ਪੱਗਾਂ ਵਿੱਚ ਸਿਰ ਫਸਾ ਕੇ ਬੈਠੇ ਹਨ। ਓਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਪਰ ਖ਼ਾਲਸਾ ਹੁਣ ਇਹ ਬਰਦਾਸ਼ਤ ਨਹੀਂ ਕਰ ਸਕਦਾ। ਅਸੀਂ ਹਿੰਦੂਆ ਦੀ ਤਰਾਂ ਆਪਣੇ ਗੁਰੂ ਸਾਹਿਬ ਜੀ ਦੀ ਇੱਜ਼ਤ ਨੂੰ ਰੋਲਣਾ ਨਹੀਂ ਹੈ। ਹੁਣ ਸਿਰਫ਼ ਪਿਆਰ ਨਾਲ ਗਲ ਕਰ ਰਹੇ ਹਾਂ। ਜੇਕਰ ਨਹੀਂ ਸੁਧਰੇ ਤਾਂ ਜਾਨਾਂ ਤੋਂ ਹੱਥ ਗਵਾਓਗੇ।

  • @SadhSangat-g7p
    @SadhSangat-g7p 4 дні тому +1

    ਜੇਕਰ ਨਾਟਕ ਜਾਂ ਫਿਲਮ ਵਿੱਚ ਸਿੱਖ ਵਿਆਹ ਵਿਖਾਉਣਾ ਹੋਵੇ ਤਾਂ ਕੀ ਕੀਤਾ ਜਾਵੇ ?
    ਜਾਂ ਫਿਰ ਇਹ ਐਲਾਨ ਕਰ ਦਿਓ ਕੇ ਫ਼ਿਲਮਾਂ ਵਿੱਚ ਕਦੇ ਵੀ ਸਿੱਖ ਸੱਭਿਆਚਾਰ ਹੀ ਨਾ ਵਿਖਾਇਆ ਜਾਵੇ।
    ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਇਸ ਬਾਰੇ ਗਾਈਡ ਲਾਈਨਜ਼ ਜਾਰੀ ਕਰੇ।
    ਇਸ ਤਰ੍ਹਾਂ ਧੱਕਾ ਕਰਨਾ ਗ਼ਲਤ ਹੈ।

  • @MohinderSingh-rw1cn
    @MohinderSingh-rw1cn 2 місяці тому +25

    ਇਹ ਸੱਭ ਬੰਦ ਹੋਣਾ ਚਾਹੀਦਾ ਹੈ , ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੋ ਲੋਕੋ , ਵਾਹਿਗੁਰੂ ਜੀ

  • @prabhnoortiwana1482
    @prabhnoortiwana1482 2 місяці тому +76

    ਵੀਰ ਜੀ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਪੀੜੀ ਉਪਰ ਗੱਦੀ ਰੱਖ ਕੇ ਉਪਰ ਕੱਪੜਾ ਪਾਕੇਪਾਠ ਕਰਦੇ ਸੀ ਜਿਵੇਂ ਬੱਚਿਆਂ ਨੁੰ ਆਉਦਾ ਸੀ

    • @artandcraftwithdeep7529
      @artandcraftwithdeep7529 2 місяці тому +12

      ਉਹ ਬਚਰਨ ਦੀਆਂ ਗਲਤੀਆਂ ਸਨ ਉਦੋ ਆਪਾ ਨੂੰ ਮਰਿਆਦਾ ਦਾ ਪਤਾ ਨਹੀਂ ਹੁੰਦਾ।

    • @kirandeepkaur4858
      @kirandeepkaur4858 2 місяці тому +2

      ਬੱਚਿਆਂ ਨੂੰ ਪਤਾ ਨਹੀਂ ਹੁੰਦਾ।ਉਹ ਬੇਸਮਝ ਹੁੰਦੇ ਹਨ।

    • @luckygrewal4421
      @luckygrewal4421 2 місяці тому

      Aaho ji aassi v karde c

    • @harpreetgill9045
      @harpreetgill9045 2 місяці тому

      @@luckygrewal4421assi bi karde c

    • @rajarani5796
      @rajarani5796 2 дні тому

      ​@@artandcraftwithdeep7529oh tu chal sala chawl je filma ch nkli viha sikh sarup ch ni dikhya javega hor ki houga

  • @parambariar5282
    @parambariar5282 2 місяці тому +7

    ਵਾਹਿਗੁਰੂ ਜੀ,ਇਹਨਾ ਨੂੰ ਸਮੱਤ ਬਖਸ਼ਣ ਜੀ,ਬਹੁਤ ਗਲਤ ਗੱਲ ਏ,🙏🙏🙏🙏🙏🙏

  • @gpskirtan
    @gpskirtan 2 місяці тому +3

    ਇਹ ਵਿਸ਼ਾ ਗੰਭੀਰ ਹੈ ਜੇਕਰ ਹਰ ਗੱਲ ਤੇ ਰੱਪੜ ਹੀ ਖੜਾ ਹੁੰਦਾ ਰਿਹਾ ਤਾਂ ਪੰਜਾਬ ਵਿੱਚ ਕਦੇ ਸਿਖ ਕਿਰਦਾਰ ਵਿੱਚ ਫਿਲਮਾ ਨਹੀ ਬਣਨਗੀਆਂ

  • @AmandeepKaur-nl8dm
    @AmandeepKaur-nl8dm 2 місяці тому +8

    ਸਰਗੁਣ ਮਹਿਤਾ ਨੇ ਇਸ ਸੀਰੀਅਲ ਬਸ਼ੂਤ ਹੀ ਬੇਹੂਦਗੀ ਦਿਖਾਈ ਹੈ

  • @randhawaboyz1635
    @randhawaboyz1635 2 місяці тому +117

    ਸਿੱਖ ਕੌਮ ਰਾਖੀ ਹੀ ਕਰਦੀ ਰਹੇਗੀ ਧਰਮ ਦੀ

    • @KIRAT-m9y
      @KIRAT-m9y 2 місяці тому +7

      KORI KOM DI GAL KARDA JIHRI APNIYA VIVAHA DE VICH KANJRIYA NACHOUNDE NE

    • @bainsfarm3100
      @bainsfarm3100 2 місяці тому

      ❤❤❤❤

  • @kaurkharoud899
    @kaurkharoud899 2 місяці тому +53

    ਸਰਸੇ ਵਾਲੇ ਸਾਧ ਨੇ ਵੀ ਨਕਲ ਕੀਤੀ ਸੀ

  • @FournBoutique
    @FournBoutique Місяць тому +1

    ਦੱਸ ਪਾਤਸਾਹੀਆਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਨੀਆਂ ਵਿੱਚ ਕੋਈ ਵੀ ਨਕਲ ਨਹੀ ਕਰ ਸਕਦਾ 🙏🙏

  • @husanheera6867
    @husanheera6867 2 місяці тому +2

    ਜੇ ਅਸਲੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਫਿਲਮਾਂ ਬਣਾਉਂਦੇ, ਉਦੋਂ ਕਿਹੜਾ ਤੁਸੀਂ ਬਖਸ਼ ਦੇਣਾ ਸੀ,

  • @user-fv7iu3jv8q
    @user-fv7iu3jv8q 2 місяці тому +40

    ਚੌਰ ਸਾਹਿਬ ਤਾਂ ਆਪਣੇ ਮੋਢੇ ਉੱਤੇ ਰੱਖੀ ਜਾਂਦਾ ਆ ਇਹ ਬੇਅਦਬੀ ਨਹੀਂ

  • @jindersingh2951
    @jindersingh2951 2 місяці тому +51

    ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਇਥੇ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚਣਾ ਚਾਹੀਦਾ ਸਿੰਘਾਂ ਨੂੰ ਪਹੁੰਚਣਾ ਚਾਹੀਦਾ ਜਾਗ ਦੀ ਜਮੀਨ ਵਾਲਿਆਂ ਨੂੰ ਪਹੁੰਚਣਾ ਚਾਹੀਦਾ ਇਹਨਾਂ ਦੇ ਇੱਥੇ ਇੱਥੇ ਕੁਹਾੜੀ ਫੇਰੀ ਜਾਵੇ ਇਹਨਾਂ ਦੇ ਡਾਂਗ ਫੇਰੀ ਜਾਵੇ ਇਹਨਾਂ ਦੇ ਫੜ ਕੇ ਸਾਰਿਆਂ ਦੇ

    • @user-pc5tt6gz6i
      @user-pc5tt6gz6i 2 місяці тому +1

      Je Daang Tere Ton Pheri Jandi Tu Ja Ke Pher Lai Teri Jamir Jagdi Bakian Di Nahi Jagdi

    • @varidersingh5149
      @varidersingh5149 2 місяці тому +1

      22ਜੀ ਸਹੀ ਗਲ ਆ ਜੁਤੀ ਫੇਰੋ ਇਨਾ ਦੇ

    • @Ghantshikari
      @Ghantshikari 2 місяці тому +3

      ਤੇਰੀ ਜਮੀਰ ਜਾਗਦੀ ਨਿ ਵੀਰ ਤੂੰ ਜਾ ਕੇ ਡਾਂਗ ਕਿਉ ਨੀ ਡਾਂਗ ਫੇਰਦਾ

  • @Jasveermehanger
    @Jasveermehanger 2 місяці тому +7

    Yaar Film de vich sab kuch nakli hunda
    Bade Thekedaar dharam de

  • @AmritpalSingh-qr8cf
    @AmritpalSingh-qr8cf 2 місяці тому +6

    ਕੀ ਸਿੱਖ ਧਰਮ ਚ ਤਲਾਕ ਦੀ ਰੀਤ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਅਨੰਦ ਕਾਰਜ ਲੈਕੇ ਤਲਾਕ ਵੀ ਹੁੰਦੇ ਨੇ ਓਸ ਤੇ ਵੀ ਰੋਕ ਲਾਵੋ ਅਖੋਤੀ ਪੰਥਕ ਹਿਤੈਸ਼ੀ ਓ

  • @user-qk2sd1rs7p
    @user-qk2sd1rs7p Місяць тому +1

    Wahguru g Wahguru g ♥️ wahguru g 🙏 ♥️

  • @user-zp9gm9pi7e
    @user-zp9gm9pi7e 2 місяці тому +33

    ਪੱਤਰਕਾਰ zeero 😂😂🤣 ਐਵੇ ਵੇਹਲੇ ਕੱਠੇ ਹੋਏ ਅਨਪੜ੍ਹ। ਯਾਰ ਉਹ ਤਾਂ ਫਿਲਮ ਬਣਾ ਰਹੇ ਹਨ ਪਹਿਲਾਂ ਵੀ ਫ਼ਿਲਮਾਂ ਬਣੀਆਂ ਕੋਈ ਪ੍ਰੋਟੋਕਾਲ ਤਾਂ ਬਣਿਆ ਨੀ ਡ੍ਰਾਈਕਟਰ ਵੀ ਸਿੱਖ ਹੈ ਪੜਿਆ ਲਿਖਿਆ ਬੰਦਾ। ਸਾਰਾ ਕੁਝ ਡਮੀ ਆ। ਨਕਲੀ ਆ ਪੰਜਾਬ ਵਿੱਚ ਕਈ ਹਜ਼ਾਰ ਨਕਲੀ ਵਿਆਹ ਹੁੰਦੇ। ਉਥੇ ਕਿਹੜੀ ਕਾਰਵਾਈ ਹੁੰਦੀ। ਉਹ ਹੈ ਅਸਲੀ ਬੇਅਦਬੀ। ਸਿੱਖਾਂ ਨੂੰ ਏਕਤਾ ਰੱਖਣੀ ਚਾਹੀਦੀ ਹੈ 🙏🏻🙏🏻🙏🏻

    • @gurpalsingh6647
      @gurpalsingh6647 2 місяці тому

      Sahi gall a yar , gannd paya peya ina ne, loka da jeena duswar karta..

    • @jagtarsingh2713
      @jagtarsingh2713 2 місяці тому +2

      ਤੇਰੀ ਪੈਣ ਦੇ ਅਨੰਦ ਨਕਲੀ ਕਰ ਦੇਮਾ ਦੱਸ ਕਦੋਂ ਕਰਮਾ

  • @indianbowlofficial7676
    @indianbowlofficial7676 2 місяці тому +21

    ਉਥੇ ਹੀ ਡਾਂਗਾਂ ਨਾਲ ਕੁਟਿਆ ਜਾਵੇ ਤਾਂ ਅੱਗੇ ਤੋਂ ਨੱਕ ਭਰਿਆ ਜਾਵੇ ਅਜਿਹੇ ਅਧਰਮੀ ਲੋਕਾਂ ਦਾ।

  • @gill-punjab
    @gill-punjab 2 місяці тому +25

    295A ਦਾ ਪਰਚਾ ਦਰਜ਼ ਕਰੋ

  • @gurjinderjitsingh755
    @gurjinderjitsingh755 2 місяці тому +1

    ਸਰਦਾਰ ਜੀਆਂ ਨੇ ਬਹੁਤ ਵਧੀਆ ਗੱਲ ਆਖੀ ਆ ਕਿ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਨਕਲ ਨਹੀਂ ਕਰ ਸਕਦੇ ਪਰ ਅਸੀਂ ਅਸਲੀਅਤ ਵੀ ਇਹ ਚੀਜ਼ ਦਿਖਾਉਣੀ ਹ ਕਿ ਅਸੀਂ ਨੂੰਹ ਵਿਆਹ ਕੇ ਇਸ ਤਰ੍ਹਾਂ ਲਿਆਂਦੀ ਆ ਗੁਰਸਿੱਖੀ ਮਰਿਆਦਾ ਦੇ ਵਿੱਚ ਪਰ ਇਹ ਇੱਕ ਪਿਕਚਰ ਸੀਨ ਹੈ ਪਰ ਤੁਸੀਂ ਲੋਕ ਪਤਾ ਨਹੀਂ ਕਦੋਂ ਸੁਧਰ ਤੁਸੀਂ ਨਹੀਂ ਸੁਧਰ ਸਕਦੇ , ਮਹਾਭਾਰਤ ਦੇ ਵਿੱਚ ਰਾਮ ਚੰਦਰ ਦਾ ਰੋਲ ਸ਼ਿਵਜੀ ਦਾ ਰੋਲ ਹਿੰਦੂ ਮੱਤ ਦੇ ਵਿੱਚ ਹਰ ਚੀਜ਼ ਦਾ ਰੋਲ ਕੀਤਾ ਇਨਸਾਨ ਨੇ ਪਰ ਗੁਰਸਿੱਖੀ ਲਾਈਨ ਦੇ ਵਿੱਚ ਕੁਝ ਦਾ ਰੋਲ ਨਹੀਂ ਕੀਤਾ ਤੇ ਨਾ ਹੀ ਤੁਸੀਂ ਕਰਨ ਦਿੰਦੇ ਹੋ। ਚਾਰ ਸਾਹਿਬਜਾਦਿਆਂ ਦੀ ਪਿਕਚਰ ਬਣੀ ਉਸ ਤੇ ਵੀ ਤੁਸੀਂ ਕਿੰਤੂ ਪ੍ਰੰਤੂ ਕੀਤਾ। ਤੁਸੀਂ ਲੋਕ ਹੀ ਸਿੱਖੀ ਨੂੰ ਪ੍ਰਫੁੱਲਤ ਨਹੀਂ ਹੋਣ ਦਿੰਦੇ ਬਲਕਿ ਉਸਦੀਆਂ ਲੱਤਾਂ ਖਿੱਚ ਰਹੇ ਹੋ। ਉਨਾਂ ਨੇ ਤਾਂ ਇਨੀ ਬੇਅਬਦੀ ਨਹੀਂ ਕੀਤੀ ਹੁੰਦੀ ਜਿੰਨੀ ਕਿ ਤੁਸੀਂ ਸਰਦਾਰ ਪੱਗਾਂ ਵਾਲਿਆਂ ਨੂੰ ਇੰਨਾ ਕੁਝ ਬੋਲ ਕੇ ਲੱਖ ਲਾਹਨਤਾ ਤੁਹਾਡੇ ਵੀ ਇਹੋ ਜਿਹੇ ਵਿਊ ਲੈਣ ਦੇ ਚੱਕਰ ਚ ਇਹ ਸਭ ਕੰਮ ਕਰਦੇ ਹੋ ਜੇ ਤੁਹਾਨੂੰ ਵੀ ਪੈਸਾ ਦਿੱਤਾ ਹੁੰਦਾ ਤੇ ਤੁਸੀਂ ਵੀ ਚੁੱਪ ਕਰਕੇ ਆਪਦੇ ਘਰੇ ਬੈਠ ਜਾਣਾ ਸੀ। ਇਹ ਪੱਤਰਕਾਰ ਜਿੰਨੇ ਵੀ ਨੇ ਸਭ ਬੇਜ਼ਮੀਰੇ ਨੇ ਕਿਸੇ ਨੇਤਾ ਦੇ ਖਿਲਾਫ ਕਿਸੇ ਗਰੀਬ ਦੀ ਗੱਲ ਤੇ ਇਹ ਬੋਲਿਆ ਅਜੇ ਤੱਕ ਕੋਈ ਨਹੀਂ ਬੋਲਦਾ ਸਭ ਪਤਾ ਇੰਨਾ ਚੋਰਾਂ ਦਾ

  • @dhaliwal9715
    @dhaliwal9715 Місяць тому +1

    ਠੀਕ ਹੈ ਯਾਰ ਫਿਲਮ ਵਾਲੇ ਉਹ ਨਹੀਂ ਚਾਹੁੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵੀ ਨਕਲੀ ਵਿਆਹ ਨਹੀਂ ਕਰਵਾ ਸਕਦੇ ਕੇ ਅਸਲੀ ਗਰੂ ਗ੍ਰੰਥ ਸਾਹਿਬ ਰੱਖ ਕੇ ਓਹ ਨਕਲੀ ਵਿਆਹ ਤੇ ਲਾਵਾ ਫੇਰੇ ਕਰਦੇ ਫੇਰ ਵੀ ਤਾਂ ਬੇਅਦਬੀ ਹੀ ਮੰਨੀ ਜਾਂਦੀ ਸੀ

  • @SikanderSingh-bi1vd
    @SikanderSingh-bi1vd 2 місяці тому +25

    ਇਹ ਤਾਂ ਆਪ ਬੱਕਰੇ ਖਾਂਦੇ ਨੇ,
    ਦੂਜਾ ਇਹ ਕਿ ਭਾਈ ਅਮ੍ਰਿਤ ਪਾਲ ਸਿੰਘ ਦੀ ਗਿਰਫ਼ਤਾਰੀ ਵੇਲੇ ਕਿਉਂ ਨਹੀਂ ਬੋਲੇ,
    ਕਿੰਨੀਆਂ ਕਿਤਾਬਾਂ ਵਿੱਚ ਸਿੱਖਾਂ ਦੇ ਖਿਲਾਫ਼ ਲਿਖਿਆ ਗਿਆ ਕਿਉਂ ਨਹੀਂ ਬੋਲੇ,

    • @paramjeetsinghbuttar1026
      @paramjeetsinghbuttar1026 2 місяці тому

      ਇਕ ਸਿਖ ਬਕਰੇ ਖਾਦਾ ਦੂਜਾ ਸਿੱਖ ਕਿਵੇ ਏਦੁ ਤਾਂ ਚੁਪ ਠੀਕ ਜੇ ਕਰਦੇ ਠੀਕ ਨੀ ਕੋਈ ਠੀਕ

    • @user-og4in5yx2i
      @user-og4in5yx2i 2 місяці тому +3

      ਬੱਕਰੇ ਖਾਣ ਨਾਲ ਇਸ ਗੱਲ ਦਾ ਕੋਈ ਵੀ ਮੇਲ ਨਹੀਂ,ਤੁਸੀ ਵੀ ਖਾਓ ਤੁਹਾਨੂੰ ਕਿਸਨੇ ਰੋਕਿਆ,ਨਾਲੇ ਤੁਸੀ ਵੀ ਬੋਲੋ ਜਿੱਥੇ ਗਲਤ ਹੁੰਦਾ।

  • @gurmeetrandhawa9620
    @gurmeetrandhawa9620 2 місяці тому +15

    ਫਿਲਮਾਂ ਚ ਨਕਲੀ ਸਿੱਖ ਬਣ ਕੇ ਐਕਟ ਕਰਦੇ ਆ ਜਦੋਂ ਕੌਮ ਨੂੰ ਇਹਨਾਂ ਕਲਾਕਾਰਾਂ ਦੇ ਸਾਥ ਦੀ ਲੋੜ ਹੁੰਦੀ ਤਾਂ ਇਹ ਸਾਰੇ ਨਚਾਰ ਪੰਥ ਵਿਰੋਧੀਆ ਦਾ ਸਾਥ ਦਿੰਦੇ ਫਿਲਮਾਂ ਚ ਤਾਂ ਐਵੇਂ ਕਰਦੇ ਜਿਵੇਂ ਬਹੁਤ ਇਹਨਾਂ ਦੀਆ ਜਮੀਰਾਂ ਜਾਗ ਦੀਆਂ ਹੁੰਦੀਆਂ ਪਰ ਹੈਗੇ ਸਾਰੇ ਨਚਾਰ ਇਕ ਦੋ ਕਲਾਕਾਰਾਂ ਨੂੰ ਛੱਡ ਕੇ ਅਸਲ ਜਿੰਦਗੀ ਚ ਕੋਈ ਕੌਮ ਦੇ ਹੱਕ ਚ ਨਹੀਂ ਖੜਦਾ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ😡

  • @sukhdevsinghbhatti3235
    @sukhdevsinghbhatti3235 2 місяці тому +12

    ਲੋਕ ਬਾਹਰ ਜਾਣ ਵਾਸਤੇ ਵੀ ਨਕਲੀ ਨੰਦ ਕਾਰਜ ਕਰਕੇ ਬਾਹਰ ਜਾਂਦੇ ਆ। ਏਹ ਅੱਜ ਕੋਈ ਨਵਾਂ ਕੰਮ ਆ ਜਦੋਂ ਦੀਆਂ ਫਿਲਮਾਂ ਬਣਨ ਲਗਿਆ ਓਦੋਂ ਤੋਂ ਏਹੀ ਕੰਮ ਹੁੰਦਾ ਆਇਆ।ਕਿਉ ਅੱਗ ਲਾਉਣੇ ਓ ਏਸ ਸਭ ਪਹਿਲੇ ਦਿਨ ਤੋਂ ਹੀ ਰੋਕਣਾ ਚਾਹੀਦਾ ਸੀ।ਪਾਣੀ ਸਿਰ ਉਪਰ ਦੀ ਲੰਘ ਗਿਆ ਹੁਣ ਕੀ ਬਣਨਾ

  • @ashokangrish9652
    @ashokangrish9652 2 місяці тому +2

    ਪਖੰਡ ਜ਼ਿਆਦਾ ਹੀ ਫੈਲ ਗਿਆ

  • @PremKumar-ml4kt
    @PremKumar-ml4kt 2 місяці тому +1

    ਵਧੀਆ ਤਰੀਕੇ ਨਾਲ ਗੱਲ ਕਰ ਰਿਹਾ
    ਸਰਦਾਰ ਜੀ ਇਹਨਾਂ ਨੂੰ ਸੁਣੇ
    ਭਗਵਾਨ ਜੀ ਦੀਆਂ ਫੋਟੋਆਂ ਲਾ ਲਿਆ ਕਰੋ ਜੀ

  • @rana7018josan
    @rana7018josan 2 місяці тому +11

    Police nal rali hoi hai sarkar ਜਿੰਮੇਵਾਰ ਹੈ

  • @user-ul1jp6yd4z
    @user-ul1jp6yd4z 2 місяці тому +31

    ਵਾਹਿਗੁਰੂ ਜੀ ਪੈਸੇ ਪਿੱਛੇ ਅਜਿਹੇ ਕੰਮ ਨਾਂ ਕਰੋ

  • @jogasingh-wv6eh
    @jogasingh-wv6eh 2 місяці тому +55

    ਵੀਰ ਇਹ ਨਚਾਰ ਬਹੁਤ ਗੰਦ ਪਾਇਆ

  • @BaljindersinghBaljinder-gg9ur
    @BaljindersinghBaljinder-gg9ur 2 місяці тому +1

    ਵਾਹ ਬਾਈ ਡਰੈਕਟਰ ਸਾਬ੍ਹ ਬਹੁਤ ਢੰਗ ਨਾਲ ਵਿਚਾਰ ਰੱਖੇ 👍👍👍👍👍

  • @daljitsingh8832
    @daljitsingh8832 2 місяці тому +1

    ਮੈਂ ਇਸ ਗਾਣੇ ਵਾਲੇ ਦੇ ਤੇ ਟੋਟ ਟੀਮ ਦੇ ਖਿਲਾਫ ਹਾਂ ਪਰੰਤੂ ਇਹ ਕਿਸੇ ਨੇ ਵਿਚ ਦੇ ਬੰਦੇ ਨੇ ਹੀ ਨਫਰਤ ਦੇ ਕਾਰਨ ਇਹਨਾਂ ਦਾ ਕੰਮ ਖਰਾਬ ਕੀਤਾ ਹੈ ਕਿ ਇਹ ਸਫਲ ਨਾ ਹੋ ਸਕਣ ਤੇ ਉਹ ਵਿਚਾਰਾ ਜਿਹੜੇ ਨੇ ਲੱਖਾਂ ਰੁਪਏ ਲਗਾਏ ਹੋਣੇ ਪਿੱਟੀ ਚ ਮਿਲ ਗਿਆ ਤੇ ਅੱਗੇ ਆਉਣ ਵਾਲੇ ਸਮਾਜ ਦੇ ਵਿੱਚ ਉਹਨੂੰ ਮੂੰਹ ਦਿਖਾਉਣਾ ਮੁਸ਼ਕਿਲ ਹੋ ਜਾਏਗਾ ਤੇ ਆਪਣੇ ਇਸ ਕੰਮ ਦੇ ਵਿੱਚ ਉਹ ਫੈਲ ਹੋ ਜਾਏਗਾ ਇਸ ਵਾਸਤੇ ਇਸ ਬੰਦੇ ਤੋਂ ਮਾਫੀ ਮੰਗਾ ਕੇ ਅੱਗੇ ਵਾਸਤੇ ਇਹੋ ਜਿਹਾ ਕੰਮ ਨਾ ਕਰਨ ਵਾਸਤੇ ਨਸੀਅਤ ਲਾ ਕੇ ਹੀ ਛੱਡ ਦੇਣਾ ਚਾਹੀਦਾ

  • @sarajjaitu4900
    @sarajjaitu4900 2 місяці тому +34

    ਐਸ ਜੀ ਪੀ ਰਹੇ ਗੀ ਝੜਾਵੇ ਖਾਂਣ ਨੂੰ ਪੈਸਾ ਦਿਉ ਜਹੇੜੀ ਮਰਜ਼ੀ ਪਰਮੀਸਨ ਲੈਲਉ

  • @babusinghmaster1305
    @babusinghmaster1305 2 місяці тому +44

    🎉 ਪਰਚਾ ਦਰਜ ਹੋਣਾ ਚਾਹੀਦਾ

  • @husanheera6867
    @husanheera6867 2 місяці тому +1

    ਪੀਲੀ ਪੱਗ ਵਾਲੇ ਵੀਰ ਨੇ ਬਿਲਕੁਲ ਸੱਚ ਬੋਲਿਆ ਸਹੀ ਬੋਲਿਆ‌

  • @guru3198
    @guru3198 Місяць тому

    Mnu jairnail singh ji di gal bhott wadia lgi vese 🙏🙏

  • @singersatpalkingra
    @singersatpalkingra 2 місяці тому +9

    ਆਹ ਜੇਹੜਾ ਖਾਲਸਾ ਜੇਹੜਾ ਚੌਰ ਸਾਹਿਬ ਮੋਡੇ ਤੇ ਰੱਖੀ ਬੈਠਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਹੈ

  • @SukhjeetKaur-kj7fm
    @SukhjeetKaur-kj7fm 2 місяці тому +37

    ਕਰਾਵੋ ਇਹਨਾਂ ਨੂੰ ਚੰਗੀ ਤਰ੍ਹਾਂ ਬੈੱਡ ਵਾਜਿਆਂ ਨਾਲ ਸਵਾਗਤ

  • @SukhwinderSinghSukhwinde-tj6ij
    @SukhwinderSinghSukhwinde-tj6ij 2 місяці тому +39

    ਸ਼੍ਰੋਮਣੀ ਕਮੇਟੀ ਵਾਲੇ ਕਿੱਥੇ ਨੇ ਇਹੇ ਕੀ ਹੋ ਰਿਹਾ।
    ਬੜੀ ਮਾੜੀ ਗੱਲ ਆ ਜੀ 🙏🙏

  • @RajinderKaur-w5w
    @RajinderKaur-w5w 2 місяці тому

    Waheguru ji ka Khalsa waheguru ji ki Fateh ji waheguru ji Guru Granth Sahib Ji very great Personality and light of our life

  • @JAGJEETSINGHBRAR-tm8gf
    @JAGJEETSINGHBRAR-tm8gf 2 місяці тому +2

    ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਇਦੇ ਵਿੱਚ ਪੂਰਾ ਧਿਆਨ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਸਾਰੀ ਪੜਤਾਲ ਕਰਕੇ ਇਹਨਾਂ ਤੇ ਪਰਚਾ ਦਾ ਚਿਕਣਾ ਚਾਹੀਦਾ ਹੈ ਜਦੋਂ ਸਰਸੇ ਵਾਲੇ ਸਾਧ ਨੇ ਬੇਅਦਬੀ ਕੀਤੀ ਸੀ ਤਾਂ ਕਿੰਨਾ ਰੌਲਾ ਪਿਆ ਸੀ ਹੁਣ ਇਹ ਸਰਕਾਰ ਵੀ ਦੋਸ਼ੀ ਹੈ ਇਹਦੇ ਵਿੱਚ ਕਿਉਂ ਨਹੀਂ ਧਿਆਨ ਦਿੰਦੇ ਇਹਨਾਂ ਗੱਲਾਂ ਨੂੰ ਸਾਰਾ ਕੁਝ ਹੋਈ ਜਾਂਦਾ ਕੋਈ ਸ਼ਰਮ ਤਾਂ ਉਹਨਾਂ ਨੂੰ ਆਉਣੀ ਚਾਹੀਦੀ ਹ ਜਿਹੜੇ ਪ੍ਰੋਡਿਊਸਰ ਸਿੱਖ ਹਨ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਤਾਂ ਹੋਰ ਕੀ ਹੈ ਇਹ

  • @TSBADESHA
    @TSBADESHA 2 місяці тому +10

    ਸਿੱਖ ਕੌਮ ਕੱਟੜਵਾਦ ਬਹੁਤ ਜ਼ਿਆਦਾ ਵਧ ਗਿਆ ਹੈ। ਕੌਮ ਹੁਣ ਤਰੱਕੀ ਨਹੀਂ ਕਰ ਸਕਦੀ

    • @rajarani5796
      @rajarani5796 2 дні тому

      Tuc ek din sb nu sikhi tu door kr dena

  • @jarmejasinghbrar9111
    @jarmejasinghbrar9111 2 місяці тому +20

    ਕੰਜਰ ਫਿਲਮਾ ਵਾਲੇ ਸੱਭਿਆਚਾਰ ਖਤਮ ਕਰ ਰਹੇ ਹੈਂ ਇਹਨਾਂ ਦਾ ਸੋਧਾ ਲਾਓ ਕੰਜਰ ਆਏ ਹਫਤੇ ਚਾਰ ਚਾਰ ਫਿਲਮਾਂ ਕੱਢਦੇ ਹੈਂ ਜਿਸ ਕਰਕੇ ਹਿੰਦੂ ਸਿੱਖਾਂ ਦੇ ਮੁੰਡੇ ਕੁੜੀਆਂ ਸਾਰਾ ਸਾਰਾ ਮਹੀਨਾ ਸਿਨੇਮੇ ਘਰਾਂ ਵਿੱਚ ਫਿਲਮਾਂ ਦੇਖਣ ਤੁਰੇ ਰਹਿੰਦੇ ਹੈਂ ਜਿਸ ਨਾਲ ਹਿੰਦੂ ਸਿੱਖਾਂ ਦੇ ਮੁੰਡਿਆਂ ਕੁੜੀਆਂ ਦਾ ਪੜ੍ਹਾਈ ਅਤੇ ਆਪਣੇ ਆਪਣੇ ਧਰਮ ਵੱਲ ਖਿਆਲ ਨਹੀਂ ਰਹਿੰਦਾ ਆਏ ਹਫਤੇ ਫਿਲਮਾਂ ਦੇਖਣ ਵਿਚ ਧਿਆਨ ਰਹਿੰਦਾ ਹੈ, ਇਹਨਾਂ ਫਿਲਮਾਂ ਵਾਲਿਆਂ ਵੱਲੋਂ ਨਿੱਤ ਨਵੇਂ ਦਿਨ ਫਿਲਮਾਂ ਰਿਲੀਜ਼ ਕਰਕੇ ਹਿੰਦੂ ਸਿੱਖਾਂ ਦੇ ਮੁੰਡੇ ਕੁੜੀਆਂ ਨੂੰ ਪੜਾਈ ਅਤੇ ਆਪਣੇ ਆਪਣੇ ਧਰਮ ਤੋਂ ਦੂਰ ਰੱਖਿਆ ਜਾ ਰਿਹਾ ਹੈ ਫਿਲਮਾਂ ਵਾਲਿਆਂ ਨੂੰ ਕਿਸੇ ਵੀ ਫਿਲਮ ਵਿੱਚ ਹਿੰਦੂ ਧਰਮ ਅਤੇ ਸਿੱਖ ਧਰਮ ਨੂੰ ਕਿਸੇ ਕਿਸਮ ਦੀ ਠੇਸ ਪਹਿਚਾਉਣ ਤੋਂ ਰੋਕਿਆ ਜਾਵੇ, ਹਿੰਦੂ ਸਿੱਖ ਭਰਾ ਏਕਤਾ ਬਣਾਕੇ ਰੱਖੋਂ ਇਸ ਵਿੱਚ ਦੇਸ਼ ਦੀ ਤਾਕਤ ਵਧੇਗੀ ਫਿਰ ਕਿਸੇ ਵੀ ਦੁਸ਼ਮਣ ਦੇਸ਼ ਦੀ ਇੰਡੀਆ ਵੱਲ ਝਾਕਣ ਦੀ ਹਿੰਮਤ ਨਹੀਂ ਪਵੇਗੀ