ਲੁਧਿਆਣਾ 'ਚ ਪ੍ਰਵਾਸੀ ਨੇ ਕੀਤਾ ਪਿੰਡ ਦੀ ਜਮੀਨ 'ਤੇ ਕਬਜਾ !, ਕਹਿੰਦਾ, "ਜਿਹਦੇ 'ਚ ਦੱਮ ਆ, ਛੁਡਵਾਕੇ ਦਿਖਾ ਦਓ"|

Поділитися
Вставка
  • Опубліковано 12 вер 2024
  • ਲੁਧਿਆਣਾ ਦੇ ਢੰਡਾਰੀ 'ਚ ਪ੍ਰਵਾਸੀ ਨੇ ਕੀਤਾ ਪਿੰਡ ਦੀ ਜਮੀਨ 'ਤੇ ਕਬਜਾ !, ਕਹਿੰਦਾ, "ਜਿਹਦੇ 'ਚ ਦੱਮ ਆ, ਛੁਡਵਾਕੇ ਦਿਖਾ ਦਓ"
    ਕਈ ਸਾਲਾਂ ਤੋਂ ਕੁੰਡੀ ਲਗਾ ਕੇ ਲਾ ਰਿਹਾ ਸੀ ਬਿਜਲੀ ਵਿਭਾਗ ਨੂੰ ਚੂਨਾ !
    Copyright Disclaimer under Section 107 of the copyright act 1976, allowance is made for fair use for 112 Replies
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #primeuday #latestnews #breakingnews

КОМЕНТАРІ • 4,7 тис.

  • @Indiagill91
    @Indiagill91 Рік тому +211

    ਹੀਰਾ ਪੰਜਾਬ ਦਾ ਸੱਚਾ ਪੁੱਤਰ ਹੈ, ਸਲਾਮ ਹੈ ਪੰਜਾਬੀ ਮਾ ਨੂੰ ਜੀਹਨੇ ਪੰਜਾਬ ਦੇ ਦਰਦੀ ਪੁੱਤਰ ਨੂੰ ਜਨਮ ਦਿੱਤਾ 🙏

    • @user-kSSingh
      @user-kSSingh Рік тому +6

      ਬਾਬਾ ਨਾਨਕ ਹੀਰੇ ਵੀਰ ਨੂੰ ਚੜਦੀ ਕਲਾ ਬਖਸ਼ੇ, keep up the good veer ji🙏🙏

  • @manjitmanjitsingh5809
    @manjitmanjitsingh5809 Рік тому +67

    ਇਸ ਭਈਏ ਨੂੰ ਦੁਕਾਨ ਵੀ ਨਾ ਦਿਓ ਅਤੇ ਇਸ ਦੀ ਦੁਕਾਨ ਤੇ ਕੋਈ ਪੰਜਾਬੀ ਭਰਾ ਨਾ ਜਾਵੇ ਮਨੋਜ ਹੀਰਾ ਜੀ ਤੁਹਾਡਾ ਬਹੁਤ ਧੰਨਵਾਦ

  • @MickyArora-yd8ol
    @MickyArora-yd8ol Місяць тому +24

    ਇਹਨਾਂ ਭਈਆ ਦੀ ਐਨੀ ਹਿੰਮਤ ਹੈ ਪੰਜਾਬੀਆਂ ਨੂੰ ਭੱਜ ਭੱਜ ਪੈਂਦੇ ਹਨ।

  • @gurujisingh584
    @gurujisingh584 Рік тому +230

    ਮਨੋਜ ਹੀਰਾ ਪੰਜਾਬ ਦਾ ਸੱਚਾ ਸਪੂਤ ਹੈ ਜੋ ਪੰਜਾਬ ਦੇ ਲੋਕਾਂ ਦੀ ਅਤੇ ਪੰਜਾਬੀਅਤ ਦੀ ਗੱਲ ਕਰਦਾ ਸਲੂਟ ਹੈ ਹੀਰੇ ਬਾਈ ਨੂੰ

  • @gurvailsingh9015
    @gurvailsingh9015 Рік тому +139

    ਪੱਤਰਕਾਰ ਆਪਣਾ ਪੰਜਾਬੀ ਹੋਣ ਦਾ ਫਰਜ਼ ਨਿਭਾ ਰਿਹਾ🙏 ਸਿੱਖਾਂ,ਹਿੰਦੂ ਤੇ ਮੁਸਲਮਾਨ ਪੰਜਾਬੀਆਂ ਨੂੰ ਇੱਕਜੁੱਟ ਹੋਕੇ ਪੰਜਾਬ ਦੇ ਹੱਕਾ ਦੀ ਗੱਲ ਕਰਨੀ ਚਾਹੀਦੀ।

  • @ਦੇਸ਼ਮੇਰਾਪੰਜਾਬ-ਡ4ਥ

    ਪੰਜਾਬ ਵਾਲੇ ਓ ਇਹਨਾਂ ਭਈਆਂ ਤੇ ਤਰਸ ਖਾਓਗੇ ,,, ਤੇ ਤੁਸੀਂ ਇਹਨਾਂ ਭਈਆਂ ਤੋਂ ਜੁੱਤੀਆਂ ਵੀ ਖਾਵੋਂਗੇ ,, ਇਹ ਗੱਲ ਪੱਕੀ ਆ

    • @yograjsingh9830
      @yograjsingh9830 Рік тому +4

      Sahi gall a g

    • @darshanasandhu2570
      @darshanasandhu2570 Рік тому +2

      Bilkul sahi hai

    • @ਦੇਸ਼ਮੇਰਾਪੰਜਾਬ-ਡ4ਥ
      @ਦੇਸ਼ਮੇਰਾਪੰਜਾਬ-ਡ4ਥ Рік тому +6

      @@darshanasandhu2570 ਬਾਈ ਜੀ ਇਹਨਾਂ ਭਈਆਂ ਨੂੰ ਸਰਕਾਰੀ ਸਪੋਟ ਪੂਰੀ ਆ ਇਵੇਂ ਨੀ ਇਹ ਸਾਲੇ ਆਕੜ ਦੇ ਸਰਕਾਰ ਇਹਨਾਂ ਨੂੰ ਇਹ ਕਹਿੰਦੀ ਆ ਕਿ ਜਿਹੜਾ ਭਈਆਂ ਸਿੱਖਾਂ ਦੀਆਂ ਕੁੜੀਆਂ ਨਾਲ ਵਿਆਹ ਕਰਵਾਏਗਾ ਉਸ ਨੂੰ 7 ਲੱਖ ਰੁਪਏ ਦਿੱਤੇ ਜਾਣਗੇ ਜੇ ਪੰਜਾਬ ਵਾਲੇ ਇੱਕਠੇ ਨਾ ਹੋਏ ਆਉਣ ਵਾਲੇ ਸਮੇਂ ਵਿੱਚ ਨਤੀਜੇ ਇਸ ਤੋਂ ਵੀ ਮਾੜੇ ਨਿਕਲਣਗੇ ਇਹ ਗੱਲ ਪੱਕੀ ਆ ਬਾਈ ਜੀ ,,, ਪੰਜਾਬ ਹੱਲ ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ ਅਜ਼ਾਦੀ ਹੀ ਹੱਲ ਹੈ ਵੀਰੋ

    • @gurbaaz5745
      @gurbaaz5745 Рік тому +9

      ਮਿਨਤਾਂ ਕਰਨ ਦੀ ਕੀ ਲੋੜ ਆ ਮਾਰ ਮਾਰ ਛਿੱਤਰ ਬੂਥਾ ਭੰਨ ਦਿਉ ਇਕ ਪਾਸੇ ਸਾਰਾ ਪਿੰਡ ਦੂਜੇ ਪਾਸੇ ਕੱਲਾ ਪ੍ਰਵਾਸੀ ਭੲਈਆ ਲੱਖ ਦੀ ਲਾਹਣਤ ਆ ਪਿੰਡ ਵਾਲੇਉ 🤬🤬🤬

    • @laddisharma1648
      @laddisharma1648 Рік тому

      Right

  • @ajmersingh1983
    @ajmersingh1983 Рік тому +101

    ਸ਼ੁਕਰ ਆ ਜੇ ਪੰਜਾਬੀਆਂ ਦੀ ਨੀਂਦ ਖੁਲਗੀ ਚਲੋ ਦੇਰ ਆਏ ਦਰੁਸਤ ਆਏ ਹੁਣ ਹੀ ਸਾਰੇ ਪੰਜਾਬੀ ਇਕੱਠੇ ਹੋਜੋ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸੱਚ ਬੋਲਦੇ ਰਹਿਣ ਧੰਨਵਾਦ ਸਹਿਤ

  • @ranjitdhillon759
    @ranjitdhillon759 11 місяців тому +104

    ਪੱਤਰਕਾਰ ਬਹੁਤ ਹੀ ਵਧੀਆ ਕੰਮ ਕਰਦਾ ਸੱਚ ਦੀ ਅਵਾਜ ਬੋਲਦਾ!

  • @gurdiyalsingh8214
    @gurdiyalsingh8214 Рік тому +137

    ਬਹੁਤ ਵਧੀਆ ਧੰਨਵਾਦ ਪੱਤਰਕਾਰ ਜੀ ਤੁਹਾਡਾ। ਪੰਜਾਬ ਦੇ ਹੱਕ ਵਿੱਚ ਫੈਸਲਾ ਕੀਤਾ।ਲੱਖ ਲਹਾਨਤਾ ਇਹੋ ਜਿਹੇ ਲੀਡਰਾਂ ਤੇ ਰਾਜਨੀਤਕ ਤੇ।

  • @Majhail_Farm
    @Majhail_Farm Рік тому +94

    ਇਹ ਪੱਤਰਕਾਰ ਵੀਰ ਸੱਚੀ ਪੰਜਾਬ ਦੀ ਫ਼ਿਕਰ ਕਰਦਾ ॥ ਹਰ ਵਾਰ ਵੀਰ ਪੰਜਾਬ ਲਈ ਲੜਦਾ ਹੀ ਵੇਖਿਆ ॥ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ ਵੀਰ ਦੇ ਪਰਿਵਾਰ ਤੇ ❤

    • @gogiji267
      @gogiji267 Рік тому

      ਇਹ ਪੱਤਰਕਾਰ ਅਕਲ ਖ਼ਾਲੀ ਸਤਾਨ ਵਾਲਾ ਗਧਾ ਹੈ

  • @windersingh9211
    @windersingh9211 Рік тому +111

    ਪੱਤਰਕਾਰਾਂ ਬਾਈ ਤੇਰਾ ਧੰਨਵਾਦ ਆ ਦਿਲ ਤੋਂ ਹਮੇਸ਼ਾ ਸੱਚ ਬੋਲਣ ਲਈ ਨਾਂ ਪੱਖ ਹਿੰਦੂ ਦਾ ਨਾਂ ਸਿੱਖ ਦਾ ਨਾਂ ਕਿਸੇ ਹੋਰ ਦਾ ਸੱਚ ਨੂੰ ਸੱਚ ਕਹਿਣਾਂ

    • @sunnybhagat7392
      @sunnybhagat7392 Рік тому

      Eh sir te chad k nach rahey ne, ena nu chittra di khuraak chahidi a, a saley bahley chambley firde ne

  • @Ravinderjittamna
    @Ravinderjittamna 10 місяців тому +99

    ਪੰਜਾਬ ਦਾ ਅਸਲੀ ਪੰਜਾਬੀ ਪੱਤਰਕਾਰ ਵੀਰ ਜ਼ਿੰਦਾਬਾਦ

  • @jasvirsinghnumberdar2220
    @jasvirsinghnumberdar2220 Рік тому +188

    ਮਨੋਜ ਹੀਰਾ💎ਵੀਰ ਜੀ ਤੈਨੂੰ ਬਹੁਤ ਬਹੁਤ ਵਧਾਈਆਂ ਜੀ

  • @DarshanSingh-tp6sr
    @DarshanSingh-tp6sr Рік тому +226

    ਪੱਤਰਕਾਰ ਬਾਈ ਜਮਾ ਸਹੀ ਗੱਲ ਕਰਦਾ good job Bai

  • @BalwinderSingh-yu4tq
    @BalwinderSingh-yu4tq Рік тому +34

    ਪੱਗੜ ਬੱਧਾ ਸਿਰ ਉਪਰ ਕਹਿੰਦਾ ਏਡਾ ਕੋਈ ਮਸਲਾ ਨਹੀਂ। ਪੱਤਰਕਾਰ ਬਹੁਤ ਵਧੀਆ ਹੈ।ਇਸ ਸਰਦਾਰ ਦੀ ਰੇਲ ਬਣਾ ਯਾਰ

    • @SukhrajSingh-li7vy
      @SukhrajSingh-li7vy Рік тому

      ਵੀਰ ਮੈਨੂੰ ਇਕ ਗੱਲ ਦੱਸ ਕੀ ਇਸ ਗੱਲ ਵਿਚ ਪੱਗ ਦਾ ਕੀ ਕਸੂਰ ਆ ਗ਼ਲਤ ਗੱਲ ਤਾਂ ਉਹ ਬੰਦਾ ਬੋਲ ਰਿਹਾ ਏ ਇਸ ਵਿਚ ਪੱਗ ਦਾ ਕੀ ਕਸੂਰ ਵੀਰ ਦਸਤਾਰ ਦੀ ਇੱਜ਼ਤ ਕਰੋ ਇਸ ਦਸਤਾਰ ਲਈ ਸਾਡੇ ਗੁਰੂਆਂ ਤੇ ਸਿੱਖ ਕੌਮ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਵੀਰ ਇਕ ਇਨਸਾਨ ਗ਼ਲਤ ਹੋ ਸਕਦਾ ਪਰ ਗੁਰੂਆਂ ਦੀ ਦਿੱਤੀ ਦਸਤਾਰ ਨਹੀਂ ਵਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ ਵੀਰ ਜੀ ਤੁਸੀਂ ਜੋ ਪੱਗੜ ਦਾ ਸ਼ਬਦ ਵਰਤਿਆ ਉਸ ਨੂੰ ਹਟਾ ਦਿਉਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਸਭ ਦਾ

  • @GurpreetSingh-wu1lb
    @GurpreetSingh-wu1lb 7 місяців тому +6

    VERY VERY GOOD PRESS REPORTER पत्रकार हो तो ऐसे
    VERY VERY THANKS

  • @gurjotsingh7060
    @gurjotsingh7060 Рік тому +116

    ਇੱਕ ਭਈਏ ਪਰਿਵਾਰ ਨੇ ਸਾਰੇ ਪਿੰਡ ਨੂੰ ਵਖ਼ਤ ਪਾ ਰੱਖਿਆ ਬਹੁਤ ਮਾੜੀ ਗੱਲ ਹੈ ਲਾਹਣਤ ਵਾਲੀ ਗੱਲ ਹੈ ਪੰਜਾਬੀਆਂ ਲਈ

    • @kattaa9972
      @kattaa9972 Рік тому +4

      Pind de lok e saman lende ena kolo saman laina band krdo aape e khali ho jani

  • @knowledgehubhindi851
    @knowledgehubhindi851 Рік тому +99

    ਪੱਤਰਕਾਰ ਵੀਰ ਤੇਰੀ ਦਲੇਰੀ ਨੂੰ ਸਲਾਮ ਸਾਡੇ ਵਾਲੇ ਤਾ ਕਹਿੰਦੇ ਵੱਡਾ ਇਸ਼ੂ ਨੀ ਹੈ, ਗ਼ੈਰਤ ਮਾਰਗੀ ਇਹਨਾ ਵਿਚ ਇੱਕ ਭਈਆ ਨੀ ਖੜਕਾ ਹੁੰਦਾ

  • @JasvirSingh-hw1ku
    @JasvirSingh-hw1ku Рік тому +128

    ਜਦੋਂ ਪੰਜਾਬੀਆਂ ਦਾ ਜ਼ਮੀਨ ਪਿੱਛੇ ਆਪਣੇ ਚਾਚੇ ਤਾਇਆਂ ਨਾਲ ਝਗੜਾ ਹੁੰਦਾ ਤਾਂ ਕਤਲ ਵੀ ਕਰ ਦਿੰਦੇ ਹਨ। ਪਰ ਭਈਆਂ ਲਈ ਐਨੀ ਨਰਮੀ ਕਿਉਂ।

  • @PradipKumar-hbkurb
    @PradipKumar-hbkurb 10 місяців тому +12

    ਪੰਜਾਬੀਆਂ ਨੂੰ ਇਨ੍ਹਾਂ ਪਰਵਾਸੀ ਮਜ਼ਦੂਰਾਂ ਅਤੇ ਭਈਆਂ ਤੇ ਰਹਿਮ ਨਹੀਂ ਕਰਨਾ ਚਾਹੀਦਾ। ਇਕ ਦਿਨ ਇਹ ਪੰਜਾਬੀਆਂ ਦੀ ਧੌਣ ਦੇ ਗੋਡੇ ਰੱਖਣਗੇ ਅਤੇ ਪੰਜਾਬ ਤੇ ਰਾਜ ਕਰਨਗੇ। ਸੁਧਰ ਜਾਓ ਪੰਜਾਬੀਓ।

    • @husanheera6867
      @husanheera6867 26 днів тому

      ਰੱਖਣਗੇ ਨਹੀਂ ਬਾਈ ਜੀ ਰੱਖ ਰਹੇ ਨੇ ਪੰਜਾਬੀਆਂ ਦੀ ਧੌਣਾਂ ਤੇ ਗੋਡੇ ਭਈਏ

  • @singhmalkit3620
    @singhmalkit3620 Рік тому +59

    ਵੀਰ ਭਈਆਂ ਨੂੰ ਪੱਕੀ ਦੁਕਾਨ ਬਣਾ ਕੇ ਦੇ ਰਿਹਾ ਏ ਕਦੇ ਕਿਸੇ ਪੰਜਾਬੀ ਗਰੀਬ ਵਾਸਤੇ ਬਣਾ ਕੇ ਦਿਤਾ ਏ ਕਦੇ ਭਈਆਂ ਨੂੰ ਬਾਹਰ ਕੱਢਿਆ ਜਾਵੇ ਸਾਰੇ ਪਿੰਡ ਤੇ ਸਾਰੇ ਪੰਜਾਬੀ ਇਕੱਠੇ ਹੋ ਜਾਓ ਜੀ ਤਾਂ ਹੀ ਕੁਛ ਬਣੇਗਾ ਪੰਜਾਬ ਦਾ ਰੋਪੜ ਵਿੱਚ ਭਈਏ ਕੋਠੀਆਂ ਖ਼ਰੀਦੀ ਜਾਂਦੇ ਨੇ ਕੋਈ ਇਨ੍ਹਾਂ ਨੂੰ ਰੋਕ ਟੋਕ ਨਹੀਂ

    • @JJJJ-bd2vn
      @JJJJ-bd2vn Рік тому +1

      ਸਹੀ ਕਿਹਾ ਵੀਰ ਜੀ ਰੋਪੜ ਏਰੀਏ ਵਿਚ ਬਹੁਤ ਸਾਰੇ ਭਈਏ ਹਨ

    • @garryarry8994
      @garryarry8994 Рік тому +2

      Sahi keha bro... nai ta Punjab gulam ho jana... Ina lai work permit lagu karna chahida Punjab sarkar nu... ina to paisa invest karvona chahida.... sarkara hee nikamia... koi ki kar sakda....

  • @PreetKaur-gx6ki
    @PreetKaur-gx6ki Рік тому +308

    ਪੱਤਰਕਾਰ ਬਾਈ ਬਿਲਕੁੱਲ ਸਹੀ ਕਹਿ ਰਿਹਾ ਹੈ

  • @user-nz3vs7dl4h
    @user-nz3vs7dl4h Рік тому +169

    ਪੰਜਾਬੀਉ ਅਜੇ ਰੁਕ ਜਾਉ ਅਜੇ ਇਹਨਾਂ ਪਰਵਾਸੀਆ ਨੇ ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਬੇਪਤੀਆ ਕਰਨੀਆ ਹਨ ਜੇਕਰ ਅਸੀਂ ਇਹਨਾਂ ਦਾ ਪੰਜਾਬ ਵਿੱਚ ਵਿਰੋਧ ਨਾਂ ਕੀਤਾ ।

    • @lakhwindersingh5717
      @lakhwindersingh5717 Рік тому +7

      Es gall nal ta main sehmat aa ..

    • @sukhmohansingh7260
      @sukhmohansingh7260 Рік тому +8

      Bai road te Langer nahi hona chahida sirf gurudwara sahib vich baki grib lokan pind vasiyan de madad karo school and College de fees deo 🙏🏻

    • @lovelylovely9483
      @lovelylovely9483 Рік тому +3

      @@sukhmohansingh7260 Right nd good thinking

    • @anilghai4836
      @anilghai4836 Рік тому +5

      Aao sare Hindu Sikh Punjabi ekathe ho k virodh Kareye.

    • @lovelylovely9483
      @lovelylovely9483 Рік тому +1

      @@anilghai4836 Virodh..for what.?

  • @jagtarmann9939
    @jagtarmann9939 10 місяців тому +9

    ਹੀਰਾ ਜੀ ਸਲਾਮ ਹੈ ਸੋਢੀ ਪੱਤਰਕਾਰੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੱੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ

  • @VarinderSingh-pt2ev
    @VarinderSingh-pt2ev Рік тому +87

    ਹੀਰੇ ਵੀਰ ਤੇ ਮਾਣ ਮਹਿਸੂਸ ਕਰਦੇ ਹਾਂ ਅਸੀਂ।🙏🙏👌👌👌

  • @balbirsingh236
    @balbirsingh236 Рік тому +201

    ਪਤਰਕਾਰ ਬਹੁਤ ਸਚੇ ਦਿਲੋ ਗਲ ਕਰ ਰਿਹਾ ਹੈ

  • @sandhuprabh553
    @sandhuprabh553 Рік тому +43

    ਨਾ ਹੋਰ ਕਰ ਲਵੋ ਹਿੰਦੂ, ਸਿੱਖ,ਜੱਟ, ਮਜ਼ਬੀ, ਫਲਾਨਾ ਫਲਾਨਾ ਫਲਾਨਾ ਉ ਜੁੱਤੀਆਂ ਖਾਣ ਨੂੰ ਥਾਂ ਨਾ ਬਣਾ ਲਿਉ ਪੰਜਾਬੀਉ ਇੱਕ ਹੋ ਜਾਵੋ ਆਪਣੀ ਸਾਰਿਆਂ ਦੀ ਰੋਟੀ ਤੇ ਆਣ ਪਈ ਹੁਣ ਤਾਂ। ਆਪਸੀ ਮਤਭੇਦ ਵਿੱਚ ਕੁੱਝ ਨਹੀਂ ਬਣਨਾ ਸਿਰਫ ਧੱਕੇ ਹੀ ਪੈਣਗੇ,ਸੁਧਰ ਜਾਵੋ ਭਲਿਉ ਲੋਕੋ 🙏🙏🙏

  • @JaswinderSingh-io7uo
    @JaswinderSingh-io7uo 4 місяці тому +5

    ❤❤❤ ਹੀਰਾ ਭਾਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਤੁਸੀਂ ਆਪ ਹੀ ਫੈਸਲਾ ਕਰੋ ਜੀ ❤❤❤ ਬਾਕੀਆਂ ਨਾਲੋਂ ਵੱਧ ਤੁਸੀਂ ਜਾਂਦਾ ਸਿਆਣੇ ਹੋ ❤❤❤

  • @Magharrai-jr8ii
    @Magharrai-jr8ii Рік тому +118

    ਪੱਤਰਕਾਰ ਭਾਈ ਜਮਾਂ ਸਹੀ

  • @maanrathore1684
    @maanrathore1684 Рік тому +22

    ਹੀਰੇ ਨੇ ਹੀਰਾ ਹੀ ਰਹਿਣਾ ਏ , ਪੰਜਾਬ ਦਰਦੀ ਪਤਰਕਾਰ ਏ ਹੀਰਾ ਵੀਰ

  • @surindersinghfauji9141
    @surindersinghfauji9141 Рік тому +306

    ਇਨ੍ਹਾਂ ਪ੍ਰਵਾਸੀਆਂ ਨੂੰ ਕਬਜ਼ੇ ਨਾਂਹ ਕਰਾਵੋ।
    ਇਨ੍ਹਾਂ ਦੀਆਂ ਵੋਟਾਂ ਵੀ ਕਟੋ, ਰਾਸ਼ਨ ਕਾਰਡ ਵੀ ਕੈਂਸਰ ਕਰੋ।

    • @bahadursingh4228
      @bahadursingh4228 Рік тому +6

      ਇਨ੍ਹਾਂ ਦੋਗਲੇ ਬੰਦੇਆ ਦੀ ਦੇਣ ਇਨ੍ਹਾਂ ਲੀਡਰਾਂ ਦੀ ਦੇਣ ਅੰਮ੍ਰਿਤਪਾਲ ਇਹ ਗੱਲਾਂ ਕਹਿੰਦਾ ਸੀ ਹੋਲੀ ਹੋਲੀ ਤੁਹਾਡੇ ਅੱਗੇ ਆਉਣਾ ਸਾਲੇ ਸਿਰ ਤੇ ਬਿਠਾ ਲਿਆ ਛਿਤਰ ਪਰੇਡ ਕਰਦੋ ਬਾਈ ਜੀ

    • @beautifulindia3196
      @beautifulindia3196 Рік тому +1

      ਲੰਡੂ ਸਰਪੰਚ ਆਪ ਅੱਗੇ ਲਗਕੇ ਬਣਵਾਉਦੇ ਹਨ ਇਹਨਾਂ ਦੇ ਰਾਸ਼ਨ ਕਾਰਡ ਅਤੇ ਵੋਟ

    • @RajVeer-bn7jp
      @RajVeer-bn7jp Рік тому +1

      Sadde b urre the 63 bbde jina vicho sabb diyan vottan katba dittian.. Nd 1 bnda rai gya pind ma

    • @daljeetsinghbatth1959
      @daljeetsinghbatth1959 Рік тому +1

      Bilkul sahi kya veer

    • @beautifulindia3196
      @beautifulindia3196 Рік тому +4

      @@daljeetsinghbatth1959 ਅੱਜ ਹਰ ਪਿੰਡ ਦਾ ਸਰਪੰਚ ਗਰਾਂਟ ਲੈਣ ਲਈ ਆਪਣੇ ਆਪ ਨੂੰ ਆਪ ਪਾਰਟੀ ਦਾ ਸਰਪੰਚ ਦਸੇਗਾ , ਅਤੇ ਆਪ ਦੇ ਇਸ਼ਾਰੇ ਤੇ ਚਲੇਗਾ , ਪ੍ਰਵਾਸੀਆਂ ਦੀਆਂ ਵੋਟਾਂ ਬਣਾਵੇਗਾ , ਇਕ ਦਿਨ ਓਹ ਆ ਜਾਵੇਗਾ ਪ੍ਰਵਾਸੀ ਸਰਪੰਚ ਹੋਵੇਗਾ ਅਤੇ ਉਸ ਦੀ ਵੋਟ ਬਣਵਾਉਣ ਵਾਲਾ ਸਰਪੰਚ ਦੇਖਦਾ ਹੋਵੇਗਾ , ਇਸ ਲਈ ਪ੍ਰਵਾਸੀਆਂ ਦੀ ਮਦਦ ਕਰਨ ਵਾਲੇ ਸਰਪੰਚ ਦਾ ਵੀ ਵਿਰੋਧ ਕਰੋ ਚੰਗੇ ਰਹੋਗੇ

  • @darshansingh6143
    @darshansingh6143 9 місяців тому +9

    ਹੋਰ ਤਰਸ ਕਰੋ ਇਹਨਾ ਭਈਆ ਤੇ ,ਡਾਂਗ ਖਿੱਚੋ ,ਸਾਰੇ ਭਾਈਆ ਨੂੰ ਪੰਜਾਬ ਵਿੱਚੋ ਬਾਹਰ ਕੱਢੋ

  • @Jasveersingh-em3ww
    @Jasveersingh-em3ww Рік тому +560

    ਪਿੰਡ ਵਿਚ ਵੋਟਾ ਨਾ ਬਣਾ ਕੇ ਦਉ ਨਹੀਂ ਆਹੀ ਹਾਲ ਹੋਣਾ ਵੋਟਾ ਪਿੱਛੇ ਲੀਡਰ ਇਹਦਾ ਦੀ ਸਪੋਟ ਕਰਦੇ ।

  • @vikramsabri2529
    @vikramsabri2529 Рік тому +51

    ਭਈਏ ਭਜਾਓ ਪੰਜਾਬ ਬਚਾਓ
    ਪੱਤਰਕਾਰ ਹੀਰਾ ਸੱਚੀ ਹੀਰਾ ਬੰਦਾ

  • @Ajmerkhalsa373
    @Ajmerkhalsa373 Рік тому +235

    ਹੋਰ ਇਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਥੋੜ੍ਹੇ ਸਮੇਂ ਹੋਰ ਰੁਕੋ ਫਿਰ ਇਹ ਸਾਰੇ ਪੰਜਾਬ ਨੂੰ ਬਿਹਾਰ ਬਣਾਉਣਗੇ

    • @baldevbhullar2394
      @baldevbhullar2394 Рік тому +2

      ਵਾਹਿਗੁਰੂ, ਪੰਜਾਬੀ,ਬਾਹਰ,ਬੲਈਐ,ਅੰਦਰ, ਬੜੇ, ਆਨੰਦ, ਲੈਂਦੇ,ਬੲਈਐ

    • @parmjeetkaur5325
      @parmjeetkaur5325 Рік тому

      Bikul sahi

    • @sandeepsinghsingh9302
      @sandeepsinghsingh9302 Рік тому +1

      ਇਹ ਤਾ ੳਹ ਕੰਮ ਵੀ ਕਰਦੇ ਆ ਫਿਰ ਬਲੈਕਮੇਲ

    • @Royal00001
      @Royal00001 Рік тому

      Punjabi ptna ja ke keda reh rahe hai dasso kissi bayea ne je reh gya ta ki galti hai tussi ptna vichh te hor state vich reh lo aa thik hai dasso ee galt gaal hai Punjabi ekk kida ho jandi hai 🎉🎉 baeya samjh ke tussi doss dikhande ho please support baeya part punjabiyo kioki sare ekk rab de bande hai essi sare manukh haaa baeya Punjabi nahi Sadi sariya di body ekk vargi hai good buy

    • @Ajmerkhalsa373
      @Ajmerkhalsa373 Рік тому +2

      @@Royal00001 pehle aap dekho ki Punjabi bihar ch ja ke najayaj kabze ni karde te bihari ute reham karke Punjabi zameen de dinde a ki koi nahi gareeb a te fer bihari use zameen par kabza kar lainde a

  • @mohankahlon4563
    @mohankahlon4563 9 місяців тому +8

    ਪਤਰਕਾਰ ਦਿਲ ਤੋਂ ਪੰਜਾਬ ਹਿਤੈਸੀ ਸਲੂਟ ਪਤਰਕਾਰ ਨੂੰ

  • @sarabjeetkaur4486
    @sarabjeetkaur4486 Рік тому +23

    ਕਰੋ ਹੋਰ ਤਰਸ ਇਨ੍ਹਾਂ ਪਰਵਾਸੀਆਂ ਤੇ ਪੰਜਾਬੀ ਉ
    ਪੱਤਰਕਾਰ ਵੀਰੇ ਨੂੰ ਸਲਾਮ ਹੈ

  • @amriksingh9589
    @amriksingh9589 Рік тому +114

    ਹੁਣ ਮੋਕਾ ਹੈ ਇਨਾ ਨੂੰ ਕੰਡਣ ਦਾ ਇਤਜਾਮ ਕਰ ਲਈਏ,ਨਹੀ ਤਾ ਤੁਹਾਡੇ ਆਪਣੇ ਘਰਾ ਵਿੱਚੋਂ ਕੰਡ ਕੇ ਕਬਜਾ ਕਰ ਲੈਣ ਗੇ

  • @rajbirsingh7539
    @rajbirsingh7539 Рік тому +27

    ਹੀਰਾ ਵਾਕਿਆ ਹੀ ਹੀਰਾ ਹੈ,,ਜੋ ਹਕ ਤੇ ਸਚ ਦੀ ਗੱਲ ਠੋਕ ਕੇ ਕਰਦੈ,,,,ਸਾਰੇ ਮੀਡੀਆ ਵਾਲਿਆਂ ਨੂੰ ਆਵਾਜ਼ ਏਦਾਂ ਹੀ ਇਨਾਂ ਭਈਆ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ

  • @JaswinderSingh-io7uo
    @JaswinderSingh-io7uo 4 місяці тому +7

    ❤❤❤ ਹੀਰਾ ਵਾਕਿਆ ਹੀ ਹੀਰਾ ਹੈ ❤❤❤

  • @Gurpappa8461
    @Gurpappa8461 Рік тому +491

    ਪਿੰਡ ਵਾਲਿਆਂ ਦਾ ਛਿੱਤਰ ਕਾਇਮ ਚਾਹੀਦਾ ਹੈ, ਪ੍ਰਵਾਸੀਆਂ ਤੇ ਕੋਈ ਰਹਿਮ ਕਰਨ ਦੀ ਲੋੜ ਨਹੀਂ ਹੈ

    • @daljeetsinghbatth1959
      @daljeetsinghbatth1959 Рік тому +5

      Very right

    • @lavikhaira6294
      @lavikhaira6294 Рік тому +3

      Sab passe eda e hona chyeda

    • @durgajotishkender9303
      @durgajotishkender9303 Рік тому +6

      Thoko bhaiye nu sala punjab vich hwa krda ki koyi reham kre

    • @og_gagan270
      @og_gagan270 Рік тому

      bhai sahi keya aide saale de goli maro pind wale hi fudu ne ek chol kol dari jaade ne

    • @tirathkaur847
      @tirathkaur847 Рік тому +9

      ਇਨ੍ਹਾਂ ਨਾਲ ਕੋਈ ਹਮਦਰਦੀ ਦੀ ਲੋੜ ਨਹੀ,ਜਿਨ੍ਹਾਂ ਮਰਜੀ ਕਰਲੌ ਇਹ ਕਿਸੇ ਦੇ ਮਿੱਤ ਨਹੀ

  • @GurpreetSingh-vp7yw
    @GurpreetSingh-vp7yw Рік тому +74

    ਸਭ ਤੋਂ ਪਹਿਲਾਂ ਤਾਂ ਛਿੱਤਰ ਏਨਾ ਦਾ ਸਾਥ ਦੇਣ ਵਾਲਿਆਂ ਦੇ ਪੈਣੇ ਚਾਹੀਦੇ

  • @gurchransingh5674
    @gurchransingh5674 Рік тому +67

    ਪੱਤਰਕਾਰ ਹੀਰਾ ਵੀਰ ਸੱਚ ਵਿੱਚ ਹੀ ਹੀਰੇ ਹਨ ਪੰਜਾਬ ਹਿਤੈਸ਼ੀ ਨਿਡਰ ਨਿਰਪੱਖ ਨਿਧੜਕ ਬੇਬਾਕ ਪੱਤਰਕਾਰ ਹਨ ਧੰਨਵਾਦ ਦਿਲੋ ਸਲੂਟ ਹੀਰਾ ਵੀਰ ਜੀ

  • @badboy-gy4fl
    @badboy-gy4fl 10 місяців тому +5

    ਬਹੁਤ।ਵਧੀਆ।ਕੀਤਾ।ਵੀਰ।ਜੀ

  • @gurmelcheema2116
    @gurmelcheema2116 Рік тому +787

    ਪੱਤਰਕਾਰ ਹੀਰਾ ਜੀ ਤੁਸੀ ਹਮੇਸ਼ਾ ਸੱਚ ਦਾ ਸਾਥ ਦਿੰਦੇ ਹੋ

    • @JAGJITSINGH-jz1ny
      @JAGJITSINGH-jz1ny Рік тому +8

      Good job reporter saab

    • @JaswinderSingh-fb2gc
      @JaswinderSingh-fb2gc Рік тому +1

      @@JAGJITSINGH-jz1ny af in Odia p

    • @AvtarSingh-hy1ox
      @AvtarSingh-hy1ox Рік тому +4

      Dang fero jaldi

    • @musclehutbodybuilding2583
      @musclehutbodybuilding2583 Рік тому

      @@JAGJITSINGH-jz1ny Bai asi punjabi kisi sarkar ton khush nahi hunde, pehla app hi vota pa ke jita dande aa baad ch gala kadan lag jane. Example tuhade muhre amm admi party di aa. Hun sarkara nu vi pta asi inha bhaiya diya vota ton hi sarkar banani aa next time esi Lai ihna da sath vi sarkar Pura dandi.

    • @hsgoraya8300
      @hsgoraya8300 Рік тому

      Hor akali cong nu vote pao.Ravnet bito no hor vote pao.oh local jawano utho khud Kam karo ena nu na Kam karao

  • @mohansingh509
    @mohansingh509 Рік тому +245

    ਇਹਨਾਂ ਦਾ ਹੱਲ ਇਹੀ ਹੈ ਇਹਨਾਂ ਦੀਆਂ ਵੋਟਾਂ ਬੰਦ ਕਰੋ

    • @ASingh1699k
      @ASingh1699k Рік тому +4

      Indian state kra rahe dalle malle Sikh ni samj rahe.

    • @luckymaan415
      @luckymaan415 Рік тому +1

      Oo bnd nhi ho skda vota bndia rehn giea ina ghusse aa diea

  • @gurpritamsingh8050
    @gurpritamsingh8050 Рік тому +45

    ਪੱਤਰਕਾਰ ਵੀਰ ਜੁਗ ਜੁਗ ਜੀਓ ਜੀ। ਇਹੋ ਜਿਹੇ ਮਸਲੇ ਨੂੰ ਚੁੱਕਣ ਲਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @apnapunjab2023
    @apnapunjab2023 8 місяців тому +6

    ਇਹਨਾਂ ਪ੍ਰਵਾਸੀਆਂ ਨੂੰ ਕੱਢੋ

  • @babbusaini5781
    @babbusaini5781 Рік тому +65

    ਪਿਆਰ ਤੋ ਨਹੀਂ ਹੁਣ ਡਾਂਗ ਤੋ ਕੰਮ ਲੇਵੋ, ਜਿਹੜਾ ਸਾਥ ਦੇਵੇ ਓਹਨਾਂ ਦੀ ਵੀ ਸੇਵਾ ਕਰੋ। ਇਹ ਪੰਜਾਬ ਤੇ ਸਿਰਫ਼ ਪੰਜਾਬੀ ਦਾ ਹੱਕ ਹੈ।

  • @gurveerdhaliwal5300
    @gurveerdhaliwal5300 Рік тому +113

    ਪੰਜਾਬੀ ਹੈ ਹੀ ਛਿੱਤਰਾਂ ਦੇ ਲਾਇਕ, ਜਣੇ ਖਣੇ ਤੇ ਭਰੋਸਾ ਕਰ ਲੈਂਦੇ ਆ ਇਹ ਪੰਜਾਬੀ ਆਵਦੇ ਲੋਕਾਂ ਤੇ ਐਨਾ ਭਰੋਸਾ ਨੀ ਕਰਦੇ ਜਿਨਾਂ ਬਾਹਰਲੇ ਲੋਕਾਂ ਤੇ ਕਰਦੇ ਆ

  • @jawanda59
    @jawanda59 Рік тому +126

    ਭਈਏ ਭਜਾਓ ਪੰਜਾਬ ਬਚਾਓ ⚔️

    • @Ashokkumar-sp4xh
      @Ashokkumar-sp4xh Рік тому +1

      Te cananda jaake tusi esi tesi krao

    • @MandeepSingh-gu2rc
      @MandeepSingh-gu2rc 10 місяців тому +2

      ​@@Ashokkumar-sp4xh tain lagda kise kol karwa leni aa esi tesi bhiye di satt saleya khanda punjab da eh te sport bhiye di karda dalleya aapdi dhee bhain lagda tu bhaiye nu ditti honi aa Punjab di asli kutti kateer lagda tere warge hi aa sharme , kumar , Bhaiye , Parwasi koi na don't take tantion tohada time shuru ho chukka bas

    • @Ashokkumar-sp4xh
      @Ashokkumar-sp4xh 9 місяців тому

      @@MandeepSingh-gu2rc saaleya goreyan di sutt. Foreign jaake jeda tusi gasti khaane khole ne , unah di paidaish lagdi a, tuhade ton India ch Kam hunda ni,

    • @harrysandhu8029
      @harrysandhu8029 9 місяців тому +1

      @@Ashokkumar-sp4xhloleya maa peyo te sade ithe aa

    • @Ashokkumar-sp4xh
      @Ashokkumar-sp4xh 9 місяців тому

      @@harrysandhu8029 o khabbe tatya tu enna bhola bi na ban , Gore Punjab ch ghuman firan lye ni aunde,

  • @tlrattustudiorahoroadludhi2458
    @tlrattustudiorahoroadludhi2458 4 місяці тому +5

    ਜੱਟ ਤਾਂ ਬੰਨਾ ਨੀ ਛੱਡਦਾ ਅਸੀਂ ਪੰਚਾਇਤੀ ਜਮੀਨ ਪ੍ਰਵਾਸੀ ਬਈਆ ਨੂੰ ਦੇਤੀ ਛਿੱਤਰ ਕੈਮ ਹੋਣਾ ਚਾਹੀਦਾ ਇਹਨਾਂ ਦੀ ਯਾਰ ਪਿੰਡ ਵਾਲਿਆਂ ਦਾ ਛਿੱਤਰ ਕੈਮ ਨਹੀਂ ਹੈ

  • @Jawanda-agrofaram
    @Jawanda-agrofaram Рік тому +25

    ਜਿਹੜੇ ਮੁੰਡੇ ਪੰਜਾਬ ਦੇ ਗਲਤ ਰਸਤੇ ਚੱਲ ਰਹੇ ਹਨ। ਉਹ ਇਹੋ ਜਿਹੇ ਭਈਆ ਦੇ ਡਾਗਾ ਫੇਰੋ।

  • @user-gb8is5qr7t
    @user-gb8is5qr7t Рік тому +53

    ਪੰਜਾਬੀਆਂ ਦੀਆ ਦਹਾਕਿਆਂ ਤੋਂ ਬਣੀਆਂ ਕੋਠੀਆਂ ਤੋੜ ਮਿੰਟ ਚ ਪਾਸੇ ਕਰ ਦਿੱਤਾ ਜਾਂਦਾ । ਭਈਏ ਜ਼ੋ ਮਰਜ਼ੀ ਕਰ ਲੈਣ।

  • @singhhappy01
    @singhhappy01 Рік тому +12

    ਇੱਥੇ ਪੰਜਾਬੀ ਹਿੰਦੂ ਵੀ ਖਤਰੇ ਵਿੱਚ ਸਿੱਖ ਵੀ ਖਤਰੇ ਵਿੱਚ
    ਧੰਨਵਾਦ ਹੀਰਾ ਭਾਜੀ

  • @gurcharansingh5728
    @gurcharansingh5728 9 місяців тому +12

    ਮੈ ਵੀ ਪੰਜਾਬੀ ਹਾ
    ਪਰ ਜੇ ਬੱਯੇ ਤੋ ਜਗਾ ਖਾਲੀ ਨਾ ਕਰਵਾਈ
    ਤਾ ਲੱਖ ਲਾਹਣਤ ਹੈ ਪੰਜਾਬ ਦੇ ਪੰਜਾਬੀਅਾ ਦੇ
    ਸੋ ਵੀਰੋ ਕੁੱਝ ਵੀ ਹੋਵੇ
    ਪਰ ਸਾਲੇ ਬੱਯੇ ਕੁੱਤੇ ਤੋ ਜਗਾ ਖਾਲੀ ਕਰਵਾੳ ਜੀ

  • @rattandhaliwal
    @rattandhaliwal Рік тому +632

    ਸਾਨੂੰ ਪੰਜਾਬੀਆਂ ਨੂੰ ਸ਼ਰਮ ਨਾਲ ਮਰਨਾਂ ਚਾਹੀਦਾ ਵੋਟਾਂ ਦੀ ਰਾਜਨੀਤੀ ਛੱਡੋ ਤੇ ਪੰਜਾਬ ਬਚਾਓ।

    • @Multiasmr777
      @Multiasmr777 Рік тому +9

      ਪੰਜਾਬੀ ਨੂੰ ਇਹਨਾਂ ਨੇ ਜੁਤੀਆਂ ਮਾਰਨੀਆ

    • @paramdeepsinghmahal7568
      @paramdeepsinghmahal7568 Рік тому +10

      pind waleo marjo bayea gala kadi jandhe tuhanu jutia mar k bahar kado pindo

    • @musclehutbodybuilding2583
      @musclehutbodybuilding2583 Рік тому +9

      Tusi 1947 ton leke hun tak da verva le lo sarkara da. Pehla ta asi aap ohna nu vota pake jita dande aa te ek mahine baad osi sarkar nu gala kadan lag jane. Asi punjabi kisi sarkar ton khush nahi hunde, example tuhade muhre amm admi party di aa. Hun sarkara vi ihna bhaiya da sath de rahiya keoki agge ton ihna diya vota de sir ton hi sarkar baniya karni. Asi ta Canada America chale jana.

    • @lovelylovely9483
      @lovelylovely9483 Рік тому +3

      @@musclehutbodybuilding2583 It is very wrong decision..not in favour of born punjabis...Govt of punjab must bring a Bill in state Assembly to impose Labour Quota..as Labour suppliers need for a govt law..Suppliers licence be cancelled if they send extra labour to punjab from hindi speaking belt..The rights of punjabis are widely violated by Labour Suppliers..

    • @inderjeetgillinder2090
      @inderjeetgillinder2090 Рік тому +1

      Right brother 💪

  • @jashanpreetsingh6538
    @jashanpreetsingh6538 Рік тому +177

    ਪੰਜਾਬ ਬਚਾਓ 🙏🙏

  • @jaswinderjaswinder9101
    @jaswinderjaswinder9101 Рік тому +20

    ਜਿਹੜੇ ਲੋਕ ਭਾਈਆ ਦਾ ਸਾਥ ਦੇ ਰਹੇ ਆ ਉਹਨਾ ਨੁ ਸਜਾਂ ਮਿਲਣੀ ਚਾਹੀਦਾ

  • @psshergill3762
    @psshergill3762 Місяць тому +1

    Manoj Heera veer bahut vadhiya kam karde ho tusi... Sach di awaaj ਬੁਲੰਦ ਕਰਨ ਲਈ ਧੰਨਵਾਦ ❤🎉

  • @walkingmedia8527
    @walkingmedia8527 Рік тому +89

    ਸਰਕਾਰਾਂ ਦੀ ਮਿਲ਼ੀ ਭੁਗਤ ਹੈ ਸਾਰਾ ਮਸਲਾ ਵੋਟਾਂ ਦਾ।

    • @GurwinderSingh-bm5ft
      @GurwinderSingh-bm5ft Рік тому +2

      Sab gandiya sarkaran de kam aa eh sale votan mare tattuaa nu chabla lainde ne

  • @user-kSSingh
    @user-kSSingh Рік тому +59

    ਪੰਜਾਬੀਉ 🙏🙏ਅੱਖਾਂ ਖੋਲ ਲਓੁ ਹੁਣ ਵੇਲਾ, ਨਹੀਂ ਤਾਂ ਬਹੁਤ ਪਛਤਾਉਣਗੇ🙏🙏

  • @jageetsingh7460
    @jageetsingh7460 Рік тому +34

    ਪਤਰਕਾਰ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਕਰਦਾਂ ਹਾਂ ਜੀ ਤੁਹਾਨੂੰ ਵਰਗੇ ਪਤਰਕਾਰਾ ਦੀ ਪੰਜਾਬ ਨੂੰ ਲੋੜ ਹੈ ਜ਼ਰੂਰਤ ਹੈ ਸਚੇ ਸੁਚੇ ਹਰ ਗੱਲ ਬੜੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ

  • @Who_Am_I-l71
    @Who_Am_I-l71 6 днів тому

    ਰਿਪੋਰਟਰ ਬਹੁਤ ਵਧੀਆ ਬੰਦਾ ਹੈ ਸਾਰਿਆ ਗੱਲ ਸਿਧੀਆ ਤੇ ਸੱਚੀਆ ਕਰਿਆ ਬਹੁਤ ਵਧੀਆ ਵੀਰ ਐਡਾ ਹੀ ਪੰਜਾਬ ਦੀ ਅਵਾਜ ਨੂੰ ਅੱਗੇ ਲੈਕੇ ਆਓ

  • @raniitsingh3915
    @raniitsingh3915 Рік тому +178

    ਏਦਾਂ ਹੰਕਾਰ ਜ਼ਰੂਰ ਤੋੜਣਾ ਚਾਹੀਦਾ ਹੈ,, ਨਹੀਂ ਤਾਂ ਨਤੀਜੇ ਬਹੁਤ ਭੁਗਤਣੇ ਪੈਣਗੇ,, ਪੰਜਾਬ ਨੂੰ

  • @School_of_Engineers
    @School_of_Engineers Рік тому +24

    ਕਿਸੇ ਪੰਜਾਬੀ ਵਿੱਚ ਦਮ ਨਹੀਂ
    ਭਈਆਂ ਦੀ ਸਰਕਾਰ ਵੀ ਹੈ ਹੁਣ ਤਾਂ ਪੰਜਾਬ ਵਿੱਚ
    ਅਗਲਾ ਤਾਂ ਧੱਕਾ ਕਰੂ 🙏
    ਹਜੇ ਤਾਂ ਤੁਹਾਡੀਆਂ ਧੀਆਂ ਭੈਣਾਂ ਵੱਲ ਆਉਣਾ ਇੰਨਾ ਨੇ
    ਬੱਸ ਇੰਤਜ਼ਾਰ ਕਰੋ

  • @damdamitaksalmehta7930
    @damdamitaksalmehta7930 Рік тому +46

    ਸਬਰ ਕਰੋ ਅਜੇ ਤਾਂ ਆਪਣੇ ਸ਼ਿਤਰ ਵੱਜਣ ਗੇ,, ਭਈਏਏ ਲੋਕਾਂ ਤੋਂ

  • @Sidhu_oye
    @Sidhu_oye Місяць тому +2

    ਥੋੜੇ ਟਾਈਮ ਤੱਕ ਪਰਵਾਸੀ ਰਾਜ ਕਰਨ ਗਏ ਏਨਾ ਨੂੰ ਹੁਣ ਤੋਂ ਹੀ ਨੱਥ ਪੋਣੀ ਚਾਹੀਦੀ ਏਨਾ ਨੂੰ ਏਦਰ ਕੋਈ ਬੀ ਜ਼ਮੀਨ ਨਹੀਂ ਲੈਣ ਦੇਣੀ ਚਾਹੀਦੀ ਜਿਦਾ ਹਿਮਾਚਲ ਵਿਚ ਆ ਓਦਾ ਰੂਲ ਚਾਹੀਦੇ 💯

  • @gnsth
    @gnsth Рік тому +262

    ਮੈਂ ਪੰਜਾਬੀ ਹਿੰਦੂ ਆਂ ਪਰ ਸਿਰਫ ਗ਼ਦਾਰਾਂ ਨੇ ਹੀ ਪੰਜਾਬੀਆਂ ਨੂੰ ਮਾਰ ਦਿੱਤਾ ਹੈ ਇਕ ਸਾਡੇ ਏਨੇ ਦਿਆਲੂ ਹੋ ਜਾਂਦੇ ਨੇ ਆਪਣੇ ਦੁਸ਼ਮਣਾਂ ਦਾ ਸਾਥ ਦਿੰਦੇ ਨੇ ਹਿਮਾਚਲ ਤੇ ਰਾਜਸਥਾਨ ਵਿਚ ਨਈ ਲਈ ਸਕਦੇ ਫਿਰ ਬਾਹਰਲੇ ਕਿਉ ਲਈ ਸਕਦੇ

    • @m444_gamer
      @m444_gamer Рік тому +13

      Ena nu free langar di adat pa diti.. Bhiya nu pajao.

    • @quickknowledge2177
      @quickknowledge2177 Рік тому +7

      very true brother

    • @singhsaab6992
      @singhsaab6992 Рік тому +14

      Veer jadi amritpal kehnda c ihna nu sir te na bithao per odo kise ne sath nhi ditta

    • @sukhjitbrar8235
      @sukhjitbrar8235 Рік тому +2

      Right

    • @surenderbishnoi9765
      @surenderbishnoi9765 Рік тому

      जमीन पर कोई भी व्यक्ति कब्जा करता है वो गलत है, ऐसे लोगों पर सख्त कार्रवाई होनी चाहिए,,,अगर इस प्रवासी आदमी की जगह कोई जट्ट सिक्ख परिवार होता तो क्या इस प्रकार विरोध करते ???
      प्रवासी होने के कारण विरोध मत कीजिए,,

  • @user-nz3vs7dl4h
    @user-nz3vs7dl4h Рік тому +11

    ਇਹੋ ਜਿਹੇ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਘੱਟ ਹੀ ਹੈਂ ਪੰਜਾਬ ਵਿੱਚ ।

  • @ravinderfiberartjagraon9583
    @ravinderfiberartjagraon9583 Рік тому +36

    ਜੇ ਇਦਾ ਸਾਡੇ ਕਿਸੇ ਪੰਜਾਬੀਆਂ ਨੇ ਕੀਤਾ ਹੁੰਦਾ u p ਜਾ ਬਿਹਾਰ ਚ ਤਾ ਇਹਨਾਂ ਬਾਈਆ ਨੇ ਕੁੱਟਣਾ ਸੀ ਪੰਜਾਬੀਆਂ ਨੂੰ. ਸਾਡੀ ਨਰਮ ਦਿਲੀ ਅਸੀ ਫਿਰ ਵੀ ਸਮਜਾ ਰਹੇ ਆਂ ਇਹਨੂੰ.ਸਾਡੀ ਨਰਮ ਦਿਲੀ ਸਾਡਾ ਨੁਕਸਾਨ ਕਰਦੀ ਆਂ ਹਮੇਸ਼ਾ 🙏

  • @dlaversingh3801
    @dlaversingh3801 3 місяці тому +6

    ਛਿੱਤਰ ਫੇਰੋ ਇਨਾ ਦੇ, ਪੁਲਿਸ ਅੱਗੇ ਬੇਨਤੀ ਆ ਕੀ ਪ੍ਰਵਾਸੀਆ ਦੀ ਸੁਣਵਾਈ ਨਾ ਕਰਨ

  • @damdamitaksalmehta7930
    @damdamitaksalmehta7930 Рік тому +112

    ਇਸ ਪਿੰਡ ਚ ਸਭ ਨਾਮਰਦ ਹਨ,,,ਇਕ ਵੀ ਮਰਦ।ਹੁੰਦਾ ਇਸਦੀ ਜੁੱਲੀ ਬਿਸਤਰਾ ਚੱਕ ਕੇ ਪਿੰਡੋ ਬਾਹਰ ਮਾਰਦੈ

  • @KulwinderSingh-lk8tt
    @KulwinderSingh-lk8tt Рік тому +24

    ਸੱਚਾ ਪੱਕਾ ਤੇ ਦਲੇਰ ਪੱਤਰਕਾਰ 👍

  • @baldevsinghriar4830
    @baldevsinghriar4830 Рік тому +12

    ਇਨ੍ਹਾਂ ਕੋਲੋਂ ਨਾ ਲੳ ਤੇ ਨਾ ਦਿਉ ਸਾਡੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਇਨ੍ਹਾਂ ਕੋਲੋਂ ਖਰੀਦਦਾਰੀ ਕਰਦੇ ਦਿਹਾੜੀਆਂ ਉੱਤੇ ਲਾਉਂਦੇ ਹਨ ਆਪਣੇ ਲੋਕ ਭੁੱਖ਼ੇ ਮਰ ਰਹੇ ਇਨ੍ਹਾਂ ਕਰਕੇ ਇਨ੍ਹਾਂ ਡੱਟ ਕੇ ਵਿਰੋਧ ਕਰੋ ਨਹੀ ਇਹ ਪੂਰੇ ਪੰਜਾਬ ਤੇ ਕਬਜ਼ਾ ਕਰ ਲੈਣਗੇ ਵੀਰ ਹੀਰਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ

  • @KulwantSingh-lj2yw
    @KulwantSingh-lj2yw Місяць тому +1

    ਸਾਡੇ ਪੰਜਾਬੀਆਂ ਦੀ ਹੀ ਗਲਤੀ ਹੈ ਜਿਹੜੇ ਇਨ੍ਹਾਂ ਜਮੀਨ ਵੇਚਦੇ ਹਾਂ ਅਤੇ ਕਿਰਾਏ ਤੇ ਦਿੰਦੇ ਹਾਂ

  • @jattdamuqabla4513
    @jattdamuqabla4513 Рік тому +67

    ਅੱਖਾਂ ਖੋਲ ਕੇ ਦੇਖ ਲਓ ਪੰਜਾਬੀਓ 🙏🙏🙏

  • @pargatsingh2341
    @pargatsingh2341 Рік тому +25

    ਹੋਰ ਇਸ਼ੂ ਕਿਹੜਾ ਹੋਣਾ ਸਰਦਾਰ ਜੀ ਇਸ ਭਈਆ ਸਮਾਜ ਨੂੰ ਜੁੱਤੀਆਂ ਮਾਰ ਮਾਰ ਕੇ ਪੰਜਾਬ ਵਿੱਚੋਂ ਬਾਹਰ ਕੱਢ ਦਿੳ

  • @yaadwindersingh8963
    @yaadwindersingh8963 Рік тому +6

    ਹੀਰਾ ਵੀਰ ਜੀ ਸਤਿ ਸ੍ਰੀ ਅਕਾਲ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਪੱਤਰਕਾਰੀ ਕਰ ਦੇ ਓ ਹਮੇਸ਼ਾ ਸਚ ਦਾ ਸਾਥ ਦਿੰਨੇ ਓ

  • @jasvintsingh715
    @jasvintsingh715 27 днів тому

    ਸ਼ੱਤਰ ਕਾਰ ਬਾਈ ਜੀ ਪੰਜਾਬ ਲਈ ਲਡ ਰਿਹਾ ,ਸਲੂਟ 22 ਜੀ👍👍

  • @sewasingh2299
    @sewasingh2299 Рік тому +50

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਕਿਉ ਕੇ ਸੱਚੀਆਂ ਗੱਲਾਂ ਕੋਈ ਜਿਗਰੇ ਵਾਲਾ ਹੀ ਕਰ ਸਕਦਾ ਹੈ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਰੱਖੇ ਮਿਹਰਾਂ ਭਰਿਆ ਹੱਥ ਇਸ ਵੀਰ ਦੇ ਸਿਰ ਤੇ ਰਖੇ ਵਾਹਿਗੁਰੂ

  • @Jinpills
    @Jinpills Рік тому +34

    ਹੀਰਾ ਭਾਜੀ ਤੁਸੀ ਹੀ ਹੋ ਜੇਹੜੇ ਕਿ ਸਹੀ ਮੁੱਦੇ ਚੁੱਕਦੇ ਹੋ ❤❤❤

  • @JoginderSingh-vj2tx
    @JoginderSingh-vj2tx Рік тому +27

    ਪੱਤਰਕਾਰ ਬਾਈ ਨੂੰ ਬਹੁਤ ਵਧੀਆ ਪੰਜਾਬ ਵਾਸਤੇ ਕੰਮ ਕਰ ਰਿਹਾ ਹੈ ਜੀ

  • @user-dg8wo6iq4s
    @user-dg8wo6iq4s Місяць тому +1

    ਬੇਈਅ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਲਈ ਮੁਹਿੰਮ ਸ਼ੁਰੂ ਕਰ ਦੇਵੋ

  • @JASWANTSINGH-ol1vt
    @JASWANTSINGH-ol1vt Рік тому +30

    ਮੈਨੂੰ ਤਾ ਬਿਜਲੀ ਵਾਲੇ ਵੀ ਪਰਦੇਸੀ ਲੱਗਦੇ ਆ ਕਿਉ ਕੀ ਸਰਕਾਰੀ ਨੋਕਰੀਆਂ ਤੇ ਵੀ ਹੁਣ ਇਹਨਾਂ ਪਰਦੇਸੀਆਂ ਦਾ ਕਬਜ਼ਾ

    • @sandhumandeep304
      @sandhumandeep304 Рік тому +2

      ਬਿਲਕੁਲ ਸਹੀ ਗੱਲ ਆ ਓਹ ਜੇ ਈ ਵੀ ਭਈਆ ਲੱਗਦਾ

  • @gurbhejhundal-fn2ft
    @gurbhejhundal-fn2ft Рік тому +48

    ਪਿੰਡ ਦੇ ਲੋਕਾਂ ਨੂੰ ਅਪੀਲ ਇਕ ਬਈਆ ਨੇ ਤੁਹਾਨੂੰ ਵਖਤ ਪਾ ਦਿੱਤਾ ਜ਼ਿਆਦਾ ਹੁੰਦੇ ਤਾਂ ਤੁਸੀਂ ਆਪਣੀਆਂ ਜ਼ਮੀਨਾਂ ਛੱਡ ਭੱਜ ਜਾਣਾ ਸੀ।

  • @user-nz3vs7dl4h
    @user-nz3vs7dl4h Рік тому +12

    ਬਾਈ ਜੀ ਇਹਨਾਂ ਪਰਵਾਸੀਆ ਦਾ ਸਾਰੇ ਪੰਜਾਬ ਵਿੱਚ ਇਹੋ ਹਾਲ ਹੈ ਸਰਕਾਰ ਨੂੰ ਇਹਨਾਂ ਤੇ ਰੋਕ ਲਾਉਣੀ ਚਾਹੀਦੀ ਹੈ ।

  • @ਭੋਲ਼ਾਸਿੰਘਸਿੰਘਭੋਲਾ

    ਨਾਂ ਨਾਂ ਪੰਜਾਬੀਓ, ਦੁਕਾਨਾਂ ਮਕਾਨ ਇਹਨਾਂ ਬਿਹਾਰੀਆਂ ਤੋਂ ਪੰਜਾਬ ਖ਼ਾਲੀ ਕਰਵਾਉ, ਲੇਖਕ ਤੱਤ ਗੁਰਮਤਿ ਵਿਚਾਰਧਾਰਾਂ ❤️ ਬਠਿੰਡਾ।

  • @deepchand6605
    @deepchand6605 Рік тому +109

    Very good ਪਤਰਕਾਰ ਸਾਹਿਬ ਜੀ।

    • @LakhwinderSingh-wd8dr
      @LakhwinderSingh-wd8dr Рік тому

      ਤਾਮਿਲਨਾਡੂ ਵਾਲਿਆਂ ਨੇ ਪੰਜ ਲੱਖ ਭੲਈਆ ਕੁੱਟ ਕੇ ਕੱਢ ਦਿੱਤਾ ਸਾਰੇ ਪੰਜਾਬ ਵਿੱਚ ਹੀ ਆਉਣਗੇ

  • @kuljitsinghwarraich7479
    @kuljitsinghwarraich7479 Рік тому +8

    ਪੱਤਰਕਾਰ ਵੀਰ ਵਧੀਆ ਬੰਦਾ ਸਚ ਬੋਲ ਰਿਹਾ ਖੜੀਆਂ ਖੜੀਆਂ ਸੁਣਾ ਰਿਹਾ ਹੈ

  • @KuldeepSingh-br3dn
    @KuldeepSingh-br3dn Рік тому +8

    ਉਦਯ ਵੀਰ ਜੀ ਤੁਸੀਂ ਪੰਜਾਬ ਦੇ ਸੱਚੀ ਪਤਰਕਾਰ ਹੋ ਦਿਲੋ 👍👍👍

  • @A.k.j.1971
    @A.k.j.1971 Місяць тому +2

    ਆਉਣ ਵਾਲੇ ਸਮੇਂ ਚ ਜੇ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਘਰ ਘਰ ਤੇ ਵੀ ਕਬਜ਼ਾ ਕਰਨਗੇ ਇਹ ਭਈਏ। ਅਜੇ ਵੀ ਸਮਝ ਜਾਉ ਪੰਜਾਬੀਓ।

  • @gurchetansingh153
    @gurchetansingh153 Рік тому +13

    ਬਹੁਤ ਵਧੀਆ ਉਪਰਾਲਾ ਕੀਤਾ ਹੈ ਪ੍ਰੈਸ ਵਾਲਿਆਂ ਨੇ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @pindersinghkhalsa5746
    @pindersinghkhalsa5746 Рік тому +43

    ਹੀਰਾ ਜੀ ਆਪ ਨਾ ਹੁੰਦੇ ਕੋਈ ਸੱਚ ਵਿਖੋਂਦਾ ਹੀ ਨਾ ਪਰ ਸਾਡੀ ਪੁਲੀਸ ਤੇ ਲੀਡਰ ਇਹਨਾਂ ਨੂੰ ਸਪੋਟ ਕਰਦੇ ਨੇ ਹੁਣ ਇਸਨੂੰ ਕੋਈ ਦੁਕਾਨ ਨਾ ਦਿਓ ਬਿਹਾਰੀ ਭਈਏ ਭਜਾਓ ਉਠੋ ਜਾਗੋ ਪੰਜਾਬੀਓ ਨਹੀਂ ਤੇ ਬਿਹਾਰੀ ਭਈਏ ਤਹਾਡੇ ਘਰਾਂ ਤੇ ਵੀ ਕਬਜਾ ਕਰਨਗੇ

  • @user-bv7wv5wl4y
    @user-bv7wv5wl4y Рік тому +101

    ਭਈਏ ਭਜਾਉ ਪੰਜਾਬ ਬਚਾਓ

  • @GurpreetSingh-wu1lb
    @GurpreetSingh-wu1lb 7 місяців тому +1

    ਪੰਜਾਬ ਨੂੰ ਲੋੜ ਹੈ ਸੱਚੇ ਸੁੱਚੇ ਹੀਰੇ ਭਰਾ ਵਰਗੇ ਪੱਤਰਕਾਰ ਨੂੰ ਸੰਭਾਲਣ ਦੀ ਜੁੱਗ ਜੁੱਗ ਜੀਓ ਮਨੋਜ ਜੀ
    ਬਹੁਤ ਬਹੁਤ ਧੰਨਵਾਦ

  • @joginderpal745
    @joginderpal745 Рік тому +24

    ਇੰਤਜ਼ਾਰ ਕਰੋਂ ਆਉਂਣ ਵਾਲੇ ਸਮੇਂ ਵਿੱਚ ਭਈਆਂ ਸਰਕਾਰ ਜ਼ਿੰਦਾਬਾਦ ਕਹਿਣਾ ਪਵੇਗਾ 😆😄😆😄

  • @simratkaur4298
    @simratkaur4298 Рік тому +153

    Kyu ਦਿਉਗੇ ਇਸਨੂੰ 1 ਦੁਕਾਨ
    ਇਹ ਕੋਈ ਧਰਮਸ਼ਾਲਾ ਐ ਸਾਡਾ ਪੰਜਾਬ ???
    ਬੇੜਾ ਗ਼ਰਕ ਸਰਕਾਰਾਂ ਦਾ

  • @raskindersingh4986
    @raskindersingh4986 16 днів тому

    ਸਾਰੇ ਹੀ ਸਾਡੇ ਹਨ ਜੀ ਪ੍ਰਵਾਸੀ ਵੀਰ ਵੀ ਸਾਡੇ ਹਨ ਜੀ

  • @NavjotKaur-hb6et
    @NavjotKaur-hb6et Рік тому +13

    ਹੋਰ ਦਿਉ ਇਹਨਾਂ ਨੂੰ ਰਾਇਸ਼ਾਂ