CHAMKILA AMARJOT DEATH NEWS WITH JAIMAN CHAMKILA RIYA SANDHU WITH SODHI MUTHADA

Поділитися
Вставка
  • Опубліковано 7 лют 2025
  • chamkila son jaiman chamkila riya sandhu Sodhi Muthada live in mehsampur chamkila amarjot death time,
    Chamkila And Amarjot death,
    Amar Singh Chamkila Amarjot death News,

КОМЕНТАРІ • 693

  • @SodhiMuthada
    @SodhiMuthada  3 роки тому +63

    ਚਮਕੀਲੇ ਤੇ ਜੈਮਨ ਚਮਕੀਲੇ ਦੇ ਨਵੇਂ ਗੀਤ ਤੇ ਅਖਾੜੇ ਦੇਖਣ ਲਈ ਇਸ ਲਿੰਕ ਤੇ ਜਾਉ।ua-cam.com/channels/57FneBAWgEre5tYcydA9eg.html

    • @gurneersingh3536
      @gurneersingh3536 2 роки тому +4

      Chamkila Saab te mooseala Saab
      Bai lok punjab nu tarakki ni krn dinde

    • @angrajsadder8237
      @angrajsadder8237 Рік тому

      ​@@gurneersingh3536ni😊😊😊😊😊😊😊😊😊😊 ni by🎉😅
      M hu ni😅।।
      B 56:51

    • @BalvirsinghBalvirsingh-nr1zl
      @BalvirsinghBalvirsingh-nr1zl 10 місяців тому +1

      ਬਹੁਤ ਮਾੜਾ ਹੋਇਆ ਚਮਕ ਦੇ ਨਾਲ

    • @RohitKumar-zx6tw
      @RohitKumar-zx6tw 10 місяців тому +1

      😢😢😢😢

    • @kumwinderkaur4518
      @kumwinderkaur4518 9 місяців тому

      @@gurneersingh3536 r

  • @sukhmandersran584
    @sukhmandersran584 3 роки тому +103

    ਚਮਕੀਲਾ ਯਾਰਾ ਦਾ ਯਾਰ ਸੀ ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਸੁਣਕੇ ਨਜਾਰਾ ਆ ਜਾਂਦਾ ਹੈ ਧੰਨਵਾਦ

  • @jatinderghera1108
    @jatinderghera1108 3 роки тому +77

    ਬਾਈ ਜੀ ਬਹੁਤ ਸੋਹਣੀ ਜਾਣਕਾਰੀ ਦਿਤੀ ❤❤❤ਸੁਣ ਕੇ ਰੋਣਾ ਆਹ ਗਿਆ
    ਮੈ ਦੇਖਿਆ ਨਹੀਂ ਚਮਕੀਲਾ ਸਾਬ ਉਸ ਟਾਈਮ ਤੇ ਸਾਡਾ ਜਨਮ ਵੀ ਨਹੀਂ ਹੋਈਆ ਸੀ ਪਰ ਸੁਣੀ ਦਾ ਚਮਕੀਲਾ ਹੀ ਹੈ ਇਕ ਇਕ ਗੀਤ ਜੁਬਾਨ ਤੇ ਰਚਿਆ ਹੋਇਆ ਹੈ ❤❤❤

  • @harbindermohem
    @harbindermohem 3 роки тому +27

    ਬਹੁਤ ਬਹੁਤ ਧੰਨਵਾਦ ਸੋਡੀ ਭਾਜੀ ਅਤੇ ਜੀਵਨ ਭਾਜੀ ਜਾਣਕਾਰੀ ਸਾਝੀ ਕਰਨ ਲਈ

  • @deepagill8393
    @deepagill8393 3 роки тому +58

    ਬਾਈ ਚਮਕੀਲਾ ਅੱਜ ਜੇ ਜਿਉਂਦਾ ਹੁੰਦਾ ਤਾਂ ਅੱਜ ਕੱਲ ਦੇ ਲੱਲੀ ਛੱਲੀ ਕਲਾਕਾਰ ਨਾ ਹੁੰਦੇ ਜੋ ਉਨ੍ਹਾਂ ਦੀਆਂ ਰੀਸਾਂ ਕਰਦੇ ਨੇ

  • @ajmersingh694
    @ajmersingh694 3 роки тому +19

    ਬਾਈ ਚਮਕੀਲੇ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਦਾ ਅਮਰ ਸਿੰਘ ਅਮਰ ਹੋ ਗਿਆ ਇਹ ਜਗ੍ਹਾ ਦੇ ਪਹਿਲੀ ਵਾਰੀ ਦੇਖਣ ਨੂੰ ਮਿਲੀ ਧੰਨਵਾਦ ਵੀਰ ਜੀ

  • @manpreetsinghsidhu2288
    @manpreetsinghsidhu2288 3 роки тому +199

    ਮਾੜੇ ਬੰਦੇ ਨੂੰ ਕੋਈ ਘਰੇਂ ਨਹੀਂ ਵਾੜਦਾ ਲੋਕ ਚਮਕੀਲੇ ਦਾ ਅਖਾੜਾ ਅਪਣੇ ਘਰ ਦੇ ਵਿਹੜੇ ਵਿਚ ਲਾਵਉਦੇਂ ਹੁੰਦੇ ਸੀ ਗੰਦਾ ਗਾਉਣ ਵਾਲੇ ਤਾਂ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵਥੇਰੇ ਤੁਰੇ ਫਿਰਦੇ ਆ ਕੋਈ ਉਹਨਾਂ ਨੂੰ ਪੁਛਦਾ ਹੀ ਨਹੀਂ । ਉਸ ਮਹਾਨ ਕਲਾਕਾਰ ਤੇ ਤੰਭਾ ਲਾਓਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਲਗ ਨਾ ਸਕਿਆ ਚਮਕੀਲੇ ਦੀ ਮੌਤ ਦਾ ਕਾਰਨ ਗੰਦਾ ਗਾਉਂਣਾ ਨਹੀਂ ਸਗੋਂ ਉਸ ਦੀ ਰੀਸ ਨਾ ਹੋਣਾ ਹੈ।

    • @gurmeetsinghsanghera5232
      @gurmeetsinghsanghera5232 3 роки тому +13

      ਚਮਕੀਲਾ ਸਾਬ ਨੂੰ ਪਿਆਰ ਕਰਨ ਵਾਲੇ ਹੁਣ ਤਕ ਸਦਮੇ ਵਿਚ ਨੇ ਜੀ.

    • @chamkaursingh5782
      @chamkaursingh5782 3 роки тому +9

      ਚਮਕੀਲਾ ਤੇ ਗੰਦਾ ਗਾੳੁਣ ਦਾ ਧॅਭਾ ੳੁਹਨਾ ਨੇ ਲਗਾੲੀਅਾ ਜੇਹੜੇ ਚਮਕੀਲੇ ਦੀ ਤਰॅਕੀ ਤੇ ਮਚਦੇ ਸੀ िਕੳੁिਕ ਓਸ ਟਾੲੀਮ ਚਮਕੀਲਾ ਜੀ ਨੇ ਸਾਰੇ ਕिਹਦੇ ਕਹਾੳੁਦੇ ਗਾੲੀਕ ਘਰੇ िਬਠਾਤੇ ਸੀ

    • @manpreetsinghsidhu2288
      @manpreetsinghsidhu2288 3 роки тому +10

      @Nihang Succha Singh Brar USA ਪਹਿਲੀ ਗੱਲ ਤਾਂ ਓਸ ਨੇ ਇਹ ਗੱਲ ਕਹੀ ਨੀ ਹੋਣੀ ਜੇ ਕਹਿ ਵੀ ਦਿੱਤੀ ਹੋਣੀ ਫੇਰ ਇਹ ਕੋਈ ਖਾਸ ਵੱਡੀ ਗੱਲ ਨਹੀਂ ਸੀ ਲਟੇਰੇ ਓਸ ਤੋਂ ਨਕਲੀ ਸਿੰਘ ਬਨਕੇ ਪੇਸੇ ਲੇਂਦੇ ਸੀ ਚਮਕੀਲਾ ਮਾਰਿਆ ਵੀ ਲੁਟੇਰਿਆਂ ਨੇ ਹੀ ਆ ਅਸਲੀ ਸਿੰਘਾਂ ਦਾ ਕੰਮ ਨੀ ਔਰਤ ਤੇ ਵਾਰ ਕਰਨਾ ।

    • @GurdeepSingh-pc3uk
      @GurdeepSingh-pc3uk 3 роки тому +5

      @@manpreetsinghsidhu2288 bilkul shi sidhu saab kehnde oodo chamkile hora di demand hadh to vadh hoyi c desha te videsha ch har koi chamkile hora da akhada lavauna hi prefer krda c ea sb de chaldeya dusre change to change singers da kam v thap paigya c... Gal ea v sunan nu mildi a k duje kalakara ne supari deke chamkile nu marwaya.. Baki odo daur khadku singha da c oos wele nakli khadku v bathere sn jehde es bhes ch paise banaunde te hor bhide kam krde sn .. Baki ikale maade geet ta nhi gaaye change vadhiya pariwarik, lok geet, dharmik geet ene sohne likhe te gaye k oh cheej ajj tak hor koi ni gaa sakeya.

    • @punjabidecenthulk784
      @punjabidecenthulk784 3 роки тому +2

      Maara kida hoea???? Sidhu babu warge kanjar tuhanu sadhu sant lagde aa??

  • @gursewaksinghbhular29
    @gursewaksinghbhular29 3 роки тому +25

    ਇਸਦਾ ਦਾ ਸਿੰਗਰ ਨਾ ਤਾਂ ਚਮਕੀਲੇ ਤੋ ਪਹਿਲਾਂ ਆਇਆ ਨਾ ਬਾਦ ਚ ਮੈ ਸਿਰਫ਼ ਫੋਨ ਤੇ ਸੁਣਿਆ ਏ ਮੈ ਉਸ ਟਾਇਮ ਸਿਰਫ 4 ਸਾਲ ਦਾ ਸੀ i miss u chamkeela sahiv

  • @sukhwindersingh997
    @sukhwindersingh997 3 роки тому +57

    8 ਮਾਰਚ1988 ਐਸੀ ਆਈ ਚੰਦਰੀ ਕਾਲੀ ਹਨੇਰੀ। ਤਰਸ ਨਾ ਕੀਤਾ ਭੋਰਾ, ਮਾਰ ਮੁਕਾਏ ਲਾਈ ਨਾ ਦੇਰੀ।
    ਹਰਮਨ ਪਿਆਰੀਆਂ ਰੂਹਾਂ ਅਮਰਜੋਤ ਅਤੇ ਚਮਕੀਲਾ
    ਰੋੜੇ ਹੀ ਕਿਉਂ ਖਾਂਦੀ ਹੈ, ਲੋਕੋ ਮਿੱਠੇ ਬੇਰਾਂ ਵਾਲੀ ਬੇਰੀ।
    ਅਰਜੋਈ ਕਰੇ ਰੱਬ ਅੱਗੇ ਸੁਖਵਿੰਦਰ ਢੋਲਣ ਲਿਖਾਰੀ
    ਭੇਜ ਦਿਉ ਦੁੱਗਰੀ ਦੁਬਾਰਾ, ਰੱਬ ਜੀ ਕਰੋ ਕੋਈ ਹੀਲਾ
    ਸਾਥੋਂ ਬਾਬਾ ਜੀ ਖੋਹ ਲਿਆ,ਅਮਰਜੋਤ ਅਤੇ ਚਮਕੀਲਾ

  • @sukhbirsukhbir4509
    @sukhbirsukhbir4509 3 роки тому +44

    ਬਹੁਤ ਭਾਵੁਕ ਵੀਡਿਓ ਹੈ ਇਸ ਤਰ੍ਹਾਂ ਲਗਦਾ ਜਿਵੇਂ ਅੱਖਾਂ ਸਾਮ੍ਹਣੇ ਹੁੰਦਾ ਹੋਵੇ

  • @karma573
    @karma573 3 роки тому +17

    ਸਿਰਫ ਸਾਡੇ ਪੱਲੇ ਰੌਣਾ।ਵੀਰ ਜੀ ਤੁਸੀਂ ਬਿਲਕੁਲ ਸੱਚ ਦੱਸ ਰਹੇ ਓ।ਯਕੀਨ ਵੀ ਆ ਰਿਹਾ। ਵੀਰ ਜੀ ਤੁਸੀਂ ਕਿੰਨਾ ਸਮਾਂ ਹੋਰ ਰਹਿ ਰਹੇ ਓ ਪੰਜਾਬ ਵਾਪਸ ਇੰਗਲੈਂਡ ਕਦੋਂ ਜਾ ਰਹੇ ਓ।ਮੈਂ ਵੀ ਤਹਾਡੇ ਵਾਂਗ ਚਮਕੀਲਾ ਅਮਰਜੋਤ ਨੂੰ ਹੱਦ ਤੋਂ ਵੱਧ ਪਿਆਰ ਕਰਦਾਂ। ਮੈਂ ਵੀ ਇਸ ਧਰਤੀ ਨੂੰ ਚੁੰਮ ਕੇ ਜਾਣਾ ਜਿੱਥੇ ਸਾਡੇ ਹਰਮਨ ਪਿਆਰੇ ਕਲਾਕਾਰਾ ਦਾ ਖੂਨ ਰਸਿਆ ਹੋਇਆ ਐ।ਬਾਕੀ ਵੀਰ ਜੀ ਤਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਮੇਰੇ ਕੋਲ ਵੀ ਇਕ ਆਖਾੜੇ ਦੀਆਂ ਫੋਟੋਆਂ ਪਈਆਂ ਨੇ ਮੈਂ ਸੁਣਿਆ ਮੇਰੀ ਫੋਟੋ ਛੋਟੇ ਜੇ ਹੁੰਦੇ ਦੀ ਅੱਗੇ ਬੈਠੇ ਦੀ ਹੈ।ਵੀਰ ਜੀ ਮੈਂ ਦੋ ਵਾਰ ਆਖਾੜਾ ਸੁਣਿਆ।ਇਹਨਾਂ ਪਿਆਰ ਆਉਣ ਲਾਗਿਆ ਉਸ ਜੋੜੀ ਦਾ ਜਿਵੇਂ ਮੇਰਾ ਕੋਈ ਓਹਨਾਂ ਦੋਵੇਂ ਜੀਆਂ ਨਾਲ ਕੋਈ ਰਿਸ਼ਤਾ ਹੋਵੇ।ਮਰਨ ਤੋਂ ਬਾਅਦ ਕੋਈ ਆਖਾੜਾ ਜਿੰਨਾ ਵੀ ਮਹਿੰਗਾ ਕਲਾਕਾਰ ਹੋਵੇ ਮੈਂ ਸਪੈਸ਼ਲ ਦੇਖਣ ਸੁਣਨ ਨਹੀਂ ਗਿਆ। ਜੇਕਰ ਪਹਿਲੀਆਂ 'ਚ ਗਿਆ ਵੀ ਚਮਕੀਲਾ ਅਮਰਜੋਤ ਯਾਦ ਆ ਜਾਂਦੇ ਅੱਖਾਂ ਭਰਕੇ ਵਾਪਸ ਆ ਗਿਆ। ਮੁੜ ਨਹੀਂ ਗਿਆ ਚਾਹੇ ਪਿੰਡ 'ਚ ਗੁਰਦਾਸ ਮਾਨ ਵੀ ਕਿਉਂ ਨਾ ਆਇਆ ਹੋਵੇ।ਵੀਰ ਜੀ ਬਹੁਤ ਅਫਸੋਸ ਹੋਇਆ। ਬਾਕੀ ਜੇਕਰ ਤੁਸੀਂ ਅਪਣਾ ਨੰਬਰ ਭੇਜ ਦਿਓ ਤਾਂ ਤਹਾਡੇ ਨਾਲ ਫੋਨ ਤੇ ਗੱਲ ਕਰਨ ਨੂੰ ਬਹੁਤ ਜੀਅ ਕਰਦਾ ਜਦ ਤੁਸੀਂ ਰੋਏ ਤਾਂ ਮੇਰਾ ਨਾਲ ਰੌਣ ਆਇਆ। ਧੰਨਵਾਦ ਤਹਾਡਾ।

    • @SodhiMuthada
      @SodhiMuthada  3 роки тому

      9803473487

    • @rajbadhan9609
      @rajbadhan9609 3 роки тому +2

      @@SodhiMuthada ਸਤਿ ਸ੍ਰੀ ਅਕਾਲ ਭਾਜੀ।ਭਾਜੀ ਜੇ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰਨੀ ਹੋਵੇ ਤਾਂ ।ਮੈਂ ਇਸ ਨੰਬਰ ਤੇ fon ਕਰ ਸਕਦਾ ਹਾਂ।

    • @SodhiMuthada
      @SodhiMuthada  3 роки тому +1

      Ji kar skde oh

  • @shivdevsingh4287
    @shivdevsingh4287 3 роки тому +19

    ਸਮਾਜ ਵਿੱਚ ਵਾਪਰ ਰਹੀ ਅਸਲੀਅਤ ਨੂੰ ਅਮਰਜੋਤ ਅਤੇ ਅਮਰ ਸਿੰਘ ਚਮਕੀਲੇ ਨੇ ਆਪਣੇ ਗੀਤਾਂ ਰਾਹੀਂ ਬਹੁਤ ਸੁੰਦਰ ਤਰਜ਼ਾਂ ਦੁਆਰਾ ਪੇਸ਼ ਕੀਤਾ।
    ਇਸ ਜੋੜੀ ਨੂੰ ਲੋਕ ਸਦਾ ਤਰਸਦੇ ਰਹਿਣਗੇ। ਵਾਹਿਗੁਰੂ ਜੀ ਇਹਨਾਂ ਦਾ ਸਵਰਗ ਵਿਚ ਵਾਸ ਕਰਨ।

  • @Punjabi-f9b
    @Punjabi-f9b 3 роки тому +13

    ਬਹੁਤ wadia ਜਾਣਕਾਰੀ ਦਿੱਤੀ ਵੀਰ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @harmansidhu1544
    @harmansidhu1544 3 роки тому +30

    ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਜੀ ਇੱਕ ਸੀ ਅਤੇ ਰਹਿੰਦੀ ਦੁਨੀਆ ਤੱਕ ਇੱਕ ਅਤੇ ਅਮਰ ਰਹਿਣ ਜੀ।🙏🙏🙏🙏🙏
    ਵੀਡੀਉ ਪੂਰੀ ਦੇਖੀ ਅਤੇ ਸੁਣੀ ਹੈ ਜੀ । ਇੰਟਰਵਿਊ ਸੁਣ ਕੇ ਦਿਲ ਬਹੁਤ ਰੋਇਆ ਕਿਉਂ ਮਾਰਿਆ.... 😢😢😢😢😢
    "ਵਾਹਿਗੁਰੂ" ਇਹਨਾਂ ਦੇ ਬੇਟੇ ਅਤੇ ਉਸ ਦੀ ਫੈਮਲੀ ਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏

  • @dildaarchamkila
    @dildaarchamkila 3 роки тому +13

    ਬਹੁਤ ਵਧੀਆ ਸੋਢੀ ਸਾਹਬ ਤੁਸੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਿੱਤਿਆਂ😍🙏🏼🙏🏼

  • @dharmindersarpanch4184
    @dharmindersarpanch4184 3 роки тому +14

    ਬਹੁਤ ਦੁੱਖ ਹੁੰਦਾ ਜਦੋਂ ਵੀ ਚਮਕੀਲਾ ਜੀ ਤੇ ਅਮਰਜੋਤ ਜੀ ਬਾਰੇ ਗੱਲ ਹੁੰਦੀ। ਅੱਜ ਵੀ ਮੇਰੇ ਹੰਝੂ ਵਹਿ ਤੁਰੇ,, ਪਰ ਆ ਜਨਾਨੀ ਨੂੰ ਬੰਦਾ ਪੁੱਛੇ ਸ਼ਕਲ ਤਾਂ ਤੇਰੀ ਜਿਹੋ ਜਿਹੀ ਹੈ ਗੀ ਲੋਕਾਂ ਨੂੰ ਦਿਖਾਈ ਦੇ ਹੀ ਰਹੀ ਐ ਪਰ ਅਕਲ ਦਾ ਪ੍ਰਦਰਸ਼ਨ ਤੁੰ ਪਹਿਰਾਵੇ ਤੇ ਐਨਕਾਂ ਲਾ ਕੇ ਕਰੀ ਜਾਨੀ ਏ। ਤੈਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਐ ਕਿਸੇ ਫ਼ਿਲਮ ਦੀ ਸ਼ੂਟਿੰਗ ਤਾਂ ਨਹੀਂ ਹੋ ਰਹੀ । ਵਿਛੜੀਆਂ ਰੂਹਾਂ ਨੂੰ ਸਮਰਪਿਤ ਪ੍ਰੋਗਰਾਮ ਚੱਲ ਰਿਹਾ ਏ।
    ਸਿਆਣੇ ਕਹਿੰਦੇ ਜੇਕਰ ਰੋਂਦੇ ਬੰਦੇ ਕੋਲ ਰੋਈਏ ਨਾਂ ਤਾਂ ਘੱਟੋ-ਘੱਟ ਰੋਣ ਵਰਗਾ ਮੁੰਹ ਹੀ ਬਣਾ ਲੀ ਏ।
    ਕਿੰਨਾ ਚੰਗਾ ਹੁੰਦਾ ਜੇਕਰ ਤੁੰ ਸਿੰਪਲ ਪਹਿਰਾਵੇ ਵਿੱਚ ਹੁੰਦੀ । ਲੋਕਾਂ ਨੂੰ ਵੀ ਲੱਗਦਾ ਕਿ ਤੈਨੂੰ ਆਪਣੇ ਮਹਾਨ ਸੱਸ ਸਹੁਰੇ ਦੇ ਮਰਨ ਦਾ ਕਿੰਨਾ ਦੁੱਖ ਏ। ਸਾਡੇ ਤਾਂ ਸਾਰੇ ਮਰਨ ਵਾਲੇ ਕੂੱਝ ਵੀ ਨਹੀਂ ਸਨ ਲੱਗਦੇ ਸਾਨੂੰ ਦੁੱਖ ਹੋ ਰਿਹਾ ਏ‌ ਪਰ ਤੇਰੇ ਲੱਛਣਾਂ ਤੋਂ ਨਹੀਂ ਲੱਗਦਾ ਕਿ ਤੈਨੂੰ ਦੁੱਖ ਹੈ।

  • @SukhdevSingh-co1zu
    @SukhdevSingh-co1zu 3 роки тому +27

    ਮੈਂ ਚਮਕੀਲਾ ਜੀ ਨੂੰ ਬਹੁਤ ਸੁਣਿਆ ਅਜ ਵੀ ਜਦੋਂ ਸੁਣਦਾ ਬਹੁਤ ਕੁੱਛ ਯਾਦ ਆ ਜਾਂਦਾ ।
    ਇਹਨਾਂ ਨੂੰ ਕਿਸ ਨੇ ਮਾਰਿਆ ਇਹ ਨਹੀਂ
    ਕਲੀਅਰ ਹੋ ਸਕਿਆ ।
    ਜਿਹੜੇ ਆਜ ਗੰਦ ਗਾਉਂਦਿਆਂ ਉਨ੍ਹਾਂ ਨੂੰ ਹਟਾ ਲੈਣ ।
    ਚਮਕੀਲਾ ਮੇਰੀ ਜਾਨ ਤੇ ਯਾਦ ।

  • @relaxinghome4760
    @relaxinghome4760 3 роки тому +13

    ਸੋਢੀ ਬਾਈ ਜੀ ਤੁਹਾਡੇ ਅੰਦਰ ਦਰਦ ਆ ਪੁਰਾਣੀ ਆ ਯਾਦਾ ਨਾਲ ਤੁਹਾਨੂੰ ਵੀ ਯਾਦ ਰੱਖਿਆ ਜਾਵੇਗਾ

  • @kuldeepsidhu9005
    @kuldeepsidhu9005 3 роки тому +55

    ਨਹੀਂ ਭੁੱਲਣਾ ਚਮਕੀਲਾ ਸੋਢੀ ਸਾਹਬ ਤੁਹਾਢਾ ਬਹੁਤ ਬਹੁਤ ਧੰਨਬਾਦ ਬਹੁਤ ਵਧੀਅਾ ਜਾਣਕਾਰੀ ਦਿੱਤੀ ਪਰ ਚਮਕੀਲੇ ਨੂੰ ਖਾੜਕੂ ਸਿੰਘਾ ਨੇ ਨਹੀਂ ਮਾਰਿਅਾ ਕਲਾਕਾਰਾਂ ਨੇ ਹੀ ਭਾੜੇ ਦੇ ਕਾਤਲਾਂ ਤੇਂ ਮਲਵਾੲਿਅਾ

    • @Nareshkumar-lq3ve
      @Nareshkumar-lq3ve 3 роки тому +6

      Bro Khadku ne ni marya c Chamkila. Chamkile da 3 Dharmik albums de chuka c te oh behisab hit hoyia c te 20 March 1988 nu 4th Relegious Album "Such deya kat punia" de recording start ho rahi c.
      Menu yaad e 87 da o timr jad sadi Akh savere 4 vaje khul jandi c kyoki Patthi Gurudwara kholan de time hor chote mote kam karan ton pehla te paath shuru hon pehla Chamkile deya Dharmik albums laga dinde c
      Star bohat hoye a but "Brand" Chamkila e a

    • @PawanKumar-wx2ml
      @PawanKumar-wx2ml 10 місяців тому

      Virsa radio walon ne sabh kuch clear Kiya hua hai.

  • @bajwasaab6866
    @bajwasaab6866 9 місяців тому +3

    ਜੋੜੀ ਨੂੰ ਜਿਨਾ ਨੇ ਮਾਰਿਆ ਉਹ ਵੀ ਮਰਗੇ ਜਿਨਾ ਨੇ ਮਰਵਾਇਆ ਰਹਿਣਾ ਉਨ੍ਹਾਂ ਵੀ ਨਹੀਂ, ਪਰ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਸੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਚਮਕੀਲਾ ਹਮੇਸ਼ਾ ਲਈ ਅਮਰ ਹੋ ਗਏ,

  • @kuka6853
    @kuka6853 3 роки тому +6

    ਅਸੀ ਉਹਨਾਂ ਦੇ ਧਾਰਮਿਕ ਗੀਤ ਸੁਣਦੇ ਆ। ਅਵਾਜ ਬਹੁਤ ਸੋਹਣੀ ਆ

  • @iqbalsingh9819
    @iqbalsingh9819 Рік тому +5

    ਬਾਈ ਜੀ ਮੈ ਚਮਕੀਲੇ ਬਾਈ ਦੇ ਹੀ ਗਾਣੇ ਸੁਣਦਾ ਹਾ ਮੈਨੂੰ ਹੋਰ ਕੋਈ ਚੰਗਾ ਹੀ ਨਹੀ ਲਗਦਾ ਐਨੀ ਮਿਠੀ ਅਵਾਜ ਕਿਸੇ ਦੀ ਵੀ ਨਹੀ ਹੈ ਨਾ ਹੋ ਸਕਦੀ ਹੈ ਉਹ ਅਮਰ ਹੈ ਰਹਿਦੀ ਦੁਨੁੀਆ ਤੱਕ ਨਾਮ ਰਹੂਗਾ ਰੱਬ ਦੁਵਾਰਾ ਭੈਜ ਦੇਵੇ

    • @Sunny-uh7fq
      @Sunny-uh7fq 10 місяців тому

      Moosewala chamkila hi c bai

    • @PawanKumar-wx2ml
      @PawanKumar-wx2ml 10 місяців тому

      Sidhu Sidhu he si chamkila chamkila hi tha.

  • @JASWINDERSINGH-of4jw
    @JASWINDERSINGH-of4jw 3 роки тому +31

    Great work done by sodhi brother
    ਲਾਹਣਤ ਏ ਮਾਸੂਮ ਬੱਚਿਆਂ ਦੇ ਮਾਪਿਆਂ ਨੂੰ ਮਾਰਨ ਵਾਲਿਆਂ ਲਈ

  • @gurlabhsra1998
    @gurlabhsra1998 3 роки тому +15

    ਜੈਮਨ ਵੀਰ ਲੋਕਾਂ ਦੇ ਪਿਤਾ ਮਰ ਜਾਂਦੇ ਆ ਤੇਰੇ ਮਾਤਾ ਪਿਤਾ ਸਦਾ ਜਿਓਂਦੇ ਰਹਿਣ ਗੇ

  • @gursewakkalsi5279
    @gursewakkalsi5279 3 роки тому +69

    ਵਾਈ ਚਮਕੀਲੇ ਦਾ ਮੈ ਫੈਨ ਬੇਨਤੀ ਏ ਕੇ ਤੁਸੀਂ ਉਸ ਜਗਾ ਤੇ ਆਏਓ ਇਸ ਜਗ੍ਹਾ ਤੇ ਚਮਕੀਲੇ ਨੂੰ ਅਮਰ ਕਰ ਤਾ ਸੀ , ਬੇਨਤੀ ਹੈ ਮੈਡਮ ਜੀ ਤੁਸੀਂ ਅਪਣੀਆਂ ਐਨਕਾਂ ਕਿਉ ਨਹੀਂ ਉਤਾਰੀਆ, ਜਦ ਪੁਲਿਸ ਵਾਲੇ ਵੀ ਘਟਨਾ ਵਾਲੀ ਜਗ੍ਹਾ ਤੇ ਜਾਂਦੇ ਆ ਉਹ ਸਿਰ ਤੋ ਟੋਪੀ ਉਤਾਰ ਲੈਂਦੇ ਨੇ ।

    • @jasvirkaur390
      @jasvirkaur390 Рік тому +7

      Right mai v kehn lagi c k es de sorha sab di gll ho rahi a es de anak layi a😢

    • @bittukathar1674
      @bittukathar1674 10 місяців тому +8

      ਮੈਡਮ ਅਮਰ ਸਿੰਘ ਅਮਰਜੋਤ ਦਾ ਅਫਸੋਸ ਥੋੜਾ ਕਰਨ ਆਈ ਉਹ ਤਾ ਫੀਲੱਗ ਲੈ ਰਹੀ 😅

    • @parwejhashmi3974
      @parwejhashmi3974 10 місяців тому +1

      Bhai ye mehsampur ismailpur ke najdeek hai kya please koi batao yaar🙏🙏

    • @gurjeetkaur6635
      @gurjeetkaur6635 10 місяців тому +1

      ​@@bittukathar1674rightly said

    • @aeronatedsingh782
      @aeronatedsingh782 10 місяців тому

      Ji apni dhee bhen nu ohde geet suna k wada krio ji😅

  • @kuldeepdhaliwal4145
    @kuldeepdhaliwal4145 3 роки тому +14

    ਅਮਰ ਸਿੰਘ ਚਮਕੀਲਾ ਉਸ ਟਾਇਮ ਵੀ ਅਤੇ ਲੋਕਾ ਦੇ ਦਿਲਾ ਤੇ ਰਾਜ ਕੀਤਾ
    ਮਨਮੋਨ ਸਿੰਘ ਮੇਲੇ ਤੇ ਲੋਕ ਬਾਈ ਚਮਕੀਲੇ ਨੂੰ ਬਹੁਤ ਪਿਆਰ ਦਿੰਦੇ ਸਨ

  • @YadwinderSingh-nz3gd
    @YadwinderSingh-nz3gd 3 роки тому +12

    ਮੈਂ ਅੱਜ ਵੀ ਚਮਕੀਲਾ ਸਾਬ੍ਹ ਜੀ ਦੇ ਗਾਣੇ ਸੁਣਦਾ ਹਾਂ।।

  • @jaswantrai575
    @jaswantrai575 3 роки тому +10

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਚਰਚਾ ਲੱਗੀ ਜੀ।

  • @bhinderduhewala2853
    @bhinderduhewala2853 3 роки тому +34

    ਮਾਰਨ ਵਾਲੇ ਗਦਾਰ ਨੰਗ ਸਨ ਅਮਰ ਸਿੰਘ ਚਮਕੀਲਾ ਰਾਜਾ ਲੋਕ ਸੀ

  • @manjitsingh6186
    @manjitsingh6186 3 роки тому +12

    ਰਹਿੰਦੀ ਦੁਨੀਆਂ ਤੱਕ ਜਿਉਂ ਦਾ ਰੂਹ ਚਮਕੀਲੇ ਤੇ ਅਮਰਜੋਤ ਦਾ ਨਾਮ

  • @shivdevsingh4287
    @shivdevsingh4287 3 роки тому +15

    ਚਮਕੀਲੇ ਹਨਾਂ ਦਾ ਕਤਲ ਕਰਨ ਵਾਲੇ ਸਿੰਘ ਨਹੀਂ ਸਨ ਅਤੇ ਨਾ ਹੀ ਉਹਨਾਂ ਨੂੰ ਸਿੰਘ ਕਿਹਾ ਜਾਵੇ।
    ਸਿੰਘਾਂ ਨੇ ਤਾਂ ਬਹੁਤ ਵਾਰੀ ਉਹਨਾਂ ਦਾ ਸਨਮਾਨ ਕੀਤਾ ਸੀ।

    • @jaswinderuppal4852
      @jaswinderuppal4852 3 роки тому +2

      Yes you are right
      Singh don’t kill someone’s mom
      Specially one month old baby’s mom
      Jealous because he was rich man for singing

    • @jaswinderuppal4852
      @jaswinderuppal4852 3 роки тому +1

      They were hard working

  • @MontuShubh
    @MontuShubh 9 місяців тому +2

    Chamkila Bai di aj v movie vekh ke miss karida😢❤❤❤

  • @anmolstudio1492
    @anmolstudio1492 3 роки тому +6

    ਬਹੁਤ ਪੁਖ਼ਤਾ ਜਾਣਕਾਰੀ ਲਈ ਧੰਨਵਾਦ ਜੀ।

  • @happysinghhappysingh9625
    @happysinghhappysingh9625 3 роки тому +21

    ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ ।।ਲੰਮੀਆਂ ਪੈੜਾਂ ਛੱਡ ਗਿਆ ਚਮਕੀਲਾ ਸਾਬ 🌹🌹🌹🌹🌹🌹🌹🙏🙏💔

  • @combineharvesterguru8773
    @combineharvesterguru8773 3 роки тому +12

    ਪਰਮਾਤਮਾ ਚਮਕੀਲਾ ਜੀ ਅਤੇ ਅਮਰਜੋਤ ਜੀ ਨੂੰ ਸਵਰਗ ਵਿਚ ਨਿਵਾਸ ਦੇਵੇ। ਅਤੇ ਜਿਨ੍ਹਾਂ ਨੇ ਚਮਕੀਲੇ ਨੂੰ ਮਾਰਿਆ ਉਸ ਨੂੰ ਉਸ ਨੂੰ ਸਦਾ ਨਰਕਾਂ ਵਿੱਚ ਤੇ ਸਭ ਤੋਂ ਭੈੜੀ ਸਜ਼ਾ ਮਿਲੇ

    • @ashk9204
      @ashk9204 10 місяців тому

      And punishment by God

  • @shallyverma7765
    @shallyverma7765 3 роки тому +8

    ਸੋਡੀ ਸਾਹਿਬ ਜੀ ਤੁਸੀ ਬਹੁਤ ਚੰਗੇ ਇਨਸਾਨ ਹੋ ਸੱਚੇ ਬੰਦੇ ਅੱਖਾ ਵਿੱਚ ਸੱਚਾਈ ਹੂੰਦੀ ਹੈ

  • @Gurjitkaur-d1x
    @Gurjitkaur-d1x 9 місяців тому +3

    ਮੈਡਮ ਜੀ ਤੁਸੀਂ ਐਨਕਾਂ ਕਿਉ ਨਹੀਂ ਲਾਹੀ ਤਰਸ ਨਹੀਂ ਆਇਆ ਸੋਨੂ 🤦‍♀️🤦‍♀️

  • @JasbirSingh-vh8sl
    @JasbirSingh-vh8sl Рік тому +5

    ਜੋ ਕੁੱਝ ਸਿੱਧੂ ਮੂਸੇਵਾਲੇ ਨੂੰ ਮਾਰਿਆ ਉਸੇ ਤਰ੍ਹਾਂ ਚਮਕੀਲਾ ਸਾਹਿਬ ਨੂੰ ਮਾਰਿਆ ਇਹ ਦੋਵੇਂ ਕਲਾਕਾਰ ਲੋਕਾਂ ਦੇ ਦਿਲਾਂ ਵਿਚ ਸਦਾ ਜਿਉਂਦੇ ਰਹਿਣਗੇ

  • @harbindermohem
    @harbindermohem 3 роки тому +32

    ਜੈਮਨ ਵੀਰ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ

  • @amanrajni8766
    @amanrajni8766 3 роки тому +34

    ਚਮਕੀਲੇ ਸਾਹਿਬ ਦੀਆ ਗੱਲਾ ਸੁਣ ਕੇ ਭਾਈ ਸਾਹਿਬ ਅਮੋਸ਼ਨਲ ਹੋ ਗਏ ਮੈਨੂੰ ਵੀ ਬਹੁਤ ਰੋਣਾ ਆ ਗਿਆ ਚਮਕੀਲੇ ਵਰਗਾ ਕੋਈ ਵੀ ਨਹੀ ਹੋ ਸਕਦਾ

  • @deesabai2541
    @deesabai2541 9 місяців тому

    Veer dea krode bar thank you.bohit vdhiea trkke nal dshiea.jntea nu asl jainkari mele.❤❤❤❤❤❤❤❤

  • @amrajkk9334
    @amrajkk9334 3 роки тому +16

    ਇਸ ਜਗ੍ਹਾ ਤੇ ਬਾਈ ਚਮਕੀਲਾ ਅਤੇ ਅਮਰਜੋਤ ਜੀ ਦੇ ਬੁੱਤ ਲੱਗਣੇ ਚਾਹੀਦੇ ਹਨ

    • @Singh030
      @Singh030 Рік тому +1

      ਘਰੇ ਲਾਲਾ ਆਵਦੇ ਜੇ ਜਿਆਦਾ ਹੇਜ ਆਉਂਦਾ

    • @PawanKumar-wx2ml
      @PawanKumar-wx2ml 10 місяців тому

      Govt ko yadgar banani chahiay.

  • @ramsinghmaan9591
    @ramsinghmaan9591 3 роки тому +20

    ਚਮਕੀਲਾ ਅਮਰਜੋਤ ਜੀ ਨੂੰ ਬਹਾਨਾ ਬਣਾ ਲਿਆ ਕਿ ਚਮਕੀਲਾ ਮਾੜਾ ਗਾਉਂਦੇ ਸੀ ਗਿੱਲ ,ਦੇਬੂ ਦਾ ਕੀ ਕਸੂਰ ਸੀ ਇਹ ਸਿਰ ਫੇਰੇ ਲੋਕਾਂ ਨੇ ਮਾੜਾ ਕਰਮ ਕੀਤਾ ਉਹਨਾਂ ਨੂੰ ਬਹੁਤ ਵੱਡਾ ਪਾਪ ਲੱਗੂ

  • @samralamusicstudio550chann9
    @samralamusicstudio550chann9 3 роки тому +20

    ਜਜ਼ਬਾਤੀ ਹੋ ਗੲੇ ਸੋਢੀ ਸਾਹਿਬ ਪੁਰਾਣੀਆਂ ਯਾਦਾਂ ਦਸਦੇ ਦਸਦੇ 🙏🙏🙏🙏🙏🙏🙏🙏🙏🙏

    • @SodhiMuthada
      @SodhiMuthada  3 роки тому +9

      ਇੱਦਾ ਦਾ ਦਿ੍ਰਸ਼ ਦੇਖਿਆ ਹੋਵੇ ਤਾਂ ਸੁਭਾਵਕ ਆ ਪਰ ਹੋਰ ਕਿਸੇ ਨੂੰ ਘੱਟ ਅਸਰ ਹੁੰਦਾਂ 🌹

  • @Sonu-eb8qf
    @Sonu-eb8qf 10 місяців тому +2

    ਜ਼ੈਮਨ ਬਹੁਤ ਚੰਗਾ ਲੱਗਦਾ ਤੁਸੀ ਚੰਗੇ ਗੀਤ ਹੀ ਗਾਉ ਜੀ

  • @kuka6853
    @kuka6853 3 роки тому +4

    ਚਮਕੀਲਾ ਕੁਲਦੀਪ ਮਾਣਕ ਘਰ ਘਰ ਨੀ ਜੰਮਣੇ ਅਵਾਜ ਦੋਹਾਂ ਦੀ ਬਹੁਤ ਵਾਧੂ👍🌹🌹🌹🌹🌹🌹🇩🇪

  • @gulabsinghmann1675
    @gulabsinghmann1675 Рік тому +4

    ਚਮਕੀਲਾ saab de ਚੜ੍ਹਾਈ ਦੇਖਕੇ ਡਰ ਦੇ ਮਾਰੇ hathayar ਦਾ ਸਹਾਰਾ ਲਿਆ chamkila saab nu duniyan yaad karke ronde ha
    ਮਾਰਨ ਵਾਲਿਆਂ ਨੂੰ ਸਾਰੇ ਗਾਲਾਂ kadde ne

  • @HarwinderSingh-vp5co
    @HarwinderSingh-vp5co 9 місяців тому +2

    ਅੱਜ ਤੱਕ ਕਿਸੇ ਤੋਂ ਵੀ ਰੀਸ ਨੀ ਹੋਈ ਉਸ ਮਹਾਨ ਜੋੜੀ ਦੀ

  • @ManmohanSingh-kr8bx
    @ManmohanSingh-kr8bx 3 роки тому +32

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ

  • @partapsingh6325
    @partapsingh6325 3 роки тому +21

    ਕਿੰਨੀ ਦੁਨੀਆ ਪਿਆਰ ਕਰਦੀ ਕੋਈ ਲਫ਼ਜ਼ ਨਹੀਂ ਕਈ ਤੇ ਓਹਨਾ ਦੇ ਵੇਜ਼ੋਗ ਵਿੱਚ ਮਰ ਵੀ ਗਏ ਨੇ ਕਈ ਬੰਦੇ ਜ਼ਾਦ ਕਰਦੇ ਰਹੇ ਗਏ

  • @yashpal4717
    @yashpal4717 3 роки тому +16

    ਸੋਢੀ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @yoyomajedar6712
    @yoyomajedar6712 9 місяців тому +2

    ਸੋਢੀ ਚਾਚਾ ਤੂੰ ਤਾਂ ਮੈਨੂ ਵੀ ਰਵਾ ਦਿੱਤਾ ਯਾਰ,ਅੱਖਾਂ ਭਰ ਆਈਆਂ

  • @deesabai2541
    @deesabai2541 9 місяців тому +1

    Chmklee di bete baby the vi thank you.chmklle sb di rooh di khurak hea.chmklee di geet and etrvew vekh ki rooh nu jive khurak mel jidei hea.

  • @harbindermohem
    @harbindermohem 3 роки тому +32

    ਪ੍ਰਣਾਮ ਏ ਅਮਰ ਜੋੜੀ ਨੂੰ ਜੀ

  • @sattichahal695
    @sattichahal695 2 роки тому +5

    ਉਹ ਟਾਈਮ ਵੀ ਵਧੀਆ ਹੁੰਦਾ ਸੀ ਅਸੀਂ ਛੋਟੇ ਛੋਟੇ ਹੋਇਆ ਕਰਦੇ ਉਹ ਪੰਜਾਬ ਨੀ ਰਹਿਆ

  • @muditcute7748
    @muditcute7748 3 роки тому +4

    ਇਸ ਮਹਾਨ ਕਲਾਕਾਰ ਨੂੰ ਨਹੀਂ ਮਾਰਿਆ ਇੱਕ ਪੰਜਾਬੀ ਸਾਹਿਤ ਦਾ ਕਤਲ ਹੋਇਆ ਸੀ ਉਸ ਦਿਨ ਬਾਈ ਜੀ ਜੈਮਲ ਚਮਕੀਲਾ ਜੀ ਨੂੰ ਬੇਨਤੀ ਹੈ ਕਿ ਇਸ ਥਾਂ ਤੇ ਜਿਸ ਥਾਂ ਤੇ ਉਸ ਮਹਾਨ ਕਲਾਕਾਰ ਗੀਤਕਾਰ ਸੰਗੀਤਕਾਰ ਜੋੜੀ ਦਾ ਖ਼ੂਨ ਡੁੱਲ੍ਹਿਆ ਉਸ ਦਾ ਤੇ ਕੋਈ ਯਾਦਗਾਰ ਬਣਾਈ ਜਾਵੇ ਜਾ ਦਰੱਖਤ ਲਗਾਉਣੇ ਚਾਹੀਦੇ ਹਨ

  • @PritamSingh-gw1iq
    @PritamSingh-gw1iq 9 місяців тому +4

    ਸਰੀਰ ਨੂੰ ਮਾਰ ਸਕਦੇ ਹੋ ਆਤਮਾ ਨੂੰ ਨੀ ਆਤਮਾ ਅਮਰ ਹੈ ਚਮਕੀਲਾ ਅੱਜ ਵੀ ਜੀਂਦਾ ਆਤਮਾ ਵਿੱਚ

  • @mazariwale1257
    @mazariwale1257 3 роки тому +4

    Amar singh chamkila te Amarjot hmesha amar han.sodi sab bot vadia jankari diti thankyou🙏🙏🙏🙏🙏🙏

  • @rashmeetkash9693
    @rashmeetkash9693 9 місяців тому +1

    ਬਾਈ ਕਈ ਵੀਡੀਓਜ਼ ਦੇਖੀਆਂ ਨੇ ਪਰ ਕੋਈ ਵੀ ਏ ਗੱਲ ਨਹੀਂ ਕਰਦਾ ਵੀ ਚਮਕੀਲਾ ਜੀ ਨੇ ਏਨੇ ਗੰਦੇ ਗਾਣੇ ਨੀ ਸੀ ਗਾਏ ਜਿੰਨੇ ਬੱਗਾ ਸਫਰੀ , ਜੱਗਾ ਸਫਰੀ , ਸਾਜਨ ਫਿਰੋਜ਼ਪੁਰੀਆ ਵਰਗਿਆਂ ਨੇ ਗਾਏ ਸੀ ਓਦੋਂ ਕਿਸੇ ਨੇ ਕੋਈ ਐਕਸ਼ਨ ਕਿਉਂ ਨੀ ਲਿਆ ਇੱਜ਼ਤਦਾਰ ਬੰਦਾ ਮਾੜੇ ਨੂੰ ਘਰ ਨਹੀਂ ਵੜਨ ਦਿੰਦਾ ਪਰ ਚਮਕੀਲੇ ਬਾਈ ਨੂੰ ਘਰ ਦੇ ਵਿਹੜੇ ਵਿੱਚ ਬੁਲਾ ਕੇ ਅਖਾੜਾ ਲਵਾਓਂਦੇ ਸੀ

  • @HarpreetSingh-uf6og
    @HarpreetSingh-uf6og 3 роки тому +9

    ਚਮਕੀਲਾ ਸੱਚਾ ਸੁੱਚਾ ਇਨਸਾਨ ਸੀ

  • @NavneetSinghsargun
    @NavneetSinghsargun Рік тому +4

    ਬਹੁਤ ਬਹੁਤ ਧੰਨਵਾਦ ਸੋਢੀ ਸਾਬ ਜੀ

  • @Sonu-eb8qf
    @Sonu-eb8qf 3 роки тому +4

    ਿੲਸ ਤਰਾਂ ਦੇ ਟਾਿੲਮ ਸਾਰਿਆ ਨੰੂ ਕੁਝ ਸਮਜ ਨਹੀਂ ਆਉਂਦੀ ਹੰੁਦੀ ਪਰ ਜੈਮਨ ਜਹਾਜ਼ਾਂ ਦੀ ਕੋਈ ਗੱਲ ਨਹੀਂ ਤੁਸੀਂ ਆਪਣੀ ਜ਼ਿੰਦਗੀ ਸਾਦੇ ਢੰਗ ਨਾਲ ਜੀਂਉ ਜੀ🙏🏻

  • @HarpalSingh-uv9ko
    @HarpalSingh-uv9ko 10 місяців тому +2

    ਮਾਰਨ ਵਾਲਿਆਂ ਨੇ ਕੱਲਾ ਚਮਕੀਲਾ ਨੀ ਮਾਰਿਆ। ਨਾਲ ਉਸ ਦੇ ਬੱਚੇ ਭੈਣ ਭਰਾ ਮਾਂ ਬਾਪ ਸਭ ਮਾਰਤਾ। ਇਹਨਾਂ ਦਾ ਕੱਖ ਨਾਂ ਰਹੇ। ਸਾਰਾ ਟੱਬਰ ਹੀ ਉਜਾੜਤਾਂ। ਜੇ ਅੱਜ ਚਮਕੀਲਾ ਹੁੰਦਾ ਤਾਂ ਸ਼ਾਇਦ ਉਸ ਦੇ ਪਰਿਵਾਰ ਦੇ ਹਾਲਾਤ ਹੋਰ ਹੁੰਦੇ।

  • @kamaljitsinghrai9083
    @kamaljitsinghrai9083 3 роки тому +34

    ਮੁਠੱਡਾ ਜੀ ਸੁਰਿੰਦਰ ਸ਼ਿੰਦੇ ਨਾਲ ਚਮਕੀਲਾ ਜੀ ਦੀ ਪ੍ਰੋਗਰਾਮ ਦੀ ਵੀਡੀਓ ਜਰੂਰ ਪਾਇਓ ਧੰਨਵਾਦ ਜੀ ਬਾਕੀ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਜੀ ਅਮਰ ਰਹਿਣ

    • @RvmHdPhotography
      @RvmHdPhotography 2 роки тому

      ਛਿੰਦੇ ਹੁਣਾ ਨੇ ਤੇ ਮਰਵਾਇਆ ਵਾ

  • @punjablivekhabran
    @punjablivekhabran Рік тому +4

    ਧਨ ਜਿਗਰਾ ਜੈਮਨ ਵੀਰ ਦਾ ਇਹੋ ਜਿਹੀ ਗੱਲਾਂ ਸੁਣਾਂ ਵੀ ਜਿਗਰ ਦੀ ਗੱਲ ਹੈ

    • @Cheema310
      @Cheema310 Рік тому

      Oh bachpan to sun da aa reha😢

  • @harryubhi06
    @harryubhi06 9 місяців тому

    ਤੁਹਾਡੀਆਂ ਵੀਡੀਓ ਕਾਫੀ ਸੱਚ ਸਾਹਮਣੇ ਲਿਆਂਦਾ..ਧੰਨਵਾਦ..ਕੀਤਾ ..ਅਮਰਜੋਤ ਦਾ ਪਰਿਵਾਰ ਉਹਨਾ ਦਾ ਪਿਛੋਕੜ..ਚਮਕੀਲੇ ਦਾ ਪਿਛੋਕੜ.🙏

  • @nimmasingh8545
    @nimmasingh8545 3 роки тому +17

    ਸਾਡਾ ਚਮਕੀਲਾ ਞੀਰ ਅਮਰਜੋਤ ਅਮਰ ਹੈ

  • @HarpalSingh-uv9ko
    @HarpalSingh-uv9ko 10 місяців тому +3

    ਦਿਲ ਬਹੁਤ ਉਦਾਸ ਹੋਇਆ ਸੁਣ ਕੇ। ਕਿਉਂ ਮਾਰਤਾ ਯਾਰ। ਆਖਰ ਕੀ ਕਸੂਰ ਸੀ ਉਹਨਾਂ ਦਾ।?

  • @deesabai2541
    @deesabai2541 9 місяців тому +1

    Sardar sede pieare veer ji hor vi unea diea asll gilla btea nett ti pieo.krode bar thank you.❤❤❤❤❤❤❤

  • @driversaab4668
    @driversaab4668 3 роки тому +11

    Punjab da Babbar Sher chamkila I miss you chamkila love chamkila I love chamkila song

  • @SsMaur
    @SsMaur 3 роки тому +4

    Well come veer ji and chamkila and amarjot de saband vich jankari ok one nice jankari thanks 👍👍👍👍👍👍👍👍👍👍👍💙💚💛💜💛💚💙💛💛💛💛💛💛💛💛👍👍👍👍👍👍👍👍👍👍👍👍👍👍👍👍👍👍

  • @balharsingh9321
    @balharsingh9321 2 роки тому +2

    ਬਾਈ ਅਮਰ ,ਸਿਘ ,ਚਮਕੀਲਾ ,ਬੀਬਾ ,ਅਮਰਜੋਤ,ਦਾ,ਆਖੜਾ,,ਸੋਡੀ ਸਾਹਿਬ ,ਮੈ ਪਿਡ ਸਕਰਪੁਰਾ ,ਜਿਲਾ ਹਿਸਾਰ ,ਦੇਖੀਆ ਸੀ,ਸਟੇਟ ਹਰਿਆਣਾ ਵਿਚ ਬਹੁਤ ਹੀ ਇਕਠ ਸੀ ਨਾਮ ਗੁਰਮੇਲ ਸੀ ਜਿਹਨਾ ਵਿਆਹ ਤੇ,ਆਖੜਾ ਲਾਇਆ ਸੀ ਬਾਕੀ ਸੋਡੀ ਭਾਜੀ ਕਲਾਕਾਰ ਬਹੁਤ ਜਾਦਾ ਵਧੀਆ ਸੀ ਮੈ ਮਸੋਮਪੁਰ।ਪਜਾ ਪੀਰਾ ਲਾਗੇ ਥਾ ਜਿਥੇ ਮੌਤ ਹੋਈ ਇਹ ਵੀ ਥਾ ਦੇਖੀਆ, ਬਹੁਤ ਮਠ ਦੁਖੀ ਹੋਇਆ ਸੀ ਹਰਿਆਣੇ ਦੇਖਣ ਆਇਆ ਸੀ ਭਾਜੀ ਬਹੁਤ ਮੇਹਰਬਾਨੀ ਤੁਸੀ ਚਮਕੀਲਾ ਤੇ ਅਮਰਜੋਤ ਵੀਡੀੳ ਨਵੀਆ ਦਿਖਾਲ ਦੇ ਰਹਿਦੇ ਹੋ ਥੈਕ ਜੂ

  • @ramsinghmaan9591
    @ramsinghmaan9591 3 роки тому +12

    ਵੀਰ ਜੀ ਗਿੱਲ, ਤੇ ਦੇਬੂ ਦੀ ਵੀਡੀਓ ਪਰਿਵਾਰ ਨਾਲ ਪਾਉ ਜੀ

  • @daljitjhalli3497
    @daljitjhalli3497 3 роки тому +10

    ਇਸ ਘਟਨਾ ਦੀ ਟੇਲੀ ਫ਼ਿਲਮ ਬਣਾਉਣੀ ਚਾਹੀਦੀ ਹੈ ਪਰ ਨਾਲ ਹੀ ਸੱਚ ਦੱਸੋ

  • @baljindersinghhundal2752
    @baljindersinghhundal2752 3 роки тому +6

    ਬੁਰਾ ਹੈ ਵਿਛੋੜਾ ਚਮਕੀਲੇ ਬਾਈ ਦਾ 😢😢😢😢

  • @JagtarSingh-hf4ck
    @JagtarSingh-hf4ck Рік тому +2

    ਚਮਕੀਲੇ ਨੂੰ ਜੋ ਟਾਇਮ ਚਲਦਾ ਸੀ ਵਿਚਾਰਣ ਦੀ ਲੋੜ ਸੀ ਜਦੋਂ ਅੱਗ ਦੇ ਭਾਵੜ ਮੱਚਦੇ ਹੋਣ ਆਪਾਂ ਨੂੰ ਆਪ ਬਚਨਾਂ ਚਾਹੀਦਾ ਹੈ ਸਮਾਂ ਬਹੁਤ ਬਲਵਾਨ ਹੁੰਦਾ ਹੈ

  • @JaswinderSingh-fz5ju
    @JaswinderSingh-fz5ju 3 роки тому +18

    ਬਹੁਤ ਦੁੱਖ ਆ ਚਮਕੀਲਾ ਸਾਹਿਬ ਜੀ🙏
    ਦਾ। ਜਸਵਿੰਦਰ ਬੈਸ ਸਰਹਿੰਦ

  • @RajwinderSingh-ds9ul
    @RajwinderSingh-ds9ul 3 роки тому +7

    Sodhi G very nice thade darad Bai samjde ha sanu rwa dita thank you

  • @gursewaksinghbhular29
    @gursewaksinghbhular29 3 роки тому +7

    ਬਾਈ ਜੀ ਬੇਸ਼ੱਕ ਤੁਸੀਂ ਚਮਕੀਲਾ ਸਾਹਿਬ ਦੇ ਪੁੱਤਰ ਹੋ ਪਰ plzz ਜਰ ਇਸ ਜਗਾ ਤੇ ਪੈਰਾਂ ਚ ਜੁਤੀਆਂ ਪਾ ਕੇ ਖੜੋ ਇੱਥੇ ਉਸ ਮਹਾਨ ਸਿੰਗਰ ਤੇ ਮਹਾਨ ਕਵੀ ਦਾ ਖੂਨ ਡੁਲਿਆ ਜਰ ਸੋਡਾ ਹੱਕ ਸੀ ਕੇ ਤੁਸੀਂ ਉਸ ਮਿੱਟੀ ਨੂੰ ਚੁੱਕ ਕੇ ਮੱਥੇ ਨਾਲ ਲਾਉਦੇ ਅੱਗੇ ਤੋ ਧਿਆਨ ਰੱਖੋ

    • @charnjeetmiancharnjeetmian6367
      @charnjeetmiancharnjeetmian6367 3 роки тому +1

      ਬਿਲਕੁੱਲ ਜੀ,ਮੈਨੂੰ ਵੀ ਲਗਦਾ ਸੀ ਕੇ ਮੁੰਡਾ ਓਸ ਮਿੱਟੀ ਦੇ ਰੁੱਗ ਭਰ ਕੇ ਹਿੱਕ ਨਾਲ਼ ਲਾਊਗਾ। ਜਾਂ ਬੈਠ ਈ ਜਾਵੇਗਾ ਓਸ ਥਾਂ ਤੇ।ਪਰ ਅਫ਼ਸੋਸ ਅਜਿਹਾ ਨਹੀਂ ਹੋਇਆ

    • @raitelecomnathewal2243
      @raitelecomnathewal2243 3 роки тому

      Sahi gal ha

  • @harjindersandhu170
    @harjindersandhu170 3 роки тому +7

    ਅੱਜ ਵੀ ਮੈਨੂੰ ਯਾਦ ਹੈ ਜੀ ਉਹ ਦਿਨ

  • @animalpunjabihorse8263
    @animalpunjabihorse8263 3 роки тому +5

    Bohat vadia dseya pajji Tusi. 🙏Y da rehndi duniya tak nam rahugaa,, 🙏

  • @sonynegah9710
    @sonynegah9710 2 роки тому +3

    ਸੋਡੀ ਸਾਹਿਬ ਜੀ ਧੰਨਵਾਦ ਜੀ 🙏🌹

  • @HarvinderSingh-yy8th
    @HarvinderSingh-yy8th 3 роки тому +4

    Jsiman veer bahut thanvad. Bahut vadia explanation ditta.Tuhaday mata- pita day duniya to Jaan da bahut dhukh Hoya. Hosla rakho.

  • @yashpal4717
    @yashpal4717 3 роки тому +12

    ਸੋਢੀ ਵੀਰ ਜੀ ਦਿੱਲੋ ਸਲਾਮ

  • @manjindersinghchana9623
    @manjindersinghchana9623 3 роки тому +4

    Bohut vadiya video sodhi paaji. Video vich clear kita tusi sara kush . Tusi lucky ho chamkile nu dekheya us time vich 👍

  • @rsdmasitan4661
    @rsdmasitan4661 3 роки тому +10

    घर बालैया पुरा हक बनदा सी ओना नू सटैज ते लैके जाना सी
    ओना दा कोई बन्दा खाडै बालै था ते नहीं सी
    कुरसीया बी नहीं लाईया सी
    खाडै दा टैम लैट कर दिता सी
    12 बजै दी बजाऐ 1जा दौ घन्टै लैट कर दिता सी

  • @opgurasingh915
    @opgurasingh915 Рік тому +1

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਜਦੋਂ ਤੱਕ ਦੁਨੀਆ ਰਹੇਗੀ ਅਮਰਜੋਤ ਅਤੇ ਚਮਕੀਲਾ ਜੀ ਦਾ ਨਾਂ ਚਮਕਦਾ ਰਹੇਗਾ

  • @tripplesttar9243
    @tripplesttar9243 3 роки тому +10

    *ਜਿਹਨੇ ਵੀ ਇਹ ਕੰਮ ਕੀਤਾ ਬਹੁਤ ਵੱਡਾ ਪਾਪ ਕੀਤਾ*

  • @karanjatt9986
    @karanjatt9986 3 роки тому +2

    ਜੈਮਨ Attitude ਤੇਰੇ ਵਿੱਚ ਬਹੁਤ ਹੈ।ਇੰਟਰਵਿਊ ਦੌਰਾਨ ਤੇਰੇ ਹੱਥ ਪੈਂਟ ਦੀ ਜੇਬ ਵਿੱਚੋਂ ਨਹੀਂ ਨਿਕਲੇ। ਐਂ ਤਰੱਕੀਆਂ ਨਹੀਂ ਹੁੰਦੀਆਂ

    • @SodhiMuthada
      @SodhiMuthada  3 роки тому +1

      ਹੋਣਾ ਵੀ ਨਹੀ ਮੈਂ ਤਾਂ ਜੋਰ ਲਾ ਕੇ ਦੇਖ ਲਿਆ

    • @leviparrish4109
      @leviparrish4109 3 роки тому +1

      MAi b ik bahut chir pehla interview dekhi c ode ch ma feel kita c,prr ma sochya shayad manu lgya,mere khayal bachpan ch enu sur taal di training start honi chaidi c.

  • @parmidersingh5411
    @parmidersingh5411 3 роки тому +6

    Bah veer ji sara kuj sach a ji good

  • @parmodchopra4243
    @parmodchopra4243 9 місяців тому +1

    Good Job Bro ❤

  • @SandhuClassicStudio
    @SandhuClassicStudio 2 роки тому +1

    bhaji chamkila asli punjabi sabhyachar c amar c amar hi rahega tusi bahut vadiya kar rahe ho jinni jaankari hai share kar deo duniya bahut utavli hai....
    shukriya g.

  • @buttasogh6139
    @buttasogh6139 3 роки тому +6

    ਬਾਈ ਜੀ ਮੈਂ ਪੱਥਰਾਂ ਦਿਨ ਪਹਿਲਾਂ ਸੰਘਾ ਪਿੱਡ ਵਿਚ ਉਨ੍ਹਾਂ ‌ਦਾ ਆਖੜਾ ਦੇਖਿਆ ਸੀ ਉਹ ਇੱਕ ਚੀਜ਼ ‌ਸੀ ਮਾਰਨ ਵਾਲੇ ਕੁਤਿਆਂ ਨੇ ਬਹੁਤ ਪਾਪ ਕੀਤਾ ਬੂਟਾ ਸਿੰਘ ਮਾਨਖੇੜਾ ਸਰਦੂਲਗੜ੍ਹ ਮਾਨਸ

  • @GagandeepSingh-kh4te
    @GagandeepSingh-kh4te 3 роки тому +10

    ਪਰਮਾਤਮਾ ਇਨਸਾਫ ਕਰੇ।🙏

  • @arshsandhu6002
    @arshsandhu6002 3 роки тому +6

    ਚਮਕੀਲਾ ਉਹ ਚਮਕ ਸੀ ਜੋਂ ਰਹਿੰਦੀ ਦੁਨੀਆ ਤੱਕ ਰਹੇਗਾ❤️

  • @amrindersingh7356
    @amrindersingh7356 3 роки тому +16

    6.3.1988 ਦਾ ਅਖਾੜਾ ਵੀ ਦਿਖਾਉ ਜੀ

    • @SodhiMuthada
      @SodhiMuthada  3 роки тому +1

      Oh video nhe mili ji

    • @MaanSaab-eh4bx
      @MaanSaab-eh4bx 3 роки тому +1

      @@SodhiMuthada sat sri akal bai ji 6,3,88 wala akara mere mitar de pind de nal de pind c bai thunu dsdu ga pta kr ke o akara hriyane ch c

  • @rottyboyduke1930
    @rottyboyduke1930 3 роки тому +11

    Thank you so much chacha ji! Tusi sadde man nu shanti diti 🙏🏽

  • @rajenderladuna9982
    @rajenderladuna9982 3 роки тому +15

    अमर सिंह चमकीला जी ते बीबा अमरजोत जी अज वी साढे दिलाँ विच वसदे हन जी ... बहुत ही महान गायक जोड़ी सी

  • @bharane-wala-sandhu
    @bharane-wala-sandhu 3 роки тому +2

    ਕੋਈ ਸਮਝ ਨੀ ਆ ਰਹੀ ਤੁਹਾਡੀ ਇਸ ਵੀਡੀਓ ਤੇ ਕੀ ਵਿਚਾਰ ਦੇਈਏ , ਸੱਚਾਈ ਦੇਖ ਕੇ ਰੂਹ ਖੁਸ਼ ਵੀ ਆ , ਪਰ ਭਾਣਾਂ ਜਾਣ ਕੇ ਜਾਂ ਕਹਿ ਲਈਏ ਕਿ ਜੋ ਉਸ ਟਾਈਮ ਚਮਕੀਲੇ ਹੋਰਾਂ ਨਾਲ ਬੀਤੀ ਇਹ ਜਾਣ ਕੇ ਦਿਲ ਦੁਖੀ ਵੀ ਆ । ਬਾਕੀ ਕੁਲ ਮਿਲਾ ਕੇ ਵੀਡੀਓ ਲਈ ਬਹੁਤ-ਬਹੁਤ ਧੰਨਵਾਦ। 🙏😣😣

  • @inderjitgrewal7147
    @inderjitgrewal7147 9 місяців тому +1

    Nice information