ਬੱਕਰੀਆਂ ਵਾਲਾ ਲੋਨ ਪਾਸ ਕਰਵਾ ਗਿਆ ਬਰਾੜ। ਲੋਨ ਦੀ ਅਸਲ ਸੱਚਾਈ ਕੀ ਆ ਵੀਡਿਓ ਪੂਰੀ ਦੇਖੋ

Поділитися
Вставка
  • Опубліковано 7 січ 2025

КОМЕНТАРІ • 21

  • @mr.badman1119
    @mr.badman1119 Рік тому +9

    ਇਹਨਾ ਦੀਆ ਸੁਣਕੇ ਈ ਲੋਕ ਟ੍ਰੇਨਿੰਗ ਲੈਣ ਆਉਣਗੇ ਫੇਰ ਈ ਬਰਾੜ ਦਾ ਕੰਮ ਚੱਲੂ😂

  • @Chahal_Goat_Farm
    @Chahal_Goat_Farm Рік тому +8

    ਐਨੇ ਤਾਂ ਬਕਰੀ ਪਾਲਣ ਦੀ ਟਰੇਨਿੰਗ ਤੋਂ ਮੋਟਾ ਪੈਸਾ ਕਮਾਇਆ ਲਗਦੈ

  • @Karamjit.Mander
    @Karamjit.Mander Рік тому +4

    ਗੱਲ ਸਹੀ ਆ ਵੀਰ

  • @harman3275
    @harman3275 Рік тому +4

    ਸਹੀ ਕਿਹਾ bro 😢ਘੱਟ ਤੋਂ ਸ਼ੁਰੂ ਕਰਾਂਗੇ 😔😔but ਮੇਰੇ papa ਬੱਕਰੀ ਫਾਰਮ knde ਆ ਤੇ ਮੈਂ ਪੋਲਟਰੀ ਫਾਰਮ ਨੂੰ ਕਹਿ ਰਿਹਾ 🫡

    • @Dilshadzareen
      @Dilshadzareen 7 місяців тому +1

      Poultry naalo goat farming safe option aa especially je ghatt to start Krna 😊

  • @daljitsingh-ho9fq
    @daljitsingh-ho9fq 4 місяці тому +2

    Good veer g

  • @Toor_br-f
    @Toor_br-f Рік тому +3

    Bai Ji kuj ne karda Bank na pass na reject subsidy wale loan ma 5-6 year phale TRAI kar chuka

  • @Princegoatfarm
    @Princegoatfarm 2 місяці тому +1

    ❤❤🎉

  • @JaswantDhaliwal-db7yr
    @JaswantDhaliwal-db7yr 5 місяців тому +1

    Good vi ji

  • @mastergursewakdhillon3990
    @mastergursewakdhillon3990 8 місяців тому +2

    Nice ji

  • @nanurani3284
    @nanurani3284 Рік тому +2

    Ok ji

  • @AkashdeepSingh-cl2gj
    @AkashdeepSingh-cl2gj Рік тому +2

    Good

  • @Savengerofficial5966
    @Savengerofficial5966 9 місяців тому +1

    Brar da km tan feil hogya bhrawa ehde farm te bimari hi bimari aa

    • @brar-bathindewala
      @brar-bathindewala 6 місяців тому

      😂😂 ਫੇਲ ਰੱਬ ਨਾ ਤੇਰੇ ਵਰਗੇ ਤਾ ਯਾਦ ਨੀ ਸਾਡੇ

  • @DasamTheGreat
    @DasamTheGreat 9 місяців тому +1

    ਪੱਤਰਕਾਰਾਂ ਤੈਨੂੰ ਬੋਲਣ ਦੀ ਅਕਲ ਨੀ, ਜਨਤਾ ਨੂੰ ਫੁੱਦੂ ਸਮਝਦਾ, ਇਸ ਨੇ ਲੋਨ ਲੈ ਲਿਆ ਤੇਰੇ ਪੱਲੇ ਕੀ ਆ ਜਿਹੜਾ ਆਖਦਾ ਕਿ ਜੱਟ ਸਕੀਮ ਨਾ ਗਿਆ ਤੇ ਲੋਕ ਵੇਖਦੇ ਰਿਹਾ ਗਏ ਐਨੀ ਪਾਂਡੀ ਚ ਨਹੀਂ ਗੱਲ ਖਰੀਦੀ ਵੀਡੀਓ ਬਨਾਉਣ ਲੱਗਿਆ, ਰੱਬ ਕਰੇ ਵੀਰ ਤਰੱਕੀ ਕਰੇ ਨਹੀਂ ਤਾਂ ਫਾ ਵੀ ਜੱਟ ਹੀ ਪਿਹਲਾ ਲੈਂਦੇ,ਤੇਰੇ ਵਰਗੇ ਬਾਂਦਰ ਪਿੱਛੇ ਲੱਗਕੇ

    • @TiwanaFarm
      @TiwanaFarm  9 місяців тому +2

      Bolan to pehla puri video dekhni sikhlo

    • @SandhuSaab-yo8cg
      @SandhuSaab-yo8cg 9 місяців тому +1

      😅😂

    • @GuryGury-sd1jk
      @GuryGury-sd1jk 6 місяців тому

      ਸਹੀ ਜਾਣਕਾਰੀ ਲਈ ਮਿਹਰਬਾਨੀ ਬਾਈ ਜੀ

  • @jashanpreetsingh6020
    @jashanpreetsingh6020 Рік тому +2

    Very good bro

  • @gurjaapsekhon4250
    @gurjaapsekhon4250 26 днів тому

    Tere varge loka da nuksan karde a