ਆਹ ਤਰੀਕਾ ਬਚਾਊ ਪੰਜਾਬ ਦੀ ਕਿਸਾਨੀ। ਠੇਕੇ ਤੇ ਜ਼ਮੀਨਾਂ ਲੈਣ ਵਾਲਿਆਂ ਲਈ ਵਰਦਾਨ ਸਾਬਿਤ ਹੋਊ ਆਹ ਤਕਨੀਕ
Вставка
- Опубліковано 31 січ 2025
- #RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksUA-cam www.youtube.co... / rmbtelevisioninsatgram-
/ rmbtelevision
ਵੀਰ ਤੁਹਾਡੀ ਸੋਚ ਬਹੁਤ ਹੀ ਵਧੀਆ ਹੈ , ਤੁਸੀਂ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
ੳਾ੧੩੧੨ਅ
ਪਹਿਲਾਂ ਤਾਂ ਬੱਚਿਆਂ ਨੂੰ ਵੀ ਛੇਵੀਂ ਤੋਂ ਦਸਵੀਂ ਕਲਾਸ ਤੱਕ ਹੀ ਖੇਤੀਬਾੜੀ ਦਾ ਵਿਸ਼ਾ ਤਾਂ ਸਭਨਾਂ ਸਕੂਲਾਂ ਵਿਚ ਹੀ ਪੜਾਇਆ ਵੀ ਜਾਂਦਾ ਅਤੇ ਪੱਕੇ ਪੇਪਰਾਂ ਦੇ ਵਿੱਚੋਂ ਸਚਮੁੱਚ ਹੀ ਇਹ ਵਿਸ਼ਾ ਵੀ ਜਰੂਰ ਹੀ ਪਾਸ ਕਰਨਾ ਵੀ ਪੈਂਦਾ ਸੀ।ਪਰ ਇਸ ਸਮੇਂ ਖਾਸ ਕਰਕੇ ਹੀ ਇਸ ਵਿਸ਼ੇ ਨੂੰ ਵੀ ਹੁਣ ਤੱਕ ਸ਼ਾਇਦ ਬੰਦ ਕਰ ਦਿੱਤਾ ਗਿਆ ਹੈ। ਇਸ ਵਿਸ਼ੇ ਦੀਆਂ ਕਿਤਾਬਾਂ ਹੁਣ ਤੱਕ ਵੀ ਮੈਨੂੰ ਤਾਂ ਕਿਸੇ ਵੀ ਕਲਾਸ ਦੇ ਵਿਦਿਆਰਥੀ ਦੇ ਕੋਲ ਦੇਖਣ ਨੂੰ ਵੀ ਨਹੀਂ ਮਿਲੀਆਂ ਹਨ।ਇਹ ਵੀ ਵਿਸੇਸ਼ ਤੌਰ ਤੇ ਸੋਚਣ ਦੀ ਲੋੜ ਹੈ।
ਧੰਨਵਾਦ ਜੀਉ।
Good bai
ਸਹੀ ਗੱਲ ਏ ਬਾਈ ਦੀ
ਭਾਈ ਸਾਹਿਬ ਤੁਹਾਨੂੰ ਭੁਲੇਖਾ ਹੈ, ਸਾਡੇ ਜਿਲੇ ਬਠਿੰਡੇ ਵਿੱਚ ਤਾਂ ਆਪਣੀ ਜਮੀਨ ਨੂੰ ਵੀ ਮਾਂ ਨਹੀਂ ਸਮਝਦੇ। ਸਾਲ ਵਿੱਚ ਦੋ ਵਾਰ ਜਮੀਨ ਵਿੱਚ ਅਗ ਲਾਉਂਦੇ ਹਨ। ਅਕਲ ਨੂੰ ਤਾਂ ਨੇੜੇ ਦੇ ਵੀ ਲੰਘਣ ਨਹੀਂ ਦਿੰਦੇ।
ਬਹੁਤ ਵਧੀਆਂ ਗੱਲਾਂ ਵੀਰ ਜੀ ਬਹੁਤ ਹੀ ਬਹੁਤ ਵਧੀਆਂ
❤ like you
ਵਾਹਿਗੁਰੂ ਜੀ ਪਲੀ ਕਰੇ.
Bohat bohat wadia pa g
, ਬਹੁਤ ਵਧੀਆ ਗੱਲ ਹੈ ਜੀ
Very nice information 👍🙏🙏🙏 thanks
Right sir g
Very nicely trying to save Punjab Distressed Agriculture ,god bless Gurpreet ji may catch up with you soon to thank you personally 💐🙏
Good
Good ustaad g
God bless you
True Good talks People have given up working hard they do not want to work hard they do not walk even 1km Sincere hard work can save Panjab No to drugs Need of the hour
ਜੇਹੜੀ ਇਹਨੂੰ ਪੈਸੇ ਕਿਥੋ ਆਉਂਦੇ ਹਨ ਫੇਰ ਕਿਸੇ ਨਾਲ ਠੱਗੀ ਮਾਰਦਾ ਹੋਉ
Very good
ਵਿਚਾਰ ਤੁਹਾਡੇ ਵਧੀਆ ਹਨ ਪਰ ਕੀ ਮਾਲਕ ਧੱਕੇ ਨਾਲ ਜਮੀਨ ਠੇਕੇ ਤੇ ਦਿੰਦੇ ਹਨ
ਇਹ ਦੀਆਂ ਗੱਲਾਂ ਚ ਕੋਈ ਦਮ ਨਹੀਂ ਇਹ ਬੰਦਾ ਖੇਤੀ ਦੇ ਝੂਠੇ ਅੰਕੜੇ ਪੇਸ਼ ਕਰ ਕੇ ਐਵੇਂ ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਂਦਾ
⁰
ਆਪ ਖੇਤੀ ਕੀਤੀ ਨਹੀਂ ਵੀਰ ਨੇ ਦੂਜਿਆਂ ਨੂੰ ਸਲਾਹ ਦੇਣਾ ਬਹੁਤ ਸੋਖਾ
😁😁😁 shie aa y is de maie ik video dehke aa amrtara balle ohde spree kr ke dehke maie kahk ne karea os ne yaar aime slha de ja reha
Mehnt aa
ਵਾਹ ਜੀ ਵਾਹ
ਖੇਤੀਬਾੜੀ ਦੋ ਗਲਤ ਆਕੜੇਂ ਪੇਸ ਕਰਦਾ ਇਹ ਬੰਦਾ ਇਹ ਦੇਮਗਰ ਲਗ ਕੇ ਖੇਤੀ ਖਰਾਬ ਨਾ ਕਰ ਲਿਉ
good video
ਬਾਈ ਜੀ ਠੇਕਾ ਤਾਂ ਠੇਕਾ ਹੁੰਦੈ ਮੈ।ਪਿਛਲੇ ਸਾਲ ਠੇਕੇ ਤੇ ਵਾਣ।ਸੰਠ।ਹਜਾਰ ਨੂੰ
Esbar v dkh lo theke da rate
ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕੀ ਜਿਹੜੇ ਲੋਕ 60-70 ਹਜਾਰ ਨੂੰ ਜਮੀਨ ਠੇਕੇ ਤੇ ਲੈਂਦੇ ਆ ਉਨ੍ਹਾਂ ਨੂੰ ਬਚਦਾ ਕੀ ਹੋਵੇਗਾ, ਪਤਾ ਨਹੀਂ ਲੋਕਾਂ ਦੀ ਕੀ ਮਜਬੂਰੀ ਆ ਜਿਹੜਾ ਇਨ੍ਹਾਂ ਠੇਕਾ ਦਿੰਦੇ ਆ
Bachun ale ta bacha le lende aw y
👍
Good beta ji
This is very important that all new farmers must learn farming from an experienced person first before starting by themselves. This is what people from other professions do also.
Gurpreet veere call chakliya kro ji... Jruri kam hunda
20 000 nu 're decay Anna imandaar koi ni
ਆ ਦਫੜੀ ਖਾਨੇ ਵਾਲੇ ਨੂੰ ਵਾਲੀ ਅਕਲ ਹੈ ਜੇ ਫਸਲ ਬਦ ਨਿਕਲੇ ਤਾ ਠੇਕੇ ਦਾਰ ਉਹਨੁ ਠੇਕਾ ਬਦ ਦੇਣਗੇ ਇਹ ਗੱਲਾ ਤਾ ਮਾਰੀ ਜਾਂਦਾ ਆਪ ਇਕ ਰੁਪਏ ਨੀ ਸਡਦਾ ਲੋਕਾਂ ਨੂੰ ਮੁਰਖ ਸਮਝ ਰਿਹਾ ਇਹ ਆਪ ਮੁਰਖ ਬਣਾ ਕੇ ਪੈਸੇ ਲੁੱਟ ਰਿਹਾ
😂
Theek hai N RI bhai 4o Hajar ton Vandh ni par keet nashik band karaoke
Bai Sare Pind Ne Agg Lati Pind Buttar Bakhua
Beer ji nri nu bich keon gasit rahe hon theka te jamin lann bale he badounde han
Bai g eh bahut wada mudda Sarkara nu action lena chahe da. I think choona sanu bahut jayada nuksaan kar reha eh baan hona chahi da punjab ch. te organic kheeti nu preference dene chahi de a.
ag la la k adha Punjab burn kar ta Dso sochna ni chahida
Beta Dabri Khana Pagg Bann Ke I am very happy good looking
Jehde jammen theke teh la k Kheti krde oh sab bde morkh a. Ohna apnia aon wali generation nu karja de k jana a
Hrik da Apna systm hunda y
Jo lok theke te nhi lende te jo theke te dinde aw ge karza ta Ona ser v aw
Kanak tan weather karke ghatt hoyi aa
Mamla da rate Yada kila da hisab nal ghatt ho sakda , paise nal life chaldi aa , paise te Changi life lyi lok Bahar aya aa
Shi aa ji
Govt nu milk da rat 100 rupees Dana cahe da ta go kissan vad to vad pashu rakha Rudi khad kheta vich javae urea de dog ghat paune pava
Hadd ton vadda karja Kyi loka na ash lyi chakya hoya , khetti lyi kise ne karaza use ne kita
Shi aw y kothya te vaih te lgda karza
25000 thk a
25000 theka zmen da ?
BOHAT HI KEEMTI GALA NE GURPREET DIA PAR LOK OHTE CHALDEY NAHI
Zamidar sab nu tajraba ho janda jehra karde aunde aa khetti mossom te vi depend kardi aa sirf khada te nirpar nhi
Phela khetti lahawand kitta bana len kissan fer educate vi ho jan gye , hale fasala da sarkar paka mull de nahi rahi , baki University ludhiana ja hor jini marji jankari lelo
Bhut kam diyan glan
Si
a
Theke te lain valea nu v soochna chahida kyo vadh k lende ne
Agle da circul ghumda y theke te le k
Choti khetti ala 40 hajar nu theka de k kithe jayo
Gurudwarashib jyega y😂
Aprubagovtlawnolandleesinptunjab
OH brava menu lagda tu afeem te sutta dove la betha gall nu hor hi kite le jana
Yrr khiraya galla aa ,Jameen maa hudi aa ,eh sab kitabi galla aa , srr toh pairr tak lalch da bhoot sawarr aa , loka diya jemerra Marr chukiya aa punjab vich
Lgda y sarea nu tus Apne wrga he smz rkhya
ਲੱਨ ਨੀ ਜਾਣਦਾ ਇਹ
ਵੀਰਜੀ ਉਹ ਨਹੀਂ ਜਾਣਦਾ ਤਾ ਤੂੰ ਅਗੇ ਹੋ ਕੇ ਫੜ ਲੈ .
Lakh di lanat tere gal karn de
Shi aa y ghtya bnda ee
Ava hrak kamara aga gap mari janda kal da shora na kasan no mara khara vadha dita
Shi aw y jatta nu mada akh k roti chlde aw ena de
Baharla kehra deputy la gye , punjab ala khetti 25000 kive theka ghatt kardo bai hadd ho gyi , han jaizz rate hove ho Gal tan bandi aa , Paise de sab nu lorr aa , phela apna sare lok samajdar hon , hall tan hona j punjab de hallat sehi hon , khetti lahaband ketta bane
ਮਤਲਬ ਬਾਹਰ ਜਾ ਕੇ ਕੁਝ ਨਹੀਂ ਬਣਦਾ ? ਡਿਪਟੀ ਪੰਜਾਬ ਵਿੱਚ ਕਿਹੜਾ ਨਹੀਂ ਲੱਗ ਸਕਦੇ , ਮਿਹਨਤ ਕਰਨ ਨਾਲ ਸਭ ਕਾਰਜ ਸਫ਼ਲ ਹੋ ਜਾਂਦੇ ਹਨ , ਗੱਲ ਤਾਂ ਮਿਹਨਤ ਦੀ ਆ , ਇੱਥੇ ਮਿਹਨਤ ਕਰਨੀ ਨਹੀਂ ਕਿਸੇ ਨੇ ਵੀ , ਬਾਹਰ ਜਾ ਕੇ ਦਿਹਾੜੀਆਂ ਕਰਨੀਆਂ ਇਹ ਕਿੱਥੋਂ ਦੀ ਸਿਆਣਪ ਆ , ਫਿਰ 22 ਲੱਖ ਲਾ ਕੇ ਬਾਹਰ ਜਾਣ ਦੀ ਕੀ ਲੋੜ ਪਈ ਆ ? ਬਾਹਰ ਜਾ ਜਾ ਕੇ ਸਾਰਾ ਪੰਜਾਬ ਖਾਲੀ ਕਰ ਦਿੱਤਾ , ਬਾਹਰ ਜਾ ਕੇ ਬੰਦਾ ਪੈਸੇ ਨਾਲ ਅਮੀਰ ਤਾਂ ਹੋ ਸਕਦਾ , ਪਰ ਸਭ ਤੋਂ ਕੀਮਤੀ ਖਜ਼ਾਨਾ ਜਾਣੀ ਕਿ ਆਪਣੇ ਮਾਪਿਆਂ ਨੂੰ ਇੱਥੇ ਰੁਲਣ ਦੇ ਲਈ ਛੱਡ ਜਾਂਦਾ ਵਾ , ਭਗਤ ਸਿੰਘ ਹੁਣਾਂ ਨੇ ਆਪਣੀਆਂ ਕੀਮਤੀ ਜਾਨਾਂ ਦੇ ਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਇਆ , ਅੱਜ ਫੇਰ ਤੁਸੀਂ ਇੱਥੋਂ ਆਪਣਾ ਪੰਜਾਬ ਛੱਡ ਕੇ ਅੰਗਰੇਜ਼ਾਂ ਦੀ ਗੁਲਾਮੀ ਕਰਦੇ ਹੋ , ਸਾਡੇ ਕੋਲ ਇੱਕ ਏਕੜ ਜਮੀਨ ਦਾ , ਅਸੀਂ ਵੀ ਤਾਂ ਰੋਟੀ ਖਾਂਦੇ ਹੀ ਆ , ਨਾਲੇ ਸਾਰਾ ਸਾਲ ਇੱਕ ਏਕੜ ਦੇ ਠੇਕੇ ਨਾਲ ਗੁਜ਼ਾਰਾ ਕਰਦੇ ਹਾਂ ।
@@prabhjotsingh1831 bai Bahar paise hani sirf life secure nd system aa, jiven changa va , saahulatan va , tan karke lok aunda aa , koi Yada paise nahi etha ohna hi kharcha ne , baki khetti da mamla NRI kive ghatt kardo Sara kol tan hani 5 vadd kila , Nala paise nal hi life chaldi aa , Sab phela punjab da system sehi hona chihda , khetti ek vadia kam bane nale fasaala da paka rate Msp Mile nd Market sale garrenty Hobe, fer hi zamidar koi organic karo , 1 kila ala kive Gujara karlo tu bai app das , Jameen nu sare pyar karde hunde aa , jamidar koi vi murakah ne , sab ne apne privar palna hunda
Tusi nsa nsa kri jane oo. Sraab nsa ni 500 srab te kharch krda jaat. Ki bachu..panjb nu dry kro.
Gud point
Ttheke te jmeen lain ala bnde maru...apdi jmeen cho ik fasal bachdi aw. Koi said km krlo.
ਵੀਰ ਜੀ ਆਪ ਦੇ ਵਿਚਾਰ ਬਹੁਤ ਹੀ ਵਧੀਆ ਹਨ .ਪਰ ਸੱਚ ਤੇ ਕੱਚ ਹਮੇਸ਼ਾ ਚੁਬਦਾ ਹੈ ਇਸ ਕਰਕੇ .ਇਹਨਾਂ ਨੂੰ ਜਿਨ੍ਹਾਂ ਮਰਜ਼ੀ ਸਮਝੋਓ ਨਹੀਂ ਸਮਝਣਾ nri ਵੀਰ ਜੇਕਰ ਇਹਨਾਂ ਤੋਂ ਖੇਤੀ ਠੇਕਾ ਘੱਟ
ਲੈਣ ਤਾ ਵੀ ਇਹਨਾਂ ਨੇ ਖਾਦ ਕੈਮੀਕਲ ਘੱਟ ਨਹੀਂ ਪਾਉਣਾ .ਜਿਨ੍ਹਾਂ ਚਿਰ ਇਹ ਆਪਣੇ ਦਿਮਾਗ ਨਾਲ ਨਹੀਂ ਸੋਚਦੇ ਕੇ ਹਰ ਇਕ ਪਰਿਵਾਰ ਖਾਦ ਕੈਮੀਕਲ ਨਾਲ ਬਿਮਾਰੀ ਦੀ ਮਾਰ ਹੇਠਾਂ ਆ ਰਿਹਾ ਹੈ ਤੇ ਸਾਨੂੰ ਪੈਸੇ ਪਿਛੇ ਫਾਂਸੀ ਲੈਣੀ ਪੈਂਂਦੀ ਹੈ .ਪਰ ਗਰੀਬ ਤੂੜੀ ਵੀ ਦਾਣੇ ਵੀ ਮੁੱਲ ਲੈਂਦਾ ਉਹ ਫਾਂਸੀ ਨਹੀਂ ਲੈਂਦਾ ਫਿਰ ਅਸੀਂ ਕਿਉ ਫਾਂਸੀ ਲੈਂਦੇ ਹੈ .ਕਿਉਕਿ ਸਬਰ ਸੰਤੋਸ਼ ਨਹੀਂ ਹੈ .ਬੇਸ਼ੱਕ ਸਾਰਾ ਟੱਬਰ ਮਰ ਜਾਵੇ ਪਰ ਹਾੲੇਪੈਸਾ ਹੀ ਪੈਸਾ .ਕੌਰ ਸਿੰਘ ਮੋਗਾ
Rubbish talk waste of time sir
ਬਾਈ ਗੁਰਪ੍ਰੀਤ ਸਿੰਘ ਜੀ।
ਕੀ ਸਚਮੁੱਚ ਹੀ ਤੁਸੀਂ ਵੀ ਹੁਣ ਤੱਕ ਆਪਣੀ ਖੇਤੀ ਬਾੜੀ ਆਪ ਹੀ ਕਰ ਰਹੇ ਹੋ। ਆਪ ਜੀ ਤੋਂ ਆਪਣੇ ਕਿਸਾਨਾਂ ਨੂੰ ਬਹੁਤ ਹੀ ਵੱਧੀਆ ਅਤੇ ਹਰ ਵਾਰ ਹੀ ਨਵਾਂ ਗਿਆਨ ਮਿਲਦਾ ਹੈ।ਆਪਣਾ ਫੋਨ ਨੰਬਰ ਤਾਂ ਹਰੇਕ ਪਰੋਗਰਾਮ ਵਿੱਚ ਜਰੂਰ ਹੀ ਦਸਿਆ ਕਰੋ ਜੀਉ।ਧੰਨਵਾਦ ਜੀਉ।
ਧੰਨਵਾਦ ਜੀਉ।
Ede kool jameen he nahi eh omonder datt da chella hai
Thagg da
Good