June 1984 ਤੇ, ਅੱਤ.ਵਾਦ ਵੇਲੇ ਦੇ ਲੋਕ ਹੈਗੇ ਨੇ ਹਲੇ, ਔਰਤਾਂ ਬੈਠੀਆਂ ਨੇ, ਗਿਆਨੀ ਬੂਟਾ ਸਿੰਘ,

Поділитися
Вставка
  • Опубліковано 24 сер 2024
  • #jarnailsinghbhindranwale #june1984 #amritsar #bhindrawale #gianibutasingh #goldentemple #waheguru #amritsar #khalsa #gurbani #punjab #ji #waheguruji #sikh #sikhism #darbarsahib #gurugranthsahibji #satnamwaheguru #gurunanakdevji #punjabi #gurugobindsinghji #wmk #singh #sikhi #india #goldentempleamritsar #gurbaniquotes #gurudwara #fateh #gururamdasji #ka #ki #gurbanitimeline #jio #gurugranthsahib #satnam #khalsapanth #harmandirsahib #gurdwara #guru #sridarbarsahib #kaur #anandpursahib #sardar #sardari #turban #shabad #khalistan #love #wahegurumeharkare #gurunanak #ekonkar #travel #sikhs #gurbanipage #neverforget #instagram #guruarjandevji #photography #patialashahi #bhfyp #bhindrawale #amritvela #follow #instagood

КОМЕНТАРІ • 568

  • @sukhjindersingh1675
    @sukhjindersingh1675 Місяць тому +179

    ਗਿਆਨੀ ਜੀ ਮੈਂ ਗੁਰਦਾਸਪੁਰ ਤੋਂ ਹਾਂ ਤੇ ਸਾਡਾ ਜ਼ਿਲ੍ਹਾ ਅੱਤਵਾਦ ਦਾ ਗੜ੍ਹ ਸੀ ਅਤੇ ਅੱਤਵਾਦੀਆਂ ਨੇ ਬਹੁਤ ਨਿਰਦੋਸ਼ ਲੋਕ ਮਾਰੇ ਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਧੰਨਵਾਦ ਹੈ ਸਰਕਾਰ ਦਾ ਜਿੰਨੇ ਅੱਤਵਾਦ ਖਤਮ ਕੀਤਾ

    • @talwindersingh463
      @talwindersingh463 Місяць тому +6

      🙏💐💐🙏👍Right. Ji. Karde. SanRight

    • @user-nt3vl3ue2l
      @user-nt3vl3ue2l Місяць тому +7

      Galt log eh Kam krde cc asli singh eh Kam Nahi krde cc

    • @Nonanona-c9s
      @Nonanona-c9s Місяць тому +1

      Sahi keha

    • @sukhjindersingh1675
      @sukhjindersingh1675 Місяць тому +11

      @@user-nt3vl3ue2l ਤੈਨੂੰ ਜ਼ਾਦਾ ਪਤਾ ਅਸੀ ਖੁੱਦ ਦੇਖਿਆ ਇਹ ਸੱਭ ਅੱਤਵਾਦੀ ਸਨ

    • @gurjeetsingh9370
      @gurjeetsingh9370 Місяць тому +5

      ਸਹੀ ਬੰਦੇ ਵੀ ਹੈਗੇ ਸੀ ਪਰ ਗਲਤ ਜਿਆਦਾ ਸੀ

  • @phootphath4851
    @phootphath4851 Місяць тому +109

    ਉਹ ਖੌਫ ਨਾਕ ਮੰਜਰ ਅਸੀਂ ਅੱਖੀਂ ਦੇਖਿਆ, ਉਹ ਸਮਾਂ ਕਦੇ ਵੀ ਨਾਂ ਆਵੇ ਪੰਜਾਬ ਤੇ 🇮🇳🇮🇳🌹🌹🙏🙏

  • @RanjitSingh-uz5uz
    @RanjitSingh-uz5uz Місяць тому +25

    ਸੱਚੀਆਂ ,ਖਰੀਆਂ ਅਤੇ ਦਲੇਰਾਨਾ ਗੱਲਾਂ ਹਨ ਤੁਹਾਡੀਆਂ ਗਿਆਨੀ ਜੀ।ਅੱਤਵਾਦ ਦਾ ਸਮਾਂ ਸਾਡੀ ਪੀੜ੍ਹੀ ਨੇ ਖੁਦ ਵੇਖਿਆ ਅਤੇ ਹੰਡਾਇਆ ਹੈ।ਰੱਬ ਕਰੇ ਕਿਤੇ ਪੰਜਾਬ ਨੂੰ ਉਹ ਕਾਲ਼ੇ ਦੌਰ ਵਾਲ਼ਾ ਸਮਾਂ ਦੁਬਾਰਾ ਨਾ ਵੇਖਣਾ ਪੈ ਜਾਵੇ।

    • @ASingh1699k
      @ASingh1699k Місяць тому

      J thoda dera baba ni ardas jaroor kar dia karo ji "Raj kare ga KHALSA.."

  • @eminem21able
    @eminem21able Місяць тому +26

    ਗਿਆਨੀ ਜੀ ਤੁਹਾਡੀ ਦਲੇਰੀ ਅਤੇ ਨਿਰਭੈਤਾ ਨੂੰ ਲੱਖ ਲੱਖ ਪ੍ਰਨਾਮ

  • @sidhu-brar
    @sidhu-brar Місяць тому +75

    ਬੂਟਾ ਸਿੰਘ ਜੀ , ਸੁੱਤੇ ਹੋਏ ਬੰਦੇ ਨੂੰ ਜਗਾਇਆ ਜਾ ਸਕਦਾ ਪਰ ਮਰੇ ਹੋਏ ਲੋਕਾਂ ਨੂੰ ਕਿਵੇਂ ਜਗਾਇਆ ਜਾਵੇ ,

    • @user-be5cs6dq3i
      @user-be5cs6dq3i Місяць тому

      @sidhu -- brar dear, Giani Buta Singh ji is a straight forward personality .He doesn't mind calling a spade a spade . He possesses immense knowledge of Sikh religion and religious affairs .His presentations / preachings will definitely bring better harmonious relationships between all Punjab loving citizens ,which is badly needed for glorious Punjab !

  • @RanjitSingh-dj3pm
    @RanjitSingh-dj3pm Місяць тому +119

    ਸਰਦਾਰ.ਗਿਆਨੀ.ਬੂਟਾ.ਸਿੰਘ. ਦੀਆ. 100. ਪਰਸ਼ੇਟ. ਗੱਲਾ.ਚੇ.ਸਚਾਈ.ਹੈ

    • @gurvindersingh2893
      @gurvindersingh2893 Місяць тому

      @@RanjitSingh-dj3pm ਗੋਲਕ ਚੋਰ ਬੂਟਾ 🤣🤣

  • @dalipsinghdhaliwal7971
    @dalipsinghdhaliwal7971 Місяць тому +68

    100/ ਸੱਚ ਗਿਆਨੀ ਜੀ ਮੈਂ ਇਹ ਸਭ ਦੇਖਿਆ ਜਿਉਦਾ ਰਹਿ

  • @HarjinderPal-kz4lr
    @HarjinderPal-kz4lr Місяць тому +25

    ਗਿਆਨੀ ਜੀ ਤੁਸੀ ਬਿਲਕੁਲ ਸਹੀ ਬੋਲਿਆ ਅਸੀਂ ਉਸ ਸਮੇਂ ਨੂੰ ਦੇਖਿਆ

  • @Vicky-tw3ci
    @Vicky-tw3ci Місяць тому +51

    ਬਾਬਾ ਜੀ ਤੁਸੀਂ ਸਹੀ ਬੋਲ ਰਹੇ ਓ... ਸਾਡਾ ਘਰ ਉਜਾੜ ਦਿੱਤਾ ਸੀ... ਫੁਕਰੇ ਲੋਕਾਂ ਨੇ... ਘਰ ਵੇਚ ਕੇ ਹਰਿਆਣੇ ਵਿੱਚ ਜਾਣਾ ਪਿਆ ਸੀ... 1993 ਵਿਚ ਫਿਰ ਦੁਬਾਰਾ ਪਿੰਡ ਵਾਪਸ ਆਏ.

  • @sarabjeetmottan5113
    @sarabjeetmottan5113 Місяць тому +16

    ਬੂਟਾ ਸਿੰਘ ਜੀ ਬਹੁਤ ਧੰਨਵਾਦ ਜੀ ਤੁਸੀਂ ਨਵੀਂ ਪੀੜੀ ਨੂੰ ਇਹ ਗੱਲਾ ਕਲੀਅਰ ਕਰਤੀਆਂ ਜੀ

  • @kulwantbrar8446
    @kulwantbrar8446 Місяць тому +51

    ਭਰਾ ਜੀ ਬਹੁਤ ਬਹੁਤ ਧੰਨਵਾਦ ਹੋਇਆ ਬੀਤਿਆ ਸੱਚ ਦੱਸਣ ਦੀ ਹਿੰਮਤ ਰੱਖਦੇ ਆ ਤੁਸੀਂ

  • @mraj2599
    @mraj2599 Місяць тому +70

    ਗਿਆਨੀ ਬੂਟਾ ਸਿੰਘ ਜੀ ਜਿੰਦਾਬਾਦ , ਤੁਸੀਂ ਮਹਾਨ ਹੋ 👌👌👌

  • @arnsthans8850
    @arnsthans8850 Місяць тому +17

    ਗਿਆਨੀ ਬੂਟਾ ਸਿੰਘ ਜੀ ਅਸੀਂ ਖ਼ੁਦ ਇਹ ਸਮਾਂ ਦੇਖਿਆ ਹੈਂ ਸਾਡੇ ਸਾਹਮਣੇ ਜਲੰਧਰ ਦੇ ਵਿਚ ਗੋਲੀਆਂ ਚੱਲਦੀਆਂ ਦੇਖਿਆ ਹਨ ਤੁਸੀਂ ਅੱਜ ਸੱਚ ਬੋਲਣ ਦੀ ਹਿੰਮਤ ਕੀਤੀ ਹੈ ਇਹ ਸੱਭ ਕੁਝ ਲੋਕਾਂ ਨੇ ਦੇਖਿਆ ਹੋਇਆ ਹੈ ਪਰ ਲੋਕ ਨਹੀਂ ਬੋਲਦੇ ਨਹੀਂ ਹਨ ਕੁਝ ਕੁ ਲੋਕਾਂ ਵਿਚ ਝੂਠ ਭਰਿਆ ਹੋਇਆ ਹੈ ਧਨਵਾਦ ਜੀ

  • @harnekbrar1681
    @harnekbrar1681 Місяць тому +47

    ਗਿਆਨੀ ਬੂੱਟਾ ਸਿੰਘ ਜੀ ਮੈਂ ਉਦੋਂ ਬਾਈ ਸਾਲ ਦਾ ਸੀ ਮੈਂ ਸਾਰਾ ਅੱਖੀਂ ਵੇਖਿਆ ਹੈ ਭਿੰਡਰਾਂਵਾਲੇ ਨੇ ਅੱਤਵਾਦੀ ਪੈਦਾ ਕਰਕੇ ਪੰਜਾਬ ਦੇ ਲੱਖਾਂ ਨੌਂਜਵਾਨ ਮਰਵਾਤੇ ਸਿੱਖ ਕੌਮ ਸਾਰੀ ਬਦਨਾਮ ਹੋ ਗਈ।

  • @sultansingh7138
    @sultansingh7138 Місяць тому +136

    ਗਿਆਨੀ ਬੂਟਾ ਸਿੰਘ ਜੀ ਮੈਂ ਉਸ ਟਾਈਮ 20 ਸਾਲ ਸੀ ਮੈਂ ਇਹ ਸਾਰਾ ਹਾਲ ਮੈਂ ਦੇਖੀਆਂ ਸੰਤ ਭਿੰਡਰਾਂ ਵਾਲੀਆਂ ਦੇ ਦੋਤੇ ਪੋਤੇ ਭਤੀਜੇ ਭਾਣਜੇ ਜਵਾਨ ਹੋਗੇ ਓਨਾ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਪਰ ਓਨਾ ਕੀ ਲੋੜ ਆ ਉਹ ਆਪਣੇ ਘਰੇ ਅਰਾਮ ਨਾਲ ਜੀ ਰਹੇ ਹੈ ਉਹ ਅਰਬਾ ਖਰਬਾਂ ਦੇ ਮਾਲਿਕ ਹਨ ਪਹਿਲਾ ਮਾਮਾਂ ਦੇ ਪੁੱਤ ਬਹੁਤ ਮਰੇ ਹੁਣ ਵੀ ਓਹੋ ਮਾਹੌਲ਼ ਬਣਦਾ ਜਾਂਦਾ ਵਾਹਿਗੁਰੂ ਮੇਹਰ ਕਰੇ 🙏

    • @AvatarSingh-fy2gq
      @AvatarSingh-fy2gq Місяць тому +9

      🎉main saemt han

    • @sukhjindersingh1675
      @sukhjindersingh1675 Місяць тому +11

      ਬਿਲਕੁੱਲ ਸਹੀ ਹੈ

    • @saddu.111
      @saddu.111 Місяць тому +11

      Very good Gayni ji . Babar Sher of Punjab

    • @grewaalrajput6
      @grewaalrajput6 Місяць тому +15

      Jis number to thanu dhamkiiaa de rahe ne enna di police report karo enna nu v pata lagge thoda

    • @paramjeetsingh8418
      @paramjeetsingh8418 Місяць тому +4

      ਬਿਲਕੁਲ ਠੀਕ ਕਿਹਾ ਤੁਸੀ

  • @kuljindersingh3128
    @kuljindersingh3128 Місяць тому +80

    ਬਿਲਕੁਲ ਸਹੀ ਕਿਹਾ ਭਾਈ ਸਾਹਿਬ

  • @ACADMY.acadmy
    @ACADMY.acadmy Місяць тому +28

    ਸਤਿਨਾਮ ਵਾਹਿਗੁਰੂ ਜੀ 🙏

  • @GurdeepSingh-hh6go
    @GurdeepSingh-hh6go Місяць тому +7

    ਜਾਗੋ ਵਾਲਾ ਸਮਾਂ ਬਹੁਤ ਦੂਰ ਚਲਾ ਗਿਆ ਅੱਜ ਵਾਲਿਆਂ ਨੇ ਕੋਈ ਜਾਗੋ ਨਹੀਂ ਊਠੰਣ ਦੇਣੀ। ਅਜੇ ਲੋਕ ਤੇਲ ਅਤੇ ਤੇਲ ਦੀ ਧਾਰ ਨੂੰ ਵੀ ਦੇਖ ਰਹੇ ਹਨ । ਭਾਰਤ ਵਿੱਚ ਹਿੰਦੂ ਸਿੱਖ ਏਕਤਾ ਬਣਾਂ ਕੇ ਜ਼ਿੰਦਗੀ ਜਿਊਣ ਦੇ ਹੱਕ ਹਾਂ ਅਤੇ ਹੱਕ ਵਿੱਚ ਰਹਾਂਗੇ । ਗਿ: ਬੂਟਾ ਸਿੰਘ ਜ਼ਿੰਦਾਬਾਦ।

    • @harsimrankumar9691
      @harsimrankumar9691 Місяць тому

      ਤੇਰੇ ਵਰਗੇ ਸਿੱਖ ਭਰਾਵਾਂ ਦੀ ਬਹੁਤ ਲੋੜ ਐ ਪੰਜਾਬ ਤੇ ਪੂਰੇ ਭਾਰਤ ਨੂੰ ਹਿੰਦੂ ਸਿੱਖ ਏਕਤਾ ਕਦੇ ਖਤਮ ਨਹੀਂ ਹੋਵੇਗੀ

  • @sidhu-brar
    @sidhu-brar Місяць тому +45

    ਜਿਹੜੇ ਲੋਕ ਜਿਉਂਦੇ ਹੀ ਝੂਠ ਦੀ ਬੁਨਿਆਦ ਤੇ ਆ ,ਓਹਨਾ ਵਿਚ ਸੱਚ ਸੁਣਨ ਦੀ ਹਿੰਮਤ ਕਿੱਥੇ

  • @dharminderkumar96
    @dharminderkumar96 Місяць тому +6

    ਅੱਜ ਤੁਸੀਂ ਬਾਹਰਲੇ ਦੇਸ਼ਾਂ ਵਿੱਚ ਕਿਸੇ ਵੀ ਗੁਰੂਘਰ ਵਿੱਚ ਚਲੇ ਜਾਓ ਤੁਹਾਨੂੰ ਇਹਨਾਂ ਦੀਆਂ ਹੀ ਫੋਟੋਆਂ ਹੀ ਲੱਗੀਆਂ ਮਿਲਣਗੀਆਂ,ਜਿਹਨਾਂ ਨੇ ਅਸਲ ਵਿੱਚ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਉਹਨਾਂ ਗੁਰੂ ਸਾਹਿਬਾਨਾਂ ਦੀ ਇਕ ਵੀ ਫੋਟੋ ਨਹੀਂ। ਅਫਸੋਸ!
    ਗਿਆਨੀ ਜੀ ਤੁਸੀਂ ਰਾਈਟ ਹੋ ਜੀ।

  • @reerpazi9935
    @reerpazi9935 Місяць тому +5

    ਮੈਂ 18 ਸਾਲਾਂ ਦਾ ਜਵਾਨ ਸੀ ਇਹ ਗੱਲਾਂ ਸੱਚੀਆਂ ਨੇ 101ਪਰਸੈਟ

  • @gurlalsingh5099
    @gurlalsingh5099 Місяць тому +13

    ਮੇਰੇ ਪਿੰਡ ਵਿਚ ਇੱਕ ਔਰਤ ਦਾ ਪਹਿਲਾ ਬਲਾਤਕਾਰ ਕੀਤਾ ਗਿਆ ਫਿਰ ਗੋਲੀਆਂ ਮਾਰੀਆਂ ਗਈਆਂ. ਉਹ ਸਾਰੀ ਰਾਤ ਦਰਦ ਨਾਲ ਕਰਾਹਦੀ ਰਹੀ ਪੂਰੇ ਪਿੰਡ ਵਿੱਚੋ ਕੋਈ ਘਰੋਂ ਬਾਹਰ ਨਾ ਨਿਕਲਿਆ ਸਵੇਰੇ ਤਿੰਨ ਕੁ ਵਜੇ ਉਸ ਨੇ ਦਮ ਤੋੜਿਆਂ ਬਹੁਤ ਖਤਰਨਾਕ ਮੰਜਰ ਸੀ 😭

  • @harbansjassi9471
    @harbansjassi9471 Місяць тому +45

    ਸੱਚ ਗਲ ਹੈ ਪਹਿਲਿਵਰ ਦਰਬਾਰ ਸਾਹਿਬ ਗੱਡੀ ਖ੍ਰੀਦਕਰ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਓਹੈਨਾ ਦੀ ਕੁੜੀ ਧਕੇ ਨਾਲ ਓਥੇ ਰੱਖ ਲਈ. ਆਦਮਪੁਰ ਲਾਗੇ ਅਮ੍ਰਿਤਧਾਰੀ ਦੋ ਸਿੰਘ ਭਰਾ ਕਾਲਰਾ ਪਿੰਡ ਖੇਤਾਂ ਵਿੱਚ ਕੰਮ ਕਰਦੇ ਸਾਡੇ ਸਾਹਮਣੇ ਮਾਰੇ ਕਿਉਂ ਕੇ ਓਹੈਨਾ ਨੈ ਰਾਤ ਨੂੰ ਆਪਣੇ ਘਰ ਰੱਖਣ ਤੋਂ ਨਾਹਿ ਕਰ ਦਿਤੀ ਸੀ ਜਾਓ ਅੱਜ ਵੀ ਪੁੱਛ ਲਓ ਬਈ ਮਦਾਰਾ ਦੇ ਦੋ ਭਰਾ ਕਿੰਨਾ ਮਾਰੇ ਸੀ

    • @Deoljatt
      @Deoljatt Місяць тому +3

      Pta 22sachi gal aa

  • @rocktalwandi2271
    @rocktalwandi2271 Місяць тому +7

    ਸਹੀ ਕਿਹਾ ਬੂਟਾ ਸਿੰਘ ਜੀ ਤੁਸੀਂ ਬਹੁਤ ਜੁਲਮ ਕੀਤਾ ਗਰੀਬ ਲੋਕਾਂ ਤੇ ਇਹਨਾਂ ਲੋਕਾ ਨੇ ਬਹੁਤ ਮੁੰਡੇ ਮਾਰੇ ਗਰੀਬ ਧੀਆਂ ਦੀ ਇਜਤਾ ਲੁੱਟਿਆ ਜਿਨੇ ਨੇ 84

  • @life-e-zindgi317
    @life-e-zindgi317 Місяць тому +30

    ਫਿਰ ਇਹ ਲੁਕਣ ਲਈ ਗੁਰੂ ਘਰਾਂ ਵਿੱਚ ਲੁਕ ਜਾਂਦੇ ਆ।। ਜੇਕਰ ਸੂਰਮੇ ਆ ਫਿਰ ਸਾਹਮਣੇ ਹੋ ਲੜਦੇ ਵੀ ਨਹੀਂ।।

    • @DawinderSingh-eb4hm
      @DawinderSingh-eb4hm Місяць тому

      bund vcachon lai granth da sahara lende ne hun v guru gharan to bahr jang medane karo svad Ave kanasl lok ne jo guru ghr ch luk ke larde ne

  • @Arjanvelly123
    @Arjanvelly123 Місяць тому +67

    ਗਿਆਨੀ ਵੀਰ ਦੀ ਗੱਲਾਂ ਕੌੜੀਆਂ ਪਰ ਸੱਚੀਆਂ ਨੇ। ਬੈਂਕ ਲੂਟੇ ਗਏ, ਗੰਦ ਪਾਇਆ ਗਿਆ ਦਰਬਾਰ ਸਾਬ ਵਿਖੇ।

  • @gurwantsingh3187
    @gurwantsingh3187 Місяць тому +7

    ਗਿਆਨੀ ਜੀ ਤੁਸੀ ਬਹੁਤ ਧੰਨਞਾਦ ਸਚਾਈ ਸਾਹਮਣੇ ਲਿਆਉਣ ਲਈ

  • @ralasingh2692
    @ralasingh2692 Місяць тому +11

    ਸੱਚ ਕੋੜਾ ਹੁੰਦਾ ਜੀ ਭਾਈ ਸਾਹਿਬ ਧੰਨ ਹੋ ਤੁਸੀ ਜੋ ਸੱਚ ਦੀ ਜਾਗੋ ਕੱਢ ਰਹੇ ਜੀ

  • @narindersingh3140
    @narindersingh3140 Місяць тому +31

    ਗਿਆਨੀ ਜੀ ਤੁਸੀਂ ਬਿਲਕੁਲ ਸੱਚ ਬੋਲ ਰਹੇ ਜੀ ਸਾਡੇ ਪਿੰਡ ਦੇ ਨਾਲ ਹੀ ਇੱਕ ਢਾਣੀ ਤੇ ਦਸ ਜੀ ਆ ਤੋਂ ਵਾਦੀਆਂ ਨੇ ਮਾਰੇ ਸੀ ਜਿਹਦੇ ਵਿੱਚ ਦੋ ਬੱਚੇ ਵੀ ਸੀ ਔਰ ਜਨਾਨੀਆਂ ਨਾਲ ਬਲਾਤਕਾਰ ਵੀ ਕੀਤੇ ਉਹਨਾਂ ਦਾ ਇੱਕ ਪੁਲਸ ਮੁਲਾਜ਼ਮ ਸੀ ਜਿਹਨੂੰ ਇਹ ਕਹਿੰਦੇ ਸੀ ਕਿ ਨੌਕਰੀ ਤੋਂ ਹਟ ਜਾ ਉਹ ਨੌਕਰੀ ਤੋਂ ਹਟ ਵੀ ਗਿਆ ਫਿਰ ਵੀ ਇਹਨਾਂ ਉਹਨਾਂ ਦੇ 10 ਜੀਵ ਬੜੇ ਬੇਰਹਿਮੀ ਨਾਲ ਕਤਲ ਕਰਦੇ ਸੀ ਗੋਲੀਆਂ ਨਾਲ ਸਾਡੇ ਬਜ਼ੁਰਗਾਂ ਨੇ ਗੋਲੀਆਂ ਚਲਦੀਆਂ ਦੀਆਂ ਆਵਾਜ਼ਾਂ ਖੁਦ ਆਪਦੇ ਕੰਨਾਂ ਨਾਲ ਸੁਣੀਆਂ ਨੇ

  • @Lion-hr2em
    @Lion-hr2em Місяць тому +59

    ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਸਮੇਂ ਮੇਰੀ ਉਮਰ 12 ਸਾਲਾਂ ਦੀ ਸੀ ਉਸ ਸਮੇਂ ਮੈਂ ਟੈਲੀਵਿਜਨ ਤੇ ਖਬਰ ਦੇਖੀ ਸੀ ਤੇ ਭੋਰੇ ਵਿੱਚੋ ਔਰਤਾਂ ਨਿਕਲਦੀਆਂ ਦੀ ਵੀਡੀਓ ਦੇਖੀ ਸੀ ਲੋਕ ਕਹਿੰਦੇ। ਸੀ ਕੀ ਔਰਤਾਂ ਗਰਭਵਤੀ ਨੇ
    ਗਿਆਨੀ ਜੀ ਦੀ ਗੱਲ ਬਿਲਕੁੱਲ ਸਹੀ ਹੈ ਜੀ।
    ਖਾਲਿਸਤਾਨ ਦਾ ਰੌਲਾ ਸਾਰੇ ਸਿੱਖਾਂ ਨੇ ਨਹੀਂ। ਪਾਇਆ ਹੈ ਇਹ ਅਖੌਤੀ ਜੱਟਾਂ ਨੇ ਪਾਇਆ ਹੋਇਆ ਹੈ। ਜਿਸ ਕਾਰਨ ਸਿੱਖਾਂ ਨੂੰ ਬਦਨਾਮ ਕੀਤਾ ਹੈ 🙏🙏

    • @majorverygoodbhatti4101
      @majorverygoodbhatti4101 Місяць тому +10

      101 percent tuhadi gall bilkul sahi aa

    • @gurmailsinghgill4971
      @gurmailsinghgill4971 Місяць тому +6

      ਸਹੀ ਕਿਹਾ ਵੀਰ ਜੀ 👍👍🙏🙏

    • @BalkarsinghSindhar-ls7ul
      @BalkarsinghSindhar-ls7ul Місяць тому +3

      ਕੁਮੈਂਟ ਤਾਂ ਚਲੋ ਤੇਰਾ ਆਪਣਾ ਹੈ
      ਜੇ ਜੱਟਾਂ ਵਾਲੀ ਵਿੱਚ ਬਕਵਾਸ ਨਾ ਵੀ ਮਾਰਦਾ
      ਕੁਮੈਂਟ ਤਾਂ ਫਿਰ ਵੀ ਲਿਖ ਹੋ ਜਾਣਾ ਸੀ।

    • @majorverygoodbhatti4101
      @majorverygoodbhatti4101 Місяць тому +2

      @@BalkarsinghSindhar-ls7ul veer mai kehrhi jattan vali bakvash mari aa oh te dass

    • @surindersingh-tg8zj
      @surindersingh-tg8zj Місяць тому

      YOU ARE RIGHT BROTHER BHINDER WALA IS NOT SIKH

  • @deepakchopra99
    @deepakchopra99 Місяць тому +13

    ਬਹੁਤ ਵਧੀਆ ਜਵਾਬ ਦਿਤਾ ਇਨ੍ਹਾ ਖਾਲਿਸਤਾਨੀਆ ਨੂੰ, ਇਨ੍ਹਾ ਨੇ ਮਹੌਲ ਖਰਾਬ ਕਿੱਤਾ ਹੋਈਆਂ ਹਾਂ..
    ਬੜੇ ਦਿਨਾਂ ਬਾਅਦ ਕੋਈ ਸਿੱਖ ਸੂਰਮਾ ਦੇਖਿਆ ਜਿਸਨੇ ਖੁੱਲ ਕੇ ਇਨ੍ਹਾਂ ਦੋਗਲੇ ਲੋਕਾ ਦੀ ਪੋਲ ਖੋਲ ਕੇ ਰਖ ਦਿੱਤੀ, ਰੱਬ ਤੁਹਾਨੂੰ ਉਮਰਾਂ ਬਖਸ਼ਨ..
    TV84 ਅਤੇ ਡਾਕਟਰ ਅਮਰਜੀਤ ਵਰਗੇ, ਜਿਨ੍ਹਾ ਨੇ ਕਰੋੜਾ ਡਾਲਰ CIA ਤੇ ISI ਵਲੋ ਮਿਲਦੇ ਹਨ ਉਨ੍ਹਾਂ ਲੋਕਾ ਨੇ ਹੀ ਸਿੱਖੀ ਤੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਤੇ ਬਦਨਾਮ ਕਿੱਤਾ ਹੋਈਆਂ ਹੈ..
    ਇਕ ਆਮ ਸਿੱਖ ਤੇ ਗੁਰਦਵਾਰੇ ਜਾਂ ਵਾਲਾ, ਸ਼ਾਂਤ ਮਨ ਤੋਂ ਰੱਬ ਦਾ ਨਾਂ ਭੀ ਨਹੀ ਲੈ ਸਕਦਾ ਗੁਰਦੁਆਰੇ ਚ ਜਾ ਕੇ ਇਨ੍ਹਾਂ ਲੋਕਾਂ ਨੇ ਗੁਰਦੁਆਰੇਆ ਚ ਵੀ ਮਹੌਲ ਖਰਾਬ ਕਰ ਦਿੱਤਾ ਹੈ

  • @Lovenature-nt8zm
    @Lovenature-nt8zm Місяць тому +23

    ਕੌੜੀਆਂ ਪਰ ਸੱਚੀਆ 🙏

  • @rachhpalsinghsingh4465
    @rachhpalsinghsingh4465 Місяць тому +3

    ਬੁਟਾ ਸਿੰਘ ਜੀ 10000 % ਸਹੀ ਕਿਹਾ ਆਪ ਨੇ

  • @diljeetsingh83
    @diljeetsingh83 Місяць тому

    ਸਰਦਾਰ ਬੂਟਾ ਸਿੰਘਜੀ ਮੈ ਇਹ ਸਮਾ ਅੱਖੀ ਦੇਖਿਆ ਹੈ 16ਆਨੇ ਸਹੀ ਜੀ ਸੱਚ ਨੂੰ ਲੋਕ ਅਪਨਾਓਦੇ ਨਹੀ ਕੂੜ ਪਰਧਾਨ ਹੋ ਰਿਹਾ ਹੈ

  • @GurdeepSingh-hh6go
    @GurdeepSingh-hh6go Місяць тому +27

    ਗਿਆਨੀ ਬੂਟਾ ਸਿੰਘ ਜ਼ਿੰਦਾਬਾਦ ।

  • @VikramSingh-vf2ut
    @VikramSingh-vf2ut Місяць тому +61

    ਬਿਲਕੁਲ ਸਹੀ ਕਹਿ ਰਹੇ ਹੋ ਗਿਆਨੀ ਜੀ, ਲੋਕ ਚੁੱਪ ਨੇ

  • @rajwindersingh2684
    @rajwindersingh2684 Місяць тому +18

    1984 wich sikh kaum naal jo kujh v hoya usda zimmedaar bhindrawala c

  • @satwantsatti9655
    @satwantsatti9655 Місяць тому +20

    ਜੋ ਅਸਲੀ ਸਿੱਖ ਹਨ ਓਹ ਨਾ ਪਹਿਲਾਂ ਇਹਨਾਂ ਦੇ ਨਾਲ ਸੀ ਤੇ ਨਾ ਹੀ ਅੱਜ, ਇਹ ਤਾਂ ਕੁੱਝ ਹੁਲ੍ਹੜਬਾਜ ਜੋ ਧਰਮ ਦੇ ਨਾਂ ਤੇ ਪੈਸੇ ਅਤੇ ਚੌਧਰ ਭਾਲਦੇ ਹਨ ਸਿੱਖ ਬੁੱਧੀਜੀਵੀਆਂ ਨੂੰ ਚਾਹੀਦਾ ਕਿ ਸਿੱਖ ਧਰਮ ਨੂੰ ਬਦਨਾਮ ਕਰਨ ਵਾਲਿਆਂ ਨੂੰ ਨੱਥ ਪਾਓਣ ਲਈ ਅੱਗੇ ਆਉਣ ਤਾਂ ਜੋ ਅਜਿਹੇ ਲੋਕ ਆਪਣੀਆਂ ਕੋਝੀਆਂ ਚਾਲਾਂ ਵਿੱਚ ਸਫਲ ਨਾ ਹੋ ਸਕਣ. ਪਹਿਲਾਂ ਹੀ ਅਜਿਹੇ ਲੋਕਾਂ ਦੇ ਕਾਰਨਾਮਿਆਂ ਕਰਕੇ ਅਸੀਂ 84 ਹੰਢਾਈ ਹੈ

    • @masterjogindersingh9356
      @masterjogindersingh9356 Місяць тому

      Bilkul sahi ho tusi Giani ji udo may 22sal da se colleage BSC karr reha se.Shaream loka dea dhea dea loka de ghra wich warr ke uhna nal balatkar eh cholea Wale gand lok karde sann🐈🐈🐈🐈

  • @bhalwansabdamaan-abc8053
    @bhalwansabdamaan-abc8053 Місяць тому +3

    ਗਿਆਨੀ ਜੀ ਬਹੁਤ ਗਲਤ ਕਿਸਮ ਦੇ ਲੋਕ ਕਾਬਜ ਸਨ ਪਵਿੱਤਰ ਸਥਾਨ ਉੱਤੇ ਜਿੰਨਾ ਨੇ ਪਵਿੱਤਰ ਸਰੋਵਰ ਚ ਲੈਟਰੀਣ ਵਾਲੇ …….ਧੋਂਦੇ ਵੇਖੇ ਸਨ ਦਰਬਾਰ ਸਾਹਿਬ ਤੇ ਹਮਲੇ ਵੇਲੇ

  • @russelwiper3112
    @russelwiper3112 Місяць тому +58

    ਗਿਆਨੀ ਜੀ ਇਹਨਾਂ ਨੂੰ ਕਹੋ ਜਾਗੋ ਜਾਗੋ ਨੀਂ ਭੱਜੋ ਭੱਜੋ ਇਥੇ ਦਾਲ ਨਹੀਂ ਗਲਨੀ 😅😅😅😅ਬੂਟਾ ਸਿੰਘ ਬੈਠਾ ਡਾਂਗ ਲੈ ਕੇ 💪

  • @poonam3723
    @poonam3723 Місяць тому +38

    ਭਾਈ ਸਾਹਿਬ ਬਹੁਤ ਬਹਾਦੁਰ ਹੋ ਤੁਸੀਂ ਬੜੇ ਲੋਕ ਜਾਣਦੇ ਇਹ ਸਭ ਪਰ ਕਹਿੰਦੇ ਕੁਝ ਨਹੀਂ

  • @Arjanvelly123
    @Arjanvelly123 Місяць тому +53

    ਉਸ ਵੇਲੇ ਸੋਸ਼ਲ ਮੀਡੀਆ ਹੁੰਦਾ ਟਾ ਪੀਂਡਰਾ ਆਲੇ ਨੂੰ ਐਨਾ ਸਮਰਥਨ ਨਹੀ ਸੀ ਮਿਲਣਾ ਅੱਜ ਸੋਸ਼ਲ ਮੀਡੀਆ ਤੇ ਗਿਆਨੀ ਬੂਟਾ ਸਿੰਘ ਵਰਗੇ ਸੱਚ ਸਾਮਣੇ ਲੇ ਆਉਂਦੇ। ਧੰਨਵਾਦ ਗਿਆਨੀ ਵੀਰ ਜੀ
    ਜਦੋਂ ਕਿਸੇ ਨੇ ਹਕੂਮਤ ਨਾਲ ਪੰਗਾ ਲੈਣਾ ਹੁੰਦਾ ਤਾਂ ਉਹ ਸਮਰਥਨ ਆਮ ਲੋਕਾਂ ਦਾ ਇ ਨਹੀਂ ਬਲਕਿ ਗੁੰਡੇ, ਡਾਕੂਆਂ, ਗੈਂਗਸਟਰ, ਅੱਤਵਾਦੀਆਂ, ਪਾਕਿਸਤਾਨੀਆਂ, ਚੀਨੀਆਂ ਦਾ ਵੀ ਲੈਂਦਾ ਆ ਤਾਕਿ ਤਾਕਤ ਜੁਟਾਇ ਜਾ ਸਕੇ।

    • @majorverygoodbhatti4101
      @majorverygoodbhatti4101 Місяць тому +2

      Bilkul sahi gall aa ji

    • @user-je4rr6ro6y
      @user-je4rr6ro6y Місяць тому

      ਅੱਤਵਾਦੀ ਜਿਸ ਘਰ ਵੜਦੇ ਸਨ ਪਹਿਲਾ ਖਾਣਾ ਫਿਰ ਲੁੱਟ ਪਾਉਣੀ ਤੇ ਜਵਾਨ ਧੀਆਂ ਨੂੰਹਾਂ ਧੀਆਂ ਇੱਜਤ ਨਾਲ ਖੇਹ ਖਾਂਦੇ ਸਨ

  • @BalwinderSingh-pb3kd
    @BalwinderSingh-pb3kd Місяць тому +30

    ਭਾਈ ਸਾਹਿਬ ਜੀ ਮੈ ੳਹ ਸਾਰਾ ਸਮਾ ਵੇਖਿਆ ਬਹੁਤ ਮਾੜਾ ਸਮਾ ਸੀ ੳਹ ਹੀ ਫਿਰ ਆਉਣ ਵਾਲਾ ਜੀ

  • @karama709
    @karama709 Місяць тому +16

    Giani Buta Singh zindabad

  • @avtarsingh4915
    @avtarsingh4915 Місяць тому +10

    ਵਹਿਗੁਰੂ ਜੀ ਬਿਲਕੁਲ ਸਹੀ ਜੀ

  • @paramjeetsingh8418
    @paramjeetsingh8418 Місяць тому +19

    ਗਿਆਨੀ ਜੀ ਹੁਣ ਪੰਜਾਬ ਦੇ ਲੋਕ ਇਨਾ ਲੋਕਾ ਦੇ ਪਿੱਛੇ ਹੱਟ ਗਏ ਹਨ ਕੁੱਝ ਕੂ ਹਨ ਉਨਾ ਨੂੰ ਵੀ ਵਾਹਿਗੁਰੂ ਮੱਤ ਬਕਸੇ

  • @KuldipBhatti
    @KuldipBhatti Місяць тому +3

    ਵਾਹ ਵਾਹ ਗਿਆਨੀ ਬਾਬਾ ਬੂਟਾ ਸਿੰਘ ਜੀ👍👍👍👍👍👍👍👍👍👍

  • @amandeepkaruaman1052
    @amandeepkaruaman1052 Місяць тому +9

    Gyaani ji AAP. Bohot hi mahan ho

  • @Vicky-tw3ci
    @Vicky-tw3ci Місяць тому +32

    ਜਿਸ ਘਰ ਵਿਚ ਜਾਂਦੇ ਸੀ.. ਬੋਲਦੇ ਸਨ... ਮਿੱਠਾ ਪੱਤੀ ਤੇਜ਼ ਪਾਣੀ ਦਾ ਪ੍ਰਹੇਜ.. ਮਤਲਬ... ਦੁੱਧ ਵਿਚ ਪੱਤੀ ਪਾ ਕੇ ਦਿਉ... ਨਹੀਂ ਤਾਂ ਸਿੱਧੀ ਗੋਲੀ ਮਾਰ ਕੇ ਹੱਤਿਆ ਕਰ ਦੇਂਦੇ ਸੀ...

  • @KuldeepSingh-wv8xe
    @KuldeepSingh-wv8xe Місяць тому +11

    So cute ji

  • @ASLive-qj4mu
    @ASLive-qj4mu Місяць тому

    ਬਿਲਕੁਲ ਸਹੀ ਗੱਲ ਹੈ ਗਿਆਨੀ ਜੀ ਬਹੁਤ ਬਲਾਤਕਾਰ ਕੀਤੇ ਸਾਡੇ ਗਵਾਂਢੀ ਵਿੱਚ ਅੱਤਵਾਦੀਆਂ ਜਾਦੂ ਨੇ ਕੀਤਾ ਸੀ ।ਉਸ ਦੀ ਨੌ ਨਾਲ ਵੀ ਕੀਤਾ

  • @majorverygoodbhatti4101
    @majorverygoodbhatti4101 Місяць тому +12

    Bhindravala vala ek gunda si..kujh ke bhedan ohnoo sant samjhdiyan hn..80 percent lokan noo Bhindravala ki si sabh pta hai par bolda nhi koyi..giyani boota singh ji 🙏 salute hai tuhanoo ate tuhadi daleri noo jo aini daleri nal sach sahmney lay aaye ho

  • @Nonanona-c9s
    @Nonanona-c9s Місяць тому +5

    Sach de awaj giani buta singh ji...

  • @user-be5cs6dq3i
    @user-be5cs6dq3i Місяць тому +4

    Giani Buta Singh ji -- a revered personality for glorious Punjab !

  • @bhishamtandon9912
    @bhishamtandon9912 Місяць тому

    Sach bahutt Koda hunda hai singh saab
    You are real sing 💪💯

  • @kurajsingh8091
    @kurajsingh8091 Місяць тому +8

    💯 Sahi gall a Baba Ji

  • @baldevsingh3568
    @baldevsingh3568 Місяць тому +17

    Aj blue star khatar sirf Indira nu zimedar kiha janda hai bhindrawala ne Darbar sahib te kabza hi kar lia c aj sirf sikha nu mazloom dikhaya janda hai blue star ik majboori c DIG atwal de hath vich parshad c jad ohnu Darbar sahib de raste vich katal kar ditta c SGPC v zimedar c tusi sach bolde ho me khud 23 saal da c

  • @jagdishgarg1156
    @jagdishgarg1156 Місяць тому +7

    Great brave Giani ji

  • @kaursingh3517
    @kaursingh3517 Місяць тому +1

    Giani ji you are 100% right.

  • @_track_life2.0
    @_track_life2.0 Місяць тому +2

    ਬਹੁਤ ਵਡੀ ਸਚਾਈ ਬਿਆਨ ਕੀਤੀ ਭਾਈ ਸਾਬ ਜੀ ਨੇ

  • @satinderkumar1569
    @satinderkumar1569 Місяць тому +6

    ਗੁਰੂਆਂ ਦੀ ਵਾਣੀ ਦਾ ਅਸਰ ਹੋਇਆ ਨ ਭੋਰਾ !

  • @dharmveerdharma8289
    @dharmveerdharma8289 Місяць тому +3

    ਬੂਟਾ ਸਿੰਘ ਜੀ ਮੇਰੀ ਭੂਆ ਦਾ ਮੁੰਡਾ ਹੈ ਦੁਗਾਲ ਪਿੰਡ ਤੋਂ ਜਿਹੜਾ ਕਹਿੰਦਾ ਮੈਂ ਰਿਹਾ ਸੀ ਅੱਤਵਾਦੀਆਂ ਦੇ ਨਾਲ ਉਹ ਬੰਦਾ ਅੱਜ ਵੀ ਸਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਵੀ ਗੱਲ ਹੋ ਜਾਵੇ ਤਾਂ ਕਹਿੰਦਾ ਹੈ ਕਿ ਮੇਰਾ ਜੋ ਜੀ ਕਰੇਗਾ ਮੈਂ ਤਾਂ ਉਹੀ ਕਰਦਾ ਹੁੰਦਾ ਅਤੇ ਰਿਸ਼ਤੇ ਦਾਰਾ ਦੇ ਵਿੱਚ ਜਿਹੜੇ ਫੁਕਰੇ ਅਤੇ ਬੇਈਮਾਨ ਨੇ ਉਹ ਉਹਦੇ ਨਾਲ ਅੱਜ ਵੀ ਖੜੇ ਹੋ ਜਾਂਦੇ ਨੇ ਅਤੇ ਆਪਣੀ ਮਨ ਮਾਨੀ ਕਰਦਾ ਹੈ ਇਥੋਂ ਤੱਕ ਕੇ ਧੀਆਂ ਭੈਣਾਂ ਦੀ ਇੱਜਤ ਦਾ ਵੀ ਖਿਆਲ ਨਹੀਂ ਕਰਦਾ ਜੇਕਰ ਅਸੀਂ ਮਾੜਾ ਮੋਟਾ ਵੀ ਕਹਿ ਦਈਏ ਕਿ ਬਾਈ ਤੂੰ ਵੱਡਾ ਹੈ ਮਾੜਾ ਮੋਟਾ ਤਾਂ ਖਿਆਲ ਕਰ ਤਾਂ ਕਹਿੰਦਾ ਹੈ ਆਪਦੀ ਜੁਬਾਨ ਤੇ ਲਗਾਮ ਦੇ ਨਹੀਂ ਤਾਂ ਅਸੀਂ ਨਿੱਕਾ ਨਿੱਕਾ ਕਰਕੇ ਵੱਢਦੇ ਹੁੰਦੇ ਹਾਂ ਅਤੇ ਦਹਿਸ਼ਤ ਉਸਨੇ ਆਪਣੇ ਇੰਜ ਬਣਾਈ ਹੋਈ ਹੈ ਕਿ ਜਿਵੇਂ ਭਿੰਡਰਾਂ ਵਾਲਾ ਹੁੰਦਾ ਹੈ ਉਹਨੂੰ ਦੇਖ ਕੇ ਲੱਗਦਾ ਹੈ ਕਿ ਭਿੰਡਰਾਂ ਵਾਲਾ ਵੀ ਇਹੋ ਜਿਹਾ ਹੀ ਹੋਣਾ ਬਾਈ ਜੀ ਕਹਿਣ ਅਤੇ ਲਿਖਣ ਨੂੰ ਮੇਰੇ ਕੋਲ ਬਹੁਤ ਕੁਝ ਹੈ ਪਰ ਸ਼ਬਦਾਂ ਦੀ ਮਰਿਆਦਾ ਕਰਕੇ ਮੈਂ ਉਹਦੇ ਬਾਰੇ ਕੁਝ ਲਿਖ ਨਹੀਂ ਸਕਦਾ ਜਿਆਦਾ

  • @user-iu7ov8rs9s
    @user-iu7ov8rs9s Місяць тому +4

    Giyani sahib you are absolutely true & reality. We definitely agree with your thoughts from the core of our heart 👍

  • @SinghSingh-bx8dk
    @SinghSingh-bx8dk Місяць тому +19

    101% sach kiha ji Giyani Buta singh ji ne wahegyru sab loka nu sumat bakshan sach bola. Di

  • @Lion-hr2em
    @Lion-hr2em Місяць тому +16

    Giani buta singh ji agree with you

  • @amanrajput3507
    @amanrajput3507 Місяць тому +2

    Salute h tuhanu baba g tusi schai dsi

  • @user-jb1jd5gc3i
    @user-jb1jd5gc3i Місяць тому +5

    Good job,,,,, giani buta singh ji👍👍❤️

  • @ParamjitSingh-vx4xn
    @ParamjitSingh-vx4xn Місяць тому +15

    ਭਾਈ ਸਾਹਿਬ ਜੀ ਸਚਾਈ ਸੁਣਨਾ ਨਹੀ ਚਾਹੁੰਦੇ ਇਹ ਭੇਡਾ ਤੁਸੀ 100%ਸਚ ਬੋਲਦੇ ਹੋ।

  • @babbusandhu3133
    @babbusandhu3133 Місяць тому +17

    Sahi gall a very good butta Singh good

  • @parveensehgal7955
    @parveensehgal7955 Місяць тому +5

    Waheguru ji
    Jai Shree Ram ji

  • @dewarkanath2853
    @dewarkanath2853 Місяць тому +1

    Thank you for bringing truth on social media, you are real buta (tree) of Sikh Gurus. Waheguru tuahadi rkhaya karan. Waheguru guru ji ka Khalsa waheguru Ji ki Fateh.

  • @monudhiman1390
    @monudhiman1390 Місяць тому +6

    Ram Ram gyani g

  • @user-bg5ru9yy1c
    @user-bg5ru9yy1c Місяць тому +3

    Salute a from Indian army sikh regiment

  • @user-xb3rb9hi9g
    @user-xb3rb9hi9g Місяць тому +4

    Pai boota jindabad 👍👍👍👍 sachchai te challan wala,,

  • @Deoljatt
    @Deoljatt Місяць тому +4

    Ek ek gal sach aa sade pind v bhr bhr khoo te rehnde c te ohna de ghr roti v khaniya te fir ohna diya jananiya nal glt kam v krna te ohna de ik oss time 14sall di kuri v c ohna papiya ne ohnu v nai chdeya ohdi v life khrb kr diti.c te nale pehla ratt nu eh jehre sikh khrku ban k aunde c ehna tu chitter khne fir j kite sawere police nu pta lagna k ehna ghro roti kha k gar aa fir police ne chotter wakhra ferna ehna pta nai kine looka nu mareya jehre marhe goli nal oh ta thik c pr jehre ghr bhena bibiya diya ehna izzata luttiya oh rooj mardiya c oh ta na kise nu dsn valiya c te na maran jogiya c ki ki nai ehna gundeya ne

  • @HARRYKALIA-v1z
    @HARRYKALIA-v1z Місяць тому +16

    You have guts to tell the truth. Please stay safe.

  • @bhalwansabdamaan-abc8053
    @bhalwansabdamaan-abc8053 Місяць тому +1

    ਗਿਆਨੀ ਜੀ ਬਹੁਤ ਗਲਤ ਕਿਸਮ ਦੇ ਲੋਕ ਕਾਬਜ ਸਨ ਪਵਿੱਤਰ ਸਥਾਨ ਉੱਤੇ

  • @Singhbharaj8794
    @Singhbharaj8794 Місяць тому

    ਗਿਆਨੀ ਬੂਟਾ ਸਿੰਘ ਸੌ ਫ਼ੀਸਦੀ ਸੱਚ ਬੋਲ ਰਿਹਾ ਮੈਂ ੳਸ ਸਮੇਤੀਹ ਸਾਲ ਦਾਸੀ

  • @sunilduggal7946
    @sunilduggal7946 Місяць тому +20

    Jai hind, jai bharat, hindustan zindabad, bharat mata ki jai, waheguru ji ka khalasa waheguru ji ki fathe, Jai shree ram, jai hind ki sena

  • @AjaySharma-qu6dx
    @AjaySharma-qu6dx Місяць тому +2

    Its absolutely true.... I have listened a true story of some women

  • @rampaulchani4249
    @rampaulchani4249 Місяць тому +1

    SSA ji. May Waheguru ji bless you with the courage and strength to speak the truth and save Punjab from the old bad days of the eighties. Salute to your courage to save Punjab. God bless you!

  • @user-fk1xc6wj4t
    @user-fk1xc6wj4t Місяць тому +2

    Bilkul sahi gal hai gyani ji jihna nu ajj sant jarnail bhindra aala kehnde aa aa ohne bahute nardosh mare te aourta nal blatkar kite aa

  • @Crazygamer-98794
    @Crazygamer-98794 Місяць тому +6

    Hun ta rab bacha lave Sade Punjab nu

  • @gurjantsingh2020
    @gurjantsingh2020 Місяць тому +3

    Excellent speech ,1001precent sach h ,,👌👌🙏🙏

  • @akashmasih1948
    @akashmasih1948 Місяць тому

    Bilkul sahi gal aa ji tuhadi 👍

  • @SukhdevSingh-fc9er
    @SukhdevSingh-fc9er Місяць тому +4

    Very good Ghani sahib G

  • @SatpalSingh-e7r
    @SatpalSingh-e7r Місяць тому +2

    Eh sach hai 84 vich jinha hathiar chuke si ohna di umer 12 saal to 17 si jinha ne pind to bahar derya de ghara vich balatkar karde si saade vi rishtedaara naal hoya si bahut julm kita si ehna bhindrawale de cheliya ne

  • @gurjeetsingh9370
    @gurjeetsingh9370 Місяць тому +2

    ਬਿਲਕੁਲ ਸੱਚ ਕਿਹਾ ਬਾਈ ਜੀ, ਇਸੇ ਤਰਾਂ ਹੁੰਦਾ ਸੀ

  • @malkitsingh8608
    @malkitsingh8608 Місяць тому

    Absolutely right.

  • @satgurusatguru8664
    @satgurusatguru8664 Місяць тому +17

    Giani Buta singh ji zindabad My Age About 75 I seeThis

  • @ludhianvi1
    @ludhianvi1 Місяць тому +6

    Giani ji. Thanks for courageously speaking truth 🙏 ❤❤. We really appreciate.

  • @SureshPaulSharma
    @SureshPaulSharma Місяць тому

    ਗਿਆਨੀ ਜੀ ਤੁਹਾਡੀਆਂ ਗੱਲਾਂ ਸੱਚੀਆਂ ਹਨ ਪਰ ਇਨ੍ਹਾਂ ਨੂੰ ਸੱਚ ਸੁਣਨਾ ਪਸੰਦ ਨਹੀਂ ਇਹ ਦਲੀਲ ਨਾਲ ਗੱਲ ਕਰਨ ਦੀ ਥਾਵੇਂ ਭੱਦੀ ਸ਼ਬਦਾਵਲੀ ਵਰਤਦੇ ਹਨ

  • @satishkumargarg164
    @satishkumargarg164 Місяць тому +3

    You are right, you are right gyani ji.

  • @harbhajanram274
    @harbhajanram274 Місяць тому +3

    True 💯

  • @Rajpoot333-n3q
    @Rajpoot333-n3q Місяць тому +3

    Meri maa vi sikh parvar cho hi hai.... Sade 80% relative sikh han.... Eh sachaee ta sadi ma vi dasdi c......

  • @sukhwantsingh5947
    @sukhwantsingh5947 Місяць тому +22

    Such gull hai giyani ji

  • @SANDEEP-cr3oc
    @SANDEEP-cr3oc Місяць тому +2

    ਗਿਆਨੀ ਜੀ ਬਹੁਤ ਵੱਡੇ ਸੱਚ ਬੋਲ ਰਹੇ ਹੋ।

  • @Harpreetsingh-nz5sx
    @Harpreetsingh-nz5sx Місяць тому +2

    Good buuta singh

  • @sukhpreetsandhu8633
    @sukhpreetsandhu8633 Місяць тому +5

    👍👍👍

  • @jagjeetsinghrajputpawar8678
    @jagjeetsinghrajputpawar8678 Місяць тому

    Good baba butta s g