Це відео не доступне.
Перепрошуємо.

Gadkari ਦੀ ਪੰਜਾਬ ਨੂੰ ਚੇਤਾਵਨੀ! ਮਾਨ ਸਰਕਾਰ ਨੂੰ ਝੱਟਕਾ! NEWS THAT MATTERS

Поділитися
Вставка
  • Опубліковано 21 сер 2024
  • No space for rebels in SAD, says Daljit Singh Cheema
    Gurpartap Singh Wadala named SAD Reform Movement convener
    Akali Dal Chief Sukhbir Singh Badal Summoned By Top Sikh Body Over Rebels' Allegations
    Nitin Gadkari reviews stalled NHAI projects in Punjab
    NEWS THAT MATTERS | JASVIR HUSSAIN | DEEPIKA KHOSLA
    Gurpartap Wadala
    Amritpal Singh
    Nitin Gadkari
    Barjinder Singh Hamdard
    Bhagwant Mann
    Sukhbir Badal
    Punjab News
    Punjabi News
    News That Matters
    Gurpartap Wadala, Amritpal Singh, Nitin Gadkari, Clash in Akali Dal, Bibi Jagir Kaur, Prem Singh chandumajra, Barjinder Singh Hamdard, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsThatMatters #GurpartapWadala #NitinGadkari #BarjinderHamdard #BhagwantMann #SukhbirBadal #AmritpalSingh #TvPunjab

КОМЕНТАРІ • 37

  • @RajRaj-er3pz
    @RajRaj-er3pz Місяць тому +18

    ਸੁਖਬੀਰ ਬਾਦਲ ਨੇ ਹੀ ਆਰਡਰ ਕੀਤਾ ਹੋਊ ‌। ਕਿਉਂਕਿ ਸ਼੍ਰੋਮਣੀ ਕਮੇਟੀ ਇਨਾਂ ਦੀ ਜੇਬ ਚੋਂ ਹੀ ਨਿਕਲਦੀ ਰਹੀ ਆ। ਜਥੇਦਾਰ ਅਕਾਲ ਤਖਤ ਸਾਹਿਬ ਵੀ ਇਹਨਾਂ ਦੀ ਜੇਬ ਚੋਂ ਹੀ ਨਿਕਲਦੇ ਰਹੇ ਆ ਇਸ ਲਈ ਹੁਕਮ ਤਾਂ ਸੁਖਬੀਰ ਬਾਦਲ ਨਹੀਂ ਦਿੱਤਾ ਹੋਊ।

  • @unodue8722
    @unodue8722 Місяць тому +1

    ਪ੍ਰੋਗਰਾਮ ਦੀ ਪੇਸ਼ਕਾਰੀ ਸਲਾਹੁਣਯੋਗ ਹੂੰਦੀ ਹੈ ਜੀ ਵਿਸ਼ਾ ਭਾਵੇਂ ਕੋਈ ਵੀ ਹੋਵੇ। ਬਲਜੀਤ ਭੌਰਾ ਬੈਰਗਾਮੋ ਇਟਲੀ

  • @parmjeetsingh7135
    @parmjeetsingh7135 Місяць тому +4

    ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਆਗੂਆਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ ਗ਼ਲਤ ਫਹਿਮੀ ਨਾਲ ਗੱਲਬਾਤ ਕਰਦਿਆਂ ਪੰਜਾਬ ਖਤਮ ਕਰ ਰਹੇ ਹਨ 😢😢😢

  • @jagdishsingh2362
    @jagdishsingh2362 2 дні тому +1

    BADAL ZINDABAD. GOD BLESS. THANKS.

  • @trilochansinghrehsi9354
    @trilochansinghrehsi9354 Місяць тому +1

    ਬਹੁੱਤ ਵਧੀਆ ਪਰੋਗਰਾਮ ਹੈ ਜੀ

  • @baldevsingh8255
    @baldevsingh8255 Місяць тому +3

    ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕੈਮੀਕਲ ਜ਼ਹਿਰਾਂ ਨੂੰ ਜ਼ਰੂਰੀ ਹੋਵੇ ਤਾਂ ਹੀ ਸਪਰੇਅ ਕੀਤੀ ਜਾਵੇ। ਵੇਖੋ ਵੇਖ ਨਾ ਸਪਰੇਅ ਕਰਨ। ਫਿਰ ਹੀ ਸਾਡੇ ਪੁਰਾਣੇ ਪੰਛੀ ਪੰਜਾਬ ਵਿੱਚ ਆਉਣ ਗੇ।

  • @MathMastiWithRohit
    @MathMastiWithRohit Місяць тому

    ਬਹੁਤ ਵਧੀਆ ਪ੍ਰੋਗਰਾਮ

  • @gurtekbhangal5039
    @gurtekbhangal5039 Місяць тому

    100%true

  • @JaswinderKaur-gp1on
    @JaswinderKaur-gp1on Місяць тому

    Goodnews

  • @jaswantsidhu7735
    @jaswantsidhu7735 Місяць тому +2

    This is high handed ness of the Punjab government not to release Amrit pal M P..This is violation of human rights and against Democracy

  • @mandhirbhullar5428
    @mandhirbhullar5428 Місяць тому

    ਜਸਬੀਰ ਜੀ ਅਤੇ ਦੀਪਕਾ ਜੀ ਸਤਿ ਸ੍ਰੀ ਅਕਾਲ ਜੀ

  • @gurtekbhangal5039
    @gurtekbhangal5039 Місяць тому

    True

  • @Randhawa-xi3pe
    @Randhawa-xi3pe Місяць тому

    Good job veer ji 👍

  • @rajanarora1110
    @rajanarora1110 Місяць тому +2

    ਕੁਛ ਨੀ ਹੋਣਾ....ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਾਮਯਾਬ ਹੋਏਗਾ

  • @OmParkash-in2kt
    @OmParkash-in2kt Місяць тому +2

    Income tax is a direct tax. It must be paid by the individual.
    It need not be paid from tax payers money.

  • @AngrejSingh-oo3zq
    @AngrejSingh-oo3zq Місяць тому +1

    Justice four sidhu moose walla ✊

  • @jagmohanrandhawa5695
    @jagmohanrandhawa5695 Місяць тому

    ਜਸਬੀਰ ਜੀ, ਸਿਰ ਦੇ ਵਾਲ ਲੋੜ ਤੋਂ ਕੁੱਝ ਜ਼ਿਆਦਾ ਕਾਲੇ ਹੋ ਗਏ ਲੱਗਦੇ ਨੇ।ਪਰ ਤੁਹਾਡੀਆਂ ਖ਼ਬਰਾਂ ਬਾਰੇ ਕੋਈ ਸ਼ਿਕਾਇਤ ਨਹੀਂ ਹੈ।

  • @GulbaharSingh-sn6rz
    @GulbaharSingh-sn6rz Місяць тому

    ❤❤🎉

  • @AngrejSingh-oo3zq
    @AngrejSingh-oo3zq Місяць тому +3

    Waheguru ji ka Khalsa waheguru ji ki fathe ✊

  • @JaspalSingh-qx4ts
    @JaspalSingh-qx4ts Місяць тому +2

    ਇਹ ਜੋ ਪੰਜਾਬ ਤੇ‌ ਕਰਜ਼ਾ ਹੈ‌ ਇਹ ਲਾਉਣਾ ਔਖਾ ਨਹੀਂ ਕਿਉਂਕਿ ਅੱਧਾ ਖਰਚਾ ਤੇ ਮਨਿਸਟਰ ਨੇ ਹੀ ਦੇ ਦੇਣਾ ਜੇ ਪੰਜਾਬ ਨੂੰ ਬਚਾਉਣਾ ਚੁਹਦੇ ਹੋਣ

  • @JasPinder-gx3xs
    @JasPinder-gx3xs Місяць тому +1

    SUKHBIR DEE PARTY WALA DHURRHA KAMJAB NHI HO SUKDA RSDHALIWALL ❤

  • @user-kd6dx8ge5k
    @user-kd6dx8ge5k Місяць тому +1

    ਅਮ੍ਰਿਤਪਾਲ ਸਿੰਘ ਦੇ ਭਰਾ ਨਾਲ ਵਿਤਕਰੇ ਨੱ ਕਰੋ

  • @SurinderS-ob7vg
    @SurinderS-ob7vg Місяць тому

    ਜਿਹੜੀ ਸਾਈਡ ਕਮਜ਼ੋਰ ਹੋ ਗਈ। ਉਣਾ ਨੇ ਇਲਜਾਮ ਆਪ ਪਾਰਟੀ, ਸੈਂਟਰ,ਬੀਜੇਪੀ, ਕਾਂਗਰਸ ਨੂੰ ਦੋਸ਼ ਦੇ ਦੇਣਾ

  • @nachhatarsingh8833
    @nachhatarsingh8833 Місяць тому +4

    326 sroopan di gall karo ji

  • @Adsbfull
    @Adsbfull Місяць тому +1

    Akali = Ayali

  • @ranjeetsekhon3459
    @ranjeetsekhon3459 Місяць тому +1

    ਸਿਰਸਾ ਸਾਹਿਬ ਤੇਰਾ ਦਮਾਕ ਹੱਲ ਗੇਆ ਭਾਜਪਾ ਦੀ ਚਾਹ ਪੀ ਕੇ ਫਿਟੇ ਮੂੰਹ ਤੇਰੇ ਪੰਜਾਬੀ ਨੂੰ ਪੰਝਾਬੀ ਕਹੂ ਹੋਲ ਕੀ ਕਹੁ

  • @paramjitsinghaulakh6781
    @paramjitsinghaulakh6781 Місяць тому +1

    Sikh Kom educated bande di kadar nahi kardi.akal thakhat de jathedar ton karor darje changa eh jasbir g akal takhat da care taker bana dena chaida. Ghato ghat poori dunia de halata te janu hai.

  • @gurjas99
    @gurjas99 Місяць тому

    ਸਾਰੇ ਡਾਕੂ ਨੇ

  • @kulbhushansingh6595
    @kulbhushansingh6595 Місяць тому

    Jasbir ji tuci theek keh rahe ho Bharat da na ta sirf passport lain lai hi hai baki te Sare koi punjabi aur koi Gujrati te koi Bengali hai aur visa te passport lain lai indian ban jande ne baki jagha indian likhade aur kehnde sareyan nu sharam aoundi hai te tuhade vichaar v ehi ne indian ta reh gaye indian Army indian Airforce aur indian Navy baaki kewal passport te hi indian ne

  • @kulwantsekhon4243
    @kulwantsekhon4243 Місяць тому

    Jasbir we all are chor.stop free free use money for development

  • @adv.madanlal13
    @adv.madanlal13 Місяць тому

    Now things wrt SAD has reached the JURIDICTION OF AKAL TAKHAT ...nobody should comment till solution is found....

  • @rajindersinghconvenoralljk7949
    @rajindersinghconvenoralljk7949 Місяць тому

    Singh Sirsa is highly paid champcha of BJP and did not speak single word when 4 Sikh families houses bulldozed Ammmupur Karnal Haryana after parents along children illegally and without notice has been possessing since 70 years even Haryana has not done justice with minority where Sirsa sleeping in lap of BJP

  • @jasvirkaur5028
    @jasvirkaur5028 Місяць тому

    Sir LOK rab nu mande ghat hn te PAKHAND jiada krde hn rb nu manna ta tusi GHER baith ke ve man skde ho VADALA ne vi loka nu dikhan khatar pakhand kita GHARE baith ke vi ARDAS kr skde si kiunke RB ta hr jga majod hai LOKA nu chahida dikhava ghat krn te ANDER KHATE RB nu mano

  • @dr.paramjitsinghsumra179
    @dr.paramjitsinghsumra179 Місяць тому +1

    ਅੱਜ ਤੱਕ ਪੰਜਾਬ ਦੀ ਸਿਆਸਤ ਵਿੱਚ ਸ਼ਾਮਲ ਹੋਏ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਸਿਆਸਤ ਵਿੱਚ ਹਿੱਸਾ ਲੈਣ ਤੇ ਪਬੰਧੀ ਲਗਾਈ ਜਾਵੇ। ਗੁਰੂ ਦੀ ਗੋਲਕ ਦਾ 92 ਲੱਖ ਰੁਪਏ ਸੁਖਬੀਰ ਬਾਦਲ ਤੋਂ ਭਰਪਾਈ ਕਰਵਾਈ ਜਾਵੇ। ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਸ਼ਾਹਬਾਦ ਮਾਰਕੰਡਾ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਇਜਲਾਸ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ।

  • @gurtekbhangal5039
    @gurtekbhangal5039 Місяць тому

    True

  • @gurtekbhangal5039
    @gurtekbhangal5039 Місяць тому

    True