ਬਾਬਾ ਜਰਨੈਲ ਸਿੰਘ ਦਾ ਬੱਗਾ ਲੱਭ ਗਿਆ ਕਰ ਦਿੱਤੇ ਵੱਡੇ ਖੁਲਾਸੇ 1984 ਤੋਂ ਬਾਦ...... Harpreet Singh Makhu

Поділитися
Вставка
  • Опубліковано 26 лис 2024

КОМЕНТАРІ • 372

  • @GurtejSingh-cc4hp
    @GurtejSingh-cc4hp Рік тому +16

    ਇਹ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਚ ਰੱਖੇ ਮਖੂ ਜੀ ਤੁਹਾਡੇ ਜਰੀਏ ਸਾਨੂੰ ਬਹੁਤ ਕੁਝ ਨਵਾਂ ਮਿਲਦੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jogindersaini7200
    @jogindersaini7200 Рік тому +10

    ਸਰਦਾਰ ਸਵਰਨ ਸਿੰਘ ਖਾਲਸਾ ਜੀ ਦੇ ਦਰਸ਼ਨ ਕਰ ਲਏ
    ਮੇਰੇ ਲਈ ਮਾਣ ਵਾਲੀ ਗੱਲ ਹੈ।

  • @gaganjitkhaira2437
    @gaganjitkhaira2437 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @majorsinghpandher4718
    @majorsinghpandher4718 Рік тому +5

    ਵੀਰ ਜੀ ਧੰਨਵਾਦ ਲੁਕਿਆ ਜਾਣਕਾਰੀਆਂ ਦਾ ਪਤਾ ਲਗਾਇਆ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰਰ ਜੀ ਕੀ ਫਤਿਹ।

  • @jassvlogs2380
    @jassvlogs2380 3 роки тому +26

    ਬਹੁਤ ਹੀ ਵਧੀਆ ਕਾਰਜ ਕੀਤਾ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਮਖੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RanjeetSingh-jk9ds
    @RanjeetSingh-jk9ds 2 роки тому +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਸ਼ੁਕਰੀਆ ਅਦਾ ਕਰਦੇ ਹਾਂ ਜੀ।

  • @jilesingh831
    @jilesingh831 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bantasingh2059
    @bantasingh2059 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੂਨ 1984 ਨੂੰ ਸੰਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਸ੍ਰੀ ਅਕਾਲਤਖਤ ਸਾਹਿਬ ਵੀਹਵੀਂ ਸਦੀ ਦੇ ਮਹਾਨ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਰਨੈਲ ਸ਼ਬੇਗ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਤੇ ਸਮੂਹ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਕੌਮ ਦੇ ਮਹਾਨ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਸਦਾ ਹੀ ਤੁਹਾਡੇ ਚਰਨਾਂ ਸਿਰ ਝੁਕਾਉਦੇ ਰਹਾਂ ਗੇ

  • @gagan5933
    @gagan5933 3 роки тому +49

    ਅੱਜ ਵੀ ਲੋੜ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਦੁਬਾਰਾ ਸੁਰਜੀਤ ਕਰਨ ਦੀ।

  • @manjeetsinghpawar1383
    @manjeetsinghpawar1383 3 роки тому +29

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸੇ ਦੀ ਹਰ ਮੈਦਾਨ ਫਤਹਿ

  • @lakhaboparai7266
    @lakhaboparai7266 2 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ruldusingh766
    @ruldusingh766 3 роки тому +10

    ਕੌਮ ਇਤਹਾਸ ਦੇ ਅਨਮੋਲ ਹੀਰੇ ਸਿੰਘ ਅਕਾਲ ਤਖ਼ਤ ਸਾਹਿਬ ਦੇ ਵਾਰਿਸ ਪ੍ਰਣਾਮ ਸ਼ਾਹੀਦਾ ਨੂੰ

  • @gurdevsingh8157
    @gurdevsingh8157 3 роки тому +26

    ਮਖੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @pb13ramanaulakh69
    @pb13ramanaulakh69 3 роки тому +37

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bawasinghmahrok7838
    @bawasinghmahrok7838 2 роки тому +16

    ਵਾਹਿਗੁਰੂ ਜੀ ਸਿਖ ਪੰਧ ਵਿਚ ਏਕਤਾ ਦਰਢਤਾ ਅਤੇ ਚੜਦੀ ਕਲਾ ਬਕਸੰਣ ਜੀ।

  • @chanchalsinghbhathal7573
    @chanchalsinghbhathal7573 3 роки тому +10

    ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @jarnailsandhu8751
    @jarnailsandhu8751 3 роки тому +3

    ਗੁਰੂ ਪੰਥਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।ਖਾਲਸਾ ਜੀ ਮੇਰੇ ਮਾਮਾ ਜੀ ਪੀ ਡਬਲਯੂ ਡੀ ਪੰਜਾਬ ਦੇ ਚੀਫ ਇੰਜਨੀਅਰ ਸਨ ਉਸ ਵਕਤ। ਚੂੰਕਿ ਸਰਕਾਰੀ ਨੌਕਰੀ ਸੀ ਸਰਕਾਰ ਨੇ ਸ਼ਿਰੀ ਅਕਾਲ ਤਖਤ ਸਾਹਿਬ ਉਤੇ ਹਮਲਾ ਕਰਕੇ ਢਾਹਿਆ।ਉਹਨਾਂ ਹੀ ਬਣਵਾਇਆ ।ਮੇਰੇ ਮਾਮਾਜੀ ਦੀ ਡਿਊਟੀ ਸ਼ਿਰੀ ਅਕਾਲ ਤਖਤ ਸਾਹਿਬ ਬਣਵਾਉਣ ਦੀ ਲਾਈ ਗਈ ।ਸਤਿਕਾਰਯੋਗ ਮੇਰੇਮਾਤਾ ਜੀ ਨੇ ਆਪਣੇ ਭਾਈ ਨੂੰ ਕਿਹਾ ਤੂੰ ਮੈਥੋ ਬਹੁਤ ਛੋਟਾ ਹੈ ਮੇਰੀ ਗੱਲਮੰਨ ਸਰਕਾਰ ਦਾ ਬਣਾਇਆ ਅਕਾਲ ਤਖਤ ਸਿੱਖ ਕੌਮ ਪ੍ਵਵਾਨ ਨਹੀ ਕਰੇਗੀ।ਮੇਰੀ ਤਾ ਨਾਮ ਨਿਹਾਦ ਡਿਊਟੀ ਸਰਕਾਰ ਨੇ ਬਦਨਾਮੀ ਦੇਣ ਲਈ ਲਾਈ ਹੈ ਕਰ ਤਾ ਸਭ ਉਹ ਆਪ ਰਹੇ ਹਨ। ਸੋ ਸਰਕਾਰ ਨੇ ਫੌਜ ਕੋਲੋ ਸਣੇ ਬੂਟ ਪਹਿਨੇ ਫੌਜ ਕੋਲੋ ਬਣਵਾਇਆ ਨਾਲੇ ਪਹਿਲੇ ਤੋ ਛੋਟਾ ਵੀ ਸੀ। ਕੌਮ ਨੇ ਢਾਹ ਕੇ ਦੁਬਾਰਾ ਵੱਡਾ ਨਾਲੇ ਉੱਚਾ ਸੁੱਚਾ ਬਣਾਇਆ ।ਸੋ ਗੁਰ ਫਤਹਿ ਇੰਨੀ ਸੇਵਾ ਹੈ।
    ਮੋ--8728843227

  • @DilbagSingh-jj5ev
    @DilbagSingh-jj5ev 2 роки тому +16

    ਧੰਨ ਭਾਈ ਸਵਰਨ ਸਿੰਘ ਜੀ ਖਾਲਸਾ ਜੀ ''' ਭਾਈ ਮਖੂ ਜੀ ਵੀ ਧੰਨ ਈ ਆ ਜੀ ਜੋ ਮਹਾਨ ਸ਼ਖਸ਼ੀਅਤਾਂ ਦੇ ਦਰਸ਼ਨ ਕਰਾਉਂਦੇ ਰਹਿੰਦੇ ਆ ਜੀ ' ਰੱਬ ਰਾਖਾ '

  • @triloksingh7209
    @triloksingh7209 3 роки тому +15

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ।ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ।

  • @sodhiahmedgarh5671
    @sodhiahmedgarh5671 Рік тому +8

    ਅੱਜ ਦੇ ਨੌਜਵਾਨਾ ਨੂੰ ਇਹ ਇਤਿਹਾਸ ਦੱਸਣਾ ਜ਼ਰੂਰੀ।

  • @ਸਰਬੱਤਦਾਭਲਾ-ਨ1ਭ

    ਗੁਰੂ ਸਾਹਿਬ ਨੇ ਤਾ ਅਕਾਲ ਤਖ਼ਤ ਦਿੱਲੀ ਦੇ ਤਖਤ ਤੋਂ ਉੱਚਾ ਬਣਵਾਇਆ ਸੀ ਪਰ ਅੱਜ ਸ੍ਰੋਮਣੀ ਕਮੇਟੀ ਨੇ ਫਿਰ ਉਸ ਨੂੰ ਨੀਵਾਂ ਕਰ ਦਿੱਤਾ ਜੋ ਦਿੱਲੀ ਦਾ ਤਖਤ ਸਿੰਘ ਘੜੀਸ ਕੇ ਦਿੱਲੀਓਂ ਲਿਆਏ ਸੀ ਤੇ ਸੰਗਤਾਂ ਚਰਨਾਂ ਵਿੱਚ ਸੁਟਿਆ ਸੀ ਅੱਜ ਉਸ ਨੂੰ ਜਮੀਨ ਤੋਂ ਲਗਭਗ 12ਫੁੱਟ ਉੱਚਾ ਸਥਾਪਤ ਕਰ ਦਿੱਤਾ ਤੇ ਉਸ ਦੇ ਘੇਰੇ ਘੇਰੇ ਜੰਗਲਾਂ ਲਾ ਦਿੱਤਾ ਮੇਰੇ ਵਰਗੇ ਕਈ ਨਾ ਸਮਝ ਮੱਥਾ ਟੇਕੀ ਜਾਦੇ ਨੇ ਜੇ ਉਸ ਦਾ ਮਾਣ ਸਤਿਕਾਰ ਕਰਨਾ ਹੁੰਦਾ ਤਾ ਸਿੱਖਾਂ ਨੇ ਕਿਸੇ ਸਾਧਨ ਉਪਰ ਲੱਦ ਕੇ ਲਿਆਉਣਾ ਸੀ ਨਾ ਕੇ ਘੜੀਸ ਕੇ ਸਾਡੇ ਕਿਰਦਾਰ ਕੁਸ਼ੀ ਦਾ ਇਹੋ ਵੱਡਾ ਕਾਰਨ ਆ ਜਿੰਨੀ ਜਲਦੀ ਉਹ ਫਿਰ ਸੰਗਤਾਂ ਦੇ ਚਰਨਾਂ ਵਿੱਚ ਆਵੇਗਾ ਉਨ੍ਹਾਂ ਚੰਗਾ ਹੋਵੇ ਗਾ

    • @hardipsandhu5355
      @hardipsandhu5355 Рік тому +1

      Aa gal bilkul sahi a delhi takhat da tan aaj kai sikha nu eh v ni pta ke oh darbar sahib kis jagha te hai te lok matha v tekde hone

  • @ishersingh9446
    @ishersingh9446 3 роки тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @sukhwindersinghsidhu2716
    @sukhwindersinghsidhu2716 3 роки тому +22

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @spsingh1705
    @spsingh1705 2 роки тому +3

    Vah vah Swaran s khalsa jio, thanjs

  • @dhanasingh4699
    @dhanasingh4699 3 роки тому +7

    ਚੜਦੀ ਕਲਾ

  • @manpreetanand1381
    @manpreetanand1381 Рік тому +1

    Waheguru ji ka Khalsa waheguru Ji ki Fateh thank you for sardar harpreet singh ji makhu

  • @sehjpreetkaur5389
    @sehjpreetkaur5389 Рік тому +6

    Akaal Takhat Mahaan hai !!!
    Eh Sikhan dee shaan hai

    • @kuldeepsingh2911
      @kuldeepsingh2911 Рік тому

      ਕੀ ਚੀਜ਼ ਮਹਾਨ ਐ? ਅਕਾਲ ਤਖ਼ਤ ਦੀ ਬਿਲਡਿੰਗ? ਕਿ ਇਹਦੇ ਅੰਦਰ ਬਹਿਣ ਵਾਲੀਆਂ ਮਿੱਟੀ ਦੀਆਂ ਮੂਰਤਾਂ? ਇਹਦੇ ਅੰਦਰ ਤਾਂ ਡਾਇਰ ਨੂੰ ਸਿਰੋਪਾਓ ਦੇਣ ਵਾਲਾ ਅਰੂੜ ਸਿੰਘ (ਸਿਮਰਨਜੀਤ ਸਿੰਘ ਦਾ ਨਾਨਾ) ਵੀ ਬਹਿੰਦਾ ਰਿਹਾ ਹੈ ਸਰਬਰਾਹ ਬਣ ਕੇ, ਪੂਰਨ ਸਿੰਘ ਵੀ ਕਾਬਜ਼ ਰਿਹਾ ਹੈ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਣ ਵਾਲਾ। ਗੁਰਬਚਨ ਸਿੰਘ ਵੀ ਜਥੇਦਾਰ ਅਖਵਾਉਂਦਾ ਰਿਹਾ ਸਰਸੇ ਵਾਲੇ ਬਲਾਤਕਾਰੀ ਨੂੰ ਬਿਨਾ ਮੰਗੀ ਮਾਫੀ ਦੇਣ ਵਾਲਾ।
      ਇਨ੍ਹਾਂ ਜਜ਼ਬਾਤੀ ਨਾਅਰਿਆਂ ਨਾਲ ਨਾ ਕੌਮ ਦਾ ਕੁਝ ਸੰਵਰਿਆ ਹੈ ਤੇ ਨਾ ਹੀ ਸੰਵਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਤੇ ਟੇਕ ਰੱਖੋ। ਵਿਅਕਤੀਵਾਦੀ ਬਣ ਕੇ ਕੌਮ ਖੁਦ ਆਪਣੀਆਂ ਜੜ੍ਹਾਂ ਵਿੱਚ ਤੇਲ ਦੇ ਰਹੀ ਹੈ। ਜਦੋਂ ਇਮਾਰਤਾਂ ਜਾਂ ਉਨ੍ਹਾਂ ਤੇ ਕਾਬਜ਼ ਸ਼ਖ਼ਸੀਅਤਾਂ ਨੂੰ ਪ੍ਰਮੋਟ ਕੀਤਾ ਜਾਣ ਲੱਗ ਪਵੇ ਤਾਂ ਸਿਧਾਂਤ ਸੌਖਿਆਂ ਹੀ ਮਿੱਟੀ ਵਿੱਚ ਮਿਲਾ ਦਿੱਤੇ ਜਾਣੇ ਸੰਭਵ ਹੋ ਜਾਂਦੇ ਹਨ।
      ਅੱਜ ਸਿੱਖ ਕੌਮ ਇਸੇ ਦੁਖਦਾਈ ਹਾਲਾਤ ਵਿੱਚ ਪਹੁੰਚ ਗਈ ਹੋਈ ਹੈ। ਵਿਚਾਰਵਾਨ ਬਣੋ, ਗੁਰਬਾਣੀ ਦੀ, ਕੌਮ ਦੀ ਮਹਾਨਤਾ ਦੀਆਂ ਵਿਉਂਤਾਂ ਸੋਚੋ।

  • @jaspalsinghkailay4204
    @jaspalsinghkailay4204 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rajwantkaur1408
    @rajwantkaur1408 2 роки тому +3

    ਵਾਹਿਗੁਰੂ ਜੀ 🙏🙏

  • @reshamsandher538
    @reshamsandher538 3 роки тому +4

    Great job Makhu veer ji

  • @manjeetdhillon6936
    @manjeetdhillon6936 3 роки тому +17

    Waheguru ji 🙏waheguru ji 🙏waheguru ji 🙏waheguru ji 🙏waheguru ji 🙏

  • @kulbeervirk1162
    @kulbeervirk1162 Рік тому +1

    Makkhu Saab satshiri aakal ji

  • @inderpalsingh4958
    @inderpalsingh4958 2 роки тому +3

    Bahut khoob

  • @pardeepthalore2762
    @pardeepthalore2762 3 роки тому +7

    वाहेगुरु जी वाहेगुरु जी

  • @goldycheema1592
    @goldycheema1592 3 роки тому +10

    Sant jarnail singh khalsa zindabaad 💖🙏

  • @HarpreetKaur-vy9ki
    @HarpreetKaur-vy9ki 7 місяців тому +1

    ਵਾਹਿਗੁਰੂ ਵਾਹਿਗੁਰੂ

  • @jagminderbura221
    @jagminderbura221 3 роки тому +44

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿਧੰਨਧੰਨਧੰਨਧੰਨਧੰਨਸ੍ਰੀਗੁਰੂਗ੍ਰੰਥਸਾਹਿਬਜੀ ਧੰਨ ਧੰਨ ਧੰਨ।ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੇ ਭਗਤ ਪਿਆਰੇ ਪੰਥ ਖਾਲਸਾ ਜੀ ਪੰਥ ਤੇਰੇ ਦੀਆ ਗੂੰਜਾ ਜੁਗੋ ਜੁਗ ਪੈਦੀਆ ਰਹਿਣਗੀਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @bikramsandhu1093
      @bikramsandhu1093 3 роки тому +1

      Aaaaaaaaaaaaaa

    • @balbirthind8701
      @balbirthind8701 Рік тому

      😊tt😊tvv

    • @amanjotsingh2345
      @amanjotsingh2345 Рік тому

      ਗਲਤ ਗਲ ਹੈ ਇੰਦਰਾ ਅਕਾਲਤਖਤ ਦੀ ਹਾਲਤ ਵੇਖ ਡਰ ਗਈ ਕਿ ਉਸ ਦਾ ਅੰਤ ਮੌਤ ਆ ਗਈ ਹੁਣ ਨਹੀਂ ਬਚਦੀ ਔਰ ਮਰਣ ਤਕ ਕੰਬਦੀ ਰਹੀ ਤੇ ਮਰ ਨਿਬੜੀ

  • @inderpreetbajwa1119
    @inderpreetbajwa1119 3 роки тому +5

    Waheguru ji ka khalsa waheguruji ki fateh

  • @SurjitSingh-yh1mz
    @SurjitSingh-yh1mz 2 роки тому +3

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @MajorSingh-pr9xq
    @MajorSingh-pr9xq 3 роки тому +18

    Wehagru ji wehagru ji wehagru ji wehagru ji wehagru ji wehagru🙏🙏🙏🙏🙏🙏🙏🙏🙏🙏🙏🙏🙏

  • @sukhdevrao5699
    @sukhdevrao5699 3 роки тому +8

    Waheguru ji ka khalsa waheguru ji ki fateh sant Jarnail singh bhindra wale zindabaad

  • @GurmeetSingh-ud1dv
    @GurmeetSingh-ud1dv 3 роки тому +8

    ਧੰਨ ਧੰਨ ਵਾਹਿਗੁਰੂ ਜੀ ਹਰਗੋਬਿੰਦ ਸਾਹਿਬ ਜੀ

  • @malkeetsingh4610-xci
    @malkeetsingh4610-xci 2 роки тому +6

    Parnaam shaheeda nu,,,,🙏🙏

  • @gurpreetbrar2194
    @gurpreetbrar2194 3 роки тому +6

    ਗੁਰੂ ਦੇ ਸਿੰਘ ਸਾਰੀ ਹੀ ਦੁਨੀਆਂ ਤੌ ਨਾਰਿਏ ਨੇ

  • @gurjeetsingh-gd1wr
    @gurjeetsingh-gd1wr 3 роки тому +2

    ਅਕਾਲ ਤਖ਼ਤ ਦਾ ਜੋ ਹਿੱਸਾ ਪੁਰਾਤਨ ਬਚਿਆ ਸੀ,ਉਹ ਤਾਂ ਗੁਰੂ ਸਾਹਿਬ ਜੀ ਦੇ ਵੇਲੇ ਦਾ ਸੀ, ਉਹ ਵੀ ਨਾਲ ਹੀ ਢਾ ਦਿੱਤਾ ,ਇਹ ਕੋੲੀ ਚੰਗਾ ਕੰਮ ਕੀਤਾ?

  • @gurjiwankaur9010
    @gurjiwankaur9010 3 роки тому +12

    ਫੈਡਰੇਸ਼ਨ ਦੁਆਰਾ ਬਣਨੀ ਚਾਹੀਦੀ ਹੈ।ਬੱਬਰ ਖਾਲਸਾ ਲਹਿਰ ਦੁਆਰਾ ਬਣਨੀਆ ਚਾਹੀਦੀਆ ਹਨ ।ਲਹਿਰਾ ਹੀ ਦੁਸ਼ਮਣਾ ਨੂੰ ਢਾਅ ਲਾਉਦੀਆ ਹਨ ।ਇਹਨਾਂ ਬਾਦਲਾ ਦਾ ਬੇੜਾ ਗਰਕ ਸਾਡੇ ਸੂਰਮੇਈਆ ਨੂੰ ਖਾਹ ਗਈਆ ।

    • @paramvirsinghsandhu9
      @paramvirsinghsandhu9 3 роки тому

      Bhain jee, they don't make Singhs and Kaurs like our Shaheeds any more. We are weak humans,

    • @simransaini3622
      @simransaini3622 3 роки тому +1

      Behne . Gll eh aw ki har bnda chahunda aw ki insaaf mile darbaar sahib da . Punjab di nasalkussi krn valeya nu sajja Miley . Federation s. Babbar khalsa . Saariya banan sab eho sochde aw .
      Par koi v eh NI kehnda k me awaaj uthava me muhre hova . Swarag dekhn lyi pehla mrna penda . Baki ajaad jindagi har koi bhalda . Par saheed koi nhi hona chaunda aj de time ch kyunki saheed kde ajadi nhi maan de . Or Jo ajaadi maande aw oh shaahed nhi hunde .
      Tuc behnji PTN24 channel vekho . Jisde reporter Bhai balwinder Singh pakhoke ji hege ne . Tuc Khud os time de hajara Punjabi de dheyan mata or bandeya di interview s dekhoge Jo ki 1984 de time ch saheed hoye or ohna di family di interview s dekho police ne ki kujj Kita ohna Diya Bhai bhena . Mata bujurga . Ristedaara naal itho Tak ki jihna da koi Lena Dena v nhi c ohna naal v ki kujj Hoya . Or ohna di interview s sidha supreme Court ,high court ,or world level di powers Tak Delhi Diya ne . Shayad tuc ik din Khud kahoge menu ki Han ajj de time ch lok Eda de ho gye aw ki jisde Ghar nu agg lgi ohi bujave . Sanu ki asi tan tamasha he dekh skde aw bss . Is krke ajj de time ch koi kuj nhi bolda .

    • @paramvirsinghsandhu9
      @paramvirsinghsandhu9 3 роки тому +2

      @@simransaini3622 thank you. I agree 100%.

    • @harpalsingh335
      @harpalsingh335 3 роки тому

      ਮੈ ਤੇ ਖੁਦ ਕਹਿੰਦਾ ਕਰੋ ਸੁਰੂ

    • @simransaini3622
      @simransaini3622 3 роки тому +1

      Sabb veera behna nu benti aw ik vaar UA-cam te PTN24 channel dekho jisde reporter balwinder Singh pakhoke aw sangrash da Sach . Tuc saare hajara ch parivar millange Jo ki sangrash na Jude c . Te ajj Tak ohna Diya behna nal thaneya ch raata nu maama naal . Bacheya naal ki kujj Hoya . Haraja ch lasha NI ditiya police ne . Bhra baap de sahmne kudiya da maava da rape hunde c thaneya c . Baki ajj Jo kol kom de agu bne hoye aw oh sirf saheeda Diya laasha te seyasta khel khel k jeba bharde aw bss .

  • @pirthy4034
    @pirthy4034 3 роки тому +2

    ਵਾਹਿਗੁਰੂ ਜੀ

  • @manjinderhundal2258
    @manjinderhundal2258 3 роки тому +7

    Wahe Guru ji

  • @yadwindersingh1650
    @yadwindersingh1650 2 роки тому +3

    " WAHEGURU JI " "

  • @RajinderSingh-lb9wy
    @RajinderSingh-lb9wy 3 роки тому +22

    Waheguru ji ka khalsa waheguru ji ki fathe ji waheguru ji waheguru ji

  • @jsandhusandhu1383
    @jsandhusandhu1383 3 роки тому +8

    ਭਾਈ ਮੋਹਕਮ ਸਿੰਘ ਵੀ ਉਸ ਦਿਨ ਮੌਜੂਦ ਸੀ ਊਨਾ ਦਾ ਜਿਕਰ ਨਹੀਂ ਕੀਤਾ ਕੀ ਕਾਰਣ ਹੈ ..

  • @brar1707
    @brar1707 3 роки тому +3

    waheguru waheguru waheguru waheguru waheguru ji 🌹🌹🌹🙏🙏

  • @sarbjitmaan8518
    @sarbjitmaan8518 3 роки тому +8

    🙏Waheguru ji 🙏

  • @majorjohal4651
    @majorjohal4651 3 роки тому +23

    ਮਖੂ ਜੀ ਬੁੰਗੇ ਦਾ ਤਾ ਵਿੱਚ ਨਾਂ ਵੀ ਨਹੀਂ ਆਇਆ ਨਾ ਬਾਬਾ ਜਰਨੈਲ ਸਿੰਘ ਜੀ ਦਾ ਆਇਆ ਇਹ ਵਿਉ ਲੈਣਾ ਹੁ ਵੀਡੀਓ ਹੈ

    • @mindushergill2175
      @mindushergill2175 3 роки тому

      ਬੁੰਗਾ ਨੀ ਵੀਰ ਬੱਗਾ ਇਸ ਬਾਬਾ ਜੀ ਦਾ ਨਾਮ ਸੰਤ ਜੀ ਨੇ ਬੱਗਾ ਰੱਖਿਆ

  • @jaspalsinghsekhon8790
    @jaspalsinghsekhon8790 3 роки тому +4

    Waheguru g waheguru g waheguru g

  • @jaspallally123
    @jaspallally123 3 роки тому +4

    Satnam wahegu ji

  • @nirmalsinghsandhu3981
    @nirmalsinghsandhu3981 3 роки тому +7

    ਧੰਨ ਹੋ ਪਿਆਰਿਓ ਤੁਸੀ

  • @thankssrsingh2270
    @thankssrsingh2270 3 роки тому +2

    Thanks sr

  • @kawalsingh6463
    @kawalsingh6463 3 роки тому +5

    Satnam waheguru ji 🙏🙏🙏🙏🙏🙏🙏🙏🙏

  • @surjitsingh-nv5dk
    @surjitsingh-nv5dk 3 роки тому +6

    Waheguru Ji Sb Da Bhala Karo Ji
    SATNAM WAHEGURU JI SB TI
    KIRPA KARO JI 🙏🙏🙏🙏🙏

  • @HarjeetSingh-hw2ig
    @HarjeetSingh-hw2ig 3 роки тому +2

    ਬਾਕੀ ਦੇ ਚਾਰ ਸਿੰਘਾਂ ਦੇ ਨਾਂ ਵੀ ਦੱਸੀ ji

  • @sonudhaliwal8024
    @sonudhaliwal8024 3 роки тому +8

    Very important information

  • @balvindergill8744
    @balvindergill8744 3 роки тому +47

    Emergency/ਈਮਰਜੈਂਸੀ ਦੌਰਾਨ ਸ਼ਿਖਾ ਨੇ ਹੀ ਸਾਰੀ ਦੁਨੀਆ ਵਿੱਚ ਇੰਦਰਾ ਦਾ ਵਿਰੋਧ ਕੀਤਾ ਸੀ - ਉਦੋਂ ਤੋਂ ਹੀ ਅਸੀ ਰੜਕਦੇ ਸੀ ਉਸ ਦੀ ਅੱਖ ਵਿੱਚ।।

    • @papasingh4345
      @papasingh4345 3 роки тому +3

      See Z

    • @jsingh9539
      @jsingh9539 3 роки тому

      @@papasingh4345 ihui9i.

    • @warispunjab6392
      @warispunjab6392 3 роки тому +1

      ਇਸ ਦਾ ਮੁੱਖ ਕਾਰਨ ਸੀ ਬਾਦਲ ਸੀ। ਉਸ ਨੇ ਜਨਸੰਘ ਦੇ ਆਖੇ ਲੱਗ ਕੇ ਇੰਦਰਾ ਗਾਂਧੀ ਦਾ ਵਿਰੋਧ ਕੀਤਾ। ਇੰਦਰਾ ਗਾਂਧੀ ਨੇ ਚਿੱਠੀ
      ਲਿੱਖੀ ਤੁਸੀਂ ਮੇਰਾ ਵਿਰੋਧ ਕਿਉਂ ਕਰ ਰਹੇ ਹੋ ਮੈ ਤਾਂ ਤੁਹਾਨੂੰ ਕੁਝ ਨਹੀਂ ਕਹਿ ਰਹੀ

    • @baljeetkaur9798
      @baljeetkaur9798 3 роки тому

      @@papasingh4345 Shu

    • @parmjitsingh1192
      @parmjitsingh1192 Рік тому

      Qqqqqqqqq¹1

  • @AmrikSingh01984
    @AmrikSingh01984 4 місяці тому

    ੴ ਪੰਥ ਕੀ ਜੀਤ।।☬।।

  • @malkeetsingh4610-xci
    @malkeetsingh4610-xci 2 роки тому +3

    Never forget 1984

  • @sunnydhaliwal9595
    @sunnydhaliwal9595 3 роки тому +14

    Makhu Saab Ma Piche 1 Saal To Benti Kar Reha Ki Kisi mahaan Shakshiyat Nal Interview Karo Baba Gurb Singh Manochahal Ji Bare Plllzz Pllz 🙏🙏🙏

    • @mindushergill2175
      @mindushergill2175 3 роки тому

      ਬਾਈ ਇੰਟਰਵਿਊ ਦੀ ਜਰੂਰਤ ਨੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਦੀ ਜੀਵਨੀ ਤੇ ਲਿਖੀ ਕਿਤਾਬ ਬੇਪਰਵਾਹ ਯੋਧਾ ਪੜਲੋ ਸਾਰੀ ਜੀਵਨੀ ਆ ਓਹਨਾ ਦੀ ਰੌਂਗਟੇ ਖੜ੍ਹੇ ਕਰਨ ਵਾਲਾ ਇਤਿਹਾਸ

  • @gurjeetsingh-gd1wr
    @gurjeetsingh-gd1wr 3 роки тому +13

    ਜੋ ਸਰਕਾਰੀ ਰਿਪੇਅਰ ਵਾਲਾ ਹਿੱਸਾ ਸੀ, ਇਕੱਲਾ ਉਹ ਨਹੀਂ ਢਾਹਿਆ,ਜੋ ਪੁਰਾਤਨ ਹਿੱਸਾ ਬਚਿਆ ਸੀ, ਉਹ ਵੀ ਨਾਲ ਹੀ ਢਾ ਦਿੱਤਾ,

  • @manirandhawa625
    @manirandhawa625 2 роки тому +4

    Federation should be re established so that corrupt politicians can be thrown out of Sikh politics

  • @gurshangill8074
    @gurshangill8074 Рік тому +1

    Waheguru JI ka khalsa waheguru JI ki fathe

  • @AmrikSingh-ec8ge
    @AmrikSingh-ec8ge Рік тому

    ੯੦% ਸਿੱਖੀ ਸਰੂਪ ਵਿੱਚ ਸਿੱਖ ਕਹਾਉਣ ਵਾਲੇ ਸਿੱਖੀ ਤੋਂ ਕੋਰੇ ਭਾਵ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੁਰੂ ਤੋਂ ਬਿੱਲਕੁਲ ਦੂਰ ਹਨ।

  • @manpreetaulakh5286
    @manpreetaulakh5286 3 роки тому +4

    Waheguru

  • @drkuldipsingh1400
    @drkuldipsingh1400 2 місяці тому

    SIKHS are great
    Chardee kla ch han sikh
    Waheguru da shukar hai

  • @prabsimersingh2222
    @prabsimersingh2222 Рік тому

    WAHEGURU JI KA KHALSA WAHEGURU JI KI FATHEY

  • @bhupindervirk1563
    @bhupindervirk1563 3 роки тому +5

    WAHEGURU JI WAHEGURU JI

  • @drkuldipsingh1400
    @drkuldipsingh1400 2 місяці тому

    Proud to be a Sikh
    We wl fight back

  • @BalwinderSingh-ug9fe
    @BalwinderSingh-ug9fe Рік тому +1

    ਬਾਬਾ ਸੰਤਾ ਸਿੰਘ ਦੇ ਨਾਲ ਬਾਬਾ ਨਰਾਇਣ ਸਿੰਘ ਮਾਣੂਕੇ ਵੀ ਨਾਲ ਸਨ।ਬਾਅਦ ਵਿੱਚ ਜੁ ਆਤਮ ਹੱਤਿਆ ਕਰ ਗਿਆ ਸੀ ।

  • @ranjodhsingh9821
    @ranjodhsingh9821 2 роки тому

    ਬਾਬਾ ਬੁੱਢਾ ਜੀ ਰੰਘਰੇਟੇ ਸਿੱਖਾਂ ਸਨ ਤੇ ਤਹਾਨੂੰ ਕਿਉਂ ਨਹੀਂ ਰੱਖਿਆ ਗਿਆ ਨਾਲ ਫਿਰ ਜਾਤ ਪਾਤ ਕਿਉਂ

  • @avtarsaraosingh2747
    @avtarsaraosingh2747 3 роки тому +6

    🙏🏻

  • @mruncle5347
    @mruncle5347 3 роки тому +11

    SIKHS NEED TO BE UNITED TO FACE THE CULPRITS

  • @_anmol_xx_
    @_anmol_xx_ 3 роки тому +4

    God is great believe in God pray for bless

  • @balvindergill8744
    @balvindergill8744 3 роки тому +2

    ਇਹ ਹੋ ਨਹੀਂ ਸਕਦਾ ਵੀਰੇ ਿਕ ਉਸਨੂੰ ਪੂਰਾ ਨਹੀਂ ਪਤਾ ਸੀ - ਇੰਦਰਾ ਸ਼ਿਖਾ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ।।
    ਹਾਂ, ਇਹ ਹੋ ਸਕਦਾ ਕਿ ਉਸ ਨੇ ਸੋਚਿਆ ਨਹੀਂ ਸੀ ਕਿ ਨੁਕਸਾਨ ਇਤਨਾ ਵੱਡਾ ਹੋਵੇਗਾ ਅਤੇ ਸਿੱਖ ਇਤਨਾ ਵਿਲਕਣਗੇ ਸਾਰੀ ਦੁਨੀਆ ਅੰਦਰ।।

  • @GurPreetSingh-q8z3q
    @GurPreetSingh-q8z3q Рік тому

    Waheguru Ji ka Khalsa WaheGuru Ji ki Fateh sant jarnail singh bhindra wala zindabad

  • @dharwindersandhu1654
    @dharwindersandhu1654 3 роки тому +8

    Satnam waheguru ji

  • @hanging370
    @hanging370 Рік тому +1

    Hindu love Sikh brothers ❤️ always

  • @anmolbrar3391
    @anmolbrar3391 2 роки тому +2

    ਸਿੱਖ ਕੌਮ ਦਾ ਤਾਂ ਖਾਸ ਕਰਕੇ ਹੀ ਪੰਜਾਬ ਦੇ ਪੰਜ ਵਾਰ ਬਣੇਂ ਹੋਏ ਮੁੱਖ ਮੰਤਰੀ ਬਾਦਲ ਦੇ ਵਲੋਂ ਬਹੁਤ ਹੀ ਜਿਆਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਗਿਆ ਹੈ।ਵੈਸੇ ਤਾਂ ਖਾਸ ਕਰਕੇ ਹੁਣ ਇਸਨੂੰ ਵਾਹਿਗੁਰੂ ਜੀ ਵਲੋਂ ਵੀ ਪਾਪਾਂ ਦੀ ਸ਼ਜਾ ਦੇਣੀ ਤਾਂ ਜਰੂਰ ਹੀ ਸ਼ੁਰੂ ਕਰ ਦਿੱਤੀ ਗਈ ਹੈ।
    ਧੰਨਵਾਦ ਜੀਉ।
    ਧੰਨਵਾਦ ਜੀਉ।

  • @karanbraich6667
    @karanbraich6667 3 роки тому +4

    Rab kar k kuj na rhe ohna da jihna ne sadi Sikh kom da nuksan kita a

  • @BalkarSingh-ty2sj
    @BalkarSingh-ty2sj Рік тому

    ਫੈਡਰੇਸ਼ਨ ਕਮਜੋਰ ਕਰਨ ਵਿੱਚ ਕਿਸਦਾ ਰੋਲ ਹੋਵੇਗਾ ਪੁੱਛਣ ਦੀ ਜਰੂਰਤ ਨਹੀ ਪਰ ਬਚੇ ਲੀਡਰ ਕਿਸ ਲਾਲਚ ਅਦੀਨ ਪਿੱਛੇ ਹਟ ਗਏ ਸੁਆਲ ਜਰੂਰ ਹੈ।

  • @JASBIRSINGH-dt9kf
    @JASBIRSINGH-dt9kf 3 роки тому

    Makhu ji why these videos now ...why these didnt come a year or two earlier...?

  • @rajgur4794
    @rajgur4794 2 місяці тому

    Waheguru g mehar karan

  • @gurjeetsingh-gd1wr
    @gurjeetsingh-gd1wr 3 роки тому +1

    ਪੁਰਾਣੀਆਂ ਫੋਟੋ ਦੇਖੋ , ਕੁੱਝ ਹਿੱਸਾ ਢਿਹਾ ਸੀ,

  • @MohanSingh-zs9oc
    @MohanSingh-zs9oc 3 роки тому +13

    Waheguru ji waheguru ji 🙏🙏🙏🙏🙏

  • @triloksingh298
    @triloksingh298 4 місяці тому

    Khalsa jindabad

  • @goldycheema1592
    @goldycheema1592 3 роки тому +4

    👌👌👌💖🙏

  • @gandeepsingh3817
    @gandeepsingh3817 3 роки тому +2

    ਅੱਜ ਕਿਸੇ ਦੀ ਹਿਮੰਤ ਹੈ ਮੋਦੀ ਨੂੰ ਇਹ ਗੱਲ ਕਹਿਣ ਦੀ ਵੀ ਤੂੰ ਅਪਣਾ ਹਸ਼ਰ ਯਾਦ ਰੱਖੀ

  • @rajinderkour2896
    @rajinderkour2896 3 роки тому +6

    Waheguru ji

  • @rantheersingh4308
    @rantheersingh4308 4 місяці тому

    BhhaiSawaransinghjiGurujifdeshanandmann.

  • @jagdipdhillon
    @jagdipdhillon 5 місяців тому

    Harpreet veer please darbar sahib bandeya(men) wastey v poana banon da sujhaav deo ji .bot bura lgda jando charnamat len jaida

  • @gopidhaliwal4693
    @gopidhaliwal4693 3 роки тому +1

    Good.New👍🙏🙏🙏🙏🙏👍

  • @JaspalSingh-xy8vb
    @JaspalSingh-xy8vb 3 роки тому +3

    🙏🙏🙏🙏🙏

  • @HarbhajanSarwara
    @HarbhajanSarwara 4 місяці тому

    ਸਿੱਖਾਂ ਵਿਚ ਗ਼ੱਦਾਰ ਸ਼ੁਰੂ ਤੋ ਰਹੇ ਹਨ। ਇਸ ਤਰਾਂ ਇੰਦਰਾ ਨੇ ਅਕਾਲ ਤਖ਼ਤ ਨੂੰ ਦੁਬਾਰਾ ਸੰਤਾ ਸਿੰਘ ਤੋਂ ਬਣਵਾ ਕੇ ਇੱਕ ਅਤੰਕਵਾਦੀ ਨੂੰ ਸੰਤ ਤੇ ਇਕ ਸੰਤ ਨੂੰ ਅਤੰਕਵਾਦੀ ਬਣਾਉਣ ਦੀਅਪਣੀ ਖਾਹਿਸ਼ ਪੂਰੀ ਕਿੱਤੀ ਸੀ।
    ਪਰ ਮਰਨ ਤੋਂ ਪਹਿਲਾ ਸੰਤਾ ਸਿੰਘ ਨੂੰ ਮਾਫੀ ਵੀ ਦੇ ਦਿੱਤੀ ਸੀ ਜੋ ਮੈਂ ਸਮਝਦਾ ਹਾਂ ਕਿ ਇਸ ਵੱਡੇ ਗੁਨਾਹ ਨੂ ਮੁਆਫ ਕਰਨਾ ਵੀ ਠੀਕ ਨਹੀ ਸੀ। ਕਿਉਂਕਿ ਇਹੋ ਜਿਹੇ ਪਾਪੀ ਨੂੰ ਅਪਣੇ ਕਿਤੇ ਦੇ ਭਾਰ ਹੇਠ ਹੀ ਮਰਨ ਦਿੱਤਾ ਜਾਣਾ ਹੀ ਅਸਲੀ ਸਜ਼ਾ ਸੀ।ਜਿਸਦਿਨ ਅਕਾਲ ਤਖ਼ਤ ਸਾਹਿਬ ਜੀ ਦਾ ਸੇਜਾ ਡਿਗਿੱਆ ਸੀ ਦਾਸ ਪਰਿਵਾਰ ਸਮੇਤ ਉੱਥੇ ਹਾਜ਼ਰ ਸੀ। ਇਹ ਜੂਨ ੮੫ਦੀ ਘਟਨਾ ਹੈ।
    ਆਪ ਜੀ ਦੀ ਦਿਤੀਜਾਣਕਾਰੀ ਬਿਲਕੁਲ ਸਹੀ ਹੈ ਜੀ। ਆਪ ਜੀ ਦਾ ਬਹੁਤ ੨ ਧੰਨਵਾਦ। ਸਭ ਨੂੰ ਫਤਹਿ ਪਰਵਾਨ ਹੋਵੇ ਜੀ।