ਬਿਨਾ ਮਤਲਬ ਤੋਂ ਆਮ ਲੋਕਾਂ ਨੂੰ ਮਾ.ਰ.ਨਾ ਇਹਨ੍ਹਾਂ ਲਈ ਆਮ ਗੱਲ ਸੀ ~ ਗਿਆਨੀ ਬੂਟਾ ਸਿੰਘ

Поділитися
Вставка
  • Опубліковано 12 вер 2024
  • #bababakshishsingh #smtv #simarjotmakkar #interview #podcast #khalistani #gianibutasingh #june1984 #viralvideo #Amritsar #chandigarh #butasingh #propunjabtv

КОМЕНТАРІ • 182

  • @narindersingh3140
    @narindersingh3140 19 днів тому +37

    ਗਿਆਨੀ ਜੀ ਤੁਸੀਂ ਦੂਸਰੇ ਪੱਖ ਦਾ ਸੱਚ ਦੱਸਦੇ ਜੇ ਤੁਹਾਡਾ ਧੰਨਵਾਦ ਬਹੁਤ ਸਾਰੇ ਲੋਕ ਇਹਨਾਂ ਗੱਲਾਂ ਕਰਨ ਤੋਂ ਡਰਦੇ ਨੇ ਕਿ ਉਹਨਾਂ ਨੂੰ ਗਾਲਾਂ ਕੱਢਣਗੇ ਗਦਾਰ ਕਹਿਣਗੇ ਔਰ ਸਿੱਖ ਵਿਰੋਧੀ ਕਹਿਣਗੇ ਜਦਕਿ ਸੱਚ ਤੋਂ ਵੱਡਾ ਤਾਂ ਕੋਈ ਨਹੀਂ ਦੋਨੋਂ ਗੱਲਾਂ ਹੀ ਸਾਹਮਣੇ ਆਉਣਾ ਚਾਹੀਦਾ ਜੇ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਤੇ ਉਹਨਾਂ ਨੂੰ ਵੀ ਲੋਕਾਂ ਦੇ ਸਾਹਮਣੇ ਦੱਸਣਾ ਕੋਈ ਗੁਨਾਹ ਨਹੀਂ ਗਾ

  • @amrindersingh8210
    @amrindersingh8210 18 днів тому +16

    ਸੱਚੀਆਂ ਗੱਲਾਂ ਨੇ ਅਸੀਂ ਦੇਖਿਆ ਹੈ ਖਾੜਕੂ ਵਾਦ ਅਸੀਂ ਇਹ ਵੀ ਨੀ ਕਹਿਦੇ ਸਾਰੇ ਸਿੱਖ ਖਾੜਕੂ ਹੈ ਹਿੰਦੂ ਤੇ ਸਿੱਖਾਂ ਦਾ ਨੋਂਹ ਮਾਸ ਦਾ ਰਿਸ਼ਤਾ ਹੈ

    • @Yo-yo-uu3wl
      @Yo-yo-uu3wl 18 днів тому +1

      Veer bahoot frk pai gyaa.. hun hindu gurru garaa ch yana ght rahe nae.. esda nuksaan sikha nu hi hai..

  • @surinderatwal6412
    @surinderatwal6412 18 днів тому +11

    ਬਿਲਕੁਲ ਸਹੀ 100% ਗਿਆਨੀ ਜੀ।

  • @harwindersingh3834
    @harwindersingh3834 19 днів тому +28

    ਗਿਆਨੀ ਜੀ ਵਧੀਆ ਵਿਡੀਉ

  • @James-Prinsep
    @James-Prinsep 19 днів тому +56

    ਬੂਟਾ ਸਿੰਘ ਜੀ, 11 ਨਵੰਬਰ 1989 ਨੂੰ ਪਟਿਆਲਾ ਦੇ ਥਾਪਰ ਇੰਜੀਨੀਅਰਿੰਗ ਕਾਲਜ ਚ 19 ਵਿਦਿਆਰਥੀਆਂ ਨੂੰ ਕਤਲ ਕਰਤਾ, ਉਸਤੇ ਵੀਡੀਓ ਜਰੂਰ ਬਣਾਓ

    • @rapinderdhanjal4453
      @rapinderdhanjal4453 18 днів тому +4

      Please bring it out in the open for all to know because we have heard enough of the army in golden temple!! The youth of today must know what happened to shut up pannu and the like!

    • @narinder.singh.nama.9582
      @narinder.singh.nama.9582 18 днів тому +1

      ਤੈਨੂੰ ਪਤਾ ਕਿਉ ਮਾਰੇ ਸੀ ਥਾਪਰ ਯੂਨੀਵਰਸਿਟੀ ਚ ਪਹਿਲਾਂ ਕੋਈ ਜਾਣਕਾਰੀ ਲੇਹ

    • @xxx2645
      @xxx2645 18 днів тому

      Tenu pata hai...
      ​@@narinder.singh.nama.9582

    • @narinder.singh.nama.9582
      @narinder.singh.nama.9582 18 днів тому +3

      @@question-w5g ਸਾਰਾ ਗਲਤ ਲਿਖਿਆ ਰਾਜੀਵ ਗਾਂਧੀ ਬੁੱਚੜ ਨੇ ਲੱਖਾਂ ਸਿੱਖ ਮਰਤੇ ਨਾਲੇ ਸਿੱਖਾਂ ਜਮੀਨ ਖੋਹ ਲਈ

    • @Sonu-wf8rf
      @Sonu-wf8rf 18 днів тому

      ​@@narinder.singh.nama.9582online h new york times ne bhi likha h Sikh terrorist killed innocent 19 students

  • @GurumeetSingh-yj1lp
    @GurumeetSingh-yj1lp 18 днів тому +20

    ਧੰਨਵਾਦ ਜੀ

  • @ramcharan7448
    @ramcharan7448 18 днів тому +20

    ਗਿਆਨੀ ਜੀ ਬਹੁਤ ਸਾਰੇ ਹਿੰਦੂ ਪਰਿਵਾਰ ਪੰਜਾਬ ਛੱਡ ਕੇ ਹਰਿਆਣਾ ਵਿੱਚ ਚਲੇ ਗਏ ਬਹੁਤ ਹੀ ਘੱਟ ਰੇਟ ਤੇ ਆਪਣੀ ਜਾਇਦਾਦ

    • @kulwantbrar8446
      @kulwantbrar8446 18 днів тому +3

      Bilkul shi dra dra k bhja ditte

    • @TejinderSingh-tr2hf
      @TejinderSingh-tr2hf 14 днів тому

      ਦਿੱਲੀ ਚ ਹਿੰਦੂਆਂ ਨੇ ਸਿੱਖਾ ਸਰਦਾਰਾ ਨਾਲ ਜੁਲਮ ਕਰਿਆ ਇਨਸਾਫ ਵੀ ਮਿਲਿਆ ਨੀ ਖਾੜਕੂ ਪੈਦਾ ਹੋਣੇ ਸੀ

  • @PARDEEPKUMAR-kr9ep
    @PARDEEPKUMAR-kr9ep 19 днів тому +42

    ਖ਼ਾੜਕੂ ਨਹੀ ਅੱਤਵਾਦੀ

    • @rajdix2313
      @rajdix2313 18 днів тому +6

      Atwadi nhi hramde atwadi

  • @AvtarsinghDhanoa
    @AvtarsinghDhanoa 19 днів тому +22

    ❤ਬਿਲਕੁਲ ✅

  • @tanbirsinghlifestyle
    @tanbirsinghlifestyle 19 днів тому +24

    G Buta si very very good

  • @Maakali-mantra
    @Maakali-mantra 19 днів тому +18

    Bilkul sach keha

  • @raskindersingh4986
    @raskindersingh4986 17 днів тому +2

    ਗਿਆਨੀ ਜੀ ਹਰ ਇੱਕ ਸਿੱਖ ਨੂੰ ਸਿੱਖਾਂ ਦੇ ਪਹਿਲੇ ਯੁੱਧ ਨੂੰ ਜਾਨਣਾ ਜ਼ਰੂਰੀ ਜੇ ਅਸੀਂ ਬੰਦੇ ਬਣਨਾ ਹੈ ਤਾਂ ਜੀ ਕੌਣ ਸੰਤ ਅਤੇ ਕੌਣ ਗੁੰਡਾ ਗਰਦੀ ਹੈ ਜੀ ਅਸਲੀ ਬਹਾਦਰ ਸਾਹਿਬ ਜੀ ਤੁਸੀਂ ਹੋ ਕਿ ਸੱਚ ਬੋਲ ਰਹੇ ਹੋ ਹਮੇਸ਼ਾ ਹੀ ਕਿਰਪਾ ਕਰਨ ਜੀ ਅਤੇ ਲੋਕਾਂ ਨੂੰ ਸਿੱਧੇ ਰਾਹੇ ਪਾਉਂਦੇ ਰਹੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿ ਸ੍ਰੀ ਅਕਾਲ ਜੀ ❤

  • @SureshPaulSharma
    @SureshPaulSharma 18 днів тому +14

    ਗਿਆਨੀ ਜੀ ਤੁਸੀਂ ਸਹੀ ਕਿਹਾ ਇਹ ਅਖੌਤੀਆਂ ਨੇ ਧਰਮ ਦੇ ਨਾਂ ਹੇਠ ਨਿਰਦੋਸ਼ਾਂ ਦਾ ਖੂਨ ਡੋਲਿਆ ਫ਼ਿਰੌਤੀਆਂ ਲਈਆਂ ਗਈਆਂ ਔਰਤਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ ਸਾਰੇ ਗਲਤ ਕੰਮ ਕੀਤੇ ਗਏ

  • @malkitsingh8608
    @malkitsingh8608 18 днів тому +12

    Buta Singh is a real man.

  • @RanjitSingh-uz5uz
    @RanjitSingh-uz5uz 18 днів тому +7

    You are great buta Singh ji

  • @behumanhuman8073
    @behumanhuman8073 18 днів тому +15

    Giyani boota Singh Ji good

  • @JaspalSingh-ul6ys
    @JaspalSingh-ul6ys 18 днів тому +4

    ਗਿਆਨੀ ਜੀ
    ਏਨਾ ਨੇ ਗੁਰੂ ਨਾਨਕ ਦੀ ਫੁਲਵਾੜੀ ਦਾ ਘਾਣ ਕੀਤਾ
    ਲੋਕਾ ਨੂੰ ਸਾਡੇ ਗੁਰੂਆ ਤੋ ਦੂਰ ਕੀਤਾ
    ਚਰਾਸੀ ਤੋ ਪਹਿਲਾ ਪਿੰਡਾ ਸ਼ਹਿਰਾ ਚ ਹਿੰਦੂ ਲੋਕ ਆਪਣੇ ਘਰ ਚ ਵਿਆਹ ਸ਼ਾਦੀਆ ਜਮਣੇ ਮਰਨੇ ਤੇ ਗੁਰੂ ਦੀ ਬਾਣੀ ਦਾ ਪਾਠ ਕਰਉਦੇ ਸੀ
    ਹੁਣ ਲੋਕ ਬਹੁਤ ਟੁਟ ਚੁਕੇ ਨੇ

  • @wadhawanpathshala1288
    @wadhawanpathshala1288 18 днів тому +8

    ਗਿਆਨੀ ਜੀ
    ਸਤਿ ਸ੍ਰੀ ਅਕਾਲ
    ਆਪਜੀ ਵਰਗੇ ਵਿਰਲੇ ਹੀ ਪੈਦਾ ਹੁੰਦੇ ਹਨ ਜੋ ਅ ਨੂੰ ਅ ਕਹਿੰਦੇ ਹਨ।
    ਆਪਜੀ ਵਰਗੇ ਪੰਜਾਬ ਨੂੰ ਬਚਾ ਸਕਦੇ ਹਨ।

  • @mohinderjeetkaur7946
    @mohinderjeetkaur7946 19 днів тому +11

    No need to confirm I always know that you only tell the Truth Dhan Guru Nanak JI

  • @bkaur5485
    @bkaur5485 19 днів тому +14

    Butta g well done

  • @jatindermehta428
    @jatindermehta428 18 днів тому +7

    You r real Sikh Giani Ji. Khalistanis r B team of Pakistan. Eh Sikhi de roop vich musalmaan hun. Sikh sache te desh bhagat kaum hai. Jai Hind

    • @thakur81181
      @thakur81181 17 днів тому +1

      @@jatindermehta428 not now

  • @Ravneshlunwy-en7ws
    @Ravneshlunwy-en7ws 19 днів тому +12

    ❤❤❤❤❤ baba g jo v eh loka ne kitta 84to pehlla ena ko ki haq c ohna da kassor c k hindu aaa❤❤❤

  • @salmanumo3131
    @salmanumo3131 19 днів тому +7

    Sir, The setting of your studio suits your soch and personality perfectly. The Globe, The Tiranga, The Kalams, The office which is a platform of your truthful speeches and Good Karma .

  • @user-ib7pm8ly7e
    @user-ib7pm8ly7e 18 днів тому +9

    Giani,buta,singh,ji,ena,heramdia,nay,bahot,atiachar,kitay,a

  • @kulwinderkumar9478
    @kulwinderkumar9478 19 днів тому +16

    Oh samay jinni kaho ghat aa .. jinni ehna lokan ne Gunda gardi kiti .... bekasoor lokan nu marriya , lootiya , ijjatan vi lootiyan....

  • @UshaRani-rr1yl
    @UshaRani-rr1yl 19 днів тому +10

    Right Sir 🙏

  • @vikasverma_1
    @vikasverma_1 18 днів тому +8

    ਅਤਵਾ'ਦੀਆਂ ਨੇ ਹਿੰਦੂ ਮਾਰੇ ਇਹਦੇ ਸਬੂਤ ਸਾਨੂੰ ਦੇਣ ਦੀ ਕੋਈ ਲੋੜ ਨਹੀਂ। ਜਿਨੂੰ ਪੀੜਿਤ ਹਿੰਦੂਆਂ ਦੇ ਨਾਮ ਚਾਹੀਦੇ ਐਸਜੀਪੀਸੀ ਨੂੰ ਕਹੋ ਪਬਲਿਕਲੀ ਘੋਸ਼ਣਾ ਕਰੇ , ਪੀੜਿਤ ਹਿੰਦੂ ਸਾਮ੍ਹਣੇ ਆਣ ਤਾਂ ਮਿਲਜੂ ਜਵਾਬ ਕਿੰਨੇ ਮਾਰੇ ਤੇ ਕਿੰਨੀਆ ਦੀ ਜਮੀਨ ਉਨੇ ਪੌਣੇ ਦਾਮ ਖਰੀਦੀ ਸੀ ਜੱਟ ਸਰਦਾਰਾ ਨੇ ਜਿਹੜੇ ਪੰਜਾਬ ਛੱਡ ਕੇ ਗਏ ਸੀ।

    • @Yo-yo-uu3wl
      @Yo-yo-uu3wl 18 днів тому +3

      Hinduaa ch ekta hovae kuj vigdae hi naa.. last 2/3 saal ch 5/6 hindua daa katal gurudawara ch hi hi chuka.. pehla pathankot gurdaspur, duja kapurthala,3 pahgwara chamar hindu mangu mth nae maryaa.. jawaab nehi dainda hindu samaaj problem ehi hai

    • @gurmailsinghgill4971
      @gurmailsinghgill4971 18 днів тому +1

      ਸਹੀ ਕਿਹਾ ਵੀਰ ਜੀ 👍👍

    • @Sonu-wf8rf
      @Sonu-wf8rf 18 днів тому

      ​@@Yo-yo-uu3wl hindu samaj jawab de but sarkar bi Sade piche pai jandi h 😂😂
      Te Manipur dekh lo aagle hindu nu maar rhe nr but iljaam hindu te laag rhe ne
      Te so called hindu govt muhh cha dhai pa baithi h

    • @vikasverma_1
      @vikasverma_1 18 днів тому

      @@Sonu-wf8rf manipur me matai(hindu) ki seat bjp or kuki(isai) congrss ko gayi. Har chij khul ke nahi ki jati. Bjp hai isliye matai hindu bach gaya.

  • @narinderkumar969
    @narinderkumar969 18 днів тому +6

    ਹਾਅ ਦਾ ਨਾਰਾ

  • @KuldeepSingh-wb3sw
    @KuldeepSingh-wb3sw 17 днів тому

    ਸਿੰਘ ਜੀ ਆਮ ਜਨਤਾ ਕਿੱਧਰ ਜਾਵੇ ਲੀਡਰ ਤਾਂ ਪੂਰਾ ਗੰਦ ਪਉਂਦੇ ਹਨ|ਆਮ ਆਮ ਬੰਦਾ ਕਿਹੜੇ ਪਾਸੇ ਜਾਵੇ|

  • @rameshbajaj6500
    @rameshbajaj6500 19 днів тому +9

    🙏🙏🙏

  • @ashwanijoshi4577
    @ashwanijoshi4577 18 днів тому +4

    Giani ji tussi bilkul sahi keh rehe ho, itihaas wich ehna khalistani gundiyan da naa darj hovey ga te ehna de karma di saza ehna de aan wali peedi nu bhugatni pavey gi

  • @user-ji5tu9wx1e
    @user-ji5tu9wx1e 18 днів тому +5

    ਬਾਬਾ ਬਖਸ਼ੀਸ਼ ਜੀ ਨਹਾ ਲੋ ਚੌਂਕੀਆਂ ਭਰਲੋ ਆਜੋ ਜੇਨੇ ਨੱਚਣਾ ਖੰਡੇ ਦੀ ਧਾਰ ਤੇ

  • @sandeepvansh1470
    @sandeepvansh1470 18 днів тому +3

    Sch keha buta Singh ji waheguru ji

  • @basantkumar1832
    @basantkumar1832 18 днів тому +3

    Singh sher lion giani butta ji ne hinduan bare sachi gal kiti ha.jai shri ram.❤❤❤❤❤

  • @satindersingh942
    @satindersingh942 19 днів тому +8

    1991 vich pind sherpur jila sagrur vich 8 hindu mare c. Ik di reed di hudi vich goly lgi c os di mot 6 mahine bad hoyi c

  • @rameshvasudev6240
    @rameshvasudev6240 18 днів тому +4

    1969 da birth hai mera , kehdi thaan hain Punjab ya Haryana ch, jithe Hindu nahin maare kad kad ke. Buses chon, trains chon, pindaan chon , marriages chon ......kanjraan nein. Sab toh pehli ghatna 1982 ch Amritsar Dhilwan ch hoyi, Chandigarh di night bus chon 8 Hindu laale maare. We remember everything. Eh ka kanjar aj vi dhud de dhote nein.

    • @Yo-yo-uu3wl
      @Yo-yo-uu3wl 18 днів тому

      Hindu khud hi sudrna nehi chahundae.. ydd kom ch ektaa naa hovae eah kuj hi hunda.. ehnaa taan kyae sikh families tkk maar dityaa c

  • @amanohri7742
    @amanohri7742 19 днів тому +8

    Waheguru ji ka khalsa shree waheguru ji ki fateh. Jai jai shri ram baba ji 🙏

  • @melaram5309
    @melaram5309 18 днів тому +2

    Giani Buta singh ji sti sri akal ji

  • @bhupendarsingh9263
    @bhupendarsingh9263 19 днів тому +6

    Khalsa ji ghatna .hoiyaan NE. Eh tan Sab nu pta hai. Par os NE tan Boleya nhi k main keetiyan ne

  • @SS-cr4mg
    @SS-cr4mg 15 днів тому

    shukar hai rabb da koi te sach boleya ..nhi te koi mann hi nhi reha k punjab de halaat v khraab ho gye c....

  • @harbindermohem
    @harbindermohem 18 днів тому +3

    Very good baba ji❤❤❤❤

  • @rapinderdhanjal4453
    @rapinderdhanjal4453 18 днів тому +4

    These people must be taken to court and face justice!!

  • @KarnailSingh-zh9fu
    @KarnailSingh-zh9fu 18 днів тому +2

    Very nice

  • @ASHWANISHARMA-sm2gu
    @ASHWANISHARMA-sm2gu 19 днів тому +12

    Bus tuo laa ke sade fazilka city de 2 Hindu mare

    • @Yo-yo-uu3wl
      @Yo-yo-uu3wl 18 днів тому +2

      Mere city ch 2 peo put marae c.. ajj uhna du kudi dukaan krdi hai…

  • @ravichaudhary3603
    @ravichaudhary3603 18 днів тому +2

    Bhai sahib ji, you are serving mankind by exposing them now. Shayad, our Sikh youths can learn from it and live in peace and harmony with everyone. Specially with their Hindu brother and sitters

  • @jatindermehta428
    @jatindermehta428 18 днів тому +3

    RAJPURA KK SCHOOL DI PRINCIPAL TE DR. KAUSHAL NU MARYA. MAKE VIDEO ON THIS SIR. JAI HIND

  • @Rk-eq6ri
    @Rk-eq6ri 18 днів тому +2

    Real Sikh Boota Singh ji.......

  • @GandhiramSharma
    @GandhiramSharma 18 днів тому +3

    Sade bhi mere Father saab nal 7 hidu mare si
    Giani ji tuhada no ni mil reha jaroori gal karni aa ji

  • @nareshsharma275
    @nareshsharma275 3 дні тому +1

    3 March 1988 Village Sahri District Hoshiarpur. 50 people shot dead in temple during festival in night

  • @SurinderKumar-nf1ru
    @SurinderKumar-nf1ru 18 днів тому

    ਅੱਤਵਾਦ ਦਾ ਦੌਰ ਬਹੁਤ ਹੀ ਮਾੜਾ ਦੌਰ ਸੀ, ਜਾਂਦੇ ਜਾਂਦੇ ਬੰਦਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਸੀ। ਸਾਰਾ ਸਰਕਾਰੀ ਢਾਂਚਾ ਤਰਹ ਤਰਹ ਡਰਦਾ ਸੀ।

  • @SurinderSingh-we9rt
    @SurinderSingh-we9rt 18 днів тому +3

    ਜੇਕਰ 1978 ਦਾ ਜਨਮ ਹੈ ਟਾ ਫਿਰ ਇਸਦੀ ਉਮਰ ਉਸ ਸਮੇਂ 8/9 ਸਾਲ ਦੀ ਸੀ।

  • @user-ox1fw1rc9j
    @user-ox1fw1rc9j 17 днів тому

    ਗੁਰੂ ਕਾ ਗੱਲਾਂ ਫਾੜ ਬੁੜਾ

  • @swinkykinger5761
    @swinkykinger5761 18 днів тому +1

    Dehli toh ujar k aye sikha nu hun tk help mildi hai Punjab vich hindu nu aj tk ek rupeya nhi milya

  • @user-mb8lj6vd2i
    @user-mb8lj6vd2i 18 днів тому +2

    Nice

  • @gsdhillon7560
    @gsdhillon7560 18 днів тому +2

    Good

  • @mundajattvip9785
    @mundajattvip9785 18 днів тому +1

    Gud..

  • @adarsh2071
    @adarsh2071 День тому

    My parents left Punjab in 1983 and shifted to UP after my neighbour was killed by Babar Khalsa ….. They asked him are you Hindu then and there they shotted him.😢
    There are 30-35 Hindu families who migrated with us from Punjab

  • @user-xh2ss4dj6o
    @user-xh2ss4dj6o 18 днів тому

    tusi bhale insaan ho giyani ji

  • @user-ib7pm8ly7e
    @user-ib7pm8ly7e 18 днів тому +4

    Giani,buta,singh,ji,ena,dia,Bambi,Walia,Masina,nu,sardar,k,p,s,wala,gula,saro,day,tel,nal,malas,karkay,ferda,se,

  • @hardipsingh7691
    @hardipsingh7691 12 днів тому

    🙏

  • @ankitsingh-wy8vy
    @ankitsingh-wy8vy 18 днів тому +1

    Truth will always come to the top. Thanks Giani ji 🙏

  • @roopkaransingh1560
    @roopkaransingh1560 17 днів тому

    Babaji sat bachan..baba ji mukh ta tuhada we surk see jado tusi guru grabth sahib ago 100 dollar chakkye c... ki surk khushi nal c ya chori karkye c..kirpa karkye roshni pao ji

  • @narinderpalsingh5349
    @narinderpalsingh5349 18 днів тому +1

    ❤❤❤❤

  • @JasPinder-gx3xs
    @JasPinder-gx3xs 18 днів тому

    JEKR HINDOSTAN VICH HINDU MARE JADEN HON JUBDUSTI OUH KUME AUTVADIAAN DA HE HAI JI RS DHALIWALL ❤

  • @jagdishgarg1156
    @jagdishgarg1156 18 днів тому

    Giani Ji excellent

  • @pabloescobarfan637
    @pabloescobarfan637 18 днів тому

    J KPS GILL Na Hunda Punjab Vich kade v evening 5 vaje baad Bus service Na start hundi.

  • @vinaykumarbargotra2495
    @vinaykumarbargotra2495 19 днів тому +4

    .kiday paina nai inhaa singh kaun waalayaa noon.

  • @ਵੱਢਟੁਕਮਹਿਕਮਾ

    ਬੂਟਾ ਸਿੰਘ ਬਾਕੀ ਗੱਲਾ ਬਾਦ ਚ ਪਹਿਲੇ ਮੈਨੂੰ ਇਹ ਦਸ ਗੋਲਕ ਛੋ ਕਿੰਨੇ ਪੈਸੇ ਕੱਢੇ ਸੀ😂😂😂😂😂😂

  • @ravichaudhary3603
    @ravichaudhary3603 18 днів тому +1

    I am the witness of these khalistani kands. In bhikhowal village 7 kilometers from Hoshiarpur, they killed Hindus from the bus. There are lots of more like this

  • @VishalVerma-un4bt
    @VishalVerma-un4bt 18 днів тому +2

    Jinna julm khalistani khoteya ne hindua te kita ohna Kise ni kita

  • @TarveenThakur
    @TarveenThakur 18 днів тому +2

    Haan ludhiane da bank dakka dunia da sb ton badda dakka si rikshe te rakh ke notaan di boriaan ladh ke lai gaye si kayi ghnte tkk aa khel chaleyaa pr police nhi pohnchi

  • @HardeepSingh-nb4wc
    @HardeepSingh-nb4wc 15 днів тому +1

    ਏਕ ਤੇ ਤੂੰ ਪਾਗ਼ਲ ਬੰਦਾ ਆ ਤੂੰ ਨਾ ਬੋਲਿਆ ਕਰ ਤੂੰ ਜਦੋਂ ਬੋਲਦਾ ਤੂੰ ਨਾਸ਼ ਕਰ ਦਿੰਦਾ

  • @vikasverma_1
    @vikasverma_1 18 днів тому +2

    ਬੂਟਾ ਸਿੰਘ ਜੀ ਇਸ ਵਾਰੇ ਤੁਸੀ ਵਿ ਅਗਰ ਮਗਰ ਕਰਨ ਲਗ ਗੇ। ਮੈ ਤੁਹਾਡੇ ਨਾਲੋ ਛੋਟਾ ਤੇ ਮੈ ਅਖੀ ਦੇਖਿਆ ਇੰਨਾ ਦਾ ਗੰਦਾ ਕਿਰਦਾਰ , ਹਿੰਦੂਆਂ ਨੂੰ ਮਾਰਨਾ। ਫੇਰ ਤੁਸੀ ਉਸ ਟਾਈਮ ਕਿੱਥੇ ਸੀ। ਕਉ ਨਿ ਕਹਿੰਦੇ ਤੁਸੀ ਉਹ ਅੱਤਵਾਦ ਅਖੀ ਵੇਖਿਆ ਜਾ ਕਹਦੋ ਨਹੀਂ ਦੇਖਿਆ ਹਿੰਦੂ ਝੁਟ ਬੋਲਦੇ। ਜੌ ਦੇਖਿਆ ਓਹ ਬੋਲਦੇ ਬੱਸ?

  • @krishanmohan2385
    @krishanmohan2385 18 днів тому

    Bohat vadia baba ji

  • @user-xm5un1vf7l
    @user-xm5un1vf7l 18 днів тому

    Veer os time police na vee bohat banda mara na

  • @user-xm5un1vf7l
    @user-xm5un1vf7l 18 днів тому

    Os time khadku Singh da mukabla ta kiita JA sakda cee pr police out of control cee.

  • @BALLYRM
    @BALLYRM 18 днів тому

    OR there can or be a Neutral side?

  • @gaganvikas3578
    @gaganvikas3578 16 днів тому

    guru di sikh ho tusi

  • @sandhujatt1362
    @sandhujatt1362 16 днів тому

    ਸਰਕਾਰੀ ਬੰਦਾ ਜੇ ਦਮ ਸਰਸੇ ਵਾਲੇ ਅਾਪਣੇ ਪਿੳੁ ਤੇ ਵੀ ਬੌਲ ਬਹੁਤ ਹੌਰ ਮਸਲੇ ਖੌਲ ਮੂੰਹ

  • @singhsalaria
    @singhsalaria 18 днів тому

    Batala ajnala hindua di jmeena si jo ki attwadiya ne mal lediya te oh hindu saarey ptk ja nurpur basy hoye me

  • @harbhajansingh3663
    @harbhajansingh3663 18 днів тому +2

    ਇਹਦਾ ਬਖਸ਼ੀਸ਼ ਦਾ ਤਾਂ ਜਨਮ ਵੀ ਨਹੀਂ ਹੋਇਆ ਦਾ 84 ਚ ਝੂਠ ਬੋਲੀ ਜਾਂਦਾ ਉਹ ਭਰਾਵੋ ਇਹ ਗੱਪਾਂ ਮਾਰਦਾ ਨੇਰੀਆਂ ਹੀ ਉਹ ਬਾਬਾ ਬੂਬਾ ਨਾ ਕਿਆ ਕਰੋ ਇਹਨੂੰ

  • @shamverinderpaul9492
    @shamverinderpaul9492 18 днів тому +1

    Giani ji Hindus nu mugla na ta ihana kater panthia na dalari nal mare nai

  • @user-uy6wt9dj1e
    @user-uy6wt9dj1e 17 днів тому

    Lekin ye bache kaise hai

  • @SukhpalSingh-bo3rs
    @SukhpalSingh-bo3rs 17 днів тому

    Voht vadiya baba ji

  • @Pardeepkumar-u3x
    @Pardeepkumar-u3x 18 днів тому

    Buchrha ne boot mara kita kirhe pain ihna nu

  • @RameshSingh-kc8yg
    @RameshSingh-kc8yg 15 днів тому

    चलो किसी ने पंजाब में बात तो की।

  • @kuldipsingh7831
    @kuldipsingh7831 18 днів тому

    Roj akhbar ch aaunda c eko firke de lok nu maarn diyan khabran

  • @user-tk2nq7jw1e
    @user-tk2nq7jw1e 18 днів тому

    ਇਹ ਬੰਦਾ ਅੱਗ ਲਾਉ ਪੰਜਾਬ ਨੂੰ । ਭਾਈਚਾਰਕ ਸਾਝ ਨਹੀ ਰਹਿਣ ਦੇਣੀ ਇਸ ਗੋਲਕ ਚੋਰ ਨੇ ।

  • @humanbody580
    @humanbody580 15 днів тому

    Luche bande se sare atwadi

  • @BALLYRM
    @BALLYRM 18 днів тому

    Again. you are pointing out those mis guided people of eaighties but WHY do nt you qurstion Govt to treat sikhs incotrectly and discrimination with Punjab abd Sikhs,, Does RSS does not have the Agenda???Only because it is not a war fare , it is allowed with support of givt.... That way then u will also justtify Arvind K and others persecution... Why are u one ided--- Are part of other side?

  • @AvtarDeep
    @AvtarDeep 18 днів тому

    Ehna di nehh jhoth ty tiki aa jewe pakistan di eh or pakistsni ik hi blood ny mugla da

  • @RealTrading786
    @RealTrading786 18 днів тому +1

    Pakistan de kehne te mare

  • @manjinder175
    @manjinder175 19 днів тому +1

    ਗਿਆਨ ਜੀ, ਉਸ ਨੇ ਜੋ ਕਿਹਾ ਉਹ ਇਹ ਹੈ ਕਿ ਪੁਲਿਸ ਅਫਸਰ ਇਜ਼ਹਾਰ ਆਲਮ ਅਤੇ ਵਿਰਕ ਨੇ ਜਨਤਕ ਤੌਰ 'ਤੇ ਪੁਲਿਸ ਕੈਟਾਂ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਪੁਲਿਸ ਕੈਟਾਂ ਨੇ ਬੇਗੁਨਾਹਾਂ ਦੇ ਬਲਾਤਕਾਰ ਅਤੇ ਕਤਲ ਵਰਗੇ ਬਹੁਤ ਗੰਦੇ ਕੰਮ ਕੀਤੇ। ਆਪਣੇ ਬਿਆਨ ਦੀ ਵਿਆਖਿਆ ਕਰਨ ਲਈ ਉਸਨੇ ਸਾਲ 2000 ਵਿੱਚ ਰਾਸ਼ਟਰਪਤੀ ਕਲਿੰਟਨ ਦੀ ਫੇਰੀ ਦੌਰਾਨ 35 ਸਿੱਖਾਂ ਦੇ ਚਿਟੀਸਿੰਘਪੁਰਾ ਕਤਲੇਆਮ ਦੀ ਉਦਾਹਰਣ ਦਿੱਤੀ। ਬਿਲ ਕਲਿੰਟਨ ਆਪਣੀ ਕਿਤਾਬ ਵਿੱਚ ਮੰਨਦਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਉਸ ਕਤਲੇਆਮ ਨੂੰ ਅੰਜਾਮ ਦਿੱਤਾ ਅਤੇ ਅੱਤਵਾਦੀਆਂ ਉੱਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਫਿਰ ਉਹ ਇੱਕ ਪ੍ਰਮੁੱਖ ਹਿੰਦੂ ਨੇਤਾ ਨਾਲ ਗੱਲਬਾਤ ਦੀ ਗੱਲ ਕਰਦਾ ਹੈ ਜਿੱਥੇ ਉਸਨੇ ਉਸਨੂੰ ਸਾਬਤ ਕਰਨ ਲਈ ਕਿਹਾ ਕਿ ਉਸ ਸਮੇਂ ਦੌਰਾਨ ਕੁੱਲ 5000 ਹਿੰਦੂ ਵੀ ਮਾਰੇ ਗਏ ਸਨ। ਫਿਰ ਇਸ ਦੀ ਤੁਲਨਾ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਮਾਰੇ ਜਾਂ ਗਾਇਬ ਕੀਤੇ ਜਾਣ ਨਾਲ ਕਰਦਾ ਹੈ। ਤੁਸੀਂ ਇੱਥੇ ਪੱਖਪਾਤੀ ਹੋ ਰਹੇ ਹੋ।

    • @sonusonu-qv4op
      @sonusonu-qv4op 18 днів тому +1

      Chal be 😂😂😂

    • @manjinder175
      @manjinder175 18 днів тому

      ​@@sonusonu-qv4opਮੈਂ ਚਲਾ ਜਾਂਦਾ ਹਾਂ, ਪਰ ਵੀਰ, ਤੁਸੀਂ ਵੀਡੀਓ ਦੇਖ ਸਕਦੇ ਹੋ। ਵੀਡੀਓ ਵਿੱਚ ਚੀਜ਼ਾਂ ਮੌਜੂਦ ਹਨ।😊

  • @mintrelsmith
    @mintrelsmith 19 днів тому

    🙏 Giani ji tussi vi kangana ranaut to ghat nhi lag rhe hun. Galti dono passe hoi hai. Hunn usnu theek karn leyi Kam Karo.

    • @karanaggarwal9669
      @karanaggarwal9669 18 днів тому +6

      Fer tusi 84 lai kyu ronde je galti dova di aa

    • @ajaysharma9051
      @ajaysharma9051 18 днів тому +3

      Giani ji aatwaadiyaa diyaa kartootaa ujaagar kar ke, galat noo theek karan di hi koshish kar rahey ne, hor goli maaran kya aatwaadiyaa noo, giani ji da aatwaadiyaa noo expose karanaa galat noo thik karan da baraa vadaa upraala hai.

  • @balsingh5965
    @balsingh5965 18 днів тому

    ਸਿੱਖ ਦੇ ਭੇਸ ਚ RSS ਦਾ ਦੱਲੂ

  • @JaswinderSingh-ie8xu
    @JaswinderSingh-ie8xu 19 днів тому +4

    ਦਿੱਲੀ ਵਿੱਚ 30000 ਹਜ਼ਾਰ ਸਿੱਖ ਜਿਓਂਦੇ ਕਿਸ ਨੇ ਸਾੜੇ ਓਹੁ ਵੀ ਦੱਸ

    • @Punjabaale-d6e
      @Punjabaale-d6e 19 днів тому

      @@JaswinderSingh-ie8xu ਤੁਹਾਡੀਆਂ ਕਰਤੂਤਾਂ ਨੇ ਕਿਉਂਕਿ ਤੁਸੀਂ ਪੰਜਾਬ ਵਿੱਚ ਬੇਕਸੂਰਾਂ ਹਿੰਦੂਆਂ ਨੂੰ ਮਾਰ ਕੇ ਕਿ੍ਕਟ ਵਾਂਗ ਸਕੋਰ ਗਿਣਦੇ ਸੀ। ਤੁਸੀਂ ਖੁਦ ਆਪ ਮੌਕਾ ਦਿੱਤਾ ਕਾਂਗਰਸੀ ਸਰਕਾਰ ਨੂੰ। ਜੇ ਇੰਦਰਾਂ ਗਾਂਧੀ ਨਾ ਮਰਦੀ ਤਾਂ ਸਿੱਖ ਕਤਲੇਆਮ ਨਾ ਹੁੰਦਾ। ਤੇ ਉਦੋਂ ਦੇ ਡਰੇ ਹੋਏ ਅੱਜ ਵੀ ਕਾਂਗਰਸ ਨੂੰ ਵੋਟਾਂ ਪਾਉਂਦੇ ਹੋ।

    • @karanaggarwal9669
      @karanaggarwal9669 18 днів тому +7

      84 hoyi kyu aaa eh tnu pta wa sach nu bardsh krr

    • @ajaysharma9051
      @ajaysharma9051 18 днів тому +5

      Dilli 84 hoya kyu, shuruaat kiney kitti si, pehlaa sikh aatwaadiyaa ne hazaaraa bekasoor hindus maarey, os tau baad dilli 84 hoya, every action has equal and opposite reaction, it was very obvious,.

    • @Punjabaale-d6e
      @Punjabaale-d6e 18 днів тому +1

      ਜਿਹੜੇ ਕੁਮੈਟ ਇਹਨੂੰ ਚੰਗੇ ਨਹੀਂ ਲੱਗਦੇ ਓਹ ਇਹ ਕਟ ਦਿੰਦਾ 😂

    • @Punjabaale-d6e
      @Punjabaale-d6e 18 днів тому +9

      ਮੈਂ ਫਿਰ ਕਹਿੰਨਾ ਤੁਹਾਡੀਆਂ ਕਰਤੂਤਾਂ ਕ, ਕਰਕੇ 84 ਦਾ ਭਾਣਾ ਵਰਤਿਆ , ਜਿੰਨੀ ਕਤਲੋਗਾਰਦ ਤੁਸੀਂ ਇੰਦਰਾਂ ਗਾਂਧੀ ਦੇ ਮਰਨ ਤੋਂ ਪਹਿਲਾਂ ਪੰਜਾਬ ਵਿੱਚ ਮਚਾ ਰੱਖੀ ਸੀ ਉਸ ਦਾ ਨਤੀਜਾ 84 ਦੇ ਦੰਗੇ ਸੀ , ਤੁਸੀਂ ਇੰਦਰਾਂ ਗਾਂਧੀ ਨੂੰ ਮਾਰ ਕੇ ਕਾਂਗਰਸੀਆਂ ਨੂੰ ਮੌਕਾ ਦਿੱਤਾ ਤੇ ਉਦੋਂ ਦੇ ਡਰਦੇ ਅੱਜ ਤੱਕ ਕਾਂਗਰਸ ਨੂੰ ਹੀ ਵੋਟਾਂ ਪਾਈ ਜਾਂਦੇ ਓ।

  • @DarshanSingh-le1xo
    @DarshanSingh-le1xo 18 днів тому +1

    ਇਸ ਖੱਚ ਬੰਦੇ ਜ਼ਬਾਨ ਬੰਦ ਕੀਤੀ ਜਾਵੇ

    • @SandeepSharmaSoni-8383
      @SandeepSharmaSoni-8383 18 днів тому +6

      Tuhanu sach bardasht nahi hunda

    • @Yo-yo-uu3wl
      @Yo-yo-uu3wl 18 днів тому +4

      Ku sach chubda.. khotaesthanyaa taan sikh v nehi shadae

    • @Yo-yo-uu3wl
      @Yo-yo-uu3wl 18 днів тому +3

      @@SandeepSharmaSoni-8383
      Eah oh nae jihna daa peo laden hai

    • @krishanmohan2385
      @krishanmohan2385 18 днів тому

      Sikh te me ajj to me vishwas krna suru kita buta ji nu sun ke

  • @DarshanSingh-le1xo
    @DarshanSingh-le1xo 18 днів тому

    ਤੈਨੂੰ ਦਿੱਲੀ ਵਾਲੇ ਸਿੱਖ ਨਹੀਂ ਦਿਸਦੇ ਕਜਰ ਸਿਰੇ ਦਾ

    • @nandusahil7147
      @nandusahil7147 18 днів тому

      Shuruat tan khote khalistani ne kiti c fer jawab tan milna he c

    • @Programmer_cum_Designer
      @Programmer_cum_Designer 16 днів тому

      ​@@nandusahil7147 oh ohda jwab nhi c oh ta ikk party da apna leader maare jaan da masla c ta krke maare gye c wrna jehda kamm ehna ne kitta c ohda koi record nhi denda...

  • @PardeepSingh-ny2eu
    @PardeepSingh-ny2eu 18 днів тому

    Bhai sahab Good job

  • @rajinderkumar-lg4vf
    @rajinderkumar-lg4vf 18 днів тому

    Giani ji 100 💯 persent theek bhol rahe hai Maine 84 ka time dekha hai us time mein 19 sal da se bina galti to hinduo ko mara hai aasi rat noon aapne ghar me nahi sote se