Dhadrianwale News | ਢੱਡਰੀਆਂਵਾਲੇ ਦੀ ਕਦੋਂ ਹੋਵੇਗੀ ਗ੍ਰਿਫ਼ਤਾਰੀ ? ਵਕੀਲ ਵੱਲੋਂ ਹੈਰਾਨੀਜਨਕ ਖੁਲਾਸੇ | N18V

Поділитися
Вставка
  • Опубліковано 24 гру 2024

КОМЕНТАРІ • 206

  • @parameeaneja
    @parameeaneja 10 днів тому +17

    ਪਹਿਲਾਂ ਤਾਂ ਮਾਂ ਬਾਪ ਦੀ ਗ਼ਲਤੀ ਹੈ ਕਿ ਅਪਨੀਆ ਜਵਾਨ ਧੀਆਂ ਨੂੰ ਇਹਨਾਂ ਬਾਬਿਆਂ ਕੋਲ਼ ਕਿਉ ਛੱਡ ਦਿੰਦੇ ਹਨ

  • @Gurbanivideocreator
    @Gurbanivideocreator 13 днів тому +40

    ਅਸੀਂ ਕਾਨੂੰਨ ਦੇ ਨਾਲ ਹਾਂ ਸੱਚ ਦਾ ਪਤਾ ਲੱਗਣਾ ਚਾਹੀਦਾ ਹੈ ਭਾਵੇਂ ਕੋਈ ਵੀ ਆਰੋਪੀ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਜੇ ਕਿਤੇ ਇਹ ਝੂਠ ਨਿਕਲਿਆ ਤਾਂ ਦੂਜਿਆਂ ਤੇ ਵੀ ਕਾਰਵਾਈ ਜਰੂਰ ਹੋਣੀ ਚਾਹੀਦੀ

  • @JatinderSingh-o9t
    @JatinderSingh-o9t 14 днів тому +39

    ਯਾਰ ਪਰਿਵਾਰ ਨਾਲ ਧੱਕਾ ਹੋ ਗਿਆ ਗਰੀਬ ਪਰਿਵਾਰ ਨੁੰ ਇਨਸਾਫ ਮਿਲਣਾ ਚਾਹਿਦਾ ਕਿਸੇ ਧੀ ਮਰੀ ਆਹ ਅਗਲੇ ਦੀ ਭੇਣ ਮਰੀ ਆਹ

  • @BholaSingh-xh5sd
    @BholaSingh-xh5sd 11 днів тому +23

    ਪੁਰਾਤਨ ਕਹਾਵਤ ਹੈ 12 ਸਾਲਾਂ ਤੋਂ ਬਾਅਦ ਤਾਂ ਰੁੜੀ ਦੀ ਵੀ ਸੁਣੀ ਜਾਂਦੀ ਹੈ

  • @AvtarSingh-t4f
    @AvtarSingh-t4f 11 днів тому +10

    ਬਾਬਿਆਂ ਕੋਲ ਪੈਸੇ ਬਹੁਤ ਹਨ। ਇਹ ਜਿਹੇ ਕੇਸ ਦੁਬਾਅ ਲੈਂਦੇ ਹਨ। ਰਾਮ ਰਹੀਮ ਨੇ ਵੀ ਇਵੇਂ ਹੀ ਕਰਦਾ ਸੀ।

  • @barjinderpalsingh6035
    @barjinderpalsingh6035 12 днів тому +28

    ਵਕੀਲ ਬੀਬੀ ਦਾ ਧੰਨਵਾਦ , ਵਾਹਿਗੁਰੂ ਜੀ ਕਿਰਪਾ ਰੱਖਣ

  • @jotphotophotography7756
    @jotphotophotography7756 11 днів тому +27

    ਧੰਨਵਾਦ ਵਕੀਲ ਲੜਕੀ ਦੇ

  • @najjarsingh7780
    @najjarsingh7780 11 днів тому +10

    ਕਿਸੇ ਪੁੱਜੇ ਹੋਏ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਭਵਿਸ਼ ਬਾਣੀ ਕੀਤੀ ਸੀ,,,2027 ਵਿਚ ਕਲਯੁਗ ਦਾ ਅੰਤ ਹੋਵੇਗਾ,,ਸੱਚ ਹੁੰਦੀ ਜਾਪ ਰਹੀ ਐ,,❤ਅਕਾਲ ਪੁਰਖੁ,,,,ਭਲੀ ਕਰਨ ❤

  • @gurwantsingh3187
    @gurwantsingh3187 7 днів тому +2

    ਞਕੀਲ ਮੈਡਮ ਕੁਝ ਤਾ ਸਰਮ ਕਰ ਮੰਨਿਆ ਤੇਰਾ ਕਿਤਾ ਇਹ ਪਰ ਏਨਾ ਞੀ ਨਾ ਗਿਰ

  • @ParamK-mp9eb
    @ParamK-mp9eb 11 днів тому +4

    Thanks sister 🙏🏻🙏🏻🙏🏻🙏🏻🙏🏻🙏🏻🙏🏻

  • @HarjeetSingh-o6d
    @HarjeetSingh-o6d 13 днів тому +28

    ਭੈਣ ਜੀ ਧੰਨਵਾਦ,, ਸਰਸੇ ਵਾਲੇ ਸਾਧ ਵਾਂਗ ਸਜਾ ਦਿਵਾਉ,, ਤੁਹਾਡੀ ਬਹੁਤ ਚੜਦੀਕਲਾ ਹੋਵੇਗੀ 🎉

  • @gurpreetlitt9457
    @gurpreetlitt9457 12 днів тому +8

    Good luck bhai Ranjeet Singh ji jandabad

    • @gurpreetlitt9457
      @gurpreetlitt9457 12 днів тому

      Ja tu

    • @paramjitpadda5358
      @paramjitpadda5358 12 днів тому +1

      What for good luck

    • @JujharSingh-j2p
      @JujharSingh-j2p 11 днів тому

      ਕਿਸ ਗੱਲ ਦੀ good luck ਦਿੰਦੇ ਹੋ ਬਾਬੇ ਨੇ ਚੰਗਾ ਕੰਮ ਕਿੱਤਾ ਬੁਹਤ ਗਲਤ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਇਸੇ ਤਰ੍ਹਾਂ ਸਿਰਸੇ ਵਾਲੇ ਦੇ ਭਗਤ ਵੀ ਕਹਿੰਦੇ ਨੇ ਸਾਡਾ ਬਾਬਾ ਚੰਗਾ ਹੈ

    • @prabhsingh1057
      @prabhsingh1057 10 днів тому

      Kithe sarse wala kithe Bhai sahb
      Oh te hai c nira jhooth di pand
      Intellectual power ghat hai

  • @mohansingh9988
    @mohansingh9988 11 днів тому +11

    ਵੀਰ ਜੀ ਵਾਹਿਗੁਰੂ ਜੀ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਮੇਰੇ ਵੱਲੋਂ ਸਿੱਖ ਕੌਮ ਨੂੰ ਬੇਨਤੀ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋਂ ਕਿ ਕਿਸੇ ਵੀ ਵੀ ਧੀ ਜਾਂ ਭੈਣ ਨਾਲ ਨਾਇਨਸਾਫੀ ਨਾ ਹੋਵੇ

    • @ravsharma7214
      @ravsharma7214 8 днів тому

      If girl puts wrong allegations then what to do pajji.?
      This is kalyug....?

  • @DilpreetSingh-uy1fw
    @DilpreetSingh-uy1fw 10 днів тому +2

    ਵਕੀਲ ਸਾਹਿਬ ਪਹਿਲਾਂ ਸਬੂਤ ਆਪਣੇ ਹੱਥ ਵਿੱਚ ਰੱਖੋ, ਫਿਰ ਬੋਲੋ ਬਾਅਦ ਵਿੱਚ ਤੁਸੀ ਹੀ ਕਹਿਣਾ ਕਿ ਦੂਨੀਆਂ ਸਾਡੇ ਤੇ ਟਿੱਪਣੀਆਂ ਕਰਦੀ, ਬਾਅਦ ਵਿੱਚ ਮਜ਼ਾਕ ਬਣ ਜਾਣਾ

  • @MaanMannt-b5r
    @MaanMannt-b5r 11 днів тому +4

    Thanks sister ji tusi sahi keh rhe ho god bless you

  • @DaljitSingh-q4r
    @DaljitSingh-q4r 11 днів тому +13

    ਭਾਈ ਸਾਹਿਬ ਰਣਜੀਤ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਤੇ ਸੱਚੇ ਸੁਚੇ ਇਨਸਾਨ ਹਨ

    • @GurwinderSingh-h6z9q
      @GurwinderSingh-h6z9q 10 днів тому +3

      ਧੰਨਵਾਦ ਅੰਤਰਯਾਮੀ ਜੀ,ਬੜੇ ਚਿਰਾਂ ਦੀ ਉਡੀਕ ਸੀ, ਤੁਹਾਡੇ ਪ੍ਰਵਚਨਾਂ ਦੀ

    • @rajugrewal8561
      @rajugrewal8561 9 днів тому

      @@DaljitSingh-q4r ਤੇਰੀ ਕਿਹੜਾ ਕੁੜੀ ਚੋਧੀ ਸੀ ਉਸਨੇ

    • @Myblogshorts872
      @Myblogshorts872 9 днів тому

      Sala sache da😂

  • @bschungha8542
    @bschungha8542 12 днів тому +8

    ਮੈਂ ਢੱਡਰੀਆਂ ਵਾਲੇ ਦੇ ਬਰਖਿਲਾਫ਼ ਹਾਂ
    ਪਰ ਇਹ ਸਭ ਝੂਠ ਹੈ
    ਇਹ ਗ਼ਲਤ ਹੈ

    • @khalsa-singh
      @khalsa-singh 12 днів тому

      ਜੀ ਇਸ ਬੱਚੇ ਦੀ ਥਾਂ ਤੇਰੀ ਕੁੜੀ ਹੁੰਦੀ ਫਿਰ ਢੱਡਰੀਆਂ ਵਾਲਾ ਸਹੀ ਹੋਣਾ ਸੀ

    • @Dhillon_LLB
      @Dhillon_LLB 9 днів тому

      ਕੋਰਟ ਚ ਢੱਡਰੀ ਬਾਬੇ ਦੇ ਗਵਾਹ ਬਣ ਜਾਉ

  • @soniabhatti6153
    @soniabhatti6153 14 днів тому +7

    Good job

    • @lakhvirgrewal
      @lakhvirgrewal 8 днів тому

      Waheguru. Waheguru. Waheguru.... Pan. Nu. Salut. G

  • @KulwantMaan-ct9gg
    @KulwantMaan-ct9gg 10 днів тому +2

    Vakil ਨੇ ਪੈਸੇ ਬਨਾਉਣੇ ਹੁੰਦੇ ਆ ਕੋਈ ਨਾਂ ਕੋਈ ਰਾਹ ਲੱਭ ਲੈਂਦੇ ਆ

  • @GurwinderSingh-x7r6h
    @GurwinderSingh-x7r6h 14 днів тому +18

    ਬੰਨ੍ਹ ਲਉ ਬਾਬਾ ਜੀ ਲੋਗੜ,
    ਰੱਬ ਦੇ ਘਰ ਦੇਰ ਹੈ ,ਅੰਧੇਰ ਨਹੀਂ

    • @GurdevSingh-vd5ie
      @GurdevSingh-vd5ie 14 днів тому +3

      ਅਜ਼ ਛਕੁਨੀਕਾਲ ਦਾ ਸੁਨੇਹਰੀ ਯੁੱਗ ਚਲ ਰਿਹਾ ਹੈ 😢 ਦਰਯੋਧਨ ਵਰਸਿਸ ਅਰਜੁਨ ਯੁੱਧ ਹੈ।।। ਦਰਯੋਧਨ ਦੀ ਪਿੱਠ ਤੇ ਛਕੁਨੀ ਖੜਾ ਹੈ 😢ਜੋ ਕਿ ਰਾਜ ਸਤਾ ਤੇ ਕਾਬਜ ਹੈ 😢 ਗੁਜਰਾਤ ਦੰਗੇ ਦੀ ਫਾਇਲ ਲਈ ਵੀ ਕੇਹਾ ਕਰੋ 😢ਔ ਕਦੋ ਖੋਲੋ ਗੇ 😢ਆ ਮਣੀਪੁਰ ਚ ਪਿਛਲੇ ਇੱਕ ਸਾਲ ਤੋਂ ਕਤਲੇਆਮ ਹੋ ਰੇਹਾ ਹੈ 😢 ਏਨਾਂ ਦੇ ਲੋਗੜ ਕਦੋ ਬਣਾਉ ਗੇ 😢 ਯਾਂ ਫਿਰ ਇੱਕ ਪੰਜਾਬੀ ਨੂੰ ਮਾਰਨ ਲਈ ਦੁੱਜੇ ਪੰਜਾਬੀ ਦਾ ਮੋਡਾ ਹੀ ਕਾਫੀ ਹੈ 😢ਮੈ ਇਹ ਨਹੀਂ ਜਾਣਦਾ ਬਾਬਾ ਸਹੀ ਹੈ ਯਾਂ ਗਲਤ 😢ਪਰ ਹੋ ਕੀ ਰੇਹਾ ਹੈ।। ਪੰਜਾਬੀ ਪੰਜਾਬੀ ਦਾ ਹੀ ਖੂਨ ਡੀਕਾ ਲਾ ਕੇ ਪੀ ਰੇਹਾ ਹੈ।।। ਸ਼ਿਰੋਮਣੀ ਕਮੇਟੀ ਸੁਖਬੀਰ ਬਾਦਲ ਨੇ ਅਤੇ ਉਸਦੀ ਟੀਮ ਨੇ ਮੰਨਿਆਂ ਹੈ ਪੰਜਾਬ ਦੇ ਸਾਰੇ ਸੱਚੇ ਪੰਜਾਬੀ ਅਸੀ ਲੈਖੇ ਲਵਾ ਤੇ 😢 ਦਸਵੰਧ ਸੰਗਤ ਦੇਵੇ 😢ਉਸੇ ਦਸਵੰਧ ਨਾਲ ਸਾਨੂੰ ਖਤਮ ਕਰਾ ਤਾ।।।ਯਾਦ ਰਖੇਉ।।ਗਦਾਰੋ।। ਇੱਕ ਦਿਨ ਐਸਾ ਆਉ।। ਪੰਜਾਬ ਚ ਪੰਜਾਬੀ 😢 ਇੱਕ ਵੀ ਨਹੀਂ ਰੇਹਣਾ 😢 ਜਿਵੇਂ ਦੀਆਂ ਗਦਾਰੀਆਂ ਤੇ ਤੁਸੀਂ ਸਾਰੇ ਉਤਰ ਆਏ ਹੋ 😢😢😢😮😮😮

    • @KashmirSingh-y1c
      @KashmirSingh-y1c 14 днів тому +3

      ਬਾਬਾ ਵੀ ਭਾੳ ਅਮਰਤਪਾਲ ਦਾ ਵਿਰੋਧੀ ਰਿਹਾ ਹੈ।

    • @KashmirSingh-y1c
      @KashmirSingh-y1c 14 днів тому +2

      ਲੋਕਾ ਨੂ ਕਹਿਦੇ ਮੌਤ ਤੋ ਨ ਡਰੋ ਆਪ ਗਨਮੈਨ

    • @vehlamunda8586
      @vehlamunda8586 13 днів тому +2

      Vir g eh Baba ni Bhabi aa fulkariaan Wali

    • @amarjitsinghsekha79
      @amarjitsinghsekha79 12 днів тому +1

      Vakil bibi jhuth bol rahi aa bibi ih Punjab aa ih Bihar ni kese nal ina Dhaka ho jave nale os time akalia di sakar si akkali dhume de ishare te chalde si fer Bhai Ranjit Singh di madat police ne kive kiti ih vakil bibi nu Inna high porphil kes masaa milaya kive vadh chadke bol rahi aa

  • @jatinderdill1794
    @jatinderdill1794 11 днів тому +2

    You doing great job🙏🏻

  • @GurvinderSingh-bz2oj
    @GurvinderSingh-bz2oj 12 днів тому +8

    ਜੇਕਰ ਬਾਬੇ ਨੇ ਇਹ ਕੰਮ ਕੀਤਾ ਸੱਚ ਹੋ ਗਿਆ ਤਾਂ ਬਾਬੇ ਨੂੰ ਸਿੱਧਾ ਫਾਂਸੀ ਲਟਕਾਓ।

  • @jatindersinghjeeti3829
    @jatindersinghjeeti3829 14 днів тому +7

    Dudh da dudh te pani da pani hona cahida h.
    Je eh gall sahi h ta kudi waliya nu insaf milna cahida h

  • @KaurSharanjeet-gi3lx
    @KaurSharanjeet-gi3lx 9 днів тому +5

    ਵਾਹਿਗੁਰੂ ਇਸ ਵਕੀਲ ਬੇਟੀ ਨੂੰ ਤਰੱਕੀਆਂ ਬਕਸ਼ੇ ਜਿਸ ਨੇ ਇਕ ਪਰਿਵਾਰ ਦਾ ਸਾਥ ਦਿੱਤਾ ਓਹ ਵੀ8ਲ ਲਾਲਚੀ ਹੁੰਦੇ ਜੇਹੜੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਬਚਾਉਂਦੇ ਨੇ

  • @SandeepJakhu
    @SandeepJakhu 8 днів тому +1

    Hindustan jindabad

  • @devindersingh9556
    @devindersingh9556 11 днів тому +4

    Derre,band,hone chahde

  • @jagtarsinghbahadurgarh817
    @jagtarsinghbahadurgarh817 День тому

    Bhi sahib Ji good

  • @darshansingh5731
    @darshansingh5731 11 днів тому +4

    ਭਾਈ ਸਾਬ ਸਹੀ ਹਨ ਸਭ ਕੁਸ ਗਲਤ ਹੈ ਝੂਠ ਹੇ ਫਰੇਮ ਹੈ ਵਿਕਵਾਸ ਹੈ ਐਵੇ ਝੂਠ ਬੋਲੀ ਜਾਦੇ ਨੇ ਸਾਰੇ ਮਸਲਾ ਸਾਰਾ ਪੈਸੇ ਦਾ

  • @bschungha8542
    @bschungha8542 12 днів тому +5

    ਆਹ ਲੋਕ ਬਾਬੇ ਨੂੰ ਗੇਅ ਕਹਿੰਦੇ ਹਨ
    ਗੇਅ ਬਲਾਤਕਾਰ ਨਹੀਂ ਕਰ ਸਕਦਾ

  • @GurdevSingh-op2jw
    @GurdevSingh-op2jw 14 днів тому +4

    Good job mam

  • @SSVIRK-m2j
    @SSVIRK-m2j 9 днів тому

    ਹਾਈਕੋਰਟ ਨੂੰ ਤੁਰੰਤ ਨੋਟਿਸ ਲੈਂਦਿਆਂ ਇਹਨਾਂ ਸਾਰੇ ਬਾਬਿਆਂ ਦੇ ਲਾਈਵ ਟੈਸਟ ਕਰਾਏ ਜਾਣ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ 👁️🦅🦅🦅🦅🦅

  • @BalivirSingh-k1c
    @BalivirSingh-k1c 9 днів тому +1

    Sach di jeet huni chidi aw g

  • @JaspalSingh-u4n3y
    @JaspalSingh-u4n3y 14 днів тому +2

    Good

  • @nirvair19
    @nirvair19 11 днів тому +3

    J eh haaar gi taan es vakeel te parchaa hoye ,,kio ki esne kisi bnde d bdnaami krn ch pora jor layeaa a ,

  • @daljitkhra712
    @daljitkhra712 14 днів тому +5

    Sada bahi sahi a

  • @mohansingh-rq2qr
    @mohansingh-rq2qr 9 днів тому

    ਵਾਹਿਗੁਰੂ ਏਹ ਗੰਭੀਰ ਦੋਸ਼ ਹਨ ਇਸ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ

  • @gurpinderkaur531
    @gurpinderkaur531 11 днів тому +2

    Waheguru ji dhee nu insaf milne chhida

  • @John-hv5xj
    @John-hv5xj 8 днів тому

    FULL RESPECT FOR HONURABLE COURT

  • @HarjindaraKumar
    @HarjindaraKumar 10 днів тому +2

    ਭਾਈ ਸਾਹਿਬ ਬਿਲਕੁਲ ਸਹੀ ਹਨ ਸੰਤ ਜੀ

  • @aashmsidhu7217
    @aashmsidhu7217 14 днів тому +4

    ਕਮਾਲ ਦੀ ਗੱਲ ਐ

  • @ChaniChani-i7u
    @ChaniChani-i7u 11 днів тому +4

    झूठ बोल रही है वकील साहब कुछ नहीं पल्ले पड़ेगा

  • @Randhawa-k9l
    @Randhawa-k9l 14 днів тому +6

    Good job didi 🙏🙏🙏👍

  • @ohoh1238
    @ohoh1238 11 днів тому

    3:50 😢😢❤😊

  • @DeepMeet-w7p
    @DeepMeet-w7p 11 днів тому

    Good job waheguru chardikla rakhe 🙏

  • @ggill3991
    @ggill3991 12 днів тому

    God bless bhai ranjit singh ji 🙏🙏🙏🙏🙏🙏🙏🙏🙏

  • @gsinghgs1974
    @gsinghgs1974 13 днів тому +3

    Intelligent Advocate, great Job 👍

  • @gorasinghgsgill4751
    @gorasinghgsgill4751 13 днів тому +2

    Gud job sis 🙏

  • @ManjitSingh-lh7lk
    @ManjitSingh-lh7lk 9 днів тому

    Truth must be exposed dark time has covered to the sikhs and leaderless panjab 😭😭😭😭😭😭😭😭😭😭😭

  • @varinder8788
    @varinder8788 11 днів тому

    Well done mam

  • @NareshKumar-qy1hk
    @NareshKumar-qy1hk 12 днів тому +2

    Good job sister

  • @anmolsingh7957
    @anmolsingh7957 11 днів тому

    Bhai sahib bhut uche kirdaar de ah ji❤

  • @vaidjanakrajsingh3390
    @vaidjanakrajsingh3390 9 днів тому

    Vakil is 100% Right
    Mostly Deras are Blue plateforms to enjoy for police-MLA-MP etc. etc.

  • @darshansingh5731
    @darshansingh5731 11 днів тому +1

    ਭਾਈ ਸਾਬ ਚਹੁੰਣ ਜਿਹੀ ਜੀ ਮਰਜੀ ਕੁੜੀ ਵਿਆਹ ਕਰਵਾ ਸਕਦੇ ਨੇ ਬੀਬਾ ਗਹਾ ਪਿਆ੍ਰਕਾ ਚੋਪੜਾ ਸੀ ਉਹ ਵੀ ਬਾਬਾ ਉਸਤੇ ਮਰਦਾ ਸੀ ਕੁੜੀ ਨਾ ਹੋਈ ਹੁਰ ਪਰੀ ਹੋਗੀ ਉਹ ਭਾਈ ਸਾਬ ਸੱਚੇ ਇਨਸਾਨ ਹਨ

  • @DarshanaSharma-x5w
    @DarshanaSharma-x5w 11 днів тому

    Thanks of advocate

  • @harjindersandhu2433
    @harjindersandhu2433 10 днів тому

    Mam ji good

  • @gurinderkaur5158
    @gurinderkaur5158 10 днів тому

    Full investigation should be done

  • @parthamsingh8547
    @parthamsingh8547 11 днів тому

    God job di ji

  • @GursharanSingh-hu7zy
    @GursharanSingh-hu7zy 11 днів тому +1

    ਏਜਾਸੀਆਦੇ ਕੰਮ

  • @HarjindaraKumar
    @HarjindaraKumar 10 днів тому +1

    ਇਹ ਸਭ ਝੂਠ ਬੋਲਦੇ ਆ ਰੱਬ ਮਾਫ ਨਹੀਂ ਕਰੂ

  • @John-hv5xj
    @John-hv5xj 8 днів тому

    IT IS HARD FACT THAT PAINED FAMILY IS WRIGHT NO BODY CAN DEARED TO STAND IN FRONT OF A PERSON WHO IS VALUABLE FOR POLITECIAN

  • @nirvair19
    @nirvair19 11 днів тому +1

    Sboot taa de de bhai

  • @rajugrewal8561
    @rajugrewal8561 11 днів тому +2

    ਮੈਡਮ ਜੀ ਇਹ ਬੰਦਾ ਬਾਹਰ ਨੀ ਆਓਣਾ ਚਾਹੀਦਾ ਅਗਰ ਇਹ ਗਰਿਫਤਾਰ ਹੋ ਗਿਆ ਤਾਂ

  • @gurpreetkaur8309
    @gurpreetkaur8309 13 днів тому +4

    Jhoot aa sbb

  • @ParamK-mp9eb
    @ParamK-mp9eb 11 днів тому

    🙏🏻🙏🏻🙏🏻🙏🏻

  • @HeavendeepDeep
    @HeavendeepDeep 13 днів тому +3

    Ehna de boln to hi pta lg ria k billkul jhooth bol rhe aa

  • @KaranFreeFire09
    @KaranFreeFire09 11 днів тому

    Waheguru ji waheguru u

  • @anmolsingh7957
    @anmolsingh7957 11 днів тому

    Bhai sahib bhut uche suche kirdaar wale ah❤

  • @Pendutraveller696
    @Pendutraveller696 10 днів тому

    I m not supporting to bhaiji, but he is good person

  • @RaniGill-b5p
    @RaniGill-b5p 11 днів тому

    Very sickening 😡

  • @harekrishna3468
    @harekrishna3468 10 днів тому

    5:55 Bina puchhe hi kise di cheez ni chakk layidi..te oh v ikk aurat kolon..pehlaan ijaazat te lai leni c bhraa..changa pattarkaar hain tu

  • @John-hv5xj
    @John-hv5xj 8 днів тому

    GENERALY IT HAS HAPPENED MANY TIME

  • @parminderbhattisingh9235
    @parminderbhattisingh9235 12 днів тому

    Truth should be exposed

  • @KulwantSingh-ru2mi
    @KulwantSingh-ru2mi 11 днів тому

    Totally disagree this case. After 12 years. S Ranjit singh is not involved. Totally wrong story. Lawyer you are failed this case. 100/

  • @inderpalsinghkhalsa3235
    @inderpalsinghkhalsa3235 12 днів тому +4

    Bakwas hai sari baki sara kuhh jldi saf ho jana Dhadrian wale Bedag ne hamesha Bedag rehn ge

  • @nirvair19
    @nirvair19 11 днів тому +1

    Madem sach sahmney aye asi v kehnde Haan par edaaa iljaaam naa laaaa ,,,,,,jime tu laa ri a 12 saaal ch dhmkayi o gye kyaaa

  • @JasPinder-gx3xs
    @JasPinder-gx3xs 10 днів тому

    JIHRRHA BUNDA NAMURD HOWE ,BHAIN JI OHE SABUNDH KIWEN BNAOO ,EAH VEE DUS DINDE , RS DHALIWALL FDK PUNJAB ❤

  • @SukhdevSingh-bn2if
    @SukhdevSingh-bn2if 11 днів тому

    This legal lady should not and cannot blame anyone unless it is proved. It is a nonsense statement to blame Baba Ranjit singh. People can blame brother of this lady that he is trying to to blackmail Baba Ranjit Singh for money! So this lady should not shoot her mouth yet !

  • @kulwantkaur5080
    @kulwantkaur5080 11 днів тому +1

    Sach ne lagda hun sikha nu badnam karan lag gea me es le ke hindu sikh nu laran lea sab babanu badnam de chal aa

  • @RajinderSingh-fo6er
    @RajinderSingh-fo6er 11 днів тому

    Aksar.grib.nu.draia.janda.he.powar.vllo.waheguru.ji.inshaf.kran

  • @NSINGH-j6x
    @NSINGH-j6x 10 днів тому

    Je gurupita.meher.karn.ta.jroor.isaf.karange.je.sach.hai.ta.fir.satguru.apni.meher.karnge

  • @JassSandhu-sj4lu
    @JassSandhu-sj4lu 12 днів тому +1

    Beeba jhooth da sath na dao.. jive da mrji aa bhai Ranjit singh per kuriya de mamle galt nai c... Sanu pta kanoon jhhoth val jada jhukda sade naal v eda hoya sachaai da pakh poor kuttti vakeel viki hoi aa😂😂

  • @jatinderdill1794
    @jatinderdill1794 11 днів тому

    Why she sleeping in dera 🙏🏻🙏🏻

  • @gurpinderkaur531
    @gurpinderkaur531 11 днів тому

    Waheguru ji dhee nu unsafe mile

  • @singhjoga6689
    @singhjoga6689 11 днів тому

    Dhuma BJP da banda oss di meharbani lagdi

  • @balkarbhai1048
    @balkarbhai1048 7 днів тому

    Eho jehe dhongian da pardafaash krna madm ji grib di vi izzat hundi aa

  • @ManiMaksudpurwala
    @ManiMaksudpurwala 10 днів тому

    Galt di end tak jaeo or puri janch Karo or Jo doshi ha saja mila onu

  • @dhillonamrit2000
    @dhillonamrit2000 7 днів тому

    Mainu te complete jhooth lag reha... Ene time baad ene vadde allegation... How is it possible

  • @paramjitkaur4151
    @paramjitkaur4151 11 днів тому +1

    You r rong

  • @devindersingh9556
    @devindersingh9556 11 днів тому +1

    Advocate,Putra darna nahi rabb tere,Nall,hain

  • @jagtarsinghbahadurgarh817
    @jagtarsinghbahadurgarh817 День тому

    Bs ji shikhi de var pe j

  • @Jasveermehanger
    @Jasveermehanger 10 днів тому

    Sharam karo madam ji
    Ina jhuth
    12 saal ho gaye
    Ajj kal koi bhi blank paper te signature nahi karda

  • @nirvair19
    @nirvair19 11 днів тому

    Ron e lag gi vakeel taan

  • @jagmeetgill6948
    @jagmeetgill6948 10 днів тому

    Bjp punjaab vich hun sab dharm de thekedara nu avde under krdi pai e..

  • @khalsa-singh
    @khalsa-singh 12 днів тому +2

    ਢੱਡਰੀ ਸੱਭ ਫੜੇ ਜਾਣਗੇ 😅😂😅😂😅😂😅😂

  • @ranjitdeol5470
    @ranjitdeol5470 7 днів тому

    Es panth virodi nu sajja mile

  • @jatindersinghdhaliwal560
    @jatindersinghdhaliwal560 12 днів тому

    She is unable to justify blaims. One sided decisions.

  • @KawaldeepKawaldeep-d2z
    @KawaldeepKawaldeep-d2z 14 днів тому +2

    Story bnai hai

  • @gurditsingh3669
    @gurditsingh3669 11 днів тому

    Ajj kal sab dhanda vhal reaa hai ...pela kudia sehmati naal kardia ne ..fer pregnant ho k pakka settl hona chaundia ne ..naa. Pregnant howo ..hoea ta sehmti naal c ...pela v kudi dasa aakdi c ..j sahi hundi ..maje le k kise nu viah li majbur karo ..fer ulta gasado

  • @kawaljitsinghkaka39
    @kawaljitsinghkaka39 11 днів тому

    Ranjit singh very good banda

  • @gurdevkaur4691
    @gurdevkaur4691 11 днів тому

    Ghor kalyug, waheguru ji asi te poore guru Di bani naal nhi, Anne wah nakli pakhandia naal jurde ja rhe ha, asi kde note nhi krde eh suna kee riha, Koi v guru de khilaf bole, sanu chan ga lagda, asi brabary de doshi ha