ਅਨਮੋਲ ਕਵਾਤਰੇ ਵੀਰ ਵੱਲੋਂ ਕੀਤੇ ਕਮਾਲ ਦੇ ਵੀਚਾਰ | Anmol Kwatra | Malerkotla | 18.3.2023 | Dhadrianwale

Поділитися
Вставка
  • Опубліковано 1 лют 2025

КОМЕНТАРІ • 1,3 тис.

  • @randeepkharay8141
    @randeepkharay8141 9 місяців тому +33

    ਭਾਈ ਸਾਹਿਬ ਜੀ ਢੱਡਰੀਆਂ ਵਾਲਿਆ ਦੇ ਵਿਚਾਰ ਤੇ ਕੀਰਤਨ ਦਾ ਤਰੀਕਾ ਸਭ ਤੋਂ ਵਧੀਆ ਤੇ ਬੇਮਿਸਾਲ ਆ

    • @hoobee28
      @hoobee28 8 місяців тому +3

      Dhadrian Wale Sant ne taan ho ehna ne Mai Bhago di asliat dusi hai kise ne nahi dudi

  • @nanakgrewal6834
    @nanakgrewal6834 Рік тому +28

    ਵਾਹ ਅਨਮੋਲ ਵੀਰ ਕਿਨੇ ਸੱਚੇ ਸੁੱਚੇ ਜੀਵਨ ਦੇ ਵਿਚਾਰ ਨੇ ਤੁਹਾਡੇ ਵਾਹਿਗੁਰੂ ਜੀ

  • @amarjeetkaur1007
    @amarjeetkaur1007 Рік тому +4

    ਅਨਮੋਲ ਪੁੱਤ ਪ੍ਰਮਾਤਮਾਂ ਤੈਨੂੰ ਤਰੱਕੀਆਂ ਦੇਵੇ 🙏🙏

  • @joginderkaur5531
    @joginderkaur5531 Рік тому +81

    ਅਨਮੋਲ ਵੀਰ ਜੀ ਸਤਿ ਸ੍ਰੀ ਆਕਾਲ ਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🙏 ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਮਿਹਨਤ ਨੂੰ ਬੂਰ ਪੈ ਰਿਹਾ ਹੈ ।🙏🙏🌳

  • @ashokathwal3833
    @ashokathwal3833 Рік тому +24

    ਬਹੁਤ ਵਧੀਆ ਵਿਚਾਰ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਡਾਕਟਰ ਅੰਬੇਡਕਰ ਜੀ ਵੀ ਏਹੀ ਕੇਹਂਦੇ ਸੀ ਜੈਭੀਮ ਜੈਭੀਮ ਵਾਹਿਗੁਰੂ ਜੀ ਸ਼ਬਦ ਦਾ ਭਲਾ ਕਰੋ

  • @majhailjatt451
    @majhailjatt451 Рік тому +36

    ਅਨਮੋਲ ਵੀਰੇ ਦਿਲ ਜਿੱਤ ਲਿਆ ਯਾਰ❤ ਜੇ ਤਾਡੇ ਵਿਚਾਰ ਹਰ ਪੰਜਾਬੀ ਬਜੁਰਗ ਤੋਂ ਲੈ ਕੇ ਬੱਚੇ ਦੇ ਅੰਦਰ ਰਚ ਗਏ ਤਾਂ ਬਹੁਤ ਹੀ ਸੁਧਾਰ ਆਜੂ ਆਪਣੇ ਹੰਕਾਰੀ ਤੇ ਭਟਕੇ ਸਮਾਜ ਵਿਚ🙏🙏🙏🙏👏👏

    • @baldevbhullar2394
      @baldevbhullar2394 Рік тому +1

      ਵਾਹਿਗੁਰੂ ਅੱਜ ਇਨਸਾਨੀਅਤ ਦੇ ਕੋਹਿਨੂਰ ਇਕੱਠੇ ਹੋਏ ਨੇ ਪੁਤਰ ਹੋਵੇ ਤਾਂ ਅਨਮੋਲ ਕਵਿਤਰਾ ਅਸੀਂ ਤਾਂ ਜ਼ਿਦਗੀ ਵਿੱਚ ਕੁੱਝ ਵੀ ਨਹੀਂ ਕੀਤਾ ਯਾਰ ਮੌਕ਼ਾ 1+ਹੀ ਮਿਲ਼ਦਾ ਐਂ ਜਵਾਨੀ ਲੰਗ ਗੲਈ, ਫਿਰ ਕਾਹਦੀ ਜ਼ਿਦਗੀ ਐਂ

    • @baldevbhullar2394
      @baldevbhullar2394 Рік тому

      ਵਾਹਿਗੁਰੂ ਅਨਮੋਲ ਕਵਤਰੇ ਨੇ ਬਾਬਾ ਢੱਡਰੀਆਂ ਵਾਲੇ ਨੂੰ ਵੀ ਚੱਕਰਾਂ ਪਾ ਦਿਤਾ ਐਂ ਬਾਬਾ ਸੋਚਦਾ ਹੈ ਮੈ ਕਿਵੇਂ ਭਲਾ ਕਰਾ ਤੁਸੀਂ ਕੀਰਤਨ ਹੀ ਕਰੋਂ ਸਮਝਾਉਂਦੇ ਰਹੋ ਜੀ ਸਟੇਜਾਂ ਤੇਗਰਜੋ ਸਾਰੇ ਹੀਰੇ ਇਕੱਠੇ ਹੋਏ ਨੇ ਧਨਵਾਦ

    • @sonampreet7946
      @sonampreet7946 Рік тому

      bi in

  • @Kuldeepsingh-xg1zy
    @Kuldeepsingh-xg1zy Рік тому +55

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਜੀ ਨੂੰ ਦਿਲ ਤੋਂ ਸਲੂਟ ਹੈ
    ਜਿਹਨਾਂ ਨੇ ਸਾਰੀ ਦੁਨੀਆਂ ਦਾ ਭਲਾ ਮੰਗਿਆ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏🙏🙏🙏

  • @vidya5003
    @vidya5003 Рік тому +21

    ਪ੍ਰਮਾਤਮਾ ਦਾ ਮੇਹਰ ਭਰਿਆ ਹੱਥ ਸੱਦਾ ਇੰਨਾਂ ਇਨਸਾਨਾ ਉੱਤੇ ਬੱਣਿਆ ਰਹੇ ਇੰਨਾਂ ਦੀ ਹਿੰਮਤ ਬਰਕਰਾਰ ਰਹੇ ਚੜਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ।

  • @eknoorsingh5892
    @eknoorsingh5892 Рік тому +29

    ਬਹੁਤ ਬਹੁਤ ਸ਼ੁਕਰੀਆ ਸਭ ਗੱਲਾਂ ਬਹੁਤ ਕੀਮਤੀ ਬੋਲੀਆਂ ਅਨਮੋਲ ਵੀਰ ਜੀ 🙏🙏🙏🙏

  • @ravinderhundal-yr6hk
    @ravinderhundal-yr6hk Рік тому +20

    ਸ਼ਹਿਬਾਜ਼ ਵੀਰਜੀ ਅਤੇ ਅਨਮੋਲ ਵੀਰੇ ਵਰਗੇ ਨੌਜਵਾਨ ਇਸਤਰਾਂ ਦੇ ਇਕੱਠ ਕਰਨ ਲੱਗ ਜਾਣ ਸਾਡੇ ਮੁਲਕ ਵਰਗਾ ਕੋਈ ਵੀ ਮੁਲਕ ਨਹੀਂ ਹੋਵੇਗਾ ਭਾਈਚਾਰਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਕੋਸ਼ੀਸ਼ ਨੂੰ ਦਿਲੋਂ ਸਲਾਮ ਹੈ ਜੀ

  • @sukhwindersingh-fu4rq
    @sukhwindersingh-fu4rq Рік тому +82

    ਅਨਮੋਲ ਛੌਟੈ ਵੀਰੇ ਤੇਰਾ ਕੌਈ ਦੇਣ ਨਹੀਂ ਦੇ ਦਿਲੋ ਸਲਾਮ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ।

  • @raghvirsingh3311
    @raghvirsingh3311 Рік тому +11

    ਵਾਹਿਗੁਰੂ ਮਿਹਰ ਕਰਨ
    ਇਹੋ ਜਿਹੇ ਲੋਕਾਂ ਨੂੰ ਲੰਬੀ ਉਮਰ ਦੇਵੇ, ਤੰਦਰੁਸਤੀ ਦੇਣ

  • @KamaljeetKaur-sx8io
    @KamaljeetKaur-sx8io Рік тому +40

    ਆਪ ਜੀ ਦੇ ਵਿਚਾਰਾਂ ਨੇ ਅਨਮੋਲ ਕਵਾਤਰਾ ਵਰਗੇ ਨੌਜਵਾਨਾਂ ਦੇ ਰੂਪ ਵਿੱਚ ਜੋ ਨੌਜਵਾਨੀ ਪੈਦਾ ਕੀਤੀ ਹੈ ਉਹ ਏਡੀ ਸੋਹਣੀ ਸੋਚ ਵਾਲੀ ਤੇ ਹਰ ਪੱਖੋਂ ਤੰਦਰੁਸਤ ਸਮਾਜ ਸਿਰਜਣ ਵਾਲੀ ਹੈ 🙏ਸਾਨੂੰ ਮਾਣ ਹੈ ਕਿ ਅਸੀਂ ਤੁਹਾਨੂੰ ਸੁਣਦੇ ਹਾਂ 🙏ਧੰਨਵਾਦ ਜੀ 🙏

  • @knowthesach
    @knowthesach Рік тому +47

    ਵੀਰ ਅਨਮੋਲ ਦੇ ਸੱਚ ਮੁੱਚ ਹੀ ਅਨਮੋਲ ਵਿਚਾਰ ਨੇ ਵੀਰ ਸਦਾ ਚੜ੍ਹਦੀ ਕਲਾ ਵਿੱਚ ਰਹੇ❤️🙏

  • @ਵਾਹਿਗੁਰੂਜੀ-ਙ8ਹ

    ਬਹੁਤ ਵਡਾ ਉਪਰਾਲਾ ਜਿਨਾ ਵੀਰਾ ਨੇ ਇਹ ਉਪਰਾਲਾ ਕੀਤਾ

  • @raghbirsinghdhindsa3164
    @raghbirsinghdhindsa3164 Рік тому +141

    Very good boy. He will become the GEM of humanity a day !!
    ਯੁੱਗ ਯੁੱਗ ਜੀਓ ਪੰਜਾਬ ਦੇ ਲਾਲ!!

    • @JarnailSingh-om5ug
      @JarnailSingh-om5ug Рік тому +3

      PM

    • @SukhwinderSingh-my2sc
      @SukhwinderSingh-my2sc Рік тому +1

      ਬੇਟੇ ਤੁਹਾਡੇ ਵਿੱਚ ਰੱਬ ਵਸਦਾ। ਤੁਹਾਡੇ ਮਾਤਾ ਜੀ ਬਹੁਤ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿਤਾ।

    • @gurinderpreetsingh5178
      @gurinderpreetsingh5178 Рік тому

      ​@@JarnailSingh-om5ugwww qq❤l de de 62a

    • @raj-zj7ox
      @raj-zj7ox Рік тому

      ​@@JarnailSingh-om5ug🙏🙏

    • @BanarsilalDuggal
      @BanarsilalDuggal Рік тому +1

      ​@@SukhwinderSingh-my2sca CT CT by£

  • @paramjitsran2440
    @paramjitsran2440 Рік тому +119

    ਵਾਹਿਗੁਰੂ ਅਨਮੋਲ ਹੀਰੇ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @sehnalive4856
    @sehnalive4856 9 місяців тому +4

    ਜੈ।ਭੀਮ।ਜੈ।ਭਾਰਤ।ਅਨਮੋਲ।ਤੈਨੂੰ।ਅੱਲਾ।ਖੁਸ਼।ਰੱਖੇ❤🎉

  • @baljeetsidhu67
    @baljeetsidhu67 Рік тому +18

    ਬਹੁਤ ਵਧੀਆ ਵਿਚਾਰ ਅਨਮੋਲ ਵੀਰ ਦੇ ਇੱਕ ਇੱਕ ਸ਼ਬਦ ਵਿੱਚ ਸੱਚਾਈ 👍🏻👍🏻

  • @ManjitKaur-n4q
    @ManjitKaur-n4q 29 днів тому

    ਵੀਰ ਜੀ। ਤੁਹਾਡੀਆਂ। ਗੱਲਾਂ। ਸੁਣ ਕੇ ਬਹੁਤ ਚੰਗਾ ਲੱਗਾ

  • @Rajkumar-xv6ex
    @Rajkumar-xv6ex Рік тому +132

    ਬਹੁਤ ਹੀ ਵਧੀਆ ਇਨਸਾਨ ਹੋ ਤੁਸੀਂ ਸਾਰੇ ਤੁਹਾਡੇ ਲਈ ਸਬਦ ਨਹੀਂ ਹੈ ਮੇਰੇ ਕੋਲ। ਖਾਸ ਤੌਰ ਤੇ ਭਾਈ ਰਣਜੀਤ ਸਿੰਘ ਜੀ🙏🙏 love you so much

    • @butalallian6930
      @butalallian6930 Рік тому +2

      Babe nank dev de soch vale bhai sahb ji jeo ji ❤❤❤

    • @baldevbhullar2394
      @baldevbhullar2394 Рік тому +1

      @@butalallian6930 ਵਹਿਗੁਰੂ ਵਾਕਿਆ ਹੀ ਕਹਿੰਦੇ ਨੇ ਪਤਾ ਹੁੰਦਾ ਜੇ‌‌‌ ਜਵਾਂ ਨੇ ਲੈ ਜਾਣਾ ਛੋਟਾ ਹੁੰਦਾ ਨਾਮ ਜਪਦਾ ਰੁਤਾਂ ਮੁੜ ਮੁੜ ਆਉਣ ਗੀਆ ਬੰਦਿਆਂ ਤੂੰ ਮੁੜ ਕੇ ਨਹੀਂ ਆਉਣਾ ਜ਼ਿਦੰਗੀ ਖ਼ਤਮ ਕਰ,ਲੲਈਯਾਰ, ਅੱਜ ਸਾਰੇ ਕੋਹਿਨੂਰ ਹੀਰੇ ਇਕੱਠੇ ਹੋਏ ਨੇ

    • @RajpalSingh-h7k
      @RajpalSingh-h7k 5 місяців тому

      😅,​@@baldevbhullar2394

  • @parmjeetkaur966
    @parmjeetkaur966 Рік тому +36

    ਅਨਮੋਲ ਕਵਾਤਰਾ ਜੀ ਰੱਬ ਤੁਹਾਡੀ ਉਮਰ ਬਹੁਤ ਲੰਮੀ ਕਰੇ ਮੈਂ ਤੁਹਾਡੀ ਹਰੇਕ ਸਪੀਚ ਸੁਣਦੀ ਹਾਂ

  • @balwindersingh-nz2hm
    @balwindersingh-nz2hm Рік тому +40

    ਬਹੁਤ ਵਧੀਆ ਵਿਚਾਰ ਹਨ ਜੀ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਮੈਂ ਵੀ ਬਹੁਤ ਧੰਨਵਾਦ ਕਰਦਾਂ ਹਾਂ ਜੀ।

  • @karamjeetsingh4567
    @karamjeetsingh4567 6 місяців тому

    ਬਾਬਾ ਰਣਜੀਤ ਸਿੰਘ ਜੀ ਤੋਂ ਸੇਧ ਲੈਕੇ ਬਹੁਤ ਸਾਰੇ ਬੱਚੇ ਸਿੱਧੇ ਰਾਹ ਚੱਲ ਰਹੇ ਨੇ ਅਨਮੋਲ ਤਰ੍ਹਾਂ

  • @manpreetsingh1971
    @manpreetsingh1971 Рік тому +11

    ਵਧੀਆ ਵਿਚਾਰ ਨੇ ਅਨਮੋਲ ਵੀਰ ਜੀ ਬਹੁਤ ਧੰਨਵਾਦ

  • @karamjeetkaur206
    @karamjeetkaur206 Рік тому +32

    ਅਨਮੋਲ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ਦਿਲ ਤੋਂ ਸਲਾਮ ਵੀਰੇ,🙏🙏🙏🙏🙏

  • @samsisgill1968
    @samsisgill1968 Рік тому +25

    ਹੀਰਾ ਆ ਸਾਡਾ ਭਰਾ ਰਣਜੀਤ ਸਿੰਘ lov u veereya

  • @AmandeepSingh-ly8mm
    @AmandeepSingh-ly8mm Рік тому +24

    ਢੰਡਰੀਆਂ ਵਾਲੇ ਤੇ ਅਨਮੋਲ ਕਵਾਤਰਾ,,,ਜਿਉਂਦੇ ਰਹਿਣ ਦੋਵੇਂ ਵੀਰ,,🙏🏻🙏🏻🙏🏻

  • @paramjeetkaur5566
    @paramjeetkaur5566 Рік тому +20

    ਸਤਿ ਸ਼ੀ ਅਕਾਲ ਭਾਈ ਸਾਹਿਬ ਜੀ ਅਨਮੋਲ ਜੀ ਚੜ੍ਹਦੀ ਕਲਾ ਚ ਰਖੇ ਵਾਹਿਗੁਰੂ ਜੀ🙏🙏

  • @swarankaur7469
    @swarankaur7469 5 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @baljeetsidhu67
    @baljeetsidhu67 Рік тому +18

    ਧੰਨ ਧੰਨ ਨੇ ਸਾਡੇ ਭਾਈ ਸਾਹਿਬ ਜੀ ' ਏ ਉਹਪਵਿਤਰ ਰੂਹਾਂ ਨੇ ਜੋ ਦੁਨੀਆਂ ਦਾ ਭਲਾ ਕਰਨ ਲਈ ਰੱਬ ਆਪ ਭੇਜਦਾ 🙏🏻🙏🏻🙏🏻

  • @bhupinderbrar8174
    @bhupinderbrar8174 7 місяців тому +2

    ਕਵਾਤਰੇ ਬੇਟਾ ਮੈਂ ਤੇਰੇ ਲਈ ਤੇ ਗੁਰਪ੍ਰੀਤ ਬੇਟੇ ਲਈ ਹਮੇਸ਼ਾਂ ਹੀ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ।

  • @ਵਾਹਿਗੁਰੂਜੀ-ਙ8ਹ

    ਹੀਰਾ ਭਾਈ ਸਾਬ੍ਹ ਢੱਡਰੀਆਂ ਵਾਲੇ
    ਹੀਰਾ ਵੀਰ ਅਨਮੋਲ ਕਵਾਤਰਾ,ਬਹੁਤ ਹੀ ਸੋਹਣੇ ਵਿਚਾਰ ਵੀਰ ਕਵਾਤਰਾ ਜੀ

  • @kultarsinghcheema-ml3uq
    @kultarsinghcheema-ml3uq Рік тому

    ਭਾਈ ਢੱਡਰੀਆਂ ਵਾਲੇ ਜੀ ਵਾਕਈ ਇਕ ਬੇਮਿਸਾਲ ਅਤੇ ਉਮਦਾ ਇਨਸਾਨ ਹਨ। ਇਹ ਇਕ ਧਾਰਮਿਕ ਮੋਟੀਵੇਸ਼ਨਲ ਸਪੀਕਰ ਹਨ।

  • @KamaljitKaur-fy3uu
    @KamaljitKaur-fy3uu Рік тому +174

    ਅੱਖਾਂ ਵਿੱਚ ਹੰਝੂ ਆ ਗਏ ਵੀਰ ਅਨਮੋਲ ਕਵਾਤਰਾ ਦੇ ਆਪ ਜੀ ਬਾਰੇ ਵਿਚਾਰ ਸੁਣ ਕੇ ਜੀ 🙏 ਵੀਰ ਅਨਮੋਲ ਪ੍ਰਤੱਖ ਉਦਾਹਰਨ ਹਨ ਕਿ ਉਨ੍ਹਾਂ ਵਰਗੇ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਆਪ ਜੀ ਦੇ ਪ੍ਰੇਰਨਾਦਾਇਕ ਬਚਨਾਂ ਨੇ ਸੰਵਾਰੀ ਹੈ 🙏ਰੋਮ ਰੋਮ ਤੋਂ ਇੱਕੋ ਸ਼ਬਦ ਨਿਕਲਦਾ ਸ਼ੁਕਰੀਆ ਜੀ 🙏

  • @JaspalkaurJaspal-y6w
    @JaspalkaurJaspal-y6w Місяць тому

    Waheguru Ji waheguru Ji waheguru Ji waheguru Ji waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baljeetsidhu67
    @baljeetsidhu67 Рік тому +203

    ਅਨਮੋਲ ਕਵਾਤਰਾ ਵੀਰ ਨੇ ਰੂਹ ਝੰਜੋੜ ਕੇ ਰੱਖ ਦਿੱਤੀ ,ਭਾਈ ਸਾਹਿਬ ਤੋਂ ਸੇਧ ਮਿਲੀ ਤਾਂ ਦੁਨੀਆਂ ਦਾ ਭਲਾ ਕਰਨ ਵਿੱਚ ਲੱਗਿਆ ਹੋਇਆ ਓਸ ਦਿਨ ਦਾ ,ਭਾਈ ਸਾਹਿਬ ਨੇ ਲੱਖਾਂ ਦੀਆਂ ਜ਼ਿੰਦਗੀਆ ਸਵਾਰ ਦਿੱਤੀਆਂ 🙏🏻🙏🏻💐💐

    • @seemarani-im2kh
      @seemarani-im2kh Рік тому +5

      Boht vdiya veer ji

    • @dkmetcalf14598
      @dkmetcalf14598 Рік тому +7

      Salute Naoujwan. Salute your parents specifically your Mother jis di kukhoon tusi janam Lia hei.

    • @satkarsingh6048
      @satkarsingh6048 Рік тому

      ​@@seemarani-im2kh 766q😊56
      ।।k9😊

    • @mmaan4443
      @mmaan4443 Рік тому

      @@dkmetcalf14598 ...

    • @paramjeethsingh2602
      @paramjeethsingh2602 Рік тому +1

      Very nice speech sache patshah waheguru mehar paria hath rakhe tuhade te

  • @monicachima4885
    @monicachima4885 Рік тому +26

    We need more people like you and Bhai Ranjit Singh Ji. Keep up the good work.

  • @kulwindersinghraju710
    @kulwindersinghraju710 Рік тому +11

    ਵੈਰੀ ਗੁੱਡ ਅਨਮੋਲ ਕਵਾਤਰਾ ਜੀ ਆਪ ਜੀ ਦੀ ਸੋਚ ਨੂੰ ਸਲਾਮ ਹੈ ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਤੰਦਰੁਸਤੀ ਦੇਵੇ ਕਾਸ ਪੰਜਾਬ ਵਿਚ ਇਹੋ ਜਿਹਾ ਹੋ ਜਾਵੇ ਸਾਰੇ ਧਰਮ ਇਕੱਠੇ ਹੋ ਜਾਣ ਤਾ ਪੰਜਾਬ ਨੂੰ ਕਿਸੇ ਦੀ ਤਾਕਤ ਨਹੀ ਹਿਲਾ ਦੇਵੇ

  • @baljeetsidhu67
    @baljeetsidhu67 Рік тому +8

    ਜਨ ਪਰਉਪਕਾਰੀ ਆਏ 💐💐

  • @ronaksingh5770
    @ronaksingh5770 Рік тому +2

    Baba ji sunn sunn k meri zindagi Zindabaad ho gyi hai te bdal gyi hor v Yada himmat honsle wali bann gyi aa🙏🙏🙏bhot bhot dhanwad baba ji🙏🙏🙏

  • @KamaljitKaur-fy3uu
    @KamaljitKaur-fy3uu Рік тому +246

    ਓਹੋ 😭ਵੀਰ ਅਨਮੋਲ ਦੇ ਸ਼ਬਦ ਤਾਂ ਰੂਹ ਨੂੰ ਝੰਜੋੜ ਕੇ ਰੱਖ ਗਏ ਹਨ ਜੀ 🙏 ਵੀਰ ਤਾਂ ਇੱਕ ਹਰਮਨ ਪਿਆਰਾ ਚਿਹਰਾ ਹਨ ਤੇ ਇਨ੍ਹਾਂ ਵਰਗੇ ਲੱਖਾਂ ਨੌਜਵਾਨ ਹੋਣਗੇ ਜੋ ਦੱਸ ਨਹੀਂ ਸਕੇ ਪਰ ਆਪ ਜੀ ਦੇ ਬਚਨਾਂ ਨੇ ਉਂਗਲ ਫੜ੍ਹ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਹੋਵੇਗੀ 🙏 ਕੋਟਨਿ ਕੋਟਿ ਧੰਨਵਾਦ ਜੀ 🙏

  • @gamdoordandiwal9510
    @gamdoordandiwal9510 5 місяців тому

    ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਜੀ

  • @sukhramrajpal8379
    @sukhramrajpal8379 Рік тому +13

    ਆਪਣੇ ਲਈ ਸਭ ਜਿਉੰਦੇ ਨੇ। ਦੂਸਰਿਆਂ ਲਈ ਜਿਊੰਣਾ ਸੂਰਮ ਗਤੀ ਹੈ। ਵੀਰ ਜੀ ਧੰਨਵਾਦ।

  • @BhupinderNagra-bb3mg
    @BhupinderNagra-bb3mg 6 місяців тому

    WaheGuru ji so powerful and Chardekala speech, WaheGuru bless you beautiful Souls🙏🏻🙏🏻🙏🏻

  • @jasbirbassi1386
    @jasbirbassi1386 Рік тому +9

    Very powerful speech with blessings
    God bless you and whole team 🙏🙏

  • @preetipreeti2915
    @preetipreeti2915 Рік тому

    Thank you Jesus for anmol kawatra

  • @Gurpreetkaur12-86
    @Gurpreetkaur12-86 Рік тому +5

    ਪਰਮਾਤਮਾ ਹਮੇਸ਼ਾ ਤਹਾਨੂੰ ਖੁਸ਼ ਰੱਖਣ ਵੀਰ ਜੀ

  • @hargur5220
    @hargur5220 Рік тому +160

    ਬਹੁਤ ਸੋਹਣਾ ਗੁਰਬਾਣੀ ਦਾ ਅਸਲ ਤੱਤ, ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸੰਦੇਸ਼ ਖੁੱਲ੍ਹ ਕੇ ਬਿਆਨ ਕਰ ਗਿਆ❤❤ anmol kwatra

    • @rajveerbawa1630
      @rajveerbawa1630 Рік тому +7

      Good sirf anmol kawatra lai

    • @AkalMadahar
      @AkalMadahar 10 місяців тому

      ❤pmao​@@rajveerbawa1630

    • @baldevsinghnagi
      @baldevsinghnagi 8 місяців тому +1

      ​@@rajveerbawa1630ĵkĵĵbĵjj😊ññÿþ4😂😂😂

    • @BALRAJGill-t8c
      @BALRAJGill-t8c Місяць тому

      😂❤😂❤😂❤😂❤😂❤😂❤❤😂❤😂❤😂❤😂😂❤😂❤🎉❤

    • @BALRAJGill-t8c
      @BALRAJGill-t8c Місяць тому

      ​@@rajveerbawa1630🎉❤🎉❤🎉❤🎉❤🎉❤🎉

  • @SatnamSingh-qp9pb
    @SatnamSingh-qp9pb Рік тому +3

    ਅਨਮੋਲ ਵੀਰੇ ਸਲੂਟ ਐ ਤੇਰੀ ਸੋਚ ਤੇ ਵਾਹਿਗੁਰੂ ਤੇਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @DP19880
    @DP19880 Рік тому +3

    बहुत ही सुंदर वचन अगर सब इसकी बात को समझे तो बहुत गहरी बात बोली है इस वीर ने👌🏻👏🏻👏🏻🙏🏻

  • @harpritkaur7721
    @harpritkaur7721 Рік тому +10

    God bless u beta ji and specialy thanks sub nu jodn ly mans ki jat subey Ek ,Hindu,Muslim,sikh,Esai ,Hum sub hai bhai,bhai,Thanks,shree guru baba nank ji ,ajj app ji da sundesh sanu sunan ly milya,aap ji mehr krna mera Alla Hum sub milker aman shanti nal rhe aap sub ji da thaks🙏🙏❤️

  • @sachchidanandpandey9644
    @sachchidanandpandey9644 Рік тому

    Wahe guru ji bahut hi sunder

  • @balwindersingh-nz2hm
    @balwindersingh-nz2hm Рік тому +40

    ਜਿਉਂਦਾ ਰਹਿ ਸੱਜਣਾ। ਭਾਈ ਸਾਹਿਬ ਸਰਬੱਤ ਦਾ ਭਲਾ ਕਰਨ ਵਾਲੇ ਵੀਰ ਹਨ ਜੀ।

  • @Sunnysingh-td5bc
    @Sunnysingh-td5bc 7 місяців тому

    Hallelujah hallelujah dhanrya vale veer ji verry verry nice

  • @sukhmindersingh85
    @sukhmindersingh85 Рік тому +16

    Bhut vadia vichar ny veer ji ❤

  • @GopiDhillon-j9x
    @GopiDhillon-j9x Рік тому

    Very nice work 👏👏👏👏💕💕💕💕

  • @gurmeetgill5643
    @gurmeetgill5643 Рік тому +7

    ਹੀਰੇ ਰਤਨ ਜਵਾਹਰਾਂ ਦਾ ਪਰਖੀ ਹੈ 🙏🙏

  • @kulwantkaur1754
    @kulwantkaur1754 8 місяців тому +1

    Very Very good views❤

  • @mjsg8476
    @mjsg8476 Рік тому +21

    This is the best worship which is serving the humanity and helping people 🎉.

  • @rajindersingh-oz5jh
    @rajindersingh-oz5jh 8 місяців тому

    ਬਹੂਤ ਵਧੀਆ ਗੁਰਬਾਣੀ ਨਾਲ਼ ਜੁੜ ਕੇ ਹੋਰ ਵਧੀਆ ਹੋ ਜਾਣਗੇ

  • @KuldeepSharma-uj4uz
    @KuldeepSharma-uj4uz Рік тому +3

    ਬਹੁਤ ਵਧੀਆ ਵਿਚਾਰ ਹਨ ਵੀਰੇ ਦੇ ਸੁਣਕੇ ਰੁਹ ਖੂਸ਼ ਕਰਤੀ

  • @SunilKumar-ii2dj
    @SunilKumar-ii2dj Рік тому

    Dhan Dhan Guru Nanak Hi👃👃👃👃👃👃

  • @gurjotsingh2813
    @gurjotsingh2813 Рік тому +6

    ਵੀਰ ਜੀ ਤੁਸੀ ਬਹੁਤ ਗ੍ਰੇਟ ਹੋ ਹੋ ਸੇਵਾ ਕਰ ਰਹੇ ਗਰੀਬ ਪਰਿਵਾਰਾਂ ਦੀ God bless you ਵੀਰ ਜੀ

  • @ManjitKaur-wl9hr
    @ManjitKaur-wl9hr Рік тому +2

    ਬਿਲਕੁਲ ਸਹੀ ਕਿਹਾ ਅਨਮੋਲ ਕਵਾਤਰਾ ਨੇ ਕਿ ਰੱਬੀ ਰੂਹ ਹਨ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲ਼ੇ 🙏🙏..

  • @drsaini6979
    @drsaini6979 Рік тому +3

    ਬਹੁਤ ਵਧੀਆ ਢੰਗ ਨਾਲ ਸਜਾਇਆ ਵੀਰ ਅਨਮੋਲ ਕਵਾਤਰਾ ਨੇ

  • @nirmalsinghbrar4819
    @nirmalsinghbrar4819 Місяць тому

    ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਬੇਟੇ ਨੂੰ

  • @kulwinderkour6312
    @kulwinderkour6312 Рік тому +16

    Nice work anmol veer.sach naal es tarah stand raho.God bless u. Bhai sahib ji bahut satkarjog han.

  • @Iiii-e2b
    @Iiii-e2b Рік тому

    Vo maa bap kismat wale ne jis di eni changi olaad h bhai ji dnwad uss maa da jiss ne eni changi olaad nu 🙏🏽 janma Dina 🙏🏽🙏🏽🙏🏽🥺

  • @neelammeenu7336
    @neelammeenu7336 Рік тому +8

    शाबाश मेरे बच्चों शाबाश धन्य है वह मां जिसने आपको जन्म दिया

  • @jakhal9459
    @jakhal9459 Рік тому +2

    Shukrr h Malik iss dharti te tuhade varge v shurveer v n

  • @narindersingh2949
    @narindersingh2949 Рік тому +14

    bht sohni gl kiti bro,god bless u waheguru g tuhanu umar bakhsan❤❤❤❤

  • @sukhmindersingh7880
    @sukhmindersingh7880 Рік тому +1

    ਸੰਤ ਬਾਬਾ ਰਣਜੀਤ ਸਿੰਘ ਢੰਡੀਰੀਆ ਵਾਲੇ ਸਿੱਖ ਪੰਥ ਦੀ ਸਾਨ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏❤🙏🌹🌹🌹🙏🙏

  • @tajindersinghgill4374
    @tajindersinghgill4374 Рік тому +14

    ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੰੜਦੀ ਕੱਲਾ ਵਿੱਚ ਰੱਖੇ
    ਭਾਈ ਰਣਜੀਤ ਸਿੰਘ ਜੀ ਆ ਨੇ ਬਹੁਤ ਘਰ ਵਸਾਏ ਨੇ ਮੈ ਵੀ
    ਬਹੁਤ ਗਲਤ ਸੰਗਤ ਵਿੱਚੋ ਨਿਕਲਿਆ ਸਿਰਫ ਏਨਾ ਕਰ ਕੇ ਏਨਾ ਦੇ ਦੀਵਾਨ ਸੁਣ ਕੇ ਬਹੁਤ ਜਿੰਦਗੀ ਬਦਲੀ ਆ
    ਵਾਹਿਗੁਰੂ ਭਾਈ ਸਾਹਿਬ ਜੀ ਨੂੰ ਚੰੜਦੀ ਕੱਲਾ ਵਿੱਚ ਰੱਖੇ
    ਧੰਨਵਾਦ ਜੀ

  • @satnamkaur6327
    @satnamkaur6327 Рік тому

    . waheguruji waheguruji waheguruji waheguruji waheguruji 🌹🌹🙏🙏🌹🌹 Kirpa kro Maharaj Anmol te maine first time te una da Bhashan Sunia Bahut Bahut achha lga main Ardas krdi Han Ki waheguruji Ji una nu chardi kla Baqshish kro Ji 🙏🙏🌹🌹🙏🙏🌹🌹🙏🙏🌹🌹

  • @kuvamanahat4231
    @kuvamanahat4231 Рік тому +4

    Anmol veer tusi vdiya km kr rhe ho veere. Pyar di bhut lodd aa Punjab nu...kom de asli heere o mere veer... thanks veer Shahbaz veer..

  • @PreetKaur-fz2ce
    @PreetKaur-fz2ce 7 місяців тому

    Dilo danwadh bhai ranjit singh g ❤❤❤❤❤😊

  • @geetabhalla5768
    @geetabhalla5768 Рік тому +24

    ਭਾਈ ਸਾਹਿਬ ਰਣਜੀਤ ਸਿੰਘ ਜੀ ਨੇ ਤਾਂ ਸਾਡੇ ਵਰਗੇ ਕਈ ਲੋਕਾਂ ਨੂੰ ਜੀਵਨ ਜੀਣ ਦੀ ਸੇਧ ਦਿੱਤੀ 🙏🙏🙏

  • @JattLife_002
    @JattLife_002 Рік тому

    Love u God bless u beta. Mera bohot MN krda tohdi ngo nl jurn da

  • @baljeetsidhu67
    @baljeetsidhu67 Рік тому +60

    ਅਸੀਂ ਰੱਬ ਦਾ ਧੰਨਵਾਦ ਕਰਦੇ ਹਾਂ ਜੋ ਅਸੀਂ ਇਹਨਾਂ ਨਾਲ ਜੁੜੇ 🙏🏻🙏🏻

  • @VIJAYKUMAR-pd5tx
    @VIJAYKUMAR-pd5tx Рік тому

    It is very good working god blessings you

  • @kamaldeepkaur1007
    @kamaldeepkaur1007 Рік тому +16

    nice person aa bhai sahib ji 🙏tuc v nice o verre boht vdia kam kr rehe o ♥️ insaniyat di seva boht badi aa🌹

  • @sanjaysharma1720
    @sanjaysharma1720 Рік тому +9

    मां की जितनी सुन्दर व्याख्या भाई साहब ने की है तथा संत साहब जी के बारे में बताया है बहुत सुंदर शुरुआत है हर बच्चा अगर इस तरह इस कदम पर चले बहुत बहुत धन्यवाद

  • @ashokkumar-vj4kw
    @ashokkumar-vj4kw 5 місяців тому

    Bhai Ranjit Singh dhadrian Wale Devi bahut acche vichar ne god bless u bahut badhiya thodi bahut acchi soch hai

  • @deepasingh6995
    @deepasingh6995 Рік тому +47

    ਅਨਮੋਲ ਭਰਾ ਤੇਰੇ ਸਤਕਾਰ ਲੇਈ ਹਰ ਲਫਜ਼ ਥੋੜ੍ਹਾ ਹੈ।🙏🙏🙏🙏🙏🙏🙏🙏

  • @lakhveerbenipal7179
    @lakhveerbenipal7179 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏🙏🌹🌹

  • @Anmoldeep_Singh01
    @Anmoldeep_Singh01 Рік тому +5

    ਬਹੁਤ ਵਧੀਆ ਅਨਮੋਲ ਵੀਰੇ god bless you 😊

  • @mukhtarsingh5362
    @mukhtarsingh5362 10 місяців тому

    ਬਹੁਤ ਵਧੀਆ ਉਪਰਾਲਾ ਵੀਰ ਜੀ god bless you

  • @SukhwinderSingh-cm2vv
    @SukhwinderSingh-cm2vv Рік тому +4

    Bhai sahib ji tusi te Rab o Rab sade sarya lyi 🏅🏅🏅🙏🏻🙏🏻🙏🏻🙏🏻👍👍

  • @sakshidevi6285
    @sakshidevi6285 4 місяці тому +1

    Bhut sunder beta God bless you

  • @gurmeetkaur9140
    @gurmeetkaur9140 Рік тому +9

    Bhut beautiful speech ha veer g 🙏

  • @gursimarajitkaur2866
    @gursimarajitkaur2866 4 місяці тому +1

    Bohat Vidya veer ji tohdeya gla sun ke bohat Vidya lgea god tohanu hamasha kush rakha ❤❤❤❤❤❤❤❤❤❤❤❤❤❤❤❤❤❤❤

  • @virpalkaurvirpal5813
    @virpalkaurvirpal5813 Рік тому +18

    Parmatma thonu veera hamesha himat bakshan 🙏🏻 waheguru ji

  • @rozybhatia1679
    @rozybhatia1679 Рік тому

    Bhut wadiya beta🌹👌

  • @sewaksingh3316
    @sewaksingh3316 Рік тому +6

    Good vara ji ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਸਾਨੂੰ ਜੀ 🙏🙏🙏🙏

  • @narinderjitkaur6452
    @narinderjitkaur6452 Рік тому

    Wah ji wah
    Dhan Guru Naanak
    Dhan Guru Naanak

  • @baljindersingh7322
    @baljindersingh7322 Рік тому +18

    Sikh kom de heere dhadrian wale 🤗🥰🤟🦅

    • @baljindersingh7322
      @baljindersingh7322 Рік тому

      @jhajj847 10lakh bndya nu amrit shkya , lakha loka da ikath guru granth sahb di hazuri h koi v jathedar ,baba ,lilli filli koi v kar k dekhave ehde brober aj v ,
      Kine loka nu zindgi jyoni sekhai ,
      Punjab di jwani di chinta kiti ,kade tate byan ni ditte k loka de 3 4 mar jan gey ki masya lgno hat jugi , awde wari pajdya nu rah ni labhya wadde surmya nu

    • @baljindersingh7322
      @baljindersingh7322 Рік тому +1

      Hor yogdan nu jijja ta bnno reha thoda 😂🤣

  • @SurpreetSidhu-w1k
    @SurpreetSidhu-w1k 5 місяців тому

    ਅਨਮੋਲ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ਦਿਲ ਤੋਂ ਸਲਾਮ ਵੀਰੇ ❤❤

  • @JaspalSingh-fl7lt
    @JaspalSingh-fl7lt Рік тому +2

    ਬਾਈ ਜੀ ਸਾਲਾਮ, ਰਾਮ ਰਾਮ, ਸਤਿ ਸ੍ਰੀ ਅਕਾਲ ਇਸ ਸਮਾਗਮ ਨੂੰ। ਬਹੁਤ ਵਧੀਆ ਉਪਰਾਲਾ। ਸਾਹ ਬਾਗ,
    ਵੀਰਾ ਅਨਮੋਲ ਵਾਈ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਧੰਨਵਾਦ ਜੀ✅👍।

  • @AnuKhullar-u7g
    @AnuKhullar-u7g 9 місяців тому

    M be sunti hu inki bani amazing