Amritsar News | ਪੇਸ਼ੀ ਮੌਕੇ ਕੀ ਬੋਲਿਆ Narayan Chaura ? ਕਿਉਂ ਖ਼ਤਮ ਕਰਨਾ ਸੀ Sukhbir Badal ? N18V

Поділитися
Вставка
  • Опубліковано 4 лют 2025

КОМЕНТАРІ • 149

  • @k.s.sandhu2213
    @k.s.sandhu2213 Місяць тому +44

    ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ੇ ਜੀ।

  • @amarjitkaur4568
    @amarjitkaur4568 Місяць тому +81

    Very good ਬੇਟੇ ਵਾਹਿਗੁਰੂ ਮੇਹਰ ਕਰੋ ਏਨਾ ਦੇ ਪਰਵਾਰਿ ਤੇ

  • @arpanvirk8281
    @arpanvirk8281 Місяць тому +68

    ਸ਼ਾਬਾਸ਼ ਪੁੱਤਰ

  • @khalsa96crorinihang
    @khalsa96crorinihang Місяць тому +38

    ਦਲੇਰ ਭਰਾ ਸਾਡਾ ਪਰਮਾਤਮਾ ਚੜ੍ਹਦੀਕਲਾ ਬਖਸ਼ੇ

  • @DaljeetKaur444
    @DaljeetKaur444 Місяць тому +33

    ਭਾਈ ਨਰਾਇਣ ਸਿੰਘ ਚੌੜਾ ਕੌਮੀ ਯੋਦੇ ਜ਼ਿੰਦਾਬਾਦ

  • @kawalsingh2511
    @kawalsingh2511 Місяць тому +54

    ਬਹੁਤ ਵਧੀਆ ਸਰਦਾਰ ਜੀ

  • @avtaarsingh9032
    @avtaarsingh9032 Місяць тому +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhwinderkaur3765
    @lakhwinderkaur3765 Місяць тому +7

    ਵਾਹਿਗੁਰੂ ਜੀ ਵਾਹਿਗੁਰੂ 👏👏👏👏👏

  • @dilbaghsinghrandhawa9329
    @dilbaghsinghrandhawa9329 Місяць тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨਾਰਾਇਣ ਸਿੰਘ ਚੌੜਾ ਜ਼ਿੰਦਾਬਾਦ

  • @jasmergiri6058
    @jasmergiri6058 Місяць тому +56

    ਅਕਾਲੀ ਦਲ ਡਰਾਮੇ ਵਾਜ਼ ਨੇ

  • @akathkathaakathkatha3030
    @akathkathaakathkatha3030 Місяць тому +50

    ਹਿੱਕ ਠੋਕ ਕੇ ਸੱਚ ਬੋਲਣਾ ਸੂਰਮੇ ਦਾ ਕੰਮ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਜੀ

  • @RamSingh-ss1yp
    @RamSingh-ss1yp Місяць тому +21

    Very good ji❤❤❤❤❤

  • @jaswantsingh-xf6sh
    @jaswantsingh-xf6sh Місяць тому +48

    ਪੁਲਿਸ ਨੂੰ ਅਜੇ ਤੱਕ CCTV ਫੁਟੇਜ ਨਹੀਂ ਦਿੱਤੀ ਪਰ ਮਜੀਠੀਏ ਨੂੰ ਉਸੇ ਦਿਨ ਪੂਰੀ ਫੁਟੇਜ ਦੇ ਦਿੱਤੀ ਸੀ, ਧੰਨ ਸਰੋ ਮਨੀ ਕਮੇਟੀ 😂

    • @Ksingh-wv9ji
      @Ksingh-wv9ji Місяць тому +4

      ਮਜੀਠੀਆ ਨੇ ਛਿੱਤਰ ਦੇ ਜ਼ੋਰ ਤੇ ਲੈ ਲਈ ਹੋਣੀ ਭਾਈ

    • @sandhujatt1362
      @sandhujatt1362 Місяць тому

      ਸੌ੍ਮਣੀ;ਕਮੈਟੀ ਬਾਦਲਾ ਦਾ ਕੱਠਪੁਤਲੀ ਹੈ

  • @kamaljitsingh7393
    @kamaljitsingh7393 Місяць тому +5

    ਵਾਹਿਗੁਰੂ ਜੀ🎉🎉

  • @RajinderKaur-bq1fm
    @RajinderKaur-bq1fm Місяць тому +6

    ਬੇਟਾ ਜੀ🙏🏼❤️👍

  • @mukhtiarsinghmukhtiarsingh4840
    @mukhtiarsinghmukhtiarsingh4840 Місяць тому +3

    Bahut vadhia vir ji

  • @HardeepkaurDhaliwal-n1w
    @HardeepkaurDhaliwal-n1w Місяць тому +10

    Bapu Narayan Singh jindabad

  • @premsinghmann4656
    @premsinghmann4656 Місяць тому +7

    ਭਾਈ ਨਰੈਣ ਸਿੰਘ ਚੌੜਾ ਜਿਦਾਬਾਦ

  • @rajvindersingh620
    @rajvindersingh620 Місяць тому +2

    ਧੰਨਵਾਦ ਵਕੀਲ ਸਾਹਬ ਜੀ❤

  • @ChamkaurSingh-bj6vv
    @ChamkaurSingh-bj6vv Місяць тому +4

    Very good

  • @manjitkaur5642
    @manjitkaur5642 Місяць тому +8

    Waheg guru ji

  • @HardeepkaurDhaliwal-n1w
    @HardeepkaurDhaliwal-n1w Місяць тому +5

    Waheguruji 🙏🙏🙏👏👏👏

  • @ParjitSingh-s1z
    @ParjitSingh-s1z Місяць тому +5

    Vgood. Ji

  • @jagtarsingh3162
    @jagtarsingh3162 Місяць тому +2

    👍👍👍👍👍👍

  • @pawanjeetkaur5892
    @pawanjeetkaur5892 Місяць тому +7

    waheguru

  • @Ftehsingh-c6q
    @Ftehsingh-c6q 27 днів тому

    Bahut jiyada vdiya veer ,🙏🙏

  • @ajitkaur7063
    @ajitkaur7063 Місяць тому +3

    Very good ਬੇਟੇ

  • @ShaminderPurewal-q9e
    @ShaminderPurewal-q9e Місяць тому +9

    ਚੜ੍ਹਦੀਕਲਾ ਜੀ

  • @Nimana-f6f
    @Nimana-f6f Місяць тому +16

    ਜਗਦੀਸ਼ ਭੋਲੇ ਨੇ ਮਜੀਠੀਏ ਨਾਂ ਲਿਆ ਚਿੱਟੇ ਚ।ਕੇਜਰੀਵਾਲ਼ ਕਹਿੰਦਾ ਸੀ ਮੈਂ ਕਾਲਰ ਤੋਂ ਫੜ ਕੇ ਅੰਦਰ ਕਰਾਂਗਾ ਮਜੀਠੀਏ ਨੂੰ ।ਪਰ ਖੁਦ ਮਾਫ਼ੀ ਮੰਗ ਗਿਆ ਮਜੀਠੀਏ ਤੋਂ ।
    ਦਿੱਲੀ ਕਿਸਾਨ ਮੋਰਚੇ ਤੇ ਬੇਅਦਬੀ ਮਾਮਲੇ ਚ ਟੀਟੇ ਨੇ ਚੰਨੀ ਦਾ ਨਾਂ ਲਿਆ ਕੋਈ ਐਕਸ਼ਨ ਨਹੀਂ?ਨਾ ਪ੍ਰਸ਼ਾਸਨ ਨੇ ਕੋਈ ਐਕਸ਼ਨ ਲਿਆ,ਨਾ ਕਿਸੇ ਪੰਥਕ ਨੂੰ ਤਕਲੀਫ਼,ਨਾ ਪ੍ਰਚਾਰਕ ਨੂੰ,ਨਾ ਕਿਸੇ ਵਕੀਲ ਨੇ ਪਟੀਸ਼ਨ ਪਾਈ?

  • @ShinderpalKaurSidhu-j8u
    @ShinderpalKaurSidhu-j8u Місяць тому +8

    ਨਰਾਇਣ ਚੌੜਾ ਜਿੰਦਾ ਬਾਦ

  • @kamalpreetkaur8052
    @kamalpreetkaur8052 Місяць тому +1

    Very nice

  • @sohansingh-hp1fb
    @sohansingh-hp1fb Місяць тому

    Vary good ji❤❤❤❤❤

  • @desitravellers3111
    @desitravellers3111 Місяць тому +3

    ❤❤❤❤ khalsa Jindabad ❤❤❤

  • @jaswantsingh-li5lf
    @jaswantsingh-li5lf Місяць тому +8

    ਪੰਜਾਬ ਦੇ ਲੋਕਾਂ ਵਲੋਂ ਚੌੜਾ ਹੁਣ ਬੀ ਬਰੀ ਹੈ ਰਹੇਗਾ ਬੀ ਪਰ ਜਿਹੜਾ ਕੁਝ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਜੀ ਦੇ ਸਾਮ੍ਹਣੇ ਆਪਣੇ ਆਪ ਮੰਨਿਆ ਹੈ ਕੀ ਸੰਗਤ ਉਸਨੂੰ ਮਾਫ਼ ਕਰਨ ਲਈ ਤਿਆਰ ਹੈ ਬਿਲਕੁਲ ਵੀ ਨਹੀਂ ਪਰ ਜੇਕਰ ਜਥੇਦਾਰ ਸਾਹਿਬ ਜੀ ਨੇ ਚੌੜਾ ਨੂੰ ਪੰਥ ਵਿੱਚੋਂ ਸੇਕਣ ਦੀ ਗਲਤੀ ਕਰ ਲਈ ਤਾਂ ਕੌਮ ਨੇ ਜਥੇਦਾਰ ਸਾਹਿਬ ਨੂੰ ਮਾਫ਼ ਨਹੀਂ ਕਰਨਾ ਜਥੇਦਾਰ ਸਾਹਿਬ ਜੀ ਦਾ ਹਾਲ ਗੁਰਬਚਨੇ ਵਾਲਾ ਹੋਵੇਗਾ ਕਿਉਂਕਿ ਚੌੜਾ ਨੇ ਇੱਕ ਪਾਪੀ ਉੱਤੇ ਗੋਲੀ ਚਲਾਈ ਗਈ ਹੈ ਸੀ੍ ਅਕਾਲ ਤਖ਼ਤ ਸਾਹਿਬ ਜੀ ਉੱਪਰ ਨਹੀਂ ਜਦੋਂ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਜਿਹੜੀ ਸਜ਼ਾ ਬਣਦੀ ਸੀ ਉਹ ਨਹੀਂ ਦਿੱਤੀ ਗਈ ਤਾਂ ਭਾਈ ਚੌੜਾ ਨੇ ਇਹ ਕਦਮ ਚੋਕਿਆਂ ਹੈ ਕਿਉਂ ਨਹੀਂ ਸੁਖਬੀਰ ਬਾਦਲ ਨੂੰ ਦਸ ਸਾਲ ਲਈ ਪੰਥ ਵਿੱਚੋਂ ਸੇਕਿਆ ਗਿਆ ਹੈ ਕਿਉਂ ਨਹੀਂ ਸੁਖਬੀਰ ਬਾਦਲ ਦੀ ਤਖਤੀ ਉੱਤੇ ਲਿਖਿਆ ਗਿਆ ਹੈ ਮੈਂ ਪਾਪੀ ਤੂੰ ਬਖਸਣ ਹਾਰ ਕਿਉਂ ਜਥੇਦਾਰਾਂ ਨੇ ਲਿਖਿਆ ਨਹੀਂ ਗਿਆ ਕਿਉਂ ਨਹੀਂ ਸੀ੍ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਨਹੀਂ ਮੰਨਿਆ ਗਿਆ ਜਦੋਂ ਹੁਕਮ ਦਿੱਤਾ ਗਿਆ ਸੀ ਕਿ ਤਿੰਨ ਦਿਨ ਵਿੱਚ ਸੀ੍ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੇ ਸਾਮ੍ਹਣੇ ਅਕਾਲੀ ਦਲ ਵੱਲੋਂ ਆਪਣੇ ਅਸਤੀਫੇ ਦੇਕੇ ਅਕਾਲ ਤਖ਼ਤ ਸਾਹਿਬ ਉੱਪਰ ਭੇਜੇ ਜਾਣ ਹੁਣ ਧਾਮੀ ਵੱਲੋਂ ਨਵਾਂ ਸੱਪ ਕੱਢ ਲਿਆ ਗਿਆ ਹੈ ਕਿ ਸਾਨੂੰ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਲਈ ਵੀਹ ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿਉਂ ਨਹੀਂ ਜਥੇਦਾਰ ਸਾਹਿਬ ਜੀ ਨੇ ਆਪਣੇ ਬਿਆਨ ਦਿੱਤਾ ਗਿਆ ਹੈ ਕਿ ਮੈਂ ਸੁਖਬੀਰ ਬਾਦਲ ਨੂੰ ਆਪਣੇ ਅਸਤੀਫੇ ਦੇਣ ਲਈ ਸਮਾਂ ਦਿੱਤਾ ਗਿਆ ਹੈ ਜਾਂ ਨਹੀਂ

  • @Dhillon-g3d
    @Dhillon-g3d Місяць тому +2

    Very good ❤❤❤

  • @kashmiraujla360
    @kashmiraujla360 Місяць тому +1

    ਵੀਰ ਜੀ ਗੁਰੂ ਤੁਹਾਡੀ ਚੜਦੀ ਕਲਾ ਕਰੇ। ਇਹ ਬਾਦਲਾਂ ਨੇ ਸਿੱਖੀ ਘਾਣ ਕੀਤਾ। ਸਾਡੇ ਲੋਕਾ ਸਮਝਣ ਦੀ ਜ਼ਰੂਰਤ ਆ। ਬਾਦਲਾਂ ਦੇ ਲਾਏ ਜਥੇਦਾਰਾਂ ਬਾਦਲਾਂ ਨੂੰ ਬਚਾ ਲਿਆ। ਸਿੱਖ ਕੌਮ ਨੇ ਇਨਾ ਨੂੰ ਮਾਫ ਨਹੀਂ ਕਰਨਾ।

  • @jogasingh5396
    @jogasingh5396 Місяць тому

    ਸਾਡੇ ਇਸ ਤਰਾ ਦੇ ਸ਼ੇਰ ਪੁੱਤਰ
    ਸਾਡੇ ਮਗਰ ਹੋਣੇ ਚਾਹੀਦੇ
    ਅਸੀ ਤਖਤਾ ਬਦਲ ਦੀਆ ਗੇ 🙏

  • @DaljitKaur-ox9ce
    @DaljitKaur-ox9ce Місяць тому +5

    Good vire❤

  • @mangalsingh-xm5bh
    @mangalsingh-xm5bh Місяць тому

    ਪੰਜਾਬ ਦੇ ਬਾਬੇ ਵੀ ਵੈਰੀ ਨੂੰ ਠੋਕਣ ਦੀ ਤਾਕਤ ਰੱਖਦੇ ਨੇ ।।ਬਹੁਤ ਵਧੀਆ ਜੀ ਬਾਬਾ ਜੀ ।।।।

  • @simarjitkaur3411
    @simarjitkaur3411 Місяць тому +1

    Baljinder Singh, his son is such an amazing personality, human rights defender and thoroughly eloquent..

  • @harjantsingh8830
    @harjantsingh8830 Місяць тому +1

    Vakil sahib shi bol dey hn

  • @harjeetkaur8607
    @harjeetkaur8607 Місяць тому

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @hakamsingh2018
    @hakamsingh2018 Місяць тому +2

    ਕੌਮੀ ਜਰਨੈਲ ਭਾਈ ਨਰੈਣ ਸਿੰਘ ਚੌੜਾ

  • @kamaljitkaur2707
    @kamaljitkaur2707 Місяць тому

    Very nice Advocate

  • @JattSaab-z3u
    @JattSaab-z3u Місяць тому

    Waheguru ji di mehar aa bai sab

  • @Trectors
    @Trectors Місяць тому

    ਨਰੈਣ ਸਿੰਘ ਚੌੜਾ ਜੀ ❤❤❤❤

  • @baljitrandhawa8705
    @baljitrandhawa8705 Місяць тому

    ਵਾਹਿਗੁਰੂ ਜੀ

  • @GurpreetSingh-gc1li
    @GurpreetSingh-gc1li Місяць тому +14

    ਭਾਈ ਨਰਾਇਣ ਸਿੰਘ ਚੌੜਾ ਸਾਡੀ ਜਿੰਦ ਸਾਡੀ ਜਾਨ ਹੈ ਸਾਡਾ ਵੱਡਾ ਵੀਰ ਹੈ

  • @GurpreetSingh-gc1li
    @GurpreetSingh-gc1li Місяць тому +4

    ਸਿੰਘ ਸਾਹਿਬਾਨ ਭਾਈ ਨਰਾਇਣ ਸਿੰਘ ਚੌੜਾ ਜਿੰਦਾਬਾਦ

  • @ParamjitSingh-ts1kx
    @ParamjitSingh-ts1kx Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸੱਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Sarkaria-
    @Sarkaria- Місяць тому +1

    Chura saab jindabad ❤

  • @SukdevSingh-y9x
    @SukdevSingh-y9x Місяць тому

    Waheguru ji waheguru ji

  • @DllpreetSidhu
    @DllpreetSidhu Місяць тому

    Waheguru ji khalsa waheguru ji ki Fateh 📿 Bhai Narayan Singh ji nu akal takhat da jatthedar bnaya jave meri waheguru ji moore ardaas wa 🙏

  • @kang226
    @kang226 Місяць тому

    🙏🙏

  • @tejsingh8217
    @tejsingh8217 Місяць тому +4

    ਰੈਡੀ ਕੱਲ ਸਿੱਖ ਹੁੰਦਾ ਹੀ ਨਹੀ ਅਸਲੀ ਸਿੱਖ ਕਹੋ ਗੁਰੂ ਦਾ ਸਿੱਖ

  • @SurinderSingh-cn5hw
    @SurinderSingh-cn5hw Місяць тому

    Bhai narain singh chaura sikh kom da hero hai ❤

  • @MevaSingh-m1w
    @MevaSingh-m1w Місяць тому +2

    ਚੌੜਾ ਸਾਹਿਬ ਨੂੰ ਪਰਮਾਤਮਾ ਸਮਰੱਥ ਬਖਸ਼ੇ ਵੱਧ ਤੋਂ ਵੱਧ ਲੰਬੀ ਉਮਰ ਬਖਸ਼ੇ ਤਾਕਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਯੋਧਿਆਂ ਦੀ ਪੰਜਾਬ ਨੂੰ ਬਹੁਤ ਲੋੜ ਆ

  • @lycanrodz6389
    @lycanrodz6389 Місяць тому

    ਭਾਈ ਨਰਾਇਣ ਸਿੰਘ ਜੀ ਵਧੀਆ ਇਨਸਾਨ ਹਨ ਪਰ ਬਾਦਲਾ ਨੇ ਨਜਾਇਜ ਬਹੁਤ ਦੁੱਖ ਦਿਤੇ

  • @sunmeetsingh1060
    @sunmeetsingh1060 Місяць тому

    Good

  • @PardeepSingh-fv6fq
    @PardeepSingh-fv6fq Місяць тому

    ਸਿਖ ਅੱਤਵਾਦੀ ਨਹੀ ਜੋਧੋ ਨੇ ਖਾਲਸਤਾਨ ਜਿੰਦਾਬਾਦ

  • @tirthanandraghbirsingh9266
    @tirthanandraghbirsingh9266 Місяць тому +6

    ਇਹ ਸਾਰਾ ਕੁੱਝ ਕੇਸ ਨੂੰ ਉਲਝਾਉਣ ਕਰਕੇ ਕੀਤਾ ਜਾ ਰਿਹਾ ਹੈ ਕੋਈ ਮਤਲਵ ਨਹੀ ਨਾਰਾਇਣ ਚੌਰਾ ਕਿਥੇ ਗਿਆ ਕਿਸ ਨੂੰ ਮਿਲਿਆ ਕੀ ਖਾਧਾ ਕੀ ਪੀਤਾ ਕਿਸ ਨਾਲ ਗੱਲ ਕੀਤੀ ਇੰਨਾਂ ਗੱਲਾ ਦਾ ਗੋਲੀ ਮਾਰਨ ਦੇ ਨਾਲ ਕੋਈ ਮਤਲਵ ਨਹੀ ਮੌਕੇ ਦੀ ਸੀ ਸੀ ਟੀ ਵੀ ਦੀ ਫੁਟੇਜ ਕਲੀਅਰ ਔਜੂਦ ਹੈ।

  • @SanbirSidhu-xy6ks
    @SanbirSidhu-xy6ks Місяць тому

    Waheguru ji 🙏

  • @JaspreetKaur-py1of
    @JaspreetKaur-py1of Місяць тому

    ਨਰੈਣ ਸਿੰਘਚੌੜਾ ਜਿੰਦਾ ਬਾਦ, ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨੀ ਪੂਰਨ ਸਿੰਘ ਪਿੰਡ ਗਹਿਲ ਬਰਨਾਲਾ ਪੰਜਾਬ

  • @RanjitKumar-k2v
    @RanjitKumar-k2v Місяць тому +1

  • @Avneetkaur77
    @Avneetkaur77 Місяць тому

    🙏🙏🙏🙏🙏

  • @sharanchandi0168
    @sharanchandi0168 Місяць тому

    Waheguyru g

  • @SahibAvtar
    @SahibAvtar Місяць тому

    Wheguru je Wheguru

  • @RajbirSingh-lq6dn
    @RajbirSingh-lq6dn Місяць тому

    Mera pind aa kalia sankatra khemkaran halka❤

  • @anmolsingh1416
    @anmolsingh1416 Місяць тому

    Bhai Nrain singh chorha jindabad

  • @RandhirSingh-h7o
    @RandhirSingh-h7o Місяць тому

    ਜਿਸਨੇ ਸਿਮਰਣ ਕਰਦੇ ਬੇਕਸੂਰਾਂ ਤੇ ਰਹਿਮ ਨਹੀਂ ਕੀਤਾ ਆਪਣੀ ਸਤਾ ਦੇ ਹੰਕਾਰ ਵਿੱਚ ਗੋਲੀ ਚਲਵਾ ਕੇ ਮਰਵਾ ਦਿਤੇ ਉਸ ਉਤੇ ਰਹਿਮ ਕਿਉਂ ਕਰ ਰਹੇ ਹਨ ਜਥੇਦਾਰ ਜੀ

  • @malkitsidhu8098
    @malkitsidhu8098 Місяць тому

    ਚੌੜਾ ਸਾਬ ਜਿੰਦਾਬਾਦ

  • @dr.manjitsinghdalla7726
    @dr.manjitsinghdalla7726 Місяць тому +2

    ਪੱਤਰਕਾਰ ਜੀ ਤੁਸੀਂ ਵੀ ਰੈਡੀਕਲ ਲਫਜ ਵਰਤ ਰਹੇ ਹੋ ਜੋ ਯੋਗ ਨਹੀ

  • @GurmangatGurpreet
    @GurmangatGurpreet Місяць тому

    ਕਾਲੀਆ ਸਕੱਤਰਾਂ ਪਿੰਡ v satkar jog a ji Ghar ghar vich ਖਾੜਕੂ ਸਿੰਘ ਹੋਏ ਆ ਤੇ ਸ਼ਹੀਦ v ne❤

  • @jogindersaini7200
    @jogindersaini7200 Місяць тому

    ਹਰ ਸਿੱਖ ਨੂੰ ਹੀ ਜਿਹੜਾ ਮਰਜ਼ੀ ਅਤਿਵਾਦੀ ਕਹੀ ਜਾ ਰਿਹਾ ਹੈ।😮

  • @suchasomal8976
    @suchasomal8976 Місяць тому

    I solute to Khalsa Nrain singh chora ji

  • @Gurmat_academy_2023
    @Gurmat_academy_2023 Місяць тому

    Chaura jindabad

  • @surjitbuttar6673
    @surjitbuttar6673 Місяць тому

    All gather

  • @Simran-m5j
    @Simran-m5j Місяць тому

    Nu

  • @davindersandhu8977
    @davindersandhu8977 Місяць тому +2

    Bilkul sahi gall kitti bhai saab ne attwadi te badal privar jina panjab da bera gark kar ditta🙏

  • @krishanlal8535
    @krishanlal8535 Місяць тому

    *🇮🇳🙀🙄अंधविश्वास से👉 विश्वास की ओर! नफरत से अब प्यार की ओर! बहुत हो चुका मन मुटाव ! छोड़ो अब भेदभाव! आओ सब बनायें नया समाज, पवित्र बाइबल 2 कुरिनथियो **5:17** आमीन🙏*

  • @kuldeepkuldeep3610
    @kuldeepkuldeep3610 Місяць тому +3

    ਚੌੜਾ ਝੂਠ ਬੋਲ ਰਿਹਾ ਕਿ ਬੇਅਦਬੀ ਕਰਕੇ ਮਾਰਨਾ ਸੀ ਫਿਰ ਇਸਨੇ ਤਾਂ 2013 ਵਿੱਚ ਵੀ ਬਿਆਨ ਦਿੱਤਾ ਸੀ ਬਦਲ ਨੂੰ ਮਾਰਨ ਲਈ ਉਸ ਟਾਈਮ ਤਾਂ ਬੇਅਦਬੀ ਵੀ ਨਹੀ ਹੋਈ ਸੀ ਮੈਂ ਕੋਈ ਬਾਦਲ ਦਾ ਸਮਰਥਕ ਨਹੀ ਹਾਂ

  • @mehra6889
    @mehra6889 Місяць тому

    ਸੁਖਬੀਰ ਬਾਦਲ ਨੂੰ ਵੇਖ ਲੱਗਦਾ ਜਿਮੇ ਕੇ ਨਵਾ ਬਾਬਾ ਮਾਰਕੀਟ ਚ ਆ ਗਿਆ ਹੂੰਦਾ ਹੱਥ ਚ ਡੰਡਾ ਕੁਰਸੀ ਤੇ ਬੈਠਾ ਏਦਾ ਹੀ ਲੱਗਦਾ ਸੀ ਇੱਕ ਬੀਬੀ ਤਾ ਪੈਰੀ ਹੱਥ ਵੀ ਲਾ ਗਈ ਸੀ😂

  • @SinghSatnam-x6n
    @SinghSatnam-x6n Місяць тому +3

    Majethea chite daa smagler 😂😂😂😮😮😮😮😅😅😅😅😅😅😅😅😅😅😅😅😅😅

  • @GurpreetSingh-gc1li
    @GurpreetSingh-gc1li Місяць тому +4

    ਯੋਧਾ ਤੇ ਸ਼ੇਰ ਆਇਆ ਭਾਈ ਨਰਾਇਣ ਸਿੰਘ ਚੌੜਾ

  • @SukhbirSingh-k7z
    @SukhbirSingh-k7z Місяць тому

    Oh bhai sahib ji sach keha purana papi te purana khund hai eh...❤ insaaf waheguru ji ne cheti kr dena hai..

  • @amandeepkahlon1978
    @amandeepkahlon1978 Місяць тому

    Bhai Narayan singh chaura
    Narayan chauraaa ? Ah hai India media
    That’s why your ranking in world press index is at 164th position

  • @daljitnagi3610
    @daljitnagi3610 Місяць тому

    Es news chenaal te v case karna chahida kyunki accused da naam s.narayan singh chora hai naki narayan chora.eh chenal valeyaan nu singh likhan tou takleef hundi hai

  • @nirbhainirbhai5778
    @nirbhainirbhai5778 Місяць тому

    ਪਿਸਤੌਲ ਲਿਸਾਸੀਆ ਤੀ ਕਅ ਨਜੈਜ ਤੀ ਏਦੇ ਵਾਰੇ ਦਸੋ

  • @Harbans803
    @Harbans803 Місяць тому +4

    ਰੰਬ ਤੋਂ ਡਰੋ

    • @GurpreetSingh-qs5bl
      @GurpreetSingh-qs5bl Місяць тому

      You meant Badals?

    • @Harbans803
      @Harbans803 Місяць тому

      @@GurpreetSingh-qs5bl ਵੀਰ ਜੀ ਭਾਅ ਜੀ ਨੀ ਕਿਹਣਾ ਆਉਂਦਾ ਵੀਰੇ

    • @harjindragill351
      @harjindragill351 Місяць тому

      “ ਰੱਬ “……

  • @SINGHEntertainment-mi8xf
    @SINGHEntertainment-mi8xf Місяць тому

    Badal party nu panth cho bahar kro

  • @JaspinderSingh-h1t
    @JaspinderSingh-h1t День тому

    ਸੁਖਬੀਰ ਬਾਦਲ ਤੇ majhitia ਪਹਿਲਾ ਆਪਣੀ ਆ ਕਰਤੂਤਾ ਦੱਸਣ ਜੋ ਇਹਨਾਂ ਕੀਤਾ ਪੰਜਾਬ ਨਾਲ ਪੰਥ ਨਾਲ ਸਾਲ਼ੇ ਸਿਰਸੇ ਅਲੇ ਦੇ ਆਪਣੇ ਘਰ ਭਰ ਲਏ ਖਾ ਗਏ ਪੰਜਾਬ ਲੁੱਟ ਕੇ ਬੇੜਾ ਗ਼ਰਕ ਕਰਤਾ ਇਹਨਾ ਪੰਜਾਬ ਦਾ ਨੌਜਵਾਨ e da

  • @manjitsinghsingh6408
    @manjitsinghsingh6408 Місяць тому

    ਬਾਦਲ ਕੇ।ਅਤ਼ਵਾਦੀਆ

  • @B_Dhillon13
    @B_Dhillon13 Місяць тому

    This is an opportunity to ask Court to summon Sukhbir Badal for the misdeeds he already accepted in front of Panj Piyarae

  • @AmandeepSingh-m8o
    @AmandeepSingh-m8o Місяць тому +3

    ਬਾਹਉਏਸੇਰਪੁੱਤਰਾ

  • @gurpalsinghkaila4489
    @gurpalsinghkaila4489 Місяць тому

    Saram Nahi badalanu sare landers ne

  • @BzbBzbjnzjs
    @BzbBzbjnzjs Місяць тому

    Kamaal di aa poora parivaar kaum nu samarpit aa chourra goli chalan ton baad v bahut khush aa

  • @daljeetsinghdaljeetsingh7937
    @daljeetsinghdaljeetsingh7937 Місяць тому +1

    Choureya tu natak kita jina ne marna hunda oh chharde ni very nu je sachi maran gya see ta kole jake hvai fire nhi sgo os panth dokhi de ser ch goliya thhokaniya see

  • @ManveerBrar-r2s
    @ManveerBrar-r2s Місяць тому

    Aa hmla mandbhagi ghatna h aakal takht de khilaf ci aa hamla te aa vi socho gurudvara sahib di seva ch lge sevadar te hmla hoya h

  • @rajeshKumar-dz2gf
    @rajeshKumar-dz2gf Місяць тому

    KI HUN BEADBI NAHI HOYE

    • @ibadatkaurkingra7376
      @ibadatkaurkingra7376 Місяць тому +1

      😢u r not sikh ...so apne msle dekho...bhmna to devdsia bcha k ghrr lai aoo

  • @gurmeetgurri6645
    @gurmeetgurri6645 Місяць тому

    Bhai narain singh choda bapu ji i love u