ਮੁਗ਼ਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਦਾ ਸਮਾਨ; ਤਿੰਨ ਕੀਲੇ ਮਿਲ਼ਦੇ ਸੀ ਸਮਾਨ ਬਦਲੇ| Harbhej Sidhu|Satnam Singh|

Поділитися
Вставка
  • Опубліковано 28 кві 2021
  • #HarbhejSidhu #OldestUtensils #SatnamSingh #punjabiVirsa
  • Розваги

КОМЕНТАРІ • 294

  • @rawailsingh7389
    @rawailsingh7389 2 роки тому +2

    ਵਾਹ ਉਏ ਰੱਬ ਦਿਆ ਬੰਦਿਆਂ ਕਮਾਲ ਕਰਤੀ,ਸਾਡੀ ਆਉਣ ਵਾਲੀ(ਨਫਰੀ) ਪੀੜ੍ਹੀ ਤੁਹਾਨੂੰ ਹਮੇਸ਼ਾਂ ਯਾਦ ਕਰੇਗੀ ਨਾਲ ਗੁਜਰੇ ਜਮਾਨੇ ਦੀਆਂ ਵਸਤੂਆਂ ਵੇਖ ਭੁੱਲੇ ਵਿਰਸੇ ਯਾਦ ਕਰਾਉਣ ਲਈ ਧੰਨਵਾਦ ਕਰੇਗੀ ਜਿਸ ਦੀ ਕੀਮਤ ਬੇ ਆਥਾਹ ਹੈ

  • @amarjitkaur6146
    @amarjitkaur6146 3 роки тому +12

    ਵਾਹਿਗੁਰੂ ਜੀ ਐਸੀ ਕਲਾ ਵਰਤਾਉਣ ਕਿ ਪਹਿਲਾਂ ਵਾਲਾ ਸਮਾਂ ਲਿਆਉਣ ਪੁਰਾਣੀਆਂ ਚੀਜਾਂ ਦੇਖ ਕੇ ਮਨ ਬਹੁਤ ਖੁਸ਼ ਹੋਇਆ ਵੀਰ ਜੀ ਬਹੁਤ ਬਹੁਤ ਦਿਲੋ ਧੰਨਵਾਦ

  • @bawamandikalanpb0352
    @bawamandikalanpb0352 3 роки тому +70

    ਸਲੂਟ ਆ ਬਾਈ ਨੂੰ ਇਨ੍ਹਾਂ ਪੁਰਾਣੇ ਸੱਭਿਆਚਾਰ ਦੀ ਸਾਂਭ-ਸੰਭਾਲ ਕਰਨ ਤੇ 🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @baljindersinghlongowal4097
    @baljindersinghlongowal4097 3 роки тому +34

    ਧੰਨਵਾਦ ਭਰਾ ਦਾ ਇਤਹਾਸ ਸਭਿੱਆਚਾਰ ਸਾਭਨ ਲਈ ! ਪਰ ਨਚਾਰ ਅੱਜਕੱਲ ਭੰਗੜੇ ਗਿੱਧੇ ਨੂੰ ਸਭਿੱਆਚਾਰ ਦੱਸੀ ਜਾਦੇ ਆ ਨਵੀ ਪੀੜੀ ਨੂੰ

  • @satveersingh-yr8wb
    @satveersingh-yr8wb 3 роки тому +8

    ਵਾਹ 22 ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ
    ਵਿਰਸੇ ਨੂੰ ਸੰਭਾਲਣਾ ਵੀ ਇਕ ਸੇਵਾ
    ਇਹ ਸੇਵਾ ਤੁਸੀਂ ਨਿਭਾ ਰਹੇ ਓ

  • @rooppreetkaur8872
    @rooppreetkaur8872 3 роки тому +16

    ਬਹੁਤ ਹੀ ਵਧੀਆ ਸੋਚ ਹੈ। ਪੰਜਾਬੀ ਵਿਰਸੇ ਨੂੰ ਸਾਂਭੀ ਬੈਠੇ ਨੇ ਜੀ। ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਦੀ ਮੱਦਦ ਨਾਲ ਅਜਾਇਬ ਘਰ ਦੀ ੳੁਸਾਰੀ ਕਰਵਾੳਣ ਤੇ ਪੁਰਾਤਨ ਵਸਤਾਂ ਦੀ ਹੋਰ ਵੀ ਸਾਂਭ ਸੰਭਾਲ ਹੋ ਸਕੇ।

  • @geetabhalla5768
    @geetabhalla5768 3 роки тому +30

    ਵੀਰ ਨੂੰ ਬਹੁਤ ਬਹੁਤ ਦਿਲੋ ਪਿਆਰ ਜੀ, ਸਾਡੇ ਵਿਰਸੇ ਦੀ ਸੰਭਾਲ ਲਈ ਜੀ🙏🙏🙏🙏 ਗੁਰਭੇਜ ਜੀ ਅੱਜ ਤਾਂ ਤੁਸੀ ਕਮਾਲ ਹੀ ਕਰ ਤੀ 👍👍

  • @grwindersingh4237
    @grwindersingh4237 3 роки тому +6

    ਪੁਆਧੀ ਬੋਲੀ ਅਤੇ ਪੁਰਾਣੇ ਸਭਿਆਚਾਰ ਦਾ ਬੇਮਿਸਾਲ ਮੇਲ ਏ ਏਸ ਵੀਡੀਓ ਚ ! ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @ProGurdeep
    @ProGurdeep 3 роки тому +18

    ਜੋ ਕੰਮ ਸਰਕਾਰਾ ਦੇ ਨੇ ਬਾਈ ਕਰ ਰਿਹਾ ..ਧੰਨ ਏ ਭਰਾ ਤੂੰ

  • @ballagganantiquecurrencyco4650
    @ballagganantiquecurrencyco4650 3 роки тому +10

    ਹਰਭੇਜ ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਤੁਸੀਂ ਵਧੀਆ ਉਪਰਾਲਾ ਕੀਤਾ ਹੈ ਕਿ ਪੁਰਾਣੀਆਂ ਚੀਜਾਂ ਦੇ ਭੰਡਾਰ ਦਰਸ਼ਕਾਂ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰੀ ਟੀਮ ਨੂੰ ਅਤੇ ਦਰਸ਼ਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੁਹਾਡੇ ਨਾਲ ਜੁੜੇ ਦਰਸ਼ਕਾਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਦਾ

  • @AvtarSingh-ii3zs
    @AvtarSingh-ii3zs 3 роки тому +5

    ਧੰਨਵਾਦ ਵੀਰ ਜੀ। ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਤੁਸੀਂ ਇਸ ਤਰ੍ਹਾਂ ਹੀ ਵਿਰਸੇ ਦੀ ਸੇਵਾ ਕਰਦੇ ਰਹੋਂ

  • @balwindersinghsingh8510
    @balwindersinghsingh8510 3 роки тому +7

    ਅੱਜ ਤੋਂ 30 ਕੁ ਸਾਲ ਪਹਿਲਾਂ ਪੀਹਡ਼ਆ ਵੇਖਿਆ 1990 ਦੇ ਆਸ ਪਾਸ ਇਹ ਵਿਰਲੇ ਟਾਂਵੇ ਘਰਾਂ ਚ ਸੀ

  • @nathasinghkahlon8425
    @nathasinghkahlon8425 3 роки тому +45

    ਧੰਨਵਾਦ ਵੀਰਜੀ ਦਾ ਵਿਰਸਾ ਦੀ ਸਾਂਭ ਕਰਨ ਦਾ

  • @gursewaksamra8129
    @gursewaksamra8129 3 роки тому +5

    ਪੁਰਾਣਾ ਸੱਭਿਆਚਾਰ ਦੇਖ ਕੇ ਰੂਹ ਖੁਸ਼ ਹੋ ਗਈ ਉਹ ਪੁਰਾਣਾ ਸਮਾਂ ਬਹੁਤ ਵਧੀਆ ਸੀ

  • @dineshsinghyadav9760
    @dineshsinghyadav9760 3 роки тому +19

    इन दुर्लभ व अद्भुत ऐतिहासिक वस्तुओं को दिखाने का बहुत बहुत शुक्रिया हरभेज जी 🙏🏻🙏🏻

  • @jsshammy1994
    @jsshammy1994 Рік тому

    ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾ ਦੀ ਸੁਰੱਖਿਆ ਕੀਤੀ ਜਾਵੇ ਕਿਉ ਕਿ ਏ ਸਾਡਾ ਵਿਰਸਾ ਹੈ। ਨਹੀਂ ਤਾਂ ਏਹ ਅਲੋਪ ਹੋ ਜਾਣਾ। ਸਾਡੀ ਸਰਕਾਰ ਨਕਮੀ ਏ ਜੇਹੜੀ ਏਹਨਾਂ ਚੀਜ ਵਾਰੇ ਨਹੀਂ ਸੋਚ ਦੀ।

  • @avtargrewal3723
    @avtargrewal3723 Рік тому +1

    ਇਹ ਬਾਈ ਜੀ ਦਾ ਧੰਨਵਾਦ ਜਿੰਨਾਂ ਸਾਨੂੰ ਪੁਰਾਣੇ ਸਮਾਨ ਦੀ ਸਾਂਭ ਸੰਭਾਲ ਲਈ ਦਿਲੋਂ ਸਲੂਟਹੈ ਤੇ ਕਾਸ ਜੇ ਪਹਿਲਾਂ ਵਾਲਾਂ ਪੰਜਾਬ ਦੁਆਰੇ ਜਾਵੇ ਬਹੁਤ ਵਧੀਆ ਲੱਗਿਆ ਹਰਭੇਜ ਜੀ ਧੰਨਬਾਦ

  • @sudagarsingh1476
    @sudagarsingh1476 3 роки тому +10

    ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ ਰੁਹ ਖੁਸ਼ ਹੋ ਗਈ 👌👌👌👌👌👍👍👍👍🙏🙏🙏🙏

  • @sumervlogs111
    @sumervlogs111 3 роки тому +6

    ਬਹੁਤ ਧੰਨਵਾਦ ਵੀਰ ਜੀ ਦਾ ਵੀ ਜਿਹਨਾ ਨੇ ਸੱਭਿਆਚਾਰ ਸਾਂਭਿਆਂ ਹੋਇਆ

  • @tirathsingh2352
    @tirathsingh2352 3 роки тому +3

    ਵਾਹਿਗੁਰੂ ਜੀ 🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ 👍👍

  • @hardeepsinghcheema429
    @hardeepsinghcheema429 3 роки тому +3

    ਬਾਈ ਜੀ ਤੇਰੀ ਸੋਚ ਬਹੁਤ ਹੀ ਵਧੀਆ ਏ।ਤੂੰ ਸਾਨੂੰ ਪੁਰਾਣੀਆਂ ਚੀਜਾਂ ਦਿਖਾਉਂਦਾ ਰਹਿੰਦਾ ਏ।

  • @bawamandikalanpb0352
    @bawamandikalanpb0352 3 роки тому +9

    ਬਹੁਤ ਖੁਸ਼ੀ ਹੋਈ ਮਨ ਨੂੰ ਬਾਈ ਬਿਆਨ ਨੀ ਕਰ ਸਕਦੇ ਇਹਨੀਂ ਖੁਸ਼ੀ ਮਿਲੀ ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏🙏🙏🙏🙏🙏❤️❤️❤️❤️❤️❤️🌹🌹🌹🌹🌹🌹🌹🌹

  • @user-hb5yj9wx4e
    @user-hb5yj9wx4e 3 роки тому +4

    ਬਹੁਤ ਵਧੀਆ ਇਨਸਾਨ ਨੇ ਬਾਈ ਗੱਲਾਂ ਵੀ ਵਧੀਆ

  • @KaramSingh-ev1ku
    @KaramSingh-ev1ku 3 роки тому +4

    ਬਹੁਤ ਖੂਬ

  • @sandeepmehra366
    @sandeepmehra366 3 роки тому +1

    ਆਪਾਂ ਜਿਉਦੇ ਜੀ ਵੇਖ ਲਿਆ ਵਿਰਸਾ ਵਾਹਿਗੁਰੂ

  • @sapna1088
    @sapna1088 3 роки тому +3

    Thank you paji apna virsa dekh maan khush ho gya sade kol vi bharth da patila si meri mummy us vich dudh ubalde si love from Delhi 🙏👍

  • @sandeepmehra366
    @sandeepmehra366 3 роки тому +2

    ਬਹੁਤ ਸਮਾਨ ਵੇਖਣ ਵਾਲਾ ਪਾਰ੍ਟ 2 ਜਰੂਰ ਵਣਾਓ

  • @_singh-is-king_4304
    @_singh-is-king_4304 Рік тому

    Dil ch hol jya pee janda purania cheeza dekh k wah ji wah 🙏 jad fer dubara awa meina desh howe PUNJAB jeonde raho khush raho waheguru ji lamia umara bakshan ji punjabio

  • @jasmeetsingh4952
    @jasmeetsingh4952 3 роки тому +4

    Jagdi zameer vale bai ji nu salute hai ji . Waheguru chardikala vich rakhe ji

  • @sahilverma6112
    @sahilverma6112 3 роки тому +4

    Harbhej Paji Salute Thonu 🙏🙏🙏🙏🙏🙏🙏

  • @rajadhaliwal9678
    @rajadhaliwal9678 2 роки тому

    ਹਰਭੇਜ ਬਹੁਤ ਵਧੀਆ ਵੀਰੇ ਪੁਰਾਣੇ ਪੰਜਾਬ ਵਾਲੀਆਂ videos ਲੈ ਕੇ ਆਇਆ ਕਰ ਵੀਰੇ

  • @bsingh1310
    @bsingh1310 2 роки тому +1

    ਬਹੁਤ ਵਧੀਆ ਜੀ ਵਿਰਸਾ ਸੰਭਾਲਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਸਭ ਨੂੰ

  • @Rajindersingh-nq4pz
    @Rajindersingh-nq4pz 3 роки тому +2

    BAHUT SUNDER GUNKAARI SAMAAN HAI ,,SINGH. HI KING,,,, WAHEGURU JI TERA SHUKAR HAI JI SAAREYA NU KHUSHIYAN BAKHASHAN JI,,,, WAHEGURU JI KA KHALSA WAHEGURU JI KI FATEH,,,,, SHRI GANGANAGAR RAJASTHAN

  • @harsimranjitsinghsingh7774
    @harsimranjitsinghsingh7774 2 роки тому

    ਧੰਨਵਾਦੀ ਵੀਰ ਇਹ ਸਭਿਆਚਾਰਕ ਦਿਖਾਇਆ

  • @ggub6232
    @ggub6232 3 роки тому +3

    ਬਹੁਤ ਬਹੁਤ ਧੰਨਵਾਦ ਬਾਈ ਜੀ ਇਹ ਵਿਰਸਾ ਸੰਭਾਲਣ ਲਈ ਤੇ ਸਾਨੂੰ ਸਭ ਨੂੰ ਦਿਖਾਉਣ ਲਈ🧟‍♂️🧟‍♂️🙏🙏🙏🙏🙏

  • @kuldeepsinghsatauj2326
    @kuldeepsinghsatauj2326 3 роки тому +2

    ਬਹੁਤ ਵਧੀਆ ਸੋਚ ਬਾਈ ਜੀ

  • @gagangrewal3239
    @gagangrewal3239 3 роки тому +3

    ਬਹੁਤ ਵਧੀਆ ਸੋਹਣੀਆ ਚੀਜ਼ਾਂ ਲੱਗੀਆਂ

  • @MandeepSinghKambojNaushehraPan
    @MandeepSinghKambojNaushehraPan 2 роки тому +1

    Singh Sahib Di great original man Zindabad Sarda ji. you are right sar 💯%✓✓✓✓✓✓

  • @sekhonhoni4646
    @sekhonhoni4646 3 роки тому +4

    Salute brother

  • @sahilverma6112
    @sahilverma6112 3 роки тому +6

    Eh Paji Sade Hi Area De Ne Fatheghar Sahib Toh 🙏🙏🙏👍🏿

  • @jaspalsingh150
    @jaspalsingh150 3 роки тому +4

    Wonderful,rare collection.What a man.

  • @rohisingh2525
    @rohisingh2525 3 роки тому +4

    खुश हो जाती है भाई सामान देखकर संवारा सुबह का जाता है

  • @NirmalSingh-bz3si
    @NirmalSingh-bz3si Рік тому

    Kise.cheej.nu.sambhan.nalo.os.bate.jankari.rakhni.bahut.vaddi.gall.a.thnx

  • @rajinderjitsingh506
    @rajinderjitsingh506 3 роки тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਣ

  • @fighterman9329
    @fighterman9329 3 роки тому +16

    ਪੂਰੀ ਵੀਡੀਓ ਵੇਖੀ ਪਰ 25 ਮਿੰਟ 5ਮਿੰਟਾਂ ਵਾਂਗ ਲੱਗੇ

    • @harbansbenipal3256
      @harbansbenipal3256 3 роки тому +1

      ਬਹੁਤ ਸੋਹਣੀ ਲੱਗੀ ਵੀਡੀਓ,,

    • @harbansbenipal3256
      @harbansbenipal3256 3 роки тому +1

      ਬਹੁਤ ਸੋਹਣੀ ਲੱਗੀ ਵੀਡੀਓ,,
      ਬੱਸੀ ਪਠਾਣਾ ਕਿਸ ਜਗਾ ਹੈ ਜੀ
      ਬੈਨੀਪਾਲ ਜਰਮਨੀ

    • @satnamattal2739
      @satnamattal2739 3 роки тому

      @@harbansbenipal3256 ਫਤਿਹ ਗੜ ਸਾਹਿਬ

  • @Gurpreetboutique
    @Gurpreetboutique 3 роки тому +2

    ਬਹੁਤ ਬਹੁਤ ਧੰਨਵਾਦ ਜੀ

  • @jatinderdhillon1720
    @jatinderdhillon1720 2 роки тому

    Thanks a million. Vaheguru dee Kotla. So nice of u to Show us all valuable item's

  • @bimladevi856
    @bimladevi856 3 роки тому

    puratan cheejan sambhan vale veer da teh dil to dhanvad jina ne sanu bahut hi vadhia jankari ditti hai.

  • @gurdeepsinghgurdeep242
    @gurdeepsinghgurdeep242 10 місяців тому

    ਬਹੁਤ ਵਧੀਆ ਵੀਰ ਜੀ

  • @waheguru9224
    @waheguru9224 3 роки тому

    ਹਰਭੇਜ ਸਿੱਧੂ ਜੀ ਤੁਹਾਡਾ ਬਹੁਤ ਧੰਨਵਾਦ ਜੀ।

  • @rajveermander3217
    @rajveermander3217 3 роки тому +1

    Wmk Ji Waheguru Ji Sabna Te Hamesha Meher Krna Ji God bless you Ji Waheguru Ji

  • @sarwansinghboparai4969
    @sarwansinghboparai4969 2 роки тому +2

    Bhut bhut dhanvad a veer ji da 🙏🙏🙏🙏🙏

  • @indian1592
    @indian1592 3 роки тому +1

    ਧੰਨਵਾਦ ਵੀਰ ਦੇ

  • @fareefir3815
    @fareefir3815 3 роки тому

    ਬਹੁਤ ਬਹੁਤ ਧੰਨਵਾਦ ਵੀਰ ਜੀ ।

  • @devendersingh4182
    @devendersingh4182 2 роки тому

    Kamaal hai vir ji,salaam hai tuhadi soch nu.bahut vadiya

  • @sukhjass28
    @sukhjass28 3 роки тому

    Bahut bahut dhanyavaad veer ji

  • @balwindersinghsingh8510
    @balwindersinghsingh8510 3 роки тому

    ਵੀਰ ਜੀ ਪੁਰਾਣੇ ਵੇਲਿਆਂ ਚ ਇਹ ਅਲੱਗ ਧਾਤਾਂ ਦੇ ਭਾਂਡੇ ਦੀ ਵਰਤੋਂ ਵੀ ਤੰਦਰੁਸਤੀ ਦਾ ਵੱਡਾ ਰਾਜ ਸੀ

  • @gurkiratsingh6769
    @gurkiratsingh6769 3 роки тому +1

    ਪੰਜਾਬੀਅਤ 😍😍❤️♥️

  • @user-ev5sf7ci3p
    @user-ev5sf7ci3p Рік тому

    20:39 is Tibet music bowl for meditation. Its basically Buddhist meditation instrument.. nice video❤❤💯💯🙏🙏

  • @lakhbirsingh7485
    @lakhbirsingh7485 Рік тому

    ਬਹੁਤ ਵਧੀਆ ਜੀ ਧੰਨਵਾਦ ਜੀ

  • @amarpreetkaur4965
    @amarpreetkaur4965 2 роки тому +3

    Please make this into a museum, register it as a museum and you can even charge like Rs 10 per person, so it can help you pay for maintenance of all of these things and help you with money to buy more antique stuff

    • @jotsidhu4007
      @jotsidhu4007 2 роки тому

      Bilkul right sister ji veer ji di mehnt aa te apa ohna di mehnt da mul paiye

  • @gurpreetverma4096
    @gurpreetverma4096 2 роки тому

    Dhanyvad veer ji Virsa samanilai

  • @shivcharndhaliwal1702
    @shivcharndhaliwal1702 2 роки тому

    ,, Dova veeran nu Salam he ji 👌👌👌👌

  • @jaskaransingh3894
    @jaskaransingh3894 Рік тому

    1 bar fer duniya khatm ho k fer to bse te suche suuche bande hon sare koi kise da mada na kre waheguru g 🥰

  • @JaswinderSingh-rp5iz
    @JaswinderSingh-rp5iz Рік тому +1

    God bless you 🙏❤brother 🙏Old is gold

  • @pheerpb1010
    @pheerpb1010 2 роки тому +1

    Very good veer ji 🙏
    Inklaab zindabad 🇮🇳

  • @vbloktv826
    @vbloktv826 3 роки тому +2

    Salute aa Sardar ji tuhanu

  • @jattdiqueenjattdiqueen7166
    @jattdiqueenjattdiqueen7166 3 роки тому +1

    ਕਿਆ ਬਾਤ ਹੈ 🙏🌹😘😘😘😘😘😘😘😘😘😘😘😘😘😘😘

  • @Ashok.kumar.khunda
    @Ashok.kumar.khunda 3 роки тому +1

    Bahut vadi sewa veer g bahut blvadiya kam 👍👌🙏

  • @SatnamSingh-ue9tf
    @SatnamSingh-ue9tf 3 роки тому

    shok anmulai dhanwad veer ji

  • @anjalianjalicartoongamers5818
    @anjalianjalicartoongamers5818 3 роки тому

    Bhut bhut dhanvad🙏🙏🙏🙏🙏 bhai g

  • @dannym5899
    @dannym5899 2 роки тому

    Salute aa ji tuhanu virsa samban layi

  • @prempalsingh659
    @prempalsingh659 Рік тому

    Wah Ji 🙏💐 Waheguru Mehar Karna Veer te 😌💐

  • @Gurpreetboutique
    @Gurpreetboutique 3 роки тому +1

    ਬਹੁਤ ਵਧੀਆ ਜੀ ਅੱਜ ਵੀ ਸਭ ਹੈ

  • @inderjitsingh3325
    @inderjitsingh3325 3 роки тому +1

    Waheguru ji 🙏

  • @gagangrewal3239
    @gagangrewal3239 3 роки тому +1

    ਧੰਨਵਾਦ ਸਿੱਧੂ ਬਾਈ

  • @baljeetsidhu3550
    @baljeetsidhu3550 2 роки тому +1

    Dhan Dhan Sri Guru Nanak Dev Ji Mehar Karn Veer Ji Ta

  • @manibrar800
    @manibrar800 3 роки тому

    Bahut vdiya harbhej bai ❤️❤️❤️❤️

  • @KAMALKUMARKKJAAN-ws8nr
    @KAMALKUMARKKJAAN-ws8nr 3 роки тому

    MERI ROOH KHUSH KARTI BAI DHANYAWAD BAI JI

  • @sumervlogs111
    @sumervlogs111 3 роки тому +1

    Harbej veer ji Very very thanks video sade tak phachaun layi ji

  • @SurjeetSingh-xt7hr
    @SurjeetSingh-xt7hr 3 роки тому +3

    Wonderful

  • @ashaaneja7513
    @ashaaneja7513 3 роки тому

    Thanx veer ji🙏🙏🙏🙏🙏❤

  • @charnjitsingh624
    @charnjitsingh624 2 роки тому

    ਵੀਰ ਜੀ ਸੁਲੂਟ ਆ

  • @deepgaming2397
    @deepgaming2397 3 роки тому +1

    ਵਧੀਆ 😍😍😍

  • @jagtarsidhu191
    @jagtarsidhu191 3 роки тому +1

    ਸਲੂਟ ਵੀਰ ਨੂੰ

  • @harbindermohem
    @harbindermohem 3 роки тому +2

    ਵਾਹ ਜੀ ਵਾਹ ਸਲਿਉਟ

  • @suchasingh2098
    @suchasingh2098 3 роки тому +1

    Wahaguru ji

  • @harindersingh4502
    @harindersingh4502 3 роки тому +1

    Waheguru ji

  • @GurpreetSingh-vh2fh
    @GurpreetSingh-vh2fh Рік тому

    Waheguru ji❤🙏❤

  • @parmjeetsingh5942
    @parmjeetsingh5942 2 роки тому

    ਕਿਆ ਬਾਤ ਵੀਰ ਦੇ

  • @baljeetsingh-xo8gs
    @baljeetsingh-xo8gs 3 роки тому +2

    Bhut vadia g.

  • @balinder7984
    @balinder7984 3 роки тому

    Thanks bro for the video

  • @amanjotsingh606
    @amanjotsingh606 3 роки тому +2

    Very nice vr g

  • @Rajindersingh-nq4pz
    @Rajindersingh-nq4pz 3 роки тому +2

    AYURVED ANUSAAR GUNKARI NIROGI KAYA WAASTE BARTAN,,,,SAT SHRI AKAAL JI,,, SHRI GANGANAGAR RAJASTHAN INDIA

  • @good_vibes1176
    @good_vibes1176 3 роки тому

    Meinu bhut khusi hoi aw sbb vekh k😘😘

  • @factdailyhindi2388
    @factdailyhindi2388 2 роки тому

    wah ji wah sardar jii

  • @yadwindersinghbrar4967
    @yadwindersinghbrar4967 3 роки тому +2

    Very good video 👍👍

  • @sukhasingh2955
    @sukhasingh2955 2 роки тому

    Thanks

  • @rinkudhillon8728
    @rinkudhillon8728 2 роки тому

    Veer a pidda mare nanka pind hunda c chota veer herbhaj buhat sohni video buhat vadiya upraala veer bhai satnaam singh ji di mahnet nu koti koti danwad

  • @armaanrehmat3173
    @armaanrehmat3173 3 роки тому +6

    eh rath nu tyar karn da ordr mere kol aaea c malkpur but kise reason krke main tyaar nhi kr paea c