ਲੱਕੜ ਦੀਆਂ ਮੂਰਤਾਂ ਦੇ ਜਾਦੂਗਰ ਬਸ ਜਾਨ ਪਾਉਣੀ ਬਾਕੀ ਆ|Harbhej Sidhu |Wood art |Wood Sculpture|Talent hunt |

Поділитися
Вставка
  • Опубліковано 14 січ 2025

КОМЕНТАРІ • 220

  • @gaggumehra5066
    @gaggumehra5066 3 роки тому +22

    ਬਹੁਤ ਸੋਨੀ ਕਲਾਕਾਰੀ ਹੈ ਬਾਈ ਦੀ ਦਿਲ ਖੁੱਸ ਹੋਗੀਆ ਆਪਨੀਆ ਵਿਰਾਸਤ ਦੇੱਖਕੇ

  • @bhupinderkaurdhaliwal
    @bhupinderkaurdhaliwal 3 роки тому +3

    ਇਹੋ ਜਿਹੇ ਕਲਾਕਾਰਾਂ ਦੀਆ ਕਲਾਵਾ ਵਿੱਚ ਪਿਆਰ ਦੇਸ਼ ਦੀ ਰੂਹ ਪੰਜਾਬੀ। ਸਭਿਆਚਾਰ ਸਾਡਾ ਵਿਰਸਾ ਕੁੱਟ ਕੁੱਟ ਕੇ ਭਰ ਦਿੱਤਾ ਹੈ ਬਹੁਤ ਹੀ ਸਾਂਭ ਕੇ ਰਖਿਆ ਹੈ ਵੀਰੇ ਤੁਹਾਡੀ ਕਲਾ ਦੇ ਬਾਰੇ ਬਾਰੇ ਜਾਈਏ ਇਹਨਾਂ ਹੱਥਾਂ ਨਾਲ ਮੂਰਤੀਆਂ ਤਰਾਸ਼ ਕੇ ਰੱਖ ਦਿੱਤੀਆਂ ਹਨ ਸਿਰਫ ਰੂਹ ਹੀ ਬਾਕੀ ਹੈ ਪਰਮਾਤਮਾ ਦਿਨ ਦੁਗਣੀ ਰਾਤ ਚੌਂਗਣੀ ਤੁਹਾਨੂੰ ਤਰੱਕੀ ਬਖ਼ਸ਼ੇ ਇਸ ਤਰਾਂ ਹੀ ਕੰਮ ਕਰਦੇ ਰਹੋ

  • @simarpreetsingh7654
    @simarpreetsingh7654 3 роки тому +24

    ਬਾਈ ਜੀ ਸੱਚੀ ਦਿਲ ਬਾਗ਼ੋਂ ਬਾਗ਼ ਹੋ ਗਿਆ ਇਨੀ ਖੁਬਸੂਰਤ ਵਧੀਆ ਕਲਾਕਾਰੀ ਦੇਖ ਕੇ 🙏💐🌹🌷

  • @rathikalakendar6173
    @rathikalakendar6173 3 роки тому +8

    ਮੇਰੇ ਵੀਰ ਹਰਬੰਸ ਸਿੰਘ ਜੀ ਬਹੁਤ ਹੀ ਮਹਾਨ ਕਲਾਕਾਰ ਸੀ ਬਹੁਤ ਹੀ ਨੇਕ ਇਨਸਾਨ ਸੀ ਅਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਾਰ ਸਲਾਮ ਕਰਦੇ ਹਾਂ ਜੀ ਰਾਠੀ ਕਲਾ ਕੇਂਦਰ

  • @punjabirasoi3011
    @punjabirasoi3011 3 роки тому +1

    ਮੇਰੇ ਭਰਾਵਾਂ ਨੇ ਬਹੁਤ ਸੋਹਣੀ ਕਲਾਕਾਰੀ ਦੀਖਾਈ ਹੈ ਇਹ ਸਾਰੀਆ ਤਸਵੀਰਾਂ ਦੇਖ ਮਨ ਖੁਸ ਹੋ ਗਿਆ

  • @varindergill669
    @varindergill669 3 роки тому +2

    ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਹਰਭੇਜ ਬਾਈ

  • @dipikamalhotra9814
    @dipikamalhotra9814 3 роки тому +26

    ਸੱਚੀ sirji ਸਾਡਾ ਵਿਰਸਾ ਬਹੁਤ ਹੀ ਸ਼ਲਾਘਾਯੋਗ ਆ ਵਿਲਖਣ ਆ ਆਪਦੀ ਤੇ ਪੂਰੀ team ਦਾ ਧੰਨਵਾਦ ਤੇ sirji ohna ਦਾ ਵੀ ਜਿਨ੍ਹਾ ਨੇ ਏਸ ਵਿਰਸੇ ਨੂੰ ਸਾਡੇ ਰੂਹਬਰੂਹ ਕੀਤਾ ਧੰਨਵਾਦੀ ਹਾਂ🙏

  • @sarbjeetsinghkotkapuracity7206
    @sarbjeetsinghkotkapuracity7206 3 роки тому +6

    ਬਾਈ ਜੀ ਬਹੁਤ ਬਹੁਤ ਬਹੁਤ ਬਹੁਤ ਹੀ ਖੂਬਸੂਰਤ ਬਾਈ ਤੁਸੀਂ ਦਿਲ ਨੂੰ ਛੂਹ ਲੈਣ ਵਾਲੀ ਯਾਦਗਾਰ ਬਣਾਈ ਹੈ 🙏🙏🙏🙏👍👍👍👍❤️❤️❤️❤️❤️

  • @harshitmohllia6822
    @harshitmohllia6822 3 роки тому +5

    ਬਾਰਮਬਾਰ ਨਮਸਕਾਰ ਇਹ ਵਿਲੱਖਣ ਕਲਾਕਾਰੀ ਕਰਨ ਵਾਲਿਆਂ ਵੀਰਾਂ ਨੂੰ 🙏🙏🙏🙏

  • @Gold_Rush
    @Gold_Rush 3 роки тому +6

    ਬਹੁਤ ਹੀ ਸੋਹਣੀ ਕਲਾ ਵੀਰ ਜੀ ਸਕੀਏ ਆ ਤੁਹਾਨੂੰ ਔਰ ਤੁਹਾਡੀ ਕਲਾ ਨੂੰ

  • @kamalangelangelgirl6226
    @kamalangelangelgirl6226 3 роки тому +1

    ਸਾਡੇ ਨਾਨਕੇ ਪਿੰਡ ਹੈ ਜੀ ਸਮਾਲਸਰ ਅੱਜ ਮੁੜ ਬਚਪਨ ਯਾਦ ਆ ਗਿਆ ਹੈ ਜੀ ਬਹੁਤ ਹੀ ਖੂਬਸੂਰਤ ਹੈ 👌👌👌👌💞💞💞

  • @Gursewak321
    @Gursewak321 3 роки тому +3

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੂੰ ਹੀ ਤੂੰ ਆਂ

  • @Gold_Rush
    @Gold_Rush 3 роки тому +4

    Waheguru Ji di Bakshi hoyi ਕਲਾ ਬਹੁਤ ਵਧੀਆ ਜੀ ਸਾਡਾ ਪੁਰਾਣਾ ਵਿਰਸਾ ਯਾਦ ਕਰਵਾਇਆ ਧੰਨਵਾਦ ਜੀ

  • @rbrar3859
    @rbrar3859 3 роки тому +14

    ਵਾਹਿਗੁਰੂ ਜੀ ਮੇਹਰ ਕਰੇ

  • @PreetKaur-nl2jq
    @PreetKaur-nl2jq 2 роки тому

    ਬਹੁਤ ਵਧੀਆ ਕਲਾ,ਸਾਡਾ ਪੰਜਾਬੀ ਵਿਰਸਾ ਦਰਸਾਇਆ ਹੋਇਆ ਹੈ ।

  • @sandhu7784-c5b
    @sandhu7784-c5b 3 роки тому +1

    Bot vdia kalakari nal de nal reporter bhaji v bot intelligent ne Bot vdia tarike nal peshkari kiti

  • @jaskarandulay8339
    @jaskarandulay8339 3 роки тому +3

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ👍💯👍💯

  • @surindernayyar7745
    @surindernayyar7745 3 роки тому

    कमाल हैं ये तो आज तक देखा ही नही था ये कला ज्यादा से ज्यादा लोगो को दिखानी और सिखानी चाहिए

  • @ranivirkmalout1426
    @ranivirkmalout1426 3 роки тому +2

    ਬਹੁਤ ਵਧੀਆ ਮੂਰਤੀਆਂ ਆ ਵੀਰ ਜੀ ਦਿਲ ਖੁਸ਼ ਹੋਗਿਆ ਪਰਮਾਤਮਾ ਤਰੱਕੀਆਂ ਬਕਸ਼ੇ ਵੀਰ ਜੀ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂਂ ਮੇਰੇ ਨਾਨਕੇ ਆ ਸਮਾਲਸਰ

  • @rajivsharma5648
    @rajivsharma5648 3 роки тому +2

    बहुत अच्छे इस से पहले की वीडियो भी देखी मैने

  • @gurpinderaddiwalgurpindera9728
    @gurpinderaddiwalgurpindera9728 3 роки тому +2

    Sirra bai ji wmk🙏🙏hor bal bakshe kirpa kre malik

  • @dalbirvirk2524
    @dalbirvirk2524 3 роки тому +2

    ਬਹੁਤ ਵਦੀਆ ਲੱਗਾ ਦੇਖ ਕੇ ਸਭਿਆਚਾਰ

  • @kulwantkour6251
    @kulwantkour6251 3 роки тому +1

    Wah veer ji kay baat hai 👌👌👌👌👌

  • @bindersingh1452
    @bindersingh1452 3 роки тому +2

    ਬਹੁਤ ਵਧੀਆ ਵੀਰ

  • @chamkaurpandher2673
    @chamkaurpandher2673 2 роки тому

    ਕਿਆ ਬਾਤਾਂ ਨੇ... ਵਿਰਸਾ ਸਿਰਜਣ ਅਤੇ ਵਿਖਾਲਣ ਲਈ ਧੰਨਵਾਦ।

  • @shivcharndhaliwal1702
    @shivcharndhaliwal1702 2 роки тому

    This collection Bai ji nu Salute he ji,,Bhai ji nu Salute he ji

  • @Singh-bu2ii
    @Singh-bu2ii 3 роки тому +3

    ਗੁਰਭੇਜ ਬਾਈ ਜੀ ਚੰਡੀਗੜ੍ਹ ਜਾ ਕੇ ਮਜਦੂਰ ਪੱਲੇਦਾਰਾਂ ਦੇ ਧਰਨੇ ਨੂੰ ਜ਼ਰੂਰ ਸਪੋਟ ਕਰੋ ਜੀ। ਆਪ ਦੇ ਬਹੁਤ ਬਹੁਤ ਧੰਨਵਾਦੀ ਹੋਵਾਗੇਂ

  • @PremSingh-fj4rz
    @PremSingh-fj4rz 3 роки тому

    ਬਹੁਤ ਵਧੀਆ ਕਲਾਕਾਰੀ ਹੈ ਜੀ ਪਤਰਕਾਰ ਵੀਰ ਦਾ ਬਹੁਤ ਧੰਨਵਾਦ ਜੀ ਜਿਸਨੇ ਸਾਨੂੰ ਸਾਡਾ ਵਿਰਸਾ ਦਿਖਾਇਆ ਹੈ

  • @jagdishkaursodhi9218
    @jagdishkaursodhi9218 3 роки тому +4

    Waheguru 🌷 🌷 waheguru ji💖💓💕Waheguru ji🙏🙏🙏🙏🙏🙏🙏

  • @majorsinghsinghjassar3284
    @majorsinghsinghjassar3284 3 роки тому +2

    ਵਾਹ ਜੀ ਵਾਹ
    ਕਮਾਲ ਹੀ ਕੀਤਾ ਪਿਆ

  • @GurdeepSingh-bm7nc
    @GurdeepSingh-bm7nc 3 роки тому +3

    Very nice bro so beautiful culture bro 👌god bless you all 🙏🤲❤

  • @gurnad_singh
    @gurnad_singh 3 роки тому +1

    Jaan paani reh gi bs....... ❤️Love from NEW DELHI

  • @guridhaliwal556
    @guridhaliwal556 3 роки тому +2

    Bhut hi soni karagari kiti gai aa bai g
    Rab tuhanu hamesha salamat rakhe

  • @gurnamsingh9813
    @gurnamsingh9813 3 роки тому +1

    Wow fer pind Di kheti yaad aa gyi.
    Main v kheti karda riha te aj kal paili theke te ditti hoi hai Chandigarh aa k veero.
    I love this video.

  • @kashmirdhillon7768
    @kashmirdhillon7768 3 роки тому +1

    Very very nice thanks 🙏🙏🙏🙏🙏

  • @rajkaur9097
    @rajkaur9097 3 роки тому +1

    Bahut vdia art 👍✋

  • @balrajpadda7666
    @balrajpadda7666 3 роки тому +1

    Sachi veer ji Dil khus ho geya dekh k

  • @gindagill4028
    @gindagill4028 3 роки тому +1

    Whaaaaaaaa Harbhaj 22 sirraaaaa video aaa te jo 22 Hora de klaakari aaaa os lye ta koi shabad he nhi boln lye 👌👌👌👌👏👏👏👏👏👏🙏🙏🙏🙏🙏🙏

  • @rupinderkaur565
    @rupinderkaur565 3 роки тому +1

    Bohat hi nice video aa veer ji very talented ho tuci 🙏🙏🌹🙏🙏

  • @shivcharndhaliwal1702
    @shivcharndhaliwal1702 2 роки тому

    Harbhej beta koi Koka chhadi na,, You Great your thoughts and your all videos so Good,,Gopi also good,,, interview v good,,,

  • @harbanssingh4844
    @harbanssingh4844 3 роки тому +2

    ਫਲੇ। ਤੇ।ਬੇਠਕੇ।ਝੂਟੇ। ਲੇਂਦੇ।ਸਨ।ਵੀਰ।ਜੀ

  • @HarpreetSingh-jf8zu
    @HarpreetSingh-jf8zu 2 роки тому

    ਹਰਭੇਜ ਸਿੰਘ ਬਾਈ ਜੀ ਬਹੁਤ ਵਧੀਆ ਜੀ

  • @gurpreetsidhu9744
    @gurpreetsidhu9744 2 роки тому

    Jaldi jaldi bai de 1million subscriber karado kera ... Mere nanke ne samalsar Bahut hi khoobsurat video bai harbhej tuhada bahut bahut dhanwaad..

  • @marjanavellyjea3038
    @marjanavellyjea3038 2 роки тому

    harbhej bai bda mja aunda bai teriya videos dekh k yara

  • @jindersinghjindersingh8402
    @jindersinghjindersingh8402 3 роки тому +1

    Bhout vadia Veer ji 👍 super

  • @Eastwestpunjabicooking
    @Eastwestpunjabicooking 3 роки тому +1

    ਵੀਰੇ ਕੋਟ ਕੋਟ ਪ੍ਰਨਾਮ , ਗੱਡੀਆਂ ਕਾਰਾ ਕੋਠੀਆਂ, ਕੰਨਾ ਚ ਮੁੰਦਰਾ, ਵਿਆਹਾਂ ਤੇ ਲੱਖਾ ਲਾਤੇ । ਸਾਰਾ ਕੁਝ 0ਜੋ ਪਹਿਲੀ ਵਾਰ ਦੋਖ ਰਹੇ ਹਾਕਿਹੜੱ ਜਿਲੇ ਚ ਜਗਾ ਦਾ ਕੀ ਨਾਮ ਹੈ।

  • @mmsingh3604
    @mmsingh3604 3 роки тому +1

    Salute to your Art

  • @JaswinderSingh-ne9wy
    @JaswinderSingh-ne9wy 3 роки тому +4

    ਵਾਹ ਜੀ ਵਾਹ

  • @gurmeetkaur-tm7gd
    @gurmeetkaur-tm7gd 3 роки тому +1

    Wow, kia baat aa.osm!!! God bless you good job

  • @BalwinderSingh-ug9fe
    @BalwinderSingh-ug9fe 3 роки тому +2

    1966ਤੋਂ ਪਹਿਲਾਂ ਕਣਕਾਂ ਫਲਿਆਂ ਨਾਲ ਹੀ ਗਾਹੀਆਂ ਜਾਂਦੀਆਂ ਸਨ ।

  • @kohinoor2743
    @kohinoor2743 3 роки тому

    Bahut wadhiya video banai banai 22 ji .
    Sade mansa parak kol aaj bhi dane bhunan bali Bhathi haigi aa.dane bhi bhune jande ne

  • @devinderkaur5093
    @devinderkaur5093 3 роки тому +1

    Chandigarh vich 32 33 sector ch bhatti chaldi hi

  • @ਪੰਜਾਬਮੇਰੀਜਾਨ

    ਸਾਡੇ ਪਿੰਡ ਵੀਰਾਂ ਵਧੀਆ ਤਿਆਰ ਕੀਤਾ ਹੋਇਆ ਖੂਹ ਆ

  • @manjitmann7830
    @manjitmann7830 3 роки тому +2

    Very very very nice ji

  • @KuldeepSingh-ru6bf
    @KuldeepSingh-ru6bf 3 роки тому +2

    Sant Jarnail Singh bhindra wala nice pic

  • @ajitsinghhundal8024
    @ajitsinghhundal8024 2 роки тому

    Fantastic Harbhej .

  • @ramkeshmeena7419
    @ramkeshmeena7419 3 роки тому +2

    वाहेगुरु जी

  • @kismatchannel1365
    @kismatchannel1365 3 роки тому +1

    Bhut hi vadia 😊

  • @makhankamana526
    @makhankamana526 3 роки тому +2

    Very good 22 ji .

  • @navjotjoyti8484
    @navjotjoyti8484 3 роки тому +1

    Salute u veer

  • @DECENTMANSHORTS
    @DECENTMANSHORTS 2 роки тому

    वाहे गुरु जी 🙏🙏🙏🇮🇳🌲🌲🇮🇳🌲🌲🇮🇳🇮🇳🌲🌲🌲🌲🌲🌲🌲🌲🌲

  • @gurnamsingh9813
    @gurnamsingh9813 3 роки тому +1

    Old is gold.

  • @jaswindersingh6410
    @jaswindersingh6410 2 роки тому

    ਬਾਈ ਜੀ ਰਾਠੀ ਕਲਾ ਕੇਂਦਰ ਵਾਲੇ ਬਾਈ ਰਾਠੀ ਜੀ ਨਾਲ ਜਰੂਰ ਮੁਲਾਕਾਤ ਕਰੋ,ਉਹ ਬਾਈ ਜੀ ਪੁਰਾਣੀਆਂ ਚੱਪਲਾਂ ਤੋਂ ਬੜੇ ਖੂਬਸੂਰਤ ਮਾਡਲ ਤਿਆਰ ਕਰਦੇ ਹਨ,ਫੋਰਡ ,ਮਹਿੰਦਰਾ,ਸਵਰਾਜ ਸਭ ਟ੍ਰੈਕਟਰ,ਇੰਜਣ,ਟਿੰਡਾਂ ਆਦਿ ਬਾਕਮਾਲ ਬਣਾਉਂਦੇ ਹਨ!ਲੱਖਾਂ ਚ ਮਾਡਲ ਵਿਕਦੇ ਹਨ ਉਹਨਾਂ ਦੇ!

  • @lalrajput896
    @lalrajput896 3 роки тому

    Zabardast and salute

  • @parmjitsinghsidhu0016
    @parmjitsinghsidhu0016 2 роки тому

    Great Job Veer ji... 👌❤🌷

  • @sukhjass1833
    @sukhjass1833 3 роки тому +4

    ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਤਸਵੀਰ ਬਾਣੳ

  • @parvinkumar5171
    @parvinkumar5171 3 роки тому

    Sachi bohat sohna virsa Punjab de me care Java sadke Java aapne Punjab de

  • @lovepreetkaursandhu4376
    @lovepreetkaursandhu4376 3 роки тому +2

    Osm🙏🙏🙏

  • @multiadschannel2867
    @multiadschannel2867 3 роки тому +1

    ਬਹੁਤ ਵਧੀਆ

  • @ashokklair2629
    @ashokklair2629 2 роки тому +1

    ਪੰਜਾਬ ਇਕ ਖੇਤੀ ਬਾੜੀ ਦਾ ਘਰ ਹੋਣ ਦੇ ਬਾਵਜੂਦ ਵੀ, ਆਉਣ ਵਾਲੀ ਪੀੜ੍ਹੀ ਨੂੰ ਸਿਮੰਟ & ਲਕੱੜ ਦੇ ਜਿੰਮੀਦਾਰ ,ਬੈਲ, ਹੱਲ ਵਾਹੁੰਦੇ ਕਿਜਾਨ ਬਣਾਉਣੇ ਪੈ ਗਏ।

  • @MaaDurgaBhaktiSagar09
    @MaaDurgaBhaktiSagar09 3 роки тому

    Bhut vadiya klaakari ji

  • @HARJEETSINGH-yv1np
    @HARJEETSINGH-yv1np 3 роки тому +3

    Waheguru Waheguru 🙏🙏🙏

  • @babitarani1904
    @babitarani1904 3 роки тому +1

    Very very very nice

  • @sarbbrar4173
    @sarbbrar4173 3 роки тому +1

    Very nice 👌 very good 👌👌👍👍

  • @GurpreetSingh-vu1zn
    @GurpreetSingh-vu1zn 3 роки тому

    waa kamal aa bai g kala

  • @devinderkaur5093
    @devinderkaur5093 3 роки тому +1

    You are like MR NEK CHAND SAINI . Even much more ARRANGE THEM IN EXHIBITION 👍✌👌🥳

  • @dharmasingh928
    @dharmasingh928 3 роки тому +1

    👍 carpater good luck

  • @KaramjitSingh-hz8mj
    @KaramjitSingh-hz8mj 2 роки тому

    ਬਹੁਤ ਵਧੀਆ ਹੈ ਜੀ

  • @jagdevone
    @jagdevone 3 роки тому +3

    Very nice..

  • @karandeep3092
    @karandeep3092 3 роки тому +1

    Wahhh Paaji Bhut sohni klla waheguru ne Diti Ehna nu 🥰🥰

  • @biggsingh7170
    @biggsingh7170 3 роки тому

    ਘੁਲਾੜੀ ਰਹਿਗੀ , ਕੁਚ ਨਾਲ ਤਾਣੀ ਤੇ ਪਾਣ ਲਾਈ ਜਾਦੀ ਸੀ ਕੱਚੇ ਧਾਗੇ hard strong ho jande c phir khadder banda c thanks 🙏🏻 so much mai ਉਸੇ ਪਿੰਡ ਦੀ ਹੈ ਪਜ ਗਰਾਈ ਖੁਰਦ ਤੋ ਮੈ india ਆਈ ਤਾ ਜਰੂਰ ਦੇਖਾਗੀ ਬਹੁਤ ਧੰਨਵਾਦ 🙏🏻🙏🏻

  • @jaswinderkaur6016
    @jaswinderkaur6016 3 роки тому +2

    Such a beautiful vlog

  • @manjitsingh5108
    @manjitsingh5108 3 роки тому +2

    Kamaal aa y

  • @DavinderSingh-wh3su
    @DavinderSingh-wh3su 3 роки тому

    Very nice Veer ji🙏🙏🙏👍👍

  • @kulwantkour6251
    @kulwantkour6251 3 роки тому +1

    Veer ji tusi eh sold karde ho ji plz plz bty

  • @pawanp-io8fr
    @pawanp-io8fr 2 роки тому

    Bahut vdya aaa

  • @ruralicon2801
    @ruralicon2801 3 роки тому +3

    ਕਮਾਲ ਕੀਤੀ ਪਈ ਆ ਜੀ, ਓਸ ਸੁਨਹਿਰੀ ਯੁੱਗ ਦਾ ਮੂਰਤੀਆਂ ਰਾਹੀਂ ਵਰਣਨ ਕਰਕੇ ।

  • @karmasingh4938
    @karmasingh4938 3 роки тому +1

    Very nice veer g

  • @AmrikSingh-pe1my
    @AmrikSingh-pe1my 3 роки тому +1

    Good bye g kmal de naal Jaan pa diti

  • @ranpreetgill1382
    @ranpreetgill1382 3 роки тому +2

    Nice ji

  • @manvirsingh4052
    @manvirsingh4052 3 роки тому +2

    Salut aa ji

  • @jaswinderkaur6016
    @jaswinderkaur6016 3 роки тому +2

    Wow it's amazing

  • @cristiano-c3z5q
    @cristiano-c3z5q 3 роки тому +2

    👍👍👍👍

  • @lovepreetkaursandhu4376
    @lovepreetkaursandhu4376 3 роки тому +1

    Kya baat hai bhaji ..im speechless..🙏🙏👌👌👌

  • @gurpejsingh8014
    @gurpejsingh8014 3 роки тому +1

    Very nice vir g 👌👌👌👌👌

  • @chaudhary8085
    @chaudhary8085 3 роки тому +1

    Harbhej Bai Ji hansali sahib sade najdeek hai mai khanne to haa sirhind to thoda door hai bahut vadde sant hoye nay ehna da sthaan dekhn wala tussi v coverage kareo

  • @GurpreetSingh-re4kq
    @GurpreetSingh-re4kq 3 роки тому +1

    Good,ji

  • @royaltaran4582
    @royaltaran4582 3 роки тому

    ਬਹੁਤ ਵਧੀਆ ਕਲਾਕਾਰੀ‌ ‌

  • @mrajmraj6133
    @mrajmraj6133 3 роки тому

    JATTI VAD PAHILA VEE C. HON. BEE JATTIVAD JINDA HEI 🙏🏿🙏🏿🙏🏿

  • @RameshKumar-py9oh
    @RameshKumar-py9oh 3 роки тому +2

    ਬਾਈ। ਜੀ। ਮਨ। ਬਾਗੋ। ਬਾਗ। ਹੋ। ਗਿਆ। ਦਿਲੋ। ਭਿੱਜੀ। ਸਤਿ। ਸ੍ੀਆਕਾਲ। ਵੀਰ। ਦੀ। ਕਬੂਲ। ਕਰਿਉ