Kamaal a yaar main kafi vaar heran ho janda dekh ke..ki na ta koi machine si na koi jantr mantr vaghera but chijja innia sohnia or inia majbuut saman banaea hoea salute a sacchi yaar karrighara nu
Very very nice and very good job Gurdarshan Sohal ji parmatma tohanu hamesha chardi kla ch rakhe always be happy vauhat vadhia collections keep it up 👍
Main bhi sar Bathinda Shahar se hun mere bhi 1 sal rahe hain main inke pass hi pada hun ek sal Jo school mein padhaate the Na de usmein main padhta tha bahut acchi drawing hai inki aap jab inki drawing dekhoge na school mein bahut kuchh banaya hai inme school mein Parmatma inko bahut sari khushiyan paksh hai
30:01 rolls di pehli car 1904 ch bni c..eh sahab 1842 di dass rahe ne k rolls royce di head light hai...galt information bht dangerous hundi h sir..baaki good work galti ho jandi h kyi war
Isda pardada te lakkardada kabariya si.. Saara purana kabar ikTtha kita hai. Te kroda da kabadiya.. Isi tarah ih sharir vi kabad hai. Sab ithe reh jaana isda vih lakkar potra kahega mere lakkad dade de lakkardade da maal hai. Jaana jo naal oh ikattha karna nhi Oh hai waheguru ji da naam baaki sab kabad. Ithe hi reh jaana ih sharir vi..
ਧੰਨਭਾਗ ਸਾਡੇ ਜਿਹੜਾ ਏਨਾ ਪੁਰਾਣਾ ਖਜ਼ਾਨਾ ਦੇਖਣ ਨੂੰ ਮਿਲਿਆ
ਵੀਰੇ ਥੋਡੀ ਵੀਡਿਉ ਰਾਹੀਂ ਤੇਰਾ ਬੜਾ ਧੰਨਵਾਦ 🌷💕💞🙏🙏
ਬਹੁਤ ਸਾਰੀ ਵਿਰਾਸਤ ਅਤੇ ਸਭਿਆਚਾਰ ਸੰਭਾਲ ਕੇ ਰੱਖਿਆ ਹੋਇਆ ਹੈ ਵਧਾਈ ਦੇ ਪਾਤਰ ਹੋ। ਕਿਸੇ ਨਲਾਇਕ ਨੇ ਕਬਾੜ ਲਿਖਿਆ ਹੋਇਆ ਹੈ ਅਤੇ ਦਾਦੇ ਲਗੜਬਾਬਿਆਂ ਤੱਕ ਪਹੁੰਚਿਆ ਹੈ ਏਹੋ ਜਿਹਿਆ ਨੂੰ ਬੇਸ਼ਰਮ ਕਹਿਣਾ ਤਾਂ ਬਣਦਾ ਹੀ ਆ ਧੰਨਵਾਦ ਜੀ
ਵਾਹ ਜੀ ਵਾਹ ਸਾਡੇ ਸ਼ਹਿਰ ਮੁਕਤਸਰ ਦੀ ਸ਼ਾਨ ਸੋਹਲ ਸਾਬ!
ਬਹੁਤ ਵਧੀਆ ਜੀ ਅੱਜ ਮੈਨੂੰ ਛੋਟੇ ਹੁੰਦੇ ਵਰਤੀਆ ਕੁਝ ਚੀਜਾਂ ਯਾਦ ਆ ਗਈ ਆ । ਜਿਵੇਂ ਟੱਲੀ , ਤੇ ਜੋਤ।
ਸੋਹਲ ਸਾਬ ਬਹੁਤ ਵਧੀਆ ਤੁਸੀਂ ਬਹੁਤ ਪੁਰਾਤਨ ਚੀਜ਼ਾਂ ਰੱਖੀ ਆ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🌹🌹🌹🌹🌹🙏🏻🙏🏻🙏🏻🙏🏻🙏🏻
ਸ੍ਰ ਜੀ ਤੁਸੀਂ ਬਹੁਤ ਪੁਰਾਣੀ ਵਿਰਾਸਤ ਨੂ ਸੰਭਾਲ ਕੇ ਰੱਖਿਆ ਹੋਇਆ ਹੈ ਕਿਉਂ ਤਾਂ ਇਹੋ ਜਹੀਆਂ ਚੀਜ਼ਾਂ ਨੇ ਦੋ ਮੈਂ ਪਹਿਲਾਂ ਕਦੀ ਵੀ ਨਹੀਂ ਦੇਖਿਆਂ ਸ੍ਰ ਜੀ ਤੁਸੀਂ ਇਸ ਦਿਖਾਵਣ ਦਾ ਇੰਤੇਜਾਮ ਕਰੋ ਕੀ ਹਰ ਕੋਈ ਇਸ ਵਿਰਾਸਤ ਨੂ ਦੇਖ ਸਕੇ ਬਹੁਤ ਬਹੁਤ ਧੰਨਵਾਦ
ਜਿਊਂਦਾ ਰਹਿ ਬਾਈ ਜੀ ਕਿਨਾਂ ਪੁਰਾਣਾਂ ਸਮਾਂਨ ਸੰਭਾਲੀ ਬੈਠੇ ਹੋ ਰੱਬ ਲੰਬੀਆਂ ਉਮਰਾਂ ਬਖਸ਼ਣ ਜੀ,
ਬਹੁਤ ਅਨਮੋਲ ਖਜ਼ਾਨਾ ਸੰਭਾਲਿਆ ਹੋਇਆ ਸੋਹਲ ਸਾਹਿਬ ਜੀ ਨੇ, ਸਾਡੇ ਨਾਲ ਸਾਂਝਾ ਕੀਤਾ ਅਤੇ ਕੀਮਤੀ ਜਾਣਕਾਰੀ ਸਾਨੂੰ ਦਿੱਤੀ ਧੰਨਵਾਦ ਜੀ ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵੀਰ ਜੀ
ਸਤਿ ਸ੍ਰੀ ਅਕਾਲ ਜੀ
ਸੋਹਲ ਸਾਹਿਬ ਜੀ ਆਪ ਜੀ ਇਹ ਅਨਮੋਲ ਖ਼ਜ਼ਾਨਾ ਇਹਨੇ ਪਿਆਰ ਨਾਲ ਸੰਜੋ ਕੇ ਰਖਿਆ ਹੈ ਇਹ ਵੀ ਇਕ ਤਰ੍ਹਾਂ ਦਾ ਅਜੂਬਾ ਈ ਹੈ ਜੀ ਦਾਤਾਰ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਹੁਤ ਵਧੀਆ ਜਾਣਕਾਰੀ
ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ ਪੁਰਾਣਾ ਸਮਾਨ ਵੇਖਕੇ ਜੀ
Kamaal a yaar main kafi vaar heran ho janda dekh ke..ki na ta koi machine si na koi jantr mantr vaghera but chijja innia sohnia or inia majbuut saman banaea hoea salute a sacchi yaar karrighara nu
👍ਬਹੁਤ ਹੀ ਅਨਮੋਲ ਖ਼ਜ਼ਾਨਾ🇮🇳
ਬਹੁਤ ਹੀ ਵਧੀਆ ਜੀ ਪੁਰਾਤਨ ਸਮਾਨ ਸੰਭਾਲਿਆ ਹੋਇਆ ਹੈ ਏ ਕਿਸ ਜਗ੍ਹਾ ਤੇ ਹੈ ਜੀ ਅਸੀ ਵੀ ਜ਼ਰੂਰ ਦੇਖਣੀਆਂ ਹੈ 🙏
ਹਰਭੇਜ ਬਾਈ ਜੀ ਸਾਡੇ ਕੋਲ ਪੁਰਾਣਾ ਚਾਂਦੀ ਦਾ ਹਜ਼ਾਰ ਦਾਣਾ ਪਿਆ ਜੋ ਪੁਰਾਣੇ ਟਾਈਮ ਵਿੱਚ ਰਾਜਿਆਂ ਦੀਆਂ ਰਾਣੀਆਂ ਪੈਰਾਂ ਵਿੱਚ ਪਾਕੇ ਨੱਚ ਦੀਆਂ ਸੀ ਤੁਸੀਂ ਲੈ ਸਕਦੇ ਐਂ ਪੁੱਛ ਲਿਓ ਬਾਈ ਜੀ ਨੂੰ ਮੈਂ ਤੁਹਾਨੂੰ ਫੋਟੋ ਭੇਜ ਦਾਂ ਗਾ
ਵੀਰ ਹਰਭੇਜ ਤੁਹਾਡਾ ਬਹੁਤ ਧੰਨਵਾਦ ਅਨੰਦ ਆ ਗਿਆ ਵਾਹ ਜੀ ਵਾਹ
ਬਹੁਤ ਵੱਡਾ ਖਜਾਨਾ ਵੈਰੀ ਗੁੱਡ
ਹਰਭੇਜ ਬਾਈ ਵਾਲਾ ਜਜਵਾਤੀ ਹੋ ਜਾਨਾ ਐਂ ਬਾਈ
ਬਹੁਤ ਵਧੀਆ ਵੀਰ ਜੀ ❤️❤️❣️
Harbhej sidhu veer ji aap da dhanwaad puratan wale da besumar khajana dekhan de lai .
ਬਹੁਤ ਵਧੀਆ ਵੀਰ👍
Boht vdia Sohal sir ...anmol khajana
Very very nice and very good job Gurdarshan Sohal ji parmatma tohanu hamesha chardi kla ch rakhe always be happy vauhat vadhia collections keep it up 👍
Bhot vdiaa ji
ਹਰਭੇਜ ਸਿੱਧੂ ਜੀ ਬਹੁਤ ਬਹੁਤ ਧੰਨਵਾਦ...............
ਸੋਹਲ ਸਾਹਿਬ ਜੀ ਦਾ ਮਿਊਜ਼ਿਮ ਰੂਪ ਖਜ਼ਾਨਾ ਸਾਂਭਣ ਲਈ ਵੀ ਧੰਨਵਾਦ ਜੀ.... ਕੀ ਇਹਨਾਂ ਨੂੰ ਮਿਲਣ ਲਈ ਫ਼ੋਨ ਨੰ.ਦੇ ਸਕਦੇ ਹੋ ?
मेंरा आपसे निवेदन है कि आप अपनी कलैक्षन को भारतीय नैशनल मयूजियम के खरीद विभाग से समपर्क करे। आपको उचित मूल्य प्राप्त होगा।
Very very beautiful video
Wonderful collection. Amazing collection
Bha.g.bahut.vaddi.gall.aa.ih.
Very nice 👌
Nice history ji
Bhout vadiya 👍
Thanks a lot brother bohat kush dekhan te sikhan nu milea
Good job
Bohat bdiya lgya 22 jeda reporter v sirra patander thle digan e nhi dinda bohat bdiya 😄
Harbhej paji very good person
Good job bhaji
Good sir g
Nice 👌 👌 👌
good job ji👌👌👌👌
Harnek by you are discovered man and great man
❤❤❤❤ love you Sardar Saab
Chacha ji very good love you
Very nice Sohal Sahib
Good luck 👍👍🌷
ਵੀਰ ਜੀ ਤਰੱਕੀ ਦੇ ਨਾਂ ਕੀ ਕੁੱਝ ਗਵਾਇਆ ਦਰਵਾਜੇ ਬਰਾਂਡੇ ਸਬਾਤ ਚੁਬਾਰਾ ਬੈਲ ਗੱਡੇ ਹਲ ਪੰਜਾਲੀਆਂ ਉਲਟਾਵਾਂ ਹੱਲ ਤਰਪਾਲੀ ਪੰਜਾਲੀ ਪਿਡ਼ ਫਲੇ ਹਾਡ਼ਈ ਸੱਕਰ ਗੁਡ਼ ਘਿਉ ਬਲਦ ਊਠ ਪਲਾਣਾ ਘੰਗਰਾਲ ਰੱਸੇ ਸਣ ਦੇ ਰੱਸੇ ਸਰੋਂ ਛੋਲੇ ਗੁਆਰਾ ਬਾਜਰਾ ਵਿਆਹ ਮੁਕਲਾਵਾ ਮੰਗਣਾ ਮੇਲੇ ਛਿੰਝ ਜੱਗ
Very Nice Collection
Bhut vadia
ਖੇਤੀ ਤਾ ਹੁਣ ਹੁੰਦੀ ਨੀ 😁😁😁
Main bhi sar Bathinda Shahar se hun mere bhi 1 sal rahe hain main inke pass hi pada hun ek sal Jo school mein padhaate the Na de usmein main padhta tha bahut acchi drawing hai inki aap jab inki drawing dekhoge na school mein bahut kuchh banaya hai inme school mein Parmatma inko bahut sari khushiyan paksh hai
Best ever collection of a gone time things , many thanks sir 😊
👌👌👌👌👌👌👌👌🤗🤗🤗
👌👌👌👌🤗👌👌🤗🤗🤗🤗
Very good veer ji
Good job sir
Purana design psand h
Very unique 👌👍
Very good
ਵੀਰ ਜੀ ਮਕਸ ਨੂੰ ਤੇਲ ਲਾਕੇ ਰਖੋ ਤਾਂ ਕੀ ਮਿਆਦ ਵਦ ਜਵਏ
22 ਜੀ ਮਿੱਟੀ ਦੇ ਤੇਲ ਤੇ ਚਲਣ ਵਾਲਾ ਪੱਖਾ ਜੇ ਮੈਂ ਬਹੁਤ ਮਿਹਰਬਾਨੀ
Beautiful 👍👍👍❤️🔥
Niec
ਬੋਕਾ ਵੀ ਸਾਡੇ ਵੱਲ ਇਸ ਨੂੰ ਬਾਰਾ ਵੀ ਕਹਿੰਦੇ ਸਨ ।
pura sabheya char shambeya bai ne
ਹਰਭੇਜ ਬਾਈ ਥੋੜੀ ਜੀ ਕਾਲੀ ਕਰ ਜਾਨਾਂ ਏਂ ਬੋਲਣ ਲੱਗੇ, ਬਾਈ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵਾਰੇ ਪੱਤਾ ਕਿਤਾ ਸੀ ਵੀ ਏਨਾ ਨੇਂ ਹੀ ਬਣਾਇਆ। ਮੈਨੂੰ ਲਗਦਾ ਐ ਵੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਪੈੰਨਟੀਗ ਏਨਾ ਦੀ ਨਹੀਂ ਸੀ
ਕੀਮਤ ਜੜ੍ਹੀ ਹੋਈ ਅਸੀਂ ਦੇਵਾਂਗੇ
No words
Nice. Y. Ji
🙏🙏👍👍
Nice
Harbhej bai carbon dating karke pta lag janda kina time purani chij a
Love you bro ❣️
Bai Sunda hai ne aapne ghode durai janda ,Padai di Kami aa?????
tuba valea 2 radio calu halet vitch pia han foto lagi ha
Bhaji ah location 📍kithe aa dso ge please
ਮੈ 2500 ਸਾਲ ਪੁਰਾਣਾ ਸੋਨੇ ਦਾ ਕੁਸ਼ਾਨ ਵਸ਼ਿਸ਼ਕਾ ਸਿੱਕਾ ਵੇਚਣਾ ਵੀਰ ਜੀ ਕੋਈ ਅਸਲ ਖ਼ਰੀਦਾਰ ਲੱਭਕੇ ਦਿਓ
ਬਾਈ ਮੈਂ ਲੈਣਾ
ਵੀਰ ਜੀ ਤੁਸੀਂ ਕਿੱਥੋਂ ਹੋ
bhai ji contact number ki Hai tuhada.
Balle harpej sidhu veer khya batt a BIKRAM from amritsar
Great
Satnam waheguru ji
Sir. Where. From
But veere rolls royce tan first model 1884 ch baneya c eh detail wrong aaa
Ram ram bhai ji from haryana
Great veer g adress de dio
संगरिया राजस्थान का रहने वाला हूं मैरै पास सिक्के जो हजार साल पुराने हे कुछ मुगलकालीन सिक्के व अंग्रेजी काल के है व कुछ एंटीक वस्तु है ताले में आदि
Veera mera kol
Waaaooo
30:01 rolls di pehli car 1904 ch bni c..eh sahab 1842 di dass rahe ne k rolls royce di head light hai...galt information bht dangerous hundi h sir..baaki good work galti ho jandi h kyi war
Nhi head light pehla bni ho skdi rolls royce baad ch bni hove
ਓਹ। ਨਹੀਂ ਬੁੱਕ। ਹੁੰਦਾ ਹੈ। ਬਚਿਆਂ ਨੂੰ ਪੰਜਾਬੀ ਚ। ਦਸਿਆ ਕਰੋ। ਬਾਕੀ ਮੇਹਨਤ ਲਈ ਧੰਨਵਾਦ,
।🙏🇮🇳🚩🚩🚩🚩🚩🚩
Please make video on currency
बहुत बडीया
🙏🙏🙏👍👍👍👌👌
Address chahida c ehna da .. main kuj samaan khridna chauna ehna to
ਮੈ ਪੱਚੀ ਸੋ ਸਾਲ ਪੁਰਾਣਾ ਸੋਨੇ ਦਾ ਸਿੱਕਾ ਵੇਚਣਾ ਜੇ ਲੈਣਾ ਤਾਂ ਵੀਰ ਜੀ ਕਾਲ ਕਰਲਿਓ ਕੁਸ਼ਾਨ ਵਸ਼ਿਸ਼ਕਾ ਕਹਿੰਦੇ ਉਸਨੂੰ
Hindu dharam v 5000 hajar saal purana a
Isda pardada te lakkardada kabariya si.. Saara purana kabar ikTtha kita hai. Te kroda da kabadiya..
Isi tarah ih sharir vi kabad hai. Sab ithe reh jaana isda vih lakkar potra kahega mere lakkad dade de lakkardade da maal hai.
Jaana jo naal oh ikattha karna nhi
Oh hai waheguru ji da naam baaki sab kabad. Ithe hi reh jaana ih sharir vi..
Sab kuj mil janda france tu Jina margi Lalo hun v
Sab to purana dharam hindu a
Enna da koi mul nahi h
Dakar kine kine suneya 😂? 18.18 second to 18.19 second
good bhaji ...ehna da watsaap number mil sakda bhaji..
Great
Good 👍
Very nice bro
Very nice
ਬਾਈ ਜੀ ਆਪ ਜੀ ਨੇ ਬਹੁਤ ਹੀ ਅਣਮੁੱਲ ਖਜਾਨਾ ਸਾਂਭਿਆ ਹੋਇਆ ਤੁਸੀਂ ਮਹਾਨ ਹੋ ਜੀ, ਬਾਈ ਜੀ ਕੀ ਅਸੀਂ ਆਪ ਜੀ ਦਾ ਅਨਮੋਲ ਖਜਾਨਾ ਖੁਦ ਆ ਕੇ ਦੇਖ ਸਕਦੇ ਹਾਂ, ਜੇਕਰ ਸੰਭਵ ਹੈ ਤਾਂ ਆਪਣਾ ਐਡਰੈੱਸ ਸਮੇਤ ਮੋਬਾਈਲ ਨੰਬਰ ਸੇਅਰ ਕਰ ਦਿਓ ਜੀ