ਵੇਖੋ ਹਾਅ ਦਾ ਨਾਅਰਾ ਮਾਰਨ ਵਾਲੇ ਟੱਬਰ ਦੀ ਅਖੀਰਲੀ ਬੇਗਮ ਤੇ ਸ਼ਾਹੀ ਹਵੇਲੀ || ਸ਼ਹਾਦਤ ਦਾ ਸਫ਼ਰ (Ep.6)

Поділитися
Вставка
  • Опубліковано 25 гру 2020
  • Prime Documentary || ਸ਼ਹਾਦਤ ਦਾ ਸਫ਼ਰ || ਵੇਖੋ ਹਾਅ ਦਾ ਨਾਅਰਾ ਮਾਰਨ ਵਾਲੇ ਟੱਬਰ ਦੀ ਅਖੀਰਲੀ ਬੇਗਮ ਤੇ ਸ਼ਾਹੀ ਹਵੇਲੀ (ਛੇਵੀਂ ਕਿਸ਼ਤ)
    #PrimeAsiaTV #Prime Documentary
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 485

  • @AK-bp2qp
    @AK-bp2qp 3 роки тому +32

    ਕਿੰਨੀ ਸ਼ਰਮ ਦੀ ਗੱਲ ਹੈ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਸਦੇ ਕਰੋੜਾਂ ਸਿੱਖ ਆਪਣੇ ਗੁਰੂ ਦੇ ਬੱਚਿਆਂ ਲਈ ਹਾਅ ਦਾ ਨਾਅਰਾ ਮਾਰਨ ਵਾਲ਼ੇ ਨਵਾਬ ਦੇ ਘਰ ਤੇ ਪਰਿਵਾਰ ਦੀ ਦੁਰਦਸ਼ਾ ਨੂੰ ਸੁਧਾਰ ਨਹੀਂ ਸਕੇ..ਲਾਹਣਤਾਂ

    • @j.skundi7791
      @j.skundi7791 2 роки тому +1

      ਇਹ ਹੀ ਤਾਂ ਸਿੱਖ ਕੌਮ ਵਿਚ ਸਭ ਤੋਂ ਵੱਡੀ ਕਮੀ ਹੈ ਆਪਣੀਆਂ ਵਿਰਾਸਤਾਂ ਨੂੰ ਸੰਭਾਲ ਨਹੀਂ ਸਕੇ🙏🏽🙏🏽

  • @karamjits1614
    @karamjits1614 3 роки тому +92

    ਇਹ ਇਮਾਰਤ ਸਾਡੇ ਇਤਿਹਾਸ ਲਈ ਬੁਹਤ ਮਹੱਤਤਾ ਰੱਖ ਦੀ ਹੈ

  • @mohdfarooq154
    @mohdfarooq154 3 роки тому +128

    ਸਿੱਖ,ਤੇ, ਮੁਸਲਮਾਨ,ਅਸੀਂ,ਭਰਾ,ਹਾਂ, ਤੇ, ਰਹਾਂਗੇ,ਵੀ🙏🙏🙏🙏👍

    • @gurpreetsinghsandhu3023
      @gurpreetsinghsandhu3023 3 роки тому +6

      ਬਿਲਕੁੱਲ ਵੱਡੇ ਭਾਈ

    • @princekhan4935
      @princekhan4935 3 роки тому +5

      22 ਆਪਾਂ ਸਾਰੇ ਭਰਾ ਆ

    • @baljitsinghbenny6351
      @baljitsinghbenny6351 3 роки тому +5

      @@souravpatial4487 oh hindu ni aunde jo rss jo hindu rashter bhalde jehde sikha virodhi a oh eh ni sochde oh k sikha ne hindu kaum bachai a eh gl yaad rkheooo

    • @amarsupen7609
      @amarsupen7609 2 роки тому

      Sahi gall j

  • @mohanaujlainfotainmentlive7422
    @mohanaujlainfotainmentlive7422 3 роки тому +113

    ਸੇਵਾ ਸਿੱਖ ਕੌਮ ਨੂੰ ਹੀ ਸੰਭਾਲਣੀ ਚਾਹੀਦੀ ਆ ਸਰਕਾਰਾ ਤੌ ਆਸ ਨਹੀ

  • @RajeshKumar-lz2xx
    @RajeshKumar-lz2xx 3 роки тому +83

    ਦੀਵਾਨ ਟੋਡਰ ਮੱਲ ਹਵੇਲੀ ਦੀ ਵੀ ਖਸਤਾ ਹਾਲਤ ਆ
    ਉਹ ਵੀ ਅਜੇ ਤਾਈਂ ਓਦਾਂ ਈ ਆ

  • @rozynarang6294
    @rozynarang6294 3 роки тому +109

    ਅਸੀਂ ਟੋਡਰ ਮੱਲ ਦੀ ਹਵੇਲੀ ਨਹੀਂ ਸਾਂਭੀ
    ਅਸੀਂ ਸਰਹੰਦ ਦੀ ਦੀਵਾਰ ਨਹੀਂ ਸਾਂਭੀ
    ਅਸੀਂ ਚਮਕੌਰ ਦੀ ਕੱਚੀ ਗੜ੍ਹੀ ਨਹੀਂ ਸਾਂਭੀ
    ਅਸੀਂ ਇਹ ਹਵੇਲੀ ਵੀ ਨਹੀਂ ਸਾਂਭੀ
    ਅਸੀਂ ਅਨੰਦਪੁਰ ਸਾਹਿਬ ਵਿਖੇ ਆਪਣੀ ਧਰੋਹਰ ਨਹੀਂ ਸਾਂਭੀ
    ਅਸੀਂ ਆਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਨਹੀਂ ਸਾਂਭਿਆ
    ਅਸੀਂ ਬਸ ਪੱਥਰ ਲਗਾਈ ਜਾਂਦੇ ਹਾਂ
    ਕੀ ਦੱਸਾਂਗੇ ਆਪਣੇ ਬੱਚਿਆਂ ਨੂੰ

    • @user67125
      @user67125 3 роки тому +1

      Ryt

    • @jastera2724
      @jastera2724 3 роки тому +2

      👌🏼😢😢waheguru ji🙏

    • @mandeepkaur-uh6bc
      @mandeepkaur-uh6bc 3 роки тому +2

      ਅਸੀਂ ਕੁਛ ਵੀ ਨੀ ਸਾਭਿੋਆ ਪਰ ਸਾਡੀ ਸਰਕਾਰ ਪੇਸ਼ਾ ਸ਼ਾਭੀ ਜਾਂਦੀਆਂ
      ਅਸੀਂ ਆਪਣਾ ਇਤਿਹਾਸ ਪੱਥਰਾਂ ਦੇ ਹਵਾਲੇ ਕਰ ਦਿੱਤਾ , ਲੱਖ ਲਾਗਤ ਇਹਨਾਂ ਸਰਕਾਰਾਂ ਦੇ.

    • @mandeepkaur-uh6bc
      @mandeepkaur-uh6bc 3 роки тому +2

      ਅਸੀਂ ਕੁਛ ਵੀ ਨੀ ਸਾਭਿੋਆ ਪਰ ਸਾਡੀ ਸਰਕਾਰ ਪੇਸ਼ਾ ਸ਼ਾਭੀ ਜਾਂਦੀਆਂ
      ਅਸੀਂ ਆਪਣਾ ਇਤਿਹਾਸ ਪੱਥਰਾਂ ਦੇ ਹਵਾਲੇ ਕਰ ਦਿੱਤਾ , ਲੱਖ ਲਾਗਤ ਇਹਨਾਂ ਸਰਕਾਰਾਂ ਦੇ.

    • @vdhillon4382
      @vdhillon4382 3 роки тому +3

      ਬਿਲਕੁਲ ਸਹੀ ਗੱਲ ਆਂ. ਮੇਰਾ ਵੀ ਇਹੀ ਵਿਚਾਰ ਆਂ, ਆਪਣੇ ਨਾਲੋਂ ਤਾ ਪਾਕਿਸਤਾਨ ਵਾਲੇ ਸਹੀ ਆਂ, ਓਵੇ ਹੀ ਬਿਲਡਿੰਗਾਂ ਪਈਆਂ ਓਥੇ. 🙏

  • @ramanbrar7188
    @ramanbrar7188 3 роки тому +177

    ਜੇ ਸਰਕਾਰ ਮੁਰੰਮਤ ਨਹੀਂ ਕਰਦੀ ਤਾਂ ਆਪਾਂ ਨੂੰ ਰਲ ਮਿਲ ਪੈਸੇ ਖਰਚ ਕੇ ਇਸ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ।

    • @mandeepkaur-uh6bc
      @mandeepkaur-uh6bc 3 роки тому +3

      I totally agree we have to

    • @bikram2026
      @bikram2026 3 роки тому +2

      kameti ki kardi aa

    • @parmtiwana5507
      @parmtiwana5507 3 роки тому +1

      ਸਹੀ ਕਿਹਾ ਸਭਨਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ

    • @SandeepKaur-oj5yh
      @SandeepKaur-oj5yh 3 роки тому +1

      Sgpc

    • @parkashnandra3013
      @parkashnandra3013 3 роки тому

      ਤਾਈ ਤਾ ਸਰਕਾਰ ਘੇਸਲ਼ ਮਾਰੀ ਰੱਖਦੀ ਹੈ ਕੇ ਇੰਨਾਂ ਨੇ ਤਾ ਆਪੇ ਕਰ ਲੈਣਾ ਥੋੜਾ ਸਰਕਾਰ ਨੂੰ ਮਜਬੂਰ ਤਾ ਕਰੋ ਵੀ ਸਿਖਾ ਵਾਰੇ ਵੀ ਕੁਝ ਕਰੋ ਨਾ ਹੀ ਕਰਨਗੇ ਤਾ ਫਿਰ ਆਪ ਕਰ ਲਿਉ

  • @jagdevgarcha5839
    @jagdevgarcha5839 3 роки тому +41

    ਗੁਰੂ ਸਾਹਿਬਾਨ ਦੇ ਸਮੇਂ ਦੀਆਂ ਯਾਦਗਾਰਾਂ ਨੂੰ , ਨਿਸ਼ਾਨੀਆ ਨੂੰ ਸੰਭਾਲਣ ਦੀ ਲੋੜ ਹੈ ਨਵੀਂ ਪੀੜ੍ਹੀ ਨੂੰ ਦਿਖਾਉਣ ਲਈ।🙏🙏🙏🙏

  • @surendrasin1671
    @surendrasin1671 3 роки тому +149

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਿੱਖ ਕੌਮ ਨੂੰ ਸਦਾ ਯਾਦ ਰੱਖਣਾਂ ਚਾਹੀਦਾ ਹੈ ਕਿ ਮਲੇਰਕੋਟਲਾ ਦੀ ਧਰਤੀ ਨੂੰ ਬਚਾਉਣ ਦਾ ਪ੍ਰਾਲਾ ਕੀਤਾ ਜਾਵੇ।

    • @avtarsamra2823
      @avtarsamra2823 3 роки тому +7

      ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ

    • @bhajansingh2534
      @bhajansingh2534 3 роки тому

      ਭਜਨ ਸਿੰਘ ਸੈਂਭੀ

    • @parmtiwana5507
      @parmtiwana5507 3 роки тому +2

      ਵਾਹਿਗੁਰੂ ਜੀ ਇਸ ਪਰਿਵਾਰ ਨੇ ਸਿੱਖ ਕੌਮ ਤੇ ਆਪਣੀ ਨੀਂਹ ਕੇਮ ਰੱਖੀ ਅਸੀਂ ਇਸ ਪਰਿਵਾਰ ਦੇ ਕਰਜ਼ਾਈ ਆ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ । ਵਾਹਿਗੁਰੂ ਜੀ 🙏💖

    • @opnindersinghbhullar3527
      @opnindersinghbhullar3527 2 роки тому

      Weheguru ji

  • @mandeepkaur-uh6bc
    @mandeepkaur-uh6bc 3 роки тому +106

    ਕੋਈ ਅੱਗੇ ਹੋ ਕੇ ਮੁਰੰਮਤ ਕਰਵਾਉਣ ਲਈ ਪੇਸੈ ਇਕੱਠੇ ਕਰੋ ਅਸੀਂ ਵੀ ਆਪਣਾ ਹਿੱਸਾ ਪਾਵਾਗੇ ਮੇ ਵੀ ਇਸ ਇਲਾਕੇ ਤੋਂ ਹਾਂ ਕੁਛ ਤਾਂ ਵਚਾ ਲਈਏ

    • @malwabeltpatiala
      @malwabeltpatiala 3 роки тому

      ਬਿਲਕੁਲ ਜੀ ਤੁਸੀ ਮਾਤਾ ਜੀ ਦਾ ਪਿੰਡ ਜਾਂਦੇ ਹੋ ਜੀ pls I send u money so tusi mata ji tak paise de ayo j ho sakke Mandeep ji

    • @varinderjeetkaur1999
      @varinderjeetkaur1999 3 роки тому +1

      Sister tuhada keda pind h dsna jrur mera pind v ethe hi aa

    • @GurjitSingh-ln1xr
      @GurjitSingh-ln1xr 3 роки тому +2

      Kro kosish

    • @gorakaileynewzealand834
      @gorakaileynewzealand834 3 роки тому

      Sahi keha sister

    • @ramanedits871
      @ramanedits871 2 роки тому +1

      Ma v malerkotla toh hi aa, Yrr eh haweli vich duje din singer aaye rehnde ne te awdi shoot karke chle jande ne par sarkar nu iss haveli da dhayan rakhna chaidaa...

  • @gorakaileynewzealand834
    @gorakaileynewzealand834 3 роки тому +10

    ਸਰਕਾਰਾ ਜਾਣ ਬੁੱਝ ਕੇ ਅਣਦੇਖੀ ਕਰ ਰਹੀਆਂ ਹਨ ਇੰਨਾ ਇਮਾਰਤਾ ਦੀ ਤਾਂ ਜੋ ਪੰਜਾਬੀ ਇਤਿਹਾਸ ਭੁੱਲ ਜਾਣ!

  • @raavieu
    @raavieu 3 роки тому +78

    ਆਜੋ ਬਚਾ ਲਈਏ ! ਹੈ ਮੌਕਾ

  • @ranjitbrar2449
    @ranjitbrar2449 3 роки тому +9

    ਇਹ ਇੱਕ ਬਹੁਤ ਵਡੀ ਯਾਦਗਾਰ ਹੈ ਇਸ ਨੂੰ ਮੁੜ ਉਸਾਰੀ ਕੀਤੀ ਜਾਵੇ ਕਿ ਔਣ ਵਾਲਿਆਂ ਨੂੰ ਪਤਾ ਲੱਗ ਸਕੇ

  • @bsingh1310
    @bsingh1310 3 роки тому +12

    ਬਹੁਤ ਵਧੀਆ ਜੀ ਸਾਹਿਬਜ਼ਾਦਿਆਂ ਤੇ ਸੇਰ ਮਹੁੰਮਦ ਖਾਨ ਦੀ ਯਾਦਗਾਰੀ ਗੁਰੂਦੁਆਰਾ ਹਾਅ ਦਾਾ ਨਾਹਰਾਂ ਵਹਿਗੁਰੂ ਮੇਹਰ ਕਰਨ ਸਤਿ ਸ੍ਰੀ ਅਕਾਲ ਸਭ ਨੂੰ

  • @sandeepmehra366
    @sandeepmehra366 3 роки тому +21

    ਜੈ ਬਾਬਾ ਹੈਦਰ ਸੇਖ ਜੀ ਮਲੇਰਕੋਟਲਾ

  • @navdeepsinghteja5478
    @navdeepsinghteja5478 3 роки тому +20

    ਵੀਰ ਹਰਪ੍ਰੀਤ ਕਹਾਂਲੋ ਤੁਹਾਡੀ ਅਵਾਜ ਬਹੁਤ ਹੀ ਦਮਦਾਰ ਤੇ ਬਾਕਮਾਲ ਹੈ ਜੋਹਰੀ ਹੀ ਹੀਰੇ ਦੀ ਪਰਖ ਕਰ ਸਕਦਾ ਹੈ ਪ੍ਰਾਈਮ ਏਸ਼ੀਆ ਵਧਾਈ ਦਾ ਪਾਤਰ ਹੈ ।

  • @HarjinderSingh-ir7vs
    @HarjinderSingh-ir7vs 3 роки тому +42

    ਸिਹਬਜਾिਦਅਾ.ਦੇ.ਨਾਲ.ਨਾਲ.ਸੇਰ.ਮੁਹੰਮਦ.ਖਾਨ.ਦਾ.ਵੀ..िਸॅਖ.ਕਰਜਾੲੀ.ਹੈ..ਧੰਨਵਾਦ..ਹਰिਜੰਦਰ.िਸੰ.ਘ.ਛੀਨਾ

  • @sarbjitbal3639
    @sarbjitbal3639 3 роки тому +9

    ਇਸ ਇਮਾਰਤ ਦੇ ਦੇਖ ਭਾਲ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ 🙏🙏🙏🙏🙏🌹🌹🌹🌹🌹ਪਰ ਅਫਸੋਸ਼ ਸਾਡੀ ਬਣਾਈ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਸਿਰਫ ਆਪਣਾ ਢਿੱਡ ਭਰਨ ਤੋਂ ਇਲਾਵਾ ਹੋਰ ਕੋਈ ਕੰਮ ਕਰਨਾ ਨੀ ਆਉਂਦਾ 🙏🙏🙏

  • @AK-bp2qp
    @AK-bp2qp 3 роки тому +42

    ਭਰਾਵੋ ਇਹਨੂੰ ਫੇਸਬੁੱਕ ਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝਾ ਕਰੋ ਵੱਧ ਤੋਂ ਵੱਧ, ਸ਼ਾਇਦ ਕੁੱਝ ਬਣ ਜਾਵੇ..ਇਹ ਵਿਚ ਨਵਾਬ ਸਾਹਿਬ ਤੇ ਸਾਹਿਬਜ਼ਾਦਿਆਂ ਲਈ ਸ਼ਰਧਾਂਜਲੀ ਹੋਵੇਗੀ

  • @sohansinghkhalsa7725
    @sohansinghkhalsa7725 3 роки тому +8

    ਵਾਹਿਗੁਰੂ ਜੀ 🙏
    ਵੀਰੋ ਹਮਲਾ ਮਾਰੋ ਆਵਾਜ਼ ਮਾਰੋਂ ਰੱਲ ਮਿਲ ਕੇ ਸਰਕਾਰ ਤੋਂ ਅਜ਼ਾਜ਼ਤ ਦੀ ਲੋੜ ਹੈ ਕਿ ਸੰਭਾਲ ਕੀਤੀ ਜਾਵੇ ਵਾਹਿਗੁਰੂ ਜੀ ❤️🙏

  • @jasvinderkaur1866
    @jasvinderkaur1866 3 роки тому +34

    ਬਿਲਕੁਲ ਇਤਹਾਸ ਅੱਖਾਂ ਅੱਗੇ ਘੁੰਮੀ ਜਾਂਦਾ , ਹਵੇਲੀ ਦੇਖ ਕੇ, ਸੱਚਮੁੱਚ ਸਮਾਂ ਬਹੁਤ ਬਲਵਾਨ ਹੈ, ਸਾਨੂੰ ਇਤਿਹਾਸ ਨੂੰ ਸਾਂਭ ਕੇ ਰੱਖਣਾ ਚਾਹੀਦਾ🙏

    • @mohinderkaur5213
      @mohinderkaur5213 2 роки тому

      Rrrrrrrrrraarrrrr4trrrar

    • @jasveersharma6917
      @jasveersharma6917 2 роки тому

      बीबी अनूप कौर ने अपनी इज्जत की रक्षा हेतु
      आत्महत्या करली थी । नवाब ने सिखो को चिढ़ाने के लिए इस बीबी की कब्र बना अपनी
      नाकामी को छुपाया था ।
      बाबा बंदा वहा कत्लेआम मचाना चाहते थे । लेकिन वो गुरु जी के बख्शे हुए थे जिस कारण बाबा जी ने अपना इरादा त्याग दिया ।
      ।। फतेह धर्म फतेह दर्शन ।।

    • @punjabgroup
      @punjabgroup 2 роки тому

      @@jasveersharma6917 Whatsapp university ke student ho.,

  • @AbdurRehman-jf1wm
    @AbdurRehman-jf1wm 3 роки тому +122

    I am from Malerkotla
    We are proud of our city.

    • @sukhjindersingh6982
      @sukhjindersingh6982 3 роки тому +5

      Shuban allaha

    • @sandhusaab8734
      @sandhusaab8734 3 роки тому +3

      Ameen veer ji .

    • @inderjitsingh9226
      @inderjitsingh9226 3 роки тому +3

      Ameen 🙏🙏

    • @jastera2724
      @jastera2724 3 роки тому +2

      🙏🙏

    • @parmtiwana5507
      @parmtiwana5507 3 роки тому +1

      ਅਸੀਂ ਤੁਹਾਡੇ ਨਾਲ ਵੀਰ ।ਸਰਕਾਰ ਨਹੀਂ ਕਰ ਸਕਦਾ ਨਾ ਹੀ ਉਮੀਦ ਕੀਤੀ ਜਾ ਸਕਦੀ ਆ। ਪੰਜਾਬ ਸਿੱਖ ਕੌਮ ਦੀ ਸਾਂਝੀ ਵਿਰਾਸਤ ਹੈ ਆਉ ਅਸੀਂ ਕੁਝ ਬਚਾ ਲਈਏ ਵਾਹਿਗੁਰੂ ਜੀ ਵਾਹਿਗੁਰੂ ਜੀ

  • @komalpreetkaur4771
    @komalpreetkaur4771 3 роки тому +26

    ਬਹੁਤ ਹੀ ਖਸਤਾ ਹਾਲਤ ਹੈ। ਜਦੋਂ ਦੇਖੀ ਸੀ ਅੱਜ ਤੋਂ 5 ਸਾਲ ਪਹਿਲਾਂ ਓਦੋਂ ਤੋਂ ਹੀ ਜੀ। ਰੱਖ ਰਖਾਅ ਵਾਲੇ ਆਪਣੀ ਡਿਊਟੀ ਵਧੀਆ ਨਿਭਾਉਂਦੇ ਹਨ ਪਰ।

  • @SatishKumar-qs8qk
    @SatishKumar-qs8qk 3 роки тому +50

    I am proud that in 1947 my father Babu Bhavdev rescued many muslim ladles by taking them from Nabha to Malerkotla and I had the opportunity to be brought up in Tehsil Malerkotla.

  • @samanpreetpreet8934
    @samanpreetpreet8934 3 роки тому +17

    ਵਾਹਿਗੁਰੂ ਜੀ🙏🙏🙏🙏🙏

  • @sarvjitdeol9622
    @sarvjitdeol9622 3 роки тому +5

    🙏🌾🥀ੴ 🥀🌾🙏
    ਸੱਚੇਪਾਤਸ਼ਾਹ ਰਹਿਮ
    🙏🙏🙏🙏🙏🙏🙏

  • @allrounderpunjabi3855
    @allrounderpunjabi3855 3 роки тому +53

    ਬਹੁਤ ਦੁੱਖ ਹੁੰਦਾ ਜਦੋਂ ਇਸ ਤਰਾਂ ਦੀ ਹਾਲਤ ਚ’ ਦੇਖਦੇ ਆ ਆਪਣੇ ਹੈਰੀਟੇਜ਼ ਨੂੰ ਸਾਡੇ ਕੋਲ ਕੋਈ ਕਦਰ ਹੀ ਨਹੀਂ 😢😢😢😢😢😢

    • @ramanedits871
      @ramanedits871 2 роки тому +1

      Ma v malerkotla toh hi aa, Yrr eh haweli vich duje din singer aaye rehnde ne te awdi shoot karke chle jande ne par sarkar nu iss haveli da dhayan rakhna chaidaa...

  • @mrsingh7066
    @mrsingh7066 3 роки тому +22

    😢😢 ਵਾਹਿਗੁਰੂ ਵਾਹਿਗੁਰੂ

  • @gurpartapsinghrai3292
    @gurpartapsinghrai3292 3 роки тому +50

    ਸਾਡੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਜਿਥੇ ਸਾਰੇ ਭਾਈਚਾਰੇ ਦੇ ਲੋਕ ਮਿਲ ਕੇ ਰਹਿੰਦੇ..🙏🙏🙏

  • @HarinderSingh-zb1gn
    @HarinderSingh-zb1gn 3 роки тому +16

    ਸੰਭਾਲ ਕਰਨੀ ਚਾਹੀਦੀ ਹੈ ਜੀ ਪੁਰਾਤਨ ਵਿਰਸਾ ਸਭਾਲਣ ਦੀ ਲੋੜ ਹੈਜੀ

  • @sehseh5854
    @sehseh5854 3 роки тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
    ਆਵਾਜ਼ ਵੀ ਕਮਾਲ ਦੀ ਹੈ ਜੀ
    ਪਰਮਾਤਮਾ ਚੜਦੀੵ ਕਲਾ ਬਖਸ਼ਣ

  • @singhsodhi3551
    @singhsodhi3551 3 роки тому +19

    ਮਾਫ ਕਰਨਾ ਖਾਲਸਾ ਜੀ Dislick ਕਰਨ ਵਾਲੇ ੳੁਹ ਨੇ ਜਿਨਾ ਨੇ ਗੁਰੂ ਸਹਿਬ ਜੀ ਨੂੰ ਬੇਦਾਵਾ ਲਿਖ ਕੇ ਦਿਤਾ ਸੀ ਕੀ ਅਸੀ ਤੇਰੈ ਸਿੱਖ ਨਹੀ ਤੁਸੀ ਸਾਡੇ ਗੁਰੂ ਨਹੀ. ਜੇ ਬੂਰਾ ਲੱਗੇ ਤਾ ਮਾਫ ਕਰਨਾ ਜੀ ਪੱਰ ਸੱਚ ੲੇ.

    • @jaskaran7418
      @jaskaran7418 8 місяців тому

      Hindu honge mostly check kar leo bhaave

  • @balbirsakhon6729
    @balbirsakhon6729 3 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਸਾਂਭ ਸੰਭਾਲ ਹੋਣੀ ਬਹੁਤ ਜਰੂਰੀ ਹੈ

  • @satwantkaurpandha1046
    @satwantkaurpandha1046 3 роки тому +7

    Koti koti parnam wahguru ji

  • @makhansingh7963
    @makhansingh7963 2 роки тому +1

    ਇਸ ਸ਼ਹਿਰ ਨਾਲ ਜੁੜੇ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ।

  • @balvirbainsbains4384
    @balvirbainsbains4384 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ

  • @harryleo4583
    @harryleo4583 3 роки тому +2

    मैं असम से हूँ और मुझे पंजाबी समझ में नहीं आती
    लेकिन इस वीडियो का भावना किसी हद तक समझ में आ गया

  • @BalveerSingh-xm5fs
    @BalveerSingh-xm5fs 3 роки тому +2

    Sikhऔर मुसलमान भाई हैभाई रहेंगे भजी श्री वाहेगुरु जी का खालसा श्री वाहेगुरु जी की फतेह

  • @manjitsinghmanjitsingh660
    @manjitsinghmanjitsingh660 2 роки тому +1

    ਵੀਰ ਹਰਪ੍ਰੀਤ ਕਾਹਲੋ ਜੀ ..ਕੋਟਨ ਕੋਟ ਧੰਨਵਾਦ ...ਮੇਰੀ ਜਨਮ ਭੂਮੀ ਵਾਰੇ ਜੋ 50 ਸਾਲ ਤੱਕ ਪਤਾ ਨਹੀਂ ਸੀ ਆਪਜੀ ਨੇ ਮੇਰੇ ਸਾਮੵਣੇ ਰੱਖ ਦਿੱਤਾ .....ਗੁਰੂ ਪਾਤਸ਼ਾਹ ..ਤਰਕੀਆਂ ਬਖਸ਼ਿਸ਼ ਕਰਨ....ਦਿਨ ਦੁਗਣੀ ਰਾਤ ਚੌਗਣੀ ਤਰਕੀ ਕਰੌ..!!!

  • @sidhuanoop
    @sidhuanoop 2 роки тому

    ਵਾਹਿਗੁਰੂ ਜੀ

  • @kandrorisudershan5454
    @kandrorisudershan5454 3 роки тому +7

    आप जी के इस सदप्रयास को चलते सांसों तक नमन, हवेली का सलामत रहना आम जनता के लिए अमन शांति खुशहाली का प्रतीक है इसलिए धर्मो के जहर की खेती करने वाली हकुमतो को रास नहीं आता।इसी लिए वो इन प्रतीकों को हटना अपने हित में मानते है, काश कोई जन हितेषी हकुमत आए जो वैर भ्रम को ख़तम कर मानवता का हुक्म कायम करे।

  • @rajsangha7797
    @rajsangha7797 3 роки тому +11

    Waheguru ji

  • @bhinderduhewala2853
    @bhinderduhewala2853 2 роки тому

    ਵਹਿਗੁਰੂ ਜੀ ਵਹਿਗੁਰੂ ਜੀ

  • @bhupindersandhu5373
    @bhupindersandhu5373 3 роки тому +10

    Waheguru ji.

  • @satpalgujjarpb3847
    @satpalgujjarpb3847 3 роки тому +4

    ਵਾਹਿਗੁਰੂ ਜੀ ਮਿਹਰ ਕਰੇ ਐਸੀਆਂ ਇਮਾਰਤਾਂ ਸੰਭਾਲਣ ਦੀ ਬਹੁਤ ਜ਼ਰੂਰਤ ਹੈ

  • @sawarnjeetsingh6700
    @sawarnjeetsingh6700 2 роки тому +2

    ਵਾਹਿਗੁਰੂ ਜੀ, ਏਕ ਅਦੁਤੀ ਪ੍ਕਾਸ਼। saade sikh itihaas de pages nu faroldi, sanu history bare jaanu karundi hoi

  • @user-fp1nb7hr1c
    @user-fp1nb7hr1c 3 роки тому +1

    ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਜਿਹਨਾਂ ਸਿੰਘਾ ਸਿੰਘਣਿਆ ਜਾ ਕਿਸੇ ਵੀ ਮਜਬ ਨੇ ਸਾਡੇ ਭਲੇ ਦੀ ਗੱਲ ਕੀਤੀ ਜਾ ਸਹਦਤਾ ਦਿੱਤੀਆਂ ਉਨ੍ਹਾਂ ਦੇ ਪਰਿਵਾਰ ਦੀ, ਸਾਡੀ, ਸੰਗਤ ਦੀ ਜ਼ੁਮੇਵਾਰੀ ਬਣਦੀ ਹੈ ਉਹਨਾਂ ਦਾ ਖ਼ਿਆਲ ਰੱਖਣ ਦੀ ਗੋਲਕਾਂ ਭਾਵੇਂ ਅਸੀਂ ਘੱਟ ਭਰੀਏ,,,

  • @gavydhaliwal6492
    @gavydhaliwal6492 3 роки тому +10

    WAHEGURU ❤️ JI

  • @GurmeetSingh-bq8vt
    @GurmeetSingh-bq8vt 3 роки тому +4

    ਸ੍ਰੋਮਣੀ ਕਮੇਟੀ ਨੂੰ ਇਹੋ ਜਿਹੀਆਂ ਦਾ ਸਾਰੀਆਂ ਹਵੇਲੀਆਂ ਦੀ ਸਬੰਧਤ ਭਾਈਚਾਰੇ ਨਾਲ ਮਿਲ ਕੇ ਬਹੁਤ ਹੀ ਸੁਚੁਜੇ ਢੰਗ ਨਾਲ ਕਰਨਾ ਚਾਹੀਦਾ ਹੈ ਜੀ

  • @ramsingh1429
    @ramsingh1429 3 роки тому +1

    ਨਵਾਬ ਸਾਹਿਬ ਜੀ ਦੀ ਹਵੇਲੀ ਸਰੋਮਨੀ ਕਮੇਟੀ ਜਲਦੀ ਠੀਕ ਕਰਵਾਏ

  • @harjaapkaur2615
    @harjaapkaur2615 3 роки тому +8

    Waheguru tuhade te sda mehra kre Eni sohni jankari sade tak pohnchai

  • @jagjitsingh5223
    @jagjitsingh5223 3 роки тому +3

    Waheguru ji 👏 🙏

  • @karamjits1614
    @karamjits1614 3 роки тому +12

    ਸ਼੍ਰੋਮਣੀ ਕਮੇਟੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ

  • @sukhwinder5175
    @sukhwinder5175 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @helthcaretherpayseanter3597
    @helthcaretherpayseanter3597 3 роки тому +9

    Waheguru Ji

  • @amritpalpunia4587
    @amritpalpunia4587 3 роки тому +9

    Great no words for this episode

  • @nexion5144
    @nexion5144 3 роки тому +2

    ਇੰਨਸਾਨੀਅਤ ਦੀ िਮਸਾਲ

  • @frenglish_doraha
    @frenglish_doraha 3 роки тому +2

    Thanks Prime Asia

  • @kulwinderkaurminhas8218
    @kulwinderkaurminhas8218 3 роки тому +9

    Thanks ji for information of Sher Mohammad Khan‘s Haveli.

  • @sukhroopsinghbrar36
    @sukhroopsinghbrar36 3 роки тому +4

    ਧਰਮੀ ਬੰਦਾ ਨੀ ਰਿਹਾ ਇਹ ਤੇਰਾ ਵਹਿਮ ਹੈ ਕਿਸੇ ਚੀਜ ਦਾ ਬੀਜ ਨਾਸ ਨਹੀ ਹੁੰਦਾ ਵਾਹੀਗੁਰੂ

    • @gurkiratsandhu6606
      @gurkiratsandhu6606 3 роки тому

      Anchor eho tan keh riha k dharm bare galat na socho..... Dubara dheyaan nal suno ji

  • @dharamsinghchhuhan3662
    @dharamsinghchhuhan3662 3 роки тому +7

    Prime Asia tv have done a good job

  • @singhsj5841
    @singhsj5841 2 роки тому

    ਚਰਨ ਪ੍ਰਨਾਮ ਮਾਤਾ ਜੀ ਮਲੇਰਕੋਟਲੇ ਨਵਾਬ ਨੂੰ ਸਲਾਮ 🙏🙏

  • @rajwinderkaur-lb4sq
    @rajwinderkaur-lb4sq 2 роки тому

    ਧੰਨਵਾਦ ਵੀਰ ਹਰਪ੍ਰੀਤ ਸਿੰਘ ਜੀ, ਮਲੇਰਕੋਟਲਾ ਦੇ ਇਤਿਹਾਸ ਬਾਰੇ, ਮਾਲੇਰਕੋਟਲਾ ਦੇ ਬੇਗਮ ਸਾਹਿਬਾਂ ਬਾਰੇ, ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਇਤਿਹਾਸਕ ਹਵੇਲੀ ਬਾਰੇ ਜਾਣਕਾਰੀ ਦੇਣ ਲਈ

  • @harpreet746
    @harpreet746 3 роки тому +2

    ਵਾਹਿਗੁਰੂ ਚੜਦੀ ਕਲਾ ਬਖਸ਼ਣ

  • @harkiratsingh368
    @harkiratsingh368 2 роки тому

    ਪੰਜਾਬ ਦਾ ਇਤਿਹਾਸ ਤਹਿਸ ਨਹਿਸ ਹੋ ਗਿਆ। ਜਿੰਮੇਵਾਰ ਪੰਜਾਬ ਦੀਆਂ ਸਮੇ ਦੀਆਂ ਸਰਕਾਰਾਂ ਅਤੇ ਐਸ ਜੀ ਪੀ

  • @AK-bp2qp
    @AK-bp2qp 3 роки тому +22

    ਕੀ ਸਿੱਖ ਸੰਸਥਾਵਾਂ ਵੀ ਮਰ ਗਈਆਂ ?

    • @jobansandhu8804
      @jobansandhu8804 3 роки тому +1

      Koi guru Da bacha utho ga Meri eha gall yaad ch rakhieo 🌹🙏🌹 Veer ji

  • @surjitsingh8138
    @surjitsingh8138 2 роки тому

    Waheguru waheguru waheguru waheguru waheguru

  • @jaipalsingh2767
    @jaipalsingh2767 3 роки тому +4

    Bhai Harpreet Singh ji Aap ji ne boht sohne dhang naal eh sabh pesh kitta h ji Waheguru aap ji nu Chardikala wich Rakhn Hmesha🙏🙏

  • @baiji4923
    @baiji4923 3 роки тому +4

    ਵਾਹਿਗੁਰੂ ਜੀ ਮੇਹਰ ਕਰਿਉ 😭🙏🙏

  • @SatishKumar-qs8qk
    @SatishKumar-qs8qk 3 роки тому +20

    SGPC in particular, and Sikh community in general, should come forward to renovate the dilapidated royal buildings of Malerkotla.

    • @balvindergill8744
      @balvindergill8744 3 роки тому +1

      Veeray: Har Indian vaastay hissa pauna zarooree hai. Jo vee Guruan nay Sarbans vaariya sirf Sikhan vastay nahin see, sab insaana vastay see.
      Eh jo virassat hai, ih saday SAB insanna vatay hai, jis dha mazhab insaniyat hai. Bhul chuk maaf.

  • @simmykaur5185
    @simmykaur5185 3 роки тому +3

    Dhan Dhan guru Govind singh ji🙏🙏

  • @harbilasbassi6304
    @harbilasbassi6304 3 роки тому +2

    ਸ਼੍ਰੋਮਨੀ ਗੁਰੂਦੁਵਾਰਾ ਪ੍ਰਬੰਧਕ ਕਮੇਟੀ ਨੂੰ ਇਸ ਪਾਕ ਪਵਿੱਤਰ ਸਥਾਨ ਦੀ ਦੇਖ ਭਾਲ ਦਾ ਜੁਮਾ ਲੈ ਲੈਣਾ ਚਾਹੀਦਾ ਹੈ ਸਮੁੱਚੀ ਸਿੱਖ ਸੰਗਤ ਨੂੰ ਇਸ ਪਵਿੱਤਰ ਕਾਰਜ ਲਈ ਆਵਾਜ ਉਠਾਉਣੀ ਚਾਹੀਦੀ ਹੈ । ਜੇਕਰ S G PC ਇਸ ਕੰਮ ਦੀ ਜ਼ੁਮੇਵਾਰੀ ਨਹੀਂ ਲੈਂਦੀ ਤਾਂ ਫਿਰ ਇਲਾਕੇ ਦੇ ਸਮੁੱਚੇ ਲੋਕਾਂ ਨੂੰ ਇਕੱਠੇ ਹੋ ਕੇ ਇਕ ਬੋਰਡ ਦਾ ਗਠਨ ਕਰਨਾ ਚਾਹੀਦਾ ਹੈ ਜੋ ਇਸ ਦੀ ਸਾਂਭ ਸੰਭਾਲ਼ ਦੀ ਜ਼ੁਮੇਵਾਰੀ ਲਵੇ ਇਸ ਬੋਰਡ ਵਿੱਚ ਹਿੰਦੂ ਸਿੱਖ ਮੁਸਲਮਾਨ ਸਭ ਧਰਮਾਂ ਦੇ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ । ਸਥਾਨਕ ਲੋਕਾਂ ਪਾਸੋਂ ਯਥਾਸ਼ਕਤੀ ਅਨੁਸਾਰ ਫੰਡ ਇਕੱਤਰ ਕਰਕੇ ਕਾਰਜ ਅਰੰਭ ਕਰ ਦਿੱਤਾ ਜਾਵੇ ਇਸ ਨੇਕ ਕੰਮ ਲ਼ਈ ਸਿਰਫ ਸ਼ੁਰੂ ਕਰਨ ਦੀ ਹੀ ਦੇਰ ਹੋਵੇਗੀ ਫਿਰ ਵੇਖ ਲੈਣਾ ਪੈਸਾ ਕਿਵੇਂ ਆਉਂਦਾ ਹੈ ਤੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਇਹ ਕਾਰਜ ਸੰਪੂਰਨ ਕਿਵੇਂ ਹੁੰਦਾ ਹੈ ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ।

  • @BHUPINDER55484
    @BHUPINDER55484 3 роки тому +5

    Prime Asia 🙏🙏🙏🙏🙏🙏🙏🙏
    Thanks

  • @gurmeetsinghsandhu2340
    @gurmeetsinghsandhu2340 2 роки тому +1

    ਧਨਵਾਦ ਹਰਪ੍ਰੀਤ ਸਿੰਘ ਜੀ

  • @harbanshura1192
    @harbanshura1192 2 роки тому

    ਸਿਖ ਸੰਗਤ ੲੈਸ ਵਲ ਤਵੱਜੋ ਦੇਵੇ ਜੀ

  • @manjitnijjar6887
    @manjitnijjar6887 3 роки тому +6

    Govt should Make this place history for visitors

  • @sardajuitkaur9010
    @sardajuitkaur9010 2 роки тому +1

    Waheguru ji 🙏🙏🙏🤲🤲🕋🕋

  • @kulbhushanpuri524
    @kulbhushanpuri524 2 роки тому +1

    We are proud to be Malerkotla citi...

  • @vinodkarwasrarebel4427
    @vinodkarwasrarebel4427 2 роки тому

    वाहेगुरु वाहेगुरु वाहेगुरु वाहेगुरु वाहेगुरु जी

  • @amitbrar2440
    @amitbrar2440 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🏻
    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ 🙏🏻
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖਤਾਂ ਦੇ ਮਾਲਕ ਅੰਮ੍ਰਿਤ ਦੇ ਦਾਤਾ ਸਰਬੰਸਦਾਨੀ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਾਂਹਾਰਾਜ਼ ਜੀ 🙏🏻
    ਧੰਨ ਧੰਨ ਬਾਬੇ ਚਾਰ ਸਾਹਿਬਜ਼ਾਦੇ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬੇ ਪੰਜ ਪਿਆਰੇ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬੇ ਚਾਲੀ ਮੁਕਤੇ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬੇ ਸ਼ਹੀਦ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬੇ ਅਮਰ ਸ਼ਹੀਦ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬਾ ਬੁੱਢਾ ਜੀ 🙏🏻
    ਧੰਨ ਧੰਨ ਸਾਧੂ ਸੰਤ ਮਹਾਂਪੁਰਖ ਜੀ 🙏🏻
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🏻🙏🏻

  • @kiranseth3117
    @kiranseth3117 2 роки тому +1

    Weheguru Ji

  • @gurivirk01
    @gurivirk01 3 роки тому +3

    Really heart touching

  • @DeepSingh-kb4uv
    @DeepSingh-kb4uv 3 роки тому +4

    ਵਾਹਿਗੁਰੂ

  • @parkashnandra3013
    @parkashnandra3013 3 роки тому +1

    🙏🏼ਵਾਹਿਗੁਰੂ ਜੀ 🙏🏼

  • @khansaif4763
    @khansaif4763 Рік тому

    Main saif Rehman sherwani muzaffar ghar panjab pakistan sa hn maray walid sab 1947 Main muzafar garh aay i love sekh nation and im proud of my grand father Nawab sher mohamad khan...thanks

  • @harshbhandal
    @harshbhandal 3 роки тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurmitsinghdhillon6186
    @gurmitsinghdhillon6186 3 роки тому +2

    Thanks sir DHNVAD
    KHEMKARAN

  • @kawaljeetkaur5258
    @kawaljeetkaur5258 2 роки тому +1

    Waheguru ji 🙏🙏🙏

  • @sharanjhutty3180
    @sharanjhutty3180 3 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @khalsafatehsingh1341
    @khalsafatehsingh1341 3 роки тому +2

    Waheguru ji ka khalsa waheguru ji ki fateh ji

  • @SurjitSingh-jw1dw
    @SurjitSingh-jw1dw Місяць тому

    Waheguru. Ji

  • @karamjitsingh8522
    @karamjitsingh8522 3 роки тому +2

    ਧੰਨਵਾਦ ਜੀ

  • @GurmeetKaur-hz6yc
    @GurmeetKaur-hz6yc 2 роки тому +1

    ਵਾਹਿਗੁਰੂ ਜੀ 🙏

  • @kabelsingh713
    @kabelsingh713 2 роки тому

    WAHEGURU JI🙏🙏

  • @mandeepdhindsa8197
    @mandeepdhindsa8197 3 роки тому +3

    m from malerkotla..love to see this

  • @jaspalkaur5183
    @jaspalkaur5183 3 роки тому +5

    Very knowledgeable. Plz make more videos of our history.

  • @PawanKumar-gm6ud
    @PawanKumar-gm6ud 3 роки тому +13

    Dharam koi bura nahi hunda,dharam de thekedar made hunde ne,eh gal nawab sher Muhammad sahab me practical ch dikha diti, MITTRE PYARE NU HAAL MURIDA DA KEHNA

  • @paramjitkaur1549
    @paramjitkaur1549 3 роки тому +18

    Sikh veeran lay 10,20 Lakh Rs jiada nhi please is haveli di muramat karvay jawe

    • @amanpreet4998
      @amanpreet4998 3 роки тому +2

      Hanji bilkul sahi kehaa.
      Aapan nuhh Nawaab Saheb di haweli nuhh bachona chahidaa taakii aun waliyan peedhiyan ish nishani nuhh dekh sakn.

  • @sardarnijot175
    @sardarnijot175 2 роки тому

    Bhout e vadiya program ji

  • @ManpreetKaur-cm6qy
    @ManpreetKaur-cm6qy 2 роки тому

    ਇਸ ਇਮਾਰਤ ਦੀ ਸਾਭ ਸਮਾਲ ਕਰਨ ਦੀ ਬਹੁਤ ਲੋੜ ਹੈ ਪਤਾ ਨਹੀ ਕਿਉ ਨਹੀ ਧਿਆਨ ਦੇਦੇ ਧਰਮ ਦੇ ਟੇਕੇਦਾਰ ਆਉਣ ਵਾਲੀ ਪੀੜੀ ਦਰਸਨ ਕਰੇਆ ਕਰਨ ਗੇ 🙏🙏🙏🙏🙏