КОМЕНТАРІ •

  • @devinderotaal6272
    @devinderotaal6272 Рік тому +4

    ਹਰਭੇਜ ਤਾ ਗੱਲ ਵੱਡੀ ਕਰਦਾ ਹੀ ਆ ਪਰ ਮੈਡਮ ਜੀ ਵੀ ਵੱਡੇ ਸੁਭਾਅ ਦੇ ਮਾਲਕ ਜਾਪਦੇ ਆ ਬਹੁਤ ਵਧੀਆ ਲੱਗਿਆ

  • @sonuchauhan2358
    @sonuchauhan2358 Рік тому +1

    ਅਤਿ ਸਤਿਕਾਰ ਯੋਗ ਮੈਡਮ ਜੀ, ਦੀ ਮਿਹਨਤ ਬਹੁਤ ਹੀ ਜ਼ਿਆਦਾ ਕਾਬਿਲੇ ਤਾਰੀਫ਼ ਹੈ ਜੀ, ਜਿਨ੍ਹਾਂ ਨੇ ਸਿਹਤ ਖ਼ਰਾਬ ਹੋਣ ਦੇ ਬਾਵਜੂਦ ਵੀ ਸਾਡੇ ਪੰਜਾਬ ਦੇ ਮਹਾਨ ਵਿਰਸੇ ਨੂੰ ਐਨੀ ਸੋਹਣੀ ਤਰਾਂ ਸਾਂਭ ਕੇ ਰੱਖਿਆ ਹੋਇਆ ਹੈ, ਵਾਹਿਗੁਰੂ ਜੀ ਨੂੰ ਅਰਦਾਸ ਹੈ ਕਿ ਮੈਡਮ ਜੀ ਨੂੰ ਤੰਦਰੁਸਤੀ ਦੀ ਦਾਤ ਹਮੇਸ਼ਾ ਬਖਸ਼ੀ ਰੱਖਣ ਤਾਂ ਜੋ ਉਹ ਇਹ ਮਹਾਨ ਸੇਵਾ ਵਾਲਾ ਕਾਰਜ਼ ਹਮੇਸ਼ਾ ਹੀ ਕਰਦੇ ਰਹਿਣ ❤🙏🙏🙏🙏

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AvtarSingh-pw7fv
    @AvtarSingh-pw7fv Рік тому +3

    ਮੈਡਮ ਇਹ ਘਰੇ ਬੁਣੀਆਂ ਦਰੀਆਂ ਜੋ ਤਕਰੀਬਨ ਅੱਠ ਦੱਸ ਹੋਣੀਆਂ ਹਨ ਜੇ ਤੁਹਾਨੂੰ ਚਾਹੀਦੀਆਂ ਹੋਣ ਤਾਂ ਮੈਂ ਗਿਫ਼ਟ ਕਰ ਸਕਦਾ ਹਾਂ ਕਿਉਂਕਿ ਸਾਡੇ ਘਰ ਤਾਂ ਉਹ ਬਹੁਤ ਸਾਲ ਤੋਂ ਪੇਟੀ ਵਿੱਚ ਹੀ ਬੰਦ ਪਈਆਂ ਹਨ

  • @AvtarSingh-pw7fv
    @AvtarSingh-pw7fv Рік тому

    ਵਿਰਸਾ ਸਾਂਭਣ ਲਈ ਮੈਡਮ ਜੀ ਨੂੰ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਧੰਨਵਾਦ

  • @PreetPreet-yd4ni
    @PreetPreet-yd4ni Рік тому

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪੁਰਾਤਨ ਪੰਜਾਬੀ ਸੱਭਿਆਚਰ ਵਿਰਸੇ ਦੀਆਂ ਨਿਸ਼ਾਨੀਆਂ ਨੂੰ ਏਨੇ ਪਿਆਰ ਨਾਲ ਸੰਭਾਲਿਆ ‌ਹੈ ਹਰਭੇਜ ਵੀਰ ਤੇਰਾ ਵੀ ਏਨਾ ਕੁੱਝ ਦਖਾਉਣ ਲਈ

  • @mrsmusafirsingh6671
    @mrsmusafirsingh6671 Рік тому

    ਵਾਹ ਵਾਹ ਵਾਹ, ਜ਼ਿੰਦਾਦਿਲੀ
    ਵਿਰਸਾ ਕਿੰਨੇ ਸੋਹਣੇ ਤਰੀਕੇ ਨਾਲ ਸਾਂਭਿਆ ਮਾਤਾ ਜੀ, ਧੰਨਵਾਦ ਜੀ
    ਟੀਮ ਨੇ ਵੀ ਵਧੀਆ ਕੰਮ ਕੀਤਾ ਵਿਰਸੇ ਨੂੰ ਪ੍ਰੋਮੋਟ ਕਰਨ ਦਾ

  • @HappySingh-bs5hd
    @HappySingh-bs5hd Рік тому

    ਆਪਣੇ ਕੋਲ ਵੀ ਹੈ 1947 ਤੋਂ ਪਹਿਲਾਂ ਦੀ ਤਲਵਾਰ

  • @sidhumusicsm8056
    @sidhumusicsm8056 Рік тому +1

    ਬਹੁਤ ਵਧੀਆ video 📹

  • @gurcharansidhu3318
    @gurcharansidhu3318 Рік тому

    Medam ji Tusi Dhan ho

  • @jeetsingh3172
    @jeetsingh3172 Рік тому

    Harbhej bai meri Nani ji vi thapne te roti bnode c..pani hath d roti thapne ute bani aaj de pizze to v swaad hundi c bas chattni ute rakhke lassi nal kahake najara aa janda c.. thank you harbhej bai Nani di yaad dvon layi...❤❤

  • @kavi_sandeep_kumar_555
    @kavi_sandeep_kumar_555 Рік тому

    वाह जी वाह क्या बात है
    बहुत बहुत धन्यवाद सर आपका
    बहुत शानदार

  • @rajinderbhardwaj312
    @rajinderbhardwaj312 Рік тому

    Too good👍👍

  • @AvtarSingh-pw7fv
    @AvtarSingh-pw7fv Рік тому

    ਮੇਰਾ ਵਿਆਹ 1986 ਵਿੱਚ ਹੋਇਆ ਸੀ ਤੇ ਘਰਵਾਲੀ ਕਾਫੀ ਪਿੱਤਲ ਦੇ ਭਾਂਡੇ ਜਿਨਾਂ ਵਿੱਚ ਬੜੇ ਬੜੇ ਕੁਜੜੇ ਤੇ ਪਰਾਤਾਂ ਵੀ ਸ਼ਾਮਿਲ ਹਨ ਜੋ ਉਸਨੇ ਹੁਣ ਵੀ ਆਪਣੀ ਪੇਟੀ ਵਿੱਚ ਸਾਂਭ ਕੇ ਰੱਖੇ ਹੋਏ ਹਨ

  • @jaswinderkaur6016
    @jaswinderkaur6016 5 місяців тому

    Awesome❤

  • @BinduMavi-rq8zh
    @BinduMavi-rq8zh Рік тому

    ਇਹ ਤਾਂ ਘਰ ਘਰ ਸੀ ਪਰ ਸਕੂਲ ਕਾਲਜ ਸਾਰਾ ਸਮਾਂ ਖਾ ਗੇ ਮਾਂ ਬਾਪ ਪਰਿਵਾਰ ਤੋਂ ਤੋੜੀਆਂ ਸਕੂਲਾਂ ਨੇ ਤਾਂ ਜੋਂ ੳੁਹ ਆਪਣੇ ਪਰਿਵਾਰ ਦੇ ਹੁਨਰ ਬੱਚੀਆਂ ਵਿੱਚ ਟਰਾਂਸਫਰ ਨਾ ਹੋਣ, ਸਕੂਲ ਕਾਲਜ ਨੇ ਬਰਬਾਦ ਕੀਤਾ ਪੰਜਾਬ

  • @Nehra375
    @Nehra375 3 місяці тому

  • @bittitalwandisabo5343
    @bittitalwandisabo5343 Рік тому

    ਬਹੁਤ ਖੂਬ

  • @Jagroop3021
    @Jagroop3021 Рік тому

    Love u ❤ to. 22 harbhej veer ji🦄🦄🦄🦄🦄🐴🐴🐴👍👍👍👍👍

  • @jaswindergill3978
    @jaswindergill3978 11 місяців тому

    👍👍👍👍

  • @nagisandhu8807
    @nagisandhu8807 Рік тому

    Bhut hi vadia vedio ji

  • @amancheemaaman9335
    @amancheemaaman9335 Рік тому

    Opinder. Ji. Lovly

  • @gamma_925
    @gamma_925 Рік тому

    Really Ghaint collection 😍

  • @ManjitKaur-py9vn
    @ManjitKaur-py9vn Рік тому

    Mere kol v purana virsa bhut aaaa distk barnala

  • @kanwaljeetsingh4812
    @kanwaljeetsingh4812 Рік тому

    🙏🙏👍 sat Sri akal ji 🙏🙏👍

  • @gurjitheer4154
    @gurjitheer4154 Рік тому

    Good job 👏

  • @baljindershergill8011
    @baljindershergill8011 Рік тому

    very nice 👌

  • @rajasandhuchatha2201
    @rajasandhuchatha2201 Рік тому

    Very nice

  • @thetravellergirl9433
    @thetravellergirl9433 Рік тому

    Bhaaji assin Chandigarh hi rehnde haan assin dekhan jaana please dasso kithe hai eh te kiven te kis din jaa sakde haan ji dhanwaad 👌😧🙏

  • @BinduMavi-rq8zh
    @BinduMavi-rq8zh Рік тому

    ਮੇਰੇ ਘਰ 60 ਸਾਲ ਪੁਰਾਣਾ ਮੰਜਾ ਪਿਆ,

  • @nlrmalsingh1452
    @nlrmalsingh1452 Рік тому

    Nice pic

  • @JaswinderKaur-gj4hv
    @JaswinderKaur-gj4hv 2 місяці тому

    Gageer kehnde aa ji

  • @daljitsingh8361
    @daljitsingh8361 Рік тому +1

    ਚੰਡੀਗੜ੍ਹ ਕਿਥੇ ਅਡਰੈਸ ਕੀ ਹੈ ਸੈਕਟਰ ਕਿੜਾ ਦੱਸੋ ਇਹ ਚੰਡੀਗੜ ਦਾ ਪਿੰਡ ਹੋ ਸਕਦਾ ਗਪੋੜੀ

  • @gagangrewal5059
    @gagangrewal5059 Рік тому

    Eh sb anakh diyan gallan area Majha ya Malwa nu hi pta.