ਮਰਹੂਮ ਗਾਇਕ ਮਨਿੰਦਰ ਮੰਗਾ ਦੇ ਪਿੰਡ ਵਾਲਿਆਂ ਨੇ ਪਹਿਲੀ ਵਾਰ ਤੋੜੀ ਚੁੱਪ । Exclusive

Поділитися
Вставка
  • Опубліковано 29 сер 2024
  • #manindermanga #jelly #punjabisinger #pollywood #interview #villagetour #village #villagelife #villagevlog #channelsatrang
    .
    SUBSCRIBE TO : CHANNELSATRANG
    .
    Village Tour of Punjabi Singer Maninder Manga.
    Maninder Manga village Khizrabaad.
    .
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

КОМЕНТАРІ • 101

  • @RimpyBrar-sv9uh
    @RimpyBrar-sv9uh Рік тому +38

    ਬੜੀ ਖੂਬਸੂਰਤ ਅਵਾਜ਼ ਦਾ ਮਾਲਕ ਸੀ,,,,ਮੰਗਾ,,,,, ਜਿਪਸੀ ਗੀਤ. ਨੇ ਬੜੀ ਹਨੇਰੀ ਠਾਈ ਸੀ,,,,ਸਿਰਨਾਵੇਂ ਪਰੀਆ ਦੇ ਆਦਿ

  • @user-ys4un3ip6i
    @user-ys4un3ip6i Рік тому +16

    ਪਿੰਡ ਦੇ ਲੋਕਾਂ ਨੂੰ ਬੇਨਤੀ ਹੈ ਕਿ ਤੁਸੀ ਘਰ ਦੀ ਸਫ਼ਾਈ ਕਰਵਾ ਦੋ ਮੰਗੇ ਦੇ ਪਿਆਰ ਲਈ ਘਰ ਤਾਂ ਆਬਾਦ ਲਗੇ

  • @bhindersran2170
    @bhindersran2170 Рік тому +11

    ਬਹੁਤ ਵਧੀਆ ਗਾਇਕ ਸੀ ਬਾਈ ਬਹੁਤ ਦੂਖ ਹੋ ਹੈ ਜੀ

    • @karamjeetdhaliwal8898
      @karamjeetdhaliwal8898 Рік тому +1

      Khizrabadh kis district vich a plz dasio

    • @deeptv13
      @deeptv13 Рік тому

      ਰੋਪੜ ਕੋਲ ਲੱਗਦਾ ਪਿੰਡ।ਬਿੰਦਰਖ ਕੋਲ ਹੈ

  • @kuldeepsinghlahoria5268
    @kuldeepsinghlahoria5268 Рік тому +21

    ਆਹਾ. .ਕਿਸ ਦੀ ਯਾਦ ਦਵਾ ਤੀ. .ਬੋਹਤ ਵੱਡਾ ਫ਼ੈਨ ਸੀ ਮੈ 22 ਮੰਗੇ ਦਾ ...ਜਿਪਸੀ ਸੌਂਗ ਤਾ ਹਲੇ ਵੀ ਦਿਲ ਚ ਓਹਨਾਂ ਦਾ

  • @user-wd9nz6xn5o
    @user-wd9nz6xn5o Рік тому +15

    ਮਨਿੰਦਰ ਮੰਗਾ ਮੇਰੇ ਮਨਪਸੰਦ ਗਾਇਕ ਹਨ ,i miss you 22

  • @BalwinderSingh-nk2cd
    @BalwinderSingh-nk2cd 10 місяців тому +1

    Miss u Manga 22 g

  • @amarjitkour8912
    @amarjitkour8912 11 місяців тому +4

    Bhut vadia singer c awaz bahut vadia c waheguru ji nu kuj hor hi mnjor hoyea

  • @officialbhaisohansingh
    @officialbhaisohansingh Рік тому +10

    ਵਾਹਿਗੁਰੂ ਜੀ

  • @caraddglisten3365
    @caraddglisten3365 10 місяців тому +1

    Very very miss you manider manga g❤😢

  • @followmeitsme6674
    @followmeitsme6674 Рік тому +6

    ਵਧੀਆ ਉਪਰਾਲਾ ਚੈਨਲ ਦਾ ਤੇ ਪੱਤਰਕਾਰ ਵੀਰ ਦਾ

  • @gopivirk7975
    @gopivirk7975 Рік тому +4

    Main nikka jya c mnu viah ch gana goun da mouka dita c bai ne bohat pyaar ditta c ajj ahh sab dekh ke klejaa hii paad gyaaa

  • @karanbaraich2300
    @karanbaraich2300 Рік тому +13

    Miss you Manga bai

  • @chamkaursingh8783
    @chamkaursingh8783 2 місяці тому

    Mein ta ajj v 2024 cha tere song sunda miss u y

  • @gamechanger8231
    @gamechanger8231 10 місяців тому +1

    Waheguru ji

  • @satwantmitha2753
    @satwantmitha2753 Рік тому +8

    ਮਨਿੰਦਰ ਮੰਗਾ ਫਲਾਪ ਕਲਾਕਾਰ ਨਹੀਂ ਸੀ ਉਸ ਦੇ ਗਾਣੇ ਅੱਜ ਵੀ ਹਿੱਟ ਨੇ।

  • @Sukha_Hans
    @Sukha_Hans 11 місяців тому +1

    My favorite singer school time bahut sunde c hun v sunde a

  • @jiwankumargoyal8967
    @jiwankumargoyal8967 4 місяці тому

    Interview badhia laggi

  • @krishu1354
    @krishu1354 2 місяці тому

    ਵਾਹਿਗੁਰੂ ਜੀ 🙏😢😢😢

  • @sarbjit353
    @sarbjit353 Рік тому +50

    5ਸਾਲ ਹੋ ਚੱਲੇ ਬਾਈ ਨੂੰ ਉੱਪਰ ਗਿਆ ਅਸੀਂ ਇਕੱਠੇ ਦਾਖਲ ਹੋਏ ਸੀ pgi ਚੰਡੀਗੜ ਮੈਨੂੰ ਰੱਬ ਨੇ ਅੱਗੇ ਉਮਰ ਬਖਸ਼ ਦਿੱਤੀ ਪਰ ਬਾਈ ਮੌਤ ਅੱਗੇ ਹਾਰ ਗਿਆ

    • @SatveerSingh-rz4xe
      @SatveerSingh-rz4xe Рік тому +6

      Bai qismat dia gallan 🙏Waheguru ne tenu umar bkshi sukhrana rabb da

    • @jaggajatt2524
      @jaggajatt2524 Рік тому +2

      Hoya ki c manga bai nu

    • @sarbjit353
      @sarbjit353 Рік тому +1

      @@jaggajatt2524 ਲੀਵਰ ਕਿਡਨੀ ਪ੍ਰੌਬਲਮ ਸੀ ventilatar ਤੇ ਸੀ

    • @sukhnoorpunjabi
      @sukhnoorpunjabi Рік тому +1

      Waheguru ji tahanu lami umar bakhsan ji

    • @RajSidhu1994
      @RajSidhu1994 11 місяців тому +1

      Sarb Veere Tuhanu ki hoeya c, Te Veer Changa Bhla Hunda c Manga Ajj Pta Lggeya ke Mukk Geya.....

  • @lakhwindergrewal4999
    @lakhwindergrewal4999 Рік тому +5

    Legend Singer

  • @mannmandeep4034
    @mannmandeep4034 Рік тому +19

    ਉਹ ਭਰਾਵਾ ਚਾਹੇ ਦੋ ਤਿੰਨ ਬੰਦਿਆ ਕੋਲੋ ਪੁੱਛਲੀਆ ਕਰ ਪਰ ਜਿਹੜੇ ਪੂਰੀ ਚੰਗੀ ਤਰ੍ਹਾਂ ਇੰਟਰਵਿਊ ਦੇ ਸਕਣ ਤਾਂ ਵਧਿਆ ਲੱਗਦਾ ਜਿਵੇਂ 16:40 ਤੇ 21:20 ਵਾਲੇ uncle ਜੀ ਨੇ ਵਧਿਆ ਜਾਣਕਾਰੀ ਦਿੱਤੀ,,,,, ਹਰ ਇਕ ਅੱਗੇ mike ਕਰੀ ਜਾਣਾ ਸਾਰੇ ਲੋਕਾਂ ਤੋਂ ਓਹੀ ਸਵਾਲ ਪੁੱਛੀ ਜਾਣਾ ,, ਕਾਈ ਸੰਘਦੇ ਨੇ ਬਹੁਤ ਬੋਲ ਨਹੀਂ ਪਾਉਂਦੇ ,,,ਦੋ ਤਿੰਨ ਤੋਂ ਹੀ ਪੁੱਛਿਆ ਲਿਆ ਕਰ ਭਾਵੇਂ ਪਰ ਪਰਪਖ ਜਾਣਕਾਰੀ ਅਨੁਸਾਰ,,,,, ਕੇਸ ਕਾਹਦਾ ਪਿਆ ਸੀ ?

  • @sidhukotshamirwala2488
    @sidhukotshamirwala2488 11 місяців тому +1

    Waheguru g

  • @balwindersinghkang8850
    @balwindersinghkang8850 Рік тому +5

    Good man good singer

  • @Rinkukhurdvlogs
    @Rinkukhurdvlogs 5 місяців тому

    ਮਿਸ ਯੂ

  • @sukhwantgillgill6674
    @sukhwantgillgill6674 Рік тому +2

    Miss you 22 g ❤️❤️❤️

  • @GurdeepGill-vz2wh
    @GurdeepGill-vz2wh Рік тому +2

    Manidar manga ji bohat vadia kalkar c I mis u

  • @luckypaul8092
    @luckypaul8092 Рік тому +1

    Nice nature c maninder da bhut

  • @navjotjoyti8484
    @navjotjoyti8484 11 місяців тому +1

    Rip sir bhot vdya singer c

  • @lyricssukhasatike
    @lyricssukhasatike Рік тому +19

    ਹਰ ਇਕ ਗਾਇਕ ਦਾ ਜ਼ਿਲ੍ਹਾ ਵੀ ਦਸਿਆ ਕਰੋ ਜੀ

    • @majorsingh8910
      @majorsingh8910 Рік тому

      ਰੋਪੜ ਜਿਲਾ ਕੁਰਾਲੀ ਕੋਲ ਹੈ

    • @shubdeepsingh0008
      @shubdeepsingh0008 Рік тому

      ​@@majorsingh8910village khizrabad

    • @jaskiratsingh-vz2wy
      @jaskiratsingh-vz2wy 11 місяців тому

      Ropar

    • @davidgill9121
      @davidgill9121 11 місяців тому

      Saade Naal de Pind Da he cga Bai Manga. Distt-Ropar aa te Pind-Khijrabad, Pehla sada v Jila same cga par baad saanu Mohali Jile ch paa ta te Bai ohna da pind Ropar Jile ch reh gya. Bindrakh Pind de Jama he Naal aa

  • @GurpreetSingh-je1ep
    @GurpreetSingh-je1ep Рік тому +2

    Wahguru ji

  • @rang9966
    @rang9966 11 місяців тому +1

    ਮਨਿੰਦਰ ਮੰਗਾ ਇਲਾਕੇ ਦੀ ਸ਼ਾਨ ਸੀ

  • @user-ys4un3ip6i
    @user-ys4un3ip6i Рік тому +4

    ਵੀਡੀਉ ਵਧੀਆ ਸੀ ਕਾਸ਼ ਮੰਗਾ ਜਿ਼ੰਦਾ ਹੁੰਦਾ ਤਾਂ ਸੋਨੇ ਤੇ ਸੁਹਾਗਾ ਹੁੰਦਾ

  • @gurdeepsingh7069
    @gurdeepsingh7069 Рік тому +2

    Bhut changa singer c y manga

  • @SonuSingh-gm3mr
    @SonuSingh-gm3mr Рік тому +3

    Vadhia si awaz bai di ..
    Ehna da song chdrrran hit song reha

  • @lakhvindersinghsingh-gc9zp
    @lakhvindersinghsingh-gc9zp 9 місяців тому

    Behut vada inasan c Manga y

  • @babbugill3390
    @babbugill3390 11 місяців тому

    Siraa gane c y

  • @karanbaraich2300
    @karanbaraich2300 Рік тому +5

    Dharampreet bai de pind vi jarur jau

  • @timeproductionsmusic2487
    @timeproductionsmusic2487 Рік тому +9

    A very talented singer , gone too soon, I did the rap in his song Asla, a powerful singer , rest in peace 🙏

    • @Sukha_Hans
      @Sukha_Hans 11 місяців тому +1

      My favorite song

  • @AmritSingh-ju3cx
    @AmritSingh-ju3cx Рік тому +1

    Bahut Vadiya c manga

  • @majakiyadhillon1446
    @majakiyadhillon1446 Рік тому +5

    Very good veer g tuci yaad kitta manga veer nu

  • @SonuSingh-gm3mr
    @SonuSingh-gm3mr Рік тому +2

    Zipsy song te baht bhangra paea hit song aa

  • @jassgrewaljassgrewal-vu3bq
    @jassgrewaljassgrewal-vu3bq Рік тому +7

    ਇਹ ਕਦੋ ਮਰ ਗਿਆ ਪਤਾ ਹੀ ਨੀ ਲੱਗਿਆ

    • @user-ys4un3ip6i
      @user-ys4un3ip6i Рік тому

      ਬੇਟੀਆਂ ਤੇ ਤਰਸ ਕਰ ਜਦੋਂ ਤੇਰਾ ਪਿਓ ਮਰੁ ਫੇਰ ਪਤਾ ਲੱਗ ਜਾਊ

    • @jassgrewaljassgrewal-vu3bq
      @jassgrewaljassgrewal-vu3bq Рік тому +1

      @@user-ys4un3ip6i ਉਹ ਕੁਤਿਆ ਮੈ ਕੁਝ ਗਲਤ ਕਿਹਾ ਮੈ ਇਹੀ ਪੁਛਿਆ ਇਹ ਕਦੋ ਮਰਿਆ ਇਹਦਾ ਪਤਾ ਨੀ ਲੱਗਿਆ ਆ ਥੋੜੇ ਦਿਨ ਪਹਿਲਾ ਯੂ ਟਿਊਬ ਤੇ ਪਤਾ ਲੱਗਿਆ ਐਵੇ ਕੁਤੇ ਵਾਂਗੂ ਭੌਕਿਆ ਨਾ ਕਰ ਜਦੋ ਨਹੀ ਪਤਾ ਲੱਗਦਾ

    • @user-ys4un3ip6i
      @user-ys4un3ip6i Рік тому

      ਗਿਆ ਦੀ ਥਾਂ ਤੇ ਗਏ ਲਿਖਦੇ ਤਾਂ ਠੀਕ ਸੀ ਭਾਵੁਕ ਹੋ ਗਏ ਸੀ respect ਕਰਨਾ ਸੀ sir ਦੀ

    • @user-ys4un3ip6i
      @user-ys4un3ip6i Рік тому

      ਮੈਂ ਵੀ ਗਰੇਵਾਲ ਹੀ ਹਾਂ

    • @jassgrewaljassgrewal-vu3bq
      @jassgrewaljassgrewal-vu3bq Рік тому

      @@user-ys4un3ip6i ਗਏ ਸਬਦ ਬਹੁਤ ਜਾਣਿਆ ਨੂਸ਼ ਗਿਣਿਆ ਜਾਦਾ ਗਿਆ ਇਕ ਜਾਣੇ ਨੂਸ਼ ਓਕੇ

  • @shherrdill
    @shherrdill 11 місяців тому

    Mange bai te kehda case pe gya c, kisse pta hai ta jaroor dasyeo

  • @jaggisingh536
    @jaggisingh536 11 місяців тому

    ਪੱਤਰਕਾਰ ਨੇ ਤਾ ਦੱਸਣਾ ਜਰੂਰੀ ਨ੍ਹੀ ਸਮਝਿਆ ਕੇ ਇਹ ਪਿੰਡ ਹੈ ਕਿੱਥੇ ਪਰ ਪਿੰਡ ਵਾਲਿਆਂ ਦੀ ਬੋਲੀ ਤੋ ਲੱਗਦਾ ਕੇ ਖਿਜ਼ਰਾਬਾਦ ਪਿੰਡ ਰਾਜਪੁਰਾ ਹਰਿਆਣਾ ਦੇ ਨੇੜੇ ਸਰਹੱਦੀ ਖੇਤਰ ਲੱਗਦਾ..

    • @BalwinderSingh-nk2cd
      @BalwinderSingh-nk2cd 10 місяців тому

      ਇਹ ਪਿੰਡ ਮੁਹਾਲੀ ਜਿਲੇ ਞਿਚ ਹੈ ਜੀ (ਨਜ਼ਦੀਕ ਕੁਰਾਲੀ ਤੋ 15 Km ਹੈ ਜੀ)

  • @karnaildhillon321
    @karnaildhillon321 11 місяців тому +1

    yaar ehna faaltu dian gallan karn da ki faida keho jeha c kidan da c jadon koi reha hi nhi te gharan nu locktan lag e jande aa

  • @karanbaraich2300
    @karanbaraich2300 Рік тому +2

    Bahut vadiya singer c

  • @karamjeetdhaliwal8898
    @karamjeetdhaliwal8898 Рік тому +3

    Repoert veer district tehsil v dasia Karo proper

  • @ravirattan3266
    @ravirattan3266 Рік тому

    Bai G apnea da moh jo aa
    Main ta kehna oh Marda aa
    Shi keha na Bai
    Tention pai jandi bande tey mallo malli

  • @rrmusicmix7668
    @rrmusicmix7668 11 місяців тому

    ਰੱਬ ਕਿਸੇ ਨਾਲ ਵੀ ਇਸ ਤਰਾਂ ਨਾ ਕਰੇ

  • @rajkamal4570
    @rajkamal4570 Рік тому +1

    Rab Ne Inha Geeta Nu Nahi Sunna Jehra Koi Kam Changa Kita Hovega Uhda Phal Milega Dunian De Kam Dunian De Naal Khtam Ho Jande Jad Banda Mar Janda Age Sawarag Te Narak Hai

  • @rsingh19
    @rsingh19 Рік тому +3

    Bahut ucchi te surele awaz si… poonian… gypsy

  • @karnaildhillon321
    @karnaildhillon321 11 місяців тому

    address:????????

  • @jagtarsingh1186
    @jagtarsingh1186 11 місяців тому

    bhut wada star c

  • @yadibrar7741
    @yadibrar7741 Рік тому +1

    bot vdia singer c

  • @raichamkaursingh
    @raichamkaursingh Рік тому +1

    Padosi nhi punjabi ch veer guandi hunde aa

    • @sm23783
      @sm23783 Рік тому

      Vir ni VEER huna aa bai ji

  • @karnaildhillon321
    @karnaildhillon321 11 місяців тому

    mere veer aap aur koi kam nhi?

  • @RanjeetSingh-nu5dz
    @RanjeetSingh-nu5dz Рік тому +11

    ਮਰੇ ਹੋਏ ਫਲੌਪ ਹੋਏ ਕਲਾਕਾਰ ਲੱਭ ਲੱਭ ਲਿਆਉਦਾ ਪਤਾ ਨੀ ਕਿਥੋ ਪਰ ਵਧੀਆ

    • @sunnymoudgill6111
      @sunnymoudgill6111 Рік тому

      tere warga fuddu he floop hunda.

    • @OntheDay80
      @OntheDay80 Рік тому +3

      Flop konn c bro ??????

    • @jaggajatt2524
      @jaggajatt2524 Рік тому +3

      Bilkul sahi keha manga te jally ne ik model kudi da balatkar kita c oh case ne zero krda manga te jally dono

    • @jaggajatt2524
      @jaggajatt2524 Рік тому

      ua-cam.com/video/Ivklll5D4zo/v-deo.html

    • @jaggajatt2524
      @jaggajatt2524 Рік тому +2

      News dekh lao eh patarkar salaa balatkari bande nu rab bana rhe aaa

  • @sonuchaudhary8578
    @sonuchaudhary8578 Рік тому +2

    Sala pattarkari da Punjabi bolni sikh pehlan nai nai Kari janda

  • @SukhpalSingh-wj5ke
    @SukhpalSingh-wj5ke Рік тому +8

    Waheguru ji