ਆਹ ਸਰਪੰਚ ਨੇ ਪਿੰਡ ਬਣਾਤਾ ਸਵਰਗ? ਕੰਮ ਕੀਤੇ ਐਨੇ ਲੋਕ ਕਹਿੰਦੇ ਆ ਕੈਨੇਡਾ ਅਮਰੀਕਾ ਦਾ ਪਿੰਡ ਆ ਇਹ ਤਾਂ Sakkanwali
Вставка
- Опубліковано 30 жов 2024
- #RMBTelevision #sakkanwali #punjab
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest-
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
UA-cam:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision
ਬਹੁਤ ਵਧੀਆ ਕੰਮ ਕੀਤੇ ਵੀਰੇ, ਪਰਮਾਤਮਾ ਚੜ੍ਹਦੀਕਲਾ ਚ ਰੱਖੇ
ਅਜਿਹੇ ਸਰਪੰਚ ਸਹਿਬ ਜੀ 💚 ਸਲੂਟ ਐ ਜੀ, ਦੇ ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚ ਹੋਣ ਤਾਂ ਪੰਜਾਬ ਸਵਰਗ ਬਣ ਜਾਵੇਗਾ ਜੀ ਤੇ ਅਜਿਹੇ ਬੰਦੇ ਨੂੰ ਸਾਰੀ ਜ਼ਿੰਦਗੀ ਲਈ ਪਿੰਡ ਦਾ ਸਰਪੰਚ ਬਣਾਂ ਦੇਣਾ ਚਾਹੀਦਾ ਲੋਕਾਂ ਨੂੰ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
ਸੌ ਵਾਰ ਸਲਾਮ ਕਰਦੇ ਹਾਂ ਬਾਈ ਚਰਨਜੀਤ ਸਿੰਘ ਸੰਧੂ ਸਾਹਬ ਨੂੰ ❤
Buhat vdi km kita pra ne
ua-cam.com/video/6fwgGfiyTXc/v-deo.htmlsi=gdGBEXS0ENOES05J
ਬਹੁਤ ਧੰਨਵਾਦ ਸਰਪੰਚ ਸਾਹਿਬ ਜੀ ਦਾ ਜਿਨਾਂ ਨੇ ਪਿੰਡ ਬਹੁਤ ਵਧੀਆ ਬਣਾਇਆ ਹੈ ਅਸੀਂ ਚਾਹੁੰਦੇ ਹਾਂ ਕਿ ਸਰਪੰਚ ਸਾਹਿਬ ਲੋਕਾਂ ਨੂੰ ਜਗਾਉਣ ਲਈ ਦੱਸਣਾ ਚਾਹੀਦਾ ਕੀ ਸਰਪੰਚਾ ਉਨਾਂ ਦੇ ਫਰਜ ਕੀ ਹੁੰਦੇ ਹਨ ਤੇ ਜੇ ਕੋ ਜੇ ਕੋਈ ਕੰਮ ਨਹੀਂ ਕਰਦਾ ਤੇ ਸਾਨੂੰ ਉਸ ਉਸ ਦੀ ਸ਼ਿਕਾਇਤ ਕਿੱਥੇ ਕਰਨੀ ਚਾਹੀਦੀ ਹੈ
ਬਹੁਤ ਵਧੀਆ ਸੋਚ ਵੀਰ ਜੀ ਦੀ ਬਹੁਤ ਹੀ ਵਧੀਆ ਕੰਮ ਕੀਤਾ 🫡🫡 salute ਜਿੰਨੀ ਸਿਫਤ ਕਰੋ ਓਨੀ ਥੋੜ੍ਹੀ ਵੀਰ ਜੀ ਵਾਹਿਗੂਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ਤੁਹਾਡਾ ਪਿੰਡ ਹਮੇਸ਼ਾ ਹਸਦਾ ਵਸਦਾ ਰਹੇ ਐਦਾ ਹੀ ਵਾਹਿਗੂਰੂ ਜੀ 🙏🙏🙏
ਵਾਹ ਪੁੱਤਰਾ! ਤੇਰੀ ਉੱਚੀ ਤੇ ਸੁੱਚੀ ਸੋਚ ਨੂੰ ਸਲਾਮ। ਜਿਉਂਦਾ ਰਹਿ। ਇੱਥੇ ਵੱਡੇ ਵੱਡੇ ਲੀਡਰ ਪੰਜਾਬ ਨੂੰ ਕੈਲੀਫੋਰਨੀਆ ਬਣਾਉਂਦੇ ਲੁੱਟ ਕੇ ਤੁਰਦੇ ਬਣੇ।
Good veer tere nice minded
ਵੀਰ ਤੇਰੇ ਵਰਗੀ ਸੋਚ ਹਰ ਪਿੰਡ ਦੇ ਸਰਪੰਚ ਦੀ ਹੋ ਜਾਵੇ। ਵੀਰ ਤੇਰੀ ਤਾਰੀਫ ਲਈ ਸਬਦ ਨਹੀਂ ਮੇਰੇ ਕੋਲ 🙏🙏🙏🙏🙏🙏🙏🙏
ਸਾਡੀ ਪੰਜਾਬੀ ਭਾਸ਼ਾ ਤਾਂ ਇਸੇ ਗੱਲੋਂ ਮਹਾਨ ਹੈ ਕਿ ਇਕ ਸ਼ਬਦ ਨੂੰ ਭਾਵੇਂ ਚਾਰ ਤਰੀਕੇ ਨਾਲ ਕਹਿ ਲਓ
ਸਰਪੰਚ ਸਾਬ੍ਹ ਤੁਸੀਂ ਕਮਾਲ ਦਾ ਕੰਮ ਕੀਤਾ, ਬੇਮਿਸਾਲ ਕੰਮ ਕੀਤਾ, ਤੁਸੀਂ ਅਤੇ ਤੁਹਾਡੇ ਪਿੰਡ ਦਾ ਨਾਮ ਸੁਨਹਿਰੀ ਅੱਖਰਾਂ ਚ ਲਿਖਿਆ ਗਿਆ, ਤੁਸੀਂ ਤਾਂ ਸਵਰਗ ਵਰਗਾ ਪਿੰਡ ਬਣਾ ਦਿੱਤਾ ਸਿਫ਼ਤ ਲਈ ਸਾਡੇ ਕੋਲ ਸ਼ਬਦ ਕਿਉਂ ਮੁੱਕ ਜਾਂਦੇ ?
ਸਰਪੰਚ ਚਰਨਜੀਤ ਸਿੰਘ ਪੁੱਤਰ ਜੀ, ਸਾਨੂੰ ਮਾਣ ਮਹਿਸੂਸ ਹੋਇਆ ਪੁੱਤਰ ਜੀ ਤੇਰੇ ਵਿਚਾਰ ਸੁਣ ਕੇ ਈਰਖਾ ਹਰੇਕ ਪਿੰਡ ਲੈਵਲ ਤੇ ਹੈ ਪਰ ਸਭ ਕੁੱਝ ਭੁੱਲ ਕੇ ਕੰਮ ਕਰਨਾ ਉਹ ਕੋਈ ਇਨਸਾਨ ਜਾਗਰੂਕ ਇਮਾਨਦਾਰ ਕਰ ਸਕਦਾ ਹੈ ਜੀ।ਹੋਰ ਪਿੰਡ ਵਾਲਿਆ ਨੂੰ ਸੇਧ ਲੈਣ ਦੀ ਲੋੜ ਏ, ਸਾਡੇ ਵੱਲ ਵਧਾਈਆ ਹੋਣ ਜੀ,ਅਗਰ ਸਿਆਸਤਦਾਨ ਦੀ ਇਹ ਸੋਚ ਹੋ ਜਾਏ ਤਾਂ ਪੰਜਾਬ ਸਵਰਗ ਬਣੇਗਾ,ਸਿਆਸਤ ਸਿਆਣੀ ਬਣੇ ਜੀ।।
ਬਹੁਤ ਵਧੀਆ ਇਨਸਾਨ ਸਰਪੰਚ ਸਾਹਿਬਾਨ ਸਃ ਚਰਨਜੀਤ ਸਿੰਘ ਜੀ ॥G S Diwana usa
❤ ਬਾਬੇ ਨਾਨਕ ਜੀ ਦੀ ਰੈਹਮਤ ਹੈ ਬਾਈ ਜੀ ਤੁਹਾਡੇ ਅਤੇ ਤੁਹਾਡੇ ਨਗਰ ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਖੁਸ਼ ਰਹੋ 👌💪👍🇳🇪❤
❤❤❤❤❤ ਯੁੱਗ ਯੁੱਗ ਜੀਵੇ ਇਮਾਨਦਾਰ ਸਰਪੰਚ ਇਹੋ ਜਿਹੇ ਮੰਤਰੀ ਹੋਣ ਤਾਂ ਪੁਰਾਣਾ ਪੰਜਾਬ ਘੁੱਗ ਵਸਦਾ ਬਣ ਜਾਏ
ਪਿੰਡ ਬਹੁਤ ਹੀ ਵਧੀਆ ਉਪਰਾਲਾ ਹੈ ਸਰਪੰਚ ਸਾਹਿਬ ਦਾ ਪਰ ਸਾਡਾ ਪਿੰਡ ਚਕਰ ਵੀ ਬਹੁਤ ਸੋਹਣਾ ਪੰਚਾਇਤ ਘਰ ਗੈਸਟ ਹਾਊਸ ਝੀਲਾਂ ਦਰੱਖਤ ਗੁਰੂ ਘਰ ਇੱਕ ਦੋ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇੱਕ ਹੀ ਨਗਰ ਕੀਰਤਨ ਹੁੰਦਾ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਹਿੰਦੂ ਧਰਮ ਲਈ ਇੱਕ ਸ੍ਰੀ ਕ੍ਰਿਸ਼ਨ ਮੰਦਰ ਹੈ ਮੁਸਲਮਾਨ ਭਾਈਚਾਰੇ ਲਈ ਇੱਕ ਮਸਜਿਦ ਹੈ ਸਾਰੇ ਪਿੰਡ ਵਿੱਚ ਸੋਲਰ ਲਾਈਟਾਂ ਲੱਗੀਆਂ ਹੋਈਆਂ ਅਕੈਡਮੀ ਬਣੀ ਹੈ ਖੇਡਾਂ ਲਈ ਬਹੁਤ ਬੱਚੇ ਬਾਕਸਿੰਗ ਵਿੱਚ ਵੱਡੀਆਂ ਮੱਲਾਂ ਮਾਰ ਚੁੱਕੇ ਹਨ
ਚਰਨਜੀਤ ਵੀਰ ਜੀ ਦੀ ਕਹਾਣੀ ਸੁਣ ਕੇ ਬਹੁਤ ਵਧੀਆ ਲੱਗਿਆ ਜਿਉਂਦਾ ਰਹਿ ਵੀਰ ਖੁਸ਼ ਰਹੋ 🙏🙏
🎉🎉 ਛਾਅਵਾਸ ਇਸ ਪਿੰਡ ਦੇ ਲੋਕਾਂ ਨੂੰ ਤੇ ਨਾਲੇ ਸਰਪੰਚ ਸਾਹਿਬ ਜੀ ਨੂੰ ਬਹੁਤ ਹੀ ਵਧੀਆ ਪਿੰਡ ਦਾ ਵਿਕਾਸ ਕੀਤਾ ਧੰਨਵਾਦ ਜੀ ੍ਰਤੁਹਾਡਾ 🎉🎉🎉🎉😢😢😢
ਬਹੁਤ ਹੀ ਵਧੀਆ ਕੰਮ ਕੀਤਾ ਵੀਰ ਜੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
ਸਾਰੇ ਪਿੰਡਾਂ ਵਿੱਚ ਇਦਾਂ ਦੇ ਇਮਾਨਦਾਰ ਸਰਪੰਚ ਤੇ ਲੋਕ ਹੋਣ❤
ਸਾਰੇ ਪਿੰਡਾਂ ਦੇ ਬਣਨ ਵਾਲੇ ਸਰਪੰਚਾਂ ਪੰਚਾਂ ਨੂੰ ਬੇਨਤੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਲਈ ਕੰਮ ਕਰਨ ਚਰਨਜੀਤ ਸਰਪੰਚ ਤੋਂ ਸਿੱਖਣ ਕਿਵੇਂ ਪਿੰਡ ਲਈ ਕੰਮ ਕੀਤਾ ਜਾਂਦਾ ਹੈ ਪੰਜਾਬ ਦੇ ਹਰ ਇੱਕ ਪਿੰਡ ਦਾ ਸਰਪੰਚ ਪੰਚਾਇਤ ਆਪਣੇ ਆਪਣੇ ਪਿੰਡ ਵਿੱਚ ਕੰਮ ਕਰਨ ਤੇ ਸਰਕਾਰਾਂ ਤੋਂ ਲੈਣ ਦੀ ਝਾਕ ਨਾ ਕਰਨ ਆਪਣੇ ਪਿੰਡ ਪੱਧਰ ਤੇ ਕੰਮ ਕਰਨ ਤੇ ਪੰਜਾਬ ਦੇ ਨਾਲ ਨਾਲ ਪਿੰਡ ਪਹਿਲੇ ਨੰਬਰ ਤੇ ਆਵੇਗਾ ਗਾ ਸਲੂਟ ਹੈ ਚਰਨਜੀਤ ਸਰਪੰਚ ਤੇਰੀ ਸੋਚ ਨੂੰ ❤
ਬਾਈ ਦਿਲ ਦਿਆ ਗੱਲਾ ਬਾਤਾ ਕੀਤੀਆਂ ਬਹੁਤ ਵਧੀਆ ਲੱਗਿਆ ਸਰਪੰਚ ਸਾਹਿਬ ❤
ਪਿੰਡਾਂ ਦਾ ਸੁਧਾਰ ਤਾਂ ਹੀ ਹੋ ਸਕਦਾ ਹੈ ਅਗਰ ਪਿੰਡ ਦਾ ਸਰਪੰਚ ਤੇ ਪਿੰਡ ਦੇ ਲੋਕ ਇਮਾਨਦਾਰ ਹੋਣ❤
ਵੀਰ ਜੀ ਤੇਰੀ ਸੋਚ ਸਲਾਮ
❤ ਪੰਜਾਬ ਦੇ ਸਾਰੇ ਸਰਪੰਚਾ ਪੰਚਾ ਆਉਣ ਵਾਲੇ ਸਰਪੰਚ ਨੂੰ ਪਿੰਡਾਂ ਵਾਲੀਆਂ ਬੇਨਤੀ ਹੈ ਚਰਨਜੀਤ ਸਰਪੰਚ ਤੋਂ ਸੇਧ ਲੈ ਕੇ ਆਪਣੇ ਆਪਣੇ ਪਿੰਡਾਂ ਵਿੱਚ ਕੰਮ ਕਰਨ ਜੀ ❤
ਵਾਹ ਬਈ ,ਸਰਪੰਚ ਹੋਵੇ ਤਾਂ ਐਹੋ ਜਿਹਾ।।
ਏਥੇ ਤੇ ਸਾਰੇ ਆਪਣੇ ਘਰ ਈ ਭਰਦੇ ਨੇ।
ਪਿੰਡ ਦਾ ਕੋਈ ਵਿਰਲਾ ਈ ਸੋਚਦਾ।।
ਬਹੁਤੇ ਕੰਜਰ ਅਫਸਰ ਈ ਨਹੀਂ ਰਜਦੇ।।
ਬਹੁਤ ਵਧੀਆ ਉਪਰਾਲਾ ਹਰ ਪਿੰਡ ਦਾ ਵਿਕਾਸ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ
ਸਰਪੰਚ ਸਹਿਬ ਬਹੁਤ2 ਧਨਵਾਦ
❤❤ ਵਾਹ ਵਾਹ ਸਰਪੰਚ ਸਾਹਿਬ ਤੁਹਾਨੂੰ ਦਿਲੋਂ ਸਲੂਟ ਕਰਦਿਆਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਦਿਲੋਂ ਪਿੰਡ ਲਈ ਜੁੱਗ ਜੁੱਗ ਜੀਉਂ ਸਰਪੰਚ ਸਾਹਿਬ ❤❤
Sandhu Sahib Tuhada bahut bahut Dhanyawad Thanks Bai Ji 🌹🌹👌👌🙏🙏
ਸਰਪੰਚ ਸਾਬ ਨੇ ਉਹ ਕਰ ਦਿਖਾਇਆ ਜੋ ਅਨਪੜ੍ਹ ਸਰਪੰਚ ਕਹਿੰਦੇ ਨੇ ਇਹ ਨਹੀਂ ਹੋ ਸਕਦਾ।
ਬਹੁਤ ਬਹੁਤ ਵਧੀਆ ਬਾਈ ਚਰਨਜੀਤ ਸਿੰਘ,
ਬਹੁਤ ਵਧੀਆ ਕੰਮ ਕਿਤੇ ਸਰਪੰਚ ਸਾਬ੍ਹ ਸੇਲੁਟ ❤❤❤🎉
ਵਾਹਿਗੁਰੂ ਜੀ ਤੰਦਰੁਸਤ ਰੱਖਣ ਜੀ
ਸਰਪੰਚ ਸਾਬ I salute you
ਬਹੁਤ ਵਧੀਆ
ਜੇ ਤੁਸੀਂ ਇਹ ਸਭ ਕੁਝ ਠੀਕ ਢੰਗ ਨਾਲ ਕੰਮ ਕਰ ਚੁੱਕੇ ਹਾਂ ਹੋਰ ਸਰਪੰਚ ਏ ਕੰਮ ਨਹੀਂ ਕਰ ਸਕਦੇ ਵਾਹਿਗੁਰੂ ਜੀ ਕੀ ਚੜ੍ਹਦੀਕਲਾ ਰਹੇ 🙏🙏🙏🙏🙏
ਵੀਰ ਜੀ ਤੁਹਾਨੂੰ ਸਾਡੇ ਵੱਲੋਂ ਸਲੂਟ ਹੈ❤
ਏਹੋ ਜਿਹੇ ਇਸ ਹੀਰੇ ਬੰਦੇ ਨੂੰ ਸਰਪੰਚ ਦੁਆਰਾ ਬਣਾਉ ਜੀ ਪਿੰਡ ਵਾਲਿਆਂ ਨੂੰ ਬੇਨਤੀ ਏਂ ਜੀ
ਤੇਰੀਆਂ ਰੀਸਾਂ ਨਹੀਂ ਹੋਣੀਆਂ ਭਰਾ,,,ਸਿਰਾ❤❤❤
ਲੱਖ ਵਾਰ ਸਲੂਟ ਬਾਈ ਜੀ ਨੂੰ ਸਾਢੇ ਪਿੰਡ ਕੋਈ ਸਰਪੰਚ ਨਹੀਂ
ਸਾਡੇ ਪਿੰਡ ਵਾਲਿਆਂ ਨੂੰ ਵੀ ਥੋੜੀ ਜਿਹੀ ਅਕਲ ਦੇ ਦੀਉ 🙏
ਨਾਇਸ ਵੀਰ ਜੀ
ਸਲੂਟ ਹੈ ਸਰਪੰਚ ਸਾਹਿਬ ਨੂੰ
❤ ਲੱਖ ਵਾਰ ਸਲੂਟ ਹੈ ਹੈ ਚਰਨਜੀਤ ਸਰਪੰਚ ਬਾਈ ਜੀ ਨੂੰ ❤
❤❤❤❤
ਵਾਹ ਜੀ ਵਾਹ ਕਿਆ ਬਾਤ ਹੈ ਵੀਰ ਜੀ❤
Salute WAHEGURUJI chardikala ch rakhan lambia ummra bakshan ji
ਬਹੁਤ ਹੀ ਵਧੀਆ ਬੰਦਾ ਐਂ ਸਰਪੰਚ ਸਾਹਿਬ ❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹 ਫਿਰੋਜ਼ਪੁਰ ਤੋਂ ਸੰਧੂ 🙏
ਵਾਹ ਉਏ ਸੇਰਾ। ਜੇਕਰ ਤੇਰੇ ਵਰਗੇ ਸਰਪੰਚ ਬਣਨ ਜਿਹੜੇ ਨੌਲਿਜ ਰੱਖਦੇ ਹੋਣ ਅਤੇ ਦ੍ਰਿੜਤਾ ਵਾਲੇ ਹੋਣ ਤਾਂ ਪੰਜਾਬ ਦੇ ਪਿੰਡਾਂ ਦੀ ਕਾਇਆ ਕਲਪ ਜਾਵੇ। ਬਾਕੀ ਗੱਲ ਇਹ ਆ ਪੁੱਤ ਮੇਰਿਆ ਸਰਪੰਚ ਤਾਂ ਹੀ ਕੰਮ ਕਰ ਸਕਦਾ ਨੰਬਰ ਇਕ ਉਹ ਘਰੋਂ ਸਰਦਾ ਹੋਵੇ। ਨੰਬਰ ਦੋ ਉਸ ਤੇ ਸਰਕਾਰ ਦਾ ਹੱਥ ਹੋਵੇ। ਬਾਕੀ ਇਹ ਗੱਲ ਹੈ ਬਾਦਲ ਸਾਹਿਬ ਦੀ ਨਿਗ੍ਹਾ ਹੀ ਪਿੰਡਾਂ ਦੇ ਵਿਕਾਸ ਵੱਲ ਸੀ ਤੁਸੀਂ ਪਿਛਲਾ ਰਿਕਾਰਡ ਕਢਾ ਕੇ ਵੇਖ ਲਵੋ। ਪਿੰਡਾਂ ਦਾ ਵਿਕਾਸ ਅਤੇ ਲਿੰਕ ਸੜਕਾਂ ਅਕਾਲੀ ਸਰਕਾਰ ਵੇਲੇ ਹੀ ਬਣੀਆਂ ਨੇ। ਨੰਬਰ ਤਿੰਨ ਜੇ ਕੋਈ ਐਸ ਸੀ ਸਰਪੰਚ ਹੋਵੇ ਤਾਂ ਉਹ ਜ਼ਰੂਰ ਕੋਈ ਰਿਟਾਇਰਡ ਫੌਜੀ ਹੋਵੇ ਤਾਂ ਕਿ ਉਸ ਨੂੰ ਥਾਣਿਆਂ ਦੇ ਕੰਮਾਂ ਦਾ ਗਿਆਨ ਹੋਵੇ ਅਤੇ ਕਿਸੇ ਦਾ ਡਰ ਨਾ ਰੱਖੇ।
Wah Ji Wah Very Good Job Veer Ji
Thank you 🙏🌹🙏
Rajinder Singh From Fremont California USA 🙏🙏
ਸਰਪੰਚ, ਚਰਨਜੀਤ ਸਿੰਘ ਜੀ , ਘਰਾਂ ਦੇ ਹਿਸਾਬ ਨਾਲ ਬੈਂਕਾਂ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ,ਹੋ ਸਕਦਾ ਕਿ ਬੈਂਕ ਹੋਣ ਤਾਂ ਬਹੁਤ ਵਧੀਆ ਜੇਕਰ ਨਹੀਂ ਤਾਂ ਬੈਂਕ ਵੀ ਜ਼ਰੂਰ ਚਾਹੀਦੇ ਹਨ। ਕਿਓਂਕਿ ਬੈਂਕਾਂ ਦੀ ਤੁਸੀਂ ਗੱਲ ਨਹੀਂ ਕੀਤੀ, ਇਸ ਕਰਕੇ ਬੈਂਕ ਦੀ ਰਾਇ ਦੇਣੀ ਚਾਹੀਦੀ ਸੀ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਹੀ ਖੂਬਸੂਰਤ।
ਵਾਹ ਜੀ ਵਾਹ, ਵੀਡੀਓ ਵੇਖ ਕੇ ਸੁਆਦ ਆ ਗਿਆ।
ਸ਼ਾਬਾਸ਼ ਸਰਪੰਚ ਸਾਹਿਬ, ਹੀਰੇ ਹੋ ਤੁਸੀਂ।
ਹੀਰਾ ਬੰਦਾ ਸਰਪੰਚ ਸਾਹਿਬ
Dhunn baba nanak ji dhunn tery kamayee. Waheguru ji waheguru ji waheguru ji waheguru ji waheguru ji. Live long sarpanch Charanjeet singh Sandhu ji. Gregg vasda rahey teraa pind. Panjab dee Shaan. Panjab daa maan. Very good knowledge sarpanch hovey bus essaa hee hovey.
Very good sarpanch sahib ji salute e thuhanu
Salute aa sarpanch or saare pind nu rabh sukh rakhe ❤❤
,ਕੋਈ ਸ਼ਬਦ ਨਹੀਂ ਤਾਰੀਫ਼ ਵਾਸਤੇ ਵਧੀਆ ਕੰਮ 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
ਵੀਰ ਜੀ ਤੁਸੀਂ ਸਰਪੰਚਾਂ ਦੇ ਸਰਦਾਰ ਹੋ ਤੁਹਾਡੇ ਕੋਲੋਂ ਹੋਰ ਪਿੰਡਾਂ ਦੇ ਸਰਪੰਚਾਂ ਨੂੰ ਅਕਲ ਲੈਣੀ ਚਾਹੀਦੀ ਹੈ
Well done love from Sheikhupura Punjab Pakistan
Keep up the good work Charnjeet Veer jee, Malak Chardi Kalan Baxshe🙏🙏
Wah g wah Sarpanch hovey ta Sakka wali varga,,,,,, waheguru ji sarey pinda vich tuhaddey varga Sarpanch hovey❤❤❤❤❤
Bhut vadia veer ji sarpanch hon thade varga
ਬਾਈ ਚਰਨਜੀਤ ਸਿੰਘ ਜੀ ਵਰਗਾ ਸਰਪੰਚ ਮੈ ਨੀ ਦੇਖਿਆ ਜਿੰਨੇ ਪਿੰਡ ਨੂੰ ਆਪਣਾ ਘਰ ਸਮਜਯਾ ਤੇ ਸਾਰੇ ਕੰਮ ਰੀਝ ਨਾਲ ਕਰੇ।ਇਸਨੂੰ ਕਹਿੰਦੇ ਪਿੰਡ ਨੂੰ ਪਿਆਰ ਕਰਨ ਵਾਲਾ ਨਹੀਂ ਰੀਸਾਂ ਤੇਰੀਆਂ ਵੀਰ।❤❤🙏🙏
❤❤❤Ehu jihe Sarpanch (insaan) sidhe swarg wicho hi aunde ne , Sarpanch Saab tuhadi changi souch te changi neeyat ta phal tuhade saare taabar yaani pariwaar nu milega ji
Very intelligent and honest man love❤❤him salute to him
Awesome
ਸਭ ਤੋਂ ਵਧੀਆ ਸਰਪੰਚ
Bai maja aa gya interview dakh k ❤khush ho gya bai ji
Sarainaga de v 2 Sarpanch Dharmveer karanbir bhut ਘੈਂਟ ਆ ਜਲਦੀ interview Kro
Kya baat Aa bhra pind sawarg bnata tusi sachi bhut kam kita tusi dikh reha 👌👌
Balle bhai Kamal Diya Gala Ne Bairiya Punjab Vardha Desh Ni Koi❤❤❤❤❤❤❤❤❤
ਇਹੋ ਜਿਹੇ ਵੀਰ ਨੂੰ ਐਮ ਐਲ ਏ ਬਣਾਉਣਾ ਚਾਹੀਦਾ
Bhout Vadia ❤
Kaya baat hea Sarpanch sahb .Mana iea gaya Pind Dekh ke
Very good veere bhut vdia km kita tusi 🎉🎉
ਜਗਾ ਮਿਲ ਜਾਉ ਤਹਾਡੇ ਪਿੰਡ ਵਿੱਚ ਬਾਈ
Salute sarpanch sahab ji
ਨੀਅਤ ਦਾ ਰੱਜਿਆ ਹੋਇਆ ਹੀ ਵਿਕਾਸ ਕਰ ਸਕਦਾ
ਧੰਨਵਾਦ ਸਰਪੰਚ
ਸਾਹਿਬ ਜੀ ।
ਬਾਈ ਬਹੁਤ ਚੰਗਾ ਬੰਦਾ ਹੈ
Bhaut vadeaa bhai ji 🙏 shaid dusre pinda deaa sarpancha nu akal aave
Very good Sandhu sahib ji
ਸਰਕਾਰਾਂ ਨੂੰ ਸਿੱਖੀਆ ਲੈਣ ਦੀ ਲੋੜ ਹੈ ਚਰਨਜੀਤ ਸਿੰਘ ਸਰਪੰਚ ਤੋਂ
ਇਸ ਇਲਾਕੇ ਦੇ ਸਾਰੇ ਪਿੰਡ ਹੀ ਬਹੁਤ ਸੋਹਣੇ ਨੇ
Excellent
Veer kam set a aaaa😊
Very very good ji. Your soch. Nu salam lakh var salam ji
Akali dal ji nda bad
ਚਰਨਜੀਤ ਸਿੰਘ ਸਰਪੰਚ ਨਾਲੋਂ ਸਾਡੇ ਪਿੰਡ ਮੀਰਪੁਰ ਕਲਾਂ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਬਹੁਤ ਅੱਗੇ ਐ ਸਾਡੇ ਪਿੰਡ ਜਿੰਨਾ ਕੰਮ ਨਹੀਂ ਕਰ ਸਕਦਾ
Bilkul sahi gal ji ❤🎉
Well done Vira!
Love ❤️ from Canada 🇨🇦
Salute aa bai tuhadi honest soch nu
Balle o jatta.. salute aw sandhu saab❤❤
Dil ton salute iss sarpanch veer nu
These type of people should come forward in politics and nominated for MLA
Great
ਘੈਂਟ ਬੰਦਾ ਸਰਪੰਚ
ਅਸੀ ਵੇਖ ਕੇ ਆਏ ਸੀ ਪਿੰਡ ਸਵਰਗ ਬਣਾ ਰੱਖਿਆ
Vvvvv nyc or gud sarpanch eho ja hona chahi da ga
❤
Very good 👍👍👍👍 ji Sarpanch Saab ji
Very good. Sarpanch sahib Ji
ਬਾਈ ਜੀ ਗੱਲ ਏਹ ਆ ਕਿ ਇਮਾਨਦਾਰੀ ਹੋਣੀ ਚਾਹੀਦੀ ਆ
ਸਾਡੇ ਪਿੰਡ ਤਾਂ ਆਪ ਸਰਪੰਚ ਨੇ ਬਹੂਤ ਕੰਮ ਕੀਤਾ ਦੋ ਕਰੋੜ ਹਜ਼ਮ ਵੀ ਕਰ ਗਿਆ ਹੋਰ ਵੀ ਕਈ ਸਰਪੰਚ ਆ ਖਾਹ ਕੇ 1.5 ਤੋਂ 5 ਕਰੋੜ, ਲੋਕਾਂ ਭੋਲਿਆ ਨੂੰ ਕੀ ਪਤਾ ਲਗਦਾ। ਸਿਆਸਤ ਬਹੂਤ ਕੁੱਤੀ ਚੀਜ ਆ ਬਾਈ ❤
Good 💯
ਜੱਟ ਨੇ ਘਰ ਫੂਕ ਪਿੰਡ ਨੂੰ ਸਵਰਗ ਬਣਾ ਦਿੱਤਾ ਕੋਈ M L A ਨੀਂ ਬਣਾ ਸੱਕਦਾ