ਵੱਡੇ ਖੁਲਾਸੇ | Shamsher Sandhu | Sattie | Satrang Celebrity | PART 1

Поділитися
Вставка
  • Опубліковано 3 чер 2019
  • #ਪਰਦੇ_ਪਿੱਛੇ_ਦੀ_ਕਹਾਣੀ #EXCLUSIVE #Sattie #Satrangcelebrity #Shamshersandhu #channelsatrang
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • Розваги

КОМЕНТАРІ • 391

  • @nirmalsingh-uo1hu
    @nirmalsingh-uo1hu 7 днів тому

    ਪੁਰਾਣੇ ਕਲਾਕਾਰ ਅਤੇ ਪੁਰਾਣੇ ਸਮੇਂ ਦੀਆਂ ਯਾਦਾਂ ਤਾਜੀਆਂ ਕਰਵਾਉਣ ਲਈ, ਸੰਧੂ ਸਾਹਿਬ ਅਤੇ ਪੂਰੀ ਟੀਮ ਦਾ ਧੰਨਵਾਦ।

  • @toxicyarr3352
    @toxicyarr3352 3 роки тому +9

    ਸ਼ਮਸ਼ੇਰ ਸੰਧੂ ਭਾਜੀ ਆਪਣੇ ਨਾਂ ਦੇ ਭੂੱਖੇ ਨਹੀਂ ਹੈ ਉਹ ਤਾਂ ਸਿਰਫ਼ ਲੋਕਾਂ ਦੇ ਪਿਆਰ ਦੇ ਭੂੱਖੇ ਹਨ ਵਾਹਿਗੁਰੂ ਜੀ ਭਾਜੀ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻

  • @sukhdevsingh8051
    @sukhdevsingh8051 9 місяців тому +1

    ਬਹੁਤ ਵਧੀਆ ਸੰਧੂ ਸਾਹਿਬ ਜੀ,ਸੁਰਜੀਤ ਬਿੰਦਰਖੀਆ ਬਾਈ ਤੇ ਤਹਾਡੀ ਜੋੜੀ,ਕਮਾਲ ਦੀ ਸੀ,,,

  • @gaganjhita5679
    @gaganjhita5679 4 роки тому +4

    ਧੱਕੇ ਨਾਲ ਬਣਾਇਆ ਐਕਰ ..... ਹਨਾਂ ਜੀ .. ਹਨਾਂ ਜੀ

  • @channelsattrang
    @channelsattrang  5 років тому +37

    ਸਾਰਿਆ ਸੱਜਣਾ-ਬੇਲੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਇਨਾ ਪਿਆਰ ਦੇਂਦੇ ਹੋ।

    • @ranjit900
      @ranjit900 5 років тому +1

      ਸੱਤੀ ਵੀਰੇ ਤੂੰ ਬਹੁਤ ਉਪਰ ਤੱਕ ਪਹੁੰਚੇਗਾ ਪੰਜਾਬੀ ਦਾ ਸਿਰੇ ਦਾ ਹੋਸਟ ਬਣੇਗਾ ਕਿਉਂਕਿ ਸਵਾਲ ਪੂਰੀ ਤਿਆਰੀ ਨਾਲ ਪੁੱਛਦਾ ਐਵੇਂ ਨਹੀਂ ਕਿੰਨੀਆਂ ਟੇਪਾਂ ,,,,,,??? very good

    • @BeHappy-ci6nl
      @BeHappy-ci6nl 5 років тому +4

      Channel Satrang
      ਸੱਤੀ ਦੀ ਅਵਾਜ਼ ਬਹੁਤ ਘੱਟ ਸੀ, ਸੰਧੂ ਸਾਬ ਦੀ ਅਵਾਜ਼ ਸਾਫ਼ ਸੀ,, ਬਾਈ ਬਣਕੇ ਗ਼ੁੱਸਾ ਨਾ ਕਰਿਓ ਤੁਸੀਂ ਹੱਥ ਬਾਂਹ ਜ਼ਿਆਦਾ ਹਿਲਾਉਂਦੇ ਹੋ ਗੱਲ ਕਰਨ ਲੱਗੇ ਅਤੇ ਸ਼ੁਰੂ ਵਿੱਚ ਕੀਤੀ ਐਡੀਟਿੰਗ ਠੀਕ ਨਹੀਂ, ਵੀਡੀਓ ਦੇ ਸ਼ੁਰੂ ਤੋਂ ਲੈਕੇ 0:50 ਸਕਿੰਟ ਤੱਕ,, ਦੋ ਦੋ ਗੱਲਾਂ ਕੱਟ ਕੱਟ ਪਾਉਣ ਨਾਲ ਗੱਲ ਦਾ ਮਤਲਬ ਹੋਰ ਨਿੱਕਲ ਜਾਂਦਾ ਹੈ ਜਾਂ ਕੋਈ ਵੀ ਮਤਲਬ ਨਹੀਂ ਨਿੱਕਲਦਾ, ਇੱਕ ਦੋ ਮੁੱਖ ਗੱਲਾਂ ਐਡਿਟ ਕਰਨੀਆਂ ਚਾਹੀਦੀਆਂ। ਬਾਕੀ ਗੱਲਾਂ ਬਹੁਤ ਸੋਹਣੀਆਂ ਕਰਦੇ ਹੋ। ( ਗ਼ੁੱਸਾ ਨਾ ਕਰਿਓ ਜੀ, ਦਿਲੋਂ ਪ੍ਰਤੀਕਿਰਿਆ ਦਿੱਤੀ ਹੈ ) 😊😊
      ਇੱਕ ਬੇਨਤੀ ਹੈ ਕਿ ਸ਼ਮਸ਼ੇਰ ਸੰਧੂ ਸਾਬ ਜੀ ਦੀ ਪੁਰਾਣੇ ਕਲਾਕਾਰਾਂ ਬਾਰੇ ਲਿਖੀ ਕਿਤਾਬ ਦੱਸ ਸਕਦੇ ਹੋ ਕਿੱਥੋਂ ਮਿਲੇਗੀ ? 🙏🏼

    • @himatchhina18
      @himatchhina18 5 років тому +1

      Host badlo veer

    • @rajvirsingh6600
      @rajvirsingh6600 5 років тому +1

      Bai g part 2 nhi upload kita g tusi aje

    • @harryjhinjer2090
      @harryjhinjer2090 5 років тому +2

      Host change kro yr

  • @RaviSharma-eb8pu
    @RaviSharma-eb8pu 10 місяців тому

    ਮੇਰਾ ਸਲੂਟ ਹੈ ਸੰਧੂ ਸਾਹਿਬ ਤੁਹਾਡੀ ਪਾਜ਼ਿਟਿਵ ਸੋਚ ਨੂੰ

  • @rkdhillon4054
    @rkdhillon4054 5 років тому +64

    ਸੰਧੂ ਸਾਹਿਬ ਜਿਹੜੀ ਗੱਲ ਬਿੰਦਰੱਖੀਏ ਨਾਲ ਸੀ ੳਹ ਗੱਲ ਕੋਈ ਹੋਰ ਗਾਇਕ ਨਹੀਂ ਬਣਾ ਸਕਦਾ

  • @princecharaya500
    @princecharaya500 4 роки тому +4

    Shamsher sandhu is great ne sandhu Saab salute a Punjab Punjabi zindabad

  • @preetsandhu949
    @preetsandhu949 4 роки тому +4

    jatta sachi jatt wali kiti dil samundar jatt da nzara aa gya bahut khushi hoi sandhu saab dian gllan sun ke.... may live long...thanku

  • @GUNIDAS
    @GUNIDAS 4 роки тому +1

    ਸੰਧੂ ਸਾਹਬ, ਸ਼ਾਇਦ ਬੰਗੇ ਕਾਲਿਜ ਤੋਂ ਇਹ ਪੁਰਾਣਾ ਦੋਸਤ ਤੁਹਾਨੂੰ ਯਾਦ ਹੋਵੇ -- ਮੰਗਤ ਰਾਏ ਭਾਰਦ੍ਵਾਜ।

  • @rajukaleruppal3359
    @rajukaleruppal3359 5 років тому +9

    ਜੀਉਦੇ ਰਹੋ ਬਾਬੇਉ

  • @toxicyarr3352
    @toxicyarr3352 3 роки тому

    ਸ਼ਮਸ਼ੇਰ ਸੰਧੂ ਭਾਜੀ ਬੇਨਤੀ ਹੈ ਜੀ ਜੇਹੜੀ ਕਿਤਾਬ ਦੀ ਆਪ ਜੀ ਗੱਲ ਕਰ ਰਹੇ ਹੋ ਜੀ ਉਹ ਕਿਤਾਬ ਕਿਥੋਂ ਮਿਲੇਗੀ ਜੀ ਤੇ ਪੰਜਾਬੀ ਵਿੱਚ ਹੀ ਹੋਵੇਗੀ ਜਾਂ ਫੇਰ ਕਿਸੇ ਹੋਰ ਭਾਸ਼ਾ ਵਿੱਚ ਹੋਵੇਗੀ 🙏🏻

  • @mithujipb23ala12
    @mithujipb23ala12 5 років тому +8

    ਬਹੁਤ ਵਧੀਅਾ ਸੀ ਸਾਰੀ ਗੱਲ ਬਾਤ ਜੀ ਸੰਧੂ ਸਾਬ ਰੱਬ ਤੋਹਾਨੂੰ ਲੰਮੀਅਾਂ ੳੁਮਰਾਂ ਬਖਸ਼ਣ ਜੀ

  • @navisharma3469
    @navisharma3469 Рік тому

    ਸ਼ਮਸ਼ੇਰ ਸੰਧੂ ਇਕ ਵਧੀਆ ਗੀਤਕਾਰ ਹੈ,ਉਨਾਂ ਹੀ ਸੋਹਣਾ ਤੇ ਦਿਲੋਂ ਵਧੀਆ ਹੈ।

  • @hirabatth5737
    @hirabatth5737 4 роки тому +1

    Shamshair sandhu g i am very praud of you sir g

  • @VinayKumar-bw7ox
    @VinayKumar-bw7ox 4 роки тому +3

    Very nice speech of Mr. Shamsher Sandhu

  • @KulbirSingh-ts4rh
    @KulbirSingh-ts4rh 5 років тому +6

    ਸੰਧੂ ਸਾਬ ਦਾ ਇੰਟਰਵਿਊ ਸੁਣ ਕੇ M.A ਪੰਜਾਬੀ ਕੀਤੀ ਦਾ ਮਾਣ ਮਹਿਸੂਸ ਹੁੰਦਾ ਹੈ! ਬਹੁਤ ਵਧਿਆ ਪਰਸਨੈਲਿਟੀ ਹੈ ਸੰਧੂ ਸਾਬ

  • @prm_dhaliwal
    @prm_dhaliwal 4 роки тому +3

    Boht Vdia Lgya Ji.. Puraania Gallan Jaaan ke.. Very Down to Earth Personality...Jyonde Vasdhe raho Shamsher Sandhu Ji❤️

  • @davindersingh5304
    @davindersingh5304 4 роки тому +1

    ਸੰਧੂ ਸਾਹਿਬ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖੇ ਤੁਹਾਡੇ ਰੂਪ ਚ ਅਸੀਂ ਬਿੰਦਰਖੀਆ ਜੀ ਨੂੰ ਦੇਖਦੇ ਹਾਂ

  • @sandykaur2552
    @sandykaur2552 5 років тому +4

    Tuhadia Gallan sun ke patta lagga sachi bahut e jeada vadiya insaan o tusi uncle ji

  • @vikramjeetsingh9806
    @vikramjeetsingh9806 4 роки тому +2

    BOHT VADYIA LAGGYA SANDHU SAAB DIYA GALLAN SUN K JE BINDRAKHIYA AJJ HUNDA TA SANDHU SAAB ORA NE AJJ DA TIME E BDL DENA C RABB LAMMIYA UMRA KRE SHAMSHER SANDHU DIYA BOHT E VADIYA LYRICIST LOVE YOU SIR JI♥️♥️♥️♥️♥️

  • @SK-io4gd
    @SK-io4gd 4 роки тому +2

    Excellent Sandhu sahib also very good critic

  • @sewasandhu2024
    @sewasandhu2024 4 роки тому +2

    ਪੜਿਆ ਲਿਖਿਆ ਸਿੱਖਿਆ ਸੰਧੂ,
    ਲਫ਼ਜ਼ ਹਮੇਸ਼ਾ ਦਿਲਾਂ ਨੂੰ
    ਡੰਗੂ,,

  • @veerpalsidhu7238
    @veerpalsidhu7238 5 років тому +53

    Anchor hale experienced ni ,,oda good c but Sandhu saab lyi bout experienced anchor chahida c👍👍👍👍

    • @singleuse8124
      @singleuse8124 4 роки тому +1

      Maha ghatia anchor aa -- je ik bachey nu laeke 10 interview rehersals e kar le ohdey naal sabda time save hunda.

    • @punjabimusicmedia
      @punjabimusicmedia 4 роки тому +1

      Chalo kam saar gya... Gallan kadhwa gya sandhu kolo

    • @lonelymodhgill9535
      @lonelymodhgill9535 3 роки тому

      @@singleuse8124 ki problem lggi veer ji anchor vich

  • @vipankumar6694
    @vipankumar6694 3 роки тому +1

    #Surjit_Bindrakhia_Saab💗#Shamsher_Sandhu #best_jodi Legend 👑

  • @kavinroots8113
    @kavinroots8113 5 років тому +7

    Respected sir ji ਤੁਸੀ ਦੀਦਾਰ ਸੰਧੂ ਦੇ ਗੀਤ ਦਾ ਜ਼ਿਕਰ ਕੀਤਾ ਹੈ ਜਰੂਰੀ ਨਹੀਂ ਹੈ ਜੇਠ ਸਕਾ ਭਰਾ ਈ ਹੋਵੇ ਤਾਏ ਦਾ ਲੜਕਾ ਵੀ ਹੋ ਸਕਦਾ

  • @sukhraj1981
    @sukhraj1981 5 років тому +2

    Positivity mildi aap ji nu dekh k te aap ji dia galla sun k.......har koi ni keh te kr skda k tang dili ni dikhauni chaidi.....lod ae Punjab nu tuhadey wargey heereaan di.....Waheguru aap ji nu tandrusti te lammi umar bakshey.......🙏🙏🙏😊😊

  • @user-lx2tb8ot4n
    @user-lx2tb8ot4n 5 років тому +6

    ਹਾਏ ਵੇ ਸੰਧੂਆ ਮੁਦਾਰਪੁਰੇ ਵਾਲਿਆ ਪਾ ਕੇ ਪਿਆਰ ਡੇਰਾ ਚੰਡੀਗੜ੍ਹ ਲਾ ਲਿਆ । ਸੰਧੂ ਸਾਹਿਬ ਬਹੁਤ ਵਧੀਆ ਗੀਤਕਾਰ ਨੇ ਜੀ ।

  • @veerpalsidhu7238
    @veerpalsidhu7238 5 років тому +2

    Sandhu saab bilkul jealous ni ehde to pta lgda a satisfation level to v tuc uppr o bout bout good lgga dujea lyi appreciation sun k,, luv u👏👏👏👏

  • @satnamkalsi7264
    @satnamkalsi7264 4 роки тому +2

    Great Writer Shamsher Sandhu Ji

  • @parminderbrar6802
    @parminderbrar6802 4 роки тому +1

    ਦਿਲ ਖੁਸ਼ ਬੰਦਾ 😀🙏🙏🙏🎉🎉

  • @babbumaankhantwood9578
    @babbumaankhantwood9578 4 роки тому +7

    babbu maan g da naam liya ta cmnt kita nd baki bindrakhia saab ta legend forever all good 😍

  • @gurjitdhanoa3917
    @gurjitdhanoa3917 4 роки тому +1

    Sandhu saab apne vich ik proper NOVEL aa, waheguru ji aap ji nu hmesh tandrusti bakhshan.

  • @HARIOMJALOTA
    @HARIOMJALOTA 5 років тому +5

    My dear Friend Shamsher Sandhu bha ji,u r great👌✌️

  • @toxicyarr3352
    @toxicyarr3352 3 роки тому

    ਸ਼ਮਸ਼ੇਰ ਸੰਧੂ ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ

  • @ravisaggar7756
    @ravisaggar7756 4 роки тому +2

    sandhu saab ..ehnu kehnde asli jatt..khush dil..driyaa dil...kinni vadiya sooch...nice man..asli sardar ..

  • @srsatnarain2234
    @srsatnarain2234 9 місяців тому

    Bahut bahut mubarak ho ve ji District Ludhiana de Jampal Hon te proud feel ho riha hai Ji

  • @Amanstrings
    @Amanstrings 5 років тому +13

    Samsher Sandhu ji...best lyricsist of all time.

    • @harbhjannandayli3304
      @harbhjannandayli3304 5 років тому +1

      Sir ji tusi geetkar v great inssan v great parmatama Lambi Umar kre

  • @singhjagjeet4151
    @singhjagjeet4151 5 років тому +1

    ਸੰਧੂ ਵੀਰ ਜੀ, ਜੇਠ ਤਾਂ ਤਾਏ ਦਾ ਪੁੱਤ ਵੀ ਬਣ ਬੈਠਦਾ...... ਤੁਹਾਡਾ ਪਿਆਰਾ ਭਰਾ ਪਪਲਾ ਜੀਤ ਕਨੇਚ....

  • @gursingh6622
    @gursingh6622 2 роки тому

    Sandhu Sahib you are great👍. Nahin reesan tuhade geetan dian. I salute to you Brother.

  • @chamirladhi6904
    @chamirladhi6904 4 роки тому +2

    Sandhu saad
    Love u from lahore
    Kaddi jindgii rai ty toaanu milnaa a

  • @SukhdevSingh-zr2hj
    @SukhdevSingh-zr2hj 9 місяців тому

    Great Sandhu saab ji

  • @WMK-bu7xx
    @WMK-bu7xx 5 років тому +26

    pinda di mitti nal jurhe klaakaar ne eh ustaad lok...rttaa jina v hankaar nhi ...shamsher sandhu zindabaad

  • @sarveenakaurbhullar191
    @sarveenakaurbhullar191 5 років тому +2

    Salute sir👌👌👌👌

  • @BeHappy-ci6nl
    @BeHappy-ci6nl 5 років тому +4

    ਉਹ ਪ੍ਰੋਗਰਾਮ ਦਾ ਨਾਮ “ਇੱਕ ਲੱਪ ਸੁਰਮੇ ਦੀ” ਸੀ ਜੀ, “ਇੱਕ ਲੱਪ ਗੀਤਾਂ ਦੀ” ਨਹੀਂ।
    ਨਜ਼ਾਰਾ ਈ ਆ ਜਾਂਦਾ ਸ਼ਮਸ਼ੇਰ ਸੰਧੂ ਸਾਬ ਦੀ ਇੰਟਰਵਿਊ ਸੁਣਕੇ।
    ਦਿਲ ਬੜਾ ਵੱਡਾ ਇਹਨਾਂ ਦਾ, ਨਾਂਹੀ ਗੀਤ ਕਿਸੇ ਨੂੰ ਤੋੜ ਮਰੋੜਕੇ ਗਾਉਣ ਤੇ ਕੁਝ ਕਹਿੰਦੇ ਨੇ ਤੇ ਨਾਂਹੀ ਗੀਤਕਾਰੀ ਚੋਂ ਪੈਸੇ ਦਾ ਲਾਲਚ ਦਿਖਾਇਆ,,, ਸਲਾਮ ਹੈ, ਅਸਲੀ ਕਲਾਕਾਰ ਨੂੰ। 🙏🏼🙏🏼
    ਬੇਨਤੀ: ਸੰਧੂ ਸਾਬ ਦੀ ਕਿਤਾਬ ਦੱਸਿਓ ਕਿੱਥੋਂ ਮਿਲ ਸਕਦੀ ਹੈ, ਜਿਸ ਵਿੱਚ ਇਹਨਾਂ ਨੇ ਸਾਰੇ ਗਾਇਕਾਂ ਬਾਰੇ ਲਿਖਿਆ।

  • @jaggaghaint698
    @jaggaghaint698 4 роки тому +1

    ਮਾਣਕ ਬਿਨਾਂ ਪੰਜਾਬੀ ਸੰਗੀਤ ਅਧੂਰਾ ਐ ਮਾਣਕ ਮਾਣਕ ਈ ਸੀ ਬੱਸ

  • @larnaca6460
    @larnaca6460 5 років тому +7

    Wow WOW SHAMSHER SANDHU IS SUCH A GREAT PERSON AND EDUCATED. Punjabi maa boli di seva e te bahut knowlegde gitkari di. Host is awesome person and good listener.

  • @abhi6420
    @abhi6420 5 років тому +5

    Samsher bai g interview ch v kini nimrata salute aa👌

  • @Hasderaho8080
    @Hasderaho8080 4 роки тому +1

    Boht vadiya lgga Sandhu g nu dekh k,,long time ago mileya c Atul Sharma g de studio Panchkula,,

  • @chan862
    @chan862 5 років тому +7

    Great personality. Down to earth . God bless you sir

    • @baljitbs5939
      @baljitbs5939 4 роки тому +1

      Jo v gal karni janab ji modhe kro fir na khna....

  • @ShareDotsPunjabi
    @ShareDotsPunjabi 5 років тому +11

    NIC writer salute👍🏻

  • @virjinderkaur4565
    @virjinderkaur4565 5 років тому +3

    Best..interview. .sanduu sab

  • @lovedhillon6881
    @lovedhillon6881 5 років тому +3

    Waheguru maher kare sandhu saab ta

  • @davesingh2179
    @davesingh2179 5 років тому +11

    S Sandhu Saab dil to love you te nice to c u parmatma tuhano chadikala ch rakhe living legend

  • @sonymahal4944
    @sonymahal4944 5 років тому +4

    bhut vadia lagea ji sandu shab ji

  • @AmritpalSingh-ru3ny
    @AmritpalSingh-ru3ny 4 роки тому +1

    Nice writer

  • @ekamekam5716
    @ekamekam5716 5 років тому +3

    kya baat aa satti Veer ji

  • @chhinderdhaliwal6165
    @chhinderdhaliwal6165 5 років тому +11

    Nice to see you Bai Sandhu Sahib on this channel .Liked your programme .

  • @punjabiaussie11
    @punjabiaussie11 4 роки тому +2

    Sira banda ... Wah oye Jatta

  • @GEETKARSONIGUJJARWAL
    @GEETKARSONIGUJJARWAL 5 років тому +1

    ਫੈਨ ਆ ਬਾਈ ਜੀ ਦੇ ਆਪਾਂ

  • @user-iw2lu6mc1f
    @user-iw2lu6mc1f 5 років тому +11

    ਜੁੱਗ ਜੁੱਗ ਜੀਵੇ ਸੰਧੂ ਸਾਹਿਬ ਜੀ

  • @muneeshbhardwaj4883
    @muneeshbhardwaj4883 4 роки тому +5

    Sandhu sir......a great artiest and a very calm personality. Thanks for your great contribution towards Punjabi music industry.

  • @shivdevthakur5136
    @shivdevthakur5136 5 років тому +2

    s. shamsher singh sandhu ji
    Jindawad

  • @jaskarnsamrala4866
    @jaskarnsamrala4866 5 років тому +14

    ਕੇਹੜੇ ਸਾਲੇ ਮਲੰਗ ਨੇ 15 ਜਿਨ੍ਹਾਂ ਨੇ ਐਨੇ ਵਧੀਆ ਗੀਤਕਾਰ ਦੀ ਇੰਟਰਵਿਊ ਡਿਸਲਾਈਕ ਕੀਤਾ

    • @manindersingh9974
      @manindersingh9974 4 роки тому

      Govt security dindi c ena nu Punjab vch gand poun lyi 😠

  • @inderbaidwan9529
    @inderbaidwan9529 5 років тому +8

    One more interview with Sandhu Sir❤️❤️

  • @manusandhu4464
    @manusandhu4464 5 років тому +2

    Superb SS SANDHU

  • @biggshow8439
    @biggshow8439 5 років тому +3

    Nyccccc sir g great writer

  • @YogeshSharma-gq1ot
    @YogeshSharma-gq1ot Рік тому

    Very nice interview

  • @harrybal1890
    @harrybal1890 5 років тому +2

    Bht vadia ji hun v jekar Sandhu saab ji de likhe geet Harjit Harman ji di awaz atul ji da music tan hor v punjabi maaa boli di jholi vadia Greta nal bhar sakdi aa ji

  • @prabhbajwa4200
    @prabhbajwa4200 5 років тому +2

    Shabash👍👍👍👍😍😍😍😍

  • @amritbains7610
    @amritbains7610 9 місяців тому

    Singer Bindrakhia, lyricist shamsher sandhu, musician Atul sharma best team

  • @harmindersingh5148
    @harmindersingh5148 3 роки тому

    Shamsher Sandhu je Best songs writers surjit bindrakhia je Best singer music director Atul Sharma je Best music director all three of them was best jodi I'm miss this jodi ever my life 💘💘💘👍👍👍💗💗💗💖💖💖💝💝💝🙏🙏🙏👏👏

  • @navjotsingh9380
    @navjotsingh9380 3 роки тому +1

    Satrang De sare interviews vadia ne, and background music tone vi best h

  • @hardipsingh7873
    @hardipsingh7873 9 місяців тому

    Asli Jatt Sandhu Sahib, Kia battan chardikala Vichy Raho

  • @harjits_07
    @harjits_07 5 років тому +5

    Great writer of punjab

  • @rashadbatteyvlogs1981
    @rashadbatteyvlogs1981 3 роки тому

    ਹੋਰ ਨਾ ਕਿਸੇ ਤੇ ਹੋਣਾ
    ਹੁਸਨ ਬਿਲੋ ਤੇਰੇ ਨਾਲ ਦਾ

  • @harmangrewal6874
    @harmangrewal6874 5 років тому +1

    Very nice program

  • @molikbhargav3683
    @molikbhargav3683 5 років тому +1

    Great Man

  • @jagdishSingh-wh4ov
    @jagdishSingh-wh4ov 5 років тому +4

    Good job

  • @prabhbrar6651
    @prabhbrar6651 5 років тому +1

    Siraa

  • @deepstudio6012
    @deepstudio6012 7 місяців тому

    ਇਹ ਆਮ ਕਹਾਵਤ ਹੈ ਕਿ ਜੇਕਰ ਇੱਕੋ ਹੀ ਚੀਜ਼ ਨੂੰ ਲਗਾਤਾਰ ਹੀ ਵਰਤਿਆ ਜਾਵੇ ਤਾਂ ਉਸਦਾ ਸੁਆਦ ਘਟ ਜਾਂਦਾ ਹੈ। ਸੰਧੂ ਸਾਹਿਬ ਤੁਹਾਡੀ ਹਰੇਕ ਇੰਟਰਵਿਊ ਦੇਖਣ ਬਾਅਦ ਇਹ ਕਦੇ ਨਹੀਂ ਲਗਦਾ ਕਿ ਉਹੀ ਆਮ ਗਾਇਕਾਂ ਵਾਰੇ ਹੀ ਹੈ ‌ਸਗੋਂ ਦਿਲਚਸਪੀ ਮਜਬੂਰ ਕਰਦੀ ਹੈ ਕਿ ਦੇਖ ਮਨਾਂ ਅੱਜ ਕਿਸ ਗਾਇਕ ਨੂੰ ਸੰਧੂ ਸਾਹਿਬ ਦੀ ਬੁੱਕਲ ਦਾ ਪਿਆਰ ਮਿਲ ਰਿਹਾ। ਸੰਧੂ ਸਾਹਿਬ ਮੈਂ ਵੀ 60 ਤੋਂ ਇੱਕ ਕਦਮ ਦੇ ਫਾਸਲੇ ਤੇ ਹਾਂ ਫਿਰ ਵੀ ਐਂ ਲਗਦਾ ਕਿ ਇਹ ਸੰਧੂ ਸਾਹਿਬ ਨੀ ਬੈਠਾ ਇਹ ਤਾਂ ਮਾਪਿਆਂ ਸਮਾਨ ਹੈ। ਇਸਨੂੰ ਦੇਖਣ ਨਾਲ ਸਕੂਨ ਮਿਲਦਾ। ਤੈਨੂੰ ਕਸਮ ਹੈ ਪੋਡਕਾਸਟ ਦੇ ਸਿਲਸਿਲੇ ਨੂੰ ਜਾਰੀ ਰੱਖਣ ਦੀ। ਜੱਟ ਦਾ ਜ਼ਮੀਨ ਬਿਨਾਂ, ਅਮਲੀ ਦਾ ਫੀਮ ਬਿਨਾਂ ,ਸਾਧ ਦਾ ਟਾਇਮ ਲੰਘੇ ਭੰਗ ਤੋਂ ਬਿਨਾਂ ਸਾਡਾ ਟਾਈਮ ਨਾਂ ਲੰਘੇ ਸੰਧੂ ਤੋਂ ਬਿਨਾਂ।

  • @gurdipbains6608
    @gurdipbains6608 5 років тому +2

    Big heart shamser g
    Waheguru tandrusti bakhseh

  • @ranveersandhu6026
    @ranveersandhu6026 5 років тому +1

    Best of living legend

  • @gurpreetmatharu7770
    @gurpreetmatharu7770 5 років тому +4

    Love you sandhu saa6

  • @roopindergujjar4154
    @roopindergujjar4154 5 років тому

    Very nice ji sandhu sab je

  • @prabhjotkaursandhu1191
    @prabhjotkaursandhu1191 5 років тому +4

    Respect to you sir today’s generation writers must learn from u

  • @goldboylamb5200
    @goldboylamb5200 5 років тому +2

    Legendary writter

  • @hardevsingh1537
    @hardevsingh1537 5 років тому +1

    Shamsher sandhu...rab mehar rakhe tade te ..bhot wadhia

  • @jorabarshokar6893
    @jorabarshokar6893 4 роки тому +1

    does he under stand very deep example

  • @harmeetkharoud2182
    @harmeetkharoud2182 5 років тому +1

    ਬਹੁਤ ਵੱਡੇ ਦਿਲ ਦਾ ਮਾਲਕ ਆ ਸੰਧੂ ਇਹਨੋ ਕਹਿਦੇ ਨੇ ਸਬਰ ਸੰਤੋਖ ਜਿਹੜਾ ਸੰਧੂ ਵਿੱਚ ਆ ਨਹੀ ਤਾ ਕੇਸ ਚਲੀ ਜਾਦੇ ਆ ਤੈ ਮੇਰਾ ਲਿਖੀਆ ਗੀਤ ਗਾ ਤਾ ਫਲਾਣੇ ਨੇ ਚੋਰੀ ਕਰ ਲਿਆ ਵਗੈਰਾ ਵਗੈਰਾ

  • @mohansidhu64
    @mohansidhu64 5 років тому

    Shamsher sandhu ji bahut wadhia soch de malak ne. Waheguru ji tuhade te sda hi kirpa rakhan

  • @americanfunkster
    @americanfunkster 5 років тому +4

    Zindgi chi ik do maumey miley sandhu sahib nu Milan de
    Munda mundran wala
    Love you sir

  • @karanbraich444
    @karanbraich444 5 років тому +2

    siraaaaaa

  • @AmitSharma-kz8fi
    @AmitSharma-kz8fi 5 років тому +6

    Nice

  • @pritambrar3283
    @pritambrar3283 5 років тому +5

    Sandu sab de gal bt da treeka bt acha h good luck

  • @jasdeepsingh1472
    @jasdeepsingh1472 5 років тому +3

    Siraaa bnda

  • @godgod711
    @godgod711 5 років тому +11

    ਵੀਰ ਜੀ ! ਸੰਧੂ ਸਾਹਿਬ, ਜ਼ਿੰਦਗ਼ੀ ਜਿਉਣ ਦਾ ਢੰਗ ਕੋਈ ਤੁਹਾਡੇ ਕੋਲੋਂ ਸਿੱਖੇ, ਤੁਸੀਂ ਮੈਨੂੰ ਤਿੰਨ ਪੀਹੜੀਆਂ ਦੀ ਗੀਤ ਸੰਗੀਤ ਦੀ ਯਾਦ ਤਾਜ਼ਾ ਕਰਵਾ ਦਿੱਤੀ ਐ, ਸਾਫ ਗੀਤਕਾਰੀ, ਖੁਲ੍ਹੇ ਤੇ ਸਾਫ ਦਿਲ ਲਈ 24 ਕੇਰੇਟ ਦੇ ਦੁਰਲੱਭ ਗਹਿਣੇ ਵਜੋਂ ਸਦੀਆਂ ਤੱਕ ਜਾਣਿਆ ਜਾਵੇਗਾ, ਹਰੇਕ ਦੀ ਸੁੱਖ ਮੰਗਣ ਵਾਲਾ ਨਿੱਘਾ ਗੀਤਕਾਰ ਸ਼ਮਸ਼ੇਰ ਸੰਧੂ !!

    • @johalsaab3819
      @johalsaab3819 Рік тому

      ਮੈ ਸੁਣਿਆ ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song 💞 johal Saab

    • @dilbaghsingh2688
      @dilbaghsingh2688 Рік тому

      Very good

  • @singhmultiple8029
    @singhmultiple8029 4 роки тому

    Bht vadiya laggian sandu saab diya gallan bht saaf dil insaan ne sandu saab ta giaan da bhandar han

  • @sonubuttar4933
    @sonubuttar4933 4 роки тому +1

    Bahut vadia insan a baki nahi ta jiyadatar ajkal de likhan vale ik duje diya pucha hi khichi jande ne ghaint insan ne waheguru mehar kare sandhu sab

  • @harpreetambkotli1864
    @harpreetambkotli1864 5 років тому +3

    Very nice