ਸਭ ਤੋਂ ਸਸਤੀ ,ਸਭ ਤੋਂ ਵਧੀਆ ਨਵੀਂ ਤੋ ਨਵੀਂ ਐਟਮ ਮਿਲੂ ਮੌੜ ਆਲੇ ਜੱਗੂ ਤੋਂ 99881-47003 78885-48094

Поділитися
Вставка
  • Опубліковано 10 гру 2024

КОМЕНТАРІ • 122

  • @baggasran2145
    @baggasran2145 2 роки тому +32

    ਆਪਣੇ ਕੋਲ ਪੁਰਾਣੀ ਪਿੱਤਲ ਦੀ ਡਰੱਮੀ ਪਈ ਏ ਅੱਜ ਵੀ ਚੱਲਦੀ ਏ 1990ਦੀ ਬਣੀ ਬਾਈ ਢਿੱਲੋ ਰੀਜ ਨਾਲ ਰੱਖੀ ਐ

  • @babbudhillon8006
    @babbudhillon8006 2 роки тому +15

    ਅਸੀਂ ਬਹੁਤ ਸਮੇਂ ਤੋਂ ਸਮਾਂਨ ਲੈ ਜਾਂਦੇ ਹਾ ਬਹੁਤ ਵਧੀਆ ਬੰਦਾ ਜੱਗੂ ਬਾਈ

  • @HSgaming345
    @HSgaming345 2 роки тому +18

    Patrol pump da price ta das dinda video banon da ke fida ja adhurri jankari dani cc

  • @dilbagsinghsarwara205
    @dilbagsinghsarwara205 2 роки тому +6

    ਰਤਨ ਕੋਟ ਕਪੂਰਾ ਵਾਲਿਆਂ ਦੇ ਪੰਪ ਵੀ ਸਿਰਾ ਆ ਅਸੀਂ ਲੀਥੀਅਮ ਬੈਟਰੀ ਵਾਲੀ ਢੋਲੀ ਲਿਆਂਦੀਆਂ 6500 ਦੀ ਡਬਲ ਮੋਟਰ ਤੇ 50 ਟੈਂਕੀਆਂ ਖਾਲੀ ਕਰਦਿਆ

  • @gurjeetsingh2072
    @gurjeetsingh2072 2 роки тому +4

    ਬਾਈ ਬਹੁਤ ਵਧੀਆ👍💯 ਏਨਾ ਸਮਾਨ

  • @bagrewal6652
    @bagrewal6652 2 роки тому

    Vry nice jaggu veer ji 👍👍 waheguru trakia bakhshe aap ji nu 🙏

  • @harpreetvirk7247
    @harpreetvirk7247 2 роки тому +16

    ਰੇਟ ਵੀ ਦੱਸਿਆ ਕਰੋ ਜੀ

  • @lakhasandhu04231
    @lakhasandhu04231 2 роки тому +11

    ਬਾਈ ਇੰਜ ਗੱਲ ਨੀ ਬਣਦੀ, ਕਾਰ ਵਾਸ਼ ਵਾਲੇ ਪੰਪ ਦੀ ਤਰ੍ਹਾ ਬਾਕੀ ਪੰਪ ਚਲਾ ਦਿਖਾਓ ਅਤੇ ਜਰਮਨ ਦੀ ਗੰਨ ਵੀ।

  • @amriksingh9589
    @amriksingh9589 2 роки тому +1

    ਉਧਾਰ ਬੰਦ ਹੈ ਉਧਾਰ ਦੇ ਬਿਨਾਂ ਦੁਕਾਨ ਦਾਰੀ ਕਿਥੇ ਚਲਦੀ ਹੈ ਉਹ ਵੀ ਜੀਮੀ ਦਾਰਾ ਵਾਲੇ ਸਮਾਨ ਦੀ

  • @jassi3221
    @jassi3221 2 роки тому +5

    ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ

  • @jattmekhma999
    @jattmekhma999 2 роки тому +4

    Bhai 34 cc da engine da ke rate

  • @SukhwinderSingh-wq5ip
    @SukhwinderSingh-wq5ip 2 роки тому +8

    ਬਹੁਤ ਵਧੀਆ ਬਾਈ ਜੀ

  • @myland973
    @myland973 2 роки тому +2

    ਭਾ ਵੀ ਦਸਿਆ ਕਰੋ।ਜੀ🙏

  • @nirmalsidhu5777
    @nirmalsidhu5777 2 роки тому +3

    Bhut vadia jankari

  • @lakhmirsingh1842
    @lakhmirsingh1842 2 роки тому +1

    Purana Battery pump vich kina da kotoga

  • @shamindersingh9429
    @shamindersingh9429 2 роки тому +7

    Veer de bole 👌👌👌👍👍👍🙏

  • @gurmeetsinghmander6654
    @gurmeetsinghmander6654 Рік тому +1

    Sman da ki dekhna rate v dso...

  • @jot123
    @jot123 2 роки тому +1

    ਜਰਮਨ ਵਾਲੀ ਗੰਨ ਲਿਆਂਦੀ ਮੈਂ,,, ਮੰਡੀ ਅਹਿਮਦਗੜ੍ਹ ਤੋਂ,,750 ਰੁਪਏ ਦੀ

  • @apnapanjabnaeemasif1007
    @apnapanjabnaeemasif1007 2 роки тому

    Nice brother I like you good work

  • @g.m.smussapur8800
    @g.m.smussapur8800 2 роки тому

    ਬਹੁਤ ਵਧੀਆ !
    ਕਯਾ ਖੂਬ!
    ਪੋਰ ਟੇਬਲ ਇੰਜਣ ਵਾਲਾ ਤੇ ਬੈਟਰੀ ਵਾਲਾ ਕਿਲੇ ਦੀ ਪਾਈਪ ਸਮੇਤ ਕੀ ਰੇਟ ਨੇ ਜੀ।ਤੇ ਕਿਹੜਾ ਠੀਕ ਰਹੇਗਾ ਕੀ ਕਾਰ ਵਾਸਰ ਵਰਗਾ ਸਪਰੇ ਪੰਪ ਵੀ ਹੈ

  • @gagandhillon9028
    @gagandhillon9028 2 роки тому +4

    Very very nice 👍👍👍👍

  • @GuranjanVirk-t8l
    @GuranjanVirk-t8l 8 місяців тому

    Thanks for Good information

  • @gurmeetsinghgurmeetsingh2599
    @gurmeetsinghgurmeetsingh2599 2 роки тому +1

    16.L sprey pump di motor and pump di batry 12v 12 Amp. da rate ki hai

  • @ਸ੍ਬਲਜੀਤਸਿੰਘਚੇਅਰਮੈਨ

    ਬਹੁਤ ਵਧਿਆ ਵੀਰ ਜੀ

  • @chahalsingh4892
    @chahalsingh4892 2 роки тому +1

    0.23 - ਢਿੱਲੋਂ ਜੀ "ਫੈਨ ਬੋਲਟ" ਨਹੀਂ "ਫੈਨ ਬੈਲਟ"

  • @bschahal9453
    @bschahal9453 2 роки тому +1

    Excellent,,

  • @harmandhaliwal5792
    @harmandhaliwal5792 3 місяці тому

    Menu ta bai a fan chahida jeda pump nal connect ho k chalje

  • @manishbanota8531
    @manishbanota8531 2 роки тому

    Online order acept krke delivery kr dete hai sir

  • @Gagandeep-uu4pm
    @Gagandeep-uu4pm 2 роки тому

    ਬਹੁਤ ਵਧੀਆ ਜੀ

  • @kamboz_4243
    @kamboz_4243 2 роки тому +1

    ਇੰਜਣ ਵਾਲੀ ਢੋਲੀ ਕਿਨੇ ਦੀ ਆ ਜੀ

  • @RashpalSingh-v2x
    @RashpalSingh-v2x 10 місяців тому +1

    ਤੂੰ ਮੋਬਾਈਲ ਚੁੱਕ ਵੀਡੀਓ ਤਾਂ ਬਣਾਉਣ ਲੱਗ ਪਿਆ ਰੇਟ ਤੇਰੇ ਬਾਪੂ ਨੇ ਦੱਸਣਾ ਸੀ ਨਾਂ ਅਕਲ ਨਾਂ ਮੌਤ ਰੇਟ ਪੁੱਛਣ ਲੱਗੇ ਦਾ ਮੂੰਹ ਦੁਖਦਾ ਸੀ

  • @nimmasandhu1322
    @nimmasandhu1322 2 роки тому +1

    ਬਾਈ ਸੇਮ ਬੋਹਾ ਬੁਢਲਾਡਾ ਤੇ ਬਰੇਟਾ ਵਿੱਚ ਹੈ

  • @harindershergill5643
    @harindershergill5643 2 роки тому +1

    Bhaji naal naal price jarur dasso

  • @gamdoorbrar3417
    @gamdoorbrar3417 2 роки тому

    ਬਹੁਤ ਵਧੀਆ ਲੱਗਿਆ ਜੀ,,

  • @RamanKumar-wg4yd
    @RamanKumar-wg4yd 2 роки тому +2

    Very very good sir

  • @faujasingh5742
    @faujasingh5742 2 роки тому

    Vir ji jdo v vedio pao.plz.har item de price disya kro 👍

  • @yadwindersinghbrar4967
    @yadwindersinghbrar4967 2 роки тому +1

    Very good video bhai ji

  • @GurwinderSingh-vk4bs
    @GurwinderSingh-vk4bs 2 роки тому

    ਬਾਈ ਜੀ ਕੀ ਤੁਸੀਂ PAU ਲੁਧਿਆਣਾ ਦੇ ਖੇਤੀ ਮੇਲਿਆਂ ਵਿੱਚ ਜਾਂਦੇ ਹੋ ।

  • @amarjitgill5868
    @amarjitgill5868 2 роки тому +1

    22 g online da parbhand hai ji

  • @gurbachansinghbrar2251
    @gurbachansinghbrar2251 2 роки тому

    bahut vadia ji

  • @randeepsingh8096
    @randeepsingh8096 2 роки тому +2

    ਬਹੁਤ ਵਧੀਆ ਜੀ 👍👍

  • @gurjantjhorar2706
    @gurjantjhorar2706 2 роки тому

    Gappi te thagg banda .hai ...top class

  • @sehajkaurukg2282
    @sehajkaurukg2282 2 роки тому +1

    Nice informationa

  • @jagvirsinghbenipal5182
    @jagvirsinghbenipal5182 2 роки тому +1

    Very nice 👌

  • @rubanjotsingh773
    @rubanjotsingh773 2 роки тому

    rate v dss deya kro

  • @rishusharma3908
    @rishusharma3908 2 роки тому

    Bhi ji 34 cc engin da rate daso ji

  • @JaswinderSingh-rx4po
    @JaswinderSingh-rx4po 2 місяці тому

    ਓ ਭਾਉ ਕਾਰ ਵਾਸ਼ਰ ਆਟੋ ਕੱਟ ਹੀ ਹੁੰਦਾ।

  • @harmandhaliwal2842
    @harmandhaliwal2842 2 роки тому

    Good Video Bhai ji

  • @Radheshyam-nc4lg
    @Radheshyam-nc4lg 2 роки тому

    Bhai rate bhi das dende

  • @travellersardarpb13
    @travellersardarpb13 2 роки тому

    ਪੱਖਾ ਚੱਲੇ ਤੋਂ ਘੋਚਰੇ ਨਹੀਂ ਨਿੱਕਲੇ , ਬਾਕੀ ਸਭ ਖੈਰ ਏ

  • @sohibathanawala3668
    @sohibathanawala3668 2 роки тому

    Y ji nal di nal price v daso

  • @paramatwal8727
    @paramatwal8727 2 роки тому +1

    kamm wali video aa👍

  • @baljindersingh21290
    @baljindersingh21290 2 роки тому

    Best video 👍

  • @rajbahadar877
    @rajbahadar877 2 роки тому +1

    ਪਤੰਦਰ ਪਟਰੌਲ ਪੰਪ ਵੀ ਵੇਚਦਾ ਕਮਾਲ ਆ।

  • @psjagpal5898
    @psjagpal5898 2 роки тому +1

    Good shop

  • @karmasingh451
    @karmasingh451 2 роки тому +1

    Crystal sab to sira

  • @jagjitgill3477
    @jagjitgill3477 2 роки тому

    22ji khochrai ki hunde aa

  • @shinderwander1731
    @shinderwander1731 2 роки тому

    Very nice

  • @Gurwinder521
    @Gurwinder521 2 роки тому

    Itema da prize ta dso

  • @Gurwinder_bajwa
    @Gurwinder_bajwa 2 роки тому

    Subhha bot changa veer da

  • @starkgaming1951
    @starkgaming1951 2 роки тому

    kithe dukan eh?

  • @karamdeepsandhu341
    @karamdeepsandhu341 2 роки тому +3

    👌👌👌

  • @championgamemap6485
    @championgamemap6485 2 роки тому +1

    Very nice ji

  • @GurpreetSingh-xh5jy
    @GurpreetSingh-xh5jy 2 роки тому

    Rate b daso

  • @daljeetsandhu2820
    @daljeetsandhu2820 2 роки тому

    Kalsi de petrol pump da rate dsdo paji

  • @kuldeepsidhu1149
    @kuldeepsidhu1149 2 роки тому +3

    👍👍👍❤️❤️❤️

  • @bossguru7097
    @bossguru7097 2 роки тому

    Great 👍 bro

  • @sukhvirSinngh
    @sukhvirSinngh 2 роки тому

    Bai battery vali double motor double battery full pressure howe pump da ki prize ho ga ji

  • @avtarsingh-si6rt
    @avtarsingh-si6rt 2 роки тому

    Bai ji please share proper adress

  • @aniljeetdhillon9970
    @aniljeetdhillon9970 2 роки тому

    Very good bay ji

  • @mohdumarfarookue521
    @mohdumarfarookue521 2 роки тому

    Bhtinda

  • @harpreetsingh9052
    @harpreetsingh9052 2 роки тому +1

    Good

  • @gurpartapsingh5907
    @gurpartapsingh5907 2 роки тому

    Vir ji address?

  • @charanjeetsandhu1669
    @charanjeetsandhu1669 2 роки тому +1

    Nice

  • @sekhonshab8548
    @sekhonshab8548 2 роки тому

    Banda dukndar tej lg da chlo bki mil ke pta lgu

  • @karanbaraich2300
    @karanbaraich2300 2 роки тому

    Nyc

  • @MukeshMukesh-kl1cv
    @MukeshMukesh-kl1cv 2 роки тому

    bai ahi gal 350 mildi h original

  • @haryanakavlog7215
    @haryanakavlog7215 2 роки тому +1

    👌👌👍👍👍

  • @RahulKumar-ek6ww
    @RahulKumar-ek6ww 2 роки тому

    Top

  • @jaswindersinghbrar4731
    @jaswindersinghbrar4731 2 роки тому +1

    🙏🙏🙏🙏🙏🙏

  • @Bindertejay
    @Bindertejay 2 роки тому

    Rate to bina kahdi interview yaar,

  • @GurpreetSingh-sw6kq
    @GurpreetSingh-sw6kq 2 роки тому

    Very good

  • @baljeetchahal9293
    @baljeetchahal9293 2 роки тому

    Be a business man so don't disclose every thing in general public

  • @GursewakSingh-rc1yt
    @GursewakSingh-rc1yt 6 місяців тому

    ਵੀਡੀਉ ਬਨਾਉਣ ਦਾ ਕੋਈ ਫਾਇਦਾ ਨੀ।।ਜਦੋ ਰੇਟ ਦੀ ਜਾਣਕਾਰੀ ਨੀ ਦੇਣੀ‌। ਇਹ ਸਭ ਕੁਝ ਦਾ ਹਰੇਕ ਦੁਕਾਨ ਦਾਰ ਦੱਸਦਾ।।

  • @AdbhutKahaniyann
    @AdbhutKahaniyann 2 роки тому +1

    Ah gun ase 550 di sale kr rhy aa g Abohar 🤣🤣

  • @growpunjabi4086
    @growpunjabi4086 2 роки тому +1

    A jagu gangster o bala

  • @lavisidhusidhu5045
    @lavisidhusidhu5045 2 роки тому

    ਰੇਟ ਤਾਂ ਦੱਸੋ ਕੀ ਹਨ

  • @JaskaranSingh-vz5dl
    @JaskaranSingh-vz5dl 2 роки тому +1

    ❤❤

  • @maddy9845
    @maddy9845 2 роки тому

    Rate bohot jyada ne

  • @inderjit748
    @inderjit748 2 роки тому

    BAI SHOP WALA PURA JHOTA AA

  • @RanaDhaliwal-ug1ld
    @RanaDhaliwal-ug1ld 2 роки тому +1

    ਟਰੈਕਟਰ ਪੰਪਾਂ ਦੇ ਰੇਟ ਨੀ ਦੱਸਦਾ ਵੀਰ

  • @jasMann-pb31
    @jasMann-pb31 2 роки тому

    Thug a siraa da

  • @kuldeepmann8459
    @kuldeepmann8459 2 роки тому

    👍👍👍👍

  • @Kamal34
    @Kamal34 2 роки тому

    Haji paji haji haji paji haji

  • @satpalsinghsatpal4574
    @satpalsinghsatpal4574 2 роки тому

    👌🏾👍🏽

  • @sukhpalmahal4170
    @sukhpalmahal4170 2 роки тому +1

    ਸਿਰੇ ਦਾ ਠੱਗ ਬੰਦਾ ਬਾਬੇ ਏ

  • @bhindadhillon83
    @bhindadhillon83 2 роки тому

    Sirre da thag banda eh sabhto mehnga

  • @ravindermaan4070
    @ravindermaan4070 2 роки тому

    ਠੱਗ ਆ ਸਿਰੇ ਦਾ ਜੱਗੂ

  • @amandeeprandhawa365
    @amandeeprandhawa365 2 роки тому

    ਠੱਗ ਆ ਸਿਰੇ ਦਾ

  • @ਸ੍ਬਲਜੀਤਸਿੰਘਚੇਅਰਮੈਨ

    ਬਹੁਤ ਵਧਿਆ ਵੀਰ ਜੀ