ਆਹ ਵੀਡੀਓ ਉਨ੍ਹਾਂ ਲਈ ਜਿਨ੍ਹਾਂ ਨੇ ਨਵੀਂ ਬੈਟਰੀ ਵਾਲੀ ਸਕੂਟਰੀ ਲੈਣੀ || Best E-bike under 50000

Поділитися
Вставка
  • Опубліковано 7 лют 2025
  • ਸਤਿ ਸ੍ਰੀ ਅਕਾਲ ਜੀ ਆਹ ਵੀਡੀਓ ਉਨ੍ਹਾਂ ਲਈ ਜਿਨ੍ਹਾਂ ਨੇ ਨਵੀਂ ਬੈਟਰੀ ਵਾਲੀ ਸਕੂਟਰੀ ਲੈਣੀ || Best E-bike under 50000
    my website link:-
    sunvoam.com/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

КОМЕНТАРІ • 179

  • @PritamSingh-om5bq
    @PritamSingh-om5bq 25 днів тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰਸੇਵਕ ਵੀਰ ਬਹੁਤ ਬਹੁਤ ਧੰਨਵਾਦ ਜੀ

  • @ਪੱਕੇਮਲਵਈ
    @ਪੱਕੇਮਲਵਈ 4 місяці тому +10

    ਬਾਈ ਦੀ ਆਵਾਜ਼ ਬਿਲਕੁਲ ਬਾਈ ਦੀਪ ਸਿੱਧੂ ਵਰਗੀ ਹੈ ਜੀ,ਬਾਈ ਦੀ ਯਾਦ ਆਗੀ 😢😢

  • @rbrar3859
    @rbrar3859 4 місяці тому +4

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਸੇਵਕ ਸਿੰਘ ਜੀ।

  • @gurjeetboparai62
    @gurjeetboparai62 4 місяці тому +62

    ਸਤਿ ਸ਼੍ਰੀ ਆਕਾਲ ਵੀਰ ਜੀ।। ਮੈਂ ਕਾਫ਼ੀ ਵਾਰ ਕਮੈਂਟ ਵੀ ਕੀਤਾ ਹੈ ਮੈਂ ਮਈ 2022 ਵਿੱਚ ਮੈਗਨਸ ਈ ਐੱਕਸ ਲਈ ਸੀ ਲਿਥਿਅਮ ਵਾਲੀ । ਇਹ ਵੀਰ ਕਹਿੰਦਾ ਕਿ ਅਜੇ ਕੰਮ ਚੱਲਣਾ ਸ਼ੁਰੂ ਹੋਇਆ ਹੈਂ।। ਵੀਰ ਜੀ ਤੁਹਾਨੂੰ ਪਤਾ ਹੈ ਕਿ ਲੈੱਡ ਐਸਿਡ ਨਾਲੋਂ ਲਿਥਿਅਮ ਵਧੀਆ ਹੈ।

    • @maths_lab_
      @maths_lab_ 4 місяці тому +5

      ਵੀਰ ਕਿਵੇਂ ਚੱਲ ਰਹੀ ਆ magnus EX? Battery backup ਵਗੇਗਾ ਕਿੰਨਾ ਕ ਘਟੀਆ 2 ਸਾਲ ਬਾਅਦ? ਕੋਈ ਰਿਪੇਅਰ problem ਆਈ ਜਾ ਨਈ? ਮੈ 2023 ਚ ampere magnus EX ਲੈ ਕੇ ਆਇਆ ਸੀ ਤੇ ਹੁਣ ਤੱਕ ਕੋਈ problem ਨਈ ਆਈ , battery backup v 90+ ਦੇ ਦਿੰਦੀ ਆ onroad, ਅਗਰ eco mode ਚ ਚਲੋਂਦੇ ਆ ਤਾਂ 100km v ਦੇ ਸਕਦੀ ਆ single person ਤੇ। ਬਸ ਇਕੱਲੀ ਮੈਨੂੰ high low ਸਵਿੱਚ ਚ probelm ਆਈ ਆ ।

    • @gurjeetboparai62
      @gurjeetboparai62 4 місяці тому +1

      ਵੀਰ ਜੀ 110 ਤਕ ਚਲਾਈ ਹੈ ਮੈਂ ਸਿੰਗਲ ਚਾਰਜ ਤੇ ਈਕੋ ਮੋਡ ਤੇ ।

    • @satwindersingh1121
      @satwindersingh1121 4 місяці тому

      Very nice 👌

    • @maths_lab_
      @maths_lab_ 4 місяці тому +1

      @@gurjeetboparai62 ਮੈਨੂੰ ਤਾਂ ਇਹ ola ਨਾਲੋਂ ਵੀ best ਲਗਦੀ ਆ veer ਜੀ ਕਿਉਕਿ ਇਹਦੀ battery LFP (not flameable) ਹੈ ਜਿਸਦੀ ਲਾਈਫ 10+ year ਹੈ, OLA use NMC (flameable) ਜਿਸਦੀ life LFP ਨਾਲੋ ਘੱਟ ਹੈ।

    • @VijayKumar-yq1hq
      @VijayKumar-yq1hq 4 місяці тому

      😂❤😂❤️🤗🤗🌹❤️❤️💃💃💃

  • @jassaroffical2051
    @jassaroffical2051 4 місяці тому +38

    ਉਹ ਭਰਾਵਾ ਸੇਵਕ ਸਿੰ ਐਵੇਂ ਨਾ ਲੋਕਾਂ ਨੂੰ ਫਸਾਈ ਜਾ ਮੈਂ ਲੈ ਕੇ ਪਛਤਾਉਂਦਾ ਵਾਂ 2019 ਵਿੱਚ ਲਈ ਸੀ ਦੋ ਵਾਰ ਬੈਟਰੀਆਂ ਬਦਲਾਅ ਕੇ 2020 ਤੋਂ ਘਰੇ ਖੜੀ ਆ

    • @tirathsingh6539
      @tirathsingh6539 4 місяці тому +1

      😂😂😂

    • @ranjit900
      @ranjit900 4 місяці тому +1

      Veer ajj kall 3 month baad Naven battery's aa rehe aa please buy updated model

    • @gurjeetboparai62
      @gurjeetboparai62 4 місяці тому +4

      @@jassaroffical2051 ਵੀਰ ਜੀ ਹੁਣ ਬਹੁਤ ਫ਼ਰਕ ਪੈ ਗਿਆ ਹੈ 2019 ਦੇ ਮੁਕਾਬਲੇ। ਬਾਕੀ ਤੁਸੀਂ ਸਸਤੀ ਸਕੂਟੀ ਲਈ ਹੋਵੇਗੀ। ਸਸਤੇ ਦੇ ਚੱਕਰ ਵਿਚ ਵੀ ਕਈ ਗਾਹਕ ਫ਼ਸ ਜਾਂਦੇ ਹਨ ।।

    • @Zee_Sandhu
      @Zee_Sandhu 4 місяці тому +1

      @@jassaroffical2051 ਓਦੋਂ ਵੀਰ ਹੋਰ ਟੈਕਨੋਲਜੀ ਸੀ ਅੱਜਕਲ ਹੋਰ, ਹੁਣ ਬੜਾ ਸੁਧਾਰ ਹੋਇਆ,35000 ਵਾਲੀ ਸਾਡੇ ਕੋਲ ਹੈ ਵਧੀਆ ਆ ਠੀਕ ਆ ਮੋਟਰਸਾਈਕਲ ਵੀ ਲੱਖ ਦਾ ਹੋਇਆ ਪਿਆ

    • @kawaljitsingh8109
      @kawaljitsingh8109 4 місяці тому +1

      ਬਾਈ ਜੀ ਤੁਸੀ ਕਹਿ ਰਹੇ ਹਉ ਸਕੂਟਰੀ ਬਾਰੇ ਕੀ ਤੁਸੀ ਸਿੰਘ brother ਤੋਂ ਲਿਤੀ ਸੀ ਸਕੂਟਰੀ????

  • @RajinderSingh00
    @RajinderSingh00 3 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HappySingh-tm1un
    @HappySingh-tm1un 3 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਅਵਾਜ ਬਾਈ ਦੀਪ ਸਿੰਘ ਸਿੱਧੂ ਵਰਗੀ ਆ ਬਾਈ ਜੀ ਦੀ

  • @gurjantdhillon1824
    @gurjantdhillon1824 2 місяці тому

    ਬਾਈ ਦੀ ਆਵਾਜ਼ ਤੇ ਬੋਲਣ ਦਾ ਅੰਦਾਜ਼ ਬਾਈ ਦੀਪ ਸਿੱਧੂ ਵਰਗਾ ਹੀ ਆ ਬਿਲਕੁਲ ❤

  • @grewalalloarkh
    @grewalalloarkh 4 місяці тому +13

    ਬਾਈ ਦੀ ਆਵਾਜ ਕਿਤੇ ਨਾ ਕਿਤੇ ਦੀਪ ਸਿੱਧੂ ਦਾ ਭੁਲੇਖਾ ਪਉਂਦੀ ਆ

  • @khalsasisters6802
    @khalsasisters6802 4 місяці тому

    ਬਹੁੱਤ ਸਹੀ ਜਾਣਕਾਰੀ ਦਿੱਤੀ ਬਾਈ ਜੀ

  • @Manohardass-gn9id
    @Manohardass-gn9id 4 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ

  • @sukhpalsingh9688
    @sukhpalsingh9688 4 місяці тому +9

    ਸੇਵਕ ਵੀਰ ਜੀ ਬੈਂਟਰੀਆਂ ਦੀ ਇੰਪੇਅਰ ਨਹੀਂ ਦੱਸੀ ਜੀ ਵਜ਼ਨ ਦੱਸਿਆ ਜਿਵੇਂ ਕੁੱਝ ਬੈਟਰੀਆਂ 28 A ਤੇ ਕੁੱਝ 33 A ਹੁੰਦੀਆਂ ਤੁਸੀਂ ਇਹ ਨਹੀਂ ਦੱਸਿਆ ਇਹ ਵੀਰ ਕਿੰਨੇ A ਦੀ ਬੈਟਰੀਆਂ ਪਾਉਂਦੇ ਹਨ ਅਤੇ ਛੇ ਕੁ ਮਹੀਨੇ ਬਾਅਦ ਸਕੂਟਰੀ ਦੀ ਬਾਡੀ ਸਾਰੀ ਟੁੱਟ ਜਾਂਦੀ ਹੈ ਉਸ ਨੂੰ ਕਿਹੜੇ ਰੱਸੇ ਨਾਲ ਬੰਨ੍ਹਿਆ ਜਾਵੇ

  • @tehalsingh6046
    @tehalsingh6046 4 місяці тому +1

    ਬਾਈ ਜੀ, ਮੇਰੇ ਕੋਲ 4ਬੈਟਰੀਆ ਵਾਲੀ TUNWAL ਕੰਪਨੀ ਦੀ ਸਕੂਟਰੀ ਹੈ। ਤਿੰਨ ਸਾਲ ਹੋ ਗਏ, ਕੋਈ ਨੁਕਸ ਨਹੀਂ ਪਿਆ। ਢਾਈ ਸਾਲ ਬਾਅਦ ਬੈਟਰੀਆਂ ਬਦਲੀਆਂ ਹਨ। ਟਾਇਰ ਬਿਲਕੁਲ ਘਸ ਕੇ ਘੋਨੇ ਹੋ ਚੁੱਕੇ ਹਨ।ਬਦਲਣ ਵਾਲੇ ਹੋ ਚੁੱਕੇ ਹਨ।ਮੇਰਾ ਲਗਭਗ 1 ਲਿਟਰ ਪੈਟਰੋਲ ਰੋਜ਼ਾਨਾ ਬਚਦਾ ਹੈ।

  • @gurpreetsingh-eq9yt
    @gurpreetsingh-eq9yt 4 місяці тому +1

    ਬਾਈ ਜੀ ਆਹ ਗੱਲ ਸਹੀ ਵੀ ਅਵਾਜ਼ ਬਾਈ ਦੀਪ ਸਿੱਧੂ ਵਰਗੀ ਹੈ

  • @Zee_Sandhu
    @Zee_Sandhu 4 місяці тому +35

    ਸਾਡੇ ਕੋਲ 35000 ਵਾਲੀ ਆ,4 ਮਹੀਨੇ ਹੋ ਗਏ ਬੜਾ ਨਜਾਰਾ ਮੋਟਰ ਸਾਈਕਲ ਵਿੱਚ ਓਦੋਂ ਦਾ ਪੈਟਰੋਲ ਪਾਇਆ ਈ ਨੀ,3 ਮੋਟਰਸਾਈਕਲ ਨੇ 2 ਬੰਦ ਹੋਗੇ ਜਦੋਂ ਦੀ ਲਈ,ਚਲਦੀ ਪਰ 55,60km ਆ ਇੱਕ ਬੰਦੇ ਨਾਲ 65,70 ਕਿੱਲੋ ਵਜਨ ਵਾਲੇ ਬੰਦੇ ਨਾਲ,ਇਕੋ ਕਮੀ ਚਾਰਜਰ ਸਲੋ ਆ 4,5 ਘੰਟੇ ਲਾ ਦਿੰਦੀ,ਬਾਕੀ ਵਧੀਆ ਪੱਟੀ ਤੋ ਲਈ ਸੀ ਵੇਖ ਕੇ ਪਿੰਡ ਵਿੱਚ 4 ਆ ਗਈਆ 😅

    • @Love_Panjaab
      @Love_Panjaab 4 місяці тому +3

      ਜਦੋ ਸਕੂਟਰੀ ਤੋਰਦੇ ਹਾਂ, ਝਟਕਾ ਕਿੰਨਾ ਕੁ ਮਾਰਦੀ ਹੈ …..?

    • @jeetsinghchahal3551
      @jeetsinghchahal3551 4 місяці тому +3

      Fast charger mil janda ajj kal

    • @sukhsingh8950
      @sukhsingh8950 4 місяці тому +4

      Bai ji 35000 wali kahri name ki

    • @teetubrar7387
      @teetubrar7387 4 місяці тому +5

      ਬਾਈ ਰੁਕਜਾ 4 ਕੁ ਮਹੀਨੇ ਫੇਰ ਵੇਖੀ ਕਿਵੇਂ ਚੀਕਾਂ ਨਿਕਲਦੀਆਂ ਮੈ ਵੀ ਲਿਆਇਆ ਸੀ 45 ਹਜਾਰ ਦੀ ਸਹੁੰ ਲੱਗੇ 700 ਰੁਪਏ ਦੀ ਸਿੱਟੀ ਕਬਾੜ ਚ

    • @Love_Panjaab
      @Love_Panjaab 4 місяці тому

      @@teetubrar7387 😁😁😁😁

  • @Amarjitsingh-up7du
    @Amarjitsingh-up7du 4 місяці тому +6

    ਜੇਕਰ ਸਾਮਾਨ ਖਰੀਦ ਕੇ ਆਪ ਅਸੈਂਬਲ (assembled) ਕਰ ਲਈ ਜਾਵੇ ਫਿਰ

  • @IAm_RohitSharma
    @IAm_RohitSharma 4 місяці тому +12

    *ਸਾਲ ਤੋਂ ਜਿਆਦਾ ਚੱਲ ਗਈ ਤਾਂ ਕਹਿਰ ਹੋ ਜਾਊ....ਤੇ ਜਿਹੜੀ ਆਹ ਦਿਖਾ ਰਹੇ ਨੇ ਇਹ ਤਾਂ 6 ਮਹੀਨੇ ਵੀ ਕੱਟਣ ਵਾਲੀ ਨੀ ਲੱਗਦੀ। ਕੰਟਰੋਲਰ ਦਾ ਸਾਈਜ਼ ਵੱਡਾ ਹੋਣ ਨਾਲ ਵਧੀਆ ਹੋ ਗਿਆ ?? ਤਾਰਾਂ ਤਾਂ ਏਦਾਂ ਖੁੱਲ੍ਹੀਆਂ ਫਿਰਦੀਆਂ ਨੇ ਜਿਵੇਂ ਭਾਖੜੇ ਫਿਰਦੀਆਂ ਨੇ.....ਲੈੱਡ ਐਸਿਡ ਬੈਟਰੀ ਤਾਂ ਓਵੇਂ ਈ ਸਾਲ ਦੀ ਮਹਿਮਾਨ ਹੁੰਦੀ ਆ ਉੱਤੋਂ ਇਹਨੇ ਤਾਂ ਗੱਡੀ ਖਿੱਚਣੀ ਆ...*
    *ਮੁੱਕਦੀ ਗੱਲ ਇਹ ਆ ਕਿ ਪੈਸੇ ਖਰਚ ਕਰਨੇ ਨੇ ਤਾਂ ਇੱਕ ਵਾਰ ਚੰਗੀ ਚੀਜ ਲਓ ਕੰਪਨੀ ਦੀ...ਓਲਾ ਵਿੱਚ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ Ather ਦੀ ਲਓ। ਆਹ ਬਈ ਕਹਿੰਦਾ ਦੇਸੀ ਚੀਜ ਨੀ ਵਾੜਨੀ,ਤੇ ਅੰਦਰ ਸਾਰਾ ਚੀਨੀਆਂ ਦਾ ਕਬਾੜ ਰੱਖੀ ਬੈਠਾ। ਆਹੀ ਸੇਮ ਸਕੂਟੀਆਂ ਜਿਹੀਆਂ ਸਾਡੇ ਏਥੇ ਵੀ ਇੱਕ ਵੇਚਦਾ ਤੇ ਓਹਦੇ ਤੇ ਬ੍ਰਾਂਡ ਕੁਝ ਹੋਰ ਲਿਖਿਆ ਹੋਇਆ....ਮਤਲਬ ਲੁਧਿਆਣੇ ਵਾਲੀਆਂ ਪੈਟਾਂ ਵਾਂਗੂ ਜਿਹੜਾ ਮਰਜੀ ਮਾਰਕਾ ਲਵਾ ਲਓ।*
    *ਸੇਵਕ ਜੀ ਖੁਦ ਤਾਂ ਸਾਫ ਬੰਦੇ ਨੇ ਪਰ ਸ਼ਾਇਦ ਅਣਜਾਣਪੁਣੇ ਵਿੱਚ ਹੀ ਗ਼ਲਤ ਚੀਜ ਦਾ ਪ੍ਰਚਾਰ ਕਰ ਰਹੇ ਨੇ*

    • @JaswinderSingh-nj3fz
      @JaswinderSingh-nj3fz 4 місяці тому

      ਓਲਾ ਦਾ ਟੌਪ ਮਾਡਲ ਇੱਕ ਸਾਲ ਪਹਿਲਾਂ ਖਰੀਦਿਆ ਸੀ,ਸਾਇਡ ਸਟੈਂਡ ਦੀ ਫੁੱਲ ਸਮੱਸਿਆ ਆਈ,ਪਰ ਹੋਰ ਹਰੇਕ ਪਹਿਲੂ ਤੋ ਕਾਮਯਾਬ ਹੈ।

    • @sunnykumarsunny8478
      @sunnykumarsunny8478 4 місяці тому

      Veer jiai meri story sirf 18 month chali bus hun battery 15000 di lid acid wali lithum wali 20 tu 26000 wali .eh petrol wale jina hi kharcha .bus ehda ik faida koyi kagaj patar nehi hunda koyi chalan nehi hunda

  • @factsworld1616
    @factsworld1616 4 місяці тому +13

    10 ਮਹੀਨੇ ਵਿੱਚ ਹੀ ਬਾਪੂ ਜੀ ਦੀ ਸਕੂਟਰੀ ਦਾ ਬੈਕਅੱਪ ਘਟ ਗਿਆ😮

  • @sukhrajsandhu691
    @sukhrajsandhu691 4 місяці тому +16

    ਇਹਨਾਂ ਨੇ ਪੰਜਾਬ ਨੂੰ ਲੁਟ ਕ ਕਹਿਣਾ ਸੇਵਕ ਭਾਜੀ ਜੋ ਇਕ ਲੱਖ ਦੀਆਂ 3ਦੇ ਰਹੇ

  • @HappySingh-tm1un
    @HappySingh-tm1un 3 місяці тому

    ਦੀਪ ਸਿੰਘ ਸਿੱਧੂ ਤਾ ਦੀਪ ਸਿੰਘ ਸਿੱਧੂ ਹੀ ਸੀ ਅਵਾਜ 100 ਪਰਸੈਟ ਦੀਪ ਸਿੱਧੂ ਨਾਲ ਮਿੱਲਦੀ ਆ ਬਾਈ ਜੀ ਦੀ

  • @balwinderbrar3739
    @balwinderbrar3739 4 місяці тому

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ

  • @HarpreetSingh-ux1ex
    @HarpreetSingh-ux1ex 4 місяці тому +11

    ਸੇਵਕ ਵੀਰ ਇਹ ਜ਼ਰੂਰ ਦੱਸਣਾ ਓਲਾ ਵਧੀਆ ਜਾ ਲੋਕਲ ਸਕੂਟੀ ਮੇਰੇ ਦੋਸਤਾ ਨੇ ਓਲਾ ਲਿਆਂਦੀ ਦੂਜੇਆ ਨਾਲੋ ਮੈਨੂੰ ਵਧੀਆ ਲੱਗੀ ਤੁਸੀ ਵੀਡੀਓ ਬਣਾ ਦੋਨਾ ਦਾ ਤਜਰਬਾ ਜ਼ਰੂਰ ਸਾਂਝੇ ਕਰਿਓ

    • @sukhjinderjakhar9667
      @sukhjinderjakhar9667 4 місяці тому +1

      OIA The best

    • @dhillon01-u8z
      @dhillon01-u8z 4 місяці тому +1

      ਬਣਾਈ ਹੋਈ ਆ ਸੇਵਕ ਬਾਈ ਨੇ ਪਹਿਲਾਂ ਵੀਡਿਓ ola ਤੇ ਆਮ ਸਕੂਟੀ ਦਾ compression ਕਰਕੇ

    • @HarpreetSingh-ux1ex
      @HarpreetSingh-ux1ex 4 місяці тому

      @@dhillon01-u8z ਵੀਡੀਓ ਦੇਖੀ ਹੈ ਪਰ ਰਜੱਲਟ ਨਹੀਂ ਨਿਕਲਿਆ ਕਿਹੜੀ ਕਾਮਯਾਬ ਹੈ

    • @Creative__Workshop
      @Creative__Workshop 3 місяці тому +1

      Ola lai la bai chup krke 8 saal and 800000 km di gurntee aa battery di

    • @Creative__Workshop
      @Creative__Workshop 3 місяці тому +1

      Ehna ch ta bnda battery badlda akk janda 2 saal ni chaldia batteries

  • @GurpreetMaan-be6bo
    @GurpreetMaan-be6bo 4 місяці тому

    ਬਹੁਤ ਵਧੀਆ ਜਾਨਕਾਰੀ ਬਾਈ ਜੀ

  • @surindersinghgill239
    @surindersinghgill239 4 місяці тому +13

    ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ 😅😊😊😅😅😂😂

  • @gurditsingh1792
    @gurditsingh1792 4 місяці тому

    ਹਰਜਿੰਦਰ ਸਿੰਘ ਜਿੰਦਾ ਸੂਬੇਦਾਰ ਸਕੂਟਰੀ ਰਿਪੇਅਰ ਕਰਵਾਉਣ ਬਾਘੇ ਪੁਰਾਣੇ ਪਹੁੰਚਿਆ ਹੋਇਆ ਹੈ ❤

  • @BalvirSingh21475
    @BalvirSingh21475 4 місяці тому

    ਸਭ ਤੋ ਵਧੀਆ ਉਲਾ ਹੋਰ ਨੀ

  • @sadhsingh2036
    @sadhsingh2036 3 місяці тому

    ਬੈਟਰੀ ਕੋਈ ਬੰਦਾ ਜਿਹੜੀ ਵੀ ਵੇਚੇ,ਪਰ ਗਰੰਟੀ ਵੀ ਦੇਦੇ ਆ ਫੇਰ ਕਾਹਦਾ ਡਰ ,ਤੁਸੀ ਦੁਜੇ ਦੁਕਾਨਦਾਰ ਨੁੰ ਗਲਤ ਸਾਬਤ ਕਰਕੇ ਆਪਣਾ ਮਾਲ ਵੇਚ ਰਹੇ ਉ ,ਮਾੜਾ ਮਾਲ ਵੇਚ ਕੇ ਦੁਕਾਨਦਾਰ ਆਪਣਾ ਕੰਮ ਠੱਪ ਨਹੀ ਕਰਦਾ ਸਗੋ ਵਧਾਉਦਾ ,

  • @sandysinghsadhowalia
    @sandysinghsadhowalia 4 місяці тому

    Very knowledgeable video....Thanks for uploading.....

  • @Desikissanchannel
    @Desikissanchannel 4 місяці тому +1

    ਬਾਈ ਜੀ ਫੇਰ ਵੀ ਦੱਸ ਤਾ ਦਿਉ ਜੇ ਸਾਇਕਲ ਨਾ ਲੈਣਾ ਹੋਵੇ ਤਾ ਕਿੰਨੇ ਦਾ ਕੱਟਿਆ ਜਾਉ

  • @rupinderbrar4989
    @rupinderbrar4989 4 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ 🙏🏻

  • @sunnysarpanch1983
    @sunnysarpanch1983 4 місяці тому +1

    ਸੇਵਕ ਜੀ ਮੈਂ ਸੋਚਿਆ ਅੱਜ ਤੁਸੀ ਹਰ ਗੱਲ ਸੱਚੀ ਦੱਸੋਗੇ ਪਰ ਤੁਸੀ ਵੀ ਬੱਸ ਪਰਮੋਸ਼ਨ ਹੀ ਕੀਤੀ ਹੈ ਕਿੳਂਕਿ ਤੁਸੀ 36 ਹਜ਼ਾਰ ਵਾਲੀ ਸਕੂਟਰੀ ਵਾਰੇ ਇਹ ਨਹੀਂ ਕਿਹਾ ਕਿ ਇਹ ਬੱਸ ਦੋ ਕੁ ਸਾਲ ਹੀ ਚੱਲਣੀ ਏ ਕਿੳਂਕਿ ਇਹਦੇ ਚ ਪੈਸਾ ਹੀ ਇੰਨਾਂ ਕੁ ਲਾਉਣਾ ਤਾਂ ਫੇਰ ਰਿਜ਼ਲਟ ਵੀ ਉਹੀ ਮਿਲਣਾ ਨਾ ਤੁਸੀ ਇਹ ਦੱਸਿਆ ਕਿਹੜਾ ਮਾਡਲ ਇਹਨਾਂ ਦਾ ਲੈਣਾ ਚਾਹੀਦਾ ਜੋ ਕਿ ਦਸ ਕ ਸਾਲ ਚੱਲ ਸਕਦਾ ਹੋਵੇ ।

  • @JaswantSingh-bz3gc
    @JaswantSingh-bz3gc 3 місяці тому

    ਵੀਰ ਜੀ ਸਿੰਘ ਵਾਲਾ ਹੈਂਡੀਕੈਪ ਵਾਸਤੇ ਵੀ ਕੋਈ ਬਣਾਉਂਦੇ ਜੇ ਤਿੰਨਾਂ ਚੱਕਿਆਂ ਵਾਲੀ

  • @manjitji4495
    @manjitji4495 4 місяці тому

    ਹਾਂਜੀ ਸਾਡੇ ਪਿੰਡ ਵੱਲ ਛਪਾਰ ਪਿੰਡ ਵਿੱਚ ਬਹੁਤ ਟਾਈਮ ਤੋ ਮਿਲ ਰਹਿਆ ਹਨ ਅਸੀਂ ਵੀ ਓੰਨਾ ਤੋਂ ਸੈਕਿੰਡ ਹੈਂਡ ਲਈ ਹੈ ਚਲੋ ਸਾਨੂੰ ਵੀ ਜਾਣਕਾਰੀ ਮਿਲ ਗਈ

  • @Love_Panjaab
    @Love_Panjaab 4 місяці тому +11

    Ola ਝਟਕਾ ਨਹੀਂ ਮਰਦੀ, ਜਦੋ ਤੋਰਦੇ ਹਾਂ ਇਹ ਸਕੂਟਰੀਆ ਝਟਕੇ ਬਹੁਤ ਮਾਰਦੀਆ ਨੇ, ਓਹ ਹੱਲ ਨਹੀਂ ਹੁੰਦਾ ਏਨਾ ਤੋਂ …..

    • @GurpreetSingh-se4wi
      @GurpreetSingh-se4wi 4 місяці тому +3

      Ola ਦੀ ਕਵਾਲਿਟੀ ਬਹੁਤ ਟਾਪ ਦੀ ਹੈ

    • @nand3219
      @nand3219 4 місяці тому +1

      Ola ਦੀ ਕੀਮਤ ਕਿੰਨੀ ਹੈ ਵੀਰ

    • @teetubrar7387
      @teetubrar7387 4 місяці тому +4

      ਝਟਕੇ ਨੂੰ ਕਿਹੜੀ ਗਾਜਰ ਜਾਂਦੀ ਅੰਦਰ

    • @Love_Panjaab
      @Love_Panjaab 4 місяці тому +5

      @@teetubrar7387 ਕਦੇ Ola ਚਲਾਈ ਹੋਵੇ ਤਾਂ ਪਤਾ ਲੱਗੇ, ਜੇ ਸਮਜਣ ਜੋਗਾ ਹੁੰਦਾ ਏਦਾ ਦੀ ਬੋਲੀ ਨਾ ਬੋਲਦਾ, ਮੈਂ ਸੋਚਦਾ ਬੰਦਾ ਮਾਂ ਤੋਂ ਬੋਲੀ ਸਿੱਖਦਾ, ਬਾਕੀ ਜਿਆਦਾ ਕੁਜ ਕਹਿਣ ਦੀ ਲੋੜ ਨੀ ਅਜੇ …..

    • @msv9135
      @msv9135 4 місяці тому +1

      ​@@Love_Panjaab Paji Sade kol sahara evols hai .jhtka maar k turdi aa , hun toori aale shed ch khadi aa , sari khilaarr gyi ,

  • @KuldeepSingh-fq2ky
    @KuldeepSingh-fq2ky 4 місяці тому

    Sade kol tnr zetter hai ,60000 km chal gayi 4 saal vich .aje vi challi jandi ,par battey charger 1 vaar nava leya bas. Oh kharaab ho geya si, baki lithium battery walu navi lavo .3-4 ghante vich full charge ho jandi, lead battery 7-8 ghante lagde

  • @MuhammadAfzal-ud5dk
    @MuhammadAfzal-ud5dk 4 місяці тому +8

    السلام علیکم سردار جی 50 60,000 کی اپ کے اسکوٹر مل رہی ہے پاکستان میں 2 لاکھ روپے کی ہیں 50,000 میں تو ایک سال بھی چل جائے تو بہترین ہے

    • @r.jawandha5343
      @r.jawandha5343 4 місяці тому +1

      India ch ih bahaut sasti hai

    • @tirathsingh6539
      @tirathsingh6539 4 місяці тому

      ਸਾਡੇ ਇਧਰ ਬਹੁਤ ਸਸਤੀਆਂ ਨੇ ਤੁਹਾਡੇ ਨਾਲੋ 🎉🎉❤

  • @hardeepsinghnandra-bj2no
    @hardeepsinghnandra-bj2no 4 місяці тому +3

    Satshriakal ji
    Sweet virji

  • @shamsunderdhamija8740
    @shamsunderdhamija8740 4 місяці тому

    Very good ❤❤

  • @bahadarsran1226
    @bahadarsran1226 4 місяці тому

    ਠੰਗੀ ਹੈ ਸਾਰੀ ਮੇਰੇ ਕੋਲ ਹੇ

  • @jattjimmedar9285
    @jattjimmedar9285 4 місяці тому +12

    ਅਵਾਜ਼ ਦੀਪ ਸਿੱਧੂ ਦਾ ਭਲੇਖਾ ਪਾਉਦੀ ਆ ਬਾਈ ਦੀ

  • @farmer-pb1976
    @farmer-pb1976 4 місяці тому

    ਮੈਂ ਲੈਣੀ ਆ ਬਾਈ

  • @gurditsingh1792
    @gurditsingh1792 4 місяці тому

    ਫੌਜੀਆ ਅੱਜ ਸ਼ਾਮ ਨੂੰ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਡੇਅਰੀ ਤੇ ਖੜਕੇ ਕਿਵੇਂ ਚੱਲਦੀ ਸਕੂਟਰੀ
    ਫਿਰ ਐਤਕੀਂ ਆਪਾਂ ਵੀ ਲਵਾਂਗੇ ਨਵੀਂ ਗੱਡੀ

  • @r.jawandha5343
    @r.jawandha5343 4 місяці тому +14

    ਪੰਜਾਬ ਆਲੇ ਹਰਿਆਣਾ ਵਿੱਚੋ 28000 ਦੀ ਲਿਆਕੇ ਇੱਥੇ 30 ਤੋਂ 40 ਹਜ਼ਾਰ ਤੱਕ ਦੇਈ ਜਾਂਦੇ ਨੇ

    • @NirmalSingh-eb3kb
      @NirmalSingh-eb3kb 4 місяці тому +3

      ਜਿਹੜੀ 50-80000 ਦੀ ਵਿਕਦੀ ਉਹ ਤਾਂ ਪੈਂਦੀ ਹੀ 15-20000 ਵਿਚ ਹੈ

    • @gurjeetboparai62
      @gurjeetboparai62 4 місяці тому +1

      @@NirmalSingh-eb3kb ਵੀਰ ਮੇਰਿਆ 15 20 ਹਜ਼ਾਰ ਦਾ ਸਾਈਕਲ ਨਹੀਂ ਆਉਂਦਾ ਚਾਰਜਿੰਗ ਵਾਲਾ , ਤੁਸੀਂ ਸਕੂਟੀ ਕਿੱਥੋਂ ਲੈ ਆਉਂਦੇ ਹੋ

  • @naamusingh
    @naamusingh 2 місяці тому

    Bai sewak je sakinhend mil je ta lay la ge

  • @kuldeepsinghkuldeepsingh8409
    @kuldeepsinghkuldeepsingh8409 4 місяці тому +2

    ਭਾਈ ਸੇਵਕ ਸਿੰਘ ਆਪਣੀ ਉਲਾ ਦੀ ਵੀ ਵੀਡੀਓ ਪਾ ਦੇ

  • @lakhy727
    @lakhy727 4 місяці тому

    ਬਾਈ ਜੀ ਅਸੀਂ ਸਕੂਟੀ ਲੈਂਣੀ ਹੈ ਲਖਵੀਰ ਸਿੰਘ ਗੰਗਾਨਗਰ ਰਾਜਸਥਾਨ ਤੋਂ

  • @dalvirboparai6471
    @dalvirboparai6471 4 місяці тому +1

    ਸਤਿ ਸ਼੍ਰੀ ਅਕਾਲ ਵੀਰ ਜੀ 🙏🙏

  • @jagdeeppanag5396
    @jagdeeppanag5396 4 місяці тому +1

    Ev khareedan ch kahli na kro bs7 launch ho lain deo 2027 ch hona, ohde ch ev layi ehe shart hougi v 8 saal baad battery capacity 85% rehndi chahidi aa te 10 saal baad battery 70% capacity rehni chahidi aa, hun taan massa gurantee period hi cover krdiya honiya batteries

  • @bansal077
    @bansal077 4 місяці тому +1

    ਸਭ ਤੋਂ ਵੱਡਾ ਠੱਗ ਵੱਧ ਸਫਾਈ ਪੇਸ਼ ਕਰਦਾ,ਜਿਵੇਂ15 ਲੱਖ ਵਾਲੇ ਕਰ ਗਏ

  • @gurpreetsidhu4018
    @gurpreetsidhu4018 4 місяці тому +2

    Yamaha fascino/Ray Zr ਬਹੁਤ ਵਧੀਆ,
    ਹਾਈਬ੍ਰਿਡ ਆ,
    ਕੰਪਨੀ 75 km/h ਦੀ ਐਵਰੇਜ ਕਹਿੰਦੀ ਆ, 70-72 ਦੇ ਦਿੰਦੀ ਆ

  • @jatindersinghaujla3405
    @jatindersinghaujla3405 4 місяці тому +1

    Sewak veer electric jo 6 battery wali scooty aundi ki baad vich uss lithium battery rakhwai ja skdi iss te v ik video bna k pao ki and electric scooter wash kr ksde paani pain naal khrab ta ni hundi awe di video bna l v pao veer sara kuj clear ho ske

  • @HarpreetSingh-dh1ln
    @HarpreetSingh-dh1ln 4 місяці тому

    Good job Veerji 🙏🙏👍👍

  • @inderpal96
    @inderpal96 4 місяці тому

    Paji mere pass okinawa praise plus hai ji , battery dead ho gyi ji , koyi good option deo ji battery da . Paji agency wale khe rehe k company new battery nahi de rehi ji

  • @jgmeetd1
    @jgmeetd1 4 місяці тому

    Bai ji solar system related video bnao v
    Hybrid inverter
    Pannel kehda vdiaa

  • @HardeepSingh-502
    @HardeepSingh-502 4 місяці тому +9

    Y g tuhadi aavaj deep sidhu naal buhat mildi aa

  • @ballimann4324
    @ballimann4324 3 місяці тому

    Battery wali scooty kabad Vich kitne rupaye ki Bik jao . ???????

  • @sunnykumarsunny8478
    @sunnykumarsunny8478 4 місяці тому +1

    Eh daso lithium battery kine di hai.lid acid wali battery kine di hai

  • @iqbalsidhu6651
    @iqbalsidhu6651 4 місяці тому

    Well come ji

  • @visualtwistindia9427
    @visualtwistindia9427 4 місяці тому +1

    Ather is best 5 years warranty all and service centre is very good compared to ola

  • @kamaljitsingh7393
    @kamaljitsingh7393 4 місяці тому +1

    🎉🎉

  • @sunnykumarsunny8478
    @sunnykumarsunny8478 4 місяці тому +1

    Lid acid battery da ki parice hai

  • @sunnykumarsunny8478
    @sunnykumarsunny8478 4 місяці тому

    Lethium wali battery kine di milju scotry Sade kol hai

  • @Harkomal_Haans
    @Harkomal_Haans 4 місяці тому

    Bekaar ne yr eh hero di vdia ehna nalo asi lyi c do mheene pehla plastic boht maadi aa tut v gyi

  • @Cralifentertainment-12786
    @Cralifentertainment-12786 4 місяці тому +1

    Ather is the best ...

  • @amlohamloh1464
    @amlohamloh1464 4 місяці тому +1

    Very nice ❤

  • @jaggagill5128
    @jaggagill5128 4 місяці тому +1

    ਮੈ ਵੀ ਇਨਾ ਤੋ ਲਈ ਆ ਸਕੂਟਰੀ ਅਸੀ 5 ਲਇਆ ਬਹੁਤ ਵਧਿਆ ਬੰਦੇ ਨੇ ਏਹ

  • @JagmeetSingh-sk9kl
    @JagmeetSingh-sk9kl 4 місяці тому

    Good information ℹ️ Bro

  • @pr5991
    @pr5991 4 місяці тому +1

    LIFEO4 or phosphate is safe and better but LION is dangerous and don’t last long. Don’t buy LION battery, make your own LIFEO4 battery, I made it myself in Australia.

  • @Bambukat_wale724
    @Bambukat_wale724 4 місяці тому +1

    ਠੱਗ ਆ ਸਿਰੇ ਦੇ ਇਹ ਭਾਪਾ ਖਾਕੇ ਅਫੀਮ ਖਾਕੇ ਬਹੁਤ ਭਕਾਈ ਮਾਰਦਾ । ਸਾਡਾ 3 ਸਾਲ ਹੋਗੇ ਵਾਹ ਪਏ ਨੂੰ

  • @SatnamSingh-wd3gn
    @SatnamSingh-wd3gn 4 місяці тому

    Sir je homopothik hai ya koi our

  • @ArshpreetSingh-qg4zy
    @ArshpreetSingh-qg4zy 4 місяці тому

    Heding vitch likheya hae akhe ashleat fade gae v chawla ke fadea gea koe chore karde c ehu je laeke 3 oo da pokna video bna ke parmotation karn de rupeya banounde han

  • @BhupinderSinghBadesha
    @BhupinderSinghBadesha 4 місяці тому

    ❤❤

  • @Pardeepsinghdeepa7524
    @Pardeepsinghdeepa7524 4 місяці тому +6

    Bai 15 20 hajar lyi kise garib da fudu na banyi... Sach daseo v eh teek ne k nhi

    • @Technicalharjit
      @Technicalharjit 4 місяці тому

      ni faiyda 22 ena da jeada time ni chldiyan backup ght jnda

    • @sunnykumarsunny8478
      @sunnykumarsunny8478 4 місяці тому +1

      Veer ji mai 50000 di leyi c 18 month chali lid acid wali hun dubara battery new ponia pangeya.petrol tusi 100-200 da pawa sakde ho eh 18 month baad 15000 ikatha lagda

    • @Technicalharjit
      @Technicalharjit 4 місяці тому

      @@sunnykumarsunny8478 hanji to moter vi week ho jndiyan 22 ene time bad

  • @himalayanbeveragesbodyguar9963
    @himalayanbeveragesbodyguar9963 2 місяці тому

    सर आप जो भी ब्लॉग बनाते हैं वीडियो का। उसमें सारा पंजाबी में लिखते हैं।क्या आप सिर्फ पंजाब में ही प्रमोशन करना चाहते है अपने वीडियोज की।जो और स्टेट से देखते है उनको पंजाबी में लिखा हुआ समझ नहीं आता है।जो आप पंजाबी बोलते है वो समझ आती है पर लिखी हुई भाषा समझ नहीं आती है तो प्लीज आप हिंदी या इंग्लिश से इंट्रोडक्शन दिया करे ताकि पब्लिक को हर बात और एड्रेस समझ आ सके। धन्यवाद। 👏

  • @atheist_happie
    @atheist_happie 3 місяці тому

    lifepo4 battery di rees lithium ion nhi kr skdi

  • @baaz8718
    @baaz8718 4 місяці тому +1

    Veer ji ਲੋਨ ho ਸਕਦਾ

  • @urmindersamra2974
    @urmindersamra2974 4 місяці тому

    ਬੈਟਰੀ ਦੀ ਡੇਟ ਓਦੋ ਤੋ ਸਟਾਰਟ ਹੁੰਦੀ ਆ ਜਦੋ ਓਹਦੇ ਚ ਤੇਜਾਬ ਪਾਏਆ ਜਾਦਾ ਮਤਲਬ ਜਿੰਨਾ ਟਾਈਮ ਓਸਦੇ ਚ ਕਰੰਟ ਦਾ ਸਰਕਲ ਨੀ ਚੱਲਦਾ ਓਨਾ ਟਾਈਮ ਕੁਛ ਨੀ ਹੁੰਦਾ
    ਬਾਕੀ ਨਾਲ ਸਾਈਕਲ ਕਿਓ ਦਿੰਦੇ ਆ ਮਤਲਬ ਬੈਟਰੀ ਖਤਮ ਹੋਣ ਤੇ ਸਾਈਕਲ ਤੇ ਜਾਓ ਪੈਟਰੋਲ ਨੀ ਖਰੀਦਣਾ

  • @Cralifentertainment-12786
    @Cralifentertainment-12786 4 місяці тому

    Bhai 1 saal 😅😅😅 baad batery khrab ..fer 20 25 hjar lagu ..5 saal di waranty howeta sahi hai ..

  • @kamaldipbrar9297
    @kamaldipbrar9297 4 місяці тому

    🙏🙏

  • @PalwinderSingh-hk4ed
    @PalwinderSingh-hk4ed 4 місяці тому

    Electric sactry+patrol

  • @rajeshgarg2970
    @rajeshgarg2970 4 місяці тому

    Please avoid battery scooter. Petrol version is very better

  • @atheist_happie
    @atheist_happie 3 місяці тому

    Jehra Red Wala Scooter Thumbnail Ch Dikh Reha Je Lena Taan 6 Batteries Pwa Ke Accessories Lgwa Ke 12" Tyres Ch Dual Disk Lgake 52K Toh Badh Na Dyo...

  • @pr5991
    @pr5991 4 місяці тому

    Should be made of galvanised steel or all aluminium frame, otherwise these rust too much as you can see Sewak’s other video. These all are made in China.

  • @AishPreet-z5s
    @AishPreet-z5s 4 місяці тому

    Ki price a veer g

  • @rajeshgarg2970
    @rajeshgarg2970 4 місяці тому

    All time on charging. Vehle logon da kamm

  • @Jaash365
    @Jaash365 4 місяці тому

    Mr.sewak de hunde hoye punjab ke logo ko koi dar nahi,baki es bekar desh india ki govit or compnys milkar logo ko lut te hai.

  • @dharmindersingh6725
    @dharmindersingh6725 4 місяці тому +4

    Rat da bohot fark ka prava tara mara kol 33000 hajar di liti ti Puri ok ropot hai chaldi

    • @Noor-wy8td
      @Noor-wy8td 4 місяці тому

      Kitho lai aa

    • @babblysidhu5273
      @babblysidhu5273 4 місяці тому

      ਵੀਰ ਜੀ ਫੋਨ ਨੰਬਰ ਜਰੂਰ ਦਿਉ

    • @Love_Panjaab
      @Love_Panjaab 4 місяці тому

      ਤੁਰਨ ਲੱਗੀ ਝੱਟਕਾ ਕਿੰਨਾ ਕੁ ਮਾਰਦੀ ਐ ……?

  • @RajveerSingh-g6x
    @RajveerSingh-g6x 4 місяці тому

    😂❤❤❤

  • @officialpreethundal
    @officialpreethundal 4 місяці тому

    Kinu kinu singh brother voice deep siddu vargi lagi 😢😢

  • @amanbaidwan8508
    @amanbaidwan8508 4 місяці тому

    Ehna bettries da pollution petrol diesel nalo 4guna Jada khrab krda seht nu

  • @surindersinghgill239
    @surindersinghgill239 4 місяці тому +7

    Daily ਕਿੰਨੀ chaloade
    1 ਸਾਲ ਨੂੰ ਪਤਾ ਲੱਗੂ
    50 ਚਲੀ ਤਾਂ ਸਾਲ ਨੂੰ free ਹੋਣੀ ਦੋ ਸਾਲ ਬਾਦ ਬੈਟਰੀ ਪਾਉਣੀ ਪੈਣੀ
    Motorcycle ਭਾਵੇਂ 15 ਸਾਲ ਨਹੀਂ

    • @Johaljatt86
      @Johaljatt86 4 місяці тому

      Eh lakh di 5 v le lwo oh v mehngi aa mere hisaab naal....

    • @Love_Panjaab
      @Love_Panjaab 4 місяці тому +1

      ਜੋ ਜ਼ਿਆਦਾ ਚਲਾਉਂਦਾ ਹੈ, ਓਸ ਨੂੰ ਬਹੁਤ ਸਸਤੀ ਹੈ
      ਮੇਰੇ ਕੋਲ ਐਕਟਿਵਾ 6G ਹੈ ਸ਼ੌਪ ਤੇ ਆਉਣਾ ਘਰ ਜਾਣਾ, ਹਰ ਰੋਜ਼ ਉਹ 3/4 km ਚਲਦੀ ਐ, ਮਹੀਨੇ ਦਾ 400 ਦਾ ਪੈਟ੍ਰੋਲ, ਜੋ 15 km ਹਰ ਰੋਜ਼ ਚਲਾ ਸਕਦਾ ਓਸ ਲਈ ਬਹੁਤ ਵਧੀਆ 👍🏻
      ਜੇ ਝਟਕੇ ਨਹੀਂ ਦਿੰਦੀ ਤੋੜਨ ਲੱਗੇ ਤੋਂ 😊😊😊

    • @Johaljatt86
      @Johaljatt86 4 місяці тому

      @@Love_Panjaab shop da mahine da kinna ka fayda hunda? 400 koi bht wadda khrcha nhi.

    • @Love_Panjaab
      @Love_Panjaab 4 місяці тому

      @@Johaljatt86 ਆਪਾ ਐਕਟਿਵਾ ਦੇਖਣੀ ਆ , 3 ਸਾਲ ਦਾ 15000 ਹਜ਼ਾਰ ਦਾ ਤੇਲ
      ਜੇ ਏਸ ਦੀ ਬੈਟਰੀ ਪਾਉਣੀ ਪਈ , 3 ਸਾਲ ਬਾਅਦ 30,000 ਦੀ, ਸੋ ਮੇਰੇ ਲਈ ਨਹੀਂ ਠੀਕ ਬੈਟਰੀ ਵਾਲੀ
      ਬਾਕੀ ਲਾਈਟ ਵੀ ਖਾਣੀ ਆ ਫਰੀ ਤਾ ਬੈਟਰੀ ਵਾਲੀ ਵੀ ਨਹੀਂ

  • @SehajdeepKaur-x1q
    @SehajdeepKaur-x1q 9 днів тому

    Bevkuf na bano ...Hale len da time nii ...trail chalda peya tuhade pese te ..

  • @SatnamSingh-wd3gn
    @SatnamSingh-wd3gn 4 місяці тому

    Iska medical alag hota hai

  • @HansrajHansraj-zr3fm
    @HansrajHansraj-zr3fm 4 місяці тому

    Agar Tera itna hi naam h to video ke liye kyu picha kar rha h
    Jiska naam ho usko video ki jrurat nhi hoti।

  • @makhansingh3002
    @makhansingh3002 4 місяці тому +1

    Ola ki rate

    • @Musicblaster-1313
      @Musicblaster-1313 4 місяці тому +1

      75000 di aa jandi vir 2 kilo watt ch Flipkart te

  • @balbindrasinghbalbindra5692
    @balbindrasinghbalbindra5692 4 місяці тому

    10 pes pej daoge Assam

  • @SarbjitSingh-vl6tm
    @SarbjitSingh-vl6tm 4 місяці тому +1

    ਸੇਵਕ ਭਾਜੀ ਆਪਣਾ ਮੋਬਾਈਲ ਨੰਬਰ ਦਿਓ ਮੈਂ ਕੋਈ ਸੋਲਰ ਬਾਰੇ ਜਾਣਕਾਰੀ ਲੈਣੀ ਆ

  • @SandeepSingh-l5d2f
    @SandeepSingh-l5d2f 4 місяці тому

    Bappu